ਵੇਖੋ ਕਿਵੇਂ ਪੁਲਿਸ ਦੀਆਂ ਬੰਦੂਕਾਂ ਹੇਠ, ਨਿਹੰਗ ਸਿੰਘ ਦੀਆਂ ਬਣਦੀਆਂ ਸ਼ਰਦਾਈਆਂ

Поділитися
Вставка
  • Опубліковано 23 гру 2024

КОМЕНТАРІ • 336

  • @lakshsharma6102
    @lakshsharma6102 4 роки тому +10

    Shrii waheguru ji ka khalsa shrii waheguru ji ki fateh

  • @hardevsinghhardevsingh2002
    @hardevsinghhardevsingh2002 4 роки тому +37

    सभी निहंग सिंह दा हाँथ जोडके धनयवाद करदा हा खालसा जान मेरी खालसा शान मेरी

  • @kulwindersingh979
    @kulwindersingh979 4 роки тому +16

    ਗੁਰੂ ਦਾ ਖਾਲਸਾ ਜਿੰਦਾ ਬਾਦ ਜਿੰਦਾ ਬਾਦ 💥💥💥💥👌👌👌👌👌

  • @brownboy1993
    @brownboy1993 4 роки тому +85

    ਅਸੀਂ ਜਿੱਤਾਂਗੇ ਜ਼ਰੂਰ ਬਸ ਜਾਰੀ ਜੰਗ ਰੱਖਿਉ ਕਿਸਾਨ ਏਕਤਾ ਜਿੰਦਾਬਾਦ wmk ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏

  • @prabjit7425
    @prabjit7425 4 роки тому +53

    ਦਿੱਲੀ ਦੇ ਤਖਤ ਤੇ 90% ਕੁਰਬਾਨੀਆਂ ਦੇਣ ਵਾਲਿਆਂ ਦਾ ਹੱਕ ਵੀ 90% ਬਣਦਾ ਹੈ । ਇਹ ਕੌਮ ਹੱਕ ਮੰਗਣ ਵਾਲੀ ਨਹੀਂ ਹੈ, ਇਹ ਤਾਂ ਦੂਸਰਿਆਂ ਨੂੰ ਹੱਕ ਲੈ ਕੇ ਦੇਣ ਵਾਲੀ ਹੈ। 🚩🙏 ।

    • @rajeevkumarvideographer4307
      @rajeevkumarvideographer4307 4 роки тому

      लोगों को भड़काऊ विचार दे रहे हैं यह किसान?पंजाबी किसान लोगों को भड़का रहे हैं।यह लोग अपने देश के भी नहीं हो सकते हैं।

    • @rajeevkumarvideographer4307
      @rajeevkumarvideographer4307 4 роки тому

      पंजाबी किसान लोगों को भड़का रहे हैं।

    • @rajeevkumarvideographer4307
      @rajeevkumarvideographer4307 4 роки тому

      पंजाबी किसान लोगों को भड़का रहे हैं।यह लोग अपने देश के भी नहीं हो सकते हैं।

    • @rajeevkumarvideographer4307
      @rajeevkumarvideographer4307 4 роки тому

      लोगों को भड़काऊ विचार दे रहे हैं यह किसान?यह लोग अपने देश के भी नहीं हो सकते हैं।

    • @prabjit7425
      @prabjit7425 4 роки тому

      @@rajeevkumarvideographer4307 पंजाबी ही किसान हन। पंजाबी को को कोई भी नहीं भड़का सकता। पंजाबी हैं तो यह देश जिंदा है अगर नहीं यकीन तो चाईना से पूछ कर देख लो 🙏🙏 ।

  • @supergaming2580
    @supergaming2580 4 роки тому +50

    ਅਕਾਲ ਹੀ ਅਕਾਲ🔫🔫🔫🔫🔫

  • @saabsidhu2382
    @saabsidhu2382 4 роки тому +58

    ਖਾਲਸਾ ਫੌਜਾਂ ਦੀ ਅਗਵਾਈ ਹੇਠ ਪੰਜਾਬ

    • @rajeevkumarvideographer4307
      @rajeevkumarvideographer4307 4 роки тому +1

      पंजाबी किसान लोगों को भड़का रहे हैं।लोगों को भड़काऊ विचार दे रहे हैं यह किसान?पंजाबी किसान लोगों को भड़का रहे हैं।

