ਚਾਹ ਵਾਲੀ ਕੁੜੀ ਨੇ ਮਾਂ ਦੇ ਕਹਿਣ ਤੇ ਚਾੜਤਾ ਚੰਨ | ਪੱਤਰਕਾਰਾਂ ਨੂੰ ਹੀ ਕਰਤਾ ਬਦਨਾਮ ।Viral Punjabi Girl

Поділитися
Вставка
  • Опубліковано 7 жов 2024
  • ਚਾਹ ਵਾਲੀ ਕੁੜੀ ਨੇ ਮਾਂ ਦੇ ਕਹਿਣ ਤੇ ਚਾੜਤਾ ਚੰਨ | ਪੱਤਰਕਾਰਾਂ ਨੂੰ ਹੀ ਕਰਤਾ ਬਦਨਾਮ ।Viral Punjabi Girl
    #viral #viralvideo #viralpunjabinews #viralgirl

КОМЕНТАРІ • 2,2 тис.

  • @dharmsingh6139
    @dharmsingh6139 2 місяці тому +127

    ਪਹਿਲਾਂ ਤਾਂ ਚਾਹ ਵਾਲੇ ਨੇ ਦੇਸ਼ ਵੇਚ ਦਿੱਤਾ
    ਆ ਚਾਹ ਵਾਲੀ ਨੇ ਤਾਂ ਹੱਦ ਹੀ ਕਰ ਦਿੱਤੀ

    • @NanakRecords08
      @NanakRecords08 2 місяці тому +5

      Ha😅😅😅😅😅

    • @money.sharma
      @money.sharma 2 місяці тому +9

      ਬਹੁਤ ਤੇਜ਼ ਆ ਕੁੜੀ। ਬਚ ਕੇ ਰਹਿਣਾ ਚਾਹੀਦਾ ਇਹੋ ਜਿਹੇ ਇਨਸਾਨਾਂ ਤੋਂ।

    • @damanuppal9667
      @damanuppal9667 2 місяці тому +4

      😂😂😂😂😂😂😂true

    • @Harwinder-pannu1245
      @Harwinder-pannu1245 2 місяці тому +1

      😂😂😂

    • @JohnCena-fy5pb
      @JohnCena-fy5pb 2 місяці тому +1

      ਬਿਲਕੁਲ ਸਹੀ

  • @harwindergill5322
    @harwindergill5322 2 місяці тому +58

    ਮੇਰੀ ਬੇਟੀ ਦੀ ਉਮਰ 7 ਸਾਲ ਦੀ ਆ ਉਹ ਬਹੁਤ ਹੀ ਮਾਸੂਮ ਜਿਹੀ ਬੱਚੀ ਆ ਓਸ ਨੂੰ ਮੇਰੇ ਨਾਲ ਖੇਡਣ ਤੋਂ ਬਿਨਾ ਕੁਸ਼ ਵੀ ਨਹੀਂ ਪਸੰਦ ਪਰ ਇਹ ਕੁੜੀ 4 ਸਾਲ ਦੀ ਉਮਰ ਵਿੱਚ ਹੀ ਪਿਉ ਬਾਰੇ ਸਭ ਕੁੱਝ ਜਾਣ ਗਈ ਸਾਰੀ ਮਾਂ ਦੀ ਚਕ ਆ ਵੈਰੀ ਸ਼ੇਮ

    • @RajVeer-u9d
      @RajVeer-u9d 2 місяці тому

      Aahi tan gall aa yaar onu ki samajh thi us time onu Jo sikhaya gaya ohi bolta ona ne..Galt kyu bolna appa coments vich yaar..je a kurri ne kujj karlya fer sarre cmtns aale khush hona ge

  • @ranjitkaur7295
    @ranjitkaur7295 2 місяці тому +63

    ਪੱਤਰਕਾਰ..ਦਾ ਦੀਮਾਗ ਬਹੁਤ ਵਧੀਆ ... ਮੈਂ ਸਲਾਮ ਕਰਦਾ ਦਿਲ ਤੋਂ..

    • @RamSandhu-ru2uw
      @RamSandhu-ru2uw 2 місяці тому

    • @MandeepsinghDeol-gk7yh
      @MandeepsinghDeol-gk7yh 2 місяці тому

      ❤❤

    • @Healthcaretips98
      @Healthcaretips98 19 днів тому

      Hlo sir g ਇਕ ਹੈਲਪ ਦੀ ਲੋੜ ਆ ਜੀ ਇਸ ਚਾ ਵਾਲੀ ਕੁੜੀ ਨੇ fake parmoction ਕੀਤੀ ਸੀ work for ਹੋਮ ਦੀ ਜੋਂ fake ਸੀ ਮੈਨੂੰ ਪ੍ਰੈਸ ਦੀ ਲੋੜ ਆ ਜੋਂ ਇਸ ਦੇ ਖਿਲਾਫ ਬੋਲ ਸਕੇ ਮੇਰੇ ਨਾਲ 18000 ਕੇ block ਕੀਤਾ ਇਸ ਨੇ pl

  • @DhanwiderSingh
    @DhanwiderSingh 2 місяці тому +47

    100% ਝੂਠ ਬੋਲਦੀ ਆ ਇਹ ਆਪਣੇ-ਆਪ ਨੂੰ ਆਪਣੇ ਪਿਓ ਦੀ ਧੀ ਹੀ ਨਹੀੰ ਮੰਨਦੀ ਬਾਕੀ ਸਭ ਸਮਝਦਾਰ ਹੋ

    • @Simrankour-1948
      @Simrankour-1948 2 місяці тому +2

      Ohda piu lgda hor hona a ohdi ma ne dsiya hona ohnu 😅

    • @rajindersingh-st5dd
      @rajindersingh-st5dd 2 місяці тому +5

      Bi ji ehe keh rahi ki oho Mera father nahi par ehe kudi usdi jameen kida mang rahi h

  • @mohansingh9988
    @mohansingh9988 2 місяці тому +15

    ਇਹ ਮਾਂ ਧੀ। ਦੋਨੋਂ। ਗ਼ਲਤ ਹੈ ਜਿਨਾਂ ਨੇ ਮੰਦਤ ਕੀਤੀ ਹੈ ਉਹ ਸਾਰੇ ਵੀਰ ਬਾਪਸ ਲੳ

  • @harpinderkaur1469
    @harpinderkaur1469 2 місяці тому +40

    ਦੋਵੇ ਮਾਵਾ ਧੀਆਂ ਗਲਤ ਨੇ ਪੈਸੇ ਵੀ ਲੋਕ ਐਦਾ ਦੀਆ ਚਵਲਾ ਨੂੰ ਦਿੰਦੇ ਆ

    • @jarmejasinghbrar9111
      @jarmejasinghbrar9111 2 місяці тому +2

      @harpinderkaur1469 ji ਬਹੁਤ ਬਦਤਮੀਜ਼ ਕੁੜੀ ਹੈ ਵਿਡੀਉ ਵਿਚ ਇੱਕ ਦੋ ਥਾਵਾਂ ਤੇ ਪੱਤਰਕਾਰ ਸਾਬ ਜੀ ਨੂੰ ਕਿੰਨਾ ਰੁਖਾਂ ਅਤੇ ਬਦਤਮੀਜ਼ੀ ਨਾਲ ਬੋਲੀ ਹੈ, ਪਿੰਡ ਵਾਲਿਆਂ ਬਾਰੇ ਕਹਿੰਦੀ ਭਾਵੇਂ ਸਾਰਾ ਪਿੰਡ ਆਜੇ ਮੇਰਾ ਮੂੰਹ ਬੰਦ ਨਹੀਂ ਕਰਵਾ ਸਕਦਾ ਇਹ ਦੀ ਬੋਲਚਾਲ ਤੋਂ ਪਤਾ ਲੱਗ ਰਿਹਾ ਹੈ ਕੁੜੀ ਸ਼ਰੀਫ਼ ਹੈ ਜਾ ਗੁੰਡੀ

    • @harpinderkaur1469
      @harpinderkaur1469 2 місяці тому +1

      @@jarmejasinghbrar9111 ਗੁੰਡੀ ਰੰਨ ਪਰਧਾਨ ਬਣਾ ਤੀ ਮੰਨੇ ਨੇ ਲੱਖ ਰੁਪਏ ਦੇ ਕੇ

    • @harpinderkaur1469
      @harpinderkaur1469 2 місяці тому +1

      @@jarmejasinghbrar9111 ਮੈਨੰ ੂ ਤੇ ਮੰਨੇ ਦੀ ਨੀਚ ਚ ਵੀ ਫਰਕ ਲਗਦਾ ਗਲਤ ਲਗਦਾ ਉਹ ਬੰਦਾ

  • @GurleenKaur-bg6jo
    @GurleenKaur-bg6jo 2 місяці тому +59

    ਕੁੜੀ ਬਹੁਤ ਜਿ਼ਆਦਾ ਬੋਲਦੀ ਇਸ ਨੂੰ ਬਚਪਨ ਤੋ ਹੀ ਸਭ ਕੁੱਝ ਯਾਦ ਹੈ ਅਨਾਰ ਦੇ ਛਿਲਕੇ ਤੋ ਵੀ ਕੋਈ ਡਿਗ ਜਾਂਦਾ

  • @nirmalsinghbajwa8708
    @nirmalsinghbajwa8708 2 місяці тому +56

    ਕੁੜੀ ਦਾ ਮੂੰਹ ਵੇਖਣ ਵਾਲਾ ਹੁਣ 😂😂😂 ਪਹਿਲਾਂ ਖੁੱਛ ਬੜੀ ਸੀ ਹੁਣ ਬੁਥਾ ਦੇਖੋ ਆਫਰੀ ਪੲਈ ਪੋਲ ਖੁੱਲ੍ਹ ਗਈ

    • @jashansidhu4925
      @jashansidhu4925 2 місяці тому +4

      ਭਰਾ ਜੀ ਗੱਲ ਤੁਹਾਡੀ ਬਿਲਕੁਲ ਠੀਕ ਹ ਪਹਿਲਾਂ ਕੁੜੀ ਖੁਸ਼ ਸੀ ਵੀ ਲੋਕਾਂ ਨੂੰ ਮੈਂ ਬੁੱਧੂ ਬਣਾ ਲਿਆ ਹੁਣ ਜਦੋਂ ਇਹਦਾ ਭੇਤ ਖੁੱਲ ਗਿਆ ਹੁਣ ਇਹਦੀ ਬੂਥੀ ਵੇਖੋ ਕਿਵੇਂ ਹ ਘਾਬਰ ਗਈ

    • @cmhappy170
      @cmhappy170 2 місяці тому

      😂😂

    • @ManakWraich
      @ManakWraich 2 місяці тому

      Fb vidwan ho tusi

    • @ManakWraich
      @ManakWraich 2 місяці тому

      ​@jashansidhu4925dhan ho ap fb vidwan ji

    • @bindrasaabitaly1383
      @bindrasaabitaly1383 2 місяці тому

      ਬਿਲ ਕੁਲ ਠੀਕ ਕਿਆ ਜੀ ਉਹਦਾ ਰੰਗ ਹੀ ਉੱਡ ਗਿਆ

  • @asttydydydgfxfxyfufug3798
    @asttydydydgfxfxyfufug3798 2 місяці тому +7

    ਜਦੋਂ ਕੁੱੜੀ ਅਪਣੇ ਪਿਓ ਨੂੰ ਇੰਨਾ ਗੱਲਤ ਬੋਲਦੀ ਹੈ ਮਾਂ ਦੀ ਗੱਲਤ ਸ਼ਿਕਸ਼ਾ ਨੇ ਕੁੜੀ ਵਿਗਾੜ ਦਿੱਤੀ

  • @RanjeetsinghRanasandhu
    @RanjeetsinghRanasandhu 2 місяці тому +11

    ਏ ਵਿੱਰੇ ਮਾਂ ਧੀ ਹੀ ਗ਼ਲਤ ਨੇ ਪਿਓ ਸਹੀ ਆ ਜਿੱਸ ਦੀ ਸਾਰਾ ਪਿੰਡ ਗਵਾਹੀ ਭਰਦਾ ਪਿਆ ਮੱਨੇ ਵਿੱਰ ਜੀ ਇੱਸ ਕੋਲੋ ਸਾਰੇ ਪੈਸੇ ਵਾਪਸ ਲਵੋ ਕਿਸੇ ਹੋਰ ਗਰੀਬ ਦੀ ਮਦਦ ਕਰ ਦੇਵੋ ਏ ਚਵਲਾ ਨੇ ਦੋਵੇ ਮਾਂ ਧੀ

