New Sarkar : ਨਵੀ ਸਰਕਾਰ (ਲੋਕ ਸਭਾ ਚੋਣਾਂ “ਚ” ਪਰਟੀਆ ਦੇ ਵੱਡੇ ਐਲਾਨ) Bhaanasidhu Bhanabhagudha New Comedy

Поділитися
Вставка

КОМЕНТАРІ • 240

  • @Jassmann5459
    @Jassmann5459 27 днів тому +64

    ਸਾਡੇ ਖਡੂਰ ਸਾਹਬ ਤੋ ਕਹਿ ਦੇ ਨੇ ਕੇ ਭਾਈ ਅਮਿ੍ਤਪਾਲ ਜੀ ਨੇ ਚੌਣ ਲੱੜਣੀ ਹੈ ਤਾ ਵੱਜ ਕੇ ਵੋਟ ਪਾਉਣੀ ਭਾਈ ਸਾਹਬ ਸਾਥ ਦੇਣਾ੍ ਅੱਪਾ ਸੱਭ ਨੇ ਵਾਹਿਗੁਰੂ ਜੀ ਮਹਿਰ ਕਰਨ

    • @dsbhere
      @dsbhere 27 днів тому +10

      pichli vaar tuci bibi khara ji nu harake mathe kalank lawaya c mouka hai oh kalank nu dhon da amritpal jitta deo

    • @Jassmann5459
      @Jassmann5459 27 днів тому +1

      @@dsbhere asi veer ji odo vi gajj vajj ke votta paiyiye c . baki tusi sahi keha hai veer ji . tusi vi sada jaror sath dayo je koi risetedaar hai ohna nu jaror keho bhai sahab nu voot poan nu

    • @punjabtoengland8435
      @punjabtoengland8435 26 днів тому +5

      Jattawa ge es vaar asi

    • @Jassmann5459
      @Jassmann5459 26 днів тому +1

      @@dsbhere full jor lona is var koi koi kasar nhi shadni veer ji baki waheguru ji mehar karn

  • @pb79wala28
    @pb79wala28 27 днів тому +36

    ਬਹੁਤ ਵਧੀਆ ਇਨ੍ਹਾਂ ਪਾਰਟੀਆਂ ਨੂੰ ਇਸ ਤਰਾ ਹੀ ਸਬਕ ਸਿਖਾਣਾ ਚਾਹੀਦਾ ਹੈ

  • @narinderkaur9414
    @narinderkaur9414 24 дні тому +4

    ਬਹੁਤ ਵਧੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ

  • @harnetchoudhary1782
    @harnetchoudhary1782 26 днів тому +2

    ❤ ਬਹੁਤ ਵਧੀਆ ਮਸੈਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜ਼ੇਕਰ ਪੰਜਾਬੀ ਕਿਸਾਨ ਸਮਝਣ ਕਿ ਕਹਿਣ ਦੀ ਕੋਸ਼ਿਸ਼ ਕੀਤੀ ਸਾਰੀ ਟੀਮ ਨੇ ❤

  • @harpreetdhailwal4405
    @harpreetdhailwal4405 26 днів тому +10

    ਦੀਪ ਸਿੱਧੂ Miss u 22 😢😢

  • @malsingh5350
    @malsingh5350 27 днів тому +20

    ਬਹੁਤ ਵਧੀਆ ਚਾਚਾ ਜੀ

  • @bholamalhotra7182
    @bholamalhotra7182 19 днів тому +2

    ❤ਜੈ ਸ਼ਰੀ ਰਾਮ ,,,ਦੂਜਾ ਮੇਲ ਮਿਤਲ ਜਮ ਪੀਆ ,,

  • @PalaAULAKH
    @PalaAULAKH 27 днів тому +62

    ਭੰਡ ਨੇ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਲਵਜੂ ਬਾਈ ਸਾਰਿਆਂ ਨੂੰ ❤❤❤❤

