ਮਖੂ ਨੂੰ ਆਈ 2 ਕਿੱਲੋ ਸੋਨੇ ਦੀ ਆਫਰ | ਜਾਨ ਤੋਂ ਧੌਣੇ ਪੈ ਗਏ ਸੀ ਹੱਥ ਜੇ ਨਾ ਵਰਤਦਾ ਸਮਝਦਾਰੀ | Harpreet Makhu |

Поділитися
Вставка
  • Опубліковано 2 жов 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 361

  • @harpalsingh7351
    @harpalsingh7351 15 днів тому +10

    ਪੰਜਾਬੀਉ ਸੁਚੇਤ ਹੋਜੋ ਇਨਾ ਲੋਕਾ ਤੇ, ਮੱਖੂ ਜੀ ਧੰਨਵਾਦ ਜਾਣਕਾਰੀ ਲਈ

  • @rajindersharma9027
    @rajindersharma9027 Рік тому +52

    ਹਾਹਾਹਾਹਾ ਮਖੂ ਵੀਰ ਸਿਰਾ ਕਰਾਤਾ

  • @gurinderpalsingh1046
    @gurinderpalsingh1046 Рік тому +38

    ਮਖੂ ਜੀ ਵਿਸ਼ਵਾਸ ਨਹੀਂ ਕਰਨਾ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

    • @LachhmanDass-d4x
      @LachhmanDass-d4x 13 днів тому

      Rrrrrrrrrrrrrrrrrrrrrrrrrrrrrrrrrrrrrrrrrrrrrrrrrrrrrrrr😂🎉 hi

  • @KaranSandhu-ez3jc
    @KaranSandhu-ez3jc Рік тому +8

    ਪਰ ਸੋਚਣ ਵਾਲੀ ਗੱਲ ਫੋਨ ਮੱਖੂ ਸਾਹਿਬ ਆਪ ਨੂੰ ਹੀ ਕਿਉਂ ਆਉਦਾ ਮਤਲਬ ਸਰਕਾਰ ਦੀ ਕੋਈ ਚਾਲ ਆ ਜਾ ਕੋਈ ਸਾਜਸ਼ ਅਧੀਨ ਇਹ ਸਭ ਕੁਝ ਆਪ ਨੂੰ ਫਸਾਉਣਾ ਚਹੁੰਦੇ ਆ ਕੁੱਝ ਤਾਂ ਗੱਲ ਹੋਣੀਆਂ ਪੰਜਾਬ ਨੂੰ ਛੱਡ ਬਾਹਰੀ ਸਟੇਟਾ ਤੋਂ ਇਹ ਕੰਮ ਕਰਵਾਇਆ ਜਾ ਰਿਹਾ

  • @upkarkaurjhooti7488
    @upkarkaurjhooti7488 Рік тому +35

    ਵਾਹਿਗੁਰੂ ਹਰ ਸਿੱਖਨੂੰ ਬਿਬੇਕ ਬੁੱਧੀ ਨਾਲ ਹਰ ਫੈਸਲਾ ਕਰਨ ਦੀ ਸਮਝ ਬਖਸੇ ਸਮਾਂ ਖ਼ਤਰਨਾਕ ਹੈ ਪਤਾ ਨਹੀਂ ਲੱਗਦਾ ਕਦ ਇਨਸਾਨ ਗਲਤ ਫੈਸਲਾ ਜਾ ਲਾਲਚ ਕਰ ਬੈਠੇ ।ਵਾਹਿਗੁਰੂ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੱਭ ਨੂੰ ਬਬੇਕ ਬੁੱਧੀ ਬਖ਼ਸ਼ਿਸ਼ ਕਰਨੀ।ਵਾਹਿਗੁਰੂ।। ਵਾਹਿਗੁਰੂ।।ਵਾਹਿਗੁਰੂ।।🤞🏼

  • @harkiretsingh1457
    @harkiretsingh1457 Рік тому +5

    ਭਾਈ ਸਾਹਿਬ ਅੱਜ ਕੱਲ੍ਹ ਭੱਈੇਏ ਇਹੋ ਜਿਹੀਆਂ ਠੱਗੀਆ ਕਰਨ ਲੱਗ ਪਏ ਮੱਖੂ ਸਾਹਿਬ ਜੀ ਬਹੁਤ ਵਧੀਆ ਠੋਕਿਆ

  • @bhinder259
    @bhinder259 Рік тому +83

    ਇਹਨਾਂ ਭਈਆਂ ਨੂੰ ਹੁਣ ਲੰਗਰ ਖਵਾਉਣਾ ਵੀ ਬੰਦ ਕਰੋ , ਪੰਜਾਬ ਵਿੱਚ ਬਹੁਤ ਗਰੀਬ ਸਿੱਖ ਪਰਿਵਾਰ ਹਨ ਜੋ ਗਰੀਬੀ ਨਾਲ ਲੜ ਰਹੇ ਹਨ ਆਉ ਅਸੀ ਸਾਰੇ ਮਿਲ ਕੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਦਦ ਕਰੀਏ, ਆਪਣੀ ਪੰਜਾਬੀ ਭਾਈਚਾਰਕ ਸਾਂਝ ਨੂੰ ਵਧਾਈਏ ਤੇ ਸਿੱਖੀ ਦੇ ਬੂਟੇ ਨੂੰ ਫਲ ਲਾਈਐ 🙏🙏

    • @Official_Basran
      @Official_Basran Рік тому +2

      Bhut vdia soch veer di

    • @manjeetmanjeetsingh4486
      @manjeetmanjeetsingh4486 8 місяців тому

      Sab.juth.hai.makhu.sab.ina.gala.te.na.aao.ji.

    • @PiaraSinghThabal
      @PiaraSinghThabal 19 днів тому

      Iou
      ⁰7​@@manjeetmanjeetsingh4486

    • @jagdish7900
      @jagdish7900 12 днів тому

      😊

    • @jagdevsingh7982
      @jagdevsingh7982 11 днів тому

      ਏਧਰ ਨੂੰ ਨਹੀਂ ਤੁਰਦੇ ਵੀਰ,ਸਿੱਖ ਭੁੱਖੇ ਮਰਦੇ ਪਏਆ ਇਹ ਭਈਆ ਨੂੰ ਲੰਗਰ ਛਕਾਉਣ ਲੱਗੇ ਹੋਏ ਆ

  • @kakabullethomeroyalenfield7297
    @kakabullethomeroyalenfield7297 Рік тому +23

    🙏ਪੰਜਾਬੀਆਂ ਨੂੰ ਬੇਨਤੀ ਹੈ ਆਪਣੇ ਕੰਮ ਕਾਰ ਆਪ ਸਾੰਬ ਲਓ ਇਹਨਾ ਭਇਆਂ ਨੂੰ ਭਜਾਓ ਸਬ ਕੂਜ ਬਰਬਾਦ ਕਰ ਦੇਣਾ ਇਹਨਾ। ਮੱਖੂ ਸਾਬ ਤੂਸੀ ਬਹੁਤ ਵਧਿਆ ਕੀਤਾ।

  • @VarinderSingh-bl7ib
    @VarinderSingh-bl7ib Рік тому +14

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ❤😂 ਬਚਨਾਂ

  • @hardeepsidhu1877
    @hardeepsidhu1877 Рік тому +71

    ਮਖੂ ਸਾਹਿਬ ਵਚਕੇ ਮੋੜ ਤੋ

    • @baldevbhullar2394
      @baldevbhullar2394 Рік тому +2

      ਵਾਹਿਗੁਰੂ,,ਗੂੰਗੇ,ਨੁ, ਵਿਚਾਰੇ ਨੂੰ,ਕਿਨੇ, ਦੇਣਾ ਏ, ਵੈਸੇ,ਤੋਂ,ਫਰਾਉਡ,, ਲੱਗ ਦੲਏ,ਹੈ, ਤਾਂ ਥੋੜ੍ਹਾ, ਥੋੜਾ, ਕਰਕੇ,ਵੇਚ,ਡਾਲ

  • @singhnavdeepchandi4139
    @singhnavdeepchandi4139 Рік тому +133

    ਭਈਆਂ ਨੇ ਹੁਣ ਇਹ ਕੰਮ ਵੀ ਫੜ੍ਹ ਲਿਆ, ਚੰਗਾ ਕੀਤਾ ਤੁਸੀ ਸਮਝਦਾਰੀ ਦਿਖਾ ਗਏ, ਭਈਆਂ ਤੋਂ ਦੂਰੀ ਬਣਾ ਕੇ ਰੱਖਣ ਚ ਹੀ ਫਾਇਦਾ ਹੈ

