ਡਿਸਕਵਰ ਦੇ ਇੰਜਣ ਤੇ ਬੁੱਲੇਟ ਦੇ ਰਿੰਮ ਲਾ ਮਿਸਤਰੀ ਨੇ ਬਣਾ ਦਿੱਤੀ ਗੱਡੀ, 5 ਗੇਅਰ ਅੱਗੇ ਨੂੰ 'ਤੇ ਬੈਕ ਗੇਅਰ ਵੀ 5

Поділитися
Вставка
  • Опубліковано 2 сер 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #punjabinewschannel \
    mini Mercedes , car , modified car, bullet tyres , pulsar disc brakes, discover engine , talent ,

КОМЕНТАРІ • 63

  • @JarnailSingh-ds8si
    @JarnailSingh-ds8si 2 роки тому +10

    ਸਰਕਾਰ ਨੂੰ ਇਹੋ ਜੇ ਕਾਰੀਗਰਾਂ ਦੀ ਕਲਾ ਨੂੰ ਅੱਗੇ ਲੈ ਕੇ ਆਉਣਾ ਚਈ ਹੈ।

  • @AvtarSingh-pw7fv
    @AvtarSingh-pw7fv 2 роки тому +5

    ਬਹੁਤ ਸੋਹਣਾ ਕੰਮ ਕੀਤਾ ਬਾਈ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਰਹੀ ਲੋਕਾਂ ਦੀ ਗੱਲ ਤੁਹਾਨੂੰ ਕਈ ਹੱਲਾਸ਼ੇਰੀ ਦੇਣਗੇ ਤੇ ਕਈ ਇਹੋ ਜਿਹੇ ਵੀ ਮਿਲਣਗੇ ਜਿਹਨਾਂ ਨੇ ਆਪ ਕਦੀ ਕੁੱਝ ਕਰਨਾ ਨੀ ਤੇ ਹੋਰ ਦੇ ਕੰਮ ਵੀ ਮੀਨਮੇਖ ਜ਼ਰੂਰ ਕਢਣਗੇ

  • @pargatsandhu9533
    @pargatsandhu9533 2 роки тому +16

    ਵੀਰ ਕਿਸੇ ਦੀ ਗਰੀਬ ਮਾਰ ਨਾ ਕਰਾਦੀ ਸਰਕਾਰ ਚਲਾਣ ਕੱਟਣ ਤੇ ਲੱਗੀ ਹੋਈ ਏ

  • @ashokklair2629
    @ashokklair2629 Місяць тому +1

    ਰੱਬ ਰੂਪ ਸੰਤਾਂ ਮਹਿਪੁਰਖਾਂ ਦੀ ਕਿਰਪਾ ਹੈ ਜੀ!!!

  • @SukhdevSingh-je2md
    @SukhdevSingh-je2md 2 роки тому +4

    ਇਹ ਗੱਡੀ ਕਾਪੀ ਤੇ ਚੜਨੀ ਚਾਹੀਦੀ ਆ ਫਿਰ ਸਹੀ ਆ ਕੋਈ ਚਲਾਨ ਦਾ ਡਰ ਨਾ ਹੋਵੇ

  • @Gurdeep.Singh_Dhaliwal
    @Gurdeep.Singh_Dhaliwal 2 роки тому +3

    ਵਾ ਕਮਾਲ ਮੇਹਨਤ ਮਿਸਤਰੀ ਦੀ
    ਵੱਡੀ ਗੱਲ ਬਾਤ ਐ

  • @Balkarsingh-iw2on
    @Balkarsingh-iw2on 2 роки тому +4

    Bhot vadiya ji

  • @baltejsidhu6658
    @baltejsidhu6658 2 роки тому +3

    ਸਿਦੀ ਖਬਰ ਚਲਾ ਦੇਆ ਕਰੋ 5 ਮਿੰਟ ਖਾਜਾਨੇਓ

  • @darshansingh667
    @darshansingh667 2 роки тому +2

    ਹਿੰਮਤ ਜਿੰਦਾਬਾਦ ਸਾਬਾਸ਼ ਵੀਰ

  • @avsingh.7247
    @avsingh.7247 2 роки тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JarnailSingh-ds8si
    @JarnailSingh-ds8si 2 роки тому +2

    ਬਹੁਤ ਵਧੀਆਂ ਜੀ।

  • @mukhtiarsingh1618
    @mukhtiarsingh1618 2 роки тому +1

    Good bhut wadiya Veergi 👍👍

  • @harpreettinna4140
    @harpreettinna4140 2 роки тому +1

    Sirra........baiji att karai pai aa........

