ਅੰਮ੍ਰਿਤਪਾਲ ਸਿੰਘ ਤੋਂ ਅੱਕੇ ਨੇ ਲਾ ਲਿਆ ਮਖੂ ਨੂੰ ਫ਼ੋਨ ਗੱਲ ਚੱਲਦੀ ਚੱਲਦੀ ਤਲਖੀ ਤੱਕ ਪਹੁੰਚ ਗਈ

Поділитися
Вставка
  • Опубліковано 4 лис 2022
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 3,4 тис.

  • @RanjitKaur-me8hi
    @RanjitKaur-me8hi Місяць тому +57

    ਮੱਖੂ ਵੀਰ ਜੀ ਤੁਸੀਂ ਇਸਨੂੰ ਚੰਗੀ ਤਰ੍ਹਾਂ ਜਵਾਬ ਦਿੱਤਾ ਹੈ ਜੀ

  • @harpreetsinghshergill4852
    @harpreetsinghshergill4852 Рік тому +118

    ਫੋਨ ਕਰਨ ਵਾਲੇ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਮੱਖੂ ਸਾਹਿਬ ਤੁਸੀ ਵਧੀਆ ਜਵਾਬ ਦਿੱਤਾ

  • @user-ql7ou6mu6h
    @user-ql7ou6mu6h Місяць тому +46

    ਬਿਨਾਂ ਮਤਲਬ ਤੋਂ ਪੰਗਾਂ ਨਾਂ ਲਵੋ ਹਰਪ੍ਰੀਤ ਸਿੰਘ ਮੱਖੂ ਜ਼ਿੰਦਾਬਾਦ

  • @GurmeetSingh-zm6cf
    @GurmeetSingh-zm6cf Рік тому +20

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸਦਾ ਚੜ੍ਹਦੀ ਕਲਾ ਵਿਚ ਰਖਣਾ ਤੇ ਵੀਰ ਹਰਪ੍ਰੀਤ ਸਿੰਘ ਨੂੰ ਸਦਾ ਚੜ੍ਹਦੀ ਕਲਾ ਵਿਚ ਰਖਣਾ

  • @dalersingh5082
    @dalersingh5082 Рік тому +108

    ਮਖੂ ਜੀ , ਇਹੋ ਜਿਹਾਂ ਦੇ ਮੂੰਹ , ਇਸੇ ਤਰ੍ਹਾਂ ਭੰਨਦੇ ਰਿਹਾ ਕਰੋ ਜੀ। ਗੁਰੂ ਸਾਹਿਬ ਜੀ, ਤੁਹਾਡੇ ਸਿਰ ਤੇ ਰਹਿਮਤ ਦਾ ਹੱਥ ਰੱਖਣ । 🙏🏻

  • @ajaibsidhu5083
    @ajaibsidhu5083 Рік тому +99

    ਮੱਖੂ ਵੀਰ ਜੀ ਚੰਗੀ ਝੰਡ ਕੀਤੀ ਹੈ ਜਣਾ ਖਣਾ ਬੋਲਣ ਲੱਗ ਜਾਂਦਾ ਹੈ ਕਤੀੜ ਕਿਥੋਂ ਦੀ ਜੀਉਂਦਾ ਰਹਿ ਮੱਖੂ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GaganDeep-ko7bl
    @GaganDeep-ko7bl Рік тому +94

    ਟੁੱਚਲਾ ਤੂੰ ਪੰਜਾਬ ਦੀ ਭਲਾਈ ਲਈ ਕੀ ਯੋਗਦਾਨ ਪਾਇਆ ਏ ਮਖੂ ਸਾਹਬ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🥀🥀

  • @GurpalSingh-gz3ye
    @GurpalSingh-gz3ye 21 день тому +18

    ਮਖੂ ਜੀ ਨੇ ਪੂਰੇ ਜਜਬੇ ਦੇ ਨਾਲ ਇਸ ਦੱਲੇ ਨੂੰ ਜਵਾਬ ਦਿੱਤੇ ਆ

  • @kaursingh2082
    @kaursingh2082 Рік тому +56

    ਮੱਖੂ ਜੀ ਗਧਿਅਾ ਨੂ ਸਝਾਓਣਾ ਬਹੋਤ ਅਾੳਖਾ ਐ ਜੀ ਤੋਹਾਡਾ ਧਨਵਾਦਐ ਜੀ

  • @GurmejSingh-ec6nz
    @GurmejSingh-ec6nz Рік тому +87

    ਭਾਈ ਮੱਖੂ ਜੀ
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @nishansinghgill4325
    @nishansinghgill4325 Рік тому +13

    ਹਰਪ੍ਰੀਤ ਸਿੰਘ ਮੱਖੂ ਜੀ ਜਿੰਨਦਾਬਾਦ ਜਿੰਨਦਾਬਾਦ ਜਿੰਨਦਾਬਾਦ ਵਧੀਆ ਸੁਜਾਹ

  • @SurjitSingh-xd5sk
    @SurjitSingh-xd5sk Місяць тому +29

    ਭਾਈ ਅੰਮ੍ਰਿਤਪਾਲ ਸਿੰਘ ਰੱਬੀ ਰੂਹ ਹੈ

    • @kaursingh2510
      @kaursingh2510 21 день тому

      ਮਂਖੂ‌‌ ਸਾਹਿਬ ਬਹੁਤ ਵਧੀਆ

    • @jaisingh00785
      @jaisingh00785 15 днів тому

      😂😂😂😂😂ਸਰਮ ਕਰੋ ਵੀਰ

  • @beantsinghsidhu2389
    @beantsinghsidhu2389 Рік тому +205

    ਸਿਰਾ ਕਰਾਤਾ ਮੱਖੂ ਸਾਹਿਬ ਜੀ ਤੇਰਾ ਬਹੁਤ ਬਹੁਤ ਧੰਨਵਾਦ ਜੀ

  • @mannsaini1289
    @mannsaini1289 Рік тому +284

    ਭਾਈ ਸਾਹਿਬ ਜੀ ਬੋਹਤ ਵਧੀਆ ਜਬਾਬ ਦਿੱਤਾ ਇਸ ਮੱਦਬੂਦੀ ਬਾਦਰ ਨੂੰ 👍

    • @GurdeepSingh-mb5ny
      @GurdeepSingh-mb5ny Рік тому +8

      Waheguru ji
      Sat sri akal

    • @ParamjitKaur-iu3oy
      @ParamjitKaur-iu3oy Рік тому +7

      Makhu ji zindabad Chabal Muradabad

    • @navidhillon5968
      @navidhillon5968 Рік тому +6

      ਸਹੀ ਵੀਰ ਜੀ ਇਹ ਮੰਦਬੁੱਧੀ ਜੀਵ ਆ

    • @kulbirsingh6053
      @kulbirsingh6053 Рік тому +3

      Esnu kuj nhi pata

    • @RandhirSingh-il4pg
      @RandhirSingh-il4pg Рік тому +1

      @@ParamjitKaur-iu3oy 🙏🏿🙏🏿🙏🏿🙏🏿🙏🏿🙏🏿🙏🏿€🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏽🙏🏽👍

  • @MANDEEPSINGH-hm3jg
    @MANDEEPSINGH-hm3jg Місяць тому +12

    ਮਖੂ ਸਾਬ ਬਹੁਤ ਹੀ ਸੁਲਝੇ ਹੋਏ ਪਤਰਕਾਰ ਹਨ

  • @kamaljitkaur5771
    @kamaljitkaur5771 Місяць тому +11

    ਅਸੀਂ ਗੁਰੂ ਗ੍ਰੰਥ ਸਹਿਬ ਜੀ ਦੀ ਸੋਚ ਨਾਲ ਹਾਂ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🙏🙏🙏🙏

  • @BalwinderKaur-nx4kv
    @BalwinderKaur-nx4kv Рік тому +88

    ਮਖੂ ਜੀ ਬੰਦਿਆਂ ਨਾਲ ਗਲ ਕਰਿਆ ਕਰੋ ਏਹੋ ਜਿਹੇ ਖੱਚਾਂ ਨਾਲ ਸਮਾਂ ਖ਼ਰਾਬ ਨਾ ਕਰੋ ..ਸਿਰੇ ਦਾ ਬੇਵਕੂਫ , ਬਿਨਾਂ ਸਿਰ ਵਾਲਾ

  • @pindasingh4281
    @pindasingh4281 Рік тому +166

    ਸਿਰਾ ਕਰਾਤਾ ਮਖੂ ਜੀ ਤੁਸੀਂ

    • @bhupindersinghbhupindersin5557
      @bhupindersinghbhupindersin5557 Рік тому +3

