🇮🇹 ਇਟਲੀ ਵਿੱਚ ਤੁਹਾਡਾ ਸਵਾਗਤ ਹੈ Welcome to Italy Tour | Punjabi Travel Couple | Ripan Khushi

Поділитися
Вставка
  • Опубліковано 21 тра 2024

КОМЕНТАРІ • 462

  • @JagtarSingh-wg1wy
    @JagtarSingh-wg1wy 24 дні тому +62

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਟਲੀ ਦੀ ਸੈਰ ਕਰਵਾ ਕੇ ਬਹੁਤ ਸਾਰੀ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ

    • @manjeetkaurwaraich1059
      @manjeetkaurwaraich1059 24 дні тому +5

      ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਸੀਂ ਸਾਨੂੰ ਡਵੲਈ ਤੇ ਇਟਲੀ ਦੀ ਸੈਰ ਕਰਵਾਈ ਬਹੁਤ ਬਹੁਤ ਧੰਨਵਾਦ

    • @ryandhaliwal7778
      @ryandhaliwal7778 24 дні тому +2

      Best wishes for next journey. God bless u🎂🎉🎊

  • @Pindadistory1982
    @Pindadistory1982 24 дні тому +45

    ਇਟਲੀ ਦੇ ਕੰਮ ਕਾਜ ਜਰੂਰ ਵਿਖਾਣਾ ਵੀਰ ਆਪਣੇ ਪੰਜਾਬੀ ਡੇਅਰੀ ਤੇ ਫਾਰਮਿੰਗ ਦਾ ਕੰਮ ਬਹੁਤ ਕਰਦੇ ਆ

  • @manikatron4278
    @manikatron4278 24 дні тому +21

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SatnamSinghSivia
    @SatnamSinghSivia 24 дні тому +16

    ❤ ਵਾਹਿਗੁਰੂ ਜੀ ਤੁਹਾਨੂੰ ਯਾਤਰਾ ਵਿੱਚ ਤੰਦਰੁਸਤੀ ਬਖਸ਼ਣ

  • @Eastwestpunjabicooking
    @Eastwestpunjabicooking 24 дні тому +7

    ਬਹੁਤ ਹੀ ਵਧੀਆ ਘੁੰਮਦੇ ਓ, ਤੇ ਸਾਨੂੰ ਵੀ ਫ੍ਰੀ ਚ ਘਰ ਬੈਠਿਆਂ ਸਾਰੇ ਟੂਰ ਨਾਲ ਵੇਖਦੇ ਹਾਂ , ਖੁਸ਼ੀ ਕਰਮ ਬਹੁਤ ਵਧੀਆ ਕਿ ਸਾਥੀ ਇਹੋ ਜਿਹਾ ਮਿਲਿਆ। ਜੀਵਨ ਸਫਲ ਹੈ।

  • @gurpalsingh7037
    @gurpalsingh7037 24 дні тому +5

    ਰਿਪਨ ਖੁਸ਼ੀ ਤੁਸੀਂ ਇਟਲੀ ਦਾ ਰਹਿਣ ਸਹਿਣ ਦਿਖਾਨਾ GBU

  • @kaurkaur468
    @kaurkaur468 24 дні тому +6

    ਧੰਨਵਾਦ ਵੀਰ ਜੀ ਇਟਲੀ ਆਉਣ ਲੲਈ 🙏 ਬਹੁਤ ਵਧੀਆ ਲੱਗੇਗਾ ਘਰ ਬੈਠਿਆਂ ਇਟਲੀ ਘੁੰਮ ਲੈਣਾ😊

  • @davinderpal987
    @davinderpal987 24 дні тому +9

    ਰਿਪਨ ਖੁਸ਼ੀ ਜੀ ਇਟਲੀ ਵਿੱਚ ਸਾਡਾ ਸਵਾਗਤ ਹੈ, ਅਸੀਂ ਦੁਨੀਆਂ ਦੀ ਸੈਰ ਫ੍ਰੀ ਤੁਹਾਡੇ ਨਾਲ ਕਰ ਰਹੇ ਹਾਂ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਸਾਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਤੇਰੇ ਨਾਲ ਹੀ ਘੁੰਮ ਰਹੇ ਹੋਈਏ
    ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @RAJA_Singh4725
    @RAJA_Singh4725 24 дні тому +12

    Rabb lami ummar kre ripan vir ty khushi bhen di sanu edaa hi duniya de darshan krwonde ryo
    Love ❤you both off you ❤