  • @RanjitSingh-kh4cm
    @RanjitSingh-kh4cm 24 дні тому +4

    ਭਾਨਾ ਸਿੱਧੂ ਭਾਨਾ ਭਗੌੜਾ ਜ਼ਿੰਦਾਬਾਦ

  • @HarwinderSingh-me1tr
    @HarwinderSingh-me1tr 27 днів тому +31

    ਲਾ ਦਿੱਤਾ ਕਰਮਜੀਤ ਆਨਮੋਲ ਦੇ ਪੱਕਾ ਪੈਂਚਰ ਚਾਚਾ ਜੀ ਸੇਉ

  • @HappySingh-is2pw
    @HappySingh-is2pw 27 днів тому +6

    Bhanna Sidhu Janadabad janadabad Janadabad janadabad 🙏🙏🙏🌹🌹🌹

  • @dhanasingh4699
    @dhanasingh4699 27 днів тому +13

    ਪਹਿਲੀ ਵਾਰ ਸਾਰੀ ਵੀਡੀਓ ਦੇਖੀ ਕਿਸੇ ਦੀ। ਨਹੀਂ ਲੰਘਾਂ ਲੰਘਾਂ ਦੇਖੀ ਦੀ ਹੈ।
    ਵਧੀਆ ਮੰਨੋਰੰਜਨ ਦੇ ਨਾਲ ਸੁਨੇਹਾ ਵੀ ਚੰਗਾ।

  • @jagvirsinghbenipal5182
    @jagvirsinghbenipal5182 27 днів тому +4

    ਸਿਰਾ ਬਾਈ ਜੀ 👌👌🔥🔥

  • @SukhwinderSingh-wq5ip
    @SukhwinderSingh-wq5ip 26 днів тому +9

    ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂

  • @kaptanmusicsystemramanmand6921
    @kaptanmusicsystemramanmand6921 27 днів тому +12

    ਲੱਖਾ ਸਿੰਘ ਸਿਧਾਣਾ ਜਿੰਦਾਬਾਦ।ਕਰੋ ਫੇਰ ਸਪੋਰਟ ਭਾਣੇ ਤੇ ਲੱਖੇ ਬਾਈ ਨੂੰ ਪਿਆਰ ਕਰਨ ਵਾਲੇ ।❤

  • @sewaksingh3446
    @sewaksingh3446 7 днів тому

    ਧੰਨਵਾਦ ਜੀ ਸਕੂਨ ਮਿਲਿਆ

  • @sidhu2779
    @sidhu2779 27 днів тому +31

    ਆਮ ਆਦਮੀ ਪਾਰਟੀ ਦਾ ਨਾਰਾ ਕੋਈ ਨਾ ਰਹੇ ਕੁਵਾਰਾ

  • @amritsingh6680
    @amritsingh6680 18 годин тому

    ਸਰਵਣ ਪਿੱਥੋ ❤🎉

  • @user-tg7wn6iz4i
    @user-tg7wn6iz4i 24 дні тому +3

    ਭੰਤਾ ਭੰਡ ਮੁਰਦਾਬਾਦ ❤❤❤❤❤❤❤❤❤❤❤❤❤❤❤❤

  • @ramansaini5256
    @ramansaini5256 26 днів тому +3

    ਚਾਚਾ ਜੀ 😊😊

  • @jsa-bb2mf
    @jsa-bb2mf 27 днів тому +5

    Very very nice video

  • @sandeepdhillon6719
    @sandeepdhillon6719 27 днів тому +11

    ❤❤ ਬਹੁਤ ਵਧੀਆ ਜੀ ❤❤

  • @Alonegaming12573
    @Alonegaming12573 27 днів тому +3

    Bhaana sidhu zindabad❤❤❤❤

  • @Unknown56px
    @Unknown56px 4 дні тому

    Bhana bhgoda ji tussi sadi jind jaan ho

  • @sarvansinghgill4702
    @sarvansinghgill4702 26 днів тому

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਤੇ ਭਾਨਾ ਸਿੰਧੂ ਬਾਈ ਵਧੀਆ ਵੀਡੀਓ ਆ

