Gurbani Kirtan | Kirtan Studio | Humra Man Moheyo | Bhai Harcharan Singh Ji Khalsa | Shabad Kirtan

Поділитися
Вставка
  • Опубліковано 22 лис 2024

КОМЕНТАРІ • 1,4 тис.

  • @ganpatiganesh3964
    @ganpatiganesh3964 3 роки тому +58

    ईश्वर नहीं देखा आपकी वाणी से गुरुवाणी सुनी........ लगा मेरे सामने ईश्वर अवतरित हो गए.
    वाहेगुरु
    जय सनातन
    🕉🚩🚩🚩

  • @DeepakVerma1394
    @DeepakVerma1394 3 роки тому +82

    Sagalee Rain Soee Andhhiaaree Gur Kinchath Kirapaa Jaagae
    I slept through the entire dark night of my life, but through the tiniest bit of the Guru's Grace, I have been awakened.

  • @kamalbirsinghluthra5461
    @kamalbirsinghluthra5461 5 років тому +42

    ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਹੋਰ ਚੜਦੀ ਕਲਾ ਬਖਸ਼ਣ

  • @tanvirsingh6255
    @tanvirsingh6255 Рік тому +20

    The "guldasta" concept of singing the last pangti in teental was amazing. The switch from keherva to teental and then the switch back was too smooth. Loved it. Pure art!

  • @paramjitsingh8822
    @paramjitsingh8822 6 років тому +8

    ਵਾਹਿਗੁਰੂ ਜੀ ਬੈਠਵੇ ਕਹਿਰਵੇ ਤੋ ਤਿੰਨ ਤਾਲ ਵਿਚ ਫਿਰ ਬੈਠਵੇ ਵਿਚ ਵਾਹ ਜੀ ਵਾਹ ਭਾਈ ਸਾਹਿਬ ਜੀ ਆਨੰਦ ਬਣ ਗਿਆ ਜੀ

  • @Jasvir-Singh8360
    @Jasvir-Singh8360 4 місяці тому +7

    ਵਾਹਿਗੁਰੂ ਜੀ ਬਹੁਤ ਵਧੀਆ ਸੈੱਟ ਅਤੇ ਭਾਈ ਹਰਚਰਨ ਸਿੰਘ ਜੀ ਦੀ ਮਧੁਰ ਮਨਮੋਹਕ ਆਵਾਜ ਕੀਲਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ashokdhingra1234
    @ashokdhingra1234 Рік тому +14

    राग दरबारी की विशेषता , मिठास में दर्द , दर्द में मिठास ..सतनाम वाहेगुरू ....

  • @khushalvyas3936
    @khushalvyas3936 Рік тому +97

    I was suffering from a fever and a lot of cold ... but when I just started this kirtan and closed my eyes slowly and gradually my fever was going down to normal and i am able to stand up !!!!!!! I'm Brahmin, but I never stop listening to WAHEGURJI KIRTAN !!!!! His presence is there and I could feel how I got healed without any medicine !!!! Waheguru Ji🙏🏻

    • @being-positive-
      @being-positive- Рік тому

      orm0oo0kkkmmrkrkk6erodoee6oouoil9lk6 is

    • @being-positive-
      @being-positive- Рік тому +1

      dpp is

    • @namanagra1989
      @namanagra1989 Рік тому +4

      Brother doesn't matter we are hindu or Sikh, what matter is We have the teachings of All the Gurus in Shri Guru Granth Sahib ji...and Sri Guru Granth Sahib has the names of Govind, which means everything is inter related.... Just remeber Waheguru ji and you will acheive the love of Krsna...

    • @kuldeepkaur7778
      @kuldeepkaur7778 Рік тому +1

      Waheguru g

    • @RavinderSingh-dk6ep
      @RavinderSingh-dk6ep Рік тому

      Waheguru ji mihar karan

  • @bahutkhoobkakafatehsingh2018
    @bahutkhoobkakafatehsingh2018 6 років тому +6

    sikh kaum de mahaan kirtaniye..Bhai sahib bhai harcharan singh ji khalsa hazoori raghi sri darbar shib sri amritsar sahib..bahut manmohak kirtan..

