ਹੰਸ ਰਾਜ ਹੰਸ ਦਾ ਤੱਤਾ ਇੰਟਰਵਿਊ, ਅੱਜ ਤਾਂ ਨਾਮ ਲੈ-ਲੈ ਠੋਕੇ !ਮਜੀਠੀਆ ਨੂੰ ਦਿੱਤੇ ਸਿੱਧੇ ਜਵਾਬ | Pro Punjab Tv
Вставка
- Опубліковано 20 тра 2024
- ਹੰਸ ਰਾਜ ਹੰਸ ਦਾ ਤੱਤਾ ਇੰਟਰਵਿਊ, ਅੱਜ ਤਾਂ ਨਾਮ ਲੈ-ਲੈ ਠੋਕੇ !
ਮਜੀਠੀਆ ਨੂੰ ਦਿੱਤੇ ਸਿੱਧੇ ਜਵਾਬ, 'ਇਹ ਮੇਰਾ ਕਈ ਜਨਮ ਕਰਜਾ ਨਹੀਂ ਦੇ ਸਕਦੇ'
'ਮੈਨੂੰ ਲੱਖਾਂ-ਕਰੋੜਾਂ ਗਾਲ੍ਹਾਂ ਕੱਢੀਆਂ, ਮੇਰੇ ਇਕ ਸ਼ਬਦ ਦੇ ਪਿੱਛੇ ਪੈ ਗਏ '
ਕਹਿੰਦੇ, 'ਜੇ ਮੇਰੇ ਮਾਂ-ਬਾਪ ਹੁੰਦੇ ਦੇਖ ਤੜਫ ਉੱਠਣਾ ਸੀ'
#HansRajHans #BJP #BikramSinghMajithia #Interview #Election #Elections2024 #LokSabha #LokSabhaElections #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਵੋਟ ਪਾਉਣੀ ਨਾ ਪਾਉਣੀ ਮਰਜ਼ੀ ਦੀ ਗੱਲ,ਪਰ ਗਾਲਾਂ ਕੱਢਣੀਆਂ ਮਾੜੀ ਗੱਲ।
ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿੰਨੀਆ ਗਾਲਾ ਕੱਢੀਆ ਹੁਣ ਦੁੱਖ ਲੱਗਦਾ
ਸਹੀ ਗੱਲ ਆ ਬਾਈ ਵੋਟ ਵੀ ਹੰਸ ਰਾਜ ਨੂੰ ਪਾਉਣੀ ਆ
Y@@sahota7965
badsha c tuo sageat da bargeak kar laya apna
ਭਾਜੀ ਦੇ ਮਾ ਬਾਪ ਨੂੰ ਗਾਲ੍ਹਾਂ ਨਾ ਕੱਢੋ ਓਹਨਾਂ ਦੇ ਮਾਤਾ ਜੀ ਬਹੁਤ ਹੀ ਨੇਕ ਸਨ ਪਿਤਾ ਜੀ ਵੀ ਬਹੁਤ ਚੰਗੇ ਓਹਨਾਂ ਨੂੰ ਗਾਲ੍ਹਾਂ ਨਾ ਕੱਢੋ ਵੀਰੋ ਅਸੀਂ ਪੰਜਾਬੀ ਇਦਾਂ ਨਹੀ ਕਰਦੇ ਅਦਬ ਸਿੱਖੋ
Ehnu v ta bolna sikhna chahida
L l
L mmn
Nbñb my B B bb n n nbnbb b n b b b b. N b n n n b n n n n n b n n n n n n n b n b b n b n n n n b n n n n b b in b n n n b b n n b n b b n b n n b b n b b b n b n b n b bb n n n b mm n n n b n n n n n n n n b n n n n n n n n b n n n b n n n b n n n b bb n n b n n n n n n n n n n b b. B
B
Bbbbbbb
Bbb
Bbbbbbbb bb b bb bbbbbbbbbbbbbb bbbbbbbbbbbbbbbb b bb bbbbbbbbbbbbbbbbbbbbbbbbbb. Bbbbbb bbb bb b b b bbbb bbbbbb. Bb. B bbbbbbbb b b b. B bb bbb bb bb. Bbb. B bbb. Bbbbbb bb bbb b bb bbb b b bbbb bbbbbbbbb bb. B bbbb. Bbbbb. Bbb bb bb. Bbbb bb b. Bbbbb. Bb b. Bb. B bbbbb b b bbbb bb bb b bb bbb. B. Bbb bb. B bb bbbbbb bb bb. Bb bbb bb b. B. B b b. B. B. Bbbb B. B. Bbb b b b. Bb. Bb bb b. Bb. Bbb. Bbbbb. B. Bb. B. Bb b b b b. B. Bbb bbb. Bb. Bbb bbb. Bbb. B. Bbb. Bb. B bb. Bbbb bb b bbbbb b. B. Bb. B bb bbb b. B bbb b. B bb b b bbbb b b. B. B bbbbbb. Bbb bbb b. Bbbb. B b b. B. Bb bbbbbb b bb b b. B b. B
B
Bb
Bb
Bb
B.
B
B
Bbb
B
B
Bb b
B
Bb
B
Bbbbbbbbb bb
Bb
B.
B
B
Bb.
B
B
B
B bb. B
B B
B B
B
B b
B B B
B B B
B
Bb
B B B B. B
B B
B B
B. B B
B B B B B B B
B B B B. B B B. B. B
B. B
B
B B B B.
B
Bb
Bb
B.
B
Bb
B B. B
B B
B
B
B B B
B B B
Bb
B
B. B
B
B B B B
B
B. Bb
Bb
B
B. B B
B B
Bb.
B.
B B B B B
B B bb
Bb
B B
B
B B B. Bb
B.
B
B
B B B B
B
B
B B B. B
B
B
Bb.
B B
B
Bb
B
B
B B
Bb
B. B
B B B. B
B
B B B
B B.
B B B
B
B.
B
B B
B
B
B. B B
B
B B B
Bb. B
B
B
B
B
B
Bb
B B
B
B bb
B B
B. Bb
B
B B B
B
B B B
B
B. B
B B
B B
B B. B B B B B
Bb
Bb
B
B B
B B. B B
B
B B B
B B
B B. Bb
B. B B
B B
B B
B
B. B B
B
B. B
B.
