ਭਿਆਨਕ ਕਤਲੇਆਮ ਸ਼ੁਰੂ ਹੋ ਗਿਆ ਬੁੱਚੜਾਂ ਨੂੰ ਨੇੜਿਓਂ ਵੇਖੋ, ਅੱਖੀਂ ਵੇਖੇ ਹਾਲਤਾ rahul bedi, brain on tv

Поділитися
Вставка
  • Опубліковано 6 лис 2022
  • ਭਿਆਨਕ ਕਤਲੇਆਮ ਸ਼ੁਰੂ ਹੋ ਗਿਆ ਬੁੱਚੜਾਂ ਨੂੰ ਨੇੜਿਓਂ ਵੇਖੋ, ਅੱਖੀਂ ਵੇਖੇ ਹਾਲਤਾ rahul bedi, brain on tv

КОМЕНТАРІ • 357

  • @KingHunter3597
    @KingHunter3597 Рік тому +79

    . 💯☬💯 .
    ਸਿੱਖ ਰਾਜ ਜਰੂਰ ਆਉਣਾ ਚਾਹੀਦਾ ਹੈ
    ਅਗਰ ਸਿੱਖ ਕੌਮ ਨੂੰ ਬਚਾਉਣਾ ਹੈ ਤਾਂ

    • @anandsarup3503
      @anandsarup3503 Рік тому +3

      Sikh raj to phela ekata honi chahiye

    • @kindersidhu9133
      @kindersidhu9133 Рік тому +1

      Wahegur jii adaa karan 🙏🙏🙏🙏🤲🤲🤲❤❤

    • @jofynderdhanoa4160
      @jofynderdhanoa4160 Рік тому

      @@anandsarup3503 lu_n te waj oe

    • @jsranajsrana5263
      @jsranajsrana5263 Рік тому +2

      ਬੀਜੇਪੀ ਆਈ ਟੀ ਸੈੱਲ ਮੁਰਦਾਬਾਦ.

    • @jsranajsrana5263
      @jsranajsrana5263 Рік тому +1

      @@ikodapasara8143 ਵੈਸੇ ਤਾਂ ਸਿੱਖ ਧਰਮ ਵਿੱਚ ਜਾਤ ਦਾ ਕੋਈ ਕੰਮ ਨਹੀਂ, ਪਰ ਬਾਈ ਜੀ ਤੁਹਾਡੇ ਵਿੱਚ ਤਾ ਏਨੀ ਵੀ ਹਿੰਮਤ ਨਹੀਂ ਕਿ ਆਪਣਾ ਨਾਮ ਲਿੱਖ ਕੇ ਕਮੈਂਟ ਪਦੇ
      ਤੁਸੀਂ ਵੀ BJP ਦੇ IT Cell ਵਾਂਗ ਹੋ ਜੋ ਅਸਲੀ ਨਾਮ ਨਹੀਂ ਲਿਖਦੇ.
      ਤੇ ਸਾਹਮਣੇ ਵਾਲੇ ਦੇ ਸਵਾਲਾਂ ਤੋਂ ਡਰਕੇ ਉਸ ਕਾਂਗਰਸੀ,ਕਾਮਰੇਡ ਮਾਓਵਾਦੀ, ਅੱਤਵਾਦੀ,ਪਾਕਿਸਤਾਨੀ ਕਿਹਦੇ ਹਨ.

  • @pritpalrandhawa1204
    @pritpalrandhawa1204 Рік тому +9

    ਇਹ ਤਾ ਮੀਰ ਮਨੂੰ, ਜਕਰੀਆ ਖਾਨ, ਵਜ਼ੀਰ ਖਾਨ ਦੇ ਵੀ ਉਸਤਾਦ ਨਿਕਲੇ, ਏਨਾ ਜ਼ੁਲਮ

  • @rickyd5758
    @rickyd5758 Рік тому +7

    ਮੇਰੇ ਖਿਆਲ ਵਿੱਚ ਏਦਾਂ ਦੀ ਕਰੂਰਤਾ ਦੁਨੀਆਂ ਚ ਕਿਸੇ ਤਾਨਾਸ਼ਾਹ ਨੇ ਵੀ ਨਹੀਂ ਦਿਖਾਈ ਹੋਣੀ ਜਿੱਦਾਂ ਦੀ ਕਰੂਰਤਾ ਇਸ ਲੋਕਤਾਂਤਰਿਕ ਦੇਸ਼ ਚ ਸਰਕਾਰ ਵੱਲੋਂ ਦਿਖਾਈ ਗਈ

  • @user-bx5mu1pk9u
    @user-bx5mu1pk9u Рік тому +8

    ਫਿਰ ਇਹ ਨੀਚ ਕਰਮ ਕਰਨ ਵਾਲੇ ਆਪਣੇ ਆਪ ਨੂੰ ਇਨਸਾਨ ਕਿਵੇਂ ਕਹਿ ਸਕਦੇ ਹਨ ਹੈਵਾਨ, ਜਲਾਦ ਜਿੰਨਾ ਨੂੰ ਇੱਕ ਕੀੜੇ ਮਕੌੜੇ ਅਤੇ ਇਨਸਾਨ ਵਿੱਚ ਕੋਈ ਫਰਕ ਨਹੀਂ ਲੱਗਾ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਤੇ ਸ਼ਰਮਸਾਰ ਦਿਨ ਜਿਸ ਦਾ ਕਾਲਾ ਇਤਿਹਾਸ ਲਿਖਣ ਵਿੱਚ ਰਜੀਵ ਗਾਂਧੀ ਅਤੇ ਉਸ ਦੇ ਸੈਤਾਨੀ ਚੇਲਿਆਂ ਦਾ ਪੂਰਾ ਹੱਥ ਸੀ ਸਰਕਾਰਾਂ ਭਾਵੇਂ ਇਨਸਾਫ਼ ਨਾਂ ਦੇਣ ਪਰ ਉਪਰ ਵਾਲੇ ਨੇ ਇਨਸਾਫ਼ ਤਾਂ ਦੇਣਾ ਹੈ ਕਿਉਕਿ
    ਸਮਾਂ ਕਿਸੇ ਨੂੰ ਮੁਆਫ ਨਹੀਂ ਕਰਦਾ ਇਤਿਹਾਸ ਗਵਾਹ ਹੈ l

  • @VikramSingh-lk8tq
    @VikramSingh-lk8tq Рік тому +41

    ਹੇ ਵਾਹਿਗੁਰੂ ਜੀ ਉਹਨਾਂ ਪਾਪੀਆਂ ਦਾ ਕੋਈ ਵੰਸ਼ ਨਾ ਬਚੇ, ਨਾਲ ਹੀ ਉਹਨਾਂ ਲੀਡਰਾਂ / ਵਕੀਲਾਂ ਅਤੇ ਜੱਜਾਂ ਵੀ ਕੀੜੇ ਪੈ ਕੇ ਮਰਨ ਜਿਹਨਾਂ ਨੇ ਦੋਸ਼ੀਆਂ ਨੂੰ ਬਚਾ ਕੇ ਨੁਕਸਾਨ ਸਹਿਣ ਵਾਲਿਆਂ ਨੂੰ ਨਿਆਂ ਨਹੀਂ ਦਿੱਤਾ।🙏🙏🙏

  • @kuldipsingh7111
    @kuldipsingh7111 Рік тому +29

    ਨਾਂ ਭੁੱਲਣਯੋਗ ਨਾਂ ਮੁਆਫ਼ ਕਰਨ ਯੋਗ ਚੁਰਾਸੀ 84

  • @KingHunter3597
    @KingHunter3597 Рік тому +118

    ਪੂਰੀ ਦੁਨੀਆਂ ਵਿੱਚ ਅੱਜ ਤੱਕ ਏਨਾ ਜ਼ੁਲਮ ਕਿਸੇ ਵੀ ਕੌਮ ਉੱਤੇ ਨਹੀਂ ਹੋਇਆ ਹੋਵੇਗਾ ਜੀ, ਪਰ ਵੱਡਾ ਅਫ਼ਸੋਸ ਏਸ ਗੱਲ ਦਾ ਹੈ ਕਿ ਸਿੱਖ-ਕੌਮ ਅੱਜ ਵੀ ਆਜ਼ਾਦ ਨਹੀਂ ਹੋਈ ਦੁਸ਼ਮਣਾਂ ਦੇ ਚੁੰਗਲ ਵਿੱਚੋਂ

    • @harvindersingh7830
      @harvindersingh7830 Рік тому

      AND WILL NOT BE FREED IN ANY TIME SOONER OR LATER. BECAUSE WE HAVE MORE TRAITORS, PIMPS IN OUR COMUNITY THAN ANY OTHER COMUNITY UNFORTUNATELY. THANX.

