Weak bones, osteoporosis! ਹੱਡੀਆਂ ਦੀ ਕਮਜ਼ੋਰੀ, ਕੀ ਕਾਰਨ ਤੇ ਕਿਹੜਾ ਇਲਾਜ !!!(198)

Поділитися
Вставка
  • Опубліковано 21 гру 2024

КОМЕНТАРІ •

  • @DhaniChand-xz3of
    @DhaniChand-xz3of 19 днів тому +6

    Tuhde varge Dr India vich hor hon ta sada desh sawarg ban jave. You are second God on earth. SS Akal ji

  • @JasbirSingh-iq1ev
    @JasbirSingh-iq1ev 3 дні тому +1

    ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏❤

  • @LakwiderLakhi
    @LakwiderLakhi 2 місяці тому +15

    ਸਾਡੈ ਪੰਜਾਬ ਦੀ ਇਸ ਮਹਾਨ ਜੋੜੀਂ ਦਾ ਬਹੁਤ ਬਹੁਤ ਧੰਨਵਾਦ ਜੀ ਲੱਖੀ ਬੋੜਾਵਾਲ ਤੋਂ

  • @RanjitKaur-no6iq
    @RanjitKaur-no6iq Місяць тому +3

    Great job 👍 Dr sahib ji 🙏 thnx ji ❤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,ਇਸ ਜੋੜੀ ਨੂੰ 🙏🥰💖🌹

  • @BalwinderSingh-ug2mf
    @BalwinderSingh-ug2mf 2 місяці тому +16

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @balbirkalsi1237
    @balbirkalsi1237 День тому +1

    Chardi kla wale Dr Sahib ji🙏🙏.May u live long both of u te khushyian khede vandi jao ji

  • @GurmailkaurBrar-w4t
    @GurmailkaurBrar-w4t Місяць тому +5

    ❤❤doctor sahib ji very good jodi gur sahib ji ne kirpa kiti hai ji God bless you ji❤❤❤❤❤

  • @surinderkaur7628
    @surinderkaur7628 2 місяці тому +12

    ਡਾਕਟਰ ਸਾਹਿਬ ਮੈਨੂੰ ਛੇ ਸਾਲ ਪਹਿਲਾਂ ਸ਼ਿਆਟਿਕਾ ਵਾਂਗ ਦਰਦ ਹੁੰਦਾ ਸੀ ਬਹੁਤ ਇਲਾਜ ਕਰਵਾਉਣ ਨਾਲ ਕੋਈ ਫਰਕ ਨਹੀ ਪਿਆ ਇਤਫਾਕ ਨਾਲ ਮੈਨੂੰ ਕਿਸੇ ਨੇ ਕੈਨੇਡਾ ਤੋ ਆਏ ਕੈਲਸ਼ੀਅਮ ਵਿਟਾਮਿਨ ਡੀ ਕੈਪਸੂਲ ਦਿਤੇ ਅਤੇ ਮੈਨੂੰ ਆਰਾਮ ਆ ਗਿਆ ਹੁਣ ਮੈ ਜਦੋ ਦਰਦ ਹੁੰਦਾ ਤਾਂ ਖਾਂਦੀ ਹਾਂ ਤੁਸੀ ਦਸੋ ਕੈਪਸੂਲ ਖਾਵਾਂ ਜਾਂ ਨਾ ਸੁਰਿੰਦਰ ਕੌਰ ਇੰਦੋਰ ਤੋ

  • @DharampalSingh-uk2ue
    @DharampalSingh-uk2ue 2 місяці тому +53

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਤੁਸੀਂ ਲੰਬਾ ਸਮਾਂ ਦੁਖੀਆ ਦੀ ਸੇਵਾ ਕਰਦੇ ਰਹੋ।

  • @Ramn439
    @Ramn439 2 місяці тому +8

    ਸਤ ਸ੍ਰੀ ਅਕਾਲ ਡਾ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਹਡੀਆ ਦੀ ਬਿਮਾਰੀ ਦੀ ਜਾਣਕਾਰੀ ਦਿਤੀ ਧੰਨਵਾਦ

  • @naranjansingh8808
    @naranjansingh8808 2 місяці тому +9

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇੱਕ ਤੋਂ ਇੱਕ ਵਧੀਆ ਜਾਣਕਾਰੀਆਂ ਦੇ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @balbirsakhon6729
    @balbirsakhon6729 2 місяці тому +4

