ਸਿੱਧੇ ਹੋਗੇ ਰਾਮੂਵਾਲੀਆ | ਨਾ ਧਾਗਾ ਰਿਹਾ ਨਾ ਮੋਮਬੱਤੀ | ਅਖੇ, “ਵਜ਼ੀਰ ਤਾਂ ਦਿਹਾੜੀਏ ਸਨ” | Punjab Television

Поділитися
Вставка
  • Опубліковано 31 січ 2025

КОМЕНТАРІ • 322

  • @harmanSingh-me9oy
    @harmanSingh-me9oy 4 роки тому +25

    Kisan ekta jindabad

  • @drdev7121
    @drdev7121 4 роки тому +6

    ਇਨਕਲਾਬ ਜ਼ਿੰਦਾਬਾਦ
    ਜੈ ਜਵਾਨ ਜੈ ਕਿਸਾਨ

  • @Avtarsingh-dl1gj
    @Avtarsingh-dl1gj 4 роки тому +61

    ਕੋਈ ਵੀ ਮਨੁੱਖ ਸੰਪੂਰਣ ਨਹੀਂ ਹੁੰਦਾ । ਗਲਤੀਆਂ ਹਰ ਇਕ ਤੋਂ ਹੁੰਦੀਆਂ। ਅੱਜ ਜੋ ਵੀ ਕਿਸਾਨਾਂ ਦੇ ਸਘਰਸ ਵਿਚ ਮਦਦ ਕਰਦਾ ਉਸ ਨੂੰ ਧਨਵਾਦ। ਰਾਮੂਵਾਲੀਆ ਸਾਬ ਦਾ ਵੀ ਧਨਵਾਦ। ਕਿਸਾਨ ਦੇ ਸਿਰ ਤੇ 5 ਵਾਰੀ ਰਾਜ ਕਰਨ ਵਾਲੇ ਬਾਦਲ ਪਰਵਾਰ ਤੇ ਵਿਸਵਾਸ ਨਾ ਕਰੋ। ਵਜੀਰੀ ਲਈ ਕਿਸਾਨਾਂ ਨਾਲ ਵੀ ਧੋਖਾ ਕਰ ਸਕਦੇ ਆ।ਸਾਡੇ ਬਾਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਗੰਦੇ ਸਾਧ ਦੀ ਫਿਲਮ ਦੇ ਪੁਸਟਰਾ ਦੀ ਰਾਖੀ ਲਈ 10_10 ਪੁਲਿਸ ਵਾਲੇ ਲਾਏ। ਭੁਲਿਓ ਨਾ। ਕਿਸਾਨ ਯੂਨਿਅਨ ਦਾ ਸਾਥ ਦਿਓ

    • @ranjitkhosa1450
      @ranjitkhosa1450 4 роки тому +1

      Good

    • @kulvindersaini1110
      @kulvindersaini1110 4 роки тому

      SSA je

    • @ishtpreetkaur4874
      @ishtpreetkaur4874 4 роки тому +1

      shahi gal aa ji

    • @bhupindersinghsaini2186
      @bhupindersinghsaini2186 4 роки тому +2

      ਤੁਸੀਂ ਬਿਲਕੁਲ ਠੀਕ ਕਿਹਾ। ਕਿਸੇ ਵੀ ਰਾਜਨੀਤਕ ਪਾਰਟੀ ਨੂੰ ਚੌਧਰ ਨਾ ਕਰਨ ਦਿਉ। ਕਿਸਾਨ ਆਪਣਾ ਸੰਘਰਸ਼ ਆਪ ਚਲਾਉਣ। ਦੂਸਰੇ ਹਰ ਪੰਜਾਬੀ ਇਸ ਸੰਘਰਸ਼ ਵਿੱਚ ਕਿਸਾਨਾਂ ਨੂੰ ਸਹਿਯੋਗ ਦਿਓ ਕਿਉਂਕਿ ਇਹ ਤਿੰਨ ਬਿੱਲਾਂ ਦੇ ਪਾਸ ਹੋਣ ਨਾਲ ਇਕੱਲੇ ਕਿਸਾਨ ਦਾ ਹੀ ਨੁਕਸਾਨ ਨਹੀਂ ਬਲਕਿ ਹਰ ਆਮ ਨਾਗਰਿਕ ਪਰਭਾਵਿਤ ਹੋਵੇਗਾ। ਜਦੋਂ ਕਾਰਪੋਰੇਟ ਦੇ ਹੱਥ ਵਿੱਚ ਜ਼ਰੂਰੀ ਵਸਤਾਂ ਦੀ ਖਰੀਦ ਫ਼ਰੋਖਤ ਚਲੀ ਜਾਵੇਗੀ ਮਹਿੰਗਾਈ ਬਹੁਤ ਵਧੇਗੀ। ਬਾਦਲ ਗਰੁੱਪ ਨੇ ਹੁਣ ਤੋਂ ਹੀ ਗੱਪਾਂ ਤੇ ਝੂਠ ਪਰਚਾਰ ਸ਼ੁਰੂ ਕਰ ਦਿੱਤਾ ਹੈ ਕਦੀ ਅਸਤੀਫੇ ਨੂੰ ਕੁਰਬਾਨੀ ਦਸ ਕੇ ਜਾਂ ਆਪਣੇ ਆਪ ਨੂੰ ਕਿਸਾਨਾਂ ਦੀ ਇੱਕੋ ਇੱਕ ਪਾਰਟੀ ਦੱਸ ਕੇ। ਕਿਸਾਨ ਵੀਰੋ ਇਨ੍ਹਾਂ ਦੇ ਝਾਂਸੇ ਵਿੱਚ ਨਾ ਆਇਓ। ਵਾਹਿਗੁਰੂ ਦਇਆ ਕਰਨਗੇ ਜਿੱਤ ਕਿਸਾਨ ਦੀ ਹੋਵੇਗੀ।

    • @mohindersinghkang8405
      @mohindersinghkang8405 4 роки тому

      ਰਾਮੂਵਾਲੀਅਾ ਤਾ ਪਤੰਦਰ ਰਾਤੋ ਰਾਤ UP ਜਾ ਵੜਿਅਾ , ਜੇਕਰ ੲਿਸ ਨੂੰ ਪਕਿਸਤਾਨ ਵਾਲੇ ਮੰਤਰੀ ਬਣਾ ਦੇਣ ਤਾ ੲਿਹ ਪਤੰਦਰ ਰਾਤੋ ਰਾਤ ਵਾਹਗਾ ਬਾਡਰ ਲੰਘ ਜਾੳੁ.
      ਕਾਮਰੇਡ ਹਰਕਿ੍ਸਨ ਸਿੰਘ ਸੁਰਜੀਤ ਦਾ ਚੇਲਾ ਗਂਲਾ ਦਾ ਕੜਾਹ ਬਣਾੳੁਣ ਜੋਗਾ ਹੀ ਹੈ , ਕੰਮ ਤਾ ੲਿਸ ਕੋੲੀ ਨਹੀ ਕੀਤਾ. UP ਵੀ ਪਤੰਦਰ ਝੂਟੇ ਲੈ ਕੇ ਹੀ ਮੁੜ ਅਾੲਿਅਾ

  • @harpreetbal8112
    @harpreetbal8112 4 роки тому +4

    Excellent, very knowledgeable, clenching arguments by Ramuwalia Sab ,I had heard his speech many years ago at Goindwal during my childhood,of which a faded memory I still have.He is very learned person , dedicated & committed leader.
    Salute to such personality.

  • @msmanjitsingh11
    @msmanjitsingh11 4 роки тому +2

    Right ramowalia sahib

  • @GurmailSingh-uz2df
    @GurmailSingh-uz2df 4 роки тому +6

    ਵਾਹ ਵਾਹ ਮੇਰੇ ਵੱਡੇ ਵੀਰ ਬਲਵੰਤ ਸਿੰਘ ਰਾਮੂਵਾਲੀਆ ਜੀ ਕੰਡੇ ਕੱਡਤੇ ਬਹੁਤ ਵਧੀਆ ਸਪੀਚ ਕੀਤੀ ਬੜੀਆਂ ਵਧੀਆ ਉਧਾਰਨਾਂ ਦਿਤੀਆਂ ਨੇ

  • @palwindersingh7057
    @palwindersingh7057 4 роки тому +5

    You are great leader ramuwalia sahib come Punjab and tell modern Punjabi leaders right way to save punjab

  • @paramjitsinghdaulatpurpunj1435
    @paramjitsinghdaulatpurpunj1435 4 роки тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @palpeetsingh4thc624
    @palpeetsingh4thc624 4 роки тому +2

    Very nice speech
    B S Ramuwalia saab

  • @jasvirsingh2084
    @jasvirsingh2084 4 роки тому +2

    ਠੀਕ

  • @gurus1213
    @gurus1213 4 роки тому +6

    Very good
    ਸਹੀ ਹਨ ਰਾਮੂਵਾਲੀਆ ਸਾਹਿਬ।
    God bless you

  • @satwinderrealyouristrueisa9647
    @satwinderrealyouristrueisa9647 4 роки тому +4

    Best True speach of Ramuwalia Sahib . Good thoughts with references
    Of Mughal era. God bless you. Thanks