  • @user-jp7nv4ce6k
    @user-jp7nv4ce6k 26 днів тому +1

    ਬਹੁਤ ਵਧੀਆ ਵੀਡੀਓ 😂😂😂😂😂🎉

  • @GurmeetKaur-kl7zs
    @GurmeetKaur-kl7zs 26 днів тому +2

    ਸੋਹਣੀ ਵੀਡੀਓ ਸੋਹਣੀ ਫੁੱਲ ਹਾਂਸਾ 😂😂❤

  • @gurdeepmaanPB10punjab
    @gurdeepmaanPB10punjab 27 днів тому +3

    Very good work

  • @user-wd9sq9tu2h
    @user-wd9sq9tu2h 27 днів тому +23

    ਬੱਲੇ ਸਿਰਾ ਕਰਤਾ

  • @AmrikSingh-fi1mn
    @AmrikSingh-fi1mn 21 день тому

    ਬਹੁਤ ਵਧੀਆ ਜੀ

  • @SatgurSingh-ug3gg
    @SatgurSingh-ug3gg 27 днів тому +4

    ਬਹੂਤ ਹੀ ਵਧੀਆ ਕੀਤਾ ਜੀ

  • @preetsekhon3813
    @preetsekhon3813 27 днів тому +3

    Good ❤❤

  • @GurdeepSingh-ny1cm
    @GurdeepSingh-ny1cm 6 днів тому +1

    👍👍👍👍👍👌👌

  • @GurwinderSingh-uu9ol
    @GurwinderSingh-uu9ol 2 години тому

    Hahaha 😅attt bhna bhagoya

  • @amritraju5911
    @amritraju5911 18 днів тому

    Sahi gall aa 22 ehna leadra da koi Den Dharm nahi

  • @balrajsingh-iz6jr
    @balrajsingh-iz6jr 19 днів тому

    ਭਾਨਾ ਸਿੰਘ ਸਿੱਧੂ ਜਿੰਦਾਬਾਦ 🙏

  • @jhazztv1469
    @jhazztv1469 27 днів тому +2

    ਪੁਰਾਣਾ ਵਰਕਰ ਕਿਥੇ ਨੇ

  • @RanjitSingh-kh4cm
    @RanjitSingh-kh4cm 24 дні тому +1

    ਚਾਚਾ ਜੀ ਸਿਉ

  • @RangeetsinghSingh
    @RangeetsinghSingh 27 днів тому +5

    😂😂😂😂 jattvalD very nice 👍🏻❤

  • @user-so2ql5zx7g
    @user-so2ql5zx7g 23 дні тому

    Sahi gall aa jiai Barnala jile de mehal klaan ton MLA kulwant pandori nu vote pai c mera pakka mkaan aayea c sarkari par MLA nu vi kitni vaar phoon layea c par pandori mainu laate hi laye han kite kenda mehal klaan jao black ck mera p A naal gall kar sahi gall aa bhana bai ji ❤❤❤ jad 92 Nhi khuch kar sakde ta 13 ki karan ge saada salute ji

  • @gurvinderbilla4961
    @gurvinderbilla4961 26 днів тому +1

    ਕਹਿੰਦੇ ਸੀ ਗੋਰੇ ਆਇਆ ਕਰਨ ਗੇ ਏਥੇ ਕੰਮ ਕਰਣ😂😂😂😂

  • @gurpreetsinghitaly2028
    @gurpreetsinghitaly2028 27 днів тому +1

    Good luck brother ❤❤

  • @faujasingh5742
    @faujasingh5742 27 днів тому +1

    Komenta vich jini trif ho rahi h,,bhane di,, menu inj lagda,police de pate te bhane de chetha da chati milan hon wala aa 😅

