ਹਰਨਾਮ ਸਿੰਘ ਧੁੰਮੇ ਦਾ ਕੁੰਭ ਇਸ਼ਨਾਨ! ਹਿੰਦੂਤਵੀ ਸਿਆਸਤ ਤੇ ਜਥੇਦਾਰ! ਉਧੇੜਤੇ ਡਾ. ਗਰਗ ਨੇ। Baba Dhumma | Jathedar

Поділитися
Вставка
  • Опубліковано 7 лют 2025
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 259

  • @Fulelsingh-b1m
    @Fulelsingh-b1m 6 днів тому +67

    ਸਚਾਈ ਬੋਲਣ ਦੀ ਹਿੰਮਤ ਰੱਖਦੇ ਹਨ ਗਰਗ ਸਹਿਬ, ਵਾਹ ਜੀ ਵਾਹ ਮਹਾਨ ਪੁਰਸ਼ੋ

    • @thetruth-r2i
      @thetruth-r2i 6 днів тому

      ਇਹ ਡਾਕਟਰ ਪਿਆਰਾ ਲਾਲ ਕਿਸੇ ਮੁਸਲਮਾਨ ਦੀ ਔਲਾਦ ਆ ਜੋ ਹਿੰਦੁ ਥਣ ਕੇ ਘੁਂਮ ਰਿਹਾ

    • @sitalsinghmahrok2538
      @sitalsinghmahrok2538 5 днів тому +2

      Waheguru ji chardikala baxan. Tusi sach te pahra dinday ho.

  • @jasbirmahal6594
    @jasbirmahal6594 6 днів тому +29

    ਸਤਿਕਾਰਤ ਸ਼ਖ਼ਸ਼ੀਅਤ ਡਾਕਟਰ ਪਿਆਰੇ ਲਾਲ ਗਰਗ ਹੁਣਾਂ ਨੂੰ ਹਾਰਦਿਕ ਪ੍ਰਣਾਮ 🙏🙏

  • @sadhusingh6215
    @sadhusingh6215 6 днів тому +33

    ਸਾਧ ਸੰਗਤ ਜੀ ਪਿਆਰਾ ਲਾਲ ਜੀ ਗਰਗ ਜੀ ਇੱਕ ਹਿੰਦੂ ਚਿਹਰੇ ਮੁਹਰੇ ਵਾਲੇ ਹੁੰਦੇ ਹੋਏ ਵੀ ਸਿੱਖ ਧਾਰਨਾਵਾਂ, ਸਿੱਖ ਪਰੰਪਰਾਵਾਂ, ਸਿੱਖ ਅਸੂਲਾਂ ਦੀ ਪੈਰਵੀ ਕਰ ਰਹੇ ਹਨ। ਦੂਜੇ ਪਾਸੇ ਬਾਬਾ ਧੁੰਮਾਂ,ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਾਨਾਂਮੱਤੀ ਦਮਦਮੀ ਟਕਸਾਲ ਦਾ ਮੁੱਖੀ ਹੁੰਦੇ ਹੋਏ ਵੀ ਕੁੰਭ ਇਸ਼ਨਾਨ ਕਰਕੇ ਹਿੰਦੂ ਸਮ੍ਰਿਤੀ ਦੇ ਧਾਰਨੀ ਹੋ ਰਿਹਾ ਹੈ, ਬਾਬੇ ਨਾਨਕ ਦੀ ਸੋਚ ਦੇ ਬਿਲਕੁਲ ਉਲਟ ਕਰਨੀ ਕਰ ਰਿਹਾ ਹੈ। ਬਾਬੇ ਨਾਨਕ ਦੇ ਪੁੱਤਰਾਂ ਨੂੰ ਜਾਗਣ ਅਤੇ ਬਾਬੇ ਨਾਨਕ ਦੀ ਖਤਮ ਕੀਤੀ ਜਾ ਰਹੀ ਸੋਚ ਨੂੰ ਬਚਾਉਣ ਦੀ ਲੋੜ ਹੈ। ਆਰ ਐਸ ਐਸ ਦੇ ਦੁਆਰਾ ਸਿੱਖ ਕੌਮ ਉਪਰ ਥੋਪੇ ਅਖੌਤੀ ਗ੍ਰੰਥ ਨਕਾਰ ਕੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੋਚ ਜੀਵਨ ਵਿੱਚ ਧਾਰਿਆ ਜਾਵੇ।

  • @premkataria7149
    @premkataria7149 6 днів тому +28

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਗਰਗ ਸਾਹਿਬ ਨੂੰ ਸਲੂਟ

  • @BalwinderSingh-md4is
    @BalwinderSingh-md4is 6 днів тому +16

    100 ਗਿਆਨੀਆਂ ਜਿੰਨੀ knowledge ਹੈ ਡਾਕਟਰ ਗਰਗ ਸਾਹਿਬ ਨੂੰ, ਸਲੂਟ ਹੈ ਜੀ ਇਹਨਾਂ ਨੂੰ।

    • @SurinderKumar-dn1nk
      @SurinderKumar-dn1nk 5 днів тому +4

      ਜਿਸ ਨੂੰ ਗੁਰੂ ਦੁਆਰਾ ਲਿਖਿਤ ਦਾ ਗਿਆਨ ਹੋਵੇ ਤੇ ਓਹਨਾਂ ਦੇ ਸਿਧਾਂਤਾਂ ਤੇ ਚਲਦਾ ਹੋਵੇ ਓਹੀ ਅਸਲੀ ਗਿਆਨੀ ਐ ਜੋਂ ਪਿਆਰਾ ਲਾਲ ਗਰਗ ਨੂੰ ਗਿਆਨ ਪਰਾਪਿਤ ਐ ਜੀ

    • @gurbakshkaur6116
      @gurbakshkaur6116 5 днів тому

      👌👌

    • @AvtarSingh-z4i
      @AvtarSingh-z4i 4 дні тому +1

      ਸਿਖੀ ਸਿਖਿਆ ਗੁਰ ਵੀਚਾਰਿ।। ਬਾਣੀ ਗੁਰੂ ਵੀ ਐਸਾ ਸਿਖ ਬਣਨਾ ਵੀ ਪ੍ਰਵਾਨ ਕਰਦੇ ਹਨ ਜੋ ਅੰਦਰੋਂ ਬਾਹਰੋਂ ਇਕ ਦੀ ਗਲ ਸਮਝੇ ਸਮਝਾਵੇ। ਭਾਵੇਂ ਕੋਈ ਹੋਵੈ।
      ਏਕੋ ਧਰਮੁ
      ਦ੍ਰਿੜੈ ਸਚੁ ਕੋਈ।।
      ਕੋਈ ਵੀ ਵਿਅਕਤੀ।

  • @MrBudh
    @MrBudh 6 днів тому +20

    ਡਾਕਟਰ ਸਾਹਿਬ ਬਹੁਤ ਵਧੀਆ ਹਰ ਮਸਲਾ ਗੁਰਮਤਿ ਅਨੁਸਾਰ ਹੱਲ ਕਰਨ ਦੀ ਸਲਾਹ ਦਿੰਦੇ ਹਨ l

  • @sukhwindersahi4522
    @sukhwindersahi4522 6 днів тому +18

    ਪਿਆਰਾ ਲਾਲ ਗਰਗ ਜੀ ਵਾਸਤਵ ਵਿੱਚ ਆਪ ਜੀ ਮਹਾਨ ਵਿਦਵਾਨ ਹੋ ।

  • @msrayat6409
    @msrayat6409 5 днів тому +4

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurboxsingh8276
    @gurboxsingh8276 6 днів тому +9

    ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਸਮਝਾਉਂਦੇ ਹੋ ਸਿੱਖ ਧਰਮ ਬਾਰੇ ਬਾਕੀ ਡਾਕਟਰ ਸਾਹਿਬ ਪੰਜਾਬ ਦਾ ਦਲਿਤ ਸਿੱਖੀ ਵਿਚਾਰਧਾਰਾ ਦੇ ਉਲਟ ਜਾ ਰਿਹਾ ਕਿਉਂਕਿ ਇਨ੍ਹਾਂ ਨੇ ਜਾਤੀ ਵਿਤਕਰਾ ਦੇਖਿਆ ਹੀ ਨਹੀ ਉਹ ਕੀ ਹੁੰਦਾ ਦੂਜੀਆਂ ਸਟੇਟਾਂ ਵਾਲਾ ਦਲਿਤ ਸਮਾਜ ਜਾਣਦਾ ਹੈ ਜਾਤੀ ਵਿਤਕਰਾ ਕੀ ਹੰਦਾ ਇਸੇ ਕਰਕੇ ਦੂਜੀਆਂ ਸਟੇਟਾਂ ਬਿਹਾਰ ਮੱਧਪ੍ਰਦੇਸ਼ ਆਂਧਰਾ ਪ੍ਰਦੇਸ਼ ਤਾਮਿਲਨਾਡੂ ਛੱਤੀਸਗੜ੍ਹ ਦੇ ਦਲਿਤ ਬਹੁਤ ਵੱਡੀ ਗਿਣਤੀ ਵਿੱਚ ਸਿੰਘ ਸਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਿੰਘ ਸਜਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਿੰਘ ਦਾ ਰੂਪ ਸਾਨੂੰ ਬਾਦਸ਼ਾਹਤ ਬਖਸ਼ਦੀ ਹੈ ਦੂਜੇ ਪਾਸੇ ਪੰਜਾਬ ਦੇ ਦਲਿਤਾਂ ਦੇ ਦੁਆਬੇ ਵਾਲੇ ਡੇਰਾ ਬੱਲਾਂ ਨੇ ਆਪਣਾ ਅਲੱਗ ਗ੍ਰੰਥ ਤਿਆਰ ਕਰ ਲਿਆ ਉਨ੍ਹਾਂ ਸੱਚੇ ਪਾਤਸ਼ਾਹ ਦੇ ਬਖਸ਼ੇ ਜੈਕਾਰਿਆਂ ਦੀ ਨਕਲ ਉਤੇ ਜੈਕਾਰੇ ਤਿਆਰ ਕਰ ਲਏ ਹਨ ਜਿਵੇਂ ਬਾਲਮੀਕੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਜੀ ਦੀ ਜੈ,, ਰਵਿਦਾਸੀਏ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਦੀ ਜੈ ਇਹ ਜੈਕਾਰਾ ਪੂਰੇ ਭਾਰਤ ਵਿੱਚ ਜਾ ਭਗਤ ਰਵਿਦਾਸ ਜੀ ਮਹਾਰਾਜ ਦੀ ਜਨਮਭੂਮੀ ਬਨਾਰਸ ਕਾਸ਼ੀ ਦੇ ਲੋਕਾਂ ਨੇ ਤਾ ਕਦੇ ਲਾਇਆ ਨਹੀ ਨਾ ਅਸੀ ਕਦੇ ਸੁਣਿਆ ਕਿਉਂਕਿ ਅਸੀ 45,ਸਾਲ ਤੋਂ ਇਨ੍ਹਾਂ ਸਟੇਟਾਂ ਵਿੱਚ ਟਰੱਕ ਚਲਾ ਰਹੇ ਹਾ ਬੱਲਾਂ ਡੇਰੇ ਦੀ ਰਵਿਦਾਸੀਆ ਟਾਈਗਰ ਫੋਰਸ ਵਾਲੇ ਜੱਸੀ ਤੱਲਣ ਨੇ ਸਟੇਜ ਉਤੋਂ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਵੀ ਸਿੱਖਾਂ ਵਾਗ ਆਪਣਾ ਅਲੱਗ ਅਕਾਲ ਤਖ਼ਤ ਸਾਹਿਬ ਬਣਾਉਣਾ ਚਾਹੀਦਾ ਹੈ ਤਾ ਜੋ ਅਸੀ ਵੀ ਹੁਕਮਨਾਮਾ ਜਾਰੀ ਕਰ ਸਕੀਏ ਹੁਣ ਇਸ ਤੋਂ ਅੱਗੇ ਇੱਕ ਪੈਰੋਕਾਰ ਬੋਲਿਆ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਾਡੇ ਉਤੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਨਹੀ ਹੋ ਸਕਦਾ ਜਦੋਂ ਅਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਹੀ ਮੰਨਦੇ ਸਾਡਾ ਆਪਣਾ ਅਲੱਗ ਗ੍ਰੰਥ ਹੈ ਉਸ ਨੇ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਬਣਾਏ ਗੁਰਦੁਆਰਿਆਂ ਵਿੱਚ ਡੇਰਾ ਬੱਲਾਂ ਵਾਲਿਆਂ ਦਾ ਤਿਆਰ ਕੀਤਾ ਗ੍ਰੰਥ ਲਿਆ ਕੇ ਰੱਖੋ ਤਾਂ ਕਿ ਤੁਹਾਨੂੰ ਕੋਈ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨਣ ਲਈ ਨਾ ਕਹਿ ਸਕੇ ਸਾਨੂੰ ਹੁਕਮਨਾਮਾ ਬਨਾਰਸ ਕਾਸ਼ੀ ਤੋਂ ਜਾਰੀ ਹੁੰਦਾ ਹੈ ਉਸ ਹੁਕਮਨਾਮੇ ਨੂੰ ਅਸੀ ਮੰਨਣਾ ਹੈ ਡਾਕਟਰ ਸਾਹਿਬ ਇਸੇ ਸਾਜਿਸ਼ ਤਹਿਤ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾਏ ਜਾ ਰਹੇ ਹਨ ਉਨ੍ਹਾਂ ਗੁਰਦੁਆਰਿਆਂ ਦੇ ਬੋਰਡਾਂ ਉੱਤੇ ਭਗਤ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਨੰਗੇ ਸਿਰ ਵਾਲੀ ਲਾਈ ਜਾਦੀ ਹੈ ਇਸੇ ਗੱਲਾ ਬਾਰੇ ਕੋਈ ਨਹੀਂ ਬੋਲਦਾ ਦੂਜਾ ਅੰਬੇਡਕਰ ਜੀ ਇੱਕ ਰਾਜਨੀਤਕ ਆਗੂ ਹਨ ਇੱਕ ਸਾਜ਼ਿਸ਼ ਤਹਿਤ ਪੰਜਾਬ ਵਿੱਚ ਉਨ੍ਹਾਂ ਨੂੰ ਭਗਤ ਰਵਿਦਾਸ ਜੀ ਮਹਾਰਾਜ ਦੇ ਬਰਾਬਰ ਖੜਾ ਕੀਤਾ ਜਾ ਰਿਹਾ ਤੁਸੀਂ ਦੱਸੋ ਇੱਕ ਰਹਿਬਰ ਦੇ ਬਰਾਬਰ ਕੋਈ ਰਾਜਨੀਤਕ ਆਗੂ ਕਿਵੇਂ ਖੜ ਸਕਦਾ ਹੈ ਹੋਰ ਕਿਸੇ ਸਟੇਟ ਵਿੱਚ ਇਸ ਤਰ੍ਹਾਂ ਨਹੀ ਹੁੰਦਾ ਇਹ ਲੋਕ ਹਰ ਗੱਲ ਜੱਟ ਭਾਈਚਾਰੇ ਸਿਰ ਮੜ ਦਿੰਦੇ ਹਨ ਜਦੋਂ ਕਿ ਇਹ ਸਾਰਾ ਕੁੱਝ ਇੱਕ ਸਾਜ਼ਿਸ਼ ਤਹਿਤ ਇਹ ਆਪ ਕਰ ਰਹੇ ਹਨ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਬਣਾਏ ਗੁਰਦੁਆਰਿਆਂ ਵਿੱਚ ਹੌਲੀ ਹੌਲੀ ਇੱਕ ਦਿਨ ਡੇਰਾ ਬੱਲਾਂ ਵਾਲਿਆਂ ਦਾ ਤਿਆਰ ਕੀਤਾ ਗ੍ਰੰਥ ਲਿਆ ਕੇ ਰੱਖਣਾ ਹੈ ਫਿਰ ਉਨ੍ਹਾਂ ਗੁਰਦੁਆਰਿਆਂ ਨੂੰ ਰਵਿਦਾਸ ਮੰਦਰ ਕਹਿਣਾ ਸ਼ੁਰੂ ਕਰ ਦੇਣਾ ਇਨ੍ਹਾਂ ਦਾ ਅਸਲ ਮਕਸਦ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਸਿੱਖੀ ਨਾਲੋਂ ਦੂਰ ਕਰਕੇ ਆਪਣੇ ਡੇਰੇ ਦੇ ਪੈਰੋਕਾਰ ਬਣਾਉਣਾ ਹੈ ਜਿਹੜੇ ਡੇਰੇ ਨਾਲ ਨਹੀ ਜੁੜਦੇ ਉਹ ਚਾਰੇ ਇਸਾਈ ਬਣ ਜਾਣ ਜਾ ਨੂਰਮਹਿਲੀਏ ਆਸੂਤੋਸ਼ ਦੇ ਚੇਲੇ ਬਣ ਜਾਣ ਜਾ ਕਬਰਾਂ ਮੜ੍ਹੀਆਂ ਦਰਗਾਹਾਂ ਨੌਗਜੇ ਪੀਰਾ ਸਰਸੇ ਵਾਲੇ ਸਾਧ ਦੇ ਪ੍ਰੇਮੀ ਬਣ ਜਾਣ ਉਹ ਸਿੱਖ ਨਹੀ ਰਹਿਣੇ ਚਾਹੀਦੇ ਪੰਜਾਬ ਵਿੱਚ ਇਹ ਖੇਡ ਚੱਲ ਰਹੀ ਹੈ ਇਸੇ ਕਰਕੇ ਹੀ ਬਰਾਬਰ ਨਕਲ ਕਰਕੇ ਜੈਕਾਰੇ ਤਿਆਰ ਕੀਤੇ ਹਨ ਕੋਈ ਵੀ ਵਿਦਵਾਨ ਇਸ ਗੱਲ ਉਤੇ ਨਹੀ ਬੋਲਦਾ

