ਦਾਜ ਵਾਲੀ ਗੱਡੀ ਨੇ ਪਾਏ ਸਿਆਪੇ 😳 ਬਹੂ ਕਹਿੰਦੀ ਮੈ ਨੀ ਦਿੰਦੀ ਚਾਬੀ ਕਿਸੇ ਨੂੰ 🤣 l latest short movie 2024

Поділитися
Вставка
  • Опубліковано 30 лис 2024

КОМЕНТАРІ •

  • @SukhwinderSingh-wq5ip
    @SukhwinderSingh-wq5ip 10 місяців тому +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Santa_singh_
    @Santa_singh_ 10 місяців тому +14

    ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀ ਬਖ਼ਸ਼ੇ ❤❤❤❤❤❤❤

  • @braramanbrar7536
    @braramanbrar7536 10 місяців тому +5

    ਜਿੰਦਰਾ ਤੇਰੇ ਵਲੋਗ ਵੀ ਬਹੁਤ ਵਧੀਆ ਹੁੰਦੇ ਆ

  • @sransewak908
    @sransewak908 10 місяців тому +7

    ਗਾਣੇ ਦਾ ਨਾਮ ਕੀ ਆ ਜੋ ਟਰੈਕਟਰ ਤੇ ਲੱਗਿਆ ?

  • @PalaAULAKH
    @PalaAULAKH 10 місяців тому +11

    ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਯਾਰ ਬਹੁਤ ਠੰਡ ਪੈਦੀ ਆ ਬਹੁਤ ਹਿੰਮਤ ਆ ਨਮੋਲ ਆਲੇ ਜੱਟਾ ਚ ਜਿਹੜੇ ਐਨੀ ਠੰਡ ਵਿੱਚ ਵੀਡੀਉ ਬਣਾਉਂਦੇ ਆ ਲਵਜੂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ❤❤👌👌👍👍

  • @RajvinderSingh-kw8vg
    @RajvinderSingh-kw8vg 10 місяців тому +3

    ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ਲਵ ਯੂ ਅਨਮੋਲ ਵਾਲਿਓ❤ ਕਾਲਾ ਦਰਾਜ

  • @lovepreetsingh7444
    @lovepreetsingh7444 10 місяців тому +4

    ਸਭ ਦੇ ਸੋਹਰੇ ਇਸ ਤਰਾ ਦੇ ਹੀ ਹੋਣ ਗੱਡੀ ਸਾਫ ਸਫਾਈ ਕਰ ਜਾਣ 😄👍

  • @BhupinderSingh-yg8cg
    @BhupinderSingh-yg8cg 10 місяців тому +8

    ਜਿੰਦਰ ਵੀਰ ਜੀ ਬਹੁਤ ਘੈਂਟ ਵੀਡੀਓ ਜੀ ਖਿੱਚ ਕੇ ਰੱਖੋ ਕੰਮ ਨੂੰ ਜੀ।

    • @Jaskiratkaranchahal
      @Jaskiratkaranchahal 10 місяців тому +1

      😂😂😂😊😮😅🎉🎉🎉❤🎂🎂😘😤🏍️🏍️🛢️⛽🍱🍜🌮🍳🍞🥜❤🥐🌾🐱🐱🐈🐈🐦🐦

  • @msf5937
    @msf5937 10 місяців тому +2

    ਲਾਡੀ ਏਨੇ ਬਿਨਾਂ ਚਾਹ ਸੁਆਦ ਨੀ ਲਗਦੀ ਸੀ ਏਨਾ ਦੇ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਰਾਜ ਸਿੱਧੂ ਫਾਜ਼ਿਲਕਾ

  • @rachhpalsingh78466
    @rachhpalsingh78466 10 місяців тому +7

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @KU77AR
    @KU77AR 10 місяців тому +5

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤ਕਮਲਿਆ ਦਾ ਨਾਨਕਾ ਮੇਲ ਦਾ ਅਗਲਾ ਭਾਗ ਕਦੋਂ ਆਵੇਗਾ ਬਾਈ,

