Gurbani Kirtan | Kirtan Studio | Madho Hum Aise Tu Aisa | Bhai Anantvir Singh LA Wale | S2 E5

Поділитися
Вставка
  • Опубліковано 22 гру 2024

КОМЕНТАРІ • 6 тис.

  • @deepalisingh682
    @deepalisingh682 Рік тому +171

    ਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਏਹ ਸ਼ਬਦ ਮੇਰੀ ਰੂਹ ਦੇ ਬੋਤ ਹੀ ਕਰੀਬ ਹੈ ਮੈ ਜਿੰਨੀ ਵਾਰ ਵੀ ਸੁਣਦੀ ਹਾਂ ਬੋਤ ਹੀ ਚੰਗਾ ਲੱਗਦਾ ਹੈ ਉਤਨੀ ਵਾਰ ਲਾਈਕ ਕਰਣ ਦਾ ਮਨ ਕਰਦਾ ਹੈ

    • @rrojiKichi
      @rrojiKichi 10 місяців тому +6

      L

    • @rrojiKichi
      @rrojiKichi 10 місяців тому +3

      Shabad

    • @SonuSingh-qx5uw
      @SonuSingh-qx5uw 8 місяців тому +2

      Bahut Mithi banni hai

    • @shubham_igtr1
      @shubham_igtr1 8 місяців тому +2

      🙏🙏waheguruji🙏🙏

    • @Sk-hw1rt
      @Sk-hw1rt 7 місяців тому +3

      ਸੱਚਮੁੱਚ ਬਹੁਤ ਵਧੀਆ

  • @pinderpal2566
    @pinderpal2566 3 роки тому +107

    ਹੇ ਸੱਚੇ ਪਾਤਸ਼ਾਹ ਮੈ ਬਹੁਤ ਵੱਡਾ ਪਾਪੀ ਹਾਂ ਕਿਪਾ ਕਰਕੇ ਮਾਫ ਕਰ ਦਿਉ ਵਾਹਿਗੁਰੂ ਜੀ

    • @Fitness_goal201
      @Fitness_goal201 Рік тому +3

      WAHEGURU JI 🙏🏻❤️

    • @mohanlalbamnia5317
      @mohanlalbamnia5317 Рік тому +5

      मैं भी बहुत पापी हूं , वाहेगुरु जी , मेहर कर, बख्श लै

    • @Kaurisenough11786
      @Kaurisenough11786 Рік тому

      🙏🙏

    • @backupn7488
      @backupn7488 9 місяців тому +1

      Nitnem kro sbb paap mitnge , khajaana deke gye Sanu,bani pdo

    • @liveworld74
      @liveworld74 5 місяців тому +1

      Mavi paapi aa bahut waddi😢

  • @dolphinswine3915
    @dolphinswine3915 9 місяців тому +115

    प्रत्येक दिन गुरुबाणी को सुनता हूं और अपने मंदिर में नित्य इसका वादन करता हूं । धन्य है प्रभु आप जिन्होंने गुरुवाणी जैसे गुरु हम सभी को दिए चाहे वह किसी भी धर्म पंथ के हो । सत्य श्री अकाल ।

    • @simranjitsingh-wh9jc
      @simranjitsingh-wh9jc 7 місяців тому

      ua-cam.com/video/_tO2R_k-0CY/v-deo.htmlsi=r4yqzW37lgWGEfLJ

    • @Parmjitsingh-mx3fx
      @Parmjitsingh-mx3fx 2 місяці тому

      Thank 🎉🎉🎉🎉🎉🎉🎉🎉

    • @jassbaani
      @jassbaani Місяць тому

      ua-cam.com/video/MRzoJj1JT5Y/v-deo.html

  • @sandeepsharma6501
    @sandeepsharma6501 8 місяців тому +82

    भाई साहब जी ने इतने प्यार से गया है, जिसका कोई जबाव नहीं, वाह क्या बात है सिर्फ सुकून, और कुछ नहीं। वाहेगुरु जी 🙏🙏🙏🙏🙏🎉❤

  • @adit_dayal4497
    @adit_dayal4497 3 роки тому +129

    ਇਹ ਦੁਨੀਆਂ ਤੇਰੀ ਪਾਤਿਸ਼ਾਹ, ਸਭ ਤੇਰੀਆਂ ਦਾਤਾਂ ਨੇ, ਤੇਰੇ ਬਿਨਾਂ ਮੇਰੇ ਮਾਲਕਾ ਸਾਡੀਆਂ ਕੀ ਔਕਾਤਾਂ ਨੇ 🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️🙏🙏🙏🙏🙏🙏🙏🙏🙏🙏

  • @wahegurji2288
    @wahegurji2288 Рік тому +352

    ਜਦ ਵੀ ਇਹ ਸ਼ਬਦ ਸੁਣਦੀ ਹਾਂ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਏ ਇੰਝ ਲੱਗਦਾ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰੇਕ ਦੁੱਖ ਦਸ ਦਿੱਤਾ ਹੋਵੇ ❤

  • @nihalkaur3495
    @nihalkaur3495 5 місяців тому +192

    ਮੇਰੀ ਬੇਟੀ ਗੁਰਮੇਹਰ 2 ਮਹੀਨੇ ਦੀ ਸੀ ਉਦੋਂ ਤੋਂ ਇਹ ਸ਼ਬਦ ਸੁਣਦੀ ਦੁੱਧ ਵੀ ਤਾਂ ਹੀ ਪੀਦੀ ਅਗਰ ਸ਼ਬਦ ਲੱਗਾ ਹੋਵੇ ਦਿਨ ਵਿਚ 10 ਵਾਰ ਤੋਂ ਵੀ ਜਿਆਦਾ ਵਾਰ ਲਗਾਈਦਾ
    ਵਾਹਿਗੁਰੂ ਜੀ ਮੇਹਰ ਕਰਨ ਮੇਰੀ ਗੁਰਮੇਹਰ ਉਪਰ ,,,🙏🙏🙏🙏🙏🙏

    • @yashsalhan4475
      @yashsalhan4475 4 місяці тому +12

      Changi sehad nal pal rahe o bache nu waheguru hmesa pyaar bnaei rakhe 🙏

    • @nihalkaur3495
      @nihalkaur3495 4 місяці тому +6

      ​@@yashsalhan4475ਧੰਨਵਾਦ ਜੀ 🙏

    • @JashandeepsinghKhalsa
      @JashandeepsinghKhalsa Місяць тому +1

      No words for thanks for this type of upbringing

    • @JashandeepsinghKhalsa
      @JashandeepsinghKhalsa Місяць тому

      ❤❤❤

    • @jassbaani
      @jassbaani Місяць тому

      ua-cam.com/video/MRzoJj1JT5Y/v-deo.html

  • @razeenabegeam323
    @razeenabegeam323 2 місяці тому +50

    ਵਾਹਿਗੁਰੂ ਜੀ ਮੈ ਇਸ ਟਾਈਮ ਡਿਪਰੈੱਸ਼ਨ ਦੀ ਇਸ ਸਟੇਜ ਤੇ ਆ ਕੀ ਦਿਲ ਕਰਦਾ ਹੁੰਦਾ ਆਪਣੇ ਆਪ ਨੂੰ ਖਤਮ ਕਰ ਦੀਆ ਪਰ ਜਦੋਂ ਵੀ ਏਦਾਂ ਦਾ ਮੰਨ ਕਰਦਾ ਮੈਂ ਭਾਈ ਸਾਹਿਬ ਜੀ ਦੁਆਰਾ ਕੀਤਾ ਵਾਹਿਗੁਰੂ ਜੀ ਸਿਮਰਨ ਲਗਾ ਕੇ ਆਪਣੇ ਮੰਨ ਨੂੰ ਸ਼ਾਂਤ ਕਰਦੀ ਹਾਂ, ਭਾਈ ਸਾਹਿਬ ਜੀ ਦੀ ਆਵਾਜ਼ ਵਾਹਿਗੁਰੂ ਵਾਹਿਗੁਰੂ, ਸ਼ੁਕਰੀਆ ਭਾਈ ਸਾਹਿਬ ਜੀ ਬਾਬਾ ਜੀ ਚੜਦੀ ਕਲਾਂ ਬਖਸ਼ੇ 🙏🙏 ਨੀਦ ਤੱਕ ਸਿਮਰਨ ਸੁਣ ਕੇ ਆਉਂਦੀ ਏ 🙏🙏

    • @Kanwaljitkaur-x3b
      @Kanwaljitkaur-x3b 2 місяці тому +9

      Kde v life ch eh step ni chukna chahida meri life ch v eh time aaya c
      But zindgi bahut sohni hai
      Waheguru da simran kro

    • @RanjnaChouhan-e4l
      @RanjnaChouhan-e4l 2 місяці тому +2

      Waheguru ji

    • @amandeepsingh339
      @amandeepsingh339 2 місяці тому +4

      Please take medication for the depression and take help from the family and friends. You will be alright soon. Waheguru ne sab thik kar dena.