  • @sarwansingh2999
    @sarwansingh2999 4 роки тому +17

    ਇਸ ਬੰਦੇ ਉੱਤੇ ਹੁਣ ਕੋਈ ਭਰੋਸਾ ਨਹੀਂ ਕੀ ਪਤਾ ਜਿਵੇਂ ਯੂ ਪੀ ਵਿੱਚ ਬੁਰਕੀ ਪਈ ਸੀ ਰਾਤੋ ਰਾਤ ਉਥੇ ਪਹੁੰਚ ਗਿਆ ਹੁਣ ਕਿਤੇ ਸਵੇਰ ਨੂੰ ਗੁਜਰਾਤ ਨਾ ਪਹੁੰਚ ਜਾਵੇ

  • @MandeepSinghKambojNaushehraPan
    @MandeepSinghKambojNaushehraPan 4 роки тому +4

    100%✓✓✓✓✓✓You are right sar very nice good

  • @balvirdhillon9395
    @balvirdhillon9395 4 роки тому +1

    Thank you Ramuwalia Sahib

  • @jaswindersinghgill9350
    @jaswindersinghgill9350 4 роки тому +7

    Ramu wala sahab je thanks for your team and your chanal inklab jinda baad jago india jago veero jago thanks

  • @swaransingh9813
    @swaransingh9813 4 роки тому +3

    Very good .Thanks

  • @gamingwithtapanpreetkour7066
    @gamingwithtapanpreetkour7066 4 роки тому +3

    Very very best suggestions 🙏🙏🙏🙏🙏🙏

  • @rbpgamerz668
    @rbpgamerz668 4 роки тому +2

    Very nice interview. Stay bless.

  • @DevRaj-ug5gt
    @DevRaj-ug5gt 4 роки тому +4

    Good Ramuwalia Bhai Ji JaiHind

  • @parmindersinghgill6613
    @parmindersinghgill6613 4 роки тому +7

    ਸਰਦਾਰ ਰਾਮੂਵਾਲੀਆ ਸਾਬ ਤੇ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ।ਵਾਹਿਗੁਰੂ ਤਹਾਨੂੰ ਤੰਦਰੁਸਤੀ, ਲੰਬੀ ਸਫਲ ਉਮਰ ਤੇ ਚੜ੍ਹਦੀ ਕਲਾ ਬਖਸ਼ਣ।

  • @RamanSingh-wi4pk
    @RamanSingh-wi4pk 4 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabi9823
    @punjabi9823 4 роки тому +2

    Wahhh 👍🏻

  • @GurvinderSingh-uy4sc
    @GurvinderSingh-uy4sc 4 роки тому +2

    ਜੁਗ ਜੁਗ ਜੀਓ ਰਾਮ ਵਾਲੀਆ ਸਾਬ ।

  • @avtarsinghdhindsa6981
    @avtarsinghdhindsa6981 4 роки тому +11

    ਰਾਮੂਵਾਲੀਆ ਸਾਹਬ ਜੀ ਤੁਸੀਂ ੲਿਕ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਸੁਣਕੇ ਹੈਰਾਨੀ ਹੋੲੀ ਕਿ ਕਿਵੇਂ ਤਿੰਨ ਕਰੋੜ ਰੁਪਏ ੲਿਕ ਲੱਚਰ ਗੀਤ ਗਾਉਣ ਵਾਲੀ ਮੈਡਮ ਨੂੰ ਹੀ ਦੇ ਦਿੱਤੇ ਗੲੇ ੲਿਹ ਪੰਥਕ ਸਰਕਾਰ ਨੂੰ ਸੋਭਾ ਨਹੀਂ ਦਿੰਦਾ ਜੀ

    • @paeaminderparam1898
      @paeaminderparam1898 4 роки тому

      ਇਹ ਤਾ ਕਿਸਾਨਾ ਦਾ ਮਸਲਾ ਹੈ ਵੀਰੋ ਸਿਅਾਸੀ ਪਾਰਟੀ ਦੇ ਕਿਸੇ ਵੀ ਲੀਡਰ ਨੁੰ ਸਟੇਜ ਤੇ ਚੜਨ ਨਾ ਦੇਨਾ ਤੁਹਾਡਾ ਮੋਰਚਾ ਫਤਿਹ ਹੋ ਜਾੳੂ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਕਾਮਜਾਬੀ ਬਖਸੇ ਹੁਣ ਪਿੱਛੇ ਨਾ ਹਟਣਾ ਵੀਰੋ ਡਟ ਕੇ ਮੁਕਾਬਲਾ ਕਰਨਾ ਜੀ

  • @sukhjindersingh1119
    @sukhjindersingh1119 10 місяців тому

    Kia bat hai ramuwalia sahib good views thanks

  • @jaswantsinghgill5093
    @jaswantsinghgill5093 4 роки тому +2

    ਕਿਰਪਾ ਕਰਕੇ ਤੁਸੀ ਹੁਣ ਦੇ ਕਿਸਾਨ ਵੀਰਾਂ ਤੇ ਨੋਜਵਾਨਾ ਦਾ ਸਾਥ ਦਿੳ ਜਾ ਫਿਰ ਵਾਪਿਸ ਘਰ ਬੈਠੇ ਰਹੋ ਧੰਨਵਾਦ

  • @gurcharansinghgill8093
    @gurcharansinghgill8093 4 роки тому +2

    ਵਾਹਿਗੁਰੂ ਜੀ ।।

  • @sohanbrar5629
    @sohanbrar5629 4 роки тому +25

    ਰਾਮੂਵਾਲੀਆ ਜੀ ਤੁਸੀਂ ਦਰਬਾਰ ਸਾਹਿਬ ਵਿਚ ਫੋਜ ਕਿਵੇ ਵਾੜੀ ਸੀ ਕਿਵੇ ਫੋਜੀ ਨੇ ਤੁਹਾਨੂੰ ਪੋੜਿਆ ਖਵਦੇ ਸੀ ਜਦੋਂ ਦਰਬਾਰ ਸਾਹਿਬ ਵਿਚ ਸੰਗਤ ਪਾਣੀ ਨੂੰ ਤਰਸਦੀ ਸੀ ਕਿਥੇ ਤੁਸੀਂ ਜੈਲ ਕੱਟੀ ਹੈ ਪੰਜਾਬ ਦੇ ਲੋਕਾਂ ਨੂੰ ਦੱਸੋ ਜੀ

  • @balwindersinghsingh7755
    @balwindersinghsingh7755 4 роки тому +2

    ਰੰਧਾਵਾ ਜੀ ਬੰਦੇ ਕੋਲੋਂ ਜ਼ੋ ਗਲਤੀਆਂ ਅਨਜਾਣ ਪੁਣੇ ਚ ਹੋਈਆਂ ਹੋਣ ਉਹ ਮਾਫ ਵੀ ਕੀਤੀਆਂ ਜਾ ਸਕਦੀਆਂ ਨੇ ਤੇ ਸੰਗਤ ਵਿੱਚ ਬੱਖਸ਼ਣ ਹਾਰ ਹੁੰਦੀਆਂ ਨੇ ਤੇ ਸੰਗਤ ਕਰ ਵੀ ਦਿੰਦੀ ਹੈ ਪਰ ਜੇ ਕਰ ਹੁਣ ਕੋਈ ਜਾਣ ਬੁੱਝ ਕੇ ਗੱਲ਼ਤੀ ਤੇ ਗੱਲਤੀ ਕਰੇ ਆਪਣੇ ਮੁਫਾਦਾਂ ਵੱਲ ਹੀ ਦੇਖੇ ਉਹ ਫਿਰ ਗਲਤੀਆਂ ਨੀਂ ਉਹ ਤਾਂ ਚਲਾਕੀਆਂ ਹੁੰਦੀਆਂ ਨੇ ਜ਼ੋ ਕਿ ਚਲਾਕੀਆਂ ਬੱਖਸ਼ਣ ਯੋਗ ਨਹੀਂ ਹੁੰਦੀਆਂ ਚਲਾਕੀਆਂ ਬੰਦੇ ਨੂੰ ਹਰ ਪੱਖੋਂ ਮਜ਼ਬੂਤ ਜਰੂਰ ਕਰ ਦਿੰਦੀਆਂ ਪਰ ਲੋਕਾਂ ਚ ਨੀਂ ਬੰਦੇ ਨੂੰ ਧੇਲੇ ਦਾ ਰਹਿਣ ਦਿੰਦੀਆਂ ਸੋ ਉਨਾਂ ਦਾ ਨਤੀਜਾ ਅੱਜ ਸੱਭ ਦੇ ਸਾਹਮਣੇ ਹੈ ਅੱਜ ਪੰਜਾਬ ਦਾ ਬੱਚਾ ਬੱਚਾ ਸਜ਼ਾ ਭੁਗਤ ਰਿਹਾ ।

  • @jaswantsekhon5984
    @jaswantsekhon5984 4 роки тому +4

    ਕਿਸਾਨ ਭਰਾਵੋ ਕਿਸੇ ਦੀਅਾਂ ਮੋਮੋ -ਠਗਣੀਅਾਂ 'ਚ ਨਾ ਅਾ ਜਾਣਾ ਕਿਸਾਨਾਂ ਵਿਚ ਬਹੁਤ ਜਿਅਾਦਾ ਸਿਅਾਣੇ, ਬੁਧੀਮਾਨ, ਸਿਅਾਸੀ ਅਤੇ ਹਰਫਲ ਮੌਲਾ ਹਾਜ਼ਰ ਹਨ! ਅਪਣਾ ਯੁਧ ਅਾਪ ਲੜੋ! ਜੇ ਕੋੲੀ ਗਲ ਦਾ ਰਾਹ ਖੁਲਦਾ ਹੈ ਤਾਂ ਅਾਪ ਗਲ ਕਰੋ ਜੇ ਸਿਅਾਸੀ ਬੰਦਾ ਵੜ ਗਿਅਾ ਸਾਨੂੰ ਵੇਚ ਦੇਣਗੇ! ਧੰਨਵਾਦ!

