‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

Поділитися
Вставка
  • Опубліковано 2 лют 2025

КОМЕНТАРІ • 178

  • @harpalsinghsandhu7571
    @harpalsinghsandhu7571 7 місяців тому +92

    ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏

    • @gurdialsingh6843
      @gurdialsingh6843 7 місяців тому

      ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ

  • @chahal-pbmte
    @chahal-pbmte 7 місяців тому +49

    ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।

  • @BaljeetSingh-yl3sp
    @BaljeetSingh-yl3sp 7 місяців тому +40

    ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ

  • @jatinderpalsingh7181
    @jatinderpalsingh7181 2 місяці тому +1

    ਟਹਿਣਾ ਜੀ ਤੇ ਅਕਸ਼ੈ ਜੀ ਦਾ ਧੰਨਵਾਦ

  • @rajwantkaur2937
    @rajwantkaur2937 7 місяців тому +48

    ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢

  • @gurusevachd
    @gurusevachd 7 місяців тому +80

    ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ

  • @arshpreetjandu8162
    @arshpreetjandu8162 7 місяців тому +33

    ਅਕਸ਼ੇ ਕੁਮਾਰ ਜੀ ਧੰਨਵਾਦ 🙏

  • @COMEDIANBANDEMAR-EKTAKALAMACH
    @COMEDIANBANDEMAR-EKTAKALAMACH 7 місяців тому +10

    ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ

  • @paramjeetkaur7042
    @paramjeetkaur7042 7 місяців тому +11

    ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌

  • @gurdeepkaur2506
    @gurdeepkaur2506 7 місяців тому +13

    ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ

  • @vishals1162
    @vishals1162 7 місяців тому +28

    Akshay Kumar good human being....
    Parmatma Akshay nu sukh deve.

  • @schahal2759
    @schahal2759 7 місяців тому +21

    PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ

    • @BalwinderKaur-mu9zb
      @BalwinderKaur-mu9zb 7 місяців тому

      ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡

  • @ShamSham-so8zq
    @ShamSham-so8zq 7 місяців тому +10

    ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ

  • @sukhjotdhillon3385
    @sukhjotdhillon3385 7 місяців тому +7

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍

  • @Lovenature-nt8zm
    @Lovenature-nt8zm 7 місяців тому +26

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @tirathsingh6539
    @tirathsingh6539 7 місяців тому +10

    ਸਲਾਮ ਬਾਬੇ 🎉

  • @RanjitSingh-zo2it
    @RanjitSingh-zo2it 7 місяців тому +15

    Good Akshay Kumar waheguru app ko hor bahut sara deve.

  • @Kuldipsingh-v8s
    @Kuldipsingh-v8s 7 місяців тому +9

    Akshey ji u have done great job 👍

  • @jaspaskaurjaspalkaur9417
    @jaspaskaurjaspalkaur9417 7 місяців тому +17

    BHT dhanwad for Akshay Kumar ji

  • @tarsemsingh55024
    @tarsemsingh55024 7 місяців тому +11

    ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K

  • @renukaahuja664
    @renukaahuja664 7 місяців тому +11

    Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏

  • @GurpreetSingh-hm8jv
    @GurpreetSingh-hm8jv 7 місяців тому +2

    ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ

  • @surindersingh757
    @surindersingh757 6 місяців тому

    ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ

  • @bittitalwandisabo5343
    @bittitalwandisabo5343 7 місяців тому +7

    ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ

  • @manpreetkaurmapbi.-isem3335
    @manpreetkaurmapbi.-isem3335 7 місяців тому +7

