ਫੌਜ ਦੇ ਜਰਨੈਲ ਕਹਿ ਰਹੇ ਸੀ ਸੰਭਲ ਕੇ ਅੱਗੇ ਜਾਇਓ ਤੇ ਸਾਡਾ ਜਰਨੈਲ ਕਹਿ ਰਿਹਾ ਸੀ ਮੌਤ ਤੋਂ ਨਹੀਂ ਡਰਨਾ ਚਾਹੇ...

Поділитися
Вставка
  • Опубліковано 1 лют 2025

КОМЕНТАРІ • 535

  • @bhajansinghriar7020
    @bhajansinghriar7020 4 роки тому +4

    ਬਹੁਤ ਸੋਹਣਾ ਠੀਕ ਠੀਕ ਮੁਆਇਨਾ ਕੀਤਾ ਪ੍ਰੋ: ਸਾਹਿਬ ਜੀ ਨੇ।

  • @bawasinghmahrok7838
    @bawasinghmahrok7838 2 роки тому +2

    ਪੋ੍ਫੈਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਲੀਡਰ ਸਿੱਪ ਦੀਆਂ ਕਰਤੂੂਤਾਂ ਅਤੇ ਸਿੱਖ ਵਿਰੋਧੀ ਅਫਸਰ ਸ਼ਾਹੀ ਦੇ ਕੱਚੇ ਚਿੱਠੇ ਖੋਲ ਰਹੇ ਨੇ।

  • @lallydsw8385
    @lallydsw8385 4 роки тому +7

    ਮਖੂ ਸਾਬ੍ਹ ਬਾਪੂ ਜੀ ਦਾ ਕੋਈ ਜਵਾਬ ਨਹੀਂ 24ਘੰਟੇ ਮੇਰੇ ਨਾਲ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਹੈ।

  • @gurajohal1652
    @gurajohal1652 4 роки тому +50

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
    ਚੌਰਾਸੀ ਦੇ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ

  • @yadwindergill914
    @yadwindergill914 4 роки тому +8

    ਮਖੂ ਭਾਜੀ ਥੋਡਾ ਬਹੁਤ ਧੰਨਵਾਦ ਜੀ ਤੁਸੀ ਸਾਨੂੰ ੳੁਸ ੲਿਤਿਹਾਸ ਤੋ ਜਾਣੂ ਕਰਵਾ ਰਹੇ ਹੋ ਜਿਸ ੲਿਤਿਹਾਸ ਨੂੰ ਸੈਂਟਰ ਸਰਕਾਰ ਨੇ ਖਤਮ ਕਰਨ ਲੲੀ ਅੱਡੀ ਚੋਟੀ ਦਾ ਜੋਰ ਲਗਾ ਰੱਖਿਅਾ ਸੀ...

  • @harwindersingh2301
    @harwindersingh2301 3 роки тому +3

    ਬਿਲਕੁਲ ਹੀ ਸਹੀ ਕਿਹਾ ਪੋ੍ਫੈਸਰ ਸਾਹਿਬ ਜੀ ਨੇ ਬਹੁਤ ਵਧੀਆ ਇੰਟਰਵਿਊ ਹੈ ਜੀ

  • @vsramanvsingh
    @vsramanvsingh 4 роки тому +128

    ਕੌਮ ਅਣਖੀਲੀ ਬੇਸ਼ਰਮ ਬੇਵਕੁਫ ਲੀਡਰਸ਼ੀਪ ਇਹ ਗੱਲ ਸਬਤੌ ਵਦੀਆ ਲੱਗੀ ਇਸ ਇੰਟਰਵਯੂ ਦੀ ,, ਬਹੁਤ ਵਦੀਆ ਅਕਾਲ ਚੈਨਲ ਦਾ ਕੰਮ ,,ਸਹੀ ਜਾਨਕਾਰੀ ਅਤੇ ਸੱਚ ਵਖਾਉਣ ਲਈ ਧੰਨਵਾਦ ਤੁਹਾਡਾ

    • @JAGANNATH-qx3rk
      @JAGANNATH-qx3rk 4 роки тому +1

      00

    • @manjit3540
      @manjit3540 4 роки тому +9

      ਹਰ ਸਾਲ ਰੋਂਦੇ ਹਾ ਫਿਰ ਅਗਲੀ ਵਾਰ ਅਸੀਂ ਓਹੀ ਬੇਸ਼ਰਮ ਲੀਡਰ ਚੁਣ ਲੈਂਦੇ ਹਾ।

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +1

      @@manjit3540 sahi kya veer... Sade lok dall choll skim dekhdi bnda Nhi

    • @baljeetsingh5995
      @baljeetsingh5995 3 роки тому

      @@manjit3540 llllllllaaaaaaaaaaaaaaaaaaaaaaaaaaaqaaaaaaaaaaaa

    • @baljeetsingh5995
      @baljeetsingh5995 3 роки тому

      @@manjit3540
      Ppl

  • @RavinderSingh0813
    @RavinderSingh0813 4 роки тому +32

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @LuckySingh-ex5nc
    @LuckySingh-ex5nc 4 роки тому +3

