Lala ji bilkul teek keh rehe ne ah police wale lakh rupee lea ke bhi bhuke ne janta mare tah mare ah leadera de piche chamcha giri karan lie han sirf feetiya bhalde han Lala ji sach bolde ne🙏 jai shri ram
ah lok gulam han ah alli baba chali choora nalo vi vad han raj kar gaya dunia cha maha raja Ranjit singh ji oh vi bina ganmeana toh usde warga raja na koie hoya te na hona. Sare partiya cha thag chune jande ne🙏namaskar,sat shri akal ji
ਏ ਸੇਠ ਨੀ ਇਕ ਬਹਾਦਰ ਬਹਾਦਰ ਇਨਸਾਨ ਹੈ ਜੋ ਬੋਲਣ ਦੀ ਜੂਰਤ ਰਖਦਾ❤
Very Good Sir Ji ..
Bilkul sahi gal keh rhe o, but aa hythayara Wali gal thodi ji jada ho gyi🤣
Sahi kaha
Uncle nall heige 10/12 bnde sirra
Good job bhai
ਸਵਾਦ ਲਿਆਤਾ ਸੇਠ ਜੀ ਜੁਅਰਤ ਆਲਾ ਬੰਦਾ ਸੇਠ 🫡
Chori Bohat hoo rahi hai ji sachi gall hai ji
ਵਾ ਸੇਠ ਜੀ
Ghaint banda 💯👌🏻
Lala ji bilkul teek keh rehe ne ah police wale lakh rupee lea ke bhi bhuke ne janta mare tah mare ah leadera de piche chamcha giri karan lie han sirf feetiya bhalde han Lala ji sach bolde ne🙏 jai shri ram
ah lok gulam han ah alli baba chali choora nalo vi vad han raj kar gaya dunia cha maha raja Ranjit singh ji oh vi bina ganmeana toh usde warga raja na koie hoya te na hona. Sare partiya cha thag chune jande ne🙏namaskar,sat shri akal ji
ਮਨਿੰਦਰ ਪੁਲਸ ਨੂ ਸ਼ਰਮ ਆਉਣੀ ਚਾਹੀਦੀ ਹੈ ਸੇਠ ਠੀਕ ਹਨ
ਸੇਠ ਜੀ ਆਪਣੇ ਚੌਂਕੀਦਾਰ ਰੱਖੋ । ਕਯੋਂ ਝੋਟੇ ਵਾਲੀਆਂ ਤੋਂ ਲੱਸੀ ਭਾਲਦੇ ਹੋ ।
@@KesarSingh-e4d police v chaukidar hi hundi a jake padh la😂
ਪੁਲਸ personal ni hundi tere wargea ਲਈ 😂😂@@TeamAxeBrar
❤😂😂 fr RR ❤ ni😢😅@@KesarSingh-e4d8:51
ਇਸ ਸੇਠ ਨੇ ਬਹਾਦਰੀ ਨਾਲ ਪੁਲਿਸ ਦੀ ਲਾ ਪਾ ਕੀਤੀ ਹਿਮਤ ਨੂ ਸਲੂਟ
