ਚੰਗੇ ਘਰ ਦਾ ਵਿਅਕਤੀ Activa ਚੋਰੀ ਕਰਦਾ ਫੜਿਆ ਗਿਆ, ਮਜਬੂਰੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Поділитися
Вставка
  • Опубліковано 2 тра 2024
  • ਚੰਗੇ ਘਰ ਦਾ ਵਿਅਕਤੀ Activa ਚੋਰੀ ਕਰਦਾ ਫੜਿਆ ਗਿਆ, ਮਜਬੂਰੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
    #Thief #Caught #Activa #PunjabPolice #Ludhiana #Parking #Theft #Police #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our UA-cam Channel For Latest Videos.
    Daily Ajit Website:
    www.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

КОМЕНТАРІ • 570

  • @BhupinderSingh-tk7xu
    @BhupinderSingh-tk7xu 25 днів тому +246

    ਪੱਕੇ ਤੇ ਨਸ਼ੇੜੀ ਚੋਰਾਂ ਨੂੰ ਮੂੰਹ ਬੰਨ ਕੇ ਦਿਖਾਇਆ ਜਾਂਦਾ, ਇਸ ਭਲੇਮਾਣਸ ਨੂੰ ਸ਼ਰੇਆਮ ਬੇਇੱਜਤ ਕੀਤਾ ਜਾ ਰਿਹਾ।

    • @sukhwindersingh2162
      @sukhwindersingh2162 25 днів тому

      ਵਿਰ ਜੀ ਜਿਹੜੇ ਪੱਕੇ ਚੋਰ ਹੁੰਦੇ ਨੇਂ ਉਹਨਾਂ ਨੂੰ ਐਸ ਕਰਕੇ ਮੂੰਹ ਬੰਨ ਕੇ ਦਿਖਾਇਆ ਜਾਂਦਾ ਉਹ ਚੋਰ ਪ੍ਰੈੱਸ ਵਾਲਿਆ ਦੇ ਜਵਾਈ ਹੁੰਦੇ ਨੇਂ ਲੱਖ ਦੀ ਲਾਹਣਤ ਹੈ ਇੱਕ ਮਜਬੂਰ ਇਨਸਾਨ ਨੂੰ ਬੇਜਤ ਪਏ ਕਰਦੇ ਨੇ

    • @ramankaur4530
      @ramankaur4530 24 дні тому +7

      Right g

    • @Harjeetkaur-
      @Harjeetkaur- 24 дні тому +5

      ਸਹੀ ਕਿਹਾ ਤੁਸੀਂ

    • @amritasingchd
      @amritasingchd 24 дні тому +4

      Sahi gll hai

    • @jujharsinghwarraich2314
      @jujharsinghwarraich2314 24 дні тому +2

      Bilkul sahi keha

  • @rajajji4988
    @rajajji4988 21 день тому +36

    ਸਾਰੇ ਵੀਰਾਂ ਦਾਂ ਤੇਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ
    ਇਸ ਬੰਦੇ ਨੂੰ ਮਾਫ਼ ਕਰਨਾ ਚਾਹੀਦਾ
    ਭੈਣੇ

  • @neetugold6136
    @neetugold6136 26 днів тому +249

    ਐਨਾ ਵੀ ਜ਼ਲੀਲ ਨਾ ਕਰੋ ਸ਼ਰੀਫ਼ ਲੱਗਦਾ ਹੈ ਕੱਚਾ ਚੋਰ ਹੈ।ਖਾਨਦਾਨੀ ਨਹੀਂ।ਓਹਨਾ ਨੂੰ ਕੋਈ ਫੜਦਾ ਨਹੀਂ।

    • @NirmalSingh-sj7dc
      @NirmalSingh-sj7dc 25 днів тому

      एकदम सही कहा आपने...
      साले पत्रकार वी और मज़े लेन दे...

  • @singhsaab6992
    @singhsaab6992 26 днів тому +273

    ਮਜਬੂਰੀ ਕੀ ਕੁਝ ਕਰਵਾ ਦਿੰਦੀ। ਰਿਪੋਰਟਰ ਆਪਣੇ ਆਪ ਨੂੰ ਜੱਜ ਸਮਝਣ ਲੱਗ ਪਿਆ। ਬੇਵਕੂਫ reporter

    • @hardeepsinghcheema429
      @hardeepsinghcheema429 25 днів тому +6

      ਸਿਰ ਤੇ ਚੜ੍ਹ ਰਿਹੈ ਰਿਪੋਟਰ

    • @Palwan-singh836
      @Palwan-singh836 24 дні тому +4

      ਰਿਪੋਰਟ ਦਾ ਜੋ ਕੰਮ ਓਹੋ ਓਹੀ ਕਰ ਰਿਆ ਤੁਸੀ ਬੱਸ ਸਿਰ ਤੇ ਕਿਸੇ ਦੇ ਪੱਗ ਵੇਖ ਕੇ ਸਪੋਰਟ ਨਾ ਕਰਨ ਲਗ ਜਯਾ ਕਰੋ

    • @singhsaab6992
      @singhsaab6992 24 дні тому +4

      @@Palwan-singh836 modi te bhagwant maan nu push sakda swal ?? Tainu mama badi dikkat aa pagg to

    • @kashyapsingh9527
      @kashyapsingh9527 24 дні тому

      Pure bewkoof reporter hai eh

    • @inderjit748
      @inderjit748 24 дні тому +2

      ​@@Palwan-singh836AH TAA MASLA HE NAHI JEHRA TUSI SOACH RAHEY HO GAL KRAN DA TRIKA HUNDA HAI JE OH APNI GALTI MNN REHA HAI FER EH KON AA OHNU CHOR KEHAN WALA PAG WALA KOE CHAKAR NAHI APAS DARI RAKHEA KARO

