Dalbadlu : ਦਲ ਬਦਲੂ (MLA ਸਹਿਬ ਪੰਜਾਬ ਨੂੰ ਬਚਾਉਣ ਲਈ ਪਾਰਟੀਆ ਬਦਲੀਆ ਪੈਣੀਆ) Bhaanasidhu Bhanabhagudha Comedy

Поділитися
Вставка
  • Опубліковано 23 вер 2024

КОМЕНТАРІ • 780

  • @billarode726
    @billarode726 5 місяців тому +130

    ਬਹੁਤ ਵਧੀਆ ਸੁਨੇਹਾ ਦਿੱਤਾ ਭਾਨੇ ਜਨਤਾ ਨੂੰ ਅਮਲ ਕਰਨਾ ਚਾਹੀਦਾ ਐ

  • @DaanNamdhari
    @DaanNamdhari 5 місяців тому +208

    ਇਹ ਰੱਬ ਨੇ ਰੂਹ ਭੇਜੀ ਹੈ ਸੜਿਆ ਲੋਕਾਂ ਨੂੰ ਖੁਸ਼ ਕਰਨ ਲਈ ਤੇ ਤੰਦਰੁਸਤ ਰੱਖਣ ਲਈ

  • @HarpreetSingh-u1v5m
    @HarpreetSingh-u1v5m 5 місяців тому +257

    ਸਾਰੀਆਂ ਪਾਲਟੀਆ ਦੀ ਭੈਣ ਗੜਤੀ ਭਗੌੜਾ ਜਿਦੰਬਾਦ

    • @satveersidhugagubrar864
      @satveersidhugagubrar864 5 місяців тому +5

      😂😂

    • @naibsingh-d6h
      @naibsingh-d6h 5 місяців тому +4

      ਭਾਣਾ ਬਾਈ ਜ਼ਿੰਦਾਬਾਦ

    • @thehunterking8711
      @thehunterking8711 5 місяців тому +3

      ✨️⚔️ ਨਹਿੰਗ-ਸਿੰਘ ਜ਼ਿੰਦਾਬਾਦ ⚔️✨️
      ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ,
      ਲੱਖਾ ਸਿਧਾਣਾ ਜਿੰਦਾਬਾਦ, ਭਾਨਾ ਸਿੱਧੂ ਜ਼ਿੰਦਾਬਾਦ
      ਕਿਸਾਨ-ਮਜ਼ਦੂਰ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ
      _____ਬਾਕੀ ਸਾਰੀਆਂ ਪਾਰਟੀਆਂ ਮੁਰਦਾਬਾਦ_____

    • @NachhattarsinghSingh-c7e
      @NachhattarsinghSingh-c7e 5 місяців тому

      ​@@naibsingh-d6h😮😮😮😮😮

    • @avijotkairon5483
      @avijotkairon5483 5 місяців тому

      3e3aaaaaeàeeee3a no​@@thehunterking8711

  • @omkaruppal2681
    @omkaruppal2681 5 місяців тому +52

    ਭਾਨਾ ਭਗੌੜਾ ਜ਼ਿੰਦਾਬਾਦ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦਾ ਬਾਈ ਜੀ ❤❤ ਚੋਂ ਪਿਆਰ ਮੁਹੱਬਤ ਸਤਿਕਾਰ ❤❤❤❤❤❤

  • @JS50108
    @JS50108 5 місяців тому +167

    ਅਮਨੇ ਬਾਈ ਦੇ ਫੈ਼ਨ ਠੋਕੋ ਲਾਈਕ ਸੰਗਤੇ 😂

    • @MandeepSingh-i9i
      @MandeepSingh-i9i 5 місяців тому

      Very nice ❤❤❤❤

    • @HappySingh-is2pw
      @HappySingh-is2pw 4 місяці тому

      🙏🙏🙏Siraaa 22 Bhanna Sidhu 22 Janadabad Janadabad Janadabad All tem Siraaa haaaa 22 🙏🙏🌹🌹🙏🙏🌹🌹🙏🙏🌹

    • @HappySingh-is2pw
      @HappySingh-is2pw 4 місяці тому

      Amanaaa 22 Janadabad Janadabad Siraaa Siraaa 22 Janadabad 🙏🙏🙏🙏🙏🌹🌹🌹🌹🌹👍👌

  • @harbhindersinghgill4484
    @harbhindersinghgill4484 5 місяців тому +53

    ਲੋਕਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਸੱਚੀਂ ਭਾਨੇ ਵੀਰ

    • @HappySingh-is2pw
      @HappySingh-is2pw 4 місяці тому

      🙏🙏🙏Good Siraaa 22 Janadabad Bhanna 22 Janadabad 🙏🙏🙏🙏🌹🌹🌹🌹🌹🌹🌹🌹🌹🌹

  • @chuharsingh6259
    @chuharsingh6259 5 місяців тому +20

    ਬਹੁਤ ਹੀ ਵਧੀਆ ਵਿਡੀਉ ਹੈ ਭਾਨਾ ਸਾਹਿਬ ਜੀ ਬਹੁਤ ਵਧੀਆ ਮੈਸੇਜ ਹੈ

  • @HarwinderSingh-me1tr
    @HarwinderSingh-me1tr 5 місяців тому +81

    ਸਵਾਦ ਲਿਆਦਾ ਭਾਨੇ ਚਾਚਾ ਜੀ ਸੇਉ

  • @PalaAULAKH
    @PalaAULAKH 5 місяців тому +55

    ਬਹੁਤ ਸੋਹਣੀ ਵੀਡੀਓ ਆ ਝਾੜੂ ਆਲੇ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ ਲਵਜੂ ਬਾਈ ਸਾਰਿਆਂ ਨੂੰ ❤❤❤❤

  • @kaursingh8369
    @kaursingh8369 5 місяців тому +57

    ਮੋਢੇ ਨਾਲ ਮੋਢਾ ਗੋਡੇ ਨਾਲ ਗੋਡਾ ਡੋਡੇ ਨਾਲ ਡੋਡਾ 😂😂😂

    • @gursewaksingh686
      @gursewaksingh686 5 місяців тому

      😅😂😂😂

    • @gurveer.singh.grewal.3361
      @gurveer.singh.grewal.3361 5 місяців тому +3

      ਬਾਂਕੀ ਸਭ ਠੀਕ ਆ ਡੋਡੇ ਨਾਲ਼ ਡੋਡਾ ਗਲ਼ਤ ਆ ਬਾਦਲ ਸਾਂਬ ਇਸ ਉਮਰ ਵਿੱਚ ਕਿਵੇਂ ਖੜ੍ਹਾ ਕਰ ਸਕਦੇ ਡੋਡੇ ਨਾਲ਼ ਡੋਡਾ

