TATA CO. ਨੂੰ ਮਾਤ ਪਾਉਂਦਾ ਸਿੱਖ ਘਰਾਣਾ | Ravi Inder Singh | Story Of 1947 |

Поділитися
Вставка
  • Опубліковано 1 лип 2024
  • Sarbat is about Punjab talks ਗੱਲ ਪੰਜਾਬ ਦੀ
    Facebook: sarbatmedia
    Instagram: / sarbat_media
    #Sarbat #SarbatMedia

КОМЕНТАРІ • 248

  • @SurjitSingh-uq3og
    @SurjitSingh-uq3og 14 днів тому +31

    ਬਹੁਤ ਵਧੀਆ ਗਲ ਕਹੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ uniform (ਪਛਾਣ) ਦਿੱਤੀ ਹੈ ਔਰ ਅਸੀਂ ਓਹਨੂੰ ਗਵਾ ਦੇਈਏ ਤਾਂ ਇਹ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਰਗੀ ਗਲ ਹੈ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਸਿਹਤਯਾਬੀ ਬਖਸ਼ੇ।

    • @sarbjitgrewal5108
      @sarbjitgrewal5108 14 днів тому

      right

    • @Kiranpal-Singh
      @Kiranpal-Singh 18 годин тому +1

      ਅੰਮ੍ਰਿਤਧਾਰੀ-ਨਾਮ, ਬਾਣੀ ਅਭਿਆਸੀ ਸਿੱਖ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਰੀ ਪਹਿਚਾਣ ਦਿੱਤੀ !

  • @harcharansingh05
    @harcharansingh05 14 годин тому

    ਅਜ ਦਾ ਸ਼ੁਭ ਦਿਨ ਚੜਿਆ ਕਿਉਕਿ ਇਕ ਬਹੁਤ ਬੜੇ ਘਰਾਣੇ ਦੀ ਬਾਤ ਸੁਣੀ
    ਮੈਂ ਆਪਣੇ ਬਜੁਰਗਾਂ ਤੌਂ ਇਸ ਪਰਿਵਾਰ ਦੀ ਬਾਤਾਂ ਸੁਣਦੇ ਸੀ ਬਹੁਤ ਛੋਟੇ ਹੁੰਦੇ। ਮੋਰਿੰਡਾ ਸਾਡਾ MLA ਇਲਾਕਾ ਹੁੰਦਾ ਸੀ, ਮੇਰਾ ਪਿੰਡ ਕੰਸਾਲਾ ਸੀ ਮੋਰਿੰਡੇ ਇਲਾਕੇ ਵਿੱਚ। ਇਹ ਪਰਿਵਾਰ 100% Successful Business Man ਸੀ। ਬਹੁਤ ਚੰਗਾ ਲਗਾ ਅਜ। ਧੰਨਵਾਦ ਜੀ।

  • @astaadg8148
    @astaadg8148 10 днів тому +6

    ਇਸਦੇ ਪਿਓ ਜਾਂ ਦਾਦੇ ਬਲਦੇਵ ਸਿੰਘ ਨੇ ਹੀ ਕੌਮ ਨੂੰ ਭਾਰਤ ਨਾਲ ਜੋੜ ਕੇ ਬੇੜਾ ਗਰਕ ਕਰ ਦਿੱਤਾ।

    • @Amanbhai7861
      @Amanbhai7861 10 днів тому +1

      hor pak naal jor dinde. phir sada sikh qom da total naash ho jana si.

  • @kamaljitsingh843
    @kamaljitsingh843 3 дні тому +2

    ਸ੍ਰ ਰਵੀਇੰਦਰ ਸਿੰਘ ਦੇ ਪਰਿਵਾਰ ਦੀ ਸਿਖਿਆ ਦੇ ਖੇਤਰ ਵਿੱਚ ਬਹੁਤ ਵੱਡੀ ਦੇਣ ਹੈ, ਖਾਲਸਾ ਸਕੂਲ ਇਨ੍ਹਾਂ ਵਲੋਂ ਖੋਲੇ ਗਏ ਜਿਹੜੇ ਬਹੁਤ ਵਧੀਆ ਅੱਜ ਤੱਕ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਪ੍ਰੀਵਾਰ ਦਾ ਬਹੁਤ ਯੋਗਦਾਨ ਰਿਹਾ ਹੈ। ਬਾਦਲ ਪਰਿਵਾਰ ਨੇ ਚੰਗੇ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੱਤਾ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੇਠਾਂ ਆਇਆ ਹੈ।

  • @harjitsingh7150
    @harjitsingh7150 12 днів тому +16

    ਸਰਦਾਰ ਰਵਿੰਦਰ ਸਿੰਘ ਜੀ ਦੀਆਂ ਗੱਲਾਂ ਬਹੁਤ ਕੀਮਤੀ ਹਨ ਇਹਨਾਂ ਦੀਆਂ ਵੱਧ ਤੋਂ ਵੱਧ ਇੰਟਰਵਿਊ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਸਟੋਰ ਕੀਤੀਆਂ ਜਾ ਸਕਣ 😊

    • @jassbir1363
      @jassbir1363 10 днів тому +2

      ਸਹੀ ਜੀ , ਇਹ ਸਾਡੇ ਮੋਰਿੰਡੇ ਤੋ MLA ਰਹੇ ਹਨ ਜੀ ,
      ਇਨਾਂ ਦੀ ਇਮਾਨਦਾਰੀ ਬਕਮਾਲ ਦੀ ਸੀ ।

    • @jatinderpalsingh7032
      @jatinderpalsingh7032 5 днів тому

      ਕੋਲਕਾਤਾ ਬਚਾਉਣ ਲਈ ਬਲਦੇਵ ਸਿੰਘ ਨੇ ਲਾਹੌਰ ਪਾਕਿਸਤਾਨ ਨੂੰ ਦਵਾ ਦਿੱਤਾ

    • @gharg2309
      @gharg2309 5 днів тому +1

      ਸੁਣਿਆ ਇਹ ਵੀ ਗਿਆ ਹੈ ਕਿ ਸ. ਰਵਿੰਦਰ ਸਿੰਘ ਦੇ ਪਰਿਵਾਰ ਕਾਰਨ ਹੀ 1947 ਵਿੱਚ ਸਿੱਖਾਂ ਦਾ ਆਪਣਾ ਘਰ ਨਹੀਂ ਬਣ ਸਕਿਆ ਕਿਉਂਕਿ ਇਨ੍ਹਾਂ ਦਾ ਆਪਣਾ ਸੱਭ ਕੁੱਝ ਪੰਜਾਬੋਂ ਬਾਹਰ ਸੀ। ਇਹ ਹੀ ਪਰਿਵਾਰ ਸੀ ਜਿਹੜਾ ਸਿੱਖ ਰਾਜ ਦੇ ਹੱਕ ਵਿੱਚ ਨਹੀਂ ਸੀ।

