ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।

Поділитися
Вставка
  • Опубліковано 25 сер 2024
  • #ਪਟਵਾਰੀ #intkal #farad #knowledge #mukhmantri
    #intkal
    ੲਿਸਤੋ ੲਿਲਾਵਾ ਕੋੲੀ ਹੋਰ ਵੀਡੀਓ ਦੇਖਣ ਲੲੀ ਹੇਠ ਦਿੱਤੇ ਲਿੰਕ ਤੇ ਪਰੈੱਸ ਕਰੋ ।
    ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ
    • ਜਾੲਿਦਾਦ ਦਾ ਹਰ ਤਰਾਂ ਦਾ ...
    ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ।
    • ਜਮੀਨ ਜਾੲਿਦਾਦ ਦੀ ਪਰੈਕਟੀ...
    1. ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
    • Video
    2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
    • ਫਰਦ ਜਮਾਬੰਦੀ ੲਿੰਤਕਾਲ ਵਗ...
    3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
    • Mutation ! ੲਿੰਤਕਾਲ ਕੀ ...
    4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
    • ਵਸੀਅਤ ਕਰਵਾੳੁਣੀ ਕਿੳੁ ਜਰ...
    5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
    • ਵਸੀਅਤ ਕਿੰਨੇ ਤਰਾਂ ਦੀ ਹੁ...
    6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
    • ਵਸੀਅਤ ਕਦੋਂ ਅਤੇ ਕਿਵੇਂ ਕ...
    7. ਵਸੀਅਤ ਕੌਣ ਕਰਵਾ ਸਕਦਾ ਹੈ?
    • Will kon Karwa Sakta h...
    8. ਵਸੀਅਤ ਕੀ ਹੁੰਦੀ ਹੈ ? What is will?
    • ਵਸੀਅਤ ਕੀ ਹੁੰਦੀ ਹੈ ? Wh...
    9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
    • ੲਿੰਤਕਾਲ ਵਰਾਸ਼ਤ ਕੀ ਹੁੰਦਾ...
    10. What is Farad Badar ? How to correction in revenue record ?
    • ਫਰਦ ਜਮਾਬੰਦੀ ਵਿੱਚ ਮਾਲਕ ...
    11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
    • ੲਿੰਤਕਾਲ ਮੁਤਨਾਜਾ ਕੀ ਹੁੰ...
    12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
    • ਜਮੀਨ ਦਾ ਤਤੀਮਾ ਕੀ ਹੁੰਦਾ...
    13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
    • ਗਿਰਦਾਵਰੀ ਅਾਪਣੇ ਨਾਮ ਕਿਵ...
    14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
    • जमीन में बटवारा कैसे क...
    15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
    https:/

КОМЕНТАРІ • 342

  • @balwindersinghbrar5963
    @balwindersinghbrar5963 4 роки тому +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ।ਉਮੀਦ ਹੈ ਜ਼ਮੀਨ ਨਾਲ਼ ਸੰਬੰਧ ਰਖਦੀ ਹਰ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੋਵੇਗੀ।ਜੇਕਰ ਜ਼ਮੀਨ ਜਾਇਦਾਦ ਦਾ ਮਾਲਕ ਹਰ ਵਿਅਕਤੀ ਆਪਣੇ ਜਿਉਂਦੇ ਜੀਅ ਕਿਸੇ ਰਜਿਸਟਰਡ ਡਾਕੂਮੈਂਟ(ਵਸੀਅਤ,ਤਕਸੀਮ,ਤਬਾਦਲਾ,
    ਘਰੇਲੂ ਵੰਡ ਆਦਿ) ਦਾ ਪ੍ਰਬੰਧ ਕਰ ਲੈਂਦਾ ਹੈ ਤਾਂ ਉਸਦੇ ਵਾਰਸ ਬਾਅਦ ਵਿੱਚ ਆਉਣ ਵਾਲ਼ੀਆਂ ਪਰੇਸ਼ਾਨੀਆਂ,ਮੁਕੱਦਮੇਬਾਜੀ ਆਦਿ ਤੋ ਬਚ ਜਾਂਦੇ ਹਨ।ਕਈ ਮਾਲਕ ਡਰ ਕਰਕੇ,ਵਹਿਮ ਕਰਕੇ ਵਸੀਅਤ ਨਹੀਂ ਕਰਾਉਂਦੇ,ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਵਸੀਅਤ ਮੌਤ ਤੋ ਬਾਅਦ ਹੀ ਕੰਮ ਆਉਂਦੀ ਹੈ, ਜਿਉਂਦੇ ਜੀਅ ਨਹੀਂ।ਬਹੁਤੀ ਪਰਿਵਾਰਕ ਅਤੇ ਸਮਾਜਿਕ ਮੁਕੱਦਮੇਬਾਜੀ ਸਾਡੀ ਅਣਜਾਣਤਾ ਵੱਸ ਅਤੇ ਅਵੇਸਲ਼ਾਪਣ ਕਰਕੇ ਹੋ ਰਹੀ ਹੈ। ਸੋ ਸਿਖਿਅਤ ਅਤੇ ਗਿਆਨਵਾਨ ਹੋਣ ਦੀ ਲੋੜ ਹੈ . . .

