Kirtan Studio | Koe Bole Ram Ram Koe Khudaye | Padma Shri Bhai Nirmal Singh Ji Khalsa

Поділитися
Вставка
  • Опубліковано 22 гру 2024

КОМЕНТАРІ • 765

  • @rupindergrewal1610
    @rupindergrewal1610 Рік тому +50

    ਕਿਤੇ ਸਦੀਆਂ ਬਾਅਦ ਇਹੋ ਜਿਹੇ ਰੱਬ ਦੇ ਬੰਦੇ ਜਨਮ ਲੈਂਦੇ ਆ ,ਸਿਜਦਾ ਭਾਈ ਨਿਰਮਲ ਸਿੰਘ ਜੀ ਨੂੰ

  • @bhairupindersinghroopnagar9229
    @bhairupindersinghroopnagar9229 4 роки тому +38

    ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਭਾੲੀ ਸਾਹਿਬ ਭਾਈ ਨਿਰਮਲ ਸਿੰਘ ਜੀ, ੲਿਕੋ ੲਿਕ ਐਸੇ ਕੀਰਤਨੀਏ ਸਨ, ਜਿਹੜੇ ਕਿ ਪੁਰਾਤਨ ਕੀਰਤਨ ਸ਼ੈਲੀ ਤੇ ਆਧੁਨਿਕ ਰੀਤ ਆਧਾਰਿਤ ਕੀਰਤਨ ਨੂੰ ਜੋੜ ਦੇ ਸਨ, ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਇੱਕ ਵਿਲੱਖਣਤਾ ਸੀ, ਹੁਣ ਅਜੋਕੇ ਸਮੇਂ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕੋਈ ਐਸਾ ਕੀਰਤਨੀਆ ਨਹੀਂ ਨਜ਼ਰ ਆਉਂਦਾ, ਜਿਸ ਵਿਚ ਐਸੀ ਕਲਾ, ਰਿਆਜ਼, ਬਾਣੀ ਪ੍ਰਭਾਵ,ਤੇ ਆਵਾਜ਼ ਹੋਵੇ।

  • @muhammadrafiafaq3069
    @muhammadrafiafaq3069 4 роки тому +104

    so beautiful Ma Sha Allah,

  • @CHAMARBULLETINTV
    @CHAMARBULLETINTV 4 роки тому +55

    निर्मल सिंह जी को कोटि कोटि प्रणाम 👏👏👏💐💐💐

  • @ParneetDhanjal
    @ParneetDhanjal Рік тому +9

    ਰਾਗਾਂ ਦੇ ਧਨੀ.... ਭਾਈ ਨਿਰਮਲ ਸਿੰਘ ਜੀ ਖ਼ਾਲਸਾ....।🙏🙏

  • @brotherhoodstudio2991
    @brotherhoodstudio2991 4 роки тому +77

    ਭਾਈ ਸਾਹਿਬ ਜੀ ਦੀ ਅਵਾਜ਼ ਬਾਕਮਾਲ ਹੈ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏

  • @sahibhakiminuskhe5016
    @sahibhakiminuskhe5016 Рік тому +3

    ਰੰਗ ਰੇਟਾਂ ਗੁਰੂ ਕਾ ਬੇਟਾ ਵਾਹ ਜੀ ਵਾਹ

  • @VEERSINGH-nc6uz
    @VEERSINGH-nc6uz 4 роки тому +45

    ਵਾਹ ਜੀ ਵਾਹ ਭਾਈ ਨਿਰਮਲ ਸਿੰਘ ਜੀ ਦੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ

  • @huntermusicmasterhuntermus5479
    @huntermusicmasterhuntermus5479 3 місяці тому +2

    ਆਵਾਜ਼ਾਂ ਦੇ ਧਨੀ ਤਾਂ ਬੇਸ਼ੁਮਾਰ ਰਾਗੀ ਹਨ ਪਰ ਭਾਈ ਨਿਰਮਲ ਸਿੰਘ ਜੀ ਸੰਪੁਰਣ ਰਾਗੀ ਸਨ।🙏

  • @kanwaljitsinghsidhu4944
    @kanwaljitsinghsidhu4944 4 роки тому +34

    ਵਾਹਿਗੁਰੂ ਸਚਖੰਡ ਵਾਸੀ ਭਾਈ ਸਾਹਿਬ ਜੀ ਨੂੰ ਆਪਣੇ ਸ੍ਰੀ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ
    🙏💐💐💐💐💐💐🙏