  • @jasbirdhaliwal1271
    @jasbirdhaliwal1271 6 днів тому +12

    ਬਿਲਕੁੱਲ ਸਹੀ ਗਰਗ ਸਾਹਿਬ ਜੀ

  • @msrayat6409
    @msrayat6409 5 днів тому +4

    ਸ੍ਰੀ ਅਕਾਲ ਤਖ਼ਤ ਸਿਧਾਂਤ (ਮੀਰੀ ਪੀਰੀ )ਮਹਾਨ ਹੈ
    ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ (ਨਿਰਭਉ ਨਿਰਵੈਰ ਨਿਰਪੱਖ ਸਤਿਕਾਰ ਜੋਗ )
    "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ"
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @surjeetsingh-no3zx
    @surjeetsingh-no3zx 6 днів тому +25

    Dr ਗਰਗ ਜੀ ਬਿਨਾ ਕੇਸਾਂ ਤੋਂ ਕੇਸਾਂਧਾਰੀ ਸਿੱਖਾਂ ਨਾਲੋਂ ਜ਼ਿਆਦਾ ਸੂਝਬੂਝ ਰੱਖਦੇ ਹਨ ਕਈ ਸਿੱਖ ਵਿਦਵਾਨ ਵੀ ਓਹਨਾ ਜਿਨਾ ਗੂੜ ਗਿਆਨ ਨਹੀਂ ਰੱਖਦੇ... ਸਲੂਟ ਆ ਡਾਕਟਰ ਸਾਬ ਨੂੰ....
    ਦਮਦਮੀ ਟਕਸਾਲ ਵੀ ਵਿਕ ਗਈ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤਾਂ ਕਈ ਦਹਾਕੇ ਪਹਿਲਾਂ ਹੀ ਨੂੰਹ ਮਾਸ ਦਾ ਰਿਸ਼ਤਾ ਬਣਾਈ ਬੈਠੇ ਹਨ....ਸਿੱਖੀ ਦ ਬੂਟਾ ਦਿਨ ਬਦਿਨ ਮੁਰਝਾ ਰਿਹਾ ਹੈ....ਸਿਰਫ
    ਕੁਰਸੀ ਯੁੱਧ ਹੀ ਚਲ ਰਿਹਾ ਹੈ 😮

    • @gurboxsingh8276
      @gurboxsingh8276 6 днів тому +1

      ਡਾਕਟਰ ਪਿਆਰੇ ਲਾਲ ਗਰਗ ਜੀ ਵਰਗੇ ਸੂਝਵਾਨ ਪੰਜਾਬ ਨੂੰ ਪਿਆਰ ਕਰਨ ਵਾਲੇ ਹਿੰਦੂਆਂ ਨੂੰ ਅਤੇ ਸਿੱਖਾਂ ਨੂੰ ਇੱਕ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਨਹੀ ਤਾਂ ਕਾਂਗਰਸ,ਅਕਾਲੀ ਦਲ ਬਾਦਲ,ਆਮ ਆਦਮੀ ਪਾਰਟੀ , ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਜਿਹੜਾ ਮਾੜਾ ਮੋਟਾ ਪੰਜਾਬ ਬਚਦਾ ਹੈ ਜਿਹੜਾ ਹੁਣ

    • @SurinderKumar-dn1nk
      @SurinderKumar-dn1nk 5 днів тому

      ਪਿਆਰਾ ਲਾਲ ਜੀ ਹਿੰਦੂ ਧਰਮ ਦੇ ਜਿਹੜੇ ਪੁਰਾਣੇ ਗ੍ਰੰਥ ਨੇ ਓਹਨਾਂ ਚ ਜਾਤ ਪਾਤ ਜਾ ਧਰਮ ਦਾ ਕਿਤੇ ਜ਼ਿਕਰ ਨਹੀਂ ਬਾਅਦ ਚ ਆਪਣੇ ਹਿਸਾਬ ਨਾਲ ਪੰਡਿਆ ਨੇ ਕਿਤਾਬਾਂ ਲਿਖਤੀ ਅਨ

  • @mohanjitsingh4636
    @mohanjitsingh4636 6 днів тому +10

    ਸਿੱਖੀ ਦੀ ਬੁਨਿਆਦ ਦੇ ਜਾਨਕਾਰੀ ਲਈ ਧੰਨਵਾਦ ਹੈ ਜੀ ਆਪ ਜੀ ਦਾ

  • @kulwantsingh-bq9ed
    @kulwantsingh-bq9ed 6 днів тому +17

    ਬਹੁਤ ਵਧੀਆ ਵੀਚਾਰ ਮਨ ਖ਼ੁਸ਼ ਹੋ ਗਿਆ ਜੀ।

  • @gmbs2002
    @gmbs2002 5 днів тому +1

    ਵਾਹਿਗੁਰੂ ਜੀ

  • @tejindersingh4588
    @tejindersingh4588 6 днів тому +15

    ਬਹੁਤ ਵਧੀਆ ਵੀਚਾਰ ਨੇ 🎉🎉🎉

  • @PritamSingh-wt7jx
    @PritamSingh-wt7jx 6 днів тому +8

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਚੱਲਣਾ ਹੀ ਸਿੱਖੀ ਸਿਧਾਂਤ ਹੈ

  • @msrayat6409
    @msrayat6409 5 днів тому +2

    ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
    ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏

  • @PritamSingh-wt7jx
    @PritamSingh-wt7jx 6 днів тому +5

    ਸਮੇਂ ਸਿਰ ਸੱਚ ਬੋਲਣ ਲਈ ਧੰਨਵਾਦ ਜੀ

  • @sukhdevbhinder1076
    @sukhdevbhinder1076 5 днів тому +1

    👌👌🙏

  • @jarnailsingh8301
    @jarnailsingh8301 6 днів тому +6

    ਬਹੁਤ ਵਧੀਆ ਵਿਚਾਰ ਹਨ ਡਾਕਟਰ ਪਿਆਰਾ ਲਾਲ ਗਰਗ ਜੀ ਦੇ 🙏✅💯👍 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ

  • @msrayat6409
    @msrayat6409 5 днів тому +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @labhsinghdhonsi7994
    @labhsinghdhonsi7994 6 днів тому +13

