ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

Поділитися
Вставка
  • Опубліковано 22 лис 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 582

  • @harjindragill351
    @harjindragill351 23 дні тому +2

    ਸਰਦਾਰ ਗਿਆਨ ਸਿੰਘ ਲੀਲ ਜੀ ਆਪ ਦੇ ਜਜ਼ਬੇ ਨੂੰ ਸਲਾਮ ਹੈ ਅਤੇ ਇਹੀ ਹਰ ਸਿੱਖ ਦਾ ਫ਼ਰਜ਼ ਹੈ ।
    ਮੈਂ ਲਗਭਗ ਦਸ ਸਾਲ ਪਹਿਲਾਂ ਆਪ ਜੀ ਨੂੰ ਸੁਣਿਆ ਸੀ ਅਤੇ ਅੱਜ ਵੀ ਤੁਹਾਡੇ ਕੋਲੋਂ ਉਹੀ ਚੜ੍ਹਦੀ ਕਲਾਂ ਨਜ਼ਰ ਆ ਰਹੀ ਹੈ ….।
    ਅਕਾਲ ਪੁਰਖ ਆਪ ਜੀ ਹਮੇਸ਼ਾ ਚੜ੍ਹਦੀ ਕਲਾਂ ਬਖ਼ਸ਼ਣ ॥
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @njjulahoria3599
    @njjulahoria3599 2 роки тому +27

    Proud of you Bhai Sahib...ਹੈਰਾਨੀ ਤੇ ਹਾਸਾ ਆਇਆ ਗੁਰੂ ਦੇ ਸਿੱਖ ਕਿੰਨੇ ਬਹਾਦੁਰ ਨੇ ਇੱਕ ਦਾ ਨਿਸ਼ਾਨਾ ਚੁੱਕਣ ਤੇ ਦੂਸਰੇ ਸਿੰਘ ਨੇ ਫੋਰਸ ਤੇ ਸੰਗਤ ਨੂੰ ਪਿੱਛੇ ਕਰਕੇ ਨਿਸ਼ਾਨਾ ਲਾਇਆ😍ਸਿੱਖੀ ਜਜ਼ਬਾ ਬਾਣੀ ਦੀ ਤਾਕਤ ਦੀ ਜਿੰਦਾ ਜਾਗਦਾ ਮਿਸਾਲ ਓ ਤੁਸੀ

    • @ManinderBatth-vz5mw
      @ManinderBatth-vz5mw 5 місяців тому +1

      ,, ਕੀ ਕਿਹਾ ਤੁਸੀ ਸਮਝ ਨਹੀਂ ਲੱਗੀ ਤੁਹਾਡੀ

  • @surjitsingh6134
    @surjitsingh6134 5 місяців тому +1

    ਸਲਾਮ ਏ ਯੋਧਿਓ ਐਨਾ ਜਜ਼ਬਾ ਕਮਾਲ ਏ।
    ਬਹੁਤ ਵਧੀਆ ਉਪਰਾਲਾ ਵਾਰਤਾਲਾਪ ਵਾਲ਼ਾ ਜੀ, ਧੰਨਵਾਦ ਪੱਤਰਕਾਰ ਸਾਹਿਬ ਜੀ।

  • @rashidmasih1051
    @rashidmasih1051 3 роки тому +88

    ਸੱਚ ਬੋਲਿਆ ਹੈ ਸ੍ ਜੀ ਅਤੇ ਅਕਾਲ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਚਾਈ ਸਾਹਮਣੇ ਲਿਆਂਦੀ ਹੈ

  • @khalsachardikala
    @khalsachardikala 10 місяців тому +23

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਗਿਆਨ ਸਿੰਘ ਲੀਲ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @balvirsidhu1271
    @balvirsidhu1271 2 роки тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ ਨੇਂ ਧੰਨਵਾਦ

  • @babajigurdaspuri2092
    @babajigurdaspuri2092 3 роки тому +117

    ਜਿਉਂਦੇ ਸ਼ਹੀਦ ਨੇ ਗਿਆਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagdevbrar6100
    @jagdevbrar6100 2 роки тому +19

    ਵਾਹਿਗੁਰੂ ਜੀ ਮੇਹਰ ਰੱਖਣ ਇਹੋ ਜਿਹੀਆਂ ਸਖਸ਼ੀਅਤਾਂ ਦੇ ਉਪਰ

  • @HarjinderSingh-yu6xc
    @HarjinderSingh-yu6xc 8 місяців тому +5

    ਭਾਈ ਗਿਆਨ ਸਿੰਘ ਲੀਲ ਜਿਉਂਦੇ ਸ਼ਹੀਦ ਨੇ ਵੀਰ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajindersingh-up4mp
    @rajindersingh-up4mp 2 роки тому +9

