Saari duniya ch Khalsa Raaj hona aa Asi roj ardaas karde ha Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti J sikh sikh nu na maare kom kadde na haare
Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji
Baba ji tuhadi khani Dil cheer ke nikl gaye te tuhadi sab to last Tara Singh Vali gal sunke je phir vi na Sikh samjhe ta Sade to vaddi moorkha di kom koi NAHI salute a tuhanu
My eyes are moist. Bravery is something which is ingrained in our DNA. I live in Delhi and have had 1st hand experience of it all. There is no exaggeration in it. Wherever even 30-40 Sikhs gathered and put up a brave front, believe you me, even a mob of 500 plus people did not dare touch them but unfortunately such mobs were supported by the Police, who would come and disarm Sikhs so that the mobs could carry out their nefarious activity.
मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प
Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey
Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do... # Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...
Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30
Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja
Shivaji was great I like him because he fought for their people who belongs to lower caste and some who were tortured by Mughals Jhansi ki rani ko dhoka Dene waale Marathas thhe scindhia kingdom ke raja thhe.
Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.
KALKA JI DE SIKHA NE DANGAIYA DA MUKABLA KITTA 84 VICH.HOR JAGEH TE SIKH IKATHHE NAHI HOYE MARE GYE.AGAR KADE DANGA HOYE AGGE HOKE MAARO.LUKKO NAHI MARRO NAHI 2...4..JHATAK DOO.
ਰੰਗ ਪੰਜਾਬ ਦੇ ਚੈਨਲ ਦੀ ਟੀਮ ਦਾ ਬਹੁਤ ਬਹੁਤ ਧਨਵਾਦ
Thanks
ਭਾਈ ਸਾਹਿਬ ਮੈਂ ਉਦੋਂ ਟਰੱਕ ਡਰਾਇਵਰ ਸੀ। ਮੈਂ ਇਹ ਸਾਰੀ ਘਟਨਾ ਆਪਣੇ ਅੱਖੀਂ ਦੇਖੀ ਅਤੇ ਆਪਣੇ ਪਿੰਡੇ ਤੇ ਹੰਡਾਈ ਹੈ ਜੀ। ਬਹੁਤ ਮਾੜਾ ਸਮਾਂ ਸੀ।ਮੇਰਾ ਪਿੰਡ ਧਰਮਗੜ੍ਹ (ਬਨੂੰੜ) ਰਾਜਪੁਰੇ ਕੋਲ ਹੈ।
😢😢😢😢😢😢😢
ਵੀਰ ਜੀ , ਬਿਲਕੁਲ ਸੱਚੀਆਂ ਗੱਲਾਂ ਅਤੇ ਦੁੱਖ ਭਰੀ ਕਹਾਣੀ ਹੈ,।
ਮਾਸਟਰ ਤਾਰਾ ਸਿੰਘ ਦਾ ਬੇੜਾ ਗਰਕ ਗਿਆ
ਸਿੱਖ ਕੌਮ ਖੁਹ ਵਿੱਚ ਸੁੱਟ ਗਿਆ ।
Pher tuci interview karo kise press wale nu bulake sara dukh shanja kro