      ਬਹੁਤ ਵਧੀਆ ਜੀ ਮਖੂ ਸਾਹਿਬ ਬੜੇ ਵਧੀਆ ਸੁਝਾਅ ਦਿੱਤੇ ਆ ਤਰਕ ਦੇ ਆਧਾਰ ਤੇ ਵੀਰ ਦੀ ਤਸੱਲੀ ਕਰਵਾਈ ਆ ਜੀ 🙏🙏🙏🙏🙏

    • @johalsaab3819
      @johalsaab3819 Рік тому +1

      Enjoy my song 💞 johal Saab,, touch touch touch touch touch touch touch

  • @HarjinderSingh-ui7pv
    @HarjinderSingh-ui7pv Рік тому +17

    ਮਖੂ ਜੀ ਤੁਸੀਂ ਬਹੁਤ ਸਿਆਣੇ ਹੋ ਪਰ ਪੰਜਾਬ ਦੇ ਲੋਕਾਂ ਦੀ ਅਵਾਜ ਸੁਣਨੀ ਚਾਹੀਦੀ ਹੈ ਪੰਜਾਬਦੇ ਕਿੰਨੇ ਪਰਸੈਂਟ ਲੋਕ ਅਮਿਰਤਪਾਲ ਦੇ ਨਾਲ ਹਨ

  • @ranjitkaur9567
    @ranjitkaur9567 Рік тому +15

    ਬਹੁਤ ਵਧੀਆ ਮੱਖੂ ਸਾਹਿਬ ਜੀ 🙏🙏

  • @dhamisingh613
    @dhamisingh613 Рік тому +38

    ਵਾਹ ਕਮਾਲ ਮੱਖੂ ਜੀ,God bless you.

  • @LakhwinderSingh-xu3dm
    @LakhwinderSingh-xu3dm Рік тому +212

    ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

    • @jantawarriors4719
      @jantawarriors4719 Рік тому

      Bharawa kyu piche lge ho jad ena ne pag di rasm rakhi eh keh keh bande kathe kare si k asi sarkar nu dikhana v sade nal bande ne eh sab political party banan ge dekh lu eh makhu mukhu sab nu bahro paise aunde khalistani atankwad failane lyi

    • @chamkaursandhu8173
      @chamkaursandhu8173 Рік тому +4

      Makhu ji ese chawal magaj maran koe fade Nahin

    • @deepmajvi5144
      @deepmajvi5144 Рік тому

      @@chamkaursandhu8173 bilkul sahi keha
      Amritpal ne Amali a sala,

    • @imotralimp7036
      @imotralimp7036 Рік тому

      @@chamkaursandhu8173 hor

    • @imotralimp7036
      @imotralimp7036 Рік тому

      Patarkar buth mara chngi gal kara kar jo thuda nal gal karda hai us

  • @user-rz1sl2cf2f
    @user-rz1sl2cf2f 20 днів тому +4

    ਵਹਿਗੁਰੂ ਚੜਦੀ ਕਲਾ ਵਿੱਚ ਰਖੇ ਮਖੂ ਵੀਰ ਜੀ ਨੰ

  • @jigardeep3590
    @jigardeep3590 Місяць тому +8

    ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਦੋ ਤਲਵਾਰਾਂ ਕਿਉਂ ਚੁੱਕੀਆਂ ਸੀ ਕੀ ਜ਼ਰੂਰਤ ਪਈ

  • @tarloksingh6576
    @tarloksingh6576 Рік тому +50

    ਮੱਖੂ ਸਾਹਿਬ ਜੀ ਤੁਹਾਨੂੰ ਸਲੂਟ ਹੈ। ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਇਹ ਬੰਦਾ ਦਿਮਾਗ ਤੋ ਪਾਗਲ ਲਗਦਾ। ਇਸ ਨੂੰ ਡਾਕਟਰ ਕੋਲ ਜਾਕੇ ਇਲਾਜ ਕਰਵਾਉਣ ਦੀ ਲੋੜ ਹੈ।

    • @user-df6od9be5x
      @user-df6od9be5x Рік тому

      ਮੱਖੂ ਸਾਬ੍ਹ ਜੀ ਤੁਹਾਨੂੰ ਮੈਂ ਪਹਿਲਾਂ ਵੀ ਸਵਾਲ ਕਰ ਚੁੱਕਿਆ ਹਾਂ, ਪਰ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਰੋਟੀ ਸੇਕਣ ਵਾਲੇ ਹੋ, ਤੁਹਾਡਾ ਕੰਮ ਵਧੀਆ ਚਲ ਰਿਹਾ, ਮੇਰੇ ਸਵਾਲ 1- ਦੁਨੀਆ ਦੇ ਦੇਸ਼ ਬਹੁਤ ਅਜਾਦ ਹੋਏ ਨੇ, ਹੁੰਦੇ ਵੀ ਪਏ ਨੇ। ਪਰ ਉਨ੍ਹਾਂ ਦੇਸ਼ਾਂ ਦੀ commity ਇਕ ਹੈ। ਪੰਜਾਬ ਵਿੱਚ ਰੰਗਰੇਟਾ ਭਾਈ ਚਰਾ ਇਸ ਨਾਲ ਸਹਿਮਤ ਨਹੀਂ। ਹਿੰਦੂ ਵੀਰ ਸਹਿਮਤ ਨ੍ਹੀ। ਕਿੱਥੋਂ ਹੋ ਜਾਊ ਤੇਰੇ ਪਿਓ ਦਾ ਆਜ਼ਾਦ। ਹਰ video ਵਿੱਚ audio Record ਅੱਪਲੋਡ ਕਰਕੇ ਆਪਣੀ ਕਮਾਈ ਦਾ ਸਾਧਨ ਬਣਾ ਰੇਖਿਆ ਤੁਸੀ ✍️
      ਸਵਾਲ 2- ਪਾਣੀ ਪੰਜਾਬ ਦਾ ਕੁਦਰਤੀ ਸਰੋਤ ਹੈ ਜਾ ਹਿਮਾਚਲ, ਹਮਲਿਆਂ ਪਰਬਤ ਮਾਣ ਸਰੋਵਰ ਝੀਲ ਦਾ,, ਐਵੇਂ ਜੱਬਲੀਆਂ ਮਾਰੀ ਜਨਾ ✍️
      ਸਵਾਲ 3- ਸਾਡੇ ਪਰਿਵਾਰ ਵਿਚੋਂ ਸਾਡੇ ਵੱਡੇ ਵੀਰ ਜਸਵੰਤ ਸਿੰਘ ਕਾਲ਼ਾ ਸੋਹਣੇ ਵਾਲਾ ਪਿਤਾ ਦਾ ਨਾਮ ਗੁਰਵਿੰਦਰ ਸਿੰਘ ਬਾਠ,, ਕੌਮ ਵਾਸਤੇ ਬਹੁਤ ਸੇਵਾ ਕੀਤੀ,, ਸੋਧਾ ਲਾਇਆ ਜਿਨੂੰ ਤੁਸੀਂ ਬੜਾ ਪਰਚਿਲਤ ਕੀਤਾ ਹੈ, ਸਰਸੇ ਵਾਲੇ ਸਾਧ ਦੇ ਚੇਲੇ ਅਤੇ ਵਕੀਲ ਨੂੰ ਰਾਜਸਥਾਨ ਜਾ ਕੇ ਗੱਡੀ ਚਾੜ ਦਿੱਤਾ, ਤੇਰਾ ਮਾਸੜ ਸਿਮਰਨ ਜੀਤ ਸਿੰਘ ਮਾਨ ਮੁਕਰ ਗਿਆ ਸੀ ਕਿ ਮੈਂ ਕਿ ਕਰਾ, ਅੱਜ ਵੀਰ ਸਾਡਾ ਧੱਕੇ ਉਮਰ ਕੈਦ ਕੱਟ ਰਿਹਾ ਮਰਨੋ ਉਪਰੰਤ ਤੱਕ ਜੇਲ ਵਿਚ,, ਕਿਤੇ ਮੱਖੂ ਸਾਬ੍ਹ ਸਰਚ ਕਰਨਾ history' , ਕਿਸੇ ਨੇ ਬਾਹ ਨਹੀਂ ਫੜੀ। ਜ਼ਮੀਨਾਂ ਵਿਕ ਗਈਆਂ, ਮਾਂ ਬਾਪ ਮੰਜੇ ਤੇ ਪੈ ਗਿਆ,, ਜਵਾਬ ਦੇ ਮੈਨੂੰ ✍️
      ਸਵਾਲ 4- ਨਸ਼ਾ ਪਤਾ ਕਿੰਨਾ ਪੈਦਾ ਕੀਤਾ ਜਿਹੜਾ ਕਿ ਹੁਣ ਆਮ ਹੋ ਗਿਆ,, ਤੇਰੇ ਮਾਸੜ ਸਿਮਰਨ ਜੀਤ ਸਿੰਘ ਮਾਨ ਬਹੁਤ ਭਰਾ ਮੰਨਦਾ ਪਕਿਸਤਾਨ ਨੂੰ, ਬਕਵਾਸ ਕਰਦਾ ਹੁੰਦਾ ਬਾਰਡਰ ਖੋਲ੍ਹ ਦੇਵੇ ਸਰਕਾਰ। ਬਹੁਤ ਹਮੈਤੀ ਹੈ ਉਨਾਂ ਦਾ। ਉਨ੍ਹਾਂ ਨੇ ਭੇਜਿਆ ਨਸ਼ਾ ਪੰਜਾਬ ਵਿੱਚ, ਨੋਜਵਾਨੀ ਨੂੰ ਖ਼ਤਮ ਕਰਨ ਵਾਸਤੇ, ਅੱਗੇ ਤੇਰੇ ਮਜੀਠੀਏ ਹੋਣਾ ਨੇ busnis ਚੱਲਿਆ। ਕਤੇ ਬੋਲਿਆ ਤੁਸੀਂ ਹੁਣ ਨੌਜਵਾਨ ਆਦਿ ਹੋ ਗਏ ਤੇ ਤੁਸੀ ਜਬਲੀਆਂ ਮਾਰਦੇ ਹੋ ਕਿ ਅਮ੍ਰਿਤਪਾਲ ਨਸ਼ਾ ਮੁਕਤ ਕਰ ਰਿਹਾ ਕੁਝ ਨਹੀਂ ਹੋਣਾ, ਅੰਮ੍ਰਿਤ ਛਕੋ ਸਿੰਘ ਸਜੋ ਪਰ ਇਸ ਅਨਪੜ੍ਹ ਮਗਰ ਨਾ ਲੱਗੋ। ਤੁਸੀਂ ਕੀ ਕੀਤਾ ਕੌਮ ਵਾਸਤੇ। ਰਣਜੀਤ ਸਿੰਘ ਕੂਕੀ ਨਾਲ ਕਰੋ interwe ਜੇਕਰ ਹੈ ਹਿਮਤ। ਉਨ੍ਹਾਂ ਨੇ ਸੱਭ ਕੁੱਝ ਦੇਖਿਆ ਤੇ ਹਾਦਾਈਆਂ ਹੈ✍️
      🙏🏻 ਮੇਰੇ commant ਨੂੰ ਬਲਾਕ ਨਾ ਕਰੀ ਮੱਖੂ ਸਾਬ੍ਹ, ਅਗਰ ਸੱਚਾ ਹੈ। ਪਹਿਲਾਂ ਵੀ ਤੇਨੂ comment ਕਰ ਚੁੱਕਿਆ ਤੂੰ delete ਕਰ ਦਿਨਾਂ ✍️

