ਬਲੱਡ ਪ੍ਰੈੱਸ਼ਰ ਦੇ ਰੋਗ ਲਈ ਕਿਹੜੀ ਖ਼ੁਰਾਕ ਕਰੇਗੀ ਕਮਾਲ ! Extremely useful diet for blood pressure!!

Поділитися
Вставка
  • Опубліковано 22 сер 2024
  • ਬਲੱਡ ਪ੍ਰੈੱਸ਼ਰ ਦੇ ਰੋਗ ਲਈ ਕਿਹੜੀ ਖ਼ੁਰਾਕ ਕਰੇਗੀ ਕਮਾਲ ! Extremely useful diet for blood pressure !!
    Beware of using clips as copyright holder!! Please share as whole video!!
    #doctortips #doctor #health #motivation ##punjabi #bloodpressure #diet #naturalremedy

КОМЕНТАРІ • 348

  • @user-ui1lc9xc8m
    @user-ui1lc9xc8m 2 місяці тому +47

    ਧੰਨ ਵਾਦ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਜਰੂਰ ਟਾਇਮ ਦਿਆਂ ਕਰੋ।

    • @Mahadevinsan
      @Mahadevinsan 2 місяці тому +2

      ਜੀ ਆਇਆਂ ਨੂੰ ਡਾਕਟਰ ਸਾਹਿਬ ਜੀ

    • @KashmirKaur-nm2jg
      @KashmirKaur-nm2jg 2 місяці тому

      ​@@Mahadevinsan❤ ch

  • @jeetsingh2037
    @jeetsingh2037 2 місяці тому +6

    ਡਾਕਟਰ ਸਾਹਿਬ ਤੁਹਾਡੇ ਪ੍ਰੋਗਰਾਮ ਬਹੁਤ ਹੀ ਸਿੱਖਿਆਦਾਇਕ ਅਤੇ ਖੋਜ ਆਧਾਰਿਤ ਹੁੰਦੇ ਹਨ ਮੈਂ ਪਿਛਲੇ ਕਾਫੀ ਸਮੇਂ ਤੋਂ ਪਰੈਮ‌ਏਸੀਆ, ਖਾਲਸ ਟੀਵੀ ਜਾ ਹੋਰ ਚੈਨਲਾਂ ਤੇ ਸੁਣਦਾ ਆ ਰਿਹਿਆ ਹਾਂ ਭੈਣ ਹਰਸ਼ਿੰਦਰ ਕੌਰ ਜੀ ਤੁਸੀਂ ਬਚਿਆ ਦੇ ਰੋਗਾਂ ਦੇ ਮਹਿਰ ਡਾਕਟਰ ਹੋ ਇਸ ਲਈ ਇੱਕ ਪ੍ਰੋਗਰਾਮ ਉਹਨਾਂ ਬੱਚਿਆਂ ਲਈ ਜ਼ਰੂਰ ਪੇਸ਼ ਕਰੋ ਜਿਵੇਂ ਕਿ ਇਕ ਬੱਚਾ ਪੰਜ ਸਾਲ ਤੋਂ ਉੱਪਰ ਹੈ ਪਰ ਵਜ਼ਨ 12 kg ਤੱਕ ਹੈ ਵੇਖਣ ਨੂੰ ਪੂਰਾ
    ਤੰਦਰੁਸਤ ਤੇ ਹੁਸਿਆਰ ਹੈ ਪਰ ਵਧ ਫੁੱਲ ਬਹੁਤ ਘੱਟ ਰਿਹਾ ਹੈ ਇਹਨਾਂ ਦੀ ਖੁਰਾਕ ਜਾ ਮੈਡੀਸਿਨ ਸਹਾਇਤਾ ਵਾਰੇ ਜ਼ਰੂਰੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

