ola ebike ਵਿੱਚ ਕੁਝ ਕ ਵੱਡੀਆਂ ਕਮੀਆਂ ,ਕੁਝ ਕੁ ਖੂਬੀਆਂ ਵੀ ਖਾਸ , ਵੇਖੋ ਪੂਰੀ ਵੀਡੀਓ || ola s1 pro review
Вставка
- Опубліковано 19 жов 2023
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
ola s1 pro colours
ola s1 pro price in india
ola s1 pro booking
ola s1 pro top speed
ola s1 pro review
ola s1 pro specifications
ola s1 pro average
ola s1 pro price in bangalore
ola s1 pro price in delhi
ola s1 pro price in chandighar
ola s1 pro delivery date
ola s1 pro price in ludhiana
ola s1 pro review quora
ola s1 pro review 2022
ola s1 pro review team bhp
ola s1 pro review ludhiana
ola s1 pro review in Punjabi - Наука та технологія
ਛੋਟੇ ਵੀਰ ਸੇਵਕ ਸਿੰਘ ਜੀ ਸਤਿ ਸ੍ਰੀ ਅਕਾਲਿ , ਤੁਹਾਡਾ ਬਹੁਤ ਬਹੁਤ ਧੰਨਵਾਦ , ਵਧੀਆ ਜਾਣਕਾਰੀ ਆਮ ਜਨਤਾ ਨੂੰ ਦੇ ਰਹੇ ਹੋ ।
ਤੁਸੀ ਵਧੀਅਾ ਜਾਣਕਾਰੀ ਪ੍ਰਦਾਨ ਕਰਦੇ ਹੋ। ਚੰਦਰੀ ਤੀਮੀ ਅਾਲੇ ਲੱਛਣ ਨੇ ਸਕੂਟਰੀ ਦੇ।
ਕੋਈ ਵੀ ਪਰੋਬਲਮ ਨਹੀ ਸਾਡੇ ਕੋਲ ਵੀ ਹੈਗੀ ਬੱਸ ਇੱਕੋ ਚੱਕਰ ਆ ਅਨਲਾਕ ਕਰਨ ਲਈ ਫਿਗਰ ਪ੍ਰਿੰਟ ਅਨਲਾਕ ਵੀ ਚਾਹੀਦਾ ਪਾਸਬਰਡ ਦੇ ਨਾਲ
ਇਹ ਸ਼ਹਿਰ ਵਿਚ ਠੀਕ ਲੱਗਦੀ ਐ, ਪਿੰਡ ਵਿੱਚ ਕਾਮਯਾਬ ਨਹੀਂ ਲਗਦੀ,
ਨਹੀਂ ਵੀਰ ਮੇਰੇ ਕੋਲ ਇਸ ਸਕੂਟਰ ਨੂੰ ਕਰੀਬ 1 ਸਾਲ ਹੋਣ ਵਾਲਾ ਕੋਈ ਪ੍ਰੌਬਲਮ ਨਹੀਂ 32000km ਚਲਾ ਦਿੱਤੀ ਆ ਮੈਂ ਕੋਈ ਪ੍ਰੌਬਲਮ ਨਹੀਂ ਆਈ ਮੇਰੇ ਕੋਲ ਏ ਸਕੂਟਰ ਪਿੰਡ ਵਿੱਚ ਈ ਆ।
Bhout vadiya ty innocent review kita 22 Ji 👍🏻 thanks for it
-3 unit consume hundi Hai almost full charge ch, 100km at lest chal jandi Hai, 7 rs di average laga lo unit di, 20 to 25 paise paindi Hai cost running di, 50-60 paise nahi.
-move os 4 Karo install, app to mode restrict kar k Dao ghardea nu, hyper mode te sports mode disable rahuga.
I am using this scooter.
-j vehicle lock aunda ta reverse button te power button daba k rakho, restart ho janda, te minimum 2-3 din baad ik var restart kar leya Karo, pher nahi aundi problem. Baki j new update kar leya ta pher nahi Hai eh.
ਗਲਤ ਜਾਣਕਾਰੀ,,,,,
ਬਜਾਜ ਚੇਤਕ ਵਧੀਆ ਲੋਹੇ ਦੀ ਬਾਡੀ ਐ ਉਸਦੀ
Ather ਸਕੂਟਰੀ ਦਾ ਵੀ ਰਵਿਊ ਜ਼ਰੂਰ ਕਰੀਓ ਜੀ
ਨਰਭੇ ਬਾਈ ਹਰ ਚੀਜ ਦੀ ਤੇ ਤੱਕ ਜਾਦਾ
Mare kol v ha veer bajurg v chalauda screen de brightnes full karo.
