ਭਾਈ ਕੰਵਰਪਾਲ ਸਿੰਘ ਵਲੋ ਭਾਈ ਗਜਿੰਦਰ ਸਿੰਘ ਦੇ ਜੀਵਨ ਬਾਰੇ ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਨਾਲ ਮਹੱਤਵਪੂਰਨ ਗੱਲਬਾਤ

Поділитися
Вставка
  • Опубліковано 27 сер 2024

КОМЕНТАРІ • 15

  • @Randy-eg6dk
    @Randy-eg6dk Місяць тому +2

    waheguru jeo azadi deo jeon da haq ssab nu deo

  • @golewaliagill4088
    @golewaliagill4088 Місяць тому

    ਧੰਨਵਾਦ ਜੀ ਆਪ ਜੀ ਦਾ

  • @sarabjitsingh5948
    @sarabjitsingh5948 20 днів тому

    🙏🙏

  • @jashpalsingh1875
    @jashpalsingh1875 Місяць тому +4

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖ਼ਾਲਸਾ ❤❤❤

    • @user-vr1cd2ol9v
      @user-vr1cd2ol9v Місяць тому

      ਤਪੋ ਰਾਜ, ਰਾਜੋ ਨਰਕ।
      ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ।
      ਰਾਜ ਨ ਚਾਹੂੰ ਮੁਕਤ ਨ ਚਾਹੂੰ।
      My brother, that's gurbani command.
      If Your Raj karega khalsa is true, then above lines from gurbani become wrong and Gurbani can never be wrong. So Raj karega khalsa must be wrong.

  • @jugrajsinghjattana6797
    @jugrajsinghjattana6797 Місяць тому

    ❤❤❤🎉🎉🎉😢😢😢

  • @SukhdevSingh-tm9qg
    @SukhdevSingh-tm9qg Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbansbrar1946
    @harbansbrar1946 Місяць тому

    ਬਲਜੀਤ ਬੱਲੀ , ਰੂਸ +ਚੀਨ ਦੀ ਲਾਲ ਲੀਰ ਹੈ ਤੇ ਅੱਜਕਲ ਤਾਂ ਪਤਾ ਨਾ ਮਾਲੂਮ ਹੈ ਪਰ ਪਹਿਲਾਂ ਇਹ ਪੰਜਾਬ ਸਰਕਾਰ ਦਾ ਖ਼ਾਸ ਜੁੱਤੀ ਚੱਟ ਸੀ

