ਇਸ ਤਰ੍ਹਾਂ ਨਾਮ ਜਪਣ ਦਾ ਕੋਈ ਫਾਇਦਾ ਨਹੀਂ ! Naam Japn Da Koi Fayda Nahi || Gyani Gurpreet Singh Ji

Поділитися
Вставка
  • Опубліковано 8 лют 2024
  • ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ !
    by - ਗਿਆਨੀ ਗੁਰਪ੍ਰੀਤ ਸਿੰਘ ਜੀ
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp.com/F2pwHTLzsKQ...
    Telegram Group
    t.me/GianiGurpreetSinghJi
    #sikh #wahegurusimran #gurbani

КОМЕНТАРІ • 64

  • @TonySinghVohra
    @TonySinghVohra Місяць тому

    ਸੀ੍ ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @user-fb8lq1kh1f
    @user-fb8lq1kh1f 4 місяці тому +11

    ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।ਨਿਰਮਲ ਕਰਮ ਕਰਨਾ ਧਰਮ ਹੈ ਹਰਿ ਧਰਮ ਦਾ ਨਾਮੁ ਵੀ ਇਹੀ ਹੈ। ਐਸਾ ਸਿਖਿਆ ਹੈ।ਸਬਦੁ ਗੁਰੂ ਪਾਸੋ ਸਭਸੈ ਊਪਰਿ ਸਬਦ ਬੀਚਾਰੁ ਜਰੂਰੀ ਹੈ ਨਾਮੁ ਜਪਿ ਜੀਵਨ ਯਾਤਰਾ ਲਈ ਹਰੇਕ ਮਨੁਖ ਲਈ ਸਚਿਆਰ ਜੀਵਨ ਲਈ ਪ੍ਰਵਾਨ ਹੋਣ ਲਈ ਜੀਂਦੇ ਜੀਅ ਮੰਦੇ ਖਿਆਲਾ ਤੋਂ ਮੁਕਤਿ ਹੋਣਾ ਹੈ।ਇਸ ਲਈ ਕੋਈ ਹੈਰਾਨੀ ਨਹੀ ਹੋਈ ਤੁਹਾਡੇ ਵੀਚਾਰ ਦਰੁਸਤ ਜਾਪਦੇ ਹਨ।

  • @majorverygoodbhatti4101
    @majorverygoodbhatti4101 Місяць тому

    Giyani Gurpreet singh ji 🙏 eh gall 101 percent sahi hai ji

  • @aasvlogs_999
    @aasvlogs_999 4 місяці тому +8

    ਇਹ ਗਲ ਉਹਨਾ ਗੁਰਸਿਖਾ ਲਈ ਵੀ ਹੈ ਜੋ ਆਪਣੀਆ ਗੁਰਸਿਖ ਧੀਆ ਲਈ ਪੇਸੈ ਜਮੀਨਾ ਵਿਦੇਸ਼ਾ ਵਾਲੇ ਵਰ ਲਭਦੇ ਨੇ ਪਰ ਗਰੀਬ ਗੁਰਸਿਖ ਨੂ ਧੀ ਨਹੀ ਦਿੰਦੇ

  • @navi3973
    @navi3973 4 місяці тому +10

    ਸਿੰਘ ਸਾਹਿਬ ਜੀ ਦੀ ਆਵਾਜ਼ ਬਹੁਤ ਪਿਆਰੀ ਹੈ, ਦੰਮਦਾਰ ਹੈ,

  • @sukhrajsingh6880
    @sukhrajsingh6880 4 місяці тому +6

    ਬਹੁਤ ਪਿਆਰੀ ਆਵਾਜ਼ ਗਿਆਨੀ ਜੀ
    ਪਹਿਲਾ ਨਾਮ ਜਪਣ ਤੋ ਸ਼ੁਰੂ ਹੋਵੇਗਾ
    ਇਹ ਕੰਮ ਆਪਣੇ ਆਪਣੇ ਠੀਕ ਹੋ ਜਾਂਦੇ ਵਾਹਿਗੁਰੂ ਜੀ
    ਮਨ ਵਿਚ ਦਯਾ ਆ ਜਾਂਦੀ