23:16 bilkul sahi keha g 😂😂
Sir I have been using it for the last 5 months. It's been good so far. Drawbacks if you intended to find can find in Bentley too
Menu tan 1 saal ho gya koi Kami ni ..bs ikko Kami aa body ni km di specially front lock …otherwise bumb aa
ਵੀਰ ਜੀ tvs ਸਕੂਟੀ ਦਾ review karo
ਆਹ ਹੁੰਦਾ ਸਹੀ ਰਵਿਊ ਬਹੁਤ ਵਧੀਆ ਵੀਰ ਜੀ
Sewak 22 g ola da move os 4 a gya hai jis ch mode lock v a gya hai. Mere scooter ch move os 4 a gya hai
ਐਨ ਕੰਮ ਸਿੱਰਾ ਬਾਈ ਹੁੱਣਾ ਦਾ
Bajaj chetak ev boht wadia a
Chetak da v review krio kise din
ਇਨੇ ਪੈਸਿਆਂ ਵਿੱਚ ਬੈਟਰੀ ਚਾਰਜ ਵਾਸਤੇ ਅਲਟਈਨਏਟਰ ਵਿਚ ਹੀ ਹੋਣਾ ਚਾਹੀਦਾ ਹੈ ਜੀ
bhaji eh pend thaan te chalaan lai hegi nai. vaise 50 ku hazaar di honi chahidi. dabbe andar bass batery hi hai hor hai ki. 30 hazaar v hove te theek hai. 1 lakh 63 bass shoshaa ee hai.
Nice information veer g
Agar bachea nu ola deni te mode lock krke de sakde o and bache di location v dekh sakde o scooter kithe kithe gya
Sade ji Activa wargi scooty electric wargi boht vadiya
ਬਾਈ ਜੀ ਮੇਰੇ ਕੋਲ ਸਕੂਟਰੀ ਬੈਟਰੀ ਵਾਲੀਆ ਤੇ ਇਹ ਜਮਾਂ ਫੇਲ ਹੈ ਦੋ ਸਾਲਾਂ ਵਿਚ ਤਿੰਨ ਸੈਟ ਬੈਟਰੀਆਂ ਬਦਲ ਦਿਤੀਆਂ ਨੇ ਮੈ ਚਾਰਜ ਸਠ ਕਿਲੋ ਮੀਟਰ ਚਲਾ ਕੇ ਚਾਰਜ ਲੳਨਾਂ ਬਸ ਧੋਖੇ ਵਾਲਾ ਸੌਦਾ
Ludhiana le jaa veer iss nu issde service karwa lao software update karwa lo iis nu pyaar naal चला veer
Tvs na laina kacche raste vaaste nahi hai oho jadon vi laina mid drive motor wala hi laina BLDC motor wala nahi laina oho shehar waste fer vi theek hai 🙏
Mere kol hai ,23000km chali 1 year vch , koi mushkil nahi aayi
ਬਾਈ ਜੀ ਕੀ ਵੀ ਐਸ ਦਾ ਰੀਵਿਊ ਬਣਾ ਕੇ ਦੱਸੋ ਓ ਕਿਦਾ ਏ
Bajaj di look bi bahot masat hai
❤❤❤ first
Gud job
22g new software do bad kafi improve ho gyi aa ola
Good vlog
👍👍
22 reboot karlya kar after 5 ku din baad fir nhi aaondi aa dikkat stand wali
Veer ji TVS ICUBE da vi review karo
ਮੇਰੇ ਹਿਸਾਬ ਨਾਲ ਤ ਇਹ ਘਾਟੇਵੰਦ ਸੌਦਾ ਹੈ ਜੀ, ਮੈਂ ਗਲਤ ਵੀ ਹੋ ਸਕਦਾ।
ਕੁੱਲ ਮਿਲਾਕੇ ਵਧੀਆ ਨਹੀਂ ਹੈ ਇਹ
ਜਿਹੜੇ ਹਿਸਾਬ ਨਾਲ ਗੱਲਬਾਤ ਕੀਤੀ
ਏਨੇ ਪੈਸੇ ਖਰਾਬ ਕਰਨੇ ਆ