    ਸੁਖਵਿੰਦਰ ਸਿੰਘ ਜੀ ਤੇ ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਆ ਪਰ ਗਿਆਨੀ ਗਹਿਣਾ ਇਹਨੂੰ ਮੂਰਖਤਾ ਹੀ ਹ ਧੁੰਮੇ ਨੂੰ ਇਹ ਤਾਂ ਅਗਿਆਨੀ ਹੈ ਇਹਨੂੰ ਗੁਰਬਾਣੀ ਦੇ ਨਹੀਂ ਪਤਾ ਗੁਰਬਾਣੀ ਕਿੱਧਰੋਂ ਤੁਰਦੀ ਹੈ ਤੇ ਅਸੀਂ ਪਾਖੰਡਵਾਦ ਨੂੰ ਲੈ ਕੇ ਜਾਂਦੇ ਆਂ ਉਥੇ ਜਾ ਕੇ ਨਹਾਉਣਾ ਨਹਾਉਣ ਨਾਲ ਮੁਕਤੀ ਹੁੰਦੀ ਹੈ ਸਾਨੂੰ ਸਿਹਤ ਕੀ ਦੇਣੀ ਸੀ ਇਹੋ ਜਿਹੇ ਨੂੰ ਸਿੱਖਾਂ ਇਹ ਸਿੱਖਾਂ ਨੂੰ ਇਹੋ ਜਿਹੇ ਨੂੰ ਉਖਾੜ ਦੇਣਾ

    • @nirmalsinghgoraya7649
      @nirmalsinghgoraya7649 6 днів тому

      ਗਰਗ ਵੀਰ ਜੀ ਸਤਿ ਸ੍ਰੀ ਆਕਾਲ ਆਪ ਬੁਹਤ ਸਤਿਕਾਰ ਯੋਗ ਹੋ ਆਪ ਨੂੰ ਪਰਮਾਤਮਾ ਨੇ ਬਹੁਤ ਗਿਆਨ ਦੇ ਕੇ ਸਨਮਾਨ ਕੀਤਾ ਹੈ ਇਸ ਨੂੰ ਕੱਠਾ ਕਰਕੇ ਰੱਖਣਾ ਜੀ ਸਿੱਖ ਗਿਆਨੀ ਜਿਹੜਾ ਉਦਾਂ ਹੈ ਉਹ ਆਪਣੀ ਮਰਜ਼ੀ ਆਪਣੀ ਮੱਤ ਤੇ ਆਪਣੇ ਲਫ਼ਜ਼ ਦੇ ਕੇ ਗਿਆਨ ਲਿਖ ਜਾਂਦਾ ਹੈ

  • @jaswinderkaur5030
    @jaswinderkaur5030 6 днів тому +1

    ਡਾਕਟਰ ਪਿਆਰੇ ਲਾਲ ਗਰਗ ਸਾਬ ਸਭ ਤੋ ਪਹਿਲਾਂ ਤੁਹਾਨੂੰ ਸਤਿ ਸ੍ਰੀ ਆਕਾਲ ਜੀ ਰਾਮ ਰਾਮ ਜੀ ਜੈ ਸ੍ਰੀ ਕ੍ਰਿਸ਼ਨਾ ਜੀ। ਮੈ ਬਹੁਤ ਸਾਰੇ ਚੈਨਲਾਂ ਤੇ ਤੁਹਾਡੇ ਵਿਚਾਰ ਸੁਣਦਾ ਰਿਹਾ ਹਾਂ। ਅੱਜ ਦਾ ਵਿਸ਼ਲੇਸ਼ਣ ਪ੍ਰੋਗਰਾਮ ਦਿਲ ਨੂੰ ਟੁੰਬ ਗਿਆ ਹੈ। ਤੁਹਾਡੀ ਵਿਦਵਤਾ ਨਜ਼ਰ ਆਉਂਦੀ ਹੈ। ਏਨਾ ਸਟੀਕ ਵਿਸ਼ਲੇਸ਼ਣ ਕਮਾਲ ਕਰ ਦਿੱਤੀ ਹੈ ਡਾਕਟਰ ਸਾਬ। ਡਾਕਟਰ ਸਾਬ ਮੈ ਵੀ ਇੱਕ ਕਲਾਸ ਵਨ ਆਫ਼ੀਸਰ ਰਿਟਾਇਰਡ ਹਾਂ। ਮੈਂ ਅੱਜ ਹੀ ਇਹ ਚੈਨਲ ਸਬਸਕ੍ਰਾਈਬ ਕਰਦਾ ਹਾਂ ਤਾਂ ਕਿ ਤੁਹਾਡਾ ਪ੍ਰੋਗਰਾਮ ਸੁਣ ਸਕਾਂ ਹਰ ਰੋਜ਼। ਧੰਨਵਾਦ ਜੀ।

  • @PanthTeGranth
    @PanthTeGranth 4 дні тому

    ਬਹੁਤ ਹੀ ਵਧੀਆ ਵੀਚਾਰ ਹਨ ਗਰਗ ਸਾਹਿਬ ਜੀ ਦੇ ਬਿਲਕੁਲ ਸੱਚ ਬੋਲ ਰਹੇ ਹਨ

  • @msrayat6409
    @msrayat6409 5 днів тому +2

    ਅਜ ਲੋੜ ਹੈ ਕਿ ਨਵਾਬ ਕਪੂਰ ਸਿੰਘ ਵਰਗੇ ਪੰਥ ਸੇਵਕਾਂ ਤੇ ਬੇਗਰਜ਼ ਸਿੱਖ ਆਗੂਆ ਦੀ ਜਿਹੜੇ ਮੈਦਾਨ ਵਿਚ ਨਿੱਤਰ ਕੇ ਸਿੱਖ ਕੌਮ ਨੂੰ ਕੁਰਪਟ ਲੀਡਰਸ਼ਿਪ ਲੀਡਰਸ਼ਿਪ ਤੋਂ ਛੁੱਟਕਾਰਾ ਦਵਾਏ । ਸਿੱਖ ਕੌਮ ਨੂੰ ਸੁਚੇਤ ਰਹਿਣਾ ਦੀ ਲੋੜ ਹੈ👍🙏🙏🙏🙏

  • @Deepdholan07
    @Deepdholan07 6 днів тому +1

    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
    ਵਾਹਿਗੁਰੂ ਜੀ

  • @HardeepSingh-qk2vg
    @HardeepSingh-qk2vg 6 днів тому +2

    Dr. Sahib so sweet of you for standing with TRUTH ,PANJAB AND SIKHS

  • @KalaSerron
    @KalaSerron 6 днів тому +17

    ਸੋ ਨੀ ਲੱਖ ਪਰਸੈਟ ਸਹੀ ਗੱਲ ਹੈ ਅਸਲੀ ਨਸਲੀ ਪਿਆਰੇ ਲਾਲ ਗਰਗ ਸਾਬ ਲਵ ਯੂ ਜ਼ਿੰਦਾਬਾਦ ਪਰ ਧੁੰਮਾਂ ਕੰਜਰ ਗ਼ਦਾਰ ਪਹਿਲਾਂ ਤੋ ਹੀ ਬਾਦਲ ਦਾ ਚਮਚਾ ਕੋਲੀ ਚੱਟ ਮੁਰਦਾਬਾਦ

  • @SurinderKaur-kb2vu
    @SurinderKaur-kb2vu 6 днів тому +1

    ਡਾਕਟਰ ਸਾਹਿਬ ਤੁਹਾਡੀ ਵਿਚਾਰਧਾਰਾ ਬਹੁਤ ਵਧੀਆ ਹੈ। ਸ਼ਲਾਘਾਯੋਗ ਹੈ।

  • @msrayat6409
    @msrayat6409 5 днів тому

    ਜਿਹੜਾ ਬੰਦਾ ਸ੍ਰੀ ਆਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ👍🙏🙏🙏

  • @GurmailSingh-qf7ni
    @GurmailSingh-qf7ni 6 днів тому +2

    ਡਾਕਟਰ ਗਰਗ ਸਾਹਬ ਜੀ ਦੇ ਵਿਚਾਰ ਬਹੁਤ ਚੰਗੇ ਲੱਗਦੇ ਨੇ ਧੰਨਵਾਦ ਹੈ ਜੀ

  • @nirmalsinghgoraya7649
    @nirmalsinghgoraya7649 6 днів тому +1

    ਗਰਗ ਵੀਰ ਜੀ ਸਤਿ ਸ੍ਰੀ ਆਕਾਲ ਆਪ ਨੂੰ ਪਰਮਾਤਮਾ ਨੇ ਬਹੁਤ ਗਿਆਨ ਦਿੱਤਾ ਹੈ ਤੁਸੀਂ ਇਸਨੂੰ ਵੱਡ ਕੇ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰੋ ਜੋ ਦੁਨੀਆਂ ਦਸਦੇ ਰਹਿਣ ਤ ਲਿਖ ਕੇ ਵੀ ਰੱਖਣਾ ਜੋ ਉਹਣ ਵਾਲੇ ਵਾਸਤੇ ਖਿਜਾਨਾ ਹੋਵੇ ਗਾ ਜੀ ਧੰਨ ਵਾਦ ਜੀ