  • @sukhchainsingh-pn7ke
    @sukhchainsingh-pn7ke 4 місяці тому +10

    ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ 🙏
    ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੁ ਮਨੁ ਤਨੁ ਧ੍ਪੀਐ
    ਦਮ ਦਮ ਸਦਾ ਸਮਾਲਦਾ ਦਮ ਨ ਬਿਰਥਾ ਜਾਇ
    ਗੁਰਮੰਤ੍ਰ ਦਿ੍ੜਾਇ ਹਰ ਰਸਕ ਰਸਾਇ ਹਰਿ ਅੰਮ੍ਰਿਤ ਹਰਿ ਮੁਖਿ ਚੋਇ ਜੀਉ
    ਵਾਹਿਗੁਰੂ ਗੁਰਮੰਤ੍ਰ ਹੈ ਵਧ ਜਪਿ ਹੳਮੈ ਖੋਈ
    ਸਾਸਿ ਸਾਸਿ ਸਿਮਰਉ ਗੋਬਿੰਦ
    ਨਿਤ ਜਪੀਐ ਸਾਸਿ ਗਿਰਾਸ ਨਾਉਂ ਪਰਵਦਗਾਰ ਦਾ
    ਮਹਾਂ ਮੰਤਰ ਗੁਰ ਹਿਰਦੇ ਵਸਿਆ ਅਚਰਜੁ ਨਾਮ ਸੁਨਿਓ ਰੀ
    ਸੰਤਸੰਗ ਅੰਤਰ ਪ੍ਰਭ ਡੀਠਾ।। ਨਾਮ ਪ੍ਰਭੂ ਕਾ ਲਾਗਾ ਮੀਠਾ
    ਰਸਨਾ ਜਪੀਐ ਸ੍ਰਵਣੀ ਸੁਣੀਏ ਹਿਰਦੇ ਧਿਆਈਐ ਸੋਈ
    ਵੀਰ ਜੀ ਗੁਰਬਾਣੀਂ ਗੁਰੂ ਜੀ ਵਿੱਚ ਜਪਣਾ ਸਿਮਰਨਾ ਧਿਆਉਣਾ ਦਇ੍ਰੜ ਕਰਨਾ ਆਇਆ ਹੈ ਜੀ

    • @user-fb8lq1kh1f
      @user-fb8lq1kh1f 4 місяці тому

      ਕਰਿ ਕਿਰਪਾ ਜਿਸੁ ਆਪਿ ਬੁਝਾਇਆ।।ਨਾਨਕ ਗਰਮੁਖਿ ਹਰਿ ਸਿਮਰਨੁ ਤਿਨਿ ਪਾਇਆ।।ਬਾਕੀ ਭਗਤੀ ਤੇ ਜੋਗੀ ਜਪੀ ਤਪੀ ਪੂਜਾ ਅਰਚਾ ਕਰਦੇ ਸੀ ਪੰਰਤੂ ਬੁਝਾਇਆ ਨਹੀ ਸਮਝੇ ਐਸਾ ਜਾਪਦਾ ਹੈ।ਬਾਣੀ ਵਿਚ ਬਾਣੀ ਬਣਨ ਨੂੰ ਬੁਝਣਾ ਕਿਹਾ ਹੈ।ਪਛਾਨਣਾ ਕਿਹਾ ਹੈ। ਖੋਜਣਾ ਕਿਹਾ ਹੈ।ਐਸਾ ਹੀ ਨਿਰਾਲਾ ਪੰਥੁ ਹਰਿ ਕਾ ਪੰਥੁ ਹੈ।ਊਤਮ ਪੰਥ ਹੈ।ਨਿਰਮਲ ਕਰਮ ਹੈ।ਮੁਕਤਿ ਪੰਥ ਹੈ।ਐਸੇ ਘਨੇਰੇ ਸਬਦੁ ਹਨ।ਖੋਜ ਕਰ ਸਕਦੇ ਹੋ।

  • @manjeetsinghgill799
    @manjeetsinghgill799 4 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjeetsingh3700
    @paramjeetsingh3700 4 місяці тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @mampreetsingh6594
    @mampreetsingh6594 4 місяці тому +5

