Canada ਦਾ ਮੋਹ ਛੱਡ ਕਰ ਰਹੀ 12 ਕਿੱਲਿਆਂ ਦੀ ਖੇਤੀ, ਦੇਖੋ ਕਿਵੇਂ ਟਰੈਕਟਰ ਦਾ ਮੋਰ ਬਣਾ ਦਿੰਦੀ ਹੈ ਇਹ ਕੁੜੀ |

Поділитися
Вставка
  • Опубліковано 8 вер 2024
  • ਮਿਲੋ ਪੰਜਾਬ ਦੀ ਧਾਕੜ ਕੁੜੀ ਨੂੰ
    ਕੈਨੇਡਾ ਦਾ ਮੋਹ ਛੱਡ ਕਰ ਰਹੀ 12 ਕਿੱਲਿਆਂ ਦੀ ਖੇਤੀ
    ਦੇਖੋ ਕਿਵੇਂ ਟਰੈਕਟਰ ਦਾ ਮੋਰ ਬਣਾ ਦਿੰਦੀ ਹੈ ਇਹ ਕੁੜੀ

КОМЕНТАРІ • 973

  • @rsgill9049
    @rsgill9049 3 роки тому +82

    ਸਾਡੀਆਂ ਧੀਆਂ ਮਾਈ ਭਾਗੋ ਦੀਆ ਵਾਰਸਾਂ ਐ ਜੇ ਇਹ ਜੰਗ ਲੜ ਸਕਦੀਆਂ। ਖੇਤੀ ਹਿੰਮਤ ਮੇਹਨਤ ਮੂਹਰੇ ਕੋਈ ਵੱਡੀ ਗੱਲ ਨਹੀਂ। ਸਾਨੂੰ ਇਹਨਾਂ ਪੰਜਾਬ ਦੀਆਂ ਮੁਟਿਆਰਾਂ ਮਾਨ ਐ। ਇਹ ਪੰਜਾਬ ਦੀ ਸ਼ਾਨ ਐ।

    • @gurjotkaur1791
      @gurjotkaur1791 3 роки тому

      V. Nice God bless you beta menu Ta Khud mehnti larkiya pasund hun mey khood terey Wang mehnti ha bahar kujni pia ethey mehnat kro kamzab hovo

  • @bhurasingh1871
    @bhurasingh1871 3 роки тому +56

    ਧੀ ਦੀਆ ਗੱਲਾਂ ਸੁਣਕੇ ਮਨ ਖੁਸ ਹੋ ਗਿਆ

  • @preetpreet5782
    @preetpreet5782 3 роки тому +14

    ਬਹੁਤ ਵਧੀਆ ਭੈਣ ਮੇਰੀਏ ਮਿਹਨਤ ਕਰਨ ਵਾਲੇ ਦਾ ਰੱਬ ਵੀ ਸਾਥ ਦਿੰਦਾ ਡਰਣ ਦੀ ਕੋਈ ਲੋੜ ਨਹੀਂ

  • @bhupindarsingh3005
    @bhupindarsingh3005 3 роки тому +122

    ਕਈ ਸਾਡੀਆਂ ਪੰਜਾਬਣਾ ਨੂੰ ਬਿਊਟੀ ਪਾਰਲਰ ਤੌ ਨਹੀ ਟਾਈਮ ਮਿਲਦਾ ਕਈ ਘਰ ਬੈਠੀਆ ਡੱਕਾ ਨਹੀ ਤੋੜਦੀਆਂ ,,,

  • @jaswinderbrar100
    @jaswinderbrar100 3 роки тому +112

    ਬਾਹਰ ਚਲੀ ਵੀ ਗੲਈ ਹਰਮਨ ਨੇ ਟਰੱਕ ਹੀ ਚਲਾਉਣਾ ਆ 💪💪💪

  • @24apdgsssbandacalony78
    @24apdgsssbandacalony78 3 роки тому +31

    ऐसी-ऐसी बेटीयों की जरूरत है इस देश को🙏💐💐💐 वाहेगुरु 🙏

  • @gagguaulakh89
    @gagguaulakh89 3 роки тому +114

    ਦੁਨੀਆਂ ਤਾਂ ਕਹਿੰਦੀ ਰਹਿੰਦੀ ਆ,, ਖੇਤੀ ਜੱਟ ਦੀ ਮਾਂ ਹੁੰਦੀ ਆ Harman vest of luck....