  • @SukhdevSingh-ih5qg
    @SukhdevSingh-ih5qg 10 місяців тому +3

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ ਬਾਈ ਜੀ

  • @JaspreetSingh-wo4xr
    @JaspreetSingh-wo4xr 10 місяців тому +7

    ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏

  • @parmindersingh6072
    @parmindersingh6072 10 місяців тому +1

    ਵੀਡਿਓ ਸਾਰੀ ਸਿਰਾ 👍🏿👍🏿👌👌 ਇੱਕ ਕਮੀ ਰਹਿ ਗਈ ਓਹ ਕਮੀ ਹੈ ਬੰਤ ਦੀ 😊😊

  • @vickysidhu9350
    @vickysidhu9350 10 місяців тому +2

    ਸਹੀ ਕੀਤਾ ਲਾਡੀ ਵੀਰ.. ਐਂ ਈ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਨਾਲ.. ਬਾਕੀ ਪ੍ਰਮਾਤਮਾ ਚੜਦੀ ਕਲਾ ਚ੍ਹ ਰੱਖੇ ਸਾਰੀ ਟੀਮ ਨੂੰ, ਬਹੁਤ ਸੋਹਣਾ ਕੰਮ ਕਰ ਰਹੇ ਓਂ..

  • @PB30.689
    @PB30.689 10 місяців тому +4

    Jatt sauda team nu rabb trakiya baksa vaddia video hundiya yarr 🙏🙏🙏

  • @sarvansinghgill4702
    @sarvansinghgill4702 10 місяців тому

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ

  • @GulabKhan-xz5um
    @GulabKhan-xz5um 10 місяців тому +1

    ਬਹੁਤ ਵਧੀਆ ਵੀਡੀਓ ਬਈ

  • @jasbirrathee1512
    @jasbirrathee1512 10 місяців тому +1

    Bahut ਸੋਹਣੀ ਵੀਡਿਉ ਆ

  • @rachhpalsingh78466
    @rachhpalsingh78466 10 місяців тому +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਕੁੜੀ ਦੇ ਸਹੁਰੇ ਘਰ ਜਾ ਕੇ ਐਨੀ ਦਖਲਅੰਦਾਜੀ ਕਰੋਗੇ ਤਾਂ ਇਹੀ ਕੁੱਛ ਹੋਵੇਗਾ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SarbjeetkaurMaan-e7x
    @SarbjeetkaurMaan-e7x 10 місяців тому +2

    ਲਵ ਯੁ ਨਮੋਲ ਵਾਲਿਓ🎉🎉🎉🎉

  • @officialRupinderchahal
    @officialRupinderchahal 10 місяців тому +4

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ🙏🙏🙏🙏🙏

  • @HarjinderBhullar6076
    @HarjinderBhullar6076 10 місяців тому

    ਲਾਡੀ ਕਰਨੈਲ ਬਾਈ ਦੀ ਗੱਲ ਸਹੀ ਆ, ਗੱਡੀ ਦੇ ਕੇ ਕੋਡੇ ਕਰ ਰੱਖੇ ਆ, ਲਾਡੀ ਕਰੜਾ ਰਹਿ

  • @paramjitsinghdhindsa8014
    @paramjitsinghdhindsa8014 10 місяців тому +1

    Very Attractive rool your team .I Appreciate you Mr. Karnail,Bant, Sandeep ,Rama ,Nazar and Respected Nasib kaur, Preet , Labh kour, Palo and team.

  • @realdesigillz9114
    @realdesigillz9114 10 місяців тому

    ਫਰੱਰ ਫਰਹਰ ਕਰਦੀ ਐ

  • @sukhwindersidhu9105
    @sukhwindersidhu9105 10 місяців тому

    ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ

  • @Avneetkaur-u8k
    @Avneetkaur-u8k 10 місяців тому +1

    Very good video wish you all

  • @sukhdhillonpb4671
    @sukhdhillonpb4671 10 місяців тому

    ਚੰਗੀ ਰਹੀ ਪਿਓ ਭਰਾ ਤੇ ਆਪਣੀ ਬੇਜਤੀ ਕਰਾਕੇ ਪਹਿਲਾ ਹੀ ਗੱਡੀ ਦੀ ਚਾਬੀ ਦੇ ਦਿਆ ਕਰਦੀ ਬੜੀ ਛੇਤੀ ਟਕਾਣੇ ਆਏ। ਗੱਡੀ ਦੇ ਮਾਲਕ ਵਧੀਆ ਵੀਡੀਓ

  • @HarjinderBhullar6076
    @HarjinderBhullar6076 10 місяців тому

    ਸਹੀ ਗੱਲ ਆ ਲਾਡੀ ਇਹੋ ਜਿਹੀ ਤੀਵੀਂ ਨੂੰ ਗੇਟ ਲੰਘਾਏ,ਲਾਡੀ ਕਰਨੈਲ ਘੈਂਟ ਨੇ ਪੋਲੇ ਕਰ ਦਿੱਤੇ, ਸ਼ੇਰਾ ਸੰਦੀਪ ਤੇ ਜਿੰਦਰ ਘੈਂਟ

