Corona Vaccine ਦਾ ਟੀਕਾ ਲਵਾਉਣ ਵਾਲੇ ਹੁਣ ਕਿਵੇਂ ਬਚਣਗੇ? ਜੀਹਦਾ ਡਰ ਸੀ ਓਹੀ ਹੋਇਆ! ਡਾ. ਹਰਸ਼ਿੰਦਰ ਕੌਰ ਤੋਂ ਸੁਣੋ

Поділитися
Вставка
  • Опубліковано 29 вер 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Harshinder Kaur
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 227

  • @takhatpanjab
    @takhatpanjab  5 місяців тому +24

    ua-cam.com/video/O7aKN2nzoQI/v-deo.html
    ਗੋਲਡੀ ਦੀ ਸਿਆਸੀ ਫਿਲਮ! ਕੰਬਣ ਲੱਗੀਆਂ ਲੱਤਾਂ! ਛੱਡਣਗੇ ਮੀਤ ਹੇਅਰ?ਬਲਕੌਰ ਸਿੰਘ ਰਾਜ ਸਭਾ? ਪ੍ਰੋ.ਮਨਜੀਤ ਸਿੰਘ ਤੋਂ ਸੁਣੋ

    • @gurbachansingh3250
      @gurbachansingh3250 5 місяців тому +4

      😊😊😊😊

    • @reshemsingh6477
      @reshemsingh6477 5 місяців тому +2

      8

    • @baldevsingh7496
      @baldevsingh7496 5 місяців тому +1

      ਨਨਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਣਨਣਣਣਣਣਣਣਣਨਨਨਣਣਨਨਨਨਨਣਨਨਨਨਨਨਨਣਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਣਣਨਣਣਣਣਣਣਣਣਣਣਣਣਣਨਨਨਨਨਨਨਨਨਨਨਨਨਨਨਨਨਨਨਨਨਨਨਨਣਣਣਨਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਣਣਣਣਣਣਣਨਨਨਨਣਨਣਨਨਨਨਣਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਨਨਣਨਨਨਣਣਣਣਨਨਨਨਨਨਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਨਨਨਨਨਨਨਨਨਣਣਣਣਣਣਣਣਣਣਣਣਣਣਣਣਣਣਣਣਣਨ

    • @SurinderPal-zz7fx
      @SurinderPal-zz7fx 5 місяців тому +1

    • @simmishergill6162
      @simmishergill6162 5 місяців тому

      ⏲️⏲️⏲️⏲️⏲️🎭🎭🎭🎭🎭🎭🎭🎭🎭🎭🎭🎭🎭🎭🎭🎭🎭🎭🐍🐍🐍🐍🐍🐍🐍🐍🐍🐍🐍🐍🐍🐍🐍🐍🐍🐍🐍🎭🎭🎭🎭🎭🎭🎭🎭🎭🎭🎭🎭🎭🎭🎭🎭🐊🐊🐊🐊🐊🐊🐊🐊🐊🐊🐊🐊🐊🐊🐊🎭🎭🎭🎭🎭🎭🎭🎭🎭🎭🎭🎭🎭🎭🤡🤡🤡🤡🤡🤡🤡🤡🤡🤡🤡🤡🤡🤡🎭🎭🎭🎭🎭🎭🎭🎭🎭🎭🎭🎭🎭🦎🦎🦎🦎🦎🦎🦎🦎🦎🦎🦎🦎🦎🦎🎭🎭🎭🎭🎭🎭🎭⏲️⏲️⏲️⏲️⏲️🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🔩🔩🔩🔩🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠🛠🛠❤❤❤❤❤🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛⏲️⏲️⏲️⏲️⏲️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼⏲️⏲️⏲️⏲️🎤🎤🎤🎤🎤🎤🎤🎤🎤🎤🎤🎤🎤🎤📢📢📢📢📢📢📢📢📢📢📢📢🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤👠👠👠👠👠👠👠👠👞👞👞👞👞👞👞👞👞🤡🤡🤡🤡🤡🤡🤡🤡🤡🎭🎭🎭🎭🎭🎭🎭🎭🎭🎭🐍🐍🐍🐍🐍🐍🐍🐍🐍🐊🐊🐊🐊🐊🐊🐊🐊🐊🐊🐊🦎🦎🦎🦎🦎🦎🦎🦎🦎👞👞👞👞👞👞👞👞👞👞👞👠👠👠👠👠👠👠👠🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠⏲️⏲️⏲️⏲️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☑️☑️☑️☑️☑️☑️☑️☑️☑️☑️☑️☑️☑️☑️☑️☑️☑️☑️

  • @lakhbirsingh3346
    @lakhbirsingh3346 4 місяці тому +11

    ਸੰਤੁਲਤ ਖੁਰਾਕ ਕਸਰਤ ਤੇ ਖੁਸ਼ ਰਹਿਣ ਦੀ ਕਲਾ ਹੀ ਤੁਹਾਨੂੰ ਲੰਬੀ ਤੇ ਨਿਰੋਗ ਜ਼ਿੰਦਗੀ ਦਾ ਸੂਤਰ ਧਾਰ ਹਨ

  • @sukhdevsinghbhatti3235
    @sukhdevsinghbhatti3235 5 місяців тому +24

    ਡਾਕਟਰ ਸਾਹਿਬ ਦਾ100%ਸਟੀਕ ਵਿਸ਼ਲੇਸ਼ਣ ।ਹੁਣ ਮੋਦੀ ਅਤੇ ਸਾਰਿਆ ਮੰਤਰੀ ਨੂੰ 4--4 ਟੀਕੇ ਲਾਉਣ ਤਾਕੇ ਤਾਨਾ ਸਾਹੀ ਸਰਕਾਰ ਤੋ ਲੋਕਾ ਦਾ ਖੈੜਾ ਛੁੱਟ ਨੇ

  • @swarnkaur4312
    @swarnkaur4312 4 місяці тому

    Waheguru ji 🙏 🎉🎉

  • @harpalsingh-ry4rv
    @harpalsingh-ry4rv 4 місяці тому

    Slaam dr.. Harshinder kaur

  • @sukhchainsingh6563
    @sukhchainsingh6563 4 місяці тому

    Dear Dr Harshinder Kaur Ji. Madam, in case such untoward is happened, the onus of responsibility shall rest with the goodself of PM. Jai Hind.

