ਜੋ ਵਿਕਾਰ ਮਨ ਚ ਹੋਣ ਸੁਪਨੇ ਵੀ ਉਸੇ ਦੇ ਹੀ ਆਉਂਦੇ ਹਨ! Bhai Sarbjit Singh Dhunda

Поділитися
Вставка
  • Опубліковано 5 жов 2021
  • Website:
    www.ssdhunda.com
    Page:
    / sarbjitsinghdhunda

КОМЕНТАРІ • 646

  • @parvinderkumar9981
    @parvinderkumar9981 2 роки тому +17

    ਮੈਂ ਧੂੰਦਾ ਜੀ ਦੀ ਬਹੁਤ ਇੱਜਤ ਕਰਦਾ ਹਾਂ..... ਵਾਹਿਗੁਰੂ ਜੀ

  • @punjablover83
    @punjablover83 2 роки тому +19

    ਜੇ ਪਾਖੰਡ ਨੂੰ ਗਲਤ ਕਹਿਣਾ ਨਿੰਦਾ ਹੈ
    ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੋਂ ਵੱਡੇ ਨਿੰਦਕ ਸਨ। ਜਿਨਾ ਨੇ ਉਸ ਸਮੇਂ ਫੈਲੇ ਹੋਏ ਅੰਧਵਿਸ਼ਵਾਸਾਂ ਦਾ ਵਿਰੋਧ ਕੀਤਾ

    • @sawarnsingh9174
      @sawarnsingh9174 2 роки тому

      ਅੰਧ ਵਿਸ਼ਵਾਸ ਤੇ ਤਰਕ ਕਰਨਾ ਹੀ ਸਿੱਖੀ ਹੈ 🙏

    • @harvindersingh376
      @harvindersingh376 2 роки тому

      Chawlaaa, dur fitey muh tere 🤣🤣🤣🤣

    • @punjablover83
      @punjablover83 2 роки тому

      @@harvindersingh376
      ਧੰਨਵਾਦ ਵੀਰ ਜੀ
      ਨਾਨਕ ਫਿੱਕਾ ਬੋਲੀਅੈ
      ਤਨ ਮਨ ਫਿੱਕਾ ਹੋਏ।

  • @chamkorsinghkelon4596
    @chamkorsinghkelon4596 2 роки тому +38

    ਅੱਜ ਸਭ ਤੋਂ ਵੱਧ ਸਿੱਖੀ ਦਾ ਨੁਕਸਾਨ ਡੇਰੇ ਦਾਰ ਤੇ ਡੇਰੇਦਾਰਾਂ ਦੇ ਪ੍ਰਚਾਰਕ ਕਰ ਰਹੇ ਹਨ

    • @sarbjitsinghsidhu5141
      @sarbjitsinghsidhu5141 2 роки тому

      DERA vad de 7 categories ch 2 Categories SIKH s DERA vad di hai Jiiiiiiiii...... Lekin SIKH Inna nu GURU. GHAR hi mnde ne ji............

  • @parmjeetsinghfromjalalabad9907
    @parmjeetsinghfromjalalabad9907 2 роки тому +110

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @Lovenature-nt8zm
    @Lovenature-nt8zm Рік тому +13

    ਗੁਰਬਾਣੀ ਪੜ੍ਹਨੀ ਸੁਣਨੀ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏

    • @tarloksinghpunia7888
      @tarloksinghpunia7888 Рік тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,

    • @palwindersingh3731
      @palwindersingh3731 6 місяців тому

      Sarbjeet veere JIONDA RAHO SACH BOLDE RAHO.

  • @jasskiratgill3650
    @jasskiratgill3650 Рік тому +19

    ਵੀਰ ਜੀ salute ae ਤੁਹਾਡੀ ਦਲੇਰੀ nu..
    🙏🙏 ਬਹੁਤ ਲੋੜ ਹੈ ਅੱਜ ਸੱਚ ਦੀ.. ਜੇ ਪ੍ਰਚਾਰ ਏਦਾਂ ਹੁੰਦਾ ਰਹੇ ਤਾਂ ਪਤਾ ਨੀ kine ਟੁੱਟੇ ਹੋਏ ਵਾਪਸ ਗੁਰੂ ਕੋਲ ਆ ਜਾਣਗੇ 🙏🙏🙏

