Randhava saab sat shri akal, dujhe patwante sajna nu v. Veer me kal v keha viewers da opinion. Paudi kyu lgi c ik rat pehle usda opinion kis ne leya tv channels ne v nhi leya locals da. Tusi v nhi leya, apniya sunayi ja rhe sare. Veer me v Tera hi bhra hnn Panjab dardi. Apni na sunayo sare, jive election ch buses ch ghum ghum ke election da exit poll kadde. uve hi tusi apne hr episode da nachude v kdeya kro. Bakiyan ton umeed nhi tuhade ton hai tnn kodha bolda . Panjab television, Pulang , liberal Panjab jnardhan G wala te Bhullar Saab da ABC Panjab. Kro kujh 27nu Goddhe ni reh gye, Dhanbad galti lgi meri tn Principal SR. Harsimran Singh A.P.S ton no leyo bhave bhula ke Dand la deyo.
Normally word sacrilegious is used when there is desecration of some religion or faith. But this word is also used to refer to non religious issues. For example , vandalising a national monument is also an act of sacrilege. Similarly , changing a masterpiece of art without the consent of its creator is a sacrilegious act. Causing injury to national pride is also termed sacrilegious. Similarly words profanity and blasphemy are used differently though essentially they pertain to denigration of religion.
😮Aman Arora di sun lo Ludhiana de budde darreya de vnde budhe nale te koi comment nhi oh ajj national media te Delhi di jamuna te Delhi de topi Wale lale lyi comment kr reha c modi de beyan de v against Jake.
Babut fikermand na PB PBIAT SIKH SIKHI SGPC NU LOOTEAN KUTEAN GHASETAN GURU GHAR DA VERI VIRODHI CHANDU MASANDA DHOGHERIA DI ANSH WALLIEA NU BAHUT FIKAR 😂😂😂😂😂
" ਚੀਜ਼ਾਂ ਬਣੀਆਂ ਸੀ ਵਰਤਣ ਲਈ "," ਤੇ ਇਨਸਾਨ ਬਣੇ ਸੀ ਪਿਆਰ ਕਰਨ ਲਈ,