ਬਹੁਤ ਹੀ ਵਧੀਆ ਗਲ ਕੀਤੀ । ਇਸੇ ਤਰਾਂ ਦੇ ਵਿਅਕਤੀ ਹੀ ਸ਼ਹਿਰ ਦੇ ਪਰਧਾਨ ਹੋਣੇ ਚਾਹੀਦੇ।
ਸਵਾਦ ਲਿਆ ਦਿੱਤਾ
ਇਹ ਹੁੰਦਾ ਪੰਜਾਬੀ ਦਲੇਰ ❤
ਬਹੁਤ ਵਧੀਆ ਸੇਠ ਜੀ ਪੁਲੀਸ ਮਿਲੀ ਹੁੰਦੀ ਹੈ
Sare ne mile hunde
ਵਾਕਿਆ ਹੀ ਕਿਸੇ ਅਣਖੀ ਤੇ ਗ਼ੈਰਤਮੰਦ ਸਿਠਾਣੀ ਦਾ ਦੁੱਧ ਚੁੰਗਿਆ, ਸੌ ਸਲਾਮ ਆ ਸੇਠਾ ਤੇਰੀ ਜ਼ੁਰਅਤ ਨੂੰ...!🙋👌🙏
ਬਿਲਕੁਲ ਸੱਚ ਕਿਹਾ ਜੀ ਸਲੂਟ ਆ ਸੇਠ ਜੀ ਨੂੰ ਵਾਹਿਗੁਰੂ ਇਵੇਂ ਸੱਚਾਈ ਪੇਸ਼ ਕਰਨ ਦੀ ਹਿੰਮਤ ਬਖਸ਼ਣ
ਵਾ ਜੀ
ਸੇਠ ਜੀ ਜ਼ਿੰਦਾਬਾਦ, ਸੱਚ ਕਿਹਾ ਸੇਠ ਜੀ ਨੇ,ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਗਈ ਹੈ।
, ਮੈਂ ਕਿਸਾਨ, ਪਰ, ਮੈਂ,ਸੈਠ, ਦੀ, ਗੱਲ,ਨਾਲ, ਸਹਿਮਤ
ਅਸੀਂ ਇਸ ਵੀਰ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਚਾਹੇ ਵਪਾਰੀ ਹੋਵੇ ਚਾਹੇ ਕੋਈ ਕਿਸਾਨ ਜਾਂ ਮਜਦੂਰ ਹਰ ਕੋਈ ਇਮਾਨਦਾਰੀ ਨਾਲ ਰੋਟੀ ਖਾਣ ਵਾਲਾ ਪੰਜਾਬ ਵਿੱਚ ਪਰੇਸ਼ਾਨ ਹੋ ਚੁੱਕਾ ਪੁਲਿਸ ਪ੍ਰਸ਼ਾਸਨ ਸਿਰਫ ਮੰਤਰੀਆਂ ਦੀ ਡਿਊਟੀ ਵਜਾਉਣ ਜੋਗਾ ਰਹਿ ਗਿਆ ਚੋਰ ਚੋਰੀਆਂ ਕਰਕੇ ਦਿਨ ਦਿਹਾੜੇ ਲੁੱਟਾਂ ਖੋਹਾਂ ਕਰਕੇ ਆਪੋ ਆਪਣੇ ਘਰ ਚਲੇ ਜਾਂਦੇ ਹਨ ਅਤੇ ਪਿੱਛੋਂ ਕੋਈ ਕਿਸੇ ਦੀ ਆਵਾਜ਼ ਨਹੀਂ ਸੁਣਦਾ ਇਹਨਾਂ ਦੀ ਇਹ ਗੱਲ ਵੀ ਸੱਚ ਹੈ ਜਿੰਨਾ ਚਿਰ ਅਸੀਂ ਖੁਦ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ ਸਾਡੇ ਨਾਲ ਏਦਾਂ ਹੀ ਹੁੰਦਾ ਰਹਿਣਾ
ਇਹੋ ਜਿਹੇ ਇਨਸਾਨ ਲੀਡਰ ਹੋਣੇ ਚਾਹੀਦੇ ਆ
👍
Hun vi eho jehe hi ne jehre sirf apne fayde lai bolde ne
Raju arora # tuhde jihe Loka ne phla aap prty jita deti 😠 Hun glti na krna 🙏
@@taperecordstudio6079😂
ਬਿਲਕੁਲ ਸਹੀ ਗੱਲ ਹੈ ਬਾਈ ਦੀ ਸਭ ਮਾੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ
ਬਹੁਤ ਵਧੀਆ ਸੇਠ ਜੀ
Salute ਹੈ ਤੁਹਾਨੂੰ
ਵਾਹ ਸੇਠ ਸਾਹਿਬ ਸੁਆਦ ਆ ਗਿਆ ਤੁਹਾਡੀ ਜੁਰਅਤ ਨੂੰ ।
ਬਹੁਤ ਅਤੇ ਸੱਚੀਆਂ ਗੱਲਾਂ ਹੈਂ ਬਾਈ ਜੀ ਭੰਡਾਂ ਦੀ ਸਰਕਾਰ ਬਣਾਉਣਗੇ ਤਾਂ ਅਹੀ ਹਾਲ ਹੋਣਾ ਹੈ ਭੰਡ ਭਜਾਓ ਪੰਜਾਬ ਵਚਾਓ
ਸੇਠ ਕਾਹਦਾ ਧਾਕੜ ਬੰਦਾ , ਬੰਦਾ ਸੱਚਾ ਬੋਲਣ ਦੀ ਜੁੱਰਤ ਰੱਖ ਦਾ । SHO ਨੂੰ ਗੱਲ ਨੀ ਆਈ ਚੁੱਪ ਕਰਕੇ ਖੜਾ ਰਿਹਾ ।
ਸੂਰੀ ਧਾਕੜ ਸੀ ਇਹ ਓਹੀ ਆ ??ਸਿਵ ਸੈਨਾ ਵਾਲਾ ਗੁਉਆਂ ਗੁਉਆਂ ਕਰੀ ਜਾਦਾਂ ??