    • @snjvsingh8
      @snjvsingh8 Рік тому +5

      ਫ਼ਿਕਰ ਨਾ ਕਰਿਓ, ਅੰਮ੍ਰਿਤਪਾਲ ਸਿੰਘ ਨੇ ਕੌਮ ਨੂੰ ਆਜ਼ਾਦ ਕਰਾ ਦੇਣਾ ਹੁਣ ।

    • @jsranajsrana5263
      @jsranajsrana5263 Рік тому +6

      @@snjvsingh8 ਤੁਸੀਂ ਕੀ ਕਸਮ ਖਾਧੀ ਹੈ ਕਿ ਪੰਜਾਬ ਦੇ ਮੁੰਡਿਆਂ ਨੂੰ ਜੀਣ ਨਹੀਂ ਦੇਣਾ, ਜਦੋਂ ਵੀ ਮੁੰਡਿਆ ਦੀ ਨਵੀਂ ਪਨੀਰੀ ਉੱਗਦੀ ਹੈ, ਤੁਸੀਂ ਆਪਣਾ ਝੋਲਾ ਚੁੱਕ ਉਨ੍ਹਾਂ ਨੂੰ ਮਰਵਾਉਣ ਲਈ ਤੁਰ ਪੈਂਦੇ ਹੋ.
      ਤੁਸੀਂ ਕਦੀ ਮੁੰਡਿਆਂ ਨੂੰ ਇਹ ਕਹਿੰਦੇ ਹੋ ਕਿ ਪੜ੍ਹ ਲਿਖ ਕੇ ਅੱਗੇ ਵਧੋ, ਤੁਹਾਡੇ ਨਾਂ ਤੋਂ ਸਾਫ ਪਤਾ ਚਲਦਾ ਹੈ ਕਿ ਤੁਸੀਂ ਸਿੱਖ ਨਹੀਂ ਹੋ,

    • @snjvsingh8
      @snjvsingh8 Рік тому +2

      @@jsranajsrana5263 ਸਾਹਿਬ ਜੇਕਰ ਮੈ ਏ ਕਹਿੰਦਾ ਕੇ ਤੁਸੀ ਕਿਸੇ ਰਾਜ ਭਾਗ ਦੇ ਸੁਫ਼ਨੇ ਨਾ ਵੇਖੋ, ਤੇ ਕਈਆਂ ਨੇ ਮਾੜਾ ਬੋਲਣਾ ਸੀ, ਹਾਲਾਂਕਿ ਸੱਚ ਏਹੋ ਹੈ ਕੇ ਰਾਜ ਅਗਰ ਮਿਲਿਆ ਤੇ ਕਿਸੇ ਇਕ ਨੂੰ ਹੀ ਮਿਲਣਾ ਬਾਕੀਆਂ ਤਾਂ ਫੇਰ ਓਸਦੇ ਗੁਲਾਮ ਬਣ ਜਾਣਾ, ਤੁਸੀ ਫ਼ਿਕਰ ਨਾ ਕਰੋ ਮੇਰੇ ਕਹੇ ਤੇ ਕਿਸੇ ਨਹੀਂ ਮਰਨਾ, ਆਗੂਆਂ ਦੇ ਕਹੇ ਤੇ ਮਰਦੇ ਨੇ । ਤੁਹਾਡੇ ਨਾਮ ਤੋ ਵੀ ਲਗਦਾ ਤੁਸੀ ਵੀ ਸਿੱਖ ਨਹੀਂ ਹੋ ।

    • @jassigiri6422
      @jassigiri6422 Рік тому +1

      Bro a sb brahman lok ne jo aaj tk sb ni gulam bnake

  • @pritpalrandhawa1204
    @pritpalrandhawa1204 Рік тому +4

    ਇਸੇ ਕਾਂਗਰਸ ਨੂੰ ਅਸੀਂ ਪੰਜਾਬ ਚ 3 ਵਾਰ ਸਰਕਾਰ ਬਣਾ ਕੇ ਦਿਤੀ, ਮੈਂ ਅੱਜ ਤੱਕ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ, ਖ਼ਾਲਸਾ ਰਾਜ ਦੀ ਤਾਂਗ ਮੈਂ ਮਰਦੇ ਦਮ ਤੱਕ ਰੱਖੂ ਆਪਣੇ ਮਨ ਚ ਬਣੇ ਜਾ ਨਾ ਗੱਲ ਵੱਖਰੀ ਆ ਤੇ ਹਰ ਸਿੱਖ ਨੂੰ ਖਾਲਸਾ ਰਾਜ ਦਾ ਸੁਪਨਾ ਆਪਣੇ ਮਨ ਚ ਰੱਖਣਾ ਚਾਹੀਦਾ

  • @baldevsingh4451
    @baldevsingh4451 Рік тому +10

    ਸਚ।ਬੋਲਣਾ ।ਲਈ ।ਵੀ।ਕਿੰਨੀ ਹਿੰਮਤ ।ਚਾਹੀਦੇ ਏ।ਇਹੋ ।ਜਿਹਾ।ਜੁਲਮ ।ਕਿਸੇ ।ਤੇ।ਨਾ।ਹੋਵੇ ।ਇਹੋ ।ਜਿਹੇ।ਪਤਰਕਾਰਾਂ ਦੀ ।ਦੇਸ਼ ।ਨੂੰ ।ਜਰੂਰਤ ਹੈ ।

  • @gurmeetgill1898
    @gurmeetgill1898 Рік тому +35

    ਜਿਹੜੇ ਵੀ ਸਿੱਖ ਜਾ ਪੰਜਾਬੀ ਲੋਕ ਮਾਰੇ ਗਏ ਜਿਹਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਹਨਾਂ ਲੋਕਾਂ ਦਾ ਗੁਨਾਹ ਕੀ ਸੀ।ਉਹ ਕਿਉ ਮਾਰੇ ਗਏ ਉਹਨਾਂ ਨੂੰ ਮਾਰਨ ਵਾਲੇ ਕੌਣ ਸਨ।

  • @dhalvindersingh6501
    @dhalvindersingh6501 Рік тому +68

    ਸਿੰਘਾਂ ਘਰ ਜਨਮ ਲੈਣਾ ਚੰਗੇ ਕਰਮਾ ਕਰਕੇ ਆ
    ਸੁਆਮੀ ਵਿਵੇਕਾਨੰਦ ਕਹਿੰਦੇ ਸਨ ਇੰਡੀਆ ਦੇ ਵਿੱਚ ਘਰ ਵਿੱਚ ਇਕ ਸਿੰਖ ਹੋਣਾ ਜਰੂਰੀ ਆ
    ਤਾ ਇੰਡੀਆ ਨੂੰ ਕੋਈ ਹਰਾ ਨਹੀਂ ਸਕਦਾ
    ਇਥੇ ਦੀ ਰਾਜਨੀਤੀ ਸਹੀ ਨਹੀਂ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KingHunter3597
    @KingHunter3597 Рік тому +37