  • @bahadurgosal220
    @bahadurgosal220 Рік тому +57

    ਮੱਖੂ ਜੀ ਵਿਸਵਾਸ਼ ਨਾ ਕਰਿਓ ।

  • @Seerat1213
    @Seerat1213 Рік тому +20

    ਇਹਨਾ ਨੂੰ ਪਤਾ ਹੈ ਮੱਖੂ ਸਾਹਿਬ ਜੀ ਕਿ ਪੰਜਾਬ ਦੇ ਵਿੱਚ ਹੁਣ ਪਹਿਲਾ ਵਰਗੇ ਪੰਜਾਬੀਬਹੁਤ ਘੱਟ ਹਨ ਜੋ ਚੌਧਰਾਂ ਨੂੰ ਠੂਡੇ ਮਾਰਦੇ ਸੀ ਹੁਣ ਵਿੱਰਲੇ ਸਮਝਦਾਰ ਹਨ ਜੋ ਇਹਨਾ ਦੀ ਚਾਲ ਵਿੱਚ ਨਹੀ ਆਉਦੇ ਬਹੁਤੇ ਪੈਸੇ ਵੀ ਖਵਾਹ ਲੈਂਦੇ ਹਨ ਜਾਨ ਵੀ ਗਵਾ ਲੈਂਦੇ ਹਨ ਪਰ ਸਮਝਦਾਰ ਬੰਦਾ ਗੁਰੂ ਦਾ ਸਿੱਖ ਕਿੱਰਤ ਨੂੰ ਪਿਆਰ ਕਰਦਾ ਹੈ ਵੈਸੇ ਇਹਨਾਂ ਨਾਲ ਟਾਇਮ ਸੈੱਟ ਕਰਕੇ ਪੁਲਿਸ ਨੂੰ ਨਾਲ ਲੈਕੇ ਜ਼ੇਲ੍ਹ ਵਿੱਚ ਭੇਜਣਾ ਚਾਹੀਦਾ ਹੈ

  • @jaswinderjassa2637
    @jaswinderjassa2637 Рік тому +13

    ਜਿੱਥੇ ਦੁਗਣਾ ਚੋਗਣਾ ਫਾਇਦਾ ਕੋਈ ਕਰਦਾ ਹੋਵੇ ਬਚ ਕੇ ਰਿਹੋ 😂

  • @harwindersinghmankoo3146
    @harwindersinghmankoo3146 Рік тому +41

    ਇਸੇ ਬੰਦੇ ਦਾ ਮੈਨੂੰ ਵੀ ਕਈ ਵਾਰ ਫੋਨ ਆ,ਚੁਕਾ ਹੈ ਇਹ ਮੇਰੇ िਖਆਲ ਅਨੁਸਾਰ ਗੁਹਾਟੀ ਦਾ ਅਫੀਮ ਸਮ੍ਗਲਰ ਹੈ,🙏

    • @singhbalbir511
      @singhbalbir511 Рік тому +2

      ਛੋਟੇ ਵੀਰੇ ਧਿਆਨ ਨਾਲ ਜੀ

  • @angrejdasuwal2424
    @angrejdasuwal2424 Рік тому +10

    ਇਹ ਆਫਰ ਮੈਨੂੰ ਵੀ ਆਇਆ ਸੀ, ਰਾਜਸਥਾਨ ਤੋਂ, ਜਿੰਨੇ ਬਈਆ ਨੇ ਮੈਨੂੰ ਕਾਲ ਕੀਤੀ ਸੀ ਉਹ ਮੇਰੀ ਸਾਰੀ ਜਾਣਕਾਰੀ ਚੱਕੀ ਫਿਰਦਾ ਸੀ, ਮੈਂ ਸੁਨਿਆਰ ਦਾ ਹੀ ਕੰਮ ਕਰਦਾ ਹਾਂ ਤਾਂ ਕਰਕੇ ਇਹਨਾ ਦੇ ਜਾਲ ਚ ਮੈਂ ਫਸਿਆ ਨਹੀ।।

  • @shahibaaz
    @shahibaaz Рік тому +4

    20-25 ਸਾਲ ਪਹਿਲਾਂ ਸੋਨਾ ਵਰਤ ਕੇ ਇਹ ਲੋਕਾਂ ਨੂੰ ਲੁੱਟਣ ਦਾ ਕੰਮ ਫਿਲੀਪਾਈਨ ਵਿਚ ਵੀ ਸ਼ੁਰੂ ਹੋਇਆ ਸੀ,, ਕਈ ਬੰਦੇ ਫਸੇ ਕਿਉਂਕਿ ਫਿਲਪਾਈਨ ਵਿਚ ਅਜੇ ਵੀ ਕਈ ਜਗ੍ਹਾ ਤੋਂ ਜਾਪਾਨੀਆਂ ਦਾ ਲੁਕੋਇਆ ਹੋਇਆ ਸੋਨਾ ਲੱਭਦਾ ਹੈ ਤੇ ਲੋਕ ਇਸ ਭਰਮ ਵਿੱਚ ਆ ਜਾਂਦੇ ਆ!!

  • @dalbirkhan815
    @dalbirkhan815 Рік тому +42

    ਮੱਖੂ ਵੀਰ ਜੀ ਸਿੱਖ ਕੌਮ ਦੇ ਸੀਨੀਅਰ ਬੰਦਿਆ ਨੂੰ ਸਮਝਾ ਦਿਓ ਐਂਡਵੋਕੇਟ ਵਕੀਲ ਜਿੰਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਨਾਲ਼ ਜੁੜੇ ਹੋਏ ਉਹਨਾਂ ਨੂੰ ਕਿਸ਼ੇ ਨਾਂ ਕਿਸੇ ਬਹਾਨੇ ਮੌਤ ਕਰ ਸਕਦੇ ਜਾਣਾ ਬਿਲਕੁਲ ਨਹੀਂ ਪੰਜਾਬੀ

  • @kulwantsingh3183
    @kulwantsingh3183 Рік тому +14

    ਖਾਲਸਾ ਜੀ ਹਰਪ੍ਰੀਤ ਸਿੰਘ ਜੀ ਆਪ ਨੂੰ ਐਸੇ ਲੋਕ ਜੇਲ੍ਹ ਵਿੱਚ ਭੇਜਣ ਦਾ ਪ੍ਰੋਗਰਾਮ ਬਣਾ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ ਧਿਆਨ ਨਾਲ ਬਚੋ

  • @gurpreet927
    @gurpreet927 Рік тому +88

    ਸਾਨੂੰ ਵੀ ਇਹ ਕਾਲ ਆਉਂਦੀ ਹੁੰਦੀ c ਬਹੁਤ ਟਾਈਮ ਪਹਿਲਾਂ ਅਸੀਂ ਤਾਂ ਰਾਜਸਥਾਨ ਸੋਨਾ ਲੈਣ v ਚਲੇ ਗਏ c ਸ਼ੁਕਰ ਆ ਰੱਬ ਦਾ ਬਚ k ਆ ਗਏ c😂😂😂😂

    • @Seerat1213
      @Seerat1213 Рік тому +9

      ਵੀਰ ਫਿਰ ਤਾਂ ਤੁਸੀ ਵੀ ਲਾਲਚ ਵਿੱਚ ਆ ਗਏ ਸੀ ਮੱਤਲੱਬ ਤੁਸੀ ਕਦੇ ਵੀ ਲਾਲਚ ਵੱਸ ਹੋ ਸਕਦੇ ਦਿਮਾਗ ਨਹੀ ਵਰਤਦੇ ਸਮਝਦਾਰ ਬਣੋ ਪਰਿਵਾਰ ਦਾ ਸੋਚਿਆ ਕਰੋ ਜਾਨ ਵੀ ਜਾਦੀ ਹੈ ਅਤੇ ਪੈਸੇ ਵੀ ਜਾਦੇ ਹਨ ਇਹ ਪਹਿਲਾ ਕਾਫੀ ਸਮਾਂ ਇਹ ਠੱਗੀਆਂ ਚੱਲਦੀਆਂ ਸੀ ਕਾਲਾਂ ਸਭ ਨੂੰ ਆਈਆ ਹਨ ਪਰ ਪਹਿਲਾ ਪੁਲਿਸ ਨੂੰ ਸੂਚਨਾ ਦਿਊ ਤਾਂ ਕਿ ਠੱਗ ਫੱੜ੍ਹੇ ਜਾਣ ਜੀ🙏🏻

    • @randhawafamily9322
      @randhawafamily9322 Рік тому

      😂😂

    • @ManpreetSingh-fl4gg
      @ManpreetSingh-fl4gg Рік тому

      Waheguru maher kre

    • @ambersariyavlogs
      @ambersariyavlogs Рік тому +1

      Paji fer ki hoya othe pahunch ke plz details dao menu v fon aya ohda no. V hega mere kol ohne menu fotoa v send kitia va rajasthan bula riha banda tuc othe chale gaye tuhade nal ki hoya

    • @lakhveersingh3619
      @lakhveersingh3619 Рік тому

      Gurpreet kaur ji sanu v fon aaye c asi v lene chale gye the rajsthan to vapis aa gye c ji

  • @Rinkukhurdvlogs
    @Rinkukhurdvlogs Рік тому +27

    ਸਾਲ ਪਹਿਲਾਂ ਮੈਨੂੰ ਵੀ ਆਏਆ ਸੀ ਸੋਨੇ ਦੀ ਇੱਟ ਦਾ ਫੌਨ

  • @rajinderaustria7819
    @rajinderaustria7819 Рік тому +16

    ਮਖੂ ਸਾਹਿਬ ਮੈਂ ਇਹ ਪੂਰੀ ਵੀਡੀਓ ਸੁਣੀ ਗੱਲ ਸਿਰਫ ਇਸ ਕਾਲ ਦੀ ਨਹੀਂ ਹੈ ਕੁੱਝ ਵੀ ਹੋ ਸਕਦਾ ਹੈ ਤੁਸੀਂ ਇਹ ਸੋਚੋ ਕਿ ਸਾਡਾ ਪੰਜਾਬ ਇਹਨਾਂ ਸੂਬੇਆਂ ਤੋ ਹਰ ਇਕ ਤਰਾਂ ਅੱਗੇ ਹੁੰਦਾ ਸੀ ਮੈਨੂੰ ਲਗਦਾ ਜੇਕਰ ਸਾਡੇ ਲੋਕਾਂ ਨੇਂ ਅਜੇ ਵੀ ਸਮਝਦਾਰੀ ਨਾਲ ਕੋਈ ਵੀ ਕੰਮ ਨਾਂ ਕੀਤਾ ਤਾਂ ਬਹੁਤ ਮੁਸ਼ਕਲ ਹੈ। ਸਾਨੂੰ ਅਜੇ ਵੀ ਇਹ ਸਭ ਕੁੱਝ ਸੋਚਣ ਦੀ ਲੋੜ ਹੈ। ਮੈਂ ਜਿਆਦਾ ਨਹੀਂ ਲਿਖਿਆ ਤੁਸੀਂ ਸਭ ਸਮਝ ਹੀ ਗਏ ਹੋਵੋਗੇ ਧੰਨਵਾਦ ਜੀ।
    RAJINDER SINGH AUSTRIA
    (VIENNA)