*ਤੇ ਲੋਕ ਚੀਜ਼ਾਂ ਨੂੰ ਪਿਆਰ ਕਰਨ ਲੱਗ ਗਏ ਇਨਸਾਨਾਂ ਨੂੰ ਵਰਤਣ ਲੱਗ ਗਏ*
ਕੋਈ ਅੰਮ੍ਰਿਤਸਰ ਤੇ ਕੋਈ ਚੰਡੀਗੜ੍ਹ ਵਰਤ ਗਿਆ
ਲੋਕਾਂ ਨੇ ਸਮਝਾਇਆ ਕਿ ਵਕ਼ਤ ਬਦਲਦਾ ਹੈ ਅਤੇ
*ਵਕ਼ਤ ਨੇ ਸਮਝਾਇਆ ਕੇ ਇਨਸਾਨ ਵੀ ਬਦਲਦੇ ਹਨ*
ਤੁਸੀਂ ਰੌਂਦ ਸਕਦੇ ਹੋ ਸਾਰੇ ਫੁੱਲਾਂ ਨੂੰ ਪਰ
*ਤੁਸੀਂ ਬਸੰਤ ਨੂੰ ਆਉਣ ਤੋਂ ਨਹੀਂ ਰੋਕ ਸਕਦੇ*
ਸ਼ਰਾਬੀ ਦੇ ਨੇੜੇ ਤੇੜੇ ਸ਼ਰਾਬ ਹੀ ਮਿਲਣੀਆਂ ਹੋਰ ਉੱਥੋਂ ਦੁੱਧ
ਪੂਰਾ ਸ਼ਤਰੰਜ ਦਾ ਖੇਡ ਸਿੱਖ ਲਿਆ, ਫਿਰ ਵੀ ਉਹ
*ਚਾਲ ਨਹੀਂ ਮਿਲੀ ਜੋ ਉਸਨੇ ਮੇਰੇ ਨਾਲ ਚੱਲੀ ਸੀ*
ਬਾਦਲਾਂ ਨੇ ਅਕਾਲੀ ਦਲ ਦਾ ਭੱਠਾ ਬਿਠਾ ਦਿੱਤਾ,, ਪੰਜ਼ਾਬ ਨੂੰ ਬਰਬਾਦ ਕਰ ਦਿੱਤਾ।
ਪੰਜਾਬ ਦੇ ਲੋਕਾਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਗ਼ਲਤੀ ਇਹਨਾਂ ਬਦਲਾਅ ਵਾਲਿਆਂ ਨੂੰ ਚੁਣ ਕੇ ਕੀਤੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
ਭਾਜਪਾ ਨੂੰ ਪਛਾੜ ਕੇ ਦੂਸਰੀਆਂ ਕਿਸੇ ਪਾਰਟੀ ਨੂੰ ਵੋਟ ਪਾਉਣ ਨਾਲ ਭਾਜਪਾ ਦਾ ਹੰਕਾਰ ਟੁੱਟੇਗਾ ਕਿਉਂਕਿ ਦੇਸ਼ ਨੂੰ ਚੰਗੀ ਲੀਡਰਸ਼ਿਪ ਦੀ ਲੋੜ ਹੈ ਗੁਰੂ ਫ਼ਤਹਿ ਜੀ।
ਕਿਉਂ ਨਹੀਂ ਪਹਿਲਾਂ ਪੰਜਾਬ ਲਈ ਯੋਗ ਨੇਤਾ ਦੀ ਖੋਜ ਕੀਤੀ ਗਈ?ਪਿਛਲੇ 25 ਸਾਲਾਂ ਤੋਂ, ਪੰਜਾਬੀ ਖਾਸ ਕਰਕੇ ਸਿੱਖ ਪੰਜਾਬ ਲਈ ਬਿਹਤਰ ਨੇਤਾ ਦੀ ਭਾਲ ਕਰ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ।
ਸਾਡੇ ਦਲਿਤ ਭਾਈਚਾਰੇ ਦੇ ਮਜਦੂਰਾਂ ਦੇ ਲੀਡਰਾਂ ਨੂੰ ਭਗਵੰਤ ਸਿੰਘ ਮਾਨ ਜੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ,, ਐਸ ਸੀ ਕਮਿਸਨ ਚੈਅਰਮੈਨ ਨਹੀਂ ਲਾਇਆ ਪਿਛਲੇ ਤਿੰਨ ਸਾਲ ਤੋਂ, ਮੈਬਰਾਂ ਦੀ ਗਿਣਤੀ 10ਵਿੱਚੋ,,, ਘਟਾ ਕੇ ਪੰਜ ਕਰ ਦਿੱਤੀਆਂ,,,ਸਰਦਾਰ ਜਗਰੂਪ ਸਿੰਘ ਜੀ ਮੈਂ ਮਾਰਚ 1987ਦਾ ਮੈਟ੍ਰਿਕਸ ਪਾਸ ਹਾ,, ਬੇਰੁਜ਼ਗਾਰ ਹਾ,, ਹੁਣ ਮੈਂ ਐਮ ਏ ਪੰਜਾਬੀ, ਬੀੱਐਡ, ਹਾ,,, ਅੱਗੇ ਤੋ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ, ਝਾੜੂ ਵਾਲਿਆਂ ਨੂੰ ਮੂੰਹ ਨਾ ਲਾਇਆ ਜਾਵੇ ਅੱਗੇ ਤੋ ਵੋਟਾਂ ਵੇਲੇ,,
*ਲੋਕ ਅਕਾਲੀ ਦਲ ਦੇ ਹੱਕ ਵਿੱਚ* ….
ਪਰ ਬਾਦਲ ਦਲ ਦੇ ਹੱਕ ਵਿੱਚ ਨਹੀਂ ਹਨ !
Waheguru ji bless you all.
ਕੀ ਝਾੜੂ ਵਾਲਿਆਂ ਦਾ ਇਹੀ ਬਦਲਾਅ ਸੀ, ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ
ਜੋ ਕੰਮ ਬਾਦਲ-ਭਾਜਪਾ, ਕਾਂਗਰਸ ਕਰਦੀ ਰਹੀ, ਉਹੀ ਧੱਕੇਸ਼ਾਹੀ-ਲਾਲਚ ਦੇ ਕੇ ਜਿੱਤੇ ਉਮੀਦਵਾਰ ਆਪਣੇ ਵੱਲ ਭੁਗਤਣ ਦਾ ਕੰਮ ਝਾੜੂ ਕਰ ਰਿਹਾ !
