ਭਾਰਤੀ ਫੌਜ ਨੇ ਆਉਂਦਿਆਂ ਸਾਰ ਕਿੰਨ੍ਹਾਂ ਨੂੰ ਤੋਪਾਂ ਨਾਲ ਉਡਾ ਦਿੱਤਾ, ਸੁਣੋ ਖਾਲਿਸਤਾਨੀ ਪ੍ਰੋਫੈਸਰ ਦੇ ਖੁਲਾਸੇ l

Поділитися
Вставка
  • Опубліковано 1 лют 2025

КОМЕНТАРІ • 616

  • @khalsachardikala
    @khalsachardikala Рік тому +8

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸੱਚ ਬੋਲਣ ਵਾਲੇ ਯੋਧੇ ਹੋ ਜੀ।

    • @sarbjeetsinghbrarr7807
      @sarbjeetsinghbrarr7807 2 місяці тому

      Makhu jitna koi Baimaan guppi Pakhandi dhongi jhoitha koi nahi, Jo Guru Nanak ji k sidhant nu galat pesh kerda,, gurbani sidhant de khilaaf kum kerda,, dimaagi gulaam hai Brahmnvaad Pujarivaad jhoothvaad Andhvisvaas Pakhandvaad dhooratvaad Jahlpuna Anpadhta Moorakhta Mandhbudhi da,, so isnu te amm logon ko dimaagi gulami se baher niklo pehley,, Brahmnvaad Pujarivaad jhoothvaad Andhvisvaas Pakhandvaad ki dimaagi gulami se baher niklo pehley,, Scientific Temperament wali soch use kerni seekho,, otherwise everyone will destroing himself his family even his Generation,,,

  • @harmindersingh2993
    @harmindersingh2993 4 роки тому +39

    ਸ਼ਾਬਾਸ਼ ਵੀਰ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਜੋ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਾਸ਼ ਸਾਡੀ ਕੌਮ ਜਾਗੇ ਪੰਜਾਬੀ ਜਾਗਣ ਪੰਜਾਬ ਦੇ ਲੋਕ ਜਾਗਣ ਤਾਂ ਇੰਨਾ ਖੂਨ ਪੀਣੀਆਂ ਜੋਕਾਂ ਤੋਂ ਪਿੱਛਾ ਛੁਟੇ

  • @harmindersingh2993
    @harmindersingh2993 4 роки тому +58

    ਇੰਨਾ ਦੁਸ਼ਟਾਂ ਤੋਂ ਕਰਨਲ ਸ਼ਰਮਾ ਸਾਬ ਸੌ ਗੁਣਾ ਚੰਗਾ ਹੈ ਜੋ ਕਿ ਇਕ ਹਿੰਦੂ ਵੀਰ ਹਨ

    • @gazgaz6737
      @gazgaz6737 4 роки тому +2

      ਬਾਮਣ ਸ਼ਰਮਾ ਕਿਵੇ ਚੰਗਾ ਹੋ ਗਿਆ? ਜਿਹਨੇ ਹਜ਼ਾਰਾਂ ਲੱਖਾਂ ਨਿਰਦੋਸ਼ੇ ਸਿੱਖ ਪੁਰਸ਼ਾਂ, ਬੱਚੇ, ਬਜ਼ੁਰਗ, ਬੀਬੀਆਂ ਦਾ ਦਰਬਾਰ ਸਾਹਿਬ ਰੱਜ ਕੇ ਖੂਨ ਪੀਤਾ ।

    • @harmindersingh2993
      @harmindersingh2993 4 роки тому

      @@punjabibilla9842 ਮੋਦੀ ਦੇ ਬੁੱਤਾਂ ਨੂੰ ਅਗ ਲੱਗਣ ਦੀ ਮੋਦੀ ਨੂੰ ਘਟ ਤਕਲੀਫ਼ ਪਰ ਚਮਚਿਆਂ ਨੂੰ ਜਿਆਦਾ ਹੋ ਰਹੀ ਲਗਦੀ ਹੈ ਬਾਕੀ ਰਹੀ ਗੱਲ ਕਨੇਡਾ ਵਰਗੇ ਮੁਲਕਾਂ ਦੀ ਉੰਨਾ ਦੀ ਤੁਹਾਡੇ ਵਰਗੇ ਕੀ ਰੀਸ ਕਰ ਲੈਣਗੇ ਉੱਥੇ ਸਭ ਲਈ ਇਕ ਕਾਨੂੰਨ ਹੈ ਇਹ ਨਹੀਂ ਕਿ ਹਿੰਦੂ ਹੈ ਤਾਂ ਉਹ ਹਿੰਦੂ ਰਾਸ਼ਟਰ ਬਣਾ ਸਕਦਾ ਜੇ ਹੋਰ ਕਿਸੇ ਧਰਮ ਦਾ ਹੈ ਤਾਂ ਗਲ ਵੀ ਨਹੀਂ ਕਰ ਸਕਦਾ ਬਾਕੀ ਜੇ ਤੁਹਾਡੇ ਵਰਗੇ ਲੋਕਾਂ ਨੂੰ ਕਿਮ ਚੰਗਾ ਲਗਦਾ ਹੈ ਤਾਂ ਉੱਥੇ ਚਲੇ ਜਾਓ

    • @dharamsk1453
      @dharamsk1453 4 роки тому +2

      veer ji guru sahb nee kadde hindu,Muslims words use nahi kitte c ....manukhtta di gall kitti c aaj aasi jata patta which fas gayee han

    • @hardevsinghhardevsingh2002
      @hardevsinghhardevsingh2002 3 роки тому

      @@dharamsk1453 भाई जी फोजी सिख वीरा दी विडियों वायरल हो रही है देख लो

    • @sunildutt6489
      @sunildutt6489 3 роки тому +1

      @@gazgaz6737 sikhan da khoon e sikh leadership ne karvaya c oh dasi ta aunde aa sara kuj sharma ne ta avdi duty kiti te krni c ohne ne ta oh ta Sarkar da banda c gal ta ohna di jo sikh de ajj v vdde leader ne je ta kise ankhi da ik v khoon chit hunda ta dubb k mar jande ajj tak eh sare par nahi mre khoon ch e gadarian ne , es layi sharma nu changa keha ohne gadari ta ni na kiti sarkar nal bhave mada e kita hona ohne

  • @tejveersingh3882
    @tejveersingh3882 4 роки тому +107

    ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
    ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
    ਤੀਜਾ ਘੱਲੂਘਾਰਾ (ਬਲੂ ਸਟਾਰ) ਦੇ ਮਹਾਨ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🌹🥀🌺🌷🌻🌺🌻🥀🌷
    🙏🙏🙏

  • @KuldeepSingh-kl2rw
    @KuldeepSingh-kl2rw 4 роки тому +135

    ਆਪਣੇ ਹੀ ਗਦਾਰ ਨੇ ਜਿਹਨਾ ਨੇ ਖੂਨ ਖਰਾਬਾ ਕਰਵਾਇਆ ਨਾਮ ਸੰਤਾ ਦਾ ਲੈ ਲੈਂਦੇ ਨੇ ਬਾਦਲਾਂ ਨੇ ਗਦਾਰੀ ਕੀਤੀ

    • @24X7GAMING
      @24X7GAMING 4 роки тому +6

      Koum ch ghat bande hon parr sahee hon... sikhaan ne sikh maraaye lakh laantaan!