    ਸਤਿਕਾਰ ਯੋਗ ਵੀਰ ਜੀ
    ਤੇ ਭੈਣ ਜੀ 🙏ਸੱਤ ਸ੍ਰੀ
    ਅਕਾਲ। ਜੁੱਗ ਜੁੱਗ ਜੀਉ ਖੁੱਸ਼ ਰਹੋ❤

  • @harbhajansarao8939
    @harbhajansarao8939 5 днів тому +1

    Very very heedful information about Antacid😮in osteoporosis 🙏

  • @harjinderpalkaurkahlon6540
    @harjinderpalkaurkahlon6540 2 місяці тому +14

    🙏🏻 ਮੈਂ ਤੁਹਾਡੇ ਬੇਬਾਕ ਬੋਲਾਂ ਦੀ ਕਾਇਲ ਹਾਂ ਜੀ ।ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ🙏🏻❤️

  • @rashpalkaur4068
    @rashpalkaur4068 19 годин тому

    Excellent knowledge 👌 thanks doctor sahib ji 🙏🏻 👍

  • @jaswinderkaur8109
    @jaswinderkaur8109 Місяць тому +1

    Dr ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ❤

  • @Sabimanku
    @Sabimanku 2 місяці тому +3

    Waheguru ji very good information you giving us, well i am a 57 years and i do jogging just over 5kg in 35min ,weight is 66kg pure vegetarian and doesn't take any kind of medicine's, god bless us all thanks dear to both of you ❤❤❤❤❤

  • @harnekmalhans7783
    @harnekmalhans7783 Місяць тому +2

    With what words I should thank the sevadar couple doing great service True humans

  • @harnekmalhans7783
    @harnekmalhans7783 Місяць тому +1

    Sat Sri Akal Dr Harshinder Kaur Dr Gurpal Singhji

  • @surjitsoni5035
    @surjitsoni5035 2 місяці тому +1

    Dr sahib I am retired nursing Sister in April 2008 . I am also suffering from osteoporosis . Tuhadi sare episode dekhdi hai ....lots of motivation mildi hai waheguru ji tuhanu hemesha chadikala ch rakhe

    • @drharshinder
      @drharshinder  2 місяці тому

      God bless you

    • @SukhwinderKaur-bp9wf
      @SukhwinderKaur-bp9wf 2 місяці тому

      ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਮੈਂ ਹਰ ਰੋਜ ਵੀਡੀਓ ਪੂਰੀ ਦੇਖਦੀ ਆਂ ਤੁਹਾਨੂੰ ਦੇਖਣ ਨਾਲ ਹੀ ਠੀਕ ਹੋ ਜਾਈਦਾ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਮੈਂ usa ਤੋਂ ❤❤❤❤🎉🎉🎉🎉

  • @yadwindersingh276
    @yadwindersingh276 2 місяці тому +9

    ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਤਾਂ ਲੱਗਦਾ ਹੈ ਕਿ ਜੇਕਰ ਅਸੀਂ ਤੁਹਾਡੇ ਅਨੁਸਾਰ ਅਮਲ ਕਰਨ ਲੱਗ ਪਏ ਤਾਂ ਕਦੇ ਬੀਮਾਰ ਨਹੀਂ ਹੋਵਾਂਗੇ। ਬਹੁਤ ਬਹੁਤ ਧੰਨਵਾਦ ਜੀ।

  • @samarjitkaur9784
    @samarjitkaur9784 8 днів тому

    ਮੈਡਮ ਜੀ ਮੇਰੇ ਗਲੇ ਵਿੱਚ ਦੋ ਰਸੌਲੀਆਂ ਨੇ ਪਲੀਜ਼ ਮੈਨੂੰ ਇਸ ਦਾ ਕੋਈ ਇਲਾਜ ਜ਼ਰੂਰ ਦੱਸਣਾ ਜੀ। ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ।

  • @RR-jl4kt
    @RR-jl4kt 2 місяці тому

    We r getting free specialist knowledge backed by research
    We r lucky to have u
    Thank u for ur time and for giving us excellent advice 🙏🏼🙏🏼