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਜ਼ਾਦੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ
Azadi di Aag v ehna nu lagi c ki laina c 1 crore loka ne Angraja nu Bharat vicho bahar kad k... waheguru ji
ਪੰਜਾਬੀਉ ਬਿਹਾਰੀਏ ਯੂ ਪੀ ਵਾਲੇਆੰ ਨੂੰ ਤੁੰਸੀ ਪਾੱਲ ਰੱਹੈ ਹੋ ਬਹੀਆੰ ਜੀ ਕਰਕੇ ਬੰਲੌਦੇ ਉ ਯਾਦ ਰਖੇਈਏ ਇਕ ਵਾਰ ਲੱਗਦਾ ਫਿਰ ਭੁਗਤਾਂ ਗੇ।ਸਾਰੇ ਪੰਜਾਬ ਵਿਚ ਕਬਜਾ ਕਰੀ ਬੈਠੇ ਨੇ ਔਣ ਵਾਲੇ ਸੰਮੈ ਘਰਾੰ ਅੰਦਰ ਹੀ ਮਾਰੰਨਗੇ ।ਸਾਡੇ ਬੱਚੇ ਇਕ ਜਾੰ ਦੋ ਇਹੈਨਾਂ ਦੀ ਗਿੰਣਤੀ ਆਪ ਸੋਚੋ ਕਿਨੇ ਬੱਚੇ ਨੇ ।🙏
Sahi gaal AA g ina nu samjuna pena hor Punjab toh Bhar krna pena marna v pena up ,biharia nu so way of save Punjab save sikhism❤❤
Right. Sir
Sahi kya bai
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
ਵੀਰ ਜਿਹਨਾ 1984 ਵਿਚ ਸਾਡੇ ਕੇਸਾ ਤੇ ਪੇਸ਼ਾਬ ਕੀਤੇ ਸਾਡੀ ਦਿੱਲ੍ਹੀ ਕਮੈਟੀ ਓਹ੍ਨਾ ਲੋਕਾ ਨੂੰ ਫਰੀ ਇਲਾਜ ਕਰ ਰਹੇ ਨੇਂ ਲੰਗਰ ਦੇ ਨਾ ਤੇ ਲਾਹਨਤ ਹੇ
ਜਦ ਖਾਲਸੇ ਦਾ ਰਾਜ ਆਵੇਗਾ ਤਾਂ ਇਹਨਾਂ ਸਬਨਾ ਦਾ ਹਿਸਾਬ ਹੋਵੇਗਾ।
Saari duniya ch Khalsa Raaj hona aa
Asi roj ardaas karde ha
Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti
J sikh sikh nu na maare kom kadde na haare
@@singhheera947y V6
Bilkul Right kiha tusi@@singhheera947
@@singhheera947Sikh Sikh nu kite ni marda jede nakli Sikh bne aa ohi gaddari karde aa koi gal ni sikha da raj v door ni
ਪਿੰਡ ਮਨੌਲੀ ਜ਼ਿਲ੍ਹਾ ਮੋਹਾਲੀ ਦਾ ਡਰਾਈਵਰ ਦਿੱਲੀ ਸੀ,,,,, ਲਿਬੜੇ ਆਲਿਆਂ ਦੇ ਪਟਰੌਲ ਪੰਪ ਤੇ,,,,,, ਪੰਪ ਆਲਿਆਂ ਪੰਜਾਬ ਨੰਬਰ ਆਲੀਆਂ ਗੱਡੀਆਂ ਇਸ ਤਰ੍ਹਾਂ ਪੰਪ ਦੇ ਆਲੇ ਦੁਆਲੇ ਘੇਰ ਘੱਤਕੇ ਲੁਆ ਲਈਆਂ,,,,, ਲਿਬੜੇ ਪੰਪ ਆਲੇ ਸਰਦਾਰਾਂ ਨੂੰ ਇਲਮ ਸੀ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਬਹੁਤ ਕੁਝ ਵਾਪਰਨ ਉਹਨਾਂ ਨੇ ਅਸਲਾ ਸੰਭਾਲਿਆਂ ਸੀ,,,, 1 November ਤੋਂ 4 November 1984 ਤੱਕ ਚਾਰ ਦਿਨ ਗੋਲੀ ਚੱਲਦੀ ਰਹੀ ਰੁਕ ਰੁਕਕੇ ,,,,,,,,,, ਮਨੌਲੀ ਆਲਾ ਬਾਈ ਆਪ ਮੌਜੂਦਾ ਸੀ ਕਹਿੰਦਾ ਗੋਲੀ ਮੂਹਰੇ ਕੋਈ ਨਹੀਂ ਖੜ੍ਹਿਆ ਕੰਧਾਂ ਭੰਨਕੇ ਇੱਟਾਂ ਰੋੜੇ ਚਲਾਉਂਦੇ ਰਹੇ,,,,,,, ਕਿਲਾ ਬਣਾ ਲਿਆ ਸੀ ਪੰਪ ਨੂੰ ਡਰਾਈਵਰਾਂ ਨੇ ਤੇ ਪੰਪ ਮਾਲਕਾਂ ਨੇ,,,,,,,
ਇਹ ਗੱਲ 2006 ਚ ਐੱਸ ਡੀ ਕਾਲਜ 32 ਸੈਕਟਰ ਚੰਡੀਗੜ੍ਹ ਚਾਹ ਆਲੀ ਆਂਟੀ ਕੋਲ ਸੁਣਾਈ ਸੀ ਬਾਈ ਨੇ,,,,,
ਜਿਸ ਨੇ ਅੱਖੀਂ ਡਿੱਠਾ ਹੋਵੇ ਉਹ ਹੀ ਜਾਣ ਸਕਦਾ ਪੀੜ ਕੀ ਹੁੰਦੀ ਹੈ ਅੱਜ਼ ਵੀ ਦਰਦ ਹੁੰਦਾ ਹੈ।
Bilkul ji waheguru apne charna vich niwas baksshe saheeda nu
ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!!