  • @santokhsingh6917
    @santokhsingh6917 6 днів тому +3

    ਡਾ, ਪਿਆਰੇ ਲਾਲ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਮੰਨੂੰ ਸਿਮਰਤੀ ਅਤੇ ਸਿੱਖ ਧਰਮ ਦਾ ਕੋਈ ਮੇਲ ਹੀ ਨਹੀਂ ਤਾਂ ਫਿਰ ਧੁੰਮਾਂ ਸਿੱਖ ਧਰਮ ਦੇ ਉਲਟ ਕਿਹੜਾ ਕੁੰਭ ਇਸ਼ਨਾਨ ਕਰ ਰਿਹਾ ਹੈ? ਭਗਵੇਂ ਕੱਪੜੇ ਪਾ ਕੇ ਹਿੰਦੂ ਸਾਧ ਬਣ ਜਾਵੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਨਾ ਕਰੇ।

    • @amarjitpaswalsinghfarm9895
      @amarjitpaswalsinghfarm9895 6 днів тому

      ਭਾਜੀ ਕੱਲਾ ਧੁੰਮਾ ਹੀ ਨਹੀ ਪੁਰੀ ਟਕਸਾਲ ਸ਼ੁਰੂ ਤੋਂ ਹੀ ਬ੍ਰਾਹਮਣੀ ਮਨੋਤਾਂ ਫਲਾਉਣ ਸਿੱਖੀ ਦਾ ਨੁਕਸਾਨ ਹਿੰਦੂ ਸਿੱਖ ਦੀ ਲੜਾਈ ਇਹੋ ਕੰਮ ਰਿਹਾ ਇਸਦਾ ਸ਼ੁਰੂ ਤੋ ਹੀ

  • @harpreetbrar7717
    @harpreetbrar7717 6 днів тому +3

    Excellent posting. Salute to your Knowledge. Parnam

  • @mohindersidhu3270
    @mohindersidhu3270 6 днів тому +2

    No words are enough to praise the wisdom and knowledge of Dr Garg Sahib - just unparalel.

  • @msrayat6409
    @msrayat6409 5 днів тому +1

    ਸਬੰਧਤ ਸ੍ਰੋਮਣੀ ਕਮੇਟੀ ਹਲਕਿਆ ਵਿੱਚੋ ਚੋਣਵੇਂ ਸਿਆਣੇ ਸੂਝਵਾਨ, ਵਿਦਵਾਨ,ਅਨੁਭਵੀ, ਗਿਆਨ ਵਾਨ, ਗਹਿਰ ਗੰਭੀਰ ਤਜਰੇਬੇਕਾਰ ,ਗੁਰਸਿੱਖ ਸੱਜਣ ਲੱਭੇ ਜਾ ਸਕਦੇ ਹਨ। ਉਹਨਾਂ ਨੂੰ ਸਿੱਖ ਸੰਗਤ ਆਪਸੀ ਸਿਲੇਕ੍ਸ਼ਨ ਵਿਧੀ ਨਾਲ ਚੋਣ ਕਰੇ👍🙏🙏🙏🙏

  • @rajindersingh7894
    @rajindersingh7894 6 днів тому

    ਬਹੁਤ ਵਧੀਆ👍💯

  • @sawarnjitsingh9420
    @sawarnjitsingh9420 6 днів тому +1

    ਬਹੁਤ ਹੀ ਵਧੀਆ ਵਿਚਾਰ ਚਰਚਾ।

  • @kabulsingh435
    @kabulsingh435 6 днів тому +1

    ਧੰਨਵਾਦ ਡਾਕਟਰ ਪਿਆਰੇ ਲਾਲ ਗਰਗ ਜੀ।

  • @gurjinderkaurbrar2461
    @gurjinderkaurbrar2461 5 днів тому

    👏🏼👏🏼👏🏼 100% percent
    right ✅️ Sir your every point 👌

  • @dr.harbantsinghgill2934
    @dr.harbantsinghgill2934 5 днів тому

    ਵਿਲਕੁਲ ਸਹੀ ਹੋ ਡਾਕਟਰ ਸਾਹਿਬ 🙏🏻

  • @NarinderSingh-ti4sq
    @NarinderSingh-ti4sq 6 днів тому +8

    ਬੁਹਤ ਸੋਹਣੇ ਵਿਚਾਰ ਹਨ ਡਾਕਟਰ ਸਾਬ ਦੇ। ਗੁਰਿਮੱਤ ਦੀ ਸ਼ਾਨਦਾਰ ਜਾਣਕਾਰੀ ਰੱਖਦੇ ਹਨ ਡਾਕਟਰ ਸਾਬ।

  • @JasPinder-gx3xs
    @JasPinder-gx3xs 6 днів тому +4

    Dr SAHIB AND BHRA SUKHWINDER SINGH JI SUT SHRI AKALL JI THANKS 🙏🙏👍 RSDHALIWALL DFDK ❤

  • @gurdeepsinghofficial1961
    @gurdeepsinghofficial1961 6 днів тому +3

    ਇਨ੍ਹਾਂ ਵੀ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ,, ਡਾਕਟਰ ਗਰਗ ਜ਼ਿੰਦਾਬਾਦ ਜ਼ਿੰਦਾਬਾਦ।।।।

  • @Narender-n7m
    @Narender-n7m 6 днів тому +7

    ਡਾਕਟਰ ਗਰਗ ਜੀ ❤🎉

    • @Harmohinder
      @Harmohinder 6 днів тому +1

      Tahkyu

    • @ਬਾਪੁਆਸਾਰਾਮ
      @ਬਾਪੁਆਸਾਰਾਮ 6 днів тому

      ​@@Harmohinder
      ਉਏ ਹਰਮਖੇਰੋ ਜੇ ਕੁੱਭ ਮੇਲੇ ਤੇ ਸਿੱਖਾਂ ਦੇ ਜਾਣ ਦੀ ਇੰਨੀ ਹੀ ਤਕਨੀਕਫ ਹੇ ਫੇਰ ਲੱਖਾਂ ਹਿੰਦੂ ਞੀਰ ਦਰਬਾਰ ਸਾਹਿਬ ਤੇ ਹੋਰ ਗੁਰੁਘਰਾਂ ਚ ਆ ਕੇ ਇਸਨਾਨ ਕਰਦੇ ਨੇ ਗੁਰਪੁਰਬ ਮਨਾਉਂਦੇ ਨੇ ਫੇਰ ਉਹ ਨਾ ਆਉਣ ਸਿੱਖ ਤੀਰਥਸਥਾਨਾਂ ਤੇ 🙏

  • @tbainsable
    @tbainsable 6 днів тому

    Sukhwinder ji your interview with Dr Gurg sahib is actually always eye opening thank you 🙏🏽 very much

  • @brinderkaur5596
    @brinderkaur5596 6 днів тому

    Bahut vadhia atey sachey vochar han Dr Garg ji de❤ 🙏🏼

  • @gurangadsinghsandhu6205
    @gurangadsinghsandhu6205 6 днів тому +3

    Doctor Garag sahib ji very very intelligent and sharp minded person.

