ਕਾਂਗਰਸੀ ਬੀਬੀ ਨੇ ਪਾ ਦਿੱਤੇ ਪਟਾਕੇ। ਭਗਵੰਤ ਮਾਨ ਦੀ ਘਰਵਾਲੀ ਕਰਤਾ ਸਿੱਧਾ ਸਵਾਲ ਝਾੜੂ ਵਾਲਿਆਂ ਨੂੰ ਵੀ ਕਰਤਾ ਖੁੱਲ੍ਹਾ

Поділитися
Вставка
  • Опубліковано 7 лип 2024
  • #RMBTelevision #JalandharElection #PunjabNews bibi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    CameraMan- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 133

  • @amerjeetsingh833
    @amerjeetsingh833 13 днів тому +20

    ਸਹੀ ਕਿਹਾ ਬੀਬਾ ਜੀ ❤

  • @sikanderjitdhaliwal2078
    @sikanderjitdhaliwal2078 12 днів тому +5

    ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਖਹਿਰਾ ਜਾਂ ਚੰਨੀ ਹੋਵੇ ਤਾਂ ਹੀ ਤੁਸੀਂ ਜਿੱਤ ਸਕਦੇ ਹੋ।ਬੀਬੀ ਮੁੱਦਿਆਂ ਤੇ ਗੱਲ ਕਰਦੀ ਜੋ ਚੰਗੀ ਗੱਲ ਹੈ

  • @manjitpal1156
    @manjitpal1156 12 днів тому +9

    Punjab. Zindabad

  • @gurmeetsinghgurmeetsingh2599
    @gurmeetsinghgurmeetsingh2599 12 днів тому +14

    ਬੀਬਾ ਜੀ ਸਭ ਤੋਂ ਵੱਡਾ ਮਸਲਾ ਗੁਰੂ ਜੀ ਦੀ ਬੇਅਦਬੀ ਦਾ ਸੀ। ਉਸਨੂੰ ਸਰਕਾਰ ਨੇ ਟਚ ਤਕ ਨਹੀਂ ਕੀਤਾ।

  • @JASSISINGH-hg4in
    @JASSISINGH-hg4in 12 днів тому +4

    ਬੀਬਾ ਜੀ ਅਗਰ ਤੁਸੀਂ ਜਿੱਤ ਗਏ ਤਾਂ ਕੀ ਰਿਸ਼ਵਤ ਖੋਰੀ ਨਹੀਂ ਲੈਣੀ ਨਾ ਦੇਣੀ

  • @Mannsingh-mv3un
    @Mannsingh-mv3un 12 днів тому +7

    ਕੀ ਕਾਂਗਰਸ, ਅਕਾਲੀਆ, ਭਾਜਪਾਈ ਸਰਕਾਰ ਸਮੇਂ
    ਮਹੀਨੇ ਚੜ੍ਹ ਦੇ ਸੀ??????????
    ਰਾਜਨੀਤੀ ਇਕ ਸੇਵਾ ਹੈ ਜਾਂ ਵਪਾਰ??????????
    ਕੁਰਸੀ ਲਈ ਲੀਡਰ ਕਿਉ ਭੱਜੇ ਫਿਰ ਰਹੇ ਹਨ????????????
    ਲੀਡਰਾਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦੀ ਜਾਇਦਾਦ ਦੀ ਜਾਂਚ ਹੋਵੇ???????
    ਕਰਜਾ ਪੰਜਾਬ ਸਿਰ ਚੜ ਗਿਆ, ਪਰ ਲੀਡਰ ਅਰਬਾਂ ਪਤੀ ਕਿਉ????????
    ਇਕ ਲੱਖ ਦੀ ਗ੍ਰਾਂਟ ਵਿੱਚੋਂ ਵੀਹ ਹਜ਼ਾਰ ਉੱਡ ਜਾਂਦਾ ਹੈ। ਕਈ ਗਰਾਂਟ ਪੁਰੀ ਦੀ ਪੂਰੀ ਹੀ ਲੀਡਰ ਖਾ ਜਾਂਦਾ ਹੈ।
    ਪੰਜਾਬ ਤੇ ਕਰਜਾ ਕਾਂਗਰਸ, ਅਕਾਲੀ ਗਠਜੋੜ ਸਮੇਂ
    ਵੀ ਵਧਦਾ ਸੀ।