    • @DavinderSingh-to2xj
      @DavinderSingh-to2xj 4 роки тому

      😂😂😂OK aur kuch

  • @amritsingh4924
    @amritsingh4924 4 роки тому +7

    ਖਾਲਸਾ ਜੀ ਕਿਸਾਨਾਂ ਨੂੰ ਖਤਮ ਕਰਨਾ ਮਤਲਬ ਸਮਝ ਲਵੋ ਸਿੱਖਾਂ ਨੂੰ ਖਤਮ ਕਰਨਾ ਹੈ ਜੀ! ਜੇਕਰ ਇਸ ਮੋਰਚੇ ਨੂੰ ਨਾ ਸੰਭਾਲਿਆ ਤਾਂ ਸਮਾਂ ਹੱਥੋ ਨਿੱਕਲ ਜਾਵੇਗਾ

  • @gurwindersingh-lp6jl
    @gurwindersingh-lp6jl 4 роки тому +80

    Dhan Dhan Sahib Sri Guru Gobind Singh Ji

    • @pradeepchawla3202
      @pradeepchawla3202 4 роки тому +2

      Dhan Dhan Shri Guru Gobind Singh Ji Maharaj Dhan Shri Guru Granth Sahib Ji🙏🙏

    • @DharamSingh-zx7gg
      @DharamSingh-zx7gg 8 місяців тому

      P00
      ​@@pradeepchawla3202

  • @davinderrandhawa4391
    @davinderrandhawa4391 4 роки тому +34

    ਵਾਹਿਗੁਰੂ ਜੀ

  • @ManpreetKaur-hg6yu
    @ManpreetKaur-hg6yu 4 роки тому +33

    Dhan Dhan Anokhe Amar Shaheed Baba Deep Singh Ji🙏🙏

    • @AmandeepSingh-qx1jd
      @AmandeepSingh-qx1jd 4 роки тому +1

      Waheguru ji Mehar krn

    • @bhupindersingh1798
      @bhupindersingh1798 4 роки тому +1

      ਖਾਲਸਾ ਪੰਥ

    • @user-pr1ns8ct6y
      @user-pr1ns8ct6y 4 роки тому

      🌾🦅🐅गुरु गोबिंद सिंह जी के खालसा आ गऐ हैं किसानों के साथ यह वीडियो मोदी देखें बिल वापस जरुर करेगा ua-cam.com/video/kbgYKZpmCXw/v-deo.html💪💪🐅🐅🐅🐅🐅🐅🐅🐅🐅

    • @Rajraj-ql3od
      @Rajraj-ql3od 4 роки тому

      Wahagur ji 🙏🙏🙏🙏🙏🙏

    • @pradeepchawla3202
      @pradeepchawla3202 4 роки тому

      Dhan Dhan Sarbans Daani Pita Dashmesh Ji Maharaj Dhan Dhan Baba Deep Singh Ji🙏🙏

  • @tirathjohal3785
    @tirathjohal3785 4 роки тому +37

    ਕਿਸਾਨ ਮਜਦੁਰ ਏਕਤਾ ਜਿੰਦਾਵਾਦ 💪💪ਮੋਦੀ ਚਾਹ ਵਾਲੇ ਨੂੰ ਭਜਾਉ ਦੇਸ ਵਚਾਉ ਮੋਦੀ ਚਾਹ ਵਾਲੇ ਦਾ ਦਮਾਗ ਖਰਾਬ ਹੋਗਿਆ ਪਤੀਲੀ ਧੋ ਧੋ ਧੋ ਕੇ ਮੋਦੀ ਦਾ ਦਮਾਗ ਖਰਾਬ ਹੋਗਿਆ