  • @InvinciblePrince
    @InvinciblePrince 3 роки тому +40

    Eh Oho Guru Lok Ne Jina Ne Classical Sangeet Nu Jinda Rakhya Sada Amar Ne Ustad Shri Nirmal Singh Khalsa Ji🙏♥️

  • @MrSukiSingh
    @MrSukiSingh 4 роки тому +157

    The Coronavirus has taken away a highly respected Raagi Bhai sab from the panth.....Waheguruji RIP

    • @singhgursher4230
      @singhgursher4230 4 роки тому +2

      😭😭😭😭😭

    • @JaspreetKaur-pu6gr
      @JaspreetKaur-pu6gr 4 роки тому +2

      🙏😭

    • @ਅਮਨਸਿੰਘ-ਫ5ਲ
      @ਅਮਨਸਿੰਘ-ਫ5ਲ 4 роки тому +10

      Bhai sahab was not infected with corona virus .... bhai sahab's son conversation with doctor which is clearly saying that bhai sahab g is not infected with corona ...we are sending bhai sahab to home on tomorrow ...bt on the next day this will happen ... well known personality of our panth died ... and the same doctor is saying that bhai sahab is died with corona ... what the truth behind this ....

    • @ronixdash123
      @ronixdash123 4 роки тому +2

      ਅਮਨ ਸਿੰਘ Son can never lie about his father , Truth is always muffled.

    • @ਅਮਨਸਿੰਘ-ਫ5ਲ
      @ਅਮਨਸਿੰਘ-ਫ5ਲ 4 роки тому +1

      Ronixdash i m also saying this .... first read my reply ....

  • @HarjinderHarjindersinghg-en8sb
    @HarjinderHarjindersinghg-en8sb 10 місяців тому +5

    ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਬਹੁਤ ਵਧੀਆ ਮਿੱਠਾ ਭਜਨ ਕਰਦੇ ਸਨ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਹੋਏ

  • @soniarani9317
    @soniarani9317 Рік тому +10

    ਸੂਰਾ ਦੇ ਸਮਰਾਟ ਭਾਈ ਸ੍ਰੀ ਨਿਰਮਲ ਸਿੰਘ ਜੀ

    • @GurvinderSingh-ly9pf
      @GurvinderSingh-ly9pf 7 місяців тому

      Sooran de ni y suran de

    • @RanjitSingh-mf3lb
      @RanjitSingh-mf3lb 5 місяців тому +1

      ਵੀਰ ਜੀ ਕਿਰਪਾ ਕਰਕੇ ਸੂਰਾ ਲਫ਼ਜ਼ ਨੂੰ ਸਹੀ ਢੰਗ ਨਾਲ ਲਿੱਖ ਦਿਉ। ਸੁਰਾਂ ਹੈ🙏

  • @Rohit-fs1ni
    @Rohit-fs1ni 4 роки тому +15

    Eh saade panth layi te ohdi virasat layi bahut hi vaddda nuksaan hai.. Jisnu kadi pura ni kitta ja sakega... Waheguru ji... ❤❤❤❤❤❤❤❤❤

  • @Avtarsingh-dn2ux
    @Avtarsingh-dn2ux 3 роки тому +13

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ
    ਸਤਿਕਾਰ ਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀ ਆਵਾਜ਼ ਦੇ ਵਿਚ ਇਕ ਅਲੱਗ ਹੀ ਖਿੱਚ ਹੈ ਜੋ ਹਰ ਇਕ ਇਨਸਾਨ ਨੂੰ ਪ੍ਰਮਾਤਮਾ ਜੀ ਦੇ ਨਾਲ ਜੋੜ ਦਿੰਦੀ ਹੈ

  • @MsPreetisoni
    @MsPreetisoni 4 роки тому +147

    You were someone I’m listening to since childhood with my father and he left me last year and you’re gone. When i listen to you i always feel he is close to me and now waheguru has taken you too. May you rest in peace with your beloved akalpurakh !!
    You’re and you’ve been a great voice of waheguru !!