  • @balrajsingh-iz6jr
    @balrajsingh-iz6jr 19 днів тому

    ਜੁਗਨੂੰ ਤਿੱਤਲੀ ਪਾਰਟੀ ਮੁਰਦਾਬਾਦ 👎🏻

  • @davindersidhu7024
    @davindersidhu7024 27 днів тому +1

    Vir video is very very good vir tusi video bahut bahut thik a video Rahi bahut knowledge deeti a

  • @user-zn7jx9fo7k
    @user-zn7jx9fo7k 27 днів тому +1

    Sira bai

  • @user-id1di6pe9b
    @user-id1di6pe9b 27 днів тому +1

    Nice video bhai ji 😅😅😅😅😅😅👌😃😃😃😃😃

  • @mannasaini77sainimanna44
    @mannasaini77sainimanna44 27 днів тому

    Siraaaa aa ji

  • @user-vy8io2mc5d
    @user-vy8io2mc5d 27 днів тому +1

    Nic work bhanna sidhu

  • @LaliSidhu-lj4xc
    @LaliSidhu-lj4xc 26 днів тому +1

    ਭਾਨਾ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਲੱਗਦੀਆਂ ਭਰ ਮੋਟਰ ਤੇ ਜਨਾਨੀ ਵਾਲੀ ਗੱਲ ਤੁਹਾਡੇ ਮੂੰਹੋਂ ਫੱਬ ਦੀ ਨਹੀਂ ਕਿਉਂਕਿ ਤੁਸੀਂ ਬਹੁਤ ਚੰਗੀਆਂ ਵੀਡੀਓ ਬਣਾਉਂਦੇ ਹੋ ਹੱਸ ਕੇ ਮਖੌਲ ਵਾਲੀਆਂ ਜੇ ਕੁਝ ਗਲਤ ਬੋਲਿਆ ਹੋਇਆ ਗਿਆ ਤਾਂ ਮਾਫ ਕਰ ਦਿਨ ਛੋਟਾ ਭਰਾ ਸਮਝ ਕੇ

  • @user-cn3eb9fv8j
    @user-cn3eb9fv8j 27 днів тому

    End gal bhat hai 😊😊😊😊

  • @hindhustani5911
    @hindhustani5911 27 днів тому

    ਭੰਨਾ ਭਾਈ ਤੂ ਦਾਸ ਕਿਨੁ ਵੂਟ ਦੇਵਾ, ਕੌਂਸੀ ਪਾਰਟੀ ਨ ਊਤ ਦੋ😂😂❤

  • @Mda1984
    @Mda1984 27 днів тому +1

    Bhukki khaskhas da swaal tah saada bhaana sidhu veer hi krda hunda ae

  • @mangat157
    @mangat157 27 днів тому +3

    Sarkar ne machina bhanchodan nu 😅😅😅😅😅😅

  • @karanmander6678
    @karanmander6678 27 днів тому +1

    Love you ❤

  • @jagsirTungwali041
    @jagsirTungwali041 27 днів тому +3

    ਅਸਲ ਤਾ ਭਾਨਾ ਪਕੋੜੇ ਆ ਚੰਦ ਸਿੰਘ ਅਤੇ ਬੰਤ ਸਿੰਘ ਨਾਲ ਵੀਡੀਉ ਬਣਾਂ ਇਆ ਕਰ ਉਨ੍ਹਾਂ ਦੀ ਐਕਟਿੰਗ ਜਮਾਂ ਸਿਰਾਂ ਇਨ੍ਹਾਂ ਮਲੰਗਾਂ ਦਾ ਖਹਿੜਾ ਛੱਡ ਇਨ੍ਹਾਂ ਦੀ ਐਕਟਿੰਗ ਜਮਾਂ ਬੇਕਾਰ ਹੈ