  • @ਸਿੰਘਬਾਬਾ
    @ਸਿੰਘਬਾਬਾ Рік тому +29

    ਆਸਾਮ ,, ਅਤੇ ,, ਰਾਜਸਥਾਨ ,, ਦੇ ਪਿੰਡਾਂ ਦੇ ਹੀ‌‌ ,, ਨਾਮ ਲੈਂਦੈ ਹਨ ਜੀ । ਧਿਆਨ ਜ਼ਰੂਰ ਰੱਖੋ ਜੀ। ਧੰਨਵਾਦ ਜੀ।

  • @singhisking7133
    @singhisking7133 Рік тому +27

    ਭਈਆਂ ਨੇ ਗੰਦ ਪਾਇਆ

  • @malkitsidhu8098
    @malkitsidhu8098 Рік тому +20

    ਸੌ ਪਰਸੈਂਟ ਠੱਗੀ ਏ ਇਹ ਬੰਦਾ ਵੀ ਮਾਰ ਦਿੰਦੇ ਨੇ, ਬਹੁਤ ਚਤਰ ਲੋਕ ਨੇ ਸਾਡੇ ਬੰਦੇ ਵੀ ਫਸ ਚਲੇ ਸੀ ਪੁਲਿਸ ਵੀ ਇਹਨਾਂ ਦੇ ਨਾਲ ਰਲੀ ਹੋਯੀ ਹੈ

  • @taran.dhudike7
    @taran.dhudike7 Рік тому +15

    ਉਹਨੂੰ ਬੇਬਕੂਫ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਫੋਨ ਕੀਹਨੂੰ ਲਾਈ ਬੈਠਾਂ,,,, ਓਏ ਬੇਬਕੂਫਾ ਇਹ ਮੱਖੂ ਸਾਹਬ ਆ,,,ਭਈਏ ਵਰਗੇ ਸੈਂਤੀ ਠੱਤੀ ਹਰ ਰੋਜ਼ ਚਾਰ ਦਿੰਦਾ 😂🙏🏻🙏🏻

    • @ashokklair2629
      @ashokklair2629 15 днів тому +1

      ਸਭ ਪਤਾ ਹੈ ਉਸਨੂੰ!!

  • @tajinderpalsinghvicky637
    @tajinderpalsinghvicky637 Рік тому +46

    ਮੈਨੂੰ ਵੀ ਆਇਆਂ ਸੀ, ਸਾਰੀਆਂ ਗੱਲਾਂ ਇਹੀ ਸੀ, ਇਹੀ ਬੰਦਾ ਸੀ ਸਟੇਟ ਵੀ ਅਸਾਮ ਹੀ ਪਿੰਡ ਵੀ ਇਹੀ ਸੀ, ਪਤਾ ਨਹੀਂ ਕੀ ਕਰਨਾ ਚਾਹੁੰਦੇ ਹਨ

    • @JPGLOBAL79797
      @JPGLOBAL79797 Рік тому +5

      ਇਹ ਬੰਦਾ ਬੁਲਾ ਕੇ ਕਿਡਨੈਪ ਕਰ ਲੈਂਦੇ ਹਨ ਅਤੇ ਫਿਰੋਤੀ ਲੈ ਕੇ ਛੱਡਦੇ ਹਨ। ਠੱਗੀ ਮਾਰਨ ਦਾ ਤਰੀਕਾ ਹੈ।

    • @rajdeep0231
      @rajdeep0231 Рік тому +4

      A ਬੰਦੇ ਨੂੰ ਕਿਹਦੇ ਨੇ ਕੀ ਪੈਸੇ ਲੇ ਕਿ ਆਈ , ਜਦੋਂ ਬੰਦਾ ਪੈਸੇ ਲੈਅ ਕਿ ਜਾਂਦਾ ਤਾ , ਪੈਸੇ ਲੁੱਟ ਲੈਂਦੇ ਆ , ਏਯ ਸੈਂਪਲ ਵੀ ਦੇਂਦੇ ਆ ਪਹਿਲਾ othy ਗਿਆ ਨੂੰ , chak karaon lai ty apna banda v nal bhej dy a

    • @jashanbains3027
      @jashanbains3027 Рік тому +1

      ਇਹ ਠੱਗ ਹੈ

    • @GurpreetSingh-po4gk
      @GurpreetSingh-po4gk Рік тому

      @@JPGLOBAL79797 h

  • @bhupinderbal7077
    @bhupinderbal7077 Рік тому +31

    ਪੰਜਾਬੀਉ ਬਚ ਕੇ ਰਹੋ ਇਹਨਾਂ ਠੱਗਾਂ ਤੋਂ
    ਵਾਹਿਗੁਰੂ ਮੇਹਰ ਕਰਨ ਪੰਜਾਬ ਤੋਂ
    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏❤️

  • @singhrani8267
    @singhrani8267 Рік тому +20

    ਵੀਰ ਜੀ ਕੌਈ ਵੱਡੀ ਚਾਲ ਹੈ ਸਿੱਖ ਕੌਮ ਨੂੰ ਹੁਣ ਤਾਂ ਫੂਕ ਫੂਕ ਕੇ ਕਦਮ .......। khalistan he hal aa panjab da 🌾🌷🚩🌷🌾

  • @KaranSandhu-ez3jc
    @KaranSandhu-ez3jc Рік тому +4

    ਮਖੂ ਸਹਿਬ ਇਹ ਗੱਲ ਲੱਗਦੀ ਆ ਠੱਗੀ ਮਾਰਨ ਵਾਲੀ ਤਾਂ ਲਗਦੀ ਨਹੀਂ ਇਹ ਤਾਂ ਏਦਾਂ ਲਗਦਾ ਜਿਦਾਂ ਬੰਦੇ ਨੂੰ ਫਸਾਉਣ ਵਾਲੀ ਗੱਲ ਆ ਗਲ਼