    • @sunnypunni5
      @sunnypunni5 4 роки тому +3

      Wow

    • @LiveGurbaniTV
      @LiveGurbaniTV 3 роки тому

      Low data use - Live Kirtan from Golden Temple, Sri Amritsar Sahib, Available on this channel : Latest Live News - Subscribe ua-cam.com/video/onrbQ9t2PwU/v-deo.html

    • @kirtandarbaar8766
      @kirtandarbaar8766 3 роки тому +1

      ua-cam.com/video/7_RKEEH4AD8/v-deo.html

    • @monicanath4859
      @monicanath4859 2 роки тому +6

      🙏🏼🙏🏼🙏🏼my father also left this world last year. This is the first time I am listening to such distinguished reciters. What a beautiful shabad! Jai Shri Raam!

    • @joshimukul6467
      @joshimukul6467 2 роки тому +4

      @@monicanath4859 this is Paath Of Shri Guru Aadi Granth sahib 🙏🙏🙏🙏

  • @NavdeepKaur-zb4wy
    @NavdeepKaur-zb4wy 4 роки тому +82

    ਸਕੂਨ ਮਿਲ ਗਿਆ ਸ਼ਬਦ ਸੁਣ ਕੇ 🙏🏻🙏🏻 ਤਬਲਾ ਬੁਹਤ ਵਧੀਆ ਬਜਾ ਰਹੇ ਹੋ ਵੀਰ ਜੀ ਸੱਚੇ ਪਾਤਸ਼ਾਹ ਤਰੱਕੀਆਂ ਬਖ਼ਸ਼ਣ 🙏🏻🙏🏻🙏🏻🙏🏻

  • @sukhpalsinghkauni1758
    @sukhpalsinghkauni1758 4 роки тому +13

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ "ਮਹਾਰਾਜ"

  • @harpreetdhillon8320
    @harpreetdhillon8320 5 років тому +6

    ਰੂਹ ਤ੍ਰਿਪਤ ਹੋਗੀ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 💓💓💓💓

  • @gagannityan8531
    @gagannityan8531 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ

  • @nasheemjaved6150
    @nasheemjaved6150 4 роки тому +37

    * 🙏इक औंकार 🙏 *
    *🙏सतनाम श्री वाहेगुरु जी 🙏*

  • @deepuzalim
    @deepuzalim Рік тому +2

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਬਖ਼ਸ਼ ਦਿਓ ਬਖ਼ਸ਼ ਦਿਓ ਜੀ 🙏

  • @PBX29.93
    @PBX29.93 4 роки тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਤੇਰੀ ਕਿਰਪਾ ਵਰਤ ਰਹੀ ਐ।
    ਵਾਹਿਗੁਰੂ ਜੀ ਸੱਭ ਤੇ ਮਿਹਰ ਕਰਯੋ

  • @ਗੈਰੀਗੁਸਤਾਖ
    @ਗੈਰੀਗੁਸਤਾਖ 4 роки тому +5

    ਆਤਮਾ ਤੱਕ ਪਹੁੰਚਦੀ ਆ ਬਾਬਾ ਜੀ ਦੀ ਆਵਾਜ

  • @ParminderSingh-re9lt
    @ParminderSingh-re9lt 4 роки тому +46

    Soul with wonderful voice and a great personality ...Big loss to the Sikh community. RIP Khalsa Ji.

    • @singhgursher4230
      @singhgursher4230 4 роки тому +1

      😭😭

    • @bikramjitsingh9546
      @bikramjitsingh9546 4 роки тому +1

      ਜਦੋਂ ਸਚਖੰਡ ਲਿਖਿਆ ਗਿਆ ਤਾਂ ਸਮਝ ਲਓ ਵਾਹਿਗੁਰੂ ਜੀ ਨੇ ਉਨ੍ਹਾਂ ਨੂੰ ਦਰਗਾਹ ਵਿੱਚ ਕਬੂਲਿਆ ਏ, ਸੰਗਤਾਂ ਵਿੱਚ ਖ਼ੁਦਾ ਵੱਸਦਾ 🌹