  • @NirmalSingh-tt7qo
    @NirmalSingh-tt7qo 4 роки тому +120

    ਬਾਬਾ ਜੀ ਰਗੜੇ ਵਾਲੇ ਘੋਟੇ ਨਾਲ ਮੋਦੀ ਨੂੰ ਵੀ ਰਗੜਾ ਲਾ ਦਿਊ ਕਿਰਪਾ ਕਰਕੇ

  • @rampalsingh5046
    @rampalsingh5046 4 роки тому +70

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ 🙏 🙏🙏🙏🙏

  • @sarbjitsingh9115
    @sarbjitsingh9115 4 роки тому +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰਾਜ ਕਰੇਗਾ ਖਾਲਸਾ ⚔️⚔️⚔️⚔️⚔️⚔️⚔️🐅🐅⚔️🐅⚔️

  • @prabjit7425
    @prabjit7425 4 роки тому +27

    ਰੱਬਾ ਜੋ ਕਰਦਾ ਚੰਗਾ ਹੀ ਕਰਦਾ ਹੈ । ਹੁਣ ਕੰਗਣਾ ਰੰਡੀ ਨੇ ਮੂੰਹ ਖੋਹਲ ਕੇ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਇਕੱਠੇ ਕਰ ਦਿੱਤਾ ਹੈ । ਹੁਣ ਤੇ ਜੰਗ ਜਿੱਤੀ ਹੀ ਜਿੱਤੀ ਜੀ 😂😂 ।

  • @hakamsingh3082
    @hakamsingh3082 4 роки тому +1

    ਵਾਹਿਗੁਰੂ ਜੀ
    ਬਿਲਕੁਲ ਸਹੀ ਗੱਲ ਐ ਬਾਬਾ ਜੀ ਗਰੰਥ ਅਤੇ ਪੰਥ ਦੀ ਬੇਅਦਬੀ ਦਾ ਨਿਚੋੜ ਐ ਖੇਤੀ ਕਾਨੂੰਨ

  • @BabbarKhalsa-h8r
    @BabbarKhalsa-h8r 11 днів тому

    ਜੈਕਰੇ ਗਜਾਵੈ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @prabjit7425
    @prabjit7425 4 роки тому +1

    ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮੁਕਾਬਲਾ ਦੁਨੀਆਂ ਦੀ ਕੋਈ ਵੀ ਫੌਜ ਨਹੀਂ ਕਰ ਸਕਦੀ 🚩🚩 । ਦਿੱਲੀ ਦੇ ਤਖਤ ਤੇ ਇਹਨਾਂ ਦਾ ਹੀ ਰਾਜ ਹੋਣਾ ਚਾਹੀਦਾ ਹੈ। ਨਿਹੰਗ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਦਿੱਲੀ ਪੱਕੀਆਂ ਛਾਉਣੀਆਂ ਲਾਉਣ ਅਤੇ ਹਰ ਦੋ ਤਿੰਨ ਮਹੀਨੇ ਬਾਅਦ ਦਿੱਲੀ ਵਿੱਚ ਗੇੜਾ ਲਾਉਣ ਜਾਇਆ ਕਰਨ ਤਾਂ ਕਿ ਦਿੱਲੀ ਦੇ ਦੱਲਿਆਂ ਨੂੰ ਖਾਲਸੇ ਦਾ ਡਰ ਬਣਿਆ ਰਹੇ 🚩🚩।

