ਇਸ IAS ਅਫ਼ਸਰ ਤੋਂ ਹੀ ਸੁਣੋ ਪੰਜਾਬ ਦਾ ਭਵਿੱਖ ਕੀ ਹੋਵੇਗਾ ਆਉਣ ਵਾਲੇ 15-20 ਸਾਲਾ ’ਚ l Harpreet Singh Makhu
Вставка
- Опубліковано 7 лют 2025
- Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
UA-cam :- goo.gl/EYvzFR
ਮਖੂ ਸਾਬ ਤੁਹਾਡੀ ਅਾਖਰੀ ਗੱਲ ਬਹੁਤ ਵਧੀਅਾ ਲੱਗੀ ਕਿ ਭਾਰਤ ਦੇ ਅਸਲ ਮੂਲਨਿਵਾਸੀਅਾਂ ੳੁੱਪਰ ਧੱਕੇ ਨਾਲ ਹਿੰਦੂ ਠੱਪਾ ਲਾੲਿਅਾ ਬਾਹਮਣ ਨੇ। ਬਿਲਕੁਲ ਸੱਚ ਕਿਹਾ ਤੁਸੀਂ।
ਬਹੁਤ ਵਧੀਆ ਸੋਚ ਹੈ ਜੀ।ਇਹ ਸਾਰਿਆਂ ਨੂੰ ਹੀ ਸੋਚਣਾ ਚਾਹੀਦਾ ਹੈ
ਮਖੂ ਵੀਰ ਜੀ ਗੂਰਤੇਜ ਸਾਬ ਜੀ ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖਣ
ਬਹੁਤ ਵਧੀਆ ਵਿਚਾਰ ਚਰਚਾ ਭਾਈ ਸਾਬ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਵਾਹਿਗੁਰੂ ਜੀ ਸ: ਗੁਰਤੇਜ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣ । ਸਾਨੂੰ ਇਹਨਾਂ ਵਰਗੇ ਬੁੱਧੀ ਜੀਵਿਆ ਦੀ ਬਹੁਤ ਲੋੜ ਹੈ ।
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸਤਿਕਾਰ ਯੋਗ ਗੁਰਤੇਜ ਸਿੰਘ ਜੀ ਆਪ ਜੀ ਦੇ ਸ਼ੁਭ ਵਿਚਾਰ ਸੁਣ ਕੇ ਮਨ ਇਨ੍ਹਾਂ ਪ੍ਰਸੰਨ ਹੋਇਆ ਕਿ ਮੈਂ ਬਿਆਨ ਨਹੀਂ ਕਰ ਸਕਦਾ ,ਬੱਸ ਇਨ੍ਹਾਂ ਹੀ ਕਹਾਂਗਾ ਕਿ,ਰੱਬ ਦੀ ਤੁਹਾਡੇ ਤੇ ਬਹੁਤ ਕਿ੍ਪਾ ਹੈ। ਇਸ ਤਰ੍ਹਾਂ ਦੇ ਸ਼ੁਭ ਵਿਚਾਰ ਆਮ ਆਦਮੀ ਦੇ ਨਹੀਂ ਹੋ ਸਕਦੇ । ਤੁਸੀਂ ਅਸਲੀ ਸਿੱਖ ਹੋ ਜੀ । ਮੈਂ ਤੁਹਾਨੂੰ ਇਹ ਪੁਛਣਾ ਚਾਹੁੰਦਾਂ ਹਾਂ, ਕਿ ਜੇਕਰ (ਆਈ ਏ ਐਸ) ਅਫ਼ਸਰ ਕਿਸੇ ਇਮਾਨਦਾਰ , ਮਿਹਨਤੀ ਇਨਸਾਨ ਨਾਲ ਧੱਕਾ ਕਰਦਾ ਹੈ, ਕਿ ਉਸ ਨੂ ਇਹ ਗੱਲ ਸ਼ੋਭਾ ਦਿੰਦੀ ਹੈ । ਆਈ ਏ ਐਸ ਅਫ਼ਸਰ ਤਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲੇ ਵਿਅਕਤੀ ਹੁੰਦੇ ਹਨ । ਇਨਸਾਨੀਅਤ ਦਾ ਮਸੀਹਾ ਬਣ ਕੇ ਕੰਮ ਕਰਨ ਵਾਲੇ ਹੁੰਦੇ ਹਨ।। ਤੁਸੀਂ ਮੇਰਾ ਮਾਰਗ ਦਰਸ਼ਨ ਕਰੇਓ, ਕਿ ਅਜਿਹੇ ਇਨਸਾਨ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਿਵੇਂ ਕਰਵਾਇਆ ਜਾ ਸਕਦਾ ਹੈ। ਜਦੋਂ ਕਿ ਉਹ ਆਪਣੇ ਆਪ ਨੂੰ ਬਹੁਤ ਵਧੀਆ ਤੇ ਇਮਾਨਦਾਰ ਅਫ਼ਸਰ ਸਮਝਦਾ ਹੈ। ਕਿ ਪ੍ਰਮਾਤਮਾ ਸੀ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਗੇ ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@@jaswindersingh9146 ਵੀਰ ਜੀ ਜਿਹੜੇ ਸਵਾਲ ਤੁਸੀਂ ਸ: ਗੁਰਤੇਜ ਸਿੰਘ ਜੀ ਤੋ ਪੁੱਛਣਾ ਹੈ । ਉਸ ਲਈ ਤੁਸੀਂ ਆਪਣੇ ਲਿਖੇ comment ਨੂੰ comment box ਵਿੱਚ copy past ਕਰੋ ਨਾਂ ਕੀ ਮੇਰੇ ਲਿਖੇ ਹੋਏ comment ਦੇ reply ਵਿੱਚ ਧੰਨਵਾਦ ।
ਵਾਹਿਗੁਰੂ ਜੀ ਸਰਦਾਰ ਗੁਰਤੇਜ ਸਿੰਘ ਅਤੇ ਮਖੂ ਸਾਹਬ ਵਰਗੀਆਂ ਸ਼ਖ਼ਸੀਅਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
Punjab lai v mangla vre duaa 🙏
ਬਹੁਤ ਕੁਝ ਸਿੱਖਣ ਨੂੰ ਮਿਲਿਆ।
ਸ਼ੁਕਰੀਆ।
بہت کچھ سیکھنے کو ملا ۔
شکریہ ۔
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ
ਧੰਨਵਾਦ ਹਰਪ੍ਰੀਤ ਸਿੰਘ ਜੀ ਇਹੋ ਜਿਹੀ ਜਾਣਕਾਰੀ ਸਾਡੀ ਸਿੱਖ ਕੌਮ ਦੇ ਲਈ ਬਹੁਤ ਹੀ ਜਰੂਰੀ ਹੈ ਸੋ ਸੰਗਤ ਕਈ ਗਲਾਂ ਤੋਂ ਬਹੁਤ ਹੀ ਅਣਜਾਣ ਹੈ
ਬਹੁਤ ਹੀ ਵੱਡੇ ਸੰਕੇਤ ਦੇ ਗਏ ਸਰਦਾਰ ਸਾਬ ਜੀ।
ਮਾੱਖੂ ਸਾਹਿਬ ਇਹੋ ਜਿਹੀ ਸ਼ਖਸੀਅਤ ਨਾਲ ਲੰਬੀ ਗਲਬਾਤ ਕਰਿਆ ਕਰੋ ਜੀ
ਅੱਛਿਆ ਜੀ...⚓️
...
ਸਰਦਾਰ ਗੁਰਤੇਜ ਸਿੰਘ ਸੁਚੇਤ ਕਰ ਰਹੇ...ਸਿੱਖ ਕੌਮ ਦਾ ਸਰਮਾਇਆ ਸਿੱਖ ਬੱਚਿਆਂ ਦੀ ਪੜਾਈ,ਸਿਹਤ,ਰੋਜ਼ਗਾਰ ,ਕਾਰੋਬਾਰ ਤੇ ਲਾਉਣਾ ਚਾਹੀਦਾ....
Bilkul sahi kiha hai bhai Sahib ne
ਬਹੁਤ ਵਧੀਆ ਵਿਚਾਰ ਨੇ ਵੀਰ ਜੀ।
ਬਹੁਤ ਵਧੀਆ ਵਿਚਾਰ ਵਟਾਂਦਰਾ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗੁਰਦੁਆਰਾ ਤੇ ਪੇਸੈ ਨਾ ਲਾਓ ਸਾਰਦਾਰ ਸਾਬ ਠੀਕ ਕਿਹ ਰਹੇ ਹਨ ਲੋੜਵੰਦ ਨੂੰ ਪੜਾਓ ਤਾਂ ਜੋ ਉਹ ਆਪਣੇ ਹੱਕ ਲੈਣ ਸਕਣ
Veer.je.de.soch.boht.vada.ha
jehda parshada shakde je gurdware dssi jraa gurdware dein lgeya 1-2 rpayiye lbhde firde hunde hunde ithe aa k gallan maarde je
Bilkul sahi kiha tusi.
S Gurtej Singh IAS Professor of Sikhism has a clear View about the History and present Regime. Every word he said is a fact...!!!