    Mam tusi paji lai bohot sohna geet gaia❤

  • @demongamer4708
    @demongamer4708 7 місяців тому +12

    Akshay Kumar ji bahut bahut dhanbad ji

  • @tirathsingh6539
    @tirathsingh6539 7 місяців тому +6

    ਸਲਾਮ ਕੁਮਾਰ ਜੀ🎉🎉

  • @SukhwinderSingh-wq5ip
    @SukhwinderSingh-wq5ip 7 місяців тому +1

    ਬਹੁਤ ਵਧੀਆ ਬਾਈ ਜੀ ਕੰਮ ਕੀਤਾ

  • @Sunny_2586
    @Sunny_2586 7 місяців тому +4

    Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼

  • @pawankumarpawan9879
    @pawankumarpawan9879 7 місяців тому +5

    ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ

  • @JagtarSingh-cd5tf
    @JagtarSingh-cd5tf 7 місяців тому +10

    akeshy nu parmatma chardi kala ch rakha v v nice man

  • @jaspaskaurjaspalkaur9417
    @jaspaskaurjaspalkaur9417 7 місяців тому +10

    Very good

  • @desasingh7038
    @desasingh7038 7 місяців тому +3

    ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ

  • @ashwanikumar8669
    @ashwanikumar8669 7 місяців тому +13

    ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l

  • @ManjitKaur-fs8wo
    @ManjitKaur-fs8wo 7 місяців тому +6

    Akshay Kumar bahut nice insaan a

  • @karamjitsingh7110
    @karamjitsingh7110 7 місяців тому +5

    Salute u Akshay Paji

  • @paramjitkhattra937
    @paramjitkhattra937 7 місяців тому +3

    Akshay bhaji thank you you help Gloria Bawa God bless you ❤

  • @ranbirsingh1346
    @ranbirsingh1346 7 місяців тому +2

    ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।

  • @parmjitkaur2020
    @parmjitkaur2020 7 місяців тому +1

    ਬਹੁਤ ਵਧੀਆ ਕੀਤਾ ਅਕਸੇ ਕੁਮਾਰ

  • @amanaujla3116
    @amanaujla3116 7 місяців тому +4

    ❤❤❤ god bless you Akshay sir ❤❤❤ thanks

  • @manpreetkaurmapbi.-isem3335
    @manpreetkaurmapbi.-isem3335 7 місяців тому +5

    Very good akshay sir❤🙏🙏🙏🙏🙏

  • @RanjitKaur-sb8oq
    @RanjitKaur-sb8oq 6 місяців тому

    ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ

  • @sukhdevsingh8051
    @sukhdevsingh8051 6 місяців тому

    ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ

  • @manjeetkaur7201
    @manjeetkaur7201 7 місяців тому +5

    God bless you bro 🙏

  • @parminderkaur2028
    @parminderkaur2028 7 місяців тому +7

    Good bless you

  • @hardeepkaur-cy1xr
    @hardeepkaur-cy1xr 6 місяців тому

    ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ

  • @gurindergrewal5450
    @gurindergrewal5450 7 місяців тому +2

    ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ

  • @DilbagSingh-fk2if
    @DilbagSingh-fk2if 7 місяців тому +28

    .ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ

  • @RajpalSingh-jz3dj
    @RajpalSingh-jz3dj 7 місяців тому +3

    Waheguru mehar kre veer ji

  • @indukolambkar8761
    @indukolambkar8761 7 місяців тому +1

    Akshay sir❤️❤️🙏

  • @ParmatmaSingh-so1cd
    @ParmatmaSingh-so1cd 7 місяців тому +9

    ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।

  • @HarjinderSingh-vq7xv
    @HarjinderSingh-vq7xv 7 місяців тому +1

    Very good, God bless you Akshey ji. 🙏

  • @kirpalsingharora4038
    @kirpalsingharora4038 7 місяців тому +1

    Really appreciable that Akkshay bhaaji has come forward to help Glory Bawa.

  • @Sonu-o4b
    @Sonu-o4b 6 місяців тому

    Satnam Shri waheguru ji mehar kar sab te ji kise ky kabhi jarurat na pawe kise nu

  • @EG_Gamer24
    @EG_Gamer24 7 місяців тому

    Waheguru ji ka Khalsa Waheguru ki Fateh 🙏

  • @ranbirkaur7751
    @ranbirkaur7751 7 місяців тому +1

    Thanks Aksheey bhaji bhut vda km kita

  • @satnaamsingh7614
    @satnaamsingh7614 6 місяців тому

    Waheguruwaheguru ji ❤❤❤❤🎉🎉🎉🎉

  • @dr.harjitdakoha4815
    @dr.harjitdakoha4815 6 місяців тому

    13-13 EK ONKAR SATNAM SHRI WAHEGURU JI 🧠🇮🇳🌎✍️✊

  • @khullarfamily3478
    @khullarfamily3478 7 місяців тому

    ਸਲੂਟ ਅਕਸੇ ਨੂੰ🎉

  • @gurbaj_bajwa9096
    @gurbaj_bajwa9096 7 місяців тому +1

    💯💯💯👌👌very good 👍 sir😊😊😊😊

  • @manpreetkaurmapbi.-isem3335
    @manpreetkaurmapbi.-isem3335 7 місяців тому +6

    Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰
    Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.