  • @jarnailsingh8284
    @jarnailsingh8284 5 місяців тому

    ਬਹੁਤ ਸੋਹਣਾ ਸੁਨੇਹਾ ਦਿੱਤਾ ਵੀਡੀਓ ਚ। ਬੜੀ ਸੋਹਣੀ ਵੀਡੀਓ ਆ। ਬਾਬਾ ਨਾਨਕ ਤਰੱਕੀਆ ਬਖਸ਼ੇ

  • @harpreetgrewal4226
    @harpreetgrewal4226 10 місяців тому +1

    Sira la ta bai sira end was so funny

  • @jagatram3016
    @jagatram3016 10 місяців тому +2

    Very good video, very good message, keep up the good work❤🎉🎉

  • @harpreetjnagal4194
    @harpreetjnagal4194 10 місяців тому +1

    ਬਾਈ ਜੀ ਕਦੇ ਬੁਢਲਾਡਾ ਸ਼ਹਿਰ ਵੀ ਆਜੋ ਜੀ❤❤❤

  • @sukhcharangill9481
    @sukhcharangill9481 10 місяців тому +1

    ਰਾਜ ਸਥਾਨ ਤੋਂ ਸੰਗਰੀਆ

  • @BaldevSingh-vt9bm
    @BaldevSingh-vt9bm 10 місяців тому

    ਗੀਤ ਦੀ ਅਵਾਜ਼ ਫੁੱਫੜ ਦੀ ਲੱਗਦੀ ਆ ਬਹੁਤ ਵਧੀਆ ਅਵਾਜ 🎉❤😂😂😂

  • @boharsingh7725
    @boharsingh7725 10 місяців тому

    ਵਾਹ ਜੀ ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @malikkhizar7382
    @malikkhizar7382 10 місяців тому +1

    Kelya tu gl bnran nhi diti sandeepy di 😛😛🤣🤣🤣🤣🤣🤣🤣🤣🤣🤣🤣

    • @musicalcrown4451
      @musicalcrown4451 5 місяців тому

      song da ki name a jehda tractor te chlda

  • @Kala-n5x
    @Kala-n5x 10 місяців тому +5

    ਬਹੁਤ ਵਧੀਆ ਵੀਰ ਜੀ

  • @tejibuttar3090
    @tejibuttar3090 10 місяців тому

    Eni insult bndi c adhe lok krde duje d insult b mul le lea bnda ehe ta maan ijajat hundi❤❤❤❤❤

