Parneet kaur sandhu ਹੋਈ Live ਦੱਸਿਆ ਵੱਡਾ ਸੱਚ | Parneet Sandhu Live | Parneet Sandhu and Simmiparm

Поділитися
Вставка
  • Опубліковано 10 вер 2024
  • #parneetkaursandhu #simmiparm #newvideo
    Simmi and parm Shergill interview | controversy | chandigarh fight | khushboo sharma | shiddat

КОМЕНТАРІ • 663

  • @BalwinderBhullar-oq4de
    @BalwinderBhullar-oq4de Місяць тому +192

    ਪੂਰੀ ਵਿਗੜੀ ਕੁੜੀ ਹੈ ਗਸਤੀ 1 ਨੰਬਰ ਦੀ

  • @jagjeetkaur5294
    @jagjeetkaur5294 Місяць тому +45

    ਆਪਣੀ ਮਾਂ ਦੀ ਕਦਰ ਕਰਲੇ ਜਿੰਨੇ ਤੈਨੂੰ ਜੰਮਿਆ ਅ ਜਦੋ ਉਹ ਤੁਰਗੀ ਫ਼ੇਰ ਰੋਊਂਗੀ ਮੱਥੇ ਤੇ ਹੱਥ ਮਾਰਕੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @preetmundi-sz4np
    @preetmundi-sz4np Місяць тому +32

    ਜਿਹੜਾ ਬੰਦਾ ਆਪਣੀ ਮਾਂ ਤੇ ਭਰਾ ਦਾ ਨਹੀਂ ਹੋਇਆ ਉਹ ਕਿਸੇ ਦਾ ਕਿਥੋਂ ਹੋ ਜ

  • @Sandeepkumar-lo7jx
    @Sandeepkumar-lo7jx Місяць тому +138

    Simmi pram nu sport kro veere eh tan apdi maa dini bni kise di ki bn na

    • @sukhraj4495
      @sukhraj4495 Місяць тому +1

      Sahi. Gal

    • @Kaur-mm4ev
      @Kaur-mm4ev Місяць тому +2

      Simmi sade pind he viahi hoyi pind mukundpur tuc veere kise bare kuch nhi jande hunde bs jo ae chwla social media te ake roo doo ke chngiya bndiya bss sympthy chahidi hundi

    • @Sandeepkumar-lo7jx
      @Sandeepkumar-lo7jx Місяць тому

      @@Kaur-mm4ev bhne asi tan jo dekhyaa ohi kehne aa baki tuc ohna de pind ton aa tan Tuhanu behtr pta hauu

    • @Balwinder-singh_1313
      @Balwinder-singh_1313 Місяць тому

      ​@@Kaur-mm4evਮੁਕੰਦਪੁਰ ਪਿੰਡ ਪਟਿਆਲੇ ਜਿਲੇ ਵਿੱਚ ਆਲਾ ਕਰਿਓ ਭੈਣੇ

  • @preetmundi-sz4np
    @preetmundi-sz4np Місяць тому +52

    ਮਾ ਤਾ ਪੈਸੇ ਪੈਸਿਆਂ ਨੂੰ ਤਰਸਦੀ ਆ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ

  • @NirmalSingh-ny7ro
    @NirmalSingh-ny7ro Місяць тому +60

    ਓ ਕਾਕੇ ਆਪਣੀ ਮਾਂ ਨਾਲ ਬਹਿ ਕੇ ਗੱਲ਼ ਕਰ ਇਥੇ ਤੇਰਾ ਮਸਲਾ ਹੱਲ ਨਹੀਂ ਹੋਣਾ ਇਥੇ ਜ਼ਿਆਦਾ ਖਲਾਰਾ ਪੈਣਾ ਤੇਰੀ ਮਾਂ ਨੂੰ ਤੇਰਾ ਦੁਖ ਹੈ ਕਿਉਂਕਿ ਜਿਨ੍ਹਾਂ ਨੇ ਜਣੀਆਂ ਉਨ੍ਹਾਂ ਨੂੰ ਬਣੀਆ

  • @amandeepkaur1911
    @amandeepkaur1911 Місяць тому +59

    Simmi di sport kro sare bht vadiaa kudi aa.....jo kita os ne apne dam te kita🙏 please sare simmi nu sport kro ji

  • @gurveershidhu4259
    @gurveershidhu4259 Місяць тому +139

    ਇਹ ਆਪਣੀ ਮਾ ਦੀ ਨਹੀ ਹੋਈ

  • @Cheema310
    @Cheema310 Місяць тому +165

    ਏਹੋ ਜਿਆ ਧੀਆਂ ਜੰਮਣ ਤੋਂ ਡਰਦੇ ਆ ਮਾਂਪੇ ਹੋਰ ਧੀਆਂ ਕਿਹੜਾ ਰਾਤ ਨੂੰ ਉੱਠ ਕੇ ਨਈ ਖਾਂਦੀਆਂ ਨੇ 😢

    • @shalluchander7433
      @shalluchander7433 Місяць тому +9

      💯💯💯💯💯ehda gand duniya nu dekhke pta lgda ki kini schi aaa ehde wargia krke sari duniya deya kudi nu badnami mildi