    • @razeenabegeam323
      @razeenabegeam323 2 місяці тому +4

      @@amandeepsingh339 thanks a lot, ਵਾਹਿਗੁਰੂ ਜੀ ਦੇ ਸਿਮਰਨ ਤੋ ਵੱਡੀ ਦਵਾਈ ਕੋਈ ਨਹੀਂ,hnji ਹੁਣ ਮੈ ਠੀਕ ਹੋ ਰਹੀ ਆ ❣️🙏❣️

    • @Akpunjabikahaniya
      @Akpunjabikahaniya 2 місяці тому +1

      waheguru

  • @ranjottaggar
    @ranjottaggar 5 років тому +379

    ਸ਼ਬਦ ਘੱਟ ਪੈ ਜਾਣੇ ਇਸ ਖ਼ੂਬਸੂਰਤੀ ਨੂੰ ਬਿਆਨ ਨੀ ਕੀਤਾ ਜਾ ਸਕਦਾ।
    ਵਾਹਿਗੁਰੂ ਜੀ

    • @SatbirrSingh
      @SatbirrSingh 5 років тому +8

      100000000000000000%

    • @waheguruwahegurutuheetu546
      @waheguruwahegurutuheetu546 5 років тому +8

      Bai gll jma shi akhi shbd ni byan krn nu
      Ik hor shbad ehna da
      Dars tere ki pyas
      Sun m vekho
      Wah wah niklu sun k ji

    • @ranjottaggar
      @ranjottaggar 5 років тому +4

      @@waheguruwahegurutuheetu546 thkk aa g jrur sununga🙏

    • @waheguruwahegurutuheetu546
      @waheguruwahegurutuheetu546 5 років тому +5

      RANJOT Taggar Dhanvad ji🙏🌺

    • @jasjassi7652
      @jasjassi7652 5 років тому +4

      Waheguru sahib g🙏🙏🙏

  • @mobiletech384
    @mobiletech384 Рік тому +58

    ਮੈਂ ਜਿਨੀ ਵਾਰ ਸੁਣਦਾ ਮੈਨੂੰ ਸਕੂਨ ਮਿਲਦਾ ਜੀ ਮੈਨੂੰ ਵਾਹਿਗੁਰੂ ਨਾਲ ਜੋੜ ਦਿੰਦਾ ਇਹ ਸ਼ਬਦ ❤❤❤❤❤❤❤❤

  • @sipasidhu784
    @sipasidhu784 2 роки тому +73

    ਬਾਣੀ ਗੁਰੂ ਗੁਰੂ ਹੈ ਬਾਣੀ
    ਵਿਚ ਬਾਣੀ ਅੰਮ੍ਰਿਤ ਸਾਰੇ।।
    ਬਾਣੀ💞💞💞

  • @anchujoshi9647
    @anchujoshi9647 11 місяців тому +26

    ਲੱਖ ਲੱਖ ਸ਼ੁਰਾਨਾ ਮੇਰੇ ਸਚੇ ਪਾਤਸ਼ਾਹ ਜੀ। ਹਰ ਇੱਕ ਸਾਹ ਦਾ Shukranshuukrana
    ਗੁਰ ਜੀ

  • @dalwindersingh9220
    @dalwindersingh9220 Рік тому +34

    ਰੁਹਾਨੀ ਕੀਰਤਨ । ਜਿੰਨੀ ਵਾਰੀ ਸੁਣੋ, ਅਨੰਦ ਆਉਂਦਾ ਹੈ। ਕਿਆ ਆਵਾਜ਼, ਕਿਆ ਸੰਗੀਤ, ਖੋ ਜਾਈਦਾ।

  • @villagergabru4035
    @villagergabru4035 Рік тому +121

    ਅੇਹ ਸ਼ਬਦ ਮੈਂ ਰੋਜ਼ ਡਿਊਟੀ ਤੋ ਆ ਕੇ ਸੁਣਦਾ ਬਾਰਾ ਚੋਦਾ ਘੰਟੇ ਕੰਮ ਕਰਨ ਤੋਂ ਬਾਅਦ ਜਦੋਂ ਰੂਮ ਚ ਆਈ ਦਾ ਅੇਹ ਸ਼ਬਦ ਸੁਣਦੇ ਸੁਣਦੇ ਰੋਟੀ ਤੇ ਸਬਜ਼ੀ ਬਣਾ ਲੈਦੇ ਆਹ ਪਤਾ ਨੀ ਲੱਗਦਾ ਸਮੇਂ ਦਾ ਤੇ ਸਾਰੀ ਥਕਾਵਟ ਸ਼ਬਦ ਸੁਣਦੇ ਸੁਣਦੇ ਉਤਰ ਜਾਦੀ ਅੇਹ ਕੱਲ ਦਾ ਪਤਾ ਨੀ ਪਰ ਅੇਹ ਸ਼ਬਦ ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਜਿਹੜਾ ਹੁਣ ਨਾਲ ਅੇਹ ਜਾਉਂਗਾ 👏👏 ਦਿਨ ਸਨੀਵਾਰ 26 -8-2023

  • @harjitsingh9386
    @harjitsingh9386 3 роки тому +81

    ਸ਼ਾਬਾਸ਼ ਭਾਈ ਅਨੰਤ ਵੀਰ ਸਿੰਘ ਜੀ। ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਰਸ ਭਿੰਨਾ ਬਣਾਈ ਰੱਖਣ, ਹੋਰ ਚੜਦੀ ਕਲਾ ਬਖਸ਼ਣ। ਸ਼ਾਬਾਸ਼ ਤੁਹਾਡੇ ਰਿਆਜ਼ ਤੇ ਤੁਹਾਡੀ ਮਿਹਨਤ ਲਈ ਤੇ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਹਨਾਂ ਨੇ ਆਪਣੇ ਬੱਚੇ ਨੂੰ ਰਸ ਬਖਸ਼ਿਆ ਹੈ।

    • @user-tk6mo8md4q
      @user-tk6mo8md4q Рік тому +1

      MOHAN MADHAV KRISHAN MURARI

    • @simranjitsingh-wh9jc
      @simranjitsingh-wh9jc 7 місяців тому

      ua-cam.com/video/_tO2R_k-0CY/v-deo.htmlsi=r4yqzW37lgWGEfLJ

    • @jassbaani
      @jassbaani Місяць тому

      ua-cam.com/video/MRzoJj1JT5Y/v-deo.html

  • @amritpalsingh3589
    @amritpalsingh3589 2 місяці тому +6

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।। ਤੇਰਾ ਸ਼ੁਕਰ ਹੈ।।। ❤❤

  • @THEHSTALKS1313
    @THEHSTALKS1313 4 роки тому +44

    ਭਾਈ ਸਾਹਿਬ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ। ਕਿਆ ਈ ਬਾਤਾਂ। ਵਾਹਿਗੁਰੂ ਜੀ ਸਦਾ ਮੇਹਰ ਰੱਖਣ।