  • @captainsingh6721
    @captainsingh6721 2 місяці тому +96

    ਕੁੜੀ ਬਹੁਤ ਜ਼ਯਾਦਾ ਗ਼ਲਤ ਆ,ਜਿੰਨੇ ਜਿੰਨੇ ਵੀ ਪੈਸੇ ਦਿੱਤੇ ਵਾਪਿਸ ਲਓ ਇਸਤੋਂ,420 ਦਾ ਪਰਚਾ ਵੀ ਪਾਓ

  • @Love_to_Humanity
    @Love_to_Humanity 2 місяці тому +53

    ਅਸੀਂ ਇੰਨਾ ਕੁ ਜਾਣਦੇ ਹਾਂ ਕਿ ਕਿਸੇ ਨੂੰ ਪਹਿਚਾਨਣ ਵਿੱਚ ਪੰਜਾਬੀ ਗਲਤੀ ਕਰ ਸਕਦੇ ਨੇ । ਮੇਰੇ ਬਾਬੇ ਨਾਨਕ ਨੇ ਇਸ ਕੁੜੀ ਨੂੰ ਇੱਕ ਮੌਕਾ ਦਿੱਤਾ ਪਰ ਮਾੜੀ ਕਿਸਮਤ ਇਸ ਕੁੜੀ ਦੀ ਇਹ ਪੈਸਾ ਤੇ ਲੋਕਾਂ ਦਾ ਪਿਆਰ ਦੇਖਕੇ ਆਪਣਾ ਦਿਮਾਗ ਹਿਲਾ ਬੈਠੀ । ਸਾਡੀ ਤਾਂ ਪ੍ਰਮਾਤਮਾ ਅੱਗੇ ਹੁਣ ਵੀ ਅਰਦਾਸ ਹੈ ਕਿ ਇਸ ਮਾਂ ਧੀ ਨੂੰ ਸੁਮੱਤ ਬਖਸ਼ੇ

  • @sukhwindersidhu9105
    @sukhwindersidhu9105 2 місяці тому +59

    ਵੀਰ ਜੀ ਜਦੋਂ ਇਹ ਪਿਉ ਨੂੰ ਪਿਉ ਹੀ ਨਹੀਂ ਮੰਨਦੀ ਫਿਰ ਇਹ ਜ਼ਮੀਨ ਦੀ ਮਾਲਕ ਕਿਵੇਂ ਬਣਦੀ ਹੈ।

  • @JaswinderSingh-io7uo
    @JaswinderSingh-io7uo 2 місяці тому +3

    ❤❤ ਇਸ ਕੁੜੀ ਦੇ ਨਾਨਕੇ ਦੀ ਵੀਡੀਓ ਬਣਾਉ❤❤❤

  • @happyhappydhillon1916
    @happyhappydhillon1916 2 місяці тому +10

    ਇਹਨੂੰ ਚਵਲ ਨੂੰ ਦੇਵੋਂ ਦੱਸ ਕਿਲੇ ਜ਼ਮੀਨ ਮਾ ਵਰਗੀ ਬਦਕਾਰ ਤੀਵੀਂ ਆ ਅਖੇ ਮੇਰਾ ਪਿਉਂ ਨਹੀਂ ਉਹ ਫਿਰ ਜ਼ਮੀਨ ਤੇਰੇ ਭਰਾ ਦੀ ਜ਼ਮੀਨ ਕਿਵੇਂ ਹੋਈ ਕੰਜ਼ਰੀ
    ਜ਼ਮੀਨ ਆਵਦੀ ਮਾਂ ਦੇ ਯਾਰ ਬਿੱਲੇ ਤੋਂ ਮੰਗੋ ਜਿਹੜਾ ਹੁਣ ਕਨੇਡਾ ਬੈਠਾ ਅੱਜਕਲ੍ਹ

  • @GoogleAccount-em7tf
    @GoogleAccount-em7tf 2 місяці тому +119

    ਕੱਲ੍ਹ ਨੂੰ ਵਿਆਹ ਤੋਂ ਬਾਅਦ ਇਹ ਕੁੜੀ ਖਸਮ ਤੇ ਵੀ ਬਹੁਤ ਇਲਜ਼ਾਮ ਲਾਇਆ ਕਰੂ

    • @SsSs-h6h9q
      @SsSs-h6h9q 2 місяці тому +5

      Hona e ni viah jida de lshn aa..hramn de

    • @sarbjeetkaur8470
      @sarbjeetkaur8470 2 місяці тому +1

      Ryt

    • @Gulabkaur-h2z
      @Gulabkaur-h2z 2 місяці тому +5

      ਐਕਟਿੰਗ ਤਾਂ ਹੁਣ ਘੈਂਟ ਆ ਤੇਰੀ ਪਰ ਸ਼ਰਮ ਦੀ ਘਾਟ ਐ

    • @guri197
      @guri197 2 місяці тому

      Es nsl viah kon krwau😂😂😂😂

    • @SurjeetSingh-r7j
      @SurjeetSingh-r7j 2 місяці тому

      ਨਿੱਕੇ ਹੁੰਦਿਆਂ ਤੋਂ ਜਿਹੜੀ ਗੱਲ ਘੋਲ ਘੁਪ ਕੇ ਦਿਮਾਗ ਚ ਪਾਈ ਜਾਵੇ ਜਦੋਂ ਆਪਾਂ ਜਵਾਨ ਹੋ ਜਾਾਂਗੇ ਆਪਾਂ ਤੇ ਉਹੀ ਗੱਲ ਮੰਨਣੀ ਹ ਇਸ ਕਰਕੇ ਕੁੜੀ ਦੀ ਕੋਈ ਗਲਤੀ ਨਹੀਂ ਗੀ ਜੋ ਇਹਦੇ ਦਿਮਾਗ ਚ ਪਾਇਆ ਗਿਆ ਉਹ ਬੋਲਦੀ ਤੇ ਤੁਹਾਡੇ ਗਾੜੀ ਵੀ ਮੇਰੀ ਬੇਨਤੀ ਪੱਤਰਕਾਰ ਸਾਹਿਬ ਗੱਲ ਦਾ ਖਹਿੜਾ ਛੱਡਿਆ ਜਾਵੇ 🙏

  • @davygrup1717
    @davygrup1717 2 місяці тому +16

    ਇਹਨੂੰ ਕਹਿੰਦੇ ਨੇ ਬਿੱਲੀ ਥੈਂਲਿਉਂ ਬਾਹਰ ਆਉਣੀਂ ,,,ਕੁੜੀਏ ਠਰੱਮਾਂ ਰੱਖਣਾ ਸੀ ਤੂੰ ਤਾਂ ਐਂਦਾਂ ਤੜਫੀ ਐਂ ਜਿਵੇਂ ਟਰਾਂਸਫਾਰਮਰ ਚੋਰੀਂ ਕਰਦੀ ਰੰਗੇ ਹੱਥ ਫੜੀਂ ਗਈ ਹੋਵੇ,,, ਹੁਣ ਲੱਖਾਂ ਕਰੋੜਾਂ ਆਉਦੇਂ ਰੁਕਦੇ ਦਿਖਦੇ ਤਾਂ ਮੱਛੀ ਵਾਂਗ ਤਵਫਣ ਲੱਗ ਪਈ ਤੇ ਪੱਤਰਕਾਰ ਨੂੰ ਮਾੜਾ ਕਹਿਣ ਲੱਗ ਪਈ ਪਹਿਲਾਂ ਇਹੋ ਪੱਤਰਕਾਰ ਵੀਰ ਚੰਗਾ ਲਗਦਾ ਸੀ ਹੁਣ ਇਕਦਮ ਮਾੜਾ ਹੋਗਿਆ, ਵਿਉਆਂ ਦੇ ਮੇਹਣੇ ਵੀ ਮਾਰਤੇ 😂😂

  • @satrajsingh7055
    @satrajsingh7055 2 місяці тому +8

    ਐਕਟਿੰਗ ਬਹੁਤ ਸੋਹਣੀ ਕਰਦੀ ਏ ਤੂੰ,ਤੇਰਾ ਇਹ ਐਕਟਿੰਗ ਵਾਲਾ ਸੁਪਨਾ ਪੂਰਾ ਹੋ ਗਿਆ ਏ

  • @Gulabkaur-h2z
    @Gulabkaur-h2z 2 місяці тому +9

    ਜ਼ਮੀਨ ਤੁਹਾਡੀ ਕਿਵੇਂ ਹੋ ਗੲਈ, ਜਦੋਂ ਪਿਓ ਤੁਹਾਡਾ ਨਹੀਂ, ਤੁਹਾਨੂੰ ਇਕ ਇੰਚ ਵੀ ਨਾ ਦੇਵੇ,🙏

  • @Vasudhare997
    @Vasudhare997 2 місяці тому +14

    ਜੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ ਤਾਂ ਮਾਫ ਕਰਨਾ
    ਜੇ ਬੰਦੇ ਦੇ ਰੋਕੇ ਤੋਂ ਨਾ ਰੁੱਕੇ ਤਾਂ ਫਿਰ ਕੁੱਟ ਹੀ ਪੈਣੀ ਆ ਇਹੀ ਕੁੱਟਣ ਦਾ ਕਾਰਣ ਲੱਗਦਾ ਬਾਕੀ ਸਾਰੇ ਸਮਝ ਹੀ ਗਏ ਹੋਵੇ
    ਕੁੜੀ ਦੀ ਮਾਂ ਤੋਂ ਪੁਛਲੋ ਕੁੜੀ ਦਾ ਪਿਉ ਕੌਣ ਆ
    ਕੁੜੀਏ ਅਕਲ ਤਾਂ ਤੈਨੂੰ ਅਜੇ ਵੀ ਨਹੀਂ ਆਈ ਓਹਦੋਂ ਕੀ ਸਮਝ ਹੋਊ ਪਾਣੀ ਨੂੰ ਮਮ ਕਹਿਣ ਵਾਲੀ ਏ ਅਕੇ ਅਨਾਰ ਦੇ ਛਿਲਕੇ ਤੋਂ ਡਿੱਗ ਗਈ
    ਪਰ ਇਹਦੇ ਚ ਕੁੜੀ ਦਾ ਕਸੂਰ ਨੀ ਓਹਨੂੰ ਜਿਵੇਂ ਜਿਵੇਂ ਕਿਹਾ ਓਹਦਾ ਬੋਲੀ ਜਾਂਦੀ ਆ
    ਇਹਨਾ ਨੂੰ ਪੈਸੇ ਦੇਣੇ ਬੰਦ ਕਰੋ ਕੰਮ ਕਰਕੇ ਖਾ ਤੇ ਰਹੇ ਆ ਪੈਸੇ ਕੀ ਦਿੱਤੇ ਇਹ ਤਾਂ ਪੈਰ ਹੀ ਛੱਡ ਗਈ ਅਕੇ view ਲੈਣੇ ਆ ਇਹਨਾਂ views ਕਰਕੇ ਪੈਸੇ ਮਿਲੇ ਆ
    ਚਾਰ ਪੈਸੇ ਕੀ ਮਿਲੇ

  • @SarbjitkaurMaan-j2y
    @SarbjitkaurMaan-j2y 2 місяці тому +312

    ਕੁੜੀ ਦੇ ਲੱਛਣ ਨਹੀਂ ਠੀਕ ਮੰਨਾ ਸਾਹਿਬ ਆਪਣਾ ਇਕ ਲੱਖ ਰੁਪਏ ਵਾਪਸ ਲਓਗੇ ਇਹਦੇ ਕੋਲੋਂ

  • @PB49PIGEONCLUB
    @PB49PIGEONCLUB 2 місяці тому +37

    ਇਹ ਬਹੁਤ ਜ਼ਿਆਦਾ ਤੇਜ਼ ਆ। ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਪਹਿਲਾਂ ਪੂਰੀ ਤਰ੍ਹਾਂ ਪਤਾ ਕਰ ਲਿਆ ਕਰੋ ਕਿ ਜਰੂਰਤ ਮੰਦ ਹੈ ਜਾ ਨਹੀ। ਇਹੋ ਜਿਹੇ ਲੋਕਾਂ ਤੇ ਪੁਲਿਸ ਕੇਸ ਹੋਣਾ ਚਾਹੀਦਾ।