    • @chanangill9173
      @chanangill9173 Місяць тому +10

      ਬਿਲਕੁਲ ਸਹੀ ਗੱਲ ਚੀਮਾ ਸਾਬ

    • @LegendsLion
      @LegendsLion Місяць тому +4

      My mum said alwys these words ਕਿ ਰਾਤ ਉਠ ਉਠ ਨਹੀ ਖਾਦੀਆ

    • @GurpreetSingh-l1v
      @GurpreetSingh-l1v Місяць тому +2

      Right bro

    • @Cheema310
      @Cheema310 Місяць тому

      @@chanangill9173 🙏🙏

  • @AmanSingh-k5y
    @AmanSingh-k5y Місяць тому +215

    Simmi didi di support kro🙏

    • @Jammu.karan93
      @Jammu.karan93 Місяць тому +5

      Ashaa yrr ghre aavdi didi nu dekhlaa kon support kr reha 😅

    • @pkaursandhu
      @pkaursandhu Місяць тому +6

      Koi sport nii oo vi sirra di chawal aa

    • @CourNavya
      @CourNavya Місяць тому +2

      Ryt

    • @Jammu.karan93
      @Jammu.karan93 Місяць тому

      @@CourNavya g

    • @pushpindergill7693
      @pushpindergill7693 Місяць тому +3

      Didi nu Teri Massi di kudi aa oh , kadi apni bhen nu didi keha 😂😂

  • @LaliSidhu-lj4xc
    @LaliSidhu-lj4xc Місяць тому +39

    ਮੋਹਾਲੀ ਵਿੱਚ ਸਾਰੇ ਲੋਕਾਂ ਨੂੰ ਪਤਾ ਕੀ ਚੱਲਦਾ ਕੁੜੀਆਂ ਮੁੰਡਿਆਂ ਵਿੱਚ

  • @awtarsank9657
    @awtarsank9657 Місяць тому +48

    Simi parm love you ❤❤❤❤

  • @parmindersingh2081
    @parmindersingh2081 Місяць тому +24

    ਬੋਲਣ ਲੱਗੀ ਜਵਾਂ ਸ਼ਰਮ ਨਹੀਂ ਮੰਨਦੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਤਾਂ ਰਿਲੇਸ਼ਨ ਵਿਚ ਰਹਿੰਦੀ ਰਹੀ ਹਾਂ ਤੂੰ ਧਕੇ ਖਾਣ ਉਸ ਬੰਦੇ ਦੇ ਨਾਲ ਰਹਿੰਦੀ ਸੀ ਬੀਬਾ ਜੀ ਚੁੱਪ ਕਰਕੇ ਘਰ ਬੈਠ ਜਾ ਮਾਂ ਤੋਂ ਗਲਤੀ ਮੰਨ ਕੇ ਕੋਈ ਇਜ਼ਤ ਵਾਲਾ ਕੰਮ ਕਰ ਲੈ ਕਿਓਂ ਆਪਣਾ ਜਲੂਸ ਕਢਾਈ ਜਾਣੀ ਹੈ

  • @tejsinghmafidar1138
    @tejsinghmafidar1138 Місяць тому +13

    ਮਾਂ ਦੀ ਬਣ, ਨਹੀਂ ਤਾਂ ਕੱਖਾਂਂ ਵਾਂਗ ਰੁਲੇਗੀ, , ਇਹ ਚਾਨਣੀ ਚਾਰ ਦਿਨਾਂ ਦੀ ਹੁੰਦੀ ਐ

  • @parmindersingh2081
    @parmindersingh2081 Місяць тому +38

    ਬਾਈ ਧੀਆਂ ਕੋਈ ਜ਼ਿਆਦਾ ਨਹੀਂ ਖਾਂਦੀਆਂ ਇਹੋ ਜਿਹੀਆਂ ਚੱਗਲਾਂ ਨੂੰ ਵੇਖ ਈ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਇਹੋ ਜਿਹੀਆਂ ਨੂੰ ਕਿਓਂ ਫਾਲੋ ਕਰਦੇ ਹੋ ਜੀ