ਬਿਲਕੁਲ ਠੀਕ ਜੀ। ਸਾਨੂੰ ਸੰਬਲਣਾ ਚਾਹੀਦਾ ਹੈ।
ਜੇਕਰ ਅਸੀ ਅੱਜ ਵੀ ਜਾਗੇ ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਮਾਫ਼ ਨਹੀਂ ਕਰੇਗੀ।
bohat vaddia te dongia galla akhian ne sir ne.bilkul samjan di lod a..sikhi nu mohrly aggu hi sikhi nu khatm kr rahy ne.
Sanu badal tey captain ney barbaad kar dita
@@kahansingh9700 uhna dee juga tuhanu da dani chahidi kina sohna vichar tuhada
Singh sahib ne sahi keha Sikh thaan thaan te Gurdware banan nahi sikh Bachian nu Taleem devo ji
J7 6
ਬਿਲਕੁਲ ਹੀ ਸ਼ਲਾਘਾਯੋਗ ਕਦਮ ਹੈ ਵੀਚਾਰ ਬਹੁਤ ਹੀ ਸ਼ਲਾਘਾਯੋਗ ਨੇਕ ਹਨ ਸੰਭਲੋ ਜਾਗੋ ਸੁਚੇਤ ਰਹਿਣ ਦੀ ਲੋੜ ਹੈ ।।
ਜੋ ਸਿੱਖ ਸਿੱਖੀ ਦਾ ਪ੍ਰਚਾਰਕ ਆ ਉਹ ਆਪਣੇ ਬੱਚਿਆਂ ਨੂੰ ਪੜਾਉਣ ਵੱਡੇ ਪੱਧਰ ਪੰਜਾਬ ਵਿੱਚ ਆਫਸਰ ਬਣਾਉਣ ਪੰਜਾਬ ਦੀ ਕਮਾਨ ਸੰਭਾਲਣ ਬਹੁਤੇ ਲੋਕ ਜਾ ਸਿੱਖ ਆਪਣੇ ਬੱਚਿਆਂ ਨੂੰ ਪੜਾ ਕੇ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਹਨ ਇਹ ਸਹੀ ਗੱਲ ਨੀ🙏🙏
ਜਾਗਣ ਦੀ ਗਲ ਛਡੋ ਜਾਗੇ ਨੇ। ਏਕਤਾ ਲਿਆਉ ਸਭ ਕੁਝ ਭਾਈ ਸਾਹਿਬ ਜੀ ਬੰਡਿਆ ਗਿਆ।ਮਨ/ਤਨ ਇਕ ਹੋ ਜਾਣ ਕਾਇਆ ਸੁਖੀ ਹੋ ਜਾਦੀ ਹੈ। ਗੁਰੂ ਫਤਿਹ ਜੀ।
ਬਾਹਰਲੇ ਮੁਲਕਾਂ ਵਿੱਚ ਧਾਰਮਿਕ ਸਥਾਨਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ।
ਪਰ ਸਕੂਲ, ਯੂਨੀਵਰਸਿਟੀਆਂ ਤੇ ਹੱਸਪਤਾਲਾਂ ਤੇ ਜਿਆਦਾ ਪੈਸਾ ਲਗਾਉਂਦੇ ਹਨ।
ਸਾਡੇ ਦੇਸ਼ ਵਿੱਚ ਪੜ੍ਹਾਈ ਤੇ ਸਿਹਤ ਤੋਂ ਜ਼ਿਆਦਾ ਧਾਰਮਿਕ ਇਮਾਰਤਾਂ ਤੇ ਪੈਸਾ ਸਰਕਾਰਾਂ ਲਗਾਉਣਾ ਪਸੰਦ ਕਰਦੀਆਂ ਹਨ। ਦੇਸ਼ ਨੂੰ ਅਨਪੜ੍ਹ ਰੱਖ ਕੇ ਧਰਮ ਵਿੱਚ ਫਸਾਈ ਰੱਖਣਾ ਚਾਹੁੰਦੇ ਹਨ।
ਮੱਖੂਜੀ ਤੁਹਾਡੇ ਉਪਰਾਲੇ ਸਲਾੱਗਾ ਜੋਗ ਹੱਨ ਗੁਰੂ ਤੁਹਾਨੂੰ ਚੜਦੀਕੱਲਾ ਵਿੱਚ ਰਖਣ
ਅਫਸੋਸ ਹੈ ਕਿ ਆਪਾ ਗੁਰੂਦੁਆਰਿਆਂ ਵਿੱਚ ਪੈਸਾ ਤਾ ਲੌਨੇ ਆ, ਠੀਕ ਹੈ ਗੁਰੂਦੁਆਰਾ ਵਧੀਆ ਹੋਣਾ ਚਾਹੀਦਾ ਪਰ ਸਵੇਰ ਵੇਲੇ ਪਿੰਡਾਂ ਵਿੱਚ ਗ੍ਰੰਥੀ ਸਾਹਿਬ ਜੀ ਦੇ ਨਾਲ 5 ਆਦਮੀ ਵੀ ਨਹੀਂ ਹੁੰਦੇ , ਅਤੇ ਇਸ ਤਰ੍ਹਾਂ ਹੀ ਸ਼ਾਮ ਨੂੰ ਹੁੰਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਸਭ ਦਾ ਭਲਾ ਕਰਨ
ਵਧੀਆ ਵਿਚਾਰ ਅਤੇ ਵਧੀਆ ਸੁਨੇਹਾ ।
ਅੱਜ ਦੇ ਟਾੲਿਮ ਰਾਜੇ ਦਾ ਪੁੱਤ ਰਾਜਾ ਬਣਦਾ ੳੁਸੇ ਤਰਾ ਮੰਤਰੀ ਦਾ ਮੁੰਡਾ ਮੰਤਰੀ ਅਸਲ ਹਕਦਾਰ ੳੁਹ ਹੈ ਜੋ ਪੜ ਲ਼ਿਖ ਕੇ ਗਰੀਬ ਪਰਿਵਾਰ ਚ ੳੁਠੀਅਾ ਹੋਵੇ ਚਾਹੇ ਕਿਸੇ ਧਰਮ ਦਾ ਹੋਵੇ
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ..
ਵਾਹਗਿਓਂ ਪਾਰ ਤੋਂ ਮਦੀਹਾ ਗੌਹਰ ਨਾਮ ਦੀ ਇੱਕ ਰੰਗ-ਮੰਚ ਕਲਾਕਾਰ ਅੰਮ੍ਰਿਤਸਰ ਆਈ..ਸਪ੍ਰਿੰਗਡੇਲ ਵਾਲੇ ਡਾਕਟਰ ਸੰਧੂ ਜੀ ਦੀ ਸਿਫਾਰਿਸ਼ ਨਾਲ ਦਰਸ਼ਨ ਮੇਲੇ ਹੋਏ..ਬਹੁਤ ਸਾਰੀਆਂ ਗੱਲਾਂ ਹੋਈਆਂ..
ਨਨਕਾਣੇ ਬਾਰੇ ਪੁੱਛਿਆ ਤਾਂ ਮਿੱਠੀ ਲਾਹੌਰੀ ਪੰਜਾਬੀ ਵਿਚ ਆਖਣ ਲੱਗੀ ਕੇ ਮੇਰੀ ਏਨੀ ਔਕਾਤ ਨਹੀਂ ਕੇ ਉਸ ਸਥਾਨ ਬਾਰੇ ਆਪਣੇ ਮੂਹੋਂ ਕੁਝ ਦੱਸ ਸਕਾਂ..ਕਹਿਦੀ "ਫਿਜ਼ਾ ਹਵਾ ਪਾਣੀ ਮਿੱਟੀ ਆਸਮਾਨ ਅਤੇ ਦਰਖਤਾਂ ਖੇਤਾਂ ਵਿਚ ਬੱਸ ਨਾਨਕ ਹੀ ਨਾਨਕ ਨਜਰ ਆਉਂਦਾ..ਅੱਖਾਂ ਮੀਟੋ ਤਾਂ ਉਹ ਖੇਤਾਂ ਵਿਚ ਹੱਲ ਚਲਾਉਂਦਾ ਹੋਇਆ ਦਿਸ ਪੈਂਦਾ..!
ਬੋਧਿਕਤਾ ਦਾ ਪੱਧਰ ਏਨਾ ਉਚਾ ਨਹੀਂ ਸੀ ਕੇ ਜਿਆਦਾ ਕੁਝ ਸਮਝ ਸਕਦਾ..ਜਾਂ ਅੱਗੋਂ ਕੋਈ ਹੋਰ ਗੱਲ ਕਰ ਸਕਦਾ!
ਕੌਫੀ ਸ਼ਾਪ ਚੋ ਉੱਠ ਕੇ ਗਈ ਤਾਂ ਇੰਟੈਲੀਜੇਂਸ ਅਤੇ ਏਜੰਸੀਆਂ ਵਾਲੇ ਕੋਲ ਆ ਕੇ ਸੂਹਾਂ ਲੈਣ ਲੱਗੇ ਕੇ ਕੀ ਕੀ ਗੱਲਾਂ ਕਰਦੀ ਸੀ?
ਆਖਿਆ ਨਾਨਕ ਬਾਰੇ ਗੱਲ ਕਰਦੀ ਹੋਈ ਨਨਕਾਣੇ ਬਾਰੇ ਕਿੰਨੇ ਸਾਰੇ ਭੇਦ ਖੋਹਲ ਗਈ ਏ..