  • @scaryff9021
    @scaryff9021 12 днів тому +2

    Good

  • @manjitpal1156
    @manjitpal1156 12 днів тому +3

    Great

  • @JaggiSingh-h7j
    @JaggiSingh-h7j 12 днів тому +2

    Good 👍👍👍👍 👍👍👍 Jay ho 🎉🎉🎉🎉🎉🎉🎉🎉🎉😂

  • @PargatSingh-hr7dz
    @PargatSingh-hr7dz 10 днів тому

    ਮੈਡਮ ਟੀਨਾ ਚੌਧਰੀ ਜੀ ਬਹੁਤ ਵਧੀਆ

  • @RahulKumar-yc8nu
    @RahulKumar-yc8nu 12 днів тому +3

    RIGHT NOW

  • @PBwalegs
    @PBwalegs 12 днів тому +13

    ਕਾਂਗਰਸ ਪਾਰਟੀ ਜਿੰਦਾਬਾਦ

  • @JASSISINGH-hg4in
    @JASSISINGH-hg4in 12 днів тому +3

    ਬਾਈ ਜੀ ਕਾਂਗਰਸ ਨੇ ਝਾੜੂ ਦੀਆਂ ਚੀਕਾਂ ਕਢਾਈਆਂ ਪਈਆਂ

  • @surinderpalsingh3365
    @surinderpalsingh3365 12 днів тому

    ਮੈਡਮ ਜੀ ਬਹੁਤ ਵਧੀਆ ਬਲਾਰੇ ਹੋ ਬੇਬਾਕ ਅਤੇ ਵਧੀਆ ਅੰਦਾਜ ਦੇ ਮਾਲਕ ਹੋ ਤੁਸੀ ਬਹੁਤ ਖੂਬ ਜੀ👍

  • @d.p.sahota
    @d.p.sahota 12 днів тому

    madam ne bahut sone jawab ditte, ekdum cool rahke.