  • @gurveersingh9401
    @gurveersingh9401 Місяць тому +30

    ਲੱਛਣ ਤਾਂ ਤੇਰੇ ਛਿੱਤਰ ਖਾਣ ਵਾਲੇ ਨੇ 😂😂😂😂😂 ਜਦੋਂ ਤੂੰ ਆਪਣੀ ਮਾਂ ਦੀ ਨਹੀਂ ਹੋਈ,ਹੁਣ ਭੋਕੀ ਜਾ 😂😂😂

  • @baljinderkaur3083
    @baljinderkaur3083 Місяць тому +87

    ਜਿਹੜੀ ਰੱਬ ਵਰਗੀ ਮਾਂ ਦੀ ਨਹੀਂ ਬਣੀ ਉਹ ਕਿਸੇ ਦੀ ਕੀ ਇੱਜਤ ਕਰੂਗੀ।ਇਹੋ ਜਿਹੀਆਂ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਨੇ।

  • @jassie_saggu
    @jassie_saggu Місяць тому +101

    Full support simmi❤

  • @manjotsingh6322
    @manjotsingh6322 Місяць тому +26

    ਭੈਣ ਦੀ ਲੰਨ ਥੋਡੀ ਦੀ ਜੋ ਗੱਲ ਕਰਨੀ ਆਪਣੇ ਘਰ ਕਰੋ ਬੈਠ ਕੇ ਤੁਸੀ ਸੋਸ਼ਲ ਮੀਡੀਆ ਤੇ ਭੈਣ ਚਦਾਈ ਜਾਨਿਓ।।।।।ਲੋਕਾਂ ਨੇ ਕੀ ਲੈਣਾ ਥੋਡੇ ਕਲੇਸ਼ ਤੋ ਮਾ ਝਾਵੇ ਓ

    • @ramandeep3938
      @ramandeep3938 Місяць тому +2

      😅😅😅

    • @HarjeetSingh-sr9cf
      @HarjeetSingh-sr9cf Місяць тому

      ਸਹੀ ਗੱਲ ਵੀਰ ਜੀ ਭੈਣ ਦੀਆਂ ਲੋੜੀਆ ਨੇ ਇਹਨਾਂ ਦੋਹਾਂ ਨੇ ਗੰਦ ਪਾਇਆ ਦੁਜੀ ਮਨਜੀਤ ਸ਼ਰਤਾਂ ਲਾਉਣ ਵਾਲੀ ਨੇ ਪੰਜਾਬ ਸਰਕਾਰ ਇਹਨਾਂ ਤੇ ਕੋਈ ਕਾਰਵਾਈ ਜ਼ਰੂਰ ਕਰੇ ਉਹ ਵੇਖੋ ਸ਼ਰੇਆਮ ਧਮਕੀਆਂ ਦੇ ਰਹੀ ਹੈ ਮਰਨ ਮਾਰਨ ਦੀਆਂ

  • @surinderkaur9310
    @surinderkaur9310 Місяць тому +18

    ਮੁਹਾਲੀ ਸ਼ਹਿਰ ਵਿਚ ਬਹੁਤ ਮਾੜਾਂ ਹਾਲ ਹੈ ਕੁੜੀਆਂ ਮੁੰਡਿਆਂ ਦਾਂ 😢😢😢😢

  • @rajwindershergill9251
    @rajwindershergill9251 Місяць тому +16

    ਜੋ ਵੀ ਆ ਪਰ ਕਿਸੇ ਨੂੰ ਕੁੱਟਣਾ ਨਹੀਂ ਚਾਹੀਦਾ ਸੀ

  • @MohanSingh-ty9gz
    @MohanSingh-ty9gz Місяць тому +91

    ਜੋ ਗਸਤੀ ਆ live ਹੋ ਕੇ ਬੈਠ ਜਾਂਦੀ ਆ ਵੇਹਲੜ ਖੱਚਾ ਇਹ ਕੋਈ ਮੁੰਦਾ

  • @KamaldeepKaur-ww7rk
    @KamaldeepKaur-ww7rk Місяць тому +12

    ਭੈਣੇ ਇੱਥੇ ਕੋਈ ਕਿਸੇ ਦਾ ਨੀ ਹੈਗਾ ਨਾ ਕੋਈ ਸਮਝਾਉਂਦਾ ਕਿਸੇ ਨੂੰ ਬੱਸ ਆਪ ਨੂੰ ਹੀ ਸਮਝਣਾ ਪੈਂਦਾ ਆਪਣੇ ਰਿਸ਼ਤੇ ਆਪ ਬਚਾਉਣੇ ਪੈਂਦੇ ਨੇ ਤੁਸੀ ਆਪਣੀ ਮਾਂ ਦੀ ਕਦਰ ਕਰੋ