  • @nanikdasani4547
    @nanikdasani4547 2 роки тому +80

    Maadhho Ham Aisae Thoo Aisaa (Raag Sorath Guru Arjan Dev Ji: 613)
    ਸੋਰਠਿ ਮਹਲਾ ੫ ॥
    Sorath Mehalaa 5 ||
    Sorat'h, Fifth Mehl:
    ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    Ham Mailae Thum Oojal Karathae Ham Niragun Thoo Dhaathaa ||
    We are filthy, and You are immaculate, O Creator Lord; we are worthless, and You are the Great Giver.
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
    Ham Moorakh Thum Chathur Siaanae Thoo Sarab Kalaa Kaa Giaathaa ||1||
    We are fools, and You are wise and all-knowing. You are the knower of all things. ||1||
    ਮਾਧੋ ਹਮ ਐਸੇ ਤੂ ਐਸਾ ॥
    Maadhho Ham Aisae Thoo Aisaa ||
    O Lord, this is what we are, and this is what You are.
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
    Ham Paapee Thum Paap Khanddan Neeko Thaakur Dhaesaa || Rehaao ||
    We are sinners, and You are the Destroyer of sins. Your abode is so beautiful, O Lord and Master. ||Pause||
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    Thum Sabh Saajae Saaj Nivaajae Jeeo Pindd Dhae Praanaa ||
    You fashion all, and having fashioned them, You bless them. You bestow upon them soul, body and the breath of life.
    ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
    Niraguneeaarae Gun Nehee Koee Thum Dhaan Dhaehu Miharavaanaa ||2||
    We are worthless - we have no virtue at all; please, bless us with Your gift, O Merciful Lordand Master. ||2||
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
    Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
    You do good for us, but we do not see it as good; You are kind and compassionate, forever and ever.
    ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
    Thum Sukhadhaaee Purakh Bidhhaathae Thum Raakhahu Apunae Baalaa ||3||
    You are the Giver of peace, the Primal Lord, the Architect of Destiny; please, save us, Your children! ||3||
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    Thum Nidhhaan Attal Sulithaan Jeea Janth Sabh Jaachai ||
    You are the treasure, eternal Lord King; all beings and creatures beg of You.
    ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
    Kahu Naanak Ham Eihai Havaalaa Raakh Santhan Kai Paashhai ||4||6||17||
    Says Nanak, such is our condition; please, Lord, keep us on the Path of the Saints. ||4||6||17||

  • @Uniqueguri
    @Uniqueguri Рік тому +30

    ਮੇਰੇ ਦਿਨ ਦੀ ਸ਼ੁਰੂਆਤ ਇਸ ਸ਼ਬਦ ਨਾਲ ਹੁੰਦੀ ਹੈ ਵਾਹਿਗੁਰੂ ਜੀ 🙏🙏🙏

    • @simranjitsingh-wh9jc
      @simranjitsingh-wh9jc 7 місяців тому

      ua-cam.com/video/_tO2R_k-0CY/v-deo.htmlsi=r4yqzW37lgWGEfLJ

  • @suchasingh1746
    @suchasingh1746 17 днів тому +2

    ਧੰਨ ਹੈ ਉਹ ਮਾਤਾ ਜਿਸ ਨੇ ਇਹਦਾ ਦੇ ਸੁਰੀਲੇ ਬਾਬਾ ਜੀ ਨੂੰ ਜਨਮ ਦਿੱਤਾ😢

  • @rajpreetsingh2353
    @rajpreetsingh2353 Рік тому +22

    ਬਹੁਤ ਸਕੂਨ ਮਿਲਦਾ ਜੀ ਵਾਹਿਗੁਰੂ ਭਲਾ ਕਰੇ

  • @fatehfatehsingh6913
    @fatehfatehsingh6913 4 роки тому +25

    ਹਮ ਮੈਲੇ ਤੁਮ ਉੱਜਲ ਕਰਤਾ ਵਾਹਿਗੁਰੂ

  • @harpreetkaurrekhi6259
    @harpreetkaurrekhi6259 Рік тому +19

    🙏🏻🌸ਸਤਿਨਾਮ ਵਾਹਿਗੁਰੂ ਜੀ ਸ਼ੁਕਰਾਨਾ ਮੇਰੇ ਮਾਲਕਾ ਸਭ ਦੀ ਚੜ੍ਹਦੀਕਲਾ ਵਿੱਚ ਰਖਣਾ ਸਤਿਗੁਰੂ ਜੀਓ 🙏🏻🌸

  • @hardeepkaur9068
    @hardeepkaur9068 День тому +1

    ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਤੁਹਾਡੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾ ਹੱਥ ਰਖਣ ਤੁਹਾਡੇ ਸਿਰ ਤੇ ਵਾਹਿਗੁਰੂ ਜੀਓ 🙏🏻🙏🏻

  • @sham_seerat
    @sham_seerat 2 місяці тому +8

    ਹਮ ਪਾਪੀ ਤੋਮ ਪਾਪ ਖੰਡਨ ❤

  • @ParmjitKaur-mj8pu
    @ParmjitKaur-mj8pu 2 роки тому +26

    ਹਾਂਜੀ ਮੈਂ ਵੀ .ਰੋਮ ਰੋਮ ਵਿਚੋਂ ਆਪ ਜੀ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ .ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🌺🌺🌺🌺🌺🌺

  • @vinodmallu8596
    @vinodmallu8596 5 років тому +95

    परमात्मा को पाने का सबसे सरल मार्ग "कीर्तन"....श्री वाहे गुरु ।।

    • @kaurparminder60
      @kaurparminder60 10 місяців тому +3

      परमात्मा को पाने का सबसे आसान तरीका उस से प्रेम करना।

    • @candycanefacemask6365
      @candycanefacemask6365 8 місяців тому +2

      Os de naam di bandgi

    • @kulwantsinghtarsikka5580
      @kulwantsinghtarsikka5580 4 місяці тому

      🙏❤

    • @jassbaani
      @jassbaani Місяць тому

      ua-cam.com/video/MRzoJj1JT5Y/v-deo.html

  • @jagatkamboj9975
    @jagatkamboj9975 3 місяці тому +8

    ਮਨ ਤੂੰ ਜੋਤਿ ਸਰੂਪ ਹੈ ਅਪਣਾ ਮੁਲ ਪਛਾਣ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @gupreetkaur9884
    @gupreetkaur9884 5 років тому +1913

    ਕਾਸ਼ ਕਿਤੇ ਮੈਂ ਜਿੰਨੇ ਵਾਰ ਸ਼ਬਦ ਨੂੰ ਸੁਣਦੀ ਉੁਨ੍ਹੇ ਵਾਰ ਲਾਈਕ ਕਰ ਸਕਦੀ, ਸ਼ੁਕਰਾਨਾ ਪਾਤਸ਼ਾਹ 🥀🌷🙏

  • @Rajwantkaur-yp5wl
    @Rajwantkaur-yp5wl 9 місяців тому +12

    ਜਿਨੀ ਵਾਰ ਇਹ ਸ਼ਬਦ ਸੁਣਦੀ ਆ ਓਨੀ ਵਾਰ ਧੰਨ ਗੁਰੂ ਰਾਮਦਾਸ ਜੀ ਚਿੱਤ ਵਿੱਚ ਆਉਂਦੇ ਹਨ ਤੇ ਅੱਖਾਂ ਚ ਵੈਰਾਗ ਭਰ ਆਉਂਦਾ ਹੈ 😢