    ਅੱਜ ਵੀ ਸੂਰੀ ਦੇ ਮਰੇ ਤੋਂ ਲੱਡੂ ਵੰਡਣ ਵਾਲਿਆਂ ਉੱਤੇ ਪਰਚੇ ਕੀਤੇ ਜਾ ਰਹੇ ਹਨ ਇੰਨਾ ਨੂੰ ਪੁੱਛਣ ਵਾਲਾ ਹੋਵੇ ਕਿ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਅਟੈਕ ਹੋਇਆ ਸੀ ਤਾਂ ਬਹੁਤ ਸਾਰੇ ਹਿੰਦੂਆਂ ਨੇ ਮਿਠਾਈਆਂ ਵੰਡੀਆਂ ਸੀ ਉਨ੍ਹਾਂ ਉੱਤੇ ਕਿਸੇ ਨੇ ਪਰਚੇ ਕਿਉਂ ਨਹੀਂ ਕੱਟੇ ਗਏ ? ਇਹ ਹਿੰਦੁਸਤਾਨ ਹੈ ਇੱਥੇ ਹਿੰਦੂਆਂ ਦਾ ਹੀ ਰਾਜ ਹੈ ਸਿੱਖ ਕੌਮ ਗੁਲਾਮ ਹੈ

    • @rattandhaliwal
      @rattandhaliwal Рік тому

      ਸਿੱਖ ਨਹੀਂ ਸਭ ਘੱਟ ਗਿਣਤੀਆਂ ਗੁਲਾਮ ਹਨ ਖਾਲਿਸਤਾਨ ਜ਼ਿੰਦਾ ਬਾਦ।

  • @sukhvindersingh2167
    @sukhvindersingh2167 Рік тому +8

    ਭਾਈ ਸਾਹਿਬ ਜੀ ਤੁਹਾਡਾ ਜ਼ਮੀਰ ਵੀ 40 ਸਾਲ ਬਾਅਦ ਜਾਗਿਆ । ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਕੁਲ ਦੇ ਹੋ। ਤੁਹਾਡੇ ਕੋਲ ਵੀਡੀਓ ਤੇ ਫੋਟੋਆਂ ਵੀ ਜ਼ਰੂਰ ਹੋਣਗੀਆਂ ਉਸ ਵੇਲੇ ਸਿੱਖ ਕਤਲੇਆਮ ਦੀਆਂ ਉਹਨਾਂ ਨੂੰ ਸੋਸ਼ਲ ਮੀਡੀਆ ਵਿੱਚ ਵਾਇਰਲ ਕਰੋ।ਪੂਰੀ ਦੁਨੀਆ ਨੂੰ ਪਚਾ ਲੱਗੇ ਕੀ ਵਾਪਰਿਆ ਸੀ 1984 ਵਿਚ ਸਿਖਾਂ ਨਾਲ।

  • @surjitkaur1895
    @surjitkaur1895 Рік тому +18

    ਵਾਹਿਗੁਰੂ ਜੀ ਪਤਰਕਾਰ ਦੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ।

  • @viveksingh314
    @viveksingh314 Рік тому +43

    ਵਾਹ ਜੀ ਵਾਹ ਪੱਤਰਕਾਰ ਸਾਹਿਬ ਜੀ🙏🙏🙏🙏🙏 ❤❤❤❤❤🌹🌹🌹🌹🌹💪💪💪💪💪

  • @gurmailsingh3297
    @gurmailsingh3297 Рік тому +18

    ਪਰ ਜਦੋ ਰਾਜੀਵ ਖੁਦ ਖਖੜੀਅਾਂ ਵਾਂਗ ਖਿਲਰਿਅਾ ਤਾਂ ਕਿੳੁ ਵਡਾ ਪੇੜ ਗਿਅਾ

  • @gurwindervirk3153
    @gurwindervirk3153 Рік тому +7

    Ajj ਸਮਾਂ ਕੁੱਝ ਹੋਰ ਹੈ।
    ਮੇਰਾ ਵਾਹਿਗੁਰੂ ਜੀ ਸਭ ਦਾ ਭਲਾ ਕਰਨ।
    ਪਰ ਸਿੱਖ ਕਮਜ਼ੋਰ ਉਸ ਟਾਈਮ ਵੀ ਨਹੀਂ ਸੀ ਤੇ ਕਮਜ਼ੋਰ ਅੱਜ ਵੀ ਨਹੀਂ।

  • @VikramSingh-lk8tq
    @VikramSingh-lk8tq Рік тому +47

    ਸਰ ਜੀ ਤੁਸੀਂ ਸਾਨੂੰ ਬਹੁਤ ਦੁਖਦਾਈ ਘਟਨਾ ਬਾਰੇ ਰੋਂਗਟੇ ਖੜਾ ਕਰਨ ਵਾਲੀ ਸੱਚਾਈ ਤੋਂ ਜਾਣੂ ਕਰਵਾਇਆ।😭😭😭😭😭 ਸਲਾਮ ਹੈ ਤੁਹਾਨੂੰ 🙏🙏

  • @sohanbhuppal9615
    @sohanbhuppal9615 Рік тому +5

    ਸਾਡਾ ਸਭਦਾ ਦੁਸ਼ਮਨ ਕੌਣ ਹੈ ਉਹਦੀ ਪਹਿਚਾਣ ਕਰਨੀ ਬਹੁਤ ਜਰੂਰੀ ਹੈ। ਨਹੀਂ ਤੇ ਭਵਿੱਖ ਵਿੱਚ ਅਜਿਹਾ ਵਾਪਰਦਾ ਰਹੇਗਾ।

  • @subhcharanjitsinghnehal9495
    @subhcharanjitsinghnehal9495 Рік тому +25

    ਅਸਲ ਵਿਚ ਕਿਸੇ ਵੀ ਕੌਮ ਦੇ ਗ਼ਰੀਬ ਲੋਕ ਅਜਿਹੇ ਟਾਇਮ ਬਾਕੀਆਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਕਦੇ ਵੀ ਕਿਤੇ ਵੀ ਦੰਗੇ ਸਿਰਫ਼ ਗਰੀਬ ਮਾਰਨ ਨੂੰ ਹੀ ਹੁੰਦੇ ਨੇ

    • @narendersingh7396
      @narendersingh7396 Рік тому +2

      Bhai katle aam si dange nayi

    • @subhcharanjitsinghnehal9495
      @subhcharanjitsinghnehal9495 Рік тому +4

      @@narendersingh7396 ਕਤਲੇਆਮ ਵਿਚ ਵੀ ਸਿਰਫ ਗਰੀਬਾਂ ਦਾ ਹੀ ਜ਼ਿਆਦਾ ਨੁਕਸਾਨ ਹੁੰਦਾ

    • @preetbrar5571
      @preetbrar5571 Рік тому +3

      @@subhcharanjitsinghnehal9495 katleam karn wale v greeb hi hunde a jada

    • @subhcharanjitsinghnehal9495
      @subhcharanjitsinghnehal9495 Рік тому +1

      @@preetbrar5571 bilkul g

    • @akshhhh263
      @akshhhh263 Рік тому

      @@preetbrar5571 ਕਤਲੇ ਆਮ ਕ੍ਰੋਣ ਵਾਲ਼ੇ ਗ਼ਰੀਬ ਨੀ ਹੁੰਦੇ ਕਰਨ ਵਾਲ਼ੇ ਗਰੀਬ ਹੋ ਸਕਦੇ ਆ ਕਰਨ ਵਾਲਿਆਂ ਤੋਂ ਕਰੌਣ ਵਾਲ਼ੇ ਵਡੇ ਗੁਣਾਗਾਰ ਹੁੰਦੇ ਆ ਇਸ ਕਤਲੇ ਆਮ ਦਾ ਮੁੱਖ ਦੋਸ਼ੀ ਰਜੀਵ ਗਾਂਧੀ ਸੀ

  • @simratpalsinghbrar5222
    @simratpalsinghbrar5222 Рік тому +15

    ਇਸ ਵੀਡੀਓ ਨੂੰ ਸੁਣ ਕੇ ਵੀ ਜੇਕਰ ਕੋਈ ਗੁਲਾਮੀ ਨਹੀਂ ਕਬੁਲਦਾ ਤਾਂ ਸਮਣੋ ਓਹ

  • @bahadursingh504
    @bahadursingh504 Рік тому +33

    ਵਾਹਿਗੁਰੂ ਜੀ ਇਨਸਾਫ਼ ਕਰੋ ਜੀ। ਪਾਪੀਆਂ ਨੂੰ ਸਜਾ ਜਰੂਰ ਦਿਉ ਜੀ। ਏਨੇ ਜਾਲਮ ਲੋਕ ?