  • @iqbalsingh2495
    @iqbalsingh2495 Рік тому

    ਮਿੰਨੀ ਗੱਡੀ ਜਾਂ ਮਿੰਨੀ ਜੀਪ ਜਾਂ ਮਿੰਨੀ ਕਾਰ, ਇਦਾਂ ਦਾ ਕੋਈ ਨਾਮ ਠੀਕ ਰਹੂ।ਸ਼ੌਂਕ ਤੱਕ ਤਾਂ ਠੀਕ ਆ ਪਰ ਸਰਟੀਫਾਈਡ ਨੀ ਹੋਣੀ।
    ਸੰਤ ਮਹਾਤਮਾਂਵਾ ਨੂੰ ਵੀ ਲੋਕਾਂ ਨੂੰ ਕਾਨੂੰਨ ਦੇ ਅੰਦਰ ਰਹਿਣਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

  • @MandeepSingh-yq6xp
    @MandeepSingh-yq6xp 2 роки тому +1

    Bai ji Punjab jina talent bhar kite v nhi
    Par sade bandya nu kadar nhi talent di

  • @sukhapurewal1632
    @sukhapurewal1632 2 роки тому

    ਬਹੁਤ ਵਧੀਆ ਕੰਮ ਕੀਤਾ ਹੈ

  • @bestshorts8898
    @bestshorts8898 2 роки тому +1

    ਕੋਈ ਫਾਇਦਾ ਨੀ ਇਹ ਰੋਡ ਤੇ ਚਲਣੀ ਨੀ ਬੈਨ ਕਰਦੁ ਗੀ ਪੁਲਸ । ਬਾਕੀ ਸੇਫਟੀ ਕੋਈ ਨੀ ਹੈਗੀ ਇਹਦੇ ਚ । ਬਸ je ਓਦਾ ਪਿੰਡ ਚ ਚਲਾਉਣੀ ਆ ਓਹ ਠੀਕ ਏ।

  • @JoginderSingh-pu8se
    @JoginderSingh-pu8se Місяць тому

    Salut hai mistry nu Mistry di kalakari ta hai manna payega ha bharhar kise country cha mistry nu sanmanit karna te 50% to uper hisedari umar milni ce par india cha jurmana bharna paina hai kyo ki eathy sare leader bhukhe han unns da apna daid nehi bharda kise nu kuj de ke khuh nehi hunde

