ਗਦੂਦ ਦੇ ਰੋਗ ਦੇ ਲੱਛਣ ਅਤੇ ਇਲਾਜ! ਭਾਗ ਪਹਿਲਾ! Prostate health _part one (176)

Поділитися
Вставка
  • Опубліковано 9 лис 2024

КОМЕНТАРІ • 206

  • @iqbalbrar6977
    @iqbalbrar6977 Місяць тому +11

    ਡਾਕਟਰ ਸਾਹਿਬ ਜੀ ਤੁਹਾਨੂੰ
    ਪਰਮਾਤਮਾ ਚੜਦੀ ਕਲਾਂ ਵਿੱਚ ਰਖੇ

  • @SherSingh-fe8ew
    @SherSingh-fe8ew Місяць тому +4

    ਸਾਡੇ ਡਾਕਟਰ ਸਾਹਿਬ ਦੀ ਜੋੜੀ ਵਾਹਿਗੁਰੂ ਜੀ ਸੱਦਾ ਸਲਮੱਤ ਰੱਖਣ

  • @BalkarSingh-ko2qy
    @BalkarSingh-ko2qy Місяць тому +10

    ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਪਿਆਰ ਭਾਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @DharampalSingh-uk2ue
    @DharampalSingh-uk2ue Місяць тому +7

    ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @kulwindersingh2484
    @kulwindersingh2484 Місяць тому +1

    ਬਹੁਤ ਵਧੀਆ ਸਲਾਹ ਤੇ ਇਲਾਜ ਦਸਿਆ ਡਾਕਟਰ ਸਾਹਿਬ ਜੀ

  • @naranjansingh8808
    @naranjansingh8808 Місяць тому +3

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਮੈਂ ਇਸ ਪ੍ਰੋਗਰਾਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਬਹੁਤ ਸ਼ੁਕਰੀਆ ਜੀ

  • @BalwinderSingh-ug2mf
    @BalwinderSingh-ug2mf Місяць тому +4

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @SukhwinderKaur-bp9wf
    @SukhwinderKaur-bp9wf Місяць тому +4

    ਡਾਕਟਰ ਸਾਹਿਬ ਜੀ ਤੁਹਾਨੂੰ ਦੋਹਾਂ ਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰਖੇ 🎉🎉🎉🎉🎉 ਮੈੰ usa ਤੋਂ

  • @balwantsinghsidhu1650
    @balwantsinghsidhu1650 Місяць тому +2

    ਡਾਕਟਰ ਜੋੜੀ ਦਾ ਬਹੁਤ-ਬਹੁਤ ਧੰਨਵਾਦ ਜੀ , ਵਧੀਆ ਜਾਣਕਾਰੀ ਦੇਣ ਲਈ ਜੀ ।

  • @LakwiderLakhi
    @LakwiderLakhi Місяць тому +3

    ਇਸ ਜੋੜੀ ਦਾ ਬਹੁਤ ਬਹੁਤ ਧੰਨਵਾਦ ਜੀ ਵਿਡੀਓ ਬਨਾਉਣ ਲਈ ਲਖਵੀਰ ਸਿੰਘ ਬੋੜਾਵਾਲ ਤੋਂ

  • @singhharbhajan2986
    @singhharbhajan2986 Місяць тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਜੀ

  • @JasveerKaur-cv1se
    @JasveerKaur-cv1se Місяць тому +5

    ਬਹੂਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਲੰਬੀ ਹੋਵੇ ਸਾਡੇ ਦੇਸ਼ ਨੂ ਅਜਿਹੇ ਡਾਕਟਰਾ ਦੀ ਲੋੜ ਹੈ ਮੇਰੇ ਪਤੀ ਨੂ ਇਹ ਰੋਗ ਹੈ

  • @NarinderKaur-mk6bd
    @NarinderKaur-mk6bd Місяць тому +2

    ਬਹੁਤ ਵਧੀਆ ਜਾਣਕਾਰੀ ਜੀ

  • @jarnailsingh1731
    @jarnailsingh1731 Місяць тому

    ਬਹੁਤ ਹੀ ਸ਼ਲਾਘਾਯੋਗ ਵੀਡੀਓ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @swaransingh8398
    @swaransingh8398 Місяць тому +3