  • @tehalsinghguru3552
    @tehalsinghguru3552 4 місяці тому

    DR Sahib ji Garmy Nal Mar Raha Hu Alag Daso. Ji

  • @taunarwana7763
    @taunarwana7763 5 місяців тому +1

    ਬਾਈ ਜੀ 3 doz lagi hai ji bilkul tandrust ha Ji

    • @C5Punjab
      @C5Punjab 5 місяців тому

      Koi na wait kar

    • @C5Punjab
      @C5Punjab 5 місяців тому +1

      Body da hisab hunda alag alag

    • @HarjinderSingh-op5me
      @HarjinderSingh-op5me 5 місяців тому

      Bai sade ve dhake nal 3 doza lga detiaa c par is teke de bahut bure barvab ne dr amar singh azad eh sab dass ditta c par eh doctor ohnu desh dhrohi dassde san

    • @jatindersaab254
      @jatindersaab254 5 місяців тому

      Modi de vandia nu kuch ne huda. lol

  • @Goldenpunjab2024
    @Goldenpunjab2024 4 місяці тому +1

    ਜਿਹਨਾ ਨੂੰ ਕਰੋਨਾ ਦੇ ਟੀਕੇ ਨਾਲ ਨੁਕਸਾਨ ਹੋ ਰਿਹਾ ਏ,ਉਹੋ ਲੋਕ ਸਾਰੇ ਰਲ ਕੇ ਕੰਪਨੀ ਤੇ ਕੇਸ ਕਰਨ,ਲੋਕਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ

  • @CharnjeetKaurSidhu-y6v
    @CharnjeetKaurSidhu-y6v 5 місяців тому +1

    Kise v leader ne nhi lagvaia sirf ame loka nu maran li laye sare ecperiment ame loka te kite jade

  • @paramjitsandhu3759
    @paramjitsandhu3759 3 місяці тому

    Q

  • @Gajindersingh-h9f
    @Gajindersingh-h9f 5 місяців тому

    Eh sb pahila pta c, Modi nu v pta c, govt. vlo jaan bujh ke jabardasti kiti gyi c, Mai injection nhi lagwaya c.

  • @gurcharansingh6902
    @gurcharansingh6902 5 місяців тому +53

    ਜਿਸ ਮੁਖ ਮੰਤਰੀ ਨੇ ਲੋਕਾਂ ਦੇ ਜ਼ਬਰਦਸਤੀ ਲਗਾਇਆ ਜਿਸ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਡਰਾਂ ਕੇ ਟੀਕੇ ਲਗਾਏ ਕਿ ਤੁਹਾਡੀ ਪੈਨਸ਼ਨ ਤਨਖਾਹ ਬੰਦ ਕਰ ਦਿੱਤੀ ਜਾਵੇਗੀ ਉਸ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

    • @JagdevSingh-mv3rr
      @JagdevSingh-mv3rr 4 місяці тому +2

      ਉਹ ਅਜੇ ਮਰਿਆ ਨਹੀਂ,ਜਿਸ ਨੂੰ ਕੋਈ ਮਾਰ ਨਹੀ ਸਕਦਾ।। ਵਾਹਿਗੁਰੂ।।

  • @manjeetsinghuppal5980
    @manjeetsinghuppal5980 5 місяців тому +15

    ਡਾਕਟਰ ਦਾਖਲ ਤਾ ਕਰ ਲੋਦੇ ਸੀ ਨਾ ਆਪ ਡਾਕਟਰ ਦਵਾਈ ਦਿੰਦੇ ਨਾ ਕਿਸੇ ਘਰ ਵਾਲੇ ਨੂੰ ਕੋਲ ਜਾਣ ਦਿੰਦੇ ਸੀ ਡਾਕਟਰ ਨੇ ਬਹੁਤ ਲੁੱਟ ਮਚਾਈ ਇਸ ਦੇ ਜੁੰਮੇਵਾਰ ਸਾਡੀਆ ਸਰਕਾਰਾ ਨੇ

  • @kulwantbedi4669
    @kulwantbedi4669 5 місяців тому +20

    ਡਾਕਟਰ ਹਰਸ਼ਿੰਦਰ ਕੌਰ ਜੀ ਨੇ ਉਸ ਵਕਤ ਕੈਰੋਨਾ ਦਾ ਟੀਕਾ ਲਾਉਣ ਦੀ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਮੇਂ ਆਪ ਲਵਾਇਆ ਹੈ ਲਾਉਣਾ ਚਾਹੀਦਾ ਹੈ

    • @janaksingh106
      @janaksingh106 4 місяці тому

      Shi gall ai,pehlan alert krna chahida c,hun bhai marn ja draun da ki kamm

  • @gurdialsinghbadwal3213
    @gurdialsinghbadwal3213 5 місяців тому +18

    ਹੁਣ ਕੋਈ ਨਵੀ ਦਵਾਈ ਆਉਣੀ ਹੈ ਉਸ ਲਈ ਗਰਾਂਊਂਡ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਅੰਦਰ ਡਰ ਪੈਦਾ ਕੀਤਾ ਜਾਵੇ ਤੇ ਫਿਰ ਦਵਾਈ ਨੂੰ ਮਾਰਕੀਟ ਵਿੱਚ ਉਤਾਰਿਆ ਜਾਵੇ ਸਭ ਤੋਂ ਪਹਿਲਾ ਇਹ ਕੰਮ ਭਾਰਤ ਤੋਂ ਸੁਰੂ ਹੋਵੇਗਾ ਅਤੇ ਛੇਤੀ ਹੀ ਸ਼ੁਰੂ ਹੋ ਜਾਵੇਗਾ।

