Gill sab di intervew vekh ke pta chlya ki gill sab ji da paramjeet slaria saab naal bahut changi dosti he.slaria saab vee bahut achhy artist te bahut vadhia insaan ne.ohna naal kde kde mulakat hundi rehndi he.tuhadi interview bahut rangeen he bahut changi laggi he.hundal saab vaar vaar tuhady geeta di statment puchh rhe ne lagda e eh tehanu gharo jroor Jutia pwaungy. Kher..mjaak ch likhya e gussa vee na kr jeo. Jugg jugg jio bai ji gill Saab ji di intervew vikhaun lai dillo dhanwaad ji tuhada
Pagg-dastar 3inna Veera ne sajai parrrrrrr ikkk ne ve apne naam piche SINGH nahi pronuce kita..... Topiyyyaaaa payya Karo... SINGH kahlayan de layak nahi tusi
ਗੱਲਾਂਬਾਤਾਂ ਬਹੁਤ ਵਧੀਆ ਲੱਗੀਆਂ । ਗਿੱਲ ਸਾਹਿਬ ਵਧੀਆ ਤੇ ਸਪਸ਼ਟ ਰੂਪ ਨਾਲ ਜਵਾਬ ਦੇਈ ਜਾ ਰਹੇ ਹਨ ।
ਜੱਗਾ ਗਿੱਲ ਨੱਥੋਹੇੜੀ ਜੀ ਨਾਲ ਇੰਟਰਵਿਊ ਬਹੁਤ ਵਧੀਅਾ ਤੇ ਰੌਚਿਕ ਲੱਗੀ ਅਮਨ ਵੀਰ ਤੇ ਹੁੰਦਲ ਵੀਰ ਜੀ ਇੰਝ ਲੱਗਿਅਾ ਕਿ ਸਾਡੇ ਹੀ ਦਿਲ ਦੀਅਾਂ ਗੱਲਾਂ ਹੋ ਰਹੀਅਾਂ ਹੋਣ ਬਾਈ ਜੀ
ਬਹੁਤ ਵਧੀਆ ਲੱਗੀ ਇੰਟਰਵਿਊ
ਸ੍ਰੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੇ ਤੁਰ ਜਾਣ ਨਾਲ ਹਰ ਇਕ ਲੇਖਕ ਰਿਕਾਰਡਿੰਗ ਕੰਪਨੀਆਂ ਨੂੰ ਵੀ ਬਹੁਤ ਘਾਟਾ ਪਿਆ ਜੀ
ਬਹੁਤ ਬਹੁਤ ਧੰਨਵਾਦ ਜੀ
0
ਚਮਕੀਲੇ ਦੇ ਜਾਣ ਮਗਰੋਂ ਗੀਤ ਗੀਤਕਾਰ, ਮਿਊਜ਼ਿਕ ਗਾਇਕ ਅਖਾੜੇ ਸੰਗੀਤਕਾਰ ਤੇ ਉਹ ਲੋਕ ਸਭ ਕੁਝ ਖਤਮ ਹੋ ਗਿਆ
ਜੱਗਾ ਗਿੱਲ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਹਨ ਜੀ ਪਹਿਲਾਂ ਵੀ ਇੱਕ ਇੰਟਰਵਿਊ ਸੁਣੀ ਸੀ ਪਰ ਦਿਲਬਾਗ ਹੁੰਦਲ ਵੀਰ ਜੀ ਤੇ ਭਾਈ ਸਾਹਿਬ ਅਮਨ ਫੁੱਲਾਂਵਾਲ ਜੀ ਬੜੇ ਸੁਚੱਜੇ ਢੰਗ ਨਾਲ ਪੇਸ਼ਕਾਰੀ ਕਰਦੇ ਹੋ ਜੀ ਜਿਉਂਦੇ ਵਸਦੇ ਰਹੋ ਜੀ ਵੀਰ ਜੀ ਬਾਕੀ ਗਿੱਲ ਬਾਈ ਜੀ ਦਾ ਬੜਾ ਹਸਮੁੱਖ ਸੁਭਾਅ ਹੈ ਜੀ ਸਾਇਦ ਖੇਤੀ ਸਹਿਕਾਰੀ ਵਿਭਾਗ ਵਿੱਚੋਂ ਸੇਵਾ-ਮੁਕਤ ਹਨ ਜੀ ਗਿੱਲ ਸਾਹਿਬ ਜੀ