    • @jatinderpalsingh7032
      @jatinderpalsingh7032 3 дні тому

      @@gharg2309 ਬਿਲਕੁਲ ਸਹੀ। ਬਾਦਲ ਤਾਂ ਉਂਝ ਹੀ ਬਦਨਾਮ ਹੋ ਗਏ। ਅਸਲੀ ਗੁਨਾਹਗਾਰ ਤਾਂ ਇਨਾਂ ਦਾ ਪਰਿਵਾਰ ਹੈ ਸਿੱਖਾਂ ਦੇ ਅਜੋਕੇ ਹਾਲਾਤਾਂ ਲਈ।

    • @gharg2309
      @gharg2309 3 дні тому

      @@jatinderpalsingh7032 ਭਾਈ ਸਾਹਿਬ ਬਾਦਲ ਪਰਿਵਾਰ ਨੂੰ ਵੀ ਕਿਸੇ ਨੇ ਝੂਠਾ ਬਦਨਾਮ ਨਹੀਂ ਕੀਤਾ, ਬਾਦਲ ਪਰਿਵਾਰ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਖ਼ੂਨ ਪੀਤਾ ਅਤੇ ਪੰਜਾਬ ਨੂੰ ਲੁੱਟ ਕੇ ਅਤੇ ਗੁਰੂ ਘਰਾਂ ਦੀ ਗੋਲਕ ਲੁੱਟ ਕੇ ਆਪਣਾ ਸਾਮਰਾਜ ਖੜ੍ਹਾ ਕੀਤਾ। ਰਵੀ ਇੰਦਰ ਸਿੰਘ ਦੇ ਪੁਰਖਿਆਂ ਨੇ ਤਾਂ ਸਿੱਖਾਂ ਦੀਆਂ ਬੇੜੀਆਂ ਵਿੱਚ ਵੱਟੇ ਪਾ ਕੇ ਸਿੱਖ ਰਾਜ ਨਹੀਂ ਬਣਨ ਦਿੱਤਾ ਜਿਸ ਕਾਰਨ ਸਿੱਖ ਕੌਮ ਅੱਜ ਤੱਕ ਗੁਲਾਮੀ ਭੋਗ ਰਹੀ ਹੈ।

  • @devindersidhu8440
    @devindersidhu8440 12 днів тому +6

    ਆਪ ਜੀ ਨੇ ਬਹੁੜ ਸਾਰੀ ਜਾਣਕਾਰੀ ਸਾਂਝੀ ਕੀਤੀ ਜੀ ਅੱਜ ਵੀ ਤੁਹਾਡੇ ਵਰਗੇ ਸੱਜਣਾ ਦੀ ਰਾਜਨੀਤੀ ਚ ਐਂਟਰੀ ਜਰੂਰੀ ਹੈਗੀ ਜੀ

  • @SukhdevSingh-pz8ii
    @SukhdevSingh-pz8ii 14 днів тому +18

    ਬੜੀ ਦੁੱਖ ਦੀ ਗਲ ਹੈ ਆਪ ਵਰਗੇ ਪਰਿਵਾਰ ਸਿੱਖ ਰਾਜਨੀਤੀ ਵਿੱਚ ਆਉਦੇ ਤਾ ਪੰਜਾਬ ਦਾ ਨਖਸਾ ਹੋਰ ਹੋਣਾ ਸੀ ਬਾਦਲ ਪਰਿਵਾਰ ਨੇ ਸਿੱਖ ਕੋਮ ਨੂੰ ਲੁਟ ਕੇ ਖਾ ਲਿਆ ਹੈ ।।

    • @sukhjeetsingh91
      @sukhjeetsingh91 12 днів тому

      5 bar mla morinda to

    • @gopalsinghkhanourakhanoura3802
      @gopalsinghkhanourakhanoura3802 11 днів тому

      ਵੀਰ ਬਾਦਲ ਨੂੰ ਲੀਡਰ ਬਣਾਉਣ ਵਾਲੇ ਸ ਰਵੀਇੰਦਰ ਸਿੰਘ ਜੀ ਹੀ ਹਨ।

    • @jassbir1363
      @jassbir1363 10 днів тому

      @@gopalsinghkhanourakhanoura3802ਸਹੀ ਜੀ , ਇਮਾਨਦਾਰ ਨੇਤਾ ਰਹੇ ਹਨ ਜੀ ।

    • @kulwantsingh-qj1lb
      @kulwantsingh-qj1lb 10 днів тому +2

      sikh kaum nu barbaad karn vala baldev singh

    • @jatinderpalsingh7032
      @jatinderpalsingh7032 5 днів тому

      ਇਨਾਂ ਦੇ ਪਰਵਾਰ ਦੇ ਬਲਦੇਵ ਸਿੰਘ ਨੇ ਹੀ ਤਾਂ ਸਿੱਖਾਂ ਕੋਲੋ ਉਹ ਸੱਭ ਗੁਰਦੁਆਰਾ ਸਾਹਿਬ ਵਿਛੋੜ ਦਿਤੇ ਜਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਸਿੱਖ ਕੌਮ ਅਰਦਾਸਾਂ ਕਰਦੀ ਹੈ।

  • @user-lu8hz1kk3h
    @user-lu8hz1kk3h 14 днів тому +9

    ਸ.ਰਵੀਇੰਦਰ ਸਿੰਘ ਕਾਹਲੋਂ ਜੀ।
    ਪ੍ਰੰਤੂ ਪੰਜਾਬ ਰਾਜ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਮਜ਼ਬੂਤ ਰੱਖਣ ਦੀ ਜਿੰਮੇਵਾਰੀ ਵੀ ਆਪ ਜੀ ਦੇ ਪਰਿਵਾਰ ਵੱਲੋ ਖੁਦ ਹੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੰਭਾਲ ਦੇਣ ਦੀ ਬਜਾਏ ਬਲਕਿ ਇਹ ਜਿੰਮੇਵਾਰੀ ਤਾਂ ਖਾਸ ਕਰ ਆਪ ਜੀ ਦੇ ਇਮਾਨਦਾਰ ਪਰਿਵਾਰ ਵੱਲੋਂ ਖੁਦ ਆਪਣੇ-ਆਪ ਹੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਹੁਣ ਤੱਕ ਲਗਾਤਾਰ ਹੀ ਸਿੱਖ ਕੌਮ ਲਈ ਇਹ ਸੇਵਾਵਾਂ ਪ੍ਰਦਾਨ ਕਰਦੇ ਰਹਿਣ ਦੀ ਬਹੁਤ ਜ਼ਰੂਰਤ ਸੀ।
    ਧੰਨਵਾਦ ਜੀਉ।

  • @tarlochansinghsaini5786
    @tarlochansinghsaini5786 14 днів тому +39

    ਰਵੀਇੰਦਰ ਸਿੰਘ ਜੀ ਕੋਈ ਕਿਤਾਬ ਲਿਖੋ ਜੀ

    • @RajinderSingh-bp4br
      @RajinderSingh-bp4br 14 днів тому +3

      I advise him Sardar Tarlochan Singh former Chairman Minority commission talked about it with me and I conveyed to Sardar ji and replied we will do but nothing done on it