  • @agam95
    @agam95 Рік тому +14

    Waheguru ji enna ਮਿੱਠਾ sabad ਸਨ k ਰੂਹ nu ਸ਼ਾਂਤੀ ਮਿਲਦੀ ਹੈ

  • @bt4rabb
    @bt4rabb 12 днів тому +2

    ਮਾਧੋ ਹਮ ਐਸੇ ਤੂੰ ਐਸਾ।। ਵਾਹਿਗੁਰੂ ਜੀ।।
    ਹਉ ਪਾਪੀ ਤੂੰ ਬਖਸਣਹਾਰ।। ਹਮ ਪਾਪੀ ਤੂੰ ਪਾਪ ਖੰਡਣ।। ਨੀਕੋ ਠਾਕੁਰ ਦੈਸਾ।। ਹਮ ਮੈਲੇ ਤੁਮ ਉਝਲ ਕਰਤੇ।। ਹਮ ਨਿਰਗੁਣ ਤੂੰ ਦਾਤਾ।। ਹਮ ਮੂਰਖ ਤੁਮ ਚਤੁਰ ਸਿਆਣੇ।। ਤੂੰ ਸਰਬ ਕਲਾ ਕਾ ਗਿਆਤਾ।। o lord ਹਮ ਐਸੇ ਤੁਮ ਐਸਾ।। ਤੁਮ ਸਬ ਸਾਜੇ ਸਾਜ ਨਿਵਾਜੇ।। ਜਿਉ ਪਿੰਡ ਦੇ ਪਾਲਾ।। ਨਿਰਗੁਣ ਆਰੇ ਗੁਣ ਨਹੀ ਕੋਈ।।ਇਕ ਉਤਮ ਪੰਥ ਸੁਣਿਉ ਗੁਰ ਸੰਗਤ।। ਨਿਰਗੁਣ ਆਰੇ ਗੁਣ ਨਾਹੀ ਕੋਈ।। ਤੂੰ ਦਾਨ ਦਇਉ ਮਿਹਰਵਾਨ।। o lord ਹਮ ਐਸੇ ਤੂੰ ਐਸਾ।। ਤੁਮ ਕਰਉ ਭਲਾ ਹਮ ਭ ਲਾ ਨਾ ਜਾਨਉ।। ਤੂੰ ਸਦਾ ਸਦਾ ਦਇਆ ਲਾ।।

  • @jasleenkaur8879
    @jasleenkaur8879 4 місяці тому +13

    ਮੈਂ ਇਹ ਸ਼ਬਦ ਰੋਜ ਸੁਣਿਆ ਕਰਾ ਗੀ ਮੈਨੂੰ ਬਹੁਤ ਸੁਕੂਨ ਮਿਲਦਾ ਹੈ ਵਾਹਿਗੁਰੂ ਜੀ🙏

  • @RaviYadav-gy3rq
    @RaviYadav-gy3rq 2 роки тому +381

    I remember I was facing dementia and insomnia in 2020 . I moved myself towards sachhe badshah dhan dhan gurunanak ji and now I can't breath without my waheguru. Thanks to bhai anantvir ji.

    • @gurinderkaur8478
      @gurinderkaur8478 Рік тому +6

      Waheguru ji. Always stay Blessed 🙏

    • @whatIsInTheName624
      @whatIsInTheName624 Рік тому +1

      @@Dr.DeepakGuru hahahahaha

    • @Unique97200
      @Unique97200 Рік тому +7

      Absolutely right .. mra brdr mainu pta kina aokha c mout de mooh ch tdfda c mai path krdi jaap krdi c ohde sir te hth rkh k akha ch pani ch oh meri goddi ch sir rkh k c pya tdfda .. mainu pta mera te sari familu fs ki haal c oh mera pra vilkda c pr oh data ne laaj rkhi ohnu htheek krya sare aj tk lok shock ne k bldi agg cho kdya aa.. waheguru bhut shai aa .. loka nu niraadar toh pehla ohde te vihswaas rkh k dehko k kina arram te dil nu shanti dinda thide dukh bhi muka didna shrdha nal mnke dekho yr … bhut bda dil a oh waheguru ji di…❤🙏🙏🙏

    • @davindersingh1364
      @davindersingh1364 Рік тому +1

      Waheguru ji

    • @Steven12047
      @Steven12047 Рік тому +1

      Waheguru Ji 🙏🙏

  • @kaursister8247
    @kaursister8247 4 роки тому +18

    🌹🌹Anand aa gya wahaguru ji 😍😍💖💖💖🌹🌹
    ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ 💙ਵਾਹਿਗੁਰੂ💖 ਵਾਹਿਗੁਰੂ 💙ਵਾਹਿਗੁਰੂ 💖ਵਾਹਿਗੁਰੂ💙 ਵਾਹਿਗੁਰੂ💖 ਵਾਹਿਗੁਰੂ 💙ਵਾਹਿਗੁਰੂ💖

    • @simranjitsingh-wh9jc
      @simranjitsingh-wh9jc 7 місяців тому

      ua-cam.com/video/_tO2R_k-0CY/v-deo.htmlsi=r4yqzW37lgWGEfLJ

  • @kulwantsarwara734
    @kulwantsarwara734 25 днів тому +6

    🌺🌺🌺🌺🌺🌺🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌺🌺🌺🌺🌺🌺🙏🙏

  • @Noor_sarai4321
    @Noor_sarai4321 4 місяці тому +14

    ਸਕੂਨ ਮਿਲਦਾ ਸੁਣ ਕੇ ਇਦਾ ਲਗਦਾ ਜਿਵੇਂ ਗੁਰੂ ਜੀ ਨਾਲ ਗਲਾਂ ਕਰਦੇ ਹਾਂ ਤੇ ਰੋ ਰੋ ਕੇ ਹਾਲ ਸੁਣਾ ਰਹੇ ਹੋਵੋ ਆਪਣੇ ਗੁਰੂ ਜੀ ਨੂੰ 🙏🙏🙏

  • @manpreetadiwal8946
    @manpreetadiwal8946 Рік тому +64

    M jobless c bot tym to and m daily eh shabad sunn da c ate ardaas krda c waheguru ji ne mainu bot positive mind kita or aj m ek bot achi job v kar reha h waheguru ji 🙏🙏🙏🙏

    • @gurinderoberoi1201
      @gurinderoberoi1201 Рік тому +1

      Thanks Q10

    • @Sona77.
      @Sona77. 7 місяців тому

      Hope you find a job soon 🙏🏻

    • @jassbaani
      @jassbaani Місяць тому

      ua-cam.com/video/MRzoJj1JT5Y/v-deo.html

  • @baljeetsingh7083
    @baljeetsingh7083 10 місяців тому +76

    ਸੋਰਠਿ ਮਹਲਾ ੫ ॥
    ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
    ਮਾਧੋ ਹਮ ਐਸੇ ਤੂ ਐਸਾ ॥
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
    ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥

  • @learner1313
    @learner1313 8 місяців тому +14

    Koi v insan perfect ni hunda... Har insan ne koi na koi galti kiti hundi h..asi kise nu hurt kr dende kade kade na chahuhde hoye v .. but us galti nu man ke .. rab agge apne ap nu surrender kr dena is ur love for God .. hum avgun bhare ik gun nahi ❤️gur Ramdas rakho sharnai ..nirgunare gun nahi koi .. tum daan deyo meharvaana

  • @RahulRaj-yt9bp
    @RahulRaj-yt9bp 2 роки тому +212

    Kisne kaha Hindu Sikh alag hai,
    Raste do, manjil ek hai...
    Waheguru ji 🙏🙏

    • @rana4422
      @rana4422 Рік тому +22

      Hindu Sikh he kyun, Sab ek hain, har ek insaan mein us parmaatma ki jyot hai, aur sabki Manzil bhi Ek hai but Guru Nanak ka Rasta Bilkul Nirmal, aur har tarah k karam kaand pakhand se door hai.... ye Sach us insaan ko samjh aane lagta hai, jo Gurbani ko padh kr, Gurbani ko samjh kr, uski vichaar krta hai, Phir usko samjh aata hai, k Sache SatGuru ka Rasta bilkul Alag hai

