Komalpreet Kaur Life Story | Tea stall Girl | Struggle Life

Поділитися
Вставка
  • Опубліковано 2 жов 2024
  • Komalpreet Kaur Life Story | Tea stall Girl | Struggle Life ‪@adeebtvchannel‬
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

КОМЕНТАРІ • 524

  • @Anmol-ol9qo
    @Anmol-ol9qo 2 місяці тому +37

    ਪੈਸਿਆਂ ਲਈ ਪਿਓ ਦੀ ਬਦਨਾਮੀ ਕਰ ਰਹੇ ਨੇ ਲੱਖ ਦੀ ਲਾਹਨਤ

  • @gursewakbuttar6371
    @gursewakbuttar6371 2 місяці тому +118

    ਪੈਸੇ ਕਮਾਉਣ ਦਾ ਵਧੀਆ ਤਰੀਕਾ ਹੈ ਗੁਰਸਿੱਖ ਪਿਤਾ ਤੇ ਚੰਗੇ ਇਲਜਾਮ ਲਾਏ ਨੇ

    • @sukhwinderartist812
      @sukhwinderartist812 2 місяці тому +9

      Right 👍 ਸਹੀ ਗੱਲ ਹੈ ਝੂਠ ਬੋਲ ਰਹੇ ਅੱਜ ਦੀ junrastion fame hon ਲਈ ਝੂਠ ਬੋਲ ਰਹੀ ਹੈ

    • @sharnjeetkaur5934
      @sharnjeetkaur5934 2 місяці тому +4

      Hun tak paise bhi kathe kar le bahut
      ik lakh ta koi de ke geya si

    • @harvinderbal-qt9xg
      @harvinderbal-qt9xg 2 місяці тому +3

      Sahi keha tc rabb vrga baap ditta ehna nu

    • @devikamal624
      @devikamal624 2 місяці тому +1

      Schi gl a bhai

    • @balwindersingh-jj4hm
      @balwindersingh-jj4hm 2 місяці тому +1

      Bilkul sahi kaha

  • @Mika786moga
    @Mika786moga 2 місяці тому +37

    ਮੈਨੂੰ ਪਹਿਲਾ ਦੁੱਖ ਹੋਇਆ ਹੁਣ ਇਹਨਾ ਦੇ ਪਿਉ ਦੀ ਵੀਡਿਉ ਦੇਖ ਕੇ ਹੋਰ ਦੁੱਖ ਹੋਇਆ

  • @gurdeep7065
    @gurdeep7065 2 місяці тому +74

    ਇਹ ਕੁੜੀ ਬਿਲਕੁਲ ਗਲਤ ਕਹਿ ਰਹੀ ਹੈ ,, ਇਸ ਦਾ ਕਿਉਂ ਗੁਰਸਿੱਖ ਆਦਮੀ ਹੈ ,, ਇਹ ਖੁਦ ਤੇ ਇਸ ਦੀ ਮਾ ਬਹੁਤ ਤੇਜ਼ ਹਨ

    • @Jassmalhi509
      @Jassmalhi509 2 місяці тому

      TerimAda sholla​@@HappydeolHappy

  • @jagdevsingh7524
    @jagdevsingh7524 2 місяці тому +33

    ਸੁਰਖ਼ਾਬ ਟੀ ਵੀ 'ਤੇ ਅੱਜ ਮਿਤੀ 10/07/2024 ਨੂੰ ਨਸ਼ਰ ਹੋਈ ਇਸ ਲੜਕੀ ਦੇ ਪਿਤਾ ਅਤੇ ਪਿੰਡ ਵਾਸੀਆਂ ਦੀ ਵੀਡੀਓ ਸੁਣੋ ਜੀ। ਸੱਚ ਸਾਹਮਣੇ ਆ ਜਾਂਦਾ ਹੈ।

  • @tarsemmannp5499
    @tarsemmannp5499 2 місяці тому +49

    ਕਿਉ ਗਪ ਤੇ ਗੱਪ ਮਾਰੀ ਜਾਨੀ ਆ ਲੌਕਾ ਨੂੰ ਬੇਵਕੂਫ ਬਣਾਈ ਜਾਨੀ ਆ ਉਹ ਞਿਚਾਰਾ ਅਮਰਤ ਧਾਰੀ ਸਿੰਘ ਆ ਗੁਰੂ ਦਾ ❤❤❤❤❤❤❤❤❤❤❤

  • @KashmirKaur-k3l
    @KashmirKaur-k3l 2 місяці тому +24

    ਲਾਹਨਤ ਤੇਰੇ ਪਿੳ ਨੂੰ ਬਦਨਾਮ ਕਰਦੀ
    ਹੁਣੇ ਇਨੀ ਜ਼ੁਬਾਨ ਚਲਦੀ ਕੱਲ ਨੂੰ ਕੌਣ ਲੈ ਕੇ ਜਾਉ ੳਹੋ ਜਿਹੇ ਪੈਸੇ ਦੇਣ ਵਾਲੇ ਪਹਿਲਾ
    ਸਬੁਤ ਲਵੋ ਲੋਕਾ ਨੇਕੰਮ ਫੜ ਲਿਆ

  • @CharanjitSingh-f6p
    @CharanjitSingh-f6p 2 місяці тому +5

    ਤੇਰੀ ਮੰਮੀ ਨੂੰ ਪੁੱਛ ਦੁਆਰਾ ਵਿਆਹ ਵਾਰੇ ਕੀ ਵਿਚਾਰ ਹੈਂ ਇਸ਼ਕ ਚ ਅੰਨੀਂ ਨੇ ਘਰ ਖਰਾਬ ਕੀਤਾ ਬੱਚਿਆਂ ਨੂੰ ਦੇਖੋਂ ਕਿਵੇਂ ਟਰੇਡ ਕੀਤਾ ਹੈ ਪੈਸੇ ਕਮਾਉਣ ਦਾ ਤਰੀਕਾ ਫੇਮਸ ਹੋਣ ਦਾ ਤਰੀਕਾ ਬਦਨਾਮ ਕਰਨ ਦਾ ਤਰੀਕਾ ਕਿੰਨਾ ਵਧੀਆ