  • @harpreetram6645
    @harpreetram6645 6 місяців тому

    Waheguru Ji Maher Karna Ji

  • @sattigurayakaur3553
    @sattigurayakaur3553 5 місяців тому

    Akshay kumar good job God bless you beta ji waheguruji tandrusti bakshan ji ❤ 👌

  • @SarwansinghSarwan-ik6og
    @SarwansinghSarwan-ik6og 7 місяців тому

    Das aakash g no dil to sulat g Brother god bless you ❤❤

  • @deepikajain1751
    @deepikajain1751 7 місяців тому +1

    Kuldip dhariwal ji bhut bhut shukriya

  • @enjoymasti2157
    @enjoymasti2157 7 місяців тому +4

    Akshay Kumar nic person ji

  • @gurmailsingh7741
    @gurmailsingh7741 7 місяців тому +1

    Aksha good boy done good job gs newzealañd❤

  • @sukhwindersingh424
    @sukhwindersingh424 7 місяців тому +1

    Akhshey sir ji dill to Salam punjabi kalkaran nu bi bada dill dikhona cahida

  • @mandeep7533
    @mandeep7533 7 місяців тому

    Thanks to akshay Kumar sir and Kuldeep dhaliwal ji

  • @MohansinghMeharsingh
    @MohansinghMeharsingh 6 місяців тому

    Wha ke awaj bhot soni awaj

  • @AmandeepKaur-vt4np
    @AmandeepKaur-vt4np 7 місяців тому

    Thanks 🙏 akshy Kumar ji waheguru ji Mhar rahke lammi Umar kare ❤❤

  • @ranjitmegafilmscreation4708
    @ranjitmegafilmscreation4708 6 місяців тому

    Akshay paji tusi great koi rabbi ruh ho estra rabb hi help karda 🎉❤❤

  • @321js
    @321js 7 місяців тому +1

    God job Akshay ji❤🎉

  • @parmodchopra4243
    @parmodchopra4243 7 місяців тому

    Good Job Bro 👏 ❤

  • @SurinderSingh-ih1dk
    @SurinderSingh-ih1dk 7 місяців тому +1

    Aj salute hai akshay nu ..

  • @jaspalkaur9146
    @jaspalkaur9146 7 місяців тому +1

    Great job Akshay Kumar ❤❤❤❤❤❤ Salute ❤❤❤❤❤❤

  • @jaswindersinghbarring4310
    @jaswindersinghbarring4310 7 місяців тому

    Good job Akshay bai ji 👍 Sukhvinder kaur Barnala 🌹

  • @HarjinderKaur-
    @HarjinderKaur- 7 місяців тому

    Very good 👍👍👍

  • @hartejsingh8939
    @hartejsingh8939 6 місяців тому

    May god bless you.

  • @harkanwaluppal7121
    @harkanwaluppal7121 7 місяців тому +1

    Excellent job Akshay

  • @trendingnews5751
    @trendingnews5751 7 місяців тому +3

    Sade punjabi singer kithe ne

  • @navneetkaur1406
    @navneetkaur1406 7 місяців тому

    Thanku Akshay sir

  • @narinderkaur1675
    @narinderkaur1675 6 місяців тому

    Very nice

  • @parmodchopra4243
    @parmodchopra4243 7 місяців тому

    Super Bro 👌 ❤

  • @gurtejsinghsidhu9161
    @gurtejsinghsidhu9161 7 місяців тому

    So proud Sir Akshy Kumar ji 🙏

  • @Paramjitsharma-f1r
    @Paramjitsharma-f1r 7 місяців тому

    God Bless you Akshay Beta Ji ❤🙏❤

  • @bhaiamarjitsinghrattangarh781
    @bhaiamarjitsinghrattangarh781 7 місяців тому

    ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ

  • @kuljitsingh5883
    @kuljitsingh5883 6 місяців тому

    jo v parivar nal aukhey time te bawa parivar nal kharya una da saria da dhanwad per cab min dhaliwal ji ate akhshet kumar ji da khas taur te dhanwad jina ne parivar nal khar k madad kiti dil dia gahrain to dhanwad

  • @amandeepgoyal9955
    @amandeepgoyal9955 7 місяців тому +2

    Akshay good job

  • @Gurjot_singh475
    @Gurjot_singh475 7 місяців тому +1

    ❤❤

  • @motivationchannel9886
    @motivationchannel9886 7 місяців тому

    ❤The great Indian man❤

  • @RanbirSingh-ip4gc
    @RanbirSingh-ip4gc 7 місяців тому +1

    Kuldeep. Dhariwal saab ne v jimmewari samji 😊😊

  • @jatindersandhu8433
    @jatindersandhu8433 7 місяців тому +1

    Salute Respected Akshay Kumar Ji 🙏

  • @SharanjeetKaur-n4l
    @SharanjeetKaur-n4l 7 місяців тому +5

    Nhi hun dso tuhade chahte singer gippy daljit and other kithe gye

  • @vikramnanda6199
    @vikramnanda6199 7 місяців тому +1

    Thanks to Akshay Kumar ji

  • @Kirat_Gill_007
    @Kirat_Gill_007 7 місяців тому

    Good 👍

  • @HarjinderKaur-
    @HarjinderKaur- 7 місяців тому

    Thanks

  • @BaldevSingh-fy4gb
    @BaldevSingh-fy4gb 7 місяців тому

    Akshy is good man 👍🏼

  • @sukhmansingh8948
    @sukhmansingh8948 7 місяців тому

    Punjab da ser aksay Kumar ji

  • @ritubala1680
    @ritubala1680 6 місяців тому

    Very good brother