    • @drharshinder
      @drharshinder  2 місяці тому

      Please subscribe my channel and you can watch such videos. Already uploaded

  • @jaswantbrar6560
    @jaswantbrar6560 2 місяці тому +7

    ਡਾਕਟਰ ਸਾਹਿਬਾ ਡਾਕਟਰ ਸਾਹਿਬ ਤੁਸੀਂ ਆਪਣਾ ਯੂਟਿਊਬ ਸ਼ੁਰੂ ਕਰਕੇ ਬਹੁਤ ਹੀ ਅੱਛੀ ਸੇਵਾ ਕਰ ਰਹੇ ਹੋ। ਮੈਂ ਮੈਂ ਤੁਹਾਡਾ ਹਰ ਸ਼ੋ ਬੜੇ ਧਿਆਨ ਨਾਲ ਸੁਣਦਾ। ਬਲੱਡ ਪ੍ਰੈਸ਼ਰ ਬਾਰੇ ਜੋ ਤੁਸੀਂ ਗਿਆਨ ਦਿੱਤਾ ਹੈ ਉਹ ਬਹੁਤ ਹੀ ਲਾਹੇਬੰਦ ਹੋਏਗਾ। ਮੈਂ ਤੁਹਾਡੇ ਵੱਲੋਂ ਦੱਸੀ ਹੋਈ ਖੁਰਾਕ ਕੱਲ ਤੋਂ ਹੀ ਸ਼ੁਰੂ ਕਰ ਰਿਹਾ ਅਤੇ ਦੋ ਹਫਤਿਆਂ ਬਾਅਦ ਮੈਂ ਉਸ ਦਾ ਪ੍ਰਭਾਵ ਕਮੈਂਟ ਵਿੱਚ ਲਿਖਾਂ ਗਾ।

  • @GurdeepSingh-mk8eu
    @GurdeepSingh-mk8eu 2 місяці тому +3

    ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਚੜਦੀਕਲਾ ਚ ਰਹੋ। ਜੀ

  • @SatnamSingh-lt2ln
    @SatnamSingh-lt2ln 2 місяці тому +2

    ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਹੇੈ। ਪੰਜਾਬੀਆਂ ਦੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈੈ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾ ਵਿੱਚ ਰੱਖਣ।
    ਸਤਨਾਮ ਸਿੰਘ

  • @parmjeetkaur5256
    @parmjeetkaur5256 День тому

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਵਾਹਿਗੁਰੂ ਇਸ ਪਿਆਰੀ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ ❤🎉

  • @AmarjitSingh-io8hq
    @AmarjitSingh-io8hq 2 місяці тому +3

    ਲੋਕ ਭਲਾਈ ਚੈਨਲ ਬਨਾਉਣ ਬਹੁਤ ਬਹੁਤ ਮੁਬਾਰਕਾਂ ਜੀ।

  • @SurinderSingh-ye2ud
    @SurinderSingh-ye2ud 2 місяці тому +2

    ਡਾਕਟਰ ਹਰਸ਼ਿੰਦਰ ਭੈਣ ਸਤਿ ਸ੍ਰੀ ਅਕਾਲ ਜੀ।ਤੁਹਾਡੀਆਂ ਵੀਡੀਓ ਮੈਂ ਬਹੁਤ ਦੇਰ ਤੋਂ ਦੇਖਦਾ ਆ ਰਿਹਾ ਹਾਂ ਜੋ ਕਿ ਬਹੁਤ ਵਧੀਆ ਗਿਆਨ ਭਰਪੂਰ ਹੁੰਦੀਆਂ ਹਨ।ਚੰਗੀ ਤੇ ਨਰੋਈ ਸੇਹਤ ਪ੍ਰਤਿ ਜਾਣਕਾਰੀ ਦੇਣ ਲਈ ਤੁਹਾਡਾ ਹਾਰਦਿਕ ਧੰਨਵਾਦ ਜੀ🎉।

  • @kamleshkumari7184
    @kamleshkumari7184 2 місяці тому +1

    ਧਨਵਾਦ ਭੈਣਜੀ ਅਤੇ ਭਰਾ ਜੀ ਪ੍ਰੋਗਰਾਮ ਬਹੁਤ ਵਧੀਆ ਐ ਜੀ ਤੁਹਾਡਾ ਦਸਣ ਦਾ ਤਰੀਕਾ ਬਹੁਤ ਵਧੀਆ ਐ ਜੀ ਤੁਹਾਡੀ ਜੋੜੀ ਨੂੰਹ ਹਮੇਸ਼ਾ ਹੀ ਪ੍ਰਮਾਤਮਾ ਲਬੀਆ ਉਮਰਾ ਬਖਸ਼ੇ

