ਛਬੀਲ (ਵਿੱਚੋ ਪੈਸੇ ਖਾਉ ਜੱਟਵੈੜਾਂ ਮੈ)Bhaanasidhu Bhanabhagauda Amanachairman New Punjabi Comedy Movie

Поділитися
Вставка
  • Опубліковано 4 лют 2025

КОМЕНТАРІ • 662

  • @sidhubai1946
    @sidhubai1946 2 роки тому +149

    ਸਾਰੇ ,ਭਰਾ , ਜਿਹੜੇ ਵੀ Sidhu Moosewala ਨੂੰ pyaar ਕਰਦੇ ਰੁੱਖ ਲਾਓ ਤੇ ਪਾਲੋ ਯਰ, ਆਪਣੀ ਮਾਤਾ ਨੇ ਵੀ ਭੋਗ ਤੇ ਇਹੀ ਸੰਦੇਸ਼ ਦਿਤਾ
    ਕਰੋ kirpa ਸਾਰੇ ਭਰਾ yr❤❤❤

  • @DangerEditors
    @DangerEditors 2 роки тому +37

    ਆ ਗਿਆ ਮੇਰਾ ਯਾਰ ਕੈਲਾ । ਅੱਜ ਲਾਉ ਛਬੀਲ 😄😄

  • @chamkaursingh546
    @chamkaursingh546 2 роки тому +15

    👍👌👍👌👍👌👍👌ਬਹੁਤ ਹੀ ਵਧੀਆ ਵੀਡੀਓ ਜੀ
    ਕਿੰਨਾ ਸੋਹਣਾ ਤੇ ਜਿੰਦਗੀ ਬਚਾਊ ਮੈਸਜ ਮਿਲਦਾ।
    ਜੀਂਦੇ ਰਹੋ ਜੀ।
    ਧੰਨਵਾਦੀ ਹਾਂ ਦਿਲੋਂ 🙏🙏🙏

  • @dsbhere
    @dsbhere 2 роки тому +8

    ਪੰਜਾਬ ਦਾ ਦਰਦੀ ਤੇ ਪਿਆਰ ਕਰਨ ਵਾਲਾ ਭਾਨਾ ਸਿੱਧੂ ❤️

  • @surindergill9090
    @surindergill9090 2 роки тому +1

    ਧੰਨ ਹੈ ਭਾਨੇ ਧੰਨ ਤੇਰੀ ਸੋਚ ਧੰਨ ਤੇਰਾ ਦਿਮਾਗ

  • @amrindersinghbrar8804
    @amrindersinghbrar8804 2 роки тому +3

    ਭਾਨਾ ਸਿੱਧੂ ਬਾਈ ਜੀ ਬਹੁਤ ਸੋਹਣੀ ਵੀਡੀਉ ਹੈ ਜੀ miss you sidhu bye ji

  • @amritdhanjal532
    @amritdhanjal532 2 роки тому +2

    Love you And miss you subhdeep sidhu veer
    Rip😭😭😭😭😭 sidhu veer Hamasha ly apna saryea da dila ch Raho ga
    Sidhu Bai Hamesha Ly Amar ho giya