@@NirmalSingh-bz3si ਕੁਝ ਵੀ ਰੱਖ ਲਾ ਬਾਈ ਪਰ ਖੜਾ ਤਾਂ ਆਵਦੀ ਕਮੋਉਨਟੀ ਨਾਲ ਆ ਗੱਲ ਤਾਂ ਦੁਕਾਨ ਭਾਈਚਾਰੇ ਦੀ ਕਰ ਰਿਹਾ ਨਾ , ਖੜੇ ਤਾਂ ਹੋਰ ਵੀ ਆ ਚੋਰੀ ਤਾਂ ਕਿਸੇ ਹੋਰ ਦੁਕਾਨਾਂ ਤੇ ਹੋਈ ਆ ਪਰ ਬੋਲਿਆ ਕੋਈ ਨਹੀ । ਬਾਕੀ ਰਹੀ ਗੱਲ ਸੂਰੀ ਸਾਰੀ ਦੀ ਉਹ ਤਾਂ ਸਿੰਘ ਨੇ ਟਪਾ ਦਿੱਤਾ ਉਹਦੀ ਤਾਂ ਗੱਲ ਈ ਨਹੀ ਕੋਈ
@@NirmalSingh-bz3siਕਿਉਂ ਯਰ ਤੁਸੀਂ ਲੋਕ ਲੱਕੜਸਿਰੇ ਬਣੇ ਹੋ..ਹਿੰਦੂ ਹੈ ਇਹ ਕਰੂ ਹੀ ਗੱਲ ਗਊ ਦੀ ਆਪਾਂ ਨਹੀਂ ਗੱਲ ਕਰਦੇ ਸਿੱਖੀ ਦੀ..ਦਿਮਾਗ਼ ਤੋਂ ਕੰਮ ਲੈ ਲਿਆ ਕਰੋ ਬੰਦਾ ਜੁਅਰਤ ਨਾਲ ਆਪਣੇ ਭਾਈਚਾਰੇ ਨਾਲ ਖੜਾ.. ਤੂੰ ਬੋਲਿਆ ਸੀ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਫੜਿਆ ਜਦੋਂ ਦੀਪ ਸਿੱਧੂ ਦੀ ਮੌਤ ਹੋਈ ਦੱਸ??
Tenu Gau to ki takleef aa
@@RVC08 ਸਹੀ ਗੱਲ ਆ ਬਾਈ ਇਹੀ ਮੈਂ ਕਹਿਣਾ ਚਾਹੁੰਦਾ ਕੇ ਬੰਦਾ ਆਵਦੀ ਕਮਿਊਨਿਟੀ ਲਈ ਬੋਲ ਰਿਹਾ ਹਨਾ ਆਵਦੇ ਧਰਮ ਲਈ ਗਊ ਰੱਖਿਆ ਲਈ ਹਨਾ , ਫੇਰ ਯਰ ਆਪਾ ਕਿਉ ਨਹੀ ਇਕੱਠੇ ਹੋ ਰਹੇ ਕਿਉ ਨਹੀ ਬੰਦੀ ਸਿੰਘਾ ਦੀ ਰਿਹਾਈ ਬਾਰੇ ਬੋਲਦੇ , ਜਿਹੜੇ ਸਿੰਘ ਬਿਬਰੂਗੜ੍ਹ ਜੇਲਾਂ ਚ ਬੰਦ ਆ ਆਪਾ ਕਿਉ ਨਹੀ ਓਹਨਾ ਬਾਰੇ ਆਵਾਜ਼ ਬੁਲੰਦ ਕਰਦੇ । ਇਹ ਬਾਈ ਆਪਣੇ ਚ ਕਮੀ ਆ ਆਪਣੇ ਏਕੇ ਚ ਕਮੀ ਆ 🙏
ਸਹੀ ਗੱਲ ਆ ਬਈ ਪੁਲਿਸ ਵਾਲੇ ਚੋਰੀ ਕਰਵਾਉਂਦੇ ❤❤
ਸਾਨੂੰ ਸਾਰਿਆਂ ਨੂੰ ਇਸ ਬੱਬਰ ਸੇਰ ਸੈਠ ਦਾ ਸਾਥ ਦੇਣਾ ਚਾਹੀਦਾ ਹੈ ਜੋ ਸੱਚ ਬੋਲਣ ਦੀ ਜੁਰਤ ਰੱਖਦਾ ❤❤
ਸੇਠ ਜੀ ਦੀਆਂ ਸਚੀਆਂ ਤੇ ਖਰੀਆਂ ਗੱਲਾਂ।
ਜਵਾਂ ਕੋਕੇ ਜੜਤੇ ❤👌👍
ਕਿਸਾਨ ਵਪਾਰੀ ਏਕਤਾ ਜਿੰਦਾਬਾਦ
Kisan kitho A gay. Gareeban NaL. Bahut dhakka Hunda
Taty ekta
Tatte ekta😂😂😂😂 salla tempu
ਪਿੰਡ ਆਦਮਪੁਰਾ ਵਿੱਚ ਸਰਕਾਰੀ ਸਕੂਲ ਵਿੱਚ ਨਿੱਕੇ ਨਿੱਕੇ ਬੱਚਿਆਂ ਦਾ ਬੁਰਾ ਹਾਲ ਹੈ ਨਸ਼ਿਆਂ ਦਾ
Te tusi ki karde ho Jaa k video banyo te UA-cam te paa do
ਬੋਹਤ ਵਧੀਆ ਏਦਾਂ ਹੀ ਮੰਜੀ ਠੋਕ ਕੇ ਰੱਖੋ
ਗੱਲਾਂ ਸੱਚੀਆਂ ਹਨ ਭਰਾ ਦੀਆਂ ਦੇ ਇਸ ਨੂੰ ਪਾਵਰ ਮਿਲ ਜਾਵੇ ਤਾਂ ਸਾਰੇ ਹੀ ਕੰਮ ਕਰ ਦੇਵੇਗਾ
ਬਹੁਤ ਵਧੀਆ ਸੇਠ ਜੀ
ਰਮੇਸ਼ ਕੁਮਾਰ ਮੱਟੂ ਜ਼ਿੰਦਾਬਾਦ
Maninder aklia kalan. Sant jarnail singh da fan aa eh bnda, ghaint bnda.