  • @jaspalkaur5708
    @jaspalkaur5708 2 місяці тому +4

    ਭੈਣ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @arshpreetjandu8162
    @arshpreetjandu8162 2 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ 👍 ਮੈਮ ਤੁਹਾਡੀ ਸਮਾਈਲ ਦੇਖ ਕੇ ਅਸੀਂ ਵੀ ਸਮਾਈਲ ਰੱਖਣ ਲੱਗ ਪਏ 😂😂🙏🙏

  • @dr.paramjitsinghsumra179
    @dr.paramjitsinghsumra179 2 місяці тому +3

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਬਲੱਡ ਪ੍ਰੈਸ਼ਰ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @jkdhesi
    @jkdhesi 2 місяці тому +2

    ਬਹੁਤ ਹੀ ਵਧੀਆ ਗੱਲਾਂ ਤੇ ਇੰਫੋਰਮੀਸ਼ਨ ਦਿੰਦੇ ਹੋ ਜੀ ਤੁਸੀਂ, ਬਹੁਤ ਬਹੁਤ ਧੰਨਵਾਦ 🙏🏻ਜੀ, ਤੁਹਾਡੀ ਸਮਾਈਲ 👌🏻❤

  • @GurpalSingh-qo9qc
    @GurpalSingh-qo9qc 2 місяці тому +1

    ਧੰਨਵਾਨ ਕੋਟਿ ਕੋਟਿ ਸ਼ੁਕਰਾਨਾ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਬਹੁਤ ਵੱਡੀ ਸੇਵਾ ਹੈ ਜਾਗਰੂਕ ਕਰ ਰਹੇ ਹੋ 🙏

  • @avtarsingh2136
    @avtarsingh2136 2 місяці тому +2

    ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @user-rs4ys1gz4l
    @user-rs4ys1gz4l 2 місяці тому +2

    ਬਹੁਤ ਵਧੀਆ ਜਾਣਕਾਰੀ ਆ ਜੀ 🙏🏼🙏🏼

  • @charanjitsingh4388
    @charanjitsingh4388 2 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਿਮਾਰੀ ਦੁਰਾਨ ਵਿੱਚ ਵੀ ਖ਼ੁਸ਼ ਰਹੋ ਬਿਮਾਰੀ ਆਪਣੇ ਆਪ ਭੱਜ ਜਾਵੇਗੀ । ਡਾਕਟਰਾਂ ਦਾ ਧੰਨਵਾਦ ਜੀ ।

  • @BALDEVSINGH-uf1po
    @BALDEVSINGH-uf1po 2 місяці тому +1

    ਦੋਵੇਂ ਡਾਕਟਰ ਸਾਹਿਬਾਨਾਂ ਦਾ ਬਹੁਤ ਧੰਨਵਾਦ,ਵੀਡਿਓ ਬਹੁਤ ਜਾਣਕਾਰੀ ਭਰਭੂਰ,ਕੁਝੇ ਵਿੱਚ ਸਮੁੰਦਰ ਬੰਦ ਕਰਤਾ ਜੀ।