    ਬਿਲਕੁਲ ਸਹੀ ਗੱਲ ਹੈ.. ਸਾਨੂੰ ਆਪਣੀ ਸੋਚ ਬਦਲਨੀ ਪਵੇਗੀ ਗੁਲਾਮ ਹਾ ਗੁਲਾਮ ਹਾ ਕਹਿਣ ਦੀ... ਲੀਡਰਸ਼ਿਪ ਤਗੜੀ ਕਾਇਮ ਕਰਨੀ ਪਵੇਗੀ.. ਜੋ ਕੌਮ ਨੂੰ ਇਕਜੁੱਟ ਕਰ ਸਕੇ ਤੇ ਕੌਮ ਦੀ ਗੱਲ ਸਰਕਾਰਾਂ ਦੇ ਅੱਗੇ ਰੱਖ ਸਕੇ.. ਸਰਕਾਰ ਨੂੰ ਮਜ਼ਬੂਰ ਕਰ ਸਕੇ ਟੇਬਲਟੋਕ ਲਈ

  • @arshdeepsinghsidhu9366
    @arshdeepsinghsidhu9366 2 роки тому +2

    Salute sir ji ⭐⭐⭐⭐⭐❤️❤️❤️❤️❤️ right ji 🤗🤗👍👍👍👍👍

  • @arpindersingh1683
    @arpindersingh1683 3 роки тому +21

    ਸਾਡਾ ਬਾਬਾ ਕਹਿੰਦਾ ਮੌਤ ਤੋਂ ਨੀ ਡਰਨਾ 🙏🏻🙏🏻🙏🏻

  • @sushantsinghrajput100m5
    @sushantsinghrajput100m5 2 роки тому +10

    ਅਣਖੀ ਤੇ ਵਚਣਾ ਦਾ ਪੱਕਾ ਸੀ ਸਾਡੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਲੋਕ ਕੁਝ ਵੀ ਕਹਿਣ ਜੇਕਰ ਕਿਸੇ ਨੇ ਬਾਬਾ ਜੀ ਦੀ ਸਪੀਚ ਸੁਣ ਲੲੀ ਤਾਂ ਸੰਤਾ ਨੂੰ ਨਫ਼ਰਤ ਕਰਨ ਵਾਲਾ ਇਨਸਾਨ ਵੀ ਉਹਨਾ ਦਾ ਦੀਵਾਨਾ ਹੋ ਜਾਵੇਗਾ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏🙏🙏🙏❤️❤️❤️

  • @hdhxccf1851
    @hdhxccf1851 2 роки тому +3

    Wahe guru je mehar kare ga

  • @dharmindersinghkala3818
    @dharmindersinghkala3818 4 роки тому +13

    ਸਾਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪਣੀ ਲੀਡਸ਼ਿਪ ਚੁਣਨੀ ਚਾਹੀਦੀ ਹੈ। ਪਰ ਸਾਨੂੰ ਇਹੋ ਜਿਹਾ ਕੋਈ ਲੀਡਰ ਨਜਰ ਨਹੀਂ ਆ ਰਿਹਾ ਜੇੜਾ ਕਥਨੀ ਤੇ ਕਰਨੀ ਦਾ ਪੂਰਾ ਹੋਵੇ।

  • @ranjodhsingh7672
    @ranjodhsingh7672 4 роки тому +39

    ਮਖੂ ਸਾਬ ਸਤਿ ਸ਼੍ਰੀ ਅਕਾਲ ਜੀ।
    ਅਕਾਲ ਚੈਨਲ ਦੀ ਸਖ਼ਤ ਮਿਹਨਤ ਅਤੇ ਸੇਵਾਵਾਂ ਤੇ ਸਿੱਖ ਕੌਮ ਨੂੰ ਨਾਜ਼ ਹੈ ਜੀ । ਗੁਰੂ ਸਾਹਿਬਾਨ ਚੜ੍ਹਦੀਕਲਾ ਦੀ ਬਖ਼ਸ਼ਿਸ਼ ਕਰਨ ਜੀ।