  • @hkaur9379
    @hkaur9379 2 місяці тому +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ। ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ❤❤

  • @sukhvindergrewal1233
    @sukhvindergrewal1233 2 місяці тому

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏 ਕੱਲ ਪਰੋਗਰਾਮ ਵੇਖਿਆ ਨਹੀਂ ਗਿਆ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਤੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਪ ਸੀ। ਕਾਸ਼

  • @manjeetkaurwaraich1059
    @manjeetkaurwaraich1059 2 місяці тому

    🎉🎉🎉🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਦੋਨਾਂ ਡਾਕਟਰ ਸਾਹਿਬ ਜੀ ਦਾ

  • @amanpreetkaur4096
    @amanpreetkaur4096 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ❤

  • @Gurmail-x8l
    @Gurmail-x8l 5 днів тому

    Waheguru ji 🙏 god 🙏 bless you 🎉❤❤

  • @JasveerKaur-cv1se
    @JasveerKaur-cv1se 2 місяці тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਲੰਬੀ ਕਰੇ ਕਿਰਪਾਕਰ ਕੇ ਐਡਰੈੱਸ ਦਸੰ ਤਾਕਿ ਤੁਹਾਡੇ ਕੋਲ ਪਹੁੰਚ ਸਕੀਏ

    • @drharshinder
      @drharshinder  2 місяці тому

      ਹੇਠਾਂ description ਵਿੱਚ ਪੜ੍ਹ ਲਵੋ

  • @satwindershergill5339
    @satwindershergill5339 2 місяці тому +1

    ❤🙏thanks alot mainu bas aahi ilaj chahida c same same ............ aahi ilaj chahida c mere husband same dukh jhall rahe aa❤❤❤❤❤

    • @drharshinder
      @drharshinder  2 місяці тому

      Thank you but please share also

    • @satwindershergill5339
      @satwindershergill5339 2 місяці тому

      @@drharshinder Hanji kioki mere husband nu 2011 ch bone TB c te DMC to ilaj chaliya c per hun thik ta haige aa per bones bot weak aa ta karke bones di takat bare pushiya c🥰❣

  • @jassikaur8781
    @jassikaur8781 2 місяці тому +1

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @RR-jl4kt
    @RR-jl4kt 2 місяці тому

    Wonderful doctors both have great experience thru their profession both Drs compliment each other and combined knowledge for people
    I love u both model couple
    Thank u 🙏🏼🙏🏼🙏🏼🙏🏼😮

  • @harinkaur6900
    @harinkaur6900 2 місяці тому +1

    Thanks a lot Dr Sahib ji ….. Bahut jaroori jankaari diti ji 🙏🏻🙏🏻❤️❤️

  • @CKpolsci
    @CKpolsci 2 місяці тому +8

    ਮੇਰੇ ਗੋਡਿਆਂ ਵਿੱਚ ਵੀ ਕੜਾ ਕੜਕ ਦੀ ਆਵਾਜ਼ ਆਉਂਦੀ ਹੈ ਇਸ ਦਾ ਕੋਈ ਇਲਾਜ ਹੈ ਤਾਂ ਪਲੀਜ਼ ਦੱਸਿਓ

  • @surjitjatana468
    @surjitjatana468 2 місяці тому +1

    ਬਹੁਤ ਸੁਕਰੀਆ ਡਾਕਟਰ ਸਾਹਿਬ ।ਮੈਨੂੰ ਵੀ ਜਦੋ ਮੈਂ ਆਸਟਰੇਲੀਆ ਸੀ ਵਿਟਾਮਿਨ ਡੀ ਦੀ ਘਾਟ ਆਈ ਸੀ ।ਸੋ ਕੁਝ ਟਾਇਮ ਖਾਂਦਾ ਸੀ ।

    • @lovepreet3072
      @lovepreet3072 2 місяці тому

      Paji hun tusi kiwe o hun tani vitamin d ghatya thuda age kini aw thodi

  • @SurinderKaur-i8d
    @SurinderKaur-i8d 2 місяці тому +3

    Mam mai lab technician surinder kaur mai 54 yrs di lakin bilkul active thuade asre parmatma mehar kare sarea te mai exercise bahut kardi a

  • @Pkwaraich
    @Pkwaraich 2 місяці тому

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ

  • @bhagsingh869
    @bhagsingh869 2 місяці тому +2

    ❤Waheguru Ji ka khalsa
    Waheguru Ji ki fateh 🎉

  • @inderjitkhinder9129
    @inderjitkhinder9129 2 місяці тому +1

    Excellent, clear information. Thank you ji

  • @VijayKumar-dg9uh
    @VijayKumar-dg9uh 12 днів тому

    Millions of thanks Dr.sahib

  • @avtarkaur9132
    @avtarkaur9132 2 місяці тому +1

    Dr. Sahib tuci bahut vadiya jankari diti hai. Waheguru chardi kala raķhe.