  • @gurmeetsingh-zb6vv
    @gurmeetsingh-zb6vv 3 дні тому

    ਮੱਖੁ ਵੀਰ ਜੀ ਪਿਆਰ ਭਰੀ ਸਤਿ ਸੀ ਅਕਾਲ ਜੀ ਵੀਰ ਜੀ ਸਾਡੇ ਨਾਲ ਵੀ ਇਸੇ ਤਰਾ ਹੌਇਆ ਸੀ 2004ਵਿਚ ਸਾਨੁ ਇਹ ਲੌਕ ਕਹਿਨ ਲੱਗੇ ਸਾਡੇ ਕੌਲ 10ਕਿਲੌ ਦੀ ਮੁਰਤੀ ਹੇ ਹਮ ਬਹੁਤ ਗਰੀਬ ਹੇ ਆਪ ਏਸੇ ਕਰੇ ਹਮਾਰੇ ਪਾਸ ਹਮਾਰੇ ਪਿਡ ਆ ਜਾਹੇ ਜੁ ਪੀ ਵਿਚ ਅਸੀ ਵੀਰ ਜੀ ਇਸ ਨੋਸਰ ਬਾਜ ਦੀਆ ਗੱਲਾ ਵਿਚ ਆ ਗੱਏ ਤੇ ਸਵੇਰ ਹੁਦਿਆ ਅਸੀ ਚੱਡੀਗੱੜ ਤੈ ਚੱਲੇ ਪਂਏ ਤੇ ਸਾਭ ਨੁ 6ਵਜੇ ਉਸ ਨੋਸਰ ਬਾਜਾ ਦੂ ਪਿਡ ਦੇ ਲਾਗੇ ਪਹੁਚ ਗਂਏ ਤੇ ਉਹ ਨੋਸਰ ਬਾਜ ਸੱੜਕ ਕਿਨਾਰੇ ਮਿਲ ਪੱਏ ਤੂ ਥੌੜਾ ਜਿਹਾ ਅਸਲੀ ਸੌਨਾ ਲੇ ਕੇ ਆ ਗੱਏ ਤੇ ਸਾਨੁ ਰਾਤ ਨੁ10ਵਜੇ ਕਹਿ ਕੇ ਚਲੇ ਗੇ ਤੇ ਸਾਨੁ ਛੱਕ ਹੋਨਾ ਸੁਰੂ ਹੌ ਗਿਆ ਅਸੀ ਉਹਨਾ ਦੇ ਟਿਕਾਨੇ ਮੁਤਾਬਿਕ 5ਕਿਲੌ ਮੀਟਰ ਪਿਛੇ ਖੱੜ ਗੱਏ ਤੇ ਉਹਨਾ ਨੇ ਸਾਨੁ ਅਖਲੇ ਦਿਨ ਆਉਨ ਵਾਸਤੇ ਆਖਨ ਲੱਗੇ ਰਾਤ ਅਸੀ ਖੁਸੀ ਖੁਸੀ ਹੌਟਲ ਵਿਚ ਰਾਤ ਗੁਜਾਰੀ ਤੇ ਸਾਨੁ ਸਾਰਾ ਦਿਨ ਈਧਰ ਆ ਜਾਹੌ ਉਧਰ ਆ ਜਾਹੌ ਅਸੀ ਅਗਲੇ ਦਿਨ ਫਿਰ ਸਾਮ ਨੁ ਉਹਨਾ ਦੇ ਕਹੇ ਮੁਤਾਬਿਕ ਉਹਨਾ ਦੇ ਪਿਡ ਤੋ 5ਕਿਲੌ ਮੀਟਰ ਸੱੜਕ ਕਿਨਾਰੇ ਪੁੱਛਨਾ ਸੁਰ ਕੀਤਾ ਤਾ ਉਸ ਜਗਾ ਤੇ ਬਹੁੜ ਥੱਲੇ ਸੱੜਕ ਕੀਨਾਰੇ ਕੁਝ ਲੌਗ ਤਾਛ ਖੇਲ ਰਹੇ ਸੀ ਜੱਦ ਅਸੀ ਇਕ ਸਾਇਕਲ ਵਾਲੇ ਨੂ ਪੁਛ ਰਹੇ ਸੀ ਇਹ ਪਹਾੜੀ ਰਸਤਾ ਸੀ ਤੇ ਜੌ ਲੋਗ ਤਾਛ ਖੇਲ ਰਹੇ ਸੀ ਈਹਨਾ ਨੁ ਸਾਡੇ ਤੇ ਛੱਕ ਹੌ ਗਿਆ ਇਹ ਪੰਜਾਬੀ ਵੀ ਸੌਨੇ ਦੀ ਭਾਲ ਵਿਚ ਆਏ ਆ ਅਤੇ ਉਹ ਸਾਨੁ ਉਚੀ ਅਵਾਜ ਵਿਚ ਕਹਿਨ ਲੱਗੇ ਉਹ ਸਰਦਾਰ ਜੀ ਆਪ ਲੌਗ ਕਹੀ ਸੌਨੇ ਕੇ ਚੱਕਰ ਮੇ ਤੌ ਨਹੀ ਆਏ ਆਗੇ ਮੱਤ ਜਾਨਾ ਉਹ ਪਿਡ ਠੱਗਾ ਦਾ ਹੇ ਤੇ ਆਪ ਲੌਗ ਮਾਰੇ ਜਾਹੌ ਗੇ ਵਾਪਿਸ ਚਲੇ ਜਾਹੌ ਇਕ ਸਮਝਦਾਰ ਇਨਸਾਨ ਸਾਡੀ ਗੱਡੀ ਵਿਚ ਬੇਠ ਗਿਆ ਤੇ ਉਸ ਇਨਸਾਨ ਨੇ ਸਾਨੁ ਸਾਰੀ ਗੱਲ ਦੱਸੀ ਤੇ ਕਹਿਨ ਲੱਗੇ ਸਰਦਾਰ ਜੀ ਆਪ ਲੋਗ ਕਿਸਮੱਤ ਵਾਲੇ ਜੌ ਜੌ ਬੱਚ ਗਂਏ ਉਹ ਸਾਨੁ ਕਹਿਨ ਲੱਗਾ ਇਹ ਸਾਰਾ ਧੱਦਾ ਪੁਲਿਸ ਦੀ ਮਿਲੀ ਭੁਗਤ ਨਾਲ ਚੱਲਦਾ ਹੇ ਤੇ ਇਹ ਸਾਰਾ ਪਿਡ ਦਾ ਪਿਡ ਹੀ ਇਹੋ ਕੰਮ ਕਰਦਾ ਹੇ ਅਸੀ ਸਰਮਿਦਗੀ ਦੇ ਮਾਰੇ ਮੁਕਰ ਗੱਏ ਅਸੀ ਆਖਨ ਲਣਗੇ ਅਸੀ ਕਿਸੇ ਹੋਰ ਕਂਮ ਆਏ ਹਾ ਫਿਰ ਕੀ ਸੀ ਅਸੀ ਵਾਪਿਸ ਚੰਡੀਗੱੜ ਆ ਗੱਏ ਵੀਰ ਮੱਖੁ ਜੀ ਇਹ ਨੌਸਰ ਬਾਜਾ ਦੀ ਸਟੌਰੀ ਸਾਡੇ ਸਾਰੇ ਪੰਜਾਬ ਵਾਸੀਆ ਤੱਕ ਜਰੁਰ ਭੇਜੌ ਬੇਨਤੀ ਹੇ ਆਪ ਜੀ ਨੁ ਮੇਰੇ ਨਾਲ ਜਰੁਰ ਗੱਲ ਕਰੌ ਜੀ ਮੇਆਪ ਜੀ ਨੁ ਬਾਕੀ ਰਹਿਦੀ ਸਟੋਰੀ ਦੱਸਾ ਗਾ ਮੇ ਤਰਨ ਤਾਰਨ ਸਾਹਿਬ ਦਾ ਰਹਿਨ ਵਾਲਾ ਹਾ ਸਾਡੂ ਜਹਿਰ ਵਿਚ ਇਹਨਾ ਨੌਛਰ ਬਾਜਾ ਨੇ ਬਹੁਤ ਠੱਗੀਆ ਮਾਰੀਆ ਹਨ ਉਹ ਲੋਗ ਸਰਮ ਦੇ ਮਾਰੇ ਦੱਸਦੇ ਨਹੀ ਬਾਕੀ ਬਹੁਤ ਵਧੀਆ ਸਟੌਰੀ ਬਾਦ ਵਿਚ ਦੱਸਾ ਗਾ ਆਪ ਜੀ ਦਾ ਛੌਟਿ ਵੀਰ ਗੁਰਮੀਤ ਸਿੱਘ ਰਾਜਪੁਤ ਨੱਬਰ ਹੇ ਜੀ 9779293784ਔ ਕੇ ਜੀ

  • @jspawaar675
    @jspawaar675 Рік тому +11

    ਅੱਜਕਲ੍ਹ ਵਿਦੇਸ਼ੀ ਨੰਬਰ ਤੋਂ ਫੋਨ ਰਾਹੀਂ ਕਿਹਾ ਜਾਂਦਾ ਹੈ ਜੀ ਕਿ ਪਛਾਣਿਆ ਨਹੀਂ ਹੈ ਜੀ ਪਰ ਮੈਂ ਤੁਹਾਡੇ ਕੈਨੇਡਾ ਗਏ ਹੋਏ ਰਿਸ਼ਤੇਦਾਰ‌ ਹਾਂ ਜੀ, ਕਿਉਂਕਿ ਹਰੇਕ ਪੰਜਾਬੀ ਦਾ ਕੋਈ ਨਾ ਕੋਈ ਕੈਨੇਡਾ ਵਿੱਚ ਗਈ ਹੈ ਜੀ ਪਰ ਫਿਰ ਉਹ ਜਾਲ਼ ਵਿਛਾ ਕੇ ਪੈਸੇ ਖਾਤੇ ਵਿੱਚ ਪਵਾ ਕੇ ਤੁਹਾਡੇ ਨੰਬਰ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ

  • @bahadursingh9718
    @bahadursingh9718 Рік тому +7

    ਮੱਖੂ ਜੀ ਤੁਸੀਂ ਬਹੁਤ ਸਮਝਦਾਰ ਹੋ ਇਸ ਤਰ੍ਹਾਂ ਦੇ ਬੰਦਿਆਂ ਨਾਲ ਕੋਈ ਗੱਲ਼ ਨਹੀਂ ਕਰਨੀਂ ਚਾਹੀਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @sukhwinderharry4674
    @sukhwinderharry4674 Рік тому +9

    ਪਿਛਲੇ ਸਾਲ ਮੈਨੂੰ ਵੀ ਫੋਨ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਮੇਰਾ ਇੱਕ ਮਿੱਤਰ ਛੜਾ। ਉਸ ਨੂੰ ਰਿਸ਼ਤਾ ਕਰੋਗੇ ਤਾਂ ਅਸੀਂ ਆਉਣ ਨੂੰ ਤਿਆਰ ਹਾਂ। ਇਹ ਗੱਲ ਸੁਣ ਕੇ ਫੋਨ ਕੱਟ ਦਿੱਤਾ। 🤣

  • @Jasveersingh-em3ww
    @Jasveersingh-em3ww Рік тому +17

    ਆਹ ਫੋਨ ਮੈਨੂੰ ਵੀ ਆਇਆ ਸੀ ਕਈ ਸਾਲ ਪਹਿਲਾ ਮੇਰੇ ਕੋਲ ਨੋਕੀਆ 1100 ਮੋਬਾਈਲ ਹੁੰਦਾ ਸੀ 😂😂😂😂

  • @harbanskaur8146
    @harbanskaur8146 Рік тому +22

    ਬਿਹਾਰੀ ਦੀ ਆਵਾਜ਼ ਹੈ

  • @MSGaminG-cc4dz
    @MSGaminG-cc4dz Рік тому +8

    Mainu v ph aya c Rajsthan toh Akhe Bhadhe te kam karde han 3 Sone di itt dasda c Foto WhatsApp 3 ittan dikhyian pahile ton main khush hoia Fer dimag nal Socha ke koi Very dusman v ho Sakde ne Wahiguru Ji Kirpa Kro Sab te Satnam Wahiguru Ji K Moge Wala

    • @sandhusingh7309
      @sandhusingh7309 Рік тому

      Makhu sahab ji aap bahut wadia Insaan ho. Samajdar ho. Aap ne bill Kull nahin jana. Main aap se bahut piyar karta hun. Aap is ko Police me kaboo karwao. Dhann Waad Makhu ji.