  • @13youtuber
    @13youtuber 2 місяці тому +72

    ਗ਼ਲਤ ਗੱਲ ਆ ਯਾਰ ਬਾਪੂ ਨੂੰ ਮਾੜਾ ਕਹੀ ਜਾਂਦੀ ਵੇਚਾਰਾ ਗੁਰਸਿੱਖ ਬੰਦਾ ਆ 😢

  • @gurcharnsingh2777
    @gurcharnsingh2777 2 місяці тому +13

    ਵੀਰੋ ਇਸਦੀ ਦਾਦੀ ਜੋ ਵਿਚਾਰੀ ਮੰਜੀ ਤੇ ਬੈਠੀ ਹੈ ਤੇ ਇਸ ਲੜਕੀ ਦਾ ਪਿਤਾ ਰੋਟੀ ਬਣਾ ਕੇ ਖਵਾ ਰਿਹਾ ਹੈ, ਮਦਦ ਅਸਲ ਵਿੱਚ ਉਨ੍ਹਾਂ ਦੀ ਕਰਨਾ ਚਾਹਦੀ ਹੈ।

  • @AvtarSingh-tf8mn
    @AvtarSingh-tf8mn 2 місяці тому +42

    ਜੇ ਪੰਜਾਬ ਦੀ ਧੀ ਹੁੰਦੀ ਤਾਂ ਸਿਰ ਤੇ ਟੋਪੀ ਪਾਉਂਦੀ ਪੰਜਾਬ ਦੇ ਲੋਕੋ ਸੋਚ ਸਮਝ ਕੇ ਪੈਸੇ ਪਾਓ। ਇਹਨਾਂ ਚਲਾਕ ਲੋਕਾਂ ਤੋਂ ਬਚੋ।

    • @ManakWraich
      @ManakWraich 2 місяці тому +2

      Veer ji tusi kine paise dite daso

    • @RajAujlaRaj
      @RajAujlaRaj 2 місяці тому

      ​@@ManakWraichtu sarya nu puci jda kine pee dete tu ki lena dena bhai

  • @paramjitkaur4159
    @paramjitkaur4159 2 місяці тому +200

    ਜਿਸ ਤਰ੍ਹਾਂ ਦੀ ਮਾਂ ਉਸ ਤਰ੍ਹਾਂ ਦੀ ਧੀ , ਵਿਗੜੀ ਔਲਾਦ

    • @pavittarsingh6311
      @pavittarsingh6311 2 місяці тому +16

      ਬੀਬੀ ਬਹੁਤ ਤੇਜ ਰਫਤਾਰ ਹੈ ਵੀਰ ਮੰਨਾ ਜੀ ਪੈਸੇ ਵਾਪਸ ਲੈਣੇ ਚਾਹੀਦੇ

    • @sukhwantkaur2962
      @sukhwantkaur2962 2 місяці тому +6

      ਸਹੀ ਗਲ ਆ ਭੈਣੇ😢

    • @bindersidhu1092
      @bindersidhu1092 2 місяці тому +3

      right 👍

  • @jaskaranbrar1697
    @jaskaranbrar1697 2 місяці тому +278

    ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ ਮਾਂ ਨੇ ਕਿੰਨੀ ਪੱਟੀ ਪੜ੍ਹਾਈ ਹੋਈ ਆ ਤੁਸੀਂ ਇਸ ਕੁੜੀ ਨੂੰ ਪੈਸੇ ਦੇ ਕੇ ਪਿਉਂ ਤੋਂ ਦੂਰ ਕਰ ਰਹੇ ਹੋ ਇਸ ਨੂੰ ਪੈਸੇ ਦੇਣੇ ਬੰਦ ਕਰੋ

    • @bindersidhu1092
      @bindersidhu1092 2 місяці тому +7

      right 👍

    • @jigardeep3590
      @jigardeep3590 2 місяці тому +4

      ਗਲਤ ਕੁਮੈਟ ਨਾਕਰੋ ਸਾਡੇ ਪਿੰਡ ਵਿੱਚ ਰਹੀ ਸਿਲਾਈ ਕਰਦੀ ਸੀ ਬਹੁਤ ਮਿਹਨਤ ਕਰਦੀ ਸੀ

    • @manjeetsinghlakhian6672
      @manjeetsinghlakhian6672 2 місяці тому +3

      ​@@jigardeep3590😂 tere vargya nlo odr cmnt aa rhe tere ik hi cmnt aa spot ch tu pta ni hona v kon aa

    • @ManjitSingh-f9s
      @ManjitSingh-f9s 2 місяці тому

      Good

  • @surjitgill6411
    @surjitgill6411 2 місяці тому +16

    ਕੁੜੀ ਬਹੁਤ ਤੇਜ਼ ਹੈ ਤਾਂ ਹੀ ਤੇ ਇੱਕ ਲੱਖ ਰੁਪਏ ਲੈ ਲਿਆ ਮੰਨੇ ਬਾਈ ਤੋਂ।

  • @adhan-pc7hi
    @adhan-pc7hi 2 місяці тому +5

    ਜਿਸ ਤਰ੍ਹਾਂ ਇਹਦੀ ਮਾਂ ਦੇ ਨਾਜਾਇਜ਼ ਸੰਬੰਧ ਸੀ ਤਾਂ ਹੋ ਸਕਦਾ ਇਸਦਾ ਪਿਓ ਕੋਈ ਹੋਰ ਹੋਵੇ

  • @Mannatmanpreet9
    @Mannatmanpreet9 2 місяці тому +5

    ਇਹ ਕਹਿ ਰਹੀ ਆ ਕੇ ਮੈ 17 ਸਾਲ ਦੀ ਆ ਕਿ 2008 ਚ ਅਸੀਂ ਘਰ ਛੱਡਿਆ ਤੇ ਫੇਰ ਇਹ ਕਹਿੰਦੀ ਆ ਕਿ 2007 ਚ ਮੈ ਦੋ ਸਾਲ ਦੀ ਸੀ ਐਡੇ ਛੋਟੇ ਬੰਦੇ ਨੂੰ ਕੀ ਪਤਾ ਕਿ ਪਿਓ ਦੀਆਂ ਅੱਖਾਂ ਲਾਲ ਕ ਯਾ ਪੀਲੀਆ ਇਹ ਕੁੜੀ ਮਨਘੜਤ ਕਹਾਣੀਆਂ ਸੁਣਾ ਰਹੀ ਆ ਇਸਦੀ ਪੁਖਤਾ ਜਾਂਚ ਕੀਤੀ ਜਾਵੇ ਝੂਠ ਤੋਂ ਪਰਦਾ ਚੱਕਿਆ ਜਾਵੇ

  • @DavinderSingh-wf3re
    @DavinderSingh-wf3re 2 місяці тому +22

    ਇਹ ਉਹੀ ਬਿਲੇ ਦੀ ਔਲਾਦ ਹੈ ਜਿਸਨੂੰ ਬਿਲਾ ਬਿਲਾ ਕਹਿੰਦੇ ਸੀ।ਕੁੜੀ ਦੀ ਅੱਖ ਭੀ ਬਿਲੀ ਹੈ।ਲੋ ਜੀ ਬਣ ਗਿਆ ਬਿੱਲਾ ਬ੍ਰਾਂਡ

  • @RajKumari-rj6zr
    @RajKumari-rj6zr 2 місяці тому +224

    ਇਸਨੂੰ ਪੁੱਛੋ ਕਿ ਜੇਕਰ ਉਹ ਤੇਰਾ ਪਿਉ ਨਹੀਂ ਤਾਂ ਤੂੰ ਉਪਰੋਂ ਡਿੱਗੀ ਸੀ ਜਾਂ ਕੋਈ ਹੋਰ ਹੈ ਤੇਰਾ ਬਾਪ?

    • @CharanjitSingh-ws3se
      @CharanjitSingh-ws3se 2 місяці тому +20

      ਓਹ ਗੁਰਸਿੱਖ ਤਾਂ ਬਾਈ ਜੀ ਕਹਿੰਦਾ ਹੈ ਕਿ ਇਸ ਜਨਾਨੀ ਦੇ ਨਾਜਾਇਜ਼ ਸਬੰਧ ਸਨ ਫ਼ੇਰ ਕੁੜੀ ਸੱਚ ਬੋਲ ਰਹੀ ਹੈ ਕਿ ਉਹ ਇਸ ਖੱਚ ਦਾ ਪਿਓ ਨਹੀਂ ਹੈ ਬਾਈ ਜੀ

    • @BalvirKaur-iw1bt
      @BalvirKaur-iw1bt 2 місяці тому +11

      Google to download kiti aa s di ma ne😂

    • @arshdeep7181
      @arshdeep7181 2 місяці тому +1

      ​@@CharanjitSingh-ws3seright bro

    • @russelwiper3112
      @russelwiper3112 2 місяці тому

      😂😂😂😂😂​@@BalvirKaur-iw1bt

    • @sarbjeetkaur8470
      @sarbjeetkaur8470 2 місяці тому +4

      Ehi swaal m krn lg rhi c k j oh tera peo ni tn tu kitho ayi a chwale

  • @ਹਰਪਾਲ7653
    @ਹਰਪਾਲ7653 2 місяці тому +123

    ਇੱਕ ਪਾਸੇ ਕਹਿ ਰਹੀ ਆ ਓਹ ਮੇਰਾ ਪਿਓ ਨੀਂ
    ਫੇਰ ਜ਼ਮੀਨ ਘਰ ਦਾ ਹਿੱਸਾ ਕਿਹਤੋਂ ਮੰਗਦੀ ਆ
    ਕੋਈ ਦੀਨ ਧਰਮ ਨੀਂ ਇਹਨਾਂ ਦਾ

  • @Avreen_Kaur9824
    @Avreen_Kaur9824 2 місяці тому +10

    ਈਗੋ ਬਹੁਤ ਕੁੜੀ ‘ਚ ਬੋਲੀ ਤੋਂ ਪਤਾ ਲੱਗ ਰਿਹਾ ਪਰਵਰਿਸ਼ ਦਾ । ਕੁੜੀ ਚਾਰ ਪੈਸੇ ਆਉਣ ਨਾਲ ਆਫਰ ਗੀ । ਕੁੜੀ ਬਿਲਕੁਲ ਮਾਂ ਦੀ ਬੋਲੀ ਬੋਲਦੀ ਆ ਤੇ ਮਾਂ ਦਾ ਉਹ ਹਾਲ ਆ , ਜਵਾਨੀ ਵਿੱਚ ਲੁੱਟੇ ਬਾਣੀਏ , ਹੁਣ ਰੱਬ ਦੀ ਭਗਤਣੀ ਹੋਈ । ਰੱਬ ਨੂੰ ਟੱਬ ਦੱਸਦੀਆ ਮਾਂ -ਧੀ । ਪਿਉ ਕਦੀ ਵੀ ਬੱਚਿਆ ਦਾ ਮਾੜਾ ਨਹੀਂ ਸੋਚ ਸਕਦਾ ।

  • @adnanshah2962
    @adnanshah2962 2 місяці тому +3

    ਕੁੜੀ ਮਾਂ ਨਾਲੋਂ ਦੱਸ ਕਦਮ ਅਗੇ ਜਾਵੇਗੀ

  • @JaswantSingh-nk9ve
    @JaswantSingh-nk9ve 2 місяці тому +192

    ਮੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਬਜੂਦ ਇਸ ਕੁੜੀ ਨੂੰ ਪੈਸੇ ਦੇ ਕੇ ਬਹੁਤ ਗਲਤ ਕੰਮ ਕਰ ਗਿਆ

    • @nirmalsinghbajwa8708
      @nirmalsinghbajwa8708 2 місяці тому +16

      ਜਦ ਕਿ ਉਸ ਬਜ਼ੁਰਗ ਨੇ ਮੰਨੇ ਨੂੰ ਸਭ ਕੁਝ ਦੱਸ ਦਿੱਤਾ ਸੀ

    • @KarmjeetKaur-jy3li
      @KarmjeetKaur-jy3li 2 місяці тому +3

      Yrr fir ki a ja dake gea

    • @davygrup1717
      @davygrup1717 2 місяці тому

      ​@@nirmalsinghbajwa8708ਇਹੋ ਗੱਲ ਦਾ ਦੁੱਖ ਐ ਰਾਜਨੀਤਕ ਲੀਡਰਸ਼ਿਪ ਚੰਗਾ ਮਾੜਾ ਨਹੀ ਸਿਰਫ ਫੇਮਸ ਦੇ ਨਾਲ ਖੜਦੇ ਨੇ ਮੰਨੇ ਨੂੰ ਸਭ ਪਤਾ ਚਲ ਗਿਆ ਸੀ ਫਿਰ ਵੀ ਮੰਨਾ ਨੰਬਰ ਬਣਾਉਣ ਲਈ ਪੈਸੇ ਦੇਕੇ ਗਿਆ ਬੈਠਕੇ ਰੋਣ ਦਾ ਨਾਟਕ ਕਰਕੇ ਗਿਆ ,ਪੈਸਾ ਤਾਂ ਹੁਣ ਤੱਕ ਕਈ ਲੱਖ ਪਹੁੰਚ ਚੁਕਿਆ ਇਨਾ ਕੋਲ ਵੀਰ