  • @santokhsingh1112
    @santokhsingh1112 26 днів тому +239

    ਅਸਲੀ ਚੋਰ ਹੁੰਦਾ ਤਾਂ ਕਾਬੂ ਨਾਂ ਆਂਉਦਾ ।

    • @msshergill1112
      @msshergill1112 24 дні тому +3

      ਸਹੀ ਕਿਹਾ

    • @navgillnavgill7086
      @navgillnavgill7086 24 дні тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ððz​@@msshergill1112

    • @NirmalSingh-vq9gv
      @NirmalSingh-vq9gv 23 дні тому +4

      ਕੌਣ ਕਹਿੰਦਾ ਅਸਲੀ ਚੋਰ ਫੜ ਨਹੀਂ ਹੁੰਦੇ

    • @Grewal5911.
      @Grewal5911. 22 дні тому

      Asli chor ta Hindu aa😂 sharma verma sehgal​@@neenusehgal9067

    • @Grewal5911.
      @Grewal5911. 22 дні тому

      ​@@neenusehgal9067 khatri sabto vadd choriia karde aa 😂

  • @technicalanuji802
    @technicalanuji802 23 дні тому +40

    ਇੱਕ ਗੱਲ ਨੋਟ ਕਰਨ ਵਾਲੀ ਆ ਇਹ ਚੈਨਲ ਵਾਲੇ ਹੋਰਾਂ ਅਪਰਾਧੀ ਲੋਕਾਂ ਦੀ ਫੋਟੋ ਬਲਰ ਕਰ ਦਿੰਦੇ ਆ ਪਰ ਇਹ ਸਰਦਾਰ ਬੰਦੇ ਦੀ ਫੋਟੋ ਬਲਰ ਨਹੀਂ ਕੀਤੀ ਕਿਵੇ ਸਿੱਖਾਂ ਨੂੰ ਬਦਨਾਂਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ

  • @hardeepsinghcheema429
    @hardeepsinghcheema429 25 днів тому +119

    ਪੁਲੀਸ ਇਸ ਇੱਜ਼ਤਦਾਰ ਬੰਦੇ ਨੂੰ ਮੁਆਫ਼ ਕਰ ਦੇਵੇ l ਬਹੁਤ ਤਰਸ ਆ ਰਿਹਾ ਵਿਚਾਰੇ ਦੀ ਗੱਲ ਸੁਣ ਕੇ I

  • @karamjitkaur2785
    @karamjitkaur2785 20 днів тому +16

    ਪੱਤਰਕਾਰ ਨੂੰ ਬੋਲਣ ਦੀ ਤਮੀਜ ਘੱਟ ਲਗਦੀ ਹੈ ਜਬਰਦਸਤੀ ਜੱਜ ਬਣ ਰਿਹਾ.
    ਜੇ ਚੋਰ ਹੁੰਦੇ ਤਾਂ ਇਸ ਤਰ੍ਹਾਂ ਚੋਰੀ ਨਹੀਂ ਕਰਦੇ.
    ਚੋਰ ਗਿਰੋਹ ਤਾਂ ਤੁਹਾਡੇ ਹੱਥ ਹੀ ਨਹੀਂ ਆਉਂਦੇ.

  • @BaljindersinghBaljinder-gg9ur
    @BaljindersinghBaljinder-gg9ur 26 днів тому +207

    ਉਏ ਵਿਚਾਰਾ ਗਲਤੀ ਮੰਨ ਰਿਹਾ ਹੋਰ ਕੀ ਸਜ਼ਾ ਦੇਵੋਗੇ,,,ਉਹ ਸੱਚਾ ਸੁੱਚਾ ਜਾ ਬੰੰਦਾ ਜਾਪਦਾ ਹੈ

    • @Harjeetkaur-
      @Harjeetkaur- 24 дні тому +2

      ਸਹੀ ਕਿਹਾ

    • @inderjit748
      @inderjit748 24 дні тому +2

      EH TAA 22 NU EUO BOL REHA JIWE INTEROGETION EHE KAR REHA HOWE MIC NAL PATARKARI NAHI AAUNDE

    • @ArshpreetSingh-qg4zy
      @ArshpreetSingh-qg4zy 23 дні тому

      A patrkar chawal ewe apna roob mare janda bake kanun nu hath vitch laen da adekar kese nu nahe kut mar kete a jekar agle de. Satt bad lag gae ta bund ne ber ne fadna ena de ne

    • @RahulRahul-tk4fs
      @RahulRahul-tk4fs 13 днів тому

      😢

  • @ajaibsinghdhindsa2664
    @ajaibsinghdhindsa2664 22 дні тому +24

    ਪਹਿਲਾਂ ਤਾਂ ਰਿਪੋਟਰ ਦੀ ਪਿੱਠ ਕੁੱਟੋ ਚੰਗੀ ਤਰ੍ਹਾਂ ਜਣਾ ਭੂਪਨਾ ਚੁੱਕੀ ਫਿਰਦਾ ਹੈ

  • @user-ox6fw9rc1j
    @user-ox6fw9rc1j 26 днів тому +154

    ਬੰਦਾ ਸ਼ਕਲੋਂ ਚੋਰ ਨਿ ਲਗਦਾ ਕਈ ਵਾਰ ਅਕਲ ਤੇ ਪਰਦਾ ਪੈ ਜਾਂਦਾ ਕਈ ਵਾਰੀ ਮਤ ਮਾਰੀ ਜਾਂਦੀ ਅ ਬੰਦੇ ਦਿ