  • @harjitsinghsidhu4326
    @harjitsinghsidhu4326 3 роки тому +7

    ਕੋਈ ਵੀ ਇੰਤਕਾਲ ਕਰਾਉਣ ਲਈ ਸਾਰੇ ਲੋੜੀਂਦੇ ਕਾਗਜ਼ ਪੂਰੇ ਹੋਣ ਦੇ ਨਾਲ਼ ਨਾਲ਼ ਸਬੰਧਤ ਅਮਲੇ ਨੂੰ ਦੇਣ ਲਈ ਮਾਇਆ ਦਾ ਰੁੱਗ ਹੋਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਬਿਨਾਂ ਸਾਡੇ ਵਰਗੀ ਆਮ ਜੰਤਾ ਇੰਤਕਾਲ ਕਰਾਉਣ ਦਾ ਸੁਪਨਾ ਨਾ ਲਵੇ।

    • @KNOWLEDGEABOUTPROPERTY
      @KNOWLEDGEABOUTPROPERTY  3 роки тому

      ਸਰਕਾਰ ਨੂੰ ਕਹੋ ਕਿ ਪਟਵਾਰੀਆਂ ਨੂੰ ਬੈਠਣ ਲਈ ਪਟਵਾਰਖਾਨਿਆਂ ਦਾ ਇੰਤਜ਼ਾਮ ਕਰਨ ਅਤੇ ਜੋ ਹੋਰ ਲੋੜੀਂਦੀਆਂ ਸਹੂਲਤਾਂ ਹਨ ਉਹ ਦੇਣ ਅਤੇ ਕੋਈ ਵਗਾਰ ਨਾ ਪਾਈ ਜਾਵੇ ਜੀ ।ਇੱਕ ਸਰਕਲ ਤੋਂ ਵੱਧ ਦੂਸਰੇ ਸਰਕਲਾਂ ਦਾ ਵਾਧੂ ਕੰਮਾਂ ਦਾ ਬੋਝ ਨਾ ਪਾਇਆ ਜਾਵੇ ।ਫੇਰ ਦੱਸਿਓ ਜੇ ਕਿਸੇ ਨੇ ਪੈਸੇ ਮੰਗ ਲਏ

    • @KNOWLEDGEABOUTPROPERTY
      @KNOWLEDGEABOUTPROPERTY  3 роки тому

      ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਪਟਵਾਰੀ ਆਪਣੇ ਤਨਖਾਹ ਵਿਚੋਂ ਕਿਰਾਏ ਤੇ ਜਗ੍ਹਾ ਲੈ ਕੇ ਬੈਠ ਕੇ ਆਪਣਾ ਦਫ਼ਤਰ ਬਣਾਉਂਦੇ ਹਨ

    • @KNOWLEDGEABOUTPROPERTY
      @KNOWLEDGEABOUTPROPERTY  3 роки тому +2

      ਬਾਕੀ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ।ਪੈਸੇ ਉਹੀ ਲੋਕ ਦਿੰਦੇ ਹਨ ਜੋ ਆਪਣੀ ਸਹੂਲਤ ਲਈ ਕੁਸ਼ ਨਾ ਕੁਸ਼ ਗਲਤ ਕਰਵਾਉਂਦੇ ਹਨ ਜਾਂ ਆਪਣਾ ਸਮਾਂ ਬਚਾਉਂਦੇ ਹਨ

    • @ekamjottoor6916
      @ekamjottoor6916 Рік тому

      @@KNOWLEDGEABOUTPROPERTY ਬਾਈ ਸਾਡੇ ਦਾਦੇ ਦੀ ਵਰਾਸਤ ਕਰਾਉਣੀ ਅਸੀਂ ਪਟਵਾਰੀ ਨੂੰ 20 ਹਜਾਰ ਰੂਪੈ ਦਿਤੇ ਅਤੇ ਆਖਿਰ ਵਿਚ ਕਹਿੰਦਾ ਕਿ ਤੁਹਾਡੀਆਂ ਖੇਵਟਾਂ 23 ਆ ਅਤੇ ਤੁਸੀਂ ਵਰਾਸਤ ਕਰਵਾਉਣ ਵਾਲੇ 14 ਜਾਂਣੇ ਆ ਕਹਿੰਦਾ ਇੰਨਿਆ ਦੇ ਨਾਮ ਕੰਪਿਊਟਰ ਨਹੀ ਚਕਦਾ ਹੁਣ ਮੈਂ ਤੁਹਾਡਾ ਇੰਤਕਾਲ ਰੈਡ ਐਂਟਰੀ ਰਾਹੀਂ ਕਰਾਂਗਾ ਪਰ ਉਹ ਵੀ ਪਿਛਲੇ 3 ਮਹੀਨੇ ਤੋਂ ਸਰਕਾਰ ਨੇ ਬੰਦ ਕੀਤਾ ਹੋਇਆ ਹੈ । ਜਾਨੀ ਪਟਵਾਰੀ ਖਰਾਬ ਕਰਦਾ ਬਾਈ ਕੋਈ ਸਚਾਈ ਲਗਦੀ ਤੁਹਾਨੂਂ ਜਰੂਰ ਦੱਸਿਓ

    • @cartoonista2019
      @cartoonista2019 Рік тому +2

      ​@@KNOWLEDGEABOUTPROPERTYਜਿਆਦਾ ਤੰਗ ਆ ਤਾਂ ਰੇਹੜੀ ਲਗਾ ਲੈਣ

  • @manraj513
    @manraj513 3 роки тому +2

    Shukriya bhaji vahut vahut ,, tuhdia videos dekh k vahut vadiya jankaari mildi aa , je you tube te tuhadia eh videos na hundia ta sade vargea nu vahut mushkil aoni c , thank you so much , i hope tusi continue ida dia videos upload krde rahoge , thanx

  • @avtarsinghbehlu9806
    @avtarsinghbehlu9806 5 років тому +2

    ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹੇੈ।ਜੇਕਰ ਮਰਨ ਵਾਲੇ ਦੀ ਪਹਿਲੀ ਘਰ ਵਾਲੀ ਗੁੰਮ ਹੋਵੇ ਤੇ ਉਸਦੀ ਮੌਤ ਕਿਤੇ ਦਰਜ ਨਾਂ ਹੋਵੇ ਪਰ ਦੂਜੀ ਸਾਦੀ ਕਰਵਾ ਲਈ ਹੋਵੇ ਦਾ ਇੰਤਕਾਲ ਕਿਵੇੰ ਹੋਵੇਗਾ