  • @bachittargill8988
    @bachittargill8988 2 роки тому +110

    ਮਿਸਨਰੀ ਵੀਰ ਸੰਗਤਾਂ ਨੂੰ ਗੁਰਮੱਤ ਦੀ ਸਹੀ ਜਾਣਕਾਰੀ ਦੇ ਰਹੇ ਹਨ। ਪਰ ਸੰਗਤਾਂ ਫਿਰ ਵੀ ਡੇਰਅਾਂ ਤੇ ਜਾ ਰਹੀਅਾਂ ਹਨ।

  • @narindersandhu8298
    @narindersandhu8298 Рік тому +2

    ਗੁਰੂ ਨਾਨਕ ਕੋਈ ਨਹੀਂ ਬਣ ਸਕਦਾ

  • @raisingh9886
    @raisingh9886 2 роки тому +10

    ਹੁਣ ਠੀਕ ਆ। ਨਿੰਦਿਆ ਘਟ ਤੇ ਸੱਚੀ ਗੱਲ ਜਿਆਦਾ।

  • @narindersinghnarindersingh1229
    @narindersinghnarindersingh1229 2 роки тому +64

    ਵਾਹਿਗੁਰੂ ਜੀ 🙏🙏🙏🙏🙏🙏 ਬਹੁਤ ਵਧੀਆ ਕਥਾ ਚਿੱਬ ਕੱਢ ਰਿਹਾ ਸਾਡੇ ਵਰਗੇ ਕੁਰਾਹੇ ਪਿਆ ਨੂੰ ਰਾਹ ਪਾਉਦਾ ਵੀਰ ਸਰਬਜੀਤ ਜੀ

    • @charankamalkaur3330
      @charankamalkaur3330 11 місяців тому

      Dhiya nu wi samajana chaiyda hai tuhanu pata wi hai kon. han

  • @singhmanigillitfak4364
    @singhmanigillitfak4364 2 роки тому +4

    ਬਾਬਾ ਜੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਤੁਸੀ ਇਤਿਹਾਸ ਦੀ ਕਥਾ ਕਰਿਆ ਕਰੋ ਜੀ

  • @samaheerAPS19
    @samaheerAPS19 2 роки тому +87

    ਬੀਬੀਆਂ ਨੂੰ ਜ਼ਿਆਦਾ ਤਕਲੀਫ ਹੁੰਦੀ ਹੈ ਭਾਈ ਸਾਹਿਬ ਜੀ।

  • @amrit_9981
    @amrit_9981 2 роки тому +13

    ਕਿਆ ਬਾਤ ਹੈ ਭਾਈ ਸਾਹਿਬ ਜੀ
    ਤੁਹਾਡੇ ਵਰਗੇ ਦਲੇਰ ਪਰਚਾਰਕਾਂ ਦੀ ਕੌਮ ਨੂੰ ਲੋੜ ਹੈ ਜੀ।

  • @SukhwinderSingh-ty7sn
    @SukhwinderSingh-ty7sn 2 роки тому +25

    ਭਾਈ ਸਰਬਜੀਤ ਸਿੰਘ ਜੀ ਧੂੰਦਾ 💯

  • @j.skundi7791
    @j.skundi7791 2 роки тому +6

    ਬਾਬਿਆਂ ਦੇ ਮਨ ਵਿਚ ਕਾਮ ਤੇ ਵਿਕਾਰ ਚਲ ਰਹੇ ਹੁੰਦੇ ਹਨ ਤੇ ਬਾਹਰ ਲੋਕਾਂ ਨੂੰ ਦਿਖਾਵੇ ਦੇ ਤੌਰ ਤੇ ਨਾਮ