  • @h.s.dhaliwal1826
    @h.s.dhaliwal1826 Рік тому +22

    ਮੱਖੂ ਗਰੀਬ ਐ। ਇਹ ਗਰੀਬੀ ਦੂਰ। ਕਰਨੁ ਚਾਹੁੰਦਾ ਮਖੂ ਜੀ ਇਹਨੂੰ ਚੂਰਨ ਦੀ ਲੋ੍ੜ

  • @RanjitSingh-uz5uz
    @RanjitSingh-uz5uz Рік тому +1

    ਮਖੂ ਸਾਹਿਬ,ਤੁਸੀਂ ਹਰ ਹਰਬਾ ਵਰਤ ਕੇ ਬਿਹਾਰੀ ਭਈਆਂ ਪ੍ਰਤੀ ਨਫ਼ਰਤ ਫੈਲਾਉਣਾ ਚਾਹੁੰਦੇ ਹੋ।ਇਸ ਤਰ੍ਹਾਂ ਦੀਆਂ ਫ਼ੋਨ ਕਾਲਾਂ ਬਹੁਤ ਲੰਮੇ ਸਮੇਂ ਤੋਂ ਲੋਕਾਂ ਨੂੰ ਆ ਰਹੀਆਂ ਹਨ,ਮੈਨੂੰ ਵੀ ਕਈ ਵਾਰੀ ਆਈਆਂ ਹਨ।ਪਰ ਮੈਨੂੰ ਲੱਗ ਰਿਹਾ ਕਿ ਤੁਸੀਂ ਇਹ ਸਭ ਪ੍ਰੀਪਲੈਨਡ ਕਰ ਰਹੇ ਹੋ,ਸਭ ਸਕ੍ਰਿਪਟ ਹੈ।ਤੁਹਾਡਾ ਮਕਸਦ ਸਿਰਫ਼ ਫਿਰਕੂ ਨਫ਼ਰਤ ਫੈਲਾਉਣਾ ਹੈ ਅਤੇ ਵੀਡੀਓ ਹੇਠਾਂ ਟਿੱਪਣੀਆਂ ਪੜ੍ਹ ਕੇ ਲੱਗਦਾ ਹੈ ਕਿ ਤੁਸੀਂ ਇਸ ਮਕਸਦ ਵਿੱਚ ਕਾਮਯਾਬ ਵੀ ਹੋ ਰਹੇ ਹੋ।

  • @darshangill26
    @darshangill26 Рік тому +10

    ਮੈਨੂੰ। ਵੀ। ਆਇਆ। ਸੀ। ਮੈਨੂੰ। ਇਕ। ਕਿਲੋ। ਸੋਨਾ। ਵੇਚ ਨਾ। ਮੈਨੂੰ। ਅਲਵਰ। ਆਉਣ। ਲਈ। ਕਿਹਾ। ਸੀ

  • @lakhvirsingh9941
    @lakhvirsingh9941 Рік тому +24

    ਭਾਜੀ ਮੈਂ ਰਾਜਸਥਾਨ ਤੋਂ ਹਾਂ ਰਾਜਸਥਾਨ ਦੇ ਭਰਤਪੁਰ ਜ਼ਿਲੇ ਚ ਇਹ ਕੰਮ ਸ਼ੁਰੂ ਹੋਇਆ ਸੀ ਅਤੇ ਸਾਡੇ ਭਰਤਪੁਰ ਜ਼ਿਲੇ ਚ ਮੇਂਹ ਮੁਸਲਮਾਨ ਇਹ ਕੰਮ ਕਰਦੇ ਹਨ ਅਤੇ ਬਹੁਤ ਮੋਟਾ ਪੈਸਾ ਕਮਾਇਆ ਹੈ ਉਨ੍ਹਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ

    • @dalbirkhan815
      @dalbirkhan815 Рік тому +11

      ਬਾਈ ਜੀ ਮੁਸਲਮਾਨਾਂ ਨੂੰ ਸਿੱਖਾਂ ਨਾਲ਼ ਕੋਈ ਗੀਲਾ ਸ਼ਿਕਵਾ ਨਹੀਂ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਉਹਨਾਂ ਬਚਣ ਦੀ ਲੋੜ ਐ ਮੁਸਲਮਾਨਾਂ ਨੂੰ ਬਦਨਾਮ ਤੇ ਸ਼ਿਕਾਰ ਕਰ ਰਹੇ ਜਦੋਂ ਤੱਕ ਮੋਦੀ ਦਾ ਰਾਜ਼ ਐ ਸਿੱਖ ਤੇ ਮੁਸਲਮਾਨ ਸ਼ਿਕਾਰ ਹੁੰਦੇ ਰਹਿਣਗੇ ਕੋਈ ਨਾਂ ਕੋਈ ਬਹਾਨਾ ਲਾ ਕੇ ਪੰਜਾਬ ਵਿੱਚ ਮੁਸਲਮਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜ੍ਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਨੂੰ ਮੁਸਲਮਾਨ ਮਿਲ ਕੇ ਆਉਂਦੇ ਮੁਸਲਮਾਨ ਤੇ ਸਿੱਖਾਂ ਨੂੰ ਲੜਾਉਣ ਦੇ ਬਹਾਨੇ ਚੱਲ ਰਹੇ

    • @lakhvirsingh9941
      @lakhvirsingh9941 Рік тому +1

      ਬਿਲਕੁਲ ਸੱਚ ਕਿਹਾ ਬਾਈ ਜੀ

    • @nand3219
      @nand3219 Рік тому +1

      ਹਿੰਦੂ ਲੋਕ ਸਿੱਖਾਂ ਦਾ ਭੇਸ ਬਣਾ ਕੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਇਸ ਤਰ੍ਹਾਂ ਹੀ ਮੁਸਲਮਾਨ ਬਣ ਕੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੋ ਦੋ ਆਧਾਰ ਕਾਰਡ ਬਣਾ ਰੱਖੇ ਹਨ ਇਹ ਲੋਕਾਂ ਨੇ

    • @aksandhu344
      @aksandhu344 Рік тому +1

      ​@@dalbirkhan815 ਸਹੀ ਕਿਹਾ ਅਜ ਮੁਸਲਮਾਨ ਤੋ ਨਹੀ ਉਨਾ ਖਤਰਾ ਜਿੰਨਾ ਇਹ ਹਿੰਦੂਰਾਸ਼ਟਰ ਵਾਲਿਆ ਤੋ

    • @kakabasra6595
      @kakabasra6595 Рік тому +1

      @@dalbirkhan815 sikh te muslim nu bot pyaar karde ne sarkaar karde ne ,, modi yogi ne Gand paiya pure Desh vich

  • @kulwindersingh-dh1hq
    @kulwindersingh-dh1hq Рік тому +3

    Same ਏਵੇਂ ਦੀ ਕਾਲ ਮੈਨੂੰ ਤਿਨ ਸਾਲ ਪਹਿਲਾਂ ਆਈ ਸੀ ੳਸਨੇ ਵੀ ਏਵੇਂ ਹੀ ਗਲ ਬਾਤ ਕੀਤੀ ੳ ਕਹਿੰਦੇ ਸੀ ਮੈ ਰਾਜਸਥਾਨ ਤੋ ਵਾ ਮੈਨੂੰ ਸੋਨੇ ਦੀਆਂ ਇਟਾ ਦਸਦਾ ਸੀ ਮਿਲਿਆ ਖੁਦਾਈ ਚ

  • @harvindersinghjammu1977
    @harvindersinghjammu1977 Рік тому +15

    ਭਾਈ ਸਾਹਿਬ ਜੀ ਵੀਡੀਓ ਕਾਲ ਕਰਨ ਲਈ ਬੋਲ ਰਿਹਾ ਸੀ। ਕਰਕੇ ਵੇਖ ਲੈਂਦੇ ਸ਼ਕਲ ਉਸਦੀ ਇਹੋ ਜਿਹੇ ਇਨਸਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਤਾਂ ਕਿ ਹੋਰ ਕੋਈ ਇਨਸਾਨ ਸ਼ਿਕਾਰ ਨਹੀਂ ਬਣਦਾ

    • @ParminderKaur-zm4kw
      @ParminderKaur-zm4kw Рік тому

      Oh fsa v skda c k dekho Meinu v.c krda aa photo aaaje te oh miss use kr skde net te paake.. dekho aah bnda Sade na deal krn li call kr rea

  • @ਗੁਰਦੀਪਸਿੰਘਟਿਵਾਣਾ

    ਬਚੋ ਠੱਗਾਂ ਤੋਂ ਪੰਜਾਬੀ ਉ ਧੰਨਵਾਦ ਸਤਿ ਸ੍ਰੀ ਅਕਾਲ🙏 ਜੀ ਸਾਰੀਆਂ ਪੰਜਾਬੀ ਨੂੰ ਸਤਿਨਾਮ🙏 ਵਾਹਿਗੁਰੂ ਜੀ