    • @nikkumand1366
      @nikkumand1366 2 місяці тому

      ਪਾੜੋ ਤੇ ਰਾਜ ਕਰੋ,,ਇਹ ਰਾਜਨੀਤੀ ਕਰਕੇ ਤਾਂ ਦੇਸ਼ ਦੇ ਟੋਟੇ ਹੋਏ, ਪੰਜਾਬ ਦੇ ਟੋਟੇ ਹੋਏ,,ਹੁਣ ਇਹ ਰਾਜਨੀਤਕ ਬੰਦੇ ਘਰਾਂ ਦੇ ਮਾਮਲਿਆਂ ਵਿਚ ਦਖਲ ਅੰਦਾਜੀ ਕਰਨ ਲੱਗ ਪਏ,, ਫਿਰ ਘਰਾਂ ਵਿੱਚ ਏਕਾ ਕਿਥੋਂ ਹੋਊ,, ਬਾਕੀ ਜਿਨ੍ਹਾਂ ਨੇ ਜਿਊਂਦੇ ਜੀਅ ਪਿਉ ਮਾਰਤਾ ਓ ਕਿੰਨੇ ਕ ਸਹੀ ਹੋਣਗੇ

    • @ManakWraich
      @ManakWraich 2 місяці тому

      Is Punjab ch sirf ap sahi ho manna saab glt hoge
      Tusi kine paise dite is kudi nu dasi

  • @ਹਰਪਾਲ7653
    @ਹਰਪਾਲ7653 2 місяці тому +137

    ਐਕਟਿੰਗ ਦਾ ਸੁਪਨਾ ਤਾਂ ਪੂਰਾ ਕਰ ਲਿਆ ਇਹਨੇ
    ਤੇ ਚੱਲ ਵੀ ਗਿਆ 😂😂😂😂😂😂😂😂😂😂😂😂😂😂😂

    • @Ghaintry
      @Ghaintry 2 місяці тому +3

      😂😂

    • @sukhwantkaur2962
      @sukhwantkaur2962 2 місяці тому +2

      😅😅

    • @ParamjeetKaur-qw1ne
      @ParamjeetKaur-qw1ne 2 місяці тому +2

      hahaha

    • @arshdeep7181
      @arshdeep7181 2 місяці тому +2

      😂😂😂😂😂😂😂

    • @russelwiper3112
      @russelwiper3112 2 місяці тому

      ਕੁੜੀ ਦੇ ਬਾਪ ਦੀ ਇੰਟਰਵਿਊ ਦੇਖੀ ਗੁਰਸਿੱਖ ਬੰਦਾ ਕੋਈ ਨਸ਼ਾ ਨਹੀਂ ਕਰਦਾ ਸਾਰਾ ਪਿੰਡ ਅਗਵਾਈ ਦੇ ਰਿਹਾ ਮਾਵਾਂ ਧੀਆਂ ਨੇ ਵਿਚਾਰੇ ਨੂੰ ਵੈਰਾਗੀ ਬਣਾ ਦਿੱਤਾ

  • @bhagsingh9035
    @bhagsingh9035 2 місяці тому +238

    ਕੁੜੀ ਮਾਂ ਨਾਲੋਂ ਵੱਧ ਤੇਜ ਹੈ ਕੁੜੀ ਦਾ ਗੁੱਸਾ ਵੇਖੋ ।

    • @bindersidhu1092
      @bindersidhu1092 2 місяці тому +7

      right sir 👍👍

    • @JASSIBATHINDA
      @JASSIBATHINDA 2 місяці тому +10

      Eh kudi bhut tej aa maa bache 1passe ho gye aa te ohnu galt kehnde a mai video dekh rahi c te eh bar bar kehndi aa k o mera bapu nhi baki eh Sach b ho sakda k jis hisab nal maa ki krdi c os time kise hor di honi aa ta hi ewe boldi aa bs ehi gall aa sari plz ehna nu paise na dewo eh free da kha k ta ena boldi aa from Germany 🇩🇪

    • @gurwinderkaur6606
      @gurwinderkaur6606 2 місяці тому +8

      Kdi kehndi 14 sal hogae a kdi kendi 16 sal hoge .jhooth de per nhi hunde

    • @gurwinderkaur6606
      @gurwinderkaur6606 2 місяці тому +5

      Sara pind os bande di side te a je oh galt hunda te koi ik vi na kenda

    • @gurwinderkaur6606
      @gurwinderkaur6606 2 місяці тому

      Tu 2 sal di si tu kida kehdi a k oh gatra lah k sonda si .dub k marja kutie kurie tu gur sikh bande nu badnam karn te tulli hoi a sirf pesse di khatr .fitte mooh tere .tenu kise nal vi gal karn di akl ni jo ma kehndi ohi boldi a .

  • @BalveerSingh-uq7oh
    @BalveerSingh-uq7oh 2 місяці тому +6

    ਜੇਕਰ ਪਿਓ ਸੱਚਾ ਨਾ ਹੂੰਦਾ ਤਾਂ ਕੋਰਟ ਉਸ ਨੂੰ ਅਰੇਸ਼ਟ ਨਾ ਕਰਦੀ। ਵੀਰ ਜੀ ਇਹ ਸ਼ਰੇਆਮ ਖ਼ਸਮ ਕਰੀ ਫਿਰਦੀ ਉਹ ਵਿਚਾਰਾ ਮਾਰੇ ਨਾ ਤਾਂ ਕੀ ਕਰੇ। ਇਹਨਾਂ ਦੀ ਬਿਲਕੁਲ ਮਦਦ ਨਾ ਕਰੋ। ਇਹ ਮਾਂ ਤੇ ਇਸ ਖ਼ਸਮ ਕਰੀ ਬੈਠੀਆਂ, ਇਹ ਹਿੱਸਾ ਉਹਨਾਂ ਵਾਸਤੇ ਮੰਗਦੀਆਂ। ਇਹਨਾਂ ਨੂੰ ਤਾਂ ਪਿੰਡ ਦੇ ਬੰਦਿਆਂ ਦਾ ਪਤਾ ਵੀ ਨਹੀਂ।

  • @AvS-g1t
    @AvS-g1t 2 місяці тому +5

    ਜ਼ਹਿਰ ਤਾਂ ਬਾਪੂ ਆਪੇ ਹੀ ਲਗਣਾ, ਗੁਰਸਿੱਖ ਬੰਦਾ ਕਿਰਤ ਕਰਦਾ ਆਪਣੀ ਬਜ਼ੁਰਗ ਮਾਂ ਨੂੰ ਸੰਭਾਲਣਾ,ਬਾਕੀ ਅਣਖੀ ਬੰਦਾ ਕਿਸੇ ਦਾ ਮੁਹਤਾਜ ਨਹੀਂ ਹੁੰਦਾ, ਤੁਹਾਡੀ ਅਸਲੀਅਤ ਲੋਕਾਂ ਸਾਹਮਣੇ ਰੱਖ ਦਿੱਤੀ।
    ਬਾਕੀ ਪਰਮਾਤਮਾ ਕੁੜੀ ਨੂੰ ਸਮੱਤ ਬਖ਼ਸ਼ੇ ਕੇ ਝੂਠ ਬੋਲਣ ਨਾਲ ਤਰੱਕੀਆਂ ਨਹੀਂ ਹੁੰਦੀਆਂ,ਤਰੱਕੀ ਆਪਣੇ ਬਲਬੂਤੇ ਅਤੇ ਮਿਹਨਤ ਸਦਕੇ ਹੁੰਦੀ ਆ।

  • @harpinderkaur1469
    @harpinderkaur1469 2 місяці тому +47

    ਜੇ ਮਾਰ ਕੁੱਟ ਕੀਤੀ ਹੁੰਦੀ ਪੈਰ ਘਰ ਤੋ ਬਾਹਰ ਨਾ ਜਾਦੇ ਕਮੀ ਤੇ ਜੁਤੀਆ ਦੀ ਰਹਿ ਗੀ

  • @ਜੱਟਵੈਡ
    @ਜੱਟਵੈਡ 2 місяці тому +18

    ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪੂਰੀ ਸਚਾਈ ਲਿਆਓ ਲੋਕਾਂ ਸਾਮਣੇ ਤਾ ਜੋ ਲੋਕਾਂ ਦਾ ਪੈਸਾ ਸਹੀ ਜਗਾ ਤੇ ਲੱਗੇ ਤੇ ਉਸ ਵੀਰ ਨੂੰ ਇਨਸਾਫ ਜਰੂਰ ਮਿਲਣਾ ਚਾਈਦਾ

  • @Hipergeming1290
    @Hipergeming1290 2 місяці тому +18

    ਕੁੜੀ ਥੋੜੇ ਦਿਨ ਪਹਿਲਾਂ ਤਾਂ ਐਨੀ ਮਾਸੂਮ ਬਣੀ ਹੋਈ ਸੀ ਪੈਸਾ ਹੱਥ ਵਿੱਚ ਆਉਣ ਲੱਗ ਜਾਣ ਪਹਿਲਾਂ ਵਾਲੀਆਂ ਗੱਲਾਂ ਵਿੱਚ ਤੇ ਹੁਣ ਦੀਆਂ ਗੱਲਾਂ ਵਿੱਚ ਬਹੁਤ ਫ਼ਰਕ ਹੈ ਜੀ ਹੁਣ ਦੇਖੋ ਨਖਰੇ ਖਰਚਾ ਏਥੇ ਹੀ ਬੰਦ ਹੋਣਾ ਚਾਹੀਦਾ ਹੈ ਜੀ ਕੁੜੀ ਬਹੁਤ ਤੇਜ਼ ਹੈ ਜੀ🙏🙏🙏🙏 ਤੁਸੀਂ ਸਿਰਫ ਉਹਨਾਂ ਦੀ ਮਦਦ ਕਰੋ ਜਿਹੜੇ ਮੇਰੇ ਵੀਰ ਭਾਈ ਜੀ ਮਦਦ ਕਰਦੇ ਨੇ🙏🙏🙏🙏🙏 ਹੱਥ ਜੋੜਕੇ ਬੇਨਤੀ ਹੈ ਕਿ ਸਿਰਫ਼ ਉਨ੍ਹਾਂ ਦੀ ਮਦਦ ਕਰੋ ਜਿਹਨਾਂ ਦੀ ਅੱਖਾਂ ਦੀ ਨਿਗਾਹ ਬਣਵਾਉ ਜੇ ਕੋਈ ਮੰਜੇ ਉੱਤੇ ਬਿਮਾਰੀ ਨਾਲ ਲੜ ਰਹੇ ਨੇ ਮੈਨੂੰ ਕੁੜੀ ਬਹੁਤ ਤੇਜ਼ ਹੈਂ ਜੀ