Very good coment
ਬੜੇ ਦਿਲਚਸਪ ਆਦਮੀ ਹਨ ਜੀ ਗਿੱਲ ਸਾਹਿਬ ਜੀ ਬਾਰਾਂ ਫੁੱਟ ਉੱਚਾ ਲਾਕੇ ਬਲਬ ਚੁਬਾਰੇ ਉੱਤੇ ਗਿੱਲ ਸਾਹਿਬ ਜੀ ਦਾ ਸਦਾਬਹਾਰ ਗੀਤ ਬਾਈ ਰਮਲਾ ਤੇ ਸੁੱਖੀ ਜੀ ਦੀ ਅਵਾਜ਼ ਵਿੱਚ ਅਸੀਂ ਅੱਜ ਵੀ ਸੁਣਦੇ ਹਾਂ ਅਮਰ ਗੀਤ ਹਨ ਜੀ
Nirmal ji bahut vadhia coment kita ji tuci
ਜੱਗਾ ਭਾਜੀ ਜੀ ਕੀ ਹਾਲ
ਮੈ ਚੇਲਾ ਸਨਮੁੱਖ ਸਿੰਘ ਅਜਾਦ ਗੀਤਕਾਰ ਦਾ
ਧਨੀ ਰਾਮ ਤੋ ਅਮਰ ਸਿੰਘ ਚਮਕੀਲ ਨਾਮ ਮੇਰੇ ਗੁਰੂ ਗੀਤਕਾਰ ਸਨਮੁੱਖ ਸਿੰਘ ਅਜਾਦ ਨੇ ਰੱਖਿਆ ਸੀ
ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ ਘੈਂਟ ਗੀਤ ਕਰਤਾਰ ਰਮਲੇ ਨੇ ਗਾਇਆ ਸੀ
ਜੱਗਾ ਗਿਲ ਬਹੁਤ ਵਧੀਆ ਲਿਖਿਆ ਗੀਤ। ਜੋ ਚਮਕੀਲੇ ਨੇ ਗਾਈਆ
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਮਹਾਨ ਜੋੜੀ ਸੀ
ਸਾਨੂੰ ਸਾਰੇ ਪਿੰਡ ਨੂੰ ਮਾਂਨ ਆ ਸਾਡੇ ਚਾਚੇ ਤੇ ਸਾਡੇ ਪਿੰਡ ਦਾ ਉਸ ਵੇਲੇ ਪੰਜਾਬ ਵਿੱਚ ਨਹੀਂ ਪੂਰੇ ਵਰਲਡ ਚ ਨਾ ਰੋਸ਼ਨ ਕੀਤਾ ਜਿਉਂਦਾ ਰਿਹਾ ਚਾਚਾ❤❤
ਬਹੁਤ ਸੋਹਣਾ ਗੀਤਕਾਰ ਗਿੱਲ ਨੱਥੋਹੇੜੀ ਵਾਲਾ।
ਬਹੁਤ ਵਧੀਆ ਜੀ
ਸਾਡੇ ਪਿੰਡਾਂ ਦਾ ਮਾਣ ਗਿੱਲ ਨੱਥੋਹੇੜੀ ਵਾਲਾ
ਨੱਥੋਹੇੜੀ ਕਿੱਥੇ ਆ
ਜਿਲਾ ਮਲੇਰਕੋਟਲਾ ਸੰਦੌੜ ਕੋਲ @@JotDhaliwal-v9n
ਜੇ ਚਮਕੀਲਾ ਅਜ ਹੁੰਦਾ ਗਇਕੀ ਵੀ ਜਿਉਂਦਾ ਹੁੰਦੀ
Sahi
ਜੱਗਾ ਸਿੰਘ ਗਿੱਲ ਪਿੰਡ ਨੱਥੋਹੇੜੀ ( ਪਹਿਲਾਂ ਜਿਲਾ ਸੰਗਰੂਰ ) ਤੇ ਹੁਣ ਜਿਲਾ ਮਲੇਰਕੋਟਲਾ ਹੈ ਬਹੁਤ ਵਧੀਆ ਇਨਸਾਨ ਹੈ
ਆਪੇ ਤੇਰਾ ਨਾਂ ਰੱਖ ਲਉ ਗੀਤ ਜਲੰਧਰ ਦੂਰਦਰਸ਼ਨ ਤੇ ਨੂਰੀ ਨੇ 89 -90 ਚ ਗਾਇਆ ਸੀ, ਬਹੁਤ ਪਿਆਰਾ ਗੀਤ ਸੀ, ਬਾਅਦ ਵਿੱਚ ਬਹੁਤ ਲੱਭਿਆ ਪਰ ਅੱਜ ਤੱਕ ਨਹੀ ਮਿਲਿਆ ।
ਜੱਗਾ ਗਿੱਲ ਜਿੰਦਾਬਾਦ
ਬਹੁਤ ਵਧੀਆ ਗੀਤਕਾਰ ਬਾਈ ਜੀ 🙏
ਗਿੱਲ ਨੱਥੋਹੇੜੀ ਵਾਲਾ ਵੀ ਪੰਜਾਬੀ ਗਾਇਕੀ ਦਾ ਥੰਮ੍ਹ ਹੈ
ਬਹੁਤ। ਵਧੀਆ।ਗੀਥਕਾਰ
ਅੱਜ ਦੇ ਗਾਇਕ ਗੀਤ ਨਹੀਂ ਗੌਂਦੇ ਗਾਲ਼ਾ ਕੱਢ ਰਹਿ ਨੇ