"ਭੇਦ" ਅੱਖਰ ਸੁਣ ਓਹਨਾ ਕੰਨ ਖੜੇ ਕਰ ਲਏ..ਕਾਗਤ ਉੱਤੇ ਸਿਆਹੀ ਵਾਲੇ ਪੈਨ ਦੌੜਨ ਲੱਗੇ..ਦੁੱਖ ਹੋਇਆ ਕੇ ਕੈਸਾ ਨਿਜ਼ਾਮ ਏ ਇਸ ਮੁਲਖ ਦਾ ਜਿਹੜਾ ਨਾਨਕ ਦੇ ਭੇਦਾਂ ਵਿਚੋਂ ਵੀ ਸ਼ੱਕੀ ਇਨਫਰਮੇਸ਼ਨ ਭਾਲਦਾ ਏ!
ਮੈਂ ਵਾਹਗੇ ਟੂਰਿਸਟ ਗਰੁੱਪ ਲੈ ਕੇ ਜਾਂਦਾ ਤਾਂ ਓਥੋਂ ਦਾ ਵਰਤਾਰਾ ਦੇਖ ਅਕਸਰ ਹੀ ਉਦਾਸ ਹੋ ਜਾਇਆ ਕਰਦਾ..ਹੁੰਦੀ ਪਰੇਡ ਚੰਗੀ ਨਾ ਲੱਗਦੀ..!
ਮਾਹੌਲ ਏਨਾ ਗਰਮ ਹੋ ਜਾਂਦਾ ਕੇ ਬੱਸ ਪੁੱਛੋਂ ਨਾ..ਲੱਗਦਾ ਜਿੱਦਾਂ ਹੁਣੇ ਜੰਗ ਛਿੜ ਜਾਵੇਗੀ..ਓਦੋਂ ਬੈਠਣ ਵਾਲੀ ਗੈਲਰੀ ਨਹੀਂ ਸੀ ਬਣੀ..ਪਾਕਿਸਤਾਨ ਦੀ ਧਰਤੀ ਸਾਫ ਦਿਸਿਆ ਕਰਦੀ..ਪਾਰ ਦੀ ਮਿੱਟੀ ਉੱਡ ਉੱਡ ਸਿਰਾਂ ਤੇ ਪੈਂਦੀ..ਸਰਹੱਦੋਂ ਪਾਰ ਡੰਗਰ ਚਰਦੇ ਦਿਸਦੇ..ਨਿੱਕੇ ਨਿੱਕੇ ਜੁਆਕ ਦੌੜੇ ਫਿਰਦੇ ਨਜਰ ਆਉਂਦੇ..!
ਇੱਕ ਫਰਾਂਸੀਸੀ ਗਰੁੱਪ ਨੂੰ ਵਾਹਗੇ ਲੈ ਕੇ ਗਿਆ..
ਵਡੇਰੀ ਉਮਰ ਦੀ ਔਰਤ ਆਖਣ ਲੱਗੀ ਕੇ ਇਹ ਸਭ ਕੁਝ ਨੂੰ ਬੰਦ ਕਰ ਦੇਣਾ ਚਾਹੀਦਾ ਏ..ਇਹ ਨਿੱਤ ਆਥਣ ਵੇਲੇ ਦਾ ਅਰਗੇਨਾਈਜੇਡ ਯੁੱਧ ਏ ਜਿਹੜਾ ਤੁਹਾਡੇ ਵਜੂਦ ਤੇ ਥੋਪਿਆ ਜਾ ਰਿਹਾ ਏ..ਮੈਂ ਸੋਚੀ ਪੈ ਗਿਆ ਕੇ ਹਜਾਰਾਂ ਕਿਲੋਮੀਟਰ ਦੂਰ ਤੋਂ ਆਈ ਨੇ ਕਿੱਡੀ ਵੱਡੀ ਗੱਲ ਆਖ ਦਿੱਤੀ..ਜਿਹੜੀ ਸਾਡੀ ਕੌਮ ਅਜੇ ਤੱਕ ਨਹੀਂ ਸਮਝ ਸਕੀ!
ਸੰਨ 2001..
ਪਿਤਾ ਜੀ ਕੋਈ ਦੋ ਕੂ ਮਹੀਨੇ ਲਈ ਅਟਾਰੀ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਸੀ..
ਲਾਹੌਰੋਂ ਆਉਂਦਾ ਪਾਕਿਸਤਾਨੀ ਡਰਾਈਵਰ ਅਕਸਰ ਆਖਿਆ ਕਰਦਾ ਸਰਦਾਰ ਜੀ ਦੱਸੋ ਕਿਹੜੀ ਸੈ ਲੈ ਕੇ ਆਵਾਂ ਤੁਹਾਡੇ ਲਈ?
ਇਕ ਦਿਨ ਆਖਣ ਲੱਗੇ ਸਿਆਲਕੋਟ ਕੋਲ ਮੇਰੇ ਪਿੰਡ ਦੀ ਮਿੱਟੀ ਲੈ ਆਵੀਂ..ਨਾਲ ਹੀ ਰੋਣ ਨਿੱਕਲ ਗਿਆ..ਅੱਗੋਂ ਜੱਫੀ ਵਿਚ ਲੈਂਦਾ ਹੋਇਆ ਆਖਣ ਲੱਗਾ ਦਿਲ ਕਿਓਂ ਹੌਲਾ ਕਰਦੇ ਓ ਸਰਦਾਰ ਸਾਹਿਬ..ਵੀਜ਼ਾ ਲਵਾਓ ਤੇ ਸੱਤੇ ਖੈਰਾਂ..ਆਪ ਲੈ ਕੇ ਜਾਊਂ ਥੋੜੇ ਪਿੰਡ..ਕਿੰਨੀ ਦੇਰ ਚਿੱਠੀ ਆਉਂਦੀ ਰਹੀ..ਫੇਰ ਉਹ ਅੱਲਾ ਨੂੰ ਪਿਆਰਾ ਹੋ ਗਿਆ ਤੇ ਮਗਰੋਂ ਮੇਰਾ ਬਾਪ ਵੀ ਇਕ ਦਿਨ ਸੁੱਤਾ ਹੀ ਸੋਂ ਗਿਆ..ਪਿੰਡ ਦੇਖਣ ਦੀ ਖਾਹਿਸ਼ ਦਿਲ ਵਿਚ ਹੀ ਰਹਿ ਗਈ..
ਦੱਸਦੇ ਇੱਕ ਵਾਰ ਦੋ ਦਰਜੀਆਂ ਨੇ ਦਾਹਵਾ ਕੀਤਾ ਕੇ ਉਹ ਇੱਕ ਐਸੀ ਪੋਸ਼ਾਕ ਬਣਾ ਸਕਦੇ ਨੇ ਜਿਹੜੀ ਮੂਰਖਾਂ ਨੂੰ ਨਜਰ ਨਹੀਂ ਆਉਂਦੀ..!
ਰਾਜੇ ਨੇ ਇੱਕ ਪੋਸ਼ਾਕ ਦਾ ਆਡਰ ਦੇ ਦਿੱਤਾ ਤੇ ਦਰਜੀ ਕੰਮ ਤੇ ਲੱਗ ਗਏ..ਇੱਕ ਦਿਨ ਇੱਕ ਮੰਤਰੀ ਜਦੋ ਦਰਜੀਆਂ ਵਾਲੇ ਕਮਰੇ ਵਿਚ ਗਿਆ ਤਾਂ ਉਸਨੂੰ ਅੰਦਰ ਕੁਝ ਨਾ ਦਿਸਿਆ..
ਪਰ ਸਿਰਫ ਇਸ ਡਰੋਂ ਕੇ ਕੋਈ ਮੂਰਖ ਹੀ ਨਾ ਸਮਝ ਲਵੇ..ਬਾਹਰ ਆ ਕੇ ਆਖਣ ਲੱਗਾ ਕੇ ਅੰਦਰ ਇੱਕ ਬਹੁਤ ਹੀ ਸੋਹਣੀ ਪੋਸ਼ਾਕ ਬਣ ਰਹੀ ਹੈ!
ਇੱਕ ਦਿਨ ਖੁਦ ਅੰਦਰ ਗਏ ਰਾਜੇ ਨੂੰ ਵੀ ਕਮਰੇ ਵਿਚ ਸਿਵਾਏ ਦਰਜੀਆਂ ਤੋਂ ਹੋਰ ਕੁਝ ਨਾ ਦਿਸਿਆ ਪਰ ਇਸ ਡਰੋਂ ਕੇ ਕੋਈ ਮੂਰਖ ਹੀ ਨਾ ਸਮਝ ਲਵੇ..ਬਾਹਰ ਆ ਕੇ ਬਿਲਕੁਲ ਖਾਮੋਸ਼ ਰਿਹਾ !
ਆਖਿਰ ਇੱਕ ਦਿਨ ਦਰਜੀਆਂ ਨੇ ਨੰਗੇ ਰਾਜੇ ਨੂੰ ਰੱਥ ਤੇ ਬਿਠਾ ਲਿਆ ਤੇ ਸ਼ਹਿਰ ਵਿਚ ਘੁਮਾਉਣ ਲੱਗੇ !