    • @sukhjitsingh2337
      @sukhjitsingh2337 Рік тому

      @@rana4422

    • @garvitmunjal2655
      @garvitmunjal2655 Рік тому +1

      @@rana4422 wahe gurupaar utranhaar TERAASRA

    • @SumitBirajVlogs
      @SumitBirajVlogs Рік тому +7

      Madho==madhav==Shri Krishna 🚩🚩🙏🙏

    • @Hindu-vn7bv
      @Hindu-vn7bv Рік тому +5

      ​@@SumitBirajVlogsJai Shree Krishna 🚩

  • @aarora6710
    @aarora6710 6 місяців тому +153

    Meri 2.5 saal ki beti ye gurbani sune bina nhi soti. Mandir k bahar bhi waheguru jaap karti hai 😊

    • @Punjab_pedia6
      @Punjab_pedia6 6 місяців тому

      ua-cam.com/video/gFs3DnrcyvY/v-deo.htmlsi=AC7PTDgHjtCml67b

    • @acoustickamal7998
      @acoustickamal7998 6 місяців тому +13

      She is blessed

    • @lakhwinderpal8712
      @lakhwinderpal8712 5 місяців тому

      ​@@acoustickamal7998mdsrz32e33234😂3😂xxxxx 12:57 12:57 12:57 x

    • @Ajaydeepsingh60
      @Ajaydeepsingh60 5 місяців тому +4

      Waheguru ji bacchi nu khush rakhe ji 🙏🙏😊

    • @tanvirsinghkhangura4062
      @tanvirsinghkhangura4062 5 місяців тому +3

      Shabad kirtan ji not gurbani

  • @gurpreetkaur4644
    @gurpreetkaur4644 2 роки тому +27

    इन्नी खूबसूरती नाल बानी nu sabdi रोम रोम विच वसां दित्ता है बहुत बहुत ही divine N beautiful voice h tuhadi. वाहेगुरु ji हाथ banya rahe इसी tarah tuhade te.

  • @manpreetarora424
    @manpreetarora424 21 день тому +1

    ਇਹ ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲਦਾ 😊

  • @tarsemsingh2484
    @tarsemsingh2484 Рік тому +9

    ਬਹੁਤ ਬਹੁਤ ਵਧੀਆ ਸਬਦ ਗਾਇਆ ਭਾਈ ਸਾਹਿਬ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

  • @khushirampura0396
    @khushirampura0396 2 роки тому +18

    ਮੈਂ ਵਾਰ ਵਾਰ ਇਹ ਸਬਦ ਸੁਣਿਆ ਅਤੇ ਮਨ ਨੂੰ ਸਕੂਨ ਮਿਲਿਆ । ਧੰਨਵਾਦ ਜੀ ।

    • @popindersingh441
      @popindersingh441 Рік тому +1

      Waheguru waheguru waheguru waheguru waheguru waheguru waheguru waheguru

  • @manipalsingh3585
    @manipalsingh3585 Рік тому +21

    🙏🏻ਰੂਹ ਨੂੰ ਸਕੂਨ ਦੇਣ ਵਾਲਾ ਕਿਰਤਨ ਵਾਹਿਗੁਰੂ ਜੀ🙏🏻🌸🌷🌸

  • @sukhdeepkaurmed.7093
    @sukhdeepkaurmed.7093 4 місяці тому +28

    ਐਨਾ ਸੋਹਣਾ ਸ਼ਬਦ ਗਾਇਆ ਖਾਲਸਾ ਜੀ ਰੂਹ ਨੂੰ ਬੇਅੰਤ ਬੇਅੰਤ ਸਕੂਨ ਮਿਲਿਆ।। ❤😊 🙏☺ਪਾਤਸ਼ਾਹ ਜੀ ਪੂਰੀ ਜਿੰਦਗੀ ਮੁੱਕ ਜਾਵੇ ਪਰ ਤੁਹਾਡੇ ਇਹ ਪਵਿੱਤਰ ਸ਼ਬਦ ਸੁਣਦੇ ਮੈਂ ਕਦੇ ਵੀ ਨਾ ਅੱਕਾਂ।। ❤ੴਵਾਹਿਗੁਰੂ ਜੀ।। ੴ

  • @preetikaur7097
    @preetikaur7097 3 роки тому +324

    I am 5 months pregnant and i listen this shabad everyday and feeling very relaxed....proud to be a sikh...waheguru ji🙏🙏🙏...waheguru ji bless my baby

    • @babber2536
      @babber2536 3 роки тому +21

      Great ! May patshah sahib keeps your children in the hukam and as proper Sikh ✨

    • @OpiTheFitnessAnimator
      @OpiTheFitnessAnimator 3 роки тому +9

      Good vibes for the bhacha. My wife did the same. She would sing Mool Mantra in the mornings.

    • @rawnaqmusic
      @rawnaqmusic 3 роки тому +8

      God bless you and your family with happiness and peace :)

    • @preetikaur7097
      @preetikaur7097 3 роки тому +6

      Thank you so much to all🙏

    • @STINGER101
      @STINGER101 3 роки тому +11

      Waheguru tandurust bacche di datt bakshe ji 🙏 sikhi di datt bakshe baba thode bacche te pariwar nu 🙏

  • @manndkmusicstudio
    @manndkmusicstudio Рік тому +8

    ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ❤ ਵਾਹਿਗੁਰੂ ਜੀ ❤️💐💐🙏

  • @akshaypratapsingh18th76
    @akshaypratapsingh18th76 2 роки тому +155

    May ek bihari rajput hu lekin may ye har roj sunta hu hm ko ye sun ke bahut sukun mila hai or jitna suno utna jada pyaar hota hai 🙏🏻🙏🏻 wahe guru ji ❤️🙏🏻🙏🏻

    • @anomyous0072
      @anomyous0072 2 роки тому +7

      Milega hi bhai kyunki Madhav hmare shyaamsundar vrajendranandan shyaam sundar kanha hi hai... Isme bihari rajput kaha se aagya... Ye to satya sanatan hai

    • @hardeepsingh-bd1qu
      @hardeepsingh-bd1qu Рік тому +4

      Rajput ho aap bhai .. bhai ho apne chahe kahi se bi ho

    • @AmanChauhan-qr8uk
      @AmanChauhan-qr8uk Рік тому +2

      When I feel that I am helpless and need for patience then I realized that God is near me and he can listen my pain this shabad always give me Sukoon

    • @pushpamongia3726
      @pushpamongia3726 Рік тому

      Waheguru Ji 🙏🏽

  • @NancyKaur-t8h
    @NancyKaur-t8h 5 місяців тому +36

    Mera 18 days da baby expire hogea kite v dil nhi lgda depressed hu eh gurbani sunke bhottt relax hunda mind mainu fr te datt bksho maharj ji 👏🏻👏🏻👏🏻👏🏻👏🏻

    • @kidsfuntime4506
      @kidsfuntime4506 5 місяців тому +2

      Sb thik ho Jana.......your baby is pure soul nd happy in the protection of God .....Soul hmesha jeondi

    • @Amazing_vids_asr
      @Amazing_vids_asr 4 місяці тому +1

      Waheguru Bhain Dunia nl chalna painda hsi,Parmatma tuhanu bal bakshe Bhainji

    • @dallbersingh5821
      @dallbersingh5821 4 місяці тому +1

      Strong please 🙏

    • @balkarbajwa
      @balkarbajwa 3 місяці тому +1

      Sorry to hear about your loss of new born child. Waheguru will give you strength to deal with tragic loss. Waheguru will bless you with same baby in future with lot more physical and spiritual strength to you and your family. 🙏🏼