    Thanks Dr Sahab Bahut hi vadia jaankaari diti aa

  • @SukhdevSingh-bz9zc
    @SukhdevSingh-bz9zc 11 днів тому +1

    Thanks v g information

  • @manjeetkaurwaraich1059
    @manjeetkaurwaraich1059 Місяць тому +4

    ਡਾਕਟਰ ਸਾਹਿਬ ਜੀ ਇਹ ਬਿਮਾਰੀ ਬਹੁਤ ਇਨਸਿਨਾ ਂ ਨੂੰ ਹੈ ਅਸੀਂ ਤੁਹਾਡੇ ਵਿਚਾਰ ਬਹੁਤ ਰੀਝ ਨਾਲ ਸੁਣਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੋਨਾਂ ਡਾਕਟਰ ਸਾਹਿਬਾ ਦਾ 🎉🎉🎉🎉🎉🎉🎉🎉😢

    • @drharshinder
      @drharshinder  Місяць тому

      ਰਬ ਤੁਹਾਡਾ ਭਲਾ ਕਰੇ

  • @suchasingh7365
    @suchasingh7365 Місяць тому +4

    Very important video Guru ਕਿਰਪਾ ਕਰਨ ਸਭ noo healthy Rkhna

  • @rajindersinghsandhwan5698
    @rajindersinghsandhwan5698 7 днів тому

    Thanks Doctors Sahib 🙏🙏

  • @sawarankaur6579
    @sawarankaur6579 Місяць тому +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @HarpreetKaur-en8tt
    @HarpreetKaur-en8tt Місяць тому +1

    Everyday u come with new information new research n it's always beneficial for all of us We r blessed to have u in our life God bless you both always

  • @nirmalmann9347
    @nirmalmann9347 Місяць тому +1

    Salute Dr Sahib both of you for Valuable Guidance. Jai Hind.

  • @makhansinghjohal1979
    @makhansinghjohal1979 Місяць тому +2

    ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 🙏

  • @JagjeetSingh-j4t
    @JagjeetSingh-j4t 19 днів тому

    ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਤੁਸੀਂ ਬਹੁਤ ਵਧੀਆ ਸੁਝਾਅ ਦੇਂਦੇ ਰਹਿੰਦੇ ਹੋ ਧੰਨਵਾਦ ਜੀ ਕੀ ਦਹੀਂ ਖਾ ਸਕਦੇ ਹਾਂ ਜਾਂ ਨਹੀਂ ਅਤੇ ਲੱਸੀ ਪੀ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਜਾਣਕਾਰੀ ਦੇਣੀ ਜੀ

  • @surinderbedi7094
    @surinderbedi7094 Місяць тому

    Excellent information. Very useful and explained in a simple but effective manner.

  • @NirmalSingh-ys7wz
    @NirmalSingh-ys7wz Місяць тому +2

    ਸਤਿਕਾਰ ਹੈ ਡਾ. ਸਾਹਿਬਾਨ ਜੀਓ

  • @bikramjitgill5574
    @bikramjitgill5574 Місяць тому +1

    ਬਹੁਤ ਬਹੁਤ ਧੰਨਵਾਦ ਜੀ।

  • @PravindersinghBoora-w3u
    @PravindersinghBoora-w3u Місяць тому +1

    ... ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਉਦਾਂ ਡਾਕਟਰ ਸਾਹਿਬ ਅਗਰ ਬੰਦਾ ਜੇ ਬੈਠ ਕੇ ਹਮੇਸ਼ਾ ਪਿਸ਼ਾਬ ਕਰੇ ਤਾਂ ਫਿਰ ਵੀ ਇਸ ਬਿਮਾਰੀ ਤੋਂ ਨਿਜਾਤ ਮਿਲਦੀ ਰਹਿੰਦੀ ਆ ਇਹ ਮੇਰਾ ਆਪ ਦਾ ਤਜਰਬਾ ਆ ਮੈਨੂੰ ਵੀ ਪਹਿਲਾਂ ਸੀ ਪਤਾ ਪਰ ਜਦੋਂ ਇਹਦਾ ਪਤਾ ਲੱਗਾ

    • @chamkaursingh6614
      @chamkaursingh6614 Місяць тому

      ?𝙴𝚗𝚐𝚕𝚒𝚜𝚑 𝚜𝚎𝚊𝚝 𝚞𝚙𝚙𝚎𝚛 𝚋𝚊𝚒𝚝𝚑 𝚔𝚎 𝚞𝚛𝚒𝚗𝚎 𝚙𝚊𝚜𝚜 𝙺𝚊𝚛𝚗𝚊 𝚑𝚊𝚒, 𝚊𝚜 𝚕𝚊𝚍𝚒𝚎𝚜.