ਇਸ ਨੂੰ ਗਾਇਕੀ ਨਹੀਂ ਨਲਾਇਕੀ ਹੀ ਕਿਹਾ ਜਾ ਸਕਦਾ ਹੈ ਜੀ ਮੱਖਣ ਧਨੇਰ
ਚੁਹਾਣੇਆ ਦਾ ਭਾਗ ਸਪੀਕਰ ਵਾਲਾ ਹੁਣ ਵੀ ਹੈਗਾ
ਰਤਾ ਛਡ ਦਾ ਨਾ ਢਿਲ
ਨਥੌ ਹੇਡਿ ਵਾਲਾ ਗਿਲ
ਮੈਨੂ ਪੁਛਦਾ ਕਿਨੇ ਕ ਦਿਨ ਰਹਿਣਾ ।।।
Salute our veer Gill Nathoherhi vale g.
ਚਮਕੀਲਾ ਤਾਂ ਚਮਕੀਲਾ ਹੀ ਸੀ....
ਹੁੰਦਲ ਸਹਿਬ ਤੇ ਅਮਨ ਵੀਰ ਕਦੇ ਹਾਕਮ ਬਖਤੜੀ ਵਾਲੇ ਗੱਪੀ ਗਦਾਰ ਦੇ ਗੱਪ ਸਣਾਦਿਊ
Very great punjabi lyricst.
Amar Jodi Amar Singh Chamklia ji Miss You 🙏
He’s great writer 👏👍🙏
Love you mama ji
Very nice ji
Aman bai di awaj bahut hi wadiya hai
Very Nice
Bahut vadia introduction
ਦਿਲਬਾਗ ਹੁੰਦਲ ਵੀਰ ਜੀ ਦਾ ਨੰਬਰ ਮਿਲ ਜਾਵੇਗਾ ?
ਅਕਬਰ ਅਲੀ ਜੋਧਾ ਂਦਾ ਜ਼ਿਕਰ ਵੀ ਕਰਦੇ ਵੀਰ ਜੱਗੇ ਓਹਨੇ ਵੀ ਤੇਰੇ ਗੀਤ ਲੋਕ ਗਾਥਾਵਾਂ ਗਾਈਆਂ ਨੇ
Very good warier Gill saihb
Very nice ji 👌
Att Writer Gill
Very nice
Song bahut vadiya jo video vich chal rhe ne
Baji sss akal ji baji aap ji di interview sunkey bahut hi vadia laga baji aap ji hamesa hi kush rho ji
Very good gall
V good oe Nathher waleya
Good interview bro ji
Very good Gill sahib.
Chamkilla was your best friend
Gill sab di intervew vekh ke pta chlya ki gill sab ji da paramjeet slaria saab naal bahut changi dosti he.slaria saab vee bahut achhy artist te bahut vadhia insaan ne.ohna naal kde kde mulakat hundi rehndi he.tuhadi interview bahut rangeen he bahut changi laggi he.hundal saab vaar vaar tuhady geeta di statment puchh rhe ne lagda e eh tehanu gharo jroor
Jutia pwaungy. Kher..mjaak ch likhya e gussa vee na kr jeo.