  • @davygrup1717
    @davygrup1717 2 місяці тому +30

    ਪਾ ਗਈ ਗੇਮ 😂,,,ਇਹਦੇ ਪਿਉ ਦੀ ਇੰਟਰਵਿਊ ਆ ਗਈ ਉਹ ਗੁਰੂ ਦਾ ਸਿੰਘ ਭਲਾ ਮਾਨਸ ਐ ਸਾਰਾ ਪਿੰਡ ਉਸਦੇ ਹੱਕ ਚ ਖੜਾ ਇਹ ਬਦਚਲਣ ਸੀ ਜਨਾਨੀ ,,,ਇਹਦੇ ਪਿਉ ਦੀ ਇੰਟਰਵਿਊ ਦੇਖੋ ,ਉਸ ਕੋਲ 3 ਕਿਲੇ ਜਮੀਨ ਐ ਇਹ ਕੁੜੀ ਦੀ ਮਾਂ ਨੇ ਸੱਸ ਨੂੰ ਜਹਿਰ ਦੇ ਦਿਤਾ ਸੀ ,,,ਮੈ ਇਸਦੀਆਂ ਵੀਡੀਓ ਸੇਅਰ ਕੀਤੀਆਂ ਤੇ ਮੈਨੂੰ ਸਰਮ ਆ ਰਹੀ ਐ ,ਲਾਹਨਤੀ ਜਨਾਨੀ ,ਕਾਰਨ ਲੋੜਵੰਦ ਗਰੀਬ ਪਰਿਵਾਰ ਵੀ ਰਗੜੇ ਜਾਣਗੇ ਉਨਾਂ ਦੀ ਵੀ ਕਿਸੇ ਨੇ ਮਦਦ ਨਹੀ ਕਰਨੀ ਡਰਦੇ ਕਿ ਕਿਧਰੇ ਚਾਹ ਵਾਲੀ ਬੀਬੀ ਵਾਂਗ ਪਖੰਡ ਨਾ ਕਰਦੇ ਹੋਣ ,ਉਹ ਰੱਬ ਰੂਪੀ ਬੰਦੇ ਨੂੰ ਬਦਨਾਮ ਕਰਨ ਵਾਲਿਉ ਪੈਸੇ ਬੇਸੱਕ ਇਕੱਠੇ ਕਰ ਲਏ ਪਰ ਉਹ ਨਿਕਲਣਗੇ

    • @SukhMan-p1v
      @SukhMan-p1v 2 місяці тому +1

      Right bro

    • @RameshKumar-fr1vz
      @RameshKumar-fr1vz 2 місяці тому +1

      ਇੱਕ ਇੱਕ ਰੁਪਿਆ ਡਾਕਟਰ ਲੈਣਗੇ ਪਰ ਠੀਕ ਵੀ ਨਹੀਂ ਹੋਣਾ

    • @omarora8630
      @omarora8630 2 місяці тому +1

      You are right sir ji

  • @DhAliwAlsAAb000
    @DhAliwAlsAAb000 2 місяці тому +23

    ਲੋਕਾ ਨੂੰ ਬੇਵਕੁਫ ਬਣਾ ਰਹੀਆ ਦੋਵੇ ਜਾਨੀਆ ਚਗਲਾ surkhab tv te sab sach peya peyo da

  • @enginemehakma
    @enginemehakma 2 місяці тому +9

    ਏ ਮਾਵਾ ਧੀਆ ਦੋਵੇ ਝੂਠ ਬੋਲਣ ਦੀਆ ਇਸਦੇ ਪਿਉ ਦੀ ਵੀਡੀਉ ਵੀ ਆਈ ਉਹਨੇ ਸੱਚ ਦੱਸਿਆ ਏਦੀ ਮਾ ਦਾ 😂

  • @Davinder-g9k
    @Davinder-g9k 2 місяці тому +4

    ਝੂਠ ਬੋਲਦੀ ਆ ਕੁੜੀ।
    ਇਹਦੇ ਪਿਉ ਤੇ ਦਾਦੀ ਦੀ ਇੰਟਰਵਿਊ ਸੁਣੋ

  • @SukhwinderKaur-f1x
    @SukhwinderKaur-f1x 2 місяці тому +8

    ਤੂਹਾਨੂੰ ਬਹੁਤ ਪੈਸਾ ਹੋ ਗਿਆ ਹੁਣ ਪਿਉਂ ਨੂੰ ਨਾ ਬਦਨਾਮ ਨਾ ਕਰੋ ਤੁਸੀਂ ਬਹੁਤ ਤੇਜ਼ ਹੋ

  • @RoshanSandhu-ex5oz
    @RoshanSandhu-ex5oz 2 місяці тому +13

    ਤੇਰੀ ਸਚਾਈ ਸਭ ਜਾਣਦੇ ਚੰਗਾ ਤਰੀਕਾ ਪੈਸੇ ਲਣ ਦਾ

  • @newmusicmind4870
    @newmusicmind4870 2 місяці тому +8

    ਮੈਂ ਅੱਜ ਸਵੇਰੇ ਇਹਨਾਂ ਦੇ ਪਿਓ ਦੀ ਵੀਡੀਓ ਦੇਖੀ ਐ ਓ ਗੁਰਸਿੱਖ ਬੰਦਾ ਹੈ ਇਹ ਕੁੜੀ ਅਤੇ ਇਹਦੀ ਮਾਂ ਝੂਠ ਬੋਲਦੀਆਂ ਨੇ

  • @HarmanSingh-e9q
    @HarmanSingh-e9q 2 місяці тому +12

    ਇਹੋ ਜਿਹੀ ਮਾਂ ਨੂੰ ਵੱਡ ਦੇਣਾ ਚਾਹੀਦਾ

  • @SukhMan-p1v
    @SukhMan-p1v 2 місяці тому +5

    Tera Brad ਬਣ ਗਿਆ ਪਿਓ ਨੂੰ ਜਿਉਂਦੇ ਜੀ ਮਾਰਤਾ ਲੱਖ ਲੱਖ ਲਾਹਨਤਾ ਤੇਰੇ ਤੇ

  • @karamjitsingh8913
    @karamjitsingh8913 2 місяці тому +8

    ਆਪਣਾ ਘਰ ਤੇ ਤਿੰਨ ਕਿੱਲੇ ਜ਼ਮੀਨ ਛੱਡ ਆਪਣੇ ਗੁਰ ਸਿੱਖ ਬਾਪ ਨੂੰ ਬਦਨਾਮ ਕਰਨਾ ਗ਼ਲਤ ਗੱਲ ਹੈ ਉਹ ਤਾਂ ਹੁਣ ਵੀ ਵਿਚਾਰੇ ਤੁਹਾਨੂੰ ਉਡੀਕਦੇ ਹਨ