  • @SUKHDEVSINGH-ki2mq
    @SUKHDEVSINGH-ki2mq Місяць тому +1

    🌹🙏🌹 very beneficial. Thankyou Dr sahib♥️🌹

  • @darshankahlon2818
    @darshankahlon2818 Місяць тому +1

    Docs thanks for explaining in most easy language.
    Thanks again

  • @harinkaur6900
    @harinkaur6900 Місяць тому +1

    We watch your all videos very carefully. My husband has the same Prostate problem. Thank you ji🙏🏻🙏🏻

  • @BalkarSingh-dc1oq
    @BalkarSingh-dc1oq Місяць тому +1

    ਬਹੁਤ ਹੀ ਵਧੀਆ

  • @gurmailsekhon5863
    @gurmailsekhon5863 Місяць тому +1

    ਬਹੁਤ ਧੰਨਵਾਦ ਜੀ

  • @harbanssingh1535
    @harbanssingh1535 Місяць тому +1

    Thank you so much Ji good bless you all!

  • @RamSingh-mc3oi
    @RamSingh-mc3oi Місяць тому +1

    ਵੱਡਮੁੱਲੀ ਜਾਣਕਾਰੀ ਜੀ

  • @harpreetnurpuri380
    @harpreetnurpuri380 Місяць тому +1

    Great awesome Jodi and the information they share has no words to say thanks . You are all around excellent ❤

  • @bharpursingh6919
    @bharpursingh6919 Місяць тому +1

    Very good.Dr sab ji jindabad.

  • @narindersharma8310
    @narindersharma8310 Місяць тому +3

    Thanx for this video
    Plz explain about PSA test also , there’s lot of controversy regarding this test-Narinder Sharma USA

    • @drharshinder
      @drharshinder  Місяць тому

      Will definitely do in three days

  • @anilkalra9400
    @anilkalra9400 Місяць тому +2

    प्रणाम सुप्रभात सुश्री डा. हरशिंदर जी एवं डा. गुरपाल सिंह जी - अत्यंत आवश्यक महत्वपूर्ण व लाभदायक भिज्ञता प्रदान की है जी आपने। आगामी भाग की प्रतीक्षा में।।

  • @baldevsingh-wm1le
    @baldevsingh-wm1le Місяць тому

    Very very appreciable presentation thanks

  • @Gianigurdeepsinghdeepak
    @Gianigurdeepsinghdeepak Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gulshanmann2457
    @gulshanmann2457 Місяць тому +2

    Thank you dr sahib for guidance, I am also from GOMCO alumini

  • @nachhattarsingh4890
    @nachhattarsingh4890 Місяць тому +2

    Sat shri akal ji Dr shaib good jankari thanks good morning ji

  • @kanwaljitkaur5025
    @kanwaljitkaur5025 Місяць тому +1

    Luv u ji, 🥰
    Khush raho
    Abaad raho
    Jarror milde aa ji kal😊🙏

  • @funnyvidoesmems
    @funnyvidoesmems Місяць тому +1

    Thanks for good information ❤❤

  • @VijayKumar-dg9uh
    @VijayKumar-dg9uh Місяць тому

    Millions of thanks Dr.sahib

  • @sukhvindergrewal1233
    @sukhvindergrewal1233 Місяць тому +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @surinderkumar2125
    @surinderkumar2125 Місяць тому +2

    Thanks for information

  • @SurinderKaur-i8d
    @SurinderKaur-i8d Місяць тому +1

    Lab technician surinder kaur hoshiarpur thanku mam es program lai

  • @skmahindru6630
    @skmahindru6630 Місяць тому +2

    Thanks you doctors for accepting my request regarding loading of videos on prostate problems.