  • @jaswindersinghbatth617
    @jaswindersinghbatth617 10 місяців тому +1

    Nice video 👍 thanks 🙏🏻 Waheguru Ji Bless you all team members 🙏🏻

  • @gurmejsingh6069
    @gurmejsingh6069 10 місяців тому

    ਗੱਡੀ ਫੁੱਲ ਪੋਣ ਲਈ ਇੱਕ ਵਾਰ ਨਾਨੇ ਵਾਰੀ ਨਾਨੀ ਜਾ ਬੁੜੇ ਦੇ ਫੁੱਲ ਪੋਣ ਗਏ ਸੀ

  • @Dil_de_jazbaat-pb13
    @Dil_de_jazbaat-pb13 10 місяців тому

    End te sira krata y

  • @BalwindersinghDhaliwal-v1v
    @BalwindersinghDhaliwal-v1v 10 місяців тому +2

    Bahut vadhia Siraaaaaaaaaaaa video
    Harman darling love you❤❤❤

  • @bobbymaan3541
    @bobbymaan3541 10 місяців тому +2

    y sandeep knt acting karda oo ji ❤❤

  • @gurdeepshokar9665
    @gurdeepshokar9665 10 місяців тому +2

    ਬਹੁਤ ਬਹੁਤ ਵਧਾਈ ਵੀਡੀਓ

  • @SomNath-yt7jj
    @SomNath-yt7jj 10 місяців тому

    Jinder bai bhot badia video ha jinder bai 😂😂💖💖

  • @Sidhu-pbx-1-0008
    @Sidhu-pbx-1-0008 10 місяців тому +1

    ਅਗਲਾ part ਬਣਾਉ ਜਿੰਦਰ ਵੀਰ

  • @balvirsinghbrar1089
    @balvirsinghbrar1089 10 місяців тому +1

    Very nice. BI.JI 💚👍👍✌️👌💚💚🙏🙏

  • @i.happy_0011
    @i.happy_0011 10 місяців тому

    Very good and nice funny video all teams good work and beautiful view 😁😁👌👌😁😁

  • @gurdeepaujla1442
    @gurdeepaujla1442 10 місяців тому +1

    Very nice video

  • @DharmpreetChahal
    @DharmpreetChahal 10 місяців тому +1

    Sirra bro

  • @saabsingh4119
    @saabsingh4119 10 місяців тому +1

    Bhut ghaint video banaude oo bai ji

  • @simranbenipal4647
    @simranbenipal4647 10 місяців тому

    ❤❤ end a

  • @satgursingh7121
    @satgursingh7121 10 місяців тому

    ਬਹੁਤ ਵਧੀਆ ਸੁਨੇਹਾ ਜਨਤਾ ਲਈ

  • @surendersheoran1696
    @surendersheoran1696 10 місяців тому +2

    Surender sheoran kheowali sirsa nice video

    • @musicalcrown4451
      @musicalcrown4451 5 місяців тому

      song da ki name a jehda tractor te chlda

  • @funnyshortsvideo8762
    @funnyshortsvideo8762 10 місяців тому

    Siraaaa hi kraaa ta aj ta ptandra ne

  • @jsa-bb2mf
    @jsa-bb2mf 10 місяців тому +1

    Vary vary nice video

  • @HarpalSingh-il9om
    @HarpalSingh-il9om 10 місяців тому

    Nincviedeo❤❤❤😂😂

  • @preetsingh7545
    @preetsingh7545 10 місяців тому +1

    👌👌👌👌🙏🙏🙏

  • @ManishKumar-gr2lk
    @ManishKumar-gr2lk 10 місяців тому +2

    Love you bhai ❤❤❤

  • @jagseersingh4506
    @jagseersingh4506 10 місяців тому

    SIRRRRA ACTING BAI BANT AND LADDI AND SHERA BAI JINDER AND ALL'TEAM LOVE YOU

  • @omiomidhiman2298
    @omiomidhiman2298 10 місяців тому

    ਸਹੀ ਗਲ ਹੈ ਵੀਰ ਜੀ

  • @bobbymaan3541
    @bobbymaan3541 10 місяців тому

    y bant sirra kara dina har video cha love u aa y❤

  • @JassiBhullar-o6z
    @JassiBhullar-o6z 10 місяців тому +2

    Nice Video🎉🎉

  • @AmandeepSingh-bu4wn
    @AmandeepSingh-bu4wn 10 місяців тому

    ਬਹੁਤ ਵਧੀਆ ਜੀ

  • @rajendrabishnoi4040
    @rajendrabishnoi4040 10 місяців тому

    Very very very nice 👍 story beautiful video ❤😂😂😂

  • @gurpreetdhaliwal8583
    @gurpreetdhaliwal8583 10 місяців тому

    Hahaha very funny

  • @Hoursegillstudfarm
    @Hoursegillstudfarm 10 місяців тому

    ਸਿਰੇ ਲਾਤੀਨੀ ਗੱਲ ਬਾਤ😅

  • @DharmpreetChahal
    @DharmpreetChahal 10 місяців тому +3

    Very nice video bhai ji

  • @inderjeetsyal987
    @inderjeetsyal987 10 місяців тому

    👍🏻👍🏻

  • @mewasingh499
    @mewasingh499 10 місяців тому

    Ladi ne siraaaa krata

  • @sarjusharma42
    @sarjusharma42 10 місяців тому

    ਮਨੋਦ ਗੁਪਤਾ ਇਦਰ ਵੀ ਆਗੀ😂😂

    • @singhbaljit6959
      @singhbaljit6959 10 місяців тому

      Sahi gall ah laadi da daddy vi raame da rishtedaar lgda ohde ਵਰਗੀ ਆਹ ਅਵਾਜ

  • @RajinderSingh-ri3jc
    @RajinderSingh-ri3jc 10 місяців тому

    ਆਹ ਚੰਗੀ ਸਿੱਖਿਆ

  • @sukhcharangill9481
    @sukhcharangill9481 10 місяців тому +2

    ਜਿੰਦਰ ਦੀ ਐਕਟਿੰਗ ਬਹੁਤ ਬਦੀਆ ਹੈ ਸਾਰੀ ਟੀਮ ਹੀ ਬਦੀਆ ਹੈ

  • @Officialjagga
    @Officialjagga 10 місяців тому

    ਖੁਰਚਣੀ ਜਹੀ 😂😂

  • @DharmpreetChahal
    @DharmpreetChahal 10 місяців тому +2

    😂😂

  • @JagjeetSingh-bq4og
    @JagjeetSingh-bq4og 10 місяців тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @ਅਮਰਿੰਦਰਸਿੰਘਦੁੱਗਲ

    ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਸਮਾਜ ਵਿਚ ਡੇਰਿਆਂ ਦੇ ਸਾਧਾਂ ਨੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ ਇਹਨਾਂ ਗਰੀਬ ਲੋਕਾਂ ਨੂੰ ਬਚਾਇਆ ਜਾਵੇ ਜੀ ਜੈ ਤੁਸੀਂ ਸਾਰੇ ਕਲਾਕਾਰ ਦੋਸਤ ਇਹਨਾਂ ਡੇਰੇਦਾਰਾਂ ਖਿਲਾਫ ਵੀਡੀਓ ਬਣਾਉਂਦੇ ਹੋ ਤਾਂ ਸਮਾਜ ਸਮਝਦਾਰ ਹੋ ਬਣ ਸਕਦੇ ਹਨ

  • @jimmybansal752
    @jimmybansal752 10 місяців тому

    Sahi gal aa ajkl ehi chlda 15 kille nhi dikhde

  • @SonuDhaliwal-g6d
    @SonuDhaliwal-g6d 10 місяців тому

    Bahut Vadyia Video a 22

  • @numberdargogi
    @numberdargogi 10 місяців тому

    ਘੈਂਟ

  • @arshdeepsodhi
    @arshdeepsodhi 10 місяців тому

    Bai next part banoo ❤

  • @khushsidhu52
    @khushsidhu52 10 місяців тому

    ❤️❤️❤️❤️❤️❤️❤️❤️❤️🎉

  • @DharmpreetChahal
    @DharmpreetChahal 10 місяців тому +1

    ❤❤❤

  • @jagseersingh4506
    @jagseersingh4506 10 місяців тому

    GOOD VIDEO GOOD ACTING ALL'TEAM THANKS SO MUCH ❤❤❤❤❤❤

  • @mandepsingh1564
    @mandepsingh1564 10 місяців тому

    Good work all teem

  • @gurjindersingh3638
    @gurjindersingh3638 10 місяців тому

    Sari team nu sat Shri akal jatt sauda g 🙏 very super video all team good acting waheguru g chardi klla rakhe g 🙏🥀💛🥀👌 Yamuna Nagar

  • @wraichsabb9866
    @wraichsabb9866 10 місяців тому +1

    ♥️♥️

  • @prabhmander4583
    @prabhmander4583 10 місяців тому +1

    Sirra bai ji ❤❤

  • @gurpreetdhaliwal8583
    @gurpreetdhaliwal8583 10 місяців тому

    Very nice 👍

  • @amarjitsingh1946
    @amarjitsingh1946 10 місяців тому

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯💯

  • @jattlifestyle9713
    @jattlifestyle9713 10 місяців тому

    Y najra aa gya video dekh k

  • @jashanbaljot_
    @jashanbaljot_ 10 місяців тому +2

    Mainu aunda ni bndd krna 😂😂

    • @musicalcrown4451
      @musicalcrown4451 5 місяців тому

      song da ki name a jehda tractor te chlda

  • @pardeepkang1210
    @pardeepkang1210 10 місяців тому

    👌👌🔥🔥🔥🔥👌👌

  • @mandeepkhaira6567
    @mandeepkhaira6567 10 місяців тому +1

    Sirrrrrrrrrrrra video

  • @mrmrsvirdi8928
    @mrmrsvirdi8928 10 місяців тому

    Bahut vadya

  • @lakhapreet6035
    @lakhapreet6035 10 місяців тому

    Bhot nice aaa yaar

  • @JaswinderSingh-ou1sq
    @JaswinderSingh-ou1sq 10 місяців тому

    Kya baat 😂😂😊

  • @buntygalwatti2523
    @buntygalwatti2523 10 місяців тому

    👌👌👌👌👌

  • @DharmpreetChahal
    @DharmpreetChahal 10 місяців тому +1

    Very Very nice video