  • @gsangha6598
    @gsangha6598 4 роки тому +17

    Proud on you Singh’s

  • @prabjit7425
    @prabjit7425 4 роки тому +2

    ਜੇਕਰ ਪੰਜਾਬ ਅਤੇ ਪੰਜਾਬ ਦਾ ਮੁੱਖ ਮੰਤਰੀ ਆਜ਼ਾਦ ਹੁੰਦਾ ਤਾਂ ਪੰਜਾਬੀਆਂ ਨੂੰ ਆਹ ਦਿਨ ਨਾਂ ਵੇਖਣੇ ਪੈਂਦੇ ।
    ਪੰਜਾਬ ਦਾ ਮੁੱਖ ਮੰਤਰੀ ਸਰਕਾਰੀ ਗੁਲਾਮ ਸਿੱਖੀ ਭੇਸ ਵਿੱਚ ਬਣਾਇਆ ਹੀ ਇਸ ਸ਼ਰਤ ਤੇ ਜਾਂਦਾ ਹੈ ਕਿ ਉਸ ਨੇ ਪੰਜਾਬ ਅਤੇ ਸਿੱਖ ਕੌਮ ਦਾ ਘਾਣ ਹੀ ਕਰਨਾ ਹੈ, ਵਧ ਤੋਂ ਵੱਧ ਸਿੱਖਾਂ ਨੂੰ ਮਾਰਨਾ ਹੈ ,ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨੀਆਂ , ਡੇਰਿਆਂ ਦਾ ਵਿਕਾਸ ਕਰਨਾ ਹੈ ਅਤੇ ਡੇਰਿਆਂ ਦੇ ਬਾਬਿਆਂ ਨੂੰ ਸਪੈਸ਼ਲ ਸਹੂਲਤਾਂ ਅਤੇ ਸਰਕਾਰੀ ਸਕਿਉਰਟੀ ਦੇਣੀ ਹੈ । ਮਨਪ੍ਰੀਤ ਬਾਦਲ ਨੇ ਡੇਰਾ ਰਾਧਾ ਸੁਆਮੀ ਵਾਲੇ ਬਾਬੇ ਨੂੰ ਸਪੈਸ਼ਲ ਸਰਕਾਰੀ ਪੈਕੇਜ ਦੇ ਕੇ ਇੱਕ ਨਵੀਂ ਰੀਤ ਦੀ ਸ਼ੁਰੂਆਤ ਕੀਤੀ ਅਤੇ ਮੋਦੀ ਨੂੰ ਖੁਸ਼ ਕੀਤਾ। ਇਹ ਸਭ ਸੈਂਟਰ ਸਰਕਾਰ ਦੇ ਜਮੂਰੇ ਹਨ । ਇਹਨਾਂ ਨੇ ਪੈਸੇ ਦੀ ਖਾਤਰ ਆਪਣਾ ਜ਼ਮੀਰ ਵੇਚ ਕੇ ਪੰਜਾਬ ਅਤੇ ਸਿੱਖ ਕੌਮ ਦੀ ਤਬਾਹੀ ਕਰਨ ਨੂੰ ਕਬੂਲ ਕੀਤਾ ਹੋਇਆ ਹੈ । ਆਉਣ ਵਾਲੇ ਮੰਤਰੀਆਂ ਨੂੰ ਵੀ ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਹੈ । 😡😡 ।

  • @j.skundi7791
    @j.skundi7791 3 роки тому +1

    ਸਿੱਖਾਂ ਦੇ ਗੁਰਦਵਾਰੇ ਅੱਗਾਂ ਲਾਈਆਂ ਜਾ ਰਹੀਆਂ ਹਨ ਕਸ਼ਮੀਰ ਵਿਚ ਸਿੱਖਾਂ ਦੀਆਂ ਧੀਆਂ ਮੁਸਲਮਾਨ ਬਣਾਈ ਜਾ ਰਹੀਆਂ ਹਨ ਇਹ ਲਾਡਲੀ ਫੌਜ ਇਥੇ ਥਣ ਫੜ੍ਦੀ ਹੈ ਗੁਰੂ ਤੁਹਾਡੇ ਕੋਲੋਂ ਬਚਾ ਨਹੀਂ ਹੁੰਦਾ ਕਿਹੜੇ ਗੁਰੂ ਦੀ ਫੌਜ ਹੈ?

  • @jaswinderpalkaur6707
    @jaswinderpalkaur6707 3 роки тому +2

    ਵਾਹ ਵਾਹ ਨਿਹੰਗ ਸਿੰਘੋ ਦਿਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਿੰਘ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਏਕਾ ਬਣਾਈ ਰਖਣਾ ਨਿਹੰਗ ਵੀਰੋ ।ਚੜਦੀਆਂ ਕਲਾਂ ਚ ਰਹੋ ।ਵਾਹਿਗੁਰੂ ਜੀ

  • @gurbajsingh4119
    @gurbajsingh4119 3 роки тому +5

    ਸਾਰੀਆਂ ਜਥੇਬੰਦੀਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kisedadilnadukhaosatnamsir2894
    @kisedadilnadukhaosatnamsir2894 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurwindersingh-lp6jl
    @gurwindersingh-lp6jl 4 роки тому +17

    Waheguru ji

  • @sukhpalsingh3697
    @sukhpalsingh3697 4 роки тому +32

    Waheguru ji🙏🙏

  • @prabjit7425
    @prabjit7425 4 роки тому +11

    ਕੈਪਟਨ ਅਤੇ ਰਾਹੁਲ ਗਾਂਧੀ ਦਾ ਟਰੈਕਟਰ ਹੁਣ ਕਿੱਥੇ ਗਿਆ ਹੈ ??