  • @harnakesingh1049
    @harnakesingh1049 2 роки тому +1

    ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਬੋਲੇ ਜੀ

    • @sawarnsingh9174
      @sawarnsingh9174 2 роки тому

      ਬੋਲੇ ਤਾਂ ਸਹੀ ਹੈ ਵੀਰੇ ਪਰ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦਾ ਖੁੱਲ ਕੇ ਸਾਥ ਨਹੀਂ ਦਿੰਦੇ ਅੱਜ ਦੇ ਜਮਾਨੇ ਵਿੱਚ ਨਾਮ ਲੇ ਕੇ ਖੁੱਲ ਕੇ ਬੋਲਣ ਵਾਲੇ ਨੂੰ ਹਾਂ ਦਾ ਹੁੰਗਾਰਾ ਵੀ ਨਹੀਂ ਭਰਦੇ ਗੱਲ ਗੋਲ ਮੋਲ ਜੀ ਕਰਦੇ ਨੇ 🙏🙏

  • @luckysembhi4959
    @luckysembhi4959 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ 🙏🙏🙏🙏🙏❤️❤️❤️❤️❤️❤️🙏🙏🙏🙏🙏🙏🙏🙏🙏❤️❤️❤️🙏🙏🙏🙏❤️❤️❤️🙏🙏🙏🙏❤️🙏🙏

  • @dilshauksinghbalbal5264
    @dilshauksinghbalbal5264 4 місяці тому

    Buhat hi vadia vichar charcha aa bhai sahib ji❤❤

  • @PardeepSingh-kc3hj
    @PardeepSingh-kc3hj 2 роки тому +44

    Satnam waheguru ਜੀ ਵਾਹਿਗੁਰੂ ਤੇਰਾ ਸ਼ੁਕਰ ਹੈ ਜੀ..ਭਾਈ ਸਾਹਿਬ ਜੀ ਦੇ bhut ਵਧੀਆ ਪ੍ਰਚਾਰ ਕੀਤਾ

  • @aulakh9276
    @aulakh9276 2 роки тому +5

    ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ

  • @Balwindersingh-rr8zj
    @Balwindersingh-rr8zj 2 роки тому +14

    ਭਾੲੀ ਸਾਹਿਬ ਦੀਆਂ ਗੱਲਾਂ ਨੇ ਬੀਬੀਆਂ ਨੂੰ ਹਜਮ ਨਹੀਂ ਹੋਣੇ

  • @gurbirsingh7539
    @gurbirsingh7539 2 роки тому +3

    Very good ਭਾਈ ਸਾਹਿਬ ਜੀ

  • @pb06_32
    @pb06_32 2 роки тому +45

    ਬਿਲਕੁਲ ਸੱਚ ਹੈ ਜੀ ਪਰ ਅਫਸੋਸ ਸੱਚ ਨੂੰ ਸੁਣਨ ਦੀ ਹਿੰਮਤ ਹਰ ਕਿਸੇ ਵਿੱਚ ਨਹੀਂ ਹੁੰਦੀ 🙏🙏🙏

    • @NARINDER69
      @NARINDER69 2 роки тому +1

      Tusi salyo chuglia sunn wale AA eh sala Katha ghat Karda Bani Di Katha Karda nai sala eh Banda ta Bani de hi ulat AA

    • @SatnamSingh-vu4kd
      @SatnamSingh-vu4kd 2 роки тому

      ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ

    • @singh5376
      @singh5376 2 роки тому

      Absolutely right there are some people who tell and listen to this because it is very difficult to hear the truth Baba ji

  • @JaspreetSingh-xr6ob
    @JaspreetSingh-xr6ob 5 місяців тому

    Waheguru ji bilkul right ✅️ 🙏

  • @lakhwinderlakhanpal5383
    @lakhwinderlakhanpal5383 2 роки тому +5

    Dehrya wale nkamme sirre de dhunda saab g bilkul sirra ,,chrdikla g

  • @ramghriakaur9113
    @ramghriakaur9113 2 роки тому +6

    Sab sikhan ko hukam hai guru maneyo garnth 👳🌷🚩🚩🚩🚩🚩

  • @sukhrajsingh3280
    @sukhrajsingh3280 5 місяців тому

    Bilkul shi gal ,sarbjit Singh Ji 🙏🙏🙏🙏

  • @gurmeetkaur-le4su
    @gurmeetkaur-le4su 6 місяців тому

    ਵਾਹਿਗੂਰ ਮਿਹਰ ਕਰਣ ਸਰਬਜੀਤ ਸਿੰਘ ਭਾਈ ਸਾਹਿਬ ਜੀ ਹਿਮਤ ਚਾਹੀ ਦੀ ਏ ਸੱਚ ਬੋਲਣ ਲਈ ਤੁਸੀ ਬੋਲੇਆ ਵਾਹਿਗੂਰ ਮਿਹਰ ਕਰਣ