B
B B
B
B
B. B B B B B B
B
Bb. B. G g
Bb.
@@sktyres7348vl
@@sktyres7348ਲਾਹਨਤ ਹੈ ਤੇਰੇ ਤੇ ਤੇਰੇ ਸਾਰੇ ਖਾਨਦਾਨ ਤੇ
Gaala na kaddo juttia maaro esde
ਇਸ ਦਾ ਭਰਾ ਪਰਮਜੀਤ ਹੰਸ ਵੀ ਇਹਨੂੰ ਲਾਹਨਤਾਂ ਪਾਉਂਦਾ ਕੇ ਪਾਰਟੀ ਛੱਡ ਦੇ
ਕੁੱਝ ਲੋਕ ਰਾਜਨੀਤੀ ਲਈ ਨਹੀਂ ਬਣੇ ਹੁੰਦੇ ਹੰਸ ਰਾਜ਼ ਹੰਸ ਜੀ ਦਾ ਦਿਲੋਂ ਸਤਿਕਾਰ ਰਾਜਨੀਤੀ ਤੁਹਾਡੇ ਲਈ ਨਹੀਂ ਬਣੀ ਸੰਗੀਤ ਦੇ ਬਾਦਸ਼ਾਹ ਹੋ ਤੁਸੀਂ🙏
ਭਗਵਾਨ ਮਦਦ ਕਰੇ ਹੰਸ ਜੀ ਦੀ
koee kinna chir chup reh sakda veer
akhir insaan hai kde ta gussa aa hi janda phir insaaf ki hai asi saarey v os nu hi galat keh rehey aa jis naal lgataar mara vartao ho reha asi v koee insaaf nhi kr rehey. asi v hva da rukh dekh k hi gal karan valian chon han.
Bai madad asi karni aa fer rab Karu karo full sport
ਪੱਤਰਕਾਰ ਸਾਹਿਬ ਜੀ ਜਦ ਕਿਸੇ ਵਰਕਰ ਦੀ ਧੀ ਭੈਣ ਮਾਂ ਦੀ ਇਜ਼ਤ ਜਾ ਘਰ ਨੂੰ ਅੱਗ ਲਾਉਣ ਨਾਲੋਂ ਜ਼ਿਆਦਾ ਮਾੜਾ ਹੈ ਹੰਸ ਰਾਜ ਹੰਸ ਆਪਣੇ ਵਰਕਰਾਂ ਪਿੱਛੋਂ ਸਟੈਂਡ ਲਿਆ ਗਿਆ ਤਾਂ ਬਹੁਤ ਮਾੜਾ ਲੱਗਦਾ ਦੂਜੇ ਪੱਖ ਕਦੇ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਧੀਆਂ ਭੈਣਾਂ ਮਾਵਾਂ ਨੂੰ ਗੰਦੀਆਂ ਗਾਹਲਾਂ ਕੱਢੀਆਂ ਘਰਾਂ ਨੂੰ ਅੱਗ ਲਾਉਣ ਬਾਰੇ ਕਿਸਾਨਾਂ ਨੁੰ ਪੁੱਛਿਆ ਗਿਆ ਪੁੱਛਣ ਦੀ ਜੁਰਅਤ ਕੀਤੀ ਗਈ ਕਦੇ ਸਾਡੀਆਂ ਕਾਫ਼ੀ ਵੋਟਾਂ ਹਨ ਜਿਹੜੇ ਬੰਦੇ ਅੱਗ ਲਾਉਣ ਵਾਲੇ ਰੋਕ ਕੇ ਵਿਖਾਉਂਣ ਸਗੋਂ ਵੱਧ ਪੈਣਗੀਆਂ ਜੋਰ ਲਗਾ ਲਓ ਵੋਟ ਪਾਉਣ ਦਾ ਹਰ ਇਕ ਨੂੰ ਆਪਣਾਂ ਆਪਣਾਂ ਹੱਕ ਹੈ
Chal kuri jVaa curaaa
Happy sandhu ਬਾਈ ਸਹੀ ਗੱਲ ਕੀਤੀ ਵੀਰ 👍👍👍🙏👌ਮੈਂ ਕਿਸੇ ਪਾਰਟੀ ਦਾਂ ਸਮਰਥਕ ਨਹੀਂ ਹਾਂ ਪਰ i ♥️ ਹੰਸ bhaji ਬਹੁਤ ਘੈਂਟ ਦਿਲਦਾਰ ਬੰਦੇ ਨੇ ਸੀਆਣੇ ਤੇ ਇਮਾਨਦਾਰ ਸਚੇ ਨੇ,ਪਾਰਟੀ ਬਾਜ਼ੀ ਨੂੰ ਛੱਡ ਕੇ ਇਨਸਾਨ ਦੇ ਕਿਰਦਾਰ ਦੀ ਕਦਰ ਕਰਕੇ ਵੋਟ ਪਾਓ ਇਹੀ ਚੰਗੇ ਲੋਕਾਂ ਦੀ ਸਪੋਰਟ ਹੋਵੇਗੀ ❤️❤️❤️🙏🙏
ਇਕ ਗੱਲ ਹੋਰ ਮੋਦੀ ਸਾਡੇ ਲਈ ਕੀਤੇ ਬਹੁਤਾ ਚੰਗਾ ਨੀ, ਪਰ ਹੰਸ ਭਾਜੀ ਦੇ ਕਿਰਦਾਰ ਨੂੰ ਸੁਪੋਟ ਕਰਦਾ ਮੈਂ, ਬਾਕੀ ਗੱਲ ਗੰਦੀ ਨਸਲ ਤੇ ਗੰਦੇ ਖੂਨ ਨੇ ਸੋਚ ਵੀ ਗੰਦੀ ਰਸਖਣੀ ਹੈ, ਹੰਸ bhaji ♥️♥️♥️👍👍👍👍ਸਾਡੇ ਵੱਲੋ।
BJP dalla
ਹੰਸ ਭਾਜੀ ਨਾਲ ਪੰਗਾ ਨਾ ਲਓ ਬਚ ਜਾਓ ਜੇ ਬਚ ਸਕਦੇ ਹੋ ਜਿਹੜਾ ਆਪਣਾ ਸਿਰ ਝੁਕਾਅ ਸਕਦਾ ਓਹਦਾ ਸਬਰ ਨਾ ਪਰਖੋ
😂😂😂 sachi bara wada gunda lagda jehra lokan dian jameena dabi betha modi srkar naal yari pake
🤣
BJP shad deve lok hathan te chuk lainge, fakir banda ki laina Rajniti to
