ਗਦੂਦ ਸਿਹਤਮੰਦ ਰੱਖਣ ਲਈ ਕਿਹੜੀ ਖ਼ੁਰਾਕ ਕਰੇਗੀ ਕਮਾਲ !!Diet for healthy prostate (177)
Вставка
- Опубліковано 19 вер 2024
- This is copyright property of Dr harshinder Kaur patiala UA-cam channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
#health #naturalremedy #doctor #diet #doctortips #punjabi #drharshinderkaurpatiala #healthytips #drharshinderkaur #naturaldiet #newresearch #healthylifestyle #healthylife #excercise #symptoms #prostatehealth #prostatecancer
Sat shri akal dr ਜੀ ਦੋਨੋ ਨੂੰ wahaguru ਜੀ ਦਾ khalsa wahaguru Guru ਜੀ ਦੀ ਫ਼ਤਹਿ ❤
🎉 ਡਾਕਟਰ ਸਾਹਿਬ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ❤❤❤❤
ਵਾਹਿਗੁਰੂ ਜੀ ਡਾਕਟਰ ਸਾਹਿਬ ਆਪ ਜੀ ਦੀ ਜੋੜੀ ਨੂੰ ਲੰਮੀ ਉਮਰ ਬਖਸ਼ੇ ਤੁਸੀਂ ਇਸੇ ਤਰ੍ਹਾਂ ਭਲਾਈ ਕਰਦੇ ਰਹੋ।
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
Ssa ji can psa test may be high otherwise no cancer?
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ
ਬਹੁਤ ਬਹੁਤ ਧੰਨਵਾਦ। ਗੁਰੂ ਖੁਸ਼ੀਆ ਬਖਸ਼ਣ।
U r true well wisher of humanity otherwise nobody is so concerned about others health God bless you both always
सुप्रभात जी महोदया एवं श्री मान जी।।
Sat sri akal ji. Dr. Harshinder ji thuanu dono nu dekh ke mann khir janda hai. Waheguru bless you both
WAHEGURU JEE SAB PR MEHAR KRNA JEE 🙏🏼 SAT SRI AKAL BOTH OF YOU JEE 🎉🎉
ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਸਹਿਬ ਜੀ ਪਿਆਰ ਭਾਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
Waheguru ji ! Dr sahib ji ਆਪ ਜੀ ਨੂੰ ਸੁਣ ਕੇ ਦੇਖ ( both) prostrate ਦੂਸਰੇ ਭੱਜ ਜਾਂਦਾ ਜੇ runaway 🙏
🙏 ਸਤਿ ਸੀ੍ ਅਕਾਲ ਜੀ ।।
🙏 ਵਾਹਿਗੁਰੂ ਜੀ ਕਾ ਖਾਲਸਾ 🙏
🙏 ਵਾਹਿਗੁਰੂ ਜੀ ਕੀ ਫਤਹਿ 🙏
ਸਤਿ ਸ੍ਰੀ ਅਕਾਲ ਜੀ 🙏🙏👍👍❤️❤️
Sat Shri Akal ji
Guruji bless you 🙏
We proud
Very nice information
SSA Harshinder bhainji ajj dono bahut payare lagg rhe ho bahut ashi knowledge ❤🙏🌺🌺
ਵਧੀਆ ਜਾਣਕਾਰੀ
ਬਹੁਤ ਹੀ ਵਧੀਆ
Nce information Dr. (Couple)
So nice of you
God bless u always both and thanks for valuable information
I don't miss any of your video.Many many thanks 🙏 for addition in knowledge.Jai Hind.
ਸਤਿ ਸ੍ਰੀ ਆਕਾਲ ਦੋਵੇਂ ਡਾਕਟਰ ਸਾਹਿਬਾਨਾਂ ਨੂੰ। ਕਿਰਪਾ ਕਰਕੇ ਕਿਡਨੀ ਦੀਆਂ simple cortical cysts ਸੰਬੰਧੀ ਜਾਣਕਾਰੀ ਦਿਉ ਜੀ। ਧੰਨਵਾਦ
Thanks for giving guidance. God bless for loving couple.
Sat shri akal ji Dr shaib good jankari thanks good morning ji
God bless you Dr sahab ji
धनबाद Doctor Sahib ji
ਗੱਲ ਬਾਤ ਵਿੱਚ ਸਪੱਸ਼ਟਤਾ ਦੀ ਘਾਟ ਰਹਿੰਦੀ ਹੈ।
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏
Very informative and valuable program,thanks ji
Thank you very much. We pray, God bless you both with all the happiness. ❤❤️🙏🙏💐🎊😊
God may bless long life for the couple ❤❤❤
Valuable information. thanks a lot ❤
Wonderful information dr sahib thanks s s a
Thanx so much for valuable information
Very nice information ji
Jodhi nu sat shri akak
Red grapes are also very useful
Satsriakall ji
Very happy couple .interesting every vedio god blessed 🎉❤
ਵਾਹਿਗੁਰੂ ਜੀ ਭਲਾ ਕਰਨ❤❤😊
Thanks 🙏🏻 very much
Sat Sri Akal Dr. Sahib Ji
Sat sari akal ji 🙏
Thanks Beta g
Sat shree akal mam and sir 🎉🎉🎉🎉🎉🎉🎉🎉🎉🎉🎉🎉🎉🎉
Thanks ji 🎉
Very nice ji
Sat shri akal ji cisf Delhi
Nice info...