    • @parminderkaur3958
      @parminderkaur3958 Рік тому

      Rab ne aap nhy ana veer par sewa lga ditti rab ne singh veera di rab mehar rakhe una veera te 🙏🏻

  • @tarvindersingh1072
    @tarvindersingh1072 Рік тому +17

    ਰੌਂਗਟੇ ਖੜ੍ਹੇ ਕਰਨ ਵਾਲੀ ਇੰਟਰਵਿਊ 👍

  • @NigraanSewaSanstha
    @NigraanSewaSanstha Рік тому +17

    ਵੀਰ ਜੀ ਪੰਜਾਬ ਵਿਚ ਅਮ੍ਰਿਤਪਾਲ ਸਿੰਘ ਨੂੰ 1984 ਵਿੱਚ ਪੰਜਾਬੀਆਂ ਨੂ ਪਏ ਘਾਟੇ ਬਾਰੇ ਜਾਨਕਾਰੀ ਦੇਣ ਦੀ ਹਿੰਮਤ ਜਰੂਰ ਕਰੋ ਜੀ - ਦਿਲੀ ਅਤੇ ਹੋਰ ਸੁਬਿਆਂ ਵਿਚ ਪੰਜਾਬੀਆਂ ਨੂੰ ਬਹੁਤ ਵਡੇ ਘਾਟੇ ਪਏ ਅਜ ਤਕ ਪੂਰਤੀ ਨਹੀਂ ਹੋ ਸਕੀ -- ਇਸ ਤਰਾਂ ਦਾ ਸਮਾਂ ਦੁਬਾਰਾ ਕਦੇ ਵੀ ਨਾ ਬਣੇ -ਇਸ ਲਈ ਪੰਜਾਬੀਆਂ ਨੂੰ ਹਰ ਕਦਮ ਹਰ ਪਲ ਸੋਚ ਵਿਚਾਰ ਅਤੇ ਸਭਨਾ ਸਿੱਖਾਂ ਦੇ ਸਹਿਯੋਗ ਅਤੇ ਸੂਝ ਬੂਝ ਅਤੇ ਦਲੇਰੀ ਨਾਲ ਸਹੀ ਫੈਸਲੇ ਲੈਣ ਦੀ ਜਰੂਰਤ ਹੈ ਤਾਂ ਕਿ ਜਵਾਨ ਬਚਿਆਂ ਦਾ , ਅਤੇ ਪੰਜਾਬੀਆਂ ਦਾ ਕਿਸੇ ਤਰਾਂ ਦਾ ਵੀ ਨੁਕਸਾਨ ਨਾਂ ਹੋਵੇ -- ਆਪ ਦੀ ਨੇ 1984 ਬਾਰੇ ਬਹੁਤ ਵਡੀ ਜਾਣਕਾਰੀ ਦਿਤੀ ਧਨਵਾਦ ਵੀਰ ਜੀ -- ਮੈ ਵੀ 1984 ਦੇਖੀ ਹੈ 🙏🙏🙏🙏🙏

    • @Virksaab92
      @Virksaab92 Рік тому

      Veer ji delhi walle sikh thoda rashtarvaadi bande c ta nuksaan hoya hali v bjp de magar firi jande hor passe sikha bahut bachaav kita a mostly Sherri sikh c thoda jada belive karde a system ch

    • @Kawal683
      @Kawal683 Рік тому +1

      ਘਟ।ਗਿਣਤੀਆਂ।ਹੀ।ਗੁਲਾਮਾਂ।ਵਰਗਾ।ਜੀਵਨ।ਬਤੀਤ। ਕਰਦੇ ਨੇ।

  • @surjitpall3501
    @surjitpall3501 Рік тому +6

    ਉਹ ਵਕਤ ਹੀ ਮਾੜਾ ਸੀ 1947 ਵਾਂਗ। ਬਦਲੇ ਦੀ ਭਾਵਨਾ ਤਾਂ ਉੱਠਦੀ ਹੈ ਪਰ ਕਿਸ ਕੋਲ਼ੋ ,ਭੀੜ ਕੋਲੋ।
    1978 ਤੋ ਪਹਿਲਾ ਹਿੰਦੂ ਤੇ ਸਿੱਖਾਂ ਵਿੱਚ ਕੋਈ ਨਫਰਤ ਨਹੀਂ ਸੀ

  • @khalsadeshpunjab3680
    @khalsadeshpunjab3680 Рік тому +31

    ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਹੋਰ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ ਜੀ

    • @sikandersingh1566
      @sikandersingh1566 Рік тому +1

      Waheguru ji waheguru ji

    • @varishnalveda7603
      @varishnalveda7603 Рік тому +1

      Plz vote for refrendam dia vota canda ch1lakh10 hajar vote ਸਰੀ ਵਿਖੇ ਪਈ ਹੈ।ਵੈਨਕੂਵਰ ਚ 1 ਲੱਖ । ਵੋਟ ਪਈ ਹੈ ਹਾਲੇ ਹੋਰ ਯੂਰਪ country ch vota ਪਾਈਨਿਆ hai 🦁 ਪੰਜਾਬ 26,1,2023।ਨੂੰ refrendam ਦੀਆ।ਵੋਟਾਂ ਪੈਣ ਗਿਆ ਵੋਟਾਂ ਲਈ ਤਿਆਰ ਰਹੋ ਵੀਰੋ ਫੇਰ ਹੀ ਸਾਡਾ claim UNO ch ਜਾਉ ਤੇ।ਅਜ਼ਾਦੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ ,ਇੰਡੀਆ ਜਾ ਪੰਜਾਬ ਦਾ ਕੋਈ ਚੈਨਲ ਵੋਟਾਂ ਦੀ ਨਿਊਜ਼ ਨਿ ਲੋਂਦਾ because loka nu ਪਤਾ ਨਾ ਲੱਗੇ 🙏 👍

  • @AvtarSingh-by7wv
    @AvtarSingh-by7wv Рік тому +3

    ਜੇ ਕਿਤੇ ਅੱਜ ਵੀ ਇਹੋ ਜਿਹਾ ਕੰਮ ਸ਼ੁਰੂ ਹੋ ਗਿਆ ਤਾਂ ਸਿੱਖਾਂ ਦਾ ਹਾਲ ਫਿਰ ਇਹੀ ਹੋਣਾ, ਗਰੰਟੀ ਨਾਲ ਹੋਵੇਗਾ,ਹੋ ਸਕਦਾ ਚੁਰਾਸੀ ਨਾਲੋਂ ਵੀ ਭੈੜਾ ਹੋਵੇ।

  • @rajinderjitsingh506
    @rajinderjitsingh506 Рік тому +18

    ਵਾਹਿਗੁਰੂ ਜੀ ਸਿੱਖ ਕੌਮ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਨ੍ਹਾਂ ਨਕੰਮੀਆ ਸਰਕਾਰਾਂ ਤੋਂ

  • @harmindersinghpammu553
    @harmindersinghpammu553 Рік тому +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸੁਮੱਤ ਬਖਸ਼ਣ ਜੀ ਸਰਬੱਤ ਦਾ ਭਲਾ ਕਰਨ ਜੀ ਏਕਤਾ ਪਿਆਰ ਭਾਵਨਾਂ ਵਿੱਚ ਰਹਿਣ ਵਾਲੇ ਬਲ ਬਖਸ਼ਣ ਜੀ 🌹🙏
    ਖਾਲਸਾ ਰਾਜ ਹੋ ਕਿ ਹੀ ਰਹਿਣਾ ਹੈ ਜੀ ਇਕ ਦਿਨ ਤਾਂ
    ਜੰਮਣਾ ਮਰਨਾ ਬੰਦੇ ਦੇ ਹੱਥ ਵੱਸ ਵਿੱਚ ਨਹੀਂ ਹੈ ਜੀ
    ਵਾਹਿਗੁਰੂ ਸਾਹਿਬ ਜੀ ਦੇ ਹੱਥ ਵੱਸ ਵਿੱਚ ਹੈ ਜੀ ਸਭ ਕੁਸ਼
    ਵਾਹਿਗੁਰੂ ਸਾਹਿਬ ਜੀ ਆਪ ਹੀ ਕਲਕਲਕੀ ਸ੍ਰੀ ਨੇਹਕਲੰਕ ਹੋ ਕੇ ਪਾਪ ਦਾ ਨਿਵੇੜਾ ਕਰਨਗੇ ਜੀ ਤੇ ਫੇਰ ਕਲਜੁਗ ਦੀ ਛੁੱਟੀ ਤੇ ਸਤਿਜੁਗ ਹੀ ਵਰਤੇ ਗਾ ਜੀ। ਇਹ ਨੀਚ ਜੀਵ ਨਹੀਂ ਬੋਲਦਾ ਜੀ। ਜੋ ਸੰਤ ਜਨਾਂ ਤੋਂ ਸੁਣਿਆ ਹੋਇਆ ਹੈ ਜੀ ਉਹੀ ਲਿਖਿਆ ਹੈ ਜੀ 🌹🙏