ਇਲੈਕਸ਼ਨ ਕਮਿਸ਼ਨ ਹੋਵੇ ਜਾ ਕੋਈ ਹੋਰ ਹੋਵੇ ਸਾਰੇ ਮੋਦੀ ਦੇ ਗੁਲਾਮ ਨੇ ਇਮਾਨਦਾਰੀ ਅਤੇ ਖੁਦ ਮੁਖ ਤਿਆਰੀ ਨਾਲ ਕੋਈ ਕੰਮ ਨਹੀਂ ਕਰ ਸਕਦਾ।
S S A 🙏🙏🙏Randhawa Sahib ji. Professor Jagrup Singh Sekhon ji and S.Jagtar Singh ji
Randhawa ji S. Jagtar Singh is so against Akali Dal it is called poor journalism
S. Jagtar Singh is so against Akali Dal itispoor journalism
ਸਤਿਕਾਰਤ ਸ਼ਖ਼ਸੀਅਤਾਂ ਨੂੰ ਪ੍ਰਣਾਮ 🙏🙏
ਭੱਟੀ ਸਾਹਿਬ ਬਹੁਤ ਵਧੀਆ ਸਟੀਕ ਜਾਣਕਾਰੀ ਦੇ ਰਹੇ ਹਨ 👍👍
🙏🙏🙏
ਸਮਾਂ ਬੜਾ ਮਹਾਨ ਹੈ!,
ਅੱਗੇ ਅੱਗੇ ਦੇਖੋ ਕੀ ਕੀ ਹੁੰਦਾ!
Excellent comment by Mr Brar
ਪੰਜਾਬ ਦੇ ਲੋਕ ਕੂਚੀ ਪਾਰਟੀ ਨੂੰ ਵੋਟਾਂ ਪਾ ਕੇ ਹੁਣ ਪਛਤਾਅ ਰਹੇ ਹਨ
SSA Randhawa ji
ਵਧੀਆ ਵਿਚਾਰ ਚਰਚਾ
❤ s Randhawa veer s jagroop singh saikhon and s Jagtar Singh ji welcome ji ❤
Respectable members, deep ravrance,, ਸੇਖੋ ਸਾਹਿਬ ਤੁਸੀ ਬੇਸੱਕ ਸਹੀ ਹੋ, ਪਰ ਜੇ ਪੰਜਾਬੀ ਐਨੇ ਹੀ ਐਡਵੈਨਡਚਰਜਸ ਹਨ, ਤਾ ਆਪਣੀ ਰਾਜਧਾਨੀ ਬਣਾ ਨਹੀ ਸਕੇ, ਇੰਨੀਆ, ਕੁਰਬਾਨੀਆਦੇ ਬਾਵਜੂਦ, ਲਹੂ ਡੋਲਣ ਤੇ ਵੀ, ਦਿੱਲੀ ਪੰਜਾਬ ਨੂੰ ਜੁੱਤੀ ਦੇ ਬਰਾਬਰ ਨਹੀ ਸਮਝਦੀ, ਜਵਾਬ ਦਿਉ,,,,,,, 🙏🙏🙏🙏🙏🙏🙏
Good news and views thanks Randhawa saab Jagtar saab and sekhon saab ❤🙏🙏🙏
ਸ਼ਰਾਬੀ ਭਗਵੰਤ ਦੇ ਕਮਰੇ ਵਿੱਚੋ ਸਿਰਫ ਮੋਟਾ ਸੰਤਰਾ ਸ਼ਰਾਬ ਦੀਆਂ ਬੋਤਲਾਂ ਮਿਲਿਆ
ਪੰਜਾਬ ਦੇ ਪਿੰਡਾਂ ਵਿੱਚ ਬੀ ਜੈ ਪੀ ਦੀ ਦਖਲ ਅੰਦਾਜੀ,ਵੱਡੀ ਪੱਧਰ ਉਤੇ ਦਲਿਤ ਲੋਕਾਂ ਨੂੰ ਨਾਲ ਜੋੜਨਾ, ਤੇ ਪਿੰਡਾਂ ਚ ਕਿਸਾਨਾਂ ਤੇ ਮਜ਼ਦੂਰਾਂ ਚ ਦੂਰੀਆਂ ਲਈ ਜ਼ਹਿਰ ਬੀਜਣ ਦਾ ਕੰਮ ਵੀ ਬੀ ਜੈ ਪੀ ਕਰ ਰਹੀ ਹੈ।
Very nice discussion Randhawa Ji
ਜੁਗਨੂੰ ਦੇ ਮੂੰਹ ਤੇ ਚਪੇੜ ,ਬੂਥਾ ਦੇਖਕੇ ਹੀ ਵੱਜਦੀ ਹੈ। ਕਦੇ ਗੱਲਾਂ ਨਾਲ ਹਸਾਉਣ ਵਾਲੇ,ਅੱਜ ਲੋਕ ਉਹਨਾਂ ਦੀਆਂ ਹਰਕਤਾਂ ਦੇਖਕੇ ਅੱਜ ਵੀ ਹੱਸ ਰਹੇ ਹਨ ॥
S S A 🙏🙏🙏🙏🙏🙏🙏🙏🙏 to all members present in program
Mandal ਕਮਿਸ਼ਨ I also faced tragic at Ambala Rly plateform. Everything was smashed by students & 🔥.