  • @YG22G
    @YG22G 4 роки тому +1

    ਚੰਗਾ ਬੁਲਾਰਾ । ਚੰਗੀ ਜਾਣਕਾਰੀ ।

  • @KuldeepSingh-de5ck
    @KuldeepSingh-de5ck Рік тому +1

    Good

  • @narindersingh-gw4fp
    @narindersingh-gw4fp 3 роки тому +1

    Badhi bareek gla dasia Bahut hi vadiya

  • @roopakrai5283
    @roopakrai5283 3 роки тому

    ਬਹੁਤ ਚੰਗੀ ਜਾਣਕਾਰੀ

  • @gurkiratsinghmaan2990
    @gurkiratsinghmaan2990 3 роки тому +1

    Useful information

  • @sagandeepsingh8211
    @sagandeepsingh8211 4 роки тому +1

    ਧੰਨਵਾਦ ਜੀ PB 80

  • @AmarjitSingh-fw8cg
    @AmarjitSingh-fw8cg 4 роки тому +1

    Very good information ji

  • @harmanmann5897
    @harmanmann5897 10 місяців тому +2

    virast intkal kinne time vich jo handa hai

  • @gagandeepsinghgagan2525
    @gagandeepsinghgagan2525 2 роки тому +1

    ਹੈਲੈ

  • @sunnysunny-fy9wl
    @sunnysunny-fy9wl 6 років тому +1

    Wah g wah bht vdya.. helpful news

  • @lakhybhullar1881
    @lakhybhullar1881 6 років тому +1

    bahut vadia veer g

  • @gagandeepsinghgagan2525
    @gagandeepsinghgagan2525 2 роки тому +2

    ਹੈਲੋ ਜੀ

  • @BaldevSingh-je2ry
    @BaldevSingh-je2ry Рік тому +1

    ਵੀਰ।ਜੀ।ਤੁਹਾਡੀ।ਜਾਣ।ਕਾਰੀ।ਵਦੀਆ।।ਲੱਗੀ।ਵੀਰ।ਜੀ।ਇੱਕ।ਜਾਣ।ਕਰੀ।ਹੋਰ।ਜਾਨਣਾ।ਚਾਹਦੇ।ਹਾ।ਜੇ।ਚਾਰ।ਵਾਰ।ਨੇ।ਤਾ।ਚਾਰਾ।ਸੇਮਤੀ।ਨਾਲ।ਇੱਕ।ਦੇ।ਨਾ।ਦੋ।ਦੇ।ਨਾ।ਚੜਾਉਣੀ।ਹੋਵੇ।ਤਾ।ਕੀ।ਪਰਕਿਰਿਆ।ਹੈ।ਜਰੂਰ।ਦਸਿਓ

  • @swaransingh8929
    @swaransingh8929 5 років тому +1

    ਬਹੁਤ ਵਧੀਅਾ,ਧੰਨਵਾਦ

  • @bikarsingh8123
    @bikarsingh8123 6 років тому +1

    ਬਹੁਤ ਵਧੀਆ ਕੰਮ ਕੀਤਾ ਵੀਰ ਜੀ

  • @satwinderrealyouristrueisa9647
    @satwinderrealyouristrueisa9647 5 років тому +1

    Veer ji bahut badhiya bian kita. Jankari lai shukariya. Good job ji

  • @dalbarasinghgill2905
    @dalbarasinghgill2905 5 місяців тому +1

    ਖੇਵਟ ਕੀ ਹੁੰਦੀ ਹੈ ਖਤੋਨੀ ਕੀ ਹੁੰਦੀ ਹੈ

  • @DeepSingh-tp7qf
    @DeepSingh-tp7qf 4 роки тому +1

    ਵੀਰਜੀ ਮੇਰੇ ਪਿਤਾ ਜੀ ਸਵਰਗਵਾਸ ਹੋ ਚੁਕੇ ਹਨ ਤੇ ਹੁਣ ਓਨ੍ਹ ਦੀ ਜਮੀਨ ਅਪਣੀ ਮਾਤਾ ਜੀ ਦੇ ਨਾਮ ਕਿਮੇ ਕਰਵਾਈ ਜਾ ਸਕਦੀ ਹੈ, ਸਾਡੀ ਜ਼ਮੀਨ ਵਿਰਾਸਤੀ ਨੇਹੀ ਸੀ ਮੇਰੇ ਪਿਤਾ ਜੀ ਨੇ ਖੁਦ ਖਰੀਦੀ ਸੀ

  • @jasvirmaan7504
    @jasvirmaan7504 4 місяці тому +1

    ਬਾਰਾਂ ਨੁਕਤਾ ਰਿਪੋਰਟ ਕੀ ਹੁੰਦੀ ਹੈ ਜੀ?

  • @karamjitsingh2739
    @karamjitsingh2739 6 років тому +1

    bhut vadia...