  • @tinkusinghmaan4940
    @tinkusinghmaan4940 2 роки тому +1

    Bai good Jeep hai ji

  • @inderpalsingh7623
    @inderpalsingh7623 2 роки тому +2

    Bahut Wadia veer

  • @dhanasingh4699
    @dhanasingh4699 2 роки тому +1

    ਵਧੀਆ

  • @urmilaranarana1046
    @urmilaranarana1046 2 роки тому +1

    Wah ji wah kamaal krta

  • @baltejsidhu6658
    @baltejsidhu6658 2 роки тому

    ਬਾਬੇਆ ਬੂਬੇਆ ਨੇ ਫੱਟੀ ਪੋਚੀਆ ਦੇਸ ਦੀ 😂😂😂

  • @Talk-and-Travel
    @Talk-and-Travel 2 роки тому +1

    22 ਜੀ ਕਿੰਨੇ ਚ ਤਿਆਰ ਕਰਕੇ ਦਿੰਦੇ ਹੋ ਜਰੂਰ ਦੱਸਿਓ

  • @Singh-mj2eq
    @Singh-mj2eq 2 роки тому

    ਘੈਂਟ ਜੁਗਾੜ ਲਾਇਆ

  • @KapilKumar-wd7eo
    @KapilKumar-wd7eo Місяць тому

    👌👌👌

  • @dharamveer532
    @dharamveer532 2 роки тому

    Very nice 22 ji good 22 ❤️❤️👍👍👍👍 ji

  • @rabindrasahu7472
    @rabindrasahu7472 Місяць тому

    Kitna me taiyar hoga paji Mukherjee banvana hai

  • @dragicadrazic4859
    @dragicadrazic4859 2 роки тому +1

    Very good job

  • @jasmindersingh8917
    @jasmindersingh8917 2 роки тому

    2:39 ਮਰਸਰੀ ਤਿਅਾਰ ਕਰ ਤੀ۔۔۔۔۔۔ਮਰਸਰੀ ਦੇਖੀ ਕਦੇ ۔۔۔۔
    ਅੰਦਰੋ۔۔۔۔۔۔۔۔۔

  • @sunitarani4078
    @sunitarani4078 2 роки тому +1

    attt g

  • @kuldeepSingh-nh8up
    @kuldeepSingh-nh8up 5 місяців тому

    ਕੀਅਅਵਾਜਾਈਮਹਿਕਮਾਚੱਲਣਦੇਵੇਗਾ?

  • @SsSs-ww4je
    @SsSs-ww4je 2 роки тому +1

    Vah ji vah eh kam sikh kom the basinde he kar sakde ne eh baba viskarma ji the kirpa he satnam singh Delhi

  • @singhdhaliwal6483
    @singhdhaliwal6483 2 роки тому +1

    Sant kehre ne bai? Ki by law chla sakde aa road te?

  • @jijajino1
    @jijajino1 Місяць тому

    Battery wali hundi te koi gal nahi si eh road legal nahi hai. je kise ch vajj gayi 307 da parcha hou 107 da nahi eh vi soch leo.

  • @jaggakhan973
    @jaggakhan973 2 роки тому

    Good work

  • @princekahlon2996
    @princekahlon2996 2 роки тому

    22 bandya da number v mentions kardya karo ..kisae gal
    Karni hoe tyar karouni hoe karva skda tae nal ohna da v kam chalda hou

  • @Balwindersingh-rr8zj
    @Balwindersingh-rr8zj 2 роки тому

    👍👍👍

  • @jattlife4485
    @jattlife4485 2 роки тому

    👌👌👌👌

  • @GurdeepSingh-en9jb
    @GurdeepSingh-en9jb 2 роки тому +1

    85000rs vich ta ver sohni car a jandi a

  • @ajaypayal66
    @ajaypayal66 2 роки тому +1

    Rate kina veer ji

  • @OppoOppo-bs2vk
    @OppoOppo-bs2vk 2 роки тому

    Very good

  • @karanbaraich2300
    @karanbaraich2300 2 роки тому

    V.good

  • @GHARAM-SANDHU-007
    @GHARAM-SANDHU-007 2 роки тому

    👍🏻👍🏻👍🏻👍🏻

  • @parmindersingh7490
    @parmindersingh7490 2 роки тому +1

    Rate plsse

  • @kakabrar7693
    @kakabrar7693 2 роки тому +1

    22 kinna price h

  • @op_chiku6315
    @op_chiku6315 2 роки тому

    Eh bond ho jndi pass ni hundi 🥺🥺

  • @KuldeepSingh-nk7lk
    @KuldeepSingh-nk7lk 2 роки тому

    Good

  • @rattanjotomninder8666
    @rattanjotomninder8666 2 роки тому

    Jindalpur di Saan

  • @SukhwinderSingh-yy4wl
    @SukhwinderSingh-yy4wl 2 роки тому

    Kush kita 22ji

  • @jatinderpalsingh4895
    @jatinderpalsingh4895 2 роки тому

    Cira bai

  • @farmer2504
    @farmer2504 2 роки тому +2

    Paterkaar veer tu thali bai wangu na bolia kar body language v os terah na kar overacing lagdi aa

    • @loveisblind9568
      @loveisblind9568 2 роки тому

      Mai v ehi kehna c bai 🙄

    • @bestshorts8898
      @bestshorts8898 2 роки тому

      ਸਹੀ ਕਿਹਾ ਵੀਰ । ਇਹਦੀ ਆਵਾਜ਼ ਤੇ confidence ਹੈਨੀ ਏਨਾ ਜ਼ਿਆਦਾ । ਥਲੀ ਵਾਂਗ

    • @DesiLifestylejatt5911
      @DesiLifestylejatt5911 2 роки тому

      Ha yaar a sla os di Rees karda os de Lan Varga v nhi a

  • @davindersinghminhas8213
    @davindersinghminhas8213 2 роки тому

    Mobile Number post kar diyo Ji please

  • @ps2598
    @ps2598 2 роки тому +1

    👌👌