  • @brskhalsatv3250
    @brskhalsatv3250 4 роки тому +3

    ਪੰਚੀ ਦੇ ਪੰਜਾਬ ਬੰਦ ਮੌਕੇ ਥਾਂ ਥਾਂ ਸਾਧੂ ਸੰਤਾਂ ਨੇ ਲੰਗਰ ਲਾਏ।

  • @progressivefarm3212
    @progressivefarm3212 4 роки тому +2

    ਸਿਫ਼ਤਾਂ ਰੰਧਾਵਾ ਸਾਹਿਬ।

  • @devinderkaur8477
    @devinderkaur8477 4 роки тому +2

    ਜਿਨ੍ਹਾਂ ਦੇਰ ਬਾਦਲਾਂ ਤੇ ਕੈਪਟਨ ਨੂੰ ਸਿਆਸਤ ਵਿਚੋ ਪੰਜਾਬੀ ਬਾਹਰ ਨਹੀਂ ਕਰਦੇ ਓਨੀ ਦੇਰ ਪੰਜਾਬ ਦਾ ਕੱਖ ਨਹੀ ਬਣ ਸਕਦਾ ।

  • @nareshkumar-xu9pj
    @nareshkumar-xu9pj 4 роки тому +4

    ਰਾਮੂ ਵਾਲਿਆ ਜੀਤੁਹਾਡੀ ਹਰ ਗੱਲ ਸੱਚੀ ਹੈ।ਬਹੁਤ ਧੰਨਵਾਦ ਜੀ।

  • @parmindersinghgill6613
    @parmindersinghgill6613 4 роки тому +12

    ਹਰਜਿੰਦਰ ਤੁਸੀਂ ਬੋਲਦੇ ਹੀ ਨਹੀਂ,ਨਾ ਸੁਆਲ ਨਾ ਜੁਆਬ।
    ਸਰਦਾਰ ਜੀ ਪ੍ਰਿਅੰਕਾ ਚੋਪੜਾ ਨੂੰ ਦਿੱਤੇ ਤਿੰਨ ਕਰੋੜ ਰੁਪਏ ਸਰਕਾਰੀ ਖਜਾਨੇ/ਲੋਕਾਂ ਦੇ ਟੈਕਸਾਂ ਚੋਂ ਪਰ 50% ਗਏ ਪਰਕਾਸ਼ ਚੰਦ ਬਾਦਲ ਸਰਸੇ ਆਲੇ ਦੀ ਜੇਬ ਚ।

    • @sarbjitsinghsidhu5141
      @sarbjitsinghsidhu5141 4 роки тому +1

      Ki ki GIANVAN Tuseee dso ji PS BADAL.. de Ghutala dsn ch HS RANDHAWA ji di umr beet Javegi ji............. 😍........ 😍

    • @prabhjitsinghbal
      @prabhjitsinghbal 4 роки тому +2

      ਰੰਧਾਵਾ ਜੀ ਬੜੇ ਲੰਮੇ ਸਮੇਂ ਤੋਂ ਬਾਦਲਾਂ ਦੀਆਂ ਕਰਤੂਤਾਂ ਉਜਾਗਰ ਕਰ ਰਹੇ ਇਸ ਤੋਂ ਵੱਧ ਤਾਂ ਫਿਰ ਡਾਂਗਾਂ ਰਹਿ ਗਈਆਂ ਜਿਸਦੀ ਹਿਮਾਇਤ ਮੈਂ ਨਹੀਂ ਕਰਦਾ । ਦੁਨੀਆਂ ਨੂੰ ਖੁਸ਼ ਕਰਨਾ ਬਹੁਤ ਔਖਾ ।

  • @jaspreetkaur-bc5fl
    @jaspreetkaur-bc5fl 4 роки тому +10

    ਵਾਹਿਗੁਰੂ ਜੀ ਆਪਣੇ ਖਾਲਸੇ panth de ਸਿਰ t hath ਰੱਖਣ mehar Karen ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਸਾ

  • @balbirsinghgill1595
    @balbirsinghgill1595 4 роки тому +1

    Waheguru Waheguru Waheguru jee

  • @surjansingh4737
    @surjansingh4737 4 роки тому +10

    ਰਾਮੂਵਾਲੀਆ ਪਿਛਲੇ ਸਮੇਂ ਕਵੀਸ਼ਰ ਰਹਿਆ

  • @GurdeepSingh-td8fg
    @GurdeepSingh-td8fg 4 роки тому +4

    ਸਤਿਸਤਿਕਾਰ ਦਿਲੋਂ ਰਾਮੂਵਾਲੀਆ ਸਾਹਿਬ ਸਤਿਕਾਰ ਸਲੂਟ ਹੈ ਜੀ ਉਮੀਦ ਜਾਗੀ ਤੁਹਾਨੂੰ ਸੁਣ ਕਿ ਪੰਜਾਬ ਨੂੰ ਬਚਾ ਲੋਉਗੇ ਤੁਸੀ ਰੰਧਾਵਾ ਸਾਹਿਬ ਤੁਹਾਡਾ ਵੀ ਦਿਲੋਂ ਧੰਨਵਾਦ ਲਗੇ ਰਹੋ ਰੰਧਾਵਾ ਸਾਹਿਬ ਸ਼ਾਬਾਸ਼

  • @spidergaming703
    @spidergaming703 4 роки тому +6

    First comment .we proud to be Panjabi jat shikh. Kisan zindabad

  • @paramjitsinghdaulatpurpunj1435
    @paramjitsinghdaulatpurpunj1435 4 роки тому +2

    ਬਹੁਤ ਵਧੀਆ

  • @hardialhundal6440
    @hardialhundal6440 4 роки тому +4

    Thanks for guidance.you have done great work.

  • @sukchainkaur6210
    @sukchainkaur6210 4 роки тому +12

    ਸੁਖਬੀਰ ਜੁੰਡਲੀ ਨੂੰ ਕਹਿ ਦਿਓ ਕਿ ਜਾਹ ਤੂੰ ਹੁਣ ਆਪਣੀ ਡਫਲੀ ਅੱਡ ਅੱਡ ਨਾ ਵਜਾ ਅੱਖੇ ਤੁਹਾਡੇ ਕਿਸਾਨਾਂ ਪਿਛੇ ਅਸਤੀਫਾ ਦਿੱਤਾ ਹੁਣ ਸਾਡੀ ਸਰਕਾਰ ਲਿਆਓ ਬੀਬੀ ਹਰਸਿਮਰਤ ਭੀ ਕਹਿੰਦੀ ਫਿਰਦੀ
    ਹੁਣ ਪਾਰਟੀ ਛੱਡ ਕੇ ਕਿਸਾਨਾਂ ਨਾਲ ਰਲ ਕੇ ਇਕਠੇ ਹੋ ਜਾਓ ਤਾਂ ਹੀ ਤੁਹਾਡੇ ਮਾੜੇ ਮੋਟੇ ਕੰਲਕ ਦੋ ਹੋ ਸਕਦੇ ਹਨ।
    ਬਾਦਲ ਪਰਿਵਾਰ ਤੇ ਤਾਂ ਗੁਰੂ ਘਰਾਂ ਦੇ ਅਨੇਕਾਂ ਕਲੰਕ ਲਗੇ ਹੋਏ ਹਨ ‌।ਇੰਜ ਇਕੱਠ ਕਰਕੇ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾਵੇ।

  • @paramjitsinghdaulatpurpunj1435
    @paramjitsinghdaulatpurpunj1435 4 роки тому +1

    ਸਭ ਤੁਸੀਂ ਅੱਗੇ ਹੋ ਕੇ ਸਭ ਪ੍ਰਬੰਧ ਕਰਐਸਾ ਵੱਡੇ ਵੀਰ ਜੀਇਹ ਕਾਰਜ ਤੁਸੀਂ ਅੱਗੇ ਹੋ ਕੇ ਚਲਾਓਮੇਰੇ ਦਿਲੋਂ ਅਰਦਾਸਾਂ ਮੇਰੇ ਦਿਲੋਂ ਕਾਮਨਾ ਹੈ ਤੁਸੀਂ ਤੁਹਾਡੇ ਵਰਗੇ ਸੂਝਵਾਨ ਬੰਦੇ ਹੋ ਨਿੱਤਰੇਜੇ ਕਿਸੇ ਬਾਂਦਰ ਦੇ ਹੱਥ ਆ ਗਈ ਉਹ ਰੰਗ ਲਗਾਏ

  • @sandeepmahal1574
    @sandeepmahal1574 4 роки тому +2

    ਬਹੁਤ ਵਧੀਆ ਪ੍ਰੋਗਰਾਮ ਜੀ

  • @sewasinghsidhu8687
    @sewasinghsidhu8687 4 роки тому +5

    ਬਹੁਤ ਵਧੀਅਾ! !