  • @manjindersinghsidhu1275
    @manjindersinghsidhu1275 23 дні тому +22

    ਉਹਦਾ ਆਪ ਦਾ ਐਕਟਿਵਾ ਚੋਰੀ ਹੋ ਗਿਆ ਉਹ ਪ੍ਰਸ਼ਾਸ਼ਨ ਨੂੰ ਜਗਾਉਣਾ ਚਾਹੁੰਦਾ ਸੀ

  • @jatt.mehkma317
    @jatt.mehkma317 24 дні тому +54

    ਰਿਪੋਟਰ ਆਪਣੇ ਆਪ ਨੂੰ ਜੱਜ ਹੀ ਸਮਜਦਾ, ਬੋਲਦਾ ਕਿਵੇਂ ਅਕਲ ਤਾਂ ਹੈ ਨੀ ਰਿਪੋਰਟਿੰਗ ਕਰਨ ਦੀ....

    • @RahulRahul-tk4fs
      @RahulRahul-tk4fs 13 днів тому

      Sahi gl 22

    • @sukhdevsingh4796
      @sukhdevsingh4796 4 дні тому

      ਬੱਲਕੁਲ਼ ਮੇਰੇ ਪਿਆਰੇ ਵੀਰ ਬੱਲਕੁੱਲ ਇਹ ਰਿਪੋਟਰ ਹਰਾਮ ਦੀ ਅੋਲਾਦ ਦਾ

  • @user-dl7ls4km2g
    @user-dl7ls4km2g 26 днів тому +114

    ਬੰਦੇ ਨੂੰ ਸਿਰਫ ਦਿਮਾਗ ਚਂ ਏਹੀ ਸੀ ਕੇ ਮੇਰੇ ਤੋਂ ਕੋਈ ਲੇਗੇ,, ਮੈਂ ਵੀ ਲਜਾ ਸਕਦਾ ਹਾਂ,,ਪਰ ਬੰਦਾ ਗਲਤ ਨਹੀਂ ਲੱਗਦਾ

  • @jaskaransingh07007
    @jaskaransingh07007 23 дні тому +21

    ਓਹ ਰਿਪੋਰਟਰ ਸਾਬ ਬੱਸ ਕਰ ਯਾਰ😮😮ਸਰਦਾਰ ਹੈ ਕੇ ਤਾ ਮਜਬੂਰੀ ਸੀ।ਸਰਦਾਰ ਬੰਦਾ ਕਦੇ ਚੋਰੀ ਨੀ ਕਰਦੇ ਘੱਟੋ ਘੱਟ ਕਿਸੇ ਦੀ ਏਨੀ ਬੇਜਤੀ ਨਾ ਕਰੋ ਇਸ ਦੇ ਬੱਚਿਆਂ ਬਾਰੇ ਸੋਚੋ ਓਹਨਾ ਦਾ ਕੀ ਕਸੂਰ ਹੈ😢😢

    • @Geetagyan904
      @Geetagyan904 14 днів тому

      Mere 3 mobile 3 sardar ne chori kite. Jando chori ni karde

  • @lovepreetkaurkaur6565
    @lovepreetkaurkaur6565 21 день тому +13

    ਸਵਾਲ ਉਠਾਏ ਉਹ ਜਿਨੇ ਅੱਜ ਤੱਕ ਜਾਣੇ ਅਣਜਾਣੇ ਚ ਕੋਈ ਗਲਤੀ ਨਹੀ ਕੀਤੀ,,,,,,, ਬੇਵਕੂਫ ਰਿਪੋਰਟਰ

  • @Sukhdev-ln1vy
    @Sukhdev-ln1vy 26 днів тому +88

    ਜੋ ਗੁਮ ਹੋ ਗਈ ਐਕਟਿਵਾ ਉਹ ਕੇਹੜਾ ਕਿਸੇ ਨੇ ਲੱਭ ਕੇ ਦੇਣੀ ਸੀ | ਇਸ ਕਰ ਕੇ ਵਿਚਾਰਾ ਲੱਖ ਦੀ ਐਕਟਿਵਾ ਕਿਥੋਂ ਖਰੀਦਦਾ | ਜਿਵੇਂ ਉਸ ਨਾਲ ਹੋਇਆ ਉਹ ਵੀ ਉਸੇ ਤਰ੍ਹਾਂ ਕਰਨ ਲੱਗਿਆ ਸੀ | ਪਰ ਜੇ ਪੱਕਾ ਚੋਰ ਹੁੰਦਾ ਤਾਂ ਬੱਚ ਜਾਣਾ ਸੀ |

  • @darshansinghsidhu8580
    @darshansinghsidhu8580 24 дні тому +35

    ਪਤਰਕਾਰ ਨੂੰ ਕੀ ਅਧਿਕਾਰ ਏ ਜਲੀਲ ਕਰਨ ਦਾ ਬਹੁਤ ਗਲਤ ਏ ।

  • @user-oy7gw9yb6s
    @user-oy7gw9yb6s 25 днів тому +69

    4,ਬੱਚਿਆਂ ਦੀ ਮਾਂ ਬੱਚੀ ਬਣਦੀ ਆ ਵਾਹ ਕਿਆ ਬਾਤ ਆ

    • @istory-44
      @istory-44 24 дні тому +8

      😂😂 ਮੈ ਵਿ ਉਹੀ ਕਹਿਣ ਵਾਲੀ ਸੀ ਏਹ ਕਿਹੜੀ ਪਾਸੋ ਸਟੂਡੈਂਟ ਲੱਗ ਰਹੀ ਆ

    • @JatinderSingh-yn6wj
      @JatinderSingh-yn6wj 24 дні тому +4

      ਮੈਂ ਬਾਕੀ ਖਬਰ ਛੱਡ ਪਹਿਲਾਂ ਇਸ ਸਟੂਡੈਂਟ ਅੰਟੀ ਦੀ ਖਬਰ ਵਿੱਚ ਜਿਆਦਾ ਇੰਟਰਸਟਡ ਹੋ ਗਿਆ ਮਿਤਰੋ । ਇਹ ਤਾਂ ਨਦੀ ਪਹਾੜੀਆਂ ਚੜ ਗਈ ਲੱਗਦੀ ਐ।