  • @worldworld6992
    @worldworld6992 2 роки тому +40

    ਇਹ ਚੇਲੇ ਤਾਂ ਆਪਣੀਆਂ ਘਰ ਵਾਲੀਆਂ ਵੀ ਬਾਬਿਆਂ ਕੋਲ ਛੱਡ ਸਕਦੇ ਨੇ । ਬੇੜਾ ਗ਼ਰਕ ਹੋਇਆ ਹੈ।

    • @bg-zj6td
      @bg-zj6td 2 роки тому +1

      Very true__ Unmarried Girls _ people were leaving with Ram Rahim, And other Babe __ All are same 😭😭👽👽🇺🇸🇺🇸

  • @vanshikamehra2413
    @vanshikamehra2413 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bachitrashongh86
    @bachitrashongh86 2 роки тому +6

    Nanak nam chardi kalaTere bhane sarbat da bhala 👏

  • @paramjeetsingh2618
    @paramjeetsingh2618 2 роки тому +17

    ਬਹੁਤ ਵਧੀਆ ਜੀ,👍👍👍

  • @malkiatsinghmalkiat2537
    @malkiatsinghmalkiat2537 6 місяців тому

    ਭਾਈ ਸਾਹਿਬ ਬਹੁਤ ਵਾਦੀਆਂ ਵਿਚਾਰ ਆਪ ਜੀ ਦੇ 🙏

  • @BalkaranSingh-jn9cc
    @BalkaranSingh-jn9cc 6 місяців тому

    Very❤ nice g sarbjit singh g

  • @sukhigoraya9098
    @sukhigoraya9098 2 роки тому +7

    Waheguru ji da khalsa Waheguru ji ki fateh

  • @Singhsingh-gx9kw
    @Singhsingh-gx9kw 2 роки тому +1

    Moorakho gall ta ehio hai ki ajj takk asi Gurbani samjhi hi nahi . Sirf Kirtna ch , Sewa CH, Langar ch , te Lakh khusiyaa patsahiyaa shabda vich hi rah gye ne .

  • @AngrejSingh-jj5ii
    @AngrejSingh-jj5ii 6 місяців тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਧੂੰਦਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਸੱਚੀਆਂ ਗੱਲਾਂ ਆਮ ਜੀ ਦੀ ਭਾਈ ਸਾਹਿਬ ਜੀ

  • @fhtmj9472
    @fhtmj9472 2 роки тому +12

    ਚੰਗੇ। ਵੀਚਾਰ

  • @ekamsingh4889
    @ekamsingh4889 2 роки тому +40

    I listened to full katha and at end Baba Sukhdev Singh ji said that Guru Sahib supne vich aake vi karam kat dende hai. He did'nt hide anything and said what really happened. Only a honest person can say truth. Other people hide reality to portray themselves as perfect.

    • @paramsingh3443
      @paramsingh3443 2 роки тому +7

      You are absolutely right

    • @gursewaksingh-ug7xt
      @gursewaksingh-ug7xt 2 роки тому +7

      Right

    • @bg-zj6td
      @bg-zj6td 2 роки тому +2

      So tell the truth __ How the Parents sleep that night__ When he was born 👽👽

    • @chiragansari6492
      @chiragansari6492 2 роки тому +3

      Absolutely right

    • @ekamsingh4889
      @ekamsingh4889 2 роки тому +1

      @@bg-zj6td Ask your parents if you know who they were.