  • @tarandeepsingh3484
    @tarandeepsingh3484 4 роки тому +1

    ਭਾਈ ਸਾਹਿਬ ਜੀ ਬਹੁਤ ਖੁਭ ਕੇ ਗਾਂਦੇ ਓ, ਖੂਬਸੂਰਤੀ ਨਾਲ ਕਿਆ ਬਾਤ ਹੈ, ਦਾਸ ਕੁਲਦੀਪ ਸਿੰਘ ਵਲੋਂ ਗੁਰ ਫਤਹਿ ਪ੍ਰਵਾਨ ਹੋਵੇ ਜੀ

  • @gurdipsinghdeep1343
    @gurdipsinghdeep1343 5 років тому +3

    ਭਾਈ ਹਰਚਰਨ ਸਿੰਘ ਜੀ ਖਾਲਸਾ
    ਬਹੁਤ ਹੀ ਰਸਭਿੰਨਾ ਕੀਰਤਨ 🙏

  • @maheshjiya6233
    @maheshjiya6233 4 роки тому +427

    I am Hindu by religion nd i beleive in my hanuman ji so much..but I am very closely connected with sikh religion from my childhood school time coz I study in sikh school bhai nand lal ji and I read gurbani coz I choose gurbani subject in school nd I had gutkha sahib also.. I really love to listen all gurbani shabad nd visit gurudwara sahib ji.. my most friends are sikh .. so peaceful shabad.. waheguru ji

  • @Jatt-PB02
    @Jatt-PB02 6 років тому +6

    thank u khalsa ji .....sanu gurbani naal jodan layii......waheguru ji tuhanu chardikla bakshan....

  • @neerunagiaa5092
    @neerunagiaa5092 3 роки тому +10

    मन धोवो शब्द लागो.......
    हर स्यों रहो चित्त लाऐ .....
    JAI GURUJI 🌹🙏
    SHUKRANA GURUJI 🌹🙏

  • @sikhsinghkhalsa3238
    @sikhsinghkhalsa3238 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਜੀ 'ਕਿਰਤ ਸਟੁਡੀਓ'ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ੲਿਸ ਉਪਰਾਲੇ ਲਈ ਤੇ ਆਪ ਨੂੰ ਗੁਰੂ ਮਹਾਰਾਜ ਜੀ ਹੋਰ ਸਮਰੱਥਾ ਬਖਸ਼ੇ। You guys did a legendary job.
    ਜੋ ਬੋਲੋ ਸੋ ਨਿਹਾਲ ਸਤਿ ਸ੍ਰੀ ਆਕਾਲ।

  • @harpreetsingh-sw3nq
    @harpreetsingh-sw3nq 4 роки тому +221

    ਅਗਮ ਹੈ ।ਅੰਤਾਂ ਦਾ ਸਕੂਨ ਦਿੰਦਾ ਹੈ ਇਹ ਸ਼ਬਦ।ਰੂਹ ਦੇ ਅੰਦਰ ਤੱਕ ਸਿੱਧਾ ਉਤਰਦਾ ਹੈ।ਸੰਸਾਰ ਤੋਂ ਮੂੰਹ ਮੁੜ ਜਾਂਦਾ ਹੈ ਬੰਦੇ ਦਾ।ਵੈਰਾਗ ਪੈਦਾ ਹੋ ਜਾਂਦਾ ਹੈ।ਬਿਰਹਾ ਜਗਾ ਦਿੰਦਾ ਹੈ ਇਹ ਸ਼ਬਦ।ਦਿਆਲ ਹੈ ਸਾਈਂ। ਸੱਭ ਉੱਪਰ ਕਿਰਪਾ ਹੋਵੇ ਇਸ ਸ਼ਬਦ ਦੀ।

    • @lubanasingh8641
      @lubanasingh8641 Рік тому +7

      Sach Keha veer 😢😢😢 I cried alot shabad sun Waheguru ji

    • @simerjeetdhamija5806
      @simerjeetdhamija5806 Рік тому +4

      Sahi keha veer ji bhot sakoon milda shabad sun ke

    • @amritkhattra2076
      @amritkhattra2076 Рік тому

      Q

    • @daljitsaini6442
      @daljitsaini6442 Рік тому +1

      ਬਿੱਲਕੁਲ ਵੀਰ ਜੀ...... ਸੱਚ ਕਿਹਾ ਤੁਸੀਂ ਕਿਰਪਾ ਬਣੀ ਰਹੇ ਦਾਤੇ ਦੀ ਕੇ ਸਨੂੰ ਪਾਪੀਆਂ ਨੂੰ ਗੁਰਬਾਣੀ ਨਾਲ ਜੁੜਣ ਦਾ ਮੌਕਾ ਦਿੱਤਾ ......🙏🙏🙏