    • @jaswindersodhi9897
      @jaswindersodhi9897 4 роки тому +2

      Op

    • @tpsingh7691
      @tpsingh7691 4 роки тому +1

      @@24X7GAMING ॉंॉ१क१

    • @JagtarSingh-vs5hz
      @JagtarSingh-vs5hz 3 роки тому +1

      ਸਿੱਖ ਕੌਮ ਦੇ ਗਦਾਰੋ ਤੁਸੀਂ ਸੱਚ ਨੂੰ ਪਤਾਲ ਤੋਂ ਵੀ ਥੱਲੇ ਦਫਨ ਕੀਤਾ ਸੀ ਪਰ ਕਾਦਰ ਦੀ ਕੁਦਰੱਤ ਟਾਈਮ ਆਉਣ ਤੇ ਇਨਸਾਫ ਜਰੂਰ ਮਿਲੇਗਾ ਜੀ

  • @vattanbrar2255
    @vattanbrar2255 4 роки тому +8

    ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ ਫੇਰ ਖੇਤ ਕਿਵੇਂ ਬੱਚ ਸਕਦਾ

  • @BaldevSingh-vr3un
    @BaldevSingh-vr3un 4 роки тому +5

    ਬਿਲਕੁਲ ਸਹੀ ਤੇ ਸੱਚੀਆਂ ਸੁੱਚੀਆਂ ਗੱਲਾਂ ਹਨ ਕਿਉਂਕਿ ਸਾਨੂੰ ਹੁਣ ਪਤਾ ਲੱਗਿਆ ਕਿ ਕੌਣ ਕੌਣ ਗਦਾਰ ਹੈ ਸਿੱਖਾਂ ਦੇ ਵੈਰੀ ਇਹ ਲੋਕ ਹਨ ਇਨ੍ਹਾਂ ਦਾ ਬੇੜਾ ਗ਼ਰਕ ਹੋਏ ਗਾ ਫ਼ਿਕਰ ਨਾ ਕਰੋ ਇਨ੍ਹਾਂ ਮਾਰ ਪੈਣੀ ਸ਼ੁਰੂ ਹੋ ਗਈ ਅਜੇ ਸ਼ੁਰੂ ਹੈਂ ਵੇਖਿਉ ਕੀ ਬਣਦਾ ਇਨ੍ਹਾਂ ਦਾ ਵਾਹਿਗੁਰੂ ਜੀ ਸਭ ਵੇਖ ਰਿਹਾ ਹੈ ਸਤਿਗੁਰੂ ਕਹਿੰਦੇ ਹਨ ਤੱਪੋ ਰਾਜ ਰਾਜੋ ਨਰਕ ਹੈ

  • @kuldeepkaurgill4064
    @kuldeepkaurgill4064 3 роки тому +1

    ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਲਈ 🙏

  • @JaggaSingh-ow6ge
    @JaggaSingh-ow6ge 4 роки тому +74

    ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੀਰ ਜੀ ਵੇਰੀ ਗੁਡ ਥੇਕਯੁ
    ਭਾਈ ਜੱਗਾ ਸਿੰਘ ਖਾਲਸਾ ਜੀ

  • @gurwinderbrar8127
    @gurwinderbrar8127 4 роки тому +158

    ਸੰਤਾਂ ਦੇ ਬਚਨ ਕਦੇ ਖਾਲੀ ਨੀ ਜਾਂਦੇ ਇੱਕ ਦਿਨ ਐਸਾ ਆਵੇਗਾ ਜਿੱਦਣ ਕੌਮ ਕੋਲ ਆਪਣਾ ਘਰ ਹੋਵੇਗਾ

    • @parmjitsingh9738
      @parmjitsingh9738 4 роки тому +9

      ਬਰਨਾਲਾ ਰਾਮੂਵਾਲੀਆ ਬੇਅੰਤ ਸਿੰਘ ਇਨਾ ਨੂ ਸਿੰਘ ਸਗਤ ਦਾ ਸਰਾਪ ਜਰੂਰ ਪਵੇਗਾ

    • @soloykgaming8128
      @soloykgaming8128 4 роки тому +3

      Ryt g

    • @GurpreetSingh-ff8ww
      @GurpreetSingh-ff8ww 4 роки тому

      ♥️🙏

    • @manusingh6307
      @manusingh6307 4 роки тому

      P.

    • @singhsurmey1713
      @singhsurmey1713 3 роки тому

      Nahi g kio jaat hi jimydaar haygy jamina naa baycho apni..property dilar NY Punjab nu khtm kar dayna...2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni.gogal Ty search kro population of Hindu, Sikh, Muslim. Up bihar jarur bn giya jata nu bihari changey lagdey. 😂😂

  • @bains6218
    @bains6218 4 роки тому +91

    ਜਿੰਨਾ ਚਿਰ ਹਰ ਸਿੱਖ educated ਨਹੀ ਹੁੰਦਾ ਇਤਿਹਾਸਕ ਦਸਤਾਵੇਜ਼ ਨਹੀ ਪੜਦਾ ਵਿਚਾਰ ਨਹੀ ਕਰਦਾ ਉਸ ਸਮੇ ਤੱਕ ਕੁਝ ਨਹੀਂ ਹੋ ਸਕਦਾ ਪਰ ਲੋਕ ਅਜੇ ਵੀ ਅਨਪੜ੍ਹ ਦੇ ਅਨਪੜ੍ਹ ਹੀ ਹਨ

    • @vickadhoot2525
      @vickadhoot2525 4 роки тому +7

      Bains veer ji education kidda mile...sadi kom ta bus langara. ...smagma ate car sewa vich his uljhi pai hai. ...ki koi ik school hai jithe gareeb sikha de bache mufat pad sakan.....

    • @jasbirsinghpamar1787
      @jasbirsinghpamar1787 4 роки тому +1

      Bains veerji tusi taan kaum nu ik yug de layi latka ta tusighar baith jao.