ਸਾਰੇ ਮੰਤਰੀ ਸੰਤਰੀ ਤੇ ਅਹਿਲਕਾਰ ਬਿਨਾ ਪੋਸ਼ਾਕ ਤੋਂ ਬੈਠੇ ਰਾਜੇ ਦੀਆਂ ਝੂਠੀਆਂ ਸਿਫਤਾਂ ਕਰ ਕਰ ਕਮਲੇ ਹੋ ਰਹੇ ਸਨ ਤੇ ਨੰਗਾ ਰਾਜਾ ਦਰਜੀਆਂ ਨੂੰ ਮਹਿੰਗੇ ਤੋਹਫੇ ਦੇ ਦੇ ਸਨਮਾਨਿਤ ਕਰ ਰਿਹਾ ਸੀ..
ਸਾਡੀ ਮਾਨਸਿਕਤਾ ਵੀ ਕੁਝ ਐਸੀ ਹੀ ਹੋ ਗਈ ਏ..ਬੱਸ ਏਹੀ ਸੋਚ ਪੁਰਖਿਆਂ ਦੀ ਧਰਤੀ ਵਾਲੇ ਗਵਾਂਢੀ ਮੁਲਖ ਨੂੰ ਦੇਖਾ ਦੇਖੀ ਗਾਹਲਾਂ ਕੱਢੀ ਜਾ ਰਹੇ ਆ ਕੇ ਮਤੇ ਕੋਈ ਗੱਦਾਰ ਦਾ ਠੱਪਾ ਹੀ ਨਾ ਲਾ ਦੇਵੇ!
ਹਰਪ੍ਰੀਤ ਸਿੰਘ ਜਵੰਦਾ
My sincere thanks to Sardar Gurtej Singh for enlightening our community about the most important issues of the day.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
101 ਪ੍ਰਸੈਂਟ ਸਹੀ ਹੈ ਜੀ
ਸਰਦਾਰ ਗੁਰਤੇਜ ਸਿੰਘ ਜੀ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ
ਸਭ ਤੋਂ ਵੱਡੇਜਿੰਮੇਵਾਰ ਤੁਸੀਂ ਅਫਸਰ ਸ਼ਾਹਹੋ ਪੰਜਾਬ ਦੀ ਬਰਬਾਦੀ ਦੇ। ਜੋ ਗੱਲਾਂ ਅੱਜ ਕਰਦੇਹਹੋਉਹ ਗੋਲ ਮੋਲ। ਮੱਖੂ ਤੇਰੇ ਵਰਗੇ ਦੋਗਲੇ ਵੀ ਘੱਟ ਜਿੰਮੇਵਾਰ ਨਹੀਂ। ਸੂਰਜ ਪਰਕਾਸ਼ ਤੇ ਸੰਤੋਖ ਮੱਲ ਬਾਰੇ ਕਦੇ ਜੁਬਾਨਖੋਲੀ ਹੈ ਮੋਮੋਠਗਣੀਆਂ ਮਾਰਕੇ ਨੋਟ ਬੋਝੇ ਪਾਕੇਢੇਰੀ ਚੁੱਕ ਹੀ ਬਣੇਹੋਏਹੋ। ਕਿਸੇ ਮਸਲੇ ਤੇ ਡਟਕੇ ਸਟੈਂਡ ਲੈਕੇ ਵਿਖਾਈ।
ਸਿਖਾਂ ਨੂੰ ਸਬ ਕੁਝ ਤਿਅਾਗ ਕੇ ੲਿਕੋ ੲਿਕ ਕਮ ਸਿਖ ਸਕੁਲ ਸਿਖ ਕੋਲਜ ਸਿਖ ਯੁਨੀਵਰਸਟੀਅਾਂ ਬਨਾਨੀਅਾਂ ਚਾਹਿਦਾ ਹੈ ਜਿਸ ਵਿਚ ਸਿਖ ਸਲੇਬਸ ਅਨੁਸਾਰ ਗੁਰਬਾਣੀ ਗੁਰਮਤ ਸਂਗੀਤ ਸਿਖ ਹਿਸਟਰੀ ਅਤੇ ਮਾਰਸ਼ਲ ਅਾਰਟ ਦੇ ਨਾਲ ਸਂਸਾਰਿਕ ਪੜਾੲੀ ਵੀ ੳੁਚ ਸਤਰ ਦੀ ਅਤੇ ਕੁਸ਼ਲਤਾ ਅਧਾਰਿਤ ਹੋਵੇ ਹਿਸਟੋਰਿਕਲ ਗੁਰੂਦਵਾਰੋ ਤੋ ੲਿਲਾਵਾ ਸਾਰੇ ਸਕੂਲ ਪੜਾੲੀ ਦੇ ਕੇਂਦਰਾਂ ਨਾਲ ਅਟੇਚ ਕਰ ਦੇਣੇ ਚਾਹਿਦੇ ਹਨ ਸਿਖਾਂ ਨੁੰ ਧਰਨੇ ਲਗਾਣੇ ਅਤੇ ਪਰਦਰਸ਼ਨ ਕਰਨੇ ਤਿਅਾਗ ਕੇ ਅਂਦਰੋ ਮਜਬੂਤ ਹੇਣ ਦੀ ਲੋੜ ਹੈ ਸਾਡੇ ਗੁਰੂਦਵਾਰੇ ਜੋ ਸਿਖਾਂ ਦੀ ਲੋੜ ਹੈ ਓੁਹ ਡਲੀਵਰ ਨਹੀ ਕਰ ਪਾ ਰਹੇ ਸਕੂਲਾਂ ਵਿਚ ਸਿਖ ਸਲੇਬਸ ਅਨੁਸਾਰ ਪੜਾੲੀ ੲਿਕ ੳੁਤਮ ਸੋਚ ਹੈ ਸਰਕਾਰ ੲਿਹ ਨਹੀਂ ਕਰੇਗੀ ੲਿਹ ਸਿਖ ਵਿਦਵਾਨਾਂ ਨੂੰ ਸੋਚਣ ਦੀ ਲੋੜ ਹੈ ਕੋਮ ਟੇਕਸਾਲੀ ਅਤੇ ਢਡੀਰੀ ਵਾਲਯਾਂ ਅਤੇ ਹੋਰ ਫਜੂਲ ਦੇ ਝਗੜਿਅਾ ਵਿਚ ਓੁਲਝ ਕੇ ਰੇਹ ਗੇੲੀ ਹੈ ਦੁਸ਼ਮਨ ਅਪਣੀਅਾ ਚਾਲਾਂ ਅਲਗ ਚਲ ਰਿਹਾ ਹੈ
ਸ ਗੁਰਤੇਜ ਸਿੰਘ ਜੀ ਤੇ ਮਖੂ ਜੀ ਜਿਸ ਦਾ. ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੇ ਕੋਇ। ਜੋ ਹੋਇਆ ਸੋ ਹੋਇਆ ਸਿਖ ਦਾ ਪੇਪਰ 500 ਸਾਲ ਹੋਇਆ ਪਾਸ ਹੋ ਗਏ ਖਾਲਸੇ ਹੁਣ ਘਰ ਬਣਾ ਕੇ ਦੇਣ ਦੀ ਡਿਉਟੀ ਵਾਹਿਗੁਰੂ ਜੀ ਆਪ ਸਾਭ ਲਈ ਹੈ ਜੀ। ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ
ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੋਮ ਡਰੇ ਗੱਦਾਰਾਂ ਤੋਂ।
Sach bilkul sach veer ji
Sir: Gadaar v ta Sikh hi hun jo kursi le kai aapney hi Kaum thaley sotta maar rahey hun. Captain aap aish kar riha hi. DGP is directly working under Center government and thus making arrests of innocent Sikhs . Indian Media and cm, BADALs are totally silent on this.
