Party ਬਣਨ ਤੋਂ ਪਹਿਲਾਂ Amritpal ਨੇ ਹਿਲਾਤੀ ਕੇਂਦਰ ਸਰਕਾਰ ! BJP ਦੀ ਵੱਡੀ ਭਾਈਵਾਲ ਪਾਰਟੀ ਦਾ ਮਿਲਿਆ ਸਮਰਥਨ

Поділитися
Вставка
  • Опубліковано 13 січ 2025

КОМЕНТАРІ • 34

  • @TarlochanSingh-g5g
    @TarlochanSingh-g5g 2 години тому +7

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ❤

  • @bootachahal512
    @bootachahal512 7 годин тому +12

    ਵਾਹਿਗੁਰੂ.ਜੀੳਚੜਦੀਕਲਾ.ਵਿੱਚਰੱਖ ਦਿਓ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਖਾਲਸਾ.ਜੀ.ਬਿਲਕੁਲ ਸਿੰਘ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ ਵਾਹਿਗੁਰੂ.ਜੀੳ ਧਨ.ਧਨ.ਧਨਬਾਦ ਬਹੁਤ ਬਹੁਤ ਵਧੀਆ ਕੰਮ ਕੀਤੀਆ ਅੰਮਿਤਪਾਲ.ਸਿੰਘ ਮਹਿਰੋ.ਚੜਦੀਕਲਾ.ਵਿੱਚ ਸਿੰਘ ਸਹਿਬ.ਜੀੳ ਵਾਹਿਗੁਰੂ.ਜੀੳ

    • @BALJEETSINGH-y5x
      @BALJEETSINGH-y5x 6 годин тому

      ਪਲਟੂ ਰਾਮ ਤਾਂ ਸਿਰਫ ਕੋਈ ਸਾਜ਼ਿਸ਼ ਕਰ ਸਕਦਾ ਹੈ

    • @kulwantsingh3183
      @kulwantsingh3183 5 годин тому +1

      ਸਚਾਈ ਦੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਪਿੱਠ ਨਹੀਂ ਨਹੀਂ ਲੱਗਣ ਦਿੰਦੇ ਹਨ ਜੀ ਅੱਗੇ ਅੱਗੇ ਵੇਖੀ ਚੱਲੋ ਗੁਰੂ ਜੀ ਫਤਹਿ ਹੀ ਕਰਨਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @SukhwinderKaur-vh6gl
      @SukhwinderKaur-vh6gl 5 годин тому

  • @s.rajvansinghshandhu7341
    @s.rajvansinghshandhu7341 7 годин тому +7

    ਵਾਹਿਗੁਰੂ ਜੀ

  • @BalwantSingh-l8m
    @BalwantSingh-l8m 3 години тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾਂਵਾਦ

  • @SatnamSingh-wv9gg
    @SatnamSingh-wv9gg 9 годин тому +6

    ਸਤਿਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੰਮ੍ਰਿਤ ਪਾਲ ਸਿੰਘ ਦੀ ਮੱਦਦ ਡਟਕੇ ਕਰੋ ਜੀ ਕਿਉਂਕਿ ਆਪਣੇ ਪੰਥਕ ਸਿਧਾਂਤਾਂ ਤੇ ਪਹਿਰਾ ਦਿੱਤਾ ਜਾ ਸਕੇ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਕਾਇਮ ਰੱਖਿਆ ਜਾਵੇ ਜਿਵੇਂ ਹੁਣ ਸੁਖਬੀਰ ਬਾਦਲ ਤੇ ਉਸ ਦੇ ਚਹੇਤਿਆਂ ਦਲਜੀਤ ਚੀਮੇ ਵਰਗਿਆਂ ਨੇ ਅਕਾਲ ਤਖ਼ਤ ਸਾਹਿਬ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਸਿੱਖ ਕੌਮ ਬਹੁਤ ਨਿਰਾਜ਼ ਏ ਇਹ ਬਾਦਲ ਦੇ ਲੁੱਗ ਲਾਣੇ ਤੋਂ ਲੋਕ ਬਹੁਤ ਦੁਖੀ ਨੇ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੋਣਗੇ ਪ੍ਰਮਾਤਮਾ ਕਿਰਪਾ ਕਰਨਗੇ

  • @gurumukhsinghmahal8493
    @gurumukhsinghmahal8493 7 годин тому +1

    ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੱਚ ਦਾ ਸਾਥ ਦਿੱਤਾ ਨਹੀ ਤਾ ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਦੈ ਮੂੰਹ ਤੇ ਸਿਕਾ ਲੱਗਿਆ