    • @RajinderSingh-bp4br
      @RajinderSingh-bp4br 14 днів тому +3

      Parmod Mahajan BJP leader helped Tata’s and took favour and went against Sardar Ravi Inder Singh in 1998-99

    • @RajinderSingh-bp4br
      @RajinderSingh-bp4br 14 днів тому

      Warring Sobha Singh

    • @RajinderSingh-bp4br
      @RajinderSingh-bp4br 14 днів тому +1

      Chaudhary Ajit Singh son of Chaudhary Charan Singh then CM UP was batchmate of Sardar Ravi Inder Singh 1958-1962 in IIT Kharagpur

    • @RajinderSingh-bp4br
      @RajinderSingh-bp4br 14 днів тому

      Bhaddal

  • @r.sjamwal3599
    @r.sjamwal3599 12 днів тому +5

    This is sarbat talk is historical significance all the historical facts and events should be documented for knowledge of future generations
    RSJamwal
    Jammu

  • @nationbuilder9626
    @nationbuilder9626 13 днів тому +3

    First time I listened S.Ravi Inder Singh. I think he is gentleman and speaking truth about partition same as said by Ishtiak Ahmed's in his book about partition.

  • @RavinderSingh-oj1bn
    @RavinderSingh-oj1bn 9 днів тому +3

    ਟਾਟਾ ਕਰੋੜਾਂ ਰੁਪਏ ਹਸਪਤਾਲ ਸਕੂਲ ਚਲਾਉਣ ਲਈ ਦਾਨ ਕਰਦਾ ਹੈ ਰਵੀਇੰਦਰ ਦੁੰਮਣਾ ਜੀ ਨੇ ਕੁਰਾਲੀ ਖਾਲਸਾ ਸਕੂਲ ਦਾ ਗਰਾਊਂਡ ਵੀ ਵੇਚ ਦਿੱਤਾ ਸੀ ਜਿੱਥੇ ਬੱਚੇ ਖੇਡਦੇ ਸੀ ਕਰੋੜਪਤੀ ਬਹੁਤ ਬੰਦੇ ਹਨ ਪਰ ਗਰੀਬ ਨੂੰ ਰੋਟੀ ਦੇਣ ਦਾ ਜਿਗਰਾ ਟਾਟਾ ਜੀ ਵਰਗਾ ਹਰੇਕ ਦਾ ਨਹੀਂ ਹੈ ਲੋਕਲ ਬੰਦਿਆਂ ਨੂੰ ਪੁੱਛੋ ਇਨਾ ਨੇ ਹਲਕੇ ਲਈ ਕਿੰਨੇ ਕੰਮ ਕੀਤੇ ਹਨ ਮੋਰਿੰਡੇ ਸ਼ਹਿਰ ਚ ਲੜਕਿਆਂ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਹੀਂ ਹੈ ਕਿੰਨੀ ਵਾਰ M L A ਬਣੇ ਹਨ ਪਰ ਕੰਮ ਕੋਈ ਨੀ ਕੀਤਾ ਪਰ ਇਨਾ ਦੇ ਪਰਸਨਲ ਬੰਦਿਆਂ ਦੇ ਕੰਮ ਜਰੂਰ ਹੁੰਦੇ ਸੀ ਆਮ ਬੰਦੇ ਨੂੰ ਤਾਂ ਨੇੜੇ ਨੀ ਲਾਉਂਦੇ ਸੀ

  • @p.ssidhu2970
    @p.ssidhu2970 7 днів тому +1

    ਮੈ ਰਵੀ ਜੀ ਨੂੰ 1977 ਵਿਚ ਦੇਖਿਆ ਸੀ ਉਸ ਸਮੇ ਰਵੀ ਜੀ ਨੇ ਦਾੜ੍ਹੀ ਕਟੀ ਸੀ ਮੈਨੂੰ ਯਾਦ ਹੈ ਉਸ ਸਮੇਂ ਮੇਰੀ ਉਮਰ 16 ਸਾਲ ਸੀ ਉਹ ਤਸਵੀਰ ਮੈ ਸਾਰੀ ਉਮਰ ਸੋਚਦਾ ਰਿਹਾ

  • @balkourdhillon5402
    @balkourdhillon5402 13 днів тому +18

    ਸਰਦਾਰ ਸਾਹਿਬ ਜੀ ਇਹ ਦਸਣ ਦੀ ਖੇਚਲ ਕਰਨੀ। ਬਲਦੇਵ ਸਿੰਘ ਦਾ ਕੀ ਕੀ ਯੋਗਦਾਨ ਸੀ ਪੰਜਾਬ ਨੂੰ ਬਰਬਾਦ ਕਰਨ ਵਿਚ ਜਿੰਨਾ ਜਿੰਨਾ ਨੇ 1੯੨0 ਤੋ ਲੈ ਕੇ ਪੰਜਾਬ ਦਾ ਇਤਿਹਾਸ ਪੜਿਅਆ ਉਹਨਾ ਨੂੰ ਪਤਾ ਬਾਦਲ ਵਾਂਗ ਬਲਦੇਵ ਸਿਘ ਨੇ ਕੀ ਗੁਲ ਖਿਲਾੲਏ ਪੰਜਾਬ ਨੂੰ ਬਰਬਾਦ ਕਰਨ ਲੲਈ।

  • @sarjeetkaurbasan101
    @sarjeetkaurbasan101 8 днів тому +1

    I being a resident of Jamshedpur, can identify with many facts that Mr. Ravi Inder Singh says.

  • @brar68ps
    @brar68ps 22 години тому

    ਗੁਰੂ ਸਾਹਿਬ ਨੂੰ ਸਤਿਕਾਰ ਨਾਲ ਸੰਬੋਧਨ ਕਰਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਚਨ ਨਾਲ਼ ਸੰਬੋਧਿਤ ਕਰ ਰਿਹਾ ਹੈ ਜਦੋਂ ਕਿ ਸਤਿਕਾਰ ਨਾਲ ਸੰਬੋਧਤ ਕਰਨ ਲਈ ਬਹੁਵਚਨ ਵਰਤਣਾ ਚਾਹੀਦਾ ਹੈ

  • @surinderjohal9195
    @surinderjohal9195 13 днів тому +2

    Thanks very much g , maja aa Gayea.

  • @ikodapasara8143
    @ikodapasara8143 14 днів тому +21

    Anchor ਨੂੰ ਪਹਿਲਾਂ ਦੱਸਣਾਂ ਚਾਹੀਦਾ ਕਿ ਇਹ ਬਲਦੇਵ ਸਿੰਘ ਦਾ ਮੁੰਡਾ ਜਿਸ ਤੇ 1947 ਵਿੱਚ ਸਿੱਖਾਂ ਨਾਲ ਧ੍ਰੋਹ ਕਮਾਉਣ ਦਾ ਇਲਜ਼ਾਮ ਲਗਦਾ !!!
    ਪਰ anchor ਦਾ ਵੀ ਕੀ ਪਤਾ ?