  • @sandeepkaur331
    @sandeepkaur331 24 дні тому +11

    ਹੇ ਪ੍ਰਮਾਤਮਾ ਹੇ ਵਾਹਿਗੁਰੂ ਕਿ੍ਰਪਾ ਬਖ਼ਸ਼ ਕਰਿਉ

  • @harbhajansingh8872
    @harbhajansingh8872 24 дні тому +3

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @jagjitsingh816
    @jagjitsingh816 24 дні тому +3

    Ripan and Khushi sat Sri akal ji
    ਮੈ ਵੀ ਪਹਿਲੀ ਵਾਰ ਏਡਾ ਵੱਡਾ ਜਹਾਜ਼ ਦੇਖਿਆ
    Thanks for showing me ❤❤❤🎉🎉

  • @nachhattarkaur3115
    @nachhattarkaur3115 24 дні тому +5

    ਯੂਰਪ ਦੇ ਸਫਰ ਲਈ ਸ਼ੁਭ ਇਸ਼ਾਵਾਂ

  • @user-ll3og1fm3s
    @user-ll3og1fm3s 24 дні тому +17

    ਪੰਜਾਬ ਚ 45 ਡਿਗਰੀ ਤਾਪਮਾਨ ਅੱਜ ਦਾ😢😢😢

    • @cheema1096
      @cheema1096 24 дні тому +2

      Duabi ਦਾ 36% ਮੀਨੂੰ ਲੱਗ ਦਾ ਪੰਜਾਬ ਦਾ ਮੰਦਾ ਹਾਲ ਹੋਜਣਾ 😢😢😢

  • @SukhwinderSingh-wq5ip
    @SukhwinderSingh-wq5ip 23 дні тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @sukhvindersingh6780
    @sukhvindersingh6780 23 дні тому +1

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @user-jv9ey5vm6n
    @user-jv9ey5vm6n 24 дні тому +9

    Ripan you are truly lucky you have very nice wife like khusi ji. Respect for khusi ji

  • @manjindersinghbhullar8221
    @manjindersinghbhullar8221 24 дні тому +6

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਅਜੀਤ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹੁਣ ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਿਆ ਕਰਾਂਗੇ

  • @writersaab7516
    @writersaab7516 24 дні тому +4

    ਤੁਹਾਡੀ ਪੱਗ ਨਾਲ਼ ਮੈਚਿੰਗ ਹੋਗੀ ਬਾਈ ,, ਬੈਡ ਰੂਮ ਦੀ ❤❤😊😊😍😍❤️❤️🥰🥰

  • @user-ws5uj2ht5h
    @user-ws5uj2ht5h 24 дні тому +2

    ❤ਬਾਰੀ ਰਿਪਨ ਘੈਟ ਪੰਜਾਬੀ ਜੱਟ ❤ਰਿਪਨ ਪੰਜਾਬੀ ਹੈ ਤੂ ❤❤❤❤❤❤

  • @nonicheema214
    @nonicheema214 24 дні тому +9

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ Singh is king 🍼🍼🍼🎂🎂🎂🍎🍎🍎🍎🍎👍🏻👍🏻👍🏻👍🏻

  • @pbx10reaction13
    @pbx10reaction13 23 дні тому +2

    ਵਾਹਿਗੁਰੂ ਤਰੀਕਿਆਂ ਬਕਸੇ

  • @hansaliwalapreet812
    @hansaliwalapreet812 24 дні тому +2

    Italy 🇮🇹 is most beautiful country 😍 gbu to both of you ❤️ ❤❤❤

  • @sanjeevkumar-zo3ix
    @sanjeevkumar-zo3ix 24 дні тому +1

    God bless both of you....ਰਿਪਨ ਜੀ, ਮੇਰੇ ਮੰਮੀ ਤੁਹਾਡੇ vlog ਦੇਖਕੇ ਕਹਿੰਦੇ ਹਨ, ਜਿਉਂਦਾ ਰਹਿ ਪੁੱਤ ....🎉🎉

  • @RKSharma-dv5mr
    @RKSharma-dv5mr 24 дні тому +2

    Rippen ji your friend Ajit Sir set a example of inspiration for others

  • @gurmehargill753
    @gurmehargill753 23 дні тому +1

    Welcome to Italy ripan and Khushi Sanu bahut wadiya Laga k tusi Italy aye a welcome again

  • @realfact3165
    @realfact3165 23 дні тому +1

    Dubai nalo wad temperature Punjab wich hai Punjab ch temperature 48 degree hogeya

  • @SherSingh-ec7jr
    @SherSingh-ec7jr 24 дні тому +1

    ਪ੍ਰਮਾਤਮਾਂ ਚੜਦੀ ਕਲਾ ਚ ਰੱਖੇ🙏

  • @AK-fk7wt
    @AK-fk7wt 24 дні тому +1

    ਮੁਬਾਰਕਾਂ ਜੀ, ਦੋਨਾਂ ਨੂੰ, ਵਧਿਆ ਅੰਨਦ ਲਵੋ ਖ਼ੁਸ਼ ਰਹੋ, ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਦੋਨਾਂ ਨੂੰ.