    • @SantokhSingh-uq6ut
      @SantokhSingh-uq6ut 4 роки тому

      Pàap

    • @singhsurmey1713
      @singhsurmey1713 3 роки тому

      Paropty diler ny Punjab Da bayda gark karta 😂😂😂2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni gogal Ty search kro population how. Up bihar ban giya punjab,,

  • @narindersingh4844
    @narindersingh4844 4 роки тому +55

    ਗੁਰੂ ਨਾਨਕ ਦੇਵ ਸਾਹਿਬ ਜੀ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਬੱਚੇ ਬੱਚੀਆਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸੇ

    • @gurdeepghuman5955
      @gurdeepghuman5955 2 роки тому

      Karnal guraya kad ke Lai gya c

    • @gurdevsingh6290
      @gurdevsingh6290 2 роки тому

      @@gurdeepghuman5955 ,,21à,qqz1

    • @Snav1990
      @Snav1990 Рік тому

      ​@@gurdeepghuman5955 ....🙏🙏 Heyy Sachyy Pitaaa Guru Ramdass Shaib ji .Har os inshan nu ose di Juban nd ose di soch Samj muhtabik Shaheedi Singhs ,Singhniyan , Bahjurgaa ,Nohjuwana ,bachyan like har ek Shaheed hoe Guru Shaib ji de PuttRaN bare Mazk ja galt bolan wale nu Ek war ehsaaas Jarurr krvonaa ..Taa jooo ptaa lag sake Kive Guru de Puttraa nae Hassde hassde Sewa Nibhai nd till Rehndi Dhuniyan tk Nibhonde rehn gae

  • @BaljinderSingh-fj7kh
    @BaljinderSingh-fj7kh 2 роки тому +5

    ਵਾਹਿਗੁਰੂ ਜੀ ਹੀ ਭਲਾ ਕਰੇ ਸਿੱਖ ਕੋਮ ਤੇ

  • @preetdil9918
    @preetdil9918 4 роки тому +35

    ਭਾਈ ਹਰਪ੍ਰੀਤ ਸਿੰਘ ਮੱਖੂ ਜੀ ਆਪ ਜੀ ਦਾ ਬਹੁਤ ਧੰਨਵਾਦ ਜੋ ਇੰਨੇ ਵਧਿਆ ਪ੍ਰੋਗਰਾਮ ਕਰਦੇ ਹੋ। ਮੇਰੇ ਵਰਗੇ young blood ਆਪਨੂੰ ਬਹੁਤ ਪਸੰਦ ਕਰਦੇ ਹਨ

  • @narindersinghakkarpta3306
    @narindersinghakkarpta3306 4 роки тому +27

    ਖੱਸੀ ਲੀਡਰ ਸਭ ਤੋਂ ਵੱਧ ਢੁਕਵਾਂ ਸ਼ਬਦ ਐ।

  • @sewasingh2775
    @sewasingh2775 4 роки тому +64

    ਗਦਾਰਾਂ ਦੀਆਂ ਪੋਲਾਂ ਖੋਲ੍ਹਣ ਲਈ ਬਹੁਤ ਬਹੁਤ ਧੰਨਵਾਦ ਜੀ।

  • @paramjitvirk1788
    @paramjitvirk1788 4 роки тому +2

    ਬਹੁਤ ਵਧੀਆ ਜਾਣਕਾਰੀ ਮੱਖੂ ਸਾਬ

  • @j.skundi7791
    @j.skundi7791 3 роки тому +3

    ਜਨਰਲ ਏ ਕੇ ਸਿਨਹਾਂ ਇਕ ਹਿੰਦੂ ਸੀ ਜਿਸ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਤੋਂ ਮਨਾ ਕਰ ਦਿਤਾ ਸੀ ਤੇ ਸਾਡੇ ਅਟੈਕ ਕਰਾਉਣ ਵਾਲੇ ਹਨ ਅਸੀਂ ਸਿਨਹਾਂ ਸਾਹਿਬ ਦੀ ਚੜ੍ਦੀ ਕਲਾ ਦੀ ਅਰਦਾਸ ਕਰਦੇ ਹਾਂ

  • @jilesingh831
    @jilesingh831 2 роки тому +4

    ਹਕੀਕਤ ਤੋਂ ਜਾਣੁ ਕਰਵਾਇਆ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @reshamsingh329
    @reshamsingh329 3 роки тому +1

    ਬਹੁਤ ਖਰੀਅਾ ਗਲਾ ਕਰਦੇ ਹਨ ਅਾਕਲ ਜੀ ਚੰਗੀਅਾ ਗਲਾ ਹਨ ਸਾਨੁ ਤਾ ਪਤਾ ਨਹੀ ਸੀ ਜੋ ਅਾਕਲ ਜੀ ਨੇ ਦਸਿਅਾ ਜੀ