    • @azadsingh8356
      @azadsingh8356 14 днів тому +2

      No, he's the nephew of Baldev Singh (The Traitor of the Sikh kaum).

    • @harindersinghsidhu1707
      @harindersinghsidhu1707 14 днів тому +1

      ਵੀਰ ਇਹ ਭਤੀਜਾ ਹੈ ਬਲਦੇਵ ਸਿੰਘ ਦਾ ।

    • @ikodapasara8143
      @ikodapasara8143 14 днів тому +1

      Anchor ਨੂੰ ਭਤੀਜਾ ਤੇ ਬਲਦੇਵ ਸਿੰਘ ਲੁਕੋਣ ਦੀ ਲੋੜ ਸੀ ?
      ਸਿੱਖ ਘਰਾਣਾਂ ਤੇ ਸਿੱਖੀ ਪਿਆਰ ਵਾਲੀ caption ਚ ਬੇਈਮਾਨੀ ਨੀ ?

  • @JaswinderSingh-cp2dk
    @JaswinderSingh-cp2dk 13 днів тому +2

    Historical interview . Anchor is excellent.

  • @DarshanSingh-mc5vu
    @DarshanSingh-mc5vu 4 дні тому

    ਹਾਂ ਜੀ ਵੀਰ ਜੀ ਤੁਹਾਨੂੰ ਕਿਤਾਬ ਜਰੂਰ ਲਿਖਣੀ ਚਾਹੀਦੀ ਹੈ ❤ਤਾ ਕੀ ਆਉਣ ਵਾਲੀਆ ਪੀੜੀ ਨੂੰ ਪਤਾ ਲੱਗੇ ❤। ।।

  • @rajeshbhatthal8309
    @rajeshbhatthal8309 12 днів тому +1

    Waheguru ji Meher karo ❤❤❤

  • @ozzozz3529
    @ozzozz3529 13 днів тому +1

    Very different point of view.👍

  • @RavinderSingh-to2sx
    @RavinderSingh-to2sx 5 днів тому

    ਬਹੁਤ ਵਧੀਆ ਗੱਲਬਾਤ

  • @jasbirpalsingh8910
    @jasbirpalsingh8910 14 днів тому +1

    Waheguru ji

  • @NirmalSingh-vl1bs
    @NirmalSingh-vl1bs 11 днів тому +7

    ਸਮੇਂ ਸਮੇਂ ਦੇ ਸਿਆਸਤਦਾਨਾਂ ਨੇ ਵਧੀਆ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਸੀ ਰਵੀ ਇੰਦਰ ਸਿੰਘ ਵਰਗੇ ਸੱਚੇ ਸੁੱਚੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਸੀ

    • @raghbirsinghdhindsa3164
      @raghbirsinghdhindsa3164 7 днів тому

      ਸਰਦਾਰ ਜੀ ਬਾਦਲ ਸਾਹਿਬ ਨੇ ਇਨਾਂ ਨੂੰ ਸਿਆਸਤ ਵਿੱਚੋਂ ਧੱਕੇ ਨਾਲ ਲਾਂਭੇ ਕਰ ਦਿੱਤਾ ਸੀ

  • @aryananmol
    @aryananmol 9 днів тому +1

    What a. Learned personality . Shout be cm punjab

  • @gopi2bhatti
    @gopi2bhatti 11 днів тому +8

    1947ਚ ਬਲਦੇਵ ਸਿੰਘ ਵਲੋਂ ਸਿੱਖਾਂ ਨੂੰ ਸਿੱਖ ਹੋਮ ਆਪਣੀਆਂ ਫੈਕਟਰੀਆਂ ਬਚਾਉਣ ਲਈ ਨਹੀਂ ਲੈ ਕੇ ਦਿੱਤਾ ਫਿਰ ਉਹ ਫੈਕਟਰੀਆਂ ਸਰਕਾਰ ਨੇ ਲੈਣੀਆਂ ਸੀ।

    • @RVC08
      @RVC08 10 днів тому +1

      ਇੱਕ ਮਿੰਟ ਚ ਬੋਲ ਦਿੰਦੇ ਤੁਸੀ ਲੋਕ ਵੀ ਫ਼ੈਕਟਰੀਆਂ ਬਚਾਉਣ ਲਈ ਆਹ ਕਰਤਾ ਉਹ ਕਰਤਾ…ਤੇਰਾ ਕੋਈ ਦਾਦਾ ਪੜਦਾਦਾ ਵਿਚ ਸੀ ਜਦੋਂ ਬਲਦੇਵ ਸਿੰਘ ਨੇ ਫੈਸਲਾ ਕੀਤਾ ਸੀ??

    • @onkarsingh-xk1dn
      @onkarsingh-xk1dn День тому

      Read book when baldev was in pgi

  • @azadsingh8356
    @azadsingh8356 14 днів тому +12

    ਤੁਹਾਡੇ ਚਾਚਾ ਜੀ ਬਲਦੇਵ ਸਿੰਘ ਜੋ ਸਿੱਖ ਕੌਮ ਨਾਲ ਗਦਾਰੀ ਕਰਨ ਕਰਕੇ ਅਖੌਤੀ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ ਸਨ ਉਹਨਾਂ ਨੇ ਸਿਰਦਾਰ ਕਪੂਰ ਸਿੰਘ ਕੋਲ ਮੰਨਿਆਂ ਸੀ ਕਿ ਮੈਂ ਤਿੰਨ ਵਾਰ ਸਿੱਖ ਰਾਜ ਬਣਦਾ-ਬਣਦਾ ਰੋਕਿਆ ਤੇ ਫੇਰ ਉਹ ਰੋਂਦਾ-ਰੋਂਦਾ ਕਹਿੰਦਾ ਸੀ ਕਿ ਮੈਨੂੰ ਸਿੱਖ ਕੌਮ ਨੇ ਸਦੀਆਂ ਤੱਕ ਮੁਆਫ ਨਹੀਂ ਕਰਨਾ | ਇੰਝ ਝੂਠ ਬੋਲਣ ਨਾਲ ਕੌਮ ਨਾਲ ਕਮਾਇਆ ਧ੍ਰੋਹ ਨਹੀਂ ਲੁਕਣਾਂ ਜੀ |

    • @jagsingh3319
      @jagsingh3319 14 днів тому +3

      ਗਲਤੀਆਂ ਇਹਨਾਂ ਦੀਆਂ ਤੇ ਸਿਰ ਮਾਸਟਰ ਤਾਰਾ ਸਿੰਘ ਤੇ ਮੜ ਦਿਤੀ।

    • @RajinderSingh-bp4br
      @RajinderSingh-bp4br 8 днів тому

      @@azadsingh8356 that is false and fake information only conspiracy to damage the image of Sardar Baldev Singh