    ਨਾਮ ਜਪਦੇ ਜਪਦੇ ਬੰਦਾ ਖੁੱਲੇ ਦਿਲ ਵਾਲਾ ਬਣਨ ਲੱਗ ਜਾਂਦਾ ਹੈ ਤੇ ਵਾਹਿਗੁਰੂ ਵੰਡ ਕੇ ਛੱਕਣ ਦਾ ਗੁਣ ਬਖਸ਼ ਦਿੰਦਾ ਹੈ ਪਰ ਹਰ ਵੇਲੇ ਵਾਹਿਗੁਰੂ ਚੇਤੇ ਰੱਖਣਾ ਵੀ ਕੋਈ ਬਾਲਾ ਜੀ ਦਾ ਖਾੜਾ ਨਹੀਂ

    • @PubGLover-en4qk
      @PubGLover-en4qk 4 місяці тому +1

      ਖਾਲਾ ਜੀ ਦਾ ਵਾੜਾ

  • @user-om4tc5zc9g
    @user-om4tc5zc9g 4 місяці тому

    Sachi gal khalsa ji

  • @GurpreetSingh-wu4dr
    @GurpreetSingh-wu4dr 4 місяці тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @user-my9zy8bb5x
    @user-my9zy8bb5x 4 місяці тому +1

    ਵਾਹਿਗੁਰੂ ਜੀ ਜਪੋ ਖਾਣ ਪੀਣ ਦਾ ਧਿਯਨ ਕਰੋ ਵੰਡ ਸ਼ਕੋ ਕਿਰਤ ਕਰੋ ਨਾਮ ਜਪੋ ਹੌਲੀ ਗੁਰਬਾਣੀ ਪੜੋ ਜੀ 5 ਵਕਾਰ ਮਾਰੋ ਆਪਨੇ ਅੰਦਰੋ ਜੀ ⚘🙏

  • @gopisingh4814
    @gopisingh4814 4 місяці тому +1

    ਵਾਹ ਵਾਹਿਗੁਰੂ ਜੀ ਇਹ ਆਪ ਜੀ ਨੇ ਉਪਦੇਸ਼ ਜੋ ਦਿੱਤਾ ਹੈ ਹੰਕਾਰਿਆਂ ਦੇ ਮੂੰਹ ਤੇ ਕਰਾਰੀਆਂ ਚਪੇੜਾਂ ਹਨ ਬਹੁਤ ਖੂਬ

  • @gurpinderbrarmanibrar9276
    @gurpinderbrarmanibrar9276 4 місяці тому +5

    ਸਤਿਨਾਮ ਵਾਹਿਗੁਰੂ ਜੀ

  • @m.goodengumman3941
    @m.goodengumman3941 4 місяці тому +4

    Wahaguru Tu hi Tu ji 🙏🪯

  • @kulwinderkaur83
    @kulwinderkaur83 4 місяці тому +5

    ਵਾਹਿਗੁਰੂ ਜੀ ❤🙏

  • @LakhwinderSingh-ov2ng
    @LakhwinderSingh-ov2ng 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @user-mg6gs6jn9b
    @user-mg6gs6jn9b 4 місяці тому +2

    Karth karo nam jpo wande Sako 💯🙏🌄🌄🌄🌄🌄💐💐💐💐💐 waheguro granth sahib ta barosa sabe karje rass 🙏 waheguro je ka kalsa waheguro je ke fatte 🙏💐