Majjak na kareya karo eena likhan lagge soch liya Karo hadd a yarr
😂😂😂😂😂😂
ਇਹਨਾ ਲੋਕਾ ਨੂੰ ਜਾਤ ਪਾਤ ਦਾ ਜਾਦਾ ਹੰਕਾਰ ਹੈ ਸਹੀ ਕਹਿ ਰਿਹਾ ਹੰਸ ਜੀ
Jat pat di kisne gal keeti tere to elawa, tere warge kute agg lau
Sahi keha
Jatt v prem karde a
Rangreta sikh ❤❤❤
ਂਲੋਕ ਕਹਿੰਦੇ ਹਨ ਕਿ ਆਮਲੇ ਦਾ ਖਾਂਦਾ ਤੇ ਸਿਆਣੇ ਦੀ ਗੱਲ ਦਾ ਬਾਅਦ ਵਿੱਚ ਪਤਾ ਲੱਗਦਾ ਹੈ ਵੱਡੇ ਬਾਦਲ ਸਾਬ੍ਹ ਕਹਿੰਦੇ ਸਨ ਕਿ ਅਕਾਲੀ ਦਲ ਦਾ ਬੇਰਾਗਰਕ ਮਜੀਠੀਆ ਕਰੇ ਗਾ
ਗੱਲ ਸਹੀ ਸਾਬਿਤ ਹੋਈ ਬਾਦਲ ਸਾਹਿਬ ਦੀ
ਸਾਨੂੰ ਗਰੀਬ ਲੋਕਾਂ ਨੂੰ ਚਾਹੀਦਾ ਅਸੀਂ ਹੰਸ ਰਾਜ ਹੰਸ ਜੀ ਦੀ ਮਦਦ ਕਰਨੀ ਚਾਹੀਦੀ ਹੈ
ਤੁਸੀਂ ਘੁਸੇ ਹੀ ਰਹਿਣਾ ਏ ਸਾਰੀ ਉਮਰ
Ri8
ਹਾਜੀ ਬਾਈ ਜੀ
@@JagjitSingh-xk4zm ਕੋਈ ਨਾ ਹੁਣ ਤੱਕ ਤੁਸੀਂ ਵੀ ਘੂਸੇ ਬਣ ਕੇ ਹੀ ਬਾਦਲ, ਕੈਪਟਨ ਭਗਵੰਤ ਮਾਨ, ਹੋਰ ਕਈਆਂ ਨੂੰ ਪਾਈਆਂ , ਹੰਸ ਰਾਜ ਵਾਰੀ ਸੋਡੇ ਮਿਰਚਾਂ ਲੜਦੀਆਂ 😡
ਹੰਸ ਰਾਜ ਹੰਸ ਦਾ ਵਿਰੋਧ ਕਿਸਾਨ ਨਹੀਂ ਕਰ ਰਹੇ ਸਿਰਫ਼ ਪੰਜਾਬ ਦੀ ਇੱਕ ਹੰਕਾਰੀ ਜ਼ਾਤ ਕਰ ਰਹੀ ਹੈ...?
🙏ਰੰਗਰੇਟੇ ਗੁਰੂ ਕੇ ਬੇਟੇ🙏🙏🙏🙏🙏🙏🙏🙏🙏🙏🙏
Rangrete tan sare hi hain. eh kalla kithon aa gaya.
ਇਸ ਨੇ ਗ਼ਲਤ ਪਾਰਟੀ ਨੂੰ ਚੁਣਿਆ ਹੈ।ਜੋ ਕਿ ਦਲਿਤ ਵਿਰੋਧੀ ਹੈ।
@@baljitsingh6957dalit virodhi ki kaam kita bjp wale daso
@@sukhjeetsingh7425 ਕਿਹੜੇ ਕਿਹੜੇ ਕੰਮ ਦੱਸੀਏ ਅੰਨਾ ਭਗਤ ਜੀ, ਜਿਹੜੇ ਇਹਨਾਂ ਨੇ ਨਹੀਂ ਕੀਤੇ ਦਲਿਤ ਵਿਰੋਧੀ।ਜਿਸ ਦੇਸ਼ ਵਿੱਚ ਇਹਨਾਂ ਦੀ ਸਰਕਾਰ ਵੇਲੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰਾਂ ਵਿੱਚ ਦਖ਼ਲ ਨਹੀਂ ਹੋਣ ਦਿੱਤਾ ਜਾਂਦਾ,ਰਾਮ ਮੰਦਰ ਤੇ ਸੰਸਦ ਦੇ ਉਦਘਾਟਨੀ ਸਮਾਰੋਹ ਵਿੱਚ ਦਖ਼ਲ ਨਹੀਂ ਹੋਣ ਦਿੱਤਾ ਜਾਂਦਾ। ਫਿਰ ਤੇਰੇ ਵਰਗਿਆਂ ਦਾ ਕੀ ਹਾਲ ਹੋਵੇਗਾ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬਾਕੀ ਇਹਨਾਂ ਦੇ ਅਖੌਤੀ ਲੀਡਰ ਸ਼ਰੇਆਮ ਕਹਿ ਰਹੇ ਹਨ ਕਿ ਮੌਜੂਦਾ ਸੰਵਿਧਾਨ ਬਦਲਕੇ ਮਨੂੰਵਾਦੀ ਸੋਚ ਵਾਲਾ ਸਵਿੰਧਾਨ ਲਾਗੂ ਕੀਤਾ ਜਾਵੇਗਾ।
@@sukhjeetsingh7425 ਬਾਕੀ ਤੂੰ ਦੱਸ ਦੇ ਜਿਹੜੇ ਦਲਿਤਾਂ ਲਈ ਇਹਨਾਂ ਨੇ ਕੀਤੇ ਹਨ।।
ਹੰਸ ਰਾਜ ਹੰਸ ਵਾਕਿਆ ਹੀ ਹੰਸ ਹੈ, ਜਿਸ ਦੀ ਬੋਲਬਾਣੀ ਮਜੀਠੀਆ ਵਗੈਰਾ ਦੇ ਨਾਲ਼ੋਂ ਹਜ਼ਾਰ ਗੁਣਾ ਚੰਗੀ ਹੈ। ਬੀਜੇਪੀ,ਕਾਗਰਸ,ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਿੱਚ ਇਸ ਵਰਗੀ ਇੱਕ ਵੀ ਸ਼ਖਸ਼ੀਅਤ ਨਹੀਂ।
ਠੀਕ ਵਿਚਾਰਧਾਰਾ ਵਿਚ ਫਰਕ ਹੋ ਸਕਦਾ. ਪਰ ਕਿਸੇ ਦੇ ਮਾ ਪਿੳ ਨੂੰ ਗਾਲਾਂ ਕਡਣੀਆਂ ਇਹ ਚੰਗਾ ਵਰਤਾਰਾ ਨਹੀਂ.