  • @jaswindersinghlaad8297
    @jaswindersinghlaad8297 2 місяці тому +16

    ਡਰਾਮੇ ਕਰਦੀਆਂ ਐਵੇਂ ਚੰਗੇ ਭਲੇ ਬੰਦੇ ਨੂੰ ਗਲਤ ਦੱਸੀ ਜਾਂਦੀਆਂ

  • @gagan2013
    @gagan2013 3 місяці тому +31

    ਜਦੋਂ ਇੰਨਾਂ ਤਸ਼ੱਦਦ ਢਾਹ ਰਿਹਾ ਸੀ ਤਾਂ ਫਿਰ ਉਹਦੇ ਛੱਡ ਕੇ ਜਾਣ ਦਾ ਅਫਸੋਸ ਕਿਉਂ ❤️❤️🗡️

    • @HARPREETKAUR-tn2up
      @HARPREETKAUR-tn2up 2 місяці тому +4

      Oh ghar a wadhia Banda a

    • @sarabjitsingh5833
      @sarabjitsingh5833 2 місяці тому +4

      Maa di akh neevi hoyi pai
      Apna past ehnu pata hai
      Os barare koi gll ni kitti

  • @HarmanSingh-e9q
    @HarmanSingh-e9q 2 місяці тому +8

    ਬਾਹਰ ਵਾਲੇ ਵੀਰ ਆਪਣੇ ਘਰੇ ਪੈਸੇ ਪਾਓ ਇਹੋ ਜਿਹੇ ਪਖੰਡੀਆਂ ਨੂੰ ਨਾ ਪਾਓ ਆਪਣੇ ਪਿੰਡ ਦੇ ਵਿੱਚ ਵੇਖੋ ਜਿਹੜਾ ਗਰੀਬ ਆ ਉਹਦਾ ਘਰ ਘੁਰ ਬਣਾ ਕੇ ਦੋ ਇਹ ਤੇ ਆਪਣੇ ਜਿਉਂਦੇ ਵੀ ਉਹਨੂੰ ਮਰੀ ਜਾਂਦੀਆਂ ਵਾ ਗੁਰਸਿੱਖ ਨੂੰ ਨਸੇੜੀ ਕਹੀ ਜਾਂਦੀਆਂ

  • @SarvansinghSingh-hw5wt
    @SarvansinghSingh-hw5wt 2 місяці тому +6

    ਇਹ ਕੁੜੀ ਸਭ ਝੂਠ ਬੋਲ ਰਹੀ ਆ ਇਸ ਕੁੜੀ ਦਾ ਪਿਓ ਇੱਕ ਗੁਰਸਿੱਖ ਬੰਦਾ ਦੂਜੀਆਂ ਵੀਡੀਓ ਵੀ ਦੇਖੋ ਇਸ ਕੁੜੀ ਦੀ ਮਾਂ ਦੇ ਬਹੁਤ ਗਲਤ ਲੱਸੀ

  • @Gillsaab.551
    @Gillsaab.551 2 місяці тому +7

    ਇਹ ਸਭ ਝੂਠ ਬੋਲ ਰਹੀ ਜੀ ਦਾਨੀ ਸੱਜਣ ਸਾਵਧਾਨ ਰਹਿਣ ਜੀ ..ਇਸ ਦੇ ਪਿਤਾ ਦੀ ਵੀਡੀਓ ਦੇਖਣ..

  • @surajdeepsingh5595
    @surajdeepsingh5595 2 місяці тому +4

    ਬੇਸ਼ਰਮ ਜਨਾਨੀ ਦੇ ਉਹਤੋਂ ਬੇਸ਼ਰਮ ਗਾਹ ਨਿਆਣੇ ਚਲੋ ਜਿੱਦਾਂ ਦੀ ਮਾਂ ਉਦਾਂ ਦੇ ਬੱਚੇ ਪਹਿਲਾਂ ਜਨਾਨੀ ਆਪਣੇ ਘਰ ਵਾਲੇ ਨੂੰ ਚੰਗਾ ਨਹੀਂ ਵਰਤੀ ਫਿਰ ਜੋ ਬੱਚਿਆਂ ਨੂੰ ਸਿਖਾਇਆ ਉਦਾਂ ਹੀ ਹੁਣ ਬੱਚੇ ਗਾਂ ਕਰਨ ਦੇ ਆ ਰੱਬ ਹੀ ਬਾਲਿਆ ਇਹੋ ਜਿਹੇ ਲੋਕਾਂ ਦੇ ਜਿਹੜਾ ਇਹਨਾਂ ਨੂੰ ਮੱਤ ਬੁੱਧੀ ਪਾਵੇ ਬਾਕੀ ਕੁੜੀ ਦੀ ਮਾਂ ਪੋਚ ਪੂਰੇ ਬਣਾਉਣ ਦੀ ਵਿਆਵਾਂ ਵਾਲੇ ਐਕਟਿੰਗ ਪੂਰੀ ਤਗੜੀ ਕਰਨ ਦਈ ਹ ਉਹ ਵੀ ਦੱਸ ਛੱਡ ਨਿਆਣਿਆਂ ਨੂੰ ਕੋਈ ਵਾਕ ਤੂੰ ਜਿਹੜੇ ਬੰਦੇ ਘਰ ਸੱਦਦੀ ਆ ਇਨਸਾਨ ਮੁੰਡਾ ਉਨਾ ਚਿਰ ਹੀ ਹੋਣਾ

  • @jagdevsingh7524
    @jagdevsingh7524 2 місяці тому +14

    ਚੈਨਲ ਨੂੰ ਬੇਨਤੀ ਹੈ ਕਿ ਇਸ ਲੜਕੀ ਦੇ ਪਿਤਾ ਦਾ ਪੱਖ ਸੁਨਣ ਤੋਂ ਬਾਅਦ ਇਹ ਵੀਡੀਓ ਨਸ਼ਰ ਕਰਨੀ ਚਾਹੀਦੀ ਸੀ।

    • @gurpreet3622
      @gurpreet3622 2 місяці тому

      ਸਭ ਕੁਝ ਬਕਵਾਸ

    • @jagdevsingh7524
      @jagdevsingh7524 2 місяці тому

      ​@@gurpreet3622ਮਤਲਬ ਜੀ ???