  • @PalwinderKaur-b9n
    @PalwinderKaur-b9n 6 днів тому +1

    Waheguru ji mehar Karo ji

  • @VijayKumar-dg9uh
    @VijayKumar-dg9uh 2 місяці тому

    May God bless you Dr.sahib for your valuable time.

  • @surjitsoni5035
    @surjitsoni5035 2 місяці тому +1

    Dr Harshinder kaur ji ...Dr Gurpal Singh ji Pyar bhari Sat Sri Akal ji🙏🙏

  • @surindergarg8386
    @surindergarg8386 2 місяці тому +3

    ਸਤਿ ਸ੍ਰੀ ਅਕਾਲ ਸਾਡੇ ਹਰਮਨ ਪਿਆਰੀ ਡਾਕਟਰ ਜੋੜੀ ਜੀ 🙏🙏

  • @sukhwindersamra9382
    @sukhwindersamra9382 2 місяці тому +1

    Excellent information. Thank you so much ❤

  • @mohindertatla9518
    @mohindertatla9518 2 місяці тому

    Thank you god bless both of you doctors ❤🙏🙏

  • @MeghaRam-h4c
    @MeghaRam-h4c 22 дні тому +1

    ਜੇਕਰ ਤੁਹਾਡੀਆਂ ਹਦਾਇਤਾਂ ਦੀ ਪਾਲਣਾ ਰਹੀਏ।ਤਾਂ ਅਸੀਂ ਸਿਹਤਮੰਦ ਤਾਂ ਰਹਾਂਗੇ ਅਤੇ ਬੀਮਾਰ ਵੀ ਘੱਟ ਹੋਵਾਂਗੇ।

  • @nirmalmann9347
    @nirmalmann9347 2 місяці тому +1

    Dr Sahib both of you are highly Inspiring. Jai Hind.

  • @Simarjit-x8q
    @Simarjit-x8q 2 місяці тому +4

    My dearest sister love you so much ❤❤❤

  • @jaspalkaur4135
    @jaspalkaur4135 2 місяці тому +2

    ਧੰਨਵਾਦ ਡਾਕਟਰ ਸਾਬ ਸਾਨੂੰ ਏਨੀ ਵਧੀਆ ਜਾਣਕਾਰੀ ਦੇਣ ਲਈ ਜਸਪਾਲ ਕੌਰ ਮਲੇਰਕੋਟਲਾ

  • @sukhjeetkaur393
    @sukhjeetkaur393 12 днів тому

    Doc ,ji kehria falian ji?2 taran dian hundían ji ,ik govare dian flian te ik dujian .kehrian khanian chahidian han ji.plese jrror dasana🙏🙏

  • @shivdevkler4186
    @shivdevkler4186 2 місяці тому +1

    31:42 Sat Sri akal Dr sahib,iam feeling so lucky as iam watching your program,iam diagnosed with osteoporosis, taking one tablet, once weekly, its actonel 35 mg,my life style is quite active,am I on a right track ,love your program ,big thanks for creating awareness, stay blessed

  • @JasbirKaur-bu3pm
    @JasbirKaur-bu3pm 2 місяці тому +1

    🙏🏻🙏🏻great information. Thanks ❤❤

  • @Jackjay-y9c
    @Jackjay-y9c Місяць тому +3

    JAGAT BHAN JEE
    SAR SRI AKALL JEE

  • @rianaarora3926
    @rianaarora3926 2 місяці тому +1

    SSA both of you god bless both of you for great information

  • @manjitkaurhundal5018
    @manjitkaurhundal5018 2 місяці тому +1

    Bhut hi badhia jankari.