  • @reshamsinghgill3821
    @reshamsinghgill3821 4 місяці тому +2

    Waheguru ji waheguru ji

  • @gurvindersingh1634
    @gurvindersingh1634 4 місяці тому +3

    Dhan hai guru dhan hai guru ki bani DHAN RAMDAS GURU waheguru ji

  • @Rebel.s.king.9004
    @Rebel.s.king.9004 4 місяці тому +2

    ਵਾਹਿਗੁਰੂ ਜੀ

  • @rajbirkaur9037
    @rajbirkaur9037 4 місяці тому +2

    ਵਾਹਿਗੁਰੂ ਜੀ❤

  • @JaspalSing-zj1sh
    @JaspalSing-zj1sh 4 місяці тому +2

    Waheguru g

  • @devindersingh7612
    @devindersingh7612 4 місяці тому +1

    Waheguru ji 🙏. 🙏

  • @fitranbirsingh
    @fitranbirsingh 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਇੱਕ ਵੀਡਿਓ ਪੋਥੀ ਸਾਹਿਬ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂਆਤ ਵਿੱਚ ਤਤਕਰ ਦਿੱਤਾ ਹੁੰਦਾ ਜੀ ਉਸ ਬਾਰੇ ਪੂਰੀ ਜਾਣਕਾਰੀ ਦੇਦੋ ਜੀ ਇੱਕ ਪੂਰੀ ਵੀਡਿਓ ਬਣਾ ਕਿ। ਜ਼ਰੂਰ ਦਸਿਓ ਜੀ। 🙏। ਇੱਕ ਵੀਡਿਓ ਅੰਮ੍ਰਿਤ ਕੀਰਤਨ ਗੁਟਕਾ ਸਾਹਿਬ ਬਾਰੇ ਬਣਾਇਆ ਉਸ ਤੋਂ ਅਸੀਂ ਬਾਣੀ ਕਿਸ ਤਰੀਕੇ ਨਾਲ ਪੜੀਏ।

  • @pritpalsinghchhina1936
    @pritpalsinghchhina1936 4 місяці тому

    ਵਾਹਿਗੁਰੂ ਜੀ ਤੇਰਾ ਸਭੁ ਸਦਕਾ ।

  • @surinderbhinder323
    @surinderbhinder323 4 місяці тому +2

    Waheguru Ji ka Khalsa waheguru ji ki Fateh

  • @user-jn2ge8ot8c
    @user-jn2ge8ot8c 4 місяці тому +3

    Giani ji you said true this kind people is very little whahaguru Satnam

  • @jaswinderkaur1907
    @jaswinderkaur1907 4 місяці тому +1

    🙏🙏🙏🙏🙏 bilkul sahi

  • @niranjansinghjhinjer1370
    @niranjansinghjhinjer1370 4 місяці тому +2

    Waheguru ji Ka Khalsa Waheguru ji Ki Fateh 🙏

  • @akempreet8677
    @akempreet8677 4 місяці тому +1

    Waheguru Mehar kri

  • @GurdeepSingh-hw2zk
    @GurdeepSingh-hw2zk 4 місяці тому +2

    Waheguru 🙏🏼

  • @ravinderpalsingh5182
    @ravinderpalsingh5182 4 місяці тому +2

    Dude if real god will emerge than no options left 🙏. Enjoy and let others too😊

  • @user-zs2yl6mz5p
    @user-zs2yl6mz5p 4 місяці тому

    Waheguru Waheguru ji 🙏❤️🙏

  • @inderpalsinghsingh6573
    @inderpalsinghsingh6573 4 місяці тому +1

    Wahegur.ji

  • @KamaljeetKaur-ow2wh
    @KamaljeetKaur-ow2wh 4 місяці тому +1

    Weheguru weheguru ji

  • @sarbjitkaur7814
    @sarbjitkaur7814 4 місяці тому +1

    👍🏽👏👏

  • @jasvirkaur9861
    @jasvirkaur9861 4 місяці тому +1

    🙏

  • @KulwinderSingh-tp6ef
    @KulwinderSingh-tp6ef 4 місяці тому +1

    Bhut vadiaa Giani ji

  • @parmindersandhu6848
    @parmindersandhu6848 4 місяці тому +1

    🙏🙏🙏🙏

  • @harindersingh6973
    @harindersingh6973 4 місяці тому +1

    Waheguruji

  • @Shamsinghfdk
    @Shamsinghfdk 4 місяці тому

    Her ko appe Pura hovee ghat na koi akkeh patt parvana Pache payee yey ta nanak Tollya jappe
    [ chayyo kall sabeh jug super likeh mahi pharamgyani [ kalug ne gyaniyo ko bhi pharam vich paa Kiya Hai ta jo asliyat sachiyi da Pata na leg sakee kise nu parmatma da phed na leg sakee

  • @jaasvinders-ux2by
    @jaasvinders-ux2by 4 місяці тому +1

    Bhai saab ki gal dso kirpa kar ke dhan dhan shri guru granth sahib ji di tabaya bath ke nitneme kar sak de hai ya thale bath ke karna chihida

  • @SukhwinderSingh-pi1fh
    @SukhwinderSingh-pi1fh 4 місяці тому

    Waheguru ji maut too badh atma kithy jndi hai us nl ki hunda hai es bare v dso ji 🙏

  • @beantsinghsandu2871
    @beantsinghsandu2871 3 місяці тому

    Veer waheguru ji ka khalsa waheguru ji ki fateh Asa di war da path amrit wele Anand sahib ton pehla karna chahida hai ya baad ch please reply me

  • @maninderjitsingh8356
    @maninderjitsingh8356 4 місяці тому +1

    Je guru maharaj ji de bachan na ਕਮਾਏ tah kujh ni hona...