  • @manpreet1510
    @manpreet1510 4 місяці тому +2

    ਵਾਹਿ ਗੁਰੂ ਜੀ

  • @gurmeetsultanwind6446
    @gurmeetsultanwind6446 Місяць тому

    ਵਾਹਿਗੁਰੂ ਜੀ ਸਚ ਵਿਚ ਅਵਾਜ ਵਿੱਚ ਰੱਬ ਵਸਦਾ ਅਨੰਦ ਮਈ ਕੀਰਤਨ ❤❤❤❤❤❤❤

  • @amanammy5449
    @amanammy5449 Рік тому +1

    ਵਾਹਿਗੁਰੂ ਜੀ ਸਕੂਨ ਮਹਿਸੂਸ ਹੋਇਆ ❤

  • @Gurjit_Singh_
    @Gurjit_Singh_ Рік тому +1

    ਭਾਈ ਸਾਹਿਬ ਜੀ ਦੀ ਬੁਲੰਦ ਤੇ ਮਨਮੋਹਕ ਆਵਾਜ਼ ਐਵੇਂ ਕੰਨਾਂ ਵਿੱਚ ਗੂੰਜਦੀ ਹੈ ਜਿਵੇਂ ਅੱਖਾਂ ਦੇ ਸਾਹਮਣੇਂ ਹੀ ਸ਼ਬਦ ਦਾ ਗਾਇਨ ਕਰ ਰਹੇ ਹੋਣ

  • @Ammy_kaurz
    @Ammy_kaurz 6 років тому +81

    Nirmal Singh g de voice 🙏 waheguru

  • @sandhusaab-qr7xw
    @sandhusaab-qr7xw 4 роки тому +13

    ਹੀਰਾ ਰਾਗੀ ਸੀ

  • @harmanpreetkaurkhalsa58
    @harmanpreetkaurkhalsa58 4 роки тому +34

    Miss u so much nanu 😭😭

    • @jasy1111
      @jasy1111 3 роки тому +4

      Is he your grandfather? if he was then u r a blessed soul ....my condolences to you ....May he stay at peace

    • @jagvirjagga66624
      @jagvirjagga66624 2 роки тому +1

      😭

    • @amarinder6265
      @amarinder6265 7 місяців тому

      😢🥺😣

  • @navjitsingh1982
    @navjitsingh1982 4 роки тому +25

    RIP Bhai nirmal singh ji. He still lives with his Roohani awaaz. God bless.

  • @vipanmahey3396
    @vipanmahey3396 2 роки тому +1

    ।।ਮਾਧੋ ਹਮ ਐਸੇ ਤੂ ਐਸਾ।।

  • @laddikaulgarhia4761
    @laddikaulgarhia4761 4 роки тому +7

    jdo vi baba ji da shabd sunda
    ona nu yad kr k Rona aaa janda enni sachi Rabi ruh c
    ess nalo waheguru sahib ji meri Jan le lennde ona di ess duniya vich bhot jrurt c Halle Waheguru sahib ji muaf krna ji....

  • @bikramsingh5752
    @bikramsingh5752 6 років тому +11

    Listening repeatedly 🙏🏽🙏🏽🙏🏽🙏🏽 ਬਹੁਤ ਬਹੁਤ ਧੰਨਵਾਦ ਜੀ... ਵਾਹਿਗੂਰੁ ਜੀ ਚੜਦੀ ਕਲਾ ਚ ਰੱਖਣ ।।

  • @NOORDAMAN0064
    @NOORDAMAN0064 2 роки тому +3

    Eh sabad bar bar sunan nal v nai Mann phharda ji buhat Sohni Te ruhani awaz aa Wahegur ji

  • @jindermaan6907
    @jindermaan6907 4 роки тому +8

    Waheguru ji Nirmal singh di atama nu apne charna ch niwas bakhshna ji ...waheguru so bieautifull voice ...waheguru mehar kare ina de pariwar te ...waheguru ji