  • @YG22G
    @YG22G 3 роки тому +136

    ਜਿਉਂਦੀ ਰਿਹ ਧੀਏ । ਮਾਣ ਮਹਿਸੂਸ ਕਰਦਾ ਹਾਂ ।

  • @kulbirsingh9682
    @kulbirsingh9682 3 роки тому +15

    ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਸਲੂਟ ਮਾਰਦੇ ਹਾਂ ਸਿਰ ਦਾ ਤਾਜ ਹੁੰਦੀਆਂ ਧੀਆ

  • @gulzarsingh4097
    @gulzarsingh4097 3 роки тому +36

    Weldon beta gbu ਪਿੰਡ ਦਾ ਨਾਮ ਵੀ ਦੱਸ ਦੇਣਾ ਸੀ ਚੰਗਾ ਹੁੰਦਾ। ਮਾਣ ਹੈ ਧੀਏ ਤੇਰੇ ਤੇ।

  • @jaswirindersingh9731
    @jaswirindersingh9731 3 роки тому +173

    ਬਾਈ ਅੱਜ ਦੇ ਜਮਾਨੇ ਚ 12-15 ਕਿੱਲੇ ਪੈਲੀ ਬਹੁਤ ਹੁੰਦੀ ਆ ......ਹੌਸਲਾ ਬੜਾ ਹੁੰਦਾ ਐਨੀ ਜਮੀਨ ਦਾ ..,,,,ਕਨੇਡਾ ਜਾ ਕੇ ਵੀ ਕੋਈ ਸੌਖੀ ਜਿੰਦਗੀ ਨੀ ...ਖੈਰ ਆਪੋ ਆਪਣੀ ਸੋਚ ਆ

    • @BalbirSingh-bq8no
      @BalbirSingh-bq8no 3 роки тому +3

      Sahi gall a

    • @sandeepSingh-ob4up
      @sandeepSingh-ob4up 3 роки тому +7

      Canada vala 15kilw nhi bna sakda eh Canada Ku jau

    • @jattadijaan3309
      @jattadijaan3309 3 роки тому +1

      Jo sahi mehnt krda kille cho lakh di fasal hundi aa 12 kille aa 12 lakh di fasal hundi aa 5 lakh kharcha kad k 6,7 lakh bach jnda

    • @jaswirindersingh9731
      @jaswirindersingh9731 3 роки тому +9

      @@jattadijaan3309 ਮਿਹਨਤ ਕਰਨ ਨੂੰ ਬਾਈ ਜਮੀਨ ਵੀ ਹੋਣੀ ਚਾਹੀਦੀ ਆ ......60000 ਕਿੱਲੇ ਦਾ ਕੱਲਾ ਮਾਮਲਾ ਬਣਦਾ ....ਬਚਦਾ ਕੀ ਆ .....ਬਾਕੀ ਖੇਤੀ ਕੁਦਰਤ ਤੇ ਨਿਰਭਰ ਹੁੰਦੀ ਆ

    • @jattadijaan3309
      @jattadijaan3309 3 роки тому

      @@jaswirindersingh9731 bhai jihde awde kol 4,5 kille theke te lele kum kre kde bhukha ni marda sade pind 4,5,7 kille wale ne kise kol ford 3600 kise kol nawa 855 five star thar te hara leke aunde aa sare sand aa bagha pind aa mera bti dist 7,8 ghar ne jihna kol 7 kille to ght vahn aa te ohna nu dekh k tu dss ni sakna

  • @rajanmaan2339
    @rajanmaan2339 3 роки тому +131

    ਭੈਣੇ ਪੰਜਾਬ ਚ ਤੁਸੀ ਬਹੁਤ ਖੁਸ ੳ
    ਕੇਨੇਡਾ ਆ ਕੇ ਸਕੁਣ ਨੀ ਮਿਲਣਾ
    ਤੁਸੀ ਪੰਜਾਬ ਚ ਰਹਿ ਕੇ ਪੰਜਾਬ ਦਾ ਨਾਂਮ ਚਮਕਾਉ
    ਬਾਕੀ ਥੋਡੀ ਮਰਜੀ

  • @gurmeetbhupal6724
    @gurmeetbhupal6724 3 роки тому +238

    ਵੈਰੀ ਗੁੱਡ ਬੇਟਾ ਜੀ ਤੁਹਾਡੀ ਹਿੰਮਤ ਨੂੰ ਸਲਾਮ ਜਿਉਂਦੀ ਰਹਿ ਪੁੱਤ

  • @KaranSingh-ce7wt
    @KaranSingh-ce7wt 3 роки тому +14

    ਕਮਾਲ, ਬਹੁਤ ਦਲੇਰ ਹੈ ਪੰਜਾਬ ਤੇ ਕਿਸਾਨ ਦੀ ਧੀ, ਪੁੱਤ ਨਾਲ਼ੋਂ ਵਧ ਕੇ, ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ🙏

  • @devkinandan9722
    @devkinandan9722 3 роки тому +30

    ਪੁੱਤਰ ਜੀ ਬੜੇ ਚੰਗੇ ਲੱਗਦੇ ਹੋ ਹਰਮਨ ਮੈਂ ਬੇਟਾ ਤੈਨੂੰ ਇਕ ਸਲਾਹ ਦਿੰਦਾ ਹਾਂ ਕੰਮ ਅਤੇ ਇੱਜਤ ਦਾਰ ਹੋਣਾ ਜਰੂਰ ਹੈ ਦੇਖ ਕੇ ਬਹੁਤ ਚੰਗਾ ਲੱਗਦਾ ਹੈ

  • @Daske.WaleSahi
    @Daske.WaleSahi 3 роки тому +101

    ਜਿਊਂਦੀ ਰਹਿ ਹਰਮਨ ਪੁੱਤ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

    • @dkmetcalf14598
      @dkmetcalf14598 3 роки тому +1

      Salute beti.Dabbi chall lokan di koi parvah krn di lod nahi.Smaaj kise nu nahi bakhshda.Beti example pesh krde.Beti jamana bura v hei.Jo kush hona hei ho ke rehnda hei.Hr peir te sleevan hr peir te hanera fir v assin ruke na sada v vekh jera.God bless you.Salute your parents specially your Mother jis di kukhoon tu janam lia hei.