  • @sukhwinderkaur7257
    @sukhwinderkaur7257 Місяць тому +166

    Simmi nu sport kro sare

  • @BalwinderBhullar-oq4de
    @BalwinderBhullar-oq4de Місяць тому +97

    ਕੁੜੀ ਹਸ ਕੇ ਕਹਿ ਰਹੀ ਹੈ ਮੇਰਾ boy ਫਰੈਂਡ ਰਖਿਆ ਇਹ ਕਿੰਡੀ ਵਡਿਆਈ ਆ। ਸ਼ਰਮ ਨਹੀ ਆਉਦੀ ਬੇਸ਼ਰਮ ਨੂੰ ਕਾਹਦਾ ਰੋਣ ਆਉਦਾ

  • @harmindersingh1872
    @harmindersingh1872 Місяць тому +116

    ਬਕਵਾਸ ਕਰੀ ਜਾਂਦੀ ਹੈ ਆਪਣੀ ਮਾਂ ਦੀ ਨਹੀਂ ਬਣੀ

  • @gurpreetmajri7266
    @gurpreetmajri7266 Місяць тому +145

    Simmi nu support karo

  • @surinderkaur9310
    @surinderkaur9310 Місяць тому +13

    ਮਾਂ ਤਾਂ ਤੇਰੀ ਰੌਦੀ ਫ਼ਿਰਦੀ ਐ ਇਜ਼ਤ ਕਰੌਂ ਮਾਂ ਦੀ

  • @parminderkaur8044
    @parminderkaur8044 Місяць тому +134

    ਪੂਰੀ ਵਿਗੜੀ ਔਲਾਦ

  • @Mashi479
    @Mashi479 Місяць тому +59

    Simi nu sport kro

  • @jasveerkaur2369
    @jasveerkaur2369 Місяць тому +77

    Simi parm nu sport kro

  • @aditirana8721
    @aditirana8721 Місяць тому +52

    Simmi di support ❤️❤️

  • @user-wp9sy7lf9i
    @user-wp9sy7lf9i Місяць тому +95

    ਪੂਰੀ ਟੱਲੀ ਆ

  • @preetsingh-vy7sv
    @preetsingh-vy7sv Місяць тому +20

    ਰੱਬ ਦਾ ਵਾਸਤਾ ਕੁੜੀਏ ਸੰਧੂ ਲਿਖਣਾ ਬੰਦ ਕਰਦੇ🙏

  • @rajosandhu6697
    @rajosandhu6697 Місяць тому +24

    simmi we support u

  • @manpreetshergill4883
    @manpreetshergill4883 Місяць тому +6

    ਤੂੰ ਆਪਣੀ ਮਾਂ ਨੂੰ ਕੁੱਟਿਆ ਤੇ ਨਵੀ ਨਾਮ ਮੁੰਡੇ ਤੌ ਵੀ ਕੁਟਵਾਇਆ ਤੇਰੇ ਕੋਲ ਹੈ ਇਨਸਾਨੀਆਤ ਜੋ ਆਪਣੀ ਮਾਂ ਦੀ ਇੱਜ਼ਤ ਨਹੀਂ ਕਰ ਸਕਦੀ ਕਿਸੇ ਦੀ ਕੀ ਕਰੁਗੀ ਬੇਸ਼ਰਮ

  • @user-wb3sl4vq7v
    @user-wb3sl4vq7v Місяць тому +9

    ਭੈਣੇ ਏ ਫਾਲਤੂ ਗੱਲਾਂ ਛੱਡਦੇ ਜਾਂ ਜਾਕੇ ਮਾ ਤੋ ਮਾਫੀ ਮੰਗ ਓ ਤਾ ਪਹਿਲਾਂ ਹੀ ਮਰੀਜ਼ ਆ ਮਾਂ ਫੇਰ ਨੀ ਮਿਲਣੀ ਏ ਦੁਨੀਆ ਦਾਰੀ ਆ ਮੇਰੇ ਘਰ ਕੈਂਸਰ ਦੇ ਦੌ ਮਰੀਜ਼ ਆ ਮੇਰੀ ਮਾ ਅਤੇ ਮੇਰੀ ਸੱਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਖੁਸ ਰੱਖੀਦਾ ਜੋ ਦੁੱਖ ਤਕਲੀਫ ਆ ਓ ਤਾ ਉਹਨਾਂ ਨੇ ਆਪਣੇ ਹੱਡਾਂ ਨਾਲ ਕੱਟਣੀਆਂ ਪਰ ਅਸੀ ਪੂਰਾ ਧਿਆਨ ਰੱਖੀਦਾ ਭੈਣ ਮੇਰੀਏ ਏਦਾਂ ਦੇ ਮਰੀਜ਼ ਨੂੰ ਟੇਨਸਨ ਨੀ ਦੇਣੀ ਹੁੰਦੀ ਟੈਨਸਨ ਨਾਲ ਏ ਸੈੱਲ ਬਹੁਤ ਜਲਦੀ ਵੱਧਦੇ ਆ ਜਾਂ ਆਪਣੇ ਘਰ ਸਾਂਭ ਲਾ ਆਪਣੀ ਮਾ ਨੰ ਮਾ ਨਹੀਂ ਮਿਲਣੀ ਦੁਆਰਾਂ ਲੋਕੀ ਤਾਂ ਬਹੁਤ ਮਿਲ ਜਾਣਗੇ ਲੜਨ ਲਈ 👏🏻