    • @Conqueror78
      @Conqueror78 5 місяців тому

      😅😂

    • @mukhtarsingh3581
      @mukhtarsingh3581 4 місяці тому

      ਪੋਸਤ ਡੋਡੇ ਦੀ ਗੱਲ ਕਰਦਾ ਵੀਰ ਯਾਰ ਤੁਸੀਂ ਕਿੱਧਰ ਨੂੰ ਮੁੜ ਪਏ

  • @karansandhu3403
    @karansandhu3403 5 місяців тому +35

    ਵੀਰੇ ਕੋਈ ਪਾਲਟੀ ਨਹੀ ਵਧੀਆ ਬੱਸ ਰੱਬ ਦਾ ਨਾ ਵਧੀਆ ਏ ਜਿਨਾ ਲਿਆ ਜਾਵੇ ਚੰਗਾ ਚੰਗਾ ਏ

  • @amritraju5911
    @amritraju5911 5 місяців тому +43

    ਸਹੀ ਗੱਲ ਆ 22 ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਆ

  • @AmarSingh-gp2hd
    @AmarSingh-gp2hd 5 місяців тому +39

    ਪੂਰੇ ਪੰਜਾਬ ਵਿੱਚ ਸਿਮਰਜੀਤ ਸਿੰਘ ਦੀ ਪਾਰਟੀ ਦਾ ਸਾਥ ਦਿਓ

    • @thehunterking8711
      @thehunterking8711 5 місяців тому +4

      👍🏻Full Spot Aa 💯%✅️

    • @GursewakSingh-x6h
      @GursewakSingh-x6h 5 місяців тому +2

      Saheed Bhagat Singh bare ki kho ge oho Shaheed hai ya nahi?

    • @avjindersinghsodha3633
      @avjindersinghsodha3633 5 місяців тому +1

      ​@@GursewakSingh-x6hਨਹੀਂ ਭਗਤੂ ਆਰੀਆ ਨੂੰ ਖੁਦ ਗੰਦਸੈਤਾਨ ਦੀ ਸਰਕਾਰ ਸ਼ਹੀਦ ਨਹੀਂ ਮੰਨਦੇ

    • @GurdeepSingh-kp5rs
      @GurdeepSingh-kp5rs 4 місяці тому

      ਕਿਹੜਾ ਭਗਤੂ ਆਰੀਆ ਸਮਾਜੀ, ਹਿੰਦੂ ਰਾਸ਼ਟਰ ਬਣਾਉਣ ਵਾਲਿਆ ਦਾ ਹੀਰੋ​@@GursewakSingh-x6h

  • @HarwinderSingh-me1tr
    @HarwinderSingh-me1tr 5 місяців тому +33

    ਸੁੱਖਾ ਠੋਕਿਆ ਰਾਜਾ ਚੱਨੀ ਆਮ ਵੀ ਠੋਕਿਆ

  • @rajdeepsingh530
    @rajdeepsingh530 5 місяців тому +37

    ਪੰਜਾਬੀਓ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ 🙏🙏🙏

    • @mannatmusic419
      @mannatmusic419 5 місяців тому +3

      Veer g simrjit maan saab ne keha c menu jita do mai bandi singha nu reha krwaunga.. Pr 2saal ho ge hle tak ik war v simrjit maan saab ne koi v relly ni kitti bandi singha lai.. Menu dasso tusi kyo ni puchde ohna nu.... Simarjit singh maan nal apa sehmat a pr akali dal tan baadal di a.. Ehna ne hi beadbia krwaia ne tusi kive bhul gaye veer g

  • @jaggivirdijaggivirdi6797
    @jaggivirdijaggivirdi6797 5 місяців тому +14

    Bhana sidhu Amna chairman mintu jat sari team superb👍👍👍👍⭐⭐⭐⭐⭐⭐⭐

  • @majorsingh1285
    @majorsingh1285 5 місяців тому +10

    ਦਲ ਬਦਲੂ ਆ ਲਾਈ ਵਧੀਆ ਇਹ ਵਡਿੳ ,

  • @HarwinderSingh-me1tr
    @HarwinderSingh-me1tr 5 місяців тому +62

    ਮੋਦੀ ਵੀ ਨਹੀ ਬਖਸ਼ਿਆ ਕਿਸੇ ਨੂੰ ਛੱਡਦੇ ਭਨਿਆ

  • @singhamandeep7282
    @singhamandeep7282 5 місяців тому +11

    ਬੱਲੇ ਬੱਲੇ ਅੱਤ ਕਰਾ ਤੀ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @navis92172
    @navis92172 5 місяців тому +30

    ਉਹੀ ਸਰਕਾਰ ਕਲਾ ਲੋਗੋ ਹੋਈਆ ਚੇਂਜ

  • @manjinder_sran_63
    @manjinder_sran_63 5 місяців тому +9

    ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਭਾਣੇ ਤੇ ਸਾਰੀ ਟੀਮ ਨੂੰ ਰੱਬ ਚੜਦੀ ਕਲਾਂ ਵਿਚ ਰੱਖੇ

  • @kaursingh8369
    @kaursingh8369 5 місяців тому +15

    ਹੁਣ ਮੈਨੂੰ ਲੋਕੋ ਓਏ ਗਦਾਰ ਦੱਸੋ ਕੌਣ ਜਿੱਤ ਗਿਆ ਕੌਣ ਏਥੇ ਹਾਰ ਗਿਆ ਕੌਣ ਹੁਣ ਮੈਨੂੰ ਲੋਕੋ ਓਏ ਗਦਾਰ ਦੱਸੋ ਕੌਣ 😂😂