  • @hardeepkaur7076
    @hardeepkaur7076 2 місяці тому +1

    Very good thanks doctor God bless very good bieutyfull talk thanks god bless very very good thanks doctor just both

  • @madangopalsinghkahlon5182
    @madangopalsinghkahlon5182 2 місяці тому +1

    Waheguru ji hamesha aap ji nu chardicala bakhshan ji ❤ tusz Sanu vadhiya vadhiya jankari dhande raho ji.❤❤

  • @surjitsoni5035
    @surjitsoni5035 2 місяці тому +1

    Dr sahib tuhada samjon da method Ba Kamal hai

  • @cheematubewells9028
    @cheematubewells9028 2 місяці тому +1

    Good knowledge je
    Sat shri akal je

  • @HarpreetKaur-bj3co
    @HarpreetKaur-bj3co Місяць тому

    Thanks ji for motivation ❤

  • @harbhajankaur4405
    @harbhajankaur4405 2 місяці тому +3

    ਹੇਲੋ ਜੀ ਸਤਿਸ੍ਰੀ ਅਕਾਲ ਜੀ ਮੇਰੀ ਉਮਰ 65 ਹੇਗੀ ਏ ਮੀਨੁ ਪੋਜ ਵ ਨੁ ਤਕਰੀਬਨ 14 ਸਾਲ ਹੋ ਗਏ ਹਨ ਹਡੀਆ ਕਮਜੋਰ ਹਨ ਜੋ ਤੁਸੀ ਦਸਿਆ ਅੰਤੜੀਆ ਦੀ ਵੀ ਪਰੋਬਲਮ ਹੇਗੀ ਏ ਸ਼ੁਗਰ ਬਲੇਡ ਪ੍ਰੇਸ਼ਰ ਵੀ ਹੇਗਾ ਕੇਲਸ਼ੀਅਮ ਵੀ ਘਟ ਹੈ ਡੀ ਤ੍ਰੀ ਲੇਦੀ ਹਾ ਕੇਲਸ਼ੀਅਮ ਵਾਸਤੇ ਕੁਝ ਨਹੀ ਲੇਦੀ ਸਿਰਫ ਖੁਰਾਕ ਹੀ ਲੇਦੀ ਹਾ ਥਾਈਰਡ ਦੀ ਵੀ ਗੋਲੀ ਲਗੀ ਏ ਯੂਕੇ ਵਿਚ ਟੇਸਟ ਸਾਰੇ ਹੁੰਦੇ ਹਨ ਧੰਨਵਾਦ 🙏🙏

  • @hardeepkaur7076
    @hardeepkaur7076 2 місяці тому +1

    Very good thanks doctor God bless very good bieutyfull talk thanks god bless beta very very thanks

  • @manjitkaurhundal5018
    @manjitkaurhundal5018 2 місяці тому +3

    Ssa dr Mam ,dr sir ji.nice knowlede

  • @Gohwalechobber
    @Gohwalechobber 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @SatinderKaur-vp1zk
    @SatinderKaur-vp1zk 2 місяці тому +1

    Waheguru ji mehar kran ji nice video ji

  • @ParamjitKaur-mi1cq
    @ParamjitKaur-mi1cq 2 місяці тому

    Beautiful couple!!waheguru bless both of you❤

  • @jeetarora7692
    @jeetarora7692 2 місяці тому

    Waheguru ji aapji bahut hi achi tarah dasde ho waheguru ji aapji nu chadikala bakshe meinu elergy h weather n dust se m nebulizer karti hu aur daily inhaler leti hu fir bhi cough bahut aata Etna parhaz karne ke baad bhi plz give suggestions n homely remedy

  • @krishnabansal1083
    @krishnabansal1083 Місяць тому

    Thank you so much 👍🏾

  • @manjitkaurhundal5018
    @manjitkaurhundal5018 2 місяці тому

    M v eda hi kde kde ghar ch walk krdi han ji😊😊😊😊. Tuci v hasde vasde rho ji.❤❤

  • @dr.paramjitsinghsumra179
    @dr.paramjitsinghsumra179 2 місяці тому +5

    🙏📍🙏ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ,🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ॥ 🙏🙏 ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

  • @HarpreetKaur-en8tt
    @HarpreetKaur-en8tt 2 місяці тому +1

    Thanks for sharing very interesting n useful n inspirational video God bless you both always