    • @navrajsingh6655
      @navrajsingh6655 Рік тому

      Smackiea aa

    • @RanjitSingh-ie7kp
      @RanjitSingh-ie7kp Рік тому +1

      @@user-df6od9be5x y eh world the rule aa v paani te os state da right hunda jeehda area cover krda…te jeehnaa nu nuksaan jhlllnaaa panda……te duuuji gll tuc keha v hindu ni chaunde khalistan…o kio chaunge….agleyaaa kol hindustan aa…shreaam o keh rhe aa v ehnu hindu rasshttrrr bnaunaa…..te j koi khalistan di gll krda tn o desh virodhi ho jnda…. Appa kehne aaa gulaam ni…hge sikh …bhindrawale santa di photo agle laun ni dinde…..kaaahdi azadi aa eh……??

    • @user-df6od9be5x
      @user-df6od9be5x Рік тому

      @@RanjitSingh-ie7kp ਵੀਰ ਜੀ ਰੰਘਰੇਟੇ ਸਿੱਖ 30% ਦੇ ਲੱਗਭਗ ਹੈ ਪੰਜਾਬ ਵਿੱਚ, ਜਿਹਦੇ ਵਿੱਚ SC BC ਦੋਨੋ ਸੁਮਦਾਵਾਂ ਆ ਜਾਂਦੀਆਂ ਨੇ। ਇਕ ਵੋਟ ਪਾਉਣ ਨੂੰ ਤਿਆਰ ਨਹੀਂ ਖਾਲਿਸਤਾਨ ਦੇ ਹੱਕ ਵਿੱਚ। ਰਹਿ ਜਾਂਦੇ ਜਰਨਲ ਕਟਗਰੀ ਤੇ ਹਿੰਦੂ ਭਾਈਚਾਰਾ, ਓਹ ਤੁਹਾਨੂੰ ਪਤਾ ਹੀ ਆ। ਕਿੰਨੇ ਕੂ ਹਿੰਦੂ ਪੰਜਾਬ ਦੇ ਪੱਖ ਵਿੱਚ ਨੇ। ਇਹ ਵੋਟਿੰਗ ਹੁੰਦੀ ਹੈ ਨਾ soicil ਮੀਡੀਆ ਤੇ ਕਮੈਂਟਸ ਕਰ ਕੇ,, ਚੱਲੋ ਭੀ ਬਣ ਗਿਆ ਖਾਲਿਸਤਾਨ। ਸੈਂਟਰ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਪੂਰੀ ਤਰੀਕੇ ਨਾਲ ਖ਼ਰਾਬ ਹੋਵੈ ਤੇ ਇਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਬਹੁਤ ਸਿਆਸਤ ਖੇਡ ਰਿਹਾ ਮੋਦੀ ਜਿਨੂੰ ਤੁਸੀਂ ਕਹਿ ਦਿੰਦੇ ਹੋ ਡਰ ਗਿਆ ਪੰਜਾਬ ਤੋਂ। ਜੰਮੂ ਕਸ਼ਮੀਰ ਦੇ ਟੋਟੇ ਕਰ ਕੇ ਰੱਖ ਦਿਤੇ ਬਣਾ ਦਿੱਤਾ ਕੇਂਦਰੀ ਸ਼ਾਤਰ ਪ੍ਰਦੇਸ਼ ਹੁਣ ਹੋ ਗਏ ਸੈੱਟ ਓਵੀ, ਲ ਲਿਆ ਓਨਾ ਅਪਨਾ ਕਸ਼ਮੀਰ , ਮੈਂ ਵੀ ਦੇਖਦਾ ਹੁੰਦਾ ਜਦੋਂ ਅਸੀਂ ਕਿਸੇ ਕੰਮ ਵਾਸਤੇ ਸ੍ਰੀਨਗਰ ਜਾਣਾ। ਹੁਣ ਉਥੇ ਕੰਨ ਵਿਚ ਪਾਇਆ ਨਹੀਂ ਕੁਸਕਦਾ, ਪੂਰੀ ਫ਼ੌਜ ਦਾ ਸ਼ਾਸਨ ਹੈ। ਤੂਹਾਡੇ ਵਰਗੇ ਲ਼ੋਕ ਜਿੰਨਾਂ ਕੁੱਝ ਨਹੀਂ ਦੇਖਿਆ ਹੋਵੈ ਓਹ ਮੂੰਹ ਵਿੱਚੋਂ ਇੱਕ ਹਿ ਗੱਲ ਬੱਸ ਖਾਲਿਸਤਾਨ,, ਏਕ ਗ਼ੱਲ ਦਾ ਜਵਾਬ ਦੇਣਾਂ ਅਗਰ ਕੋਈ ਕੰਧ ਉਤੇ ਖਾਲਿਸਤਾਨ ਲਿਖ ਦੇਵੇ ਤਾਂ ਜ਼ਮਾਨਤ ਨਹੀਂ ਹੁੰਦੀ ਛੇਤੀ ਬੰਦੇ ਦੀ ਤੇ ਦੂਜੇ ਪਾਸੇ ਅਮ੍ਰਿਤਪਾਲ ਨੂੰ ਕੋਈ ਕੁੱਝ ਕਹਿ ਰਿਹਾ, ਇਹ ਸਾਰੀ ਏਜੇਂਸੀ ਦੀਆਂ ਪ੍ਰੀ ਪਲਾਨਿੰਗ ਹੀ। ਲੱਗ ਜਾਊ ਪਤਾ ਤੂਹਾਨੂੰ ਵੀ 2 ਸਾਲ਼ਾ ਤੱਕ। ਅਸੀਂ 84ਵਿੱਚ ਵੀ ਆਪਣੇਂ ਪਿੰਡ ਅਤੇ ਆਪਣੇਂ ਪਰਿਵਾਰ ਵਿਚੋਂ ਜਾਨਾ ਵਰੀਆਂ ਨੇ ਤੇ ਅੱਜ ਵੀ ਸਾਡੇ ਵੱਡੇ ਵੀਰ ਹੋਣੀ ਜੇਲ੍ਹਾਂ ਵਿੱਚ ਧੱਕੇ ਖਾਈ ਜਾਂਦੇ ਨੇ ਕੋਈ ਮੁਲਕਾਤ ਤੇ ਵੀ ਨਹੀਂ ਜ ਆਉਂਦਾ। ਨਾਲ਼ੇ ਜਿਹੜੇ ਕਾਨੂੰਨ ਦੀ ਗੱਲ ਕਰਦਾ ਓ ਬਾਹਰਲੇ ਦੇਸ਼ਾ ਦਾ ਨਹੀਂ ਇਥੋਂ ਦਾ ਹੂੰਦਾ ✍️ ਮੈਂ ਖਾਲਿਸਤਾਨ ਦੇ ਪੱਖ ਵਿੱਚ ਨਹੀਂ ਹੋਰ ਵੀ ਕਈ ਸਿੱਖ ਨੇ ਜਿੰਨਾ ਨੇ ਮਾੜਾ ਦੌਰ ਦੇਖਿਆ ਓ ਕਦੇ ਨਹੀਂ ਆਉਂਦਾ,, ਨਤੀਜ਼ਾ ਸਾਹਮਣੇ ਹੋਵੇਗਾ ਤੇਰੇ ✍️