  • @kuldiprrvirk7544
    @kuldiprrvirk7544 4 роки тому +2

    ਮਿੰਨੀ ਕਹਾਣੀ " ਦਿੱਲੀ ਦਾ ਬਘਿਆੜ੍ਹ ਤੇ ਪੰਜਾਬ ਦਾ ਮੇਮਨਾ "
    74 ਸਾਲ ਪਹਿਲਾਂ ਦੀ ਗੱਲ ਹੈ। ਸ਼ੇਰਾਂ ਦੇ ਮੂਰਖ਼ ਮੁਖੀਆ ਨੇ ਸ਼ੇਰ ਨੂੰ ਭੇਡਾਂ ਦੇ ਵੱਗ ਵਿੱਚ ਰਲਾ ਦਿੱਤਾ। ਹੋਲੀ ਹੋਲੀ ਸ਼ੇਰ ਵੀ ਮੇਮਨੇ ਦਾ ਸੁਭਾਅ ਧਾਰ ਗਿਆ। ਦਿੱਲੀ ਦਾ ਬਘਿਆੜ੍ਹ ਮੇਮਨੇ ਨੂੰ ਕੰਹਿਦਾ ਤੇਰੀ ਪਰਾਲੀ ਦਾ ਧੂੰਆਂ ਦਿੱਲੀ ਆ ਕੇ ਮੇਰੀਆਂ ਅੱਖਾਂ ਵਿੱਚ ਰੜ੍ਹਕਦਾ ਹੈ। ਭੈਅਭੀਤ ਮੇਮਨਾ ਕਹਿੰਦਾ ਦਿੱਲੀ ਤਾਂ ਪੰਜਾਬ ਤੋਂ 200-250 ਕਿਲੋਮੀਟਰ ਦੂਰ ਹੈ ਏਥੇ ਮੇਰੀ ਪਰਾਲੀ ਦਾ ਧੂੰਆਂ ਨਹੀ ਪੰਹੁਚਦਾ। ਇਹ ਤਾਂ ਤੇਰੀਆਂ ਫ਼ੈਕਟੀਆਂ , ਲੱਖਾਂ ਦਿਓ ਕੱਦ ਰਾਵਣ ਦੇ ਪੁਤਲੇ ਸਾੜ੍ਹਨ ਅਤੇ ਆਤਿਸ਼ਬਾਜੀ ਦਾ ਹੈ। ਬਘਿਆੜ੍ਹ ਗੁੱਸੇ ਵਿੱਚ ਦਹਾੜਿਆ , ਕਹਿੰਦਾ ਰਾਵਣ ਦੇ ਪੁਤਲੇ ਸਾੜ ਕੇ ਤਾਂ ਅਸੀ ਅਭਿਆਸ ਕਰਦੇ ਹਾਂ। ਸਾੜ੍ਹਦੇ ਤਾਂ ਗਲਾਂ ਵਿੱਚ ਟਾਇਰ ਪਾ ਕੇ ਹਾਂ। ਚੁੱਪ ਕਰਕੇ ਕਬੂਲ ਕਰ ਲੈ ਅਤੇ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਜੇਲ ਭੁਗਤਨ ਲਈ ਤਿਆਰ ਹੋ ਜਾ। ਬਘਿਆੜ੍ਹ ਰਾਵਣ ਰੂਪੀ ਹਾਸਾ ਹੱਸਿਆ। ਕਾਲੇ ਕਨੂੰਨ, ਰੇਲ ਬੰਦੀ, ਆਰਥੱਕ ਪੈਕੇਜ ਬੰਦੀ ਰੂਪੀ ਖ਼ੂੰਖਾਰ ਪੰਜੇ ਅਤੇ ਗ਼ਦਾਰ ਸਿੱਖ ਲੀਡਰਾਂ, ਕੈਟਸ ਦੀਆਂ ਨਹੁੰਦਰਾਂ ਨਾਲ ਪੰਜਾਬੀ ਮੇਮਨੇ ਦਾ ਚਿਹਰਾ ਲਹੂ ਲੁਹਾਨ ਕਰ ਦਿੱਤਾ।ਤੜ੍ਹਪ ਰਹੇ ਮੇਮਨੇ ਰੂਪੀ ਸ਼ੇਰ ਦੀ ਆਤਮਾ ਲਲਕਾਰ ਰਹੀ ਸੀ ਕਿ ਉੱਠ ਤੂੰ ਗ਼ੁਲਾਮ ਮੇਮਨਾ ਨਹੀ , ਸ਼ੇਰ ਹੈੰ , ਅਪਨਾ ਮੂਲ ਪਛਾਣ , ਤੂੰ ਦਸ਼ਮੇਸ਼ ਪਿਤਾ ਦਾ ਸਿੰਘ , ਸ਼ੇਰੇ ਪੰਜਾਬ ਦਾ ਨਲੂਆ ਸਰਦਾਰ ਹੈੰ। ਸਰਹਿੰਦ ਤੇ ਲਹੋਰ ਵਾਂਗ ਦਿੱਲੀ ਦੀ ਇੱਟ ਨਾਲ ਇੱਟ ਖੜ੍ਹਕਾਉਣ ਲਈ ਕਮਰਕੱਸਾ ਕਰ ਲੈ। ਕਾਫ਼ਲੇ ਬਣ ਜਾਣਗੇ ਬੱਸ ਅਪਨੇ ਕਾਤਲ ਬਘਿਆੜ ਤੋਂ ਭੀਖ਼ ਮੰਗਣੀ ਬੰਦ ਕਰ ਦੇਵੇ। ਵਿਰਕ-ਸ਼ੇਰੇ ਪੰਜਾਬ ਸਵਰਾਜ ਪਾਰਟੀ। +91 "9855131919.

  • @jesuslover01
    @jesuslover01 4 роки тому +42

    ਅਤਿੰਦਰਪਾਲ ਸਿੰਘ ਖ਼ਾਲਸਤਾਨੀ ਅਤੇ ਇੰਨਾਂ ਇਕੱਠਿਆਂ ਦੀ ਡਿਬੇਟ ਜ਼ਰੂਰ ਕਰਵਾਓ ।

    • @singhmp.sandhu9712
      @singhmp.sandhu9712 4 роки тому +6

      ਵੀਰੇ ਅਤਿੰਦਰਪਾਲ ਨੂੰ ਇਸੇ ਚੈਂਨਲ ਇੱਕ ਦੋ ਵਾਰ ਸੁਣਿਆ, ਉਹ ਤਾਂ ਬਾਦਲ ਦੇ ਖਿਲਾਫ ਵੀ ਬੋਲਦਾ ਤਾਂ ਵੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਹਿਕੇ ਬੋਲਦਾ.
      ਬਾਕੀ ਤੁਸੀ ਆਪ ਸਿਆਣੇ ਹੋ.

    • @gurpreetsinghtoor8928
      @gurpreetsinghtoor8928 4 роки тому

      ਬਿਲਕੁਲ ਠੀਕ

  • @narindersingh4844
    @narindersingh4844 4 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੱਖੂ ਸਾਹਬ ਇਨ੍ਹਾਂ ਦੀ ਹੋਰ ਇੰਟਰਵਿਊ ਕਰਨਾ ਜੀ

  • @gurdyalsingh2052
    @gurdyalsingh2052 4 роки тому +4

    Great job Khalsa ji 🙏🙏🙏 Right now 👍👌✌️💪

  • @devinderkaur8477
    @devinderkaur8477 4 роки тому +95

    ਲੋਂਗੋਵਾਲ ,ਟੋਹੜਾ ਤੇ ਮਰਗੈ ਪਰ ਪੰਜਾਬ ਦੇ ਲੋਕ ਇਹ ਤੇ ਕਰ ਸਕਦੇ ਹਨ ਕਿ ਬਾਦਲ ਚੰਦਾ ਨੂੰ ਪੂਰੀ ਜਿੰਦਗੀ ਸਿੱਖ ਪੰਥ ਵਿਚੋ ਛੇਕਿਆ ਜਾਵੇ

    • @mahicheema5826
      @mahicheema5826 4 роки тому +2

      waheguru ji very good waheguru ji

    • @meetarora885
      @meetarora885 4 роки тому +2

      Badal chand di party khatam ho gi hun ni aunde o nashedi da tabbar

    • @vickadhoot2525
      @vickadhoot2525 4 роки тому

      Davinder ji ihi badkismati aa kom Di k lok SGPC diya vota ihna badla nu paonde ne ...te is Badal nu kom da leader te akali dal nu panthak party bana ditta....ih jande hoe k ih kom da nuksan kar rahe aa per ih lok kabooter vang akha meet k baithe aa...