  • @raman57
    @raman57 6 років тому +1

    Good knowledge

  • @bhawandeep2151
    @bhawandeep2151 7 місяців тому +2

    ਕਮੇਟੀ। ਦੇ। ਅੰਦਰ। ਜਗ੍ਹਾ। ਦਾ। ਇੰਤਕਾਲ। ਕਿੱਥੇ। ਕਰਾਵੇ

  • @jyotivansh4789
    @jyotivansh4789 3 роки тому +1

    Very well explained

  • @mr_singh111
    @mr_singh111 2 роки тому +1

    Tnx U

  • @somanath2964
    @somanath2964 6 років тому +1

    very nice

  • @karmjeetsingh7618
    @karmjeetsingh7618 5 років тому +1

    Good job ji

  • @raman57
    @raman57 5 років тому +1

    Very good

  • @shindaraikoti2744
    @shindaraikoti2744 5 років тому +1

    ਜੇ ਇੰਤਕਾਲ ਵਿੱਚ ਵਾਰਿਸਾਂ ਵੱਲੋਂ ਕਿਸੇ ਇੱਕ ਜਾ ਦੋ ਵਾਰਿਸਾਂ ਦਾ ਨਾਂ ਦਰਜ ਨਾਂ
    ਕਰਵਾਇਆਂ ਹੋਵੇ ਤਾਂ ਸ਼ਿਕਾਇਤ ਕਿਸ
    ਅਫਸਰ ਕੋਲ ਕੀਤੀ ਜਾਂਦੀ ਹੈ ਵੀਰ ਜ਼ਰੂਰ ਦੱਸਣਾ ਜੀ

  • @manjeetsingh-jj6hw
    @manjeetsingh-jj6hw 4 роки тому +1

    Sir ਮੇਰੇ ਪਿਤਾ ਜੀ ਦੋ ਭਰਾ ਹਨ ਮੇਰੇ ਦਾਦਾ ਜੀ ਵੀ ਦੋ ਭਰਾ ਸੀ (expire ਹੋ ਚੁੱਕੇ)। ਦਾਦਾ ਜੀ ਦਾ ਭਰਾ unmarried ਸੀ ਉਹਨਾਂ ਨੇ ਤਾਇਆ ਜੀ ਨੂ ਪੁੱਤਰ ਬਣਾਇਆ ਸੀ (ਫਰਦ ਵਿਚ ਤਾਇਆ ਜੀ ਦੇ ਦੋ ਪਿਤਾ ਦੇ ਨਾਮ ਹਨ ) . ਦਾਦਾ ਜੀ ਨੇ 14 ਏਕੜ ਜਮੀਨ ਖਰੀਦੀ ਸੀ । ਜੋ ਤਾਇਆ ਜੀ ਤੇ ਮੇਰੇ ਪਿਤਾ ਜੀ ਨੇ 25 ਸਾਲ ਪਹਿਲਾਂ ਅੱਧੀ ਅੱਧੀ ਵੰਡ ਲਈ (ਮੋਖਕ ਬਟਵਾਰਾ ਤਕਸੀਮ ਨਹੀਂ ਹੋਈ )ਹੁਣ ਓਥੇ ਅਸੀਂ ਖੇਤੀ ਕਰਦੇ ਹਾਂ ਅਪਣੇ ਹਿੱਸੇ ਆਈ ਜਮੀਨ ਤੇ। ਫਰਦ ਵਿਚ ਵੀ ਜਮੀਨ ਅੱਧੀ ਅੱਧੀ ਹੈ । 4 ਏਕੜ ਪੁਸ਼ਤੈਨੀ ਜ਼ਮੀਨ ਵੀ ਹੈ ਜੋ ਫਰਦ ਵਿਚ ਤਾਇਆ ਜੀ ਦੇ ਨਾਮ ਬੋਲਦੀ ਹੈ। ਪਰ 25 ਸਾਲ ਪਹਿਲਾ ਪੁਸ਼ਤੈਨੀ ਜ਼ਮੀਨ ਵੀ ਅੱਧੀ ਅੱਧੀ ਵੰਡ ਲਈ (ਮੋਖਕ ਬਟਵਾਰਾ ) ਅਪਣੇ ਹਿੱਸੇ ਦੀ ਅੱਧੀ ਜਮੀਨ ਤੇ ਅਸੀਂ ਖੇਤੀ ਕਰਦੇ ਹਾਂ। ਪੁਸ਼ਤੈਨੀ ਜ਼ਮੀਨ ਤਾਇਆ ਜੀ ਦੇ ਨਾਮ ਹੈ (ਫਰਦ ਵਿਚ) ਜੋ ਹੁਣ ਸਾਡੇ ਨਾਮ ਨਹੀਂ ਕਰ ਰਹੇ ਉਹ ਹੁਣ nri ਵੀ ਹਨ ਕਿ ਉਹ ਇਕੱਲੇ ਪੁਸ਼ਤੈਨੀ ਜ਼ਮੀਨ ਦੇ ਹੱਕਦਾਰ ਹੈ ? ਮੇਰੇ father g 2 saal ਪਹਿਲਾਂ expire ਹੋ ਚੁੱਕੇ ਹਨ ।ਇਸ ਦਾ ਹੱਲ ਦੱਸੋ plz

  • @lakhviersingh7390
    @lakhviersingh7390 2 роки тому +1

    Very.good

  • @ekamnabha7360
    @ekamnabha7360 5 років тому +1

    Fantastic sir

  • @ravindergill1
    @ravindergill1 11 місяців тому +1

    ਵਰਾਸਤ ਇਤਕਾਲ ਫੀਸ ਕਿਨੀ ਹੁਂਦੀ ਆ ਜੀ

  • @harjindercheema6271
    @harjindercheema6271 4 роки тому +2

    ਇੰਤਕਾਲ ਚ ਨਾਮ ਗਲਤ ਹੋਵੇ ਤਾਂ ਸਹੀ ਕਿਵੇਂ ਕਰਵਾਏ ਬਈ ਜੀ ਜਰੂਰ ਦਸਿਓ,,,

  • @sukhsingh4821
    @sukhsingh4821 6 років тому +1

    Bahut vadia km kita y g

  • @jujharjsingh6764
    @jujharjsingh6764 6 років тому +1

    Bahut vadhia kam kita veer

  • @sohansinghgill7201
    @sohansinghgill7201 2 роки тому +1

    ਸਰ ਜੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ 2 ਸਾਲ ਪਹਿਲਾ ਮੈ ਵਿਰਾਸਤ ਇੰਤਕਾਲ ਕਰਾਉਣਾ ਦਿੱਤਾ ਸੀ 05-082020 ਚ। 10000 ਰੁਪਏ ਰਿਸ਼ਵਤ ਲਈ ਸੀ ਪਟਵਾਰੀ ਨੇ ਅਜੇ ਤੱਕ ਫਰਦ ੳਪੁਰ ਮਨਜੂਰੀ ਲਈ ਪੇਸ ਹੈ ਲਿਖ ਕੇ ਆ ਰਿਹਾ ਹੁਣ ਮੈ ਕਿਸ ਕੋਲ ਸਿਕਾਇਤ ਕਰਾ ।