    🙏🙏 ਬੁਹਤ ਧੰਨਵਾਦ ਕਰਦੇ ਹਾਂ ਸੱਚ ਦਾ ਸਾਥ ਦੇਣ ਲਈ ਧੰਨਵਾਦ 🙏

  • @baldevchungha2298
    @baldevchungha2298 2 роки тому +22

    ਜ਼ਿੰਦਾ ਸ਼ਹੀਦ ਭਾਈ ਗਿਆਨ ਸਿੰਘ ਜੀ ਨੂੰ ਸਲੂਟ ਹੈ

  • @satpalsangha2471
    @satpalsangha2471 3 роки тому +98

    ਵਾਹਿਗੁਰੂ ਤੁਹਾਨੂੰ ਲਾਬੀ ੳੁਮਰ ਦੇਵੈ ਿੲਸ ਤਰਾ ਗੁਰੂ ਨਾਲ ਜੂੜੇ ਰਹੋ ਸਤਿ ਸ੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਮਹੇਰ ਕਰੇ

    • @inderjitbasi550
      @inderjitbasi550 2 роки тому +6

      Ĺl

    • @PardeepSingh-cz3gy
      @PardeepSingh-cz3gy 2 роки тому

      @@inderjitbasi550 aaaaaaaaaaaaaaaaaaaaaaaaaaaaaaaaaaaaaaa WA aaaaaaaaaasaaaasaaaaaaaaaaaaaaaaaaaaaaaaaaaaaaaaaaaaaaaaaaaaaa\aaaaäaaaaaaaeaasaaaaaaaaaaaaaaaaaaaaaaasaaaaaaaaaaa\aaaaaaaaaaa\aaaaaaaaaaa\aaaaaa\aaaaaaa\aaaaaaaaaaaaaaaaaaaasaaasaaaaasaaaaasaaaaaaasaaaaaaaa\aaaaaaeaaaaaa\aasaaaaaaaaasaaaaaaaaaaaaaaaaaaaaaaasaaaaaaaaaaWA sass WA aaaaaaaaaaaaaa\aaaaaaaaaaaaaaaaaaaaaaaaaaaaaaaaaaaaaa\aaaa\\aa\aa\s\aaaaaaaaaaWA aaaasasaaaaaaaasaaaaaaaaas\aasaaaaaaaasAR aaaasaaaaaaaaaaaaaaa\aaaassa\saaaaaaaaaa\asaasaaaeaaaaaas\a\aasaaaaa\WA a WA saaaaaaaa WA\aWA assassins WA aasaaaaasaass\WA a\aa\aaa\aa\a\a\aa\aaaaaaaaaaasaasaaeWA ssaaaa\aaaaaasaaaasaaaassaaeaaaaaaaasaaaassaaWA aaaasaaaaa WA aaaaaasa WA asaaaaaaa WA as WA assasaaaaaa\saaaaaWA s\aaaaaaaa\aaasaa\aawas\asaaeasaass\aaaaasaaWA aaaaaasaaaasaa\aasasaaaaaaaasaasass\\aaa WA aaa\aasaaasaaassWA asap as aaa\a\aaaäaasaaaaaaWA

    • @amrikgarcha3942
      @amrikgarcha3942 2 роки тому +1

      @@inderjitbasi550 qqq

    • @KhalsaTrend7888
      @KhalsaTrend7888 2 роки тому +1

      @@amrikgarcha3942 q ki ithaas pta chale
      q ki hor soorme peda hon
      q ki...........i hv no words fr this warrior

    • @hxdjdx-dz4pc
      @hxdjdx-dz4pc Рік тому

      ਭਾਈ ਗਿਆਨ ਸਿੰਘ ਲੀਲ,ਦੀ ਕੁਰਬਾਨੀ ਨੂੰ ਕੋਟਾਨਿ ਕੋਟਿ ਪ੍ਰਣਾਮ

  • @arshsingh6699
    @arshsingh6699 3 роки тому +114

    ਦਸ਼ਮੇਸ਼ ਪਿਤਾ ਦੇ ਪੁੱਤਰ ਨੇ ਸਿੰਘ ਸਾਹਿਬ 🙏🙏

  • @kulwinderkhosa2367
    @kulwinderkhosa2367 2 роки тому +9

    ਵਾਹਿਗੁਰੂ ਜੀ ਚੜਦੀਕਲਾ ਬਕਸਣ ਸਿੰਘ ਸਾਬ ਜੀ ਨੂੰ

  • @jasleenjjjs2611
    @jasleenjjjs2611 4 місяці тому

    Great post. Pranam kom de ratana nu ji. May Waheguru ji bless you with health, happiness, and peace 🙏🏻