Hardial Dhamoon w
Sikh com badal pariwar de ghulam bni hoyi h
Ch jano ni htde India de mahamurkh lok aje v puraaniya party diya really ch jano ni ht de
ਮਖੂ ਸਾਹਿਬ ਜੀ ਤੇਸਰਦਾਰ ਗੁਰਤੇਜ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਗਲ ਇਹਹੈ ਸਿੱਖ ਬੱਚਿਆਂ ਤੇਮਾਪਿਆ ਨੂੰ ਗੁਰੂ ਸਾਹਿਬ ਜੀ ਦੇ ਸਿਖੀ ਦੇ ਤਿੰਨ ਮੁੱਖ ਗੱਲਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇਗੁਰੂ ਗਰੰਥ ਸਾਹਿਬ ਜੀ ਵਿੱਚ ਆਟੁੱਟ ਵਿਛਵਾਛ ਰੱਖੋ ਘਾਟਾ ਰਹਿਣਾ ਹੀ ਕੋਈ ਨਹੀ ਤੇ ਸਿੱਖ ਕੌਮ ਨੂੰ ਕੋਈ ਵੀਹਰਾ ਨਹੀਸਕਦਾ ਜੇ ਗੁਰੂ ਜੀ ਆਪਣੇ ਕੋਲ ਸਭਬਾਦਲ ਕੈਪਟਨਤੇਵਿਚੇ ਹੁਣ ਵਾਲੇ ਨਵੇ।ਬਸਜੀਵਨ ਵਿਚ ਸੰਜਮ ਦੀ ਲੋੜ ਆ।
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਦੱਸਿਆ ਹੈ ਪਰ ਸਿੱਖਾ ਦਾ ਭਵਿੱਖ ਬਹੁਤ ਮਾੜਾ ਹੋਵੇਗਾ, ਕਿਉ ਕਿ ਆਉਣ ਵਾਲੇ ਵਿਚ ਜੇਕਰ ਸਿੱਖ ਇਕਜੁੱਟ ਨਾ ਹੋਏ ਤਾ ਦਰਬਾਰ ਸਾਹਿਬ ਤੇ ਜਥੇਦਾਰ ਕੇਸਾਧਾਰੀ ਹਿੰਦੂ ਹੀ ਹੋਵੇਗਾ, ਸਾਰਾ ਪ੍ਰਬੰਧ ਨਾਗਪੁਰ ਤੋ ਬਾਦਲਿਆ ਰਾਹੀ ਹੀ ਚੱਲੇਗਾ, ਤੇ ਸਿੱਖਾ ਦਾ ਕਤਲੇਆਮ ਪੰਜਾਬ ਵਿਚ ਹੋਵੇਗਾ ਕਿਉ ਕਿ ਆਰ ਐਸ ਦੇ ਪ੍ਚਾਰਕਾ ਨੇ ਸਿੱਖਾ ਨੂੰ ਸ਼ਸ਼ਤਰ ਤੇ ਸ਼ਾਸ਼ਤਰ ਨਾਲੋ ਤੋੜਿਆ ਜਾ ਰਿਹਾ ਹੈ ਬਹੁਗਿਣਤੀ ਸਿੱਖਾ ਦੀ ਨਸ਼ੇ ਅਤੇ ਲੱਚਰਤਾ ਵਿਚ ਗਰਕ ਹੋ ਚੁੱਕੇ ਹਨ ਲੱਚਰਤਾ ਗਾਇਕ ਸਰਕਾਰ ਦੀ ਸ਼ਹਿ ਉਤੇ ਸਾਰੇ ਵਾਤਾਵਰਣ ਮਾਹੌਲ ਨੂੰ ਗੰਦਾ ਕਰ ਰਹੇ ਹਨ ਆਉਣ ਵਾਲੇ ਸਮੇ ਸਿੱਖੀ ਭੇਸ ਵਿਚ ਭੱਈਏ ਗੁਰੂਦੁਆਰਿਆ ਦਾ ਪ੍ਰਬੰਧ ਚਲਾਉਣਗੇ,ਭਾਈ ਭਰਪੂਰ ਸਿੰਘ ਬਲਬੀਰ ਸਾਰੀ ਗੱਲ ਨੂੰ ਸਪੱਸ਼ਟ ਕਰ ਚੁੱਕੇ ਹਨ ਗੁਰੂਦੁਆਰਿਆ ਵਿਚ ਕੋਈ ਪਵਿੱਤਰਾ ਮਰਯਾਦਾ ਨਹੀ ਰਹੇਗੀ, ਸਮਝੋ ਗੁਰੂ ਦੇ ਸਿੱਖੋ
ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇੰਟਰਵਿਊ ਵੀ ਵਧੀਆ ਹੈ
ਜੇ ਅਸੀਂ ਅਕਾਲੀ ਦਲ ਨੂੰ ਵੋਟ ਨਾ ਪਾਈਏ ਤਾਂ ਹੋਰ ਕਾਗਰਸ ਪਾਰਟੀ ਨੂੰ ਵੋਟ ਪਾਈਏ ਜਿਨ੍ਹਾਂ ਸਿਖ ਧਰਮ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਇਨ੍ਹਾਂ ਵਾਰੇ ਕੁਝ ਨਹੀਂ ਬੋਲਦੇ। ੀ
ਠੁਆਦੇ ਦੋਵਾਂ ਦਾ ਤਹਿ ਦਿਲੋਂ ਧੰਨਵਾਦ ਜੀ
ਜਦੋਂ ਕੋਈ ਵੀ ਅਫਸਰ ਸਰਕਾਰੀ ਨੌਕਰੀਆਂ ਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਸੋਚਣ ਦਾ ਅਤੇ ਕੰਮ ਕਰਨ ਦਾ ਢੰਗ ਹੋਰ ਹੁੰਦਾ ਹੈ ਤੇ ਅਫਸਰ ਲੰਘਣ ਤੋਂ ਪਹਿਲਾਂ ਅਤੇ ਰਿਟਾਇਰਮੈਂਟ ਤੋਂ ਬਾਅਦ ਬਿਲਕੁਲ ਹੀ ਵੱਖਰਾ ।
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਪੰਜ ਪਿਆਰਿਆਂ ਚੋਂ ਕਿਹੜਾ ਜੱਟ ਸੀ ਮੇਰੇ ਸਾਲ਼ੇ ਗਦਾਰ ਇਹੋ ਜਿਹੇ IAS ਹੋਣਗੇ ਤਾਂ ਹੀ ਪੰਜਾਬ ਦਾ ਇਹ ਹਾਲ ਹੋਇਆ
Tusi das deo
ਰਾਮ ਨੇ ਸਡੂਲ ਕਾਸਟਾ ਨੂੰ ਭਗਤੀ ਤੋਂ ਰੋਕਿਆ ਸੀ ਮਾਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤੀ ਨਾਲ ਜੋੜਿਆ ਹੈ ਗਲ਼ ਵਿੱਚ ਲੈ ਕੇ ਆਪਣੇ ਪੁੱਤਰ ਬਣਾਇਆਂ ਹੈ ਜ਼ਮੀਨ ਅਸਮਾਨ ਦਾ ਫ਼ਰਕ ਹੈ। ਅਤੇ ਸੱਚ ਦਾ ਮਾਰਗ ਦਿਖਾਇਆ ਹੈ।
A very emotional but practical wise man.
ਪੌੜੀ ੳੁਪਰ ਤੋ ਥॅਲੇ ਨੂੰ ਸਾਫ ਹੁੰਦੀ ਹੈ.ਮੇਰਾ िਖਅਾਲ ਹੈ.ਕੋਈ िਕਸੇ ਦਾ ਦੁਸਮਣ ਨਹੀ.ਸੋਚ ਦਾ ਫਰਕ.
ਬਹੁਤ ਵੱਧੀਆ ਵਿਚਾਰ ਹਨ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ, ਰੱਖੇ ਜੀ,,
ਇੰਡੀਆ ਸਿੱਖ ਕੌਮ ਦਾ ਦੁਸ਼ਮਣ ਹੈ 1947 ਵਾਲੇ ਵੀ ਦੋਸ਼ੀ ਦੱਸੋ ਅਤੇ 1955 ਵਾਲੇ ਵੀ ਦੋਸ਼ੀ ਦੱਸੋ ਅਤੇ 1984 ਵੀ ਦੋਸ਼ੀ ਦੱਸੋ ਅਤੇ 2022 ਵਾਲੇ ਵੀ ਦੋਸ਼ੀ ਅਤੇ ਰਾਸ਼ਟਰਪਤੀ ਰਾਜ ਵਾਰੇ ਵੀ ਦੱਸੋ ਕੋਮ ਨੂੰ ਸਾਰੀਆਂ ਦੀ ਜੁਮੇਵਾਰ ਇੰਡੀਆ ਸਟੇਟ ਹੈ ਕੋਈ ਹੋਰ ਨਹੀਂ ਕੋਮ ਨੂੰ ਆਜ਼ਾਦੀ ਦਿਵਾਉਣ ਲਈ ਪ੍ਰਚਾਰ ਕਰੋ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹੋ ਫੇਰ ਕੋਮ ਮਾਫ਼ ਕਰਦੂ
vary good and true sach hi hai
Very nice interview and it's true one day will come true
ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਸਿੰਘ ਰਹੇ ਹਨ, ਕੋਈ ਗੁਰਦੁਆਰਾ ਸਾਹਿਬ ਤੋੜੇ, ਗੁਰਦੁਆਰਾ ਸਾਹਿਬ ਦੇ ਰਸਤੇ ਤੇ ਡਾਂਸਰਾਂ ਦੇ ਬੁੱਤ ਲਾਏ, ਕੋਈ ਇਤਿਹਾਸ ਨੂੰ ਤੋੜੇ ਮਰੋੜੇ , ਕਿਸੇ ਨੇ ਸ਼ਾਇਦ ਕੁਝ ਕਰਨਾ ਕੀ ਕਦੇ ਕੋਈ ਬੋਲਿਆ ਵੀ ਨਹੀਂ। ਪੰਜਾਬ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਹੈ ਜਾ ਨਹੀ।
500 piche vote paa 15 lakh la canada jan wali com nu leader imaandar chahide aa 🤣😂😂😂
ਜੇ ਤੁਹਾਨੂੰ ਯਾਦ ਹੋਵੇ ਇੱਕ ਨੇਤਾ early ੨੦੦੦ ਵਿੱਚ ਕਹਿ ਰਿਹਾ ਸੀ ਮੈਂ ਪੰਜਾਬ ਨੂੰ ਪੈਰਿਸ ਬਣਾਦੂੰਗਾ,ਦੂਜਾ ਕਹਿੰਦਾ ਮੈਂ ਕੈਲੀਫੋਰਨੀਆ ਬਣਾਦੂੰਗਾ, ਦੋਂਵੇ ਮੁੱਖਮੰਤਰੀ ਬਣਗੇ ੧੦ ,੧੦ ਸਾਲ ਵਾਸਤੇ ,ਪੰਜਾਬ ਜੋ ਸੀ ਓਹ ਵੀ ਨੀ ਜੀਣ ਜੋਗਾ ਛੱਡਿਆ!
@@rameshkumae8621 22 tu nafrat kyo faila rya
ਜੈ ਭੀਮ ਜੈ ਭਾਰਤ
I fully agree with his thinking ... He has awesome thoughts
.i salute to him.. But if everybody makes thought like him and dhandriawala sahb.. I think there is no any kind of power who forced sikh to out of his sikhism...