  • @ਪੱਕੇ855ਵਾਲੇ-ਗ8ਥ
    @ਪੱਕੇ855ਵਾਲੇ-ਗ8ਥ 2 роки тому +36

    RIP ਸੁ਼ਭਦੀਪ ਸਿੰਘ ਸਿੱਧੂ ਮੂਸੇਆਲਾ😭😭😭

  • @rajtoor1528
    @rajtoor1528 2 роки тому +1

    You got it ਵੀਰ ਭਾਨਾ ਸਿੰਧੁ
    🌳 ਹੀ 🌳 ਪੰਜਾਬ ਵਿਚ ਹੋਣ ਗਏ

  • @narindersharma8493
    @narindersharma8493 2 роки тому +4

    ਬੋਹਤ ਸੋਹਣਾ ਸੁਨੇਹਾ ਦਿੱਤਾ ਏ ਵੀਡਿਓ ਨਾਲ ❤

  • @MandeepSingh-le4wb
    @MandeepSingh-le4wb 2 роки тому +2

    ਸਿਰਾ ਬਾਈ ।ਬਹੁਤ ਵਧੀਆ ਮਿਸਾਲ ਸਨੇਹਾ

  • @badboy-xe3du
    @badboy-xe3du 2 роки тому +10

    ਭਾਨੇ ਬਾਈ ਲਵ ਯੂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ❤️❤️👍👍

  • @Sammi77777
    @Sammi77777 2 роки тому

    ਵਾਹਹਹਹਹਹਹਹਹ ਹਸਦੇ ਰਹੋ ਵਸਦੇ ਰਹੋ ਪੰਜਾਬੀਓ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ਮੂਸਾਜੱਟ5911
    @ਮੂਸਾਜੱਟ5911 2 роки тому +5

    Ryt veereeee ✌️❤️
    ਸਿੱਧੂ musse ਆਲਾ ਜੱਟ ❤️❤️👌

  • @LUCKYUSA-2024
    @LUCKYUSA-2024 2 роки тому +11

    Very good massage for all NRI brothers I start my self From USA 🇺🇸👍✌️

  • @SurjeetSingh-yg9kt
    @SurjeetSingh-yg9kt 2 роки тому

    ਭਾਨਾ ਵੀਰ ਜੀ ਬਹੁਤ ਕੰਮ ਦੀ ਗੱਲ ਕਹਿ ਦਿੱਤੀ ਮੇਰੇ ਮਨ ਦੀ ਗੱਲ ਕਹਿ ਦਿੱਤੀ ਤੁਸੀਂ ਜੇ ਕਿਤੇ ਇਹ ਕੰਮ ਕਰ ਲੈਣ ਸਾਰੇ ਲੋਕ ਪੰਜਾਬ ਹਰਿਆ ਭਰਿਆ ਬਣ ਸਕਦਾ ਬਹੁਤ ਧੰਨਵਾਦ ਵੀਰ ਜੀ

  • @malkchahal5782
    @malkchahal5782 2 роки тому +1

    Bhutt vdia msg dita bhanna brother ❤️❤️🙏🙏🙏🙏 lakha nall reh ke sikhhhh gyaa

  • @karmjitrai146
    @karmjitrai146 2 роки тому

    ਵਾਹ ਬਾਈ ਵਾਹ ਭਾਨੇ ਸਿੱਧੂ ਬਹੁਤ ਵਧੀਆ ਉਪਰਾਲਾ ਬਹੁਤ ਸੋਹਣਾ ਮੈਸਜ਼ ਦਿੱਤਾ ਸੁਆਦ ਆਗਿਆ ਧੰਨ ਧੰਨ ਕਰਾਤੀ

  • @luckychopra6315
    @luckychopra6315 2 роки тому +1

    Ek rukh so sukh ,,,,,bahut vadia masage ditta buta laun wala g

  • @gurjeetsingh5877
    @gurjeetsingh5877 2 роки тому +1

    ਬਹੁਤ ਹੀ ਵਧੀਆ ਸਿੱਖਿਆ ਅਤੇ ਭਾਨਾ ਸਿੰਧੂ ਵੀਰ ਗਰਾਉਂਡ ਲੇਬਲ ਤੇ ਹੱਥੀਂ ਆਪ ਕੰਮ ਕਰਦਾ ਹੈ ਸਦਕੇ ਵੀਰ,,,,