  • @saabsidhu2382
    @saabsidhu2382 4 роки тому +3

    ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਸਪੋਰਟਸ ਲਈ

  • @MRSINGH-vm9ge
    @MRSINGH-vm9ge 4 роки тому +16

    Ek var majdoor kissan ekta zindabad jarur likho g dhanwad

  • @ann61610
    @ann61610 4 роки тому +4

    Mera khalsa pura tyar aa sari sikh kaum baah pa dange puri eehn choti da kam karange phir tera modiya , waheguru g ka khalsa waheguru g ki fateh

  • @jagatkamboj9975
    @jagatkamboj9975 4 роки тому +6

    बोले सो निहाल सत श्री अकाल
    🙏💚🙏💚🙏💚🙏

  • @prabjit7425
    @prabjit7425 4 роки тому +3

    ਸ਼੍ਰੋਮਣੀ ਕਮੇਟੀ, ਫਖਰੇ ਕੌਮ ਦਾ ਖਿਤਾਬ ਲੈਣ ਵਾਲਾ ਬਾਦਲ ਪਰਿਵਾਰ ਅਤੇ ਡੇਰਿਆਂ ਦੇ ਬਾਬੇ , ਕੀ ਇਹ ਸਰਕਾਰ ਦੇ ਨਾਲ ਖੜੇ ਹਨ ?? ਕੀ ਇਹ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਕਿਸਾਨਾਂ ਦੇ ਮੋਰਚੇ ਵਿੱਚ ਨਹੀਂ ਆ ਸਕਦੇ ?? ਕੀ ਇਹਨਾਂ ਨੂੰ ਸਰਕਾਰ ਨੇ ਰੋਕਿਆ ਹੋਇਆ ਹੈ ??

  • @HSsingh741
    @HSsingh741 4 роки тому +16

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🚩

  • @narinderkaur7175
    @narinderkaur7175 3 роки тому +1

    Waheguru ji kisan veera te apna hath rkhna ji 🙏

  • @hamzamahdi104
    @hamzamahdi104 4 роки тому +1

    Free khalistan Khalistan is solution wake up sikhs it will be to late you will deprived from lands and everything 🙏🚩🚩🚩🚩🚩🚩🚩🚩✋😭🌏

  • @prabjit7425
    @prabjit7425 4 роки тому +1

    ਬਾਦਲ ਦੇ ਜੱਥੇਦਾਰ ਨੂੰ ਵੀ ਕਹਿ ਦਿਉ ਕਿ ਉਹ ਆਪਣੀ ਸਰਕਾਰੀ ਟਾਸਕ ਫੋਰਸ ਦੀ ਤਿਆਰੀ ਖਿੱਚ ਕੇ ਰੱਖੇ ਕਿਉਂਕਿ ਸੰਗਤਾਂ ਬਹੁਤ ਜਲਦੀ ਤੁਹਾਨੂੰ ਕੱਢਣ ਲਈ ਵੀ ਆ ਰਹੀਆਂ ਹਨ 😡। ਸੰਗਤਾਂ ਇਸ ਸਮੇਂ ਦਿੱਲੀ ਫਤਿਹ ਕਰਨ ਵਿੱਚ ਜੂਝ ਰਹੀਆਂ ਹਨ ਅਤੇ ਦਿੱਲੀ ਫਤਿਹ ਕਰਨ ਤੋਂ ਬਾਅਦ, ਤੁਹਾਡੇ ਕੋਲੋਂ ਹਰਿਮੰਦਰ ਸਾਹਿਬ ਨੂੰ ਹੀ ਅਜ਼ਾਦ ਕਰਵਾਉਣਾ ਹੈ 🚩🚩 ।

  • @Om-zc9yl
    @Om-zc9yl 4 роки тому +1

    WaheGuru ji ka khalsa WaheGuru ji ki fateh

  • @sushilkaurkaur8545
    @sushilkaurkaur8545 4 роки тому +1

    Morcha Fateh Fateh Khalsa jindabad hai jindabad tha jindabad hi rahega jindabad jindabad

  • @harkaur1106
    @harkaur1106 4 роки тому +9

    Bilkul theek. Political extremist groups and BJP always make people fight at name of religion. People of country should be aware and unite against this dicatatorship .