I belong to jatt sikh family and has no hesitation in claimlng that jatts are rustics and do not know respect is earned and not commanded.They accept Guru Nanak but don't follow his teachings!
U r right and n very honest person to accept d truth abt jatt kaum..though all r not wrong..sum r great like u
ਕਿਸਾਨਾਂ ਦੀਆਂ ਫਸਲਾਂ ਦੇ ਸਹੀ ਰੇਟ ਮਿਲਣਗੇ ਤਾਂ ਹੀ ਮਜ਼ਦੂਰ ਦੀ ਮਜ਼ਦੂਰੀ ਵਧੇਗੀ ਬਿਜਨਸਮੈਨ ਨਹੀਂ ਚਾਹੁੰਦੇ ਗਰੀਬ ਮਜ਼ਦੂਰ ਦੀ ਸੈਲਰੀ ਜਿਆਦਾ ਹੋਵੇ
ਲੋਕਤੰਤਰ ਵਿੱਚ ਹਰ ਇੱਕ ਨੂੰ ਸਾਂਤੀਪੂਰਵਕ ਚੋਣ ਲੜਨ ਅਤੇ ਪ੍ਰਚਾਰ ਕਰਨ ਦਾ ਹੱਕ ਹੈ
ਹੰਸ ਰਾਜ ਦੇ ਖਿਲਾਫ ਗੁੰਡਾਗਰਦੀ ਕੀਤੀ ਜਾ ਰਹੀ ਹੈ ਜੋ ਕਿ ਗਲਤ ਗੱਲ ਹੈ
ਨਿਰਪੱਖ ਗੱਲ ਕਰੀਏ ਤਾਂ
ਲੋਕਤੰਤਰ ਵਿੱਚ ਸ਼ਾਂਤੀਪੂਰਵਕ ਰਾਜਧਾਨੀ ਵਿਚ ਜਾ ਕੇ ਆਪਣੀਆਂ ਮੰਗਾਂ ਬਾਰੇ ਰੋਸ ਜਿਤਾਉਣ ਦਾ ਵੀ ਹੱਕ ਏ, ਪਰ ਇਸ ਬੰਦੇ ਦੀ ਪਾਰਟੀ ਵਾਲਿਆਂ ਪੱਥਰਾਂ ਕਿੱਲਾਂ ਦੀ ਰੋਕ ਲਾਈ, ਡਰੋਣਾਂ ਨਾਲ ਜਹਰੀਲੀ ਅੱਥਰੂ ਗੈਸ ਵਰਾਈ, ਗੋਲੀਆਂ ਮਾਰਕੇ ਨੌਜਵਾਨ ਸ਼ੁਭਕਰਨ ਸ਼ਹੀਦ ਕੀਤਾ, ਕਿੰਨੇ ਹੋਰ ਫੱਟੜ ਕੀਤੇ। ਮੰਗਾਂ ਮੰਨਣੀਆਂ ਤਾਂ ਮੰਗਲ ਗ੍ਰਹ ਤੇ ਜਾਣ ਵਾਂਗ ਏ। ਫੇਰ ਚੋਣਾਂ ਵਿਚ ਜੇ ਸੰਵਿਧਾਨ ਉਮੀਦਵਾਰਾਂ ਨੂੰ ਪਰਚਾਰ ਦੀ ਅਜ਼ਾਦੀ ਦੇਦਾ ਏ, ਓਥੇ ਜਨਤਾ ਨੂੰ ਸ਼ਾਂਤੀਪੂਰਵਕ ਸੁਆਲ ਪੁਛਣ ਦਾ ਹੱਕ ਵੀ ਦੇਂਦਾ ਏ।
ਬਾਕੀ ਏਸ ਗੈਕ ਕਮ ਰਾਜਨੀਤਕ ਦੀ ਭਾਸ਼ਾ ਕਿੰਜ ਧਮਕੀ ਭਰੀ ਤੇ ਨਫਰਤ ਭਰੀ, ਸਭ ਨੇ ਵੇਖ ਸੁਣ ਲਿਆ ਹੋਣਾ।
ਪੂਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੌਧ ਹੈ . ਬਹੁਤ ਵਧੀਆ ਪਰ ਅੱਜ ਤੱਕ Congress ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਿੱਤਾ ਓਹਦਾ ਕਿੰਨਾ ਵਿਰੌਧ ਕਿੱਤਾ। ਜਾਂ ਕਿੰਨੇ ਕੁ ਉਸ ਪਾਰਟੀ ਦੇ ਲੀਡਰਾਂ ਦਾ ਘਿਰਾਵ ਕਿੱਤਾ ਉਹ ਵੀ ਦਸ ਦਿਓ।
Bai eh jatt dogle ne ehna nu free da khawun wala chaida atak to ehna ki laina
ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕਾਰਨ ਕੌਣ ਬਣਿਆ। ਕਦੇ ਸੋਚਿਆ।
ਇਹ ਇੱਕ ਮਜ਼ਬੀ ਸਿੱਖ ਕਰਕੇ ਹੋ ਰਿਹਾ ਤੁਹਾਡੇ ਨਾਲ ਹੰਸ ਬਾਈ ਜੀ
Kissan hi Punjab nu Barbad kar rahe ne ina karke koi industry Punjab ch Aon nu taiyar nahi A hun
HANS RAJ HANS JI
ZAROOR ZITTAN GAI.