    • @gurcharansingh3559
      @gurcharansingh3559 3 роки тому

      @@dkmetcalf14598 pp

    • @jotsidhu7747
      @jotsidhu7747 3 роки тому

      @@dkmetcalf14598 a

    • @shivlalsinghdhanjal6972
      @shivlalsinghdhanjal6972 2 роки тому

      Herman beta g , Waheguru Waheguru g
      there per sada kirpa Kare , charade kala vich rakhe g . Beta g salute u .

  • @technicalanuji802
    @technicalanuji802 3 роки тому +80

    ਜੈ ਇਹੋ ਜਿਹੀਆਂ ਧੀਆਂ ਹੋਣ ਤਾਂ ਧੀਆਂ ਨੂੰ ਕੋਈ ਕੁੱਖਾਂ ਚ ਨਾ ਮਾਰੇ

  • @onkartiwana6858
    @onkartiwana6858 3 роки тому +237

    ਜਿਊਂਦੀ ਵਸਦੀ ਰਹਿ " ਧੀਏ "। ਕੰਮ ਚੋਰਾਂ ਤੇ ਹੱਡ ਹਰਾਮੀਆਂ ਦੇ ਮੂੰਹ ਤੇ ਚਪੇੜ ।
    ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ।

    • @surjitbhatti1056
      @surjitbhatti1056 3 роки тому

      Q

    • @sukhchainsingh6289
      @sukhchainsingh6289 3 роки тому +1

      👍👍👍

    • @gursewaksinghsidhu3734
      @gursewaksinghsidhu3734 3 роки тому +1

      CHARDIKLLA SISTER

    • @user-gn2ut3mc9i
      @user-gn2ut3mc9i 3 роки тому

      ਇਹੌ ਜਿਹੀਆਂ ਧੀਆਂ ਕਰਮਾ ਵਾਲੀਆਂ ਨੂੰ ਹੀ ਮਿਲਦਿਆਂ ਹਨ ਅੱਜ ਕੱਲ੍ਹ ਕੁੜੀਆਂ ਕੰਮ ਕਰ ਕੇ ਰਾਜ਼ੀ ਹੀ ਨਹੀਂ ਫੈਸ਼ਨ ਜਿੰਨੇਂ ਮਰਜ਼ੀ ਕਰਵਾ ਲਿਉ ਭਾਈ ਫੋਨ ਸਾਰਾ ਦਿਨ ਹੱਥ ਵਿੱਚ ਰੱਖਦਿਆਂ ਕੰਮ ਕੀ ਸਵਾ ਕਰਨਾ 😭

    • @divjotsinghroll.no1527
      @divjotsinghroll.no1527 3 роки тому

      @@surjitbhatti1056 p

  • @daljeetsandhu7875
    @daljeetsandhu7875 3 роки тому +48

    ਭੈਣ ਜੀ ✅👍🙏 ਲੋਕਾਂ ਦਾ ਕੰਮ ਹੁੰਦਾ ਭੌਕਣਾ ਤੇ 🙏ਇਹ ਭੌਁਕਦੇ ਹੀ ਰਹਿਣਗੇ ਜੋ ਆਪਣਾ ਦਿਲ ਕਹਿੰਦਾ ਉਹ ਕਰੋ ਦੁਨੀਆਂ ਕਦੇ ਖੁਸ਼ ਨਹੀਂ ਹੁੰਦੀ

  • @preetpreet5782
    @preetpreet5782 3 роки тому +11

    ਬਹੁਤ ਸਾਰੇ ਨਿਕੰਮੇ ਲੋਕਾਂ ਦੇ ਮੂੰਹ ਤੇ ਚਪੇੜ ਅਾ
    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿਚ ਰੱਖਣ ਤਰੱਕੀਆਂ ਬੱਖਸ਼ਣ
    ਹਮੇਸ਼ਾ ਤੰਦਰੁਸਤੀ ਬਖਸ਼ਣ ਜੀ

  • @thevaluesworld6285
    @thevaluesworld6285 3 роки тому +61

    ਸਾਨੂੰ ਤੁਹਾਡੇ ਤੇ ਮਾਣ ਹੇ ਹਰਮਨ ਜੀ Bravo proud off you ਹੁਣ ਬਾਦਸ਼ਾਹੀ ਕਰਦੀ ਪਈ ਆਂ ਬਾਹਰ ਆਕੇ ਗੁਲਾਮੀ ਕਰਨੀ ਪੈਣੀ ਆ