    • @GurcharanSingh-pi9qm
      @GurcharanSingh-pi9qm 23 дні тому +2

      Student ho sakdi e , dubara studies kr rhi hai.....????

    • @ParveenKumar-ro5cs
      @ParveenKumar-ro5cs 17 днів тому

      😅​@@istory-44😅😅😅😅😅😅😅😅

  • @jaspreetsingh21210
    @jaspreetsingh21210 23 дні тому +24

    ਪਹਿਲਾਂ ਰਿਪੋਰਟਰ ਦੇ ਚੰਗੀ ਤਰਾਂ ਜੁੱਤੀ ਫੇਰੋ। ਐਵੇਂ ਲਨ ਉੱਤੇ ਚੜੀ ਜਾਂਦਾ। ਆਪਣੇ ਆਪ ਨੂੰ ਜੱਜ ਬਣੀ ਫਿਰਦਾ। ਜਾਣ ਦੋ ਭਲੇਮਾਣਸ ਨੂੰ।

  • @shindatakhar9585
    @shindatakhar9585 26 днів тому +71

    ਇਹ ਬੱਚੀ ਕਿਹੜੀ ਆਂਗਨਵਾੜੀ ਵਿੱਚ ਪੜ੍ਹਦੀ ਹੈ।

  • @jobangill6399
    @jobangill6399 26 днів тому +105

    ਆਹ ਬੱਚੀ ਨੂੰ ਦੁੱਧ ਪਿਆਓ ਜ਼ਿਆਦਾ ਹੀ ਛੋਟੀ ਆ 😂😂😂😂😂

  • @mrhappyelec.1365
    @mrhappyelec.1365 25 днів тому +24

    ਪੱਤਰਕਾਰ ਵੀਰ ਕਦੇ ਪੇਸ਼ੇਵਰ ਚੋਰ ਨੂੰ ਇਹ ਸਵਾਲ ਕੀਤੇ ਐ
    ਇਹ ਤਾਂ ਉਹ ਗੱਲ ਕਰਤੀ ਬਈ ਮੇਰੀਆਂ ਚਪਲਾਂ ਕੋਈ ਚੱਕਕੇ ਲੈ ਗਿਆ ਮੈਂ ਕਿਸੇ ਹੋਰ ਦੀਆਂ ਲੈ ਜਾਨਾ
    ਬੰਦਾ ਸ਼ਰੀਫ ਆ ਐਵੇਂ ਨਾ ਫ਼ਸਾ ਦਿਓ