    • @jagdevsingh7524
      @jagdevsingh7524 2 місяці тому

      ​@@gurpreet3622ਕੀ ਮਤਲਬ ਜੀ ???

    • @Comedy-jass8
      @Comedy-jass8 2 місяці тому

      Bilkul sahi veer ji

  • @baljindersingh-bn8hy
    @baljindersingh-bn8hy 2 місяці тому +11

    Jina juth mama dheaa boldeaa rab hi bakshealka

  • @gurarpansingh3475
    @gurarpansingh3475 3 місяці тому +20

    ਪੁੱਤ ਤੇਰੀ ਦਰਦ ਭਰੀ ਕਹਾਣੀ ਸੁਣੀ ਨਹੀਂ ਜਾਂਦੀ ਦਿਲ ਰੋਂਦਾ ਐ ਕੋਈ ਗੱਲ ਨੀ ਪੁੱਤ ਜੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡ ਦਿੱਤਾ ਇਹ ਤਾਂ ਸਭ ਮਤਲਵ ਦੀਆਂ ਰਿਸਤੇਦਾਰੁਆਂ ਹੁੰਦੀਆਂ ਨੇ ਇੱਕ ਵਾਹਿਗੂਰੂ ਜੀ ਨਾਂ ਸਾਥ ਛੱਡੇ ਮੇਰਾ ਰੁੱਸੇ ਨਾਂ ਕਲਗੀਂਂਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਵਹਿਗੁਰੂ ਦੇ ਭਰੋਸੇ ਰਹੋ ਸਭ ਠੀਕ ਹੋਵੇ ਗਾ ਇੱਕ ਦਿੰਨ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣਾ ਦੇਵੇਗਾ ਲੋਕਾਂ ਦੇ ਮੂੰਹ ਛੇਤੀ ਬੰਦ ਕਰ ਦੇਵੇਗਾ ਕੁੱਤਿਆਂ ਦਾ ਕੰਮ ਭੌਕਣਾ ਹੁੰਦਾ ਭੌਂਕੀ ਜਾਣ ਦੋ ਕਿਸੇ ਰਿਸ਼ਤੇਦਾਰ ਨੇ ਜਾਂ ਸ਼ਰੀਕ ਨੇ ਖਾਣੇ ਨੂੰ ਨੀ ਦੇਣਾ ਹੁੰਦਾ ਮੇਹਣੇ ਜ਼ਰੂਰ ਮਾਰ ਦੇਦੇਂ ਨੇ

    • @ramansivia6286
      @ramansivia6286 2 місяці тому +3

      ਦੋਨੋ ਪਾਸੇ ਦੇਖਲਾ phla

    • @avtarmatharu114
      @avtarmatharu114 2 місяці тому +1

      ਝੂਠ ਬੋਲ ਰਹੀ ਹੈ

    • @jagroopmann2606
      @jagroopmann2606 2 місяці тому

      ਹਿਲੱਆ ਲੱਗਦਾ ਤੂ

  • @VickyDhillon-nb6zn
    @VickyDhillon-nb6zn 2 місяці тому +4

    ਜੇਕਰ ਤੇਰੀ ਮਾਂ ਦੂਜੇ ਆਦਮੀਆਂ ਨੂੰ ਘਰੇ ਸੱਦ ਕੇ ਉਹਨਾਂ ਨੂੰ ਘੂਸਾ ਮਰਵਾਵੇ ਤਾਂ ਤੇਰੀ ਮਾਂ ਸਹੀ ਹੈ ਤੇ ਤੇਰਾ ਪਿਓ ਉਸ ਨੂੰ ਰੋਕ ਕੇ ਤਾਂ ਤੇਰਾ ਪਿਓ ਗਲਤ ਹੈ ਵਾਹ ਓ ਕੁੜੀਏ ਤੂੰ ਵੀ ਆਪਦੀ ਮਾਂ ਵਰਗੀ ਗਸਤੀ ਹੀ ਲੱਗਦੀ ਆ ਮੈਨੂੰ ਤਾਂ

  • @gteji
    @gteji 2 місяці тому +2

    ਖ਼ਸਮ ਪਿੱਛੇ ਲੱਗ ਕੇ ਗੁਰ ਸਿੱਖ ਪਿਓ ਨੂੰ ਗਲਤ ਬੋਲਣਾ ਸ਼ਰਮ ਚਾਹੀਦੀ ਆ 😡😡 ਫਿੱਟੇ ਲਾਹਨਤ ਇਹੋ ਜਿਹੀ ਧੀ ਦੇ 😡

  • @sukhdeepdhindsa6157
    @sukhdeepdhindsa6157 3 місяці тому +58

    ਬੇਟੇ ਦਾ ਰੂਪ ਸਿੱਖੀ ਵਾਲਾ ਵਾਹਿਗੁਰੂ ਜੀ ਟੈਨਸਨ ਨਾਂ ਲਵੋ ਪੁਤਰ ਜੀ ਇਹ ਪੰਜਾਬੀ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਘਰ ਭਰ ਦੈਣਗੇ ❤❤

    • @SatnamDhillon-jd9jy
      @SatnamDhillon-jd9jy 2 місяці тому

      ua-cam.com/video/vhf0S5VYnL4/v-deo.htmlsi=dBEcCumgZR4wu49y

    • @kulwantdeol1313
      @kulwantdeol1313 2 місяці тому

      @@sukhdeepdhindsa6157 eh jhooth bol rhi aa
      Ede father Saab vali v video dekh lo
      Saare pind thori jhooth boloo

  • @SimranKaur-ud8xu
    @SimranKaur-ud8xu 3 місяці тому +10

    Dhan dhan baba deep ji mehar kardo please dhan guru ramdas ji mehar kardo please🙏🙏🙏🙏🙏 God bless you sister ji... 🙏💯