    • @pargatsingh-io8gc
      @pargatsingh-io8gc 4 роки тому

      110 right

    • @DavinderSingh-ym3cl
      @DavinderSingh-ym3cl Рік тому

      ​@@mahicheema58260

  • @CanadaKD
    @CanadaKD 4 роки тому +49

    ਧੂਮਾਂ ਤਾਂ ਬਾਦਲਾਂ ਦਾ ਵੇਟਰ ਬਣਿਆਂ ਫਿਰਦੈ ਉਹੀ ਟਕਸਾਲ ਦਾ ਮੁੱਖੀ ਬਣਾਇਆ ਹੋਇਐ ਸਦਕੇ ਜਾਈਏ ਕੋਮ ਦੇ।

  • @harkaransingh4859
    @harkaransingh4859 4 роки тому +116

    ਸੁਣ ਲਵੋ ਜਿਹੜੇ ਕਹਿੰਦੇ ਸੰਤਾ ਕਰਕੇ ਸਬ ਕੁਝ ਹੋਇਆ

    • @jagirlehal1060
      @jagirlehal1060 4 роки тому

      Badal ne vi Satluj yajumna link nehar da cheque khud Devi Lal ton Lia. Tun man da chimcha te darkop vi. Makhu nu vi all ghat hi lagdi.dubara na hi prof. Na hi sadio. Taut prof.

    • @gurcharansingh9358
      @gurcharansingh9358 4 роки тому

      Jagir Lehal d rede see fee

  • @KhantwalaMaan
    @KhantwalaMaan 4 роки тому +16

    ੴ 🙏 ਵਾਹਿਗੁਰੂ ਜੀ ਕਾ ਖਾਲਸਾ🚩 ☬
    ੴ 🙏 ਵਾਹਿਗੁਰੂ ਜੀ ਕੀ ਫ਼ਤਹਿ 🚩 ☬

  • @manbirsingh6450
    @manbirsingh6450 4 роки тому +16

    Waheguru mehr kare 🙏 .... Salute aa santa nu🙏

  • @sharnjitsinghrandhawa9038
    @sharnjitsinghrandhawa9038 4 роки тому +4

    ਮੱਖੂ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਤਰਕਾਰ ਜਸਪਾਲ ਸਿੰਘ ਸਿਧੂ ਜੀ ਦੀ ਇੰਟਰਵਿਊ ਤੇ ਮੈ ਸਵਾਲ ਕੀਤਾ ਸੀ ਜਦੋ ਅਟੈਕ ਹੋਇਆ ਉਹਦੋਂ ਲੋਂਗੋਵਾਲ ਟੋਹੜਾ ਕਿੱਥੇ ਸੀ ਉਹ ਜਵਾਬ ਮੈਨੂੰ ਮਿਲ ਗਿਆ

  • @HarwinderSingh-my6jn
    @HarwinderSingh-my6jn 4 роки тому +100

    ਟਕਸਾਲੀੳ ਸ਼ਰਮ ਕਰੋ ਬਾਦਲ ਦੇ ਪੈਰਾ ਵਿੱਚ ਜਾ ਕੇ ਬੈਠਦੇ ਹੋ

    • @GoogleAccount-pw9kt
      @GoogleAccount-pw9kt 4 роки тому +13

      ਵੀਰੇ ਟਕਸਾਲੀਓ ਸ਼ਬਦ ਨਾ ਵਰਤੋ ਸਿਰਫ਼ ਉਹਨਾਂ ਵਿਅਕਤੀਆਂ ਦਾ ਨਾਮ ਲਓ ਜਿਹੜੇ ਇਹ ਗ਼ਲਤੀ ਕਰ ਰਹੇ ਹਨ।

    • @HarwinderSingh-my6jn
      @HarwinderSingh-my6jn 4 роки тому +6

      @Amandeep Singh ਵੀਰ ਜੀ ਧੂੰਮਾ ਜੀ ਪਰਧਾਨ ਹਨ ੳੁਹੀ ਬਾਦਲ ਦੇ ਪੈਰਾ ਵਿੱਚ ਬੈਠੇ ਸਨ ਤੁਹਾਡੇ ਹਿਸਾਬ ਨਾਲ ੳੁਹ ਨਕਲੀ ਸਿੱਖ ਹਨ ਫਿਰ ਟਕਸਾਲ ਦੀ ਪਰਧਾਨਗੀ ਤੋ ਲਾਹ ਦਿੳੁ

    • @GurwinderSingh-cq2wq
      @GurwinderSingh-cq2wq 4 роки тому +2

      dhyaan nal sun...tksali sant jarnail singh ji si.. shrm thonu auni chaidi aa sarkari tattua nu

    • @logicalsingh4023
      @logicalsingh4023 4 роки тому

      @@GurwinderSingh-cq2wq sarkari tattu ta bhindranwala se

    • @singhdeep2283
      @singhdeep2283 4 роки тому

      bhai saab taksal madi ni aapa taksal nu kuj na kahiye dhuma mada hoo skda ohde warey keh skde oo sheed baba deep singh ji b taskali c soo kuj b kehn ton pehla jroor vicharo

  • @satvibuttar8681
    @satvibuttar8681 4 роки тому +41

    ਜਿਹੜੇ ਕੌਡੀਆ ਦੇ ਹੋਣ ਵਪਾਰੀ। ਲਾਲਾਂ ਦੀ ਨਾ ਸਾਰ ਜਾਣਦੇ ਵਾਹਿਗੁਰੂ ਜੀ ਸਿੰਘ ਸੂਰਮੇ ਹੀ ਸਹੀਦ ਹੁੰਦੇ। ਨੇ👋👋

  • @harmindersingh2993
    @harmindersingh2993 4 роки тому +23

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

    • @JaswantSingh-jn6ii
      @JaswantSingh-jn6ii 4 роки тому

      ਹੈਰਾਨੀ‌‌ ਹੈ‌ ਬਾਦਲ ਗਦਾਰ ਦਾ ਸੋਧਾ ਨਹੀ‌ ਲਗਿਆ ਜਿਸਨੇ‌ ਕੌਮ ਅਤੇ ਹਰਿਮੰਦਰ ਸਾਹਿਬ ਬਰਬਾਦ ਕਰਵਾਇਆ

  • @MandeepSinghKambojNaushehraPan
    @MandeepSinghKambojNaushehraPan 4 роки тому +11

    100%✓✓✓✓✓.You are right sir ji thanks for video

  • @funnyanimalvideos3956
    @funnyanimalvideos3956 4 роки тому +4

    Bahut bahut dhanwad makhu Saab. Sach ujagar Karan lyi

  • @ਖੰਡੇਧਾਰਬਾਬਾ
    @ਖੰਡੇਧਾਰਬਾਬਾ 4 роки тому +1

    ਬਹੂਤ ।ਬਹੂਤ ਧੰਨਵਾਦ

  • @GagandeepSingh-vf9bc
    @GagandeepSingh-vf9bc 4 роки тому +72

    ਮੈਂ ਬਾਦਲ ਦੱਲੇ ਨੂੰ ਸੋਧਾਂ ਲਾਉਣਾ ਚਹੁੰਦਾ

    • @punjabiarchers5811
      @punjabiarchers5811 4 роки тому

      Lade ja k

    • @sunnydhaliwal9595
      @sunnydhaliwal9595 4 роки тому +3

      Gagandeep Singh Bai laa de Veer Kine Rokya Tenu????