  • @kashmirsinghfzk
    @kashmirsinghfzk 2 роки тому +1

    24-11-21 ਦਾ ਚੜਿਆ ਹੋਇਆ ਹੈ ਅਜੇ ਕੀਤਾ ਨਹੀਂ ਗਿਆ ਪਟਵਾਰੀ ਦੇ ਗੇੜੇ ਲਾਈ ਜਾਂਦੇ ਹਾਂ

  • @kuljeetsingh9816
    @kuljeetsingh9816 6 років тому +1

    thanks

  • @ranjitkaur354
    @ranjitkaur354 5 років тому +1

    boht vdia jankari diti tusi bot bot dhnvad tuhda veer g

  • @gurdeepsohi1427
    @gurdeepsohi1427 3 роки тому +1

    ਸ਼ੀ ਮਾਨ ਜੀ , ਮੇਰੇ ਮਾਮਾ ਜੀ ਦਾ ਵਿਅਾਹ ਹੋਈਅਾ ਹੋਈਅਾ ਸੀ ਤੇ ੳੁਸਦੀ ਇਕ ਲੜਕੀ ਵੀ ਸੀ , ਲੜਕੀ ਦੀ ਮੌਤ 9 ਕੁ ਸਾਲ ਦੀ ੳੁਮਰ ਚ੍ ਹੋ ਗਈ ਸੀ ,ਤੇ ਮਾਮੀ ਦੀ ਵੀ ਮੌਤ ਹੋ ਗਈ ਸੀ ਤੇ ਮਾਮਾ ਇਕੱਲਾ ਹੀ ਰਹਿੰਦਾ ਸੀ ਤੇ ਹੁਣ ੳੁਹਨਾਂ ਦੀ ਵੀ ਮੌਤ ਹੋ ਗਈ ਹੈ ਤੇ ਹੁਣ ਮਾਮੇ ਦੀਅਾ 7 ਭੈਣ ਭਾਈਅਾ ਚੋ ਸਿਰਫ 2 ਭੈਣਾਂ ਹੀ ਜੀੳੁਦੀਅਾ ਹਨ , ਤੇ ਹੁਣ ਮਾਮੇ ਦੀ ਜੋ ਜਮੀਨ ਸੀ ੳੁਸਦੇ ਹੱਕਦਾਰ ਕੋਣ ਕੋਣ ਹੋਣਗੇ ਜੀ ,

  • @Himmat_nirman
    @Himmat_nirman 3 роки тому +1

    ਮੈ ਆਪਣੀ ਜਮੀਨ ਆਪਣੇ ਪੋਤਰੇ ਦੇ ਨਾਮ ਤੇ ਰਜਿਸਟਰੀ ਕਰਵਾ ਦਿੱਤੀ ਹੈ ਜੀ ।ਹੁਣ ਪਟਵਾਰੀ ਇੰਤਕਾਲ ਦੇ ਲਈ ਕਿੰਨੇ ਪੈਸੇ ਲਵੇਗਾ ਜੀ ।

  • @KashmirSingh-pg1vd
    @KashmirSingh-pg1vd 6 років тому +1

    good g

  • @mohitdj5723
    @mohitdj5723 5 років тому +1

    Sir knowledge about property thanksssss

  • @Jaspalsingh-hs5tk
    @Jaspalsingh-hs5tk 3 роки тому +1

    ਬਾਈ ਜੀ ਵਿਰਾਸਤੀ ਇੰਤਕਾਲ ਪਟਵਾਰੀ ਨੂੰ ਕਿੰਨੇ ਸਮੇਂ 'ਚ ਦਰਜ਼ ਕਰਵਾਉਣਾ ਜਰੂਰੀ ਹੁੰਦਾ, ਆਪਣਾ ਫ਼ੋਨ ਨੰਬਰ ਦਿਉ ਜੀ ਨਿੱਜੀ ਗੱਲਬਾਤ ਕਰਨੀ ਹੈ , ਬੇਨਤੀ ਪ੍ਰਵਾਨ ਕਰੋ ਜੀ ਧੰਨਵਾਦੀ ਹੋਵਾਂਗੇ

  • @ekamjottoor6916
    @ekamjottoor6916 Рік тому +1

    ਬਾਹ ਰੈਡ ਐਂਟਰੀ ਰਾਹੀਂ ਵਰਾਸਤ ਦਾ ਇੰਤਕਾਲ ਕਰਾਉਣ ਦਾ ਕੀ ਮਤਲਵ ਹੁੰਦਾ ਹੈ

    • @ekamjottoor6916
      @ekamjottoor6916 Рік тому

      ਬਾਈ ਜੇ ਲਾਇਕ ਦੀ ਬਦਲੇ ਜੁਆਬ ਦੇ ਦਿੰਦਾ ਤਾਂ ਮੇਰੀ ਜਾਣਕਾਰੀ ਵਿਚ ਵਾਧਾ ਹੁੰਦਾ

  • @sunitarani-dc8jb
    @sunitarani-dc8jb 6 років тому +1

    sir meri problem solve ho gyi thanks very much

  • @user-oi6pj2fd9x
    @user-oi6pj2fd9x 11 місяців тому +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਦੇ ਹਇਸਏ1ਬਟਆ48ਹਇਸਆ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ

  • @santokhsingh4360
    @santokhsingh4360 5 років тому +1

    veer ji v good

  • @charanjeetsingh7072
    @charanjeetsingh7072 6 років тому +1

    bhut vadia

  • @rajwantgillsandhu9594
    @rajwantgillsandhu9594 Рік тому +1

    Good morning sir

  • @rajindersinghsaini4964
    @rajindersinghsaini4964 Рік тому +1

    ਸਮੇਂ ਸਮੇਂ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ,,,,👍👍

  • @user-fd9ry5qc5x
    @user-fd9ry5qc5x 11 місяців тому +1

    ਸਹੁਰਾ ਮਰ ਗਿਆ ਹੇ ਉਸ ਦਾ ਬੇਟਾ ਵੀ ਮਰ ਗਿਆ ਹੇ ਉਸ ਦੀ ਜਮੀਨ ਨੂੰਹ ਦੇ ਨਾਮ ਹੋ ਸਕਦੀ ਹੇ ਜਾ

  • @JassSandhu-bo3fk
    @JassSandhu-bo3fk 6 років тому +1

    nice video

  • @mehtabsingh5897
    @mehtabsingh5897 2 роки тому +1

    ਵਿਰਾਸਤ ਇੰਤਕਾਲ ਹੋਣ ਨੂੰ ਕਿੰਨਾ ਸਮਾਂ ਲਗਦਾ ਹੈ

  • @Jajbirsimran
    @Jajbirsimran Рік тому +1

    Sir ਅਸੀ 6 ਭੈਣਾ ਹਨ ਮੇਰਾ ਡੇਡੀ ਅਾਪਣੀ ਮਰਜੀ ਨਾਲ ੲਿੱਕ ਕਿਁਲਾ ੲਿੱਕ ਭੈਣ ਦੇ ਨਾਮ ਕਰਨਾ ਚਾਹੁੰਦਾ ਵਾ ਜਿੰਨੇ ਓੁਹਨੂੰ ਸਾਬਣਾ ਵਾ ਤੇ ਓੁ ਅਾਪਣੀ ਮਰਜੀ ਨਾਲ ੲਿਕ ਦੇ ਨਾਮ ਜਾੲਿੰਦਾਤ ਕਰਵਾ ਸਕਦਾ ਦੂਜੀਅਾ ਭੈਣੇ ਦੇ ਸੈਨਾ ਦੀ ਤੇ ਨੀ ਲੋੜ ਹੁੰਦੀ ।

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਜੇਕਰ ਪਿਤਾ ਜੀ ਜਿਊਂਦੇ ਹਨ ਤਾਂ ਕਿਸੇ ਦੇ ਹੋਰ ਦਸਤਖਤਾਂ ਦੀ ਲੋੜ ਨਹੀਂ ਹੈ ਜੋ ਮਾਲਕ ਹੈ ਉਹ ਆਪਣੇ ਜਿਉਂਦੇ ਜੀਅ ਕਿਸੇ ਦੇ ਵੀ ਨਾਮ ਜਾਇਦਾਦ ਕਰਵਾ ਸਕਦਾ ਹੈ

  • @harjindersingh9249
    @harjindersingh9249 6 років тому +1

    ਜੇ ਔਲਾਦ ਨਾ ਹੋਵੇ ਮਰਨ ਵਾਲਾ ਵਸੀਅਤ ਆਪਣੇ ਭਤੀਜੇ ਦੇ ਨਾਮ ਕਰਵਾ ਦੇਵੇ ਤਾ ਕੁਰਸੀਨਾਮਾ ਕਿਸ ਤਰਾ ਬਣੇਗਾ (ਵਸੀਅਤ ਭੂਆ ਵੱਲੋ ਭਤੀਜੇ ਨੂੰ ਕਰਵਾਈ ਗਈ ਹੈ )

    • @KNOWLEDGEABOUTPROPERTY
      @KNOWLEDGEABOUTPROPERTY  6 років тому

      ki bhua be ulad c ?
      wasiat registered c ?
      kursinama ta use tra bnega jiwe baki bande ne es ch blood relation ch bhua nal show ho jawegi ?

    • @KNOWLEDGEABOUTPROPERTY
      @KNOWLEDGEABOUTPROPERTY  5 років тому

      ur whats up no.?

  • @NAVV__KHANPURIA
    @NAVV__KHANPURIA 4 роки тому +1

    ਵੀਰ ਜੀ ਕਈ ਵਾਰ ਵਰਾਸਤ ਇੰਤਕਾਲ ਤੇ ਪਟਵਾਰੀ ਖਸਰਾ ਨੰਬਰ ਨਹੀ ਪੈਦੇ ਕਿਵੇਂ ਪਤਾ ਲੱਗੈ ਕਿ ਇਹ ਕਿਹੜੇ ਨੰਬਰਾਂ ਦਾ ਇੰਤਕਾਲ ਏ