  • @KulwantSingh-fu4bg
    @KulwantSingh-fu4bg 4 роки тому +10

    Up ਤਾਂ ਗਿਆ ਜਦੋਂ ਇਥੇ ਪੁੱਛ ਪੜਤਾਲ ਨਾ ਹੋਈ।

  • @TVAMRITSARPUNJAB
    @TVAMRITSARPUNJAB 4 роки тому +8

    ਇੰਨੂ ਪੌਛੋ ਇਹ ਅਫੀਮ ਕਿਓ ਨਹੀ ਛੱਡਦਾ
    ਸਭ ਤੋਂ ਵੱਡਾ ਗੱਦਾਰ

  • @BalwinderSingh-oc7zd
    @BalwinderSingh-oc7zd 7 місяців тому +1

    ਬਾਹਟ ਬਹੁਤ ਧਨਬਾਦ ਰਾਮੂਵਾਲਿਆ ਸਾਹਿਬ ਸੱਚ ਬੋਲੇਂ ਲਏ ਜਿਗਰਾ ਹੋਣਾ ਕਹੀਦਾ ਬਹੁਤ ਬਹੁਤ dhanvad

  • @Kulvirwaraich
    @Kulvirwaraich 4 роки тому +6

    ਰੰਧਾਵਾ ਸਾਹਿਬ ਇਹ ਬੰਦਾ ਕਦੇ ਕਿਸੇ ਤਰਾਂ ਭਰੋਸੇ ਯੋਗ ਨਹੀਂ ਬਿੰਨ ਪੈਂਦੇ ਦਾ ਲੋਟਾ ਹੈ !

  • @ParamjitKaur-s4z5e
    @ParamjitKaur-s4z5e 10 місяців тому

    ਜੌ ਪੰਜਾਬ ਦਾ ਨੁਕਸਾਨ ਪੰਥ ਰਤਨ ਕਰ ਗਇਆ ਕੋਈ ਹੋਰ ਨੀ ਕਰ ਸਕਦਾ

  • @sarbjitsinghsidhu681
    @sarbjitsinghsidhu681 4 роки тому +1

    बाहिगुरू

  • @SukhwinderSingh-2107
    @SukhwinderSingh-2107 4 роки тому +12

    ਏਡਾ ਵੱਡਾ ਮੌਕਾਪ੍ਰਸਤ ਸਿੱਖ ਕੌਮ ਵਿੱਚ ਅਜੇ ਤੱਕ ਪੈਦਾ ਨਹੀਂ ਹੋਇਆ! ਅਜੇ ਵੀ ਮੂੰਹ ਕਾਲਾ ਕਰੀ ਬੈਠਾ।

    • @helpanimalsndbirds4418
      @helpanimalsndbirds4418 4 роки тому

      India da har ik leader nd party mokaparast ne he is note only

    • @mahendrawander9003
      @mahendrawander9003 4 роки тому +1

      He destroyed his real brothers family he is worse man

    • @SukhmandarSinghSidhu-mc8bw
      @SukhmandarSinghSidhu-mc8bw 10 місяців тому

      ਭਰਜਾਈ ਕੋਰਟਾਂ ਚ ਧੱਕੇ ਖਾਂਦੀ ਫਿਰਦੀ ਹੈ ।

  • @rachhpalchand1963
    @rachhpalchand1963 4 роки тому +2

    Balwant Singh Ramuwalia very good person.