    • @liverightdieproud2189
      @liverightdieproud2189 3 місяці тому +1

      Ohdian ohi jaane. 😢😢😢

  • @lovenoorsingh612
    @lovenoorsingh612 3 роки тому +7

    ਜੰਨਤ ਦਾ ਅਨੰਦ ਮਿਲ ਰਿਹਾ ਸ਼ਬਦ ਸੁਣ ਕੇ.. ਵਾਹੇਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙇‍♂️

  • @gurnamsinghgill8920
    @gurnamsinghgill8920 4 місяці тому +7

    🙏🙏🙏 ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ,,,🙏🙏🙏🙏

  • @Prabhdayalsingh-fl5fc
    @Prabhdayalsingh-fl5fc 4 місяці тому +9

    ਬਾ ਕਮਾਲ ਗਾਇਆ ਬਹੁਤ ਹੀ ਵਧੀਆ

  • @kaursister8247
    @kaursister8247 4 роки тому +63

    💐♥️ ਵਾਹਿਗੁਰੂ ਜੀ ਕਿਸੇ ਦਿਨ ਜਲੰਧਰ ਸ਼ਹਿਰ ਆ ਕੇ ਸੰਗਤਾਂ ਨੂੰ ਨਿਹਾਲ ਕਰ ਦੋ ਗ: ਬਾਬਾ ਦੀਪ ਸਿੰਘ ਜੀ ਰਾਜ ਨਗਰ ਜਸਪਾਲ ਪਾਜੀ ਜੀ ਦੇ ਸਕੂਲ ਕੋਲ ਤੁਹਾਨੂੰ ਜਸਪਾਲ ਪਾਜੀ ਦਾ ਪਤਾ ਹੀ ਹੋਊ ਗਾ ♥️💐😍😍😍😊🙏🏻🌷

    • @jassgill8962
      @jassgill8962 5 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😮😊❤❤❤❤❤❤a😊

  • @simarjeetkaur9741
    @simarjeetkaur9741 3 роки тому +8

    Melodious voice .....wow great i have no words ...god bless you ਗਿਆਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏❤️❤️❤️

  • @akashmandla1217
    @akashmandla1217 2 роки тому +7

    🥰🥰🥰ਵਾਹਿਗੁਰੂ ਜੀ ਦਿਲ ਖੁਸ਼ ਹੁੰਦਾ ਆ ਵਾਲਾ ਸ਼ਬਦ ਸੁਣ ਕੇ ❤️❤️❤️

  • @fardeen_617
    @fardeen_617 Рік тому +94

    I belong to an Indian Muslim family but whenever I listen to this melodious kirtan it gives me goosebumps ❤ today i came here again to listen this such golden words

    • @puneetmalhotra2030
      @puneetmalhotra2030 10 місяців тому +2

      Waheguru ji

    • @InderjeetSingh-vg6db
      @InderjeetSingh-vg6db 8 місяців тому +2

      Satnam Waheguru ji 🙏

    • @Only13singh
      @Only13singh 5 місяців тому +2

      Madho allah , waheguru, ram ko kaha gya hai ye kirtan shabad sabi dharam ke log sun skte hai

    • @nancymarwah6662
      @nancymarwah6662 3 місяці тому +1

      Waheguru ji

    • @diljitladhar476
      @diljitladhar476 2 місяці тому

      @@Only13singh madho , waheguru akal purakh nu keha gya ... ram da matlb ram hor dharam da ne a kisan bisan kabho na dhyio ... bani samjo pehla ...

  • @ParneetKaurChemistry
    @ParneetKaurChemistry 5 років тому +59

    ਹਮ ਅਵਗੁਣ ਭਰੇ ਏਕ ਗੁਣ ਨਾਹੀ.....🙏🏻

  • @JaspreetSingh-wi7pw
    @JaspreetSingh-wi7pw 4 роки тому +89

    ਵਾਹਿਗੁਰੂ ਜੀ ਦਿਲ ਨੂੰ ਸਕੂਨ ਮਿਲਰੀਆ ਹੈ ਸ਼ਬਦ ਸੁਣ ਕੇ🙏📿🌸📿🌸❤️🙏

  • @khushngurpreetvlogs4787
    @khushngurpreetvlogs4787 3 роки тому +15

    🙏🏻 ਸਰਬਤ ਕਾ ਭਲਾ ਬਾਬਾਜੀ ,🙏🏻

  • @Ainee-h2j
    @Ainee-h2j 10 місяців тому +20

    Im muslim and when ever i listen to this beautiful words i feel really calm.

    • @iAmUnalived
      @iAmUnalived 8 місяців тому +4

      God created all of us. It doesnt matter to Him if you’re muslim sikh hindu christian and so on… He made us all uniquely and with love. God is One for everyone. Enjoy the shabad kirtan my friend. Before religion and race we are human… ❤

    • @its_bantu_hr_105_9
      @its_bantu_hr_105_9 3 місяці тому +1

      if everyone thinks like you I don't think people will ever fight with each other over any religion 👍🏻

  • @kanchankaurdhaliwal
    @kanchankaurdhaliwal 3 роки тому +135

    यह शबद् हमेशा आँखों में आंशु दे जाता है। और मै हमेसा वाहेगुरु जी को याद करके रोना चाहती हूँ।

    • @singhxplod
      @singhxplod 2 роки тому +3

      Bilkul sahi kaha g aapne

    • @Fitness_goal201
      @Fitness_goal201 Рік тому +2

      WAHEGURU JI🙏❤️

    • @indervirsidhu8549
      @indervirsidhu8549 Рік тому

      Same.

    • @GurmeetSingh-ix2wu
      @GurmeetSingh-ix2wu Рік тому +3

      बहन मेरी प्रभु भक्ति में आंसुओ को रोना नहीं कहते, वो वैराग्य भक्ति कहलाती है, जो सर्वोत्तम और सर्वोपरी है, इसे बड़ी कोई भक्ति नही.... 🙏🙏🙏🙏🙏

    • @vicksingh74
      @vicksingh74 Рік тому +1

      Jitni baar bhi suno maan Bharta hi Nahi,
      WAHEGURU 🙏

  • @manndkmusicstudio
    @manndkmusicstudio 2 роки тому +35

    ਵਾਹਿਗੁਰੂ ਜੀ ❤️ ੨੦੨੨ ਦੇ ਲਾਸਟ ਵਿੱਚ ਕੋਣ ਕੋਣ ਸੁਣ ਰਿਹਾ ਹੈ ਪਿਆਰੀ ਅਵਾਜ਼ ਨੂੰ 🌹🙏❤️

  • @mayankvij5838
    @mayankvij5838 4 роки тому +777

    If someone noticed their is no Ads before and in between , main purpose to concentrate on this beautiful and melodious Kirtan 🙌🏻 Such a peaceful booster

    • @gurcharansingh2112
      @gurcharansingh2112 4 роки тому +18

      Yes No Advertisement in Shabad nice shabad

    • @rupinderkaur5086
      @rupinderkaur5086 4 роки тому +9

      Correct

    • @User555fgt
      @User555fgt 4 роки тому +10

      Install UA-cam vanced app on your fone (if android)
      Then you will see no ads in any video on UA-cam
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @samdam2824
      @samdam2824 4 роки тому +6

      @@kalemahtv4308 god is you and everywhere and anywhere you see ..meaning of waheguru is" wo hai guru" or wah guru {everyone is god or thank you god}

    • @HarleenKaur-lm8uk
      @HarleenKaur-lm8uk 4 роки тому +1

      ਵਾਹਿਗੁਰੂ ਜੀ Wonderful Saakhi of Guru Nanak dev Ji on TRUE YOGA ua-cam.com/video/sWafUHD_VP8/v-deo.html MUST WATCH!!!!