  • @user-cd4yx1mh3n
    @user-cd4yx1mh3n 5 місяців тому

    ਬਾਬਾ ਧੂੰਦਾ ਜੀ ਸੱਚ ਬੋਲਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepsingh-by3fk
    @gurdeepsingh-by3fk 5 місяців тому

    Waheguru ji

  • @majhafiregamingzone1060
    @majhafiregamingzone1060 Рік тому

    juda baba

  • @user-pc3do1cn5h
    @user-pc3do1cn5h 8 місяців тому

    ਦਲੇਰ ਪ੍ਰਚਾਰਕ ਧੂੰਦਾ ਜੀ।

  • @bikramjitrathi8876
    @bikramjitrathi8876 2 роки тому +2

    ਬਾਬੇ ਜੀ ਬਿਲਕੁਲ ਠੀਕ।

  • @preet3226
    @preet3226 2 роки тому +3

    Rab sab dakhda jahre waheguru nu change lagde ohnu nu tarikiya mil jandia ape waheguru karda
    Jahre waheguru nu nhi change lagde ohna da hal jo waheguru karega oh duniya dakegi
    Dhan guru nanak

  • @sajindersinghk
    @sajindersinghk 6 місяців тому +1

    Bahut badhiya veer ji... waheguru Tuhanu hamesha chardi kala vich rakhan....

  • @tannusandhu8700
    @tannusandhu8700 2 роки тому +85

    ਸੱਚ ਕਹਿਣਾ ਵੀ ਬਹੁਤ ਔਖਾ ਸੁਣਨਾ ਵੀ ਬਹੁਤ ਔਖਾ

    • @Ranjeetsandhu27
      @Ranjeetsandhu27 2 роки тому +2

      Eni nafrat wah ! Guru , ki appa guru nal jodna apa ta apas ch e larhna

    • @ekamsingh4889
      @ekamsingh4889 2 роки тому +3

      Guru sahib v jhoothe aa tuhade lyi ta.

    • @Ranjeetsandhu27
      @Ranjeetsandhu27 2 роки тому +2

      @@ekamsingh4889 guru sahib ta sache aa bro m e jhootha aa..

    • @ekamsingh4889
      @ekamsingh4889 2 роки тому +1

      @@Ranjeetsandhu27 Mai ta Tannu Sandhu lyi comment kita c 22g jehde Dhunde varge jhoothe da sath dende aa.

    • @Ranjeetsandhu27
      @Ranjeetsandhu27 2 роки тому

      @@ekamsingh4889 ok

  • @sadanandmahto1773
    @sadanandmahto1773 5 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤

  • @Never_Forget84
    @Never_Forget84 2 роки тому +15

    SATNAM WAHEGURU ji

  • @parmjitsingh3396
    @parmjitsingh3396 2 роки тому +3

    ਅਜ਼ਾਦੀ ਹੀ ਹਲ ਹੈ ਹਰ ਮਸਲੇ ਦਾ ਸੁਪਨੇਂ ਬਦ

  • @mandipkhehra203
    @mandipkhehra203 2 роки тому +5

    ਗੱਲਾ ਸਚੀਆ

  • @sukhwindersinghmultani9123
    @sukhwindersinghmultani9123 2 роки тому +10

    Waheguru jee 🙏🪔🙏

  • @rashpalsingh3235
    @rashpalsingh3235 2 роки тому +9

    ਬਹੁਤ ਹੀ ਵਧੀਆ ਪ੍ਰਚਾਰਕ ਨੇ ਭਾਈ ਸਾਹਿਬ ਸਰਬਜੀਤ ਸਿੰਘ ਜੀ ਧੂੰਦਾ

  • @SukhwinderSingh-hh5ln
    @SukhwinderSingh-hh5ln 2 роки тому +7

    Waheguru ji mehar karn

  • @mnjitkaur3240
    @mnjitkaur3240 2 роки тому +12

    waheguru ji🙏🙏🙏

  • @mandipkhehra203
    @mandipkhehra203 2 роки тому +6

    Waheguru ji mehar 🙏🙏🙏🙏🙏🙏🙏🙏🙏🙏🙏🙏🙏🙏💯

  • @Sidhumosewalafan488
    @Sidhumosewalafan488 2 роки тому

    ਹਾ ਹਾ ਹਾ ਟਾਇਰਾ ਵਾਲਾ ਵੀ ਸਵੇਰ ਦਾ ਅਗਰ ਵੱਤੀ ਦੇ ਰਿਹਾ😃😃ਸਹੀ ਆ

  • @AmrikSingh-lo7on
    @AmrikSingh-lo7on 2 роки тому

    ਸੱਚ ਦੀ ਆਵਾਜ਼ ਵਿਚ, ਪ੍ਰਮਾਤਮਾ, ਹੀ, ਬੋਲਦਾ ਹੈ,ਧਨ ਵਾਹਿਗੁਰੂ ਜੀ,

  • @BaljinderSinghBrar-gc4md
    @BaljinderSinghBrar-gc4md 5 місяців тому

    ❤Very Great Sarabjeet Singh Dhunda Ji❤

  • @DaljeetSingh-bn6vi
    @DaljeetSingh-bn6vi 2 роки тому +1

    Waheguru ji ka khalsa
    Waheguru ji ki fateh
    sachian galan bhai sab ji

  • @GURNAM3
    @GURNAM3 7 місяців тому

    Dhan ho Khalsa ji waheguru ji aap sab di Chardikala Rakhe ji.

  • @SarbjeetSingh-yn9eh
    @SarbjeetSingh-yn9eh 2 роки тому +15

    waheguruji ਵਾਹਿਗੁਰੂ ਜੀ

  • @premkaur7183
    @premkaur7183 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurbachansingh1869
    @gurbachansingh1869 4 місяці тому

    Dhunda ji
    Long live

  • @Mr_1985s
    @Mr_1985s 2 роки тому +1

    ਇਹ ਦੁੰਧਾ ਤੇ ਇਹ ਵੀ ਬੋਲਦਾ ਸੀ ਮੱਛੀ ਦਰੱਖਤ ਦੇ ਉਪਰ ਅੰਡੇ ਨਹੀਂ ਦੇ ਸਕਦੀ ,ਗੁਰੂਬਾਣੀ ਚ ਵੈਸੇ ਹੀ ਲਿਖ ਦਿੱਤਾ ਹੈ

  • @charanjeetkaur4241
    @charanjeetkaur4241 2 роки тому

    Wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah dhunda dhund chuki janda

  • @amandeep1948
    @amandeep1948 8 місяців тому

    DHAN DHAN SHRI GURU NANAK DEV SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @westrenpenduback1308
    @westrenpenduback1308 2 роки тому +7

    ਵਾਹਿਗੁਰੂ ਜੀ... ਸੱਤ ਵਚਨ ਜੀ.... ਸੱਚ ਆਖਿਆ ਜੀ ਤੁਸਾਂ ਨੇ.. 💯💯

  • @baljit.singhsingh1730
    @baljit.singhsingh1730 2 роки тому +5

    ਵਾਹਿਗੁਰੂ ਜੀ ਕਿਰਪਾ ਕਰੋ

  • @RajuSingh-id3du
    @RajuSingh-id3du 2 роки тому +7

    Waheguru j

  • @gurdhiansingh6765
    @gurdhiansingh6765 2 роки тому +8

    ਵਾਹ ਜੀ ਵਾਹ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਜੀ 👍👍👍👍👍👍👍👍👍🙏🏽🙏🏽🙏🏽🙏🏽💯💯💯💯💯💯

  • @bhupinderkaur9084
    @bhupinderkaur9084 2 роки тому +1

    tharki ek number da sarbjit singh

  • @sharanjitsingh6614
    @sharanjitsingh6614 2 роки тому +29

    ਭਾਈ ਸਾਹਬ ਕੌਮ ਦੇ ਹੀਰੇ ਹਨ

  • @HarvinderSingh-lp4js
    @HarvinderSingh-lp4js 2 роки тому +1

    Nice nice nice very nice Bhai sahib ji god bless you

  • @diwansinghpbo2
    @diwansinghpbo2 2 роки тому +10

    Well done 👍

  • @dabelgaminge6630
    @dabelgaminge6630 2 роки тому +2

    ਵਾਹ ਜੀ ਵਾਹ ਜੀ ਕਮਾਲ ਕਰ ਦਿੱਤੀ ਹੈ

  • @Surinderkaur-sb2xx
    @Surinderkaur-sb2xx Рік тому

    Waheguru ji ka khalsa Waheguru ji ki Fath 🙏 good parchar

  • @kawalsingh3841
    @kawalsingh3841 2 роки тому +1

    Bahut vadea veer ji ess kalyug Vich v tuc ess pakhndi babya baare boln di himmat karde o