  • @preetsahota4230
    @preetsahota4230 2 роки тому

    ਵੀਰ ਜੀ ਮੇਰੇ ਡੈਡੀ ਜੀ ਦੀ ਮੌਤ ਹੋ ਚੁੱਕੀ ਅਾ ੲਿੱਕ ੳੁਹਨਾਂ ਦਾ ਅਨਮੈਰਡ ਚਾਚਾ ਸੀ ਜਿਹਨਾਂ ਦੇ ਮਾਂ ਬਾਪ ਪਹਿਲਾਂ ਹੀ ਮਰ ਚੁੱਕੇ ਸੀ ੳੁਹਨਾਂ ਦਾ ਕੋੲੀ ਭੈਣ ਭਰਾ ਨਹੀ ਸੀ ਮੇਰੇ ਡੈਡੀ ੳੁਹਨਾਂ ਦੇ( ਭਤੀਜੇ)ਜਿਹਨਾਂ ਨੂੰ ਵਸੀਅਤ ਨਹੀ ਕੀਤੀ ਹੋੲੀ ੳੁਹਨਾ ਹਿੱਸਾ ਅਸੀਂ ਅਾਪਣੇ ਨਾਂ ਕਰਵਾੳੁਣਾਂ ਚਹੁੰਦੇ ਹਾਂ ਕੋੲੀ ਹੱਲ ਦੱਸਦੋ ਜੀ ਮੇਹਰਬਾਨੀ ਹੋਵੇਗੀ

  • @spiralgalaxy5184
    @spiralgalaxy5184 4 роки тому +1

    Sir intkaal lyee gwah de Tor te lambardar to ilawa kise hor nu bhi leja sakde ne

  • @bahadarsingh1547
    @bahadarsingh1547 Місяць тому +1

    Bi

  • @mohitdj5723
    @mohitdj5723 5 років тому +1

    Daily new video update

  • @sunitakataria7784
    @sunitakataria7784 2 роки тому +1

    Ki is trah ho sakta hai K registry kisi k naam ho and intkal kisi air k naam ho?
    Pls tell me.

  • @user-oi6pj2fd9x
    @user-oi6pj2fd9x 11 місяців тому +1

    ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ

  • @rotihukdi9591
    @rotihukdi9591 Рік тому +2

    Bai patvari ìntkal sade nam kitta jis sanu plot sale kita oda name nahi likhya patvari sahi kitta bai ji dasna

  • @harnekmalhans7783
    @harnekmalhans7783 6 місяців тому +1

    Some Patwaris harass the common man by various tricks force them to come again and again for the same work Patwaris do not their call on phones seldom sit in office

  • @harnekmalhans7783
    @harnekmalhans7783 6 місяців тому +1

    If death certificate is avaiable then what should be done for registration of mutation. Please tell

  • @deeppandherdeeppandher3323
    @deeppandherdeeppandher3323 Рік тому +1

    ਇੰਤਕਾਲ ਪੜਤਾਲ ਲਈ ਪੇਸ਼ ਹੈ ਇਸ ਦਾ ਮਤਲਬ ਕੀ ਹੈ ਵੀਰ

  • @mohammadyaqoobjosh3024
    @mohammadyaqoobjosh3024 5 років тому +1

    Sir ji 16.49 ਨੂੰ ਬਿਸਵੇ ਬਿਸਵਾਸੀਆਂ ਵਿੱਚ ਕਿਵੇ ਲਿਖਿਆ ਜਾਵੇਗਾ

  • @D.e.e.p.77
    @D.e.e.p.77 4 роки тому +2

    ਕੁਰਸਿਨਾਮੇ di ਸਰਕਾਰੀ ਫੀਸ ਹੁੰਦੀ ਹੈ?? ਜ ਹੁੰਦੀ ਹੈ ਤਾਂ ਕਿੰਨੀ ਹੁੰਦੀ ਹੈ

  • @tajindersingh8529
    @tajindersingh8529 5 років тому +1

    ਜੱਦੀ ਜਾਇਦਾਦ ‘ਚੋਂ ਕੀ ਮਾਂ ਆਪਣੇ ਹਿੱਸੇ ਦੀ ਵਸੀਅਤ ਇੱਕ ਪੁੱਤਰ ਦੇ ਨਾਂ ਕਰ ਸਕਦੀ ਹੈ? ਮੁਸ਼ਤਰਕਾ ਖਾਤਾ ਹੁਿਦਆੰ ਕੀ ਰਜਿਸਟਡ ਵਸੀਅਤ ਉਸਦੀ ਮੌਤ ਪਿੱਛੋਂ ਮੰਨਣਯੋਗ ਹੋਵੇਗੀ?

  • @PreetAtwal-zq5bg
    @PreetAtwal-zq5bg 3 місяці тому +1

    Fees kini hundi aa es di

  • @pawansoni8980
    @pawansoni8980 5 років тому +2

    Sir Farad to baad hor koi documents Hunda h ja nhi.... Plz reply

  • @manishmishra3056
    @manishmishra3056 5 років тому +1

    Sir, kya Intkal document aur Nakal Jamabandi same hai? Agar nahi to Intkal ke documents kaun se hote hain??

  • @SukhwinderSingh-wt5wc
    @SukhwinderSingh-wt5wc 4 роки тому +1

    SSA Sir, bahut wadiya valuable jaankari lai bahut bahut tanbaad. Sir, mera ek swaal hai matlab mai asap biti suna riya ha is tei koi video banao ta jo meri help ho sake te pls guide karo mai ki kar skda ha. Mera jadi gar ground floor. Bani hai job ma'am baap nai kharidi cee.. Mera te bade bhra day dowa da viya hoya te bache bhi han. Viya to baad thale rehna hokha ho giya cee wajah ladai mun mutaap. Uper mai te meri wife nai apni mehnat naal 1st floor construct kiti hai. Is duraan father di death ho jandi hai. Baada bhra hamesha paise den to muna karda riha hai. Hun gal is tak bad gai hai. Ki o jadi jaidaad cho hak nahi dear riha na len dear riha mother nai kai baar bhi kiya but o haak den di bajaye uper meri 1st floor de hisa mag riha hai. Please guide me.

  • @radheyshyamsharma343
    @radheyshyamsharma343 2 роки тому +1

    Bai g mera 100sq da makaan h us da intkaal nahi hoeya Ragistri vich khasra number nahi h g makaan m. C vich daraj h.aundi guandi da khasra number same h.mera intkaal kivey ho sakda h g dasna g.