  • @satnamsingh-we3zr
    @satnamsingh-we3zr Рік тому +3

    ਹਰੇਕ ਕੌਮ ਦਾ ਦੇਸ਼ ਜਰੂਰੀ ਹੈ

  • @KuldeepSingh-oj2vf
    @KuldeepSingh-oj2vf Рік тому +11

    Rahul bedi ji
    You are really a nice Reporter
    Who have given a very heartily touch
    Information
    Of 1984

    • @RajinderSingh-kr8cl
      @RajinderSingh-kr8cl Рік тому

      Pls also discuss on safety & security measures adopted, after such a massive nation wide massacre & destruction. How a Sikh can save himself in such a scenario. Have we approached supreme court...how to save oneself & property, in case of such wide spread massacre.

  • @rattandhaliwal
    @rattandhaliwal Рік тому +8

    ਮੋਦੀ ਸਰਕਾਰ ਵੀ ਇੰਦਰਾ ਵਾਲੇ ਰਸਤੇ ਚੱਲ ਰਹੀ ਹੈ,ਜੋ ਦੇਸ਼ ਨੂੰ ਬਰਬਾਦ ਕਰ ਦੇਵੇਗੀ ਤੇ ਫਿਰ ਦੇਸ਼ ਦੇ ਟੋਟੇ ਹੋਣਗੇ।

  • @gurdeepkaur6889
    @gurdeepkaur6889 Рік тому +2

    Bahut ruva ditta es gall baat ne
    Kade ni bhullega oh sama

  • @NirmalSingh-lj5dh
    @NirmalSingh-lj5dh Рік тому +4

    ਹੇ ਵਾਹਿਗੁਰੂ ਜੀ ਇਸ ਗੰਦੇ ਰਾਜ ਦਾ ਅੰਤ ਹੋਣਾ ਚਾਹੀਦਾ ਹੈ

  • @rickyd5758
    @rickyd5758 Рік тому +4

    ਉਸ ਸਮੇਂ ਦੇ ਅੱਖੀਂ ਦੇਖੇ ਹਾਲਾਤ ਸੁਣਕੇ ਕਠੋਰ ਤੋਂ ਕਠੋਰ ਬੰਦੇ ਦੀਆਂ ਅੱਖਾਂ ਚ ਵੀ ਅੱਥਰੂ ਆ ਜਾਂਦੇ ਆ ਤੇ ਜਿੰਨਾ ਨੂੰ ਇਹ ਸਭ ਅੱਖੀਂ ਦੇਖਣਾ ਪਿਆ ਉਹਨਾਂ ਤੇ ਕੀ ਬੀਤੀ ਹੋਵੇਗੀ ਪੂਰੀ ਦੁਨੀਆਂ ਚ ਇਸਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।

  • @mehtabdhillon9384
    @mehtabdhillon9384 Рік тому +1

    ਵਾਹਿਗੁਰੂ ਜੀ ਪਤਰਕਾਰ ਦੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ। ਸਰ ਜੀ ਤੁਸੀਂ ਸਾਨੂੰ ਬਹੁਤ ਦੁਖਦਾਈ ਘਟਨਾ ਬਾਰੇ ਰੋਂਗਟੇ ਖੜਾ ਕਰਨ ਵਾਲੀ ਸੱਚਾਈ ਤੋਂ ਜਾਣੂ ਕਰਵਾਇਆ।😭😭😭😭😭 ਸਲਾਮ ਹੈ ਤੁਹਾਨੂੰ 🙏

  • @dilbagpannu4487
    @dilbagpannu4487 Рік тому +10

    My blood start boiling when I listen all these things I know 84 was big day we have lost our brother sisters daughters and Delhi and Kanpur I hate the person who support BJP Akali and Congress they all were after money and chair

  • @Punjab_PB07
    @Punjab_PB07 Рік тому +5

    Sir Tuhadi har Gal inj lag rahi c Jinve Meriya Akhain Sahmne ho reha hove ..Ina Zulm kede Rakshsa ne kita hona ..Una lai koi v Duniya di Saja Ghat hai...Sir Sun k he Rona aa gya tusi ta sab kuj Akhi vekhya hai...

  • @kulbirkeer3143
    @kulbirkeer3143 Рік тому +19

    Justice delayed is justice denied
    Sikh can not forget this wound result wl come if govt not given justice still......

  • @baldevSingh-pd1ez
    @baldevSingh-pd1ez Рік тому +10

    Ji waheguru ji waheguru

  • @satwindersingh1
    @satwindersingh1 Рік тому +14

    Sach sunaun lyi,, dhanwaad.
    Gallan sun k aakha aage seen aa gye,, bhut dukh hoyea,
    Ajj v insaaf nhi.

  • @Elfsimmuoffical
    @Elfsimmuoffical Рік тому +1

    Rahul bedi ji vaheguru bless you

  • @sarbjitsandhu2531
    @sarbjitsandhu2531 Рік тому +22

    ਵਾਹਿਗੁਰੂ ਸਾਹਿਬ ਜੀ ਇਸ ਤਰ੍ਹਾਂ ਲੱਗਦਾ ਕਿ ਸਿੱਖ ਦੇ ਘਰ ਜਨਮ ਲੈਣਾ ਵੀ ਗੁਨਾਹ ਹੈ। ਕਿਉਕਿ ਇਹ ਮਾੜੇ ਸਮੇਂ ਵਿੱਚ ਦੇਸ਼ ਨੂੰ ਅਨਾਜ, ਲੰਗਰ ਦੇਸ ਦੀ ਸੁਰੱਖਿਆ, ਅਤੇ ਇੱਜਤ ਮਾਣ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ।

    • @dhandhanshrigurugranthsahi1743
      @dhandhanshrigurugranthsahi1743 Рік тому +3

      bs langr hi laio ehnna hindu gundua nu sodha kdo laouna hun time aa giya

    • @dhalvindersingh6501
      @dhalvindersingh6501 Рік тому +5

      ਜੇ ਕੋਈ ਚੰਗੇ ਕਰਮ ਕੀਤੈ ਤਾ ਹੀ ਸਿੰਖ ਦੇ ਘਰ ਜਨਮ ਲੈਦਾ ਇਨਸਾਨ

    • @kulbirsingh5262
      @kulbirsingh5262 Рік тому

      @@dhalvindersingh6501 bilkul sahi prikheya vi ose di hundi jo safal hon di himat rakhda hove

    • @gettingrich4719
      @gettingrich4719 Рік тому +2

      @@dhandhanshrigurugranthsahi1743 guru granth sahib de Nam to id bnaa k bkwas nahi krida hunda bai ji

    • @gettingrich4719
      @gettingrich4719 Рік тому

      @@dhalvindersingh6501 very perfect answer

  • @Pritamsingh-xl5mm
    @Pritamsingh-xl5mm Рік тому +2

    सरकारी पदाधिकारियों को क्या सज़ा दी गई। यदि नहीं तो क्यों। दंगा रोकने की जिम्मेदारी उनकी होती है।

  • @kaydhillon5426
    @kaydhillon5426 Рік тому +9

    Very sad braking my heart didn’t have word’s to say 😭😭😭😭😭

  • @competition.concepts1438
    @competition.concepts1438 Рік тому +9

    Sikhs nu yaad rakhna chahida

  • @SurinderSingh-rr3mf
    @SurinderSingh-rr3mf Рік тому +10

    Waheguru ji 🙏

  • @bnee8313
    @bnee8313 Рік тому +11

    It's always heartbreaking to listen about 1984. How they can expect that we should not remember or take a name of 1984.