  • @harkawaljeet7020
    @harkawaljeet7020 2 місяці тому +3

    Ssa mam and sir ji thank u
    God bless u

  • @BalwinderSingh-kc1ku
    @BalwinderSingh-kc1ku 2 місяці тому +3

    So sweet Dr sahid

  • @jaswindersingh6776
    @jaswindersingh6776 2 місяці тому +3

    ਬਹੁਤ ਹੀ ਪਿਆਰੀ ਭੈਣ ਡਾਕਟਰ ਹਰਸ਼ਿੰਦਰ ਜੀ ਤੇ ਬਹੁਤ ਹੀ ਮਾਣ ਯੋਗ ਡਾਕਟਰ ਸਾਹਿਬ ਜੀ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਵੀਡੀਓ ਬਣਾਉਣੇ ਲਈ ਬਹੁਤ ਹੀ ਧੰਨਵਾਦ ਕਿ ਇਨੀ
    ਰੁਝੇਵਿਆਂ ਭਰੀ ਜ਼ਿੰਦਗੀ ਵਿਚ ਵੀ ਲੁਕਾਈ ਦੀ ਸੇਵਾ ਕਰ ਰਹੇ ਹੋ ਧੰਨਵਾਦ ਲਫਜ਼ ਬਹੁਤ ਹੀ ਛੋਟਾ ਹੈ ਭੈਣ ਜੀ ਇਕ ਬੇਨਤੀ ਹੈ ਕਿ ਖਾਣਾ ਮਤਲਬ ਦਾਲ ਸਬਜੀ ਰਿੰਨਣ ਤੋਂ ਕਿੰਨੀ ਦੇਰ ਤੱਕ ਉਸ ਵਿਚਲੇ ਤਤ ਤਾਜੇ ਤੇ ਬਰਕਰਾਰ ਰਹਿੰਦੈ ਹਨ ਕਿਨੇ ਘੰਟਿਆਂ ਅੰਦਰ ਖਾਣ ਯੋਗ ਰਹਿੰਦੀ ਹੈ ਜੀ

    • @drharshinder
      @drharshinder  2 місяці тому +1

      Upto 6 hours room temperature and two days in fridge

  • @harpreetkaur3322
    @harpreetkaur3322 2 місяці тому +2

    ਹਾਂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।

  • @JagtarSinghSidhu
    @JagtarSinghSidhu 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਲੱਡ ਪਰੈਸ਼ਰ ਨੂੰ ਕਾਬੂ ਕਰਨ ਲਈ

  • @KulwinderKaur-cf3wz
    @KulwinderKaur-cf3wz 2 місяці тому +2

    bhot vadiy laga D. Harshness g D. Gurpal singh

  • @NarinderSingh-su4og
    @NarinderSingh-su4og 13 днів тому +2

    Sir good information thanks

  • @SURESHkumar-vv4ti
    @SURESHkumar-vv4ti 2 місяці тому +3

    Bahoot wading hai ji

  • @NirmalKumari-hw1ic
    @NirmalKumari-hw1ic 2 місяці тому +1

    tuhada programme health bare bhut vadhiya hunda hai ji thanks jiiiii

  • @SURINDERKaur-iv3fv
    @SURINDERKaur-iv3fv 2 місяці тому +2

    Thank you soooooo much waheguru ji bless you both

  • @jaswindergrewal1141
    @jaswindergrewal1141 2 місяці тому +2

    ਧਨਬਾਦ ਬਹੁਤ ਵਧੀਆ ਗਿਆਨ ਤੁਸੀਂ ਦਿੱਤਾ

  • @RANJEETSINGH-rv7ri
    @RANJEETSINGH-rv7ri 2 місяці тому +2

    ਮੈਡਮ ਜੀ ਅੱਜਕਲ ਪੰਜਾਬੀਆਂ ਚ uric acid ਘਰ ਘਰ ਖਾਸ ਕਰ ਬੀਬੀਆਂ ਨੂੰ ਅਪਣੀ ਪਕੜ ਚ ਲੇਹ ਚੁੱਕਾ ਆ ,, ਦੂਜਾ ਸਰੋ ਦੇ ਤੇਲ ਜਿਨੂੰ 5,7 ਸਾਲ ਪਹਿਲੇ safe ਮੰਨਿਆ ਜਾ ਰਿਹਾ ਸੀ ਸੁਣਨ ਚ ਆ ਰਿਹਾ ਕਿ ਇਸ ਕਰਕੇ ਵਿ uric acid ਵਦ ਰਿਹਾ ਇਸ ਵਿਸ਼ਏ ਤੇ ਜਰੂਰ ਪ੍ਰੋਗਰਾਮ ਕਰੋ
    ਦੂਜਾ cervical ਵੀ ਬਹੁਤ ਵਦ ਰਿਹਾ ।।