@@ManinderSingh-ce8qyguru govind singh ji da fan hai ehe
ਵਾਹ ਜੀ ਵਾਹ ❤❤ ਸਵਾਦ ਆ ਗਿਆ ਬਾਈ ਜੀ ❤❤ ਇਸ ਬੇਕਾਰ ਪੁਲਸ ਦੀਆ ਅੱਖਾ ਖੋਲ ਦਿੱਤੀਆਂ ❤ ਜਿਉਂਦੇ ਵੱਸਦੇ ਰਹੋ ਬਾਈ ਜੀ 🙏🏼 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤ ਤੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ 🙏🏼🙏🏼
ਬਿਲਕੁੱਲ ਸਹੀ ਗੱਲ ਸੇਠ ਜੀ ਧੰਨਵਾਦ
ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਅਜਿਹੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਬਹੁਤ ਹੀ ਵਧੀਆ ਗੱਲਬਾਤ ਕੀਤੀ ਬਾਬੂ ਨੇ
ਸਾਡੇ ਪੰਜਾਬੀ ਭਰਾ ਬਾਹੁਤ ਵਾਧੀਆ ਸੁਵਾਲ ਹਨ ਤੁਹਾਡੇ ॥ ਪੁਲਿਸ ਆਪ ਦੇੇ ਮੰਤਰੀਆ ਦੀ ਸੇਵਾ ਵਿਚ ਲੱਗੇ ਹਨ ॥ ਇਸ ਸਰਕਾਰ ਤੋ ਪੰਜਾਬ ਦਾ ਹਰ ਵਰਗ ਤੰਗ ਹੋ ਗਿਆ ਹੈ ॥
ਸਹੀ ਕਿਹਾ ਹੇਠ ਜੀ ਨੇ
ਬਹੁਤ ਵਧੀਆ ਲੱਗਿਆ ਵਪਾਰੀ ਵਰਗ ਨੂੰ ਅਵਾਜ ਚੁੱਕਦੇ ਤੇ ਆਪਣੇ ਹੱਕਾ ਲਈ ਲੜਦੇਆ ਨੂੰ.
ਸੇਠ ਜੀ ਬਹੁਤ ਘੈਂਟ ਬੋਲਦੇ ਹਨ ਇਹ ਤਾਂ ਮੁੱਖ ਮੰਤਰੀ ਹੋਣਾ ਚਾਹੀਦਾ ਸੀ
ਸਹੀ ਗੱਲ ਹੈ ਜੀ
ਸਪੀਚ ਤਾਂ ਭਗਵੰਤ ਮਾਨ ਵੀ ਵਧੀਆ ਦਿੰਦਾ ਸੀ ਤੇ ਕੇਜ਼ਰੀਵਾਲ ਵੀ.. ਪਰ ਪਾਵਰ ਚ ਆਉਣ ਤੋਂ ਬਾਅਦ ਪਤਾ ਲੱਗਦਾ ਕੋਣ ਭਲਾ ਸੋਚਦਾ ਤੇ ਕੌਣ ਬੁਰਾ
ਵਾਹ ਜੀ ਵਾਹ ਸਲੂਟ ਹੈ
ਬਹੁਤ ਬਹੁਤ ਹੀ ਵਧੀਆ ਗੱਲ ਹੈ ਸਾਰੀਆਂ ਨੂੰ ਰਲਕੇ ਬੋਲਣਾ ਚਾਹੀਦਾ ਹੈ
ਚੰਗੀ ਗੱਲ ਹੈ ਪੁਲੀਸ ਵਾਲੇ ਇਸ ਤਰਾ ਹੀ ਸੂਤ ਆਉਣਗੇ
Eh no soot aunde eh ta rab e Marda ehna nu
Punjab wich chitaa sarey aamm vikda choriya jyada ho rhiya 5 saala aam party nay bedagarg ker Dita ...salute marda ess bandey nu ...koi taa mard hai Punjab da jihda police khilaaf bolya ..ethay koi nihang nhi koi kisaan nhi bolday
ਵੈਰੀ ਗੁੱਡ ਸੇਠ ਜੀ.