  • @jatinderbhinder4360
    @jatinderbhinder4360 24 дні тому +4

    Ripan yaar is video vich ta music hi bada jabardast layea tusi wah ji wah 💪💪💪💪💪👍👍👍👍👍

  • @user-cp8nb6ic9f
    @user-cp8nb6ic9f 24 дні тому +2

    ਬਾਈ ਜੀ ਕਿਰਪਾ ਕਰਕੇ ਵਲੋਗ ਰੋਜ਼ ਪਿਆ ਕਰੋ ਜਦੋਂ ਤੁਸੀਂ ਹਟ ਜਾਣੇ ਹੋ ਦਾ ਲੜੀ ਟੁੱਟ ਜਾਂਦੀ ਹੈ

  • @JaswinderKaur-iu2vc
    @JaswinderKaur-iu2vc 24 дні тому +3

    Best of luck both hun Iteli ਘੁੰਮਣਗੇ ਤੁਹਾਡੇ ਨਾਲ Fgs

  • @SatnamSingh-fe3tg
    @SatnamSingh-fe3tg 24 дні тому +3

    Dhan Guru Nanak Dev g Chadikala Rakhna 🙏

  • @SatinderKaur-vp1zk
    @SatinderKaur-vp1zk 24 дні тому +4

    Waheguru ji mehar kran ji nice vlog

  • @sushilgarggarg1478
    @sushilgarggarg1478 24 дні тому +3

    Best of luck new country Italy 🇮🇹 💙 👍 👏 😀 😍 🇮🇹 💙 ❤❤❤❤❤

  • @jagsirsingh3898
    @jagsirsingh3898 23 дні тому

    Wahiguru g chadikala vich rakhe Punjabi travel waliyon nu🙏🙏🙏🙏

  • @rajwantbajwa6302
    @rajwantbajwa6302 24 дні тому +2

    ਸਤਿ ਸ੍ਰੀ ਅਕਾਲ ਜੀ ਗੁਰਦਾਸਪੁਰ ਤੋਂ❤❤

  • @KuldeepSingh-ug2di
    @KuldeepSingh-ug2di 24 дні тому +8

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @kularpb10ale
    @kularpb10ale 24 дні тому +2

    Best You Tube channel ever❤

  • @user-ir5zd8wb7v
    @user-ir5zd8wb7v 24 дні тому +1

    Welcome too Italy 🇮🇹 ji bolzano side v ghum k Jana bhut beautiful side ne

  • @jandwalianath7279
    @jandwalianath7279 24 дні тому +2

    ਬੜੀ ਮਿਹਨਤ ਕਰਕੇ ਵਖ ਵਖ ਦੇਸ਼ਾਂ ਦੀਆਂ ਸੈਰਾਂ ਕਰਦੇ ਜੇ ਤੇ ਕਰਵਾਉਂਦੇ ਜੇ

  • @paramjitsinghsingh251
    @paramjitsinghsingh251 24 дні тому +2

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤❤

  • @himmatgill2090
    @himmatgill2090 24 дні тому +1

    bhut vadia lga bai ripan khusi sat shiri akal ji welcome to itly baiji

  • @sushilgarggarg1478
    @sushilgarggarg1478 24 дні тому +5

    Most welcome 🙏 to New country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀

  • @ShakeelHussainVlogs
    @ShakeelHussainVlogs 24 дні тому +4

    Love from wagha border village Lahore Punjab Pakistan❤🇵🇰

  • @JasbirSingh-ek2br
    @JasbirSingh-ek2br 24 дні тому +2

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏

  • @ajitkaur9054
    @ajitkaur9054 24 дні тому +1

    You are good nature Ajit Singh beta god bless you from Canada 🇨🇦

  • @user-en3ye1sz5w
    @user-en3ye1sz5w 24 дні тому +1

    Rippen & khushi beta ,tusi mool tan pichhe chhad ae o mean veer Dhillon & sher Sammi + team miss them ,God bless you all, love you all,waheguru, Allah BISMILLAH ❤.