  • @roj3580
    @roj3580 Місяць тому +4

    I support to simmi and param ❤❤

  • @RamanKaur-ut3ht
    @RamanKaur-ut3ht Місяць тому +34

    Simmi di best

  • @Mossajatt653
    @Mossajatt653 Місяць тому +48

    ਇਹੇ ਵਿਗੜੀ ਹੋਈ ਆ ਉਸ ਕੁੜੀ ਨਾ ਬੋਹਤ ਮਾੜਾ ਕੀਤਾ ਇਸਨੇ ਉਸਨੂੰ ਇਨਸਾਫ ਮਿਲਣਾ ਚਾਹੀਦਾ ਵਿਚਾਰੀ ਨੂੰ

  • @VeerpalKaur-rk4zf
    @VeerpalKaur-rk4zf Місяць тому +25

    Ehdi shakl toh lgda k she is very negative

  • @sonia_sharma772
    @sonia_sharma772 Місяць тому +69

    Ehdi shakel hi nai pasand 🤮🤬

  • @LaliSidhu-lj4xc
    @LaliSidhu-lj4xc Місяць тому +23

    ਖਾਚ ਲੋਕ ਨੇ ਜੋ ਤੈਨੂੰ ਦੇਖਦੇ ਨੇ ਤੇਰੀ ਵੀਡੀਓ ਵੇਖਦਿਆਂ ਸਾਰੀ ਅਗਲੇ ਵੀਡੀਓ ਲਾ ਲਈ ਜਿਹੜੀ ਆਪਣੇ ਪਰਿਵਾਰ ਦੀ ਨੀਂਦ ਬਣ ਸਕੇ ਹੋਰ ਕਿਸੇ ਦੀ ਕੀ ਬਣੂਗੀ

    • @user-ss3zu4uf4b
      @user-ss3zu4uf4b Місяць тому

      Tenu v poora pta ehde baare lgda tu v ehdiyan interview changi tra dekhda reha

  • @JassSandhu-y2f
    @JassSandhu-y2f Місяць тому +29

    Simmi parm zindabaad c zindabaad hai te zindabaad rehan ge hamesha ok chable

  • @user-wm3cs3jd5c
    @user-wm3cs3jd5c 24 дні тому +1

    Simi Didi god❤❤❤

  • @parrydhaliwal9057
    @parrydhaliwal9057 Місяць тому +51

    ਚਵਲ ਕਿਸੇ ਥਾਂ ਦੀ

  • @hardeepdharni8697
    @hardeepdharni8697 Місяць тому +19

    ਗੱਲ ਤਾਂ ਐਗੀ ਨਹੀਂ ਪੁਰੀ ਟੱਲੀ ਏ ਤਾਹੀ ਤਾ ਕੁਝ ਸੁੱਜਦਾ ਨਹੀ ਕੁਤੀ

    • @HarjeetSingh-sr9cf
      @HarjeetSingh-sr9cf Місяць тому

      😂😂 ਵਿਚ ਬੋਲ ਵੀ ਰਹੀਂ ਹੈ ਕਿਨਾਂ ਸਮਾਨ ਲੱਗਿਆ ਹੈ 😂

  • @amsweet4382
    @amsweet4382 Місяць тому +20

    ਸਿੰਮੀ ਨੂੰ supot ਕਰੋ

  • @NishanSingh-rh9gj
    @NishanSingh-rh9gj Місяць тому +32

    ਜੇ ਉਸ ਬੰਦੇ ਵਿੱਚ ਮਰਦ ਵਾਲੀ ਗੱਲ ਨਹੀਂ ਸੀ ਤੇਰੇ ਵਿੱਚ ਧੀਆਂ ਭੈਣਾਂ ਵਾਲੀ ਗੱਲ ਕੋਈ ਹੈਗੀ ਆ ਜੇ ਤੇਰੀ ਕਟਾਈ ਹੁੰਦੀ ਪਰਨੀਤ ਤੈਨੂੰ ਕੁੱਟਮਾਰ ਹੁੰਦੀ ਨਾ ਤਾਂ ਤੈਨੂੰ ਬਹੁਤ ਜਿਆਦੇ ਅਕਲ ਆਈ ਹੋਣੀ ਸੀ ਠੀਕ ਹ ਨਾ