  • @malkitsigha5002
    @malkitsigha5002 27 днів тому

    ਲੱਖਾਂ ਸਿਧਾਣਾ, ਭਾਨਾ ਸਿੱਧੂ ਜਿੰਦਾਬਾਦ

  • @harmindersingh5944
    @harmindersingh5944 24 дні тому +1

    ਮੈਂ ਕਿਸੇ ਪਾਰਟੀ ਦਾ ਹਮਾਇਤੀ ਨੀ ਪਰ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਕਾਲੀਆ ਕਾਂਗਰਸ ਨੇ ਕੀਤੀ ਝਾੜੂ ਆਲ਼ੇ ਥੋੜੇ ਟਾਈਮ ਦੇ ਪਰੁਣੇ ਨੇ

  • @karanbaraich2300
    @karanbaraich2300 27 днів тому

    Very nice

  • @jagsirTungwali041
    @jagsirTungwali041 27 днів тому +2

    ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਵਰਗਿਆਂ ਨਾਲ ਟੀਮ ਬਣਾ ਇਆਂ ਕਰ ਭਾਨਾ ਪਕੋੜੇ ਆ

  • @user-wm8sl2ej4h
    @user-wm8sl2ej4h 27 днів тому

    Nice video👍👍👍👍👍👍👍👍👍

  • @gurpreetbrar9025
    @gurpreetbrar9025 27 днів тому +10

    ਕਰਮਜੀਤ ਤਾਂ ਜਿੱਤਾ ਦਿੱਤਾ, ਬਹੁਤ ਵਧਿਆ ਕੀਤੀ

  • @sidhusardar3374
    @sidhusardar3374 27 днів тому

    Bana veer ji♥️♥️♥️😂♥️👌👌😂😂😂😂😂😂😂😂😂😂😂♥️♥️♥️

  • @Alonegaming12573
    @Alonegaming12573 27 днів тому

    Very nice veer ji❤️

  • @gurdeepmaanPB10punjab
    @gurdeepmaanPB10punjab 27 днів тому

    Sai gal a bai ji

  • @prxxt7368
    @prxxt7368 27 днів тому +1

    Saab tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hhy🙏🙏🙏🙏🙏🙏🙏🙏🙏🙏🙏🙏🙏

  • @jhazztv1469
    @jhazztv1469 27 днів тому +3

    ਪੁਰਾਣੇ ਵਰਕਰ ਵਾਲੀ ਗੱਲ ਜਮਾ ਸਹੀ ਆ

  • @harmailsinghsidhu5922
    @harmailsinghsidhu5922 27 днів тому

    Very Good

  • @sandeep.chacha.wow.6957
    @sandeep.chacha.wow.6957 27 днів тому +1

    Schi gal ay

  • @LaliSidhu-lj4xc
    @LaliSidhu-lj4xc 26 днів тому

    ਵੀਰ ਜੀ ਤੁਹਾਡੀ ਹਰ ਇੱਕ ਵੀਡੀਓ ਵੇਖਦੇ ਹਾਂ ਪਰ ਭਾਨੇ ਵੀਰ ਨਾਲ ਤੇ ਇੱਕ ਵੀਡੀਓ ਜਰੂਰ ਪਾਓ ਬਹੁਤ ਜੀ ਕਰਦਾ ਦੇਖਣ ਨੂੰ