  • @parveentv24news
    @parveentv24news 2 місяці тому +2

    ਆਂ ਦੇਖੋ ਸਟੋਰੀ ਪਿਓ ਬਦਨਾਬ ਕਰ ਦੀ ਆਂ

  • @DhAliwAlsAAb000
    @DhAliwAlsAAb000 2 місяці тому +3

    @adeebtvchannel ਵਾਲੋ ਸਰਮ ਕਰੋ ਕਿਉ ਝੁਠ ਫੈਲਾ ਰਹੇ ਹੋ। ਪਿਉ ਦੀ ਸਚਾਈ ਦਿਖਾਉ

  • @sukhchainbhullar3323
    @sukhchainbhullar3323 2 місяці тому +6

    ਤੇਰੀ ਮੰਮਾ ਦੀ ਅੱਖ ਸਾਥ ਨੀ ਦੇ ਰਹੀ , ਰੋਲਾ ਕੋਈ ਹੋਰ ਨਾ ਹੋਵੇ …

  • @KhurmiSaab-c3j
    @KhurmiSaab-c3j 3 місяці тому +18

    ਤੁਸੀਂ ਮਿਹਨਤ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਜਰੂਰ ਮੇਹਰ ਕਰੂਗਾ 🙏🙏

  • @ekamnoor4126
    @ekamnoor4126 2 місяці тому +10

    Lakh lahnt ehi jehi maa di

  • @ravneetsingh8294
    @ravneetsingh8294 2 місяці тому +4

    ਇਹਨਾਂ ਵਿੱਚ ਮਾਂ ਨੇ ਜਹਿਰ ਭਰਿਆ ਹੋਇਆ ਜੋ ਇਹ ਕੁੜੀ ਆਪਣੇ ਬਾਪ ਪ੍ਤੀ ਉਗਲ ਰਹੀ ਆ

  • @sukhwinderartist812
    @sukhwinderartist812 2 місяці тому +1

    Kenaa ਝੂਠ ਬੋਲ ਰਹੀ ਏ ਕੁੜੀ fame ਲੈਣ ਲਈ ਵਾਹਿਗੁਰੂ ਕੀ ਬਣੂ ਦੁਨੀਆ ਦਾ original News ਨਹੀ ਵੇਖੀ ਤੁਸੀਂ ਅਜਿਹਾ ਕੁੜੀ ਦੇ ਬਾਪੂ ਦੀ

  • @harderpkharoud3809
    @harderpkharoud3809 3 місяці тому +39

    ਬਚੇ ਜੋ ਮਰਜੀ ਬੋਲੀ ਜਾਣ ਲੋਕ ਕਿਸੇ ਦੀ ਪਰਵਾਹ ਨਾ ਕਰੋ ਇਕ ਦਿਨ ਓਹੀ ਲੋਕ ਤੁਹਾਡੀ ਇਜਤ ਕਰਨਗੇ ਮਿਹਨਤ ਕਰੀ ਜਾਓ

    • @kulwantdeol1313
      @kulwantdeol1313 2 місяці тому +2

      Jhooth bolde pye aaa eh

    • @SukhwinderKaur-rk3ty
      @SukhwinderKaur-rk3ty 2 місяці тому +2

      Kudi galti hai

    • @kulwantdeol1313
      @kulwantdeol1313 2 місяці тому +1

      @@SukhwinderKaur-rk3ty kudi nu te jo maaa ne dsea ohi bolna
      Maa di glti aa asl ch

    • @ravinderkaur9715
      @ravinderkaur9715 2 місяці тому

      Kudi galat h jhuth bol rahi bakwas na kar

    • @paramjitsingh2651
      @paramjitsingh2651 2 місяці тому

      Maa bare shefe bana a
      Ek tokra andro hateya neklan day
      Jo. Patola nal fire hoiy

  • @MandeepSingh-b1f
    @MandeepSingh-b1f 3 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️

  • @HarpalSingh-fn6bi
    @HarpalSingh-fn6bi 2 місяці тому +3

    ਮਾਂ ਗਸਤੀ ਹੈ

  • @kuldeepkaur3171
    @kuldeepkaur3171 2 місяці тому +2

    ਪਿਓ ਨ੍ਹੀ ਤੇਰੀ ਮਾਂ ਛੱਡ ਕੇ ਗਈ ਆ

  • @sukhwinderartist812
    @sukhwinderartist812 2 місяці тому +1

    ਬਾਕੀ ਕੰਮ ਕਰਮ ਏ ਝੂਠ ਬੋਲ ਰਹੇ ਜੋਂ ਕੁੜੀ ਗ਼ਲਤ ਗੱਲ ਹੈ ਪਰਮਾਤਮਾ ਨੂੰ ਪਤਾ ਕੌਣ ਸੱਚ ਤੇ ਝੂਠ ਐ fame ਲਈ ਝੂਠ ਬਾਪੂ ਸਹੀ ਐ ਕੁੜੀ ਦਾ

  • @HardeepSingh-f8b
    @HardeepSingh-f8b 2 місяці тому +2

    Wahe,Guru,ji,Very,Good,Sister,ji

  • @m.a.n.u_singh204
    @m.a.n.u_singh204 Місяць тому

    ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ਜਿਤੁ ਦੁਆਰੈ ਉਬਰੈ ਤਿਤੈ ਲੇਹੂ ਉਬਾਰਿ।।