ਆਈ ਏ ਐਸ ਅਫਸਰ ਨੂੰ ਸੁਨਨਾ ਤਾਂ ਠੀਕ ਹੈ ਪਰ ਅਸੀਂ ਕਿਹੜਾ ਕਮਲੇ ਹਾਂ ਸਾਰਾ ਕੁਝ ਦਿਸੀ ਜਾਂਦਾ ਹੈ ਕੀ ਹੋਈ ਜਾਂਦੈ ਕੌਮ ਅੰਦਰ ਜਿਹਨੂੰ ਜਿਹਨੂੰ ਮੌਕਾ ਮਿਲਿਆ ਸਭ ਨੇ ਵੇੜਿਆ ਵਿਚ ਵੱਟੇ ਪਾਏ ਕੋਮ ਦੇ। ਸਾਡੇ ਵੱਡਿਆਂ ਦਿਆਂ ਦੀਤੀਆ ਕੁਰਬਾਨੀਆਂ ਦਾ ਅਸੀਂ ਚੰਗਾ ਮੁੱਲ ਪਾਇਆ ਹੈ । ਇੱਕ ਦੁਸਰੇ ਦੀਆਂ ਪੱਗਾਂ ਲਾਹ ਕੇ । ਇੱਕ ਉਹ ਵੇਲ਼ਾ ਸੀ ਜਦੋਂ ਪੰਜਾਬੀ ਭਰਾ ਅਪਣੇ ਪੰਜਾਬੀ ਭਰਾ ਲਈ ਜਾਂ ਜਾਨ ਦਿੰਦਾ ਸੀ । ਤੇ ਇਕ ਆ ਵੇਲਾਂ । ਅੱਜ ਬਾਜ਼ਾ ਵਾਲੇ ਪਿਤਾ ਜੀ ਵੀ ਉਪਰ ਬੈਠੇ ਸੋਚਦੇ ਹੋਣੇ ਨੇ ਕੀ ਮੇ ਤਾ ਕਦੇ ਵੀ ਨਹੀਂ ਸੋਚਿਆਂ ਸੀ ਕਿ ਮੇਰੇ ਬੱਚੇ ਐਹੋ ਜਿਹੇ ਬਣ ਜਾਣਗੇ ਭਰਾ ਭਰਾ ਦੀ ਪੱਗ ਲਾਹੇਗਾ । ਦੁਰ ਫਿਟੇ ਮੂੰਹ ਸਾਡੇ ਆਹ ਸਿਲਾ ਦੇਈ ਜਾਂਨੇ ਵੱਡਿਆਂ ਦੀਆਂ ਕੁਰਬਾਨੀਆਂ ਦਾ ।
ਬਾਦਲ ਤੇ ਕੈਪਟਨ ਨੇ ਪੰਜਾਬ ਨੂੰ ਭੲੀਆ ਦੇ ਹਵਾਲੇ ਕਰਕੇ ਜਾਣਾ ਹੈ, ਪੰਜਾਬ ਦਾ ਭਵਿੱਖ ਤਾ ੲਿਹ ਹੀ ਦਿਸ ਰਿਹਾ ਹੈ, ਜਿਸ ਹਿਸਾਬ ਨਾਲ ਪ੍ਰਵਾਸੀ ਲੌਕ ਪੰਜਾਬ ਵਿੱਚ ਧੜਾ ਧੜ ਪੱਕੇ ਡੇਰੇ ਲਾੲੀ ਜਾਦੇ ਨੇ ਉਸਨੂੰ ਵੇਖ ਕੇ ਤਾ ੲਿਵੇ ਹੀ ਲੱਗਦਾ ਹੈ ਕੇ ਰਾਜ ਭੲੀਆ ਦਾ ਹੀ ਹੌਣਾ ਹੈ ਪੰਜਾਬ ਵਿੱਚ
ਵੈਰੀ ਗੁਡ
ਇਹ ਪੁਜਾਰੀ ਧਰਮ ਦੇ ਠੇਕੇਦਾਰਾਂ ਨੇ
ਧੰਨਵਾਦ ਖਾਲਸਾ ਜੀ
Punjab hi Sikhi di aakhri umeed hai. India wich Punjab de bahar Sikhan da fertility rate recovery rate ton thalle dig chuki hai. Punjab de bahar agencies da poora control hai, 40-50% Sikh kudian non-Sikh mundeyan naal vyah kra rahian hann, ona wich 90% ton zada agenies naal jude hoye honde ne. Jina baccheyan ne Sikhi da future banana hai o Punjab de bahar bde ghat ne. Je hun v Punjab de lok apni zimmewari pehchaan leyn taan India wich Sikhi bach skdi hai.
ਜੋ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ !
ਵਾਹਿਗੁਰੂ ਜੀ ਮੇਹਿਰ ਕਰੋ
Bahut. Vdiya. Jakari. Diti. Sahbji
ਬੱਚਿਆਂ ਦੀ ਪੜ੍ਹਾਈ ਦਾ ਉਪਰਾਲਾ ਕਰਨਾ ਹੀ ਧਰਮ ਹੈ, ਨਾ ਕਿ ਗੁਰਦੁਆਰਿਆਂ ਦੀ ਭਰਮਾਰ। ਧਾਰਮਿਕ ਸਥਾਨ, ਦੁਕਾਨਾਂ ਬਣ ਗਈਆਂ ਹਨ। ਸਿੱਖ ਕੌਮ ਵੀ ਕੁਰਾਹੇ ਪੈ ਗਈ ਹੈ। ਜੇ ਕੋਈ ਭਲਾ ਬੰਦਾ ਤਰਕ/ਚੰਗੀ ਅਧਾਰਿਤ ਗਲ ਕਰਦਾ ਹੈ, ਉਸਨੂੰ ਨਾਸਤਿਕ ਕਿਹਾ ਜਾਂਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਞਾਹਿਗੁਰੂ ਜੀ ਵਾਹਿਗੁਰੂ ਜੀ
िਸॅਖ ਕੋਮ ਨੂੰ ਕੇਵਲ ਖਾਲਸਤਾਨ ਦੇ ਰਸਤੇ ਵॅਲ ਸ਼ਾਤੀ ਪੂਰਵਕ ਤਰੀਕੇ ਨਾਲ ਚਲਨਾ ਚਾਹੀਦਾ ਹੈ
ਬਾਕੀ ਕੋਮ ਸਮਝਦਾਰ ਹੈ
ਖਾਲਸਤਾਨ िਜੰਦਾਬਾਦ
िਹੰਦੁਸਤਾਨ ਮੁੰਰਦਾਬਾਦ
Gurjinder Baijee, you are correct. That's the only Solution for All the problems of Punjab. If we try to use force, the Government will have a legitimate reason to suppress our Justified Demands with Force, Torture and other illegal means. So it's the Peaceful Struggle for Khalistan, which should be adopted by the Sikh Community and to save the Sikh Religion from being absorbed in the Ocean of Fake Hinduism and Hindutva Sarkar and RSS are trying their every Gimmick to Falsely claim that Sikhs are actually Hindus. Whereas the Sikh Religion has no concern with Hindu Mythology and other False Stories Drafted by Fake Hindutva Forces to prove that Sikhs are Terrorists. Actually it's the Hindu, which were Slaves for 1400 years and Not a Single Person made any sacrifice for Freedom. Sikhs Empire under Sher.e.Punjab Maharaja Ranjeet Singh ji was the Biggest Empire in India and Justice was delivered to every Religion in Punjab. At the time of 1947 the Foolish Sikh Leaders failed to achieve their Share in the Free India, whereas 92% Sacrifices were made by the Sikh Warriors against British Empire. Gandhi, Nehru and Patel were having Communal Approach and were not in favor of Sharing India with Sikhs and Muslims or other Minorities...that's why Pakistan was separated from India bcuz Nehru Gandhi etc. were Be.Imaan and Firqaprast ,they made False Promises and Innocent Sikhs believed every word of these Politically Corrupt Politicians...and we became the Slaves of these people. So Independent Sikh State is the only Solution, which is the Legal Right of every citizen of India. Je Hindu Rashtra sahi hai ta Khalistan di demand kiven galat hoyi...???
Murdaa bolu Khaffan Paaru. Pehra Kabza kro apne mn te . Go in the huts of poor eat with them kodre di roti. Paglo 2 lakh naujawan shahid krva laye Binna kaaran
Hindua. Na. Kita. Ha.
Ja. Ka. Ona. Nu. Bol.
Tara. Warga. ਕਥਾ िਕਰਤਨੀਆ ਨੇ िਹੰਦੂ ਨੂੰ ਅਾਪਨਾ िਪੳੁ ਤੇ ਦॅ िਸਅਾ ਤੇ
िਸॅਖ 1947. Vich. Hindustan nal
Rall.
Gahya. Ta.
.kom. nu. 1984. Dakna. Pahya.
Kalastan. Zindabaad.
hin dustan. murdabaad.
rehat piyeeri mujh ko ..... sikh pyaara naheee.....