Salute lala ji .
ਨਿਧੜਕ ਸੇਠ ਸਾਬ
👍👍👍👍👍
good job 💯💯💯💯💯💯💯
ਸੇਠ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚੀਆਂ ਸੁੱਚੀਆਂ ਗੱਲਾਂ ਵਾਸਤੇ ਵਾਹਿਗੁਰੂ ਚੜਦੀਆਂ ਕਲਾ ਚ ਰੱਖੇ ਤੁਹਾਨੂੰ ਬਹੁਤ ਵਧੀਆ ਵਿਚਾਰ ਤੁਹਾਡੇ 🏅🏅🏅🏅🏅💯💯💯💯💯❤❤❤❤❤👍👍👍👍
ਬੁੱਚੜ ਸਰਕਾਰ ਦਾ ਰੰਗਲਾ ਪੰਜਾਬ😡
ਸ਼ਾਬਾਸ਼ ਵੀਰੋ ਜਾਗੋ ਹਿੰਦੂ ਵੀਰ ਜੀ ਹੁਣ ਤੁਹਾਨੂੰ ਸ਼ੂਕਰ ਏ ਦੇਰ ਨਾਲ ਸਹੀ
ਵੈਰੀ ਗੁਡ ਸੇਠ ਜੀ ਵਪਾਰੀ ਲੋਕਾਂ ਨੂੰ ਜਾਗਣਾ ਪਾਉ ਜੇ ਪੰਜਾਬ ਬੱਚਾਉਣਾ ਤਾ 👍🏻
ਬਹੁਤ ਚੱਗੀ ਸੇਵਾ ਕੀਤੀ ਗਈ ਪੁਲਿਸ ਦੀ ਬਹੁਤ ਖੂਬ ਲਾਲਾ ਜੀ ਇਸੇ ਵਾਹ ਜੋਗੇ ਆ ਯੇ
ਬਹੁਤ ਵਧੀਆ ਸੇਠ ਨੇ ਕੀਤੀ ਗੱਲ ਪੁਲਿਸ ਰਲੀ ਲਗਦੀ ਹੈ ਰੌਜ ਟ੍ਰਾਂਸਫਾਰਮਰ ਚੋਰੀ ਹੋਈ ਜਾਦੀ ਹੈ
ਸਵਾਦ ਆ ਗਿਆ ਸੇਠਾਂ ਇਹ ਜ਼ਿਮੀਂਦਾਰ ਸੇਠ ਹੈ ਮਰਦ ਬੰਦਾ ਹੈ
👌
ਵੱਡੇ ਵੀਰ ਜੀ ਅਨੰਦ ਆ ਸੱਚ ਕਿਹਾ ਤੁਸੀ। ਕੁਰੀਤੀਆਂ ਦਾ ਹਰ ਇਕ ਨੂੰ ਵਿਰੋਧ ਕਰਨਾ ਚਾਹੀਦਾ।
ਬਿਲਕੁਲ ਸੱਚੀਆਂ ਗੱਲਾਂ ਨੇ 🙏🏻ਪੁਲਿਸ ਦਾ ਅਸਲੀ ਕੰਮ ਲੋਕਾਂ ਦੀ ਜਨਤਾ ਦੀ ਸੇਵਾ ਕਰਨਾ ਹੈ
ਕੋਈ ਕੋਈ ਹੀ ਹੁੰਦਾ ਜੋ ਏਨੀ ਹਿੰਮਤ ਨਾਲ ਬੋਲ ਦਾ ਹੁੰਦਾ.ਚਮਚੇ ਤੇ ਹਰ ਪਾਰਟੀ ਨਾਲ ਮਿਲ ਜਾਂਦੇ ਨੇ good
ਜੁਅਰਤ ਵਾਲਾ ਬੰਦਾ ਵਾਹ ਲਾਲਾ ਜੀ ਸਵਾਦ ਆ ਗਿਆ
ਇਹ ਹੈ ਸਾਹਉਕਾਰ ਇਹ ਹੈ ਅਸਲੀ ਮਰਦ ਅਸੀ ਸਾਰੇ ਇਨਾ ਨੂੰ ਦਿਲ ਤੋ ਸਲਿਉਟ ਕਰਦੇ ਹਾ ਬਹੁਤ ਬਹੁਤ ਧੰਨਵਾਦ 🙏❤
ਬਿਲਕੁਲ ਠੀਕ ਹੈ ਸੱਚੀ ਆ ਗੱਲਾ
ਇਹਨੂੰ ਕਹਿੰਦੇ ਅਸਲੀ ਪੰਜਾਬੀ ਤੇ ਜੁਰਅੱਤ ਵਾਲਾ ਬੰਦਾ। ਪੁਲਸ ਵਾਲੇ ਨੂੰ ਬੋਲਣ ਨੀ ਦਿੱਤਾ।ਬਹੁਤ ਵਧੀਆ ਕੰਮ ਕਰ ਰਹੇ ਹੋ ਲਾਲਾ ਜੀ ਪੰਜਾਬ ਦੇ ਹੱਕ ਲਈ।🙏🙏