  • @sukhdeepdhindsa6157
    @sukhdeepdhindsa6157 3 місяці тому +18

    ਬਾਬਾ ਦੀਪ ਸਿੰਘ ਜੀ ਤੇ ਡੋਰਾਂ ਰੱਖੋ ਭੈਣ

    • @SimranKaur-ud8xu
      @SimranKaur-ud8xu 3 місяці тому +1

      Dhan dhan baba deep singh ji... 🙏💯

    • @sukhdeepdhindsa6157
      @sukhdeepdhindsa6157 3 місяці тому +1

      @@SimranKaur-ud8xu ਵਾਹਿਗੁਰੂ ਜੀ 🥰🥰🤟

  • @debrasg5339
    @debrasg5339 3 місяці тому +2

    Beautiful children, help these children waheguru is with you waheguru bless

    • @ramansivia6286
      @ramansivia6286 2 місяці тому

      ਉਹ ਐਵੇ ਭੌਂਕਦੀ ਆ

  • @harinderkaur4990
    @harinderkaur4990 3 місяці тому +9

    Shi h amli baap da mr jana hi behtr h rbb kise amli nu aulaad hi na deve

  • @RajaKahlon-wf3nu
    @RajaKahlon-wf3nu 3 місяці тому +2

    Waheguru Waheguru Waheguru g ਮੇਹਰ ਕਰਨ g

  • @sukhdeepdhindsa6157
    @sukhdeepdhindsa6157 3 місяці тому +57

    ਕਿਸੇ ਦਾ ਬਾਪ ਇਦਾਂ ਦਾ ਨਾਂ ਹੋਵੇ ਵਾਹਿਗੁਰੂ

    • @HARPREETKAUR-tn2up
      @HARPREETKAUR-tn2up 2 місяці тому +5

      Esda father gursikh a koi nasha nahi karda

    • @sukhdeepdhindsa6157
      @sukhdeepdhindsa6157 2 місяці тому

      @@HARPREETKAUR-tn2up fir esme kiyu keha g

    • @HARPREETKAUR-tn2up
      @HARPREETKAUR-tn2up 2 місяці тому

      @@sukhdeepdhindsa6157 I don’t know ehna de ghar da masla ho sakda but oh nasheri nahi a aaj vi oh gursikh a
      Je osda beta gursikh ha ta oh apne father da karke

    • @Ramansidhu-zf9qi
      @Ramansidhu-zf9qi 2 місяці тому

      ​@@sukhdeepdhindsa6157 esde father de video ayi aa

    • @sukhdeepdhindsa6157
      @sukhdeepdhindsa6157 2 місяці тому +1

      @@Ramansidhu-zf9qi ਸਹੀ ਗੱਲ ਆ ਜੀ ਇਹ ਤਾਂ ਹੋਰ ਈ ਕੁਝ ਨਿਕਲਿਆ

  • @HarmanSingh-e9q
    @HarmanSingh-e9q 2 місяці тому +1

    ਪਿਓ ਜਹਿਰ ਲੱਗਣਾ ਹੀ ਆ ਉਹ ਮਾੜੇ ਕੰਮਾਂ ਤੋਂ ਡੱਕਦਾ ਜੂਸੀ

  • @jaspaskaurjaspalkaur9417
    @jaspaskaurjaspalkaur9417 3 місяці тому +9

    Help kro sare baccheyan di ji pls

  • @sikh8396
    @sikh8396 3 місяці тому +10

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ

  • @kulwantdeol1313
    @kulwantdeol1313 2 місяці тому +2

    Yr tc aapp socho ena v bereham nhi hunda peo yr ❤❤❤

  • @_Amritsar_california_
    @_Amritsar_california_ 2 місяці тому +3

    ਬਹੁਤ ਹੀ ਘਰਾ ਵਿੱਚ ਿੲੱਤਰਾ ਹੁੰਦਾ ਵਾ ਜੀ ਪਰ ਕਈ ਧੀਆਂ ਪੁੱਤ ਮਾ ਦਾ ਸਾਥ ਦੇਦੇ ਨੇ ਤੇ ਕਈ ਨਹੀ 😭

  • @ParamjitKaue
    @ParamjitKaue 3 місяці тому +6

    Mare bacheya da pyo vi ese tura da ha bata mara apne jahkam taj ho gy 😢

  • @gurdevkaur9723
    @gurdevkaur9723 3 місяці тому +2

    Waheguru ji waheguru ji waheguru ji waheguru ji

  • @ShaminderSingh-pv3ec
    @ShaminderSingh-pv3ec 3 місяці тому +12

    ਇਹਨੂੰ ਖੋਖਾ ਨਹੀਂ ਫਾਈਵ ਸਟਾਰ ਹੋਟਲ ਸਮਝੋ ਕਿਉਂ ਕਿ ਗਰੀਬ ਆਦਮੀ ਲਈ ਸਾਇਕਲ ਵੀ ਜਹਾਜ਼ ਤੋਂ ਘੱਟ ਨਹੀਂ ਜਿਹੜਾ ਆਪਣੇ ਲਈ ਰੋਟੀ ਕਮਾ ਕੇ ਖੁਆਉਂਦਾ। ਜਿਹੜੇ ਜਾਗ ਕੇ ਸੁਫਨੇ ਦੇਖ ਰਹੇ ਹੋ ਉਹ ਜਰੂਰ ਪੂਰੇ ਹੋਣਗੇ ।

    • @enginemehakma
      @enginemehakma 2 місяці тому +1

      ਏ ਦੋਵੇ ਮਾਵਾ ਧੀਆ ਝੂਠ ਬੋਲਣ ਦੀਆ ਏਦੇ ਪਿਉ ਦੀ ਵੀਡੀਉ ਵੀ ਚੈਕ ਕਰ

  • @JagtarSingh-cj4ve
    @JagtarSingh-cj4ve 3 місяці тому +11

    ਵਾਹਿਗੁਰੂ ਜੀ 🙏🙏ਬਹੁਤ ਬੇਅੰਤ ਆ ਪੁੱਤਰ ਜੀ🙏🙏ਵਾਹਿਗੁਰੂ ਜੀ ਤੁਹਾਡੀ ਮੇਹਨਤ ਨੂੰ ਜਰੂਰ ਫਲ ਲਾਵੇ ਗਾ 🙏🙏

  • @shindisran8524
    @shindisran8524 2 місяці тому +1

    ਯਰ ਥੋਡੇ ਮੁਤਾਬਿਕ ਮਾਸੀ ਚਾਚੀ ਤਾਈਆ ਤੇਰੀ ਮਾ ਦੇ ਪੇਕੇ,, ਸਾਰਾ ਪਿੰਡ ਮਾੜਾ ,,,, ਬਸ ਤੁੱਸੀ ਚੰਗੇ hna,,,ਸ਼ੋਂਕ ਸੀ ਤੇਰੀ ਮਾ ਨੂੰ ਸਕੂਟਰੀ ਦ ਜਦ ਕ ਬੋਲ ਰਹੀ ਤੂੰ ਸਾਡੇ ਰੋਟੀ ਔਖੀ ਪਕਦੀ ਸੀ ,,,, ਚੰਗੀ ਤਰ੍ਹਾ ਪਲੇਨਿੰਗ ਕਰਕੇ ਆਉਂਦੀ ਕੁੜੀਏ ,,,ਲੋਕ ਇਹ ਪੁਆਇੰਟ ਫੜ ਲੈਦੇ ,,,,ਲੋਕ ਜੱਜ਼ ਤੋ ਉਪਰ ਹੁੰਦੇ ।