    • @rajneetkaur3130
      @rajneetkaur3130 Рік тому

      Absolutely correct. Heart touching shabad. 🙏🙏🙏🙏🙏🙏🙏

  • @paramjitsingh2618
    @paramjitsingh2618 6 років тому +56

    ￰ਆਨੰਦ ਆ ਗਿਆ ਜੀ.ਵਾਹਿਗੁਰੂ ਮਿਹਰ ਰੱਖਣ

    • @pakistanisardarji6127
      @pakistanisardarji6127 4 роки тому +1

      ua-cam.com/channels/cSQv9utHdRY-GCXM5jwOQw.html
      Das Pakistani Kirtaniye Hai Kirpa Kar K Channel Subscribe Kar K Support Karee Sangat Ji

  • @kamaldeepsinghdoabia7267
    @kamaldeepsinghdoabia7267 5 років тому +2

    Waaah waaah waaah...Kya baat hai..Rooh khush hogi ...waaah

  • @jarmanjotchahal2375
    @jarmanjotchahal2375 4 роки тому +33

    When u feel alone or helpless,,,must listen these shabads...Baut skoon milugaa...Thanks kirtan studio🙏🏻🙏🏻🙏🏻🙏🏻

  • @golugillgill5753
    @golugillgill5753 Рік тому +3

    ਬਹੁਤ ਰਸ ਭਰਿਆ ਸ਼ਬਦ ਕੀਰਤਨ ਹੈ

  • @happysinghsingh1961
    @happysinghsingh1961 2 роки тому +1

    ਅਦਭੁੱਤ ਕੀਰਤਨ ਭਾਈ ਸਾਹਿਬ ਜੀ ਸਭ ਕੁੱਝ ਭੁੱਲ ਜਾਂਦਾ ਜੀ।

    • @pahirbhatia8835
      @pahirbhatia8835 2 роки тому

      ਵਾਹਿਗੁਰੂ ਜੀ nonstop Gurbani ua-cam.com/video/Rj6Unenrt7w/v-deo.html

  • @ramandeepsingh8644
    @ramandeepsingh8644 5 років тому +3

    ਭਾਈ ਸਾਹਿਬ ਜੀ ਆਪ ਸਭ ਨੂੰ ਬਹੁਤ ਬਹੁਤ ਅਸੀਸ ਹੈ ਧੰਨ ਗੁਰੂ ਰਾਮਦਾਸ ਜੀ ਦੀ 🙏☝️

  • @kuljitpb65
    @kuljitpb65 Рік тому +1

    ਧੰਨ ਧੰਨ ਰਾਮਦਾਸੁ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।
    ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 👏👏

  • @Sukhjinderkhiara
    @Sukhjinderkhiara 6 років тому +68

    ਆਨੰਦ ਹੀ ਆਨੰਦ ਵਾਹਿਗੁਰੂ ਤੇਰੀ ਗੁਰਬਾਣੀ ਵਿੱਚ

  • @photogifts9678
    @photogifts9678 2 роки тому +1

    Aap ji da Kirtan Sun karke Saade vrga
    Nimana Anhad awstha vitch pahunch
    Janda hai
    Ati Sundar...

  • @harishnandwani9315
    @harishnandwani9315 4 роки тому +6

    Jis guru de gurmukhan Di mahima hi Be ant hai auna satgur pyareyan Di mahima ki bakhaniye ji Waheguru ji 🌹❤️🌹🙏🌹🌹🙏🌹🌹🙏

  • @suchasingh1729
    @suchasingh1729 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏 ਵਾਹਿਗੁਰੂ ਭਾਈ ਸਾਹਿਬ ਜੀ ਦੇ ਜਥੇ ਚੜ੍ਹਦੀ ਕਲਾ ਬਖਸ਼ਣ।🙏🙏