ਬਾਈ ਜੀ ਸਲੂਟ ਹੈ ਇਹਨੂੰ ਕਿਹਦੇ ਨੇਂ ਜਾਗਦੀ ਜ਼ਮੀਰ ਵਾਲਾ ਇਨਸਾਨ ਵਾਕਿਆ ਹੀ ਬਾਈ ਜੀ ਬੰਦਾ ਜੂਰਤ ਵਾਲਾ ਹੈ ਇਹ ਹਿੱਮਤ ਵੀ ਕਿੱਸੇ ਕਿੱਸੇ ਕੋਲ ਬੋਲਣ ਦੀ ਹੁੰਦੀ ਹੈ
ਜਿੰਦਗੀ ਵਿੱਚ ਪਹਿਲੀ ਵਾਰ ਐਨੀ ਗਡਸ ਵਾਲਾ ਤੇ ਸੱਚਾ ਬਾਣੀਆ ਜਾਂ ਦਲੇਰ ਸੇਠ ਵੇਖਿਆ ❤❤
ਬਠਿੰਡੇ ਆਲੇ ਸੇਠ ਬਾਹਲੇ ਤੱਤੇ ਆ
Eh aap v chor huna
@@kauranikjeet9433kine k ... Tave jine 😅
ਬਾਬੂ ਜੀ ਦੇ ਸਾਬਾਸ਼।
ਸਰਮ ਆਉਣੀ ਚਾਹੀਦੀ ਐ ਐਹੋ ਜਹੇ ਮੁਲਾਜਮਾਂ ਨੂੰ।।
ਬੇੜਾ ਈ ਗਰਕ ਹੋ ਗਿਆ ਪੁਲਸ ਦਾ।
ਲਖ ਲਾਹਨਤ ਐਹੋ ਜਹੇ ਪ੍ਰਬੰਧਾਂ ਦੇ।।
ਇੰਜ ਹੀ ਖਿੱਚ ਕੇ ਰੱਖੋ ਇਹਨਾਂ ਰਿਸ਼ਵਤ ਖੋਰਾਂ ਨੂੰ ਸਾਲੇ ਲੱਖ-ਲੱਖ ਰੁਪਏ ਤਨਖ਼ਾਹ ਫੇਰ ਵੀ ਲੋਕਾਂ ਦੀਆਂ ਜੇਬਾਂ ਵੱਲ ਦੇਖਦੇ।
ਬਹੁਤ ਦਮਦਾਰ ਸੇਠ ਜੀ ਹੈ ਨਜ਼ਾਰਾ ਲਿਆਤਾ
ਬਹੁਤ ਵਧੀਆ ਗੱਲ ਹੈ ਵੀਰ ਜੀ ਆਪ ਨੂੰ ਪਰਮਾਤਮਾ ਸੁਮੱਤ ਤੇ ਮੇਹਰ ਭਰਿਆ ਹੱਥ ਸਦਾ ਰਹੇ
ਸੇਠ ਸਾਹਬ ਬਹੁਤ ਵਧੀਆ ਤੇ ਦਮ ਰੱਖਣ ਵਾਲ਼ਾ ਬੰਦਾ ਹੈ।ਤੇ ਸਾਰੀਆਂ ਗੱਲਾਂ ਸੱਚੀਆਂ ਹਨ। ਸਾਰੀਆਂ ਗੱਲਾਂ ਲੋਕਾਂ ਦੇ ਹੱਕ ਵਾਸਤੇ ਹਨ
ਸੇਠ ਜੀ ਸੱਚ ਕਹਿ ਰਹੇ ਨੇ , ਪਲਾਟ ਦੀ ਰਜਿਸਟਰੀ ਦਾ ਲੱਖ ਵਾਹੀ ਯੋਗ ਰਜਿਸਟਰੀ ਦਾ 25 ਤੋ 35 ਰੇਟ ਆ ਤਹਿਸੀਲਦਾਰ ਦਾ ਕੋਈ ਕਸੂਰ ਨਹੀ , ਐਨ ਐਲ ਏ ਕਸੂਰਵਾਰ ਆ ਸ਼ੇਠ ਜੀ ਧੱਨਵਾਦ
1 acre di fees 65000rs hun , phela 21000rs c
Siraaa ਗੱਲ ਕਰੀ ਬਾਈ ਨੇ ਜਮਾ ਸਹੀ ਕਿਹਾ thanku ਇਹੋ ਜੇ ਲੀਡਰ ਦੀ ਲੋੜ ਅੱਜ ਪੰਜਾਬ ਨੂੰ
वेरी गुड बहुत बढ़िया भाई साहब तेरे हौसले कीसलाम है