Tvs I Qube ka bhi review karo
ਨਿਰਭੈ ਬਾਈ ਬਹੁਤ ਬਦੀਆ ਬੰਦਾ
ਬਾਈ ਨੇ 100% ਦੇ ਵਿਚੋਂ 95% ਜਾਣਕਾਰੀ ਬਿਲਕੁਲ ਗਲਤ ਦਿੱਤੀ ਆ ਵੀਰ ਅਗਰ ਥੋਨੂੰ ਓ ਚੀਜ ਨਹੀਂ ਚਲੋਣੀ ਆ ਰਹੀ ਤਾ ਓਦੇ ਵਿੱਚ ਸਕੂਟਰ ਦਾ ਕੋਈ ਰੋਲ ਨੀ ਮੇਰੇ ਕੋਲ ola ਵਾ 32000km ਚਲਾ ਦਿੱਤੀ ਆ ਕੋਈ ਪ੍ਰੌਬਲਮ ਨਹੀਂ ਆਈ 11 ਮਹੀਨੇ ਹੋ ਗਏ ਲਈ ਨੂੰ ਤਲਵੰਡੀ ਭਾਈ ਚ ਪਹਿਲੀ ola ਮੈਂ ਈ ਲੈ ਕੇ ਆਇਆ ਸੀ । ਬਾਕੀ ਇਦੀ ਸਰਵਿਸ ਲਈ ਲੁਧਿਆਣਾ ਨਹੀ ਜਾਣਾ ਪੈਂਦਾ ਘਰੇ ਆ ਕੇ ਇਦੀ ਸਰਵਿਸ ਕਕਰ ਕੇ ਜਾਂਦੇ ਆ ਅਗਰ ਆਪਾ ਨੂੰ ਕੋਈ ਪ੍ਰੌਬਲਮ ਆਉਂਦੀ ਆ ਤਾਂ।
ਸਹੀ ਗੱਲ ਮੇਰੇ ਕੋਲ ਵੀ ਆ
Rgt
Information glt ni diti thonu ki pata vi ona di ola ch nuks h ya nahi
Sariya iko jahiya ta nahi hundiya
@@Sandhufarm_theri acha o kise hor cuntry chon aie aa je sariyan iko jahiyan nhi.
ਸਹੀ ਗੱਲਾਂ ਬਾਈ ਦੀਆਂ।
ਅਲਟੀ ਨੇਟਰ ਜਰੂਰ ਦੇਣਾ ਚਾਹੀਦਾ ਸੀ ਪਤਾ ਨੀ ਕਿਹੜੇ ਇੰਜੀਨੀਅਰ ਨੇ ਬੈਟਰੀ ਵਾਲੀ ਬਣਾਈ ਆ ਏਨੀ ਮਹਿਗੀ ਯਾਰ
ਨਿਰਭੈ ਦਾ ਕੌਈ ਪੇਜ ਨੀ ਬਣੀਆ ਜੀ
ਮੇਰੇ ਕੋਲ ola air ਏ।
ਨਜਾਰਾ ਲਿਆਂਦਾ ਪਿਆ
300 cycle ta hunda j half to ghat kar k charge karde.
👍
TVS E bike per v video bna do ji
1.5 year ho gya 22 buy kite nu 26000 chal gye ajay v eco vich 160 de range undi a hun tak 4 var service center gye aa
22 anparha hath ayi cheej eda e huni aa mere kol 7 mheene ho gye aje v saaf aa ehde vangu sangl nhi rkhe wich😂
Bajaj chetak nd Vespa Lml scooters di koi Rees’s nhi
Good 👍👍
Bai mai 7200 km chla ti bina koi problem ton
Good
Bajaj chatak ev is very good
Agle shoker da koi solution kaddo.... company waleya de ta hath khade a....tu c koi rah dasso ji
paji dhka kro ge kise cheej nal ta vadia nhi lgni
Bajaj sb to vdiya 125 di naale
Apne kol chetak a 22 ev review krye
key waala model laanda fr vr
Bhai apni Desh da jgaad hi wAdhia hundA.....
Repair bhut mehngai a oh plastic hon de bavjood v
ਅਗਲੀ ਵੀਡਿਓ ਵਿੱਚ TVS i Qube ਬਾਰੇ ਜਾਣਕਾਰੀ ਦਿਉ ਜੀ
mere kol aa ok aa bilkul
@@gopichahal7797 theek aai ji
ਸਿਰਫ 63 ਹਜ਼ਾਰ ਦੀ ਹੋਣੀ ਭੱਜੀ
1.63 ਦੀ ਤਾਂ ਆਲਟੋ ਆ ਜਾਣੀ ਸੀ
😂😂😂 kitho?
Software update karo.
Nirbhay da pind kehda
Paji dessi tee . Wideshi koi farak taa houn gan..