  • @MithuBunny
    @MithuBunny 8 хвилин тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।⚔️ 🦅

  • @BalkarSingh-e9f
    @BalkarSingh-e9f 8 годин тому +10

    Satnam gill veer ji di zamir di avaz da dhanwad

  • @bhupendrasinghsuri496
    @bhupendrasinghsuri496 2 години тому

    Satnam Shiri Waheguru Sahib Ji 🙏🙏🌺🌺🌻🌻🙏🙏

  • @JaswantSingh-jn6ii
    @JaswantSingh-jn6ii 6 годин тому +3

    ਭੰਡ ਦਾ‌‌ ਭਾੰਡਾ‌ ਫੁਟ‌ ਗਿਆ ਲਾਚਾਰ ਭੰਡ ਕਦੇ‌ਸਿੰਘ ਸੂਰਮੇ ਨੀ ਕਹਾੳਦੇ ਗੁਰੂ ਦੇ ਸਿੰਘ ਸਿੰਘ ਹੀ ਹੁੰਦੇ ਹਨ ਅਜ ਪੰਜਾਬ ਜਾਗ ਰਿਹਾ ਹੈ ਅਪਣੇ ਪਰਾਏ ਦੀ ਪਹਿਚਾਨ ਕਰੋ ਸਿੰਘੋ

  • @PrtapSingh-v5w
    @PrtapSingh-v5w 7 годин тому +3

    ਮੈਨੂੰ ਤਾਂ ਇਹਦੇ ਪਿੱਛੇ ਵੀ ਕੋਈ ਬੀਜੇਪੀ ਦੀ ਕੋਈ ਚਾਲ ਲਗਦੀ ਹੈ, ਕਠਾਣੀਆਂ

  • @nashtersingh1048
    @nashtersingh1048 2 години тому

    Waheguru ji 🙏

  • @premsandhu1031
    @premsandhu1031 3 години тому +1

    ਅਮ੍ਰਿਤਪਾਲ ਸਿੰਘ ਨੂੰ ਵਰਤਣ ਲਈ ਬੀਜੇਪੀ ਦੀ ਚਾਲ ਆ ਬਸ

  • @JaswantSingh-jn6ii
    @JaswantSingh-jn6ii 6 годин тому +1

    ੍ਰਨਤੀਸ ਜੀ ਗੁਰੂ ਘਰ ਨਾਲ ਜੁੜੇ ਹੋਏ ਹਨ ਪਟਨਾ ਸਾਹਿਬ ਵਿਖੇ ੳਨਿ ਦੀਆਂ ਸੇਵਾਵਾ ਜਗ ਜਾਹਿਰ ਹਨ ਸੋ ਗੁਰੂ ਜੀ ਦੀ ਮਿਹਰ ਵਰਤ ਰਹੀ ਹੈ ਹੋਰ ਭੀ ਸਿਖੀ ਔਰ ਪੰਜਾਬ ਦੇ ਹਕ ਸਚ ਦੀ ਆਵਾਜ਼ ਬਣਨਗੇ ਕਿੳਕਿ ਸਿਖ ਅਤੇ ਪੰਜਾਬ ਦੇ ਹਰ ਮਸਲੇ ਦਾ ਇਕੋ ਹਲ ਹੈ ਆਜਾਦੀ‌ ਆਜ਼ਾਦ ਦੇਸ਼ ਖਾਲਸਾ ਰਾਜ ਖਾਲਸਤਾਨ ਪੰਜਾਬ ਦੀ ਧਰਤੀ ਵਾਹਿਗੁਰੂ ਜੀ‌ ਦੀ ਕਲਾ ਜਲਦ ਵਰਤੇਗੀ ਮੁੜ ਸ਼ੇਰੇ ਪੰਜਾਬ ਦਾ ਦੇਸ਼ ਖਾਲਸਾ ਰਾਜ ਹੋਂਦ ਵਿਚ ਆਏਗਾ ਜੋਕਿ ਦੁਨੀਆਂ ਦਾ ਅਮੀਰ ਦੇਸ਼ ਸੀ ਅਜ ਵੈਰੀਆਂ ਕੰਗਾਲ ਕਰਤਾ ਲੁਟਕੇ

  • @Pkaur1S1
    @Pkaur1S1 5 хвилин тому

    Satnaam singh Gill ne ds dita sare mantriya deya jameera nai mariya..jagde jammer wale ne.sach da sath denn lyi dhanwaad..