ਵਹਿਗੁਰੂ ਇਸ ਸੇਠ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
ਇਸ ਦੀ ਹਿਸਟਰੀ ਕੀ ਹੈ
❤❤❤❤❤❤❤❤❤❤ ਇਉ ਜੀ ਕਰਦਾ ਹੈ ਕਿ ਸੇਠ ਸਾਹਿਬ ਦੀਆਂ ਗੱਲਾਂ ਸੁਣੀ ਜਾਏਗੀ ਜਮਾਂ ਸਵਾਦ ਹੀ ਲਿਆ ਤਾ ਵਾਹ ਜੀ ਵਾਹ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਹੈ ਸੱਚਾ ਤੇ ਸੁੱਚਾ
ਸੇਠ,ਜੀ, ਬਹੁਤ, ਵਧੀਆ, ਕੀਤਾ, ਧੰਨਵਾਦ, ਤੁਹਾਡੇ
ਮੈਂ ਕਿਸਾਨ ਹਾਂ ਪਰ ਬਾਊ ਜੀ ਅੱਜ ਏਹ ਕਿਸਾਨ ਤੁਹਾਨੂੰ ਸਲਿਉਟ ਕਰਦਾ ਏ ਬਸ ਏਸੇ ਹਿੰਮਤ ਦੀ ਲੋੜ ਏ ਏਕੇ ਦੀ ਲੋੜ ਏ ਬਾਊ ਜੀ ਪੰਜਾਬ ਸਾਡਾ ਸਾਰਿਆਂ ਦਾ ਏ ਤਾਂ ਹੀ ਤੇ ਅਸੀਂ ਕਹਿੰਦੇ ਹਾਂ ਹੁਣ ਲੋੜ ਮਹਾਰਾਜ ਰਣਜੀਤ ਸਿੰਘ ਜੀ ਵਰਗੇ ਰਾਜ ਦੀ ਹਿੰਦੂ ਸਿੱਖ ਏਕਤਾ ਜ਼ਿੰਦਾਬਾਦ 💪⚔️😊❤️👍
ਬਿਲਕੁਲ ਠੀਕ ਗੱਲ ਹੈ। ਪੁਲਿਸ ਰਲੀ ਹੋਈ ਹੈ ਚੋਰਾਂ ਨਾਲ। FIR ਤੱਕ ਨਹੀਂ ਦਰਜ਼ ਨਹੀਂ ਕਰਦੇ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੈਲ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਰਹੀਆਂ ਪੰਜਾਬ ਦਾਂ ਬਹੁਤ ਵੱਡਾ ਸੱਚ ਹੈ
ਦੁੱਖੀ ਹੋ ਕੇ ਅਜਿਹਾ ਕਰਨਾ ਹੀ ਪੈਂਦਾ ਹੈ।ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।
ਬਿਲਕੁਲ ਸਹੀ ਆ
ਪੰਜਾਬ ਪੁਲਿਸ ਮੁਰਦਾਬਾਦ
Bhut ghaint sath..rbb tanu chardi klla ch rkhe...
ਪਹਿਲੀ ਵਾਰ ਇਹਨਾਂ ਦਲੇਰ ਵਿਆਪਾਰੀ ਵੇਖਿਆ... ਜਿਓੰਦਾ ਰਿਹਾ ਬਾਈ.... ਬਿਲਕੁਲ ਸਹੀ ਬੋਲਿਆ ਇਹ ਵੀਰ... ਪੰਜਾਬ ਵਿੱਚ ਚੋਰੀ ਹਮੇਸ਼ਾ ਪੁਲਿਸ ਦੀ ਸਹਿਮਤੀ ਨਾਲ ਹੁੰਦੀ ਹੈ....