SSA Jagtar Singh ji
SSA Jagrop Singh ji
👍👍👌
ਜਗਤਾਰ ਸਿੰਘ ਜੀ ਹਰ ਹੀਲੇ ਆਪ ਦਾ ਬਚਾਅ ਕਰਦੇ ਨਜ਼ਰ ਆਉਂਦੇ ਹਨ!?
ਰੰਧਾਵਾ ਜੀ ਦਾ ਨਾਂ ਸੁਖਬੀਰ ਬਾਦਲ ਨਾਲ ਜਿਆਦਾ ਹੀ ਪਿਆ ਰਿਹਾ
Bill kul sach❤
ਜਗਤਾਰ ਸਿੰਘ ਜੀ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਗੱਲ ਦਿੱਲੀ ਵਾਲੇ ਪਾਸੇ ਕਿੳ ਲੈ ਕੇ ਜਾ ਰਹੇ
Good evening sir jee 🙏🙏👍👍
Sunil Jakhar’s statement shows political interest
Educated people in Punjab even failed to recognise the evil designs of AAm Aadmi Party nd now they feel cheated
Delhi ka iss baar ka pata nahin per jeet gaye toh akhri jeet hei AAP ki. Punjab mei yeh pehli aur akhri sarkar hei AAP ki. NOTHING LESS, NOTHING MORE.
Totally ਬੇੜਾ ਗਰਕ ਰਾਜਨੀਤੀ + ਪੰਜਾਬ ਦਾ।
🙏🙏🙏
Chandigarh Election results are a slap on the face of AAP
ਰੰਧਾਵਾ ਸਾਹਿਬ ਪ੍ਰੋਫੈਸਰ ਸਾਹਿਬ ਤੇ ਸ੍ਰ ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਰੰਧਾਵਾ ਸਾਹਿਬ ਜੀ ਕੇਜਰੀਵਾਲ ਦਾ ਝੂਠ ਜ਼ਿਆਦਾ ਨਹੀਂ ਚਲਦਾ ਪ੍ਰੋਫੈਸਰ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਆਮ ਆਦਮੀ ਪਾਰਟੀ ਬਹੁਤਾ ਸਮਾਂ ਨਹੀਂ ਚੱਲਦੀ
🙏🏻🙏🏻
ਲੋਕਾਂ ਚ ਵੀ ਪਾੜਾ........?
ਸਰਦਾਰ ਸਾਹਿਬ ਕਿ ਬੋਲੀ ਜਾਂਦੇ ਸਤਿੰਦਰ ਜੈਨ ਹਨ।
BADLA NA SHOVEIAN DA RASTA FARR LIAEA LGDA MHOARRA BAHUT ਮੁਸ਼ਕਲ ਹੈ
ਅਵਾਜ ਨਹੀਂ ਆ ਰਹੀ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Sirf Sichewal Ji nu Shad k koi vee Rajya Sabha lai Deserve nahin si karda
😢😢😢😢😢
🌷💟🌷🙏🌷🌷
🙏
726th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program ❤
ਸੇਖੋਂ ਸਾਹਿਬ ਕਹਾਣੀ ਹੋਰ ਪਾਸੇ ਹੀ ਲੈ ਗੲਏ
ਇਹ ਪਾਗਲ ਕਾਮਰੇਡ ਆ
ਤੁਹਾਡੀ ਇਹ ਖਾ਼ਸ਼ ਪੂਰੀ ਨਹੀਂ ਹੋਣੀ।
ਫੇਲ੍ਹ ਸਰਕਾਰ
Ajkal tohade chanen ch china aid add hogi lagda
Punjab da ujarha krta A ne.
Pela badli nai baba ji kade
Fer dhalewal tahi bathea fast food birt te
BJP is playing dirty politics and tricks
Police ki dase jad us bande nehi nihag singh samne bolta ki tusi ik hindhu de but te ina
Punjab o mean 93 parsen please Punjab nu bachoo
Akali, cong.were neglected Aap didn't win principaly.