  • @sukhjeetsinghsamaon2928
    @sukhjeetsinghsamaon2928 4 роки тому +4

    *ਅਾਪਾਂ ਖੁਦਕੁਸੀ ਕਰ ਮਰਨਾ ਨਹੀ.?*
    *ਮੇਰੇ ਕਿਸਾਨ ਭਰਾਵਾ,ਅਾਪਾਂ ਲੜਨਾ ਹੈ.?*
    *ਅਾਪਾਂ ਖੇਤਾਂ,ਕਿਰਤਾਂ ਦੇ ਲੁਟੇਰੇ ਪਛਾਣ ਲਏ.?*
    *ਅਾਪਾਂ ਜਨਸੰਘੀ,ਬੋਦੀ ਵਾਲੇ ਬਾਹਮਣਾਂ ਨੂੰ,ਧੌਣ ਤੋਂ ਫੜਨਾ ਹੈ.?*
    *ਖੁਦਕੁਸੀਅਾਂ,ਖੇਤੀ ਵਿਰੋਧੀ ਬਿੱਲ ਵਾਪਸ ਕਰਾੳੁਣ ਦਾ ਹੱਲ ਨਹੀ?*
    *ਕਿਸਾਨ ਵੀਰੇ,ਅਾਪਾਂ ਖੇਤ,ਖੇਤੀ,ਕਿਰਤ ਬਚਾੳੁਣ ਲੲੀ.?*
    *ਹਥਿਅਾਰਬੰਦ ਨਕਸਲਬਾੜੀ ਭਾਰਤ+ਪੰਜਾਬ ਘੋਲ ਲੜਨਾ ਹੈ.?*
    *ਭਾਰਤ ਦੇ ਛੋਟੇ ਜੇਹੇ ਪਿੰਡ,"ਨਕਸਲਬਾੜੀ"ਚ.?*
    *ਮੋਢੀ ਨਕਸਲੀ ਅਾਗੂ ਹਾਕਮ ਸਿੰਘ ਸਮਾਓਂ ਨੇ,3ਏਕੜ ਦੇ ਕਿਸਾਨ ਤੋ ਛੋਟੀ ਜੇਹੀ ਬਗਾਵਤ ਕਰਾੲੀ ਸੀ,ਜੋ.?*
    *ਓਹ ਕਿਸਾਨ ਬਗਾਵਤ,ਹੁਣ ਭਾਰਤ ਚ ਪਰਵਾਨ ਹੋੲੀ,ਜੋ.?*
    *ਕਿਸਾਨਾ ਵੀਰੇ,ੳੁਹ ੲਿਤਿਹਾਸ ਹੁਣ ਪੜਨਾ ਹੈ.?*
    *ਦਿਲ ਛੱਡੀ ਨਾ,ਬੁਜਦਿਲ ਨਾ ਹੋਵੀਂ,*
    *ਅਾਪਾਂ,ਸਲੰਘਾਂ,ਤੰਗਲੀਅਾਂ,ਗੰਡਾਸੇ,*
    *ਬੰਬ,ਬੰਦੂਕਾਂ ਚੁੱਕ ਕੇ ਲੜਨਾ ਹੈ.?*ਜਹਿਰ ਪਿਅਾੳੁਣੀ,ਸ਼ਲਫਾਸ ਖਵਾੳੁਣੀ.?*
    *ਤੈਥੋਂ ਤੇਰੇ ਗਲ 'ਚ,*
    *ਖੁਦ ਖੇਤ ਫਾਹਾ ਲੈਣ ਦੀ ਰੱਸੀ ਪਵਾੳੁਣੀ.?*
    *ੲਿਹੋ ਤਾਂ ਭਾਜਪਾ,ਕਾਂਗਰਸੀ,ਸਰਕਾਰਾਂ ਚਾਹੁੰਦੀਅਾਂ ਨੇ.?*
    *ਫੇਰ ਕਿਸਾਨਾ,ਤੇਰੇ ਮੌਤ ਦਾ ਤਿੰਨ ਲੱਖ ਮੁੱਲ ਪਾੳੁਦੀਅਾਂ ਨੇ.?*
    *ਕਿਸਾਨ ਭਰਾਵਾ,ਮਜਦੂਰ ਭਰਾਵਾ,*
    *ਅਾਪਾਂ ੲਿੰਝ ਨਹੀ ਕਰਨਾ.?*
    *ਸੁਖਜੀਤ,ਅਾਪਾਂ ਹੋਸ,ਤੇ ਜੋਸ ਨਾਲ ਸੰਘਰਸ ਹੈ ਲੜਨਾ.?*
    *ਭਗਤ ਸਿੰਘ ਵਾਂਗੂੰ,ਲੋਟੂ ਨਿਜਾਮ ਖਿਲਾਫ ਬਗਾਵਤ ਕਰਨਾ,?*
    *ਵਿਦੇਸੀ ਕੰਪਨੀਅਾਂ ਭਜਾੳੁਣ ਲੲੀ,*
    *ਗੁਰੀਲਾ ਯੁੱਧ ਲੜਨੇ,.?*
    *ਸਰਕਾਰਾਂ ਵੱਲੋ ਬਨਾਏ,ਫਾਂਸ਼ੀ ਦੇ ਤਖਤੇ ਚੜਨਾ.?*
    *ਸਮਾਓਂ ਦੇ ਸੁਖਜੀਤ',ਅਾਪਾਂ ਸੂਝ ਨਾਲ ਲੜਨਾ.?*
    *ਸਿੱਖ ਕੌਮ,ਸਿੱਖ ਧਰਮ ਅੈ ਮੇਰਾ?*
    *ਗੁਰੂ ਨਾਨਕ ਮੇਰਾ ਰਾਹ ਦਸੇਰਾ.?*ੳੁਸ ਨੇ ਦੱਸਿਅਾ,"ਕਿਰਤ ਕਿੳੁਂ ਕਰਨੀ.?*
    *ਜਾਣ ਲੈ ਲੱਗ,ਗੁਰਾਂ ਦੇ ਚਰਨੀਂ.?*ਨਾਨਕ ਤੇਰੀ ਜੋਤਿ ਜਗਾੳੂ.?*
    *ੳੁਸ ਸਮੇ ਦੇ ਕਿਰਤ ਲੁਟੇਰਿਅਾਂ,ਤੇ ਸੱਜਣ ਠੱਗਾਂ ਦੀ ਸਾਖੀ ਸੁਣਾੳੂ.?*
    *ਸਰਮ ਧਰਮ ਜਦ ਛੁਪ ਖੁਲੋਏ,*
    *ਕੂੜ ਫਿਰੇ ਪਰਧਾਨ ਵੇ ਲਾਲੋ.?*
    *ਸਿੱਖ ੲਿਤਿਹਾਸ ਦਾ ੲਿਹ ਸਾਰ ਵੀ ਸਮਝਾੳੂ.?*
    *ਕਿਸਾਨ ਵੀਰਾ,ਵੈਰਾਗੀ ਤੋ ਬਾਬਾ ਬੰਦਾ ਬਹਾਦਰ ਦਾ,ਮੁਗਲ ਸਾਮਰਾਜ ਦੀ ਜੜ ਪੁੱਟਣ,ੲਿੱਟ ਨਾਲ ੲਿੱਟ ਖੜਕਾੳੁਣ ਦਾ ੲਿਤਿਹਾਸ ਵੀ ਪੜਨਾ.?*
    *ਸਿੱਖ ਜਾੳੁਂਗੇ,ਕਿਵੇਂ ਲੜਨਾ.?*
    *ਕਿਸਾਨ,ਮਜਦੂਰ,ਛੋਟਾ ਕਾਰੋਬਾਰੀ,*
    *ੲਿਕੱਠੇ ਹੋ ਜੋ, ਜੇ ਰੱਖਣੀ ਸਰਦਾਰੀ.?*
    *ਵਿਦੇਸੀ ਬਹੁ ਰਾਸਟਰੀ ਕੰਪਨੀਅਾਂ ਭਜਾੳੁਣ ਲੲੀ.?*
    *ਭਾਰਤ ਨੂੰ ਦੁਬਾਰਾ ਗੁਲਾਮੀ ਤੋ ਬਚਾੳੁਣ ਲੲੀ.?*
    *ਅਾਪਾਂ ਭਾਰਤ ਦੇ ਸਾਰੇ ਰਾਜਾਂ ਦਾ,*
    *"ਨਕਸਲਬਾੜੀ ਲਹਿਰ ਭਾਰਤ"ਦੇ *ਮਿਸਨ ਨਾਲ ਰਲ ਲੜਨਾ ਹੈ.?*
    *ਦੇਸ ਵਾਸੀਓ,ਸੁਖਜੀਤ ਸਿੰਘ ਸਮਾਓਂ"ਦੀ ਕਵਿਤਾ ਯਾਦ ਰੱਖਿਓ.?*
    *ਜੇ ਮੁਗਲ ਰਾਜ ਨਹੀ ਰਿਹਾ.?*
    *ਜੇ ਅੰਗਰੇਜਾਂ ਦਾ ਰਾਜ ਨਹੀ ਰਿਹਾ.?*
    *ਜੇ ਕਾਂਗਰਸ ਦਾ ਰਾਜ ਨਹੀ ਰਿਹਾ.?*
    *ਭਾਰਤ ਤੇ ਭਾਜਪਾ ਦਾ ਰਾਜ ਮੋਦੀ+ਬੋਦੀ ਰਾਜ ਵੀ ਹੁਣ ਨਹੀ ਰਹਿਣਾ.?*
    *ਹੁਣ ਮੇਰੇ ਦੇਸ ਦੇ ਲੋਕਾਂ ਨੇ,"ਜਬਰ ਜੁਲਮ ਹਕੂਮਤ ਦਿੱਲੀ ਦੇ ਸੰਸਦ ਤੋ ਘਰ ਘਰ ਤੱਕ ਲੜਨਾ ਹੈ.?*
    *ਦੇਸ ਦੇ ਸਭ ਲੋਕਾਂ,ਸਭ ਧਰਮਾਂ,ਸਭ ਜਾਤਾਂ ਪਾਤਾਂ,ਸਭ ਬੋਲੀਅਾਂ,ਨਸਲਾਂ ਦਾ "ਬਰਾਬਰ ਸਨਮਾਨਤਾ ਦਾ-ਨਕਸਲਬਾੜੀ ਲਹਿਰ ਦਾ ਸਿਧਾਂਤ ੲਿੱਕੋ"?*
    *ਦਿੱਲੀ ਦੇ ਲਾਲ ਕਿਲੇ ੳੁੱਤੇ"*?
    *ਦਿੱਲੀ ਦੇ ਸੰਸਦ ਭਵਨ ੳੁੰਤੇ*?
    *ਦਿੱਲੀ ਦੇ ਤਖਤ ੳੁੱਤੇ*?
    *2024ਚ ਨਕਸਲਬਾੜੀ ਦਾ ਝੰਡਾ ਚੜਨਾ ਹੈ.?*
    *ਹੁਣ ਹੋਰ ਝੰਡੇ ਬਰਦਾਸਤ ਨਹੀ?*
    *ਹੁਣ ਪਿਤਾ ਦਸਮੇਸ ਦਾ,"ਕੇਸਰੀ ਝੰਡਾ ਫੜਨਾ ਹੈ.?*
    *ੲਿਹ ਦੇਸ,"ਹਿੰਦ ਦੀ ਚਾਦਰ ਦਾ,ਮੇਰੇ ਨੌਵੇਂ ਗੁਰੂ ਤੇਗ ਬਹਾਦਰ ਦਾ.?*
    *ਯੁੱਧ ਚਾਂਦਨੀ ਚੌਕ ਦਿੱਲੀ 'ਚ ਲੜਨਾ ਹੈ.?*
    *ਸ਼ੀਸ਼ ਗੁਰੂ ਦੇ ਚਰਨਾਂ ਚ ਧਰਨਾ ਹੈ.?*
    *ਸੁਖਜੀਤ,ਜੇ ੲਿਤਿਹਾਸ ਸਰਹੰਦ ਦੀ ਕੰਧ ਕੋਲੋਂ.?*
    *ਬਾਬਾ ਜੋਰਾਵਰ ਸਿੰਘ,ਬਾਬਾ ਫਤਹਿ ਸਿੰਘ ਦਾ ਪੜ ਅਾੲੀਏੇ.?*
    *ਮਾਤਾ ਗੁਜਰੀ ਕੋਲੇ,ਠੰਢੇ ਬੁਰਜ ਚ ਚੜ ਅਾੲੀਏ.?*
    *ਦੂਜਾ ਪੁੱਛ ਲੲੀਏ ਗੜੀ ਚਮਕੌਰ ਦੀ ਨੂੰ.?*
    *ਜੰਗ ਦੇ ਮੈਦਾਨ ਚ ਬਾਬਾ ਅਜੀਤ ਸਿੰਘ,ਬਾਬਾ ਜੁਝਾਰ ਸਿੰਘ ਵਾਂਗ ਕਿਵੇਂ ਲੜਨਾ ਹੈ.?*
    *ਸਿੱਖ ਰਾਜ ਕਿਵੇਂ ਕਰਨਗੇ ਫੇਰ ਸੰਸਾਰ ੳੁੱਤੇ.?*
    *ਓਏ ਲੋਕੋ,ਜੇ ੲਿਤਿਹਾਸ ਸੂਰਮਿਅਾਂ ਦਾ ਨਹੀ ਪੜਨਾ ਹੈ.?*
    *ਜੇ ੲਿਤਿਹਾਸ ਸਿੱਖ ਕੌਮ ਦਾ ਨਹੀ ਪੜਨਾ ਹੈ.?*
    *ਮੂਲ ਕਵਿ ਰਚਨਾ-ਸੁਖਜੀਤ ਸਿੰਘ ਸਮਾਓਂ ਸਪੁੱਤਰ ਨਕਸਲੀ ਅਾਗੂ ਹਾਕਮ ਸਿੰਘ ਸਮਾਓ.ਪੰਜਾਬ.ਭਾਰਤ*19ਸਤੰਬਰ2020*

  • @BhupinderSingh-ik2dh
    @BhupinderSingh-ik2dh 10 місяців тому

    Ok.g😊😊

  • @tarlochansinghparmar8223
    @tarlochansinghparmar8223 4 роки тому +2

    VERY GOOD

  • @monarchsharma6a23
    @monarchsharma6a23 4 роки тому +1

    Very fine.