    • @upkarsingh8929
      @upkarsingh8929 Рік тому

      What yu saying .1984 is unforgettable
      Ab dubara 84 nehi hoga ab tou 1947 hoga.jinhoney 1984 kiya. Unka namo nshan tak mita dengey is dharti sey

    • @Need_12
      @Need_12 Рік тому

      @@upkarsingh8929 1947 v ne hoga ab ,, aj sarkara ek sath ne apni fydaa laye teh lok bkra bkra na

  • @KingHunter3597
    @KingHunter3597 Рік тому +11

    ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਜੀ ਇਸ ਬੁਰੇ ਦੌਰ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਕਓਰਿਟੀ ਦੀ ਬਹੁਤ ਵੱਡੀ ਘਾਟ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਦੀਪ ਸਿੱਧੂ ਵਾਂਗ ਕੌਮ ਦਾ ਇੱਕ ਹੋਰ ਹੀਰਾ ਗਵਾ ਬੈਠੀਏ, ਆਪਾਂ ਸਾਰੇ ਜਾਣਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਤੋਂ ਕਿਸੇ ਵੀ ਸਿਕਓਰਿਟੀ ਦੀ ਮੰਗ ਨਹੀਂ ਕਰਦੇ ਪਰ ਕੌਮ ਦਾ ਪੂਰਾ ਹੱਕ ਬਣਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਦਾ, ਬਾਕੀ ਰਹੀ ਸਿੱਖ ਕੌਮ ਨੂੰ ਅਤੇ ਪੂਰੇ ਪੰਜਾਬ ਨੂੰ ਹੱਕ ਦਵਾਉਣ ਦੀ ਗੱਲ ਇਸ ਵਿੱਚ ਇੱਕਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਇਹ ਕੋਈ ਨਿੱਜੀ ਜ਼ਰੂਰਤ ਨਹੀਂ ਹੈ ਇਹ ਤਾਂ ਕੋਈ-2 ਮਾਂ ਦਾ ਪੁੱਤ ਹੀ ਪੂਰੀ ਕੌਮ ਵਾਸਤੇ ਸੀਸ ਤਲੀ ਉੱਤੇ ਰੱਖਦਾ ਹੈ, ਇਸ ਲਈ ਇਹ ਪੂਰੀ ਸਿੱਖ-ਕੌਮ ਅਤੇ ਪੂਰੇ ਪੰਜਾਬ ਦੇ ਹੱਕਾਂ ਲਈ ਜੰਗ ਹੈ ਜੋ ਕਿ ਏਕਤੇ ਨਾਲ ਹੀ ਜਿੱਤੀ ਜਾ ਸਕਦੀ ਹੈ ਜੀ

  • @jasmindersingh7082
    @jasmindersingh7082 Рік тому +7

    Very sad incidents/a slur in the of Democracy

  • @jogindersinghjinder2632
    @jogindersinghjinder2632 Рік тому +20

    84ਵਿਚ ਕਾਂਗਰਸ ਪਾਰਟੀ ਦੀ ਹਕੂਮਤ ਨੇ ਦਿੱਲੀ ਵਿਚ ਸਿੱਖਾਂ ਤੇ ਬੁਹਤ ਜ਼ੁਲਮ ਹੋਇਆ 100/ਵਿਚੋਂ 2,/ਸਿੱਖ ਹਨ ਦਿੱਲੀ ਵਿਚ ਸਿੱਖਾਂ ਦਾ ਸਫ਼ਾਇਆ ਕਰ ਦਿੱਤਾ ਸੀ ਸਿੱਖਾ ਦੀਆ ਬੱਚੀਆਂ ਦੀ ਵੀ ਬਹੁਤ ਬੇਜ਼ਤੀ ਕੀਤੀ ਪੰਜਾਬ ਵਿੱਚ ਨੌਜ਼ਵਾਨੀ ਖਤਮ ਕੀਤੀ ਜਿਹੜੇ ਲੋਕ ਜੀਉਂਦੇ ਹਨ ਉਹ ਵੀ 84ਦਾ ਜਦੋਂ ਬਿਆਨ ਕਰਦੇਂ ਹਨ ਉਨ੍ਹਾਂ ਦੀਆ ਅੱਖਾ ਵਿਚੋਂ ਹੰਝੂ ਆ ਜਾਂਦੇ ਹਨ 84ਵਿਚ ਸਿਖਾਂ ਨੇ ਬੱਚਣ ਵਾਸਤੇ ਆਪਣੇ ਕੇਸ 500ਰੁਪਏ ਦੇ ਕੇ ਕਟਵਾਏ ਸੀ ਇਸ ਵਿੱਚ ਸਾਡੇ ਪਿੰਡ ਦੇ ਵੀ ਲੋਕ ਸਨ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਦਿੱਲੀ ਵਿਚ ਗਾਜਰਾਂ ਮੂਲੀਆਂ ਤਰ੍ਹਾਂ ਕੁਤਰਿਆ

    • @user-fu5ev9et3h
      @user-fu5ev9et3h Рік тому +1

      ਭਾਰਤੀ ਸਟੇਟ ਨੇ ਕਰਿਆ ਸਿੱਖਾਂ ਦਾ ਕਤਲੇਆਮ

  • @user-jn2ge8ot8c
    @user-jn2ge8ot8c Рік тому

    Bedi ji your kotti kotti thanks your speech make me cry 😭 l can’t stop crying you are the first person who tell the truth thanks

  • @satinderjitsingh6214
    @satinderjitsingh6214 Рік тому +1

    wahiguru ji

  • @gurmailkaur6164
    @gurmailkaur6164 Рік тому +4

    Waheguru ji guru hi kirpa ker

  • @kindersidhu9133
    @kindersidhu9133 Рік тому +2

    Wahegur wahegur wahegur wahegur wahegur wahegur wahegur wahegur jii 😢😢😢😢😢😢

  • @gurkiratsingh1638
    @gurkiratsingh1638 Рік тому

    Rahul bedi ji ,, thanks ji sach boln lai

  • @sahibsinghsidhu8938
    @sahibsinghsidhu8938 Рік тому +2

    ਸੁਣੋ ਚਗਲ ਲੋਕੋ

  • @KuldeepSingh-oj2vf
    @KuldeepSingh-oj2vf Рік тому

    RAHUL BEDI JI
    AAP US TIME DAA ZIKER SUNA REHAY
    LEGDA US TIME INSANIAT MER CHUKI C
    AAPDEE GELLAN SUN K HI RONA AA RIHA
    AAP NAY TAA OH SEEN AKHEEN DEKHIYA
    AAP DEY MN TEY KI BEETI
    IH SUN K HI DIL BAHUT DUKHI HOIYA
    THANKS FOR A BRAVE PRESS REPORTER

  • @parmjitsingh1919
    @parmjitsingh1919 Рік тому +2

    Waheguru ji

  • @guruplaha
    @guruplaha Рік тому +7

    So sad

  • @takemyhandleinyourbund
    @takemyhandleinyourbund Рік тому

    #justiceforsikhgenocide84

  • @majorsingh6495
    @majorsingh6495 Рік тому +2

    ਚਰਾਸੀ ਦੀ ਘਟਨਾ ਦੋਆਰਾ ਨਹੀ ਹੋਣਾ ਚਾਹੀਦਾ

  • @rampalrp1352
    @rampalrp1352 Рік тому +1

    Wage.guru.wahe.guru.g

  • @gurinderpalsingh841
    @gurinderpalsingh841 Рік тому +3

    Bedi Sahib these kind of things will continue to happen. But there's definitely a solution to it.