  • @GurvinderSingh-xe2qg
    @GurvinderSingh-xe2qg 26 днів тому

    Kaint bro

  • @pardeepchahal6387
    @pardeepchahal6387 27 днів тому

    Very good 🎉

  • @rajputsunny1635
    @rajputsunny1635 27 днів тому

    😂😂😂nic video

  • @harbhajansoomal4709
    @harbhajansoomal4709 11 днів тому

    True Bai ji

  • @rajveergill6036
    @rajveergill6036 27 днів тому +1

    Nice

  • @tajinderkambala4616
    @tajinderkambala4616 27 днів тому +1

    😂😂👌👌👌

  • @gursewakjhajj6875
    @gursewakjhajj6875 27 днів тому +2

    ਅਪਣੇ ਲੋਕਾਂ ਨੇ ਨਾ ਮੋਜੂਦਾ ਨੂੰ ਚੰਗਾ ਕਹਿਣਾ ਨਾ ਜਿਉਦੇ ਬੰਦੇ ਨੂੰ ਚੰਗਾ ਕਹਿਣਾ। ਜਦ ਕੋਈ ਮਰ ਜਾਦਾ ਫਿਰ ਉਹੀ ਚੰਗਾ ਬਣ ਜਾਂਦਾ ਐਵੇ ਸਰਕਾਰਾ ਦਾ ਅੱਜ ਭਗਵੰਤ ਮਾਨ ਨੂੰ ਮਾੜਾ ਕਹੀ ਜਾਦੇ ਨੇ ਜਦ ਇਹ ਸਰਕਾਰ ਨਾ ਰਹੀ ਫਿਰ ਇਹਨੂੰ ਚੰਗਾ ਕਹਿਣਗੇ ਮੋਜੂਦਾ ਨੂੰ ਮਾੜਾ। ਨਾ ਥੋਨੂੰ ਅਕਾਲੀ ਚੰਗੇ ਲੱਗਦੇ ਨੇ ਨਾ ਕਾਗਰਸ ਤੇ ਹੁਣ ਆਪ ਵਾਲੇ ਮਾੜੇ ਬਣਾਤੇ। ਚੰਗਾ ਕੋਣ ਆ ਇਹ ਵੀ ਦੱਸਦੋ। ਥੋਨੂੰ ਸੁਖਵੀਰ ਬਾਦਲ ਵਰਗਾ ਚਾਹੀਦਾ ਝੂਠੇ ਪਰਚੇ ਕਰੋਣ ਵਾਲਾ ਤੇ ਛਿੱਤਰ ਮਾਰਨ ਵਾਲਾ । ਹੁਣ ਲੋਕਾਂ ਦੇ ਛਿੱਤਰ ਨੀ ਪੈਦੇ ਨਾ ਝੂਠੇ ਪਰਚੇ ਪੈਦੇ ਨੇ ਲੋਕ ਤਾਹੀ ਸਰਕਾਰ ਨੂੰ ਹਲਕੇ ਚ ਲੈਣ ਲੱਗਗੇ। ਥੋਨੂੰ ਕਾਗਰਸੀ ਬਦਮਾਸ਼ ਚਾਹੀਦੇ ਨੇ ਲੋਕਾਂ ਦੀਆਂ ਜਮੀਨਾਂ ਦੱਬਣ ਵਾਲੇ ਤੇ ਛਿੱਤਰ ਮਾਰਨ ਵਾਲੇ।

    • @dsbhere
      @dsbhere 27 днів тому

      hahahaha what a joke hun jhoothe parcha nhi hunde😂😂 bhanne sidhu te jhootha parcha,amritpal te panjaab de mundeya te najaij NSA lgayi,jhoote te najaij parcha jo nashe bechan waleya nu rokda c, lakhe sidhane te najaij parcha krke ander krta jdo oh school ch gya c ki panjaabi bolan te bacheya nu jurmana kyu launde,amritpal de parents chak ke ander karte c bina koi case toh,osdi wife nu UK nhi jaan dita jaa reha hor kine k najaij parche ginayie___jina te parcha karna chahida c ona te kita nhi jina da tu naam le reha sukhbir badal ne bargari ch goli chalake sikh shaheed kraye oste kou parcha nhi__bikram majhithiye ne nasha bechya oste koi parcha nhi sago osto kejriwal maafi mang gya KABOOTAR VANGU AKHA BAND KARKE BETHA TU CHAMCHEY 31:25 LAST MESSAGE TERE LYI 😂😂

    • @varinderturh2910
      @varinderturh2910 27 днів тому

      ਅੰਮ੍ਰਿਤਪਾਲ ਸਿੰਘ ਆਉਂਦਾ ਯਾਦ ਕੇ ਨਹੀਂ

    • @sidhu4506
      @sidhu4506 26 днів тому

      ਏਨਾ ਨੇ ਕਿਸੇ ਤੇ ਝੂਠਾ ਪਰਚਾ ਨਹੀਂ ਕੀਤਾ ?