  • @ravinderinsan9489
    @ravinderinsan9489 2 роки тому

    ਬਹੁਤ ਵਧੀਆ video 👍👍👌👌👌🙏🙏🙏🙇🙇🙇🙇🙇🙏🙏🙏

  • @jagjotsingh9150
    @jagjotsingh9150 2 роки тому +60

    Miss u legendary sidhu moosewala. Forever in our ❤💞❤💞❤💞❤💞

  • @ManbirMaan1980
    @ManbirMaan1980 2 роки тому +19

    ਬਾਈ ਬਹੁਤ ਵਧੀਆ, ਹਰ ਮੋਟਰ ਤੇ ਦਸ ਬੂਟੇ ਲਾਉਣੇ ਜਰੂਰੀ ਕੀਤੇ ਜਾਣ, ਬਾਹਰਲੇ ਮੁਲਕਾਂ ਵਿਚ ਸਰਕਾਰ ਦੇ ਕਨੂੰਨ ਬਹੁਤ ਸਖਤ ਹੁੰਦੇ ਇਸੇ ਲਈ ਲੋਕ ਇਕ ਵੀ ਦਰਖਤ ਨਹੀਂ ਕੱਟ ਸਕਦੇ,ਸਾਡੇ ਵੀ ਜਿੰਨਾ ਚਿਰ ਪੂਰੀ ਸਖਤੀ ਨਹੀਂ ਹੁੰਦੀ ਲੋਕ ਬੰਦੇ ਨਹੀਂ ਬਣਦੇ

  • @spbaling9025
    @spbaling9025 2 роки тому +32

    ਵਾਹ ਬਈ ਵਾਹ ਬਹੁਤ ਸੋਹਣਾ ਸੁਨੇਹਾ ਦਿੱਤਾ ਭਾਨਾ ਸਿਹਾਂ ਜੀਉਂਦੇ ਰਹੋ♥️♥️♥️♥️🌲🌳🌴🌼🌻🌾☘️🍃🥀🌹

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sawaransingh1948
    @sawaransingh1948 2 роки тому +6

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ, ਹਰ ਇੱਕ ਵੀਡਿਉ ਵਿੱਚ ਸੰਦੇਸ਼ ਦਿੰਦੇ ਰਹੋ, ਵੱਧ ਤੋਂ ਵੱਧ ਇਹੋ ਜਿਹੇ ਆ ਵੀਡੀਓ ਬਣਾਉ,, good bless,,,

  • @sidhu093
    @sidhu093 2 роки тому +12

    ਬਹੁਤ ਚੰਗਾ ਸਨੇਹਾ ਆ ਪੰਜਾਬ ਦੇ ਲੋਕਾ ਲਈ ਬਾਈ ਸੋਡੀ ਟੀਮ ਦਾ। God bless you bai

  • @buntyjanagal7887
    @buntyjanagal7887 2 роки тому +29

    ਲੱਖਾਂ ਦਾਣੇ ਪਾਉਂਦੇ ਤਰਲਾ ਕਦੇ ਰੂਹ ਨੀ ਕੰਬਦੀ ਚੱਕੀ ਦੀ,,,,,, ਸਿਵਿਆਂ ਵੱਲ ਨੂੰ ਗਿਆ ਦੀ ਕਹਿੰਦੇ ਆਸ ਨੀ ਰੱਖੀ ਦੀ 🥺😭 ਹਮੇਸ਼ਾ ਦਿਲਾ ਚ ਰਹੇਗਾ ਸਿੱਧੂ ਵੀਰੇ

  • @sahilsahilplease6015
    @sahilsahilplease6015 2 роки тому

    Miss you Sidhu Moose wala😔😔😔

  • @OmParkash-rl2sz
    @OmParkash-rl2sz 2 місяці тому

    ਬੜੀ ਵਧੀਆ ਢੰਗ ਨਾਲ ਸਮਝਾਇਆ ਸ਼ਾਬਾਸ਼ ਵੀਰ ਜੀ

  • @amritdhanjal532
    @amritdhanjal532 2 роки тому

    Veer sidhu ly Tohda jaha din wait kr landa veeer Bhana

  • @sonygill8656
    @sonygill8656 2 роки тому +2

    ਯਾਰ ਤਾ ਚੱਲੇ ਜੱਟਵੈੜਾ (ਸਮਾਣਾ ਮੰਡੀ)

  • @tarancheema820
    @tarancheema820 2 роки тому +2

    ਸਹੀ ਸੇਧ ਵੀਰੇ ਬਹੁਤ ਵਧੀਆ ਇਹ ਮਾਡਲ ਸਾਰੇ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ

  • @blackdeerhd8440
    @blackdeerhd8440 2 роки тому +3

    ਬਹੁਤ ਵਧੀਆ ਵੀਡਿਓ,,, Miss you legend ਸਿੱਧੂ ਮੂਸੇ ਵਾਲਾ 🙏

  • @dhaliwalarmaan1521
    @dhaliwalarmaan1521 2 роки тому

    Very good bane bai ji te kala bai jijioda raho

  • @ramanmachhanvi4428
    @ramanmachhanvi4428 2 роки тому +163

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾਂ ਹਾਂ, ਹਰ ਵੀਡੀਓ ਚ ਕੋਈ ਨਾ ਕੋਈ ਸਮਾਜ ਨੂੰ ਸੇਧ ਦੇਣ ਵਾਲਾ ਸੁਨੇਹਾ ਦਿੰਦੇ ਹੋ ਤੁਸੀ, ਵਾਹਿਗੁਰੂ ਤੁਹਾਨੂੰ ਚੰਗੇ ਕੰਮ ਕਰਨ ਦਾ ਬਲ ਬਖਸ਼ਣ ਤੇ ਕਾਮਯਾਬੀ ਬਖਸ਼ਣ।

  • @ਸਿੱਧੂਦੀਪ
    @ਸਿੱਧੂਦੀਪ 2 роки тому

    Miss you ustaad sidhu moosewala ji..justice for sidhu moosewala..🙏🙏

  • @naranjansingh3727
    @naranjansingh3727 2 роки тому +1

    ਭਾਨਾ ਬਾਈ ਜੁਗ ਜੁਗ ਜੀਵੇ

  • @jagvirsinghbenipal5182
    @jagvirsinghbenipal5182 2 роки тому +12

    ਬਹੁਤ ਵਧੀਆ ਬਾਈ ਜੀ 👌👌👌👌

  • @gurdeepsinghbadesha7800
    @gurdeepsinghbadesha7800 2 роки тому +9

    ਦੇਬੀ ਸੋਚਦਾ,ਦੱਸੇਗਾ ਕੌਣ ਤੈਨੂੰ..
    ਕਿੰਨਾ ਜ਼ਿਕਰ ਤੇਰਾ,ਤੈਥੋੰ ਬਾਦ ਹੋਇਆ💔

  • @sonasingh2908
    @sonasingh2908 11 місяців тому

    Very good bahut wadia uprala

  • @JovanjotSingh
    @JovanjotSingh 2 роки тому +1

    ਸਿੱਧੂ ਬਾਈ 😭 😭😭😭😭😭😭😭😭😭😭😭 ਹਾਲੇ ਤੱਕ ਯਕੀਨ ਈ ਨੀਂ ਆ ਰਿਹਾ ਬਾਈ 😭😭😭😭😭

  • @preetchumber2096
    @preetchumber2096 2 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਵੀਡੀਓ ਵਿਚ ਤੁਸੀਂ
    ਰੁੱਖ ਲਗਾਉ ਧਰਤੀ ਬਚਾਓ ਕੁਦਰਤ ਬਚਾਓ

  • @sharandeepsingh9573
    @sharandeepsingh9573 2 роки тому +1

    ਭਾਨੇ ਵੀਰ ਬਹੁਤ ਵਧੀਆ message ਦਿੱਤਾ ਤੁਸੀਂ ਵੀਡਿਓ ਚ ਸਦਾ ਜਿਊਂਦੇ ਵਸਦੇ ਰਹੋ, ਸਦਾ ਖੁੱਸ਼ ਰਹੋ