    • @AvtarSingh-gs1si
      @AvtarSingh-gs1si 4 місяці тому

      ਬਿਲਕੁਲ ਸਹੀ ਕਿਹਾ ਤੁਸੀ ਹੁਣ ਦੁਬਾਰਾ ਡਰਾ ਕੇ ਲੋਕਾ ਦੇ ਟੀਕੇ ਲਾਉਣਗੇ ਲੋਕਾ ਨੂ ਪਹਿਲਾ ਹੀ ਜਾਗਰੂਕ ਕਰਿਆ ਜਾਵੇ ਇਸ ਵਿਚ ਕੋਈ ਵੀ ਸਰਕਾਰ ਦਾ ਸਾਥ ਨਾ ਦੇਵੇ ਕੋਈ ਵੀ ਟੀਕੇ ਨਾ ਲਗਾਉਣ

  • @lakhbirsingh9365
    @lakhbirsingh9365 4 місяці тому +5

    ਡਾ ਬਿਸਵਾਰੂਪ ਚੌਧਰੀ ਤੇ ਡਾ ਅਮਰ ਸਿੰਘ ਨੇ ਪਹਿਲਾਂ ਹੀ ਸੁਚੇਤ ਕੀਤਾ ਸੀ

  • @surjansingh3809
    @surjansingh3809 5 місяців тому +35

    ਮੋਦੀ ਦਾ ਬੇੜਾ ਗਰਕ ਹੋ ਜਾਵੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ

    • @JagdevSingh-mv3rr
      @JagdevSingh-mv3rr 4 місяці тому

      ਅਫ਼ਸਰਸ਼ਾਹੀ ਬਹੁਤ ਜ਼ਿਆਦਾ ਜ਼ੁਮੇਵਾਰ ਹੈ,ਉਸ ਬਾਰੇ ਕੀ ਕਹਿਣਾ।। ਵਾਹਿਗੁਰੂ।‌

    • @BalwinderSingh-rg1sv
      @BalwinderSingh-rg1sv 4 місяці тому

      ਉਸ ਟਾਇਮ ਤਾ ਕਹਿੰਦੇ ਸੀ ੋਫਰੀ ਲੱਗ ਰਹੇ ਹਨ

  • @AvtarSingh-hs8yt
    @AvtarSingh-hs8yt 5 місяців тому +15

    ਸਾਡੇ ਲੀਡਰਾ ਵੀ ਲਗਵਾਏ ਕਿ
    ਫੋਟੋ ਹੀ ਖਿਚਵਾਈਆ

    • @manindersinghkhalsa2488
      @manindersinghkhalsa2488 5 місяців тому +3

      ਇਹ ਸਿਰਫ ਮੱਧਵਰਗੀ ਤੇ ਗਰੀਬਾਂ ਨੂੰ ਲਗਾਏ ਗਏ
      ਅਮੀਰਾਂ ਨੂੰ ਨਹੀਂ ਲਗਾਏ ਗਏ

    • @manoharsingh8908
      @manoharsingh8908 4 місяці тому

      ਕਿਸੇ ਰਾਜਨੀਤਕ ਨੇ ਟੀਕੇ ਨਹੀਂ ਲਗਵਾਏ , ਕਿਓਂ ਉੱਨਾਂ ਨੂੰ ਪਤਾ ਸੀ ਕਿ ਇਹ ਮੌਤ ਹੈ

  • @harbansbhullar7318
    @harbansbhullar7318 5 місяців тому +17

    ਭੈਣ ਜੀ ਉਦੋਂ ਤੁਸੀਂ ਵੀ ਖੁੱਲ੍ਹ ਕੇ ਨਹੀਂ ਬੋਲੇ ਡਾਕਟਰ ਅਮਰ ਸਿੰਘ ਅਜ਼ਾਦ ਬਹੁਤ ਜਾਗਰੂਕ ਕਰਦੇ ਰਹੇ ਹਨ

    • @janaksingh106
      @janaksingh106 4 місяці тому

      Hun lokkan nu kahto draunde ho

  • @makhansidhu1693
    @makhansidhu1693 5 місяців тому +18

    ਪ੍ਰਧਾਨ ਮੰਤਰੀ ਜਿੰਮੇਵਾਰ ਹੈ ਲੋਕਾ ਨੂੰ ਕਤਲ ਕਰ ਦਿੱਤਾ ਹੈ ਸਜਾ ਮਿਲੇ ਕੰਪਨੀਆ nu

  • @mukhtarsingh3581
    @mukhtarsingh3581 4 місяці тому +2

    ਮੋਦੀ ਸਮੇਤ ਜੋ ਵੀ ਜਿੰਮੇਵਾਰ ਆ ਉਹਨਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਆ ਉਹ ਤਾਂ ਜਦੋਂ ਮਿਲੂ ਪਰ ਲੋਕਾਂ ਦੇ ਹੱਥ ਮੌਕਾ ਹੈ ਵੋਟ ਬਿਲਕੁਲ ਨਾ ਪਾਓ ਇਹ ਦੁਸ਼ਟ ਲੋਕ ਆਪੇ ਈ ਮਰ ਜਾਣਗੇ

  • @jasbirmahal6594
    @jasbirmahal6594 5 місяців тому +17

    ਡਾਕਟਰ ਹਰਸ਼ਿੰਦਰ ਕੌਰ ਜੀ ਆਪ ਦੇ ਵਿਚਾਰ ਬਹੁਤ ਵੱਡੀ ਜੀਵਨ ਕਿਰਨ ਹਨ ।

  • @jagjitsingh-wl9bg
    @jagjitsingh-wl9bg 2 місяці тому +1

    ਮੈਨੂੰ ਖੁਦ ਨੂੰ ਟੀਕੇ ਲੱਗਣ ਤੋਂ ਕੁੱਝ ਸਮੇਂ ਬਾਅਦ ਮੈ ਜੋਇੰਟ ਪੇਂਨ ਸ਼ੁਰੂ ਹੋਏ ਅਤੇ ਗਠੀਏ ਦਾ ਗੰਭੀਰ ਮਰੀਜ ਬਣ ਚੁੱਕਿਆ ਹਾਂ। ਬੇੜਾ ਬਹਿਜੇ ਮੋਦੀ ਦਾ।