  • @HardeepSingh-kh2jk
    @HardeepSingh-kh2jk 3 роки тому +64

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਸ ਗਿਆਨ ਸਿੰਘ ਜੀ

  • @yuvidhiman
    @yuvidhiman 3 роки тому +49

    ਬਹੁਤ ਹੀ ਨੇਕ ਸੁਭਾਅ ਖ਼ਾਲਸਾ ਜੀ ਦਾ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਬਖਸ਼ੇ

  • @JagjeetSingh-hy3qb
    @JagjeetSingh-hy3qb Рік тому +3

    ਬਹੁਤ ਹੀ ਵਧੀਆ ਇੰਟਰਵਿਊ ਲੱਗੀ

  • @darshanSingh-qc1ho
    @darshanSingh-qc1ho 3 роки тому +89

    ਧੰਨ ਇਹ ਯੋਧੇ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ

  • @bikarjitsingh34bikarjitsin10
    @bikarjitsingh34bikarjitsin10 10 місяців тому +2

    ਹੁਣ ਸਾਰੀ ਸਚਾਈ ਸਾਹਮਣੇ ਆ ਗਈ ਜਿੰਨਾ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਹਨ ਉਹ ਇਕ ਪਾਰਟੀ ਬਣਾਉ ਤੇ ਪੰਜਾਬ ਦਾ ਭਲਾ ਕਰੋ

  • @kamleshsardana3682
    @kamleshsardana3682 11 місяців тому +2

    BAHUT VADHIA CCONVERSATION HA G.

  • @majorcheema7571
    @majorcheema7571 2 роки тому +20

    ਵਾਹੇਗੂਰੁ ਜੀ ਕਾ ਖ਼ਾਲਸਾ ਵਾਹੇਗੂਰੁ ਜੀ ਫ਼ਤਿਤ ਬਾਪੂ ਜੀ 🙏

  • @JaswantSingh-xt3vs
    @JaswantSingh-xt3vs 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਭਾਈ ਸਾਹਿਬ ਜੀ ਦੀ ਇਸ ਇੰਟਰਵਿਊ ਤੋਂ ਇਝ ਲੱਗਦਾ।। ਸੰਤ ਜਰਨੈਲ ਸਿੰਘ ਜੀ ਇਕ ਸੋਚ ਲੈ ਕੇ।।
    ਚੱਲ ਰਹੇ ਸਨ ਪਰ ਜੋ ਪੜੇ ਲਿਖੇ ਸਿੱਖ ਸਿਆਸਤ ਕਰ
    ਦੇ ਸਨ ਉਸ ਸਮੇਂ ਦੇ ਸਿੱਖ ਨੌਜਵਾਨ ਗੁਮਰਾਹ ਹੋ ਗਏ ਸਨ।।

    • @jugsingh2006
      @jugsingh2006 3 місяці тому

      Longowal Rajiv kol Morcha vech aaye te Punjab de saray issues te surrender kar aaye.Sikh itihas ch eh sabh ton waddi gaddari si os struggle nal jis vich lagbhag ikk lakh Sikhan di jan gyee,hazaran aortan di bepati hoi,hazaran ladkian kidnap kar lyeean Hinduan ne.

  • @surjitsingh7032
    @surjitsingh7032 2 роки тому +8

    ਅਕਾਲ ਚੈਨਲ ਤੇ ਗਿਆਨ ਸਿੰਘ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤️🌹🍀👏👏👏👏👏

  • @HUMANITY_SUPREME
    @HUMANITY_SUPREME 4 місяці тому

    ਸਹੀ ਕਿਹਾ ਕਿ ਸਾਡੇ ਜਿੰਮੀਦਾਰ ਵੀ ਤਾਲੀਬਾਨ ਹਨ। ਬਹੁਤ ਧੰਨਵਾਦ

  • @majorsingh4515
    @majorsingh4515 Рік тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਤੇ

  • @SandeepSingh-il3fu
    @SandeepSingh-il3fu Рік тому +15

    ਵਾਹਿਗੁਰੂ ਅੰਗ ਸੰਗ ਸਹਾਈ ਹੋਣ 🙏🏼❣️❤️

  • @varindersinghm21
    @varindersinghm21 Рік тому +8

    ਸੰਤਾਂ ਦੇ ਬੋਲ ਪੁਗਾ ਦਿੱਤੇ ਯੋਧਿਆਂ ਨੇ 🙏🙏

  • @harrysingh4689
    @harrysingh4689 Рік тому +5

    ਬਹੁਤ ਵਧੀਆ ਸੇਵਾ ਕੀਤੀ ਤੁਸੀ ਸਿੰਘ ਸਾਬ

  • @Rubysarao
    @Rubysarao 2 роки тому +47

    ਵਾਹਿਗੁਰੂ ਜੀ.....
    ਬਾਬਾ ਜੀ ਨੂੰ ਤੰਦਰੁਸਤੀਆ ਬਖਸ਼ਿਓ 🙏🏻🙏🏻

    • @pindodhaliwal3462
      @pindodhaliwal3462 2 роки тому

      Ýýý⁵ýýyýýyyyyyyyýýyýyyyyyýyyyyyyyýýyyyýý51334dghj 97

  • @JagsirSingh-d6z
    @JagsirSingh-d6z 3 роки тому +19

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
    Khalisthan zindabad

  • @ikattarkaurgill5960
    @ikattarkaurgill5960 5 місяців тому

    Bahut hi vadhia vichar ne s gian singh ji leelan god bless u waheguru sahib jio

  • @harpreetkaur5022
    @harpreetkaur5022 2 місяці тому

    ਸਲੂਟ ਭਾਈ ਸਾਹਿਬ 🙏🙏🙏🙏🙏

  • @paramjeetsingh7660
    @paramjeetsingh7660 Рік тому +12

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @ginnisohian8483
    @ginnisohian8483 2 роки тому +50

    ਭਾਈ ਸਾਹਿਬ ਜੀ ਮਾਣ ਹੈ ਸਾਰੀ ਸਿੱਖ ਕੌਮ ਨੂੰ ਤੁਹਾਡੇ ਉਪਰ ਕੋਮ ਦੇ ਹੀਰੇ ਹੋ ਤੁਸੀਂ ਗੁਰੂ ਪਾਤਸ਼ਾਹ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🏻🙏🏻🙏🏻🙏🏻🙏🏻

  • @sukhvirsingh6982
    @sukhvirsingh6982 3 роки тому +25

    ਸਗਰਸ਼ੀ ਯੋਧਾ ਭਾਈ ਗਿਆਨ ਸਿੰਘ ਜੀ ਲਿਲਾ ਏਨਾ ਦਾ ਇੰਟਰਿਊ ਬਹੁਤ ਸਮਾਂ ਪਹਿਲਾਂ ਹੀ ਆਈ ਹੋਈ ਏ ਅੱਜ ਵੀ ਉਹੀ ਗੱਲ ਕੀਤੀ ਏ ਜੋਂ ਓਹਨੇ ਉਸ ਸਮੇਂ ਕੀਤੀ ਸੀ

    • @ShamsherSingh-sf2qh
      @ShamsherSingh-sf2qh 3 роки тому

      Véry good

    • @gopikour142
      @gopikour142 3 роки тому +1

      Bilkul ohi vichar na koi duji gal ni ma phala wali sari interview suni ha ohi syad 56 k mint di si

  • @manavjotsingh7230
    @manavjotsingh7230 3 роки тому +39

    ਸਤਿ ਸ਼੍ਰੀ ਅਕਾਲ ਜੀ 🙏🙏🙏

  • @RajinderSingh-fr3bm
    @RajinderSingh-fr3bm Рік тому +1

    ਹੱਡ ਬੀਤੀ ਮੁਲਾਕਾਤ ਧੰਨਵਾਦੀ ਜੀ

  • @sushantsinghrajput100m5
    @sushantsinghrajput100m5 2 роки тому +5

    ਸੱਚਾ ਗੁਰੂ ਕਾ ਸਿੱਖ 🙏🙏🙏🙏🙏 ਭਾਈ ਗਿਆਨ ਸਿੰਘ ਜੀ ਖਾਲਸਾ ਲੀਲ ਅਤੇ ਸਹੀਦ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਲੀਲ 🙏🙏🙏🙏🙏🙏🙏🙏

    • @gold_farming_
      @gold_farming_ Рік тому

      Bhai giyan Singh ji Khalsa kere district to aa

  • @SauravKharoud
    @SauravKharoud 5 місяців тому

    Real hero a hunde main fan ho giya bande da Kom da ashiq giaan singh zindabaad daler Banda waheguru ji ka Khalsa waheguru ji ki fathe 💪