    • @RSB143
      @RSB143 4 дні тому

      ​@@jagsingh3319Tara singh RSS ke founder member 😂 6 me se 3 founder sikh thy ,..,
      RSS aaj sikho ki Dusman bni hui hai,
      Arya samaj ki bhi yhi kahani hai

  • @RanjitSingh-zr6eo
    @RanjitSingh-zr6eo 10 днів тому +4

    ਇੱਕ ਦਿਨ ਰੁਕਣ ਵਾਸਤੇ ਕਿਹਾ ਸੀ ਇੰਗਲੈਂਡ ਵਿੱਚ

  • @yuvrajsingh-fj1oh
    @yuvrajsingh-fj1oh 14 днів тому

    Very nice talk

  • @jagrajsingh3049
    @jagrajsingh3049 7 днів тому

    This interview is great lesson & education for us

  • @gurtejsingh1578
    @gurtejsingh1578 12 днів тому +2

    ਜਨਾਬ ਨੇਂ ਵਿਚ ਸਿਰਦਾਰ ਕਪੂਰ ਸਿੰਘ ਦੀ ਗੱਲ ਕੀਤੀ ਅੈ ਵਿਚ ਜਿੰਨਾਂ ਨੇਂ ਅਾਨੰਦਪੁਰ ਦਾ ਮਤਾ ਲਿਖਿਅਾ ਸੀ ਤੇ ੳੁਹ ਕੈੰਮਬਰਿਜ਼ ਯੂਨੀਵਰਸਿਟੀ ਵਿਚ ਪੜੇ ਸਨ ਤੇ ਅਾਵਦੇ ਬੈਚ ਦੇ ਟਾਪਰ ਸਨ ਓਸੇ ਯੂਨੀਵਰਸਿਟੀ ਵੱਲੋੰ ਅਾਫਰ ਕੀਤੀ ਗੲੀ ਪ੍ਰੋਫੈਸਰੀ ਦੇ ਪੈਸ਼ਕਸ਼ ਵੀ ਕੀਤੀ ਸੀ ਤੇ ਬੰਦਾ ਚੰਗਾ ਭਲਾ DC ਸੀ ੳੁਸਨੂੰ ਕੀ ਲੋੜ ਸੀ ਠੱਗੀ ਕਰਨ ਦੀ॥ ੲਿਹ ਤਰੀਕਾ ਸੀ ੳੁਸਨੂੰ ੳੁਸਦੀ ਪਦਵੀ ਤੋਂ ਲਾਹੁਣ ਦੀ ਕਿਓਂ ਕਿ ੳੁਸਨੇਂ ਨੇਹਰੂ ਨੂੰ ਰੋਸ ਭਰੀ ਚਿੱਠੀ ਲਿਖੀ ਸੀ ॥॥ ੳੂੲੀ ਬਦਫੈਲੀ ਕੀਤੀ ਹੈ ਸਿਰਦਾਰ ਕਪੂਰ ਸਿੰਘ ਬਾਰੇ ॥

  • @jarnail.js055
    @jarnail.js055 13 днів тому

    Sardar Sahib very honest man 🙏

  • @bachansingh851
    @bachansingh851 6 днів тому

    Very educative interview

  • @kamaljeetsingh4871
    @kamaljeetsingh4871 9 днів тому

    Bahut vadiya interview

  • @palsingh6768
    @palsingh6768 7 днів тому

    S.Ravinder Singh ji May God bless you you are the greatest man of the world l proud of you.

  • @manmohansingh623
    @manmohansingh623 14 днів тому +3

    Idea are very important

  • @BaldevSingh-od5ot
    @BaldevSingh-od5ot 7 днів тому

    V knowledgeable person who has indepth knowledge inter-alia of events leading to independence and Sikhs/Punjabis opting for going with India. He has also tried to clarify the whatever allegations are levelled against the family and particularly his Taya ji who was in active politics at that time.

  • @KulwantSingh-ng7of
    @KulwantSingh-ng7of 5 днів тому

    Good Ji

  • @KulwantSingh-fu4bg
    @KulwantSingh-fu4bg 14 днів тому +5

    ਜੋ ਧੰਨ ਪੰਜਾਬ ਦੀ ਕੀਮਤ ਤੇ ਇਕੱਠਾ ਕੀਤਾ ਗਿਆ ਹੋਵੇ ਉਹ ਇਸੀ ਤਰ੍ਹਾਂ ਚਲੇ ਜਾਂਦਾ ਹੈ। ਆਰ ਐਸ ਐਸ ਵਰਕਰ ਬਹੁਤ ਸਿੱਖ ਸਿਖੀ ਨਾਲ ਗਦਾਰੀ ਕਰਦੇ ਹੋਏ ਗਰੂ ਘਰਾਂ ਤੇ ਵੀ ਕਾਬਜ ਹੋ ਗਏ।

    • @Sukhdev03596
      @Sukhdev03596 12 днів тому

      ਬਲਦੇਵ ਸਿੰਘ ਕੇਂਦਰੀ ਮੰਤਰੀ ਦੇ ਪਰਵਾਰ ਚੋ ਤਾਂ ਨਹੀਂ ਰਵੀਇੰਦਰ ਸਿੰਘ ਜਿਸ ਦੀਆਂ ਕਲਕੱਤੇ ਫੈਕਟਰੀਆ ਸਨ

    • @palwindersingh7435
      @palwindersingh7435 11 днів тому

      ​@@Sukhdev03596ਹਾਜ਼ੀ ਉਹੀ ਹਨ

  • @dilbagpannu7799
    @dilbagpannu7799 14 днів тому

    Well done ❤

  • @KuldeepSingh-kn8qf
    @KuldeepSingh-kn8qf 7 днів тому

    Good interview

  • @sahibsinghcheema4151
    @sahibsinghcheema4151 4 дні тому

    ਬਲਦੇਵ ਸਿੰਘ ਸਬਤੋ ਵਡਾ ਗਦਾਰ ਸੀ

  • @TarsemSingh-zz3wh
    @TarsemSingh-zz3wh День тому

    ਚਤਰਾ (ਝਾਰਖੰਡ) ਤੋਂ ਇੰਦਰ ਸਿੰਘ ਨਾਮਧਾਰੀ ਲੋਕਸਭਾ ਮੈਂਬਰ ਰਹੇ ਹਨ।

  • @harjindersingh-xy2on
    @harjindersingh-xy2on 14 днів тому

    Sat sri akal ji

  • @RydhamYT
    @RydhamYT 14 днів тому +1

    Good views

  • @Ranjitsingh-bm9fw
    @Ranjitsingh-bm9fw 12 днів тому +1

    🙏👌

  • @sardar_gurjot
    @sardar_gurjot 10 днів тому +1

    ❤❤

  • @lumoheartkangaroaninnovati8336
    @lumoheartkangaroaninnovati8336 11 днів тому +2

    I have high respect for Sardar Ravi Inder Singh Ji (A real Panthic Leader). The way I respect Captain Amarinder Singh and in a same way I respect Sardar Ravi Inder Singh Ji.
    I have seen this interview thrice and try to learn good from this interview. And I urge Captain as well to come out and share his good views for Sikhs.
    Warm Regards
    Ravinderjit Singh Kohli

  • @user-ot1ti6ux8s
    @user-ot1ti6ux8s 14 днів тому +9

    No need to play music when meaningful talk going on.