It appears mr.dekhon belongs to congress party having vested interest
Randhava saab sat shri akal, dujhe patwante sajna nu v. Veer me kal v keha viewers da opinion. Paudi kyu lgi c ik rat pehle usda opinion kis ne leya tv channels ne v nhi leya locals da. Tusi v nhi leya, apniya sunayi ja rhe sare. Veer me v Tera hi bhra hnn Panjab dardi. Apni na sunayo sare, jive election ch buses ch ghum ghum ke election da exit poll kadde. uve hi tusi apne hr episode da nachude v kdeya kro. Bakiyan ton umeed nhi tuhade ton hai tnn kodha bolda . Panjab television, Pulang , liberal Panjab jnardhan G wala te Bhullar Saab da ABC Panjab. Kro kujh 27nu Goddhe ni reh gye, Dhanbad galti lgi meri tn Principal SR. Harsimran Singh A.P.S ton no leyo bhave bhula ke Dand la deyo.
😂😂😂
Normally word sacrilegious is used when there is desecration of some religion or faith. But this word is also used to refer to non religious issues. For example , vandalising a national monument is also an act of sacrilege. Similarly , changing a masterpiece of art without the consent of its creator is a sacrilegious act. Causing injury to national pride is also termed sacrilegious. Similarly words profanity and blasphemy are used differently though essentially they pertain to denigration of religion.
Ina dar dar ke kyu gal karde tusi log baba ji
😮Aman Arora di sun lo Ludhiana de budde darreya de vnde budhe nale te koi comment nhi oh ajj national media te Delhi di jamuna te Delhi de topi Wale lale lyi comment kr reha c modi de beyan de v against Jake.
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਹੀ ਪੰਜਾਬ ਲਈ ਫ਼ਿਕਰਮੰਦ ਰਿਹਾ ਹੈ।
😂😂😂😂
Babut fikermand na PB PBIAT SIKH SIKHI SGPC NU LOOTEAN KUTEAN GHASETAN GURU GHAR DA VERI VIRODHI CHANDU MASANDA DHOGHERIA DI ANSH WALLIEA NU BAHUT FIKAR 😂😂😂😂😂
ਪਰ ਅਫਸੋਸ ਬਾਦਲ ਦਲ ਤਾਂ ਪਰਿਵਾਰ ਪ੍ਰੱਸਤ ਹੀ ਰਿਹਾ !
ਬਾਈ ਜੀ ਬਾਦਲਾ ਨੇ ਸਰਸਾ ਦਲ ਬਣਾ ਦਿਤਾ
Iodlogy hege kyu nai jine bi kanda de nare likhe jare ne khalistan de
Pb television team de nagative thinking karke akalidal zindabad
*ਲੋਕ ਅਕਾਲੀ ਦਲ ਦੇ ਹੱਕ ਵਿੱਚ* ….
ਪਰ ਬਾਦਲ ਦਲ ਦੇ ਹੱਕ ਵਿੱਚ ਨਹੀਂ ਹਨ !
ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਦੇ ਹੱਕ ਤੇ ਹਿੱਤ ਸੁਰੱਖਿਅਤ ਹਨ
Badal & Jundali da IT CELL VAKEIA PB PBIAT SIKH SIKHI SGPC LOOTEAN KUTEAN GHAETAN WALLGURU GHAR ਵਿਰੋਧੀਆਂ ਚੰਦੂ ਔਰੰਗਜ਼ੇਬ ਮਸੰਦਾ DHOGHERIA ਦੀ ਅੰਸ਼ ਵਾਲਾ ਹੀ ਪਬ ਦਾ ਹਿਤੈਸ਼ੀ ਨਾ 😂😂😂😂😂😂
ਬਿਲਕੁਲ ਪਰ ਬਾਦਲ ਦਲ ਦੇ ਹੱਥਾਂ ਵਿੱਚ ਨਹੀਂ !
ਪਰ ਬਾਦਲ ਲਾਣੇ ਤੋਂ ਮੁਕਤ ਹੋ ਕੇ
ਪਰ ਸਰਸਾ ਦਲ ਨਾ ਬਣੇ ਅਕਾਲੀ ਦਲ ਜਿਮੇ ਹੁਣ ਬਣਿਆ ਹੋਇਆ
Kali dal badal chor hann😊😊😊
🙏🙏👍