    • @RanjitSingh-ie7kp
      @RanjitSingh-ie7kp Рік тому

      @@user-df6od9be5x o world kanoon ee aa y….te rahi gll amritpal nu na kuch kehn di…o es kr k kio k eh kannnooon aa v koi v different nation di mnggg kr skda….te tuc kehne o v onne kashmeer de totte kr te…eda mtlb saanu v drr k rehna chaida.??? Te nale tuc jeehnaa nu sikh hon de vaabjuuud aah communities nl identifykr rhe o sc ja bc …o kio ni vote paunge?

  • @Bdog6868
    @Bdog6868 Рік тому +84

    ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਦੀ ਹਰ ਮੈਦਾਨ ਫਤਿਹ ਕਰਨੀ

  • @user-lt4iw9cm1j
    @user-lt4iw9cm1j 19 днів тому +2

    ਬਿਨਾਂ ਮਤਲਬ ਤੋਂ ਪੰਗਾਂ ਨਾ ਲਵੋ ਹਰਪ੍ਰੀਤ ਸਿੰਘ ਮੱਖੂ ਜੀ ਜਿੰਦਾਬਾਦ ਰੱਖੋ ਇਨਾਂ ਨੂੰ ਇਸ ਤਰਾਂ ਹੀ

  • @jitendersingh5701
    @jitendersingh5701 Рік тому +5

    ਮਖੂ ਸਾਹਬ ਇਹ ਉਹ ਲੋਕ ਨੇ, ਜਿਹੜੇ ਕਹਿੰਦੇ ਨੇ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਚੇ

  • @harmohitkang2128
    @harmohitkang2128 Рік тому +217

    ਮਖੂ ਵੀਰ ਸਲਿਉਟ ਆ ਤੁਹਾਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @palwindersingh3731
      @palwindersingh3731 Рік тому +2

      Makhu sahib is paagal bande nu 84 bhul gia.Amritpaal kale ne theka liya. Har banda apne aap nu sidhaar lawe ta dunia swarag ban sakdi hai..thanks Makhu veere.

  • @gsaulakh1796
    @gsaulakh1796 Рік тому +48

    ਗੁਲਾਮੀ ਦਾ ਅਹਿਸਾਸ ਤਾਂ ਪਸੂ ਤੇ ਜਾਨਵਰਾਂ ਨੂੰ ਵੀ ਹੁੰਦਾ ਪਰ ਓਹ ਬੋਲ ਨਹੀ ਸਕਦੇ ਏਹੋ ਜਿਹੇ ਲੋਕ ਪਸੂਆ ਤੌ ਵੀ ਭੈੜੇ ਹਨ ਬੋਜ ਹਨ ਧਰਤੀ ਤੇ ਮੁਰਦਿਆਂ ਨੂੰ ਗੁਲਾਮੀ ਦਾ ਅਹਿਸਾਸ ਨਹੀ ਹੁੰਦਾ (ਧੰਨਵਾਦ ਮਖੂ ਸਾਬ)

    • @harjitmand8414
      @harjitmand8414 Рік тому +2

      ਮੱਖੂ sab ਝੋ ਟੇ ਅਗੇ bin ਨਾ ਵਜਾਉ

  • @rab1654
    @rab1654 Рік тому +7

    ਮੱਖੂ ਵੀਰ ਬਹੁਤ ਵਧੀਆ ❤️

  • @singhrani8267
    @singhrani8267 Рік тому +5

    ਮਖੂ ਵੀਰ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇਂ ਸਲੂਟ ਆ ਵੀਰ ਤੁਹਾਡੀ ਸੋਚ ਤੇ ਸੱਚ ਨੂੰ ਕਹਿਣਾ ਸੁਣਨਾ ਸੁਣਾਨਾ ਹਰ ਕਿ ਸੇ ਵਸ ਦੀ ਗੱਲ ਨਹੀਂ
    🌷🚩❤🚩🌷ਖਾਲਿਸਤਾਨ ਹੀ ਹੱਲ ਆ ਪੰਜਾਬ ਦਾ

  • @gurdeepsingh3350
    @gurdeepsingh3350 Рік тому +147

    ਸਿਰੇ ਦਾ ਖੱਚ ਬੰਦਾ ਐਨੀ ਮਾੜੀ ਸੋਚ ਪੰਜਾਬ ਪ੍ਰਤੀ ਵਾਹਿਗੁਰੂ ਸੁਮੱਤ ਬਖ਼ਸ਼ੇ

    • @sukhdevdhillon6187
      @sukhdevdhillon6187 Рік тому

      ਬਾਂਦਰ ਵੱਡਾ ਖੱਚ ਬੰਦਾ ਗੁੰਡਾ ਕਿਸ ਗੱਲ ਦਾ ਗੱਲ ਤੇਨੂੰ ਆਉਂਦੀ ਨੀ ਤੇਰੇ ਵਰਗੇ ਪੰਜਾਬ ਵਧੀਆ ਨਹੀਂ ਬਣਨ ਦੇਦੇ ਨਾ ਕਰ ਚੋਰੀ ਕਿਉਚੋਰੀ ਕਰਦਾ ਬਾਦਰਾ ਜਿਹਾ

  • @krishansinghhans9105
    @krishansinghhans9105 Місяць тому +6

    ਭਾਈ ਮਖੂ ਸਾਹਿਬ ਜੀ ਮੈਂ ਅੱਜ ਇੱਕ ਬਾਈ ਦੀਪ ਸਿੱਧੂ ਦੇ ਨਾ ਇੱਕ ਵੀਡੀਓ ਦੇਖੀ ਸੀ ਉਹਨੇ ਸੱਚ ਕਿਹਾ 150 ਸਾਲ ਤੋਂ ਆਪਾਂ ਗੁਲਾਮੀ ਭੁਗਤ ਰਹੇ ਹਾਂ ਔਰ ਇਸ ਸਰਕਾਰ ਨੇ ਆਪਣੀ ਮਾਨਸਿਕਤਾ ਇਨੀ ਕੁ ਕਮਜ਼ੋਰ ਕਰਤੀ ਹੈ ਕਿ ਆਉਣ ਵਾਲੀਆਂ ਪੀੜੀਆਂ ਉਥੋਂ ਤੱਕ ਸੋਚ ਹੀ ਨਹੀਂ ਸਕਣਗੀਆਂ ਉਹ ਡਰ ਕੇ ਬੈਠ ਜਾਣਗੀਆਂ ਤੇ ਇਸ ਮੁੰਡੇ ਚੋ ਮੈਨੂੰ ਉਹ ਗੁਲਾਮੀ ਨਜ਼ਰ ਆ ਰਹੀ ਹੈ

  • @explorepunjab3052
    @explorepunjab3052 Рік тому +4

    ਮੱਖੂ ਸਾਬ,ਗੁਰੂ ਸਾਹਿਬ ਆਪ ਜੀ ਨੂੰ ,ਹੋਰ ਬਲ ਬਖਸ਼ੇ

  • @sukhvindersingh8372
    @sukhvindersingh8372 Рік тому +123

    ਬਹੁਤ ਵਧੀਆ ਮੱਖੂ ਜੀ ਆਪ ਜੀ ਨੇ ਤੇ ਤਸੱਲੀ ਕਰਵਾ ਦਿੱਤੀ ਬਹੁਤ ਵਧੀਆ ਜੀ

  • @hardevsingh7186
    @hardevsingh7186 Рік тому +245

    ਮੱਖੂ ਸਾਹਿਬ, ਮਹਾਨ ਸ਼ਖ਼ਸੀਅਤ ਹੈ ਜੀ,, ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਜੀ,, ਆਪਣੇ ਧਰਮ ਦੀ ਗੱਲ ਬਹੁਤ ਵਧੀਆ ਢੰਗ ਨਾਲ ਰਖਦੇ ਹਨ ਜੀ।

    • @SurjitSingh-ry5qm
      @SurjitSingh-ry5qm Рік тому +10

      ਮੱਖੂ।ਸਾਹਿਬ।ਏਨਾ।ਲੋਕਾਂ।ਨੇ।ਤਾਂ।ਬੇੜਾ।ਗ਼ਰਕ।ਕੀਤਾ।ਹੈ

    • @sevenriversrummi5763
      @sevenriversrummi5763 Рік тому +2

      MAKHU 😀😁😂🤣😃😃😄😅😀😂🤣😃😃😄😅😅😀😂🤣😃😃😄😅
      Gurdware kand bhul GEYA.