  • @gurbaxsingh764
    @gurbaxsingh764 Місяць тому +1

    Nice information dr sahib thanks good morning

  • @darshansinghmomi6511
    @darshansinghmomi6511 Місяць тому +1

    Very good informative video

  • @SukhwinderKaur-jy5vt
    @SukhwinderKaur-jy5vt Місяць тому +1

    Very important information dr saab thanks s s a

  • @ravindermahajan9732
    @ravindermahajan9732 Місяць тому

    V nice information thnx Dr sahib

  • @gurparwindersingh6511
    @gurparwindersingh6511 Місяць тому +2

    ਧੰਨਵਾਦ ਜੀ

  • @kulwinderpalsingh2813
    @kulwinderpalsingh2813 Місяць тому

    Thanks Dr Sahib jee

  • @paramjitmahi8042
    @paramjitmahi8042 Місяць тому +1

    Bohot wadiya video ji

  • @roopsidhu4301
    @roopsidhu4301 Місяць тому +1

    ਸੁਕਰੀਆ ਡਾ ਸਾਹਿਬ ਵਧੀਆ

  • @surinderpalsingh8804
    @surinderpalsingh8804 Місяць тому +1

    Thanks to respected couple 🙏

  • @karmjitsidhu5021
    @karmjitsidhu5021 Місяць тому +1

    God bless you!!

  • @pushwindersingh4637
    @pushwindersingh4637 Місяць тому +2

    Ssa ji body de ph te v video banao plz

  • @bachittersingh9897
    @bachittersingh9897 Місяць тому +1

    ਸਤਿ ਸ੍ਰੀ ਅਕਾਲ ਜੀ

  • @gurdevsidhu8164
    @gurdevsidhu8164 Місяць тому +1

    ਪੇਸ਼ਾਬ ਦੇ ਸਬੰਧੀ ਵੱਖ ਚੰਗੀ ਜਾਣਕਾਰੀ

  • @gulzarsingh3765
    @gulzarsingh3765 Місяць тому +1

    ਧਨਵਾਦ

  • @bejindersinghgrewal6866
    @bejindersinghgrewal6866 Місяць тому +1

    Good information

  • @SukhdevSingh-bz9zc
    @SukhdevSingh-bz9zc Місяць тому +1

    Dr many many thanks

  • @bhushangoyal5066
    @bhushangoyal5066 Місяць тому

    Khoob soorat Jordy khoob soorat bichar parmatma is Jordy ko tandroort rakhe jai Shri ram

  • @hazoorsingh7096
    @hazoorsingh7096 Місяць тому +1

    Appreciable

  • @Ashwanikumar-il1kc
    @Ashwanikumar-il1kc Місяць тому +1

    ਧੰਨਵਾਦ l

  • @jobanjitkaur4155
    @jobanjitkaur4155 Місяць тому +1

    Mam please babies harnia de bare v jankari deo

  • @UshaRani-om8nz
    @UshaRani-om8nz Місяць тому +1

    Thank u ji dr sahib❤

  • @madhusudandairyfarm7627
    @madhusudandairyfarm7627 Місяць тому +1

    Bahut Bahut Dhanyawad

  • @bikramjitgill5574
    @bikramjitgill5574 Місяць тому +1

    I have BPH and underwent TURP procedure few years ago. Family history of BPH, high PSA and prostate cancer.

  • @kabalsran1882
    @kabalsran1882 Місяць тому +1

    Nice doctors congratulations

  • @Caraesthetic3
    @Caraesthetic3 Місяць тому +1

    Good morning ji Dr sahib ji

  • @suchasingh7365
    @suchasingh7365 Місяць тому +1

    Sat shri akal dr saab ਦੋਨੋ ਨੂੰ

  • @paramjitkaur8122
    @paramjitkaur8122 Місяць тому +1

    Sat shri akal ji

  • @gurpreetsinghmoga7351
    @gurpreetsinghmoga7351 Місяць тому +1

    Kirpa karke hyperthyroidism te v details ch video bnao....diet... Treatment etc.

  • @bharpursingh3264
    @bharpursingh3264 Місяць тому

    Bless u sir

  • @balwindercheema4903
    @balwindercheema4903 Місяць тому

    Sat sri akal mam… hope you are doing well… my concern is regarding ear discharge for 15 months old baby…could you please share any treatment for us

  • @sukhwindersaini9930
    @sukhwindersaini9930 Місяць тому +1

    Thank you ji

  • @RameshKumar-et2ld
    @RameshKumar-et2ld Місяць тому +3

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਪਸਾਬ ਕਰਨ ਸਮੇ ਦੋ ਮਿੰਟ ਫੜੀ ਰਖਦੇ ਆ ਜੀ, ਉਤਰਦਾ ਨੀ, ਜੇ ਕੋਈ ਓਦੋ ਮੇਰੇ ਵੱਲ ਝਾਕਨ ਲੱਗ ਜੇ, ਫਿਰ ਵੀ ਚ਼ੜ ਜਾਦੈ ਜੀ, ੲਇਲਾਜ ਦਸੋ ਕੋਈ. ਧੰਨਵਾਦ ਜੀ.