  • @sukhpreet2091
    @sukhpreet2091 4 місяці тому +3

    _ ਏਕ ਓਂਕਾਰ _ਸਤਨਾਮ_ਕਰਤਾ ਪੁਰਖ
    _ਨਿਰਭਉ_ਨਿਰਵੈਰ
    _ਅਕਾਲ ਮੂਰਤ
    _ਅਜੂਨੀ_ਸਹਿ ਭੰਗ
    _ਗੁਰ ਪ੍ਰਸਾਦਿ_ਜਪ ਆਦਿ ਸਚ
    _ ਜੁਗਾਦਿ ਸਚ ਹੈ ਭੀ ਸਚ ਨਾਨਕ
    _ਹੋਸੀ ਭੀ ਸਚ " ਵਾਹਿਗੁਰੂ ਵਾਹਿਗੁਰੂ🙏🙏🙏wmk🙏🙏🙏

  • @khushalvyas3936
    @khushalvyas3936 3 роки тому +88

    I cant stop my tears and i am so attached to waheguruji …i am brahmin but whenever i went to gurudwara i always feel i m child of waheguruji and this shabd has melt my heart completely

  • @x3sukh
    @x3sukh 3 роки тому +42

    ਮਾਧੋ ਹਮ ਐਸੇ ਤੂ ਐਸਾ ♥️

  • @vivekpandey40
    @vivekpandey40 4 місяці тому +8

    जो वेद में है वो गुरुवाणी में है। शब्दातीत सबद रूह को छू लेती है। भाषा कोई बाधा नहीं बनती। बहुत भावपूर्ण हृदय से गाया मानसपर्शी सबद। ❤

  • @gursharankaur5112
    @gursharankaur5112 4 місяці тому +2

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਡੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤

  • @bikramsingh4136
    @bikramsingh4136 4 роки тому +139

    Enna sohna shabad😍 wakyai ch es shabad ne manu gane sunan to shabad sunan te la ditta💝💝😍😍
    Waheguru jio🙏🙏🙏

  • @satinderpalsandhu752
    @satinderpalsandhu752 5 років тому +307

    This is the best ever sung "Shabad". Just beautiful! This is the best way to bring "non-believers and lost souls" closer the God. This is the way always "should" be. I am just blessed with His Grace and Blessings and felt His Presence. Sat Kartar..Sat Kartar...Sat Kartar.

    • @ghumakkad8974
      @ghumakkad8974 5 років тому +4

      SATINDERPAL SANDHU moment you say “ non believers” whome are you refering to? I think there is no such concept or shiksha given by Our Guru ji.

    • @N1ck279
      @N1ck279 5 років тому +5

      Best ever sung “NO” big no ; there are many better sung Shabads ; even this song is sung better by same singer in a kirtan ; but the far very best unbeatable Shabad , which is even better than any movie song ever heard is this by Bhai Dalbir Singh ua-cam.com/video/ak8R8eWGUxA/v-deo.html

    • @satinderpalsandhu752
      @satinderpalsandhu752 5 років тому +7

      @@N1ck279 Just to make you happy I will say, "You win".

    • @Sandeepkhattra54
      @Sandeepkhattra54 5 років тому

      ❤️

    • @gauravarora1622
      @gauravarora1622 5 років тому +1

      This shabad has really some kind of magic in it.
      It let go off all the worries, tensions for some time.🙏🙏

  • @gagandeepsingh6586
    @gagandeepsingh6586 5 років тому +348

    i just cry everytime i listen this melodious kirtan...
    Hum Avgun bhare, ek gunn nahi 🙏
    Sarbat da Bhala

    • @dmktmasterformulareadytipsd
      @dmktmasterformulareadytipsd 4 роки тому +20

      Not you cry..... Your soul cry........ This is freedom for your soul....... Gurkibani sagele cint mitai.... Very true my soul also cry.... Every soul cry with Kirtan...

    • @champisagooSF
      @champisagooSF 4 роки тому +6

      Gagandeep Singh me too I cried

    • @komaljeet7884
      @komaljeet7884 4 роки тому +5

      Watch videos of basics of Sikhi nd nanak naam 🙏

    • @abhishekgarg7266
      @abhishekgarg7266 4 роки тому +3

      Yes everytime 😊

    • @wearecoders9966
      @wearecoders9966 4 роки тому +1

      Bhot janam vishadha tha madho yeh janam tumhara lakha hare Krishna waheguru ❤️

  • @JaswantSingh-hl9nx
    @JaswantSingh-hl9nx 7 місяців тому +4

    ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਭਿਜ ਕੇ ਗਾਇਆ ਆਨੰਦ ਆਇਆ ਹੈ।

  • @BaljeetKaur-ts4yd
    @BaljeetKaur-ts4yd 3 роки тому +183

    I listen this shabad in all my pregnancy, everyday I feel like waheguru g arround me when I listen this shabad . Thankyou bhai anant veer Singh g

  • @KawajitkaurAulakh-qo9wb
    @KawajitkaurAulakh-qo9wb 10 місяців тому +16

    ਮੇਰੇ ਮੰਮੀ ਜੀ ਵੀ ਠੀਕ ਨਹੀਂ ਹਨ ਦਵਾਈ ਚੱਲਦੀ ਪਈ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਲਦੀ ਠੀਕ ਕਰਨ ਗਏ।

    • @redminotepro6779
      @redminotepro6779 9 місяців тому

      🙏🏻🙏🏻🙏🏻🙏🏻🙏🏻🙏🏻🙏🏻🙏🏻

    • @backupn7488
      @backupn7488 9 місяців тому +1

      Sukhmani sahib path krya kro

    • @hardeepkaur9562
      @hardeepkaur9562 9 місяців тому

      😮😢😮

    • @SidhuMoosewala-gr6li
      @SidhuMoosewala-gr6li 9 місяців тому

      Tndrusti bkhsn ge Jroor bht jldi dhab guru Ramdas ji ❤fr tuci drbar sahib jroor jake ayeo chnga bai wahe mehar kre sab te❤❤❤🙏🙏🙏🙏🙏🙏 waheguru ji waheguru ji ❤ waheguru ji

  • @jagdishsingh_1950
    @jagdishsingh_1950 Рік тому +7

    ਬਹੁਤ ਵਧੀਆ ਹੈ ਸ਼ਬਦ ਵਾਹਿਗੁਰੂ ਜੀ 🙏🏻🙏🏻

  • @dalbirchand2776
    @dalbirchand2776 5 місяців тому

    ਭਾਈ ਸਾਹਬ ਜੀਂ ਐਨਾ ਸੁਰੀਲਾ ਸਬਦ ਗਇਆ ਰੂਹ ਖੁਸ਼ ਹੋ ਗਈ ਸਤਿਗੁਰੂ ਰਵੀਦਾਸ ਮਹਾਰਾਜ ਜੀਂ ਆਪ ਜੀਂ ਤੇ ਮੇਹਰ ਰੱਖਣ ਆਪ ਜੀਆਂ ਦੀ ਅਵਾਜ ਵਿਚ ਹੋਰ ਬਰਕਤਾਂ ਪਾਣ ਜੀ 🙏🙏🙏🙏

  • @adityasuthar8553
    @adityasuthar8553 2 роки тому +152

    This kirtan has a good impact on my mental health. It reduces anxiety. I feel like all my worries, pain and agony have disappeared.

    • @gurinderkaur8478
      @gurinderkaur8478 Рік тому +2

      Waheguru ji So good. Always stay blessed

    • @Aman-mo4rh
      @Aman-mo4rh Рік тому +1

      we are all GURU NANAK DEV JI's CHILD, sarbat da bhalla

    • @hero_.-saia
      @hero_.-saia 11 місяців тому +1

      17:34

    • @hero_.-saia
      @hero_.-saia 11 місяців тому

      ​@guri 17:34 nderkaur8478

    • @hero_.-saia
      @hero_.-saia 11 місяців тому

      Soul touching Shabd.I listen it every early morning so many time.Waheguru ji thank you.Waheguru ji blessed singers.