  • @KuldeepSingh-yg3bq
    @KuldeepSingh-yg3bq 5 місяців тому +9

    Send Him Jail PM Shame On BJP

  • @gurpreetbrar2194
    @gurpreetbrar2194 5 місяців тому +12

    ਹਰ ਦੇਸ਼ ਨੂੰ ਜਿਸ ਨੇ ਵੀ ਜਿਸ ਤੋਂ ਟੀਕੇ ਖਰੀਦੇ ਉਸ ਤੋਂ ਸੂਦ ਸਮੇਤ ਇਹ ਮਾਇਆ ਵਾਪਸ ਲੈਣੀ ਚਾਹੀਦੀ ਹੈ ਜਿਸ ਦਾ ਵੀ ਕੋਈ ਪਰਿਵਾਰ ਦਾ ਮੈਂਬਰ ਨੂੰ ਕੁਝ ਵੀ ਹੋਇਆ ਜਾ ਮਰ ਗਏ ਹਨ ਉਹਨਾਂ ਨੂੰ ਵਾਪਸ ਕਰਨੇ ਚਾਹੀਦੇ ਹਨ ਤਾਂ ਹੀ ਇਹਨਾਂ ਦੁਸ਼ਟ ਲੋਕਾਂ ਨੂੰ ਪਤਾ ਲੱਗ ਸਕੇਗਾ ਤੇ ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ

  • @sukhdevsinghbhatti3235
    @sukhdevsinghbhatti3235 5 місяців тому +2

    ਮੋਦੀ ਨੇ ਖੁਦ ਟੀਕਾ ਨਹੀਂ ਲਗਵਾਈਆਂ ਹੋਣਾ।ਲੋਕਾ ਨੂੰ ਮਰਵਾਉਣ ਵਾਸਤੇ ਜਵਰੀ ਟੀਕੇ ਲਗਵਾਉਣ ਲਈ ਮਜਬੂਰ ਕੀਤਾ ਦਫ਼ਤਰਾਂ ਵੀ ਆਮ ਲੋਕਾ ਜਾਣਾ ਬੰਦ ਕੀਤਾ।ਸਰਕਾਰੀ ਕੰਮ ਲੋਕਦੇ ਬੰਦ ਕੀਤੇ ਟੀਕਾ ਲਗਵਾਉ ਨਹੀਂ ਤੁਹਾਡਾ ਕੋਈ ਕੰਮ ਨਹੀਂ ਹੋਣਾ।

  • @avtarsinghaulakh9975
    @avtarsinghaulakh9975 5 місяців тому +7

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @harindergrewal535
    @harindergrewal535 5 місяців тому +5

    *Vote for Honest Independent Candidate for (HUNG GOVT)Or to(POTA)

  • @JagdevSingh-mv3rr
    @JagdevSingh-mv3rr 4 місяці тому +2

    ਹੁਣ ਚਰਚਾ ਦਾ ਲੋਹਾ ਤੇ ਕੀ ਅਸਰ ਹੋਵੇਗਾ। ਜ਼ਰਾ ਸੋਚੋ। ਰੱਬ ਅਜੇ ਮਰਿਆ ਨਹੀ ਤੇ ਮਰਦਾ ਵੀ ਨਹੀ।ਜੋ ਮਰਦਾ ਹੀ ਨਹੀਂ, ਕੀ ਉਹ ਅਮਰ ਹੈ।। ਵਾਹਿਗੁਰੂ।।

  • @satpalbrar1012
    @satpalbrar1012 5 місяців тому +4

    ਬਹੁਤ ਵਧੀਆ ਸੁਝਾ ਦਿੱਤਾ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪਦੀ ਚੜਦੀ ਕਲਾ ਰੱਖੇ ਪਰਮਾਤਮਾ ਤੰਦਰੁਸਤੀ ਦੇਵੇ ਖੁਸ਼ ਰਹੋ

  • @nirmalsinghnarain1952
    @nirmalsinghnarain1952 5 місяців тому +10

    ਸੁਖਵਿੰਦਰ ਸਿੰਘ ਜੀ ਸਾਡੇ ਨੇੜੇ ਦੇ ਆਦਮੀ ਸਨ ਜਿਂਨਾ ਨੇ ਕਵਿਡ ਦੀ ਵੈਕਸੀਨ ਲਵਾਈ ਪਰ ਦੋ ਮਹੀਨੇ ਬਾਅਦ ਬਿਮਾਰ ਹੋਏ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ ਬਿਲਕੁਲ ਠੀਕ ਹੋਣ ਬਾਅਦ ਸਵੇਰ ਛੂਟੀ ਹੋਣੀ ਸੀ ਪਰ ਸਵੇਰ ਹਰਟ ਅਟੈਕ ਹੋ ਗਿਆ ਲੋਕ ਡਾਕਟਰ ਨੂੰ ਬੂਰਾ ਭਲਾ ਕਹਿਂਦੇ ਸਨ ਧੰਨਵਾਦ

  • @shishansodhi8344
    @shishansodhi8344 5 місяців тому +2

    Dr,sab Ji 👍 good ਸੰਦੇਸ਼ ਦਿੱਤਾ ਹੈ ਮਨ ਸੁਣ ਕੇ ਬਾਗੋ ਬਾਗ ਹੋਇਆ ਹੈ 😅😮😮 ਵਾਹਿਗੁਰੂ ਜੀ ਟੀਕੇ ਲਵਾਨ ਵਾਲਿਆ ਨੂੰ ਚੜ੍ਹਦੀਕਲਾ ਵਿੱਚ ਰੱਖਣ,, ਖੁੱਸ਼ ਰਹੋ ਵੀਰ ਜੀ ਆਪ ਸਾਰੇ 😂😂😂😂❤❤

  • @mukhtiarsinghsandhu7348
    @mukhtiarsinghsandhu7348 5 місяців тому +4

    Je modi dubare PM ban gaya ta ik hor tika kad devega, ke jina ne karonna da tika lagwaya eh nama tika vi lagwana pavega.