  • @Fatherand2sons
    @Fatherand2sons 5 місяців тому

    Conviction for Sikh values is admirable

  • @onkarsahota1677
    @onkarsahota1677 3 роки тому +29

    ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਜੇ ਉਸ ਵੇਲੇ ਲਿਡਰਸੀਪ ਦਾ ਸੋਧਾ ਲਾਇਆ ਹੂੰਦਾ ਤਾਂ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮੌਕਾ ਨਾ ਮਿਲਦਾ ਗੱਲ ਕਿਸੇ ਪਾਸੇ ਲਗਦੀ ਪਰ ਕੀ ਕਰਿਏ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਸ਼ਹੀਦ ਹੋਣਾ ਮੋਰਚੇ ਲਾਉਣ ਤੇ ਜ਼ਿਆਦਾ ਯਕੀਨ ਹੈ ਆਰ-ਪਾਰ ਦੇ ਫੈਸਲੇ ਕਰਕੇ ਆਪਣਾ ਰਾਜ ਸਥਾਪਤ ਕਰਨਾ ਨਹੀਂ ਚਾਹੁੰਦੇ ਬਸ ਦੁਜੇ ਦੇ ਰਾਜ ਵਿੱਚ ਵਿਚਰਨਾ ਹੈ
    ਮਹਾਰਾਜਾ ਰਣਜੀਤ ਸਿੰਘ ਜੀ ਦੇ ਫੈਸਲੇ ਅੱਟਲ ਹੁੰਦੇ ਸਨ ਇਸ ਕਰਕੇ ਰਾਜ ਕਰ ਗਏ

    • @humanb90
      @humanb90 3 роки тому +6

      Sant rabbi ruh c ohna nu lalch nahi c es krke oh sirf prchar ch ruje rahe te Sb Sikha te bhrosa kita je leadership de fesle aap lende te gal aaj hor huni c

    • @manveerdhillon8512
      @manveerdhillon8512 3 роки тому +1

      Rajveer sahi keha y

    • @sushantsinghrajput100m5
      @sushantsinghrajput100m5 2 роки тому +2

      ਸੰਤ ਜਰਨੈਲ ਸਿੰਘ ਜੀ ਨੂੰ ਕੀ ਪਤਾ ਸੀ ਕਿ ਆਪਣੇ ਹੀ ਗਦਾਰ ਨਿਕਲਣਗੇ 🙏

    • @jugsingh2006
      @jugsingh2006 3 місяці тому

      ​@@sushantsinghrajput100m5Santan nu pata si eh gaddari karngay, Jinna chir oh jionde sun,Gaddaran di samjhota karn di himmat nahin hoi.Ese lyee Akalian ne army action di gupt support keeti.

  • @surjitsingh7032
    @surjitsingh7032 2 роки тому +12

    ਵਾਹਿਗੁਰੂ ਵਾਹਿਗੁਰੂ❤❤ਜੀ ਗਿਆਨ ਸਿੰਘ ਪਰਮਾਤਮਾ ਪਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਕੌਮ ਦੇ ਆਸ਼ਕ ਹਨ ਸਾਡੀ ਕੌਮ ਨੂੰ ਗ਼ੱਦਾਰਾਂ ਤੇ ਕੁਰਸੀ ਦੇ ਭੁੱਖੇ ਤੇ ਢਿੱਡ ਦੇ ਭੁੱਖਿਆਂ ਨੇ ਸਾਨੂੰ ਮਾਰਿਆ ਵਾਹਿਗੁਰੂ ਜ਼ਰੂਰ ਸਜ਼ਾ ਦੇਵੇ ਗ਼ੱਦਾਰਾਂ ਨੂੰ

  • @AmrikSingh-wf2qb
    @AmrikSingh-wf2qb Рік тому +2

    ਗ਼ੂਰੂ ਰਾਮ ਦਾਸ ਮੇਹਰ ਰਖ਼ਨ

    • @jugsingh2006
      @jugsingh2006 3 місяці тому

      Guruan de na nal ghutto ghutt "ji" tan lao.

  • @jaspalsinghkailay5288
    @jaspalsinghkailay5288 3 роки тому +71

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਾਜ ਕਰੇ ਗਾ ਖਾਲਸਾ

  • @satwantsidhu3860
    @satwantsidhu3860 Рік тому +1

    ਵਾਹਿਗੁਰੂ ਜੀ

  • @udheyveerpratapsinghbhangu1236
    @udheyveerpratapsinghbhangu1236 9 місяців тому

    Waheguru Ji Ka Khalsa waheguru Ji Ki fate

  • @aravinbrar1847
    @aravinbrar1847 2 роки тому +5

    Salute a bapu g nu..ede vdde jodhe sade punjab ne sadi koum ch ne. Ese lyi sadi kom hmesha chardikalla ch rve gi..ਰਾਜ ਕਰੇਗਾ ਖਾਲਸਾ