    • @nsinghsingh4296
      @nsinghsingh4296 Рік тому +7

      makhu ji bhut badhiya es banda zeero hai

    • @sardoolsingh9288
      @sardoolsingh9288 Рік тому +3

      Salute aa ji makhu sahib.waheguru tuhanu chardi kla ch rakhe g.

    • @varneet5525
      @varneet5525 Рік тому +1

      makhu saab tusi vi punjab de waris jion karlo ...naal reha karo amritpal singh de hamesha ...galan karniyan bahut sokhiyan ne...jado nuksaan hona hai taan punjab de mundeya da hona hai ...tuhada kuch ni jana.. hun sunny ne suri maarta...ohde parivaar da ki houga eh sochaya hai kise ne...chote chote bache ne ohde...

  • @lallykandola870
    @lallykandola870 Рік тому +4

    ਮਖੂ ਸਾਹਿਬ ਬਹੁਤ ਬਦੀਆਂ ਵੀਚਾਰ ਦੇਕੇ
    ਕੰਨ ਖੋਲ੍ਹਕੇ ਰੱਖ ਦਿੱਤੇ

  • @sunnybhangu3017
    @sunnybhangu3017 Рік тому +4

    ਮੱਖੂ ਜੀ ਇਹੋ ਜਿਹੇ ਮੂਰਖ਼ ਲੋਕ, ਜਿਨ੍ਹਾਂ ਨੂੰ ਇੱਕ ਪੈਸੇ ਦੀ knowledge ਨਈ ਇਹੋ ਜਿਹੇ ਨੂੰ ਸਮਜਾਉਣ ਦਾ ਫ਼ਾਇਦਾ ਨਈ ਜੇ ਹੋਣਾ, ਇਹ ਤੇ ਇੱਕ ਗੱਲ ਤੇ ਹੀ ਫਸੇ ਹੋਏ ਨੇ, ਨੈਗੇਟਿਵ ਸੋਚ ਨੈਗੇਟਿਵ ਹੀ ਰਹੇਗੀ 🙏🙏🙏🙏

  • @karmakhehra
    @karmakhehra Рік тому +35

    ਮੈੰਨੂ ਵੀ ਲਗਦਾ ਖਾਲਿਸਤਾਨ ਦੀ ਮੰਗ ਜਾਇਜ ਹੈ।।। ਵਾਹਿਗੁਰੂ ਜੀ ਕਿਰਪਾ ਕਰਨ ਜੀ ।।।।।

    • @SushilKumar-bm9kj
      @SushilKumar-bm9kj 27 днів тому

      India te Pakistan da new name Khalistan rakho g,,,,,
      Chhote country nu koi big country nhi rehan dauga.
      Kise b Country de tote kr k Country kamjor ho jaande aa.
      International level te study kro g. German ne Birlin wall no tod k ek majboot desh bna ditta, asi v eho jeha kam kr k dikha dena theek samajhde aa.
      Saare gurughar dekh skange.

  • @meharsingh8439
    @meharsingh8439 9 днів тому +1

    ਮੱਖੂ ਸਾਹਿਬ ਜੀ ਇਹੋ ਜਿਹੇ ਬੰਦਿਆਂ ਦੀ ਚੰਗੀ ਕਲਾਸ ਲਾਓ ਖਾਮ ਕਾਹਦਾ ਪਰਾਪੋਗੰਡਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranalehri952
    @ranalehri952 Рік тому +8

    I proud of U Harpreet Singh Makhu Saab g

  • @KulwantSingh-bt1oe
    @KulwantSingh-bt1oe Рік тому +60

    ਮੱਖੂ ਸਾਹਿਬ ਧੰਨਵਾਦ ਜੀ ਇਸ ਨੂੰ ਸਮਝਾੳੁਣ ਲਈ ਵਾਹਿਗੂਰੁ ਇਸ ਨੂੰ ਮੱਤ ਬਖਸੇ

  • @Bdog6868
    @Bdog6868 Рік тому +89

    ਮੱਖੂ ਵੀਰ ਜਿਦੰਬਾਦ ਵਾਹਿਗੂਰ ਜੀ ਆਪ ਨੂੰ ਚੜਦੀਆ ਕਲਾ ਬਖਸ਼ਣ

  • @karanbajwaheer7720
    @karanbajwaheer7720 Рік тому +11

    WaheGuru Ji ka Khalsa WaheGuru Ji ki Fateh

  • @ParwinderKaur-my2gv
    @ParwinderKaur-my2gv Рік тому +4

    ਬਹੁਤ। ਵਧੀਆ।ਮਖੂ। ਵੀਰ।ਜੀ

  • @shortvideo-nb7xg
    @shortvideo-nb7xg Рік тому +15

    ਭਾਇ ਹਰਪ੍ਰੀਤ ਸਿੰਘ ਮੱਖੂ ਜੀ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
    ਐਦਾ ਦੇ ਬੰਦਿਆਂ ਦੇ ਮੂੰਹ ਤੇ ਹਮੇਸ਼ਾ ਸੱਚ ਦੀ ਚਪੇੜਾਂ ਮਾਰਦੇ ਰਹੋ ਇਹ ਮਾਨਸਿਕ ਤੌਰ ਤੇ ਗੁਲਾਮ ਰਹਿਣਾ ਚਾਹੀਦਾ ਹੈ .

  • @sarabjeetkaour5571
    @sarabjeetkaour5571 Рік тому +31

    😁😁😁😁😁 ਗੁੰਡੇ ਬੰਦੇ ਦਾ ਕੋਈ ਸਟੈਂਡ ਨਹੀਂ ਮੱਖੂ ਵੀਰ ਜੀ ਬੋਹਤ ਵਧੀਆ ਸਵਾਲ ਕਿੱਤੇ l

  • @Rinkukhurdvlogs
    @Rinkukhurdvlogs Рік тому +4

    ਮੰਖੂ ਜੀ ਸਲਿਉਟ ਆ ਤੁਹਾਨੂੰ

  • @jagdevbrar6100
    @jagdevbrar6100 Рік тому +4

    ਮਖੂ ਸਾਹਿਬ ਜੀ ਇਹੋ ਜਿਹੇ ਮੰਦਬੁੱਧੀ ਬੰਦੇ ਨੂੰ ਬਹੁਤ ਹੀ ਵਧੀਆ ਜਵਾਬ ਦਿੱਤਾ ਹੈ ਹੁਣ ਸ਼ਾਇਦ ਸਮਝ ਹੀਂ ਜਾਏ ਨਹੀਂ ਤਾਂ ਅਜਿਹੇ ਬੰਦੇ ਖਾਹ ਮਖਾਹ ਵਿੱਚ ਮਾਰੇ ਜਾਂਦੇ ਹਨ

  • @sawaransingh1948
    @sawaransingh1948 Рік тому +84

    ਵਾਹਿਗੁਰੂ ਜੀ ਭਾਈ ਹਰਪ੍ਰੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @bhajansingh7714
    @bhajansingh7714 Рік тому +218

    ਜਿਉਂਦੇ ਵਸਦੇ ਰਹੋ ਮਖੂ ਸਾਹਿਬ ਇਹ ਤਾਂ ਕੂਚੀ ਭੇਡ ਲਗਦੀ ਹੈ

    • @singhsaab1841
      @singhsaab1841 Рік тому

      A kauta baekvas kar tha gadar dala kuta tha aeled

    • @singhsaab1841
      @singhsaab1841 Рік тому

      A ta kauta tha put kauta

    • @singhsaab1841
      @singhsaab1841 Рік тому

      A kauta the baen the cauta

    • @AmarjeetSingh-eq4bi
      @AmarjeetSingh-eq4bi Рік тому

      Mad is one of five kakar( fife k.