    • @drharshinder
      @drharshinder  Місяць тому +1

      Already explained in video. Please listen to second part tomorrow

    • @RameshKumar-et2ld
      @RameshKumar-et2ld Місяць тому +1

      @@drharshinder ਸੁਕਰੀਆ ਜੀ.

    • @ashokklair2629
      @ashokklair2629 20 днів тому +1

      ​@@RameshKumar-et2ld ਜੀ ! ਤੁਸੀ ਅਕਥ ਨੂੰ ਕਥਨ ਕਰ ਦਿਤੈ, ਕਿ ਕਿਸੇ ਦੇ ਸਾਹਮਣੇ, ਪਿਸਾਬ ਰੁਕਣ ਵਾਲੀ ਗੱਲ ਦਾ!
      ਵਾਹ! *@RameshKumar-et2ld--* ਧੰਨਵਾਦ ਜੀ!

  • @Preet45266
    @Preet45266 Місяць тому +1

    Very good knowledge 🎉🎉🎉🎉🎉🎉🎉🎉

  • @kahansingh2348
    @kahansingh2348 Місяць тому +1

    Thanks ji

  • @baljindersingh-sf8gb
    @baljindersingh-sf8gb Місяць тому +1

    Sat shri akal ji cisf Delhi

  • @suchasingh7365
    @suchasingh7365 Місяць тому +1

    Wahaguru Guru ji ਦਾ khalsa wahaguru Guru ਜੀ ਦੀ ਫ਼ਤਹਿ sucha singh Terkiana dasuya mukeriana

  • @agamjotsingh1258
    @agamjotsingh1258 Місяць тому +1

    Please tell something aboutalkaline R O

    • @drharshinder
      @drharshinder  Місяць тому

      Already uploaded video on alkaline water

  • @SukhwinderKhurmi
    @SukhwinderKhurmi Місяць тому +1

    Ssa dr sahib te dr sahiba ji bacha da rat vele nose block ho janda ji. Kafi medicine s laiya pr koi frk ni pya pl jarur dasna ji. Thanks ji

  • @jasmailsingh8355
    @jasmailsingh8355 Місяць тому

    dr shib b12 vaden de karan te elaz

  • @kulwantbedi4669
    @kulwantbedi4669 Місяць тому +2

    ਖੁਲ ਕੇ ਪਿਸ਼ਾਬ ਨਹੀਂ ਆਉਂਦਾ ਤੁਪਕਾ ਤੁਪਕਾ ਆਉਂਦਾ ਰਹਿੰਦਾ ਹੈ

    • @drharshinder
      @drharshinder  Місяць тому

      Watch this video in detail and next part also

  • @SukhJinder-i4c
    @SukhJinder-i4c Місяць тому

    Doctor sahab hernia hernia Rog best thoda ya Jaan kar Diya

  • @HardishKaur-e4l
    @HardishKaur-e4l Місяць тому +1

    Please please kush high platelets vare dus deio

    • @drharshinder
      @drharshinder  Місяць тому

      Will do full video next week

    • @HardishKaur-e4l
      @HardishKaur-e4l Місяць тому

      Thanks 🙏 mare high reahndi ne koiee Medicine hai please 🙏

  • @Harkawal-fp1ex
    @Harkawal-fp1ex Місяць тому +2

    Hello mam i am from canada.. i am in trouble to adjust my levothyroxine dose due to canadian health services.. health services is very poor. We can’t even take early appointments when we needed
    I conceived in june 17, 2024. And right now i am in my 4th month. But my TSH was keep fluctuating
    16 September- 2.94 ( 100mcg)
    16 August - 8•94 m/u/L ( 100 mcg)
    18 July - 2•65 mlu/L ( 75 mcg)
    26 June - 0•03 mluL
    When i am taking 100 mcg levothyroxine the my TSH going down.. and when i am taking 75 mcg then its become low.
    What can i do??