  • @BalwinderSingh-nf8ly
    @BalwinderSingh-nf8ly 2 роки тому +4

    ਧੰਨ ਗੁਰੂ ਪਿਆਰੇ

  • @HarjinderSingh-hl7hg
    @HarjinderSingh-hl7hg 3 роки тому +38

    ਜਲੰਧਰ, 24 ਅਗਸਤ, 2021: ਜਿਹੜਾ ਖੋਰਾ ਲੌਂਗੋਵਾਲ ਨੇ ਸਿੱਖ-ਪੰਥ ਨੂੰ ਲਾਇਆ ਹੈ , ਉਹ ਜੁਗਾਂ - ਜੁਗਾਂ ਤਕ ਨਾ - ਮੇਟਣਯੋਗ ਹੈ। (ਖਬਰਸਾਰ ਸੰਪਾਦਕ)

    • @sarbjitsinghsidhu5141
      @sarbjitsinghsidhu5141 2 роки тому

      SANT Laungowal nu maar 🔫 k CHITTA King vaaste Rsta saaf kr diya ji.....

    • @amandhaula5843
      @amandhaula5843 2 роки тому +2

      Koi v sakk nhi

    • @Kkk-xu6zk
      @Kkk-xu6zk 3 місяці тому

      Ki maada krta c kaum da ohna ne
      Te ohna de mrn ton baad ki changa hoo gya kaum da

    • @stl930
      @stl930 3 місяці тому

      @@Kkk-xu6zkhe was a political leader but he made decisions on his own without consulting anyone else.

    • @jugsingh2006
      @jugsingh2006 3 місяці тому

      ​@@Kkk-xu6zkPunjab de saray hit Rajib kol surrender keete.Panian de mudde te Sambidhan Sanshodhan karke Tribunal bnaon nu munn aaye.Haryana da constitutional huqq Punjab de dariavan te nahin si.Tribunal sirf ikk ton vadh state ch vagde daria te hi bnaya ja sakda si.Punjab lyee special te alag provision samvidhan ch bnaya gya tan ki Punjab da pani lutia ja sakay.Chandigarh te Punjab da claim Punjabi ujaday te adharit si.Ohte banis hi Punjab region di dhtrtie te si.Os lyee 70000 acre hor bhumi den da ki karn si?Baki 12 mamlian te total surrender si.Sufficiet jagah nahin details lyee nahin.

  • @harmohitsinghkang8809
    @harmohitsinghkang8809 Рік тому +1

    ਸਤਿ ਸੀ ਆਕਾਲ ਵਹਿਗੁਰੂ ਵਾਹਿਗੁਰੂ ਵਹਿਗੁਰ🙏🙏🙏

  • @jagd9954
    @jagd9954 Рік тому

    ਵਾਹਿਗੁਰੂ ਜੀ ਦੇਵਿੰਦਰ ਸਿੰਘ ਡੱਲਾ ਫੋਜੀ ਨਾਲ਼ ਸੁ

  • @sunilsirsa4386
    @sunilsirsa4386 Рік тому

    ਅਕਲ ਦੇ ਦੁਸ਼ਮਣ

  • @vikasbishnoi3062
    @vikasbishnoi3062 Рік тому +15

    सच्चा,दिलेर और दिमागी आदमी।

  • @ppsingh3876
    @ppsingh3876 3 роки тому +22

    God bless u S .Gian Singh g

  • @narindersingh-ku5ep
    @narindersingh-ku5ep Рік тому

    ਸੱਚ ਹੈ ਵਾਹਿਗੁਰੂ ਭਲੀ ਕਰੇ ਗਾ

  • @sai.laddi.shah.nakoder
    @sai.laddi.shah.nakoder 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamsingh2857
    @gurnamsingh2857 5 місяців тому

    Very very good sir ji

  • @kamleshsardana3682
    @kamleshsardana3682 11 місяців тому +2

    GURU PYAR ❤❤❤❤❤❤❤

  • @goonjpunjab667
    @goonjpunjab667 2 роки тому +49

    ਕੌਮ ਦੇ ਸਿਰ ਤੇ ਕਰਜਾ ਚਾੜਿਆ ਲੌਗੋਵਾਲ ਦਾ ਲਾਹਿਆ ਸੂਰਮਿਆਂ ਨੇ ,ਬਹੁਤ ਸਹਿਜ ਬਖਸਿਆ ਸਤਿਗੁਰੂ ਜੀ ਨੇ ਭਾਈ ਗਿਆਨ ਸਿੰਘ ਜੀ ਨੂੰ ।