  • @surindersahota8410
    @surindersahota8410 Місяць тому +16

    Full support simmi

  • @thakarsingh6687
    @thakarsingh6687 Місяць тому +21

    ਤੂੰ ਮਾ ਦੀ ਨੀ ਬਣੀ ਹੋਰ ਕਿਸੇ ਦੀ ਕਿਮੇ ਬਣੇ ਗੀ ਪੂਰੀ ਗਸਤੀ ਐਂ ਖੜ ਤੈਨੂੰ ਮਾ ਦਿਆ ਗੱਲਾ ਜਾਦ ਓਣ ਗਿਆਈਆ ਤੂੰ ਮੂੰਹ ਤਾਹਾ ਚੱਕ ਚੱਕ ਰੋਇਆ ਕਰੇ ਗੀ ਕਿਸੇ ਨੇ ਸਾਥ ਨੀ ਦੇਣਾ ਫੇਰ ਵੀ ਮਾ ਆਊ ਗੀ

  • @SukhRandhawa_168
    @SukhRandhawa_168 Місяць тому +15

    Simu di I love 😘

  • @awtarsank9657
    @awtarsank9657 Місяць тому +6

    Mom❤❤❤

  • @user-oj6bs7le5i
    @user-oj6bs7le5i Місяць тому +21

    Simmo support

  • @Gurjindersingh-ss7vz
    @Gurjindersingh-ss7vz Місяць тому +30

    Simmi nu sport kro pls sare

  • @pardeepkaur4805
    @pardeepkaur4805 Місяць тому +14

    Jo vi hoea but eda kise no khutna both galt aa

  • @Gurinder1707
    @Gurinder1707 Місяць тому +6

    Shi gal hai tusi dukhi te bohut rhe koi insan bura ni banda

  • @ArshGrewal-bj9yj
    @ArshGrewal-bj9yj Місяць тому +14

    ਗਲਤ ਨਾ ਕਹਿਣ ਹੋ ਤੇਰੇ ਹਾਰ ਪਾਉਣ

  • @navbhullar6816
    @navbhullar6816 Місяць тому +7

    ਭੈਣ ਜੈ ਤੂੰ ਸਹੀ ਆ ਤੇ ਤੂੰ ਅਪਣੀ ਮਾ ਕੋਲ ਆਪ ਚਲੇ ਜਾ।ਲੋਕਾਂ ਪਿੱਛੇ ਨਾ ਲਗ ਮਾ ਨੇ ਜਨਮ ਦਿੱਤਾ ਮਾ ਦਾ।ਦੇਣ ਨੀ ਕੋਈ ਦੇ ਸਕਦਾ ਸਾਡੇ ਕੋਲੋ ਵੇਖੀ ਨੀ ਗਈ ਤੇਰੀ ਮਾ ਰੋਂਦੀ ਮਾ ਦਾ ਸਰਾਪ ਬੜਾ ਪੈਂਦਾ ਹੁੰਦਾ ਜਿੰਦੇ ਜੀ ਕਦਰ ਕਰੋ ਸਾਨੂੰ ਪੁਸ ਕੇ ਵੇਖ ਮਾ ਤੋ ਬਿਨਾ ਦਿਲ ਨੀ ਲਗਦਾ ਅਸੀ ਤਿੰਨੋ ਭੈਣ ਭਰਾ ਰੋਂਦੇ ਆ ਜਦੋਂ ਮਾ। ਦੀ ਜਾਦ ਔਂਦੀ

  • @user-jo1qt2eo4w
    @user-jo1qt2eo4w Місяць тому +26

    Bolan de akal ha nhe ea no simmi de sport karo sara

  • @SurprisedGermanShepherd-vv5ud
    @SurprisedGermanShepherd-vv5ud Місяць тому +11