🙏❤thanks a lot 🙏🙏🙏🙏🙏🙏🙏❣❣❣❣❣🥰🥰🥰🥰👍👍👍👍👍thanks ❤
Hello and thanks for your medical advice. Please suggest if lemon juice drops can be added to black coffee for taste purpose, I have read somewhere that this combination is beneficial too.
One more thing I would suggest to make the video short and also get it edited with medical words and foods etc. written below or side of screen. Anyway thanks very much for your helpful videos
ਸਤਿ ਸ੍ਰੀ ਆਕਾਲ ਜੀ
Ssa Ji
Ssakal ji
Beautiful couple
ਸ਼ੁਕਰੀਆ ਡਾਕਟਰ ਸਾਹਿਬ ।
Meri piari bhain tuc bhut sona bolde o
Ik mera suggestion a j tuc please consider kr lena
Jis tra tuc kehnay o k tuc jure o sade you tube nal
But i request u 2 consider to speak as
" tuc jure o sade health channel nal
Ja
Tuc jure o sade you tube health channel nal But
Mnu ta jiada vadhia lgda j tuc
Tuc jure o g sade health channel nal
Your loving followers
ਡਾਕਟਰ ਸਾਹਿਬ
ਅੰਡੇਆ ਬਾਰੇ ਜਾਣਕਾਰੀ ਦਿਓ
Sat Sri Akall g from uk
Jodi no 1godbleesyou
Thyroid bare ve deso ji
Please let us know about harnia
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ।
ਪ੍ਰਾਸਟੇਟ ਕੇਸ ਵਿੱਚ ਦਹੀਂ ਲਿਆ ਜਾ ਸਕਦਾ ਹੈ ਕਿ ਨਹੀਂ ।
ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ,ਭੈਣ ਜੀ ਦਸਣਾ ਕਿ ਜੇਕਰ ਸੋਇਆਬੀਨ ਦੇ ਆਟੇ ਦੀ ਰੋਟੀ ਬਣਾਉਣੀ ਹੋਵੇ ਤਾਂ ਕਣਕ ਦਾ ਆਟਾ ਉਹਦੇ ਵਿੱਚ ਕਿੰਨਾ ਕੁ ਮਿਲਾਉਣਾ ਹੈ
डॉ साहिब जी जो आप को सरकार के साथ की पंगा है जी ham आप के साथ है
Omega capsules le sakte ha ya nahi
ਟਮਾਟਰ ਨੂੰ ਉਬਾਲ ਕੇ ਲੈਣਾ ਚਾਹੀਦਾ ਹੈ ਤਾਂ ਹੀ ਲਿਕੋਪਿਨ ਮਿਲੇਗੀ
What is toffu
Doesn’t pomegranate cause acid?
hlo dr sahib,mera beta 4 saal da hon wala pr hle saaf nhi bolda koi remedy dso
Thanks doctors for giving valuable information.
🙏🙏🙏🙏🌷🌹🌷🌹🌷
Sat shri akal ji my mother face ostro arthritis and RA arthritis and now she take lot of medicines from ludhiana but not feel bettter plz mam and sir can i meet u what how i can contact you
🙏👌👍❤️
ਟਮਾਟਰ ਦੀ ਚਟਨੀ ਖਾ ਸਕਦੇ ਹਾਂ
Ji,masala jyada na hovay.
Ah hun tofu kitho a gia
Ki bla e ihe
Ik hor dso please
Ah khoja da ki krie jo khoja vich kde keh dinde ah cheeze faiydemand te phir duji khize vich ohi cheeze mar ho jandi e ta
Ki itbar kru khoja te
Cheese should be avoided.Toffu tusin vegetarian cheese keh sakde ho.Eh dudh ton nahin banhda.Normall from pulses like soya moong etc.Es tran calcium avoid ho janda jo prostate vich theek nahin.
E🌹🙏🌹
ਡਾਕਟਰ ਸਾਹਿਬਾਨ ਜੀ ਬਰੋਕਲੀ ਥਾਇਰਾਡ ਲਈ ਠੀਕ ਨਹੀਂ ਹੈ ।
ਬਰੋਕਲੀ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦੈ ਜੀ.
Hari gobi hundi
Madam prostatites per vedeo
Iston pahle bhag ch aa chuka.
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
🙏🙏🙏🎊💐🌸🎉
Very nice information
Good information Thanks
Sat shri akal ji
Ssa ji