    • @AmarjeetSingh-eq4bi
      @AmarjeetSingh-eq4bi Рік тому

      Kahawat h chadj bole ta bole chanani kiu bole Ji’s vich khud lakha shads ne. This fellow must be drug dealer he is scared of his shop closing.or he is druggist. He doesn’t know how to talk. Why don’t he do something himself. Or he is fukkra banda. Or he wants choudhar. Danger banda

  • @harpalsingh7351
    @harpalsingh7351 10 днів тому +1

    ਦਿਮਾਗ ਟਿਕਾਣੇ ਨਹੀ ਇਸ ਵੀਰ ਦਾ, ਤੇ ਪੰਗਾ ਮਖੂ ਸਾਹਿਬ ਨਾਲ

  • @harwindersinghkhalsa5102
    @harwindersinghkhalsa5102 Рік тому +4

    Waheguru ji ka khalsa waheguru ji ki fateh.waheguru bless you paji 🙏

  • @LakhwinderSingh-rg4yy
    @LakhwinderSingh-rg4yy Рік тому +191

    ਹਰਪ੍ਰੀਤ ਸਿੰਘ ਮੱਖੂ ਜੀ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂ🙏🙏

    • @hansasingh3396
      @hansasingh3396 Рік тому +2

      ਹਰਪ੍ਰੀਤ ਸਿੰਘ ਜੀ ਮੂਰਖ ਨਾਲ ਕਾਨੂ ਗੱਲ ਕਰਦੇ ਹੋ

    • @mohansinghbasr3250
      @mohansinghbasr3250 Рік тому +2

      A banda. dangar. hee. bevkuf hee. makhu. sahib

    • @neeta34
      @neeta34 Рік тому +4

      ਇਹ ਬੰਦਾ ਕੰਨਫਿਉਜ਼ ਹੈ ਮਾਨਸੀਕ ਗੁਲਾਮੀ ਕਾਰਨ। ਇੰਨੂ ਆਪ ਨੂੰ ਪਤਾ ਨਹੀਂ ਲੱਗਦਾ ਇਹ ਕਹਿ ਕੀ ਰਿਹਿਆਂ। ਦੂਜੀ ਗੱਲ ਹੈ ਕਿ ਅਮ੍ਰਿਤਪਾਲ ਸਿੰਘ ਦੀ ਸੁਰੱਖਿਆ ਬਹੁਤ ਜਰੂਰੀ ਹੈ। ਇਦਾਂ ਦੇ ਬਿਮਾਰ ਲੋਕ ਹੀ ਨੁਕਸਾਨ ਕਰਦੇ ਹੁੰਦੇ ਹਨ

    • @hardeepsinghsony4406
      @hardeepsinghsony4406 Рік тому

      Fudu Banda ha

    • @hardeepsinghsony4406
      @hardeepsinghsony4406 Рік тому

      Banga pala garhwali dih

  • @princemalhi4434
    @princemalhi4434 Рік тому +56

    ਮਖੁ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kashmiraujla360
    @kashmiraujla360 Місяць тому +1

    ਮੱਖੂ ਵੀਰ ਤੁਸੀ ਤਸੱਲੀ ਕਰਵਾ ਦਿੱਤੀ ਬਹੁਤ ਸਹੀ ਤਰੀਕਾਂ ਨਾਲ ਜਵਾਬ ਦਿੱਤੇ।

  • @rajwinderdale2378
    @rajwinderdale2378 Рік тому +8

    Waheguru g mehar kro

  • @gurmeetgill1898
    @gurmeetgill1898 Рік тому +31

    ਮੱਖੂ ਸਾਹਿਬ ਇਹ ਬੰਦਾ ਖਵਾਰ ਹੋਇਆ। ਸਾਰੇ ਵਿਕਾਰਾਂ ਦੇ ਨਾਲ ਭਰਿਆ ਪਿਆ ਹੈ।
    ਜਿਹੜੇ ਗੁਰੂ ਦੇ ਭਾਣੇ ਵਿੱਚ ਚਲਦੇ ਹਨ ਉਹਨਾਂ ਦਾ ਸਤਿਕਾਰ ਹਰ ਇਕ ਜਗ੍ਹਾ ਬਹੁਤ ਹੁੰਦਾ ਹੈ।

  • @KaranArora-fk3gj
    @KaranArora-fk3gj Рік тому +133

    ਮਖੂ ਜੀ ਵਾਹਿਗੁਰੂ ਥੋਨੂੰ ਚੜਦੀਕਲਾ ਵਿਚ ਰੱਖੇ।

  • @bhupinderkaur8661
    @bhupinderkaur8661 Рік тому +3

    ਬਹੁਤ ਵਧੀਆ ਵਿਚਾਰ ਭਾਈ ਮੱਖੂ ਜੀ ਦੇ

  • @SandeepKaur-ux5dl
    @SandeepKaur-ux5dl Рік тому +2

    ਮੱਖੂ ਸਾਹਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਚੰਗੀ ਖਲ ਪਾਈਆ

  • @karanveersingh3904
    @karanveersingh3904 Рік тому +69

    ਵਾਹਿਗੁਰੂ ਸਾਹਿਬ ਆਪ ਜੀ ਤੇ ਹਮੇਸ਼ਾ ਮੇਹਰ ਰੱਖੇ ਮੱਖੂ ਸਾਹਿਬ ਤੁਸੀ ਬਹੁਤ ਹੀ ਵਧੀਆ ਵਿਚਾਰ ਸਾਂਝੇ ਕਰਦੇ ਹੋ।

  • @Shreyagill367
    @Shreyagill367 Місяць тому +2

    ਬਹੁਤ ਵਧੀਆ ਜੀ 😂😂😂😂😂😂😂❤❤❤❤❤ ਬਹੁਤ ਸਾਰਾ ਪਿਆਰ ਜੀ

  • @robinsidhu011
    @robinsidhu011 Місяць тому +5

    *MP ਅਮ੍ਰਿਤਪਾਲ ਸਿੰਘ ਜ਼ਿੰਦਾਬਾਦ* ❤

  • @kohinoorfilmproduction
    @kohinoorfilmproduction Рік тому +95

    ਬਹੁਤ ਬਹੁਤ ਧੰਨਵਾਦ ਮਖੂ ਸਾਬ

    • @johalsaab3819
      @johalsaab3819 Рік тому

      Enjoy my song 💞 johal Saab,, touch touch touch touch touch touch

    • @DarshanSingh-hg2vq
      @DarshanSingh-hg2vq Рік тому

      De ex

    • @gurnamsingh3789
      @gurnamsingh3789 Рік тому

      ਇਹ ਕੋਈ ਗੁਲਾਮ ਜਮੀਰ ਦਾ ਘਟੀਆ ਇਨਸਾਨ ਏ

  • @ParamjeetSingh-fh3tj
    @ParamjeetSingh-fh3tj Рік тому +113

    Waheguru ji ਮਖੂ ਜੀ ਨੂੰ ਚੜਦੀ ਕਲਾ ਵਿਚ ਰੱਖਣ

    • @chhinasaab6378
      @chhinasaab6378 Рік тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕਾ ਖਾਲਸਾ
      ਮਖੂ ਸਾਹਿਬ ਜੀ ਿੲਹੋ ਜਿਹੇ ਕੁਤੇ ਭੌਕਣ ਵਾਲੇ ਹੁੰਦੇ
      ਨੇ।।

  • @princegill2619
    @princegill2619 Рік тому +5

    Waheguru ji

  • @user-ke7hl1cn4j
    @user-ke7hl1cn4j Рік тому +2

    ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਫੋਨ ਕੋਲ ਦੀ ਉਡੀਕ ਕਰ ਰਿਹਾ

  • @RavinderSingh-fg6zb
    @RavinderSingh-fg6zb Рік тому +74

    ਮਖੂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ ਜੀ ਆਪ

  • @Sukhwindersingh-wk6ox
    @Sukhwindersingh-wk6ox Рік тому +10

    ਭਾਈ ਹਰਪ੍ਰੀਤ ਸਿੰਘ ਮਖੂ ਜੀ ਗੁੱਡ ਗੁਡ ਗੁਡ ਗੁਡ ਗੁਡ ਵੀਰ ਜੀ ਬਹੁਤ ਵਧੀਆ ਜੀ ਜਬਾਬ ਦਿੱਤਾ ਜੀ

  • @JagdishSingh-jc8bo
    @JagdishSingh-jc8bo Рік тому +2

    ਹਰ ਇਕ ਦਾ ਜਵਾਬ ਦੈਣ ਦੀ ਜਰੂਰਤ ਨਾਹੀਂ

  • @gurpreetsidhu9983
    @gurpreetsidhu9983 10 днів тому +2

    ਵਾਹਿਗੁਰੂਜੀ❤

  • @pindasingh4281
    @pindasingh4281 Рік тому +44

    ਮਾਝੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਮੈਂ ਸੁਣੀਂ ਆ , ਓਹ ਇਹ ਕਿ , ਇਹ ਤਾਂ ਹੈ ਹੀ ਬਲੱਛਣਾਂ