  • @SandeepSingh-lm6ld
    @SandeepSingh-lm6ld 2 роки тому +3

    ਬਹੁਤ ਵਧੀਆ ਉਪਰਾਲਾ ਚਾਆਆਆ ਚਾਚਾ ਵਾੳੳੳੲ

  • @Jaswindersingh-kw3ip
    @Jaswindersingh-kw3ip 2 роки тому +1

    ਬਾਈ ਬੜਾ ਮੋਹ ਐ ਤੁਹਾਡੇ ਨਾਲ ਪਰ ਮੇਰੇ ਪਿੰਡ ਵਿਚ ਬਹੁਤ ਹੀ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ ਘਰਾ ਵਿੱਚ ਮੈਂ ਕੱਲਾ ਹੀ ਲੜੀ ਜਾਨਾਂ ਲੋਕਾਂ ਨਾਲ ਕੋਈ ਸਾਥ ਨਹੀਂ। ਮਨ ਦੁਖੀ ਹੋ ਜਾਂਦੇ

  • @makhankalas660
    @makhankalas660 2 роки тому +1

    ਬਹੁਤ ਵਧੀਆ ਮੈਸਿਜ ਦਿੱਤਾ ਹੈ

  • @khushdeepsingh5933
    @khushdeepsingh5933 2 роки тому

    ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਜੀ

  • @amardeepsinghbhattijaipura5346
    @amardeepsinghbhattijaipura5346 2 роки тому +1

    bhane y jado tu sidhu moosewala veer
    naal rehnda c , oado bahut changa lagda c

  • @jasvirsingh4301
    @jasvirsingh4301 2 роки тому +1

    ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਸੁਨੇਹਾ ਦੇਣ ਲਈ.

  • @RajuSingh-sx4vw
    @RajuSingh-sx4vw 2 роки тому

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ 👍👍👍👍

  • @narinderwaraich7442
    @narinderwaraich7442 2 роки тому +1

    Sare veer jehde Sidhu veer nu pyar krde aw oh sidhu veer di yaad vich 1-2 drakht (🎄🌴)lao yaar j kalle Punjab ch 50 lakh Banda 1-2 drakht 🎄🌴 lave ta 1 de hisaab naal 50 lakh and 2 de hisaab naal 1 crore drakht 🎄🌴 lagg javega🙏🙏🙏

  • @sonygill8656
    @sonygill8656 2 роки тому +3

    ਭਾਨਾ ਸਿਧੂ ਹੀਰਾ ਬੰਦਾ ਏ🤣

  • @bindersinghlehra3902
    @bindersinghlehra3902 2 роки тому +47

    Miss you Sidhu brother 😭😭😭

  • @bhattisaab1839
    @bhattisaab1839 2 роки тому

    Sidhu y miss you bro 😭😭❤️❤️❤️

  • @sandhuschannel2114
    @sandhuschannel2114 2 роки тому +1

    Bahut jyada vddiyaa massage ditaa God bless you brother ❤️🙏👍

  • @honeysingh1689
    @honeysingh1689 2 роки тому +1

    Bhot sohna masag Dita Bai ji 🙏

  • @gurisandhu2365
    @gurisandhu2365 2 роки тому +12

    God bless you all chacha wow team members 👍🙏❤️🙏

  • @TSBADESHA
    @TSBADESHA 2 роки тому

    ਇਸ ਵੀਡੀਓ ਰਾਹੀਂ ਸਮਾਜ ਨੂੰ ਬਹੁਤ ਚੰਗੀ ਸੇਧ ਦਿੱਤੀ ਗਈ ਹੈ।

  • @ravinessingh1347
    @ravinessingh1347 2 роки тому +1

    Ravinder Singh Dhanas CHD 🙏💝🙏👍👍👍👍👍👍

  • @kulwindersingh6491
    @kulwindersingh6491 2 роки тому

    Sidhu moose wala miss you😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 😭😭😢😢😢😭😭😭😭😭😭😭😭😭😭😭😭😭😭😭😭😭😭😭😭😭😭😭

  • @bciv072_dhruvghai9
    @bciv072_dhruvghai9 2 роки тому

    Sidhu ❤️ bai tae vhi leaooo kuchhhh

  • @sandeepdeep1691
    @sandeepdeep1691 2 роки тому

    Siraaaaa comedy... Te sab to badi gal sandesh dena .. advise bhut hi wdia hundi a tuhadi veer g .. eni wadia soch sab di ho jawe ta ajj vi punjab sone di chiri dobara mud ho sakdi eh . Faisla apne sab de hath vich hai ... Wahe guru g sache patshah Nanak Sahib mehar karn ta ki ni ho sakda... Mehnat Sadi te rehmat mere nanak sahib g di..🙏🙏🙏🙏