  • @bharatsidhu1879
    @bharatsidhu1879 23 дні тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਲੰਬੇ ਦਿਨਾਂ ਬਾਅਦ ਨਵੇਂ ਦੇਸ਼ ਦੀ ਸੈਰ ਕਰਾਉਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @indersingh9428
    @indersingh9428 23 дні тому

    Ripan veer g nd dee tuc bht lucky Jo duniya di sar kr rhe o

  • @gurparwindersingh6511
    @gurparwindersingh6511 24 дні тому +1

    ਨਵਾਂ ਦੇਸ਼ ਨਵੀਂ ਸੈਰ ਕਰਵਾਉਣ ਲਈ ਰਿਪਨ ਜੀ ਬਹੁਤ ਬਹੁਤ ਧੰਨਵਾਦ 🎉

  • @gammyvlogger3256
    @gammyvlogger3256 23 дні тому

    italy de bari city ch jarur ghum k jaeoo g boht e vadia city aa

  • @ravindarkaurbhatia7335
    @ravindarkaurbhatia7335 24 дні тому +1

    Thanks dono nu charhdi kala bani rahe

  • @singhrajinder68
    @singhrajinder68 23 дні тому

    ਅਸਲ ਵਿੱਚ ਬੰਦਾ ਦੁਨੀਆਂ ਤੇ ਆਇਆ ਹੀ ਯਾਤਰਾ ਕਰਨ ਲਈ ਹੈ , ਮੈਂ ਵੀ ਤੁਹਾਡੀ ਟੀਮ ਦਾ ਹਿੱਸਾ ਬਣਾਂਗਾ ਜਲਦੀ 👍👍👍🌹🌹🌹

  • @kanwarjeetsingh3495
    @kanwarjeetsingh3495 24 дні тому +2

    ਸਤਿ ਸ੍ਰੀ ਅਕਾਲ ਜੀ
    ਬਹੁਤ ਹੀ ਵਧੀਆ ਬਲੋਗ ਹੈ ।

  • @a2zL428
    @a2zL428 23 дні тому

    Ripan veer and sister bhot bhot mubaraka tuhanu italy aoun te

  • @baljinderdhaliwal5232
    @baljinderdhaliwal5232 24 дні тому +3

    Lounge access bare v jankari deo ji overall God bless you

  • @AmritpalSingh-mg6ix
    @AmritpalSingh-mg6ix 24 дні тому +2

    thxu tusi waps aye je din and rat iko hoye c tuhde vilod to bina paji ❤❤❤❤❤

  • @nishamalhotra5056
    @nishamalhotra5056 24 дні тому +1

    Happy journey Ripan nd Khushi 🎊🎉

  • @Searchboy77
    @Searchboy77 24 дні тому +3

    Waheguru ji 🙏 kirpa kare

  • @ramjoshi771
    @ramjoshi771 24 дні тому +1

    Very nice blog of Italy. I am very much Impressed. Milan is fashion place of the world.

  • @ParamjeetKaur-mr6el
    @ParamjeetKaur-mr6el 23 дні тому +1

    Tusi dono bhut piare o waheguru tandrusti bakhsan

  • @komalrandhawa9170
    @komalrandhawa9170 24 дні тому +1

    You are lucky person. God bless you.

  • @kulwinderkaur7154
    @kulwinderkaur7154 24 дні тому +1

    Wel come khushi nd Ripan paji

  • @SameerBhutta-wl2lp
    @SameerBhutta-wl2lp 24 дні тому +1

    Ripan vir ji waheguru ji mehar karan

  • @pbx10reaction13
    @pbx10reaction13 23 дні тому +1

    ਬਲੌਗ ਬੁਹਤ ਸੋਹਣੇ ਹੁੰਦੇ ਨੇ

  • @user-dh6xx4oh8u
    @user-dh6xx4oh8u 24 дні тому +1

    Best of luck new country Riepn and Khushi ji Gurdaspur

  • @SAhindikahaniya-pq8mu
    @SAhindikahaniya-pq8mu 23 дні тому

    ਵਾਹਿਗੁਰੂ ਪ੍ਰਮਾਤਮਾ ਜੀ

  • @kamaldeepsharma6020
    @kamaldeepsharma6020 24 дні тому +1

    I recalled my memories of visit in Dubai in 2007. I stay in same hotel Holiday International Bur Dubai.

  • @garryb3057
    @garryb3057 24 дні тому +1

    We have this airport system here in Australia. But check in not all auto we have both self check in or u can check in with staff at counter in line.