  • @ParamjitKaur-gu5bj
    @ParamjitKaur-gu5bj Рік тому +1

    ਰਾਗਾ ਦੇ ਧਨੀ ਖਾਲਸਾ ਜੀ ਸਾਹਿਬ

  • @GurdialSingh-yn9tq
    @GurdialSingh-yn9tq Рік тому

    ਬਹੁਤ ਖੂਬ ਵਾਹਿਗੁਰੂ ਸਾਡੇ ਇਸ ਮਹਾਂਫਨਕਾਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵਣ ❤❤❤

  • @Sardar_Ishwar_Singh
    @Sardar_Ishwar_Singh Рік тому

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @FFpro379
    @FFpro379 4 роки тому +3

    Wha bhai sahib ji bahut rass bari voice guru ram das ji twadi aatma nu apne chrana vich nivas bakshan🙏

  • @kran20101
    @kran20101 3 роки тому +37

    U can't hold your tears hearing you, your voice feels like God Himself has come to speak it.....that is why Guru Nanak Dev Ji gives Guru Upadi to 'Pawan'......the Air which produces while u sing the hymn of God
    'Pawan Guru Pani pita.....'🙏🙏

  • @ManjinderSingh-qw5tw
    @ManjinderSingh-qw5tw 3 роки тому +1

    ਵਾਹ ਜੀ

  • @gurdeepnandra
    @gurdeepnandra 4 роки тому +13

    Bhai saabji's voice was so pure, one can listen to this kirtan for hours.....

  • @sukhramgarhia1245
    @sukhramgarhia1245 4 роки тому +10

    Waheguru Jiii baba ji di aatma nu Shanti dewe 🙏🏻🙏🏻🙏🏻

  • @jaskaransinghpatti7961
    @jaskaransinghpatti7961 4 роки тому +6

    Waheguru ji . We lost a Diamond of Sikh Religion due to Corona . Waheguru ji. Big loss For us

  • @srtaajsingh
    @srtaajsingh 6 років тому +10

    Wah ji... Wah...ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਏਸੇ ਤਰ੍ਹਾਂ ਸੇਵਾ ਕਰਦੇ ਰਹੋ....

  • @butakhanjogi8815
    @butakhanjogi8815 9 місяців тому

    ਸੁਰਾਂ ਦੇ ਸਮਰਾਟ ਭਾਈ ਸਾਹਿਬ ਜੀ

  • @singhsaab-cg8id
    @singhsaab-cg8id 2 роки тому +2

    ਵਾਹਿਗਰੂ ਜੀ 🙏🙏🙏🙏🙏

  • @propenguintv4932
    @propenguintv4932 4 роки тому +17

    WAHEGURU JI BHAI SAHAB JI NU SACHKHAND NIWAS BAKHSHAN 🙏 let it be clear that he tested positive for Covid 19 but he died of a Cardiac Arrest.

  • @jssikhsermons4213
    @jssikhsermons4213 5 років тому +14

    ਅਨੰਦਮਈ,,,
    ਵਿਸਮਾਦ...
    ਵਾਹਿਗੁਰੂ ਜੀ
    REGARDS:
    SIKH SERMONS (JAGJIT SINGH KHALSA)

  • @Surinder1176
    @Surinder1176 4 роки тому +2

    Bahut ee wadhia, wismaadmay te sakoonmay Kirtan.. Bhai Saab Always Goooooooood...

  • @VickyKumar-nj2cm
    @VickyKumar-nj2cm Рік тому +2

    Waheguru ji 🙏💐 bhoot vdiya voice de malak c Bhai Nirmal Singh ji 🙏

  • @BASSISAAB007
    @BASSISAAB007 Рік тому

    ਭਾਈ ਨਿਰਮਲ ਸਿੰਘ ਜੀ 👏👏

  • @parmcheema453
    @parmcheema453 Рік тому +1

    🙏🏻🙏🏻🙏🏻ਵਾਹਿਗੁਰੂ ਜੀ

  • @vikaspanchal8015
    @vikaspanchal8015 4 роки тому +2

    Wah !!!!!
    Maza aagaya bhajan sun kr. Bhagwan aapko lambi aayu de.
    Aapki jiwah pr sakshat maa saraswati ki kripa h..