  • @comedychannel3369
    @comedychannel3369 4 місяці тому +1

    ਇਹ ਖਬਰ ਨਾ ਫਲਾਓ ਲੋਕਾਂ ਨੂੰ ਡਰ ਲੱਗ ਲੱਗ ਲੱਗ ਕੇ ਲੋਕੀ ਡਰ ਨਾਲ ਹੀ ਮਰਦੇ ਜਾ ਰਹੇ ਹਨ

  • @ranjitbrar2449
    @ranjitbrar2449 День тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਇਹ ਸਚ ਦਸ ਰਹੇ ਹਨ ਮੈ ਟੀਕੇ ਲੱਗਣ ਤੋਂ ਬਾਦ ਮੇਰਾ ਬਲਡ ਪਰੈਸ਼ ਹਾਈ ਕਦੇ ਲੋ ਹੋਣਾ ਸ਼ੁਰੂ ਹੋ ਗਿਆ ਹੈ ਕਈ ਲੋਕ ਨੌਜਵਾਨ ਬਚਿਆਂ ਤੇ ਅਸਰ ਜੋ ਪੈਰਾਲਾਈਸ ਹੋ ਗਏ ਹਨ ਇਹ ਸਰਕਾਰ ਨਾਲ ਕੰਪਨੀਆਂ ਨਾਲ ਰਲਕੇ ਦੁਆਈ ਗਲਵਜ ਮਾਸਕ ਕੰਪਨੀਆਂ ਦਾ ਫਾਇਦਾ ਕੀਤਾ

  • @satwinderpanju9049
    @satwinderpanju9049 5 місяців тому +2

    ਮਰੇ ਬਹੁਤ ਨੇ ਕਾਰਨ ਕਰੋਨਾ ਹੀ ਦੱਸਿਆ ਗਿਆ

  • @swarnSidhu-qw5ed
    @swarnSidhu-qw5ed 2 дні тому

    ਡੌਕਟਰ ਹਰਸ਼ਿੰਦਰ ਕੌਰ ਜੀ ਜਦੋਂ ਕਰੋਨਾਂ ਦੀ ਬਿਮਾਰੀ ਚੱਲ ਰਹੀ ਸੀ ਉਦੋਂ ਤਾਂ ਤੁਸੀਂ ਵੀ ਵੀਡੀਓ ਵਿਚ ਆਪਣੇ ਟੀਕਾ ਲਗਦਾ ਵਿਖਾਉਂਦੇ ਸੀ ਕਿ ਇਹ ਟੀਕਾ ਜਰੂਰ ਲਗਵਾਉਣਾਂ ਚਾਹੀਦਾ ਹੈ ਹੁਣ ਲੋਕਾਂ ਨੂੰ ਡਰਾਉਣ ਵਾਸਤੇ ਅਤੇ ਵਹਿਮਾਂ ਵਿੱਚ ਪਾਉਣ ਵਾਸਤੇ ਹੋਰ ਤੇ ਹੋਰ ਗੱਲਾਂ ਕਰਨ ਲੱਗ ਪਏ ਹੋ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਤੁਸੀਂ ਸਾਰਿਆਂ ਨੇ ਰਲ ਕੇ ਕਿੱਤਾ ਹੈ ਤੁਸੀਂ ਆਪ ਤਾਂ ਟੀਕੇ ਲਗਵਾਏ ਹੀ ਨਹੀਂ।

  • @TheDailyWarrior_25
    @TheDailyWarrior_25 5 місяців тому +5

    टीका लगने के मुझे हार्ट अटैक आया

  • @deshdeepaksharma1946
    @deshdeepaksharma1946 2 дні тому

    ਇਲਾਜ਼ ਮੰਨ ਹੀ ਕਰਦਾ ਹੈ ਦਵਾ ਤਾਂ ਸਹਾਰਾ ਲਈ ਹੀ ਹੁੰਦੀ ਹੈ
    ਮੰਨ ਜਿੱਤੇ ਜੱਗ ਜਿੱਤ

  • @bpindorie8353
    @bpindorie8353 3 місяці тому

    The title of your video is misleading and absolutely wrong.
    What do you mean by ਕਿਵੇਂ ਬਚਣਗੇ?
    ਮੈਂ 5 ਵੈਕਸੀਨ ਲਗਵਾਏ। ਤਾਂ ਹੀ ਨਹੀਂ ਮਰਿਆ। ਕਰੋੜਾਂ ਲੋਕ ਵੈਕਸੀਨ ਨਾਲ ਬਚ ਗਏ।
    ਹਰਸ਼ਿੰਦਰ ਕੌਰ ਹੁਣ ਡਾਕਟਰ ਨਹੀਂ, ਵੈਦ ਵਰਗੀ ਹੈ।

  • @sukhjeetdhillon7534
    @sukhjeetdhillon7534 5 місяців тому +4

    🙏 very sad

  • @ParamjeetKaur-dp6ve
    @ParamjeetKaur-dp6ve 5 місяців тому +4

    ਬਿਲਕੁਲ ਸਹੀ ਮੇਮ 🙏🙏

  • @GurjitSingh-dg7kd
    @GurjitSingh-dg7kd 4 місяці тому +1

    ਆਬਾਦੀ ਬਹੁਤ ਵੱਧ ਗਈ ਹੈ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਇਹ ਜਰੂਰੀ ਹੈ