  • @Gurdyal.1090
    @Gurdyal.1090 6 років тому +5

    Waheguru Ji.......
    Bhot hi mithi Gurbani Sarvan karwayi ji

  • @HarpreetSingh-bm5zo
    @HarpreetSingh-bm5zo 5 років тому +2

    Anand aa gya waah kya baat. Bhut sundar sabd gya wheguru ji

  • @manpreetkaur-dk5mm
    @manpreetkaur-dk5mm 6 років тому +7

    Bahut hi Anandmai Baani gaai tusi Veer Ji
    Shukriya Veer Ji

  • @ammysandhu5943
    @ammysandhu5943 4 роки тому +5

    Mera kol koi shabad nahi tariaf karan lai waheguru ji kirpa karan sab taaa ❤🙏 kia bat bhai harcharan Singh ji 👌👌

  • @kuljitsingh6218
    @kuljitsingh6218 14 днів тому

    Waheguru ji Aanand aa gaya ji🎉🎉🙏🙏Waheguru ji Sare kirtaniyan te saare musician veera nu hamesha Chardi Kalan Bakshan ji. Ahi Ardas Hamari Suwami... Visar nahi Datar🌹🙏🌹🙏🌹🙏

  • @rimpik6141
    @rimpik6141 6 років тому +8

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
    ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
    ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
    (ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ ।
    ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
    (ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ।੧।ਰਹਾਉ।
    ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
    (ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੱੁਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ ।
    ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
    (ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ । (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ।੧।
    ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
    (ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ ।
    ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
    ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ।੨।੧।

    • @jyotimarwaha2158
      @jyotimarwaha2158 5 місяців тому

      Waheguru ji
      Bhut Sone arth kite ji
      Dhanwad🙏

  • @vinaymaini1972
    @vinaymaini1972 3 роки тому +1

    Great Ek Om Satnam

  • @SINGH93706
    @SINGH93706 5 років тому +26

    One n one most best recording at kirtan studio rhythmful compositions
    Bhai harcharan singh ji khalsa batale wale wah ji wah kya baat a ehna di awaaz di

  • @KulwinderSingh-vj7jd
    @KulwinderSingh-vj7jd 6 місяців тому +1

    ਭਾਈ ਸਾਹਿਬ ਜੀ ਬਹੁਤ ਵਿਸਮਾਦੀ ਕੀਰਤਨ ਕਰਿਆ ਹੈ ਆਪ ਜੀਆਂ ਨੇ

  • @gurrandhawa2997
    @gurrandhawa2997 4 роки тому +6

    🙏ਮਨ ਨੂੰ ਸਕੂਨ ਮਿਲ ਜਾਂਦਾ ਸੁਣਕੇ🙏
    🙏ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 🙏

  • @manmohana8260
    @manmohana8260 Місяць тому

    ਵਾਹਿਗੁਰੂ ਜੀ.. ਬਹੁਤ ਖੂਬ ਗਾਇਆ ਰਾਗੀ ਸਿੰਘ ਜੀ ਨੇ

  • @jotsingh2774
    @jotsingh2774 3 роки тому +7

    ਅਨੰਦ ਆ ਗਿਆ ਜੀ 🙏🙏🙏🙏🙏🌹🌹🌹🌹🌹

  • @sukhpreetkaur8219
    @sukhpreetkaur8219 3 роки тому +2

    ਵਾਹਿਗੁਰੂ ਜੀ ਕਾ ਖਾrਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @paviejain7020
    @paviejain7020 6 років тому +7

    Kitna achcha h i am fan of this bhajan superb seriously meri har chiz ko sakoon milta jb b mera mann udass hota h mai ye sunti hu bhajan

  • @gurpalsinghChhibber
    @gurpalsinghChhibber 4 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।

  • @meetsingh7442
    @meetsingh7442 3 роки тому +12

    ਮੇਰੇ ਵਿਚ ਬਹੁਤ ਸਾਰੇ ਵਿਕਾਰ ਨੇ ਪਰ ਜਦੋ ਗੁਰਬਾਣੀ ਸੁਣਦਾ ਮੇਰਾ ਮੰਨ ਰੁਕ ਜਾਂਦਾ ਇਕ ਹੀ ਜਗ੍ਹਾ ਤੇ ਇਵੇਂ ਲਗਦੈ ਕਿ ਮੋਤ ਆ ਜਾਵੇ ਤੇ ਮਿਲ ਜਾਵਾਂ ਇਸ ਮਿੱਠੀ ਬਾਣੀ ਦੇ ਸਾਗਰ ਵਿਚ:::::ਅਰਦਾਸ ਵਾਹਿਗੁਰੂ ਜੀ ਆਪ ਜੀ ਕੋਲ ਤੇਰੀ ਬਾਣੀ ਸੁਣਦੇ ਸੁਣਦੇ ਜਾਵਾਂ ਇਸ ਦੁਨੀਆਂ ਤੋਂ ਜਦੋਂ ਵੀ ਜਾਵਾਂ 🥰🥰🥰🥰🥰🙏🙏🙏🙏🌹🌹🌹🌹🌹🌺🌺🌺🌺🌺🌻🌻🌻🌻🌻🌻🌻🌸🌸🌸🌸🌸🌸🌷🌷🌷🌷🌷🌷⚘⚘⚘⚘⚘⚘⚘