DESH DI TARAKKI VICH AAGOO BABAN KAI.
FARIDKOT WALE SAATH DEO JI
Bahut badhiya vichar hai sir Ji pranam 🌷🌹🌼🌺🌺🌺🌼🌹🌷🙏🏻
ਹੰਸ ਰਾਜ ਹੰਸ ਜੀ ਤੁਸੀਂ ਆਪਣੇ ਆਪ ਨੂੰ ਗਰੀਬ ਕਹਿਕੇ ਰੱਬ ਨੂੰ ਧੋਖਾ ਦੇ ਰਹੇ ਹੋ ਜਾਂ ਗਰੀਬ ਹੋਣ ਦੀ ਦੁਆ ਮੰਗ ਰਹੇ ਉ
ਜਿੰਨਾ ਨੇ ਗਾਲਾ ਕੱਢੀਅਾ ੳੁਹਨਾ ਕੋਲ ਕਿੳੁ ਨਹੀ ਜਾਦੇ ੳੁਹਨਾ ਪੱਤਰਕਾਰਾ ਨੂੰ ਜਾਣਾ ਚਾਹਿਦਾ ਸਾਰੇ ਸਞਾਲ ਹੰਸ ਨੂੰ ਹੀ ਕਿੳੁ😢
ਯਾਰ ਤਹਾਨੂੰ ਤੁਹਾਡੇ ਭਰਾ ਨੇ ਵੀ ਕਿਹਾ ਸੀ ਅਜਾਦ ਚੋਣ ਲੜ ਲਵੋ ਪਰ ਤੁਸੀਂ ਨਹੀਂ ਮੰ ਨੇ
ਸਹੀ ਗੱਲ ਵੀਰਜੀ ਬਿੱਲਕੁਲ ਜੀ
22 ji phir v is da virod hona c kio k eh dalit hai phir v kise ne vote nhi deni c pehla channi.kedha BJP toh election ladh c uh ta congress da cm umeedwar c per uh v dalit c eh v dalit eh ta aapa dalit bhaichare ne sochna hai k 80 aapne bande nu jeetona hai k pagal bana pehla Wang
ਹਰ ਕਿਸੇ ਦੇ ਮਾਂ ਬਾਪ ਧੀ,ਭੈਣ ਦੀ ਇਜ਼ਤ ਕਰਨ ਵਾਲੇ 🦁ਹੁੰਦੇ ਹਨ ਤੇ ਕਿਸੇ ਦੇ ਵੀ ਮਾਂ ਬਾਪ, ਧੀ, ਭੈਣ ਦੀ ਬੇਇੱਜ਼ਤੀ ਕਰਨ ਵਾਲੇ 🐴 ਹੁੰਦੇ ਨੇ ਤੇ ਇਹੋ ਜਿਹੇ ਗਧਿਆਂ ਦੀ ਇੰਨਾ ਪਿਛਵਾੜਾ 🔴 ਹੋਣਾ ਚਾਹੀਦਾ ਕਿ ਦੁਆਰਾ ਕਿਸੇ ਦੇ ਵੀ ਮਾਂ ਬਾਪ , ਧੀ ਭੈਣ ਵਾਰੇ ਗਲਤ ਬੋਲਣ ਲੱਗੇ ੧੦੦ ਵਾਰ ਸੋਚਣ । ਹਰ ਮਾਂ ਬਾਪ ਧੀ ਭੈਣ ਦੇ ਚਰਨਾਂ ਵਿੱਚ ਪ੍ਰਣਾਮ🙏🙏🙏
ਹੰਸ ਜੀ ਬੇ ਫ਼ਿਕਰ ਰਹੋ s c ਭਾਈਚਾਰਾ ਤੁਹਾਡੇ ਨਾਲ ਹੈ ਮੋਦੀ ਜੀ ਜਿੰਦਾਬਾਦ ਮੇਜਰ ਸਿੰਘ ਭਦੌੜ ਰੰਗਰੇਟਾ ❤❤❤❤❤❤❤❤❤❤❤
You are great personality hans ji
God bless you. Love you ❤
Good hans ਰਾਜ hans
17.54 ਦਿਲੋ ਤੋਂ ਰੋਣ ਉਣ ਲੱਗ ਪਿਆ 😢 ਪਹਲੀ ਵਾਰ ਸੁਣਨ ਨੂੰ ਮਿਲੀਆਂ ਕਿ ਸ਼ੁਕਰ ਹੈ ਅੱਜ ਮੇਰੇ ਮਾਂ ਬਾਪ ਇਸ ਦੁਨੀਆ ਤੇ ਹਨੀ
ਬੜੀ ਅਜ਼ੀਬ ਗਲ ਹੈ ਕਿ ਕਰੋੜਾਂ ਪਤੀ ਆਦਮੀ ਆਪਣੇ ਆਪ ਨੂੰ ਗਰੀਬ ਕਿਹ ਰਹਾ ਹੈ।
ਕਰੋੜਾਂ ਦੀਆਂ ਜਮੀਨਾਂ ਦੇ ਮਾਲਕ 8-10 ਲੱਖ ਸਾਲਾਨਾ ਕਮਾਈ ਵਾਲੇ ਜਦੋੰ 40-50 ਲੱਖ ਦੀ ਗੱਡੀ ਤੇ ਸਵਾਰ ਹੋ ਕੇ ਧਰਨੇ ਲਾਉੰਦੇ ਸਰਕਾਰ ਕੋਲੋੰ ਭੀਖ ਮੰਗਦੇ ਉਹ ਗੱਲ ਅਜ਼ੀਬ ਨਹੀੰ ਲੱਗੀ ਕਦੇ ਤੈਨੂੰ…??
Sarif admi day sabar de be hadh hunde hai.