  • @karamjeetsingh4109
    @karamjeetsingh4109 5 днів тому

    ਹਮੇਸ਼ਾ ਦੀ ਤਰ੍ਹਾਂ ਅੱਜ ਵੀ ਡਾਕਟਰ ਸਾਹਿਬ ਨੇ ਗੁਰਬਾਣੀ ਵਿੱਚੋਂ ਪੰਗਤੀਆਂ ਸੁਣਾ ਸੁਣਾ ਕੇ ਬੇਹੱਦ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਹਨ ਸੋ ਡਾਕਟਰ ਸਾਹਿਬ ਦਾ ਅਸੀਂ ਦੇਣ ਨਹੀਂ ਦੇ ਸਕਦੇ ਇਨਾਂ ਦੀ ਵਿਧਤਾ ਦਾ ਮੁਕਾਬਲਾ ਕੋਈ ਵੱਡੇ ਵੱਡੇ ਸਿੱਖ ਸੰਤ ਵੀ ਨਹੀਂ ਕਰ ਸਕਦੇ ਹਨ

  • @balbirsinghjmajra2523
    @balbirsinghjmajra2523 6 днів тому +2

    Sacha Sucha insan Dr' Gareg Saheb

  • @Labhsingh-i8i
    @Labhsingh-i8i 6 днів тому +1

    Very nice analysis sir

  • @balveersinghsandhu3833
    @balveersinghsandhu3833 6 днів тому

    ਗਰਗ ਸਾਬ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ

  • @lakhbirsingh4351
    @lakhbirsingh4351 6 днів тому +2

    ਕੋਈ ਸਿੱਖੀ ਦਾ ਪਹਿਰੇਦਾਰ ਸਿੰਘ ਸਾਹਿਬ ਨਹੀਂ ਬੋਲਿਆ ਹਰਨਾਮ ਸਿੰਘ ਧੁੰਮੇ ਦੇ ਕੁੰਭ ਇਸ਼ਨਾਨ ਤੇ ਜਿਨ੍ਹਾਂ ਡਾਕਟਰ ਗਰਗ ਜੀ ਵਿਆਖਿਆ ਕਰ ਦਿੱਤੀ ਹੈ।

    • @raghvirsingh8253
      @raghvirsingh8253 3 дні тому

      ਸਿੱਖਾਂ ਨੂੰ ਸਹੀ ਕੁੱਝ ਵੀ ਪਤਾ ਨੀਂ, ਜੇਹੜੇ ਸਿੱਖੀ ਦੀ ਬਾੜੀ ਤੇ ਪਲਣ ਵਾਲੇ ਨੇ ਉਹਨਾਂ ਦੇ ਤਾਂ ਦਿਲ ਦਿਮਾਗ ਤੇ ਸਾਇਆ ਪਿਆ, ਅਖੌਤੀ ਦਸਮ ਗ੍ਰੰਥ,, ਉਹਨਾਂ ਨੂੰ ਉਹ ਸਭ ਅਯਾਸ਼ੀਆਂ ਬਖ਼ਸ਼ਦਾ ਹੈ ਜਿਸ ਵਿਸੇ ਵਿਕਾਰਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੋਕਦੀ ਹੈ।। ਜਿਵੇਂ, ਕੁੱਲਾਂ ਬੰਡਣ ਬਾਬਰੇ ਤੇ ਲੈਂਦੇ ਵੜੇ ਨਿਲੱਜ।। ਏ ਬਿਪਰੀਆਂ ਨੂੰ ਮਿਲਣ ਮੰਨਣ ਵਾਲਿਆਂ ਦੀ ਵੰਸ ਵਾੜੀ ਡੁਪਲੀਕੇਟ,, ਬਰਮਾਂ ਬਾੜੀ ਦੇ ਜ਼ਿਆਦਾ ਹੁੰਦੇ ਨੇ।। ਕਿਉਂਕਿ ਜਦੋਂ ਤੁਸੀਂ ਕੋਕਸ਼ਾਸ਼ਤਰ ਪੜੋਗੇ, ਤਾਂ ਤੁਹਾਡਾ ਮਨ ਵੀ ਉਹ ਸਭ ਕਰਨ ਨੂੰ ਕਰਦਾ ਜੋ ਉਸ ਵਿੱਚ ਲਿਖਿਆ ਗਿਆ ਹੈ।।ਤੇ ਔਰਤਾਂ ਤਾਂ ਕੰਚ ਜਿਹੀਆਂ ਭਾਵਨਾਵਾਂ ਦੀਆਂ ਹੁੰਦੀਆਂ ਨੇ,, ਬਾਬਿਆਂ ਦੇ ਮੂਹਰੇ ਉਂਝ ਹੀ ਅੱਖਾਂ ਮੀਚ ਜਾਂਦੀਆਂ ਨੇ, ਅੰਧਵਿਸ਼ਵਾਸੀ ਵਿੱਚ।। ਤਾਹੀਂ ਤਾਂ ਪੰਜਾਬੀ ਹੁਣ ਹਿੰਦੂਆਂ ਜਿਹੇ ਘਟੀਆਂ ਕਿਰਦਾਰ ਦੇ ਹੁੰਦੇ ਜਾ ਰਹੇ ਹਨ।। ਡੇਰਿਆਂ ਵਿੱਚ ਹਰ ਤਰ੍ਹਾਂ ਦੇ ਰਾਗ ਰਾਗਣੀਆਂ ਬੈਠੇ ਹੁੰਦੇ ਨੇ, ਤ੍ਰਿਸ਼ਨਾ ਮਾਰਿਆਂ ਲਈ,,ਕਾਣੀਂ ਨੂੰ ਕਾਣਾਂ ਰਾਣੀ ਨੂੰ ਰਾਣਾਂ।। ਇਸ ਲਈ ਜੋ ਡੇਰੀਂ ਗਿੱਝ ਜਾਂਦੇ ਨੇ ਉਹ ਬੰਦੇ ਜ਼ਿਆਦਾ ਲੱਚਰ ਹੁੰਦੇ ਨੇ।। ਬਾਬੇ ਦੇ ਝੋਲੀਚੁੱਕਾਂ ਨਾਲ ਵੀ ਬੱਚੇ ਅਤੇ ਬਹੂ ਬੇਟੀਆਂ ਖੁਸ਼ੀ ਖੁਸ਼ੀ,, ਸੇਵਾ ਦੇ ਬਹਾਨਿਆਂ ਚ ਭਰੋਸੇ ਤੇ ਭੇਜ ਦਿੰਦੇ ਨੇ।। ਕਿਉਂਕਿ ਬੰਦਾਂ ਜਿਸ ਬਾਬੇ ਨੂੰ ਮੰਨਦੇ ਨੇ ਉਸ ਨੂੰ ਦੁੱਧ ਧੋਤਾ ਸਮਝਦੇ ਨੇ ਬਾਕੀ ਸਾਰੇ ਬਾਬੇ ਲੁੱਚੇ ਲੱਗਦੇ ਨੇ ਉਹਨਾਂ ਨੂੰ।।

  • @chhajjasinghchakkal2521
    @chhajjasinghchakkal2521 6 днів тому +4

    V Good

  • @GurmailSingh-r1j
    @GurmailSingh-r1j 6 днів тому

    ਗਰਗ ਸਾਹਿਬ ਬਹੁਤ ਸਹੀ ਜਾਣਕਾਰੀ ਦੇ ਰਹੇ ਹਨ। ਸਿੱਖ ਕੌਮ ਨੂੰ ਅਜਿਹੇ ਬੁਧੀਜੀਵੀਆਂ ਦੀ ਕਦਰ ਕਰਨੀ ਚਾਹੀਦੀ ਹੈ। ਬੇਖੌਫ ਇਨਸਾਨ ਹਨ ਗਰਗ ਸਾਹਿਬ।

  • @joginderkaur713
    @joginderkaur713 5 днів тому

    Very,nice,analysis ,sir,ji❤❤❤❤❤

  • @parmindergadri1566
    @parmindergadri1566 6 днів тому +1

    ਵਾਹ ਵਾਹ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਤੁਸੀਂ 90%ਸਿੱਖ ਵਿਦਵਾਨਾਂ ਨਾਲੋਂ ਸਿੱਖੀ ਬਾਰੇ ਡੂੰਘਾਈ ਨਾਲ ਜ਼ਿਆਦਾ ਜਾਣਕਾਰੀ ਰੱਖਦੇ ਹੋ ।