  • @gagandeepsingh5760
    @gagandeepsingh5760 Рік тому +94

    ਮੱਖੂ ਸਾਹਿਬ ਤਸੱਲੀ ਕਰਾਈ ਬਹੁਤ ਧੰਨਵਾਦ ਜੀ

  • @harsharnkaur3125
    @harsharnkaur3125 Рік тому +26

    ਵਧੀਆ ਰੇਲ ਬਣਾਈ ਆ ਵੀਰ ਜੀ... ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਵਿੱਚ ਹੋਰ ਪ੍ਰਪੱਕ ਕਰੇ।

  • @kaurbalvir7269
    @kaurbalvir7269 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🙏🏻🙏🏻🌹🌹🌹🌹 ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ🙏🏻

  • @mdbhaivarindersinghnirman9289
    @mdbhaivarindersinghnirman9289 Рік тому +17

    ਬਹੁਤ ਵੱਧੀਆ ਜਵਾਬ ਹਰਪੀ੍ਤ ਸਿੰਘ ਮਖੂ ਜੀ ਯੂ ਆਰ ਗਰੇਟ ਪ੍ਚਾਰ ਕ ਗਰੇਟ ਪਤਰਕਾਰ

  • @mehndipalwan7549
    @mehndipalwan7549 Рік тому +76

    ਬਹੁਤ ਵਧੀਆ ਮੱਖੂਸਾਬ ਜੀਇਹੋ ਜਿਹੀਆਂ ਭੇਡਾਂ ਨੂੰਸਮਝਾਓਏਹੋ ਸਾਡੀ ਸਿੱਖੀ ਨੂੰ ਕਲੰਕ ਲੱਗੇ ਹੋਏ ਹਨ

    • @johalsaab3819
      @johalsaab3819 Рік тому

      Enjoy my song 💞 johal Saab,, touch touch touch touch

    • @user-df6od9be5x
      @user-df6od9be5x Рік тому +2

      ਮੱਖੂ ਸਾਬ੍ਹ ਜੀ ਤੁਹਾਨੂੰ ਮੈਂ ਪਹਿਲਾਂ ਵੀ ਸਵਾਲ ਕਰ ਚੁੱਕਿਆ ਹਾਂ, ਪਰ ਤੁਸੀਂ ਜਵਾਬ ਨਹੀਂ ਦਿੱਤਾ, ਤੁਸੀਂ ਰੋਟੀ ਸੇਕਣ ਵਾਲੇ ਹੋ, ਤੁਹਾਡਾ ਕੰਮ ਵਧੀਆ ਚਲ ਰਿਹਾ, ਮੇਰੇ ਸਵਾਲ 1- ਦੁਨੀਆ ਦੇ ਦੇਸ਼ ਬਹੁਤ ਅਜਾਦ ਹੋਏ ਨੇ, ਹੁੰਦੇ ਵੀ ਪਏ ਨੇ। ਪਰ ਉਨ੍ਹਾਂ ਦੇਸ਼ਾਂ ਦੀ commity ਇਕ ਹੈ। ਪੰਜਾਬ ਵਿੱਚ ਰੰਗਰੇਟਾ ਭਾਈ ਚਰਾ ਇਸ ਨਾਲ ਸਹਿਮਤ ਨਹੀਂ। ਹਿੰਦੂ ਵੀਰ ਸਹਿਮਤ ਨ੍ਹੀ। ਕਿੱਥੋਂ ਹੋ ਜਾਊ ਤੇਰੇ ਪਿਓ ਦਾ ਆਜ਼ਾਦ। ਹਰ video ਵਿੱਚ audio Record ਅੱਪਲੋਡ ਕਰਕੇ ਆਪਣੀ ਕਮਾਈ ਦਾ ਸਾਧਨ ਬਣਾ ਰੇਖਿਆ ਤੁਸੀ ✍️
      ਸਵਾਲ 2- ਪਾਣੀ ਪੰਜਾਬ ਦਾ ਕੁਦਰਤੀ ਸਰੋਤ ਹੈ ਜਾ ਹਿਮਾਚਲ, ਹਮਲਿਆਂ ਪਰਬਤ ਮਾਣ ਸਰੋਵਰ ਝੀਲ ਦਾ,, ਐਵੇਂ ਜੱਬਲੀਆਂ ਮਾਰੀ ਜਨਾ ✍️
      ਸਵਾਲ 3- ਸਾਡੇ ਪਰਿਵਾਰ ਵਿਚੋਂ ਸਾਡੇ ਵੱਡੇ ਵੀਰ ਜਸਵੰਤ ਸਿੰਘ ਕਾਲ਼ਾ ਸੋਹਣੇ ਵਾਲਾ ਪਿਤਾ ਦਾ ਨਾਮ ਗੁਰਵਿੰਦਰ ਸਿੰਘ ਬਾਠ,, ਕੌਮ ਵਾਸਤੇ ਬਹੁਤ ਸੇਵਾ ਕੀਤੀ,, ਸੋਧਾ ਲਾਇਆ ਜਿਨੂੰ ਤੁਸੀਂ ਬੜਾ ਪਰਚਿਲਤ ਕੀਤਾ ਹੈ, ਸਰਸੇ ਵਾਲੇ ਸਾਧ ਦੇ ਚੇਲੇ ਅਤੇ ਵਕੀਲ ਨੂੰ ਰਾਜਸਥਾਨ ਜਾ ਕੇ ਗੱਡੀ ਚਾੜ ਦਿੱਤਾ, ਤੇਰਾ ਮਾਸੜ ਸਿਮਰਨ ਜੀਤ ਸਿੰਘ ਮਾਨ ਮੁਕਰ ਗਿਆ ਸੀ ਕਿ ਮੈਂ ਕਿ ਕਰਾ, ਅੱਜ ਵੀਰ ਸਾਡਾ ਧੱਕੇ ਉਮਰ ਕੈਦ ਕੱਟ ਰਿਹਾ ਮਰਨੋ ਉਪਰੰਤ ਤੱਕ ਜੇਲ ਵਿਚ,, ਕਿਤੇ ਮੱਖੂ ਸਾਬ੍ਹ ਸਰਚ ਕਰਨਾ history' , ਕਿਸੇ ਨੇ ਬਾਹ ਨਹੀਂ ਫੜੀ। ਜ਼ਮੀਨਾਂ ਵਿਕ ਗਈਆਂ, ਮਾਂ ਬਾਪ ਮੰਜੇ ਤੇ ਪੈ ਗਿਆ,, ਜਵਾਬ ਦੇ ਮੈਨੂੰ ✍️
      ਸਵਾਲ 4- ਨਸ਼ਾ ਪਤਾ ਕਿੰਨਾ ਪੈਦਾ ਕੀਤਾ ਜਿਹੜਾ ਕਿ ਹੁਣ ਆਮ ਹੋ ਗਿਆ,, ਤੇਰੇ ਮਾਸੜ ਸਿਮਰਨ ਜੀਤ ਸਿੰਘ ਮਾਨ ਬਹੁਤ ਭਰਾ ਮੰਨਦਾ ਪਕਿਸਤਾਨ ਨੂੰ, ਬਕਵਾਸ ਕਰਦਾ ਹੁੰਦਾ ਬਾਰਡਰ ਖੋਲ੍ਹ ਦੇਵੇ ਸਰਕਾਰ। ਬਹੁਤ ਹਮੈਤੀ ਹੈ ਉਨਾਂ ਦਾ। ਉਨ੍ਹਾਂ ਨੇ ਭੇਜਿਆ ਨਸ਼ਾ ਪੰਜਾਬ ਵਿੱਚ, ਨੋਜਵਾਨੀ ਨੂੰ ਖ਼ਤਮ ਕਰਨ ਵਾਸਤੇ, ਅੱਗੇ ਤੇਰੇ ਮਜੀਠੀਏ ਹੋਣਾ ਨੇ busnis ਚੱਲਿਆ। ਕਤੇ ਬੋਲਿਆ ਤੁਸੀਂ ਹੁਣ ਨੌਜਵਾਨ ਆਦਿ ਹੋ ਗਏ ਤੇ ਤੁਸੀ ਜਬਲੀਆਂ ਮਾਰਦੇ ਹੋ ਕਿ ਅਮ੍ਰਿਤਪਾਲ ਨਸ਼ਾ ਮੁਕਤ ਕਰ ਰਿਹਾ ਕੁਝ ਨਹੀਂ ਹੋਣਾ, ਅੰਮ੍ਰਿਤ ਛਕੋ ਸਿੰਘ ਸਜੋ ਪਰ ਇਸ ਅਨਪੜ੍ਹ ਮਗਰ ਨਾ ਲੱਗੋ। ਤੁਸੀਂ ਕੀ ਕੀਤਾ ਕੌਮ ਵਾਸਤੇ। ਰਣਜੀਤ ਸਿੰਘ ਕੂਕੀ ਨਾਲ ਕਰੋ interwe ਜੇਕਰ ਹੈ ਹਿਮਤ। ਉਨ੍ਹਾਂ ਨੇ ਸੱਭ ਕੁੱਝ ਦੇਖਿਆ ਤੇ ਹਾਦਾਈਆਂ ਹੈ✍️
      🙏🏻 ਮੇਰੇ commant ਨੂੰ ਬਲਾਕ ਨਾ ਕਰੀ ਮੱਖੂ ਸਾਬ੍ਹ, ਅਗਰ ਸੱਚਾ ਹੈ। ਪਹਿਲਾਂ ਵੀ ਤੇਨੂ comment ਕਰ ਚੁੱਕਿਆ ਤੂੰ delete ਕਰ ਦਿਨਾਂ ✍️