  • @ranaratanpal379
    @ranaratanpal379 6 годин тому

    Bjp ਦੀ ਇੱਕ ਪਾਰਟੀ ਨੇ ਅਮ੍ਰਿਤਪਾਲ ਦਾ ਸਮਰਥਨ ਦਿੱਤਾ ਕਿਉਂ....? ਅੰਦਰਲਾ ਭੇਤ ਲੈਣ ਵਾਸਤੇ....?

  • @jagjitsingh9699
    @jagjitsingh9699 4 години тому +2

    Chardikla

  • @gamdoorsingh6300
    @gamdoorsingh6300 7 годин тому

    ਪਤਰਕਾਰ ਸਾਹਿਬ ਜੀ ਜੁਦੋ ਗਿਦੜ ਦੀ ਮੌਤ ਓਦੀ ਹੈ ਤਾ ਪਿੰਡ ਵੱਲ ਭੱਜਦਾ ਭਗਵੰਤ ਦੀ ਪਾਰਟੀ ਦੀ ਮੋਤ ਹੋ ਜੀ

  • @Pkaur1S1
    @Pkaur1S1 2 хвилини тому

    Je koi sach da saath deve ta.eh ni soch lena chaida ki oh glt ne..

  • @MaanBrarremixshorts
    @MaanBrarremixshorts 7 годин тому +2

    ਖ਼ਾਲਸਾ ਰਾਜ ਪੱਕਾ ਸ਼ੇਰੋ, ਸਾਡੇ ਤਾਂ ਗੁਰੂ ਨੇ ਲਿੱਖ ਤਾ, ਰੋਕ ਭਲਾਂ ਕੌਣ ਲਉ

  • @88varinder
    @88varinder 7 годин тому +1

    TUSSI TAN BHAIYE BHAJJA RHE C PUNJAB VICO. HUN BHAIYAN DI PARTY DI HELP LAY RHE HO😂🤣😂🤣🤣🤣🤣🤣🤣NITISH KUMAR DA KOI STAND NHI HAI YAAD RUKHYO!😮

  • @SunnySingh-ke3sh
    @SunnySingh-ke3sh 8 годин тому +2

    Waheguru ji

    • @bootachahal512
      @bootachahal512 4 години тому

      ਰਾਜਾ.ਖਾਲਸਾ.ਜੀ.ਅੰਕੋ.ਨਾ.ਕੋਈ. ਖਥਰ.ਸੰਮੇਲਗੋ..ਬਚਸਰਨ.ਹੋ.ਵਾਹਿਗੁਰੂ.ਜੀੳ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਖਾਲਸਾ.ਜੀ.ਬਿਲਕੁਲ ਸਿੰਘ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ

    • @bootachahal512
      @bootachahal512 4 години тому

      ਮੋਦੀ.ਦੀ.ਝੂਠਾ.ਸਭ.ਤੋ.ਝੂਠੇ. ਹੈ.ਕੇ.ਢਾਡੀ.ਨਹੀ.ਮੇਲੇ.

    • @bootachahal512
      @bootachahal512 4 години тому

      ਸੰਚ.ਤਾਂ.ਸੰਚ.ਹੈ.ਕਦਵੀ.ਲੁਕ.ਦਾ.ਨਹੀ.ਸਦਾ.ਚੜਦੀਕਲਾ.ਵਿੱਚ ਰੱਖ.ਜੀੳ ਵਾਹਿਗੁਰੂ.ਜੀੳ ਬਹੁਤ-ਬਹੁਤ. ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਵਾਹਿਗੁਰੂ.ਜੀੳ ਕੁਲਵਿੰਦਰ.ਕੋਰ.ਬਹੁਤ ਬਹੁਤ ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ

  • @DaljeetSingh-g1c
    @DaljeetSingh-g1c 3 години тому

    Sikh panth nu lod aa Delhi sarkar ch aapnia manga pesh krn or Manon wali nedhadak leader de jo Sikh Kom nu or Kisana jathibandia de hk ch khadi

  • @SukhdevsinghKhiva
    @SukhdevsinghKhiva 7 годин тому

    ਬਕਵਾਸ

  • @DaljitSingh-ff8tf
    @DaljitSingh-ff8tf 6 годин тому

    Bakvas sab

  • @ShaafSingh
    @ShaafSingh 9 годин тому +3

    Punjab ki apni Sarkar banegi amritpal ki sarkar banegi 2027 mein