  • @sukhisharma375
    @sukhisharma375 9 днів тому +1

    Bilkul sahi keha madam ji

  • @user-em4vc9pe7m
    @user-em4vc9pe7m 12 днів тому

    Good speech...great person...god bless 🙏 you Sister

  • @user-ub4yg3fc8e
    @user-ub4yg3fc8e 12 днів тому +1

    Very good Job❤

  • @SatvinderPal
    @SatvinderPal 12 днів тому +2

    #justicforsidhumoosewala

  • @harpinderbhullar5719
    @harpinderbhullar5719 12 днів тому

    Right

  • @DaljitSingh-kk9ud
    @DaljitSingh-kk9ud 12 днів тому

    So good 💯

  • @ruplalsehgal1117
    @ruplalsehgal1117 12 днів тому +1

    CM Manan to Punjab bachao

  • @user-iy2lk1wu6x
    @user-iy2lk1wu6x 12 днів тому +1

    Very very very good

  • @AmrikSingh-p6i
    @AmrikSingh-p6i 12 днів тому +2

    ਇਹ ਨੇ ਤਾ ਕਰਜਾ ਚੁਕ ਲਿਆ ਕੀ ਕਿਸੇ ਹੋਰ ਸਰਕਾਰ ਨੇ ਕਰਜਾ ਨਹੀਂ ਚੁੱਕਿਆ

  • @AmandeepSingh-bu4wn
    @AmandeepSingh-bu4wn 12 днів тому

    ਫੇਲ ਸਰਕਾਰ ਏ

  • @Chinalwadhera-rw5lz
    @Chinalwadhera-rw5lz 12 днів тому +2

    Congress party jindabad

  • @KuldeepSingh-sm5ss
    @KuldeepSingh-sm5ss 12 днів тому

    ਬਹੁਤ ਵਧੀਆ ਵਿਚਾਰ

  • @RamPal-wz1up
    @RamPal-wz1up 12 днів тому +1

    ਕਮਾਲ ਦੇ ਮੈਡਮ ਕਮਾਲ ਦੇ ਬੁਲਾਰੇ ਸਾਨੂੰ ਮਾਣ ਹੈ ਤੁਹਾਡੇ ਤੇ

  • @user-gl8wt7vf8d
    @user-gl8wt7vf8d 12 днів тому +1

    Bhainji is good s great

  • @PBwalegs
    @PBwalegs 12 днів тому +2

    ਚੋਧਰੀ ਜੀ ਨ ਸਰੀਆ ਗਲਾਂ ਸਚ ਬੋਲਿਆ ਈ

  • @rkdua8555
    @rkdua8555 12 днів тому +1

    DUA R K RADHEY RADHEY

  • @Sukhmandersingh-n9
    @Sukhmandersingh-n9 12 днів тому

    ਨਸ਼ਾ ਬੀਬੀ ਜੀ ਦੋ ਢਾਈਆਂ ਸਾਲਾਂ ਦਾ ਬੇਰਜਗਾਰੀ ਭੁੱਖ ਮਰੀ ਕੀ ਦੋ ਢਾਈਆਂ ਸਾਲਾਂ ਦੀ ਹੋਈ ਆ ਪੰਜਾਬ ਚ

  • @BalvirSingh-gl4gq
    @BalvirSingh-gl4gq 12 днів тому +1

    Kahira.. good.y

  • @khalasawaj
    @khalasawaj 12 днів тому +1

    All true madam ji.

  • @ashukarnania9995
    @ashukarnania9995 12 днів тому +1

    1000 rs wali gal bilkul Sahi Hai bus galan hi ne ehda da

  • @shindasarpanch3903
    @shindasarpanch3903 11 днів тому

    Vy good Madam ji

  • @user-hu6zp5yz1s
    @user-hu6zp5yz1s 12 днів тому

    ਕਾਂਗਰਸ ਵਿਚ ਬੇਦਾਗ ਹੱਥ ਵਿੱਚ ਪਰੂਫ ਫੜ ਕੇ ਗੱਲ ਕਰਨ
    ਵਾਲਾ ਇਕੋ ਇਕ ਲੀਡਰ ਹੈ ਸੁੱਖਪਾਲ ਸਿੰਘ ਖਹਿਰਾ ਬਾਜਵਾ ਵੜਿੰਗ ਮਾਨ ਨਾਲ ਰਲੇ ਹੋਏ ਹਨ ।

  • @user-hu6zp5yz1s
    @user-hu6zp5yz1s 12 днів тому

    ਇਸ ਬੀਬੀ ਦੀਆਂ ਗੱਲਾਂ ਸੁਣ ਕੇ ਜਲੰਧਰ ਵਿਸਟ ਵਾਲੇ ਭਗਵੰਤ ਮਾਨ ਦੇ ਕੈਡੀਡੇਟ ਭਗਤ ਨੂੰ ਵੋਟਾਂ ਨਹੀ ਪਾਉਣਗੇ ਲੋਕਾਂ ਦੇ ਮੁੱਦੇ ਜਿਉ ਤੇ ਤਿਉ ਪਏ ਹਨ ਲੋਕਾਂ ਨੂੰ ਆਪ ਵੋਟਾਂ ਲਈ ਨਹੀ ਕਹਿਣਾ ਚਾਹੀਦਾ ਲੋਕ ਆਪਣੀ ਮਰਜੀ ਨਾਲ ਸਾਰਿਆ ਦੇ ਕੰਮ ਦੇਖ ਕੇ ਵੋਟਾਂ ਪਾਉਣ ਕਿਸੇ ਨੂੰ ਵੀ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਵੋਟਾਂ ਨਹੀ ਮੰਗਣੀਆਂ ਚਾਹੀਦੀਆਂ ।