  • @jaswinderkaur11125
    @jaswinderkaur11125 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਭਾਈ ਜੀ… ਅੰਗ 228 ਤੇ ਸੋਲਹ ਅਸਟਪਦੀਅ ਗੁਆਰੇਰੀ ਗਉੜੀ ਕੀਆ” ਲਿਖਿਆ ਹੋਇਆ ਹੈ ਜੀ , ਤੇ ਅੰਗ 242 ਤੇ ਜੁਮਲਾ ਲਿਖਿਆ ਹੈ…। ਕੀ ਬਾਣੀ ਪੜਣ ਵੇਲੇ ਇਹਨਾਂ ਸ਼ਬਦਾਂ ਦਾ ਉਚਾਰਨ ਕਰਨਾ ਹੈ ਜੀ?

  • @user-vo2tk7sp3o
    @user-vo2tk7sp3o 4 місяці тому

    😂😂😂😂 evi lagda hun ki karie
    Thanks great thought

  • @user-vo2tk7sp3o
    @user-vo2tk7sp3o 4 місяці тому

    ਗੁਰਬਾਣੀ ਸੰਥਿਆ ਪਾਠ di class start karo ji hun tusii m first pothi leke aic par 100 ang tu gadi meri gye ni gi heje

    • @preetpreet8168
      @preetpreet8168 4 місяці тому

      ਦਾਸ ਲਵਾਉਂਦਾ ਏ ਸੰਥਿਆ ਦੀ ਕਲਾਸ ਟਵਿਟਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ। ਤੁਸੀ ਲਵਾਉਣੀ ਤਾਂ ਦਸ ਦਿਓ ਮੈਨੂੰ

  • @user-vo2tk7sp3o
    @user-vo2tk7sp3o 4 місяці тому

    Buhatt ki Eve ta koi v lab ni hega ji

  • @GurinderBaniwichar
    @GurinderBaniwichar 4 місяці тому

    ਇੱਕ ਗੱਲ ਦਸੋ ਸਾਰੇ ਸਾਨੂੰ ਆਪਦੀ ਗੁਰਬਾਣੀ ਦੇ ਸ਼ਬਦਾ ਦੇ ਸਹੀ ਅਰਥ ਤੇ ਪਤਾ ਕੱਲ ਮੇਰਾ ਇੱਕ ਕਥਾ ਵਾਚਕ ਨਾਲ ਵੀ ਮਤਪੇਧ ਹੋਇਆ ਆਪਣੀ ਗਲਤੀ ਮੰਨਦੇ ਤਕ ਨਹੀਂ ਇੰਨਾ ਹੰਕਾਰ ਇਸ ਫੋਟੋ ਵਾਲੀ 🆔 ਤੇ video ਪਾਈ ਹੋਈ ਹੈ

  • @ravinderpalsingh5182
    @ravinderpalsingh5182 4 місяці тому

    SHE OR HE WON'T LET YOU SPEAK it will be illustrations accha lage chahe bura.if you aren't creating you are just fooling others 😊

  • @khonyeleaglefergumedov9175
    @khonyeleaglefergumedov9175 4 місяці тому

    Pave apni jga sai o pr tuc mn de tl te gl kr rhe ho hankar de tl te, naam japan naal eh taras , kise di lor puri krni eh sab ta appe aun da payinda mn ch eh gl bilkul jhooth hai ki koi naam japda te eda di cheez krda hoyu , thora jeha apne gyan pune de hnkar cho bahar nikl ke dekho

  • @AnilKumar-de8ur
    @AnilKumar-de8ur 4 місяці тому +2

    Waheguru ji waheguru ji

  • @RAJWINDERSingh-vl2jm
    @RAJWINDERSingh-vl2jm 4 місяці тому +1

    ਵਾਹਿਗੁਰੂ ਜੀ

  • @Beantsingh12345
    @Beantsingh12345 4 місяці тому +1

    ਵਾਹਿਗੁਰੂ ਜੀ

  • @bhaivarindersinghakarpuri3228
    @bhaivarindersinghakarpuri3228 4 місяці тому +1

    ਵਾਹਿਗੁਰੂ ਜੀ