  • @jassijassi8736
    @jassijassi8736 2 місяці тому +3

    ਪੱਤਰਕਾਰ ਵੀਰ ਕੀ ਸ਼ੋਕ ਨੇ ਤੁਹਾਡੇ
    ਮੇਰਾ ਸ਼ੋਕ ਅਾ ਅੈਕਟਿੰਗ ਦਾ ਹੈ ਤੇ ਮੈ ਅਾਪਣਾ ਅੋਡੀਸ਼ਨ ਦੇ ਚੁੱਕੀ ਹਾਂ ਜਿਸ ਚ ਮੈ ਅਾਪਣੇ ਪਿੳੁ ਦੀ ਮਾਂ ਭੈਣ ੲਿਕ ਕਿਤੀ ਤੇ ੳੁਸ ਦੀ ਫਿਸ ਵੀ ਮੈਨੂੰ ਅਾ ਚੁੱਕੀ ਅਾ ਤੇ ਹੁੱਣ ਪੱਤਰਕਾਰ ਜੀ ਤੁਸੀ ਮੈਨੂੰ ਵੱਡੀ ਫਿਲਮ ਦੇ ਡਰੈਕਟਰ ਨੂੰ ਮਿਲਾੳੁ ਤੇ ਫਿਲਮ ਚ ਕਲਹਿਣੀ ਧੀ ਦਾ ਰੋਲ ਮੈ ਬਹੁਤ ਖੂਬ ਨਿਭਾ ਸਕਦੀ ਹਾਂ ੳੁਹ ਤੁਸੀ ਵੇਖ ਸਕਦੀ ਹੁੱਣ ਤੁਸੀ ਮੇਰੇ ਟੈਲਟ ਵੇਖੋ ਨਾ ਮੈਨੂੰ ਦੋ ਸਾਲ ਦੀ ਮੈਮਰੀ ਕਿੰਨੀ ਤੇਜ਼ ਹੈ ਅਨਾਰ ਵੀ ਯਾਦ ਬੀਬੀ ਖੁਰਲੀ ਚ ਗਿਰੀ ੳੁਹ ਵੀ ਯਾਦ ਅਾ ਮੈ ਬਹੁਤ ਤੇਜ਼ ਅਾ ੲਿਕ ਦੀਦੀ ਵੜਾ ਪਾੳੁ ਵਾਲੀ ਤੇ ਦੂਜੀ ਚਾਹ ਵਾਲੀ ਵਾਹ ਜੀ ਨਾਲੇ ਮੰਮੀ ਦਸ ਦੇ ਪਹਿਲਾ ਮੇਰਾ ਨਾਨਾ ਕਹਿੜਾ ਫੇਰ ਨੰ ਲੈਕੇ ਗੱਲ ਕਰਾ ਦਿੰਦੀ ਹਾਂ ਜਿਸ ਨੇ ਮਦਦ ਕੀਤੀ ਹੁੱਣ ੳੁਸ ਨੂੰ ਕਹਿੰਦੇ ਤੁਸੀ ਵਿੳੂ ਖਾਣੇ ਅਾ ਅਾਹ ਅੋਕਾਤ ਅਾ ੲਿਸ ਦੀ ਜਿਸ ਨੇ ਮਦਦ ਕੀਤੀ ੳੁਸ ਦੀ ਮਾਂ ਭੈਣ ਹੀ ੲਿਕ ਕਰ ਦਿੱਤੀ 😂😂ਾਾ

  • @SatnamSingh-i8x
    @SatnamSingh-i8x 2 місяці тому +4

    ਹੋ ਸਕਦਾ ਵਿਆਹ ਖਾਲਸਾ ਜੀ ਨਾਲ ਹੋਇਆ ਹੋਵੇ। ਬੱਚੇ ਕਿਸੇ ਹੋਰ ਦੇ ਹੋਣ। ਏਨਾ ਦਾ ਪਿਉ ਹੋਰ ਹੋਵੇ। ਖਾਲਸਾ ਜੀ ਨੇ ਕਿਹਾ ਹਰ ਹੋਰ ਨਮਾ ਖ,,,,,,,,,। ਕਰਦੀ ਸੀ ਮਾਫ ਕਰਨਾ। ਬਹੁਤ ਦੁੱਖ ਲੱਗੇਆ।

  • @HarmaishSingh-o9p
    @HarmaishSingh-o9p 2 місяці тому +16

    ਯਾਰ ਉਦੋ ਗੁਰੁ ਗੁਰਸਿੱਖ ਬੰਦਾ ਬਹੁਤ ਵਧੀਆ ਬੰਦਾ ਇੰਟਰਵਿਊ ਚੱਲ ਰਹੀਆਂ ਤੁਹਾਡੀਆਂ ਸਵੇਰ ਦੀਆਂ ਵੇਖਣ ਦਿਆ ਮੈਂ ਉਹ ਵਿਚਾਰਾ ਸਿੱਧਾ ਬੰਦਾ ਇਹ ਚਿੰਟ ਚ ਹੈਗਾ ਨਿਆਣੀ ਥੋੜੋਂ ਆਏ ਇਹਨੂੰ ਪੈਸਾ ਵੇ ਆ ਗਿਆ ਤੇ ਰੌਣਕ ਇਹਦੇ ਚਿਹਰੇ ਤੇ ਦੇਖੋ ਬੋਲਨੀ ਕਿ ਨਹੀਂ ਉਸ ਦਿਨ ਬੋਲਦੀ ਨਹੀਂ ਜਿਹਦੇ ਦੀ ਮੈਂ ਵੀਡੀਓ ਵੇਖੀ ਵਾਇਰਲ ਹੋਈ

  • @Davinder-g9k
    @Davinder-g9k 2 місяці тому +110

    ਇਹ ਕਹਿੰਦੀ ਮੇਰੀ ਉਮਰ 17 ਸਾਲ ਹੈ। 16 ਸਾਲ ਹੋਗੇ ਸਾਨੂੰ ਘਰੋਂ ਕੱਢਿਆਂ ਨੂੰ। ਫੇਰ ਤਾਂ ਇਹ ਇੱਕ ਸਾਲ ਦੀ ਸੀ। ਇੰਨੀਆਂ ਗੱਲਾਂ ਇਹਦੇ ਕਿਵੇਂ ਯਾਦ ਨੇਂ

    • @sukhdeepdhindsa6157
      @sukhdeepdhindsa6157 2 місяці тому +9

      ਦੋ ਸਾਲ ਦੀ ਅਨਾਰ ਛਿਲ ਸਕਦੀ ਹੈ ਤਾਂ ਸਾਰਾ ਕੁਝ ਹੀ ਕਰ ਸਕਦੀ ਹੈ 🍅🍅🍅

    • @davygrup1717
      @davygrup1717 2 місяці тому

      ​@@sukhdeepdhindsa6157😂😂 ਆਹੋ ਅਨਾਰ 2 ਸਾਲ ਦੋ ਸਿਲਣ ਲੱਗ ਪਈ

    • @tanvirbuttar6506
      @tanvirbuttar6506 2 місяці тому

      ਇਹਨਾਂ ਨੂੰ ਸੋਲ਼ਾਂ ਸਾਲ ਹੋਗੇ ਘਰੋ ਨਿਕਲ਼ਿਆ ਮਾਂ ਵੀ ਨਾਲ ਸੀ ਫਿਰ ਜਿਹੜਾ ਇਸਦਾ ਛੋਟਾ ਭਰਾ ਉਹ ਬਾਰਾਂ ਤੇਰਾਂ ਸਾਲਾਂ ਦਾ ਹੋਵੇਗਾ ਫਿਰ ਉਹ ਹਰਾਮ ਦਾ ਹੋਵੇਗਾ ਕਿਉਂਕਿ ਪਿਓ ਤਾਂ ਨਾਲ ਨਹੀਂ ਸੀ ਰਹਿੰਦਾ

    • @avisidhu252
      @avisidhu252 2 місяці тому +4

      Chawalla mari jadi aa eho j lok aa jehde eho jya di help karn lag jade aa insta te follw kar lende aa jive koi vaddi star hove

    • @grewal4833
      @grewal4833 2 місяці тому

      ​@@sukhdeepdhindsa61572 ਸਾਲ ਦੀ c ਸਾਰਾ kuch ਪਤਾ ਕੁੜੀ nu

  • @dspdhanveer2937
    @dspdhanveer2937 2 місяці тому +98

    ਵੀਰ ਇਹ ਕੁੜੀ ਬਹੁਤ ਚੁਸਤ ਆ ਇਸ ਦੇ ਪੈਸੇ ਬੰਦ ਕਰੋ

  • @RAJWINDER457
    @RAJWINDER457 2 місяці тому +5

    ਅਜਕਲ ਮਸਹੂਰ ਹੋਣ ਵਾਸਤੇ ਲੋਕ ਕੁਝ ਵੀ ਕਰ ਸਕਦੇ ਏਦਾ ਦੀ ਇਕ ਹੋਰ ਸੀ ਬਰਗਰ ਵਾਲੀ ਰੋਜ ਲੜਾਈ ਕਰ ਕਰ ਕੇ ਮਸਹੂਰ ਹੋ ਗਈ ਸੀ

  • @Gur879gaming
    @Gur879gaming 2 місяці тому +197

    ਬੋਲਣ ਦੀ ਅਕਲ ਨੀਂ ਇਸ ਲੜਕੀ ਨੂੰ।

  • @ravinderkaur9715
    @ravinderkaur9715 2 місяці тому +50

    Father 100% sahi h

  • @jagirsandhu6356
    @jagirsandhu6356 2 місяці тому +20

    ਪੰਜ ਮਹੀਨੇ ਵਿੱਚ ਕੇਹੜੇ ਬੱਚਾ ਹੱਦਾ ਹੈ ਇਹ ਚੰਨ ਚਾੜੋ੍ਹ ਜੀ😊😊😊

    • @BootaSingh-hd4cm
      @BootaSingh-hd4cm 2 місяці тому +3

      Kurri fukri bahut loka de paise nal amir banan lagi c shukra rab ne jaldl sun lai ma bhi galti manan nu tiar ni

    • @BootaSingh-hd4cm
      @BootaSingh-hd4cm 2 місяці тому +1

      Jar larki b ma bargi lagdi

  • @asuszenfone9406
    @asuszenfone9406 2 місяці тому +2

    ਸ਼ੰਨੋ ਇਦੀ ਮਾਂ ਪਹਿਲਾਂ 750 ਚ ਦਿੰਦੀ ਸੀ, ਰਈਏ ਚ,ਹੁਣ ਧੀ ਵੀ ਜਗਾੜ ਆ

  • @maanpunjabiblogger6138
    @maanpunjabiblogger6138 2 місяці тому +4

    ਬੋਲੀ ਦੇਖੋ ਕਿੰਨੀ ਤੇਜ ਆ ਮਾਂ ਧੀ ਦੀ ਇੱਕੋ ਗੱਲ ਆ ਕੁੜੀ ਆਪ ਕਹਿ ਰਹੀ ਮਾਂ ਦੇ ਯਾਰ ਬਹੁਤ ਆ ਇਸਦੀ ਮਾਂ ਕਰੈਕਟਰ ਦੀ ਖਰਾਬ ਆ । ਬਾਪ ਤਾਂ ਬੁਰਾ ਲੱਗਣਾ ਕਿੳਕਿ ਉਹ ਗਲਤ ਕੰਮਾਂ ਤੋ ਰੋਕਦਾ ਸੀ ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ ਮਾਂ ਧੀ ਇੱਕ ਦੂਜੇ ਦਾ ਪਰਦਾ ਰੱਖ ਰਹੇ ਆ ਸੁਣ ਲੋ ਜੇਕਰ ਤੈਨੂੰ ਕਸਟਮਰ ਦੀ ਲੋੜ ਆ ਤਾਂ ਤੂੰ ਗੂਗਲ ਪੇ ਵਾਲਾ ਸਕੈਨਰ ਤਾਂ ਰੇਡਾਂ ਵੱਡਾ ਪਾਇਆ ਕਿ ਪੈਸੇ ਭੇਜੋ । ਬਾਪ ਜ਼ਹਿਰ ਤਾਂ ਲੱਗਦਾ ਕਿੳਕਿ ਉਹ ਤੁਹਾਡੇ ਗੰਦ ਪਾਉਣ ਤੇ ਰੋਕਦਾ ਸੀ

  • @gurpreetwarring6780
    @gurpreetwarring6780 2 місяці тому +216

    ਜਿਓੰਦੇ ਪਿਓ ਨੂੰ ਮਾਰ ਤਾ ਦਰ ਫਿਟੇ ਮੂੰਹ ਇਹਦਾ

  • @NirmalSingh-qt5qi
    @NirmalSingh-qt5qi 2 місяці тому +8

    ਜਦੋਂ ਜ਼ਨਾਨੀ ਗਲਤ ਹੋਜੇ ਬੱਚੇ ਆਪਣੇ ਆਪ ਗਲਤ ਹੋ ਜਾਂਦੇ ਨੇ

  • @Dhillon_pb46-g4r
    @Dhillon_pb46-g4r 2 місяці тому +140

    ਇਸਨੂੰ ਪੁੱਛਣਾ ਚਾਹੀਦਾ ਕਿ ਤੇਰਾ ਪਿਓ ਕਿਹੜਾ ਵਾ

  • @GagandeepsinghSingh-k5g
    @GagandeepsinghSingh-k5g 2 місяці тому +4

    ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਤੇਰੇ ਪਿਤਾ ਉਹਨਾਂ ਦੀ ਇਜ਼ਤ ਕਰ ਫੇਰ ਗੁਰੂ ਰਾਮਦਾਸ ਜੀ ਓਦੋਂ ਤੱਕ ਬਾਹ ਨਹੀਂ ਫੜਦੇ ਜਿਨ੍ਹਾਂ ਚਿਰ ਕੋਈ ਵੀ ਬੱਚਾ ਆਪਣੇ ਮਾਪਿਆਂ ਦੀ ਸੇਵਾ ਨੀ ਕਰਦੇ ਪਿਤਾ ਤੋ ਵੱਡਾ ਕਿੱਤੇ ਰੱਬ ਨੀ ਹੁੰਦਾ ਤੂੰ ਝੂਠ ਬੋਲ ਕੇ ਲੋਕਾਂ ਤੋਂ ਪੈਸਾ ਕੱਠਾਂ ਕਰ ਰਹੀ ਹਾਂ ਇੱਜ਼ਤ ਬਹੁਤ ਔਖੀ ਬਣਦੀ ਹੈ ਗਵਾ ਤਾਂ ਇਕ ਮਿੰਟ ਵਿਚ ਲੈ ਪਿਤਾ ਦਾ ਛਾਇਆ ਬਹੁਤ ਕਿਸ਼ਮਤ ਵਾਲੇ ਨੂੰ ਮਿਲਦਾ