    • @punjabiarchers5811
      @punjabiarchers5811 4 роки тому

      Sunny 22 ehh lagda supari lena chahuda 22

    • @jagirlehal1060
      @jagirlehal1060 4 роки тому +1

      Badal ne vi Satluj ,yumna link nehar

    • @harbanschadha9391
      @harbanschadha9391 4 роки тому +2

      Dalio bhindhranwale di madad zaila president karda si te andar dian khabran denda si. Bhindhranwala , sanjay gandhi te zailay di padaish si. Zaila vi kutay di mout maria si bhindhranwale wangun. Sikho hosh kro, sarey gurdwarian dey babay, sant, kathawachak, simranjit mann, dhuman, eh sab sarkar de agent de. Bcho bcho har sikh toun.

  • @KingHunter3597
    @KingHunter3597 4 роки тому +3

    Khalsa Ji 🙏 Ne Akhan Khol Dittiyan Sikh Kaum Diyan...
    ☬☬☬☬☬☬☬☬☬☬☬☬☬☬

  • @Sandhu8183
    @Sandhu8183 3 роки тому +6

    ਵਾਹਿਗੁਰੂ ਜੀ 🙏

  • @GursewakSingh-ki9dy
    @GursewakSingh-ki9dy 4 роки тому +27

    Raj karega khalsa 🙏🙏🙏🙏🙏🙏

  • @Avtarsingh-wy5gw
    @Avtarsingh-wy5gw 4 роки тому +3

    ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ,,ਇਹੋ ਜੇ ਲੀਡਰਾਂ ਤੋਂ ਰੱਬ ਬਚਾਵੇ,ਭਾਂਵੇ ਦੇਰ ਨਾਲ ਹੀ ਸਹੀ ਪਰ ਹੌਲੀ ਹੌਲੀ ਸੱਚ ਸਾਮ੍ਹਣੇ ਆ ਰਿਹਾ ਹੈ,ਧੰਨਵਾਦ ਹੈ ਜੀ,ਮਖੂ ਸਾਬ੍ਹ ਦਾ ਅਤੇ ਪ੍ਰਫੈਸਰ ਸਾਬ੍ਹ ਦਾ

  • @ParamjeetSingh-cc5vs
    @ParamjeetSingh-cc5vs 4 роки тому +6

    Waheguru jee Tuhadi lambi umar kre professor Saab..

  • @DharamSingh-ni4tg
    @DharamSingh-ni4tg 4 роки тому +67

    ਬਾਦਲ ਕੇ ਮੇਰੀ ਕੌਮ ਦੇ ਗਦਾਰ ਨੇ

    • @d.jgurijalandharcity5489
      @d.jgurijalandharcity5489 3 роки тому +1

      ਜਿਨੇ ਵਿ ਲਿਡਰ ਨੇ ਸਾਰੇ ਸਿਖ ਕੋਮ ਦੇ ਗਰਦਾਰ ਨੇ

  • @preetstudioramtirath3682
    @preetstudioramtirath3682 3 роки тому

    ਬਹੁਤ ‌ਵਧੀਆ‌‌ ਸਬੂਤ ਪੇਸ ਕੀਤੇ ਧੰਨਵਾਦ

  • @simransidhu5
    @simransidhu5 4 роки тому +5

    Very Good information

  • @golugolu8881
    @golugolu8881 4 роки тому +51

    ਬਾਬਾ ਤੇਰੀ ਕੌਮ ਨੂੰ ਗਦਾਰ ਮਾਰਦੇ ਬੁੱਕਲ ਦੇ

    • @RanjitSingh-gg5qg
      @RanjitSingh-gg5qg 4 роки тому

      ਸਾਨੂੰ ਆਪਣੇ ਦੁਸ਼ਮਣਾਂ ਨੇ ਮਾਰੀਆ

  • @HSINGH2020
    @HSINGH2020 4 роки тому +10

    ਬਹੁਤ ਬਹੁਤ ਅਸੀਸ ਜੀ ਵੀਰ ਜੀ ਆਪ ਦੇ ਉੱਦਮ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ ਤਾਂ ਜੌ ਆਉਣ ਵਾਲੀ ਪਨੀਰੀ ਸੱਚ ਤੋ ਵਾਕਿਫ਼ ਹੋਵੇ

  • @monikaverma4060
    @monikaverma4060 2 роки тому

    Absolutely right sir 🙏🙏

  • @jatindersinghmangat6424
    @jatindersinghmangat6424 4 роки тому +10

    Enlightening and interesting facts. 🙏🙏

  • @gurbachansingh4509
    @gurbachansingh4509 4 роки тому +2

    Thanks to akal channel

  • @acupressure3671
    @acupressure3671 4 роки тому +7

    Please be unite under one flag and one stage without selfishness and without caste. Thanks

  • @jagbirsingh-wy9jy
    @jagbirsingh-wy9jy Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।

  • @bhajansinghriar7020
    @bhajansinghriar7020 4 роки тому +8

    Very intelligent analysis by Professor Mp Siingh ji of those troublesome times of 1984.Thanks.

  • @gurwindersingh3326
    @gurwindersingh3326 4 роки тому +1

    ਮਖੂਸਾਹਿਬ ਮੇਰੇ ਕੋਲ ਕੋੲੀਅੈਸੀ ਬਦਦੁਆ ਨਹੀਂ ਜਿਹੜੀ ੲਿੰਨਾ ਨੂੰ ਦੇਵਾ ਭਾੲੀ ਸਾਹਿਬ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਦੁੱਖ ਹੋੲਿਆ

  • @gurbanistudiobhaihardipsin5306
    @gurbanistudiobhaihardipsin5306 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surindersinghgill3217
    @surindersinghgill3217 4 роки тому +27

    ਹੇ ਮੇਰੇ ਵਾਹਿਗੁਰੂ ਜੀ ਕੀ ਬਣੇਗਾ ਪੰਜਾਬ ਦਾ ਤੇ ਸਿਖਾ ਦਾ

  • @vishavdeepsingh3918
    @vishavdeepsingh3918 4 роки тому +3

    Good 🙏🙏🙏🙏🙏👍👍

  • @sandhuboyzunitedstateofpun1683
    @sandhuboyzunitedstateofpun1683 4 роки тому +2

    Boht vadiya interview

  • @AvtarSingh-gx7fd
    @AvtarSingh-gx7fd 3 роки тому +1

    Good information 👍

  • @chamelsingh8304
    @chamelsingh8304 4 роки тому +4

    Professor Sahib Bada Vadiya Sach Bole ji

  • @rishpalsingh5454
    @rishpalsingh5454 2 роки тому +2

    Makhu Veere Doing Great Work For Sikh Panth

  • @GurpreetSingh-ub4hs
    @GurpreetSingh-ub4hs 4 роки тому +4

    How elegant you explained it

  • @suritchouhan1720
    @suritchouhan1720 4 роки тому +1

    Thank you!!!! Professor Sahib ji to expose those panth de Gadaar

    • @jugsingh2006
      @jugsingh2006 Рік тому

      Tusin 1984 ch TV nahin vekhia huth chukki wadde leader samarpan kar rahe si.