  • @kuldipkaurkalsi923
    @kuldipkaurkalsi923 3 місяці тому +17

    ਬਹੁਤ ਤਰਸ ਆਉਦਾ ਹੇ ਨਸ਼ੇ ਵਾਲੇ ਆਪ ਪਿਦੇ ਹੇ ਇੱਥੇ ਜਹੇ ਨੇ ਘਰ ਦਿਆਂ ਨੁ ਦੁਖੀ ਕੀਤਾ ਹੁੰਦਾ ਹੇ ਕਿੰਨੀ ਸੁਹਣੀ ਫੇਮਲੀ ਹੇ ਇਸ ਨੇ ਇਸ ਨੇ ਰੋਲਿਆ ਪਿਆ ਹੇ। ਸਰਕਾਰ ਨੁ ਜਰੁਰੀ ਬੇਨਤੀ ਹੇ ਦੁਖੀ ਪਰਵਾਰਾਂ ਦੀ ਮਦਦ। ਕੀਤੀ ਜਾਏ

    • @shonki6049
      @shonki6049 2 місяці тому +3

      ਕੋਈ ਨਸਾ ਨੀ ਕਰਦਾ ਗੁਰਸਿੱਖ ਬੰਦਾ ਆ ਕੁੜੀ ਦਾ ਪਿਉ 🙏

  • @babbu3481
    @babbu3481 3 місяці тому +2

    Waheguru ji 🙏🙏❤❤❤❤

  • @simmibhullar6891
    @simmibhullar6891 3 місяці тому +1

    Be strong. One day u will be very successful

  • @sukhwinderartist812
    @sukhwinderartist812 2 місяці тому +2

    ਕੁੜੀ ਬਹੁਤ ਤੇਜ ਤੇ ਝੂਠ ਬੋਲ ਰਹੀ ਏ ਅਸਲ ਸੱਚ ਸਾਹਮਣੇ ਆ ਜਾਣਾ ਤੁਸੀਂ ਵੇਖੋ ਅਸਲਿਅਤ ਕੁੱਝ ਹੋਰ ਹੈ ਬਾਪੂ ਤੇ ਝੂਠੇ ਇਲਜਾਮ fame hotel famous ਹੋਣ ਲਈ 😅😅

  • @ManjeetKaur-rr5mv
    @ManjeetKaur-rr5mv 3 місяці тому +1

    Good very good waheguru ji kirpa karo ji a

  • @GurwinderSingh-z5p
    @GurwinderSingh-z5p 2 місяці тому +1

    ਏਹੋ ਜਿਹੀ ਦਾ ਆਪਣਾ ਘਰ ਤਾਂ ਵਸਦਾ ਨੀ ਜੋ ਰੱਫੜ ਪਾਈ ਰੱਖਣੇ ਨਾ ਸਾਰਾ ਪਿੰਡ ਵੱਸਣ ਦੇਣਾ

  • @davygrup1717
    @davygrup1717 2 місяці тому +1

    ਦੂਸਰੀ ਵੀਡੀਓ ਚ ਕਹਿੰਦੀ ਇਕ ਢੋਲ ਕਣਕ ਦਾ ਇਕ ਢੋਲ ਚੌਲਾਂ ਦਾ ਇਕ ਢੋਲ ਗੁੜ ਦਾ ਭਰਿਆ ਪਿਆ ਘਰੇ ਇਹ ਕਹਿੰਦੀ ਮੇਰਾ ਨਾਨਾ ਸਾਨੂੰ ਸਭ ਕੁੱਝ ਦਿੰਦਾ ਹੁਣ ਝੂਠ ਤੇ ਝੂਠ ਬੋਲੀਂ ਜਾਂਦੀ ਐ

  • @sukhrajkaur7864
    @sukhrajkaur7864 2 місяці тому +1

    Jo janani doje marda naal galat smband rakhdi aa ose deghar da ehhi haal hona

  • @akwinderdhillon4569
    @akwinderdhillon4569 2 місяці тому +1

    Keep it up beta ji

  • @happykhkh7313
    @happykhkh7313 3 місяці тому +2

    waheguru ji

  • @gteji
    @gteji 2 місяці тому +4

    ਸੱਚ ਸਹਮਣੇ ਆ ਗਿਆ

  • @KuldeepKaur-i9d
    @KuldeepKaur-i9d 2 місяці тому +1

    ਮਾਂ ਦੀਆਂ ਪੱਤਰਕਾਰ ਨਾਲ ਅੱਖਾਂ ਨਹੀਂ ਲਗਦੀਆਂ ਝੂਠ ਬੋਲਦੀਆਂ ਨੇ ਝੂਠ ਝੂਠ ਝੂਠ

  • @ShaganSandhu-jo5yf
    @ShaganSandhu-jo5yf 2 місяці тому +2

    Pio Da pakh v suno

  • @kushmeetsingh408
    @kushmeetsingh408 2 місяці тому +1

    Par ehna da father ta gur shikh aa

  • @BaljeetKaur-fs5hg
    @BaljeetKaur-fs5hg 3 місяці тому +9

    ਵਾਹਿਗੁਰੂ ਜੀ ❤

  • @navrajsingh9566
    @navrajsingh9566 2 місяці тому

    ਆ ਗਿਆ ਇਹਨਾ ਦਾ ਸੱਚ ਬੀਬਾ

  • @HARPREET.SINGH.
    @HARPREET.SINGH. 3 місяці тому +5

    What is their location ❓❓❓

    • @Antarpreet586
      @Antarpreet586 3 місяці тому

      Rayya , Near baba bakala Amritsar

  • @BalkarSingh-jo4jl
    @BalkarSingh-jo4jl 3 місяці тому +6

    ਵਾਹਿਗੁਰੂ

  • @HARPREETKAUR-tn2up
    @HARPREETKAUR-tn2up 2 місяці тому +1

    Ehda father gursikh adami a ohda pakh vi suno oh koi nasha nahi karda
    Na hi es mother da choti age vich marriage hoi si
    Oh bahut kirti adami a