  • @sukhdevsinghbhatti3235
    @sukhdevsinghbhatti3235 5 місяців тому +24

    ਸੋਹਣੀ ਵੀਡਿਉ ਸਾਰੇ ਲੀਡਰਾਂ ਅਤੇ ਪਾਰਟੀਆ ਦੀ ਚੰਗੀ ਫੱਟੀ ਪੋਚੀ।

  • @SurjitSingh-wk5qs
    @SurjitSingh-wk5qs 5 місяців тому +2

    ਇਸ ਵਿੱਚ ਦੱਲ ਬਦਲੂਆਂ ਦਾ ਇਕ ਰੋਲ ਹੋਰ ਆ ਸਕਦਾ ਸੀ ਕਿ ਜਦੋਂ ਕਿਸੇ ਨੇਤਾ ਨੂੰ ਕੋਈ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਉਹ ਅਜਾਦ ਖੜਾ ਹੁੰਦਾ ਹੈ ਤਾਂ ਉਸਦੇ ਵਰਕਰ ਭੰਭਲਭੂਸੇ ਵਿੱਚ ਪੈ ਜਾਂਦੇ ਹਨ ਕਿ ਇਹਦਾ ਝੰਡਾ ਕੀ ਹੋਵੇਗਾ , ਚੋਣ ਨਿਸ਼ਾਨ ਕੀ ਹੋਵੇਗਾ , ਇਹਦੀ ਕਿਹੜੇ ਰੰਗ ਦੀ ਪੱਗ ਜਾਂ ਟੋਪੀ ਹੋਵੇਗੀ। ਇਹ ਕੁੱਝ ਮੈਂ ਪੜਦੇ ਸਮੇਂ ਡਾ. ਗੁਰਸ਼ਰਨ ਸਿੰਘ ( ਭਾਈ ਮੰਨਾ ਸਿੰਘ) ਦੇ ਨਾਟਕ ਵਿੱਚ ਦੇਖਿਆ ਸੀ ਕਿ ਜਦੋਂ ਨੇਤਾ ਨੂੰ ਕਿਸੇ ਪਾਰਟੀ ਦੀ ਟਿਕਟ ਨਹੀਂ ਮਿਲਦੀ ਤਾਂ ਜਦੋਂ ਉਹ ਅਜਾਦ ਖੜਦਾ ਹੈ ਤਾਂ ਉਸ ਦੇ ਵਰਕਰਾਂ ਦਾ ਡਰਾਮਾਂ ਭਾਅ ਜੀ ਨੇ ਬਹੁਤ ਵਧੀਆ ਦਿਖਾਇਆ

  • @tajinderkambala4616
    @tajinderkambala4616 5 місяців тому +13

    ਵੀਡਿਓ ਦੇਖ ਕੇ ਬਹੁਤ jayda hassa aaya😂😂😂😂😂😂ajjkl political ਬੰਦਿਆ ਦਾ ਕੋਈ ਸਟੈਂਡ ਨੀ

  • @jassijassi8736
    @jassijassi8736 5 місяців тому +24

    ਭਾਨੇ ਬਾੲੀ ਤੇਰੀ considiussii ਬਹੁਤ ਵਧੀਅਾ 😂😂😂

  • @omkaruppal2681
    @omkaruppal2681 5 місяців тому +15

    ਭਾਨਾ ਸਿੱਧੂ ਜ਼ਿੰਦਾਬਾਦ ❤❤ ਚੋਂ ਪਿਆਰ ਮੁਹੱਬਤ ਸਤਿਕਾਰ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @TheNikkaTravel
    @TheNikkaTravel 5 місяців тому +16

    ਬਹੁਤ ਸੋਹਣਾ ਮੇਸੇਜ ਦਿੱਤਾ। ਵੋਟ ਸੋਚ ਸਮਝ ਕੇ ਪਾਇਉ ਇਸ ਵਾਰ। ਬਾਕੀ ਵੀਡੀਓ ਬਹੁਤ ਸੋਹਣੀ ਆ।

  • @sarvansinghgill4702
    @sarvansinghgill4702 5 місяців тому +9

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ ਪੇਸ਼ ਕੀਤੀ ਬਿਲਕੁਲ ਸਹੀ ਤੇ ਸੱਚ ਦੇਖੀਆਂ ਆ ਵੀਡੀਓ ਵਿਚ ਬਹੁਤ ਹੀ ਵਧੀਆ ਭਾਨਾ ਸਿੰਧੂ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਵੀਡੀਓ

  • @bootasingh5990
    @bootasingh5990 5 місяців тому +22

    ਕਹਿੰਦਾ ਪਾਣੀ ਮਾਰਦੇ ਸੀ। 😂😂😂😂😂

  • @thehunterking8711
    @thehunterking8711 5 місяців тому +8

    ✨️ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ✨️
    ਮਾਨ-ਦਲ, ਲੱਖਾ ਸਿਧਾਣਾ ਨੂੰ ਵੋਟਾਂ ਪਾਕੇ ਜਿਤਾਓ ਫੇਰ ਦੇਖਿਓ ਪਟਾਕੇ ਪੈਂਦੇ, ਦੂਜੀਆਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠਕੇ

  • @omkaruppal2681
    @omkaruppal2681 5 місяців тому +10

    ਸਿਰਾਂ ਕਰਾਂ ਤਾਂ ਬਾਈ ਜੀ ❤❤ ਚੋਂ ਪਿਆਰ ਮੁਹੱਬਤ ਸਤਿਕਾਰ ਯੋਗ ❤❤ ਭਾਨਾਂ ਭਗੌੜਾ ਜ਼ਿੰਦਾਬਾਦ ❤❤

  • @swarnjitsingh7032
    @swarnjitsingh7032 5 місяців тому +2

    ਸਹੀ ਕਿਹਾ,,,, ਜਿੰਨ੍ਹਾ ਸਮਾਂ ਲੋਕ ਪਾਰਟੀਆਂ ਪਿੱਛੇ ਭਜਣ ਗੇ ਉਨ੍ਹਾਂ ਚਿਰ ਕੁੱਛ ਨੀਂ ਲੱਭਣਾ,,,, ਬੰਦਾ ਚੁਣੋ,,, ਜਦੋਂ ਪੰਜਾਬ ਦੀ ਅਸੈਂਬਲੀ ਵਿੱਚ 117 ਬੰਦੇ ਸਿਆਣੇ ਪੜੇ ਲਿਖੇ ਇਮਾਨਦਾਰ ਜਾਣਗੇ ਫ਼ੇਰ ਬਦਲਾਅ ਆਵੇਗਾ,,,,