  • @satindergiri5782
    @satindergiri5782 4 роки тому +2

    dhan dhan siri guru gobind Singh ji maharaj

  • @narinderkaur7175
    @narinderkaur7175 3 роки тому +1

    Waheguru ji kisana da bhalla kro ji 🙏

  • @narinderkaur7175
    @narinderkaur7175 3 роки тому +1

    Waheguru ji kisan veera te mehar kro ji 🙏

  • @daljitparmar8603
    @daljitparmar8603 4 роки тому

    Bilkol sai gall a g khalsa g

  • @rammirda306
    @rammirda306 4 роки тому +6

    Waheguru ji waheguru ji waheguru ji

  • @ripudamanbains4663
    @ripudamanbains4663 11 днів тому

    Dhan Dhan Guru Granth sahib ji

  • @roopsingh638
    @roopsingh638 4 роки тому

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @paramnoorkaur1513
    @paramnoorkaur1513 4 роки тому +10

    😂😂😂 modi ne hindu muslim ki parai ki thi lekin imtihaan men sikh a gaye hahhah...

  • @reyajuddin7740
    @reyajuddin7740 4 роки тому +17

    Airport ko gherna chahiye tb minister khani nahi ja sakty h

  • @pavitargill1622
    @pavitargill1622 4 роки тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasbirkaur2430
    @jasbirkaur2430 4 роки тому +2

    Baba ji khalsa de fouj de kirpa sadka jang fateh ho je wahaguru

  • @rupindersingh3100
    @rupindersingh3100 4 роки тому

    ਹਰ ਮੈਦਾਨ ਫਤਿਹ ✌🙏

  • @talwindersingh2346
    @talwindersingh2346 4 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ravinderchehal6548
    @ravinderchehal6548 4 роки тому