  • @parthamsingh8547
    @parthamsingh8547 3 місяці тому +1

    God bless you put

  • @MandeepKaur-xc6no
    @MandeepKaur-xc6no 2 місяці тому +2

    ਦੋਨੋ ਪਖ ਸੁਣ ਕੇ ਫੇਰ ਤੁਹਾਨੂੰ ਕੋਈ ਵੀ ਇੰਟਰਵਿਊ ਸ਼ੋਸ਼ਲ ਮੀਡੀਆ ਤੇ ਪਾਉਣੀ ਚਾਹੀਦੀ ਹੈ ਇਹਦੇ ਗੁਰਸਿੱਖ ਪਿਓ ਦੀ ਪਗ ਉਛਾਲਣ ਚ ਤੁਸੀਂ ਵੀ ਓਨੇ ਜਿੰਮੇਵਾਰ ਹੋ ਜਿੰਨੀ ਇਹ ਕੁੜੀ ਆ

  • @mathology2505
    @mathology2505 2 місяці тому +1

    Eh channel wale bhi kalan hai pure. Bina koi sachhai puri tarah jaane Bina interview karn lag jaande. Uda di fuddu janta jehri Bina kisi gal nu puri tarah jaane judge karn lag jaandi

  • @lakhilehra
    @lakhilehra 2 місяці тому +2

    Lakh lahnat aa patkari te vi.. Bina kise gal ware jaane har ik nu hero banata.... Ehda bapu jeounda.. Lakh lahnat ehna te. ...Waheguru karo insaaf gursikh bande nal dhaka karn da

  • @RajwinderKaur-hq5jr
    @RajwinderKaur-hq5jr 3 місяці тому +1

    Waheguru ji

  • @debrasg5339
    @debrasg5339 3 місяці тому +2

    Believe in waheguru believe in Amritvela get up early 0400 do Japji sahib path, do Mulmanter, do gurmanter does not matter what how jzst remember waheguru early morn7ng woth your work together and do Ardas. Waheguru will finish your poverty and will help this Family.

  • @GurmitKaur-co6wz
    @GurmitKaur-co6wz 2 місяці тому

    Waheguru ji god bless u beta ji

  • @sehbazsingh2942
    @sehbazsingh2942 2 місяці тому +1

    ਪਹਿਲਾਂ ਕਹਿੰਦੀ ਸੀ ਕਿ ਸਾਡੀ ਦਸ ਕਿੱਲੇ ਪੈਲੀ ਹੁਣ ਕਹਿੰਦੀ ਪੈਲੀ ਹੈਨੀ ਸੀ ਸਾਫ ਝੂਠ ਝਲਕਦਾ

  • @sandhusardarni-xe8zd
    @sandhusardarni-xe8zd 3 місяці тому +4

    Waheguru ji blessed

  • @ssbani6949
    @ssbani6949 2 місяці тому +2

    ਝੁੱਠ ਦਾ ਪਟਾਰਾ

  • @gurbindersingh4012
    @gurbindersingh4012 3 місяці тому

    I salute your family, your hard work and your struggle. Please keep on working hard with a strong will power towards your destination. It is the routine of the people first to criticise and then to follow after your success. Time is not always alike. God bless you.

  • @DavinderSingh-wf3re
    @DavinderSingh-wf3re 2 місяці тому +2

    Ishda pita ik gursikh banda koi nasha nhi karda.paise lai sb darama kar rahiyea

  • @SukhwinderKaur-qf6bs
    @SukhwinderKaur-qf6bs 3 місяці тому +2

    ਪੁੱਤਰ ਹੌਸਲਾ ਨਹੀਂ ਹਾਰਨਾ ਮੋਦੀ ਨੇ ਵੀ ਚਾਹ ਹੀ ਵੇਚੀ ਸੀ ਤਕੜੇ ਹੋ ਕੇ ਕੰਮ ਕਰੋ ਮਿਹਨਤ ਕਦੇ ਵੀ ਨਿਹਫਲ ਨਹੀਂ ਜਾਂਦੀ

  • @ravinderkaur9715
    @ravinderkaur9715 2 місяці тому +1

    Hun tera brand nahi banegaloka nu sachai da pata lag gya

  • @zeeshanali-xr9ye
    @zeeshanali-xr9ye 2 місяці тому

    Allah kamyab kere beta from Pakistan

  • @ParamjitKaur-il5fh
    @ParamjitKaur-il5fh 3 місяці тому +3

    Waheguruji 🌷 Waheguruji Waheguruji 🌷

  • @dalbirsingh9066
    @dalbirsingh9066 3 місяці тому +3

    Rishtedara di prvah na kro putt mehnt krn ch koi sharm na kro

  • @harvinderbal-qt9xg
    @harvinderbal-qt9xg 2 місяці тому +1

    Pehla Puri gl pta kar leya kro sach ki hai

  • @sukhwinderartist812
    @sukhwinderartist812 2 місяці тому +2

    😂😅 ਕਿੰਨਾ ਝੂਠ ਗੁਰ ਸਿਖ ਬਾਪ ਨੂੰ ਬਦਨਾਮ fames ਹੋਣ ਲਈ ਝੂਠ ਕੁੱਝ ਕਿ ਟਾਈਮ ਚੱਲਦਾ ਸੱਚ ਦੀ ਹਮੇਸ਼ਾ ਜੀਤ ਹੁੰਦੀ ਏ। ਹੋਰ ਬੋਲ ਲਵੋ ਝੂਠ ਮੋਬਾਈਲ ਚ ਏ ਹੀ ਕੁਝ ਸਿਖਿਆ ਕੇਵੇ fames ਹੋਣਾ ਅਜੇ ਜਵਾਕ ਉ ਤੁਸੀ ਸਿਆਣੇ ਨਹੀ ਬਣੇ 😅😅

  • @samsherbranich7295
    @samsherbranich7295 2 місяці тому +1

    ehna di mata ne ehna nu vht galt dsya hun takk aapne pti bare ehna nu kuj ni c pta mata ne vht galt trike nal byan kita aapne pti nu oh voht vdia insan aa

  • @gurdevsinghguru5661
    @gurdevsinghguru5661 2 місяці тому

    ਜਿਹੜਾ ਮਾਂ ਤੇਰੀ ਨੇ ਪਹਿਲਾਂ ਵਿਆਹ ਕਰਾਇਆ ਸੀ ਮਾਂ ਤੇਰੀ ਉਹਦੇ ਘਰੋਂ ਕਿਹੜੀ ਗੱਲ ਤੋਂ ਛੱਡ ਕੇ ਆਈ