  • @harnetchoudhary1782
    @harnetchoudhary1782 5 місяців тому +23

    ਸਿਰਾ ਗੱਲਬਾਤ ਭਾਨੇ ਭਗੋੜੇ ਦੀ ਹਰ ਤਰਾਂ ਦੀ ਐਕਟਿੰਗ ਜਮਾਂ ਸਿਰਾ ਹੈ ❤

  • @makhansidhu1693
    @makhansidhu1693 5 місяців тому +2

    ਬਹੁਤ ਵਧੀਆ ਕੰਮ ਵੀਰ ਜੀ ਬਹੁਤ ਬਹੁਤ ਵਧਾਈ

  • @AtwalFamily-or3pg
    @AtwalFamily-or3pg 5 місяців тому +7

    ਹੁਣ ਸਾਰੇ ਆਂਜ਼ਾਂਦ ਖੜੇ ਵੀਰਾਂ ਨੂੰ ਜਤਾਂਉ ਉਹੀ 70-75 ਸ਼ਾਂਲ਼ਾ ਦੇ ਆਮ ਘਰਾਂ ਦੇ ਕਿਹ ਕੇ ਠੱਡ ਗਦਾਂਰ ਖਾਂ ਗਏ ਸੋਨੇ ਦੀ ਚਿੜੀ ਸਾਂਡੇ ਹਸਦੇ ਵਸਦੇ ਪੰਜ਼ਾਂਬ ਨੂੰ। ਸਾਂਡੀ ਚੰਗੀ ਸੋਚ ਤੇ ਚੰਗੇ ਕਿਰਦਾਂਰਾ ਵਾਂਲ਼ੇ ਸਾਂਡੇ ਯੋਦੇ ਬੱਬਰ ਸ਼ੇਰਾ ਨੂੰ ਅਗੇ ਨਹੀ ਆਣ ਦਿਤਾ ਠੱਡਾਂ ਨੇ। ਸ਼ੁੱਕਰ ਉਸ ਮਾਂਲ਼ਕ ਦਾ ਲ਼ੋਕਾ ਨੂੰ ਸੱਚ ਨਾਲ਼ ਖੜਣ ਦੀ ਸਮਝ ਆ ਗਈ। ਹੁਣ ਵੀ ਜੇ ਵੋਟਾਂ ਉਹਣਾਂ ਚੋਰਾਂ ਨੂੰ ਪਾਈਆਂ ਪੰਜ਼ਾਂਬ ਨਹੀ ਬਚਣਾਂ। ਖੜ ਜ਼ਾਉ ਉਹਣਾਂ ਯੋਦੇਆ ਨਾਲ ਜੋ ਤੁਹਾਡੀ ਅਵਾਂਜ਼ ਬਣਦੇ ਆ।

  • @ਅਣਖੀਖੂਨ
    @ਅਣਖੀਖੂਨ 5 місяців тому +8

    ਬਹੁਤ ਵਧੀਆ ਉਪਰਾਲਾ ਰਾਜਨੀਤੀ ਲੋਕਾਂ ਦੀ ਔਕਾਤ ਦਿਖਾਉਣ ਲਈ ਪੰਜਾਬ ਨੂੰ ਬਚਾਉਣ ਲਈ ਪਾਰਟੀਆਂ ਨਹੀਂ ਬਦਲਦੇ ਘਰ ਦੀਆਂ ਸੱਤ ਪੁਸ਼ਤਾਂ ਬੈਠ ਕੇ ਖਾਣ ਉਨ੍ਹਾਂ ਦੇ ਪ੍ਰਬੰਧ ਦਲਬਦਲੂ ਬਣਕੇ ਰਹਿੰਦੇ ਨੇ 😊😊😊

  • @jassbrar5585
    @jassbrar5585 5 місяців тому +25

    ਬਹੁਤ ਸਹੋਣੀ ਵੀਡੀਉ ਆਂ. ਇੱਕ ਚੰਗਾ ਮੈਸਜ ਦਿੱਤਾ 🙏❤️❤️❤️

  • @SukhmandersinghWarainch
    @SukhmandersinghWarainch 5 місяців тому +18

    ਜਦੋਂ ਡੋਡੇ ਨਾਲ ਡੋਡਾ ਕਿਹਾ ਤਾਂ ਬੱਚੇ ਵੀ ਹੱਸਦੇ ਸੀ 😂😂😂😂😂😂😂😅❤

  • @jagvirsinghbenipal5182
    @jagvirsinghbenipal5182 5 місяців тому +19

    ਬਹੁਤ ਵਧੀਆ ਵੀਡੀਓ ਆ ਵੀਰ ਜੀ 🙏

  • @BaljitSingh-tu5sc
    @BaljitSingh-tu5sc 5 місяців тому +8

    Punjab layi shromni akali dal Amritsar vadia party a. Simranjit SINGH maan ✌🏼✌🏼🚩🙏🚜🚜🚜🦁🦁🦁

  • @GurmeetSingh-ud1dv
    @GurmeetSingh-ud1dv 5 місяців тому +13

    ਬਹੁਤ ਵਧੀਆ ਕੰਮ ਕੀਤਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਆਉਣ

    • @avtars.dhindsa8381
      @avtars.dhindsa8381 5 місяців тому

      ਬਿਲਕੁਲ ਜੀ

    • @GursewakSingh-x6h
      @GursewakSingh-x6h 5 місяців тому +2

      Saheed Bhagat Singh bare ki kho ge oho Shaheed hai ya nahi?

    • @GurmeetSingh-ud1dv
      @GurmeetSingh-ud1dv 5 місяців тому

      @@GursewakSingh-x6h ਜਿਨ੍ਹਾਂ ਬੀਕ ਪਾਇੰਟ ਲੈਣਾ ਕੋਈ ਹੱਲ ਨਹੀਂ ਦੇਸ਼ ਲਈ ਕੁਰਬਾਨ ਸ਼ਹੀਦ ਹਨ ਪਰ ਮਾਨ ਸਾਹਿਬ ਦੀ ਕੁਰਬਾਨੀ ਬਹੁਤ ਏ ਸਾਰੇ ਨਾਖੂਨ ਖਿੱਚ ਦਿੱਤੇ ਜੇਲਾਂ ਵਿੱਚ ਡੱਕੇ ਗਏ ਸੋਚ ਅਲੱਗ ਹੋ ਸਕਦੀ ਹੈ