    • @ManpreetSingh-hs7nk
      @ManpreetSingh-hs7nk Рік тому +2

      Jindgi mango bai ji ta ki baani sun ke apne paap dur kar sakiye

    • @manmohana8260
      @manmohana8260 Місяць тому

      ਵਿਕਾਰ ਤਾਂ ਬਹੁਤ ਆ ਲੋਕਾਂ ਵਿੱਚ ਪਰ ਹਰ ਕੋਈ ਦੱਸਦਾ ਨਹੀਂ .ਸੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ.ਵਾਹਿਗੁਰੂ ਕਿਰਪਾ ਕਰਨ ਗੇ

  • @lifinity1299
    @lifinity1299 3 роки тому +2

    ਰੂਹ ਨੂੰ ਪੂਰਾ ਸਕੂਨ ਮਿਲਦਾ ,ਧੁਰ ਅੰਦਰ ਤੱਕ

  • @aashukataria4829
    @aashukataria4829 2 місяці тому +1

    Waaah waah … waheguru ji di badi mehar thode utte All Ragi Jatha sahib ji 🌸🙏.
    Every-time got tears while listening this. Waaah waah kyaa baat bahoooot hi khoooobbb. May Waheguru ji keep blessing you always ❤🎉

  • @shammyanand9105
    @shammyanand9105 5 років тому +7

    Sahib hmesha aap g nu chardikala bakshan .. bhut khoobsurat awaz de malik ho aap g 🙏🙏

    • @garvitmunjal2655
      @garvitmunjal2655 3 роки тому

      Wahe guru Tera sukar hai Nanak nam jahaj😇😇 Jo cahdhy so uatary paar waheguruji wahe guru

  • @laddasingh1952
    @laddasingh1952 2 роки тому +2

    Bhut khub,kya baat eh,jug jug jio🙏🙏🙏🙏🙏

  • @A4B-c31
    @A4B-c31 10 місяців тому +3

    ਅਗਮ ਹੈ ਅਗੋਚਰ ਹੈ ਰੂਹਾਨੀਅਤ ਨਾਲ ਜੋੜਦਾ ਸ਼ਬਦ ਉਹ ਨਿਰੰਕਾਰ ਸਾਰਿਆ ਦਾ ਭਲਾ ਕਰਦਾ ਜੀ ਗੁਰੂ ਜੀ ਦੀ ਬਾਣੀ ਵਿੱਚ ਅੰਤਾ ਦਾ ਸਕੂਨ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ

  • @Sandeep.Singh.17655
    @Sandeep.Singh.17655 4 роки тому +1

    ਦਿੱਲ ਨੂੰ ਸਕੂਨ ਦੇਣਾ ਬਹੁਤ ਅਨੰਦਮਈ ਸ਼ਬਦ ਗਾਇਆ ਹੈ ਭਾਈ ਸਾਹਿਬ ਜੀ ਹੁਣਾਂ ਨੇ

  • @santokhsingh9342
    @santokhsingh9342 6 років тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ravinderkaur8722
    @ravinderkaur8722 4 роки тому

    ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️

  • @harinderpalsingh3455
    @harinderpalsingh3455 4 роки тому +17

    ਮੇਰੇ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਨਾਲ ਲਗਾ ਕੇ ਰੱਖਿਓ ਹਮੇਸ਼ਾ ਮੰਨੀਏ ਦੁਨੀਆਂ ਦਾ ਸਭ ਤੋ ਵੱਡਾ ਪਾਪੀ ਹਾਂ ਪਰ ਜਿਸ ਤੇ ਮੇਰੇ ਬਾਬੇ ਨਾਨਕ ਦਾ ਹੱਥ ਹੋਵੇ ਅਸੰਖ ਪਾਪ ਵੀ ਮਿੰਟ ਚ ਧੋ ਹੋ ਜਾਂਦੇ ਨੇ