  • @jaswantrai5840
    @jaswantrai5840 14 днів тому +6

    Baldev Singh pandit Nehru dian gallan vich aa ke sikh kaum naal vadda nuksaan kar gia. Os samee de Sikh leadership including Master Tara Singh politically mature ate intelligent nahe se. Sikha de sacrifices hoean, power Nehru Patel, Gandhi vargian nu dva dite. Je eh mature politician hunde, Afganistan, Kashmir, Ladakh, Himachal to Delhi Tak Sarkare Sardar hone se. Eh country World da powerfull sarian
    Lai justice vala mulak hona se.

  • @tirthsingh20
    @tirthsingh20 8 днів тому +1

    ਸਿੱਖੀ ਬਾਰੇ ਵੀਚਾਰ ਠੀਕ ਹਨ, ਪਰ ਪੰਥਕ ਰਾਜਨੀਤਕ ਸਮਝ ਜੀਰੋ ਹੈ। ਆਪਾ ਵਿਰੋਧੀ ਵੀਚਾਰ ਹਨ। ਜੇ ਅੰਗਰੇਜ ਸਿੱਖਾ ਨੂ ਧਿਰ ਨਹੀ ਮੰਨਦੇ ਸੀ ਤਾਂ ਮੀਟਿੰਗਾਂ ਵਿੱਚ ਕਿੳੰ ਸਦਦੇ ਸੀ? ਨਲਾਇਕ ਲੀਡਰਸ਼ਿਪ ਕਰਕੇ ਕੌਮ ਗੁਲਾਮ ਹੈ। ਵੰਡ ਦਾ ਵਿਰੋਧ ਕਰਨ ਦੀ ਬਜਾਏ ਸਿੱਖ [ਪੰਜਾਬ ] ਰਾਜ ਦੀ ਮੰਗ ਕਰਨੀ ਚਾਹੀਦੀ ਸੀ। ਬੰਦੇ ਮਾਰਨ ਵਜਾਏ ਪਹਿਲਾ ਹੀ ਸ਼ਾਸਤਰਧਾਰੀ ਹੋਕੇ ਕਤਲੇਆਮ ਤੋ ਬਚਿਆ ਜਾ ਸਕਦਾ ਸੀ। ਸਿਖਿਆ ਦੀ ਮਹਾਨਤਾ ਜਾਣਦਿਆਂ ਹੋਇਆ ਵੀ, ਲੰਬਾ ਸਮਾਂ
    ਲੀਡਰ ਰਹਿਣ ਦੇ ਬਾਵਜੂਦ ਪੰਜਾਬੀਆਂ ਲਈ ਕੀ ਕੀਤਾ?

  • @khushwantsingh8721
    @khushwantsingh8721 12 днів тому

    Nice

  • @amritpalkaur4359
    @amritpalkaur4359 6 днів тому

    ਸੰਤ ਸੱਚੀ ਗੱਲ ਕਹਿਦੇ ਸੀ ਬਲਦੇਵ ਸਿੰਘ ਨੇ ਆਪਣੀਆ ਫੈਕਟਰੀਆਂ ਲਈ ਪੰਜਾਬ ਹਿੰਦੂ ਨੂੰ ਵੇਚ ਦਿਤਾ

  • @bikramjitsingh726
    @bikramjitsingh726 9 днів тому +1

    What' is the truth' should bring in atleast Sikh community

  • @ajitsingh4584
    @ajitsingh4584 День тому

    Reality

  • @B2K4-bb6vs
    @B2K4-bb6vs 10 днів тому

    lets unite for better education.

  • @jagjitsingh3704
    @jagjitsingh3704 10 днів тому +3

    ਰਜਵਾੜਿਆਂ ਦਾ ਬੰਦਾ

  • @punjabichakde1217
    @punjabichakde1217 14 днів тому +4

    Wah , kya personality aw.

  • @AvtarSinghBaidwan-mq2vs
    @AvtarSinghBaidwan-mq2vs 6 днів тому

    ❤🙏🏻🙏🏻❤️

  • @easternpromise3618
    @easternpromise3618 13 днів тому +7

    He belongs to “ gadaar “ Sikh Family, if they had intellectual thinking ( instead of making millions of Rupees through Industry), they could have done something for Sikhs and future of this Community. He is just like Prakash Singh Badal Family ( perhaps related)

  • @ParamjitSingh-ok8he
    @ParamjitSingh-ok8he 10 днів тому +3

    ਐਨਾ ਉੱਚੀ ਸਾਜ ਕਿਓਂ ਵਜਾਈ ਜਾ ਰਹੇ ਹੈ। ਖਬਰਾਂ ਦੀ ਹਾਈਲਾਈਟ ਸਮਝ ਨਹੀਂ ਪੈੰਦੀ।

  • @bhupindersinghthind3114
    @bhupindersinghthind3114 13 днів тому +1

    ਸ: ਰਵੀ ਇੰਦਰ ਸਿੰਘ ਸਹੀ ਕਹਿੰਦੇ ਹਨ,ਪ੍ਰੋਫੈਸਰ ਇਸ਼ਤਿਆਕ ਅਹਿਮਦ ਦੀ ਪੁਸਤਕ punjab bloodied partitioned and cleansed ਵੀ ਇਹਨਾਂ ਤੱਥਾਂ ਦੀ ਪੁਸ਼ਟੀ ਕਰਦੀ ਹੈ।

  • @JaspalSingh-pq9xw
    @JaspalSingh-pq9xw 11 днів тому

    ❤️💐❤️💐❤️💐❤️💐❤️💐❤️👍

  • @bachansingh851
    @bachansingh851 6 днів тому

    There is a general perception that S Baldev Singh taught Master Tara Singh not to demand KHALISTAN

  • @KuldeepSidhu-gk7ve
    @KuldeepSidhu-gk7ve 12 днів тому +1

    ਰੋਪੜ ਕੁਰਾਲੀ ਰੋੜ ਤੇ ਅੱਡਾ ਰੰਗੀਲਪੁਰ ਤੋਂ 10 ਕਿਲੋਮੀਟਰ ਹੈ ਪੁਰਖਾਲੀ ਪੁਰਖਾਲੀ ਤੋਂ ਤਿੰਨ ਕਿਲੋਮੀਟਰ ਅੱਗੇ ਪਿੰਡ ਬੜੀ ਵਿੱਚ ਸ਼ਸ਼ੋਬਤ ਹੈ ਗੁਰਦੁਅਾਰਾ ਮਮਤਾਜ ਗੜ ਸਾਹਿਬ

  • @harjeetmann9976
    @harjeetmann9976 8 днів тому

    True ,we must vote for the right person and not the party .... but why do right persons choose wrong party .... Ravi Inder Ji you come forward , Punjab will embrace you.....