    • @darasinghpolice5014
      @darasinghpolice5014 5 місяців тому +2

      Simranjit man 2 wari mp loka waste ghenta kita

  • @butakhan3468
    @butakhan3468 5 місяців тому +2

    ਇਹ ਲੀਡਰ ਆਪਣੇ ਹੱਕਾਂ ਤੇ ਰੋਟੀਆਂ ਸ਼ੇਕ ਰਹੇ ਹਨ ਭਾਨਾ ਭਗੌੜਾ ਬਿਲਕੁਲ ਸੱਚ ਬੋਲ ਰਿਹਾ ਬਾਈ ਜੀ ਸਮਝਣ ਵਾਲੇ ਵਾਸਤੇ ਇਸ਼ਾਰਾ ਕਾਫੀ ਹੁੰਦਾ ਇਹ ਸਾਰੇ ਚਵਲ ਲੀਡਰ ਇਸ ਤਰ੍ਹਾਂ ਹੀ ਕਰਦੇ ਹਨ ਜਾਗ ਪਵੋ ਲੋਕੋ ਹੁਣ ਤਾਂ ਸਿਰ ਤੱਕ ਪਾਣੀ ਆਗਿਆ 🙏🙏ਬਹੁਤ ਬਹੁਤ ਧੰਨਵਾਦ

  • @mangatsingh6642
    @mangatsingh6642 5 місяців тому +6

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਬ੍ਹ,,ਬਾਈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ,

  • @HarwinderSingh-me1tr
    @HarwinderSingh-me1tr 5 місяців тому +17

    ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਕਰਨੈਲ

  • @jagtarsinghchahal1300
    @jagtarsinghchahal1300 5 місяців тому +6

    ਸਾਰੇ ਠੋਕ ਤੇ

  • @JagtarSingh-dp8lf
    @JagtarSingh-dp8lf 5 місяців тому +6

    Bhaan sidhu Amna chairman mintu jat sari team nu sat shri akala ji 🎉🎉🎉🎉❤👍👍bhaan sidhu jindabad jindabad ❤❤

  • @jagsirTungwali041
    @jagsirTungwali041 5 місяців тому +10

    ਭਾਨਾ ਪਕੋੜੇ ਆ ਤੇਰੀ ਐਕਟਿੰਗ ਜਮਾਂ ਸਿਰਾਂ ਆ ਪਰ ਆ ਅਮਨੇ ਵਰਗੇ ਫੁਕਰੇ ਆ ਦੀ ਐਕਟਿੰਗ ਜਮਾਂ ਬੇਕਾਰ ਹੈ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ

  • @ranjitsinghranjitsingh6538
    @ranjitsinghranjitsingh6538 3 місяці тому

    ਜਿਉਂਦੇ ਵਸਦੇ ਰਹੋ ਵੀਰੋ ਜਿਹੜਾ ਤੁਸੀਂ ਲੋਕਾਂ ਨੂੰ ਸੱਚ ਦੱਸੀਆ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੇ ਤੁਹਾਡੀ ਸਾਰੀ ਟੀਮ ਤੇ

  • @HappyPunjab1
    @HappyPunjab1 5 місяців тому +8

    ਸਿਰਾਂ ਲਾਤਾ ਭਾਨੇ ਨੇ,,😂😂

  • @AmandeepSingh-bu4wn
    @AmandeepSingh-bu4wn 5 місяців тому +20

    ਭਾਨਾ ਭਾਨਾ ਏ

  • @sukhjitsingh6668
    @sukhjitsingh6668 5 місяців тому +169

    ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਸਾਰੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਅੱਗੇ ਲਿਆਉ

    • @karamjit4193
      @karamjit4193 5 місяців тому +31

      ਉਹ ਤਾਂ ਅੱਧਾ ਕਮਲਾ ਐ

    • @rajvirsingh6801
      @rajvirsingh6801 5 місяців тому +29

      ​@@karamjit4193 ਕਮਲਾ ਤਾਂ ਆਪੇ ਆ ਮਾਨ ਥੋਡੇ ਵਰਗਿਆਂ ਨੂੰ ਲੁੱਟ ਕੇ ਆਪਣਾ ਘਰ ਨੀ ਭਰਿਆ ਜ਼ਮੀਨ ਜਾਇਦਾਦ ਹੋਟਲ ਨੀ ਬਣਾਏ ਬੇਗਾਨੇ ਪੁੱਤ ਨੀ ਮਰਵਾਏ ਬੇਕਸੂਰ ਜੇਲਾਂ ਚ ਨਹੀਂ ਸੁੱਟੇ ਵਿਕਿਆ ਨੀ ਕਿਸੇ ਕੀਮਤ ਤੇ ਦਿੱਲੀ ਦਾ ਦੱਲਾ ਨੀ ਬਣਿਆ ਤਾਂ ਕਮਲਾ ਆ ਸ਼ਰਮ ਕਰ ਲਵੋ ਕੁਝ

    • @HarmeenKaur-ku2hy
      @HarmeenKaur-ku2hy 5 місяців тому +3

      Hor party aundi v nhi ess vrr

    • @rajvirsingh6801
      @rajvirsingh6801 5 місяців тому +17

      @@HarmeenKaur-ku2hy ਕਿਉਂ ਨਹੀਂ ਆਉਂਦੀ ਇੱਕ ਮੌਕਾ ਦਿਉ ਤਾਂ ਸਹੀ ਸਿਮਰਨਜੀਤ ਮਾਨ ਨੂੰ ਸਭ ਤੋਂ ਵਧੀਆ ਇਮਾਨਦਾਰ ਮਿਹਨਤੀ ਕਿਰਦਾਰ ਵਾਲਾ ਗੁਰਸਿੱਖ ਆ