  • @AmandeepSingh-ze9cb
    @AmandeepSingh-ze9cb 12 днів тому

    ਨਵਜੋਤ ਸਿੰਘ ਸਿੱਧੂ ਨੂੰ ਲਿਆਉ ਨਹੀਂ ਤਾਂ ਤੁਸੀਂ ਵੀ ਖ਼ਤਮ

  • @JaswinderKaur-ei8wm
    @JaswinderKaur-ei8wm 8 днів тому

    ਸਰਕਾਰਾ ਨੇ ਫਰੀ ਰਾਸ਼ਨ,ਫਰੀ ਸਫਰ ਬਿਜਲੀ ਪਾਣੀ ਤੇ 1000/-ਰੁਪਏ ਦੇਣ ਦੀਆ ਸਕੀਮਾ ਨੇ ਲੋਕ ਨਕਾਰਾ ਕਰ ਦਿਤੇ ਹਨ।ਦੇਸ਼ ਵਿਚ ਕੋਈ ਵੀ ਕੰਮ ਕਰਕੇ ਰਾਜੀ ਨਹੀ ਇਹ ਸਭ ਕੁੱਝ ਬੰਦ ਹੋਣਾ ਚਾਹੀਦਾ ਹੈ।

  • @ruplalsehgal1117
    @ruplalsehgal1117 12 днів тому +1

    Congress winning Jalandhar west

  • @SatvinderPal
    @SatvinderPal 12 днів тому +1

    Congress party jindabad jindabad

  • @labhsingh8134
    @labhsingh8134 12 днів тому +1

    Very good speech madam jee

  • @singhamritpal2652
    @singhamritpal2652 12 днів тому

    🎉🎉Right Good a ji

  • @GurdeepSingh-ye5dr
    @GurdeepSingh-ye5dr 12 днів тому +1

    Good 👍Madam

  • @SatnamSingh-bf6dv
    @SatnamSingh-bf6dv 12 днів тому

    Historically submission. Brought out hidden facts to save the democracy and law and order in the punjab state.

  • @AmrikSingh-p6i
    @AmrikSingh-p6i 12 днів тому +1

    70 ਸਾਲ ਕਰਜਾ ਕਿਸ ਨੇ ਚੁੱਕਿਆ

  • @Vickygill-bl3sx
    @Vickygill-bl3sx 8 днів тому

    ਇਹ ਪਾਰਟੀ ਨੀ ਮੁੱਕਦੀ

  • @manishkambojj5749
    @manishkambojj5749 12 днів тому +3

    ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਆਪਣੀਆਂ ਜੇਬਾਂ ਭਰੀਆ ਨੇ

    • @PreetKahlon-wx1ft
      @PreetKahlon-wx1ft 12 днів тому

      Hun eh bhar rhe aa eh ta eda hi chlda rehna jdo tak loki ek nhi hunde galt nu galt kehna sikho sarkar koi v hove nale swal mojo da sarkar nu hi hunde aa jere har gye oh galt c ta hun eh v ohi kuj kri jande par lok galt nu galt kehna sikh gye jdo odo hi sarkar nu Akal ouni lok ek ho ke Khar jan fer hi sare kam imandari nal hon ge jdo koi afsar rishvat mang da onu na diti jave virod keta jave eh nhi ki ek me virod kita te baki 2 rishvat de ke kam krvon risvat odo band honi aa jdo lok rishvat deni band krn ge lok jaldi kam krvon lyi ja galt kam nu Shi krvon lyi rishvat dende aa odo officers 👮‍♀️ da fer mooh pai janda aa