  • @harvelsingh3088
    @harvelsingh3088 Рік тому +1

    Waheguru ji . Bahut julam hoea ci

  • @spsingh1705
    @spsingh1705 Рік тому

    Mr Rahul bedi
    sir ji so thanks for info

  • @gurpeetsingh704
    @gurpeetsingh704 Рік тому +2

    ਮੁਲਾਕਾਤ ਤਾਂ ਪੁਰੀ ਦਿਖਾ ਦੇਂਦੇ

  • @govindwik9029
    @govindwik9029 Рік тому +16

    Dear brother u r telling the details of 84 . murdered. U worked as journalist for Indian express. Can u provide photo shot of this incidents. In this 2 particular area triloki Puri. If you can put this on you tube or through this channel. With the helps if these photos we will try to Sue Indian government in international court of human rights. And please put these pictures in Sikh museum..

  • @gurmeetsinghsachdeva5965
    @gurmeetsinghsachdeva5965 Рік тому

    Wahaguru ji
    Bedi ji aap jo keh rahe bahut dhuk wala c
    Kai reporter to ghatna samne alag alag nazar aanda
    Wahaguru ji mehar karna
    Thank Bedi Saab

  • @ghanshyambhargava3901
    @ghanshyambhargava3901 Рік тому +1

    Hune v jehde culprits ajaad ghum rahe h ona nu fad k sazaa do.. Ena julm karn wale azaad nahi rehne chahide.

  • @Elfsimmuoffical
    @Elfsimmuoffical Рік тому

    Veer ji bahut hi mandbhagi gal

  • @SukhjinderSingh-mi1wg
    @SukhjinderSingh-mi1wg Рік тому

    Very nice paterkar sade leadera ne sikh kom da bera garak ker dita ena da bera gark hona cheda c badal taber meru te kom da bhola hovega

  • @baljeetkaur2072
    @baljeetkaur2072 Рік тому +4

    Sada vi Rohini Delhi vich ghar khatam hoia si

    • @societenaturelle9005
      @societenaturelle9005 Рік тому

      😮‍💨 Waheguru mehar rakhan !
      Sikhi toon vichodda na pao. SINGH SAJJO te Chaddi Kala vich Raho 🙏😇

    • @akshhhh263
      @akshhhh263 Рік тому

      Waheguru ਜੀ ਮੇਹਰ ਕਰਨ

  • @harbansbadesha
    @harbansbadesha Рік тому +13

    ਮਿਤਰੋ 84ਦੇਖਿਆ ਪੰਜਾਬ ਤੋਂ ਬਾਹਰ , ਪਹਿਲਾਂ ਕੌਮ ਬਦਨਾਮ ਕੀਤੀ ਫੇਰ ਮਰਵਾਈ,ਉਸ ਤੋ ਬਾਦ 93=ਤੱਕ ਪੰਜਾਬ ਲੁੱਟਿਆ ਤੇ ਕੁੱਟਿਆ, ਸਿੱਖਾਂ ਨੂੰ ਸਿੱਖਾਂ ਵਿਰੁੱਧ ਵਰਤਿਆ,,ਸਿੱਖੋ ਅਤੇ ਦੂਜੇ ਭਰਾਵੋ,ਏਜੰਸੀਆ, ਮਗਰ ਲਗ ਗਰਮ, ਗੱਲਾਂ ਨਾ, ਕਰੋ ਮਰਨਾ ਆਮ ਲੋਕਾਂ ਨੇ ਹੈ , ਵਡਿਆ ਦਾ ਨਾ ਪਹਿਲਾਂ ਗਿਆ ਨਾ ਜਾਣਾਂ

    • @AvtarSingh-yx7hs
      @AvtarSingh-yx7hs Рік тому +1

      ਏਹ ਹੀ ਦੁਸ਼ਮਣ ਚਾਹੁੰਦਾ ਹੇ ਸਿਖਾਂ ਨੁ ਸਲਾਹ ਹੇ ਹਥਿਆਰ ਰਖੋ ਆਪਨੀ ਸੁਰਖਿਆ ਵਾਸਤੇ ਚੜਕੇ ਆਏ ਨੁ ਵਾਪਸ ਨਾ ਜਾਨ ਦੇਵੋ

    • @preetbrar5571
      @preetbrar5571 Рік тому

      @@AvtarSingh-yx7hs hathyar kise ne nai keha chuko apne guru naal judo hathyar apni surakhsa lyi rakho a v jaruri a jina chir asi guru wale nai bande apne ithyas naal nai jud de sade jutiyan hi pyeniyan sach bolan nu tattiyan gallan kahoge tan sach mere baba nanak ne v boleya babar nu jabar khe ke 10 guru an ne v tattiyan hi gallan kriyan pr tuhanu sach chubda

    • @AvtarSingh-yx7hs
      @AvtarSingh-yx7hs Рік тому +1

      @@preetbrar5571 ਮੇਰੇ ਵੀਰ ਪੰਜਾਬੀ ਹੀ ਲਿਖਿਆ ਕਰੋ ਤਾ ਕੀ ਗੁਰਮੁਖੀ ਲਿਪੀ ਹੋਰ ਤਰੱਕੀ ਕਰੇ

  • @kulbirsingh5262
    @kulbirsingh5262 Рік тому +6

    eh kam bahut nidanyog te mandbhaga india ta ki kise desh ch ni hoiya hona jo apne hi nagrika naal kita hove nale ta luteya kuteya hove nale badnam kar dita baad ch aiya sarkara ne vi kujh ni kita is masle te eh kle sikh panth te hi nahi indian constitution te bhi kala thabha

  • @nahalamarjeet
    @nahalamarjeet Рік тому +1

    PRABHASH JOSHI OF JAN SATTA WAS ALSO REPORTING & AGNITING FIRE AGAINST SIKHS.

  • @SukhwinderSingh-pl9ss
    @SukhwinderSingh-pl9ss Рік тому

    ਇਹੋ ਜਿਹੇ ਬਹਾਦਰੀ ਵਾਲੇ ਕੰਮ ਸਿਰਫ ਤੇ ਸਿਰਫ ਹਿੰਦੂ ਕੋਮ ਦੇ ਲੋਕ ਹੀ ਕਰ ਸਕਦੇ ਹਨ

  • @societenaturelle9005
    @societenaturelle9005 Рік тому +3

    Waheguru 🙏
    Heart RENDING account ! 😭
    HOW CAN THOSE RESPONSIBLE Live after doing this !?

  • @khalshagurudakhalash2451
    @khalshagurudakhalash2451 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @societenaturelle9005
    @societenaturelle9005 Рік тому +3

    @ Baljeet Kaur... aap ji da ghar Rohini vich saadiya !....
    😮‍💨 Waheguru mehar rakhan !
    Sikhi toon vichodda na pao. SINGH SAJJO te Chaddi Kala vich Raho 🙏😇

  • @rahimajha7829
    @rahimajha7829 Рік тому +2

    Azadi divaee c award ditta ihna sikha nu

  • @nirmalchand6229
    @nirmalchand6229 Рік тому +1

    Bahut dukh hoia sun ke Sikha te kinna julum hoia Ik gall Manu samg ayi koi imandaar koom hove ja imandaar Banda eh dunia sache bande te sachi koom hamesha hi thag Di ah.

  • @bahadursingh9718
    @bahadursingh9718 Рік тому

    Dhan.ho.tusi.vir.ji.jo.churasi.di.yad.karwa.diti..dukh.bahut.hai.