    • @MaanSaab-o8q
      @MaanSaab-o8q 5 місяців тому +8

      ਤੈਨੂੰ ਕੀ ਲੱਗ ਦਾ ਮਾਨ ਜੈ ਜਿੱਤ ਗਿਆ ਤਾਂ ਤੈਨੂੰ ਕੀ ਲੱਗਦਾ ਖਾਲਿਸਤਾਨ ਬਣਾ ਦੂ ਐਮਪੀ ਬਣਿਆ ਸੀ ਹੁਣ ਕੀ ਕਰਤਾ ਉਹਨੇ
      ਮੇਰੇ ਵੀਰ ਇਹ ਸਿਆਸਤ ਹ ਬਹੁਤ ਕੁੱਤੀ ਚੀਜ਼ ਹੁੰਦੀ ਹੈ ਹੋ ਸਕਦਾ ਦੀਪ ਸਿੱਧੂ ਨੂੰ ਮਰਵਾਉਣ ਚ ਪਾਰਟੀਆਂ ਦਾ ਹੀ ਹੱਥ ਹੋਵੇ
      ਕੋਈ ਵੀ ਪਾਰਟੀ ਜਦੋਂ ਸੱਤਾ ਵਿੱਚ ਆਉਂਦੀ ਹੈ ਨਾ ਵੀਰ ਕੁਝ ਨਹੀਂ ਕਰਦੇ ਪਾਰਟੀ ਚਾਹੇ ਕੋਈ ਵੀ ਹੋਵੇ
      ਵਿਰੋਧੀ ਧਿਰ ਚ ਖੜ ਕੇ ਰੌਲਾ ਪਾਉਣ ਵਾਲੀ ਹੁੰਦੇ ਆ ਸੰਸਦ ਵਿੱਚ 🙏🙏

  • @GurmeetKaur-kl7zs
    @GurmeetKaur-kl7zs 5 місяців тому +6

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @truththesach1808
    @truththesach1808 5 місяців тому +6

    ਆਪ ਦੇ ਹੁਣ ਵਾਲਿਆਂ ਵਿਚੋਂ ਅੱਧ ਨੇ ਬੀਜੇਪੀ ਵਿੱਚ ਸ਼ਾਮਿਲ ਹੋ ਜਾਣਾ, ਇਹ ਆਪ ਵਾਲੇ ਵੀ ਹੰਸ ਰਾਜ ਹੰਸ ਵਾਂਗ ਵੋਟ ਲੈ ਕੇ MLA ਬਣ ਗਏ ਤੇ ਲੋਕਾਂ ਨੂੰ ਗੋਲ ਕਰਗੇ ਨਾਲੇ ਕਹਿੰਦੇ ਨੇ ਅਸੀਂ mla ਬਣਨ ਦਾ ਸੁਆਦ ਲੈਣਾ ਸੀ।
    ਆਪ ਬੀਜੇਪੀ ਦੀ ਹੀ B ਟੀਮ ਹੈ, ਪਰ ਪੰਜਾਬੀ ਥੋੜ੍ਹਾ ਭੰਡ ਦੀਆਂ ਗੱਲਾਂ ਨਾਲ emotional ਹੋ ਜਾਂਦੇ ਨੇ, ਵੀਰੋ MP ਦੀ ਵੋਟ 100 ਵਾਰ ਸੋਚ ਕੇ ਪਾਇਓ।
    VOTE 4 NOTA✔️

    • @dhaliwal1217
      @dhaliwal1217 5 місяців тому

      ਸਹੀ ਗੱਲ ਬਾਈ ਜੀ ਜਿਥੇ ਬੀਜੇਪੀ ਪਾਰਟੀ ਹਾਰਦੀ ਲੱਗਦੀ ਸੀ, ਝਾੜੂ ਵਾਲੇ ਉਥੇ ਹੀ ਜਾਕੇ ਖੜ ਜਾਂਦੇ ਸੀ, ਬਹੁਤ ਜਗਾ ਕਰਿਆ ਇਨ੍ਹਾਂ ਨੇ

  • @indusasia4941
    @indusasia4941 5 місяців тому +12

    ਬਹੁਤ ਵਧੀਆ ਸੁਨੇਹਾ ਬਾਈ ਜੀ ਇਹੀ ਅੱਜ ਦਾ ਸੱਚ ਆ

  • @SukhwinderSingh-wq5ip
    @SukhwinderSingh-wq5ip 5 місяців тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @SukhdevLal-vs9hc
    @SukhdevLal-vs9hc 5 місяців тому +5

    ਇਸ ਵਾਰ ਅਕਾਲੀ ਦਲ ਪਾਰਟੀ ਨੂੰ ਮੁੱਕਾ ਦੇਣਾ

    • @BaljitSingh-tu5sc
      @BaljitSingh-tu5sc 5 місяців тому +3

      App party nu khtam kro sab to pehla. Punjab di gaddaar party 🩴🩴🩴🩴🩴

    • @SukhdevLal-vs9hc
      @SukhdevLal-vs9hc 5 місяців тому

      @@BaljitSingh-tu5sc right

  • @thehunterking8711
    @thehunterking8711 5 місяців тому +6

    ਸ.ਸਿਮਰਨਜੀਤ ਸਿੰਘ ਮਾਨ ਨੂੰ ਵੋਟ ਅਤੇ ਸਪੋਟ ਕਰੋ ਜੀ
    🌿⚔️🌿⚔️🌿⚔️🌿⚔️🌿⚔️🌿⚔️🌿⚔️🌿

  • @GurpreetSingh-kh7sp
    @GurpreetSingh-kh7sp 5 місяців тому +5

    Chacha wow sira lata 😅😅😅😅

  • @ranikaur1218
    @ranikaur1218 5 місяців тому +2

    Vry good ❤❤❤end to good ਭਾਨਾ ਵੀਰ ❤❤❤

  • @jashan2961
    @jashan2961 5 місяців тому +9

    ਸਿਰਾਂ ਕਰਤਾ ਜੱਟਾ

  • @gursewaksingh3170
    @gursewaksingh3170 5 місяців тому +5

    ਬਹੁਤ ਵਧੀਆ

  • @Sukhvindersingh1313-i2b
    @Sukhvindersingh1313-i2b 5 місяців тому +2

    ❤ vare god bahut badhiya bhana parti ❤ party koi bhi Hogi Punjab D nuksan karne wali😢

  • @pardeepsingh4015
    @pardeepsingh4015 4 місяці тому

    ਰਹਿਣਾ ਏਥੇ ਓਹੀ ਕਦੇ ਵਧਣੀ ਨੀ ਰੇਂਜ, ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ #justiceforsidhumoosewala

  • @jagdevbrar9392
    @jagdevbrar9392 5 місяців тому +5

    ਬਹੁਤ ਵਧਿਆ ਵੀਡਿਓ

  • @pritpalbajwa4908
    @pritpalbajwa4908 5 місяців тому +4

    ਬਹੁਤ ਵਧੀਆ ਵੀਡੀਓ ਬਣਾਈ।

  • @ASHMAN3783
    @ASHMAN3783 5 місяців тому +7

    ਬਹੁਤ ਸੋਹਣੀ ਵੀਡੀਓ

  • @SohalSantokhSingh-tq5ty
    @SohalSantokhSingh-tq5ty 5 місяців тому +3

    ਮਿੰਟੂ ਤੂੰ ਸੁਪਰ ਸਟਾਰ ਹੈਂ 🤣😂😂😂😂😂❤

  • @harnetchoudhary1782
    @harnetchoudhary1782 5 місяців тому +3

    ❤ ਕੁੱਲ ਮਿਲਾ ਕੇ ਅੱਜ ਤੱਕ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਹੋਏ ਹਨ ❤