  • @KuldeepSingh-nq2oi
    @KuldeepSingh-nq2oi 4 роки тому +89

    ਅਕਾਲ ਚੈਨਲ ਹਮੇਸ਼ਾਂ ਹੀ ਸੱਚ ਦੀ ਆਵਾਜ ਬੁਲੰਦ ਕਰਦਾ ਹੈ, ਤੇ ਬਾਦਲ ਨੇ ਬਹੁਤ ਵੱਡਾ ਧ੍ਰੋਹ ਕਮਾਇਆ ਕੌਮ ਦੇ ਨਾਲ

  • @sardulsingh5053
    @sardulsingh5053 4 роки тому +11

    ਬਹੁਤ ਹੀ,ਸਾਰੀਆਂ ਦੀਆਂ ਸਾਰੀਆਂ ਹੀ ਗੱਲਾਂ 100% ਸੱਚੀਆਂ ਕੀਤੀਆਂ ਹਨ ਭਾਈ ਜੀ ਨੇ

  • @satnamsinghldh
    @satnamsinghldh 4 роки тому +19

    ਇਸ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ।

  • @lakhbirsingh4351
    @lakhbirsingh4351 2 роки тому +2

    ਬਹੁਤ ਹੀ ਸਹੀ ਮੁਲਾਂਕਣ ਕੀਤਾ ਹੈ ਪ੍ਰੋਫੈਸਰ ਜੀ ਨੇ ।

  • @gurdevsingh8157
    @gurdevsingh8157 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jasskotkapura4324
    @jasskotkapura4324 4 роки тому +56

    ਸੱਚ ਤੇ ਹੱਕ ਤੇ ਖੜ੍ਹਾ ਅਕਾਲ ਚੈਨਲ

  • @rajbirsandhu8666
    @rajbirsandhu8666 3 роки тому +3

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਮਹਾਨ ਯੋਧੇ ਸਮੂੰਹ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ

  • @pbx0325
    @pbx0325 4 роки тому +27

    ਸਰਦਾਰ ਸਾਬ ਨਾਲ਼ ਇੱਕ ਇੰਟਰਵਿਵ ਹੋਰ ਕਰੋ ਜੀ।

  • @manjitgill1008
    @manjitgill1008 Рік тому

    ਬਿਲਕੁਲ ਠੀਕ, ਨਹੀਂ ਕਹਿਣਾ ਚਾਹੀਦਾ ਕਿ ਅਸੀਂ ਗੁਲਾਮ ਹਾਂ
    ਅਸੀਂ ਗੁਲਾਮ ਨਹੀਂ ਹਾਂ

  • @davinder1279
    @davinder1279 4 роки тому +5

    Sant jarnail Singh khalsa di soch te pehra deaangy thok k.
    Sirr jawe taan jawe mera sikhi sidkk na jawe.
    Jarnail Singh ji khalsa bhindraan waleaan di soch te baba Deep singh ji shaheed dee soch sade dil vich ajj v jeondi hai ji

  • @ajaypalsinghgrewal2949
    @ajaypalsinghgrewal2949 3 роки тому +2

    Wah ji wah great interview.... Great information.... Respect !!

  • @99pannu
    @99pannu 3 роки тому +4

    Prof. Sahab ....behtarin explanation.....rationality ke saath...... without emotions...... practicality ke saath......
    Salute hai sir is jaat ka aapko.....🙏🙏🙏

    • @bhagsinghvirk7569
      @bhagsinghvirk7569 3 роки тому +2

      ਬਹੁਤ ਸਚ ਕਿਹਾ ਕੋਮ ਦੇ ਲੀਡਰ ਹੀ ਵਿਕਦੇ ਰਹੇ ਸੰਤ ਨਹੀ ਵਿਕੇ ਨਾ ਕੋਈ ਖਰੀਦਣ ਵਾਲਾ ਜੰਮਿਆ ਸੀ

  • @daljitshing9017
    @daljitshing9017 4 роки тому +20

    ਵਾਹਿਗੁਰੂ ਜੀ

  • @VikramSingh-pu3zz
    @VikramSingh-pu3zz 4 роки тому +22

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ
    ਖਾਲਿਸਤਾਨ ਜਿੰਦਾਬਾਦ

  • @tarolchansinghsursingh9989
    @tarolchansinghsursingh9989 4 роки тому

    ੲਿਕ ਗਲ ਸਚੀ ਸਰਦਾਰ ਸਾਬ ਦੀ ,ਹੁਣ ਲੋਕੋ ਜੇ ਚਹੁਦੇ ਕਿ ਪੰਜਾਬ ਹੀ ਬਲਕਿ ਸਾਰਾ ਸੰਸਾਰ ਸੁਖੀ ਵਸੇ ਤਾ ਸਾਨੂੰ ਗੁਰੂ ਨਾਨਕ ਪਾਤਸਾਹ ਦੇ ਸਿਧਾਤ ਸਮਝ ਕੇ ਗੁਰਬਾਣੀ ਤੇ ਸਿਖ ੲਿਤਿਹਾਸ ਪੜਣਾ ਸੁਨਣਾ ਪੳੁ