  • @mahboobkhan3710
    @mahboobkhan3710 11 днів тому

    Tara singh belonged to Hardiyal,Teh.Gujarkhan,Distt.Rawalpindi.He returned to his village after partition alongwith his daughter.He was welcomed by the village fellows.His daughter wished to climb on a swing as she used to do before partition.A swing was prepared.She enjoyed the swing for a while and left it.She huged her father crying and said in Potohari"Bawa kay kari choria e.Piyar karnday alay lokaan soon assan ki pichardi choria e".Tara Singh replied with wet eyes"Putra Mahday si ghalti hoye gai".This was narrated by Raja Naseer Sab,a student of Tara Singh and village fellow.

  • @MilwantSingh
    @MilwantSingh 14 днів тому +5

    Sardar Inder singh done best and establish his business,his son Baldev singh dummna become leader Nehro establish him as represent of sikh kom,he lost the claim of sikh 's claim sikh kom as Sarkar a khalsa ,he represented sikh kom on gol maj conference in england and under nehru enfluence denied sovereignty as indipendant sikh raj in his personal intrest as his business in Tata nagar,which also ruined by nature,but due ti Ravi inder singh 's father gdari sikh kom lost their sovereignty

  • @virindersingh4501
    @virindersingh4501 7 днів тому

    Ravi inder singh good leader

  • @harbansbadesha
    @harbansbadesha 12 днів тому +11

    ਰਵੀ ਇੰਦਰ ਵਡਮੁੱਲਾ ਮੋਤੀ ਹੈ

  • @balwantsinghdhaliwal3169
    @balwantsinghdhaliwal3169 14 днів тому

    Sir I have great respect for you and request you to write autobiography and detailed events and you effectively tried to save Akali dal……

  • @jatinderpalsingh7032
    @jatinderpalsingh7032 5 днів тому

    ਰਵੀ ਇੰਦਰ ਸਿੰਘ ਜੀ ਏਹ ਦੱਸਣ ਦੀ ਕ੍ਰਿਪਾਲਤਾ ਕਰੋ ਕੇ ਤੁਹਾਡੇ ਤਾਇਆ ਜੀ ਬਲਦੇਵ ਸਿੰਘ ਉਹੀ ਹਨ ਜਿਸ ਦੇਸ਼ ਦੀ ਵੰਡ ਦੀ ਵੰਡ ਵੇਲੇ ਸਿੱਖ ਕੌਮ ਦੀ ਪਿੱਠ ਵਿਚ ਸ਼ੂਰਾ ਮਾਰਿਆ ਤੇ ਨਹਿਰੂ ਦਾ ਝੋਲੀ ਚੁੱਕ ਬਣ ਕੇ ਰੱਖਿਆ ਮੰਤਰੀ ਬਣਿਆ ਸੀ ਜਾਂ ਕੋਈ ਹੋਰ ਸਨ

  • @tiger-rn9mj
    @tiger-rn9mj 13 днів тому +1

    Ba Kamal video. Aho jehe bandya di sikh koum nu bahut jarurat hai. Parmatma inna nu lambi umar bakshan. 🙏

  • @Gurpreet_1987
    @Gurpreet_1987 12 днів тому

    dont understand why background music is loud 🤷🏻‍♂️

  • @agamorganicfarm7290
    @agamorganicfarm7290 14 днів тому +12

    ਪਿੱਛੇ ਬਲਦੇਵ ਸਿੰਘ ਦੀ ਫੋਟੋ ਲੱਗੀ ਹੈ । ਜਿਸਨੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਤੁਹਾਨੂੰ ਪੈਸਾ ਪਿਆਰਾ ਸੀ, ਸਿੱਖੀ ਨਹੀਂ, ਮਾਸਟਰ ਤਾਰਾ ਸਿੰਘ ਨੂੰ ਪਾਰਟੀ ਖਰਚਾ ਦੇ ਕੇ ਤੁਸੀ ਥੱਲੇ ਲਾ ਰੱਖਿਆ ਸੀ।

    • @RajinderSingh-bp4br
      @RajinderSingh-bp4br 14 днів тому +3

      Not true that is a fake and false story, Sardar Baldev Singh was a visionary leader and didn’t do any betrayal

    • @RVC08
      @RVC08 10 днів тому +2

      @@RajinderSingh-bp4brਬਾਈ ਜੀ ਇਹਨਾਂ ਲੋਕਾਂ ਨਾਲ ਮੱਥਾ ਮਾਰੇ ਦਾ ਕੋਈ ਫ਼ਾਇਦਾ ਨਹੀਂ ਇਹ ਸੁਣੀਆਂ ਸਣਾਈਆਂ ਗੱਲਾਂ ਤੇ ਹੀ ਬਕਵਾਸ ਕਰਨ ਜਾਣਦੇ ਨੇ…ਇਹਨਾਂ ਤੋਂ ਪੁੱਛੋ ਤੁਹਾਡੇ ਬਜ਼ੁਰਗਾਂ ਦੀ ਕੀ ਦੇਣ ਹੈ ਪੰਜਾਬ ਨੂੰ

  • @amritpalkaur4359
    @amritpalkaur4359 6 днів тому

    1947 ਵਿੱਚ

  • @jashandeep3004
    @jashandeep3004 9 днів тому +3

    O chllo oye, Tata di rees ki krlo ge tusi, Tata apna 60-70 % charity ch de dinda

  • @KuldeepSingh-fc8gc
    @KuldeepSingh-fc8gc 10 днів тому +4

    ਬਲਦੇਵ ਸਿੰਘ ਦੀ ਗ਼ਦਾਰੀ ਦੀ ਅਸਲ ਗੱਲ ਨਹੀਂ ਦਸ ਰਿਹਾ ੍ਰਗਲ ਘੁਮਾਂ ਰਿਹਾ

  • @LSBhoriya-cy8tn
    @LSBhoriya-cy8tn 12 днів тому +4

    ਇਹਦੀ ਹਿਸਟਰੀ ਆ ਮੋਰਿੰਡਾ ਵਾਰੇ ਕੱਖ ਨੀ ਕੀਤਾ, ਸਰਦਾਰੀ ਚ ਰਿਹਾ

    • @sukhjeetsingh91
      @sukhjeetsingh91 12 днів тому +2

      5 bar mla kida jitea fr

    • @RavinderSingh-oj1bn
      @RavinderSingh-oj1bn 9 днів тому +1

      ਸਹੀ ਕਿਹਾ ਬਾਈ ਜਿੱਤੇ ਤਾਂ ਪੈਸੇ ਨਾਲ ਵੋਟਾਂ ਖਰੀਦ ਕੇ ਹਨ

  • @ParmejitSingh
    @ParmejitSingh 14 днів тому +3

    I am president khalsa school Ambala 2024

    • @jassbir1363
      @jassbir1363 10 днів тому

      ਖਾਲਸਾ ਸਕੂਲ ਕੁਰਾਲੀ , ਖਰੜ ਅਤੇ ਚਮਕੋਰ ਸਾਹਿਬ ਵਿੱਖੇ ਅੱਜ ਵੀ ਚੱਲਦੇ ਹਨ ।

  • @jiwansinghazrot7567
    @jiwansinghazrot7567 День тому

    Baldev singh ji ina de dada sahab c. ( jina ne khalistan hond vich Aaun tu Rokeya) sikh kaum Ajj keerne pa Rahi ina di jaan nu