  • @Aapkamboj
    @Aapkamboj 12 днів тому +1

    Raja warring di 2nd wife😂😂😂😂😂

  • @ruplalsehgal1117
    @ruplalsehgal1117 12 днів тому +1

    AAP BJP zero

  • @ranthirsingh8886
    @ranthirsingh8886 12 днів тому +1

    ਠੀਕ ਹੈ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੂੜਾ ਕਰਕੱਟ ਹੀ ਸਮਝਦੇ ਹੋ ਤਾਂ ਹੀ ਤਾਂਹੀ ਕੂੜਾ ਕਰਕਟ ਉਨਾਂ ਨੇ ਲੈ ਲਿਆ ਇਸ ਦਾ ਮਤਲਬ ਤਾਂ ਇਹੀ ਹੈ ਪਰ ਆਮ ਪਾਰਟੀ ਹਰ ਬੰਦੇ ਨੂੰ ਬੰਦਾ ਸਮਝ ਦੀ ਹੈ

  • @dharmindersingh7271
    @dharmindersingh7271 12 днів тому

    Good g

  • @MukeshKumar-od4ur
    @MukeshKumar-od4ur 12 днів тому

    Good job 🎉Madam Ji

  • @sukhpalgill785
    @sukhpalgill785 11 днів тому

    From last 70 years we are hearing same story but leaders properties increased public became poor who is responsible give us answers ?????🙏🙏🙏

  • @gurpreetsingh-tq3pv
    @gurpreetsingh-tq3pv 12 днів тому

    👍👍👍

  • @Vickygill-bl3sx
    @Vickygill-bl3sx 8 днів тому

    ਮੈਡਮ ਜੀ ਜੈ ਤੁਸੀ ਆਮ ਆਦਮੀ ਵਲੋ ਪੁਸ ਰਹੇ ਹੋ ਤਾਂ ਠੀਕ ਆ ਜੈ ਕਿਸੇ ਪਾਰਟੀ ਵੱਲੋ ਫੇਰ ਤੁਸੀ ਇਹ ਪੁਸ਼ਨ ਤੇ khehan ਦੇ ਹੱਕਦਾਰ ਨੀ ਆ ਆਮ ਪਾਰਟੀ ਦੂਜਿਆਂ ਪਾਰਟੀਆਂ ਨਾਲੋ ਕਿਤੇ ਵੱਧ ਈਮਾਨਦਾਰ ਆ ਪਹਿਲਾ ਕਰਜ਼ਾ ਲਿਆ ਹੀ ਕਾਤੋ ਜੇ ਆਮ ਪਾਰਟੀ ਨੇ ਲਏ ਲਿਆ ਤਾਂ ਕੇਹਰ ਤਾਂ ਨੀ ਹੋਇਆ ਜੀ

  • @AvtarSingh-gs1si
    @AvtarSingh-gs1si 12 днів тому +2

    ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਤਾ ਹੀ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਹੈ ਘਰ-ਘਰ ਨੌਕਰੀ ਦਿਤੀ ਕਾਂਗਰਸ ਨੇ ਨਾਲੇ ਮੁਲਾਜ਼ਮਾ ਨੂ ਬਕਾਏ ਜਲਦੀ ਦੇਣਗੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਵੀ ਦੇਣਗੇ ਬੈਗ ਲੇ ਲਿਓ ਰੁਪਏ ਪਾਊਣ ਨੂ

    • @proudofindiandemocracyocra1445
      @proudofindiandemocracyocra1445 12 днів тому

      Terrorism has been eliminated by Congress CM S Beant Singh who had sacrificed his life infront of Punjab secretariat Chandigarh in a bomb blast by terrorists for maintaining peace in Punjab. Besides S.Darshan Singh Kay Pee and Sh Jagat Ram Sood have been sacrificed their lives for maintaining peace in Punjab.
      Jai Hind