  • @MisraSingh-hq3rf
    @MisraSingh-hq3rf Місяць тому +1

    Khalstan jindabad

  • @devasingh9379
    @devasingh9379 Місяць тому +2

    ਜਿਸ ਦਿਨ ਸਿਖ ਮਨ ਬਚਨ ਕਰਮ ਕਰਕੇ ਖਾਲਸ ਹੋ ਗਿਆ; ਉਸ ਦਿਨ ਤੋਂ ਖਾਲਿਸਤਾਨ ਦੀ ਰਟ ਲਾਣੀ ਛਡ ਦੇਵੇਗਾ।ਅੰਗ੍ਰੇਜੀ ਵਿੱਚ ਕਹਾਵਤ ਹੈ ਕਿ, first deserve then desire.ਜਿਸ ਦਿਨ ਖਾਲਸਾ ਕਲਗੀਧਰ ਪਾਤਸ਼ਾਹ ਮੁਤਾਬਿਕ ਖਲਸਾ ਬਣ ਗਿਆ, ਖਾਲਿਸਤਾਨ ਤਾਂ ਉਸੀ ਛਿਨ ਤੋਂ ਉਸ ਦੇ ਕਦਮਾਂ ਵਿੱਚ ਦਸਤਖਤ ਦੇਣ ਵਿਚ ਵਿਲੰਭ ਨਹੀ ਕਰੇਗਾ।ਖਾਲਸਾ ਮੇਰੋ ਰੂਪ ਹੈ ਖਾਸ,ਜਦ ਹੋ ਗਿਆ,ਤਾਂ ਐਸੇ ਖਾਲਸੇ ਮੈ ਸ੍ਰੀ ਕਲਗੀਧਰ ਪਾਤਸ਼ਾਹ ਦਾ ਨਿਵਾਸ ਹੋਣਾ ਤੈਅ ਜਾਣੋ।ਜਿਥੇ ਐਸਾ ਖਾਲਸਾ ਆਪਣਾ ਨਿਵਾਸ ਰਖੇਗਾ ਉਥੇ ਕੁਦਰਤੀ ਖਾਲਿਸਤਾਨ ਹੀ ਖਾਲਿਸਤਾਨ ਹੋ ਨਿਬੜੇਗਾ।ਆਪਣੈ ਸ਼ੁਭ ਗੁਣਾ ਕਰਕੇ ਖੁਦ ਭੀ ਸੁਖੀ ਵਸੇਗਾ ਅਤੇ ਬਾਕੀ ਦੇਸ਼ਵਾਸੀਆਂ ਲਈ ਭੀ ਚਾਨਣ ਮੁਨਾਰੇ ਦਾ ਕੰਮ ਕਰੇਗਾ।ਜਿਥੇ ਦਇਆ ਧਰਮ ਆਪਸੀ ਭਾਈਚਾਰਕ ਸਾਂਝ ਵਰਗੀਕ੍ਰਿਤ ਉਦੋਤ ਹੋ ਗਈ ਉਹ ਹੀ ਖਾਲਿਸਤਾਨ ਹੈ।ਮੌਜੂਦਾ ਸਰਕਾਰ ਨੂੰ ਸਿਖਾਂ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਉਹ ਆਪਣੇ ਧਰਮ ਕਰਮ ਦੇ ਕਾਰਜਾਂ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀ ਕਰ ਸਕਦੇ ਕਿਸੀ ਵੀ ਕੀਮਤ ਤੇ।ਸਿਖ ਕੋਮ ਤੋਂ ਵਧ ਦੇਸ਼ ਭਗਤੀ ਦਾ ਦਮ ਕੋਈ ਹੋਰ ਨਹੀ ਮਾਰ ਸਕਦਾ।ਪੂਰਾ ਦੇਸ਼ ਇਸ ਨਾਲ ਸਹਿਮਤ ਹੋਏਗਾ।ਸਿਰ ਵਿੱਚ ਸਿਰਫ਼ ਪਗ ਫਸਾਉਣ ਨਾਲ ਖਾਲਸਾ ਨਹੀ ਬਣ ਜਾਈਦਾ ਆਚਰਣ ਉਚਾ ਸੁਚਾ ਹੋਣਾ ਜਰੂਰੀ ਹੈ।ਖਾਲਿਸਤਾਨ ਜੇ ਬਣਾ ਵੀ ਲਉਗੇ ਮੰਨ ਲਿਆ,ਮੋਜੂਦਾ ਹਾਲਤ ਮੁਤਾਬਿਕ ਫੇਰ ਖਾਲੀ---ਸਥਾਨ------ਜੇਗੁਰੂ ਸਾਹਿਬ ਨੇ ਖਾਲਸੇ ਨੂੰ ਰਾਜ ਸਤਾ ਭੋਗਣ ਭੋਗਣ ਲਈ ਸਿਰਜਿਆ ਹੁੰਦਾ ਤਾ ਖਾਲਸੇ ਦੀ ਉਸਤਤ ਵਾਲੀ ਬਾਣੀ ਵਿੱਚ ਜੋ ਕਿਹਾ ਉਹ ਕਿਸ ਤਰਫ ਇਸ਼ਾਰਾ ਕਰਦਾ। ਵਿਸ਼ਾ ਧਿਆਨ ਦੀ ਮੰਗ ਕਰਦਾ।ਸਰਕਾਰ ਦਾ ਰੋਲ ਸਿੱਖਾਂ ਪ੍ਰਤੀ ਖਾਸ ਧਿਆਨ ਦੀ ਮੰਗ ਕਰਦਾ ਹੈ।ਘੱਟ ਗਿਣਤੀ ਕੋਮ ਨੂੰ ਸਰਕਾਰਾਂ ਪਾਸੋਂ ਹਰੇਕ ਫਰੰਟ ਤੇ ਨੈਗਲੈਕਟ ਨਾ ਕਰਕੇ ਉਨਾਂ ਦੀਆਂ ਜਾਇਜ ਲੋੜਾਂ ਵਲ ਧਿਆਨ ਦੇਕੇ ਰੋਸ ਦਾ ਸਮਾਧਾਨ ਕਰਨਾ ਜ਼ਰੂਰੀ ਹੋ ਜਾਂਦਾ।ਫੇਰ ਖਾਲਿਸਤਾਨ ਦੀ ਮੰਗ ਉਠਣ ਦਾ ਸਵਾਲ ਹੀਪੈਦਾ ਨਹੀ ਹੁੰਦਾ।

    • @harpreetbilling8690
      @harpreetbilling8690 Місяць тому

      ਖਾਲਿਸਤਾਨ ਸਿੱਖਾਂ ਦੀ ਲੋੜ ਹੈ ਨਾ ਕਿ ਕੋਈ ਜਿੱਦ

    • @user-vr1cd2ol9v
      @user-vr1cd2ol9v Місяць тому

      ​@@harpreetbilling8690
      ਗੁਰਬਾਣੀ ਅਨੁਸਾਰ ਬੇਗਮਪੁਰਾ ਸ਼ਹਿਰ ਦਾ ਸੱਦਾ/ਹੋਕਾ ਹੈ, ਖਾਲਸਤਾਨ ਦ ਕੋਈ ਜ਼ਿਕਰ ਨਹੀਂ ਹੈ ਗੁਰਬਾਣੀ ਦੇ ਅੰਦਰ।

  • @NirmalSingh-qq9bj
    @NirmalSingh-qq9bj Місяць тому

    Mr.balli who taking interview is seen laughing which is known in Punjabi as khachri Hasnsi

  • @jasspreetsingh8925
    @jasspreetsingh8925 Місяць тому +2

    Waheguru ji

  • @jasspreetsingh8925
    @jasspreetsingh8925 Місяць тому +4

    Dal khalsha