  • @ramankaur222
    @ramankaur222 5 років тому +2

    wah ji wah ji waheguru ji chardikala bakhashe ji

  • @gurlalsingh4895
    @gurlalsingh4895 6 років тому +12

    Wah Khalsa g guru sahib ne bhut kirpa kiti tuhde te.. guru Ramdas sahib Ji tuhnu hamesha chardi kalan ch rakhan

  • @tajindersingh8361
    @tajindersingh8361 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹♥️♥️

  • @jantaradio1235
    @jantaradio1235 5 років тому +10

    Waha waha waheguruji.dhan hai tere sewak.... very nice babaji...

  • @apsinghbhagtuana1088
    @apsinghbhagtuana1088 4 роки тому +1

    Wah g Bhai sahib g

  • @armaanmaan5370
    @armaanmaan5370 6 років тому +97

    rooh nu skon mil janda guru shib g di gurbani sun k 🙏🏻😻😍

  • @amarjeetsingh-jr2xi
    @amarjeetsingh-jr2xi 5 років тому +2

    Bahut vadia, Gurumaharaj aap tension is tra hi bakhshish rakhan.

  • @nikikaurkhalsa
    @nikikaurkhalsa 3 роки тому +33

    I am not sure why am I so addicted to this Shabadh 🥰 Waheguru Ji thank you 🙏

  • @prabhjotsingh1831
    @prabhjotsingh1831 4 роки тому +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ

  • @pri-sha
    @pri-sha 3 роки тому +17

    This is the most beautiful Shahad ever. I listen to it every single day. It feels as if the divine comes and hugs me so tight.

  • @Ammritgoraya
    @Ammritgoraya Рік тому +2

    ੴ॥ਸਤਿਨਾਮ ਵਾਹਿਗੁਰੂ॥

  • @himalayanamansinghchoudhar8751
    @himalayanamansinghchoudhar8751 3 роки тому +5

    Waheguru sache padsha jo sub te meher kareyo ji
    So beautiful compostion to close my waheguru ji
    So beautiful voice 🙏🇦🇪🙏👳‍♂️

  • @jaykumar-tq8bi
    @jaykumar-tq8bi Рік тому +1

    JAY ho GuruNanak Dev ji ❤🙏🙏🙏🙏🙏

  • @Gurpalsingh-wq3hw
    @Gurpalsingh-wq3hw 6 років тому +4

    Wah g wah anand mangal... ਅੰਤ ਨਹੀ ਕੋਈ.

  • @aparnasabharwal3938
    @aparnasabharwal3938 3 роки тому +2

    Beautiful. Touching. Wah wah Guruji 🙏

  • @vishwanathghanekar1606
    @vishwanathghanekar1606 4 роки тому +91

    I'm literally in tears, this is great

    • @deetublossom9485
      @deetublossom9485 4 роки тому +6

      satnam shri waheguru jimeher karo ji

    • @pradeeparora6812
      @pradeeparora6812 11 місяців тому

      I listen to Bhai Anant Vir Singh also, which is again from Kirtan Studio. Shivepreet Singh from USA is another. All the thousands who sing the praise of Guru are sent by God because they disired to do this in their lives, the present or the past. Society cannot praise them enough. What to talk about compensating them. Most of them do it for their satisfaction.

  • @mandeeprekhi8015
    @mandeeprekhi8015 3 місяці тому +1

    Mesmerized by this shabad. ❤

  • @Ak-yk1dd
    @Ak-yk1dd 3 роки тому +6

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻es toh utte kuch ni 🙏🏻🙏🏻🙏🏻🙏🏻

  • @meharsworldindia621
    @meharsworldindia621 4 роки тому +1

    Kirtan studio is a best and good studio

  • @sharandeepkaur8522
    @sharandeepkaur8522 5 років тому +9

    Waheguru ji di bahut jada kirpa hai Bhai Sahib ji te...Anand aa gya sun ke....Waheguru ji eda hi chardikla vich rakhn ...voilen kmaal di play miti bhaji ne...Keyboard te chords awesome vjaye vire ne...Ik hor vir g ne percussion bht sohna kita....Alaap and tabla kmaal da...Over all kya baat hai sachi.....Rooh khush ho gyi sun k....Meri 4 saal di beti roj eh shabad sun k hi saundi hai...
    But at the end I am sorry to say kehde ajib taste de lok ne jine unlike kita es shabad nu...Pta ni ki soch k unlike kar dinde ne...Meri samajh to bahr hai...Je eh like ni kar sakde at least unlike ta na kro...