  • @amarjitsingh1946
    @amarjitsingh1946 2 роки тому +2

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏🙏

  • @navjotsingh2651
    @navjotsingh2651 2 роки тому

    Ssa bhaji ik request ai video title English ch v likh diya karo, search Karna boht saukha ho janda.
    Dhannwaad

  • @JasbirKaur-do8vu
    @JasbirKaur-do8vu Рік тому

    Waheguru ji 🙏🏼❤️🙏🏼

  • @sharnjitsingh6704
    @sharnjitsingh6704 4 роки тому +3

    Veer ji, when you divide a interview in parts, please put the part numbers in heading, Dhanwad ji.

  • @DilbagSingh-jj5ev
    @DilbagSingh-jj5ev 4 роки тому +3

    ਜਿਹੜੇ ਅੱਜ ਵੀ ਬਾਦਲਾਂ ਦੱਲਿਆਂ ਦੇ ਪੈਰਾਂ ਚ ਬੈਠਦੇ ਆ ਚਾਹੇ ਉਹ ਕਿਸੇ ਵੀ ਸੰਸਥਾ ਦੇ ਆਗੂ ਹੋਣ ਕੀ ਆਸ ਰੱਖਾਗੇ ਐਸੇ ਬੰਦਿਆਂ ਤੋਂ

  • @sharnjitsinghrandhawa9038
    @sharnjitsinghrandhawa9038 4 роки тому +2

    ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ

  • @molasingh8532
    @molasingh8532 4 роки тому +2

    Good job veer 💪💪💪👌👌👌

  • @simarpreet6490
    @simarpreet6490 3 роки тому +1

    ਮੱਖੂ ਸਾਬ ਜੀ ,ਆਪਾਂ ਕਿਉ ਭੁੱਲੇ ਵਿਸਰੇ ਹੋਏ‌ ਹਾਂ ਕਿ ਇਸ ਵਕਤ ਅਸੀਂ ਇਹ ਕਿਉਂ ਭੁੱਲ ਬੈਠੇ ਹਾਂ ਕਿ ਅਸੀਂ ਸਰਕਾਰੀ ਤਾਕਤਾਂ ਹੇਠ ਆ ਚੁੱਕੇ ਹੋਏ ਹਾਂ।ਸਾਡੇ ਸਾਰੇ ਗੁਰੂਧਾਮਾਂ ਤੇ ਇਹ ਕਾਬਜ ਹੋ ਚੁੱਕੇ ਹਨ।

  • @BHSKhalsa_Channel
    @BHSKhalsa_Channel 4 роки тому +24

    ਤੁਸੀਂ ਵੀਡੀਓਜ਼ ਨੂ ਤਰਤੀਬਬੱਧ ਨਹੀ ਪੇਸ਼ ਕਰ ਰਹੇ
    ਵੀਡੀਓਜ਼ ਦਾ ਭਾਗ ਲਭਨੇ ਮੁਸ਼ਕਲ ਹੋ ਰਹੇ

    • @sachin123pandhi
      @sachin123pandhi 3 роки тому

      This channel is creating only hearting views , not serving sikhs masses (people) General Brar was a devted Sikh. NOT even a single child was made target for killing. Narinder Pandhi. Born of 1956. Mob. No.98770 75162

    • @sachin123pandhi
      @sachin123pandhi 3 роки тому

      HURTING VIEWS READ ABOVE .MISTAKE OFWRITING

  • @kanwaljitsinghkawal3873
    @kanwaljitsinghkawal3873 4 роки тому +8

    Waheguru g sikh panth nu hamesha chardikala bakshna g,
    Te sikh koam de gaddara masanda da beragarak kr dena g

  • @sonudhandwarmadahar5726
    @sonudhandwarmadahar5726 3 роки тому

    Thanks u makhu sahib

  • @gunisohi6612
    @gunisohi6612 3 роки тому +2

    Waheguru ji 🙏🙏🙏🙏🙏

  • @lovepreetchauhan8485
    @lovepreetchauhan8485 3 роки тому +1

    ਵਾਹਿਗੁਰੂ ਜੀ ਜੋ ਆਪਣੇ ਧਰਮ ਨਾਲ ਗਰਦਾਰੀ ਕਰਦੇ ਨੇ ਓਹ ਲੋਕਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਚਾਹੇ ਕਿਸੇ ਧਰਮ ਦਾ ਹੌਵੇ 🙏🙏 ਵਾਹਿਗੁਰੂ ਜੀ 🙏🙏

  • @harpreetsandhu7812
    @harpreetsandhu7812 3 роки тому +1

    Good job sir 🙏🙏

  • @anoopsinghrandhawa7523
    @anoopsinghrandhawa7523 3 роки тому

    ਮੱਖੂ ਭਾਈ ਸਾਹਿਬ ਸਿੱਖ ਜ਼ੋ ਕਿ ਇੱਕ ਮਜ੍ਹਬ ਹੈ। ਇਹ ਕਦੇ ਪੰਜਾਬੀ ਕੌਮ ਨਹੀਂ ਬਣ ਸਕੀ। ਸਿੱਖ ਹੀ ਨਹੀਂ ਪੰਜਾਬ ਵਿੱਚ ਬਾਕੀ ਵੱਸਣ ਵਾਲੇ ਮਜ੍ਹਬ ਵੀ ਕਦੇ ਪੰਜਾਬੀ ਨਹੀ ਬਣ ਸਕੇ ਅਗਰ ਇਥੇ ਵੱਸਣ ਵਾਲੇ ਲੋਕ ਬਤੌਰ ਪੰਜਾਬੀ ਵਿਚਰਦੇ ਤਾਂ ਕੋਈ ਖਲਾਰਾ ਪੈਣਾ ਹੀ ਨਹੀਂ ਸੀ। ਭਾਰਤ ਸਰਕਾਰ ਭਾਵੇਂ ਕਿਸੇ ਪਾਰਟੀ ਦੀ ਵੀ ਹੋਵੇ ਸਿੱਖਾਂ ਨੂੰ ਜਰਾਇਮ ਪੇਸ਼ਾ ਸਮਜਦੀ ਹੈ। ਆਜ਼ਾਦੀ ਲੈਣ ਦਾ ਭਾਵੇਂ ਸਿੱਖਾਂ ਦਾ ਤਲਿਕ ਨਹੀ ਫਿਰ ਵੀ ਇਨ੍ਹਾਂ ਬਾਗੀ ਬਣਾਇਆ ਜਾ ਰਿਹਾ ਹੈ