  • @dalbirsingh5890
    @dalbirsingh5890 5 місяців тому +4

    ਤੁਹਾਡੇ ਐਲ ਐਂਮੇ ਸਾਹਿਬ ਤੁਹਾਡੇ ਮੁਰੇ ਦੀ ਲੱਘ ਗਿਆ ਤੁਸੀਂ ਸੱਥ ਵਿਚ ਭੋਕਦੇ ਰਹੇ ਉਸ ਨੇ ਤਾਂ ਤੁਹਾਡੇ ਵੱਲ ਵੇਖਿਆ ਵੀ ਨਹੀਂ

  • @narindergill1483
    @narindergill1483 5 місяців тому +4

    ਬਹੁਤ ਵਧੀਆ ਸਿਰਾ ਕੰਮ

  • @HunterGaming9999
    @HunterGaming9999 5 місяців тому +5

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @chahalch-mj6kb
    @chahalch-mj6kb 5 місяців тому +3

    ਪੰਜਾਬ ਵਿੱਚ ਸਿਰਫ 2 ਖੇਤਰੀ ਪਾਰਟੀਅਾ ਨੇ ਪਹਿਲੀ ਸੋ੍ਮਣੀ ਅਕਾਲੀ ਦਲ (ਬ) ਤੇ ਦੂਜੀ ਸੋ੍ਮਣੀ ਅਕਾਲੀ ਦਲ (ਅੰਮੀ੍ਤਸਰ) ਦੋਨਾਂ ਵਿੱਚੋ ਜਿਹੜਾ ਮਰਜੀ ਚੁਣਲੋਂ ! ਕਾਂਗਰਸ , ਬੀ ਜੇ ਪੀ , ਅਾਪ ੲੇਹਨਾਂ ਨੂੰ ਹੁਣ ਗਲਤੀ ਨਾਲ ਵੀ ਵੋਟ ਨਾਂ ਪਾੲੀਓੁ

  • @pardeepchahal6387
    @pardeepchahal6387 5 місяців тому +2

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਵੀਰਾਂ ਤੇ

  • @balwinderkaur-no5vy
    @balwinderkaur-no5vy 5 місяців тому +5

    ਓ ਕਲੱਨ ਬੰਦਿਆ ਐਮ ਐਲ ਏ ਨਹੀਂ,ਐਮ ਪੀ ਦੀਆਂ ਵੋਟਾਂ ਹਨ 😂

  • @gurlabhsingh8072
    @gurlabhsingh8072 5 місяців тому +2

    ਮਾਨ ਸਾਹਿਬ ਨੂੰ ਪੰਜ ਸਾਲ ਤਾਂ ਵੇਖਾ ਗੇ ਹੁਣ ਵੀ ਆਪ ਵੱਧ ਸੀਟਾ ਜਿੱਤੇ ਗੀ ਮਾਨ ਸਾਹਿਬ ਇਮਾਨਦਾਰ ਮੁੱਖ ਮੰਤਰੀ

  • @BaljinderSingh-yt4ue
    @BaljinderSingh-yt4ue 5 місяців тому +3

    Bahut vadhya ji very good

  • @butakhan3468
    @butakhan3468 5 місяців тому +2

    ਇਹ ਹੱਸਣ ਵਾਲੀ ਸਪੀਚ ਨਹੀ ਇਹ ਸੋਚਣ ਵਾਲੀ ਗੱਲ ਹੈ

  • @MandeepSinghThind-e1f
    @MandeepSinghThind-e1f 5 місяців тому +1

    ਜਿਹੜੀ ਮਰਜ਼ੀ ਬਣਾ ਲੳਉ ਵੀਰੋ ਚੱਲਣਾ ਸਭ ਹਿੰਦੋਸਤਾਨ ਦਿੱਲੀ ਦੇ ਬੲਈਆ ਥੱਲੇ ਹੀ ਆ 👆🏻 ਸਭ ਗੇਮ 1947 ਤੋਂ ਵਿਗੜਹ ਪੲਈ ਆ ਜਿਨਾਂ ਚਿਰ ਅਜ਼ਾਦੀ ਦੀ ਗੱਲ ਨੀ ਕਰਦੇ ਛਿੱਤਰ ਖਾਦੇਂ ਰਵਾਗੇ

    • @thehunterking8711
      @thehunterking8711 5 місяців тому +1

      ਮਾਨ-ਦਲ ਅੰਮ੍ਰਿਤਸਰ ਜਿਤਾਓ ਜੀ

  • @sidhu2779
    @sidhu2779 4 місяці тому

    ਪੰਜਾਬ ਦੇ ਲੋਕਾਂ ਦਾ ਕੋਈ ਪਰਟੀ ਭਲਾ ਨੀਂ ਕਰ ਸਕਦੀ ਜਦੋਂ ਲੀਡਰ ਵੋਟਾਂ ਦੇ ਵਿੱਚ ਜਿੱਤ ਜਾਂਦੇ ਨੇ ਫੇਰ ਓਹੀ ਲੋਕਾਂ ਤੇ ਡਾਂਗਾਂ ਬਰਾਈਆਂ ਜਾਂਦੀਆਂ ਨੇ ਜੇੜਾ ਕੋਈ ਬੰਦਾ ਪੰਜਾਬ ਦਾ ਭਲਾ ਸੋਚਦਾ ਵਾ ਉਸ ਨੂੰ ਵੋਟ ਪਾਓ

  • @Sanghera-pe1wu
    @Sanghera-pe1wu 5 місяців тому +3

    ਭਾਨਾ ਸਿੱਧੂ ਵੀ ਰਾਜਨੀਤ ਬੰਦਾ ਹੈ। ਇਸ ਨੂੰ ਇਸ ਵੀਡੀਓ ਵਿਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ

    • @sukhchainsingh-cb9pb
      @sukhchainsingh-cb9pb 5 місяців тому

      ਇਹ channel ਹੀ ਭਾਨੇ ਦਾ ਏ ok

    • @dhindsa90000
      @dhindsa90000 5 місяців тому

      ਕਿਹੜੀ ਪਾਰਟੀ ਵਿੱਚ ਐ,,,ਭਾਨਾ????