ਹੰਸ ਰਾਜ ਹੰਸ ਫਰੀਦਕੋਟ ਤੋਂ ਜਿੱਤਣਗੇ
ਸਤਾ ਦਾ ਸੁਖ ਭੋਗਣ ਵਾਸਤੇ , ਬੰਦਾ ਕਈ ਪਾਪੜ ਵੇਲਦਾ ਹੈ । ਪ੍ਰੰਤੂ ਰੱਬ ਸਭ ਕੁਝ ਦੇਖ ਰਿਹਾ ਹੈ , ਉਥੇ ਅਮਲਾਂ ਦੇ ਹੋਣਗੇ ਨਿਬੇੜੇ ਜਾਤ ਕਿਸੇ ਪੁੱਛਣੀ ਨਹੀਂ ।
ਮਜਵੀ ਸਿੱਖਾਂ ਦਾ ਮੈਂ ਇਤਿਹਾਸ ਪੜ੍ਹਿਆ ਇਹ ਮਹਾਰਾਜ ਨਾਲ ਯੁੱਧ ਵਿੱਚ ਸਾਰਿਆਂ ਨਾਲੋਂ ਅੱਗੇ ਖੜੇ ਸੀ ਅਤੇ ਜੱਟ ਸਾਲੇ ਸਾਰੇ ਛੱਡ ਕੇ ਭੱਜ ਗਏ ਸੀ ਉਹਨਾਂ ਨੂੰ
ਸੱਚੀ ਗੱਲ
छ्परि जट है, मेरे साथ पड़ते सारे दो रुपये का ना चरित्र ना किरदार और अहंकार खोखले बर्तन वाला, fukre उच्च कोटि.....
@@kabir9088😅
@@kabir9088ਫੁਕਰੇ ਸਾਰੇ ਹੀ ਹੁੰਦੇ ਨੇ ਇਕੱਲੇ jatt ਹੀ ਨਹੀਂ 🙏🏻🙏🏻
@@kabir9088Kabir ji , ਤੁਸੀਂ ਕਿਹੜੀ ਬਰਾਦਰੀ ਵਿੱਚੋ ਹੋ ਉਸ ਦੀ ਤਾਰੀਫ਼ ਮੈ ਦਸ ਦੇਵਾਗਾ। ਜੱਟਾਂ ਦੀ ਤੁਸੀ ਦਸ ਹੀ ਦਿੱਤੀ ਹੈ।
ਹੰਸ ਰਾਜ ਹੰਸ ਜਿੰਦਾਬਾਦ
ਹੰਸ ਰਾਜ ਹੰਸ ਜੀ 🙏🙏
ਹੰਸ ਰਾਜ ਹੰਸ ਜੀ ਜ਼ਿੰਦਾਬਾਦ
ਸੂਫੀ ਮੱਤ ਗਾ ਕੇ ਰੱਬ ਨੂੰ ਮਨਾਉਣ ਤੇ ਪਾਉਣ ਦਾ ਮੱਤ ਹੈ ਪਰ ਪੇਸ਼ਾਵਰ ਤੇ ਕੁੱਝ ਰਾਜਨੀਤਕ ਲੋਕਾਂ ਨੇ ਇਸ ਮੱਤ ਨੂੰ ਨਿਜੀ ਲਾਭਾ ਖਾਤਰ ਦੂਸ਼ਿਤ ਕੀਤਾ ਹੈ।
ਹੰਸਰਾਜ ਭਾਜੀ L❤ve You
ਹੰਸ ਰਾਜ ਹੰਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Vote only Hans Raj Hans
ਹੰਸ ਰਾਜ ਜੀ, very good person.ਕੁੱਛ ਬੰਦੇ ਸਾਡ ਕੇ ਸਾਰਾ ਪੰਜਾਬ ਤੁਹਾਡੇ ਨਾਲ ਹੈ।
Aho kujh bnde saaaad k
ਇਹ ਸੀਟ ਬਦਲਣ ਦੀ ਗੱਲ ਕਰਦਾ ਹੈ, ਨਸ਼ਿਆਂ ਦਾ ਸੋਦਾਗਰ ਕੀ ਸਲਾਹਾਂ ਦਿੰਦਾ ਹੈ, ਹੰਸ ਜੀ ਤਕੜੇ ਰਹੋ
तुझे मैं जानता हूं तू सरदुलगढ एरिया का हैं
Sat Shri Akal ji 😊
ਹੰਸ ਰਾਜ ਕਰੌਰਾਂ ਪਤੀ ਹੋ ਕੇ ਆਪਣੇ-ਆਪ ਨੂ ਗਰੀਬ ਕਹਿ ਰਿਹਾ ਹੈ ਸ਼ਰਮ ਦੀ ਘਾਟ ਹੈ
ਬਿਨਾ ਪੈਸੇ ਤੋਂ ਇਲੈਕਸ਼ਨ ਲੜੇ ਜਾ ਸਕਦੇ ਨੇ? ਜਰਨਲ ਪੰਚਾਇਤੀ ਬੋਟਾਂ ਵਿੱਚ ਤੁਸੀਂ ਆਪਣੇ ਪਿੰਡ ਦਾ ਸਰਪੰਚ ਇੱਕ ਦਿਹਾੜੀਦਾਰ ਨੂੰ ਬਣਾ ਕੇ ਦਿਖਾਓ।
ਫੁੱ+ਦੀ ਦਿਆ ਗਰੀਬ ਦਾ ਭਾਵ ਸਿਰਫ ਪੈਸੇ ਦੇ ਹੀ ਪੱਖੋਂ ਨਹੀਂ ਹੁੰਦਾ। ਤੂੰ ਇਹਨਾਂ ਸੋ ਕਾਲਡ ਕਿਸਾਨ ਜੱਥੇਬੰਦੀਆਂ ਨੂੰ ਕਹੋ ਜਾਂ ਖੁਦ ਜਾ ਕੇ ਸੁਖਬੀਰ ਬਾਦਲ ਜਾਂ ਮਜੀਠੀਏ ਨੂੰ ਕਹਿ ਕੇ ਦੇਖ ਕੰਜ਼ਰ ਦਾ ਪੁੱਤ, ਜਾਂ ਬੋਦੇ ਪੱਟਾਂਗੇ ਪਤਾ ਲੱਗ ਜੂ। ਜੇ ਆਥਣ ਨੂੰ ਥੋਡੀਆਂ ਬੁੜ੍ਹੀਆਂ ਦੀਆਂ ਸਲ+ਵਾਰਾਂ ਨਾ ਲਾਹ ਦੇਣ ਤਾਂ ਕਹੀਂ। ਬਾਕੀ ਇਹ ਭੈ+ਣ ਦੇ ਯਾਰ ਹੰਸ ਦੇ ਹੀ ਥਣ ਨੂੰ ਕਿਉਂ ਚਿੰਬੜਦੇ ਐ ?