  • @SukhrajSingh-l2d
    @SukhrajSingh-l2d 2 місяці тому

    Waheguru ji ka khalsa waheguru ji ki Fateh Guru Raam Daas ji maharaj tuhanu lambi aarja bakhshan

  • @baljinderkaur8435
    @baljinderkaur8435 2 місяці тому

    bhit vadia jankari g❤

  • @karamjeetsingh-pd1lk
    @karamjeetsingh-pd1lk Місяць тому +1

    Nice very good Q.A mem 🎉Tx ji 🎊🥂💕🎁📞🙏

  • @dmann9072
    @dmann9072 2 місяці тому +1

    Buhat badeya ji 🙏

  • @pritpalsinghdhillon6770
    @pritpalsinghdhillon6770 2 місяці тому +1

    Dr Sahib thanks !!! 🙏🙏🙏💐💐🎊🎊🌸🌸

  • @gurbaxsingh764
    @gurbaxsingh764 2 місяці тому +1

    Very good information dr saab thanks s s a

  • @Ms7991-q2p
    @Ms7991-q2p 2 місяці тому +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ।❤

  • @sukhbirkaur-yp9vc
    @sukhbirkaur-yp9vc 11 днів тому +1

    Vitamin d vare v jroor vidio bnao ji

  • @navdeepkaur2528
    @navdeepkaur2528 2 місяці тому +1

    Thanks Dr. Sahib Ji 🎉🎉

  • @nachhattarsingh4890
    @nachhattarsingh4890 2 місяці тому +1

    Sat shri akal ji Dr shaib good jankari thanks good morning ji

  • @SukhwinderKaur-bp9wf
    @SukhwinderKaur-bp9wf 2 місяці тому

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ❤❤🎉🎉 usa ਤੋੰ

  • @ManjitSingh-on4uw
    @ManjitSingh-on4uw 2 місяці тому +1

    Very good information.

  • @UshaRani-om8nz
    @UshaRani-om8nz 2 місяці тому

    Namste ji❤ very good infn thu

  • @AmarjeetKaur-j2f
    @AmarjeetKaur-j2f 2 місяці тому +1

    Ssa🙏madam ji te dr sahib

  • @sulinderpalahir7947
    @sulinderpalahir7947 2 місяці тому

    Sat shiri analysis ji

  • @ManjitKaur-dj1jj
    @ManjitKaur-dj1jj 2 місяці тому +1

    thank you so much 🙏

  • @LakhvirKaur-m8n
    @LakhvirKaur-m8n 2 місяці тому +1

    Sat Sri akal ji very nice video God bless you

  • @bharatbhushan2110
    @bharatbhushan2110 2 місяці тому +1

    The best precision

  • @amanjeetvaraitch5509
    @amanjeetvaraitch5509 2 місяці тому +1

    Very good programme

  • @ravinderkaur1091
    @ravinderkaur1091 2 місяці тому

    Thanks both of you

  • @lakhwindercheema4529
    @lakhwindercheema4529 2 місяці тому

    Valuable information.

  • @SukhvirKaur-l5q
    @SukhvirKaur-l5q 10 днів тому +1

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੂਹਾਨੂੰ ਦੋਂਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ,ਜੋ ਤੁਸੀਂ ਲੰਬਾ, ਸਮਾਂ ਦੁਖੀਆ ਦੀ ਸੇਵਾ ਕਰਦੇ ਰਹੇ

  • @harnoorkaur8727
    @harnoorkaur8727 2 місяці тому

    ਡਾਕਟਰ ਸਾਹਿਬ corones ਤੇ ਵੀ ਜਾਣਕਾਰੀ ਦਿਓ ਜੀ

  • @SukhdevSingh-bp6yf
    @SukhdevSingh-bp6yf 2 місяці тому +1

    God bless you both 🙌

  • @GurbinderKaur-y7t
    @GurbinderKaur-y7t 2 місяці тому +1

    Wadiya jankari ji 🎉

  • @rajwantkaur4717
    @rajwantkaur4717 2 місяці тому

    Thenks Dr ji

  • @kamaldeepsingh3497
    @kamaldeepsingh3497 22 дні тому

    ਧੰਨ ਵਾਦ ਜੀ