  • @ksingh5397
    @ksingh5397 4 роки тому +6

    🙏PARNAAM SHAHEEDAN NU🙏

  • @paramjeetsingh7660
    @paramjeetsingh7660 Рік тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @sisternivedita2825
    @sisternivedita2825 4 роки тому +3

    Very nice explanation, thanks Makhu brother

  • @kirandeepsingh24
    @kirandeepsingh24 4 роки тому +9

    Sants ji is real hero for Sikh community

  • @gurpreetsingh-ki5gr
    @gurpreetsingh-ki5gr 4 роки тому +4

    Waiting next interview 🙏🙏🙏

  • @BalwinderSingh-ug9fe
    @BalwinderSingh-ug9fe 4 роки тому +2

    ਇਹ ਸਾਰੇ ਕੁਛ ਚੋਂ ਖਟਿਆ ਤਾਂ ਬਾਦਲਾਂ ਨੇ ਖਟਿਆ ।ਤਾਂ ਹੀ ਜੋਰ ਨਾਲ ਕਹਿੰਦਾ ਹੈ ਕਿ ਸਿਆਸਤ ਵਿੱਚ ਮੈਨੂੰ ਕੋਈ ਹਰਾ ਨਹੀਂ ਸਕਦਾ ।

  • @luckykaur5543
    @luckykaur5543 2 роки тому +6

    ਗੱਦਾਰਾਂ ਦੇ ਚੇਹਰੇ ਨੰਗੇ ਕਰਨ ਲਈ ਪ੍ਰੌ ਸਾਹਿਬ ਜੀ ਦਾ ਧੰਨਵਾਦ

  • @gurpreetsinghsunam45
    @gurpreetsinghsunam45 Рік тому

    Dilo dhanwaad thodaa

  • @navjotsingh824
    @navjotsingh824 4 роки тому

    Prof. Sahb ne bhut shi gla kitia

  • @GurvinderSingh-or8fv
    @GurvinderSingh-or8fv 4 роки тому +11

    Bhai sahib ji pls daso ke kine fauj aae se darbar sahib. te kine bahudur singan ne mar te se..

    • @gavy_virk00079
      @gavy_virk00079 4 роки тому +2

      6lakh fouj aaii c charhke..je jiada knowladge chounde a vir ji ta os fouj de commandr general k.s(kuldeep brar) di book operation blue star read kro..ohne sb sach likhea

    • @GurvinderSingh-or8fv
      @GurvinderSingh-or8fv 4 роки тому +1

      @@gavy_virk00079 veere te jujaru khalse ne kine uda te se

    • @gavy_virk00079
      @gavy_virk00079 4 роки тому

      @@GurvinderSingh-or8fv general Kuldeep bear jehne ਹਮਲਾ ਕੀਤਾ ਓਹਦੀ ਇਕ ਕਿਤਾਬ ਅਾ ਆਪਰੇਸ਼ਨ blue star oh ਜਰੂਰ ਪੜ੍ਹੋ ਸੱਭ ਸੱਚ ਦਸਿਆ ਓਹਨੇ ਆਪ

  • @GagandeepSingh-vf9bc
    @GagandeepSingh-vf9bc 4 роки тому +1

    ਜੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਵੇ ਮੇਰੇ ਤੇ

  • @gurgurpreetgurgurpreet4953
    @gurgurpreetgurgurpreet4953 4 роки тому +1

    Thnx makhu g eda di interview li esda tym thoda lamba kro ji

  • @sheikhsaab4092
    @sheikhsaab4092 4 роки тому +9

    Dhan Dhan baba Nanaka.

  • @sandeepdhillon6719
    @sandeepdhillon6719 4 роки тому

    ਵਾਹਿਗੁਰੂ ਜੀ

  • @ManbirMaan1980
    @ManbirMaan1980 4 роки тому +3

    ਉਸ ਟਾਇਮ ਦੇ ਦੂਸਰੇ ਲੀਡਰਾਂ ਵਾਂਗ ਮਾਨ ਵੀ ਇਜੰਸੀਆ ਦੇ ਹੱਥਾਂ ਵਿੱਚ ਹੀ ਖੇਡ ਰਿਹਾ ਸੀ, ਸਾਡੀ ਕੌਮ ਦਮਾਗ ਤੋਂ ਕੰਮ ਲੈਣ ਦੀ ਬਜਾਏ ਗਦਾਰਾਂ ਤੇ ਬਹੁਤ ਜਲਦੀ ਯਕੀਨ ਕਰ ਲੈਂਦੀ ਆ

    • @vickadhoot2525
      @vickadhoot2525 4 роки тому

      Maan sahib tuhadi gal sahi hai....asal vich sade leader halki te mari hoi zameer de ne ...ih paise age te darr ke kuj v karan lai tiyar ho jande ne.....dooja ih dimag pakho sakhne ne kuj soch nahi sakde. .....

  • @gilltechnical1799
    @gilltechnical1799 4 роки тому +7

    ਵੀਰ ਜੀ ਲਿਖਿਆ ਕਰੋ ਉਪਰ 1 2 3 part

  • @baljeetsingh1643
    @baljeetsingh1643 3 роки тому +3

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਪਸ਼ਟ ਸੱਚ ਬੋਲ ਰਹੇ ਹੋ ਤੁਹਾਨੂੰ ਮੈਂ ਸਲਾਮ ਕਰਦਾ ਹਾਂ

  • @jspanesar1141
    @jspanesar1141 4 роки тому +2

    🙏wahagru ji O my. God

  • @classicmusic8364
    @classicmusic8364 3 роки тому

    Khalsa ji je kisy veer nu pta ha ke harcharan singh longowal nu bchan wala karnal sharma kon c ya odi interview da link pej deo ji

  • @ParamjeetSingh-cc5vs
    @ParamjeetSingh-cc5vs 4 роки тому +3

    Parnaam sheeda nu

  • @harwindersinghsingh6378
    @harwindersinghsingh6378 4 роки тому +1

    Good

  • @pintugill4330
    @pintugill4330 4 роки тому +3

    Sant ji tey shaheed sikhaan daa naam rehndee duniyaa takk raheygaa