  • @gurisidhu5263
    @gurisidhu5263 3 роки тому +73

    ਪੰਜਾਬ ਦੀ ਸ਼ੇਰਨੀ .....🙏🙏

  • @Nimreet173
    @Nimreet173 3 роки тому +60

    ਪੁੱਤ ਬਣ ਕੇ ਕਮਾਊ ਘਰ ਤੇਰੇ ਰੱਖ ਲੈ ਕੁਆਰੀ ਬਾਬੁਲਾ। ਇਹ ਕੁੜੀ ਦੂਜੀਆਂ ਕੁੜੀਆਂ ਲਈ ਮਿਸਾਲ ਬਣ ਗੀ

  • @angrejsingh8940
    @angrejsingh8940 3 роки тому +14

    ਇਹੋ ਜਿਹੀਆ ਧੀਆਂ ਘਰ ਘਰ ਵਿੱਚ ਜੰਮਣੀਆ ਚਾਹੀਦੀਆਂ ਹਨ

  • @user646
    @user646 3 роки тому +40

    ਕਿਸਾਨ ਮਜ਼ਦੂਰ ਏਕਤਾ ਜਿੱਦ ਬਾਦ ਹੈ

  • @naharsingh2937
    @naharsingh2937 3 роки тому +51

    ਬਹੁਤ ਮਾਣ ਵਾਲੀ ਗੱਲ ਹੈ ਪੁੱਤਰ ਜੀ
    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤਰੱਕੀਆਂ ਬਖਸ਼ਣ। ❤

  • @jaswirsingh6141
    @jaswirsingh6141 3 роки тому +60

    ਵਾਹ ਧੀਏ ਇਸ ਤਰ੍ਹਾਂ ਜੁਰਅਤ ਨਾਲ ਰਹਿਣਾ ਹੈ

  • @MohitKumar-zb5yd
    @MohitKumar-zb5yd 3 роки тому +44

    Punjab di babaar sherni ❤️

  • @amarjit234
    @amarjit234 3 роки тому +21

    ਪੰਜਾਬ ਸੋਚ ਬਦਲੇ ਤਾਂ ਬਚ ਸਕਦਾ,👍

  • @demongamer9982
    @demongamer9982 3 роки тому +14

    15 ਕਿੱਲਿਆ ਦਾ ਹੌਸਲਾ ਹੀ ਬਹੁਤ ਹੁੰਦਾ

  • @prempalsinghsingh9311
    @prempalsinghsingh9311 3 роки тому +11

    ਪੱਤਰਕਾਰ ਜੀ ਕਿਸੇ ਗਰੀਬ ਦੀ ਧੀ ਭੈਣ ਪੜੀ ਲਿਖੀ ਹੋਈ ਟੋਪਰ ਖਿਡਾਰਨ ਮੇਹਨਤ ਮਜ਼ਦੂਰੀ ਕਰਦੀ
    ਥੋਨੂੰ ਦਿਸਦੀ ਨਹੀਂ
    ਤਕੜੇ ਦਿਸਦੇ

  • @laaljotsingh6141
    @laaljotsingh6141 3 роки тому +4

    GOD BLESS ALL OF YOU THANKS

  • @jassar100
    @jassar100 3 роки тому +5

    Salute to this brave and hard working girl.
    I request her parents please fulfill her demand.
    Waheguru bless her.

  • @darshanSingh-qc1ho
    @darshanSingh-qc1ho 3 роки тому +13

    ਮਜ਼ਦੂਰ ਭਰਾਵਾਂ ਦੀਆਂ ਧੀਆਂ ਭੈਣਾਂ ਕਿੰਨੇ ਔਖੇ ਕੰਮ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ ਕਿੰਨੀ ਛੋਟੀ ਉਮਰ ਵਿੱਚ ਕੰਮ ਕਰਨੇ ਅਰੰਭ ਕੀਤੇ ਝੋਨਾ ਲਾਉਣਾ ਪੈਲੀਆਂ ਵਿੱਚੋਂ ਘਾਹ ਵੱਡ ਕੇ ਮੱਝਾ ਪਾਲਦੀਆਂ ਹਨ ਉਹਨਾਂ ਦੀ ਵੀ ਵੀਡੀਓਜ਼ ਬਣਾ ਕੇ ਵਿਖਾਇਆ ਜਾਵੇ ਤੁਹਾਨੂੰ ਹਜਾਰਾਂ ਦੇ ਹਿਸਾਬ ਨਾਲ਼ ਮਿਲਣਗੀਆਂ ਕੁੜੀਆਂ ਪੰਜਾਬ ਦੇ ਪਿੰਡਾਂ ਵਿੱਚੋਂ

  • @gurpreetmaan7924
    @gurpreetmaan7924 3 роки тому +11

    ਵੈਰੀ ਗੁੱਡ , ਬਹੁਤ ਬਹਾਦਰ ਲੜਕੀ ਹੈ ਪੰਜਾਬ ਦੀ ਸ਼ੇਰਨੀ , ਬਹੁਤ ਵਧੀਆ ,
    ਜਿਊਣੇ ਮੌੜ ਵਾਲਾ ਮਾਨ

  • @gagguaulakh89
    @gagguaulakh89 3 роки тому +50

    ਘਰ ਕਨੇਡਾ ਡੂੰਘਾ ਵਾਲਾ ਹਲ ,ਫਸਲ ਬਦਲ ਬਦਲ ਕੇ ਬੀਜੇ ਜਾਣ ਨਾਲ ਕਨੇਡਾ ਤੋਂ ਵੀ ਵੱਧ ਆ

  • @gurmailkaur3975
    @gurmailkaur3975 3 роки тому +14

    Harman vargi kuri j har ghar vich hove ta panjab da kissan canada nalo ghat nahi.god bless her eh ta kite bhi chali jave har jagah successful hi hovegi.