  • @bhajansinghriar7020
    @bhajansinghriar7020 4 роки тому +1

    Very positive awakening talk by Professor Sukhdial Singh ji.

  • @manjitsinghuae2448
    @manjitsinghuae2448 4 роки тому +26

    Akaal channel nu full support karo khalsa ji

  • @ranglapunjabtv1947
    @ranglapunjabtv1947 4 роки тому

    ਬੇਬਾਕ ਬੇਖੌਫ ਹੋ ਕੇ ਗੱਲਬਾਤ ਕੀਤੀ ਗਈ ਐ ਜੋ ਸਲਾਹੁਣਯੋਗ ਹੈ। ਪ੍ਰੋਫੈਸਰ ਸਾਹਿਬ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ।

  • @gurjas99
    @gurjas99 3 роки тому +1

    ਸੁਚੱਜੇ ਢੰਗ ਨਾਲ ਆਪਣੀ ਲੀਡਸ਼ਿਪ ਚੁਣਨੀ ਚਾਹੀਦੀ ਹੈ। ਪਰ ਸਾਨੂੰ ਇਹੋ ਜਿਹਾ ਕੋਈ ਲੀਡਰ ਨਜਰ ਨਹੀਂ ਆ ਰਿਹਾ ਜੇੜਾ ਕਥਨੀ ਤੇ ਕਰਨੀ ਦਾ ਪੂਰਾ ਹੋਵੇ।

  • @europe2118
    @europe2118 4 роки тому +4

    ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਭਲਾ ਕਰੇ ਮਖੂ ਵੀਰ ਜੀ

  • @BHSKhalsa_Channel
    @BHSKhalsa_Channel 4 роки тому

    ਬਹੁਤ ਨੇਕ ਉਪਰਾਲਾ

  • @kulwarnsaini4395
    @kulwarnsaini4395 3 роки тому +4

    Bilkul Sahi ' Sikh Kaum nu Kade Akal nai auni' iko galti bar bar ' 😔

  • @navjotchagger2235
    @navjotchagger2235 3 роки тому +2

    Sir respect your understanding and intelligence,,,very powerful

  • @pargathundal5535
    @pargathundal5535 2 роки тому +1

    Sant ❤️❤️ very nice ❤️❤️❤️❤️❤️👌👌👌👌👌👌

  • @gurshaibsingh6957
    @gurshaibsingh6957 2 роки тому +1

    👍👍absolutely right words

  • @AmarjeetSingh-cg5gk
    @AmarjeetSingh-cg5gk Рік тому

    ਰਸੱਚੀਆ ਤੇ ਸੱਚੀਆ ਗੱਲਾ ਇਹਨੇ ਅਸਲ ਸਚਾਈ ਹੈ

  • @ramnagerwalanurmitke6939
    @ramnagerwalanurmitke6939 4 роки тому

    ਠੈਕਵਾ,ਜਵਾਬ,ਅਗਿਆਨੀ,ਦਾ,ਬਹੁਤ,ਵਧੀਆ

  • @SandeepSingh-mx3uz
    @SandeepSingh-mx3uz 4 роки тому +6

    Waheguru ji ka Khalse waheguru ji ki fetha

  • @vishavdeepsingh3918
    @vishavdeepsingh3918 4 роки тому +7

    Very good ji 🙏🙏🙏🙏🙏🙏🙏

  • @RajinderKaur-gy2dq
    @RajinderKaur-gy2dq 4 роки тому +8

    Wajeguru Ji ka khalsa Waheguru Ji Ki Fateh

  • @virkjaatvirkjaat9693
    @virkjaatvirkjaat9693 4 роки тому +2

    सही बात है सरदार जी

  • @jagmeetdhaliwal8239
    @jagmeetdhaliwal8239 3 роки тому

    ਬਾਬਾ ਜੀ ਦੀਆ ਗਲਾ ਸੁਣਕੇ ਲਗਦਾ ਜੋ ਵੀ ਸ੍ਰੋਮਣੀ ਕੋਮੈਂਟੀ ਚ ਆਉਂਦੇ ਆ ਸਾਰੇ ਗੁਰੂ ਘਰ ਨੂੰ ਲੁੱਟਣ ਲਈ ਆਉਂਦੇ ਆ ਇਹਨਾਂ ਦਾ ਗੁਰੂ ਨਾਲ ਤਾਂ ਕੋਈ ਵਾਸਤਾ ਨੀ ਲਗਦਾ