  • @gurshansinghkhaira7346
    @gurshansinghkhaira7346 2 роки тому +1

    Rabb tuhanu tarrakki bakshe
    Dabb ke rakho kamm nu👍👍
    Full support

  • @princebhatia4890
    @princebhatia4890 2 роки тому +6

    Ooo balle chacha come beck agin am wating for your video am so sad about Sidhu mossewala am form USA 🇺🇸

  • @akashgill9953
    @akashgill9953 2 роки тому

    Very Very Nice videos 22ji 👍🏼👍🏼👌👌👏👏

  • @amritpal3351
    @amritpal3351 2 роки тому +1

    Sohneyo thodi ah video dekh Mere bhai da phn aya canada to b 100 Boote laa Farm jaa k 50 ku laate Baki hje Meeh da mausam garmi bhu aa Tah fr September ch lavange baki ❤️

  • @harkirtbutter9011
    @harkirtbutter9011 2 роки тому

    Sidhu moosewala miss😥😥😥😥😥😥😥😥😥😥😥😥😥😥😥😥😥😭😭😭

  • @gurbaazsingh603
    @gurbaazsingh603 2 роки тому +2

    ਬਹੁਤ ਵਧੀਆ👍💯

  • @G_Jant_Randhawa
    @G_Jant_Randhawa 2 роки тому

    ਭਾਨਾ ਜੀ ਜ਼ਿੰਦਾਬਾਦ, ਬਹੁਤ ਵਧੀਆ ਵੀਡੀਓ

  • @RajpalSingh-oz4jf
    @RajpalSingh-oz4jf 2 роки тому

    Mai khus ho jna veer teriya video dekh ke (army Nagaland to)

  • @gurshansinghkhaira7346
    @gurshansinghkhaira7346 2 роки тому

    Bahot nice massage a veer❤️❤️❤️❤️

  • @boyinnocent3633
    @boyinnocent3633 2 роки тому

    Bhut vdia vr good job💗

  • @HarpreetSingh-fe8dd
    @HarpreetSingh-fe8dd 2 роки тому +1

    ਬਹੁਤ ਵਧੀਆ ਸੋਚ ਆ ਬਾਈ ਦੀ

  • @gurmeetsungh5220
    @gurmeetsungh5220 2 роки тому

    ਬਹੁਤ ਵਧੀਆ ਸਨੇਹਾ ਵੀਰੇ

  • @jaskarnsingh3584
    @jaskarnsingh3584 2 роки тому +4

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ ਵਾਹਿਗੁਰੂ ਜੀ ਮੇਹਰ ਕਰੋ ਇਥੇ ਵੀਡੀਓ ਬਣਾਈ ਰਹੋ ।

  • @mohindersingh1572
    @mohindersingh1572 2 роки тому

    Bahut vadhia vedio bai ji and bahut vadhia massage bai ji

  • @sarabjitkaur8997
    @sarabjitkaur8997 2 роки тому +2

    ਅਮਨਾ ਚੇਅਰਮੈਨ ਘੈਟ

  • @JagdeepSingh-iq5er
    @JagdeepSingh-iq5er 2 роки тому +1

    ਉਸਤਾਦ ਜੀ ਕਿਆ ਬਾਤਾਂ ਤੇਰੀਆ ਲਵ ਯੂ ਮਿੰਟੂ ਵੀਰ

  • @gill-we7ec
    @gill-we7ec 2 роки тому

    22g ਧਰਮ ਦਾ ਕੰਮ ਕਰੇ ਹੋ ਘ
    ਅਸ਼ੀ ਵੀ ਕਰਾ ਗੇ ਆਪ ਲੱਗੇ ਰਹੌ ਰੱਬ ਸੋਨੂੰ ਲੰਮੀਆ ੳਮਰਾ ਬਖਸੈ ਜਿਉਦੇ ਰਹੌ