  • @daljeetsandhu7875
    @daljeetsandhu7875 3 роки тому +4

    ਭੈਣ ਦੀ ਦਿੱਖ ਤੋਂ ਹੀ ਪਤਾ ਲੱਗ ਰਿਹਾ🙏 ਭੈਣ ਜੀ ✅🙏ਬਹੁਤ ਮਿਹਨਤੀ💪👷💪 ਆ

  • @RaviSingh-yd2sv
    @RaviSingh-yd2sv 3 роки тому +6

    Very proud of her. God Bless her and her family. Love ❤️ the story and Inspiring for young girls. ☝️❤️🙏

  • @haramindersingh2897
    @haramindersingh2897 3 роки тому +18

    Good luck wahugur ji babr saerne🙏🙏🙏🙏🙏👍🚜🚜🚜🚜✌👍👍👍👍👍💯

  • @harpreetkaur9574
    @harpreetkaur9574 3 роки тому +3

    may you live long . god bless you . always succesfull in your life .

  • @jogindersingh13
    @jogindersingh13 3 роки тому +9

    God bless you my daughter👧👧👧👧👧 . Waheguru apna jiwan gurumaryda according jena.

  • @atarsingh9960
    @atarsingh9960 3 роки тому +27

    Wah wah ji wah ਇਸ ਤਰਾਂ ਦੀਆ ਤੀਆਂ ਭੈਣਾ ਤੇ ਮਾਣ ਹੈ 🙏🏽🙏🏽

  • @PreetSingh-tc7cf
    @PreetSingh-tc7cf 3 роки тому +24

    Verry verry Gud sis 👍👍👍👍👍👍

  • @mannsinghj
    @mannsinghj 3 роки тому +5

    ਜਿਥੇ ਪੰਜਾਬ ਦੀਆਂ ਕੁੜੀਆਂ ਰੰਗ ਕਾਲਾ ਹੋਣ ਤੋਂ ਡਰਦੀਆਂ, ਆ ਅਸਲ ਧੀ ਪੰਜਾਬ ਦੀ ਨਹੀਂ ਡਰਦੀ ਧੁੱਪਾਂ ਸ਼ਾਵਾਂ ਤੋੰ, ਨਹੀਂ ਜਾਂਦੀ ਕੀਤੇ ਵੀ ਧੀਏ ਇਕ ਮਿਸਾਲ ਬਣਜੋ ਦੁਨੀਆ ਤੇ, ਫੁਲ ਆਸ਼ੀਰਵਾਦ।

  • @luckysembhi4959
    @luckysembhi4959 3 роки тому +3

    ਸਾਡੇ ਪ ਜਾ ਬ ਦੀ ਧੀ ਭੈਣ ਪ ਰ ਮਾ ਤ ਮਾ ਭ ਲੀ ਕ ਰੇ ਇ ਸ ਧੀ ਨੂੰ ਤ ਰੀ ਕੀ ਬ ਕ ਸੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ ❤️❤️❤️🙏❤️🙏🙏🙏❤️

  • @harnamsingh5559
    @harnamsingh5559 3 роки тому +4

    Salute hai sister nu..kon kehta hai beti kuj nhi kar sakti..marda nalo vad hosla beti da... 🙏🙏🙏

  • @sofialavish1072
    @sofialavish1072 3 роки тому +2

    Women like you are something this world needs. Good luck and may Waheguru keeps you healthy and happy.

  • @amarjit234
    @amarjit234 3 роки тому +7

    Save farmers save land save such daughters and sons..god bless these kids of Punjab who are struggling to save punjab .
    We are with our farming community
    God bless this daughter..
    Inspire and encourage all who have their landholdings in punjab..to work like this daughter

  • @navdeepkaursandhu727
    @navdeepkaursandhu727 3 роки тому +9

    we proud on you beta ji god bless you thanks.

  • @mjsg8476
    @mjsg8476 3 роки тому +11

    The girls 👧 must be raised as equal to the boys 👦 and they can do all kind of work 💪.

  • @harindersingh1153
    @harindersingh1153 3 роки тому +3

    Proud of you sister. Waheguru mehar kare. 🙏

  • @makplahy
    @makplahy 3 роки тому +8

    Proud of u sister..bahut vadia lagga to know abt u..

  • @LalitKumar-nj7xc
    @LalitKumar-nj7xc 3 роки тому +4

    Great. Proud on you.