  • @ginderkaur6274
    @ginderkaur6274 5 місяців тому +3

    ਬਹੁਤ ਵਧੀਆ ਜਾਣਕਾਰੀ ਦੋਨਾਂ ਵੱਲੋਂ ਧਨਵਾਦ

  • @PritamSingh-wt7jx
    @PritamSingh-wt7jx 18 днів тому

    ਸਾਰੇ ਰੋਗਾਂ ਦੀ ਦਾਰੁ ਵਾਹਿਗੁਰੂ ਜੀ ਦਾ ਨਾਮੁ ਹੈ ਜੀ

  • @KarmjitKaur-w5d
    @KarmjitKaur-w5d 4 місяці тому +1

    ਬੀਬਾ ਜੀ ਡਾਕਟਰ ਸਾਹਬ ਹਾਟੈਕ ਦੀ ਬਿਮਾਰੀ ਸਬ ਤੋਂ ਜ਼ਿਆਦਾ ਹੈ

  • @balbirsingh4656
    @balbirsingh4656 2 місяці тому

    Very good information from Doctors Sahiba, Thank U, God Bless you 🙏👍

  • @SukhwinderSingh-2107
    @SukhwinderSingh-2107 5 місяців тому +2

    ਮੈਂਨੂੰ ਹੁਣ ਅਧਰੰਗ ਹੋਇਆ ਹੈ

  • @KuldeepSingh-l9h6g
    @KuldeepSingh-l9h6g 5 місяців тому +2

    Lvan ton bad ch Meri Sehat down ho Gyi h ate Chhati ch Resha Aa Riha h

  • @tejinderpalsingh3312
    @tejinderpalsingh3312 5 місяців тому +1

    ਭਾਈ ਹਰ ਇਕ ਦੀ ਅਰਦਾਸ ਹੋਣੀ ਚਾਹੀਦੀ ਹੈ ਕਿ ਆਪਣੇ ਭਾਣੇ ਵਿਚ ਚੜ੍ਹਦੀ ਕਲਾ ਵਿਚ ਵਿਚਰਨ ਦੀ ਜਾਚ ਦੇਣੀ।(ਜਿਸ ਵੀ ਅਕੀਦੇ ਨੂੰ ਮੰਨਦੇ ਹੋ)

  • @sharmaparkash2028
    @sharmaparkash2028 Місяць тому

    RABB G, NE SANU AKAL TAKHAT DITA HOIYO A EK VAR SACHE DIL NAAL MATTHA TEKO WAHEGURU SABB THEEK KAREGA 🌹🌹🌹

  • @JagjitSingh-ox1zy
    @JagjitSingh-ox1zy 5 місяців тому +2

    Kisan andolan corina de time aaya c par sare kisana ne tike nahi lagwaye.

  • @maninderchandi4420
    @maninderchandi4420 5 місяців тому +1

    ਮੈਨੂ ਵੀ ਦੂਜੇ ਟੀਕੇ ਦੀ ਡੋਜ ਤੋ ਬਾਅਦ, ਸਠਰੋਕ ਹੋ ਗਿਅਾ ਸੀ, ਅਜ ਤੱਕ ਵੀ ਠੀਕ ਨਹੀ ਹੋ ਸਕਿਅਾ, ❤

  • @KuldeepSingh-l9h6g
    @KuldeepSingh-l9h6g 5 місяців тому +2

    Co te Kes Karna h Kiven hou Bro g Reply me Please Bro g

  • @KarmjitKaur-w5d
    @KarmjitKaur-w5d 4 місяці тому +1

    ੲਸ ਦਾ ਜੁਮੇਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ

  • @SukhwinderSingh-2107
    @SukhwinderSingh-2107 5 місяців тому +1

    ਮੇਰੀ ਵੀ ਦਿਮਾਗ ਦੀ ਨਾੜੀ ਫਟੀ ਹੈ ਕੋਵੀਸ਼ੀਲਡ ਕਰਕੇ

  • @TakhatViews
    @TakhatViews 4 місяці тому

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਉਮੀਦ ਹੈ ਕਿ ਤੁਸੀਂ ਤਖ਼ਤ ਵਿਊਜ਼ Takhat Views ਚੈਨਲ ਨੂੰ ਵੀ ਸਬਸਕ੍ਰਾਇਬ ਕਰੋਗੇ। ਧੰਨਵਾਦ ਜੀਓ

  • @krishanpalsinghmatharu8450
    @krishanpalsinghmatharu8450 2 дні тому

    01 teeka. Lagwseia see bukhar 4 din nahi theek hoeia pera. nu soja badan pura jaked gia pera de jakd thek nahi hai need nhi awdi Dr sahib

  • @dharamsinghbhandal
    @dharamsinghbhandal 4 дні тому

    Thanks you explain korona vacation india

  • @ArunSharma-sz2it
    @ArunSharma-sz2it 24 дні тому

    Matlab kuchh nahi bus. Modi ka virodh karo.

  • @karamjitsingh8908
    @karamjitsingh8908 5 місяців тому +2

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ।

  • @KarmjitKaur-w5d
    @KarmjitKaur-w5d 4 місяці тому

    ਹੇ ਮਹਾਰਾਜ ਏਨਾ ਦਾ ਬੇੜਾ ਗ਼ਰਕ ਹੋ ਕੱਖ ਨਾ ਰਹੇ ਦੇਸ਼ ਵਾਸੀਆਂ ਬੀਜੇਪੀ ਹਟਾਓ ਦੇਸ਼ ਬਚਾਓ

  • @sukhjinderkaur4400
    @sukhjinderkaur4400 3 місяці тому

    Harshinder ji lokan ne pathar mar mar ke dr. Pindan vicho bhjae c

  • @gurpalsingh6178
    @gurpalsingh6178 5 місяців тому +1

    Es sare da jimewar sirf modi hi hai aap karoran rupay lai ke duniya marwa ditti

  • @seemarana7118
    @seemarana7118 4 місяці тому

    Man haddi ka mukadma darj Karna chahie in a BJP Sarkar per

  • @reshamlal1267
    @reshamlal1267 4 місяці тому

    ਪਿਆਰੇ ਵੀਰੋ, ਭੈਣੋਂ,ਉਸ ਸਮੇਂ ਵੈਕਸੀਨ ਲਗਵਾਉਣ ਨਾਲ ਕੁਝ ਵਿਗੜੇ ਭਾਵੇਂ ਨਾ ਵਿਗੜੇ,ਪਰ ਇਹ ਚੰਦ ਗ਼ਲਤ ਅਨਸਰ ਸਾਨੂੰ ਵਹਿਮ ਪਾ ਕੇ,ਚੰਦ ਸਿੱਕਿਆਂ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਨਾਲ ਖਿਲਵਾੜ ਜ਼ਰੂਰ ਕਰਨਗੇ ਜੀ। ਵਾਹਿਗੁਰੂ ਜੀ ਸਾਡੇ