ਬਿਲਕੁੱਲ ਅਸਲੀਅਤ ਗੱਲ ਹੈ ਜੀ, ਉਸ ਸਮੇਂ ਬਹੁਤ ਨੁਕਸਾਨ ਹੋਇਆ ਹੈ,
ਹਾਏ ਰੰਬਾ ਫਿਰ ਓਜੜ ਰਹੇ ਹਾ ਬਹੁਤ ਮਾੜਾ ਮੂਲਕ ਐ ਵੀਰ ਜੀ ਤਾਰਾ ਸਿੰਘ ਦਾ ਬੇੜਾ ਗਰਕ ਤਾ ਹੋਇਆ ਬਾਦਲਾ ਦਾ ਵੀ ਹੋਇਆ ਵੀਰ ਗਦਾਰ ਬਹੁਤ ਨੇ ਸਾਡੇ ਚ ਵੀਰ ਰੰਬ ਰਾਖਾ
ਬਹੁਤ ਦੁਖਦਾਇਕ ਘਟਨਾ
47, ਵੇਲੇ ਸਿਰ ਦਿਤੇ ਸਿਖਾਂ ਨੇ ਹਿੰਦੂ ਲੀਡਰਾਂ ਨੇ ਉਹ ਕਰਜ਼ੇ ਲਾਹੇ ਨੇ ਸਾਡੀਆਂ ਨਸਲਕੁਸੀਆ ਕਰਕੇ
ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ
ਜਿੰਨਾ ਨੇ ਦਿੱਲੀ ਵਿੱਚ 1984 ਦੇ ਬੇਦੋਸ਼ੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਸੁਨਣਾ 16:12 ਤੋਂ ਬਾਅਦ ਵੀਡੀਓ ਸੁਨਣ ਵਾਲੀ ਆ।
ਮੈ ਪੂਰੀ ਵੀਡੀਓ ਸੁਣੀ ਆ ਬਹੁਤ ਭਿਆਨਕ ਮੰਜਰ ਬਿਆਨ ਕੀਤਾ ਬਾਪੂ ਜੀ ਨੇ 😢😢😢😢😢
Vir main eh video dobara dekh reha haan.