  • @HARJINDERSINGH-fu1lz
    @HARJINDERSINGH-fu1lz Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmeetsingh-hp3sr
    @gurmeetsingh-hp3sr 6 років тому +76

    Bhai Lakhwinder ji hazoori ragi ji nu v bulao shabad so satgur pyara mere naal hai record kro

  • @Ujwall-b2p
    @Ujwall-b2p Місяць тому

    Vese tan main kese vidio te comment nahi karda par fir kehnde ne na ki ustad te ustad hi hunda hai
    Sulute to this legend
    First ragi who got padam shri award
    Padam shri Bhai sahib Bhai Nirmal singh ji

  • @Gursingh803
    @Gursingh803 4 роки тому +1

    Bhai nirmal singh ji khalsa di awaj bhut hi vadia he ji rab ohna di atma nu apne charna vich niwas dean ji🙏🙏

  • @haroreetaulakh66gatr81
    @haroreetaulakh66gatr81 11 місяців тому

    Bhai Sahib Bhai Nirmal Singh Ji Khalsa...Apdi Sewa nu parnaam

  • @pracharlehar
    @pracharlehar 4 роки тому

    ਪੰਥ ਤੇ ਸੰਗੀਤ ਜਗਤ ਦੇ ਅਨਮੋਲ ਹੀਰੇ

  • @andee1974
    @andee1974 3 роки тому +10

    You feel God's presence when you listen it. Music so calm relaxes body and mind

  • @kirtanjass8032
    @kirtanjass8032 4 роки тому +1

    Mai kayi bavekoofa nu bhai sahib da mazaak udande dekhya awaaz da mainu samaj ni aandi kaise moorakh insaan ne is duniya te kinna sohna gayan karde bhai sahib ji

  • @SABro30
    @SABro30 Рік тому

    ਬਹੁੱਤ ਸਕੂਨ ਮਿਲਿਆ
    ਬਹੁਤ ਵਧੀਆ ਸਬਦ 😊

  • @sunnysingh3202
    @sunnysingh3202 2 роки тому +3

    Such melodious kirtan from Gyani jee 🙏🙏

  • @harpreetsingh5015
    @harpreetsingh5015 4 роки тому +2

    Next level work
    💙💙🙏🏼🙏🏼🙏🏼💙💙💙
    Dhan sri guru Granth sahib ji maharaj bhai saab ji di atma nu shanti bakshan 🙏🏼

  • @bittumanchanda7306
    @bittumanchanda7306 5 років тому +4

    🙏dil aur dimag nu sukoon
    or shanti ke behatreen shabad, 👍👍👍

  • @sonustitchingvlogs
    @sonustitchingvlogs Рік тому

    Jad mai Bhai sahab ji nu sunna shuru kita mai uss to baad kise bhi singer nu nhi sunda..Ye koi singer sikh kom di gall karda uss nu jror sunda..Bhai sahab di awaz ch sukoon aa..Jida Rabb samne baith ke shabad gayn karda pya

  • @abroadkaindian8257
    @abroadkaindian8257 4 роки тому +12

    Amazing! Takes us to another level of spritualitiy! Its so sad that Respected Bhai Nirmal Singh ji is no more with us due to covid. One of the biggest losses to lesser mortals like me who could connect with soul through his voice🙏 May he be at peace where ever he is. Waheguru bless him please🙏

  • @gurpreetsingh-gg8pn
    @gurpreetsingh-gg8pn 4 роки тому +1

    Satnam waheguru g Bhai nirmal Singh g huna nu satgur g apne charna ch niwas bakshan g

  • @jasy1111
    @jasy1111 3 роки тому +3

    Bhai Nirmal singh ji we miss you..................we have lost a GEM...........Stay at Peace........!! Legendary voice........Blessed soul........Sorry nirmal bhai ji .....we cant afford anyone like you and your voice.........Gone too soon.........!!