  • @rajdeep0231
    @rajdeep0231 Рік тому +4

    A ਬੰਦੇ ਨੂੰ ਕਿਹਦੇ ਨੇ ਕੀ ਪੈਸੇ ਲੇ ਕਿ ਆਈ , ਜਦੋਂ ਬੰਦਾ ਪੈਸੇ ਲੈਅ ਕਿ ਜਾਂਦਾ ਤਾ , ਪੈਸੇ ਲੁੱਟ ਲੈਂਦੇ ਆ , ਏਯ ਸੈਂਪਲ ਵੀ ਦੇਂਦੇ ਆ ਪਹਿਲਾ othy ਗਿਆ ਨੂੰ , chak karaon lai ty apna banda v nal bhej dy a

  • @mithasingh4484
    @mithasingh4484 Рік тому +35

    ਮੈਂ ਮਥੁਰਾ ਗਿਆ ਸੀ ਇਸ ਗੇਮ ਚ

  • @gurwantsingh1895
    @gurwantsingh1895 Рік тому +6

    ਮਖੂ ਜੀ ਬਹੁਤ ਸਮਝਦਾਰੀ ਨਾਲ ਗੱਲ ਕੀਤੀ ਤੁਸੀ

  • @davindersidhu7024
    @davindersidhu7024 Рік тому +2

    Makhu vir m bahut bada fan a thuda

  • @NarinderSingh-um4yt
    @NarinderSingh-um4yt 8 місяців тому +7

    ਮਖੂ ਸਾਹਬ, ਬਿਲਕੁਲ ਵੀ ਨਾ ਸੁਣੋ ਇਹਦੀ ਗੱਲ, ਏਹ ਬਕਵਾਸ ਕਰਦਾ ਹੈ

  • @gurbindersingh6364
    @gurbindersingh6364 8 місяців тому +3

    ਹੱਕ ਦਾ ਖਾਉ ਜੀ ਲਾਲਚ ਵਿਚ ਨਾ ਫਸੋ ਬੇਨਤੀ ਹੈ ਜੀ 🙏🙏🙏🙏 ਕੇ

  • @ranjeetkaur6746
    @ranjeetkaur6746 Рік тому +5

    ਕਿਸੇ ਵੀ ਲਾਲਚ ਵਿੱਚ ਨਾ ਆਓ, ਇਹ9-10ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਵੀ 25ਲੱਖ ਇਨਾਮ ਨਿਕਲਿਆ ਦੀ ਕਾਲ ਆਈ ਸੀ ਪਰ ਮੈਂ ਕਿਹਾ ਭਰਾ ਤੂੰ ਆਪ ਹੀ ਰੱਖਲੈ ਬਾਕੀ 2-4ਲੱਖ ਬਚਿਆ ਤਾਂ ਮੈਨੂੰ ਦੇ ਦੇਵੀਂ ਤਾਂ ਉਸਨੇ ਕਾਲ ਕੱਟ ਦਿੱਤੀ

  • @parmjitkaur4700
    @parmjitkaur4700 Рік тому

    ਵੀਰ ਇਹ ਤਾਂ ਬਹੁਤ ਪੁਰਾਣਾ ਲੁੱਟਣ ਵਾਲਾ ਤਰੀਕਾ ਹੈ,ਕੋਈ ਨਵੀਂ ਗੱਲ ਨਹੀਂ ,ਸਮਾਂ ਖਰਾਬ ਕੀਤਾ

  • @narinderkaur2798
    @narinderkaur2798 Рік тому +3

    ਬਿਲਕੁਲ ਸੱਚ ਕਿਸੇ ਤੇ ਭਰੋਸਾ ਨਾ ਕਰੋ

  • @harjitsinghharjit3178
    @harjitsinghharjit3178 Рік тому +2

    ਇਹ ਦੀ ਕਹਾਣੀ ਕੀ ਹੈ ਇਹ ਐਬੂਲੈਂਸ ਵਿੱਚ ਆਉਂਦੇ ਨੋ ਰਸਤੇ ਵਿੱਚ ਖੜ ਕੇ ਪਾਣੀ ਮੰਗ ਕੀਤੀ ਜਾਂਦੀ ਹੈ ਡਰਾਈਵਰ ਪਾਣੀ ਦੇ ਬਹਾਨੇ ਕਿਡਨੀਆ ਕੱਢ ਕੇ ਐਬੂਲੈਂਸ ਵਿਚ ਪਰੇਸਨ ਕਰਦੇ ਨੇ ਹਨੇਰੇ ਵਿੱਚ ਸੁਟ ਕੇ ਚਲੇ ਜਾਂਦੇ ਨੇ ਅਸਾਮ ਵਿੱਚ ਹੋ ਰਹੇ ਲੋਗ ਰੂਟ ਦੇ ਡਰਾਈਵਰਤੋ ਪੁਸੋ ਲੋਕਾਂ ਨੂੰ ਇਹ ਗੱਲ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @HarpreetSingh-yp8zq
    @HarpreetSingh-yp8zq Рік тому +6

    ਕਾਤਿਆ ਈਨ ਹਾਥੋਂ ਨੇ ਹਥਿਆਰ ਛੋੜੇ ਹੈਂ,ਚਲਾਨਾ ਨਹੀਂ ਬੂਲੇ।

  • @sukhgill5913
    @sukhgill5913 Рік тому +55

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @happyverma7280
    @happyverma7280 Рік тому +4

    ਸਾਡਾ ਜਿਵੈਲਰਸ ਦਾ ਕੰਮ ਹੈ ਮੇਰੇ ਸਾਲ਼ੇ ਨੂੰ 8ਲੱਖ ਦੀ ਠੱਗੀ ਲੱਗੀ ਨਾਲੇ ਦਿੱਲੀ ਤੋ ਬਚ ਕੇ ਆਏ ਮਖੁ ਸਾਬ ਇਕ ਬਾਰ ਮੇਰੇ ਗੱਲ ਕਰੋ ਆਪ ਜੀ ਨੂੰ ਮੈ ਦਸ ਦਾ ਬਾਕੀ ਗੱਲ ,

  • @arshsandhu9936
    @arshsandhu9936 Рік тому +9

    ਮੱਖੂ ਸਾਹਿਬ ਮੈਨੂੰ ਵੀ ਪੰਜ ਕੀ ਤੋਲੇ ਦਾ ਕੜਾ ਬਣਵਾ ਦੇਣਾ ਵਿੱਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @rajpalsingh1774
    @rajpalsingh1774 Рік тому +4

    ਲੁੱਟ ਕਕਨ ਲਈ ਆਦਮੀ ਨੂੰ ਸੱਦ ਲੇਦੇਂ ਨੇ ਫੇਰ ਲੁੱਟ ਲੈਦੇ ਨੇ

  • @ABIkumar-iz4sy
    @ABIkumar-iz4sy Рік тому +5

    ਪੱਤਰਕਾਰ ਨੇ ਵੀਡਿਉ call ਕਰਨੀ ਸੀ ਫ਼ੋਟੋ viral ਕਰਦਾ ਪੁਲਿਸ ਫ਼ੜ ਸਕੇ ਅਕਲ ਨਹੀ ਪੱਤਰਕਾਰ ਨੂੰ ਵੀ

  • @Gurmeet_kaur_khalsa
    @Gurmeet_kaur_khalsa 2 дні тому +1

    8 .9 ਸਾਲ ਪਹਿਲਾਂ ਸਾਨੂੰ ਵੀ ਸੋਨੇ ਦੀ ਇੱਟ ਵੇਚਣ ਲ਼ਈ ਫੋਨ ਆਇਆ ਸੀ ਪਰਵਾਸੀ ਬੰਦੇ ਦਾ ਪਰ ਅਸੀ ਚਾਲ ਸਮਝ ਗਏ ਸੀ 😢

  • @MajhEAALE147
    @MajhEAALE147 4 дні тому

    ਮੈਨੂੰ ਵੀ ਆਇਆ ਫੋਨ ਮਖੂ ਸਾਹਿਬ ਫਰੌਡ ਆ

  • @mickytoor799
    @mickytoor799 Рік тому +1

    ਮੱਖੂ ਪ੍ਰਚਾਰਕ ਤੋਂ ਸੁਨਿਆਰਾ ਕਦੋਂ ਬਣ ਗਿਆ ਯਾਰ 😂 ਕਿਉਂ ਬੇਵਕੂਫ ਬਣਾਉਂਦੇ ਹੋ,,

  • @RanjitKaur-me8hi
    @RanjitKaur-me8hi Рік тому +4

    ਚੋਰ ਕਿਹੜਾ ਕਹਿੰਦਾ ਹੈ ਕਿ ਮੈਂ ਚੋਰ ਹਾਂ ਇਹੋ ਜਿਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ

  • @rashpalbassi6900
    @rashpalbassi6900 Рік тому +2

    ਮਖੂ ਵੀਰ, ਇਸ ਤਰਾਂ ਦੇ ਕੰਮ ਵਿਚ ਪੈ ਕੇ ਸਮਾਂ ਖਰਾਬ ਨਾ ਕਰੋ । ਇਹ ਕੰਮ ਤੁਹਾਡੇ ਲਈ ਜਚਦਾ ਨਹੀਂ ।

  • @skaur4866
    @skaur4866 Рік тому +9

    It's good you shared this vedio. .