ਅਣਪੜ੍ਹਾ ਖੇਤੀ ਤਾਂ ਸਟੇਟ ਦਾ ਵਿਸ਼ਾ ਹੈ। ਹੰਸ ਕਦੇ ਵਿਧਾਨਸਭਾ ਚ ਰਿਹਾ ਨੀ ਨਾ ਕਦੇ ਬੀਜੇਪੀ ਸਰਕਾਰ ਬਣੀ। ਵਿਧਾਨਸਭਾ ਵਿੱਚ ਤਾਂ 35 ਸਾਲ ਅਕਾਲੀ ਰਿਹਾ ਬਾਕੀ ਕਾਂਗਰਸ ਰਹੀ ਇਹ ਸਾਲ਼ੇ ਕਿਸਾਨਾ ਦੀ ਬਦਹਾਲੀ ਬਾਰੇ ਪੁਛਦੇ ਮੋਦੀ ਤੇ ਹੰਸ ਨੂੰ ਐ !! ਕਿਉਂ?
@@gurmindersingh9777pop ppl lpppppplpppppppplpplppppppppppppppppppppplpppllppllpplpppppplpplplplppppllppppppplplpppllpplpllpppppppppppplppppppplppplppppppppppplpppppppppppppplppplppplpppplppppppppppppppppppppppppppplppplppppppppppppplpppppppppppppppppppppppppppppppppppppppppppppppppppppppppppppppppplppppppppppppplpplpppppppppppplpppppppppppppppppppppppppppppppppppppppppppppppppppppppppppppppppppppppplll
Jata. Kolo. Paisa. Nahe. Sirf. Hans. Kolo. Paisa. He
Paisse mehnat nal kamaia ne karja le ke ta ne mukria badi jalas hundi greeb nu amir dekh ke
ਹੰਸ ਰਾਜ ਹੰਸ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਸ਼ੀ ਮਜਬੂਰ ਹਾਂ ਇਹਨਾਂ ਲੋਕਾਂ ਨੂੰ ਨਾ ਧੀ ਦਾ ਫਿਕਰ ਨਾ ਪੁੱਤ ਦਾ ਫ਼ਿਕਰ ਖਾਲੀ ਧਰਨੇ ਹੀ ਪੱਲੇ ਰਹਿਣੋ ਇਹਨਾਂ ਲੋਕਾਂ ਦੇ
Han Raj Hans ji. You will get maximum votes. Your polite language will help you to win the election. God will help you. Do Bhajan Simran. Our Satguru will help you. RS Ji
Hans Raj Hans jindabad
Hansh ji ♥️ jindhabad
Hans Raj Hans Zindabad ❤️
Hans Raj Ji pranam sir Ji 🌷🌹🌼🌺🌺🌼🌹🌷🙏🏻
Very good ji
ਹੰਸ ਰਾਜ ਜੀ ਤੇਰਾ ਸਗੀਤ ਨਹੀ ਲੋਕਾ ਨੂੰ ਖਾਣ ਨੂੰ ਦਿੰਦਾ ਤੂੰ ਲੋਕਾ ਦੇ ਮੁੱਦਿਆ ਦੀ ਗੱਲ ਕਰ ਲੋਕ ਸਵਾਲਾ ਦਾ ਜਵਾਬ ਮੰਗਦੇ ਹੈ ਤੂੰ ਅਗੋ ਗੀਤ ਸਗੀਤ ਦੱਸਣ ਲੱਗ ਜਾਨਾ
Hans raj very nice man
NYC person has raaz hans
ਕੋਈ ਚੱਕਰ ਨੀ ਹੰਸ ਸਾਹਿਬ ਇਲੈਕਸ਼ਨ ਦਾ ਨਤੀਜਾ ਕੁਝ ਵੀ ਰਹੇ ਤੁਹਾਡੀ ਸ਼ਖ਼ਸੀਅਤ ਕਾਬਿਲ ਏ ਤਾਰੀਫ਼ ਹੈ। ਬੀਜੇਪੀ ਵਿੱਚ ਲੋਕਾਂ ਵਿੱਚ ਤੁਹਾਡਾ ਮਾਣ ਸਤਿਕਾਰ ਹਮੇਸ਼ਾ ਬਣਿਆ ਰਹੇਗਾ।
great man hans raj hans I wish I would be a voter of your area.
Meri tuhaanu full support
Hans,raj,,,,jindabad
Hans Raj Hans jindabad 👏💕
Hans raj Hans zidabad
I think Hans Raj Hans ji is very cleverly doing the campaigning, and it's working for him. I do not know about the results, but he will get good votes!!
ਜਾਤ ਦਾ ਹੰਕਾਰ ਕਰਨ ਵਾਲੇ ਕਾਫੀ ਲੋਕ ਤਾਂ ਮੇਰੇ ਦੇਖਦੇ ਦੇਖਦੇ। ਨੰਗ ਹੋ ਗਏ ਬਾਕੀ ਵੀ ਕੰਮ ਨੇੜੇ ਹੀ ਲੱਗਿਆ ਹੋਇਆ ਹੈ ਜੀ ਵਾਹਿਗੁਰੂ ਜੀ ਗਰੀਬਾਂ ਦੇ ਨਾਲ ਹਨ ❤❤❤❤❤❤❤❤❤❤❤❤😂
Hans raj Hans❤❤jaitu faridkot
Sai Hansraj Hans Jinda ward
u right sir ji
Kisan are not abuse to Hans Raj Hans. They are abuses to SC, ST, BC and other's classes in Punjab.
Hans Raj Great man
ਹੰਸ ਰਾਜ ਹੰਸ ਜਿੰਦਾਬਾਦ,
ਹੰਸ ਰਾਜ ਹੰਸ ਬੋਲਿਆ ਨਹੀਂ,
ਕਿਸਾਨਾਂ ਨੇ ਬੁਲਾਇਆ ,
Hans bhaji bjp jindabad
Very good
India da Mann Soofi Sant, Hans Raj Hans..Ihna nu vote jaroor kro Bhagwan Rehmatan Bakhshega.💐💐💐💐
Hans raj hans. God bless u.