  • @azadanimallover4651
    @azadanimallover4651 2 роки тому +2

    ਬਾਬਾ ਜੀ ਦਾ ਸ਼ੁੱਭ ਨਾਮ ਵੀ ਦੱਸ ਦਿਓ ਧੂੰਦਾ ਜੀ

  • @dhillonkitchen...8895
    @dhillonkitchen...8895 2 роки тому +22

    ਬਾਬੇ ਨੇ ਇਹ ਵੀ ਮੰਨਿਆ ਸੀ ਕਿ ਮੈਂ60 ਸਾਲ ਦਾ ਜਨਾਨੀ ਨੂੰ ਖ਼ੁਸ਼ ਨਹੀਂ ਕਰ ਸਕਦਾ ।

    • @JagroopSingh-no7xy
      @JagroopSingh-no7xy 2 роки тому +3

      ਐਵੇਂ ਉੱਤੋਂ ਉਤੋ ਕਹਿੰਦਾ ਬਾਬਾ ਇਹ ਤਾ ਚੰਗੀ ਤਰਾਂ ਤਸੱਲੀ ਕਰਵਾਉਂਦਾ ਹੋਣਾ

    • @gagzee0013
      @gagzee0013 2 роки тому

      @@JagroopSingh-no7xy lgda teri bhen di tasalli hoyi dere ton 😂😂😂😂

    • @amritlahoria6906
      @amritlahoria6906 2 роки тому

      Jis video ch kiha ki uhda link ds skde o?

  • @HarjeetSingh-qf3kl
    @HarjeetSingh-qf3kl 2 роки тому

    ਬਿਲਕੁਲ ਸਹੀ ਕਹਿ ਰਹੇ ਹੋ ਭਾੲੀ ਸਾਹਿਬ ਭਾੲੀ ਧੂੰਦਾ ਜੀ ਗੁਰੂ ਨਾਨਕ ਜੀ ਮਹਾਰਾਜ ਜੀ ਨੇ ਵੀ ਪੀਰ ਹਮਸਾਗੋਸ ਨੂੰ ਤੇ ਸੁਮੇਰ ਪਰਬਤ ਤੇ ਰਿਸ਼ੀਆ ਮੁੰਨੀਆਂ ਨੂੰ ਵੀ ੲਿਸੇ ਲਈ ਹੀ ਸਮਝਾਇਆ ਸੀ ਕਿ ਗਰਿਸਤ ਜੀਵਨ ਹੀ ਉਤਮ ਹੈ ਸਭ ਤੋ। ੲਿਨ੍ਹਾ ਅਨਪੜ੍ਹ ਆਪੇ ਬਣੇ ਬੈਠੇ ਬਾਬਿਆਂ ਨੇ ਕੁਝ ਪੜਿਆ ਵਿਚਾਰਿਆ ਹੋਵੇ ਤਾਂ ਫ਼ੇਰ ਆ ਨਾ । ਧੰਨਵਾਦ ਸਹਿਤ ਅਮਿ੍ਤਸਰ ਸਾਹਿਬ ਜੀ ਤੋਂ ਜੀ ।