  • @TarsemSingh-rr8ts
    @TarsemSingh-rr8ts Рік тому +8

    Makhu ji 100% Farod

  • @virsasingh6859
    @virsasingh6859 Рік тому +6

    Makhu sahib lagda hai ke eh bihari banda hai ate tuhade nal chalaki kar riha hai

  • @kewalsingh7790
    @kewalsingh7790 Рік тому

    ਮੱਖੂ ਸਾਬ ਮੈਨੂੰ ਠੱਗਾ ਤੋਂ ਬੱਚ ਕੇ ਰਹੋ ਮੈਨੂੰ ਗਹਿਰੀ ਚਾਲ ਲੱਗਦੀ ਹੈ ਇਹ ਜਰੂਰ ਕਿਸੇ ਦੀ ਚਾਲ ਬਚੋ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਧੰਨਵਾਦ ਜੀ ਕ ਸ ਜਗਤਪੁਰ ਸ ਭ ਪੈਨਸ਼ਨਰ ਜਥੇਬੰਦੀ ਸ ਭ ਸ ਨਗਰ

  • @mithasingh4484
    @mithasingh4484 15 днів тому +1

    ਮੈਂ ਵੀ ਮਥੁਰਾ ਚਲੇ ਗਿਆ ਸੀ ਸੋਨੇ ਦੀ ਇੱਟ ਲੈਣ ਲਈ ਬਹੁਤ ਹੀ ਮੁਸ਼ਕਲ ਨਾਲ ਬਚ ਕੇ ਪੱਗਾਂ ਨੂੰ ਬੈਂਗ ਵਿੱਚ ਲੁਕੋ ਕੇ ਜਾਨ ਬਚਾਈ ਸੀ।

  • @harbanslal7287
    @harbanslal7287 25 днів тому +2

    God bless Makhu g.

  • @arvindersingh4692
    @arvindersingh4692 Рік тому +2

    Veer ji
    I received same call before,
    They are froude so just ignore it.

  • @Globalkabbadiupdates
    @Globalkabbadiupdates Рік тому +1

    ਮੈਨੂੰ ਵੀ ਇੱਕ ਦਿੱਲੀ ਤੋਂ ਕਾਲ ਆਈ ਸੀ, ਕਿਸੇ ਮਨੇਜਰ ਦਾ ਨੰਬਰ ਵੈਟਸਅਪ ਕਰਦਾ ਹੈ, ਮੈਨੂੰ ਕਹਿੰਦਾ ਤੇਰੇ ਦਸ ਲੱਖ ਰੁਪਏ ਦੀ ਲਾਟਰੀ ਹੈ, ਤੁਸੀਂ ਦਸ ਹਜ਼ਾਰ ਸਾਡੇ ਅਕਾਊਂਟ ਵਿੱਚ ਪਾਉ, ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਦਸ ਹਜ਼ਾਰ ਕੱਟਕੇ ਬਾਕੀ ਮੈਨੂੰ ਭੇਜ ਦਿਉ

  • @TheNirmalji
    @TheNirmalji Рік тому +5

    ਮੈਨੂੰ ਇੱਕ ਲੇਡੀ ਨੇ ਮੈਸੰਜਰ ਤੇ ਮੈਸੇਜ ਭੇਜਿਆ ਕਿ ਉਸ ਨੂੰ ਮੋਸੂਲ ਇਰਾਕ਼ ਵਿੱਚ USA Army ਵੱਲੋਂ ਅੱਤਵਾਦੀ ਓਪਰੇਸ਼ਨ ਦੇ ਦੌਰਾਨ ਇੱਕ ਖ਼ਜਾਨਾ ਮਿਲਿਆ ਸੋਨੇ ਦਾ 40 ਮਿਲੀਅਨ ਡਾਲਰ ਦਾ । ਉਹ ਕਹਿੰਦੀ ਕਿ ਉਹ ਮੈਨੂੰ ਕੋਰੀਅਰ ਕਰਵਾ ਦੇਵੇਗੀ। ਉਸ ਨੇ ਮੈਨੂੰ ਈਮੇਲ 🆔 ਦੇਣ ਦੀ ਜਿੱਦ ਕੀਤੀ ਤੇ ਕਿਹਾ ਕਿ ਉਹ ਇੰਡੀਆ ਆ ਕੇ 20 ਮਿਲੀਅਨ ਡਾਲਰ ਦਾ ਮੈਨੂੰ ਦੇ ਦੇਵੇਗੀ ਤੇ 20 ਮਿਲੀਅਨ ਡਾਲਰ ਦਾ ਸੋਨਾ ਓਹ ਲੈ ਕੇ ਜਾਵੇਗੀ । ਮੈਂ ਉਸ ਨੂੰ ਬਲੌਕ ਕੇ ਦਿੱਤਾ । ਭਲਾਂ 20 ਮਿਲੀਅਨ ਡਾਲਰ ਕਿੰਨੇ ਰੁਪੈ ਬਣਦੇ ਹਨ ? ਤੇ ਕਿੰਨੇ ਤੋਲੇ ਸੋਨਾ ਬਣਦਾ ਹੈ ???

    • @john-ky2gn
      @john-ky2gn Рік тому

      hlo ਵੀਰ reply kri please...,ਮੈਨੂੰ ਵੀ msg ਆਇਆ। ਕੁੜੀ ਨੇ ਵਰਦੀ ਵੀ ਪਾਈ ਸੀ ਆਰਮੀ ਵਾਲੀ । ਮੈ ਬਲਾਕ ਕਰਤੀ । ਇਹ ਕੌਣ ਹੋ ਸਕਦੀ ਵੀਰ

    • @TheNirmalji
      @TheNirmalji Рік тому

      @@john-ky2gn ਉਸ ਨੇ ਵੀ USA ਆਰਮੀ ਦੀ ਵਰਦੀ ਪਾਈ ਸੀ । ਥੋੜੀ ਮੋਟੀ ਸੀ ਫ਼ੋਟੋ ਵਿੱਚ।

    • @jsandhusandhu1383
      @jsandhusandhu1383 Рік тому +1

      ਫਿਰ ਤਾ ਤੁਸੀਂ ਦੋਨੋ ਸਾਂਡੂ ਬਣ ਗਏ 😅

    • @TheNirmalji
      @TheNirmalji Рік тому +1

      @@jsandhusandhu1383 email id ਕਦੇ ਵੀ ਨਾ ਦੇਵੋ ਕਿਸੇ ਅਣਜਾਣ ਨੂੰ।

  • @amarjeetsingh2346
    @amarjeetsingh2346 18 днів тому

    ਅਜਿਹੇ ਮੈਸੇਜ ਤਾਂ ਲੋਕਾਂ ਨੂੰ ਪੰਦਰਾਂ ਸਾਲਾਂ ਤੋਂ ਅਾ ਰਹੇ ਹਨ

  • @KaranSingh-ld7dx
    @KaranSingh-ld7dx Рік тому

    ਫੈੰਕ ਕਾਲ ਹੈਗੀ ਆ

  • @jspawaar675
    @jspawaar675 Рік тому +1

    ਲਾਈਕ ਨੰਬਰ 307 ਜੀ

  • @jasbirpalsingh8910
    @jasbirpalsingh8910 Рік тому +10

    Waheguru ji

  • @HehejeBshbsha
    @HehejeBshbsha 4 дні тому

    ਲੈ ਲ ਲੈ ਲੌ ਜੀ ਬਾਡੀ ਆਫਰ ਹੇ ਸਰ ਜੀ😅😅😅😅

  • @kalgidhardashmesh7288
    @kalgidhardashmesh7288 Рік тому +9

    ਲਾਲ ਸਾਮਾਨ ਹੈ ਜੀ ,ਸੁਰਖ ਲਾਲ 😂

  • @happyverma7280
    @happyverma7280 Рік тому +5

    ਮੱਖੂ ਜੀ ਆਪਣਾ ਨੰਬਰ ਦਿਓ

  • @parmjitsinghghungranadhill8949
    @parmjitsinghghungranadhill8949 8 місяців тому +3

    Khatarnak kam hai

  • @harjinderaulakh9542
    @harjinderaulakh9542 Рік тому

    ਮੱਖੁ ਜੀ ਤੁਸੀਂ ਨਯਾਯ ਲਈ ਚੱਲਦੇ ਹੌ ਇਸੇ ਲਈ ਤੁਹਾਨੂੰ ਫਸਾ ਰਿਹਾ ਇਹ ਬੰਦਾ 🤔

  • @sukhwantsinghbandmastar1867
    @sukhwantsinghbandmastar1867 Рік тому +4

    ਨਿਓ ਗੇਮ

  • @user-do7jj6cd4b
    @user-do7jj6cd4b Рік тому

    ਮੈਨੂੰ ਵੀ ਇੱਕ ਵਾਰੀ ਫੌਨ ਆਇਆ ਸੀ, ਮੈਨੂੰ ਬੋਲਦਾ ਸੀ ਕਿ ਤੁਸੀ ਸੋਨਾਂ ਖਰੀਦੋਗੇ ਮੇਰੇ ਕੋਲੋ?ਮੈਨੂੰ ਜਮੀਨ ਥੱਲੋ ਲੋਨਾਂ ਲੱਭਾ ਹੈ॥ ਮੈਨੂੰ ਤੁਹਾਡੇ ਦੋਸਤ ਨੇ ਦੱਸਿਆ ਹੈ ਕਿ ਤੁਸੀ ਸੌਨਾ ਖਰੀਦਨ ਦੀ ਹੈਸੀਅਤ ਰੱਖਦੇ ਹੋ, ਇਸ ਲਈ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕੀਤੀ ਹੈ॥ ਪਰ ਮੈਨੂੰ ਸਮਝ ਆ ਗਈ ਸੀ ਕਿ ਇਹ ਫਰੋਡ ਬੰਦੇ ਨੇ॥ ਇਹਨਾ ਕੋਲੋ ਬੱਚ ਕੇ ਰਹੋ ਸਾਰੇ॥