  • @tejinderpalsingh3312
    @tejinderpalsingh3312 4 роки тому +1

    ਰਾਮੂਵਾਲੀਆ ਜੀ ਮੁੱਦੇ ਬਾਰੇ ਜਿਆਦਾ ਬੋਲਣਾ ਚਾਹੀਦਾ ਹੈ । ਬਾਕੀ ਗੱਲਾਂ ਬਾਰੇ ਹੋਰ ਮੌਕੇ ਮਿਲਣ ਗੇ।ਇਕ ਦੋ ਫਰੰਟ ਤੇ ਸੰਗਰਸ਼ ਹੋਵੇ ਤ

  • @sukhjeetsinghsamaon2928
    @sukhjeetsinghsamaon2928 4 роки тому +3

    *ਗੱਠ ਜੋੜ ਟੁੱਟ ਜੇ,*
    *ਸਰਕਾਰਾਂ ਟੁੱਟ ਜਾਂਦੀਅਾਂ.?*
    *ਹਿੱਲ ਜਾਣ ਨੀਹਾਂ ਹੇਠੋ,*
    *ਦੀਵਾਰਾਂ ਟੁੱਟ ਜਾਂਦੀਅਾਂ.?*
    *ਭਾਂਡਾ ਜਦੋਂ ਟੁੱਟ ਜਾਵੇ.,*
    *ਵਿੱਚੋਂ ਧਾਰਾਂ ਛੁੱਟ ਜਾਂਦੀਅਾਂ,?*
    *ਰਾਜ ਟੁੱਟ ਜਾਣ.,*
    *ਸੈਂਟਰ ਸਰਕਾਰਾਂ ਟੁੱਟ ਜਾਂਦੀਅਾਂ?*
    *ੳੁੱਠਦੇ ਨੇ, ਲੋਕ ਜਦੋਂ,*
    *ਰੁਕਦੇ ਨੇ,ਫੇਰ ਕਦੋਂ.?*
    *ਚੱਕੇ ਜਾਮ ਹੋ ਜਾਂਦੇ,*
    *ਰੇਲਾਂ ਰੁਕ ਜਾਂਦੀਅਾਂ.?*
    *ਸਮਾਓਂ"ਦੀਅਾਂ ਲਹਿਰਾਂ ਮੂਹਰੇ.,*
    *ਸੁਖਜੀਤ"ਸਰਕਾਰਾਂ,ਝੁਕ ਜਾਂਦੀਅਾਂ?*
    *ਬਸੰਤੀ ਅੈ ਚੋਲਾ ਸਾਡਾ,"*
    *ਬਸੰਤੀ ਹੀ,ਸਵੇਰਾ ਏ.?*
    *ਭਗਤ ਸਿੰੳੁਂ ਨਾੲਿਕ ਸਾਡਾ,*
    *ਤਿਰੰਗਾ ਵੀ ਮੇਰਾ ਏ.?*
    *ਸਮਾਓਂ"ਸੁਨਾਮ ਦਾ ਨਾਮ ਦੇਖੋ,*
    *ੳੂਧਮ"ਦੀ ਫੋਟੋ ਤੋਂ,*
    *ਸੁਖਜੀਤ",ਮੇਮਾਂ ਡਰ ਜਾਂਦੀਅਾਂ.?*
    *ਸਹੀਦਾਂ,ਸੂਰਮਿਅਾਂ ਤੋਂ ਬਿਨਾ ਲੋਕੋ?*
    *ਦੇਸ ਗੁਲਾਮ ਹੋ ਜਾਂਦੇ.*
    *ਕੌਮਾਂ ਮਰ ਜਾਂਦੀਅਾਂ.?*
    *ਸੁਖਜੀਤ"ਸਾਡੇ ੲਿਤਿਹਾਸ ਤੋ,*
    *ਅੰਗਰੇਜਾਂ ਦੀਅਾਂ,*
    *ਮੇਮਾਂ ਡਰ ਜਾਂਦੀਅਾਂ.?*
    *ਜਦੋਂ,ਸਾਨੂੰ ਪੜ ਜਾਂਦੀਅਾਂ?*
    *ਮੂਲ ਕਾਵਿ ਰਚਨਾ-ਸੁਖਜੀਤ ਸਿੰਘ ਸਮਾਓਂ.ਪਿੰਡ-ਸਮਾਓ.ਜਿਲਾ-ਮਾਨਸਾ.ਪੰਜਾਬ*27ਸਤੰਬਰ2020*ਨੌਜਵਾਨ ਭਾਰਤ ਸਭਾ ਪੰਜਾਬ(1978)ਲੋਕ ਮੀਡੀਅਾ ਪੰਜਾਬ*

    • @sarbjitsinghsidhu5141
      @sarbjitsinghsidhu5141 4 роки тому +1

      SS Smao ji.... HS Smao ji.... Aapne aap ch ik YUG c ji ik Vicharak....... Many more....... Ik Smunder jis da Naap sqda nhi ji koi.............. 😍.......... SALAAM hai Jiiiiiiiii us Mhaan Yodha nu............... 😍

  • @khazansingh7501
    @khazansingh7501 10 місяців тому

    ਬਹੁਤ ਵਦੀਅਾ ਗਲ ਹੇ ਸਾਰੇ ਰਲ ਕੇ ਪਜਾਬ ਬਚਾੳੁ

  • @jasvirsidhu7820
    @jasvirsidhu7820 10 місяців тому

    Good from canada we with you you come in parliament election

  • @brskhalsatv3250
    @brskhalsatv3250 4 роки тому +2

    ਰਾਮੂਵਾਲੀਆ ਕਹਿੰਦਾ ਸੀ ਪ੍ਰਕਾਸ਼ ਬਾਦਲ ਨਹੀਂ ਇਸ ਦਾ ਨਾਮ ਤਾਂ ਵਿਕਾਸ ਬਾਦਲ ਚਾਹੀਦਾ। ਇਹ ਇਕ ਰੈਲੀ ਚ ਕਿਹਾ ਸੀ

  • @jagjitsingh627
    @jagjitsingh627 4 роки тому +1

    Good Randhawa sahib& ramuwalia g

  • @jastony58
    @jastony58 4 роки тому +1

    Very nice 👍

  • @parmindersinghgill6613
    @parmindersinghgill6613 4 роки тому +10

    ਸਰਦਾਰ ਜੀ ਇਹ ਇੱਕ ਕੰਪਨੀ ਦੇ ਮਾਲਕ ਹਨ ਇੰਨਾਂ ਦੀ ਲਿਹਾਜ਼ ਵੀ ਕੰਪਨੀਆਂ (ਅੰਬਾਨੀ ਅਦਾਨੀ ਨਾਲ)ਨਾਲ ਹੀ ਹੈ।ਰਾਜਸੀ ਪਾਰਟੀਆਂ ਨਾਲ ਲਿਹਾਜ਼ ਆਪਣੇ ਮੁਫਾਦ ਲਈ ਬਦਲਦੀ ਰਹਿੰਦੀ ਹੈ।ਇਹ'ਸਿਰੋਂਮੁੰਨੀ ਕਾਲੀ ਕੰਪਨੀ' ਦੇ ਮਾਲਕ ਹਨ।

  • @swaranjitgill9583
    @swaranjitgill9583 10 місяців тому

    Right

  • @jagwindersingh1779
    @jagwindersingh1779 4 роки тому +5

    ਰਾਮੂਵਾਲੀਆ ਜੀ ਬਹੁਤ ਵਧੀਆ ਵਿਚਾਰ ਰੱਖੇ

  • @HarjindersinghKishangarh
    @HarjindersinghKishangarh 10 місяців тому

    ਰਾਮੂਵਾਲੀਆ ਜੀ।ਹੋਰ ਛੱਡੋ। ਤੁਸੀਂ ਕੀ। ਇੱਕ ਕੁਪੱਤੀ ਰੰਨ ਦਾ ਰੋਲ ਅਦਾ ਕੀਤਾ।ਚੋਧਰ ਚਾਹੀਦੀ ਏਂ। ਚਾਹੇ ਪੰਜਾਬ ਮਰਦਾ ਮਰੇ।ਚੋਧਰ ਲਈ ਪੰਜਾਬ ਤੋਂ ਬਾਹਰ ਵੀ ਗ ਏਂ।।ਬਸ ਕਰੋ ਇੱਕ ਕੁਪੱਤੀ ਰੰਨ ਦਾ ਰੋਲ ਨਾ ਅਦਾ ਕਰੋ।ਮੇਰਾ ਪਿੰਡ ਕਿਸ਼ਨਗੜ੍ਹ ਏਂ ਮੈਂ ਸਭ ਜਾਣਦਾ ਕਿ ਤੁਸੀਂ ਮਤਲਬ ਲਈ ਛੱਜ ਚ ਛੱਟਨਾ ਜਾਣਦੇ ਹੋ। ਤੁਸੀਂ ਵੀ ਇੱਕ ਬੁੜਾਪੇ ਵਾਲਾ ਬਲਦ ਹੋ। ਤੁਹਾਡਾ ਰੱਸਾ ਖੁੱਲਾ ਏਂ।ਜੋਕੁਝ ਵੀ ਕਰੋ। ਖਿਮਾ ਜੀ। ਸੱਚ ਸਾਭਨਾ ਦਾ ਖਸਮ ਏਂ। 14:09

  • @ParamjeetSingh-fu3qd
    @ParamjeetSingh-fu3qd 4 роки тому +1

    ਰਾਮੁਵਾਲੀਆ ਜੀ ਲੋਕਾ ਨੂੰ ਤੁਸੀ ਵੀ ਬਹੁਤ ਬੇਵਕੂਫ ਬਣਾਇਆ ਹੈ
    ਲੋਕ ਭਲਾਈ ਪਾਰਟੀ ਦੇ ਨਾਂ ਤੇ
    ਵਜੀਰੀ ਦੇ ਲਾਲਚ ਚ' ਤੁਸੀਂ ਞੀ ਜੋ ਲੋਕ ਭਲਾਈ ਪਾਰਟੀ ਜੁੜੇ ਸਨ ਉਨਾਂ ਨੂੰ ਠੋਕਰ ਮਾਰਨ ਲੱਗਿਆਂ ਇੱਕ ਮਿੰਟ ਨਹੀਂ ਲਾਇਆ ਸੀ
    ਮੈਂ ਵੀ ਤੁਹਾਡਾ ਵਰਕਰ ਰਿਹਾ ਹਾਂ

  • @gurbaxsingh3382
    @gurbaxsingh3382 4 роки тому +1

    Kisan ekta Jindabad Sardar ji one day We are traveling together and other persons name a jassy singer I salute to you.You are so brave I listen to you and Randhawa I like both of you.