  • @ASD-ce3lp
    @ASD-ce3lp 2 роки тому

    Ghat jaankari te ghat knowledge vi bahut ghaatak hundi ha khas karke ik sikh professor lai jihda aje vi aapni barbadi wale din nu aapni azadi samjke fer ta rabb hi rakha

  • @manpreetkaur8458
    @manpreetkaur8458 4 роки тому +4

    Sant ji jindabad 🙏

  • @tajinderkaur8492
    @tajinderkaur8492 4 роки тому +15

    Sovereign thinking is only solution to the situation. But some people has diverted it towards region only. Sant Jarnail Singh ji was never understood by sikhs. He always said be Sovereign thinking wise.

  • @khalsadeshpunjab3680
    @khalsadeshpunjab3680 4 роки тому +2

    ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ

  • @gurpinderbrar6272
    @gurpinderbrar6272 3 роки тому +2

    Dhanvaad ji 😭😭

  • @amansingh612
    @amansingh612 4 роки тому +9

    ਅਕਾਲ ਚੈਨਲ ਦੀ ਹੁਣ ਤੱਕ ਦੀ ਸਭ ਤੋਂ ਖਿੱਚ ਵਾਲੀ ਇੰਟਰਵਿਊ ਇੱਕ ਸਕਿੰਟ ਵੀ ਫਾਰਵਰ੍ਡ ਨੀ ਕੀਤਾ ਆਹ ਬਾਬਾ ਜੀ ਦੀ ਗੱਲਾਂ ਦਾ।। ਨਿਚੋੜ ਵੀਡੀਓ ਦਾ:"- ਸਿੱਖ ਖੁਦ ਕਹੀ ਜਾਂਦਾ ਕੇ ਅਸੀਂ ਗ਼ੁਲਾਮ ਹਾਂ ਕੋਈ ਹੋਰ ਨਇ ਕਹਿ ਰਿਹਾ।।

  • @jindhvirk1177
    @jindhvirk1177 4 роки тому +3

    ਪਰੋਫੇਸ਼ਰ ਸਾਹਿਬ ਤੁਹਾਡੇ ਵਿਚਾਰ ਬਹੁਤ ਸੋਹਨੇ ਨੇ ਪਰ ਇਕ ਗੱਲ ਦੱਸ ਦਿਆ ਕਿ 84 ਵਿੱਚ ਸਿੱਖਾ ਦੀ ਅਨਖ ਨਹੀ ਰਗੜੀ ਗਈ ਓਲਟਾ ਸਰਕਾਰ ਦਾ ਹੰਕਾਰ ਭੰਨਿਆ ਸੀ ਤੇ ਨਾ ਹੀ ਅੱਜ ਤੱਕ ਸਿੰਘਾ ਨੇ 15ਦਿਨ ਲੇ ਘੇਰੇ ਤੋ ਮਜਬੂਰ ਹੋ ਕੇ ਕਦੇ ਕੋਈ ਕਿਲਾ ਛੱਡਿਆ ਐ

  • @brarsukhman1005
    @brarsukhman1005 4 роки тому +5

    Today’s generation must listen dis and be brave 😇🙏🏻 Guru Gobind Singh Ji di kaum aa ehnu gulaam ni bnaya ja skda 😇🙏🏻