  • @gavysamrao130
    @gavysamrao130 27 днів тому

    Sirra gallbaat y

  • @ExcitedBobsleigh-nx4sl
    @ExcitedBobsleigh-nx4sl 27 днів тому

    ਅੱਤ

  • @BobbyGill-ve2so
    @BobbyGill-ve2so 22 дні тому

    👌👌👌👌👌

  • @HarjinderBhullar6076
    @HarjinderBhullar6076 26 днів тому

    ਭਾਨਾ ਸਿੱਧੂ ਬਾਈ ਘੈਂਟ ਤੇ ਅਮਨਾ ਚੈਅਰਮੈਨ ਤੇ ਭਾਨਾ ਭਗੌੜਾ ਕਰਨੈਲ ਬਾਈ ਕੈਲਾ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @shivanisharma5562
    @shivanisharma5562 22 дні тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

    • @shivanisharma5562
      @shivanisharma5562 21 день тому +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @ManjinderSingh-ot4vo
    @ManjinderSingh-ot4vo 27 днів тому +1

    Only solution khalstan a punjab de kisani nojwani har warg ferr hi khushal hona .Delhi ne khak ni shad na

  • @BobbyGill-ve2so
    @BobbyGill-ve2so 22 дні тому

    👍👍👍

  • @jaswinderdhesi1465
    @jaswinderdhesi1465 27 днів тому +1

    😂😂😂😂😂❤❤

  • @HarpreetSingh-dy1es
    @HarpreetSingh-dy1es 27 днів тому +3

    Siraaaa babe ❤❤❤❤❤❤

  • @parabjotsingh9174
    @parabjotsingh9174 27 днів тому +1

    ❤❤❤❤

  • @user-bd3nc5ty9t
    @user-bd3nc5ty9t 27 днів тому

    Nice video bro

  • @usbaljindersi
    @usbaljindersi 24 дні тому

    Wmk

  • @JS50108
    @JS50108 27 днів тому +2

    ਅਮਨੇ ਦੀ ਐਕਟਿੰਗ 🔥🔥👌🏼👌🏼😅

  • @JaspalSingh-qf1ty
    @JaspalSingh-qf1ty 27 днів тому +1

    🎉🎉🎉

  • @mandeepsinghbabbu2854
    @mandeepsinghbabbu2854 27 днів тому

    ਕੱਢਤਾ ਜਲੂਸ ਭੰਡਾਂ ਦਾ 😂😂

  • @gurdeepmaanPB10punjab
    @gurdeepmaanPB10punjab 27 днів тому

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂attaaaaa bai ji

  • @rnait6872
    @rnait6872 27 днів тому +1

  • @gurnishansingh3216
    @gurnishansingh3216 27 днів тому +1

    ❤❤

  • @singhjaspalpawar7508
    @singhjaspalpawar7508 27 днів тому

    Bhana bro love u

  • @Juttsahib840
    @Juttsahib840 27 днів тому +2

    Jattwad yar video bnaya kro ida diyan yar asi punjab ton dor😢😢 bethy wa towadi video waikh k has lainde wa par tusi v video ni bnonde yar 😢 2:31

  • @gurvinderbilla4961
    @gurvinderbilla4961 26 днів тому

    Bhut shi galan sb Stch a goldi brar v fd lya c 😂😂😂 chitta v bnd ho gya olta chotta FD lya ji bnd kr reha c

  • @RamandeepSinghSekhonChaudhary
    @RamandeepSinghSekhonChaudhary 27 днів тому

    Sirrra jattoooo

  • @jagsirTungwali041
    @jagsirTungwali041 27 днів тому +2

    ਤੇਰੀ ਐਕਟਿੰਗ ਜਮਾਂ ਸਿਰਾਂ ਭਾਨਾ ਪਕੋੜੇ ਆ