  • @parvinderkaur1573
    @parvinderkaur1573 Місяць тому +2

    Thanks ji

  • @paramjitmahi8042
    @paramjitmahi8042 2 місяці тому +1

    Good morning ji 🙏
    Thank you Doctor sahib
    Very useful video

  • @NarinderSingh-su4og
    @NarinderSingh-su4og 13 днів тому +2

    Thanks Dr harsinder g Dr Gurpal g

  • @pritpalkaur9046
    @pritpalkaur9046 2 місяці тому +1

    Bhut bhut vadia imfamasn 👌👌👍👍🙏🙏God bless you jug jug jio wheguru maher kare ❤❤❤❤❤

  • @nirmalmann9347
    @nirmalmann9347 2 місяці тому +1

    ਬਹੂਤ ਚੰਗੀ ਜਾਣਕਾਰੀ ਲਈ ਮੇਹਰਬਾਨੀ ਸ਼ੁਕਰੀਆ.

  • @vidyadevi8137
    @vidyadevi8137 Місяць тому +1

    ਬਾਕੀ ਗ ਬਾਕੀ ਗੱਲਾਂ ਤਾਂ ਸਾਰੀਆਂ ਸੋਨੇ ਵਾਲੀਆਂ ਪਰ ਮੈਨੂੰ ਤੁਹਾਡੀ ਜੋ ਜਵਾਨ ਦਾ ਰਸ ਰਸ ਉਹ ਬਹੁਤ ਅੱਛਾ ਲੱਗਦਾ ਕੰਨਾਂ ਨੂੰ ਬੜੀ ਲੱਜਤ ਮਿਲਦੀ ਹੈ

  • @dhimandhiman2142
    @dhimandhiman2142 2 місяці тому +2

    ਬਹੁਤ ਬਹੁਤ ਧੰਨਬਾਦ ਜੀ

  • @manivirk1457
    @manivirk1457 2 місяці тому +2

    Satnam Whigure ji nice video

  • @rajinderaustria7819
    @rajinderaustria7819 2 місяці тому +1

    ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।
    RAJINDER SINGH AUSTRIA
    (VIENNA)

  • @inderjeetkaur3224
    @inderjeetkaur3224 2 місяці тому +2

    ਬਹੁਤ ਧੰਨਵਾਦ ਜੀ 🙏❤

  • @ParmjitKaur-fc8rz
    @ParmjitKaur-fc8rz 2 місяці тому +2

    Good morning ji bahut badhia program hai ji sadey lei

  • @jagjitsingh-wl9bg
    @jagjitsingh-wl9bg 2 місяці тому +2

    Thanks Dr. Sahib ji

  • @gurmitkaur7104
    @gurmitkaur7104 2 місяці тому +1

    ਸਤਿ ਸ਼੍ਰੀ ਆਕਾਲ ਜੀਤੁਸੀ ਵੀ ਹਸਦੇ ਵਸਦੇ ਰਹੋ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੀ🙏👍🌹🌸💐🌸🌹💐

  • @rachnakumari5519
    @rachnakumari5519 2 місяці тому +2

    Use full information 🙏🏻🙏🏻🙏🏻🌹

  • @jaswinderrai2137
    @jaswinderrai2137 8 днів тому +1

    Very useful

  • @NarinderSingh-kt8qq
    @NarinderSingh-kt8qq 2 місяці тому +1

    Thank you soooo much my sis & bhaji ❤🙏🏻🙏🏻❤️👏🏼👏🏼❤️❤️😍

  • @kkbhatia9648
    @kkbhatia9648 2 місяці тому +2

    ਬਹੁਤ ਧੰਨਵਾਦ ਜੀ 🙏

  • @sukhvinderkaurbadesha8633
    @sukhvinderkaurbadesha8633 2 місяці тому +1

    Thanks Ji very very nice video God bless you ❤

  • @Smile_Boutique_1
    @Smile_Boutique_1 Місяць тому +1

    Thanku mam and sar

  • @sawarankaur6579
    @sawarankaur6579 2 місяці тому +1

    ਬਹੁਤ ਵਧੀਆ ਪ੍ਰੋਗਰਾਮ

  • @user-lb7eb3pr5l
    @user-lb7eb3pr5l Місяць тому +1

    ਕੋਲੈਸਟੋਰਲ ਬਾਰੇ ਦੱਸਣਾ ,thanks

  • @RajHundal-d5s
    @RajHundal-d5s 14 днів тому +1

    Thanks Dr sahib 🙏🙏

  • @HarcharanSohal-ob2kl
    @HarcharanSohal-ob2kl 2 місяці тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ ਜੀ