  • @jagjitSingh-jb6dh
    @jagjitSingh-jb6dh 3 роки тому +15

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਭਾਈ ਸਾਹਿਬ ਜੀ ਸ਼ਬਦ ਸੁਣ ਕੇ ਰੂਹ ਹਿੱਲ ਗਈ ।ਰੂਹ ਵੈਰਾਗਮਈ ਹੋ ਗਈ।ਆਨੰਦ ਆ ਗਿਆ ।ਵਾਹਿਗੁਰੂ ਜੀ ਹੋਰ ਚੜਦੀ ਕਲਾ ਕਰਨ ਜੀ

  • @hitanshugarg9544
    @hitanshugarg9544 2 роки тому +18

    पूर्ण आश्रय सिर्फ एक, सिर्फ एक.
    बहुत सुंदर शबद।

  • @vishalsouda96
    @vishalsouda96 11 місяців тому +6

    Mann ko sukoon mil jata h..... Mann hi ni bhrta jitni b bar sunte rho...Satnam Shri waheguru ji🙏

  • @palakarneja233
    @palakarneja233 4 роки тому +16

    ਵਾਹਿਗੁਰੂ ਜੀ ❤

  • @sandeepgill6408
    @sandeepgill6408 2 роки тому +31

    ਮਨ ਨੂੰ ਸਕੂਨ ਮਿਲ ਗਿਆ ਸ਼ਬਦ ਸੁਣ ਕੇ ❤️ਵਾਹਿਗੁਰੂ ਜੀ❤️ 🙏🙏🙏🙏🙏🙏

  • @jimzaildar6095
    @jimzaildar6095 4 роки тому +8

    Waheguru waheguru waheguru. ... Oh shabd jisnu sun k waheguru 🙏🙏

  • @darshchughplays
    @darshchughplays 14 днів тому +1

    ਮਾਧੋ, ਮੈਂ ਤੇਰੇ ਵਰਗਾ ਹਾਂ, ਮੈਂ ਐਸਾ ਹਾਂ

  • @peedee1262
    @peedee1262 5 років тому +522

    Sikhism is god’s gift to humanity.
    Waheguruji bless us all his children 🙏🙏🙏🙏

    • @palakkaur7801
      @palakkaur7801 5 років тому +14

      True said brother! Waheguru Ji Ka Khalsa Waheguru Ji Ki Fateh!

    • @singhskeptic5742
      @singhskeptic5742 5 років тому +15

      But unfortunately we have failed to present it to humanity.the message has not reached the minds of the humanity.it gets lost in the 'Kan Ras' of the shabad.

    • @chak-de831
      @chak-de831 5 років тому +6

      @@singhskeptic5742 sabar rakhiye paji baba g nu Sab di sabto Jada fikar hai....

    • @sharnjeetkaur7828
      @sharnjeetkaur7828 5 років тому +6

      I like this comment very much it resembles my view such me esa hi he no doubt g

    • @komaljeet7884
      @komaljeet7884 4 роки тому +4

      Watch videos of basics of Sikhi nd nanak naam 🙏

  • @photographerdev5189
    @photographerdev5189 3 роки тому +248

    I am a Hindu but I also love Sikh shabads

    • @Goldberg697
      @Goldberg697 2 роки тому +19

      Bhai hmre to hai yeh hi वाहेगुरु मूलमंत्र भी मेरे विष्णु भगवान से ही तो बना वा से विष्णु हे से हरि गु से गोबिंद रू से राम aye 1082 ank gurugrath sab mai likha hai 4yug dawapar satyug kalyug treta ki bhagti ek moolmantar mai 🙏🏼🙏🏼🙏🏼mai bhi sun ta hu 🙏🏼🙏🏼🙏🏼

    • @jeevansharma1530
      @jeevansharma1530 2 роки тому +10

      Eh hindu shabad hi hai veer

    • @chhinderpalsingh2119
      @chhinderpalsingh2119 2 роки тому +11

      No difference, all creatures of Almighty

    • @chhinderpalsingh2119
      @chhinderpalsingh2119 2 роки тому +16

      @ jeevan sharma, why are u making divisions in Gurbani. It is beyond religions, castes, creeds.

    • @arshkhalsa4665
      @arshkhalsa4665 2 роки тому +2

      Waheguru ji

  • @CalligraphyLv
    @CalligraphyLv Рік тому +33

    There is magical power in this shabad.. 🙏 Waheguru ji , sab nu sukh bakhsho ji.. 🙏

  • @Moonlight-2012km
    @Moonlight-2012km Місяць тому

    ਸਤਨਾਮ ਸ਼੍ਰੀ ਵਾਹਿਗੁਰੂ ਜੀ ਸਬਤੇ ਅਪਣੀ ਮੇਹਰ ਕਰਿਓ ਬਸ ਆਪਣੀ ਹੀ ਅਰਦਾਸ ਆ ਸਤਨਾਮ ਸ਼੍ਰੀ ਵਾਹਿਗੁਰੂ ਜੋ ਬੋਲੇ ਸੋਨ੍ਹਿਆਲ ਸਤਸਰੀਆਕਾਲ💐

  • @preetdhillon7553
    @preetdhillon7553 4 роки тому +35

    Jisne eh sunlea usne dunian da hr sucoon pa lea...alfaaz ni haige tarif krn lyi..bht jyada sucoon wala shbd hai waheguru ..ji....

  • @VishalKumar-up9cq
    @VishalKumar-up9cq 3 роки тому +35

    eh awaaj sunke lgda waheguru ji naal hee ne sade❤️🙏

    • @Karankumar-br8dp
      @Karankumar-br8dp Рік тому

      z😢😢😢🎉🎉🎉😢😢😢😢🎉

    • @harpreetkaur691
      @harpreetkaur691 Рік тому

      Shi gal h waheguru g hmesha Sade nal hi hunde h bs mehsus krn di lod hundi h

  • @rajivbhardwaj25c71
    @rajivbhardwaj25c71 3 роки тому +67

    Waheguru Ji.....sunkar apney aap ko he bhool gya,rang gya bas gya,wah Kya shabd hai,Anand AA gya sunkar,aatmaa tript ho gye.....

  • @Goldymalhivlogs
    @Goldymalhivlogs 5 місяців тому +1

    ਮੇਰਾ ਮਨ ਸ਼ਾਂਤ ਹੋ ਗਿਆ ਇਹ ਸ਼ਬਦ ਸੁਣ ਕੇ, ਵਾਹਿਗੁਰੂ ਜੀ ਤੁਸੀਂ ਬੇਅੰਤ ਹੋ😢🙏🙏🙏🙏🙏🙏

  • @ameresh
    @ameresh 2 роки тому +52

    Tears keep falling down from begining till end of the shabad. Madho Madho Madho Hum Aise Tu Aisa, Nirgun aye gunn nahi koi. Ramaiya Hau Baarik Tere and we IDIOTS still boast of ourselves. Oh ho. Kya bat hai. Such a heart touching Shabad.

  • @kaursister8247
    @kaursister8247 4 роки тому +15

    Anand hee anand 😍😍 wahaguru ji rooh khush hoo gee wahaguru ji es tra hee banni nal jorri rakhn hamesha

  • @gurcharansingh5540
    @gurcharansingh5540 4 роки тому +11

    ਵਾਹਿਗੁਰੂ ਜੀ ❤️🙏🏻

  • @vinittkkanojia9
    @vinittkkanojia9 7 місяців тому +4

    dvesh vair gussa nindiyamann cho kad dinda eh shabad, Sab na pase bas Rabb disda, ala dwala pavitr ho janda, kya positive vibes aundiya ji eh sun ke ji 🙏

  • @poojachoudhary9908
    @poojachoudhary9908 2 роки тому +84

    Medicine of pain..... Inspiration, way to Blessing....no words😇😇😇😇😢😢😢🙏🙏🙏🙏