  • @hsgoraya8300
    @hsgoraya8300 13 днів тому +3

    This sikh family is responsible for not getting sikh state during partition
    Their Baldev Singh was played dirty role for sikh
    Totally lie

  • @harbindersingh8432
    @harbindersingh8432 10 днів тому +2

    Very clever man
    Due to factories out of Punjab Baldev Singh sold out Punjab
    Totally money minded ah thoo

  • @gurdeepbachhal2455
    @gurdeepbachhal2455 7 днів тому

    ਬਹੁਤ ਪੰਜਾਬੀ ਰਹਿੰਦੇ ਹਨ ਜਮਸ਼ੇਦਪੁਰ ਵਿਚ

  • @p.ssidhu2970
    @p.ssidhu2970 7 днів тому

    ਮੋਰਿੰਡਾ ਹਲਕੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੀ

  • @baldevsinghgill6557
    @baldevsinghgill6557 13 днів тому +1

    ਕਾਸ਼ ਆਪ ਵਰਗੇ ਨੀਤੀਵਾਨ ਅਕਾਲੀ ਦਲ ਤੋਂ ਦਰ ਕਿਨਾਰ ਨਾ ਹੁੰਦੇ

  • @kamaljitsingh8901
    @kamaljitsingh8901 10 днів тому

    ਚੰਗੇ ਲੋਕ ਤਾਂ ਬਹੁਤ ਦੂਰ ਚਲੇ ਗਏ ਅਕਾਲੀ ਦਲ ਤੋਂ ਚਮਚੇ ਜਹੇ ਜਮੀਰ ਮਰੇ ਹੋਏ ਰਹਿ ਗਏ

  • @GillGill-fy8kv
    @GillGill-fy8kv 14 днів тому +1

    ਸਾਬਕਾ ਸਪੀਕਰ ਰਵੀਇੰਦਰ ਸਿੰਘ

  • @harishchandersachdev582
    @harishchandersachdev582 8 днів тому

    Background music in start too loud

  • @jagdeepsinghgill1653
    @jagdeepsinghgill1653 10 днів тому +3

    ਨਹੀਂ ਲਹੀਂ ਤੁਸੀਂ ਇਹ ਗਲ ਦਸ ਸਚ ਲੋਕਾਂ ਨੀ ਰਹੇ
    ਅੰਤ ਸਮੇਂ ਤੁਹਾਡੇ ਤਾਇਆ ਬਲਦੇਵ ਸਿੰਘ ਮਾਨ ਜੀ ਇਸੇ ਪਛਤਾਵੇ ਵਿਚ ਮਰੇ ਕਿ ਮੇਰੇ ਕਰਕੇ ਪੰਜਾਬ ਨੂੰ ਅਲਗ ਕਰਨ ਦਾ ਮੌਕਾ ਮਿਲਿਆ ਸੀ ਜੋ ਨਹਿਰੂ ਦੀਆਂ ਗਲਾਂ ਵਿਚ ਆਕੇ ਗੁਆ ਲਿਆ
    ਜਦੋਂ ਬਲਦੇਵ ਸਿੰਘ ਮਾਨ ਨੇ ਨਹਿਰੂ ਤੋਂ ਹਕ ਮੰਗਿਆ ਤਾਂ ਬਲਦੇਵ ਸਿੰਘ ਮਾਨ ਨੂੰ ਸਰਕਾਰ ਵਿਚੋਂ ਕਢ ਦਿਤਾ ਸੀ।

  • @jaspalsinghbains4045
    @jaspalsinghbains4045 11 днів тому +3

    ਇਨਾ ਦੀ ਦੋਗਲੀ ਨੀਤੀ ਨੂੰ ਸਮਝੋ।

  • @ADVManmohanSingh
    @ADVManmohanSingh 2 дні тому

    Why musuc is being played in background? Please stop this.

  • @kulvirsinghmaan1492
    @kulvirsinghmaan1492 14 днів тому +3

    ਬਾਤ ਇਧਰ ਉਧਰ ਕੀ ਮਤ ਕਰ ਤੇ ਬਤਾ ਤੇਰੇ ਤਾਊ ਨੇ ਗਦਾਰੀ ਕਿਉਂ ਕੀ ?

  • @rajinderbhogal9280
    @rajinderbhogal9280 13 днів тому

    He's right about Switzerland. Sikhs lost so much in so called independence.

  • @karamjitsinghsalana4648
    @karamjitsinghsalana4648 14 днів тому +1

    ❤❤❤book likho Dumna saab

    • @azadsingh8356
      @azadsingh8356 14 днів тому

      You can read the book Saachi Saakhi written by ICS Sirdar Kapur Singh.

  • @kaurcooks1201
    @kaurcooks1201 12 днів тому

    BackMusic naal gaal samjh nahi aaundi don't use music

  • @arvinderpalsingh647
    @arvinderpalsingh647 13 днів тому

    Gal baat vich music kio rolaa

  • @jasbirsingh4631
    @jasbirsingh4631 13 днів тому +1

    ਸਾਡੇ ਪੰਜਾਬੀਅ ਦੀ ਇਹੀ ਘਾਟ ਹੈ ਕਿ ਅਸੀ ਕਿਤਾਬ ਪੜ੍ਹਨੀ ਆ ਛਡ ਦਿੱਤੀਅ ਹਨ ਗੁਰਬਾਣੀ ਸਪੀਕਰ ਤੋ ਸੁਣ ਗੁਰਸਿੱਖ ਸਮਝ ਰਹੇ ਹਾ ਜੀ

    • @B2K4-bb6vs
      @B2K4-bb6vs 10 днів тому

      just for your information - when education was through Gurudwaras - 75% officers were Punjabis. For your information today we have 11000 schools in Punjab and only TWO IAS officers.

  • @JasvirSingh-im7ss
    @JasvirSingh-im7ss 10 днів тому +2

    ਇੰਟਰਵਿਊ ਸੁਣਾ ਰਹੇ ਓ ਜਾ ਬਹੁਤ ਉੱਚੀ ਵੱਜ ਰਿਹਾ ਸਾਜ ਸ਼ੋਰ ਸ਼ਰਾਬਾ।