  • @gurnamsingh2438
    @gurnamsingh2438 12 днів тому

    ਕੈਪਟਨ ਨੇ ਵਾਅਦਾ ਕੀਤਾ ਸੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਹੋਊਗਾ ਕੀ ਹੋਇਆ

  • @belgiumwale6019
    @belgiumwale6019 12 днів тому

    ਕਿਰਪਾ ਕਰਕੇ ਮਾਈਕਰੋਫੋਨ ਦੀ ਆਵਾਜ ਵਧਾਓ

  • @deepakchaani7665
    @deepakchaani7665 12 днів тому +1

    Aa bibi nu bye election ch ticket deve party

  • @manishkambojj5749
    @manishkambojj5749 12 днів тому +7

    ਕਰਜਾ ਚੜਾਇਆ ਕਿੰਨੇ ਹੈ ਕਾਂਗਰਸੀ ਤੇ ਅਕਾਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

    • @proudofindiandemocracyocra1445
      @proudofindiandemocracyocra1445 12 днів тому

      What was total loan as on May 2022 on Punjab?
      What was amount loan on Punjab from May 2022 to uptil now?
      Only then comparative study on loan of Punjab can be ascertain ed and to be commented upon on issue of loan
      Jai Hind

  • @gurjeetkaur-ch7mh
    @gurjeetkaur-ch7mh 12 днів тому

    Asi ta app bijli valea di galt reading check krke bhrn te 20,000 bill bhrea

  • @ashukarnania9995
    @ashukarnania9995 12 днів тому +1

    Roj goliya chaldia Punjab ch and Sidhu b aap sarkar ch marya gea

  • @GurdipkaurNagi
    @GurdipkaurNagi 12 днів тому

    Bainsan about ki kehna madam ji he is on bail

  • @ateekbhutto4530
    @ateekbhutto4530 13 днів тому

    ਇਕੋਟੇਵਲ ਮੋਰਟਗੇਜ ਉਪਰ.25 percent ਅਸ਼ਟਾਮ ਲਗਾਤਾ

  • @AmarjitKaur-vu4ub
    @AmarjitKaur-vu4ub 12 днів тому

    😢kmm

  • @gurjeetkaur-ch7mh
    @gurjeetkaur-ch7mh 12 днів тому

    Nhi bhai amritpal ji nu lai k aou fr dasnge sarkar kive chldi a

  • @nishansran7672
    @nishansran7672 12 днів тому +1

    Kise ne kush nhi karna na cong na akali lok je aap noo 15 sal mouka denge tan tusi suderoge

  • @gurparkash5226
    @gurparkash5226 12 днів тому

    45000 HAJAR NOKRIA DEKH BIJLY MAPH DEKH 1000 BARE BOLI JANI HE

  • @parkashsingh5221
    @parkashsingh5221 12 днів тому +2

    Verry good madem g

  • @amitbansal1012
    @amitbansal1012 11 днів тому

    Biba sheetal angural na tahi astifa dita oh imander banda hai

  • @DineshKumar-tp8fb
    @DineshKumar-tp8fb 12 днів тому +2

    ਬਿਲਕੁਲ ਸਹੀ ਗੱਲ ਹੈ ਆਪ ਦੇ ਐਮ ਐਲ ਏ ਚੰਡੀਗੜ੍ਹ ਜਾ ਕੇ ਆਏ ਸੀ ਐਮ ਸਾਹਿਬ ਨੂੰ ਹਟਾਉਣ ਵਾਸਤੇ

  • @NavdeepEducation
    @NavdeepEducation 12 днів тому +1

    Cm bhagwan Kajeriwl all gup... Gupi... Mann Punjab aaj mar ri ha.... Aap party failed sarkaar... The End

  • @bablibansal572
    @bablibansal572 12 днів тому

    🥱NEW BIWI
    🥱NEW BABY
    🥱NEW BUNGLOW
    🦧🦍🐒

  • @user-wi5wq6zq9v
    @user-wi5wq6zq9v 12 днів тому

    ਭੈਣ ਜੀ, ਤੁਹਾਨੂੰ ਕੀਹਨੇ ਵੋਟ ਪਾਉਣੀ ਹੈ?