  • @kuljitsinghsaggu4171
    @kuljitsinghsaggu4171 4 роки тому +11

    ਸ੍: ਹਰਜਿੰਦਰ ਸਿੰਘ ਜੀ ਸਤਿ ਸੀ੍ ਅਕਾਲ।ਅੱਜ ਫਿਰ ਯਾਦ ਆ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਮੋਰਚਾ ਬਾਦਲ ਐਂਡ ਕੰਪਨੀ ਹਾਈ ਜੈਕ ਕਰਨ ਦੀ ਕੋਸ਼ਸ਼ ਕਰ ਰਹੇ ਹਨ ਜਿਵੇਂ 1982 ਵਿਚ ਭਿੰਡਰਾਂਵਾਲਿਆਂ ਦਾ ਮੋਰਚਾ ਹਾਈਜੈਕ ਕੀਤਾ ਸੀ ।ਦੇਖੋ ਨਤੀਜਾ ਕੀ ਨਿਕਲਦਾ ?

    • @baldevsingh-bi7wz
      @baldevsingh-bi7wz 4 роки тому +3

      Bilkul sahib kiha. Morche nu sab tu vada khatra Badla kolo hai. Bibi da astifa Modi di ek sajish hai.

  • @rajsidhu7588
    @rajsidhu7588 4 роки тому +2

    ਰਾਮੂਵਾਲੀਆ ਨੇ ਸਾਰੀ ਉਮਰ,
    ਵੱਡੇ ਆਗੂਆਂ ਦਾ ਮਰਾਸੀਪੁਣਾ ਕਰਕੇ ਕੁਰਸੀ ਸਾਂਭੀ ਰੱਖੀ ॥
    ਬਿੱਲੀ ਵੀ ਵੱਧ ਤੋਂ ਵੱਧ ਸੱਤ ਦੇਹਲੀਆਂ ਟੱਪਦੀ ਹੈ ;
    ਇਹਨੇ ਅੱਠਵੀਂ ਵੀ ਟੱਪ ਲਈ ਯੂ ਪੀ ਜਾ ਕੇ ॥
    ਇਹ ਕਿਸੇ ਵੀ ਗੁਰ ਪੀਰ ਦਾ ਨਹੀਂ! ਸਿਰਫ਼ ਤੇ ਸਿਰਫ਼ ਢਿੱਡ ਦਾ ਸਕਾ ਹੈ ॥
    ਰਾਮੂਵਾਲੀਆ ਉਹ ਮਹਾਨ ਹਸਤੀ ਹੈ! ਜੀਹਦੇ ਪਿੰਡ ਵੜਨ 'ਤੇ ਬੁੱਢੀਆਂ ਨੇ ਗੋਹਾ ਲੜਾਈ ਕੀਤੀ ॥
    ਇਹ ਤਾਂ ਆਪਣੇ ਦੋ ਸਕੇ ਭਰਾਵਾਂ ਨੂੰ ਵੀ ਠੱਗਣ ਨੂੰ ਫਿਰਦਾ ਸੀ;
    ਅਖੇ ਬਾਪੂ ਪਾਰਸ ਕਹਿ ਗਿਆ ਸੀ; ਮਰਨ ਤੋਂ ਪਹਿਲਾਂ ਕਿ ਮੇਰੀ ਸਾਰੀ ਜਾਇਦਾਦ ਵੰਡਿਓ ਨਾ ;
    ਟਰੱਸਟ ਬਣਾਓ ;
    ਤੇ ਉਹ ਮੈਨੂੰ ਸੰਭਾਲੋ॥
    ਰਾਮੂਵਾਲੀਆ ਜੀ ਉੱਨੀ ਸੌ ਪਜੱਤਰ ਦਾ ਸਾਲ ਯਾਦ ਏ ,
    ਜਦੋਂ ਪਾਸਪੋਰਟ ਤੇ ਮੋਹਰ ਲਾਉਣ ਲਈ ਸੌ ਰੁਪਈਆਂ ਲੈਂਦੇ ਸੀ ॥
    ਪੰਜਾਹ ਤੁਹਾਡੀ ਜੇਬ 'ਚ;
    ਤੇ ਪੰਜਾਹ ਮੋਗੇ ਆਲ਼ੇ ਟ੍ਰੈਵਲ ਏਜੰਟ ਦੀ ਜੇਬ ਵਿੱਚ ॥
    ਉਹ ਵੇਲਾ ਯਾਦ ਹੈ ਜਦੋਂ ਆਪਣੀ ਪਾਰਟੀ ਤੋੜ ਕੇ ;
    ਬਾਦਲ ਨਾਲ ਰਲਿਆ ॥
    ਬੱਦੋਵਾਲ ਜਾ ਕੇ ਦੋਹਾਂ ਪਿਓ- ਪੁੱਤਾਂ ਦੇ ਸੋਹਲੇ ਗਾਏ ॥
    ਅੱਖਾਂ ਚੋਂ ਗਿੱਠ -ਗਿੱਠ ਦੀਆਂ ਹਿੰਝਾਂ ਛੱਡਦੇ ਸੀ !
    ਕਿਸਾਨ ਅੰਦੋਲਨ ਤਾਂ ਹੀ ਨੇਪਰੇ ਚੜ੍ਹੇਗਾ ;
    ਜੇ ਇਨ੍ਹਾਂ ਸਭ ਦਾ ਬਾਈਕਾਟ ਹੋਵੇਗਾ॥ ਪੰਜਾਬ ਵਿੱਚ ਜੱਟਾਂ ਦੀ ਅਬਾਦੀ ਇੱਕਵੰਜਾ ਪ੍ਰਤੀਸ਼ਤ ਹੈ ॥
    ਹੁਣ ਲੋੜ ਹੈ ਆਪਣੀ ਪਾਰਟੀ ਬਣਾਉਣ ਦੀ ॥
    ਰਾਮੂਵਾਲੀਆ ਜੀ ਤੁਸਾਂ ਚਾਰ ਵੋਟਾਂ ਦੀ ਖਾਤਰ ਸਰੋਪਾ ਪਾ ਦਿੰਦੇ ਹੋ !
    ਹੁਣ ਏਨਾ 'ਕੱਠ ਦੇਖ ਕੇ;
    ਬਣੀ ਬਣਾਈ ਖੀਰ ਖਾਣ ਨੂੰ ਚਿੱਤ ਕਰਦਾ ਹੈ !
    ਪਰ ਨਹੀਂ;॥
    ਮੈਂ ਹੈਰਾਨ ਹਾਂ ਅਜੇ ਵੀ ਢਿੱਡ ਨੀ ਭਰਿਆ ?
    ਸਾਰੀ ਉਮਰ ਦਾ ਤੁਸੀਂ ਵੀ ਠੇਕਾ ਲਿਆ ਹੈ ?
    ਲੋਕੋ ਜਾਗੋ ਐਮੇ ਨਾ ਇਨ੍ਹਾਂ ਦੇ ਟੋਟਕੇ ਸੁਣ -ਸੁਣ ਖੁਸ਼ ਹੋਵੇ!
    ਇਹੀ ਤਾਂ ਠੱਗੀ ਹੈ !
    ਅੱਜ ਤੱਕ ਜਿੰਨੀਆਂ ਰੈਲੀਆਂ ਹੋਈਆਂ; ਇੱਕ ਦੂਜੇ ਨੂੰ ਨਿੰਦ ਕੇ ,
    ਤੁਹਾਨੂੰ ਖਾਲੀ ਦਿਮਾਗ ਨਾਲ ਘਰ ਤੋਰ ਦਿੰਦੇ ਹਨ॥
    ਕਦੇ ਕੋਈ ਪੰਜਾਬ ਦੇ ਵਿਕਾਸ ਦਾ ਖਾਕਾ ਤਾਂ ਤਿਆਰ ਕਰਕੇ ਦਿਖਾਇਆ ਹੈ ?
    ਗ਼ਲਤੀ ਸਾਡੀ ਵੀ ਹੈ !
    ਅਸੀਂ 73 ਸਾਲਾਂ ਤੋਂ ਠੱਗ ,ਚੋਰ ,ਮਰਾਸੀ ਚੁਣਦੇ ਆਏ ਹਾਂ ॥
    ਸਾਰੇ ਪੰਜਾਬ ਵਿੱਚ ਤੇਰਾਂ ਹਜ਼ਾਰ ਚਾਰ ਪਿੰਡ ਹਨ ॥
    ਮੈਂ ਸਾਰੇ ਸਰਪੰਚਾਂ ਨੂੰ ਅਪੀਲ ਕਰਦਾ ਹਾਂ ,
    ਕਿ ਉਹ ਐਲਾਨ ਕਰਨ ਕਿ ਅਸੀਂ ਅੱਜ ਤੋਂ ;
    ਨਾ ਕਾਂਗਰਸੀ ਹਾਂ;
    ਨਾ ਅਕਾਲੀ ਹਾਂ;
    ਨਾ ਆਪ ਵਾਲੇ ਹਾਂ ;
    ਨਾ ਬੀਜੇਪੀ ਵਾਲੇ ਹਾਂ ;
    ਅਸੀਂ ਹਾਂ ਤਾਂ ਸਿਰਫ,
    ਕਿਸਾਨ ਪਾਰਟੀ ਵਾਲੇ ਹਾਂ ॥
    ਮੈਂ ਆਸ ਕਰਦਾ ਹਾਂ ਕਿ ,
    ਹੁਣ ਯੁੱਗ ਪਲਟੂ ;
    ਹੁਣ ਕਿਸਾਨ ਕਿਸਾਨਾਂ ਨੂੰ ਚੁਣਨਗੇ ॥
    9855598355