  • @GurpreetSingh-ew2fc
    @GurpreetSingh-ew2fc Рік тому +1

    This things happen with me in Rajasthan they are fraud be careful

  • @jagjitsingh283
    @jagjitsingh283 Рік тому +2

    Oh my god 😮😮😮😂😂😂

  • @SukhwinderSingh-ut4nc
    @SukhwinderSingh-ut4nc 4 дні тому

    ਮਖੂ ਸਾਹਿਬ ਮੈਂ ਸਬਜੀ ਦਾ ਕੰਮ ਕਰਦਾ ਗੱਡੀ ਤੇ ਇਹ ਹੁਣ ਮੈਨੂੰ ਹੀ ਆਇਆ ਸੀ ਮੈਨੂੰ ਕਹਿੰਦਾ ਮੈਂ ਤੁਹਾਡੀ ਗੱਡੀ ਤੇ ਬੈਠ ਕੇ ਗਿਆ ਸੀਗਾ ਤੇ ਮੈਂ ਤੁਹਾਡਾ ਨੰਬਰ ਲਿਆ ਸੀਗਾ ਤੁਹਾਨੂੰ ਮੈਂ ਜਾਣਦਾ ਸਾਡੇ ਇੱਕ ਏਦਾਂ ਬੰਦੇ ਗੂੰ ਨੂੰ ਸੋਨਾ ਲੱਭਿਆ ਖੋਈ ਪਟਦੇ ਸੀ ਇਦਾਂ ਆਣ ਕੇ ਤੁਸੀਂ ਪਹਿਲਾਂ ਲੈ ਜਾਓ ਢਾਈ ਤਿੰਨ ਕਿਲੋ ਦੀ ਉਹਨਾਂ ਨੇ ਮੈਨੂੰ ਕਿਸਤੀ ਵਰਗੀ ਦਿਖਾ ਲਈ ਵਟਸਐਪ ਦੇ ਉੱਤੇ ਕਿਸਤੀ ਵਰਗੀ ਦਿਖਾ ਲਿਆ ਸੋਨਾ ਢਾਈ ਕਿੱਲੋ ਦੱਸਿਆ ਵਜਨ ਕਹਿੰਦੇ ਆਣ ਕੇ ਹਾਂ ਮੈਨੂੰ ਝਾਰਖੰਡ ਦਾ ਕਿਹਾ ਹੈ ਝਾਰਖੰਡ ਦੇ ਵਿੱਚ ਆਣ ਕੇ ਲੈ ਜਾਓ ਤੇ ਹੋ ਥੋੜਾ ਪਹਿਲਾਂ ਲੈ ਜਾਓ ਚੈੱਕ ਕਰਕੇ ਬਾਅਦ ਚ ਤੇ ਪੈਸੇ ਦੇ ਦਿਓ ਸਾਨੂੰ ਇਹ ਸਭ ਫਰੋਡ ਹਨ

  • @HarpreetKaur-vy9ki
    @HarpreetKaur-vy9ki 3 місяці тому

    ਮੱਖੂ ਸਾਹਿਬ ਜੀ ਪ੍ਰੀਤ ਸੈਣੀ ਨਾਲ ਧੋਖਾ ਹੋਇਆ ਹੈ ਜੀ ਆਪ ਬੱਚ ਕੇ ਰਹੋ ਧੋਖੇਬਾਜ਼ ਲੋਕਾਂ ਤੋਂ ਆਪਣੇ ਪੰਜਾਬੀਆ ਨੂ ਚਾਹੀਦਾ ਹੈ ਆਪਣੇ ਹੱਥੀਂ ਆਪਣੇ ਕਾਰਜ ਆਪ ਸਵਾਰੀਏ ਇਹਨੂੰ ਭਾਈਆਂ ਨੂੰ ਭੇਤ ਨਾ ਦਿਉ ਜੀ

  • @universal_respect0007
    @universal_respect0007 Рік тому +2

    ਮੱਖੂ ਸਹਿਬ ਤੇਜਪੁਰ ਵੀ ਬੰਦੇ ਹਨ ਆਪਣੇ..

  • @ravindersingal5679
    @ravindersingal5679 Рік тому +1

    I am aware of such calls for past 20 years.

  • @parmjitsinghghungranadhill8949
    @parmjitsinghghungranadhill8949 8 місяців тому +1

    Hahahahahahaha

  • @jatindersinghdhaliwa9156
    @jatindersinghdhaliwa9156 Рік тому

    ਇਹ ਪ੍ਰਚਾਰਕ ਦੇ ਹਾਲ ਿਕਸ ਕਿਸਮ ਦੇ ਆਦਮੀ ਨਾਲ ਗੱਲ ਬਾਤ ਹੋਰਹੀ ਹੈ ਸਮਝਦਾਰ ਆਦਮੀ ਫ਼ੋਨ ਹੀ ਕੱਟ ਿਦਦਾ ਹੈ

  • @Globalkabbadiupdates
    @Globalkabbadiupdates Рік тому

    ਇੰਨਾਂ ਨੂੰ ਬੋਲ ਦਿਉ, ਸਾਡੇ ਸੁਖਬੀਰ ਸਿੰਘ ਬਾਦਲ ਕੋਲ ਬਹੁਤ ਪੈਸਾ ਹੈ, ਉਹ ਖਰੀਦ ਵੀ ਸਕਦੇ ਹਨ, ਉਨ੍ਹਾਂ ਨੂੰ ਇਹ ਕੰਮ ਕਰਨ ਦੀ ਆਦਤ ਵੀ ਹੈ🤣🤣🤣, ਜਦੋਂ ਦੋ ਗੱਡੀਆਂ ਬੋਲਿਆ ਤਾਂ ਸਾਲੇ ਦੇ ਲੇਡੇ ਨਿਕਲ ਗਏ

  • @ParamjitSingh-bj8xc
    @ParamjitSingh-bj8xc Місяць тому

    ੲਿਹ ਲੋਕ ਹਰਿਅਾਣੇ ਦੈ ਜੰਗਲ ਵਿਚ ਸੋਨੇ ਦੇ ਬਿਸਕੁਟਾਂ ਦਾ ਲਾਲਚ ਦੇ ਕੇ ਸਦ ਲੈਦੇ ਹਨ ੳੁਥੇ ਲਾਲਚ ਦੇ ਕੇ ਅਾਦਮੀਅਾਂ ਨੂੰ ਸਦ ਕੇ ਬੰਨ ਕੇ ਬੰਦੇ ਦੀਅਾਂ ਕਿਡਨੀਅਾਂ ਤੇ ਹੋਰ ਅੰਗ ਕਢ ਕੇ ਅਗੇ ਹਸਪਤਾਲਾਂ ਦੇ ਵਿਚ ਮਾਫੀਅਾਂ ਗਰੋਹ ਨੂੰ ਵੇਚਦੇ ਹਨ ਤੇ ਕਾਬੂ ਕੀਤੇ ਬੰਦਿਅਾ ਦਾ ਕਤਲ ਕਰ ਦੇਦੇ ਹਨ ਸਾਡੇ ਬਟਾਲਾ ਦੇ ਨੇੜੇ ਦੇ ਬੰਦਿਅਾਂ ਨੂੰ ਵੀ ਸੋਨੇ ਦੇ ਬਿਸਕੁਟਾਂ ਦਾ ਲਾਲਚ ਦੇ ਕੇ ਹਰਿਅਾਣੇ ਸਦ ਲਿਅਾ ਸੀ ਪਰ ਗੲੇ ਬੰਦਿਅਾ ਨੂੰ ਕਿਸੇ ਨੇ ਦਸ ਦਿਤਾ ਕਿ ਸੋਨੇ ਦੇ ਬਿਸਕੁਟ ਲੈਣ ਅਾੲੇ ਤੇ ੳੁਹਨਾਂ ਸਚਾੲੀ ਦਸੀ ਕਿ ੲਿਥੇ ਕਿਡਨੀਅਾਂ ਕਢਦੇ ਹਨ ਤੇ ਬਚ ਕੇ ਵਾਪਸ ਚਲੇ ਜਾਵੋ ਤਾਂ ਜਾਨ ਬਚਾ ਕੇ ਤਿੰਨ ਲੋਕ ਗੲੇ ਸਨ ਸੋਨਾ ਲੈਣ ਵਾਪਸ ਅਾੲੇਸਨ

  • @GurjeetsinghSingh-hq4cc
    @GurjeetsinghSingh-hq4cc 6 місяців тому

    ਇਹ ਪੰਜਾਬੀਆਂ ਨੂੰ ਕਿਡਨੈਪ ਕਰਦੀ ਉਧਰ ਬੁਲਾ ਕੇ ਝਾਰਖੰਡ ਬੰਨੀ ਫਿਰ ਮੰਗਦੇ ਆ ਪੈਸੇ

  • @mallajeeva67
    @mallajeeva67 Рік тому +3

    Bhai game hai bach k raho eddan diyan kol

  • @parmjitsinghghungranadhill8949
    @parmjitsinghghungranadhill8949 8 місяців тому +1

    Hahahahahaha

  • @RajKamal-g2i
    @RajKamal-g2i 14 днів тому

    Sona Vech Riha Ute Sone Di Jaal Pher Ke Eh Natwar Lal Nu Pata Nahi Kehne Bhejya Hovega Makhu Ji Tainu Trap Vich Fasuan De Layi ENGLAND ( UK )

  • @RanjitKaur-hs6cs
    @RanjitKaur-hs6cs Рік тому +3

    Bina matlab tang kar rhe bhai sab nu