  • @user-Rashpalsohi55
    @user-Rashpalsohi55 27 днів тому +71

    ਮਜਬੂਰੀ ਬੰਦੇ ਕੋ ਕੀ ਕੀ ਕਰਾ ਦਿੰਦੀ ਪਰ ਮੈਨੂੰ ਤੇ ਇਹ ਬੱਚੇ ਤੇ ਹੈਰਾਨੀ ਆ।

    • @Ravikumar-in5eh
      @Ravikumar-in5eh 26 днів тому

      Hlo dear

    • @harjeetbhullar.
      @harjeetbhullar. 21 день тому

      ਜੀ ਬਿਲਕੁਲ ਠੀਕ ਇਸ ਬੱਚੇ ਨੂੰ ਆਪਣੀ ਸਕੂਟੀ ਚੰਗੀ ਤਰ੍ਹਾਂ lock ਕਰਨੀ ਚਾਹੀਦੀ ਸੀ 😂

  • @hsbhatti2682
    @hsbhatti2682 23 дні тому +12

    ਅੱਜ ਵੇਖੇ ਬੱਚੇ ਕਿਡੇ ਕਿਡੇ ਹੁੰਦੇ ਨੇ 😂

  • @rbrar3859
    @rbrar3859 25 днів тому +50

    ਮੰਨ ਗਿਆ ਹੈ। ਛੱਡ ਦਿਓ ਯਾਰ।

  • @user-kSSingh
    @user-kSSingh 24 дні тому +12

    ਵੱਡੀ ਗੱਲਤੀ ਕੀਤੀ, ਸ਼ੱਕਲੋ ਤਾਂ ਸ਼ਰੀਫ ਲੱਗਦਾ ਮਾਲਕ ਜਾਣਦਾ ਕੀ ਮਜਬੂਰੀ ਹੋਵੇਗੀ

  • @truehollywooddub381
    @truehollywooddub381 26 днів тому +25

    Orane.. Student and bache omg ਓਏ ਬੀਬੀ ਤੇਰੇ ਤਾਂ ਖੁਦ ਦੇ ਬੱਚੇ ਆ

  • @msshergill1112
    @msshergill1112 24 дні тому +16

    ਮਜਬੂਰੀ ਹੋ ਸਕਦੀ ਹੈ ਪਰ ਚੋਰੀ ਕਰਨਾ ਅਪਰਾਧ ਹੈ

  • @Khushveerpb03
    @Khushveerpb03 25 днів тому +33

    ਯਰ ਅੱਜ ਪਤਾ ਲੱਗਾ ਕਿ ਬਚਪਨ ਦੀ ਹੱਦ ਚਾਲੀ ਸਾਲ ਤੱਕ ਹੁੰਦੀ ਹੈ 😂😂

  • @tasbihstudycorner5449
    @tasbihstudycorner5449 23 дні тому +13

    ਦਿਮਾਗੀ ਪਰੇਸ਼ਾਨੀ ਹੋ ਸਕਦੀ ਹੈ ਅੰਕਲ ਜੀ ਨੂੰ

  • @inderjitghuman9650
    @inderjitghuman9650 21 день тому +4

    ਪਤਰਕਾਰ ਜਿਹਾਦਾ ਹੀ ਚੌੜਾ ਹੋਈ ਜਾਂਦਾ ਅਸਲ ਚੋਰ ਤਾਂ ਇਹਨਾਂ ਨੂੰ ਕਦੇ ਲੱਬਦਾ ਨਹੀਂ

  • @sukhvinderpalsingh1614
    @sukhvinderpalsingh1614 23 дні тому +5

    ਰਿਪੋਟਰ ਤੇ ਪਰਚਾ ਹੋਣਾ ਚਾਹੀਦਾ।
    ਇਸ ਨੇ ਇੱਕ ਬੰਦੇ ਨੂੰ ਏਨੇ ਲੋਕਾਂ ਵਿੱਚ ਜਲੀਲ ਕੀਤਾ।
    ਸਿਰਫ਼ ਆਪਣੀ ਮਸ਼ਹੁਰੀ ਲਈ।

  • @ManjeetSingh-qv6ej
    @ManjeetSingh-qv6ej 25 днів тому +8

    ਬੱਚਾ ਕਿੰਨਾ ਵੱਡਾ ਹੈ ਅੰਕਲ ਜੀ 🫣🫣ਪਹੋੜੇ ਵਾਲਾ

  • @shivanisharma5562
    @shivanisharma5562 25 днів тому +11

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @guntajsandhu5471
    @guntajsandhu5471 25 днів тому +10

    ਪੱਕਾ ਚੋਰ ਨਹੀਂ ਏ ਨਹੀਂ ਤਾਂ ਪਹਿਲਾਂ ਮਹੀਨਾ ਦੇਂਦਾ

  • @sukhvinderpalsingh1614
    @sukhvinderpalsingh1614 23 дні тому +4

    ਪ੍ਰੈਸ ਰਿਪੋਰਟ ਸਾਹਿਬ ਮੈਨੂੰ ਸ਼ਰਮ ਤੁਹਾਡੇ ਤੇ ਆ ਰਹੀ ਹੈ।
    ਰਿਪੋਰਟਰਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਬੰਦੇ ਦੀ ਵੀਡੀਓ ਇੰਨੇ ਲੋਕਾਂ ਵਿੱਚ ਵਾਇਰਲ ਕਰ ਕੇ।
    ਲੀਡਰ ਅਰਬਾ ਰੁਪਏ ਚੋਰੀ ਕਰਗੇ , ਜੇ ਤੇਰੇ ਵਿੱਚ ਦਮ ਹੈ ਤਾਂ ਉਹਨਾਂ ਦੀ ਵੀਡੀਓ ਵਾਇਰਲ ਕਰ।

  • @startrak9206
    @startrak9206 24 дні тому +4

    ਇਹਦੀ ਫੋਟੋ ਬਲਰ ਕਿਉ ਨਹੀ ਕੀਤੀ ਤੁਹਾਡੇ ਤੇ ਕੇਸ ਹੋਣਾ ਚਾਹੀਦਾ

  • @buri839
    @buri839 24 дні тому +4

    ਚਾਰ ਕੇ ਵਿਊ ਲੈਣ ਵਾਸੇ ਤੁਸੀ ਸਰੀਫ ਘਰਾਣਿਆਂ ਦਾ ਜਲੂਸ ਕਡ ਦਿਦੇ ਹੋ ਪਤਾ ਤੁਹਾਨੂੰ ਟੱਕੇ ਦਾ ਨਹੀਂ ਹੁੰਦਾ ਕਦੇ ਕਿਸ਼ੇ ਵੱਡੇ ਚੋਰ ਨੂੰ ਜਾ ਕਿਸੇ ਨਾਮੀ ਬਦਮਾਸ਼ ਨੂੰ ਇਦੇ ਦੇ ਸਵਾਲ ਪੁੱਛਣ ਲਈ ਤੁਹਾਡੀਆਂ ਲੱਤਾਂ ਭਾਰ ਚੱਲ ਦੀਆਂ ਏ

  • @ravinderjitsingh1168
    @ravinderjitsingh1168 26 днів тому +9

    100ਨੰਬਰ ਦਾ ਹਾਲ ਵੀ ਦੇਖਲੋ 4 5ਵਾਰੀ ਫੋਨ ਕੀਤੇ ਤੇ 4ਘੰਟੇ ਬਾਅਦ ਆਏ ਐਮਰਜੈਂਸੀ ਨੰਬਰ not bad

  • @charanjitsingh375
    @charanjitsingh375 21 день тому +2

    ਇਸ ਇਨਸਾਨ ਨੂੰ ਪੁਲਿਸ ਦੇ ਨਰਾਜਗੀ ਲਗਦੀ ਹੈ ਜਿਨ੍ਹਾਂ ਨੇ ਉਸਦੀ ਚੇਰੀ ਹੋਈ ਐਕਟਿਵਾ ਤੇ ਕੋਈ ਕਾਰਵਾਈ ਨਹੀਂ ਕੀਤੀ।