Mai sevak paji nu pushda ik gall k tusi ikk hero di scooty di vedio pa k parmote kiti c par saab to vada gand hero vech reha ola te kite sahi v hero vale 1.15 di vech rahe doul battery ... Os nu kite v nhi Lee k javo tavi body tuth jandi ohdi nalle break te os di lagdi hi nhi kadi
Tvs electric scooter nice a
Veer asi vi lai hor Sade kol 63000di boht vadiya Sade wali bilkul normal scooty wargi aa je kise ne kuj push na hove ta push sakda
Bhaji kehra modal lya c tusi
veer shet vichari ke kre vich ta tu sangal rakhe a😂😂😂
22 ਹੁਣ ਤਾਂ ola ਡਬਲ suspension ਚ ਆਗੀ
Ohve fuddu ae yr Ani paise laa k koi fayeda nhi
Anpara lyi nhi bni pra eh item😂😂
Mood ni prawa mode hunde ehde ch
Dono puncher lagane Wale lagde aa. Mere kol 1 nhi 3 ola Byick ne. Koi ishue nhi hai ...
App 1.50 lakh de scooty le Li but bapu nu ek 10,15 hajar da smart mobile lai ke de nahi hoya, tuse kaho gye chlona ni onda tuse sekhao gye ta he au . Waheguru ji ka Khalsa waheguru ji ki Fateh
Y jine phone nhi chlaya kde o touch phone kime chlaya lu ga te nahi baad vich scoty tn door aa cycle b ni sikhi da kde ajmaake dekh leo
@@jhordgillfarm bai nale kahne o bapu skuty chlonda, Mai bro Canada tho ya Ontario 🇨🇦 bro tuse koshish ta karo smart phone hai koi rocket ta nahi.
@@jhordgillfarm Sacotry v touch hi aa j bajurg ah chala lainda ta phn da ki aa
Lakh rupai di gall aa y
bhai pehle gl eh bachhe lyi nhi haigi
Hello 👋
Agar chori hundi aa te hun tuc khud v track kr sakde o
Khetan ala sadan hi nei ehe
ਐਨੀ ਮਹਿੰਗੀ l
ਜੂਆ ਏ ਇਕ ਤਰ੍ਹਾਂ ਦਾ 😅
22 hun navi aayi aa ehna di kali chabi aali
60 toh 70 di speed vich kinni range dindi
90km
ਮਨ ਕੇ ਚੱਲੋ , ਸ਼ਬਦ 69 ਵਾਰੀ ਬੋਲਿਆ ਗਿਆ
ਤੇਰਾ ਭਲਾ ਹੋਜੇ 😂ਤੂੰ ਗੁਰੂ ਮੰਨ ਕੇ ਚੱਲੋ ਈ ਗਿਣੀ ਗਿਆ ਸਾਰੀ ਵੀਡੀਓ ਚ 😂😂
Na lende Tanu kheda kise ne kheya c
Kyu khoot bolda main 1 saal to usa kr riha
50 60 sall de baste hai
Sport bhut takda mode a
Its "ola" not olla 😅😅
TVS 143000
Jada fasliti niksaan paai jii
Sade kol a bai Koe dikt nahi sewak Singh Sade kol a k review leo
Pata ni janani aale ne te pata ni bande aale llachchan ne hai bot maade lachchan ne
ਐਕਟਿਵਾ 1 ਲੱਖ ਦੇ ਆਸਪਾਸ ਪੈਂਦੀ ਆ ਹੁਣ ਕਿ ਲੱਗਦਾ 60000 ਦਾ ਤੇਲ ਬੰਦਾ ਕਿੰਨਾ ਟਾਈਮ ਫੂਕ ਸੱਕਦਾ?
ਇਹ ਘਾਟੇ ਦਾ ਸੋਧਾ
20000 km chlna 60hzaar da petrol
Never buy .
Baki gall da ta pata nahi but vdo banun wala banda bhut anjan aa bike bhut gatt dikha reha
Bhaji no. Deo veer da
भाई जी, एथर इससे 100 गुना बढ़िया है।
मेरे पास 2 साल से ओला s1 प्रो है कई बार तो इसने ऐसा परेशान किया है कि मन करता है इसको यहीं खड़ी करके आग लगा दो, यह कमिओ का पिटारा है और इस कंपनी की सर्विस तो बिलकुल बेकार है।
Bai eh baalan ah .....saachi ch ......not worth
Bacho -OLA Scooty to bacho
Gagta hi 35000de hi