  • @SandeepSingh-te9zg
    @SandeepSingh-te9zg 6 днів тому

    ਗਰਗ ਸਾਹਿਬ ਤੁਹਾਡੀ ਸੋਚ ਤੇ ਸਚਾਈ ਨੂੰ 🫡

  • @zulfkarali735
    @zulfkarali735 6 днів тому

    ਸਤਿ ਸ੍ਰੀ ਅਕਾਲ ❤

  • @jagbinder111
    @jagbinder111 6 днів тому +3

    ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ
    ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ
    ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਅੰਗ 790}
    ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।
    ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ, "ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ")।੧।

  • @SurinderKumar-dn1nk
    @SurinderKumar-dn1nk 5 днів тому

    ਜੋਂ ਬਾਬਾ ਨਾਨਕ ਸਾਬ ਲਿਖ ਕੇ ਗਏ ਨੇ ਆਪਣੀ ਬਾਣੀ ਚ ਅੱਜ ਕਿੰਨੇ ਬੰਦੇ ਓਹਨਾਂ ਦੇ ਸਿਧਾਂਤਾਂ ਤੇ ਚਲ ਰਹੇ ਨੇ ਧੁੰਮਾਂ ਵੀ ਓਹਨਾਂ ਮਨਮੁਖਾਂ ਚ ਐ

  • @ShamsherSingh-zt1vo
    @ShamsherSingh-zt1vo 6 днів тому

    ਡਾਕਟਰ ਸਾਹਿਬ ਜੀ ਦੀ ਮਹਾਨ ਖੋਜ, ਜਾਣਕਾਰੀ,ਦਲੇਰੀ, ਬੇਬਾਕੀ ਅਤੇ ਸਾਫ਼ਗੋਈ ਨੂੰ ਸਿਜਦਾ।

  • @harnekmalhans7783
    @harnekmalhans7783 6 днів тому +1

    SSADr Garg Sahib. S Sukhwinder Singhji Thanks

  • @ajaibsingh6082
    @ajaibsingh6082 4 дні тому

    DOC saab ji bahut wadhiya 🙏🙏

  • @bhupindersingh3276
    @bhupindersingh3276 6 днів тому +9

    ਬ੍ਰਹਮਾ ਇੰਦਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਕੁਕਰਮ ਕੀਤਾ

    • @ibadatkaurkingra7376
      @ibadatkaurkingra7376 5 днів тому

      😢😅bilkul gg..bhmn kihnde assi Brahma de mooh ch paida hoee a ..Te Brahma kon jihbe apnia e bachia nal rape kite te bache paida kite .ehi history e ..ehi culture a ..drm na to snatn a ..na hindu..Darm kihra e varn asram..or Bhmn loja nu bss apne thke or niva dekhon li bhmn ne gharea e ....indian loki pani ..rukh...te apne vddea di puza krde c

    • @raghvirsingh8253
      @raghvirsingh8253 3 дні тому

      ਸਰਸੇ ਵਾਲਾ,, ਬਰਮਾਂ ਤੇ ਹਨੀਪ੍ਰੀਤ,

  • @ramdevsingh3436
    @ramdevsingh3436 6 днів тому +1

    Great 👍 👌 hearing you both 👏 👍 👌. It's like we had a sangat with you ❤. Moreover we learned that what happening around our world 🌎. Thank you very much ❤️ 😊 😊.

  • @SukhdevsinghWahla-r7m
    @SukhdevsinghWahla-r7m 6 днів тому +1

    Vary good

  • @malkiatsingh5143
    @malkiatsingh5143 6 днів тому +4

    ਧੁੰਮਾਂ ਹੋਏ ਜਾਂ ਬਾਦਲ ਟੋਲਾ ਸਿੱਖ ਧਰਮ ਦੇ ਅਨੁਯਾਈ ਨਹੀਂ, ਇਹ ਮੌਕਾ ਪ੍ਰਸਤ ਹਨ। ਸਿਧਾਂਤਕ ਤੌਰ ਤੇ ਵੇਖਿਆ ਜਾਵੇ ਤਾਂ ਅਸਲੀ ਸਿੱਖ ਮੈਨੂੰ ਪਿਆਰੇ ਲਾਲ ਗਰਗ ਵਿੱਚ ਨਜ਼ਰ ਆਉਂਦਾ।

  • @SukhwinderSingh-vx7xc
    @SukhwinderSingh-vx7xc 6 днів тому +1

    Whaguruji to he hi Dhan God bless you all best wishes for you and your family members Sikh is best holly if heve truth of humanity beings

  • @BaljinderKaur-ce9ru
    @BaljinderKaur-ce9ru 6 днів тому

    Very good Dr Piraya Lal Garg Sahib

  • @jaswinderkaurdhillon6832
    @jaswinderkaurdhillon6832 5 днів тому

    Salute Dr Sahib ji

  • @tbainsable
    @tbainsable 6 днів тому

    Very nice for education
    Very nice 👍🏽

  • @AmarjitSingh-md8gl
    @AmarjitSingh-md8gl 6 днів тому

    ਨਿਰਗੁਨੁ ਆਪਿ ਸਰਗੁਨੁ ਭੀ ਓਹੀ।।ਕਲਾ ਧਾਰਿ ਜਿਨਿ ਸਗਲੀ ਮੋਹੀ।। (ਸੁਖਮਨੀ ਸਾਹਿਬ)

  • @jasbirpalsingh8910
    @jasbirpalsingh8910 6 днів тому

    Waheguru ji

  • @JashansidhuSidhu-f7q
    @JashansidhuSidhu-f7q 6 днів тому +4

    ਗਰਗ ਸਹਿਬ ਬਹੁਤ ਬਹੁਤ ਵਧੀਆ ਦੱਸਿਆ

  • @AadesPhenoix
    @AadesPhenoix 5 днів тому

    ਗਰਗ ਸਾਹਿਬ ਤੁਸੀਂ ਬਹੁਤ ਸਾਰੀਆਂ ਵਧੀਆ ਗੱਲਾਂ ਕਰਦੇ ਹੋ, ਕੇਸ ਰੱਖਣੇ ਬਹੁਤ ਜ਼ਰੂਰੀ ਹਨ ਇਹ ਸਿਰਫ ਸਿੱਖਾਂ ਲਈ ਹਨ ਤੁਸੀਂ ਨਹੀਂ ਰੱਖੇ ਤਾਂ ਵੀ ਕੋਈ ਗੱਲ ਨਹੀਂ, ਪਰ ਜਿਹੜਾ ਸਿੱਖ ਹੈ ਉਹਦੇ ਲਈ ਕੇਸ ਗੁਰੂ ਸਾਹਿਬ ਨੇ ਜਰੂਰੀ ਕੀਤੇ ਹਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਭਾਈ ਮਰਦਾਨਾ ਜੀ ਨੂੰ ਜਦੋਂ ਤਿੰਨ ਬਚਨ ਕਹੇ ਸੀ ਤਾਂ ਇਹ ਕਿਹਾ ਸੀ ਕਿ ਅੰਮ੍ਰਿਤ ਵੇਲੇ ਜਾਗਣਾ, ਕੇਸ ਰੱਖਣੇ, ਆਏ ਗਏ ਦੀ ਸੇਵਾ ਕਰਨੀ। ਤੇ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੈ। ਤੇ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ, ਪੰਜ ਕਕਾਰਾਂ ਦੀ ਰਹਿਤ ਵੀ ਬਖਸ਼ੀ ਹੈ, ਹਾਂ ਇਹ ਵੀ ਠੀਕ ਹੈ ਕਿ ਜੀਵਨ ਵੀ ਵਧੀਆ ਹੋਣਾ ਚਾਹੀਦਾ ਹੈ, ਜੇ ਅਸੀਂ ਕਹੀਏ ਕਿ ਡਾਕਟਰ ਪੇਸ਼ੇ ਵਾਲਾ ਬੰਦਾ ਕੋਈ ਗਲਤ ਕੰਮ ਕਰਦਾ ਹੈ, ਤਾਂ ਅਸੀਂ ਡਾਕਟਰੀ ਨੂੰ ਗਲਤ ਨਹੀਂ ਕਹਾਂਗੇ, ਡਾਕਟਰੀ ਦੀ ਪੜ੍ਹਾਈ ਤਾਂ ਕਰਨੀ ਪਏਗੀ ਪਰ ਨਾਲ ਨਾਲ ਪਰ ਬੇਈਮਾਨੀ ਨਹੀਂ ਕਰਨੀ ਇਹ ਵੀ ਜਰੂਰੀ ਹੈ ਅਸਲ ਵਿੱਚ ਗੱਲ ਸਮਝਣ ਦੀ ਲੋੜ ਹੈ