  • @TheZuki
    @TheZuki 24 дні тому +3

    😂😂😂चोरी नहीं ले के जा रेहा सी ....तुसी चोरी कह लो 😂😂😂😂गजब दा कॉन्फिडेंस

  • @user-ym8yx2pn9r
    @user-ym8yx2pn9r 23 дні тому +3

    ਬੱਚੇ ਇੰਨੀ ਉਮਰ ਦੇ ਨੀਂ ਹੁੰਦੇ ਬੀਬਾ ਇੰਨੀ ਉਮਰ de ਬੁਜਰਗ ਹੁੰਦੇ ਨੇ 😂😂😂😂

  • @JaswinderSingh-dq1ki
    @JaswinderSingh-dq1ki 26 днів тому +11

    Aapa Sare बच्चे😮

  • @MrSingh-hq5zd
    @MrSingh-hq5zd 26 днів тому +10

    Galt gal aa sardar sahib ji. Bandah vichara Sahi lagh riha aa

  • @lakhveerdhindaslakhveerdhi6175
    @lakhveerdhindaslakhveerdhi6175 23 дні тому +2

    ਸਜ਼ਾ ਨੂੰ ਤੂੰ ਰੱਬ ਹਾਂ 😠 ਇਹ ਬਹੁਤ ਗਲਤ ਗੱਲਾਂ ਅਗਲੇ ਦੀ ਮਜਬੂਰੀ ਦੇਖੋ ਕੀ ਪਤਾ ਦੇ ਦਿਮਾਗ 'ਚ ਕੀ ਚੱਲ ਰਿਹਾ ਚੰਗੀ ਗੱਲ ਨਹੀਂ ਹੈਗੀ ਬਾਈ ਤੁਹਾਡੇ ਲਈ

  • @user-xd2ql2up4q
    @user-xd2ql2up4q 16 днів тому +2

    ਚੱਕ ਕੇ ਕਹਿ ਦਿੳ ਮੈਂ ਪ੍ਰਸ਼ਾਸਨ ਦਾ ਧਿਆਨ ਆਪਣੇ ਕੇਸ ਵੱਲ ਦਿਵਾਉਣਾ ਚਾਹੁੰਦਾ ਸੀ

  • @user-fo1bg9rf5v
    @user-fo1bg9rf5v 13 днів тому

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @Love-df6yx
    @Love-df6yx 24 дні тому +2

    Iss ghatna de patra bohut lajwab han,
    1) sharif chor
    2) scooty wali bachhi (umar 35 ya vadh).
    3) gair- kanooni police wale (bike te tripling).
    4) patrakar ( case dii mauke te judgement)

  • @malkeetkumar9566
    @malkeetkumar9566 27 днів тому +11

    Kehndi asi sare bacche aps ch gall kar raye c ki eh 10.15 sal di bacchi aa

  • @sukhdevsingh4796
    @sukhdevsingh4796 4 дні тому +1

    ਉਹ ਲੋਕੋ ਜਿਹ ੜੇ ਬੰਦ ਟੁੱਕ ਕਰਕੇ ਸੋਨਾ ਪੈਸੇ ਆਦਕ ਲੈ ਜਾਂਦੇ ਨੇ ਉਹਨਾਂ ਦਾ ਤੁਸੀ ਕੁੱਜ ਕਰ ਨਹੀਂ ਸਕਦੇ ਇਹ ਚੋਰ ਨਹੀਂ ਆ ਇਹ ਵਿਚਾਰਾ ਭਾਵਨਾ ਵਿੱਚ ਆ ਜੋ ਇਸ ਨਾਲ ਹੋਇਆਂ ਉ ਸ ਦਾ ਹਿਸਾਬ ਕੋਣ ਪੂਰਾ ਕਰੇਗਾ

  • @user-cj3jg7xg6h
    @user-cj3jg7xg6h 26 днів тому +15

    ਮੈਨੂੰ USA ਚ ਇਹ ਬੱਚਾ ਚਾਹੀਦਾ ਵੜੇ ਪਿਆਰ ਨਾਲ ਰਖੂੰਗਾ

  • @user-fs1cu1ff9w
    @user-fs1cu1ff9w 23 дні тому +2

    Very good reporting ❤❤❤❤❤❤

  • @Rajkumar-ph1cv
    @Rajkumar-ph1cv 26 днів тому +5

    ਕੰਮ ਹੈ ਕੰਮ ਗੁਰੂ ਦੀ ਦੀਤੀ ਹੋਈ ਦਾਤ ਤੈ ਖਿਆਲ ਰੱਖ ਲੈਂਦਾ

  • @Butagappy
    @Butagappy 22 дні тому +6

    ਇਸ ਸਿੰਘ ਸਹਿਬ ਨੇ ਮਾਫ਼ੀ ਮੰਗ ਲਈ, ਤੇ ਸਰਮਿੰਦਾ ਵੀ ਬਹੁਤ ਆ, ਇਸ ਨੂੰ ਮਾਫ਼ ਕਰ ਦੇਣਾ ਚਾਹੀਦਾ ਆ, ਕਿਉਂਕਿ ਇਸ ਤਰ੍ਹਾਂ ਕੋਈ ਦੱਸਦਾ ਨੀ ਤੇ ਮਾਫ਼ੀ ਵੀ ਨਹੀਂ ਮੰਗਦਾ,