  • @2wale366
    @2wale366 2 роки тому

    Bhuttt wadiaa gyaani ji..maan aa tuhade varge Singh soormya te....tuhanu rehndi duniya tkk Sikh Kom ydd kregi

  • @mansahibsingh2343
    @mansahibsingh2343 2 роки тому +1

    Waheguru Ji mehr kreo ਯੋਧਿਆਂ ਤੇ 🙏🏻🙏🏻🙏🏻

  • @harbhajansingh4663
    @harbhajansingh4663 3 роки тому +14

    ਸਾਨੂੰ ਹਮੇਸ਼ਾ ਗਦਾਰਾਂ ਨੇ ਹੀ ਮਾਰਿਆ ਹੈ ਅਤੇ ਅੱਜ ਵੀ ਗ਼ਦਾਰਾਂ ਦੇ ਕਾਰਨ ਸਾਡੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਦੇਣ ਅਤੇ ਸਾਡੇ ਪੰਜਾਬ ਨੂੰ ਬਖਸ਼ਿਸ਼ ਕਰਨ

    • @kulwindersinghsidhu8080
      @kulwindersinghsidhu8080 Рік тому

      ਬਿਲਕੁਲ ਸਹੀ ਕਿਹਾ ਭਰਾ ਪਰ ਜਿਅਾਦਾ ਤਰ ਗਦਾਰੀਅਾ ਜਿਨਾ ਨੂੰ ਅਸੀ ਅਾਪਣਾ ਸਮਝਦੇ ਅਾ ੳੁਹਨਾ ਨੇ ਹੀ ਕੀਤੀਅਾ

    • @arunrajawat154
      @arunrajawat154 9 місяців тому

      Sab to vade gaddar ta eh ne jina ne sari koum nu bdnam kita

  • @taranvir5454
    @taranvir5454 3 роки тому +2

    Bilkul sahi kita khalsa ji nai waheguru Hun v aiwe dai Jarnial deo kom nu

  • @GurcharanSingh-xk7nk
    @GurcharanSingh-xk7nk 2 роки тому +3

    Guru shiwana de real khalse di jindi jagdi hkikat nu heartily salut.. Te mann mhsus krde aa ki asi kina de waris han... 🙏🙏🙏

  • @gurinderkaur9242
    @gurinderkaur9242 2 роки тому +1

    Mnu v maan hai aap ji te,
    Tuc dhan dhan ho bhai sahib ji

  • @sukhdevsandu6858
    @sukhdevsandu6858 2 роки тому +1

    Very very Thanks Brother Good and Great Job 👍 💐💐💐💐💐🙏

  • @RanjitSingh-w3y
    @RanjitSingh-w3y 2 місяці тому

    Waheguru ke anusar ya khushiyan bhashan

  • @JatinderSingh-oj7hi
    @JatinderSingh-oj7hi Рік тому +1

    Sada hero hai bhai leel ji , baja wala naal hai sade jujharoo a de .

  • @baldevsingh1307
    @baldevsingh1307 3 роки тому +14

    Waheguru ji ka khalsa waheguru ji ki Fateh 🙏

  • @luckykaur5543
    @luckykaur5543 Рік тому +13

    ਸਾਨੂੰ ਮਾਣ ਹੈ ਆਪਜੀ ਉੱਤੇ 🙏

    • @BhagwanSingh-zy3qr
      @BhagwanSingh-zy3qr Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhudhillon8278
    @sukhudhillon8278 9 місяців тому

    Wahe guru ji

  • @tarsemsingh6098
    @tarsemsingh6098 Рік тому

    Dhan Dhan Shiri Guru nanak Dev ji Maher Kro ji waheguru ji ka khalsa waheguru ji ki fateh ji

  • @sachleensinghsingh3463
    @sachleensinghsingh3463 2 роки тому +2

    Bout vadia kaam kita app ne sikh koum de mahaan sikh Nayak ne Singh.

  • @GurpreetSingh-fe2lt
    @GurpreetSingh-fe2lt 9 місяців тому

    Waheguru ji sarbat da bhala karna ji 🙏

  • @sarwanbajwa8074
    @sarwanbajwa8074 3 роки тому +56

    ਬਲਵੰਤ ਸਿੰਘ ਰਾਮੁਵਾਲੀਆ ਅੱਤ ਦਾ ਚਵਲ ਬੰਦਾ ਇਹ ਗੱਲ ਤਾਂ ਜੱਗ ਜਾਹਿਰ ਹੋ ਚੁੱਕੀ ਹੈ ।

  • @RanjitSingh-w3y
    @RanjitSingh-w3y 2 місяці тому

    Rab Raji rakhe tune ji

  • @gurcharansingh1660
    @gurcharansingh1660 3 роки тому +15

    GURU MAHARAJ LAMBI UMAR BAKHSE JIONDE SHAHID BHAI GYAN SINGH LEEL PIND NU KAUM DE ANMULE HEERE SS AKAL JI GS DHILLON PIND UGRAHAN SANGRUR