ਵੋਟਾਂ ਸਰਬਜੀਤ ਸਿੰਘ ਖਾਲਸਾ ਨੂੰ l ਉਹ ਸ਼ਹੀਦ ਬੇਅੰਤ ਸਿੰਘ ਜੀ ਦਾ ਫਰਜੰਦ ਆ l ਇਹ ਅਖੌਤੀ ਕਰੋੜਪਤੀ ਗਰੀਬ ਹੈ
2 ਤਰੀਕ ਵਾਲ਼ਾ ਕੰਮ ਠੀਕ ਐ
ਤਾਹੀਂ ਸੁਧਰਨਗੇ ਇਹ ਲ਼ੋਕ
ਜਦੋਂ ਹੰਸ ਸ੍ਹਾਬ ਤੁਸੀਂ ਜਿੱਤ ਜਾਂਦੇ ਹੋ ਫਿਰ ਤੁਸੀਂ ਰੀਪੋਰਟਰਾਂ ਦੀ ਅਤੇ ਲੋਕਾਂ ਨੂੰ ਵੀ ਬਹੁਤ ਹੰਕਾਰ ਨਾਲ ਗੱਲ ਕਰਦੇ ਓਂ ਹੁਣ ਈ ਸਮਝ ਜਾਓ ਬਈ ਹੁਣ ਨਵੀਂ ਪੀੜੀ ਬਹੁਤ ਸਿਆਣੀ ਤੇ ਸਮਝਦਾਰ ਹੋ ਚੁੱਕੀ ਆ ਇੱਕ ਹੁਣ ਸਾਰਾ ਕੁਛ ਤੁਹਾਡਾ ਰਿਕਾਰਡ ਹੋ ਜਾਂਦਾ ਤੇ ਸਾਰ ਕੁਛ ਤੁਹਾਡਾ ਬੋਲਿਆ ਇੱਕ ਸਬੂਤ ਬਣ ਜਾਂਦਾ ਹੁਣ ਸਮਝ ਜਾਓ ਬਈ ਹੁਣ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਪੁੱਤ ਪੋਤਿਆਂ ਵਾਲੇ ਹੋ ਇਹ ਕੁਝ ਛੱਡ ਕੇ ਨਵੇਂ ਬੱਚਿਆਂ ਨੂੰ ਨਸ਼ੇ ਚੋਂ ਕੱਢ ਕੇ ਸੰਗੀਤ ਨਾਲ ਜੋੜੋ ਫਿਰ ਵਾਹਿਗੁਰੂ ਤੁਹਾਨੂੰ ਮੁਆਫ ਕਰ ਦਵੇਗਾ।
Good. Hanj Raj Hans saab
Hans Raj Hans vadhiya banda
ਕੋਈ ਤਾਂ ਗਰੀਬ ਔਰ ਮੀਡੀਅਮ ਲੋਕਾਂ ਦਾ ਮਸੀਹਾ ਬਣੇਗਾ ਇਹ ਕੰਮ ਹੰਸ ਰਾਜ ਹੰਸ ਜੀ ਕਰਨਗੇ
ਤੁਸੀ ਇਹ ਨੁਸਖੇ ਆਪ ਹੀ ਬਣੀ ਬਣਾਈ ਖੂਹ ਵਿੱਚ ਸੁੱਟ ਦਿੱਤਾ
Hans Raj Hans is very nice n soft spoken person, his modesty will definitely work, he must win BJP zindabad Jai shree ram
ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾਉ
Good👍
ਵਧੀਆ
Good husraj
Hansraj Zindabad🙏🙏
VARY RESPECT OF HANS RAJ G
A TRUE PERSON OF GOD
MP sahab ji great person ne
Wah...Hans..ji
ਬਾਈ ਮੈਂ ਇਕ ਗਲ ਪੁੱਛਣੀ ਆ ਬਾਈ ਇੱਕਲੇ ਹੰਸ ਰਾਜ ਹੰਸ ਨੇ ਹੀ ਬੀਜੇਪੀ join ਕੀਤੀ ਆ ਗੁਗੂ ਗਿੱਲ, ਹੋਬੀ ਧਾਲੀਵਾਲ , ਰਵਨੀਤ ਬਿੱਟੂ, ਰਿੰਕੂ ,ਆਦਿ ਕਿੰਨੇ ਹੋਰ ਨੇ ਫਿਰ ਸਭ ਤੋਂ ਵੱਧ ਵਿਰੋਧ ਹੰਸ ਰਾਜ ਦਾ ਕਿਉ 🙏
ਅਸੀ।ਹੰਸ।ਨੂੰਮਾੜਾ।ਨੀ।ਕਹਿੰਦੇ।ਮਾੜੀ।ਭਾਜਪਾ।ਪਾਰਟੀ।ਚ।ਚਲਿਆ।ਗਿਆ
❤❤❤❤❤❤❤❤❤❤❤❤
Truth always shine , if you’re then you will and I am sure you will
Bilkul sach bolde ne hansraaj ji
Fridkot valeo apnea khd jo hansraj saab greeba di awaj aa
ਵੋਟ ਪਾਉਣੀ ਨਾ ਪਾਉਣੀ ਮਰਜ਼ੀ ਹੈ ਪਰ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦਾ ਬਾਈ
Hans paji di main ख़ासियत eh h ਬੋਲਣ di tehjeeb dhang bahut hi mannmohan wala h
Hans raj ji tusi Jeeto gee wahe Guru tohade naal
ਹੰਸ ਰਾਜ ਜੀ ਨੂੰ ਲੋਕ ਗਾਲ੍ਹਾਂ ਵੀ ਕੱਢੀ ਗਏ ਪਰ ਵਰਕਰ ਦੇ ਪਿਛੇ ਸਟੈਂਡ ਲੈ ਗਏ ਬਹੁਤ ਵਧੀਆ ਇਨਸਾਨ ਹੰਸ ਜੀ ਏਹ ਵਿਰੋਧ ਕਰਨ ਵਾਲੇ ਵਾਕਿਆ ਹੀ ਜੁਤੀਆਂ ਦੇ ਲਾਇਕ ਹਨ ਪਦਮ ਸ਼੍ਰੀ ਹੰਸ ਜੀ ਗ੍ਰੇਟ ਪਰਸਨ.