    Simi sister sahi ae

  • @NarinderKaur-cj2ep
    @NarinderKaur-cj2ep Місяць тому +21

    ਕੁਟਦਾ ਸੀ ਤੇ ਕਿਹੜੀ ਗਲੋ

    • @pardeepkaur3970
      @pardeepkaur3970 Місяць тому

      ਬਾਹਰ ਹੋਰਾਂ ਨਾਲ ਮੂੰਹ ਮਾਰਦੀ ਸੀ

    • @AbhiNav-yq6jd
      @AbhiNav-yq6jd Місяць тому

      😂​@@pardeepkaur3970

  • @paramjeetkaurpramdeol7353
    @paramjeetkaurpramdeol7353 Місяць тому +2

    ਆਪ ਦੀ ਮਾਂ ਨੂੰ ਸਾਭ ਰੋਂਦੀ ਫਿਰਦੀ ਹੈ ਕੁੜੀਏ ਮਾਂ‌ ਨਹੀ‌ ਮਿਲਣੀ

  • @swarnsidhu3351
    @swarnsidhu3351 Місяць тому +18

    Teri mummi teri side kyu ni la rahi doje di kyu la rahi a tu galt a ta

  • @user-hh2fw6si1z
    @user-hh2fw6si1z Місяць тому +44

    Simmi shreef kudi a

  • @ramandeep3185
    @ramandeep3185 Місяць тому +2

    Simmi sapout aa❤❤❤

  • @AmandeepKaur-kn9oo
    @AmandeepKaur-kn9oo Місяць тому +10

    Simmi th is right a

  • @jashanharol
    @jashanharol Місяць тому +2

    Simmi kaur support❤❤

  • @awtarsank9657
    @awtarsank9657 Місяць тому +10

    Simi🎉🎉🎉🎉🎉

  • @monikabhinda1549
    @monikabhinda1549 Місяць тому +1

    l am Full support simmi didi ❤❤❤

  • @HarpreetKaur-w4h
    @HarpreetKaur-w4h Місяць тому +6

    ਵੀਰ.ਜੀ.ਤਾੜੀ.ਇੱਕ ਹੱਥ. ਨਾਲ.ਨਹੀਂ. ਵਾਜਦੀ❤❤❤❤❤❤❤❤

  • @Sarpanch.2
    @Sarpanch.2 Місяць тому +3

    ਇਸਦੀ ਸ਼ਕਲ ਦੁੱਕੀ ਦੀ ਨਹੀਂ😅😅😅😅😅😅

  • @ritukura1947
    @ritukura1947 Місяць тому +9

    Full support simmi di

  • @user-vg5bs4gl5l
    @user-vg5bs4gl5l Місяць тому +8

    mavva kise de gallan ch ni ondiaa hundiaa ik appne bache de buraii kari aa tv ja k

  • @JugpreetDhaliwal-wd5ug
    @JugpreetDhaliwal-wd5ug Місяць тому +4

    God bless you my child

  • @simarjeetkaurdhaliwal1718
    @simarjeetkaurdhaliwal1718 Місяць тому

    Simi didi bilkul sai aa sidi sadi kudi aa vichri simi

  • @PreetHans-pm2xz
    @PreetHans-pm2xz Місяць тому +22

    Simmi di nu sport karo

  • @RamanKaur-ut3ht
    @RamanKaur-ut3ht Місяць тому +20

    Simmi parm nu support kro

    • @vaddazaildaar8241
      @vaddazaildaar8241 Місяць тому

      Kde apni family di maa baap behn bhra di v okhe time support kr dya kroo..

  • @sukhwinderkaur7257
    @sukhwinderkaur7257 Місяць тому +11

    Eh sab jhooth bol rahi

  • @JobanDeep-wv6gd
    @JobanDeep-wv6gd Місяць тому +6

    Gallan to hi pta lagi janda jhooth boldi a eh kudi start gal kito hori kardi a khatam gal kita hor kardi aa
    bilkul jhooth boldi aa

  • @LaliSidhu-lj4xc
    @LaliSidhu-lj4xc Місяць тому +7

    ਫਿਟੇ ਮੂੰਹ ਤੇਰਾ ਆਪਣੀ ਮਾਂ ਦੇ ਹੀ ਬਰਖਿਲਾਫ ਵੀਡੀਓ ਪਾ ਰਹੀ ਹਾਂ ਕੁਝ ਸ਼ਰਮ ਕਰ ਇਹ ਗੱਲ ਘਰ ਵਿੱਚ ਬੈਠ ਕੇ ਕਰ ਸਕਦੇ ਸਾਂ

  • @HarjeetSingh-sr9cf
    @HarjeetSingh-sr9cf Місяць тому

    ਚੱਕ ਸਾਈਡ ਤੇ ਹੋ ਕੇ ਸਿਰ ਤੋਂ ਪੱਲਾ ਚੱਕ ਦਿੱਤਾ ਪਤਾ ਲੱਗ ਗਿਆ ਕਿ ਕਿਨ੍ਹਾਂ ਤੇਰੇ ਅੰਦਰ ਸਤਿਕਾਰ ਹੈ ਗੁਰੂ ਲਈ ਮਾਂ ਨੂੰ ਤੇ ਤੂੰ ਰੋਲ ਦਿੱਤਾ ਆਪਣੇ ਆਪ ਨੂੰ ਵੱਡੀ ਰੋਲ ਮਾਡਲ ਬਣ ਰਹੀ ਹੈ ਤੂੰ ਸਾਡੀ ਨਿਗਾਹ ਵਿੱਚ ਮਾਂ ਨੂੰ ਰੋਲ ਮਾਡਲ ਹੈ 😢😢 ਸਿੱਧੂਆਂ ਦੀ ਕੁੜੀ ਛਾਅ ਗਈ ਮਾਂ ਨੂੰ ਰੋਲਕੇ ਮਾਡਲ ਬਣਕੇ ਆ ਗਈ