ਸ਼ਾਂਤੀ ਨਾਲ ਓਹਨਾਂ ਚੱਲਣ ਨਹੀਂ ਦੇਣਾਂ.... ਕਹਿ ਰਹੇ ਨੇਂ ਕਿ ਘਰਾਂ 'ਚ ਜਾ ਜਾ ਕੇ ਮਾਰਾਂਗੇ ਸਿੱਖਾਂ ਨੂੰ ਜੇ ਖ਼ਾਲਿਸਤਾਨ ਦਾ ਨਾਮ ਵੀ ਲਿਅਾ.....
Sir ne sahi gal kahi k jaat paat nai Sikhs di... Sachi jis day asi eh caste dasniya etc band kar dita us din to shyd Sikhism de chnge days strt ho sknge. Sanu world nu education naal jitna pau. But afsos k sgpc de president and other also used their castes with their names.
Bhut vdiya soch sardar ji
ਜਿਸ ਗੰਦੇ political system ਵਿਚ ਆਪਾ ਹੁਣ ਜੀ ਰਾਹੇ ਹਾ। ਉਸ ਸਭ ਦਾ ਜੁਮੇਵਾਰ ਪੰਜਾਬ ਵਿਚ IPS IAS officers ਹਨ। ਇਨਾ ਨੇ ਗੰਦੇ ਡਾਕੂ ਨੇਤਾਵਾ ਨਾਲ ਪੂਰਾ ਸਾਥ ਦਿਤਾ । ਇਨਾ ਨੇ ਕਿਵੇ ਕਿਸ ਤਰੀਕੇ ਨਾਲ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਧੱਕੀਆ ਤੇ ਇਸ ਨੂੰ ਕਿਵੇ ਰੋਕੀਆ ਜਾ ਸਕਦਾ ਇਸ ਦੀ ਜਾਣਕਾਰੀ ਦਿਉ । IAS IPS ਦੇ ਬੱਚੇ ਵੀ ਬਾਹਰ ਨੂੰ ਹੀ ਭੱਜ ਰਹੇ ਹਨ । ਇਨਾ officers ਨੇ ਹੀ ਪੰਜਾਬ ਬਰਬਾਦ ਕੀਤਾ।
Ehna da v koi ਕਸੂਰ nhii. ਪੁਲਸ sari dgp de ਅੰਡਰ hundi a te dgp cm de ਅੰਡਰ hunda..
Cm he ਗਦਾਰ ne saale fr ehna nu jo order auna ehna ne ta ohi krna
ਸਹੀ ਗਲ ਆ ਬਾਈ
ਜਦੋ ਇਹ IAS IPS Officer ਬਣਦੇ ਹਨ ਤਾ ਕਨੂੰਨ ਅਨੁਸਾਰ ਕੰਮ ਕਰਨ ਦੀ ਸਹੁ ਚੁਕਦੇ ਹਨ ਮੰਤਰੀਆ ਦੇ ਤਲਵੈ ਚੱਟਣ ਦੀ ਨਹੀ। ਬਹੁਤ officer ਕਨੂੰਨ ਮੁਤਾਬਕ ਕੰਮ ਕਰਦੇ ਹਨ । system ਨੂੰ ਜੁਤੀ ਚੱਟਣ ਵਾਲੇ officers ਨੇ ਗੰਦਾ ਕੀਤਾ ਤੇ ਕਰ ਰਹੇ ਹਨ। ਇਨਾ ਦੇ ਗਲਤ ਤਰੀਕੇ ਬਾਰੇ ਦੱਸੋ।
@@singhbalwinder1617 oh salea ips ਆਫਿਸਰ kii bund mrauga jdo ohnu upro ਸਿਫਾਰਸ਼ ਪੈ gyii..
Jo ehna nu upro hukam auna ehna ne ta ohi mann na a..
Je apni mrzi krnge ta ਅਗਲੇ ਸਸਪੈਂਡ kr dinde ne..
ਪੰਜਾਬ ta ਸੈਂਟਰ da ਗੁਲਾਮ aa ਏਥੇ da cm apni mrzi nal dgp nu cheng ni kr skda.
ਗੁਲਾਮੀ ch rehke teri soch v ਗੁਲਾਮ hogi
@@ਇਕਸ਼ੌਂਕਕਬੂਤਰਬਾਜ਼ੀਦਾ123 ਉਏ ਜੁਤੀ ਚੱਟ ਕੇ ਢਿਡ ਭਰਣ ਵਾਲੀਆ ਤੇ ਆਪਣੇ ਵਰਗੇ ਸਭ ਨੂੰ ਸੋਚਣ ਵਾਲੀਆ ਤੇਨੂੰ ਇਲਮ ਨਹੀ IAS ਦੀ ਕਿਨੀ power ਹੁਦੀ ਹੈ System ਨੂੰ ਵਧੀਆ ਬਣਾਉਣ ਵਾਸਤੇ।
ਜੇ IPS ਤੇ IAS ਚਾਉਣ ਤਾ ਗੰਦੇ ਨੇਤਾਵਾ ਨੂੰ ਨੱਥ ਪਾ ਸਕਦੇ ਹਨ। ਪਰ ਤੇਰੇ ਵਰਗੇ ਜਿਨਾ ਨੇ ਰਿਸਵਤ ਦੇ ਕੇ,
ਦੱਲਾਗਿਰੀ ਕਰਕੇ ਜਾ ਆਪਣੀ ਭੈ ... ਗੰਦੇ ਨੇਤਾਵਾ ਨੂੰ ਦੇ ਕੇ IAS IPS officer ਬਣੇ ਹੁਦੇ ਹਨ ਉਨਾ ਨੇ System ਨੂੰ ਗੰਦਾ ਕੀਤਾ ਤੇ ਕਰ ਹਰੇ ਹਨ।
ਤੂੰ ਵੀ ਗੰਦੇ ਲੋਕਾ ਦੀ ਚੱਟਨੀ ਛੱਡ ਦੇ।
ਤਾ ਸਭ ਠੀਕ ਹੋ ਸਕਦਾ ਹੋ।
Very true thoughts sir, Sikhs must think about it 🙏🙏🙏🙏🙏🙏
ਪੰਜਾਬ ਨੇ ਆਪਣੀ ਲੁੱਟ ਆਪ ਕਾਰਵਾਈ ਜਗ੍ਹਾ ਜਗ੍ਹਾ ਲੰਗਰ ਲਾ ਕੇ ਜਦੋਂ ਕਿ ਲੰਗਰ ਸਿਰਫ ਗੁਰੂਦਵਾਰਾ ਸਾਹਿਬ ਦੇ ਅੰਦਰ ਹੀ ਚਾਇਦੇ ਸੀ ਹੈ ਇਹ ਪੈਸਾ ਆਪਣੀ ਕੌਮ ਤੇ ਲਗਦਾ ਤਾਂ ਕੌਮ ਸੈਂਟਰ ਸਰਕਾਰ ਦੇ ਪਿੱਛੇ ਨਾ ਫਿਰਦੇ
ਵੀਰ ਜੀ ਇਹ ਜੌ ਪਜਾਬੀ ਫਿਲਮਾਂ ਵਿੱਚ ਪਿਤਾ ਦਾ ਦਾਅੜਾ ਖੂਲਾ ਤੇ ਪੁੱਤਰ ਦੇ ਵਾਲ ਕਟੇ ਇਹ ਚਲਨ ਦੇ ਵਿਰੁੱਧ ਅਵਾਜ਼ ਚਕੌ
Paaji asal ch v eda e hon dya
ਕਿਸੇ ਨੇ ਸੱਚ ਕਿਹਾ ਹੈ--ਦੇਖੋ ਕਲਜੁਗ ਦੀ ਖੇਡ,ਪਿਤਾ ਸ਼ੇਰ ਪੁੱਤਰ ਭੇਡ
I feel that time is eroding fast, we need a consortium of Sikh intellectuals, may be working under our Akal Takhat, that should act as a light house for the Sikhs, that can show us a clear political, economic and social directions...
ਪੰਜਾਬ ਦੀਆ ਸਾਰੀਆ ਸਮੱਸਿਆਵਾ ਦਾ ਇੱਕੋ ਇੱਕ ਹੱਲ ਹਿੰਦੂਸ਼ਤਾਨ ਦੇ ਕਬਜੇ ਵਿੱਚੋ ਅਜਾਦ ਪੰਜਾਬ (ਖਾਲਿਸਤਾਨ)।
Murdaa bolu Khaffan Paaru. Pehra Kabza kro apne mn te . Go in the huts of poor eat with them kodre di roti. Paglo 2 lakh naujawan shahid krva laye Binna kaaran
India da savidhan one of the best par lok te sarkara ni vadis
Fool aa tu khkaistan nii banugaa
@@KathaKeertan orn kh updesht he PS tohe prbodh na lage
@@jassdhaliwal4742 Pakistan bnya na. Bangladesh bnya he na... Soviet Union tuti he na... Guru Gobind Singh bkshn gye. Tere kolo Nhi mngde
Very good job ji
Tusi bilkul theek bhvikh dsia hai. God bless you long life
ਵਾਹਿਗੁਰੂ ਸਮਰੱਥ ਹੈ
Very educative information
Interview da pta hi ni lgya kdo khtm ho gyee. Dhanwaad hai es interview de lyi veer Harpreet Singh ji, Dhanwaad hai Sir Gurtej Singh g da v
500 piche vote paa 15 lakh la canada jan wali com nu leader imaandar chahide aa 🤣😂😂😂
@@rameshkumae8621 🍌
Please make more and more such type of intellectual video 👍👍
ਬਹੁਤ ਵਧੀਆ ਸੁਝਾਅ ਬੱਚਿਆਂ ਦੀ ਪੜਾਈ ਵਾਸਤੇ ਚੰਗੇ ਸਕੂਲ ਬਣਾਓ ਕੁਆਲੀਫਾਈਡ ਟੀਚਰ ਰੱਖੋ ਬੱਚਿਆਂ ਦਾ ਭਵਿਖ ਬਣਾਓ
Good information ji🙏🙏🙏🙏
ਗਿਆਨੀ ਇਕਬਾਲ ਸਿੰਘ ਤਾਂ ਜਥੇਦਾਰ ਅਖਬਾਉਣ ਦਾ ਹੱਕ ਦਾਰ ਹੀਂ ਨਹੀਂ
Gursahib Singh, it is yours opinion but not of Sikh body who selected him.