  • @dilbagsingh2196
    @dilbagsingh2196 4 місяці тому

    Jdo vacsin lagan bary hr brg hr mahkmy bich vacsin lagan bary hukm hoia se odu tusi kithy se aj bian glt dy k lokan nu dra rehy ho

  • @baldevsinghgillbudhsinghwa9352
    @baldevsinghgillbudhsinghwa9352 5 місяців тому +1

    ਸਾਰੇ ਦੇਸ਼ਾਂ ਵਿੱਚ ਟੀਕੇ ਲਾਏ ਗਏ।

  • @balbirkaur7696
    @balbirkaur7696 4 місяці тому

    Modhe koonia joint sab dardan ho rahia medicin nal koi farak nahi ki karie dr sahib

  • @balhar7381
    @balhar7381 5 місяців тому +2

    ਬਿਲਕੁਲ ਸਹੀ ਭੈਣ ਜੀ

  • @umeshchandola8256
    @umeshchandola8256 5 місяців тому +1

    Why no post mortem done by doctors having vaccine or presenting themselves as a volunteer

  • @dalipbajwa8836
    @dalipbajwa8836 5 місяців тому +2

    Manjot bajwa waheguru g

  • @MohanSingh-bt7ce
    @MohanSingh-bt7ce 5 місяців тому +2

    ❤salute. Dr.sahib

  • @BhupinderSingh-k1f
    @BhupinderSingh-k1f 4 місяці тому +1

    Shame on the people who did this business

  • @dilbagsingh2196
    @dilbagsingh2196 4 місяці тому

    Jado vacsin lagan bary hr brg hr mahkmy bich hukm hoia c a odu kity c aj tusi bian dy k loga nu dra rhy ho

  • @gurmelsingh7193
    @gurmelsingh7193 4 місяці тому +1

    ਵਾਹਿਗੁਰੂ ਜੀ ਮਿਹਰ ਸਦਕਾ ਹੱਥ ਰੱਖਣਾ ਸਭ ਤੇ

  • @SansarSingh-ou8sr
    @SansarSingh-ou8sr 4 місяці тому

    1975 ਦੀ ਐਮਮਰਜੈੰਸੀ ਵਰਗੇ ਹਾਲਾਤ ਪੈਦਾ ਕੀਤੇ ਗਏ ਸਨ

  • @ParamjeetBenipal
    @ParamjeetBenipal 4 місяці тому

    ਮੈਨੂੰ ਬਰੈਸਟ ਕੈੱਸਰ ਟੀਕੇ ਦੇ ਕਾਰਨ ਹੀ ਹੋਇਆ ਹੈ

  • @jeewanjyoti581
    @jeewanjyoti581 Місяць тому

    neki kr khoo ch sat

  • @Singhnirbhai468
    @Singhnirbhai468 4 місяці тому

    Modi nu saja milni chahidi hai

  • @sunrisewelfaresocietysrimu8686
    @sunrisewelfaresocietysrimu8686 4 місяці тому

    ਡਾਕਟਰ ਜੀ ਤੁਸੀ ਵੀ ਹੁਣ ਆਪਣੀ TRP ਲੈਣ ਵਾਸਤੇ ਬੋਲ ਰਹੇ ਹੋ , ਉਦੋ ਤੁਸੀ ਕਿਉ ਨਾ ਬੋਲੇ, ਤੁਸੀ ਵੀ ਇਸ ਸਿਸਟਮ ਦਾ ਹਿਸਾ ਹੋ, ਤੁਸੀ ਵੀ Allopathy ਦੇ ਡਾਕਟਰ ਹੀ ਹੋ ਜੀ, ਸਵਦੇਸੀ ਆਯੁਰਵੈਦ ਅਪਣਾਓ ਦੁਸ਼ ਬਚਾਓ।

  • @BalwinderSingh-iv1ch
    @BalwinderSingh-iv1ch 4 місяці тому

    ਹੁਣ ਮੋਦੀ ਸਰਕਾਰ ਜਿੰਮੇਵਾਰ ਹੈ ਇਸ ਤੇ ਕੇਸ ਹੋਣਾ ਚਾਹੀਦਾ

  • @gurdeepghuman5955
    @gurdeepghuman5955 4 місяці тому

    Sialkoti bahan japdi hai

  • @bhagwantsingh2850
    @bhagwantsingh2850 4 місяці тому

    ਮੈਨੂੰ ਵੀ ਨੁਕਸਾਨ ਕੀਤਾ ਟੀਕੇ ਨੇ ਖੱਬਾ ਹੱਥ ਸੁੰਨ ਹੋਇਆ ਪਿਆ ਲੱਤਾਂ ਦੀ ਚਮੜੀ ਸੁੰਨ ਹੋਈ ਪਈ ਐ ਦੂਜੇ ਟੀਕੇ ਨਾਲ ਮੈਨੁੰ ਤਾਂ ਦੂਜੇ ਦਿਨ ਹੀ ਪਤਾ ਲਗ ਗਿਆ ਸੀ ਕਿ ਨੁਕਸਾਨ ਕਰ ਲਿਆ ਸਰੀਰ ਦਾ