Jugg jugg jio bai ji gill Saab ji di intervew vikhaun lai dillo dhanwaad ji tuhada
Nice g
ਅਕਬਰ ਅਲੀ ਜੋਧਾਂ ਨੇ ਵੀਰ ਗਿੱਲ ਦੇ ਗੀਤ ਗਾਏ
ਐਲ ਪੀ ਲੁੱਚੇ ਦੇ ਚਾਰ ਪਰੋਸੇ ਟਾਈਟਲ ਸੀ
Good
Jindabad
All songs are good
ਅਮਨ ਵੀਰ ੲਿਕ ਲੁਧਿਆਣੇ ਚ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਦਾ ਲਾਡਲਾ ਸ਼ਗਿਰਦ ਚਮਕੌਰ ਭੱਟੀ ਦੀ ੲਿੰਟਰਵਿੳੂ ਜਰੂਰ ਕਰੋ
ਬਾਈ ਜੀ ਜੱਬੋਮਾਜਰੇ ਵਾਲੇ ਗਿੱਲ ਨਾਲ ਵੀ ਇੰਟਰਵਿਊ ਜਰੂਰ ਕਰੋ
ਉਨ੍ਹਾ ਦੀ ਮੋਤ ਹੋਈ ਨੂੰ ਕਈ ਸਾਲ ਹੋ ਗਏ ਬਾਈ ਜੀ
Jagga veer zindabad
🙏🙏💪👍👏
Old is gold
bahut tkda geetkar legend gill
Soche Punjab di is good
👍
Jagga gill wadhia geetkaar as te wadhia insaan ❤
ਮੇਰਾ ਪਿੰਡ ਕਸਬਾ ਭੁਰਾਲ
V v nice
Ehu jey HMV coy kol hath joor key kery redeye ah mera ek geet amrsingh chamkely di avj vech read karadu ji
❤❤❤🎉🎉🎉
Amar chamkila
ਹੁੰਦਲ ਸਾਬ ਗਿੱਲ ਸਾਬ ਨੂੰ ਲਗਦਾ ਘਰੋਂ ਬਾਹਰ ਘਡਾਉ ਗੇ 😀😀😀😀😀😀
ਓਦਾ ਹੀ ਪਹਿਲਾ ਮੂੰਹ ਚੋ ਨਿਕਲ ਗਿਆ ਸੀ chamkila g ware
🙏🙏👌👌👍👍
❤❤❤❤❤❤❤❤❤
Hundal sahib gill jabbomazra wale nu bi labho
Ohna di death hogi g
👌👍💚💚💚💚
22 g davinder kohanoor nal interview kro g. Plz plz
Waheguru g... Aapne naam piche 3ino Veera nuuu SINGH lagan lagayaa SHARAM aaaundi ???
Pls reply
भाई साहब जी।सीतल।। सिंह के साथ बात चीत करे।
Nimma Pakhi kalan Te jugga gill da mel hoya c pind sangha 19-3-2005 hoya c mera Vdda vrr jugga gill 98762 07749
Pehlan chamkile nu hankari dasda c nale yar kehnda
Oh gal da mtlb galt kdyia gya si veer..gill ji ta bhuat respect krdy ne chamkila sAAB di
@@sochpunjabdiofficial hnji ਬਾਈ ji chamkile di ta hrek ਆਦਮੀ recpect ਮਾਨ ਇੱਜ਼ਤ ਕਰਦੇ c
Jagge gill bro da munde ne sade naal muscat kam kita darsan singh c c c vich
hello chalo ki Shabd karna
CBI di tara sawal karde good tasalli hundi
ਇੰਟਰਵਿਊ ਲੈਣ ਵਾਲੇ ਦੋਵੇਂ ਪਾਗ਼ਲ ਆ ਸੁਆਲ ਕਰਨ ਦਾ ਵੀ ਵੱਲ ਨਹੀਂ ਸੀ ਗਲ ਨੂੰ ਵੀ ਕਟ ਦਿੰਦੇ ਆ ਇਡੇ ਜਾਹਲ ਬੇਅਕਲੇ ਕਬੁੱਧੇ
Dillon piaar to nathoheri
Pagg-dastar 3inna Veera ne sajai parrrrrrr ikkk ne ve apne naam piche SINGH nahi pronuce kita..... Topiyyyaaaa payya Karo... SINGH kahlayan de layak nahi tusi
❤❤❤❤❤❤❤