ਵਾਹਿਗੁਰੂ 🙏🏻🙏🏻
ਹਰ ਵਾਰ 1947 1984 1961 1971 ਕਾਰਗੀਲ ਹਰ ਵਾਰ ਸਿੱਖ ਕਿਉਂ ਸਹਿਦ ਹੋਏ ਇਹ ਦੂਜੇ ਕਿਉਂ ਨਹੀ
Waheguru ji ki Fateh
True face of Hindu
Dehli dagia di te akal tahkat te hamle di bahut interview bahut dekia par eho jehi nhi deki...s.darm singh sire da banda labia tusi
ਹੁਣ ਅੱਗੇ ਕੀ ਹੋਵੇਗਾ
ਸਮਾ ਸਿੰਖਾ ਵਾਸਤੇ ਹੋਰ ਖਤਰਨਾਕ ਦਿਖਾਈ ਦਿੰਦੇ ਨੇ ਅਸੀ ਅਜੇ ਵੀ ਕੱਠੇ ਨਹੀ ਹੋ ਰਹੇ
Never forget 😢
ਮਾਸਟਰ ਤਾੱਰਾ ਸਿੰਘ ਨੰਹੀ ਮਾੱਸਟਰ ਤਾਰਾ ਚੰਦ ਏ ਇਸ ਦੁਸ਼ਟ ਦਾ ਪਿੰਡ ਹੱਰੀਆ ਪੱਕਸਤਾੰਨ ਵਿਚ ਹੈ ਇਸ ਦੇ ਪਿਉ ਦਾ ਨਾੰ ਨੰਨਕ ਚੰਦ ਸੀ ਪਿੰਡ ਵਿਚ ਭਣੋਦਾ ਸੀ ਇਸ ਦੁਸ਼ਟ ਗੋਰੇਆੰ ਨਾਂਲ ਮਿਲਕੇ ਤਾਰਾ ਗੱੜ ਪਿੰਡ ਅਲਾਟ ਕਰਾਏਆ ਤੇ ਜਮੀਨੰ ਵੀ ਲੈਲੀ ਪੱਰ ਨੇਹੇਰੂ ਤੇ ਕੇਹੈਣ ਤੇ ਇਸ ਨੇ ਸਿਖਾੰ ਵਿਚ ਵੱੜਕੇ ਤਾਰਾ ਸਿੰਘ ਨਾਂ ਰੱਖਲਿਆ ਸਿਖ ਲੀਡਰ ਬੰਣਗਿਆ ਗੋਰੇਆੰ ਜਾਂਣਲੱਗੇ ਵਾਰੰਨਗ ਵੀ ਦਿਤੀ ਕੇ ਹਿੰਦੂ ਮਜੋਲਟੀ ਤੇ ਭਰੋਸਾ ਨਾਂ ਕੰਰੀ ਪੱਰ ਇਹੈ ਆਪ ਹਿੰਦੂ ਫੇਮਲੀ ਵਿਚੌ ਸੀ ਜਿਸਦਾ ਨਤੀਜਾ ਅੱਜ ਸਾਰੇ ਸਿਖ ਭੂਗਤ ਰਹੈ ਨੇ ।ਇਹੈ ਪਿੰਡ ਅਜੇ ਵੀ ਪਕਸਤਾੰ ਵਿਚ ਹੈ ਤੇ ਆਪੰਣੇ ਨਾਂ ਵਾਲਾ ਕਸਬਾ ਵੀ ਉਥੇ ਹੈ ਜੇ ਕਿਸੇ ਨੂੰ ਛੱਕ ਹੋਵੇ ਪੱਤਾ ਕਰਲੋ ।🙏
Ok ji
Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji
Baba ji tuhadi khani Dil cheer ke nikl gaye te tuhadi sab to last Tara Singh Vali gal sunke je phir vi na Sikh samjhe ta Sade to vaddi moorkha di kom koi NAHI salute a tuhanu
ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਪਤਾ ਨੀ ਕਦੋ ਅਜ਼ਾਦ ਹੋਣਗੇ
ਬਹੁਤ ਬਹੁਤ ਬਹੁਤ ਹੀ ਦੁੱਖਦਾਈ ।
Waheguru waheguru waheguru waheguru waheguru waheguru waheguru Shabd per lakadi
ਸਿਖਾ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤੇ ਵੀ ਅਖਾ ਬੰਦ ਕਰਕੇ ਵਿਸ਼ਵਾਸ ਕਰੋ। ਗਿਣਤੀ ਵਿੱਚ ਘੱਟ ਹੋ ਮਿਲ ਕੇ ਕੰਮ ਕਰਨਾ ਹੀ ਠੀਕ ਹੈ।
1984 me dekhi hai me truck driver c Hyderabad to Indore AA Raha c ji
This is a stigma on India !
ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ
ਵੈਦ ਸਾਹਬ ਧੰਨ ਧੰਨ ੳ,ਬੜਾ ਸਤਿਗੁਰ ਨੇ ਹਥ ਦੇ ਕੇ ਰਖਿਆ,
True face of hindu
ਜਿੰਨਾ ਨੇ "ਨਰ ਮਰਦਾਂ" ਦੀ ਗੱਲ ਸੁਨਣੀ ਆ ਉਹ ਵੀਡੀਓ 22:40 ਤੇ ਸੁਣੋ।
ਸਿੱਖੋ "ਨਰ ਬੰਦੇ" ਬਹੁਤ ਥੋੜੇ ਹੁੰਦੇ ਆ।
ਕੁੱਝ ਬੁਝਦਿਲ ਤੇ ਬੇਵਕੂਫ ਲੋਕਾਂ ਨੇ ਨਕਲੀ ਸਿੱਖਾਂ ਦੇ ਪਿੱਛੇ ਲੱਗ ਕੇ ਕੌਮ ਨੂੰ ਰੋਲ ਕੇ ਰੱਖਤਾ ਇਸ ਬਾਪੂ ਜੀ ਤੋ ਹੀ ਕੁੱਝ ਸਿੱਖ ਲਓ ਸਲਾਮ ਹੈ ਤੁਹਾਨੂੰ ਬਾਪੂ ਜੀ
Vead sahib ji luyi kande khadhe ho gai ena zulam
Waheguro
Satnam waheguru ji 🙏🙏🙏🙏🙏
Baba ji kinhe samajhdaar han. Bahut hi siane ne,Yaadaasht bakamaal hai.
Jathedar Ji 1984 Baare Sunao pehlian Gallan Ta Muknia E Nahi
Tey ki Darad na aya , waheguru Pita ji
Bahut dukhdai
ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!
ਹਰਬੰਸ ਸਿੰਘ ਨਾਰਗ ਕਾਨਪੁਰ ਦਿੱਲੀ ਕੰਪਣੀ ਸਾਡੇ ਡਰੇਵਰ ਸੀ ਸਾਰੇ
Jinnah de keemti shabad
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
ਥੋਡੇ ਤੇ ਫਿਲਮ ਬਣਨੀ ਚਾਹੀਦੀ ਹੈ ਜੀ
My eyes are moist. Bravery is something which is ingrained in our DNA. I live in Delhi and have had 1st hand experience of it all. There is no exaggeration in it. Wherever even 30-40 Sikhs gathered and put up a brave front, believe you me, even a mob of 500 plus people did not dare touch them but unfortunately such mobs were supported by the Police, who would come and disarm Sikhs so that the mobs could carry out their nefarious activity.
Waheguru waheguru waheguru
ਪੰਜਾਬੀਆਂ ਨਹੀ ਸਿੱਖਾਂ ਕਹੋ
Very tragic story, really in 1947 & 1984 punjabies (both muslim & nonmuslim) suffered & faced a lot of losses both human & financial. Why ?.
ਇਹ ਅਭੁੱਲ ਯਾਦਾਂ ਭੁਲਦੀਆਂ ਨਹੀਂ
ਮੈਂ ਵੀ ਪ੍ਰਤਾਪ ਨਗਰ ਤੋਂ ਹਾਂ ਹਰੀ ਨਗਰ ਨਾਲ ਹੈ
Mayur vihar to
V good g
ماسٹر تارا سنگھ نے سکھوں کو ھندوں کا غلام بنا دیا
Bas iko hal hai ....Sikh home land
AZADI FROM JALAM HINDU RAAJ
मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प
1984 2021 خالصتان زندہ آباد
@ਗਿੱਲ 1ਪੰਜਾਬੀ 2ਇੰਡਿਅਨ (ਪਕੇ ਮੈਸੀ ਆਲੇ) سکھ دلیر قوم ھیں ھندیوں سے آزادی چھین نہ ملک بنا لے گے
Hain tah uncle ji majhe de akar aul
Heart wrenching 😢
Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey
Good veer
Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do...
# Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...
Ki kadoor si be kasooran da😢 ! Janvar si eh Lok ?
NEXT 84 IN PUNJAB
Baba Ji Tara Singh vee Bramhan cee Sanu vee Bramhana de havale kar dita Sikha nu
2023 میں کشمیر اور خالصتان آزاد ھو جائے گا ۔آنشاء اللہ
Just shut up ......we shall look for Lahore soon.