    • @SansarSingh-ou8sr
      @SansarSingh-ou8sr 4 місяці тому

      ਵਾਧੂ ਵਹਿਮਾਂ ਤੋਂ ਬਹਾਦਰੀ ਚੜ੍ਹਦੀ ਕਲਾ ਨਾਲ ਮੁਕਾਬਲਾ ਕੀਤਾ ਜਾ ਸਕਦਾ ਵਾ

    • @HappyHappy-pk4os
      @HappyHappy-pk4os 4 місяці тому

      ਵਾਹਿਗੁਰੂ

  • @pritiamsingh4373
    @pritiamsingh4373 4 місяці тому +1

    Sistar dokatar very nice

  • @harmanharry3
    @harmanharry3 4 місяці тому

    ਵਾਹਿਗੁਰੂ ਜੀ ਮੇਰੀ ਮੰਮਾ ਨੂੰ ਵੀ ਕੋਰੋਨਾ ਸਮੇਂ ਅਟੈਕ ਆ ਗਿਆ ਸੀ ਉਹਨਾਂ ਦੀ ਡੈਥ ਹੋ ਗਈ ਸੀ ਡਰ ਨਾਲ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਦਾ ਬੀੜਾ ਗਰਕ ਹੋ ਜੇ ਕੁੱਲਾਂ ਨਾਸ਼ ਹੋ ਜਾਣ ਇਹਨਾਂ ਦੀਆਂ ਹੁਣ ਵੀ ਦਈਆਂ 😥

  • @umeshchandola8256
    @umeshchandola8256 5 місяців тому +1

    Health is not for sale
    Declare health a basic free human right

  • @HardevsinghSihra-br2yy
    @HardevsinghSihra-br2yy 5 місяців тому

    ਡਾਕਟਰ ਸਾਹਿਬ, ਜੀ,,,, ਸਤਿ ਸ੍ਰੀ ਆਕਾਲ ਜੀ,,
    ਸੁਖਵਿੰਦਰ ਸਿੰਘ ਜੀ, ਸਤਿ ਸ੍ਰੀ ਆਕਾਲ ਜੀ,,
    ਡਾਕਟਰ ਸਾਹਿਬ ਜੀ,,
    ਮੈਂ,, ਨੌਕਰੀ ਕਰਦਾ ਸੀ,, ਬਿਲਕੁਲ ਸਹੀ, ਕੰਮ ਕਰ ਰਿਹਾ ਸੀ ਜੀ,,
    ਮੇਰੇ,, ਮੈਨੇਜਰ ਸਾਹਿਬ ਨੇ,, ਇੱਕ ਦਿਨ,, ਮੈਨੂੰ ਕਹਿ ਦਿੱਤਾ ਸੀ ਕਿ,, ਕੱਲ੍ਹ ਨੂੰ, ਦਫ਼ਤਰ ਨਾ ਆਉਣਾ,,
    ਕਿਉਂਕਿ,, ਟੀਕਾ ਨਹੀਂ, ਲਵਾਇਆ ਸੀ, ਮੈਂ,,
    ਜ਼ਬਰਦਸਤੀ, ਟੀਕਾ ਲਗਵਾ ਦਿੱਤਾ ,,‌ ਦੋ ਵਾਰ,,,
    ਹੁਣ,, ਤਕਰੀਬਨ,, ੦6,, ਮਹੀਨੇ ਤੋਂ ,, ਬਹੁਤ ਦਰਦ ,, ਸਰੀਰਕ ਥਕਾਨ, ਕਮਜ਼ੋਰੀ,, ਅੱਖਾਂ ਦੀ ਰੌਸ਼ਨੀ,, ਬਿਲਕੁਲ ਨਹੀਂ,, ਕੀ ਕਰਾਂ

  • @SukhpalSingh-m2b
    @SukhpalSingh-m2b Місяць тому

    S🙏

  • @JasbirSingh-vh8sl
    @JasbirSingh-vh8sl 4 місяці тому

    ਅੱਜ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਬਾਅਦ ਸਾਰੇ ਵੱਡੇ ਵੱਡੇ ਸਾਇੰਟਿਸਟ ਬੋਲ ਰਹੇ ਹਨ

  • @narindersingh1761
    @narindersingh1761 5 місяців тому +1

    Thanks so much ji madam

  • @amarjeetkaur8113
    @amarjeetkaur8113 5 місяців тому +1

    Medical store Balaban na kali Katie kr ka flat ĺya

  • @harmanharry3
    @harmanharry3 4 місяці тому

    ਜਗ ਦੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਤੰਦਰੁਸਤੀ ਦੇਣ, 🙏🙏

  • @BalwinderSingh-iv1ch
    @BalwinderSingh-iv1ch 4 місяці тому

    ਅਮੀਰ ਤਾਂ ਇਲਾਜ ਕਰਵਾਓ ਗਰੀਬ ਵਰਗ ਕਿਥੋ ਕਰਵਾਓ

  • @manjitsingh-lb2nb
    @manjitsingh-lb2nb 4 місяці тому

    ਮੈਨੂੰ ਵੀ ਅਧਰੰਗ ਹੋ ਗਿਆ ਹੈ ਜੀ

  • @narinderkour7847
    @narinderkour7847 Місяць тому

    👌🙏🙏🙏🙏🙏

  • @harnekmalhans7783
    @harnekmalhans7783 5 місяців тому

    Modi Raj if again came what will people do Sat Sri Akal Dr Harshinder Kaur S Sukhwinder Singh Many thanks for speaking truth but Modi Bhakats.

  • @SansarSingh-ou8sr
    @SansarSingh-ou8sr 4 місяці тому

    ਅਪਣੇ ਸਰੀਰ ਦੀ ਹਿਫਾਜ਼ਤ ਵਲ ਧਿਆਨ ਦੇਈਏ

  • @mukhtiarsinghsandhu7348
    @mukhtiarsinghsandhu7348 5 місяців тому +2

    SSA Behn jee.