  • @gurjinderbrar6579
    @gurjinderbrar6579 4 роки тому +2

    Good job

  • @SarwanSingh-ss1vz
    @SarwanSingh-ss1vz 4 роки тому +3

    He is not trust worthy. He is opportunist. I consider him an NGO who works for his own interest. He may be a good Dhadi or an opportunist politician who is trying to re-enter in Punjab Politics to serve his own interest. Delivered very good speach. Well done 👍

  • @ShamsherSingh-mm9rg
    @ShamsherSingh-mm9rg 10 місяців тому

    👍👍🙏🙏

  • @AmarjeetSingh-yt2jf
    @AmarjeetSingh-yt2jf 4 роки тому

    Very nice advice for us

  • @HarwinderSingh-ok3dp
    @HarwinderSingh-ok3dp 4 роки тому

    HarwinderSingh USA very good

  • @malkiatsinghrandhawa1631
    @malkiatsinghrandhawa1631 4 роки тому +7

    ਤੁਸੀਂ ਲੋਕ ਭਲਾਈ ਪਾਰਟੀ ਤੋੜ ਅਕਾਲੀ ਦਲ ਵਿੱਚ ਕਿਉਂ ਸ਼ਾਮਲ ਹੋਏ

  • @amarjitpannu9357
    @amarjitpannu9357 4 роки тому

    Best wishes to Kissan movement

  • @HarpreetSingh-dh3mo
    @HarpreetSingh-dh3mo 4 роки тому +1

    Good

  • @NavdeepSingh-yd9uh
    @NavdeepSingh-yd9uh 4 роки тому +6

    ਗ੍ਰੇਟ ਪਲੇਅਰ ਰਾਜਨੀਤੀ ਦਾ ਰਾਮੂਵਾਲੀਆਂ

  • @anmolpreet6978
    @anmolpreet6978 4 роки тому +1

    Nise

  • @sukhjeetsinghsamaon2928
    @sukhjeetsinghsamaon2928 4 роки тому +9

    ਯੋਗੇਂਦਰ ਯਾਦਵ ਵਾਲਾ ,"ਸਵਰਾਜ ੲਿੰਡੀਅਾ"ਵਧੇਗਾ ਹੁਣ ਭਾਰਤ ਚ!-ਸੁਖਜੀਤ ਸਿੰਘ ਸਮਾਓ

  • @princebamrah4573
    @princebamrah4573 4 роки тому +1

    Grate man

  • @GurmeetSingh-ur4sf
    @GurmeetSingh-ur4sf 4 роки тому +3

    ਇਮਾਨਦਾਰੀ ਬਿਨਾਂ ਕੁੱਝ ਵੀ ਪ੍ਰਾਪਤ ਨਹੀਂ ਹੋਣਾ

  • @jasveersingh1801
    @jasveersingh1801 4 роки тому +3

    Good sir

  • @bikramnagi5840
    @bikramnagi5840 4 роки тому +23

    ਸਭ ਚੋਰ ਨੇ

  • @sukhwindersinghaulakh6327
    @sukhwindersinghaulakh6327 4 роки тому +2

    ਰੰਧਾਵਾ ਸਾਹਿਬ ਸਤਿ ਸ਼ੀ੍ ਅਕਾਲ ਬਾਈ ਜੀ.
    ਇਹ ਚੱਲਿਆ ਕਾਰਤੂਸ ਕਿੱਥੋਂ ਕੱਢ ਲਿਆਂਦਾ.....ਬਰਸਾਤੀ ਡੱਡੂ... ਮੌਕਾ ਪ੍ਸਤ ਬੰਦਾ ਏ

  • @sukhvirsingh2575
    @sukhvirsingh2575 4 роки тому +2

    ਸਰਦਾਰ ਤਰਲੋਚਨ ਸਿੰਘ ਜੀ ਤੇ ਸਰਦਾਰ ਮਨੋਹਰ ਸਿੰਘ ਗਿੱਲ ਜੀ ਨੂੰ ਬੇਨਤੀ ਕਰੋ ਕੀ ਸੰਘਰਸ਼ ਦੇ ਨਾਲ ਨਾਲ ਉਹ ਵੀ ਆਪਣੇ ਪੱਧਰ ਤੇ ਲੋਬਿੰਗ ਕਰਨ ਜੀ ਬਹੁਤ-ਬਹੁਤ ਧੰਨਵਾਦ

  • @kulwindersingh-fq7kj
    @kulwindersingh-fq7kj 4 роки тому +4

    Satkar yog Ramuwalia sahib.u are always great.God bless u sir.

  • @sukhwinderbling1330
    @sukhwinderbling1330 4 роки тому +3

    Ramuvalea is the best siastdann

  • @GurpreetSingh-ok1if
    @GurpreetSingh-ok1if 4 роки тому +2

    First of all GET LIBERATED SGPC, OUR GURDWARAS, GURBANI LIVE KIRTAN, GURD. PROPERTY AND SIKH HERITAGE. ALL SIKHS SHOULD RECITE SRI JAPUJI SAHIB , NITNEM BANI & THEN EVERY SIKH SHOULD MAKE ARDAAS FOR CHARDHI KALA. GURU MAHARAJ WILL BLESS US -LEHRI GURPREET SINGH

  • @HardevSingh-br8yf
    @HardevSingh-br8yf 4 роки тому +4

    ਵਾਹਿਗੁਰੂਜੀ

  • @SuratsinghSandhu-z5k
    @SuratsinghSandhu-z5k 10 місяців тому

    Kom da bera Gark badeL ne kita hai ji Thanks

  • @santoshrai8437
    @santoshrai8437 4 роки тому +2

    Badali da berha gark ho jis ne punjab da satteya nas kitta aje bi lokko jutti chatto,shad dewo badal khaj khujli ah punjab nu kauhrh lageya waheguru ahna da sarb nas kre, jiwo Ramuwaliya saab 1000 sal UR great salute salute god bless you and your family

    • @santoshrai8437
      @santoshrai8437 4 роки тому

      BADSHA SHAKANDAR DI BADAL KHANDAN KAHANI ROJ SUBHA PARHAN, DIMAG DIYA KHIRHAKKIYA KUL JANGIAN

  • @jagraajsingh3597
    @jagraajsingh3597 4 роки тому +4

    ਰਮੂਵਾਲੀਅਾ ਅਾਪਣਾ ਫਾੲਿਦਾ ਦੇਖਦਾ ਹੈ ਲੋਕਾਂ ਦਾਦਰਦ ਕਿਸੇ ਨੂੰ ਨਹੀਂ ਦਿਸਦਾ

    • @prabhjotkamboj8203
      @prabhjotkamboj8203 4 роки тому

      bhaje ramuwalia sahbne Jo munde kurria Canada amrieca gallte fashge c bhute bacheia ekeh insane ramuwalia g

  • @jarvis4357
    @jarvis4357 Рік тому

    ਰਾਮੂ ਵਾਲੀਆ ਹਰਮਨ ਪਿਆਰਾ ਬੰਦਾ ਹੈ ਜੀ।

  • @chamkoursingh8213
    @chamkoursingh8213 4 роки тому

    ਮੌਕਾਪ੍ਰਸਤ। ਹੈ। ਜਿਧਰੋ। ਬੁਰਕੀ। ਮਿਲੀ। ਉਦਰ। ਤੁਰ। ਜੁਗਾ।। ਬੇਸਰਮ। ਹੈ। ਰਾਮੂਵਾਲੀਆ।।।।