  • @kuldeepchahal5255
    @kuldeepchahal5255 3 роки тому +1

    Very nice talk

  • @jatindersinghmangat6424
    @jatindersinghmangat6424 4 роки тому +17

    Most enlightening and interesting facts. 🙏🙏🙏

  • @0931dev
    @0931dev 3 роки тому +1

    Good job Makhu saab

  • @shonkilovely590
    @shonkilovely590 2 роки тому +3

    🙏🙏🙏never forget 1984

  • @ParminderSingh-ei8vu
    @ParminderSingh-ei8vu 2 роки тому +3

    Waheguru ji 🙏🙏

  • @RajinderKaur-gy2dq
    @RajinderKaur-gy2dq 4 роки тому +18

    Very serious matter about our community

  • @KuldeepSingh-xu3op
    @KuldeepSingh-xu3op 4 роки тому +3

    Bhut wadhia jankari

  • @gurtejsingh2939
    @gurtejsingh2939 4 роки тому +2

    Great,very nice thought

  • @amanpreetkaur9538
    @amanpreetkaur9538 3 роки тому +2

    WAheguru Ji give us leader like bhindrwala ji

  • @kaurbirjas3665
    @kaurbirjas3665 4 роки тому +2

    Prof saab bhut vadia smjaha thanks

  • @rashpalsingh5299
    @rashpalsingh5299 3 роки тому

    ਪਹਿਲੀ ਵਾਰ ਅੱਜ ਕਿਸੇ ਨੇ ਸਹੀ ਢੰਗ ਨਾਲ ਗੱਲ ਕੀਤੀ. ਰਾਜ ਅਪਣੀ ਤਾਕਤ ਨਾਲ ਹੀ ਲਿਆ ਜਾਣਾ

  • @j.skundi7791
    @j.skundi7791 4 роки тому +10

    ਇੰਦਰਾ ਨੂੰ ਏਡੀ ਕਿਹੜੀ ਕਾਹਲੀ ਸੀ ਕਿ ਜਨ:ਕੁਲਦੀਪ ਬਰਾੜ ਨੂੰ ਕਿਹਾ ਕਿ ਦੋ ਘੰਟੇ ਵਿਚ ਭਿੰਡਰਾਂਵਾਲੇ ਨੂੰ ਫੜ੍ ਕੇ ਦਿੱਲੀ ਲਿਆਓ,ਹੋਰ 15 ਦਿਨ ਰੁਕ ਜਾਂਦੀ ਘੇਰਾ ਪਾਕੇ ਬਾਹਰ ਕੱਢ ਲੈਂਦੇ ਪਰ ਉਹਨੇ ਹਿੰਦੂਆਂ ਨੂੰ ਖੁਸ਼ ਕਰਕੇ ਸੱਤਾ ਦੇ ਵਿਚ ਆਉਣਾ ਸੀ ਕੰਮ ਉਲਟਾ ਹੋ ਗਿਆ ਫੌਜ ਦਾ ਢੂਆ ਵੀ ਪੜਵਾ ਦਿਤਾ ਆਪਣਾ ਵੀ ਪੜਵਾ ਲਿਆ,ਨਾ ਮਾਇਆ ਮਿਲੀ,ਨਾ ਰਾਮ।

  • @funtv5980
    @funtv5980 4 роки тому +9

    Great informaiton Prof Sahib
    slute

  • @paramjeetsingh7660
    @paramjeetsingh7660 Рік тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @bootasingh9780
    @bootasingh9780 4 роки тому +23

    MILITARY ATTACKED 35 OTHER GURUDUARAS IN PUNJAB,THERE WAS NOT SANT BHINDRAVALE.

  • @jaswinderkaurdhillon6832
    @jaswinderkaurdhillon6832 4 роки тому +9

    Makhu Sahib we need to listen again more often

  • @polaronsingh8589
    @polaronsingh8589 3 роки тому +1

    Right ✅.

  • @bholajarg6944
    @bholajarg6944 4 роки тому +2

    sant g zindabad

  • @harpreetsandhu7928
    @harpreetsandhu7928 4 роки тому +4

    Waheguru ji Mehr krn Sikh Kom te

  • @nirbhaisinghmeditation8840
    @nirbhaisinghmeditation8840 4 роки тому +5

    OH MY GOD..Aaj tak da Sab to Josh wala and good Interview. nice information ..Makhu sab Uncle ji di hor v Interviews karo sir ji.THANKS MAKHU SAB AND AKAL CHANEL...

  • @ssbajwa3614
    @ssbajwa3614 4 роки тому +1

    Good sir g 👌🙏🙏🙏

  • @BalwinderSingh-bo4sd
    @BalwinderSingh-bo4sd 4 роки тому +4

    Sant Jarnel Singh ji Khalsa bhindara wale zindabad . Khalistan zindabad

  • @OnkarSingh-lq8ck
    @OnkarSingh-lq8ck 4 роки тому +10

    First enlightened person to give an outspoken interview, a good critic but a lot remains to identify the black sheep !!