ਵਾਹ ਜੀ ਵਾਹ ਸੇਠ ਸਾਬ ਜੁਰਤ ਵਾਲਾ ਬੰਦਾ
ਧੰਨਵਾਦ ਸੇਠ ਜੀ ਸੱਚ ਬੋਲਣ ਦੀ ਜੁਅਰਤ ਰੱਖਣ ਲਈ
ਸੇਠ ਸਹੀ ਆ
ਸੇਠ ਜੀ ਠੀਕ ਹੈ ਸਚ ਤੇ ਕਚ ਜਰੂਰ ਚੂਬਦਾ
ਵੈਰੀ ਗੁਡ ਵੀਰ ਜੀ ਇਹਨਾਂ ਖਾਖੀ ਵਾਲੇ ਐਦਾਂ ਹੀ ਲੋਟ ਹੋਣਾ
Great job!
ਆਪ ਸਰਕਾਰ ਫੇਲ
ਜੇ ਐਵੇਂ ਹੀ ਰਿਹਾ ਸੱਚ ਬੋਲਦਾ ਆਉਂਣ ਵਾਲੀ ਪੀੜ੍ਹੀ ਐਜੋਕੇਟ ਮਿਲੋਗੀ
ਤੁਸੀਂ ਕਿਸਾਨ-ਮਜ਼ਦੂਰਾਂ ਨਾਲ ਏਕਤਾ ਕਰਿਆ ਕਰੋ
ਫੇਰ ਕੁੱਝ ਹੱਲ ਨਿਕਲ ਸਕਦਾ ਹੈ ਜੀ
🟥🟥🟥🟥🟥🟥🟥🟥🟥🟥🟥🟥🟥
ਵਾਹ ਜੀ ਵਾਹ ਸੇਠ ਸਾਹਿਬ ਜੀ ਨਜਾਰਾ ਲਿਆਤਾ
ਸੇਠ ਜਿੰਦਾਵਾਦ ਜੀ ❤❤
ਅਕਿਆ ਬਾਉ 100 percent ਸਹੀ ਏ।
ਵੈਸੇ ਸੇਠ ਜੀ ਨੇ ਵਦੀਆ ਗਲ ਬਾਤ ਕੀਤੀ ਜੇ ਇਸ ਸੇਠ ਦੀ ਜਗ੍ਹਾ ਕੋਈ ਸਰਦਾਰ ਹੁੰਦਾ ਸ਼ਾਮ ਤੱਕ NSA ਲਗ ਜਾਣੀ ਸੀ
Ehi jiya gallan krke sardar piche ne jine facilities sardara nu ne o hindua nu ni
ਬਿਕੁਲ ਸਹਿ ਕਿਹਾ
ਬਹੁਤ ਵਧੀਆ ਸੇਠ ਜੀ ਸਵਾਦ ਲਿਆ ਦਿਤਾ
ਵਿਲਕੁਲ ਸਹੀ ਢੰਗ ਨਾਲ ਗੱਲ ਕਰ ਰਿਹਾ ਹੈ ਬਾਬੂ ਜੀ ਤੁਸੀਂ💯💯ਵੱਲੋਂ🌹
🌹ਕੁਲਦੀਪ ਸਨੌਰ ਪਟਿਆਲੇ ਵਾਲੇ❤
❤ ਸੇਠ ਜੀ ਦਿੱਲ ਤੌ ਸਲੂਟ ਹੈ ਸਵਾਦ ਲਿਆ ਦਿੱਤਾ ਹੈ ❤
Shi keha veer ji tusi
ਦੋ ਵਪਾਰੀ ਟੈਕਸ ਨਹੀ ਸਰਕਾਰ ਨੂੰ ਚੰਦਾ ਦੇਦਾ ਉਹ ਸੁੱਖੀ ॥ ਜੋ ਇਮਾਨਦਾਰੀ ਨਾਲ ਟੈਕਸ ਦੇਦਾ ਉਸ ਨੂੰ ਪ੍ਸਾਨੀ ॥
ਅੱਜ ਜੋ ਸੇਠ ਬੋਲਿਆ ਆਪਣੇ ਸਾਰੇ ਹੱਕਾ ਲਈ ਹੁਣ ਸਾਰੇ ਕਿਹਣਗੇ ਅੱਤਵਾਦੀ ਆ
GoodSethJi
। ਬਹੁਤ ਹੀ ਵਧੀਆ ਬੋਲਿਆ ਭਾਈ ਸਾਹਬ ਸਵਾਦ ਲਿਆਂਦਾ
ਬੈਚ ਅਤੇ ਆਮ ਆਦਮੀ ਪਾਰਟੀ ਅਤੇ ਪੁਲਿਸ ਇੱਕ ਦੂਜੇ ਨੂੰ ਮਿਲੇ
V V V good job ❤ jit liya
Veer ji absolutely Right
ਸਿੱਖ ਜਥੇਬੰਦੀਆਂ ਤੇ ਕਿਸਾਨਾ ਨੂੰ ਸੇਠਾਂ ਦੀ ਮਦਦ ਕਰਨੀ ਚਾਹੀਦੀ ਹੈ