  • @gnsingh411
    @gnsingh411 Місяць тому +5

    ਬੀਬਾ ਸਾਡੇ ਵਿੱਚ ਇਨਸਾਨੀਅਤ ਹੋਵੇ ਨਾ ਹੋਵੇ, ਪਰ ਬੀਬਾ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਜੋਕਿ ਕੁੱਟ ਖਾ ਕੇ ਵੀ ਖਰਚਾ ਚੁੱਕਣ ਵਾਲੇ ਮੁੰਡੇ ਨਾਲ ਲਿਵਿੰਗ ਚ ਰਹੀ। ਰੱਬ ਦੀ ਵੀ ਬਹੁਤ ਗਲਤੀ ਹੈ, ਜੇਕਰ ਤੇਰੀ ਮੱਦਦ ਨਹੀਂ ਕੀਤੀ।

  • @baljinders645
    @baljinders645 Місяць тому +7

    Parneet tu apni maaa nu samne lay k aaa apne nal video paaa phir pta laggu maa nal video paa maaa video ch bol k dasu phir chng ho sakda kuz

    • @GurpreetSingh-ix2kv
      @GurpreetSingh-ix2kv Місяць тому

      Eda na kaho maa nu le k a gun le k baitha lu eh maa nu v

  • @deepbrarbrar1630
    @deepbrarbrar1630 Місяць тому

    Support for simmi❤

  • @user-vt8tc1vn6x
    @user-vt8tc1vn6x 24 дні тому

    ਕੋਈ ਚੱਜ ਦਾ ਕੰਮ ਕਰੇਤਾਕੋੲਈਚੰਗਾ‌। ਕਹੇ ਨਿਰਾ ਗੰਦਗੀ ਜ਼ਮਾਨੇ, ਦੀ

  • @KomalpreetKaur-k5r
    @KomalpreetKaur-k5r Місяць тому +1

    Simmi parm veer di nu support kro ❤

  • @palvibasra5428
    @palvibasra5428 Місяць тому +11

    Simmi nu support

  • @user-yw7he8lo5q
    @user-yw7he8lo5q Місяць тому +9

    Simmi di gbu

  • @anukaur8687
    @anukaur8687 Місяць тому +5

    Support Simmi parm

  • @jindjyot1854
    @jindjyot1854 Місяць тому +3

    ਕੋਈ ਮਾਰਕੁੱਟ ਦੀ ਵੀ ਵੀਡਿਓ ਦਾਖ਼ਾ ਕੇ ਝੂਠ ਹੀ ਬੋਲ਼ੀ ਜਾਂਦੀ ਆ

  • @RajwinderKaur-ud5hd
    @RajwinderKaur-ud5hd Місяць тому +3

    ਇੰਟਰਵਿਊਆਂ ਵਿੱਚ ਤਾਂ ਤੂੰ ਝੂਠ ਬੋਲਦੀ

  • @harpreetsarwara8652
    @harpreetsarwara8652 Місяць тому +8

    Simi Param nu sport Kro

  • @rajveerkaur5418
    @rajveerkaur5418 Місяць тому

    Yaar ki zindgi aa.bhaine jo v ho gya mitti pa. Maa ta maa hundi aa .galti man ke te ghare wapas chali ja maa kol

  • @malkitsingh4209
    @malkitsingh4209 Місяць тому +3

    Rab janda

  • @MukeshMukesh-u6h
    @MukeshMukesh-u6h Місяць тому +2

    Simmi di puri glti aa ohne kise piche lg k ehda account hake kita kyyo kita agli proof de rhi aa ewe ta koi ni kutt da kise nu

  • @JujharSingh-qu1be
    @JujharSingh-qu1be Місяць тому +2

    Kenjrr nu koi fark neh panda ji ma.de neh benne hor kis de banns

  • @harseeratkaur4046
    @harseeratkaur4046 Місяць тому

    Simi parm nu support kro jo kudi apni mom de respect krdi kisi hor di kibkru

  • @LaliSidhu-lj4xc
    @LaliSidhu-lj4xc Місяць тому +11

    ਨਿਸ਼ਾਨੀਆ ਤਾਂ ਹੈ ਪਰ ਤੁਸੀਂ ਸੋਸ਼ਲ ਮੀਡੀਆ ਤੇ ਅੱਗੇ ਆਉਣਾ ਚਾਹੁੰਦੇ ਹੋ

  • @SukhKhosa-kj5yh
    @SukhKhosa-kj5yh Місяць тому +1

    Good gal