  • @KhantwalaMaan
    @KhantwalaMaan 4 роки тому +3

    💐 Tribute to all Shaheed 👳‍♂️ Singh's 🌺 1️⃣9️⃣8️⃣4️⃣ Sikh 👵 Holocaust victims 🙏

  • @bsthandi6377
    @bsthandi6377 4 роки тому +7

    Absolutely true and right discussion, thank you very much

  • @warispunjabde5563
    @warispunjabde5563 4 роки тому +1

    ਖਾਲਿਸਤਾਨ ਜਿੰਦਾਬਾਦ ✊ਖਾਲਿਸਤਾਨ ਕਮਾਂਡੋ ਫੋਰਸ ਵਲੋ ਅੈਲਾਨ ਕਰਦੇ ਹਾਂ ਕਿ ਜੇ ਅਜਾਦੀ ਲੈਣੀ ੲੇ ਤਾਂ ਹਥਿਆਰਬੰਦ ਹੋਵੋ,ਸ਼ਹੀਦ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦੇ ਵਿਚਾਰਾਂ ਤੇ ਚੱਲੋ..ੲਿਹ ਸਰਕਾਰਾਂ ਹਮੇਸ਼ਾ ਸਾਡੇ ਨਾਲ ਵਿਤਕਰਾ ਕਰਦੀਅਾਂ ਅਾੲੀਅਾ ਨੇਂ,ੲਿਨਾਂ ਨੂੰ ਸੋਧਾ ਲਾਓਣਾਂ ਪੈਣਾਂ ਸੰਗਤ ਜੀ,,ਜੇ ਮਰੀ ਜਮੀਰ ਨਾਲ ਹੀ ਕੱਟਣਾਂ ਚਾਹੁੰਦੇ ਹੋ ਤਾਂ ਕੋੲੀ ਕੁਸ਼ ਨੀ ਕਹਿੰਦਾਂ,ਪਰ ਜੇ ਅਣਖ ਨਾਲ ਜਿੰਦਗੀ ਜਿਓਣੀ ਹੈ ਅਤੇ ਅਾਪਣੇ ਹੱਕ ਲੈਣੇ ਨੇਂ ਤਾਂ ਅਮਿ੍ਤ ਛਕੋ,ਸ਼ਸਤਰਧਾਰੀ ਹੋਵੋ,ਮਹਿੰਗੇ ਮੋਬਾੲਿਲ ਨਹੀਂ ਬਲਕਿ ਮਹਿੰਗੇ ਹਥਿਆਰ ਖਰੀਦੋ,ਬਾਕੀ ਸਤਿਗੁਰੂ ਮੇਹਰ ਕਰਨ ਜਲਦੀ ਹੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਵਾਗੇਂ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @PargatSingh-hs1io
    @PargatSingh-hs1io 4 роки тому +2

    ਜਿਸ ਦਿਨ ਸੰਤ ਭਿੰਡਰਾਂਵਾਲੇ ਨੂੰ ਟਕਸਾਲ ਦੀ ਪੱਗ ਦਿੱਤੀ ਗਈ ਸੀ ਸੰਤ ਜੀ ਮੁੱਖੀ ਬਨਾਇਆ ਸੀ ਉਸ ਦਿਨ ਬਾਦਲ ਨੇ ਕਿਹਾ ਸੀ ਕਿ ਟਕਸਾਲ ਮੇਰੇ ਤੋਂ ਜੌ ਮੰਗ ਮੰਗਣੀ ਹੈ ਮੰਗੇ ਮੈਂ ਮੁੱਖ ਮੰਤਰੀ ਦੇ ਉਹ ਪੁਰੀ ਕਰਾਂਗਾ ਪਰ ਜਦੋਂ ਸੰਤ ਜੀ ਨੇ ਆਪਣੀ ਸਪੀਚ ਕਹਿ ਦਿੱਤਾ ਕਿ ਇਹ ਟਕਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਥਾਪੀ ਹੋਈ ਟਕਸਾਲ ਹੈ ਇਹ ਕੋਈ ਮੰਗਤੇ ਦੀ ਟਕਸਾਲ ਨਹੀਂ ਹੈ ਅਸੀਂ ਜੋ ਕੁਝ ਮੰਗਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਮੰਗਦੇ ਹਾਂ ਕਿਸੇ ਸਰਕਾਰ ਤੋਂ ਨਹੀਂ ਹਾ ਮੈ ਟਕਸਾਲ ਦਾ ਸੇਵਾਦਾਰ ਹੋਣ ਦੇ ਸਰਕਾਰ ਨੇ ਜੇ ਮੰਗ ਮੰਗਣੀ ਹੈ ਮੰਗ ਲਵੇ ਤੇ ਮੈਂ ਹੁਣੇ ਪੂਰੀ ਕਰਾਂਗਾ ਵੱਸ ਇਸ ਗੱਲ ਤੋਂ ਬਾਅਦ ਬਾਦਲ ਨੂੰ ਸੰਤ ਰੜਕਣ ਲੱਗ ਪਏ

  • @gurtajgamerz7426
    @gurtajgamerz7426 3 роки тому +3

    Waheguru Ji...