  • @Rajinderkaur-nm4ks9zo7r
    @Rajinderkaur-nm4ks9zo7r 2 місяці тому +2

    ਕੁੜੀ ਦੀ ਮਾਂ ਨੂੰ ਸਲੂਟ ਜਿਸ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਕੱਲੀ ਨੇ ਪਾਲ ਪੋਸ ਕੇ ਇਹਨੇ ਵੱਡੇ ਕਰ ਦਿੱਤਾ ।। ਪਿਉ ਸਾਫ ਸਾਫ ਗਲਤ ਲੱਗ ਰਿਹਾ ।।ਜੇ ਪਿਉ ਸਿਰੇ ਦਾ ਹੁੰਦਾ ਤਾ ।ਤਾ ਇਹਨੇ ਸਾਲਾ ਦਾ ਇਕ ਵਾਰੀ ਵੀ ਬੱਚਿਆ ਦੀ ਜਰੂਰਤ ਦਾ ਖਿਆਲ ਕਿਉ ਨੀ ਆਇਆ।। ਸਭ ਤੋ ਵੱਡੀ ਗੱਲ ਕੁੜੀ ਦੀ ਮਾਂ ਬਹੁਤ ਹਿੰਮਤ ਵਾਲੀ ਏ।। ਉਸ ਨਾਲ ਜੋ ਵੀ ਬੀਤੀ ਉਸ ਦਾ ਪਰਮਾਤਮਾ ਤੋ ਇਲਾਵਾ ਕੋਈ ਨੀ ਜਾਣਦਾ

    • @manvirdhaliwal-cu3sy
      @manvirdhaliwal-cu3sy 2 місяці тому

      😂😂😂😂ਮਾਂ ਨੂੰ ਸਲੂਟ ਆ ਆਪਣੀ ਆ ਕਰਤੂਤਾ ਲਕੌਣ ਲਈ ਇਹਦੇ ਦੀਮਾਗ ਚ ਭਰਤੀ ਪਿੳ ਨਸ਼ੇੜੀ ਆ ਕੁਟਦਾ ਸੀ

  • @surjitgill2773
    @surjitgill2773 2 місяці тому +69

    ਪਹਿਲਾਂ ਇਹ ਲੜਕੀ ਕਹਿੰਦੀ ਸੀ ਸਾਡੇ ਨਾਨਕੇ ਵੀ ਸਾਡੀ ਮੱਦਦ ਨਹੀਂ ਕਰਦੇ ਸੀ।ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ। ਇਸ ਨੂੰ ਪੈਸੇ ਦੇਣੇ ਨਹੀਂ ਚਾਹੀਦੇ। ਕੁੜੀ ਮਾਂ ਦੀ ਪੂਰੀ ਪੜਾਈ ਹੋਈ ਹੈ। ਬੁਢੀ ਸੱਸ ਨੂੰ ਇਸਦੀ ਮਾਂ ਨਹੀਂ ਸੰਭਾਲਦੀ ਤਾਂ ਹੀ ਇੰਨਾ ਦੀ ਨਹੀਂ ਬਣਦੀ। ਕੁੜੀ ਹੱਦੋਂ ਵੱਧ ਬੋਲਦੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ।

  • @PB49PIGEONCLUB
    @PB49PIGEONCLUB 2 місяці тому +14

    ਇਸ ਕੁੜੀ ਤੇ ਪਰਚਾ ਦਰਜ ਹੋਣਾ ਚਾਹੀਦਾ। ਮੰਨਾ ਜੀ ਨੂੰ ਚਾਹੀਦਾ ਕੀ ਇਸ ਕੁੜੀ ਤੇ ਇਸ ਦੀ ਮਾ ਤੇ ਪਰਚਾ ਦਰਜ ਕਰਵਾਓ।

  • @Davinder-g9k
    @Davinder-g9k 2 місяці тому +97

    ਹੁਣ ਇਹਦੀ ਸਕਲ ਵੀ ਭੈੜੀ ਲੱਗਦੀ ਆ

  • @jasveersingh9275
    @jasveersingh9275 2 місяці тому +2

    ਮੰਡਾ ਮੈਨੂੰ ਭੋਲਾ ਲਗਦਾ ਇਹ ਮਾਂ ਧੀ ਦਾ ਘਰ ਦਾ ਕੰਮ ਕਰਨ ਨੂੰ ਜੀ ਨਹੀ ਕਰਦਾ ਰੰਗ ਬਰੰਗਾ ਖਾਦੀਆ ਹੋਣੀਆ 🙏🙏

  • @HarmaishSingh-o9p
    @HarmaishSingh-o9p 2 місяці тому +42

    ਯਾਰ ਤੁਸੀਂ ਸਦਾਈਏ ਨੂੰ ਪੈਸੇ ਪਾਈ ਜਾਦੇ ਆ ਪਿਓ ਇਹਦਾ ਸਹੀ ਵਿਚਾਰਾ ਗੁਰਸਿੱਖ ਬੰਦਾ ਭਲਾ ਮਾਨਸ ਇਹਨੂੰ ਕਾਹਦੇ ਪੈਸੇ ਪਾਈ ਜਾਂਦੇ ਹੋ ਤੁਸੀਂ

  • @mahi1lubana
    @mahi1lubana 2 місяці тому +77

    ਮਾ ਸਿਰੇ ਦੀ ਚਵਲ ਜਨਾਨੀ ਆ ਅੱਗੇ ਓਦਾ ਦੇ ਧੀ।

  • @davygrup1717
    @davygrup1717 2 місяці тому +7

    13:12 ਜੇ ਕਣਕ ਚੌਲ ਗੁੜ ਨਾਲ ਵੱਖ ਵੱਖ ਢੋਲ ਭਰੇ ਪਏ ਨੇ ਤਾਂ ਲੋਕਾਂ ਤੋਂ ਪੈਸੇਂ ਕਿਉਂ ਫੜ ਫੜ ਘਰ ਭਰਨ ਲੱਗੀ ਏਂ ਬੇਅਕਲ

  • @Simu_23Noor10
    @Simu_23Noor10 2 місяці тому +1

    ਕੁੜੀ ਬਹੁਤ ਗਲਤ ਬੋਲ ਰਹੀ ਇਸ ਤੋ ਸਾਰੇ ਪੈਸੇ ਵਾਪਿਸ ਲਵੇ ਜਾਵੇ 420 ਦਾ ਪਰਚਾ ਹੁਣਾ ਚਾਹੀਦਾ

  • @Reckless5115Mohie
    @Reckless5115Mohie 2 місяці тому +1

    ਜੀਹਨੂੰ ਮੱਦਦ ਚਾਹੀਦੀ ਆ ਗੁਰਸਿੱਖ ਬੰਦੇ ਨੂੰ ਉਹਨੂੰ ਕਿਸੇ ਨੇ ਪੁੱਛਿਆ ਨਹੀਂ ,,ਸੱਚੀ ਕਲਯੁਗ ਆ

  • @tsgkarn4284
    @tsgkarn4284 2 місяці тому +88

    ਮਾਂ ਦਾ ਕੀਤਾ ਕਰਾਇਆ ਬਾਕੀ ਬਾਪ ਜਿੰਨਾ ਵੀ ਮਰਜੀ ਗ਼ਲਤ ਹੋਵੇ ਔਲਾਦ ਨੂੰ ਚਾਹੀਦਾ ਕਦੇ ਵੀ ਗ਼ਲਤ ਨਹੀ ਬੋਲਣਾ ਚਾਹੀਦਾ

  • @SukhMan-p1v
    @SukhMan-p1v 2 місяці тому +116

    ਸੋਚ ਸੋਚ ਕੇ ਬੋਲ ਰਹੀ ਆ ਚਵਲ ਕੁੜੀ

  • @butasingh4752
    @butasingh4752 2 місяці тому +9

    ਇਸ ਦੀ ਮਾ ਖਰਾਬ ਸੀ ਉਸਨੇ ਕਿਪਤਾ ਕਿਥੇ ਕਿਥੇ ਮਰਵਾਈ ਹੈ ਇਹ ਕੁੜੀ ਕੀ ਪਤਾ ਕਿਸ ਦਾ ਬੀ ਹੈ ਇਹ ਆਪਣੇ ਬਾਪ ਦੀ ਕਿਥੋ ਹੋ ਜਾਉ ਲੋਕ ਹਰਕੂ ਦੀ ਮਦਦ ਕਰਨ ਲੱਗ ਜਾਦੇ ਹੈ ਇਹਨਾ ਕੋਈ ਪੈਸੇ ਨਹੀ ਦੇਣੇ ਚਾਹਿਦੇ ਕੱਲ ਮੰਨਾ ਜੀ ਦੇ ਗਏ ਇਕ ਲੱਖ ਇਹਨਾ ਤੋ ਵਾਪਸ ਲਵੋ

  • @JaswinderSingh-y1s
    @JaswinderSingh-y1s 2 місяці тому +1

    Bahot vadhia paterkar ji

  • @Jassmann5459
    @Jassmann5459 2 місяці тому +3

    ਮਾ ਨੂੰ ਕਹਿ ਕੇ ਹੁਣ ਉਹਣਾ ਯਾਰਾ ਨੂੰ ਕਹਿ ਤੁਹਾਨੂੰ ਘਰ ਬਣਾ ਕੇ ਦੇਣ ਜਿਹਣਾ ਦਾ ਕਰਕੇ ਘਰ ਛੱਡ ਕੇ ਆਈ ਸੀ । ਅਕਲ ਅਜੇ ਵੀ ਨਹੀ ਆਈ ਜਵਾਨੀ ਢੱਲ ਜਾਣ ਤੇ ਯਾਰ ਵੀ ਛੱਡ ਗਾਏ । ਸਾਰੇ ਪਿੰਡ ਨੂੰ ਪਤਾ ਹੇ ਕੇ ਇਹ ਜਨਾਨੀ ਕੀ ਕੀ ਕਰਦੀ ਰਹੀ ਹੇ ।

  • @gurarpansingh3475
    @gurarpansingh3475 2 місяці тому +67

    ਲੱਗ ਜੇ ਅੱਗ ਇਹੋ ਜਹੀ ਕੋਮਲ ਪਰੀਤ ਨੂੰ ਜਹਿੜੀ ਗੁਰ ਸਿੱਖ ਬਾਪ ਤੇ ਇੰਨੇ ਘਟੀਆ ਇਲਜਾਮ ਲਗਾਉਦੀ ਏ

  • @satpalsinghmaan7488
    @satpalsinghmaan7488 2 місяці тому +20

    ਨਾਨਕੇ ਵਾਲੀਆਂ ਦਾ ਪੱਖ ਜ਼ਰੂਰ ਦੱਸੀਉ ਸਾਰੀਆਂ ਨੂੰ ਪਤਾਂ ਲੱਗੇਂ

    • @shaddafullpunjabimoviedilj5370
      @shaddafullpunjabimoviedilj5370 2 місяці тому +2

      Nanka parwar bahut hi changa and bhlaymanas ne

    • @satpalsinghmaan7488
      @satpalsinghmaan7488 2 місяці тому

      @@shaddafullpunjabimoviedilj5370 ਕੁੜੀ ਦੇ ਬਾਪ ਦੇ ਨਾਲ ਪੂਰਾ ਪਿੰਡ ਆ ਨਾਨਕੇ ਵੀ ਬਹੁਤ ਵਧੀਆ ਫਿਰ ਗ਼ਲਤ ਕੋਣ ਆ ਜੀ ਇਹ ਤਾਂ ਹੁਣ ਕੁੜੀ ਦੇ ਮਾਮਾ ਨਾਨਾ ਦੱਸਣ ਗੇ