  • @metheangel2072
    @metheangel2072 4 роки тому +9

    Golden voice.... We miss you alot nirmal singh ji

  • @satvirkour4167
    @satvirkour4167 2 роки тому +2

    Wonderful voice and great personality waheguru ji ina agle janam vich Nirmal Singh hi kirtiniyea bnayao

  • @manjotsingh3475
    @manjotsingh3475 2 роки тому

    Ustaad Padamshri Bhai Nirmal Singh Khalsa Ji . sada Saade Dil ch Wassde Rahoge Tusi 🙏 .. Waheguru Ji mehar Karo Duniya Te .. Dukha Da Naash Kro

  • @HarjinderSingh-fq7hs
    @HarjinderSingh-fq7hs 24 дні тому +1

    ❤❤❤❤❤❤

  • @LakhwinderSingh-vj6bo
    @LakhwinderSingh-vj6bo 8 місяців тому

    ਵਾਹਿ ਵਾਹਿ ਵਾਹਿ ਵਾਹਿਗੁਰੂ ਜੀ

  • @preetisharma6328
    @preetisharma6328 4 роки тому +12

    Super concept like Coke Studio. Loved the prayer and also the presentation is so contemporary!

  • @manmohansingh1956
    @manmohansingh1956 4 роки тому +2

    ਵਾਹਿਗੁਰੂ ਜੀ !!!

  • @hatttereki
    @hatttereki 10 місяців тому

    ਰਾਗੀ ਬਾਣੀ ਦਾ ਆਨੰਦ ਹੀ ਵੱਖਰਾ ਹੈ। ਮਨ ਨੂੰ ਪੂਰਨ ਸ਼ਾਂਤੀ ਬਖਸ਼ਦੀ ਹੈ।

  • @dhadilyricstag4870
    @dhadilyricstag4870 5 років тому +1

    ਧੰਨ ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ

  • @sandhusaab-qr7xw
    @sandhusaab-qr7xw 6 років тому +10

    ਅਤੀ ਸੁੰਦਰ ਅਵਾਜ

  • @shivaditya2820
    @shivaditya2820 3 роки тому

    Naman h is swar ko..naman Nirmal singh g k charno ko...sakshat bhagwan ka swar lagta h..

  • @tilbendrasingh1042
    @tilbendrasingh1042 Рік тому +4

    Satnam Waheguru

  • @Ranjodh_1996
    @Ranjodh_1996 2 роки тому +1

    Waheguru ji... Tuc hmesha kirtan de roop ch sade nal ho 🙏🙏

  • @onkarsingh9359
    @onkarsingh9359 Рік тому

    VA ji va kia baat hai bht vadia ji w.m.k. ji sb ta ❤

  • @jaskirankaurbhatti221
    @jaskirankaurbhatti221 10 місяців тому

    Waheguru Ji 🙏♥️bhut rasmai awaz bakhshi akal Purkh ne padamshree bhai Nirmal Singh g nu 🙏#sukoon

  • @amritawalia2223
    @amritawalia2223 7 місяців тому

    Thanks!

  • @vickysingh1698
    @vickysingh1698 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManmohanSingh-eg1ww
    @ManmohanSingh-eg1ww 6 років тому +7

    May Dasam Patshah Bless this Legend with happiness and good health and long life.Good soul

  • @Harman3769
    @Harman3769 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @excellentglobules
    @excellentglobules 8 місяців тому

    Mare dil to pernaam ...Satnaam waheguru ji....tuhdi awaz nu Hamesha yad rakhiya jawega......Never forget...waheguru ji

  • @varindervicky5595
    @varindervicky5595 4 роки тому

    ਰੱਬੀ ਰੂਹ ਸਨ ਭਾਈ ਸਾਹਿਬ

  • @sarvinderkaursarvinderkaur1824
    @sarvinderkaursarvinderkaur1824 3 роки тому

    WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU SAHIB JIO JIII TU DHAN HAI TU DHAN HAI TU DHAN HAI TU DHAN HAI TU DHAN HAI TU DHAN HAI TU DHAN HAI TU DHAN HAI 🙏🙏🙏

  • @happytuberpayal9304
    @happytuberpayal9304 4 роки тому +11

    Beautifully composed... Waheguru ji... 🙏🙏🙏🙏

  • @jasvinder1980
    @jasvinder1980 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @cricklovers2985
    @cricklovers2985 Рік тому

    Waheguru mehar kare bhai nirmal singh ji te🙏🙏🙏

  • @harmeshsinghatwal9149
    @harmeshsinghatwal9149 5 років тому +8

    Very very Thankful to KIRTAN Studio for 💓 touching many Shabads...