  • @sunnynavjot2933
    @sunnynavjot2933 3 роки тому +6

    Well done bhane waheguru ji tbanu hmesha chadi kla vich rakhan jii

  • @harbhajansingh4471
    @harbhajansingh4471 3 роки тому +2

    ਵਾਹਿਗਰੂ ਜੀ ਇਸ ਬੱਚੀ ਨੂੰ ਹਮੇਸ਼ਾ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਰੱਖਣ। ਇਸ ਬੱਚੀ ਨੇ ਨਿਕੰਮੀਆਂ ਮੁੰਡਿਆਂ ਨੂੰ ਜਿਹੜੇ foretuner ਤੇ ਬੁੱਲੇਟ ਬਾਪੂ ਦੇ ਸਿਰ ਤੇ ਤਾਂ ਚਲਾਉਣਾ ਚਾਹੁੰਦੇ ਹਨ। ਬਾਪੂ ਦੇ ਸਿਰ ਕਿੰਨਾ ਕਰਜ ਹੈ ਉਹ ਵੀ ਨਹੀਂ ਪਤਾ। ਦਿਨ ਚੜ੍ਹਦੇ ਨੂੰ ਤੇਲ ਤੇ ਸ਼ਰਾਬ ਦੇ ਪੈਸੇ ਮਾ ਕੋਲੋਂ ਲੈਕੇ ਘਰ ਤੋਂ ਨਿਕਲ ਜਾਂਦੇ ਹਨ ਤੇ ਦਿਨ ਸੁਪਨ ਵੇਲੇ ਨਸ਼ੇ ਵਿਚ ਧੁੱਤ ਘਰ ਆ ਵੱਢ ਜਾਂਦੇ ਹਨ। ਫ਼ਿਰ ਬਾਪੂ ਕਰਜ਼ੇ ਦਾ ਭਾਰ ਨ ਸਹਿੰਦੇ ਹੋਏ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਨ੍ਹਾਂ ਸਭ ਲਈ ਇਹ ਬੱਚੀ ਇੱਕ ਉਦਾਹਰਣ ਹੈ

  • @BaljitSingh-gx3sf
    @BaljitSingh-gx3sf 3 роки тому +5

    Salute hian bahder Bachi nu 🙏🙏🙏🙏🙏❤️❤️❤️❤️

  • @lavi9136
    @lavi9136 3 роки тому +1

    ਭੈਣ ਮੇਰੀਏ ਪਿੰਡਾਂ ਦੇ ਜਾਏ ਆ ਤੇ ਖੇਤਾਂ ਵਿਚ ਹੀ ਰਹਿਣਾ ਸਾਡਾ ਪੰਜਾਬ ਵਿੱਚ ਸਭ ਤੋਂ ਸੋਹਣਾ ਸੋ ਕੁਦਰਤ ਦੀ ਦੇਣ ਐ ਜਿਓਦੀ ਰਹਿ ਭੈਣ ਮੇਰੀਏ 🙏🙏🙏🙏🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @RameshKumar-py9oh
    @RameshKumar-py9oh 3 роки тому +15

    >
    ਪੁਤ। ਰੂਹ। ਖੁਸ਼। ਕਰਤੀ। ਵਾਹਿਗੁਰੂ। ਚੜਦੀ। ਕਲਾ। ਵਿਚੱ। ਰਖੇ

  • @rhinosingh3235
    @rhinosingh3235 3 роки тому +15

    WAHEGURU ji kirpa kren 🙏🙏🙏

  • @bgrwl45
    @bgrwl45 3 роки тому +4

    amazing girl. 👏👏👏

  • @SatpalSingh-ke5vd
    @SatpalSingh-ke5vd 3 роки тому +11

    Har ik kol pelli ni hegi punjab ch baki ehde hosle nu slam aa

    • @BhupinderSingh-oo8nx
      @BhupinderSingh-oo8nx 3 роки тому

      ਸਹੀ ਆ ਵੀਰ ਜੀ ਹੁਣ ਇਸ ਟਾਇਮ ਸੱਤਰ ਅੱਸੀ ਪ੍ਰਤੀਸ਼ਤ ਲੋਕਾਂ ਕੋਲ ਜ਼ਮੀਨ ਦੋ ਚਾਰ ਏਕੜ ਹੀ ਹੈ ਪਰੰਤੂ ਫਿਰ ਵੀ ਬਹੁਤੇ ਲੋਕ ਹੱਥੀ ਕੰਮ ਕਰ ਕੇ ਖੁਸ਼ ਨਹੀਂ ਉਹਨਾਂ ਤੰਗੀ ਚ ਈ ਆਉਣਾ ਥੋੜੀ ਜ਼ਮੀਨ ਚ ਵੀ ਜੇ ਧੀਆ ਹਰਮਨ ਵਾਂਗ ਕੰਮ ਕਰਨ ਤਾ ਆਪਣੇ ਪਰਿਵਾਰ ਦਾ ਗੁਜ਼ਾਰਾ ਵੱਧੀਆ ਚੱਲ ਸਕਦਾ।
      ਸੋ ਵਾਹਿਗੁਰੂ ਜੀ ਹਰਮਨ ਵਰਗੀਆਂ ਧੀਆ ਸੱਭ ਨੂੰ ਦੇਵੇ ‌‌
      ਸਤਿ ਸ੍ਰੀ ਆਕਾਲ ਜੀ 🙏🙏