  • @RahulRahul-tk4fs
    @RahulRahul-tk4fs 13 днів тому +1

    Grib te jor pande a sade bappu varga a yr ki krde bhe akle lok a 😢

  • @GurpreetSingh-rz9sn
    @GurpreetSingh-rz9sn 26 днів тому

    ❤❤❤

  • @crazykangff6337
    @crazykangff6337 26 днів тому +5

    Eh halle bache ne kya bat hai

  • @ghazal3576
    @ghazal3576 26 днів тому +4

    Reporter kida judge ban riha chawal jiha

  • @kulvirsingh1797
    @kulvirsingh1797 22 дні тому +1

    Banda bilkul shi aa

  • @4tracker88
    @4tracker88 13 днів тому +1

    ਛੱਡ ਦੇਣਾ ਚਾਹੀਦਾ

  • @sonuarora167
    @sonuarora167 26 днів тому +2

    Waheguro ji mehar kro ji kirpa kro ji sade panjab te ki ho reha eh sarkar hi marrdi aa ki bannu duniaa da

  • @AmusedHibiscus-pc2vp
    @AmusedHibiscus-pc2vp 24 дні тому +1

    60 साल की बुद्धि हो गई है अजय कह रही है कि ऐसी बच्चे ऐसे खड़े सी 80 साल की बुद्धि पत्रकार सवाल कार्य उसमें की राइट है कि पुलिस तो बगैर किसी से उंगली चक्र

  • @user-fe5ft8lm1f
    @user-fe5ft8lm1f 22 дні тому

  • @skb9000
    @skb9000 4 дні тому +1

    Meri koi V mashooq ny haigi, kirpaa karr k, mainnu aapniyaan DHEEYAAN BHAINAAN deyo, tars khaao mertey thodaa jihaa, M V shareef GHARR daa haan 😂😂😅😅😅😅😅😅

  • @user-bk4pf8fp8m
    @user-bk4pf8fp8m 21 день тому +1

    Mainu te aw patterkar chor lgda jehda bakwas kri janda ...majboor bnde nu sja dwai jnda jdo oh keh riha k main pkka chor ni

  • @rubayatbrar2435
    @rubayatbrar2435 24 дні тому +1

    Kise de majbori hundi a

  • @NarinderSingh-rh9vk
    @NarinderSingh-rh9vk 22 дні тому +1

    ਪੱਤਰਕਾਰ ਨੂੰ ਕੀ ਅਧਿਕਾਰ ਹੈ,ਜਲੀਲ, ਕਰਨ,ਦਾ, ਇਹ ਗੱਲ, ਗ਼ਲਤ ਹੈ

  • @VarunKumar-su5mq
    @VarunKumar-su5mq 23 дні тому +1

    Kai var sma eda da hunda kuch smj ni anda izatdar fmly to lgde ne sir so plz maff krdena chida

  • @sarabjitkaur5765
    @sarabjitkaur5765 13 днів тому +1

    maf kar davo ji

  • @manjitkhehra8783
    @manjitkhehra8783 24 дні тому +1

    ਜੇ ਬੰਦਾ ਮੰਨ ਗਿਆ ਸੀ ਤਾਂ ਫਿਰ ਵੀਡਿਉ ਕਿਉਂ you tube ਤੇ ਪਾਈ।

  • @user-zx6jn7if5h
    @user-zx6jn7if5h 23 дні тому +1

    Chor nhi lg riha majboori da maria lg riha. Maaf kr dena chida

  • @kikarsinghbrar6414
    @kikarsinghbrar6414 26 днів тому +7

    ਵਾਹਿਗੁਰੂ ਜੀਉ,
    ਅਸਲ ਵਿੱਚ ਇਹ ਪੱਕਾ ਚੋਰ ਹੈ । ਇਸਦੇ ਕੋਲ ਮਾਸਟਰ ਕੀ ਭਾਵ ਚਾਬੀ ਹੈ , ਜਿਹੜੀ ਕਿ ਕਿਸੇ ਵੀ ਵਾਹਨ ਨੂੰ ਲੱਗ ਜਾਂਦੀ ਹੈ।
    ਪੁਲਿਸ ਨਾਲ ਇਹੋ ਜਿਹੇ ਲੋਕਾਂ ਦੀ ਮਿਲੀਭੁਗਤ ਹੁੰਦੀ ਹੈ।

  • @ramandeepsingh4339
    @ramandeepsingh4339 24 дні тому +1

    Police de hawale karan da koyi faida nahi kacha chor c pakka hunda rukda nahi police di gall ban gye

  • @HappySingh-vi9wn
    @HappySingh-vi9wn 25 днів тому +1

    Yaar bapuji 😢 nu kutna ni chahida c

  • @deepbhatti5001
    @deepbhatti5001 13 днів тому +1

    Uncle de socotri ve lab devo

  • @JagjitSingh-sn9bc
    @JagjitSingh-sn9bc 25 днів тому +3

    Par bachi bhut chhoti a ..esnu gubara de k uncle ne scooty le leni c ...chori karn di ki lod c 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @simarpreetsinghmatharu8976
    @simarpreetsinghmatharu8976 10 днів тому +1

    ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ 20ਦਿਨ ਹੋ ਗਏ ਹਨ ਪਰ ਮੇ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਾ ਪਰ ਨਹੀਂ ਜਲਾਲਾਬਾਦ ਵੈਸਟ ਫਾਜਲਿਕਾ