ਖਾਲਿਸਤਾਨ ਵਿਚ ਪੁਰਾਨਾ ੧੮੪੯ ਵਾਲਾ ਪੰਜਾਬ ਤੇ ਪਟਿਆਲਾ ਰਿਆਸਤ ਹੋਣੀ ਚਾਹੀਦੀ , ਇਸ ਤੋਂ ਇਲਾਵਾ ਕੁਰੂਕਸ਼ੇਤਰ ਤੱਕ ਤਾਂ ਪੁਆਧ ਦਾ ਇਲਾਕਾ ਹੈ , ਮਾਝੇ , ਮਾਲਵੇ ਦੋਆਬਾ ਵਾਂਗ ਪੁਆਧ ਵੀ ਪੰਜਾਬ ਦਾ ਹਿੱਸਾ ਹੈ .
ਬਿਲਕੁਲ ਸਹੀ ਕਿਹਾ ਹੈ ਤੁਸੀਂ I ਪੁਅਾਧੀ ਅਤੇ ਪੋਠੋਹਾਰੀ ਪੰਜਾਬੀ ਬੋਲੀ ਦੀਅਾਂ ੳੁਪ ਬੋਲੀਅਾਂ ਹਨ I ੲਿਹ ਸਾਰੇ ੲਿਲਾਕੇ ਪੰਜਾਬ - ਪੈਪਸੂ ਰਿਅਾਸਤ ਦੇ ਅੰਗ ਸਨ ਅਤੇ ਪੰਜਾਬ ਦੇ ਹੀ ਰਹਿਣਗੇ I
WA
Pl
C.kmmpp
ਸਤਨਾਮ ਵਾਹਿਗੁਰੂ
Gurtej singh ji bhut bhut dhanwaad satguru kirpa kre tuhanu chardikala ch rakhe ..... tusin bhut door tak d gal dasi hai ...
ਹੁਣ ਸਰਕਾਰ ਨੇ ਬਾਹਰ ਦੇ ਸਿੱਖਾਂ ਐਨ ਆਰ ਆਈ ਨੂੰ ਬਾਹਰ ਤੋਂ ਦਰਬਾਰ ਸਾਹਿਬ ਪ੍ਰਸ਼ਾਦ ਲੲੀ ਪੈਸੇ ਭੇਜਣ ਦੀ ਇਜਾਜ਼ਤ ਦੇਣ ਦਾ ਕੀ ਕਾਰਨ ਹੋ ਸਕਦਾ।
Good thinking sir God bless U
satnam shiri waheguro jee mehr kare thank you very much for all the knowledge
ਆਪਣੇ ਦੇਸ਼ ਆਪਣੇ ਘਰ ਆਪਣੇ ਹੀ ਹੁੰਦਾ ਜਿੰਨਾ ਘਰ ਨਾ ਬਾਣੀਆਂ ਕੋਈ ਹਾਲ ਨਹੀ 2020ਜਿੰਦਾ
ਕੀ ਇਹ IAS ਅਫਸਰ ਅਪਣੇ ਪਿਛਲੇ 25/30 ਸਾਲ ਦਾ ਲੇਖਾ ਜੋਖਾ ਕਰਨਗੇ ਕਿ ਇਹਨਾਂ ਬਿਨਾਂ ਲੈਕਚਰਾਂ, ਲੇਖਾਂ ਤੋਂ ਇਲਾਵਾ ਕੋਈ ਸਿੱਖ ਕੌਮ ਨੂੰ ਸੇਧ ਦਿੱਤੀ l ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਹਾਂ ਇਹ ਦੋ ਤਿੰਨ ਹਨ ਜੋ ਗਲਾਂ ਦਾ ਕੜਾਹ ਕਰਦੇ ਰਹਿੰਦੇ ਹਨ ਅਤੇ ਸਿੱਖਾਂ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਹਨ l
ਕੌਮ ਵਾਸਤੇ ਲਿਖਣਾ ਹੀ ਵੱਡਾ ਉਪਰਾਲਾ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Very nice khalsa je good 🙏
ਸਰਦਾਰ ਗੁਰਤੇਜ ਸਿੰਘ ਜੀ ਤੁਹਾਡੀ ਸੂਝ ਬੂਝ ਦਾ ਕੋਈ ਮੁੱਲ ਨਹੀਂ ।ਹੁਣ ਕੋਈ ਉਠੋ ਸੂਰਮਾ ।ਪੰਜਾਬ ਦੀ ਬਾਂਹ ਫੜੋ ।ਤੁਸੀਂ ਹੁਣ ਕਿਸ ਨੂੰ ਉਡੀਕ ਰਹੇ ਹੋ?ਤੁਸੀਂ ਸ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਹੋਰ ਪੰਜਾਬ ਦੇ ਪੁੱਤ ਇਕੱਠੇ ਹੋ ਕੇ ਕਿਉਂ ਨਹੀਂ ਅੱਗੇ ਆਉਂਦੇ ?ਲੋਕ ਤੁਹਾਡੇ ਵੱਲ ਬੇਸਬਰੀ ਨਾਲ ਦੇਖ ਰਹੇ ਹਨ।ਹੁਣ ਇਕੱ ਤੁਹਾਡੇ ਕੋਲੋਂ ਹੀ ਆਸ ਹੈ।ਤੁਸੀਂ ਪੰਜਾਬ ਨੂੰ ਕਿਸ ਸਹਾਰੇ ਛੱਡ ਰਹੇ ਹੋ ।ਹੁਣ ਕਿਸੇ ਵੱਲ ਨਾ ਦੇਖੋ।ਗਲਾਂ ਤਾਂ ਬਹੁਤ ਸੁਣ ਲਈਆਂਹਨ ।ਜੇ ਤੁਸੀਂ ਵੀ ਕੁੱਝ ਨਾ ਕੀਤਾ ਲੋਕਾਂ ਨੇ ਫਿਰ ਤੁਹਾਨੂੰ ਵੀ ਮਾਫ ਨਹੀਂ ਕਰਨਾ ।ਇਕ ਵਾਰ ਤੁਹਾਨੂੰ ਜਰੂਰ ਅਗੇ ਆਉਣਾ ਚਾਹੀਦਾ ਹੈ ।ਤੁਹਾਨੂੰ ਜੇ ਲੋਕਾਂ ਦਾ ਹੁੰਗਾਰਾ ਨਹੀਂ ਮਿਲੂ ਤਾਂ ਤੁਹਾਡੇ ਤੇ ਕੋਈ ਉਂਗਲ ਨਹੀਂ ਚੁੱਕੇਗਾ ।ਇਸ ਬਾਰੇ ਜਰੂਰ ਕੁੱਝ ਕਰਨਾ ਚਾਹੀਦਾ ਹੈ ।
Veer fikar na kro hun ena ne chanan singh sidhu nall party bna lyi a gurdarsan singh dillon v nal ne apa ena nu cm bnauna te gurdarsan singh nu dupty cm hun na fikar kro sara kush shi ho jana na hun na gabrao pehla apa kejriwal de mngr eve firi gye
@@RajinderSingh-qr3rw vre koi proof hai es baare koi vedio share kro
@@preetsukhsingh6370 kis waste vere
@@RajinderSingh-qr3rw k ohna ne party bnaali hai dhillon sahib Hona ne
Haji bilkul thik gal aa aap ji di
Appreciated.
ਇਨ੍ਹਾਂ ਗੱਦਾਰ ਤੋਂ ਬਚਣਾ ਚਾਹੀਦਾ ਹੈ ਵਾਹਿਗੁਰੂ ਇਨ੍ਹਾਂ ਨੂੰ ਸਹੀ ਬੁੱਧੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Outstanding Greta thoughts app Sachs ketha.hai
Bohat wadia
ਮੱਖੂ ਸਾਬ ਨਿਮਾਣੀ ਜਿਹੀ ਬੇਨਤੀ ਹੈ ਕੇ ਮਹਿਮਾਨ ਦੀ ਗੱਲ ਪੂਰੀ ਹੋਣ ਦਿਆ ਕਰੋ ਫੇਰ ਆਪਣੀ ਟਿੱਪਣੀ ਕਰਿਆ ਕਰੋ।
Sahi gal aa yaar...makhu nu chahida chup krke sunne lor pen te bole
Seriously. Especially jehra eh ‘hmmm/haaaaan’ karde aa bahut hi irritating hai!
@@HarpreetSingh-ee3lg sahi gal a paji... Interview den Wala v irritate hunda hona bauhat jyada....
Boht vadia.. we all appreciate you thinking about Punjab..
Par isdi shuruaat kadon hoegi te kaun karega