  • @manpreetbhandol1571
    @manpreetbhandol1571 3 роки тому +9

    Salute aa Singh saab

  • @GurpreetKaur-rr5oi
    @GurpreetKaur-rr5oi 2 роки тому

    Thanks Koum di sewa karan waleyo

  • @harinderghanaur4538
    @harinderghanaur4538 3 роки тому +13

    Kaum da Heera.....
    Sr.Gyaan Singh ji

  • @kanwarbirsingh9500
    @kanwarbirsingh9500 3 роки тому +49

    Thanks for the interview!! This interview has given the facts about the Sikh’s character who have had the great faith in Guru Granth Sahib Ji and fought against the criminal political system to save their and the Sikh panth’s honor. Bhai sahib Gyan Singh is quite right that any Sikh who cares about his religion and has the courage to speak against the corrupt & criminal political system will be targeted by the people in political power. 🙏

  • @BALVEERSINGH-tb1cp
    @BALVEERSINGH-tb1cp Рік тому

    Gian Singh ji very good 👍👍👍 miting
    Salut veer ji

  • @Universalpicturesstopmotion
    @Universalpicturesstopmotion 3 роки тому +20

    Salute sardaar Gyaan Singh ji

  • @windersingh2887
    @windersingh2887 2 роки тому +1

    ਰਾਜ ਕਰੇਗਾ ਖਾਲਸਾ

  • @bhupeshsharma7628
    @bhupeshsharma7628 9 місяців тому

    Great visionary

  • @harrysingh1195
    @harrysingh1195 3 роки тому +5

    Great information

  • @rana7241
    @rana7241 2 роки тому

    Waheguru ji ka Khalsa waheguru ji ki Fateh Bhai gian Singh Ji Guru ka sher Khalsa ji

  • @harinderpalsinghsarao9608
    @harinderpalsinghsarao9608 2 роки тому +1

    Salute a ji ess yode nu. Nale akal chanel nu v.

  • @ASingh1699k
    @ASingh1699k 3 роки тому +20

    Waheguru ji 🙏🚩

  • @coolsaini95
    @coolsaini95 2 роки тому

    Bahut wadia khalsa ji wahguru mehr kare

  • @satvindergrewal4824
    @satvindergrewal4824 3 роки тому +3

    Wah ji gaian singh ji aap ji nu tih dil to kotan kot prinam kisan mazdoor ekta zindabad sikh sangrish. Amar rahey “. “. Jive Jive sikh kom vich gadar gadari krdey rehangey Tivey tivey zuzaroo yodey sodhe laundey rehangey

  • @jonijk6757
    @jonijk6757 2 роки тому +4

    Bhay guru ji ka khalsa bhay guru ji 🙏 ki fathy ji

  • @ramdhaliwal3195
    @ramdhaliwal3195 3 місяці тому

    Dhan guru Gobind Singh ji jis ne Inna nu jodhe bnaya

  • @harpreetsinghhs986
    @harpreetsinghhs986 4 місяці тому

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @vpcartoonshow7315
    @vpcartoonshow7315 Рік тому

    Thanks

  • @nirmalmann3413
    @nirmalmann3413 2 роки тому

    Thank you bhai Gain Singh .🙏🙏🙏

  • @96ਕਰੋੜੀਖਾਲਸਾ
    @96ਕਰੋੜੀਖਾਲਸਾ 2 роки тому

    ਲੌਗੋਵਾਲ ਦੀ ਫੋਟੋ ਦਰਬਾਰ ਸਾਹਿਬ ਅੰਮ੍ਰਿਤਸਰ ਕੇਦਰੀ ਸਿੱਖ ਅਜਾਇਬ ਘਰ ਵਿਚ ਅੱਜ ਵੀ ਲੱਗੀ ਹੈ ਉਪਰ ਲਿਖਿਆ ਗਿਆ ਹੈ ਕੌਮ ਲਈ ਖਾੜਕੂਆ ਹੱਥੋ ਸ਼ਹੀਦ ਹੋਏ

  • @ManpreetSingh-lk7db
    @ManpreetSingh-lk7db 2 місяці тому

    ⚔️Raj Karega Khalsa ⚔️

  • @mukhtiardhillon3822
    @mukhtiardhillon3822 3 роки тому +7

    Great Sikh