  • @gurparkash5226
    @gurparkash5226 12 днів тому

    PIHLA MODY WALA 15'00000 TA LELA BIBI

  • @bablibansal572
    @bablibansal572 12 днів тому

    🙉🙈🙊

  • @bablibansal572
    @bablibansal572 12 днів тому

    🤔🤭👩‍⚖️

  • @hazurkhehra6838
    @hazurkhehra6838 12 днів тому

    2027 ch amritpal singh nu cm banao ji plz share masle Hal ho jange ji plz 🙏🏻

  • @KalaSingh-p7p
    @KalaSingh-p7p 12 днів тому

    Teena g tuci ena Makeup Q krde Jo tuci ta onj e bhut sohny ho

  • @Sukhmandersingh-n9
    @Sukhmandersingh-n9 12 днів тому

    ਭਗਵੰਤ ਮਾਨ ਇਮਾਨਦਾਰ ਹੈ ਉਹ ਪੰਜ ਸਾਲ ਪੂਰੇ ਕਰਨ ਨਹੀਂ ਦੇਣੇ ਇਹਨਾਂ ਪਾਰਟੀਆਂ ਦੇ

  • @user-cc7dp7yl7o
    @user-cc7dp7yl7o 12 днів тому

    Tuhadi congress de time tuhade halke vich biji nahi aundi c na kise nu koi nouri mili udo kithe c maidam ji Hun je lok khush ne tuhanu pareshaani ki hai

  • @user-xp6rz6us8i
    @user-xp6rz6us8i 12 днів тому +1

    ਸਾਨੂੰ ਤਾਂ ਕਿਤੇ ਬਿੱਲ ਨੀ ਆਇਆ

    • @JS50108
      @JS50108 12 днів тому +1

      ਓਹ ਤੁਸੀਂ ਹਰ ਰੋਜ਼ ਪੈਟਰੋਲ, ਡੀਜ਼ਲ ਤੇ ਟੋਲ਼ ਉੱਤੇ ਦੇ ਰਹੇ ਹੋ ਵੀਰ ਜੀ ।

    • @user-tt1tt3bj2f
      @user-tt1tt3bj2f 12 днів тому

      Menu ajj a giya g

    • @Vir850
      @Vir850 12 днів тому

      Y ਸੜਕਾਂ ਬਣੀਆਂ ਹੋਈਆਂ ਨੇ ਓਹਨਾ ਤੇ ਚਲਦੇ ਵੀ ਤਾਂ appa hi petrol modi hath ਪਹਿਲੀਆਂ ਵਾਲਿਆ ਸਰਕਾਰ ਨੇ ਤਾਂ ਓਹੋ ਟੋਲ ਵੀ ਬੰਦ ਨੀ ਕਿੱਤੇ ਜੀ expired cc ghato ght ena ਉਹ ਤਾਂ ਬੰਦ ਕਰਤੇ🙋🙋🙋🙏🙏🙏🙏

    • @JS50108
      @JS50108 12 днів тому

      @@Vir850 Ohna da time poora hogia see bai ji. Road tax roads laee bharday O jadon koee vehicle lainday O. Extend your knowledge.