    • @Jasbirkaur804
      @Jasbirkaur804 2 місяці тому

      ਧੰਨਵਾਦ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ ਜੀ ॥

  • @rajmander957
    @rajmander957 2 місяці тому +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @angrejsinghkha1050
    @angrejsinghkha1050 2 місяці тому +3

    Well done

  • @pushminderkaur152
    @pushminderkaur152 2 місяці тому +2

    Waheguru ji bless you both 🙏

  • @awnishkumar5067
    @awnishkumar5067 2 місяці тому +1

    Thanks Dr Sahib ji da

  • @amarjitkaur6150
    @amarjitkaur6150 2 місяці тому +2

    SSA sir and mam ji Tnx ji

  • @KulwinderKuar-yt1gu
    @KulwinderKuar-yt1gu 2 місяці тому +2

    ❤ kini Soni Jodi baba g tendrusty rekn

  • @msmaninder450
    @msmaninder450 2 місяці тому +1

    waheguru waheguru waheguru waheguru waheguru waheguru waheguru waheguru waheguru ji

  • @bimladevi3471
    @bimladevi3471 2 місяці тому +2

    God bless both of u always ❤

  • @parveensandhu4167
    @parveensandhu4167 2 місяці тому +1

    🙏 Dr. Sahib
    Thadi jankari bahut vadia hai ji
    please dry mouth vare vi daseo ji

  • @kuchhkahiyekuchhsuniyewith7615
    @kuchhkahiyekuchhsuniyewith7615 2 місяці тому +2

    Sat Shri Akal ji, bahut vadhiya

  • @singhmitter2139
    @singhmitter2139 2 місяці тому

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਜੀ ❤

  • @mohindergill7478
    @mohindergill7478 2 місяці тому +1

    Beautiful video thank you doctors saab ji

  • @harparkashkaur8323
    @harparkashkaur8323 2 місяці тому +1

    Very good information
    Thankyou Dr sahib

  • @makhanrayit2552
    @makhanrayit2552 2 місяці тому +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲਾਂ ਘਰਾਂ ਨਾਸ਼ਤੇ ਨਾਲ ਕੋਈ ਨ ਕੋਈ ਪੰਜੀਰੀ ਬਣਾਉਦੇ ਹੁੰਦੇ ਸੀ ਪਰ ਅੱਜ ਕਲ ਬਹੁਤ ਹੀ ਘੱਟ ਰੁਜਾਨ ਹੈ ਇਸ ਬਾਰੇ ਵੀ ਦਸਣਾ ਹੁਣ ਗਰਮੀਆ ਦਾ ਮੋਸਮ ਕੀ ਕੁਝ ਖਾ ਸਕਦੇ ਹਾਂ

  • @tranpreetsingh1420
    @tranpreetsingh1420 2 місяці тому +2

    God bless u both of u

  • @amritpalkaur6610
    @amritpalkaur6610 2 місяці тому +1

    ਬਹੁਤ ਬਹੁਤ ਧੰਨਵਾਦ ਜੀ

  • @simranghuman2289
    @simranghuman2289 2 місяці тому

    Ssa mam •ਤੁਹਾਡਾ eh ਪ੍ਰੋਗਰਾਮ ਬਹੁਤ helpfull aa mam last year meri delivery c section nl hoyee c os ton baad mere foot ਤੇ legs ਵਿਚ ਬਹੁਤ ਦਰਦ ਰਹਿੰਦਾ aa g plz plz eis lyee v koi video ਬਣਾ deo 🙏🙏🙏

  • @ManjeetSingh-ht4yy
    @ManjeetSingh-ht4yy 2 місяці тому +1

    Vvvvv nice❤❤❤ji

  • @arshuppal64
    @arshuppal64 2 місяці тому +1

    Thank you Dr Sahib ji

  • @balvinderkaur7766
    @balvinderkaur7766 2 місяці тому +1

    Dhanbadji satnam ji

  • @paramjitkaur7082
    @paramjitkaur7082 2 місяці тому +1

    Good madam ji gbu always be happy 👍🙏

  • @bhavnishkaur195
    @bhavnishkaur195 2 місяці тому +1

    Waheguru ji chardikla rakhan🙏🏻

  • @harbanssingh4523
    @harbanssingh4523 2 місяці тому +1

    Dr sahib mai aj subscribe kr lia thonu
    Because i like u so much
    So please explain one day in detail about blood pressure please
    We respect you much more because you r the daughter of professor sahib singh