  • @santoshrai8437
    @santoshrai8437 3 роки тому +5

    VERY GOOD BETTI UR GREAT HO SALUTE SALUTE GOD BLESS YOU CARRY ON FIGHTING KISAN UNION JINDABAD JINDABAD MODI MURDA MURDABAD MURDABAD MURDABAD

  • @818raman
    @818raman 3 роки тому +18

    I like Hermen ,she is very strong.and hard working I am proud of you 👍.in Texas.

  • @sukhpalkaur1641
    @sukhpalkaur1641 3 роки тому +3

    God bless you beta!! Good job you are doing !!!!

  • @jaggigrewal2929
    @jaggigrewal2929 3 роки тому +8

    Nice Puter Ji
    God bless you

  • @amanbhullar6699
    @amanbhullar6699 3 роки тому +16

    Now I am praying she will find a life partner who will support her the way of life she wants

  • @BaljinderSingh-ix9zy
    @BaljinderSingh-ix9zy 3 роки тому +9

    Salute aa bhen nu ❤️🙏

  • @amarjitsingh95
    @amarjitsingh95 3 роки тому +21

    Putt tuhade vargya dhee te maan a .

  • @b.s.chahal9783
    @b.s.chahal9783 3 роки тому +3

    WELL DONE BETA JI. KEEP IT UPGOD BLESS U ALL

  • @manjitkaur6747
    @manjitkaur6747 3 роки тому +4

    God bless you Harman waheguru chardikla vich rkhe app nu

  • @harjitsingh9701
    @harjitsingh9701 3 роки тому +8

    ROper area ch greenery bht aw bht sohna area lgda hmesha jaan nu g krda .. sare Punjabia nu apeal aw k Rukh jrur lgao ..

    • @gagandeepsinghgill3525
      @gagandeepsinghgill3525 3 роки тому +2

      Harjit Singh ਵੀਰ ਹਾਂਜੀ ਇਹ ਗੱਲ ਜ਼ਰੂਰ ਤੁਹਾਡੀ ਮੰਨਣੀ ਪਵੇਗੀ। ਮੇਰਾ ਪਿੰਡ ਮੁਗਲਮਾਜਰੀ ਰੋਪੜ ਜ਼ਿਲ੍ਹੇ ਵਿੱਚ ਹੀ ਪੈਂਦਾ ਵਾ। ਸਾਡੇ ਪਿੰਡ ਘੱਟ ਤੋਂ ਘੱਟ ਦਸ ਹਜ਼ਾਰ ਦਰੱਖਤ ਹੋਵੇਗਾ ਜੀ। ਹਰਿਆਵਲ ਸਾਡੇ ਖੇਤਰ ਵਿੱਚ ਬਹੁਤ ਹੈ। ਪਿਛਲੇ 4-5 ਸਾਲ ਤੋਂ ਮੈਂ ਆਪਣੇ ਜਨਮ ਦਿਨ ਤੇ ਹਰੇਕ ਸਾਲ ਦਰੱਖਤ ਵੰਡਦਾ ਆ ਰਿਹਾ ਹਾਂ।

    • @harjitsingh9701
      @harjitsingh9701 3 роки тому

      @@gagandeepsinghgill3525 bht vdia gal hai bhaji mere ghar v 55 butte lgge hoye aw valh vakh tra de .. te hor laune chauna …

  • @harneksingh3874
    @harneksingh3874 3 роки тому +15

    WaheGuru ji Mehar karna iss Parwar te

  • @sarbasinghsidhu2410
    @sarbasinghsidhu2410 3 роки тому

    ਦਿਲੋਂ ਸਲੂਟ ਏ ਸਲਾਮ ਏ ਹਰਮਨ ਧੀ ਮੁਟਿਆਰ ਪੰਜਾਬ ਦੀ

  • @happyhappy4110
    @happyhappy4110 3 роки тому +4

    Waheguru g sab ta Maher kan eda de kudi rab sab nu dva Harman my sister

  • @mohindersinghbathla6390
    @mohindersinghbathla6390 3 роки тому +1

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ। ਵਾਹਿਗੁਰੂ ਹਮੇਸ਼ਾ ਕਿਰਪਾ ਕਰਣਗੇ

  • @jashanpunia5795
    @jashanpunia5795 3 роки тому +10

    Sis proud of u mehr kre baba sode te 🙏🙏🙏🙏

  • @balvirbainsbains4384
    @balvirbainsbains4384 3 роки тому

    ਇਹ ਹਾਂ ਪੰਜਾਬ ਦੀਆਂ ਸਿਰਮੌਰ ਧੀਆਂ ਜੌ ਮਾਂ ਬਾਪ ਦੀ ਇੱਜ਼ਤ ਨੂੰ ਮਹਿਫ਼ੂਜ਼ ਰੱਖਿਆ ਹੈ ਇਸ ਧੀ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗਰੂ ਜੀ ਏਸ ਧੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ ਜੀ