  • @SewakAnnm
    @SewakAnnm 5 місяців тому +2

    ਬਹੁਤ ਵਧੀਆ ਹੈ ਜੀ❤❤

  • @Reckless5115Mohie
    @Reckless5115Mohie 5 місяців тому +1

    ਡੋਡਿਆਂ ਦੀ ਖੇਤੀ ਦਾ ਮੁੱਦਾ ਚੱਕਲੋ ਨੋਜਵਾਨਾਂ ਦੇ ਨਹੀਂ ਰੋਜ਼ ਮੂੰਹੋਂ ਝੱਗ ਮਿਲੂ ਬਾਈ ਰੋਜ਼ ਮਰਦੇ ਆ

  • @Kulvirsingh07
    @Kulvirsingh07 5 місяців тому +48

    ਪੰਜਾਬ ਲਈ ਸੋਮਣੀ ਅਕਾਲੀ ਦਲ ਸਭ ਤੋਂ ਵਧੀਆ ਪਾਰਟੀ ਆ

    • @gillpassanger
      @gillpassanger 5 місяців тому +9

      ਪਰ ਬਾਦਲ ਪੰਜਾਬ ਤੇ ਪਾਰਟੀ ਲਈ ਸਹੀ ਨਹੀ ਆ

    • @HarjeetSingh-yb1wh
      @HarjeetSingh-yb1wh 5 місяців тому +6

      ​@@gillpassangerਸਹੀ ਗੱਲ ਆ ।ਹੁਣ ਇਹ ਬਾਦਲ ਦਲ ਬਣ ਗਿਆ । 😢😢

    • @ManpreetSingh_italywala
      @ManpreetSingh_italywala 5 місяців тому

      ਭੈਣ ਦੀ ਬੁੰਢ ਸਹੀ ਆ ਤੇਰੀ ਦੀ 😅

    • @lalitiwana5554
      @lalitiwana5554 5 місяців тому

      😮

    • @Jethalallaljetha5636
      @Jethalallaljetha5636 5 місяців тому +7

      ਭੈਣ ਦਾ ਘੂਸਾ ਵਧੀਆ

  • @KamalGagan-q5k
    @KamalGagan-q5k 5 місяців тому

    Bhana 22 Good Saria Party An Di Paan Garh Ti Jago Looko Punjab Punjabiat Zindabad❤

  • @ManjeetSingh-tx9ok
    @ManjeetSingh-tx9ok 5 місяців тому

    Very good bhana Sidhu zindabad good message dita tusi loka nuu

  • @sandeepdhillon6719
    @sandeepdhillon6719 5 місяців тому +3

    ❤ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤ ❤ ਬਹੁਤ ਵਧੀਆ ਜੀ ❤ ❤

  • @gurlalvirk3814
    @gurlalvirk3814 5 місяців тому +4

    ਸੱਚੀ ਇਹ ਹਾਲ ਏ mla ਦਾ ਮੰਤਰੀਆਂ ਦਾ ਵੀ

  • @Jasvirsingh-o2f
    @Jasvirsingh-o2f 5 місяців тому +5

    ਸਿਰਾਂ ਕਰਤਾ 😂😂

  • @thehunterking8711
    @thehunterking8711 5 місяців тому +5

    S.Simranjeet Singh Maan Zindabad
    🚜🌾Lakha Sidhana Zindabaad🚜🌾

  • @beantsinghsidhurameana8992
    @beantsinghsidhurameana8992 5 місяців тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ, ਪੂਰੀ ਟੀਮ ਵਧਾਈ ਦੀ ਪਾਤਰ ਹੈ ਜੀ! 🙏❤️🙏

  • @SimranjeetSingh-q7e
    @SimranjeetSingh-q7e 5 місяців тому

    ਜਿਉਂਦੇ ਵਸਦੇ ਰਹੋ ਭਰਾਉ ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰਾਂ ਤੇ

  • @gurbirsingh9210
    @gurbirsingh9210 4 місяці тому

    ਬਹੁਤ ਵਧੀਆ ਮੈਜਸ ਦਿੱਤਾ

  • @pinderbrar4644
    @pinderbrar4644 4 місяці тому +1

    ਪੰਜਾਬ ਲਈ ਸੋਚਣ ਦਾ ਮੌਕਾ ਇਸ ਵਾਰ

  • @balrajdeepsingh615
    @balrajdeepsingh615 5 місяців тому +1

    ਬਿਲਕੁਲ ਸਹੀ ਕਿਹਾ ਭਾਨੇ ਨੇ

  • @parmeetirex4297
    @parmeetirex4297 5 місяців тому +1

    ਜੇ ਤੁਸੀਂ ਪੋਟੀ ਕਰੋਂਗੇ ਤਾਂ ਸਾਡਾ mla ਪਾਣੀ ਦਾ ਡੱਬਾ ਲੈ ਕੇ ਥੋਡਾ ਢੁਆ ਧੋਉਗਾ

  • @Dilbagsingh-my4eg
    @Dilbagsingh-my4eg 5 місяців тому +5

    ਏਨਾਂ ਨਕਲੀ ਕਾਲੀਆਂ ਨੂੰ ਡੰਡਾ ਫੇਰੋ ਪਿੰਡਾ ਚ

  • @harmanDhaliwal-h6v
    @harmanDhaliwal-h6v 5 місяців тому +1

    Bohat sohni vedio ajj di sachi a kissan mozdor akta jida bad

  • @GURSAHIBSINGH351
    @GURSAHIBSINGH351 5 місяців тому +1

    ਅਸਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਸ ਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਤਾ ਕੇ ਐਮ ਪੀ ਬਣਾ ਕੇ ਪਾਰਲੀਮੈਂਟ ਭੇਜੋ ਪੰਜਾਬ ਦੀ ਹਰ ਡਿਮਾਂਡ ਪੂਰੀ ਹੋਵੇਗੀ।

  • @ravinderkalyanavlogs6164
    @ravinderkalyanavlogs6164 5 місяців тому +1

    Nazara aa gya Bai ji 😂😂😂😂 bahut badia massege