  • @yadwinderkang3131
    @yadwinderkang3131 6 днів тому

    ❤Dr ਗਰਗ ਜੀ🙏🏻🙏🏻❤️

  • @Deepdholan07
    @Deepdholan07 6 днів тому

    ਗਰਗ ਸਾਬ ਜੀ ❤❤❤❤❤❤❤❤

  • @surjitkpannu6852
    @surjitkpannu6852 5 днів тому

    GOD BLESS YOU

  • @RashpalSingh-lq8lh
    @RashpalSingh-lq8lh 6 днів тому

    Very good Garg sahib ji 👍👍

  • @KalaSerron
    @KalaSerron 6 днів тому +5

    ਅਣਖੀ ਜੋਧਾਂ ਪਿਆਰੇ ਲਾਲ ਗਰਗ ਸਾਬ ਲਵ ਯੂ ਜਮਾ ਸਹੀ ਗੱਲ ਹੈ ਧੰਮਾ ਮਸੰਦ ਖੁਸਰਾ ਕੋਲੀ ਚੱਟ ਚਮਚਾ ਹੈ ਬਾਦਲ ਗ਼ਦਾਰ ਦਾ ਪਰ ਆਪਾ ਜਾਗੋ ਜਾਗੋ

  • @jagdeepkaur4359
    @jagdeepkaur4359 6 днів тому +1

    Need this type of leader 🙏

  • @dharmindersingh7633
    @dharmindersingh7633 6 днів тому

    Dr sahib ji best of luck waheguru ji aap ji nu lambi umar bakshan aap ji sade samaj de leaders nu sheesha dikhonde raho

  • @gurangadsinghsandhu6205
    @gurangadsinghsandhu6205 6 днів тому +1

    Doctor Garag sahib ji, SSAKAL ji.app ji de vichaar viaykhia bahut bahut vadhia lagi ji.app ji da atiant dhanyawad ji.

  • @rajindersinghsingh6725
    @rajindersinghsingh6725 6 днів тому +1

    ਹੁਣ ਵਾਲੀ ਪੀੜੀ ਨੂੰ ਜਾਗਰੂਕ ਹੋ ਕੇ ਹੁਣ ਦੇ ਬੁਧੀਜੀਵੀ ਇਕੱਠੇ ਹੋ ਕੇ ਕਿਉਂ ਇਹੋ ਜੇਹੇ ਖਰੜੇ ਬਰਬਾਦ ਕਰਾਉਣੇ ਚਾਹੀਦੇ. ਜਿਵੇੰ ਹੁਣ ਦਾ ਹਿੰਦੂ ਨਵੀਂ ਪੀੜੀ ਗ਼ਜ਼ਨੀ ਦੀਆਂ ਅਬਦਾਲੀ ਦੀਆਂ ਘਟਨਾਵਾਂ ਨੂੰ ਰੱਦ ਕਰਦਾ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨੀ ਮੰਨਦਾ ਕੁਝ ਨ ਕੁੱਝ ਹੁਣ ਕਰਨ ਦੀ ਲੋੜ ਹੈ ਗਰਗ ਸਾਬ੍ਹ ਜੀ 🙏🙏🙏🙏👍👍👍👍

  • @gurangadsinghsandhu6205
    @gurangadsinghsandhu6205 6 днів тому

    Sukhwinder Ji tuhada vee bahut bahut dhanyawad.Tusi vadhia te intelligent persons de Darshan karwande ho.

  • @jasvirsingh8212
    @jasvirsingh8212 5 днів тому

    👏👏👏👏👏👏👏

  • @JoginderSingh-dq4tf
    @JoginderSingh-dq4tf 6 днів тому +2

    ਧੁਮੇ‌ ਵਰਗੇ ਸਿਖ ਧਰਮ ਤ
    ਧੁਮੇ‌ਵਰਗੇ‌ ਸਿਖ‌ਧਰਮ ਤੇ ਕਾਲੇ‌‌ਦਾਗ ਹਨ‌‌

  • @Kulwantsingh-ks5ss
    @Kulwantsingh-ks5ss 6 днів тому +1

    ਬਹੁਤ ਹੀ ਵਦੀਆ ਵਿਚਾਰ ਹਨ ਡਾਕਟਰ ਸਾਹਿਬ ਦੇ ਜੀ

  • @Darsnjvnda
    @Darsnjvnda 6 днів тому +2

    ਕੁੰਭ।ਤੇ ਇਸ਼ਨਾਨ ਕਰਨ
    ਨਾਲ
    ਕੀ।ਹੋਗਿਆ ਥੁਮੇ
    ਕੀ।ਮਾੜਾ।ਕਰਤਾ

  • @mohindersinghkumra1713
    @mohindersinghkumra1713 6 днів тому +2

    Great Garg Saab

  • @JaswinderKaur-wg7ii
    @JaswinderKaur-wg7ii 5 днів тому

    ❤❤❤❤❤❤❤

  • @singhsurinder2629
    @singhsurinder2629 6 днів тому +1

    Salute to GARG SAHIB

  • @bhupindersingh3276
    @bhupindersingh3276 6 днів тому +3

    ਡ ਸਾਹਿਬ ਗੁਲਾਮਾਂ ਨੂੰ ਕੌਣ ਬੋਲਣ ਦਿੰਦਾ ਜੇ ਬੋਲਣਗੇ ਤਾ ਦਿਬਰੂਗੜ੍ਹ
    ਆਜ਼ਾਦੀ ਹੀ ਹਲ ਹੈ

    • @amarjitpaswalsinghfarm9895
      @amarjitpaswalsinghfarm9895 6 днів тому

      ਅਜ਼ਾਦੀ ਤੁਸੀ ਅਸਲ ਵਿੱਚ ਧੂੰਮੇ ਵਾਲੀ ਹੀ ਮੰਗਦੇ ਹੋ ਜੋ ਹਿੰਦੂਰਾਸਟਰ ਵਿੱਚ ਚਾਹੁੰਦੇ ਹੋ ।ਪੰਜਾਬ ਵਿੱਚ ਹਜ਼ਾਰਾਂ ਲੋਕ ਮਰਵਾ ਕੇ ਹਿੰਦੂ ਸਿੱਖ ਦੀ ਪੰਜਾਬ ਵਿੱਚ ਤੇ ਦੇਸ਼ ਵਿੱਚ ਲੜਾਈ ਪਵਾ ਕੇ ਆਪ ਕੁੰਬ ਨਹਾਉਣ ਚਲੇ ਗਏ ਟਕਸਾਲੀ ਅਜ਼ਾਦੀ ਤੇ ਖਾਲਸਤਾਨ ਮੰਗਣ ਵਾਲੇ ।ਖਾਲਸਤਾਂਨੀ ਅਸਲ ਵਿੱਚ ਸਾਰੇ ਹੈ ਹੀ ਹਿੰਦੂਰਾਸਟਰ ਵਾਲੀਆਂ ਦੇ ਭਾਈ ।

  • @ujjagarsinghrai5038
    @ujjagarsinghrai5038 5 днів тому

    ❤❤

  • @sawrajsingh9142
    @sawrajsingh9142 6 днів тому +2

    Bahut vadia vichar han

  • @Harwinder3315
    @Harwinder3315 6 днів тому

    Great personality Dr.garg sab

  • @Singh-ih7cl
    @Singh-ih7cl 6 днів тому

    You are great dr sahib

  • @ravinderkaur3837
    @ravinderkaur3837 6 днів тому

    ਵਾਹਿਗੁਰੂ ਜੀ 🤔