  • @ABHIKaler-gz8hb
    @ABHIKaler-gz8hb 2 місяці тому +41

    ਇਹ ਕੁੜੀ ਗਲਤ ਹੈ ਹੁਣ ਇਸ ਨੂੰ ਲਾਲਚ ਵੱਧ ਗਿਆ ਕੋਈ ਵੀ ਇਸ ਨੂੰ ਪੈਸੇ ਨਾ ਭੇਜੋ

  • @RAJWINDER457
    @RAJWINDER457 2 місяці тому +2

    ਪੈਸਾ ਕਮਾੳੁਣ ਦਾ ਸੋਖਾ ਤਰੀਕਾ ਨਾਲ ਹੀ ਹਮਦਰਦੀ ਪਾੳੁਣ ਦਾ😂😂

  • @jassajasvir9184
    @jassajasvir9184 2 місяці тому +44

    ਕੁੜੀ ਕੁਛ ਜਿਆਦਾ ਹੀ ਤੇਜ਼ ਆ ਗੱਲ ਨੂੰ ਥੱਲੇ ਡਿੱਗਣ ਨੀ ਦਿੰਦੀ ਕੰਮ ਚਲਾਉਣ ਲਈ ਆਈ ਫੋਨ ਜਿਆਦਾ ਜਰੂਰੀ ਆ ਬਾਪ ਨੇ ਬਾਪ ਹੀ ਰਹਿਣਾ ਮੰਨਾ ਜੀ ਤੁਸੀਂ ਜ਼ਿਆਦਾ ਕਾਹਲੀ ਕਰ ਲਈ ਪੇਸੈ ਦੇਣ ਵਿਚ ਪਹਿਲਾਂ ਪੁਰੀ ਇਨਕੁਆਰੀ ਕਰਨੀ ਚਾਹੀਦੀ ਸੀ ਇਹ ਪੇਸੈ ਲੇਂਣ ਦੇ ਹਕਦਾਰ ਹੈ

  • @lakhwinder3561
    @lakhwinder3561 2 місяці тому +30

    ਇਹ ਕੁੜੀ ਬਹੁਤ ਲਾਲਚੀ ਹੈ ਪੈਸੇ ਖਾਤਰ ਆਪਣਾ ਪਿਉਂ ਜਿਉਂਦਾ ਹੀ ਮਾਰਤਾ

  • @chandandeeprinku7872
    @chandandeeprinku7872 2 місяці тому +30

    ਚੱਕਰ ਸਾਰਾ ਪੈਸੇ ਤੇ ਜਮੀਨ ਦਾ ਹੈ, ਇਹ ਕਿਸੇ ਗਲਤ ਬੰਦਿਆਂ ਦੇ ਹੱਥ ਚੜ ਗਏ, ਸਾਰੇ ਇਹਨਾਂ ਦਾ ਹੀ ਕਸੂਰ ਕੱਢ ਰਹੇ ਨੇ, ਇਸ ਕੁੜੀ ਦੀ ਬੋਲਬਾਣੀ ਦੇਖ ਲਉ, ਜਦੋਂ ਕੋਈ ਕਿਸੇ ਦਾ ਮਾੜਾ ਕਰਨ ਦਾ ਸੋਚ ਲਏ ਤਾਂ ਉਹ ਕਿਸੇ ਦੀ ਗੱਲ ਤੇ ਨਹੀਂ ਖੜਦਾ, ਇਸ ਨੇ ਤਾਂ ਪੱਤਰਕਾਰ ਬਾਈ ਜੀ ਤੁਹਾਡੀ ਵੀ ਨਹੀਂ ਸੁਣ ਰਹੀ।।ਕਮਾਲ ਆ ਯਾਰ ਏਨਾ ਬਦਨਾਮ ਨਹੀਂ ਕਰਨਾ ਚਾਹੀਦਾ ਪਿਉ ਨੂੰ

  • @dhalvindersingh6501
    @dhalvindersingh6501 2 місяці тому +1

    1 .17 ਸਾਲ ਦੀ ਉਮਰ 16 ਸਾਲ ਘਰ ਛੱਡੇ ਨੂੰ ਇਹ ਚਵਲ ਆ
    2. ਇਹ ਗੱਲਾ ਸਾਇਡ ਤੇ ਰੱਖਦੀ ਆ
    ਇਸ ਦੀ ਮਾ ਨੇ ਪਿਊ ਨੂੰ ਸਾਇਡ ਤੇ ਰੱਖਿਆ
    3. ਸੱਚੀ ਗੱਲ ਇਹ ਹੈ ਇਸ ਦਾ ਪਿੰਊ ਸਾਰੀ ਰਾਤ ਰਾਖੀ ਰੱਖਦਾ ਸੀ ਇਹ ਖੰਡੂਰ ਸਹਿਬ ਕਿਸੇ ਨਾਲ ਰਹਿਦੀ ਰਹੀ ਉਸ ਨੇ ਛੱਡ ਦਿੱਤੀ

  • @HarpreetSingh-wp8yv
    @HarpreetSingh-wp8yv 2 місяці тому +5

    ਮੈਨੂੰ ਤਾਂ ਕੁੜੀ ਦੇ ਬੋਲ ਤੋਂ ਈ ਡਰ ਲੱਗੀ ਜਾਂਦਾ 😂😂😂😂

  • @Davinder-g9k
    @Davinder-g9k 2 місяці тому +44

    ਇਹ ਕੁੜੀ ਤੋਂ ਸਾਰੇ ਪੈਸੇ ਵਾਪਸ ਕਰਵਾਉ।
    ਬਹੁਤ ਹੀ ਤੇਜ ਕੁੜੀ ਆ। ਅੱਗੇ ਜਾਕੇ ਇਹ ਹੋਰ ਵੱਡੀ ਠੱਗੀ ਲਾਊ। ਇਹਨਾਂ ਨੂੰ ਅਮਰਿਤਧਾਰੀ ਪਿਉ ਬਹੁਤ ਬੁਰਾ ਲੱਗਦਾ।ਇਹ ਤਾਂ ਮਾਂ ਤੋਂ ਵੀ ਤੇਜ ਆ।ਇਹਦਾ ਬੋਲਣ ਦਾ ਅੰਦਾਜ ਦੇਖੋ ਕੋਈ ਸ਼ਰਮ ਨੀਂ ਮੰਨਦੀ। ਕਦੇ ਸਿਰ ਨੀਂ ਢੱਕਦੀ।ਪਹਿਲਾ ਬੜੀ ਗਰੀਬਣੀ ਜੀ ਬਣਦੀ ਸੀ

  • @CharanjitSingh-ws3se
    @CharanjitSingh-ws3se 2 місяці тому +41

    16 ਸਾਲ ਦੀ ਹੋ ਗਈ ਇਹ 6ਸਾਲ ਦੇ ਬੱਚੇ ਨੂੰ ਤੀਜੇ ਦਿਨ ਗੱਲ ਯਾਦ ਨਹੀ ਰਹਿੰਦੀ ਇਹ ਕਹਿੰਦੀ ਮੇਰੇ ਸਾਮ੍ਹਣੇ ਕੁੱਟ ਮਾਰ ਹੁੰਦੀ ਸੀ

  • @charanjitkaur3566
    @charanjitkaur3566 2 місяці тому +32

    ਕੁੜੀ ਟੋਪੀ ਨਹੀਂ ਸੀ ਲਾਉਂਦੀ ਪਤਰਕਾਰ ਦੇ ਸਵਾਲਾਂ ਤੋਂ ਬਾਦ ਟੋਪੀ ਲਾ ਲਈ

    • @ManakWraich
      @ManakWraich 2 місяці тому

      Fb vidwano srm kro kuch

  • @tonysingh3343
    @tonysingh3343 2 місяці тому +1

    ਬੁਹਤ ਹੀ ਯਾਦਾ ਝੂਠ ਬੋਲ ਰਹੀ ਕੁੜੀ ਮਾਂ ਦੇ ਮਗਰ ਲੱਗ ਕੇ ਇਹ ਦਾ ਭਲਾ ਕਿੱਥੇ ਹੋਣਾ ਕਿਉ ਕੀ ਝੂਠ ਦੇ ਪੈਰ ਨਹੀ ਹੁੰਦੇ ਰੱਬ ਤੋ ਡਰੋ ਜੀ ਰੱਬ ਤੋ ਡਰੋ ਜੀ

  • @singhjelly786
    @singhjelly786 2 місяці тому +1

    Girl is very sharp

  • @kulwantkaur8249
    @kulwantkaur8249 2 місяці тому +6

    ਮਾਵਾਂ ਧੀਆਂ ਆਪਣੇ ਆਪ ਹੀ ਦੱਸ ਰਹੀਆਂ ਸੱਭ ਕੁਝ ਬਿਨ ਦੱਸਣ ਤੋਂ

  • @davygrup1717
    @davygrup1717 2 місяці тому +11

    2 ਸਾਲ ਦੀ ਅਨਾਰ ਸਿਲਕੇ ਖਵਾਉਣ ਲੱਗ ਪਈ ਸੀ 😂😂 ਲਾਹਨਤੀ ,,ਅੱਖਾਂ ਲਾਲ ਦਾ ਵੀ ਇਸਨੂੰ ਇਕ ਸਾਲ ਦੀ ਨੂੰ ਵੀ ਦਿਖਣ ਲੱਗ ਪਈਆਂ ਸੀ 😂😂

  • @JasmailSinghJeetSingh
    @JasmailSinghJeetSingh 2 місяці тому +96

    ਇਹ ਪੱਕਾ ਉਸ ਬਾਬੇ ਦੀ ਔਲਾਦ ਨਹੀ ਹੈ ਇਹ ਤੇ ਇਹਦੀ ਮਾ ਬਹੁਤ ਹੀ ਲਾਲਚੀ ਹਨ।

    • @bindersidhu1092
      @bindersidhu1092 2 місяці тому +5

      right sir 👍👍

    • @JassRaikot-k9f
      @JassRaikot-k9f 2 місяці тому +3

      Right

    • @gurdipsingh198
      @gurdipsingh198 2 місяці тому

      ਇਹਨਾਂ ਮਾਂ ਧੀ ਦੇ ਮਾਰੋ ਜੁਤੀਆਂ, ਝੂਠ ਬੋਲ ਕੇ ਲੋਕਾਂ ਨੂੰ ਇਮੋਸਨਾਲ ਕਰ ਕੇ ਭੀਖ ਮੰਗ ਰਹੇ ਨੇ,ਝੂਠ ਤੇ ਝੂਠ ਮਾਰੀ ਜਾਂਦੀਆ।

    • @KarmjeetKaur-jy3li
      @KarmjeetKaur-jy3li 2 місяці тому +2

      Kudi Nl gl na kero tusi os di ma Nl gl kero

    • @SatpalSingh-ms3hq
      @SatpalSingh-ms3hq 2 місяці тому

      ਇਸਦਾ ਪਿਓ ਅੰਮ੍ਰਿਤਧਾਰੀ ਸਿੱਖ ਨਹੀਂ ਹੈ,ਨੀਲ ਪੰਥੀ ਹੈ ਅਤੇ ਸ੍ਰੀ ਸਾਹਿਬ ਪਾਈ ਹੋਈ ਹੈ ,ਨੀਲ ਪੰਥੀ ਅੰਮ੍ਰਿਤਧਾਰੀ ਨਹੀਂ ਹੁੰਦੇ ਇਹ ਭੇਖੀ ਬੰਦਾ ਹੈ ਇਸਦਾ ਕੋਈ ਧਰਮ ਨਹੀਂ ਹੈ, ਇਹ ਮਾਂ ਪੁੱਤ ਰਲੇ ਹੋਏ ਹਨ ਅਤੇ ਇਹ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਨਹੀਂ ਪੁੱਛਦਾ ਹੋਵੇਗਾ, ਉਹ ਮਜਬੂਰ ਹੋ ਕਿ ਹੀ ਇਹ ਕੰਮ ਕਰ ਰਹੇ ਹਨ 😂😢