  • @manjindersingh4075
    @manjindersingh4075 3 роки тому +10

    God bless you sister

  • @deedarsingh3269
    @deedarsingh3269 3 роки тому

    ✍️ਗੋਬਿੰਦ ਦੇ ਲਾਲ ਸੂਬਿਆ....ਸੋਚੀਂ ਨਾ ਡਰ ਜਾਣ੍ਹਗੇ......ਇਹ ਬੇਟੀ ਗੋਬਿੰਦ ਦੀ........ਬਹੁਤ ਵਧੀਆ ਲੱਗਿਆ ਐਨਾ ਹੌਂਸਲਾ ਦੇਖ ਕੇ.....ਵਾਹਿਗੁਰੂ ਜੀ ਦੀ ਮੇਹਰ ਹੈ ਸਭ...।।

  • @NavkaranDhillon420
    @NavkaranDhillon420 3 роки тому +3

    Brave girl..God bless u Harman..keep it up..👍🏾

  • @96world523
    @96world523 3 роки тому +3

    ਰੌਪੜ ਦੇ ਕੋਲ ਪਿੰਡ ਰੋਪੜ ਦੇ ਕੋਲ ਪਿੰਡ
    ਪਿੰਡ ਦਾ ਨਾਂ ਤਾਂ ਦੱਸਿਆਂ ਨਹੀਂ

  • @drushasingh2225
    @drushasingh2225 3 роки тому +6

    Well done!keep it up.God Bless You✌✌✌

  • @harsimrankaurghuman2754
    @harsimrankaurghuman2754 3 роки тому +4

    Good job 👏

  • @laddijatt3306
    @laddijatt3306 3 роки тому +11

    ਚੈਨਲ ਵਾਲੇਓ ਕੋਈ ਨਵੀਂ ਗੱਲ ਨਹੀਂ ਬਹੁਤ ਗਰੀਬ ਕੁੜੀਆ ਫੈਕਟਰੀਆ ਵਿੱਚ ਕੰਮ ਕਰਦੀਆਂ

  • @jagtarsingh7531
    @jagtarsingh7531 3 роки тому +26

    ਜਿਓ ਹਜਾਰੋਂ ਸਾਲ ਬੇਟਾ ਜੀ 🙏

  • @surinderkaur-cm1eq
    @surinderkaur-cm1eq 3 роки тому +4

    Doing a good job God bless you and have a long life

  • @officials.-_Taran
    @officials.-_Taran 3 роки тому +1

    ਬਹੁਤ ਹੀ ਮਾਣ ਵਾਲੀ ਗੱਲ ਹੈ। Best of luck, ਬੱਚੇ।

  • @karamjeetsekhon3208
    @karamjeetsekhon3208 3 роки тому +11

    Good job sister 🙏

  • @ViramSandhu
    @ViramSandhu 3 роки тому +3

    ਭੈਣੇ ❤️❤️ ਬਹੁਤ ਵਧੀਆ nice

  • @jasvindersingh568
    @jasvindersingh568 3 роки тому +3

    Good job. Harman.. God bless you 🙏

  • @Satish_kumar_
    @Satish_kumar_ 3 роки тому +2

    Bahut Hi Bahadur Te Hard worker Beti, 👏👏👏👏

  • @sarbjeetkaur6585
    @sarbjeetkaur6585 3 роки тому +3

    waheguru lami omr krn eh bhain di god bless jeooo,,❤️

  • @sukhdevgill7210
    @sukhdevgill7210 3 роки тому +1

    ਸਲਾਮ ਪੰਜਾਬ ਦੀ ਧੀ ਦੇ,ਜੋ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਨਹੀਂ ਬੱਜਣੀ ਚਾਹੁੰਦੀ, ਸਦਕੇ ਜਾਈਏ ਸੋਚ ਦੇ

  • @manisomal2867
    @manisomal2867 3 роки тому +7

    God bless 🙏🙏

  • @s.kataria93
    @s.kataria93 3 роки тому +1

    Very good 💪💪

  • @karmkaurbath4911
    @karmkaurbath4911 3 роки тому +10

    Vry nice Sis kudia cut ni hun mundya nalo 🤗🤗🤗🤗🙏🙌🙌🙌

  • @nirmalsidhu5453
    @nirmalsidhu5453 3 роки тому +1

    ਸਾਡੇ ਪੰਜਾਬ ਦੇ ਮੁੰਡਿਆਂ ਨੂੰ ਇਸ ਹਰਮਨ ਕੌਰ ਵਰਗੀ ਧੀ ਤੋਂ ਸਿੱਖਿਆ ਲੈਣੀ ਚਾਹੀਦੀ

  • @gurmeetkaur9145
    @gurmeetkaur9145 3 роки тому +3

    Great 👍 l Salute you God bless you 🙏

  • @lifesucessfull135
    @lifesucessfull135 3 роки тому +1

    Chal de kam nu bhan mariya ek like harman ji de naam