    • @KNOWLEDGEABOUTPROPERTY
      @KNOWLEDGEABOUTPROPERTY  2 роки тому

      ਤੁਹਾਡੀ ਜਗ੍ਹਾ ਖਸਰਾ ਨੰਬਰਾਂ ਵਾਲੀ ਹੋਵੇਗੀ ਪਰ ਉਸ ਟਾਈਮ ਸਾਈਡਾਂ ਪਾ ਕੇ ਰਜਿਸਟਰੀ ਬਿਨਾਂ ਖਸਰਾ ਨੰਬਰ ਤੋਂ ਕਰਵਾ ਲਈ ਹੋਵੇਗੀ ।ਜੇਕਰ ਤੁਸੀਂ ਇੰਤਕਾਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਰਜਿਸਟਰੀ ਦੁਬਾਰਾ ਕਰਵਾਉਣੀ ਪਵੇਗੀ ।ਕਿਉਂਕਿ ਇੰਤਕਾਲ ਕਰਵਾਉਣ ਲਈ ਰਜਿਸਟਰੀ ਵਿੱਚ ਖਸਰਾ ਨੰਬਰ ਲਿਖੇ ਹੋਣੇ ਜ਼ਰੂਰੀ ਹਨ ।

  • @mohitdj5723
    @mohitdj5723 5 років тому +2

    Registered ma 1 % govt fees kesa calculator kerta ha

  • @raghavgaming5998
    @raghavgaming5998 2 роки тому +1

    Bahut vadia pdf file bhejo

  • @nishan7751
    @nishan7751 2 роки тому +1

    meri ek zameen da ek intekal darj nhi hoya wa
    patwari kehenda mai ena purana intekal darj nhi kar sakda court cho jao
    jab os ne kisi ki property ke late intekal ki fadar badar banwai thi
    wo nhi manta kya karo

  • @sandeep75sekhon
    @sandeep75sekhon 5 років тому +2

    How much does it cost for an acre?

  • @harnekmalhans7783
    @harnekmalhans7783 6 місяців тому +1

    If death certificate is not available

  • @sukhpreetsingh182
    @sukhpreetsingh182 4 роки тому +1

    paji mutation ch intakal te stay ho sakdi

  • @balbirsingh3863
    @balbirsingh3863 5 років тому +1

    J temprorary stay milya hove us time vich virast intkal kraya ja skda hai...

  • @user-uh6du1uj8q
    @user-uh6du1uj8q Рік тому +1

    Is di fees kini hundi hai

  • @chanderkantchintu4015
    @chanderkantchintu4015 5 років тому +2

    Sir ki marn wale di property te kudi te munde( usde bache) dowe waris honge

  • @mohitdj5723
    @mohitdj5723 5 років тому +1

    Stamp duty per video send kero

  • @BaljinderSingh-jm5kj
    @BaljinderSingh-jm5kj 3 роки тому +1

    Asi apni takseem to phala taia ji da ladkia nall sanja intkal kaha darkas da ka dakhia

  • @mohitdj5723
    @mohitdj5723 5 років тому +1

    Kya hua Sir ji video send nai ker reha

  • @sharnpalsingh150
    @sharnpalsingh150 3 роки тому +1

    Sir saadi 8kinnala jamin mere father chacha ji 2 bhua 4 hissedaar han tin parsan di death ho chuki hai saade naam jamin kivey hoye gi

  • @sureshkataria167
    @sureshkataria167 4 роки тому

    Veer tuhdi koi book es de relative ja kehdi book read kariye jehdi punjabi language vich howe

  • @ashwaniarya2547
    @ashwaniarya2547 5 років тому +1

    Khasra number intkal me nhi dikha rha patwari or registry me monad h or on line jewel ek khasra me dikh rha h jb ki registry me 3 khasre h meridian registry me bi or baki registry me bi 3 khasre monad h patwari manual likh ke deta h pr online jewel ek hi h

  • @gtbglobal9307
    @gtbglobal9307 6 років тому +1

    VEER JI LAL LAKIR BARE V DASEO LAL LAKIR KI HUNDI AA

  • @MrJasijatt
    @MrJasijatt 3 роки тому

    Ssa veer ji. veer ji ik gal clr krio ji sadi dadi ji jamin pai a dadi ji da 6 yaer pehla

  • @gippybains2065
    @gippybains2065 4 роки тому +1

    ਤੱਕ ਸੀਮ ਕਿਵੇ ਹੁੰਦੀ ਆ ਤੇ ਇਜਲਾ ਕਿਵੇਂ ਹੁੰਦਾਆ

  • @gtbglobaleducationnabha5840
    @gtbglobaleducationnabha5840 5 років тому +1

    Valuable knowledge

  • @avtarsinghdigipal8492
    @avtarsinghdigipal8492 5 років тому +1

    Bahut vadia video, sir puda wich plot regular karwaon ate noc prapat Karan .is to ilawaa jekar noc pure plot d hove par plot do hissia vich divide karna hove ta kive kar sakde ha.

    • @KNOWLEDGEABOUTPROPERTY
      @KNOWLEDGEABOUTPROPERTY  5 років тому

      Y g puda aproved jo plot hunde ne os plot nu adha sale nhi hunda, puda ne plots de pehla hi size bnaye hunde ne.

    • @avtarsinghdigipal8492
      @avtarsinghdigipal8492 5 років тому +1

      Hanji sir Plot unauthorised colony vich hai jo k regularise puda to karva chuke han noc sub divide nahi karwa sakde

  • @yoyomobile3972
    @yoyomobile3972 5 років тому +1

    Sir ji Lal lakeer wala ghar di will(vasiyatnama) ho sakda yaa ????? Ate kehre documents di lor yaa ???? Pls reply