  • @jaspinderkaur381
    @jaspinderkaur381 4 роки тому +2

    Thank

  • @amanpreetkaur9538
    @amanpreetkaur9538 3 роки тому +2

    WAheguru ji 🙏

  • @navrajsingh1586
    @navrajsingh1586 2 роки тому

    Wow superb sardar sahib

  • @gandeepsingh3817
    @gandeepsingh3817 4 роки тому +1

    ਲੀਡਰਸ਼ਿਪ ਤਾਂ 47 ਤੋ ਬਾਅਦ ਇਕ ਹੀ ਬਣੀ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਂ ਬਾਕੀ ਤਾਂ ਸਾਰੇ ਦੱਲੇ ਕੱਠੇ ਹੋਏ ਆ

  • @manjitkaur5642
    @manjitkaur5642 2 роки тому

    Wahe guru ji

  • @rubymultani4293
    @rubymultani4293 3 роки тому

    Very good ji

  • @sarwansingh4521
    @sarwansingh4521 4 роки тому +5

    ਅਕਾਲਿਯਾਂ ਨੇ ਪੰਜਾਬ ਤੋੜ ਕੇ ਸਿੱਖਾਂ ਦੇ ਨਾ ਤੇ ਸਿੱਖੀ ਤੇ ਪੰਜਾਬ ਨੂੰ ਲੁਟਿਆ

  • @dilbagsandhu7986
    @dilbagsandhu7986 4 роки тому +2

    Sahi gal a ji

  • @swarnsingh8449
    @swarnsingh8449 4 роки тому +4

    waheguru ji

  • @syangurmeet1
    @syangurmeet1 3 роки тому +2

    Makhu saab, Excellent interview.... 🙏🙏🙏🙏

  • @pardesi4696
    @pardesi4696 4 роки тому +1

    ਪਰਦੇਸੀ ਚੈਨਲ ਵੱਲੋਂ ਫੁੱਲ ਸਪੋਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸਲੁਟ

  • @mintusingh8442
    @mintusingh8442 4 роки тому +1

    Waheguru ji ka khalsa Waheguru ji ki fateh

  • @vsramanvsingh
    @vsramanvsingh 4 роки тому +23

    ਲੜਕੇ ਜੰਗਾ ਜਿੱਤਕੇ ਯੋਦੇ ਰਾਜ਼ ਕਰਦੇ ਆ,,,,:""" ਰਜਨੀਤੀ ਵਿੱਚ ਇਹ ਸਬ ਨਹੀ ਚਲਦਾ,,,,, ਮੌਕਾ ਪਰਸਤ ਚਾਪਲੂਸ ਗਿਰ ਗਿਟ ਵਾੰਗ ਰੰਗ ਬਦਲਨਾ ਮੌਕੇ ਅਨੁਸਾਰ ਬਦਲ ਜਾਨਾ ਹੀ ਰਾਜਨੀਤਿ ਵਿੱਚ ਰਾਜ਼ ਕਰਦਾ ਹੈ, ਸੱਚਾ ਬੰਦੇ ਦਾ ਰਾਜਨੀਤਿ ਵਿੱਚ ਰਾਜ਼ ਹੋਵੇ ਫਿਰ ਉਸਦਾ ਵਿਦਰੋਹ ਨਾ ਹੋਵੇ,,ਸੱਚ ਦੇ ਰਾਜ਼ ਵਿੱਚ ਜੁਲਮ ਨਹੀ ਹੁੰਦੇ, ਜੇ ਜੁਲਮ ਹੋਵੇ ਸੱਚ ਦਾ ਰਾਜ਼ ਨਹੀ ਉਹ ਪਾਪ ਅਤੇ ਝੂਠ ਦਾ ਰਾਜ਼ ਹੈ

    • @BhupinderSingh-ub1ki
      @BhupinderSingh-ub1ki 4 роки тому

      S
      A quelle 369millions de temps pour faire un peu de 9millions de temps

  • @Jhujarsinghkhalsa1984
    @Jhujarsinghkhalsa1984 4 роки тому +17

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @didarsingh6310
    @didarsingh6310 4 роки тому +9

    One of the best interview on akal channel

  • @jugrajsingh179
    @jugrajsingh179 4 роки тому +3

    Wah g wah this interview price less👌👌👌👌👌

  • @rajwindernijjer9852
    @rajwindernijjer9852 4 роки тому +11

    Wehaguru ji