  • @AjeetSingh-po5tj
    @AjeetSingh-po5tj 6 місяців тому

    Nice , saare pinda ch mta paake jameen de hisab naal ik ik knaal ja 2 knala rukha lai shdo har khet ch ,,, only for save nature. 🙏

  • @manpreetsinghsingh7918
    @manpreetsinghsingh7918 2 роки тому

    ਬਹੁਤ ਵਧੀਆ ਮੈਸਜ ਏ

  • @simranjeetsinghtohra155
    @simranjeetsinghtohra155 2 роки тому +63

    Legend never die 🔥😭

    • @PUNJABITREND584
      @PUNJABITREND584 2 роки тому +3

      Koi ni kise da Mitra ehna ne ta kmm suru v krta bai nu 😡 insaaf v ni milya ehna ne film v upload krti

    • @karamjeetsingh9422
      @karamjeetsingh9422 2 роки тому +1

      @@PUNJABITREND584 ok

    • @karamjeetsingh9422
      @karamjeetsingh9422 2 роки тому +1

      @@PUNJABITREND584 in this jk

  • @rajraj-hw1ms
    @rajraj-hw1ms 2 роки тому

    Bohut bohut badhiya ji 🙏

  • @G_Jant_Randhawa
    @G_Jant_Randhawa 2 роки тому

    Great great bhana bhagoda Bai 🌹🌹🌹🥰👏👏

  • @manjindersinghbhullar8221
    @manjindersinghbhullar8221 2 роки тому

    ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻👍🏻

  • @jeevansardar2358
    @jeevansardar2358 2 роки тому

    Good job veer ji yr Sachi tuhady warga ni koi km kr skdaa asi hr ik video dekh aa God bless you brother

  • @sharanjitsingh5965
    @sharanjitsingh5965 2 роки тому

    Dil da nhi mada tera sidhu moose wala ❤️💔

  • @MandeepSingh-jx2dr
    @MandeepSingh-jx2dr 2 роки тому +1

    Legend sidhu mosse vala miss u 😢 jtaa
    Lambardar pthankotiya

  • @Navdeepgill090
    @Navdeepgill090 2 роки тому +27

    R.I.P LEGEND SIDHU MOOSEWALA ❤️

  • @Prathmeshdhiman16
    @Prathmeshdhiman16 2 роки тому +1

    Excellent bro

  • @talwindersidhu7548
    @talwindersidhu7548 2 роки тому

    meri soch tusi puri krti ma kdo da soch reha c par mere kol kila hi ik aa jada jmin wale mnde ni
    thnx ji

  • @harwinderbrar4351
    @harwinderbrar4351 2 роки тому +1

    ਬਹੁਤ ਵਧੀਅਾ ਬਾੲੀ ਜੀ

  • @GurpreetSingh-hd9no
    @GurpreetSingh-hd9no 2 роки тому

    Y sidhu Devbhog to vad aj tuhadi video vekh ke hsya m traki kro hamesa khush rho

  • @amrikhunjan
    @amrikhunjan 2 роки тому

    Bhaanna bai bahut sohna kamm shuru krya .. eve e lggya .. tere naal team bnu gi .. trees lao punjab bchao

  • @dilpreetsingh3371
    @dilpreetsingh3371 8 місяців тому +1

    Miss u Sidhu jatta

  • @krishansharma-me6md
    @krishansharma-me6md Рік тому

    Very nice Bahi ji. Love you bro

  • @jassisokhal529
    @jassisokhal529 2 роки тому

    Good massage Sidhu veere love u ma tuhada ta Sidhu moosawala da fan ha veere

  • @amardeepsingh8974
    @amardeepsingh8974 2 роки тому +1

    ਮੂਸਾ ਜੱਟ ਬਾਈ🌳🌳🌳

  • @creativeboy351
    @creativeboy351 4 місяці тому

    ❤❤❤❤❤❤❤❤❤❤❤❤❤❤
    love from PAK