    WaheGuru ji.God blessed you,Save country 🙏🙏🙏🙏

  • @Kkulvir0401
    @Kkulvir0401 10 місяців тому +1

    ਵਾਹਿਗੁਰੂ ਜੀ 🙏🏽🙏🏽❤️🌾🌾🌾🌾🌾🌾🌾🌾

  • @RanjeetsinghPremi
    @RanjeetsinghPremi 12 днів тому

    . ਸਹੀ..ਗੱਲ..ਹੈ..ਰਾਤ. ਨੂੰ..ਪਾਣੀ. ਲਾੳ..ਰਾਤ..ਨੂੰ

  • @randhawasngh7272
    @randhawasngh7272 4 роки тому +10

    Waheguru ji hun teyar reho hun ho kuj

  • @ranglapunjab2528
    @ranglapunjab2528 4 роки тому +3

    Bole sone hal sats ria akal

  • @AmritPalSingh-lg1jy
    @AmritPalSingh-lg1jy 4 роки тому

    Waheguru ji ka khalsa
    Waheguru ji ki fateh 💪🏽

  • @gurnishansingh800
    @gurnishansingh800 3 роки тому

    Waheguru ji waheguru ji waheguru ji waheguru ji waheguru ji waheguru ji

  • @jitukot8601
    @jitukot8601 4 роки тому +1

    Good ji

  • @avtarsinghavtar9479
    @avtarsinghavtar9479 4 роки тому

    ਵੀਰ ਜੀ ਮੋਦੀ ਨੂੰ ਕਹੋ ਕਿ ਜੇ ਕੰਡਿਆਲੀਆਂ
    ਤਾਰਾਂ ਲਾਉਣੀਆਂ ਹਨ ਤਾਂ ਇਹ ਬਾਰਡਰ ਬਣਾ ਰਹੇ ਹੋ ਤਾਂ ਰੈਫਰੈਂਡਮ ਕਰਾਓ ਸ਼ਰਕਾਰੀ ਤੌਰ ਤੇ ਬੈਲਟ ਪੇਪਰ ਨਾਲ ਕਰੀਏ ਥੋਡੀਆਂ ਭਾਫਾਂ ਬੰਦ ਪੰਜਾਬ ਉਪਰ ਗੰਦੇ ਕਾਨੂੰਨ ਥੋਪਣੇਂ ਬੰਦ ਕਰੋ ਇਹੀ ਖਾਲਸ਼ਾ ਰਾਜ ਕਰੇਗਾ।।

  • @farmlife3304
    @farmlife3304 4 роки тому +14

    80 ਗੋਬਰ ਭਗਤ🤣🤣🤣 diseliker

  • @KaramjeetSingh-f7m
    @KaramjeetSingh-f7m 8 місяців тому

    Waheguru ji mehar rakhan ji

  • @sukhjeetbassi303
    @sukhjeetbassi303 4 роки тому +4

    Waheguru waheguru waheguru

  • @SurinderSingh-im7bh
    @SurinderSingh-im7bh 4 роки тому +1

    Shi gll a Baba ji🙏🙏

  • @AmarjeetSingh-xg5xi
    @AmarjeetSingh-xg5xi 4 роки тому

    Waheguru ji Ka Khalsa waheguru ji ki Fateh Khalsa ji deg teg Fateh

  • @musiclover.3901
    @musiclover.3901 4 роки тому

    Kisan Mazdoor Ekta Zindabad 🙏

  • @SandeepSingh-0009
    @SandeepSingh-0009 4 роки тому

    Kisan Ekta ZINDABAD

  • @BalwinderKaur-hr1dm
    @BalwinderKaur-hr1dm 4 роки тому +1

    Waheguru jii ka kalsa Waheguru kee fathe jii 🙏🙏🙏🙏

  • @RajuRaju-fp4cx
    @RajuRaju-fp4cx 4 роки тому +2

    Sikh fozz di jai Hove guru asirwad

  • @jagjitsingh1513
    @jagjitsingh1513 4 роки тому +1

    WaheGuru ji

  • @suchasingh2663
    @suchasingh2663 3 роки тому

    Jai Jawan Jai Kishan

  • @RajuSingh-ry8nr
    @RajuSingh-ry8nr 4 роки тому +1

    nice veer g

  • @bailjeetsingh3000
    @bailjeetsingh3000 3 роки тому

    Very good

  • @bhullarsaab9785
    @bhullarsaab9785 4 роки тому +4

    Khlsa king 👑

  • @rajwinderkhurana4743
    @rajwinderkhurana4743 4 роки тому

    Guru da khalsa zindabad

  • @narinderkaur7175
    @narinderkaur7175 3 роки тому +1

    Waheguru ji kisan veera te kirpa kro ji 🙏

  • @fawadkhan3985
    @fawadkhan3985 4 роки тому +1

    🌾🇮🇳🌾Indian National farmer protest Ko Mai tah Dil Se support karta hu 🌾🇮🇳🌾Jay jawan Jay kissan 🙏🙏🙏🙏🙏🌹🌹🌹

  • @sarbjitkaur7747
    @sarbjitkaur7747 4 роки тому

    Waheguru Ji Mehar karna sub te

  • @rajindersandhu1062
    @rajindersandhu1062 4 роки тому

    Salute hai guru ji di ladliya foujja nu🙏🙏🙏🙏

  • @kuldeepsohalkuldeep8532
    @kuldeepsohalkuldeep8532 4 роки тому

    Deg teg Fateh.

  • @Gurmeetsingh-nl4bh
    @Gurmeetsingh-nl4bh 4 роки тому

    ਹਕ ਸੱਚ ਦੀ ਅਵਾਜ

  • @bhullarsaab9785
    @bhullarsaab9785 4 роки тому +7

    Guru ji diyaaa foja fathe karnyiaaa dilhi

  • @gurditsharma
    @gurditsharma 4 роки тому +1

    Jai baba deep Singh g mAharaj di

    • @user-pr1ns8ct6y
      @user-pr1ns8ct6y 4 роки тому

      🌾🦅🐅गुरु गोबिंद सिंह जी के खालसा आ गऐ हैं किसानों के साथ यह वीडियो मोदी देखें बिल वापस जरुर करेगा ua-cam.com/video/kbgYKZpmCXw/v-deo.html💪💪🐅🐅🐅🐅🐅🐅🐅🐅🐅

  • @Sartajsunyara
    @Sartajsunyara 4 роки тому

    Waheguru ji kirpa karan ji...