    • @nishaanlakhian5113
      @nishaanlakhian5113 Рік тому +1

      @@user-df6od9be5x pehla tu apni I'd da naam change kar. Bina gal toh har jgah haggan 💩💩 ponch jana. Jwaka wale sawal ne. Tere Mann ch simranjeet Singh Maan lai gussa ta ohdi hik ch vaj

    • @tajindersingh7287
      @tajindersingh7287 Рік тому +1

      @@user-df6od9be5x sare sehmat ne pr kush oh sikh nahin sehmat jo sikh nahin par sikhi bhes ch luke hoye dogle ne.. Te raj karna ee khalse ne aa j ewi har jagha jatta lai k paunch jande j koi hor gal ni aundi ta

    • @sekhonsekhonkokri9539
      @sekhonsekhonkokri9539 Рік тому +2

      ਭਰਾ ਇਹ ਪੈਦਾਇਸ਼ ਮੋਦੀ ਵਰਗੇ ਢਟਿਆ ਦੀ ਹੈ ।

  • @djbajwa7743
    @djbajwa7743 Місяць тому +1

    Waheguru ji ka Khalsa, Waheguru ji ki fateh bhai sahib ji. You’ve done a perfect job with your reply to unknown caller. I hope he’ll learn something about Punjab. Thanks

  • @vijaytalwandi194
    @vijaytalwandi194 19 днів тому +2

    ਰਾਜ ਕਰੇਗਾ ਖ਼ਾਲਸਾ

  • @kuldeepgill3321
    @kuldeepgill3321 Рік тому +11

    ਮੱਖੂ ਸਾਹਿਬ ਧੰਨਵਾਦ ਤੁਸੀ ਗੂਰੁਭਾਈ ਹੋਣ ਦਾ ਸਬੂਤ ਦਿੱਤਾ ਹੈ।

  • @khalsadeshpunjab3680
    @khalsadeshpunjab3680 Рік тому +78

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ ਜੀ

  • @HarveerBrar-rw8jm
    @HarveerBrar-rw8jm 12 днів тому +2

    Makhi veer je your yhanks

  • @Pritpalsingh-uz8bb
    @Pritpalsingh-uz8bb Рік тому +1

    ਭਾਈ ਸਾਹਿਬ ਵਧੀਆ ਜਵਾਬ ਦਿੱਤਾ ਕੋਈ ਸਟੇਡ ਨਹੀਂ ਏਸ ਦਾ

  • @JagtarSingh-bw8dm
    @JagtarSingh-bw8dm Рік тому +13

    ਮਖੂ ਸਾਹਿਬ ਤੁਸੀਂ ਬਹੁਤ ਸੁਲਝੇ ਹੋਏ ਇਨਸਾਨ ਹੋ। ਬਹੁਤ ਸਾਰੇ ਬੰਦੇ ਅਧੂਰੇ ਗਿਆਨ ਨਾਲ ਬਹਿਸ ਕਰਨ ਲੱਗ ਜਾਂਦੇ ਹਨ।

  • @deepkaur-bd9gk
    @deepkaur-bd9gk Рік тому +21

    ਭਾਜੀ ਜੋ ਜਵਾਬ ਦਿੱਤਾ ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।

  • @rajmand1588
    @rajmand1588 6 днів тому

    ਮੁਖੂ ਸਾਹਿਬ ਜੀ ਇਹ ਬੰਦਾ ਪੱਕਾ ਨਸ਼ਿਆਂ ਦਾ ਸੇਵਨ ਕਰਦਾ ਹੋਣਾ ਹੈ

  • @MajorsinghKalyan
    @MajorsinghKalyan 9 днів тому

    ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਮੀਨਾ ਦੇ ਪਟੇ ਸਿੱਖਾਂ ਦੇ ਨਾਮ ਕਰਵਵੇ ਸਨ ਕੀ ਓਥੇ ਗ਼ਰੀਬ ਸਿੱਖ ਨਹੀਂ ਸਨ ਬਿਨਾਂ ਸਰਮਾਏ ਦਾਰਾ ਤੋਂ ਕਿਸੇ ਨੂੰ ਇੱਕ ਓਰਾ ਨੀ ਦਿੱਤਾ ❤❤❤❤❤❤❤❤❤❤❤❤

  • @sandeepsandhu5530
    @sandeepsandhu5530 Рік тому +59

    ਬਹੁਤ ਵਧੀਆ ਮੱਖੂ ਸਾਬ ✊

  • @kdeepsingh2282
    @kdeepsingh2282 Рік тому +66

    ਬਹੁਤ ਖੂਬ ਮੱਖੂ ਸਾਹਿਬ

  • @Godisone8157
    @Godisone8157 Рік тому +1

    ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚੋ ਸ਼ਰਾਬ ਬੰਦ ਕਰੋ ਸਭ ਠੀਕ ਹੋ ਜਾਵੇਗਾ

  • @Jaspalsinghgill-dk5jl
    @Jaspalsinghgill-dk5jl 14 днів тому +1

    ਵਾਹਿ ਗੁਰੂ ਜੀ ❤❤🎉🎉❤❤

  • @ManjitSingh-wj6nf
    @ManjitSingh-wj6nf Рік тому +47

    ਮੁੱਖ ਸਾਹਿਬ ਬਹੁਤ ਵਧੀਆ ਵੀਰ ਜੀ

  • @parmjeetkaur9248
    @parmjeetkaur9248 Рік тому +37

    ਮਖੁ ਸਾਹਿਬ ਵਾਹਿਗੁਰੂ ਸੋਨੂ ਚੜਦੀ ਕਲਾ ਵਿਚ ਰੱਖੇ

  • @user-lt7gm1vt7n
    @user-lt7gm1vt7n 27 днів тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ,,,, 💪💪💪💪💪

  • @MajorsinghKalyan
    @MajorsinghKalyan 9 днів тому

    ਮਖੂ ਬਾਈ ਕੀ ਤੁਸੀਂ ਗੁਲਾਮ ਹੋ ਸ਼ਰੇਆਮ ਆਜ਼ਾਦ ਗੱਲਾਂ ਕਰਦੇ ਹੋ ❤❤❤❤❤❤❤❤

  • @BalkarSingh-rq5ih
    @BalkarSingh-rq5ih Рік тому +20

    ਮਖੂ ਬਹੁਤ ਵਧੀਆ ਪਤਰਕਾਰ ਆ ਜੀ

  • @jatinderbajwa4478
    @jatinderbajwa4478 Рік тому +16

    ਵੀਰ ਮਨਪ੍ਰੀਤ ਸਿੰਘ ਅਕਾਲ ਪੁਰਖ ਆਪ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ।

  • @user-sq9gd5fj3q
    @user-sq9gd5fj3q 13 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ❤ਦਿਲ ਵਿਚ ਨੇ ਓਕੇ ਪਹਿਲਾ ਕੀ ਸੀ ਓ ਓਸ ਬਾਰੇ ਬੋਲਨ ਦਾ ਹੱਕ ਨਈ ਹੈ ਕਿਸੇ ਨੂੰ ਮਖੂ ਜੀ ਧੰਨਵਾਦ ਸੱਚ ਦਾ ਸਾਥ ਦੇਣ ਲਈ