    • @Vir850
      @Vir850 12 днів тому

      @@JS50108 then farmers should pay their electricity bills 🤣🤣😂😂

  • @user-cc7dp7yl7o
    @user-cc7dp7yl7o 12 днів тому

    Tuhadi party ne ghar ghar noukri da baada kitta c par kise nu naukri nahi mili,hun aap de samaye vich free noukri mili hai ji es lyi meri vote Jalandhar west to aap sarkaar nu

  • @yadwindersingh3213
    @yadwindersingh3213 12 днів тому +3

    Sada channi jindabad

  • @HardeepSingh-qi7ox
    @HardeepSingh-qi7ox 12 днів тому

    Ghar ghar nokreecongrasbolisee

  • @user-id9bm5ut7t
    @user-id9bm5ut7t 12 днів тому

    Garu majke rakhna hai loka ne bahgwat maan jumle was hun murgi farm kholo phela sarkara nu teachra makhol karda se

  • @JagdeepSingh-nv6zb
    @JagdeepSingh-nv6zb 12 днів тому

    vehle party wellye vote kuj Dena kaam karo apani bas gal aa sab chor aa

  • @sukhpalgill785
    @sukhpalgill785 11 днів тому

    Congress from 25 years was in power what they did still public has not basic facilities please give us answers roads schools sewers drugs how long leaders only looted Panjab

  • @gurnamsingh2438
    @gurnamsingh2438 12 днів тому

    ਹੁਣ ਕਿਹੜਾ ਕਾਂਗਰਸ ਦਾ ਭੂਤ ਨਿਕਲ ਗਿਆ ਹੁਣ ਵੀ ਕਾਂਗਰਸ ਉਹੀ ਆ ਸੰਨ 84 ਵਿਚ ਕਾਂਗਰਸ ਨੇ ਦੰਗੇ ਕਰਾਈ ਪੰਜਾਬੀਓ ਯਾਦ ਰੱਖਿਓ ਕਾਂਗਰਸ ਅਤੇ ਅਕਾਲੀਆਂ ਨੂੰ 70 ਸਾਲ ਦਿੱਤੇ ਸਮਾਂ ਦਿਓ ਭਗਵੰਤ ਮਾਨ ਨੂੰ ਇੰਨੀ ਕਾਹਲੀ ਕਾਹਨੂੰ ਹੋ ਰਹੀ ਹ ਮਿਲ ਜਾਏਗਾ ਤੁਹਾਨੂੰ ਹਜ਼ਾਰ ਰੁਪਈਆ

    • @gurjeetkaur-ch7mh
      @gurjeetkaur-ch7mh 12 днів тому

      Nhi ji Jo ina ne bandi Sikh ni shudhvae guru granth sahib ji di beadbi bare koi gl ni Sade fdk vich ta 1% v km ni hoea

  • @ManjitSingh-wz7hr
    @ManjitSingh-wz7hr 12 днів тому

    Eh kini paise di bhukhi hai.

  • @BalijinderSingh-m2i
    @BalijinderSingh-m2i 12 днів тому

    Ok tb TV tc yh

  • @JaswinderKaur-qr1ro
    @JaswinderKaur-qr1ro 12 днів тому +3

    Congreas party jindabad

  • @user-id9bm5ut7t
    @user-id9bm5ut7t 12 днів тому

    Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai

  • @shamsingh8572
    @shamsingh8572 12 днів тому

    Bijali.board.kangal.karta.sarkar.ne.

  • @RamShyam-bp3ru
    @RamShyam-bp3ru 12 днів тому +1

    100/right🎉🎉🎉🎉🎉🎉🎉🎉🎉🎉🎉🎉🎉

  • @sukhpalgill785
    @sukhpalgill785 12 днів тому

    Jalander drowning in water sharam kro if congress did something in last 70 years we did not see this condition

  • @Pawargoldenhut
    @Pawargoldenhut 12 днів тому +3

    Congras jitegi

  • @banarsilal7275
    @banarsilal7275 12 днів тому

    Lok sabha diyan gallan bhul gao.hun tuhanu kujh ni milna. Nasha v madam tuhada hi ditta hoya.maan ki ki kare.partiyan ne tanchanga kehna hi nahi.aap seat jit chukki aa.ailan hi baki aa.bhul jao hun .2027 vich thhok ke jitna.lok Maan de naal aa .Punjab de naal aa.