  • @JagtarSingh-bn5di
    @JagtarSingh-bn5di 4 роки тому +1

    Nice

  • @Chef_jarman
    @Chef_jarman 4 роки тому

    #support_farmers

  • @BalwinderKaur-hr1dm
    @BalwinderKaur-hr1dm 4 роки тому +1

    Waheguru jii Waheguru jii 🙏🙏🙏🙏

  • @msshergill6776
    @msshergill6776 4 роки тому +6

    ਰਿਪੋਟਰ ਮੂੰਹ ਵਿਚ ਗੱਲ ਪਾ ਕੇ ਕੈਮਰੇ ਤੇ ਕੈਦ ਕਰਨਾ ਚਹੁੰਦਾ ਹੈ।

  • @paramjitkaur2450
    @paramjitkaur2450 4 роки тому +1

    Raba 🙏🏻🙏🏻🙏🏻🙏🏻

  • @gurmeetdhaliwal2757
    @gurmeetdhaliwal2757 3 роки тому +1

    2022.Khalistan sarkar zindabad balbir rajewal Lakha sidana.baba.atindarpal.khalistani

  • @farmingyoutube1810
    @farmingyoutube1810 4 роки тому

    Jai jawan Jai kisan

  • @balbirpalesher8079
    @balbirpalesher8079 4 роки тому +1

    Kisan majdoor ekta jindabaad 🙏 🙏

  • @rammirda306
    @rammirda306 4 роки тому +1

    Haheguru ji daha Khalsa waheguru ji dee fathe

    • @user-pr1ns8ct6y
      @user-pr1ns8ct6y 4 роки тому

      🌾🦅🐅गुरु गोबिंद सिंह जी के खालसा आ गऐ हैं किसानों के साथ यह वीडियो मोदी देखें बिल वापस जरुर करेगा ua-cam.com/video/kbgYKZpmCXw/v-deo.html💪💪🐅🐅🐅🐅🐅🐅🐅🐅🐅

  • @sharanjeetkaur7379
    @sharanjeetkaur7379 4 роки тому +2

    Bless you baba ji 🙏🙏

  • @SandeepSingh-0009
    @SandeepSingh-0009 4 роки тому

    Nihang Singh Jatha Zindabad

  • @HarvinderSingh-yy8th
    @HarvinderSingh-yy8th 3 роки тому

    Kissan BSP jitaun. Dusra koe hal nahin. Vote na vando. Kissan majdoor ekta zindabad. Waheguru ji Ka khalsa waheguru ji Ke fateh. Jai bhim jai Bharat.

  • @MadeinPanjab1699
    @MadeinPanjab1699 4 роки тому

    ਵੀਰੋ ਕੰਗਣਾ ਪਾਇਲ ਜਾਂ ਕਿਸੇ ਵੀ ਹੋਰ ਵਿਰੋਧੀ ਦੇ ਭੌਂਕਣ ਵੱਲ ਧਿਆਨ ਨਾ ਦਿਓ ਟਵਿੱਟਰ ਤੇ ਡਿਊਟੀ ਸਾਂਭੋ ਕਿਸਾਨ ਹਮਾਇਤੀ ਹੈਸ਼ਟੈਗ ਦੁਨੀਆ ਤੱਕ ਲਿਜਾਣ ਦੀ ਕਾਲ਼ੇ ਕਨੂੰਨ ਵਾਪਸ ਕਰੋ ਵਾਲ਼ੇ ਹੈਸ਼ਟੈਗ ਟ੍ਰੇਂਡਿੰਗ ਚ ਲਿਆਓ

  • @happybhindergermany9413
    @happybhindergermany9413 4 роки тому +1

    Kisan union zindabad