ਬਾਈ ਜੀ ਅਗਲੀ ਚੁਰਾਸੀ ਪੰਜਾਬ ਵਿੱਚ ਵਾਪਰਨੀ ਹੈ ਯਾਦ ਕਰਕੇ ਰੋਵੋਗੇ
ਕੁਰਸੀ ਦੀ ਲੜਾਈ ਸੀ ਜਿਸ ਨੂੰ ਜਨਤਾ ਨੇ ਭੁਗਤਿਆ ।ਲੋਕੋ ਹਨ ਵੀ ਮਰਦੂ ਮਾਰਦੂ ਵਾਲਿਆਂ ਤੋਂ ਬਚੋ
Asi vi Deelli to aa a sanu pata kive bachae jaan sade pita ji na hunde sabe pita ji ne 1947 ,vekhi si ohna nu pata dangai naal ki nibadi da
Vahe guru
Bapu ji tusi us time da raja c 1947 ne sikh nu pat dita fer 84 ja kisa da ajadi vich nuksan hoi t punjab da ta sikh kaum ujad gye
Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30
WAHEGURU sarhand Bodega,
Kuldeep singh
੧੯੮੪ ਨੁੰ ਲੋਕ ਭੌਲ ਅੱਜ ਕੋਈ ਜੰਨਦ ਹੈ
Ene hosle wale ho k tu c hun v hosla rakho te apni jaidad sambhalo waheguriehar kare
Waheguru ji
ਬੇਈ ਜੀ ਮੈ ਊਦੋ ਦਿਲੀ ਵਿੱਚ ਸੀ ਸਾਨੂੰ ਪਤਾ ਕਿਵੇਟਰਕ ਕਡੇ
ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!!
🙏🙏🙏🙏🙏
Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja
Baba ji Dangey na kaho Nasal kushi kee te si Jalama ney
💎🚩🚩🚩🚩🚩🪔💐🙏
ਇਹ ਬਲਦੇਵ ਸਿੰਘ ਦੀ ਭੈਣ ਚੁਦੀ ਐ। ਅੰਗਰੇਜ਼ ਖਾਲਿਸਤਾਨ ਦਿੰਦੇ ਸੀ ਇਸਨੇ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਨੇ ਪਾਕਿਸਤਾਨ ਬਣਾ ਦਿੱਤਾ।
Bhut dalari dhki singh na
Sahi hai jalm lok ne
ਤਾਰੂ ਗਦਾਰ ਢਾਈ ਫੁਟੇ ਦੇ ਕਿਸੇ ਛਿਤਰ ਕਿਉਂ ਨੀ ਵਾਹਿਆ
Yea Tara Singh ਨੇ ਵੇਚ ਦਿੱਤਾ
Hun Bharti sarkar noo khatam Karan layi socho
Veer ji ih hankering nahi. Gul karn da Tarik hai. Mere mama. Ji da beta hai
Right veer
Raj Bina nahi Dharam chale hai
Sadawadya nasantaliwaleveeadawacha
Don't forget Rajputs Maharana Partap shivaji jhansiki Rani Ranasanga Amarsingh rathore prithviraj chauhan khatri Gurus and plenty of Hindu Warriors
Shivaji was great I like him because he fought for their people who belongs to lower caste and some who were tortured by Mughals
Jhansi ki rani ko dhoka Dene waale Marathas thhe scindhia kingdom ke raja thhe.
Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.
I remember 1984 Sikh Genocide. For congress. 🐕
KALKA JI DE SIKHA NE DANGAIYA DA MUKABLA KITTA 84 VICH.HOR JAGEH TE SIKH IKATHHE NAHI HOYE MARE GYE.AGAR KADE DANGA HOYE AGGE HOKE MAARO.LUKKO NAHI MARRO NAHI 2...4..JHATAK DOO.
Bhai sab gi a nhi dasea ke o lok kis tra de si jo dangakari c ona de chere muhre kis tra de o na di pahchan ki c ek var jrur dasna ja o sare hindu c
Fitte muhh und ehna da beda garak ihna kanjaran da
Bharat sarkar diyan kartootan karke sikhan da vishwaas uth gaya hun sarkar toh. 😢
Sire da gapodi he eh vaid