  • @gurbaxsingh764
    @gurbaxsingh764 2 місяці тому +1

    Sat Sri akal g very nice programe

  • @jagjitsingh3918
    @jagjitsingh3918 17 днів тому +1

    Thanks

  • @manjit3665
    @manjit3665 2 місяці тому +1

    Beautiful, encouraging program God bless 🙌 a cute couple of DrHarshinder and Dr Gurpal singh please give little age consideration too. Thanks

  • @user-tg1xj7ii6n
    @user-tg1xj7ii6n 2 місяці тому +1

    Very nice 👌 Blessings always Guru ji 🙏

  • @ravinderjitkaur271
    @ravinderjitkaur271 2 місяці тому +2

    Sat sri akal dr sahib

  • @RajHundal-d5s
    @RajHundal-d5s Місяць тому

    Thanks madam 🙏🙏

  • @harnekmalhans7783
    @harnekmalhans7783 2 місяці тому

    Sat Sri Akal Dr Harshinder Kaur Dr Jaspal Singhji Many Thsnks

  • @RavinderKaur-qq7rc
    @RavinderKaur-qq7rc 2 місяці тому

    Waheguru ji ka Khalsa waheguru ji ki Fateh sis & veerji tusi sb kuj bhut vdia dsya cholestrol bare v DSO didi meri age 58 hgi a

  • @jeetabinning350
    @jeetabinning350 2 місяці тому +1

    Dr ji ❤Dr ji 🙏❤🌹

  • @amarjitgill5385
    @amarjitgill5385 2 місяці тому +1

    Thanks Dr sahib ji very nice
    ❤❤

  • @vinodshayerproductions40
    @vinodshayerproductions40 2 місяці тому

    Bahut vadhiya laggi jankari ji|❤❤Tqu!!

  • @surinderdhanjle3212
    @surinderdhanjle3212 2 місяці тому +1

    Thank you ji best video 🙏🙏🙏🙏

  • @harjinderkaur138
    @harjinderkaur138 2 місяці тому +2

    Tanks jii

  • @baljitsingh8393
    @baljitsingh8393 2 місяці тому +1

    Ssa dr sahib ji

  • @harvinderkaur7219
    @harvinderkaur7219 2 місяці тому +2

    Dr,ji beatroot te apple juice da dasiya ,kive lena ,3 cup roj lena aa fir kive lena ,pl pl jarroor daso ji 🙏🙏

  • @gurjinderkaur9386
    @gurjinderkaur9386 2 місяці тому +2

    Thanks g🙏

  • @MAKHANSINGH-lj8kk
    @MAKHANSINGH-lj8kk 2 місяці тому +1

    Dr sahb very nice.gou are great.

  • @gagansharma8327
    @gagansharma8327 2 місяці тому +2

    Satshreeakal

  • @santoshangura6047
    @santoshangura6047 2 місяці тому +1

    SSA. Sir ji and mam ji thank you B. P ka laya information diet

  • @kulbeersingh3232
    @kulbeersingh3232 Місяць тому

    ❤❤ ਬਹੁਤ ਵਧੀਆ ਜਾਣਕਾਰੀ ❤❤

  • @rajbirkaur2131
    @rajbirkaur2131 2 місяці тому +1

    Waheguru ji Waheguru ji

  • @jasvinderkaur3710
    @jasvinderkaur3710 Місяць тому +1

    Thanks mam and sir

  • @kulwantgill6512
    @kulwantgill6512 2 місяці тому +1

    I am using beetroot and celery and 2 inch ginger for the last four years my blood pressure is normal 120. 80 I heard you thank you

  • @BalwinderKaur-um8is
    @BalwinderKaur-um8is 2 місяці тому +1

    Thanks for very valuable information ji.❤❤