  • @user-te2cv4oi3e
    @user-te2cv4oi3e 24 дні тому

    Waheguru ji waheguru ji waheguru ji waheguru ji waheguru ji

  • @avtargill3678
    @avtargill3678 26 днів тому +3

    Next leader

  • @Samanlife31Aman
    @Samanlife31Aman 4 дні тому

    😢😢he is looking helpless

  • @GagandeepSingh-gd6dj
    @GagandeepSingh-gd6dj 23 дні тому

    ਕਾਲੀਆ ਫਿਲਮ ਦਾ ਸਿਨ ਯਾਦ ਆ ਗੇਆ ਵਕੀਲ ਕਹਿਦਾ ਜੱਜ ਨੂੰ ਕਿ ਜੇਲ ਅੰਦਰ ਸਕੂਲ ਹੁੰਦਾ ਵੱਡੇ ਵੱਡੇ ਮੁਜਰਮ ਚੋਰ ਡਕੈਤ ਕਾਤਲ ਹੁੰਦੇ ਕਲੂ ਨੂੰ ਅੰਦਰ ਨਾ ਭੈਜੂ ਅੰਦਰ ਟੇਰਨਿੰਗ ਮਿਲੋ ਗੀ ਇਹ ਬਹੁਤ ਵੱਡਾ ਡੋਨ ਬੱਣਕੇ ਨਿਕਲੋ ਕਲੂ ਤੋ ਕਾਲੀਆ ਬੜਾ ਵਦੀਆਂ ਸੀਨ ਹੈ ਪਰ ਇਦਾ ਨਾ ਕਰੋ ਅਗਲਾ ਵੀ ਸਤਾਇਆ ਹੋਇਆ ਚੋਰਾ ਦਾ ਦੁੱਖੀ ਹੋ ਕੇ ਸਟੈਪ ਚੱਕ ਲੈਆ 😢

  • @avtarsingh3149
    @avtarsingh3149 24 дні тому +1

    😢😢 by😢

  • @Shivani988sharma
    @Shivani988sharma 24 дні тому +2

    Schi dukh lgda bndhe nu dekh k rbba naa ina majboor kr kise nu

  • @user-qb6eo8gb3y
    @user-qb6eo8gb3y 13 днів тому +1

    a chor nhi hai

  • @ParmjeetSingh-lf9cx
    @ParmjeetSingh-lf9cx 2 дні тому

    ਕਿਉਂ ?

  • @RajbirSingh-ln8tk
    @RajbirSingh-ln8tk 25 днів тому +1

    Crora rupyiye di chori karan valya dw muh luka k photo lyi jandi aa. Es bnde ne kita ta glat aa par media valya ne ohdi pchhaan dikha k v koi bht vada teer ni maraya. Ethe duniya ch koi sacha sucha ni aa jehda fdya gya bss ohi chor aa . Bapu di jini v umer rah gyi kite muh dikhon joga ni chhdya tuc. Eni v ki sansani khbr labh lyi aa tuc jehdi vaar vaar ohdi interview lai rhe o . Glti kiti agle ne ape sja milugi par aah zaleel ni krna chahida media vch .

  • @amitchhabra7886
    @amitchhabra7886 24 дні тому +1

    Koi bahana ni laya uncle sach dsya kita glt aa par shad do yr

  • @rinkalsahota4677
    @rinkalsahota4677 22 дні тому +1

    Chor fadiya gya jantak ho gya leave the matter hun apna face duniya ago chori karke Rakhu ijat gayi. Baksh do forgive him in the name of god Parmatama de name te

  • @JaspalSingh-bg3fo
    @JaspalSingh-bg3fo 16 днів тому

    honi chahiye saza rule is rule 💯💯🚩👺

  • @user-rn3by7no2o
    @user-rn3by7no2o 12 днів тому +1

    Jdo glti hi manli agle thodi chij thonu sahi milgi fr ta koi v karwai nhi bandi loki katal kr jande ne ona nu shreyam shad dinde ne te eh ankal vichare shrif ne pade likhe lag rahe ne shad dena chahida vese v bahut sharminda ne oh aap

  • @gplfilm1803
    @gplfilm1803 8 днів тому

    Yar haad Ho gayi

  • @DaljitSingh-hf3sc
    @DaljitSingh-hf3sc 25 днів тому +1

    Dimaagii pareshan lug rihaa hai

  • @sunilbanger7276
    @sunilbanger7276 23 дні тому +1

    Anti ji sardar ji nu maf kar Dio ji 🙏🙏🙏🙏🙏🙏🙏

  • @HarjinderSingh-ce2be
    @HarjinderSingh-ce2be 24 дні тому +1

    ਬੰਦਾ ਗਲਤੀ ਮੰਨ ਰਿਹਾ ਹੈ।ਪਰ ਤੂੰ ਵਾਰ ਵਾਰ ਜ਼ਲੀਲ ਕਰ ਰਿਹਾ।

  • @GurinderSingh-ow5wl
    @GurinderSingh-ow5wl 21 день тому +1

    Reporter bilkul bekar. Gal krne da hi nhi pata .

  • @sahabsingh2166
    @sahabsingh2166 24 дні тому +1

    Choor nhi a vichara time mada hunda yr

  • @JohnyJawanda
    @JohnyJawanda 16 днів тому

    🎉🎉🎉🎉

  • @GurinderSingh-ow5wl
    @GurinderSingh-ow5wl 21 день тому +1

    Je pata hove ta koi be case hunda ta police verification ta krdi ha far bar bar poilce ala nu puch rhea eh hi swal

  • @diljeetkaur5858
    @diljeetkaur5858 21 день тому

    ਵਾਹਿਗੁਰੂ ਵਾਹਿਗੁਰੂ ਜੀ