  • @poonamgurpreet185
    @poonamgurpreet185 24 дні тому +1

    Wlcm to Italy veer g nd Khushi bhen g ❤❤❤

  • @darshangill26
    @darshangill26 24 дні тому +3

    ਰਿਪਨ। ਤੇਖੁਸ਼ੀ ਬੀਬਾ ਬਹੁਤ ਬਹੁਤ ਮੁਬਾਰਕਾਂ। ਇੱਟਲੀ ਦੀ। ਯਾਤਰਾ। ਕਰਾਉਗ੍ੇ

  • @chamkaur_sher_gill
    @chamkaur_sher_gill 24 дні тому +3

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NeelamKaur-ws1qj
    @NeelamKaur-ws1qj 23 дні тому

    Welcome to Italy Ripan and Khushi 🎉🙂

  • @monunarula6597
    @monunarula6597 24 дні тому +1

    ❤love u both of you 🙏 waheguru Meher rakhe both of you ❤

  • @MajorSingh-po6xd
    @MajorSingh-po6xd 24 дні тому +1

    ਧੰਨਵਾਦ ਜੀ ਰਿਪਨ ਅਤੇ ਖੁਸ਼ੀ (ਮੇਜਰ ਸਿੰਘ ਜੈਤੋ ਫਰੀਦਕੋਟ)

  • @kaurbaljitapponagativekeba4024
    @kaurbaljitapponagativekeba4024 23 дні тому +1

    Well come in italy with open hearts 🎉

  • @ManpreetKaur-hp2br
    @ManpreetKaur-hp2br 24 дні тому +1

    All the best 👍 God bless you 🙏🙏 Punjabi travel Cauple ji ❤❤

  • @baljindersingh7802
    @baljindersingh7802 24 дні тому +1

    Waheguru ji Waheguru ji Waheguru ji Waheguru ji Waheguru ji

  • @simrangill6936
    @simrangill6936 24 дні тому +2

    Beautiful 🤩 guys god bless you 😊 stay safe and stay healthy 😊

  • @rajindersingh-so4hw
    @rajindersingh-so4hw 24 дні тому +1

    ਬਹੁਤ ਵਧੀਆ

  • @user-dz1tj6ke4s
    @user-dz1tj6ke4s 24 дні тому +1

    Happy journey Ripan ❤ khushi

  • @deep_hardeep2800
    @deep_hardeep2800 24 дні тому +1

    ਧੰਨਵਾਦ ਵੀਰ ਜੀ

  • @ConfusedFoliage-oy3gf
    @ConfusedFoliage-oy3gf 24 дні тому +1

    Love from Amritsar Punjab ❤

  • @sukhpalsingh7990
    @sukhpalsingh7990 24 дні тому +1

    Sidhu moosewala ❤️

  • @balrajsingh4182
    @balrajsingh4182 24 дні тому +1

    ਬਹੁਤ ਵਧੀਆ ਜੀ

  • @sushilgarggarg1478
    @sushilgarggarg1478 24 дні тому

    Best wishes for New country Italy 🇮🇹 ❤❤❤❤❤❤

  • @sukhvir4825
    @sukhvir4825 24 дні тому

    Canada ch v self checking hundi aa veer ji

  • @pbx10reaction13
    @pbx10reaction13 23 дні тому +1

    ਪਾਕਿਸਤਾਨ ਜਾਕੇ ਅੰਜੁਮ ਨੂੰ ਜਰੂਰ ਮਿਲਿਓ

  • @Kuldeepmalhewalia
    @Kuldeepmalhewalia 24 дні тому +1

    🙏🙏Thank God, ਤੁਸੀਂ ਆਏ ❤❤

  • @AmritpalSingh7890-bc2tb
    @AmritpalSingh7890-bc2tb 23 дні тому

    Welcome to Europe 🇪🇺 from Portugal 🇵🇹

  • @shamoonmasih113
    @shamoonmasih113 21 день тому +1

    Very good veer and sister g

  • @user-wk3em4pp4f
    @user-wk3em4pp4f 24 дні тому +1

    Best wishes for bro ji sister ji 💕

  • @ramabawa7657
    @ramabawa7657 24 дні тому +1

    Khush rho beta

  • @santokhsingh2519
    @santokhsingh2519 24 дні тому +1

    ਬਹੁਤ ਵਧੀਆ ਜੀ 👍🏻

  • @goraitaly7784
    @goraitaly7784 24 дні тому +3

    Most welcome g❤❤🙏🙏

  • @ParminderKaur-zq9tm
    @ParminderKaur-zq9tm 23 дні тому

    Well come veer ji itely vich ji

  • @BalwinderSingh-qe8jv
    @BalwinderSingh-qe8jv 24 дні тому +2

    God bless you r k

  • @JaisDholan
    @JaisDholan 23 дні тому

    Waheguru ji

  • @sachinkarateacademypathank293
    @sachinkarateacademypathank293 24 дні тому

    Paji ..England ka update nahi dia apne .....visa ho gya tha k nahi...plz btaye ..?