  • @surjeetkaurgarewal4407
    @surjeetkaurgarewal4407 Рік тому +1

    Congress nu taan khatam karna chahida. sarkar ne police ne ralmilke katle aam kita fer bol rahe hy ki sikh khalistaan di mang karde hy sikhan nu kade vi niya nhi miliya

  • @KamaljitSingh-gg7xc
    @KamaljitSingh-gg7xc Рік тому +4

    ਬੇਦੀ ਜੀ ਪਹਿਲਾ ਬੋਹਤ ਹੀ ਧੰਨਵਾਦ
    ਤੁਸੀਂ ਸੱਚ ਦੱਸਿਆ ਪਰ ਮੇ ਇਹ ਸੁਣ ਕੇ
    ਬੇਬੱਸ ਹੋ ਗਿਆ ਰੋਣ ਤੋਂ ਪੱਲੇ ਕੁਸ਼ ਵੀ ਨਹੀਂ ਪਰ ਅਸੀਂ ਠੱਤੀ ਸਾਲ ਤੋਂ ਇਹ ਹੀ
    ਸੁਣ ਰਹੇ ਹਾ ਸਾਨੂੰ ਕਿਸੇ ਵੀ ਸਰਕਾਰ ਨੇ
    ਇਨਸਾਫ਼ ਨਹੀਂ ਦਿੱਤਾ ਨਾਂ ਮਿੱਲਣਾ ਹੈ
    ਇਹ ਭੁੱਲ ਜਾਉ ਵਾਹਿਗੁਰੂ ਇੰਨਾਂ ਪਰਵਾਰਾਂ ਨੂੰ ਬੱਲ ਬਖ਼ਸ਼ਣ ਮੇ ਤਾਂ ਇਹ
    ਹੀ ਕਹਿ ਸਕਦਾ ਹਾ ਪਰ ਦੁੱਖ ਬੋਹੁਤਵੱਡਾ
    ਹੈ ਸਾਨੂੰ ਤਾਂ ਕਿਤੇ ਵੀ ਇਨਸਾਫ ਨਹੀਂ
    ਮਿੱਲਿਆ ਨਾਂ ਹੁਣ ਮਿੱਲ ਰਿਹਾ ਹੈ
    😭😭❤️

    • @HarpalSingh-kp1mx
      @HarpalSingh-kp1mx Рік тому

      Very very sad to hear this Thanks Bedi sahib who spoke truth I am astonish many people know what went wrong in Delhi and places why our government does not give justice to Sikhs how can we have faith in these governments.We can never expect any justice from these fake governments . Always truth is buried. But the international community knows the truth.One day God will do justice i hope.

    • @AnilYadav-yd3jt
      @AnilYadav-yd3jt Рік тому

      क्या ईनसानीयत इतनी भी गिर सकती हैं .गुनहरो को सज़ा मिलनी चाहिए .

  • @satnamuppal2959
    @satnamuppal2959 Рік тому +1

    WAHEGURU ji

  • @JasbirSingh-hc7bw
    @JasbirSingh-hc7bw Рік тому +3

    80% ploic vee sath dei rhi see

  • @wahegurufatehkre2201
    @wahegurufatehkre2201 Рік тому +1

    ਹੁਣ ਇਹ ਇਦਰਾ ਨੂੰ ਲੱਭਦਾ ਫ਼ਿਰਦਾ ਹੈ ਫ਼ੇਰੀ ਪਾਉਂਦਾ ਫ਼ਿਰਦਾ

  • @godisone7569
    @godisone7569 Рік тому +5

    ਅਹਿਸਾਨ ਫਰਾਮੋਸ਼ ਲੋਕਾਂ ਨੇ ਰੱਜ ਰੱਜ ਕੇ ਸਿੱਖਾਂ ਤੇ ਜੁਲਮ ਕੀਤੇ, ਸਿੱਖ ਲੋਕ ਅਜੇ ਵੀ ਨਹੀਂ ਸਮਝਦੇ, ਆਪਸੀ ਪਾੜੇ ਪਾ ਕੇ ਬੈਠੇ ਐਂ

  • @upkarsingh8929
    @upkarsingh8929 Рік тому

    Rahul g dil karda tuhadey Charan pakar key chadda na.1984 ho gya but dubara 1947 hovega

  • @ssindustriesshredder3825
    @ssindustriesshredder3825 Рік тому +1

    Nhi sunia janda

  • @DaljeetSingh-sg1zc
    @DaljeetSingh-sg1zc Рік тому

    ਦ ਖ ਹੈ

  • @pardeepgoyal7090
    @pardeepgoyal7090 Рік тому +1

    Inj lagda ji k AAP ji eh jankari show off karna chh rye ho vr g. Pls dwara eh na hove show off na karo. Aap ji nu guru nanak dev ji da vasta pls.... Shoc k vek lao dugai nu. Aap ji bahut syane ho....

  • @randeepsingh3742
    @randeepsingh3742 Рік тому +1

    Waheguru

  • @Sohansingh-qg7ow
    @Sohansingh-qg7ow Рік тому +1

    ਸਰਦਾਰ ਸਾਹਿਬ ਤੁਸੀ ਬਹੁਤ ਹੀ ਡਰਾਵਣਾ ਬਿਰਤਾਂਤ ਦਾ ਰਹੇ ਹੋ ਅਤੇ ਜ਼ੁਲਮ ਇਸਤੋਂ ਭੀ ਵੱਧ ਹੋਇਆ ਹੈ । ਕਾਤਿਲ ਤਾਂ ਪਹਿਚਾਣ ਲਏ ਗਏ ਨੇ ਲੇਕਿਨ ਉਨ੍ਹਾਂ ਤਾਕਤਾਂ ਨੂੰ ਅਜੇ ਤਕ ਪਹਿਚਾਨਣਾ ਬਾਕੀ ਹੈ । ਤੁਸੀ ਕੀ ਸਖਦੇ ਹੋ ਕੇ ਇਕੱਲੀ ਕਾਂਗਰਸ ਹੀ ਇਸ ਕਤਲ ਚ ਸ਼ਾਮਿਲ ਸੀ ? ਜੇਕਰ ਇਸਤਰਾਂ ਸੀ ਤਾਂ ਭਾਜਪਾ ਨੇ ਕਿਸੇ ਨੂੰ ਭੀ ਸਜ਼ਾ ਤਕ ਨਹੀਂ ਦਿੱਤੀ ਅਜੇ ਤਕ । ਉਸ ਤਾਕਤ ਦੀਆਂ ਜੜ੍ਹਾਂ ਇਕੱਲੇ ਭਾਰਤ ਚ ਹੀ ਨਹੀਂ ਬਲਕਿ ਇਹ ਇਕ ਅੰਤਰ ਰਾਸ਼ਟਰੀ ਸਾਜਿਸ਼ ਦਾ ਹਿੱਸਾ ਸੀ ਜਿਸ ਦੀ ਨਿਸ਼ਾਨਦੇਹੀ ਕਰਨ ਬਾਕੀ ਹੈ । ਕਿਰਪਾ ਕਰਕੇ ਹਿਮਤ ਕ੍ਰਾਂਤੀ ਉਸ ਤਾਕਤ ਨੂੰ ਨੰਗੇ ਕਰੋ ਤਾਂ ਕੇ ਲੋਕਾਂ ਨੂੰ ਅਸਲੀਅਤ ਦਾ ਪਤਾ ਲਗੇ । ਉਹ ਤਾਕਤਾਂ ਬਹੁਤ ਦੇਰ ਤੋਂ ਹਰਕਤ ਚ ਸਿਗੇ ।

  • @gurmeetsinghsachdeva5965
    @gurmeetsinghsachdeva5965 Рік тому

    Sir aap jo Mohan Singh. Trilok puri 32block ka Jikar kiya woh satya hai
    Un ka ek baar interview dekha
    Na bhulna na bhulege
    Thank sir wahaguru ji mehar karna

  • @lakhvirsingh9941
    @lakhvirsingh9941 20 днів тому

    ਮੁਦਤੇ ਹੋ ਗਏ ਰਜੋ ਗਮ ਸਹਿਤੇ ਹੂਏ ਅਬ ਤੋਂ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ

  • @RajinderSingh-kr8cl
    @RajinderSingh-kr8cl Рік тому

    Pls also discuss on safety & security measures adopted, after such a massive nation wide massacre & destruction. How a Sikh can save himself in such a scenario. Have we approached supreme court...how to save oneself & property, in case of such wide spread massacre.

  • @RANGRETA716
    @RANGRETA716 Рік тому +1

    So sade

  • @nahalamarjeet
    @nahalamarjeet Рік тому +1

    BEDI JI I AM ALSO WITNESS OF GENOCIDE, BUT PRESS WAS REPORTING RIOTS . NOW U DARE TO SAY GENOCIDE WHY NOT REPOTED THE SAME AT THAT TIME