  • @darshansingh667
    @darshansingh667 2 роки тому +7

    ਅਣ ਪੜ ਸਾਧ ਬਣ ਬੈਠੇ

  • @simargill4191
    @simargill4191 2 роки тому +3

    Waheguru ji 🙏❤️🙏

  • @jaspalsingh-ei2fr
    @jaspalsingh-ei2fr 2 роки тому +1

    ਹਟ ਜਾ ਬਾਈ ਸਾਣ ਦੇ ਭੇਤ ਖੋਲਣ ਤੋ ਨਹੀ ਤਾ ਚੇਲੀ ਨੇ ਫੇਰ ਫੋਨ ਲਾ ਲੈਣਾ

    • @amitarora8613
      @amitarora8613 2 роки тому +1

      Oh cheli nai si dunda de bhua di hi kudi si sala pakhandi hai dunda vi

  • @jassikaur8781
    @jassikaur8781 8 місяців тому

    Waheguru ji chardikala kere aung sung sahai hon bouht vadhia vichar

  • @Ghjjihjii
    @Ghjjihjii 6 місяців тому

    Shii gal h ji 🙏🙏🙏

  • @vikasgupta5200
    @vikasgupta5200 Рік тому

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha

  • @gurbachansinghguri6035
    @gurbachansinghguri6035 3 місяці тому

    Sahi gali baba ji

  • @RajuSingh-id3du
    @RajuSingh-id3du 2 роки тому +5

    Waheguru

  • @Dddsingh1326
    @Dddsingh1326 2 роки тому +4

    ਭਾਈ ਸਾਹਬ ਜੀ ਆਪ ਸੰਤਾਂ ਦੇ ਨਾਲ ਰਹ ਕੇ ਵੇਖੋ ਫਿਰ ਪਤਾ ਲੱਗ ਸਕਦਾ ਹੈ ਆਪ ਨੂੰ ਕਿਸੇ ਤਰ੍ਹਾਂ ਦੀ ਕਰਣੀ ਹੈ ਸੰਤਾਂ ਦੀ

    • @love-jt8zu
      @love-jt8zu 2 роки тому +3

      ਹਾਜੀ ਵਾਹਿਗੁਰੂ ਜੀ ਇਹਨਾਂ ਲੋਕਾ ਨੂੰ ਕੀ ਪਤਾ ਬਾਬਾ ਸੁਖਦੇਵ ਸਿੰਘ ਜੀ ਬਾਰੇ ਬਾਬਾ ਜੀ ਰੱਬ ਹਨ

  • @navpreetsingh338
    @navpreetsingh338 Рік тому +1

    Waheguru ji 🙏

  • @jasvindersingh1941
    @jasvindersingh1941 2 роки тому

    ਬਹੁਤ ਵਧੀਆ ਜੀ

  • @gurubhejthakral931
    @gurubhejthakral931 5 місяців тому

    Very nice bhai sahib ji. I listen, u always speak as per Gurubani. Nothing beyond it.

  • @ReshamSingh-rm6yx
    @ReshamSingh-rm6yx 6 місяців тому

    Main waheguru noo hi manda ha

  • @JogindersinghSinghjogind-zi7br
    @JogindersinghSinghjogind-zi7br 6 місяців тому

    Very good

  • @bsbalbalkohnacanada4209
    @bsbalbalkohnacanada4209 2 роки тому +6

    WAHEGURU G KA KHALSA
    WAHEGURU G KI FATEH ll
    Bahut bahut dhanwadi haan PROFESSOR SARABJIT SINGH DHUNDA SIR hura de ! 2 d most courageous and intelligent professor with clean intention , who humbles himself and with a pure heart !
    All Indian Kissan Mazdoor Ekta Union ! ZINDABAD ZINDABAD ZINDABAD ZINDABAD 08102021

    • @KiranKaur-ye1uo
      @KiranKaur-ye1uo 3 місяці тому

      ਹੈਲਪ ਮੀ ਗਰੀਬ ਬੇਸਹਾਰਾ ਕੁੜੀ ਹਾ ਵਾਹਿਗੁਰੂ ਜੀ

  • @amarjitsinghtofandeol8479
    @amarjitsinghtofandeol8479 2 роки тому +3

    ਏਨਾ ਨੇ ਵੀਰ ਬਹੁਤ ਗੰਦ ਪਾਇਆ ਏ ਡੇਰਾ ਵਾਦੀ ਬਾਬਿਆਂ ਨੇ,,ਆਪ ਜੀ ਦੇ ਵਿਚਾਰ ਸਚਾਈ ਏ ਜੁੱਗ ਜੁੱਗ ਜੀਉ

  • @gurtejsidhu3898
    @gurtejsidhu3898 2 роки тому +2

    ਧੰਨ ਆ ਬੂਬਣਾ, ਸੁਪਨੇ ਚ ਵੀ ਠੋਕਾ ਠੁਕਾਈ ਕਰੀ ਜਾਂਦਾਂ,ਠੋਕੂ ਮਹਿਕਮਾ

  • @HarpalsinghPintu
    @HarpalsinghPintu Рік тому

    Bilkul shi ji
    Eh baba ta he hi hrami 1 no. Da

  • @ReshamSingh-rm6yx
    @ReshamSingh-rm6yx 6 місяців тому

    Waheguru te bhrosa hai ji