    • @kulvinderkaur9416
      @kulvinderkaur9416 4 роки тому

      Yess... Menu ta aap nhi smj aundi k deslike kedi gl to krde aa.... Whaguru g hi jande aa
      ....Whaguru g di bani nu deslike😞!!!!!!... I still can't understand which type of people are they!!

  • @jashanveersinghakj6397
    @jashanveersinghakj6397 Рік тому +1

    Dhan Guru Ramdas Sahib Ji😍🙏🏻Kirpa Karo Patshah Ji🙏🏻Apne Daasa Te Maharaj Jio🙏🏻Dhan Baba Deep Singh Ji Pita Ji Kirpa Bnayi Rakhio Sabhna Te Maharaj Jio🙏🏻Sanu Gareeba Nu Aapji Da Hi Aasra Hai Pyare Baba Ji🙏🏻Sadi Nimanya Di Baah Kadi na Chadyo🙏🏻😍

  • @sunnysarsini8998
    @sunnysarsini8998 3 роки тому +6

    waheguru
    waheguru
    parmatma kirpa rakhe ji ese tarah

  • @nirmalsingh-uo1hu
    @nirmalsingh-uo1hu Місяць тому +1

    ਬ-ਕਮਾਲ ਸੁਮੇਲ ਗੁਰਬਾਣੀ ਅਤੇ ਸੰਗੀਤ ਦਾ।ਜਿਵੇਂ ਅੰਬਰ ਚੋਂ ਅਵਾਜ ਆ ਰਹੀ ਹੋਵੇ।

  • @unbelievableheights
    @unbelievableheights 6 років тому +30

    Straight connection to Akal purakh 🙏🏼 you are blessed Bhai saab Waheguru twanu khush rakhe.. love from USA 🙏🏼

  • @BhaiRajUdaySinghKhalsa
    @BhaiRajUdaySinghKhalsa 3 місяці тому

    ਵਾਹ ਬਾਬਾ ਜੀ ਅਨੰਦ ਮਈ ਕੀਰਤਨ ਮੰਨ ਤ੍ਰਿਪਤ ਹੋ ਗਿਆ

  • @arjunsingsardar5340
    @arjunsingsardar5340 4 роки тому +18

    Wow. Takes into deep spiritualism. What a great difference violin makes. Waheguru

  • @agam95
    @agam95 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @major_ramgarhia_
    @major_ramgarhia_ 6 років тому +4

    Waheguru ji di bahut kirpa a bhai sahib ji aap ji te . Bahut sohni awaaj hai ji guru pyaryo .

  • @GurpreetSingh-nm6qz
    @GurpreetSingh-nm6qz 3 роки тому +1

    Skoon naal bhari hoi zindgi da ehsaas ho gya aa ajj

  • @Harjeetsinghji0
    @Harjeetsinghji0 5 років тому +9

    Sat sri akal bhai saheb ji

  • @manmohana8260
    @manmohana8260 Місяць тому +1

    ਧੰਨ ਗੁਰੂ ਰਾਮਦਾਸ ਜੀ

  • @janikamahmud9121
    @janikamahmud9121 2 роки тому +34

    Again and again, I came to listen to this soothing, peaceful kirtan. lovely. Love from Bangladeshi Muslims. There is no more peace than to devote your heart to your Lord.

  • @rajneetkaur3130
    @rajneetkaur3130 4 роки тому +15

    I have no words ........just want to say it's beautiful ......heart is full of love and peace

  • @sunnymaan9530
    @sunnymaan9530 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @santokhsingh9342
    @santokhsingh9342 6 років тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁਤ ਵਧੀਆ ਜੀ 👍🙏💐🌹

  • @shekhar2357
    @shekhar2357 Рік тому +2

    Very beautifully ......kya baat hai guru nanak ji ki 🙏....