    • @drharshinder
      @drharshinder  Місяць тому

      Body weight? Take 62.5 empty stomach

    • @Harkawal-fp1ex
      @Harkawal-fp1ex Місяць тому

      @@drharshinder my body weight is 72.7kg

  • @AmritpalSingh-v9f
    @AmritpalSingh-v9f Місяць тому +1

    ਡਾਕਟਰ ਸਾਹਿਬ ਇੱਕ ਪ੍ਰੋਗਰਾਮ ਹਰਨੀਆਂ ਦੇ ਉੱਪਰ ਵੀ ਜਰੂਰ ਕਰੋ

  • @mandeeptark
    @mandeeptark Місяць тому +3

    ਘੀ, ਪਨੀਰ ,coconut oil ਨਮਕ ,ਮਿਰਚ, ਮਸਾਲੇ ,ਚਾਹ ਕੌਫੀ ,ਚਟਨੀ......ਬਾਕੀ ਫਿਰ ਦਾਲ ਫੁਲਕਾ 😢😢😢😢

    • @drharshinder
      @drharshinder  Місяць тому +1

      Watch next part for complete diet

    • @chamkaursingh6614
      @chamkaursingh6614 Місяць тому

      𝙳𝚛𝚒𝚗𝚔 𝚋𝚑𝚎𝚎 𝚗𝚑𝚒 𝚓𝚒, 𝚘𝚗𝚕𝚢 𝚊𝚒𝚛 𝚊𝚗𝚍 𝚠𝚊𝚝𝚎𝚛. 𝚃𝚑𝚊𝚝'𝚜 𝚊𝚕𝚕.

  • @sdfgallery
    @sdfgallery Місяць тому +1

    🙏🙏

  • @JagdevBawa-b1k
    @JagdevBawa-b1k Місяць тому +7

    ਡਾ ਸਾਹਿਬ ਮੈਂ ਇਸ ਬਿਮਾਰੀ ਨਾਲ ਜੂਝ ਰਿਹਾ ਹਾਂ ਜਦੋਂ ਪਿਸ਼ਾਬ ਆਉਂਦਾ ਹੈ ਤਾਂ ਬਹੁਤ ਘਬਰਾਹਟ ਹੁੰਦੀ ਹੈ ਰਜਿੰਦਰਾ ਹਸਪਤਾਲ ਵਿਚ ਡਾ ਹਰਜਿੰਦਰ ਸਿੰਘ ਜੀ ਨੂੰ ਵੀ ਦਿਖਾਇਆ ਹੈ ਪਰ ਕੋਈ ਫਰਕ ਨਹੀਂ ਪਿਆ ❤❤

    • @manoharpalsingh4002
      @manoharpalsingh4002 Місяць тому +1

      ਮੈਂ ਵੀ ੳਸ ਕੋਲੋਂ ਇਲਾਜ ਕਰਵਾਇਆ ਕੋਈ ਫਰਕ ਨਹੀ ਪਇਆ।
      ਹੁਣ ਇਕ ਹੋਰ ਤੋਂ ਠੀਕ ਹੋਇਆ।

    • @JagdevBawa-b1k
      @JagdevBawa-b1k Місяць тому

      @@manoharpalsingh4002 ਵੀਰ ਜੀ ਹੋਰ ਕਿਹੜੇ ਡਾ ਤੋਂ ਇਲਾਜ਼ ਕਰਵਾਇਆ ਹੈ ਜ਼ਰੂਰ ਦੱਸਿਓ ਤੁਸੀਂ ਠੀਕ ਹੋ ਬਿਲਕੁਲ

    • @drharshinder
      @drharshinder  Місяць тому +1

      Can meet Dr Gurpal. Contact him on landline number 0175 2216783 after 7 pm

    • @Anndyut
      @Anndyut Місяць тому

      ਬਞਾਸੀਰ ਦਾ ਿੲਲਾਜ ਦੱਸੳੁ

    • @KrishanSoni-f2b
      @KrishanSoni-f2b Місяць тому

      ​@@Anndyutkalan wali Haryana, Rohtak bawasir hospital.

  • @dr.paramjitsinghsumra179
    @dr.paramjitsinghsumra179 Місяць тому +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
    ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।

  • @harpalbatth472
    @harpalbatth472 27 днів тому

    🎉🎉

  • @bhajansingh275
    @bhajansingh275 Місяць тому +2

    ਦਿਨ ਵਿਚ 8 ਵਾਰ ਨਾਲੋ ਜਿਆਦਾ ਵਾਰ ਪਿਸ਼ਾਬ ਆਉਣ ਦਾ ਕਾਰਨ ਜਿਆਦਾ ਪਾਣੀ ਪੀਣਾ ਵੀ ਹੋ ਸਕਦਾ ਹੈ।