  • @lalidoraha1085
    @lalidoraha1085 2 місяці тому

    ਸਾਰੇ ਵੀਰਾਂ ਨੂੰ ਬੇਨਤੀ ਆ ਕਿ ਮਦਦ ਕਰੋ ਕਿਸੇ ਲੋੜਵੰਦ ਬੰਦੇ ਦੀ ਮਦਦ ਕਰੋ ਜਿਹਨੂੰ ਲੋੜ ਆ ਏਦਾਂ ਦੇ ਝੂਠੇ ਬੰਦਿਆਂ ਦੀ ਮੱਤ ਨਾ ਕਰੋ ਜੋ ਇੱਕ ਬਾਣੇ ਵਾਲੇ ਬੰਦੇ ਨੂੰ ਗਲਤ ਸਾਬਤ ਕਰਨ ਤੁਲੀ ਹੈ ਤੇ ਉਹ ਵੀ ਇਸ ਦਾ ਪਿਤਾ ਹੈ ਜਿਸ ਨੂੰ ਗਲਤ ਬੋਲ ਰਹੀ ਹੈ

  • @Lalli-q5i
    @Lalli-q5i 2 місяці тому +1

    ਇਹ ਲੱਸ਼ਣ ਵੇਖਕੇ ਦਿੱਸਦਾ ਕੇ ਇਹ ਕਿਤੇ ਵੱਸ ਨਹੀ ਸਕਦੀ ਜੇ ਕਿਤੇ ਵੱਸ ਸਕਦੀ ਆ ਤਾਂ ਕਿਸੇ ਮੰਦਬੁੱਧੀ ਬੰਦੇ ਦੇ ਘਰ ਜਿਹੜਾ ਇਸਨੂੰ ਜੋ ਮਰਜੀ ਕਰਨ ਦੇਵੇ ਰੋਕੇ ਟੋਕੇ ਨਾ ਅਣਖੀ ਬੰਦੇ ਦੇ ਨੀ ਵੱਸ ਸਕਦੀ ਮੇਰਾ ਵਾਅਦਾ ਆ ਇਹ

  • @jagdishsingh9965
    @jagdishsingh9965 2 місяці тому +28

    ਇਹ ਤਾ ਬਹੁਤ ਤੇਜ਼ ਹੋ ਗਈ ਹੈ..ਇਕ ਵੀਡੀਓ ਵਿਚ ਕਹਿ ਰਹੀ ਹੈ ਕਿ ਜਦੋ ਮਾਂ-ਬਾਪ ਵੱਖ ਹੋਵੇ ਸਨ ਮੈੰ ਉਦੋ ਬਹੁਤ ਛੋਟੀ ਸੀ ਅੱਜ ਪਿੳ ਦੇ ਕਛੈਹਰੇ ਤੱਕ ਪਹੁੰਚ ਗਈ...

  • @rsandhu7646
    @rsandhu7646 2 місяці тому +23

    ਇਸ ਕੁੜੀ ਨੂੰ ਏਨੀ ਅਕਲ ਨਹੀਂ ਕਿ Media ਨਾਲ ਕਿਵੇਂ ਗੱਲ ਕਰਨੀ ਹੈ। ਮੰਨਾ ਸਾਹਿਬ ਆਪਣੇ ਪੈਸੇ ਵਾਪਸ ਲੈਣ। ਇਹਨਾਂ ਵਰਗੇ ਲੋਕਾਂ ਨੇ ਉਹਨਾਂ ਦੇ ਵੀ ਰਾਹ ਬੰਦ ਕਰ ਦੇਣੇ ਹਨ ਜੋ ਸੱਚਮੁੱਚ ਜ਼ਰੂਰਤਮੰਦ ਹਨ।

  • @GurpreetSingh-td8xd
    @GurpreetSingh-td8xd 2 місяці тому +53

    ਜੇਹੜਾ ਮੰਨਾ ਦੇਕੇ ਗਿਆ ਇੱਕ ਲੱਖ ਰੁਪੇ ,,,ਨਵਾ ਐਪਲ ਦਾ ਫੌਨ ਲੈ ਲਿਆ ,,,😂😂😂

    • @gurindersinghbal1560
      @gurindersinghbal1560 2 місяці тому +1

      Sahi gal

    • @santokhsingh4777
      @santokhsingh4777 2 місяці тому +7

      ਇਹ ਕੁੜੀ ਬਹੁਤ ਤੇਜ਼ ਆ ਥੋੜਾ ਸੰਭਲ ਕੇ ਪੰਜਾਬੀਉ

    • @Kisan.punjab.ale1469.
      @Kisan.punjab.ale1469. 2 місяці тому +2

      Hmmm😂😂😂😂😂😂😂😂

    • @narinderkaur6484
      @narinderkaur6484 2 місяці тому +6

      Had nalo chlaak hai eh kuri. Ede chkra ch na pe jayeo. Paise khaan nu eh kuj vi kar sakdi.

    • @GurpreetSingh-td8xd
      @GurpreetSingh-td8xd 2 місяці тому

      @@santokhsingh4777 ਭਰਾਵੋ ,,ਪੰਜਾਬੀ ਬੜੇ ਭੋਲ਼ੇ ਹੁੰਦੇ ,,ਲੱਖਾ ਰੁਪੀਏ ਆ ਗੇ ਹੋਣੇ ਅਕੋਂਟ ਵਿੱਚ ,,ਮਾਂ ਧੀ ਨੇ ਬਹੁਤ ਵੱਡੀ ਗੇਮ ਖੇਡੀ ,,ਕੁੱਲੜ ਪੀਜ਼ੇ ਵਾਲੇ ਵੀ ਇੰਦਾ ਕਰਦੇ ਸੀ ,,,ਕੱਲ ਥਾਰ ਕਾਰ ਨਵੀਂ ਘਡਾਈ ,,ਅੱਜ ਕੁੱਲ ਝੁੱਠ ਦਾ ਇਸ਼ਾਰਾ ਲੋ ਕਰੋੜਾਂ ਕਮਾਉ,,

  • @singhkaursinghni8963
    @singhkaursinghni8963 2 місяці тому

    17 ਸਾਲ ਦੀ ਤੂੰ ਹੈਗੀ ਆਂ ਤੇ 2008 ਦੇ ਘਰੋਂ ਨਿੱਕਲ ਗਈ ਸੀ ਮਾਂ ਨਾਲ 16 ਸਾਲ ਹੋ ਗਏ ਤੈਨੂੰ ਇੱਕ ਸਾਲ ਦੀ ਨੂੰ ਪਤਾ ਲੱਗ ਗਿਆ ਦਾਦੀ ਖੁਰਲੀ ਤੋਂ ਡਿੱਗੀ ਆ । ਕਮਾਲ ਦੀ ਗੱਲ ਆ ਹੁਣ ਬਾਦ ਵਿੱਚ ਮੂੰਹੋ ਸੱਚ ਨਿੱਕਲ ਹੀ ਗਿਆ ਮੰਮੀ ਨੇ ਸਭ ਦੱਸਿਆ ਆ ਮੈਨੂੰ । ਬਸ ਕਰ ਕੁੜੀਏ ਅਸੀਂ ਵੀ ਬੱਚਿਆ ਤੋਂ ਹੀ ਵੱਡੇ ਹੋਏ ਆਂ ਤੇ ਸਾਡੇ ਵੀ ਬੱਚੇ ਆ ਇਕ ਦੋ ਸਾਲ ਦੇ ਕਿਹੜੇ ਬੱਚੇ ਨੂੰ ਯਾਦ ਰਹੰਦਾ ਆ । ਜਦੋਂ ਬੱਚਾ ਗਲਤੀ ਕਰਦਾ ਮਾਂ ਬਾਪ ਪਿਆਰ ਨਾਲ ਤੇ ਕੁੱਟ ਕੇ ।ਈ ਸਮਝਾਉੰਦੇ ਆ ਸਾਡੇ ਵੀ ਕੁੱਟ ਪੈਂਦੀ ਰਹੀ ਆ ਇਹਦਾ ਮਤਲਬ ਇਹ ਨੀ ਕਿ ਪਿਓ ਨੂੰ ਕਹਿ ਦਿਓ ਕਿ ਨਸ਼ੇ ਕਰਦਾ ਆਹ ਕਰਦਾ ਔਹ ਕਰਦਾ । ਬਾਕੀ ਤੂੰ ਕਹੀੰਦੀ ਆਂ ਜਮੀਨ ਕਿਹਨੂੰ ਪੁੱਛ ਕੇ ਵੇਚੀ ਆ ਉਹਦੀ ਜਮੀਨ ਉਹਨੇ ਵੇਚ ਦਿੱਤੀ ਜੇ ਤੇਰੀ ਮਾਂ ਨੇ ਮੁੱਲ ਲਈ ਸੀ ਜਾਂ ਨਾਨਕਿਆਂ ਨੇ ਦਿੱਤੀ ਸੀ ਜਮੀਨ ਤੁਹਾਨੂੰ ਜਿਹੜੀ ਉਹਨੂੰ ਪੁੱਛ ਕੇ ਵੇਚਣੀ ਚਾਹੀਦੀ ਆ । ਸ਼ਾਬਾਸ਼ ਤੇਰੇ

  • @Baljeetsingh-fw6gz
    @Baljeetsingh-fw6gz 2 місяці тому +1

    ਮਾ ਨੇ ਪੂਰੀ ਪੜਾਈ ਲਗਦੀ ਆ ਜਿੰਨੇ ਪੈਸੇ ਇਹਨਾ ਦੇ ਖਾਤੇ ਚ ਆਏ ਨੇ ਉਹਦੀ ਇਨਕਿਉਰੀ ਹੋਣੀ ਚਾਹੀਦਾ ਹੈ

  • @gurmejsingh5237
    @gurmejsingh5237 2 місяці тому +30

    ਕੁੜੀ ਤੇਰੀ ਮਾਂ ਗ਼ਲਤ ਹੈ ਤੂੰ ਮਾਂ ਦੀ ਸੈਂਡ ਲੈਣ ਰਹਿ ਆ ਇੱਕ ਦਿਨ ਤੈਨੂੰ ਪਿਉ ਦੀ ਜ਼ਰੂਰਤ ਪੈਣੀ ਹੈ ਤੂੰ ਅਪਣੀ ਮਾਂ ਤੋਂ ਪੁੱਛਿਆ ਕਿ ਮਾਂ ਤੂੰ ਗ਼ਲਤ ਹੈ ਜਾਂ ਪਿਉ ਗਲਤ ਹੈ

    • @ManakWraich
      @ManakWraich 2 місяці тому

      Hun ki kaha Mai apko ap fb vidwan mahan ho

  • @cheemastudio4617
    @cheemastudio4617 2 місяці тому +17

    ਜਿਸ ਤਰਾ ਆਪਣੇ ਪਿਉ ਨੂੰ ਤੂੰ ਤੂੰ ਕਰ ਕੇ ਬੋਲ ਰਹੀ ਏ ਇਸ ਤੋ ਪਤਾ ਲੱਗਦਾ ਕਿ ਇਸ ਦੀ ਮਾ ਨੇ ਕੀ ਚੰਨ ਚਾੜ੍ਹੇ ਹੋਣਗੇ ਬੰਦਾ ਸਰੀਫ ਸੀ ਜੋ ਅੱਖੀਂ ਵੇਖ ਕੇ ਮੱਖੀ ਖਾਣ ਨੂੰ ਤਿਆਰ ਸੀ ਬੱਚਿਆ ਕਰਕੇ

  • @mrvrecords562
    @mrvrecords562 2 місяці тому +19

    ਭਾਜੀ ਸਾਡੀ ਕੁੜੀ ਇਕ ਸਾਲ ਦੀ ਹੋ ਗਈ ਕੱਲ੍ਹ ਨੂੰ ਉਸ ਦਾ ਜਨਮ ਦਿਨ ਆ ਓਹਨੂੰ ਤਾ ਤੁਰਨਾ ਤੇ ਬੋਲਣਾ ਵੀ ਨੀ ਆਉਦਾ ਤੇ ਫੇਰ ਇਸ ਕੁੜੀ ਨੂੰ 16ਸਾਲ ਪਹਿਲਾ ਦੀਆ ਗੱਲਾਂ ਕਿਦਾ ਯਾਦ ਹੋ ਸਕਦੀਆ,ਜੋ ਮਾਂ ਨੇ ਸਿਖਾਇਆ ਓਹੀ ਬੋਲਦੀ ਆ ਆਪਣੇ ਪਿਓ ਨੂੰ ਬਦਨਾਮ ਕਰਨ ਲਈ ਤੇ ਪੈਸੇ ਜਮੀਨ ਦਾ ਹਿੱਸਾ ਲੈਣ ਵਾਸਤੇ 😂😂😂
    ਦੋਨਾਂ ਧਿਰਾਂ ਨੂੰ ਆਹਮੋ ਸਾਹਮਣੇ ਕਰ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