  • @vishalrajawat7733
    @vishalrajawat7733 5 років тому +57

    Mere Dhan Guru Nanak Sahib ji

    • @specialmathstricks7267
      @specialmathstricks7267 4 роки тому +2

      vishal rajawat .....satname shri wahe guru ji

    • @krishnasingh7245
      @krishnasingh7245 4 роки тому

      Satnam Shri waheguru ji 🌹🙏

    • @karanveersingh9956
      @karanveersingh9956 4 роки тому +1

      ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ।।🙏💕🌺🌷🌹🙏

  • @anjubalabajaj7790
    @anjubalabajaj7790 4 роки тому

    Dhann waheguru ji bhaji
    Baba ji aggey sab vaste ehi ardas benti karo ji ki hum sabda man Mohan moh le ji
    Bahut bahut shukrana ji es sundar shabad vaste ji

  • @indymarway431
    @indymarway431 3 роки тому +22

    Words cannot explain the calming peaceful energy this sends to my soul 🙏

  • @ravindersinghmullanpur1932
    @ravindersinghmullanpur1932 4 роки тому +1

    ਵਾਹਿਗੁਰੂ ਜੀਓ

  • @csshankyhanda4593
    @csshankyhanda4593 4 роки тому +16

    Man kinna shant hogya sun ke.
    Thank you so much for this wonderful shabad.

  • @AD-fq4zv
    @AD-fq4zv 10 місяців тому +1

    Mahraj tono chardi Kalan vich rakhe, beautiful voice.Devoution to God is ultimate.
    Jeende raho te vassde raho 🙏🙏🙏

  • @GurmeetSingh-tl5lx
    @GurmeetSingh-tl5lx 6 років тому +4

    Waheguru ji buhat anand aya shabad sun ke Dan guru nanak saab ji

  • @harmeetsingh8385
    @harmeetsingh8385 6 років тому +1

    waah g waah guru sahib kirpaaa rakhn bhai sahib te hmeshaa

    • @garvitmunjal2655
      @garvitmunjal2655 3 роки тому

      Wahe guru waheguruji wahe guru waheguruji wahe guru

  • @mkewalramani286
    @mkewalramani286 3 роки тому +28

    Waheguruji my Dada was a violist I feel so good peace of mind when I sleep I listen this shabad .Voilinst singing very nice and Tabla O God HAMRA MAN MOHIYO GUR MOHAN 🙏🙏🎻🎹🙏🎻🎹

  • @jagjitsinghoberoi
    @jagjitsinghoberoi Рік тому

    ਦੁਨੀਆ ਦਾ ਇਕ ਅਜਿਹਾ ਧਰਮ ਜਿਸ ਵਿਚ ਮਿੱਠੀ ਬਾਣੀ ਨੂੰ ਸ਼ਬਦ ਦੇ ਰੂਪ ਵਿਚ ਗਾਇਆ ਜਾਂਦਾ ਹੈ। ਜਿਸ ਨੂੰ ਸੁਣ ਕੇ ਵਾਹਿਗੁਰੂ ਜੀ ਨਾਲ ਲਿਵ ਲਗ ਜਾਂਦੀ ਹੈ ਤੇ ਅਖਾ ਆਪੇ ਬੰਦ ਹੋ ਜਾਂਦੀਆ ਨੇ ਮੈ ਬਹੋਤ ਖੁਸ਼ਕਿਸਮਤ ਹਾਂ ਜਿਸ ਨੇ ਸਿਖ ਧਰਮ ਵਿਚ ਜਨਮ ਲਿਤਾ।
    ਧੰਨ ਗੁਰੂ ਮਹਾਰਾਜ ਜੀਓ ਆਪ ਜੀ ਦਾ ਕੋਟ ਕੋਟ ਧੰਨਵਾਦ ਜੀ।
    ਧੰਨ ਗੁਰੂ ਰਾਮਦਾਸ ਜੀ।
    ❤❤❤❤❤
    ਧੰਨ ਮਾਤਾ ਭਾਨੀ ਜੀ।

  • @Gurbani_kirtan
    @Gurbani_kirtan 5 років тому +46

    i listen this shabad 5 to 6 time daily from last 7 days . sukoon mil jnda

    • @BalwinderSingh-te9mg
      @BalwinderSingh-te9mg 5 років тому +2

      Good.veer.ji.waheguru.kirpa
      Kare

    • @avtarsingh9667
      @avtarsingh9667 2 роки тому +1

      I am listening this shabad from last one week for uncounted times.
      Great singing I like HSK and team.
      Well done Kirtan Studio!

  • @sukhwinderpalsingh4326
    @sukhwinderpalsingh4326 5 років тому +2

    Kirta studio bhaut thanks dilon