ਲੋਨ ,ਲਿਮਟਾਂ ,ਜਮਾਨਤ , ਵੇਚ, ਖਰੀਦ , ਬੰਜਰ, ਗੈਰਮੁਮਕਿਨ, ਬੈ, ਤਬਾਦਲਾ, ਚਾਹ ਗੈਰਜਾਰੀ ਅਾਦਿ ਮਾਲਕੀ ਬਾਰੇ ਬਹੁਮੁੱਲੀ

Поділитися
Вставка
  • Опубліковано 12 вер 2024
  • #GREAT #KNOWLEDGE #INTKAL #FARAD #GIRDAWARI
    ੲਿਸ ਵੀਡੀਓ ਚ ਦੱਸਿਅਾ ਹੈ ਕਿ
    ਲੋਨ ,ਲਿਮਟਾਂ ,ਜਮਾਨਤ , ਵੇਚ, ਖਰੀਦ , ਬੰਜਰ, ਗੈਰਮੁਮਕਿਨ, ਬੈ, ਤਬਾਦਲਾ, ਚਾਹ ਗੈਰਜਾਰੀ ਅਾਦਿ ਮਾਲਕੀ ਬਾਰੇ ਬਹੁਮੁੱਲੀ ਜਾਣਕਾਰੀ
    ੲਿਸ ਤੋ ੲਿਲਾਵਾ ਹੋਰ ਵੀਡੀਓ ਦੇਖਣ ਲੲੀ ਹੇਠ
    ਦਿੱਤੇ ਲਿੰਕ ਤੇ ਪਰੈੱਸ ਕਰੋਜਮ:-
    ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ।
    • ਜਮੀਨ ਜਾੲਿਦਾਦ ਦੀ ਪਰੈਕਟੀ...
    1. ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
    • Video
    2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
    • ਫਰਦ ਜਮਾਬੰਦੀ ੲਿੰਤਕਾਲ ਵਗ...
    3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
    • Mutation ! ੲਿੰਤਕਾਲ ਕੀ ...
    4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
    • ਵਸੀਅਤ ਕਰਵਾੳੁਣੀ ਕਿੳੁ ਜਰ...
    5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
    • ਵਸੀਅਤ ਕਿੰਨੇ ਤਰਾਂ ਦੀ ਹੁ...
    6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
    • ਵਸੀਅਤ ਕਦੋਂ ਅਤੇ ਕਿਵੇਂ ਕ...
    7. ਵਸੀਅਤ ਕੌਣ ਕਰਵਾ ਸਕਦਾ ਹੈ?
    • Will kon Karwa Sakta h...
    8. ਵਸੀਅਤ ਕੀ ਹੁੰਦੀ ਹੈ ? What is will?
    • ਵਸੀਅਤ ਕੀ ਹੁੰਦੀ ਹੈ ? Wh...
    9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
    • ੲਿੰਤਕਾਲ ਵਰਾਸ਼ਤ ਕੀ ਹੁੰਦਾ...
    10. What is Farad Badar ? How to correction in revenue record ?
    • ਫਰਦ ਜਮਾਬੰਦੀ ਵਿੱਚ ਮਾਲਕ ...
    11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
    • ੲਿੰਤਕਾਲ ਮੁਤਨਾਜਾ ਕੀ ਹੁੰ...
    12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
    • ਜਮੀਨ ਦਾ ਤਤੀਮਾ ਕੀ ਹੁੰਦਾ...
    13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
    • ਗਿਰਦਾਵਰੀ ਅਾਪਣੇ ਨਾਮ ਕਿਵ...
    14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
    • जमीन में बटवारा कैसे क...
    15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
    • ਜਮੀਨਾਂ ਦੇ ਝਗੜਿਅਾਂ ਸਬੰਧ...
    16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
    • ਫਰਦ ,ਜਮਾਬੰਦੀ , ਚਾਰ ਸਾਲ...
    17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
    • ਨਿਸਾਨਦੇਹੀ ਕੀ ਹੁੰਦੀ ਹੈ।...
    18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
    • Power of Attorney ਮੁਖ਼...
    ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
    • ਫਰਦ ਜਮਾਬੰਦੀ ਤੇ ਨਕਸ਼ਾ ਲ...
    ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
    ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ • Mutation ! ੲਿੰਤਕਾਲ ਕੀ ...

КОМЕНТАРІ • 87

  • @punjabkhetibari2615
    @punjabkhetibari2615 Рік тому +2

    ਵੀਰ ਜੀ ਜਮੀਨ ਗਹਿਣੇ ਲੈਣੀ ਹੋਵੇ ਜਾਂ ਦੇਣੀ ਹੋਵੇ ਉਸ ਬਾਰੇ ਵੀ ਵੀਡਿਓ ਬਣਾਉ ਜੀ

  • @RajniSharma-hg8jl
    @RajniSharma-hg8jl 5 років тому +1

    Aap ji dia videos aam bandey layi bahut fayda wali hai tuhada bahut dhanvad ji

  • @narendernarwal8066
    @narendernarwal8066 4 роки тому +2

    Sir ji, बहुत बढ़िया जानकारी। कालम नं 8 में एक शब्द (बरुए) लिखा है। कृपया इस का अर्थ बताने का कष्ट करेंगे।

  • @SukhjeetSingh-wu7vh
    @SukhjeetSingh-wu7vh Рік тому +1

    ਸਰ ਜੀ ਜਦੋਂ ਆਪਾ ਗੂਗਲ 'ਚ ਜਾਕੇ ਜਮਾਂਬੰਦੀ ਕੱਢਦੇ ਹਾਂ ਤਾਂ ਉੱਥੇ ਇੱਕ ਓਪਸਨ ਹੁੰਦੀ ਹੈ ਰਿਕਾਰਡ 'ਚ ਸੋਧ। ਜਿਵੇਂ ਮੈਂ ਨਾਮ 'ਚ ਸੋਧ ਕਰਵਾਉਣੀ ਹੈ ਤਾਂ ਉੱਥੇ ਕਿਹੜੀ ਓਪਸਨ ਚੁਣਾ ਉੱਥੇ ਤਿੰਨ ਨੇ ,jmandi ,moutation ,rojnamcha

  • @anureetthind4089
    @anureetthind4089 5 років тому +2

    Good knowledge

  • @johnjones-zq2uf
    @johnjones-zq2uf 5 років тому +2

    You are great,tusi rab de nere ho .we need more people like you

  • @SukhjeetSingh-wu7vh
    @SukhjeetSingh-wu7vh Рік тому +1

    ਚਾਰ ਸਾਲਾਂ ਰਿਕਾਰਡ ਜਦੋ ਤਿਆਰ ਹੁੰਦਾ ਉਸ ਸਮੇਂ ਨਾਮ 'ਚ ਸੋਧ ਕਰਵਾ ਸਕਦੇ ਆ ਜੀ।

  • @gurisandhu8688
    @gurisandhu8688 3 роки тому +1

    Wa g wa bahut vadia jankari

  • @Ravinder1985
    @Ravinder1985 5 років тому +1

    Thanks sir ik video central government di jamin bare vi bnao

  • @hydraempire2018
    @hydraempire2018 5 років тому +1

    Thnx for good information

  • @barindergrewal3339
    @barindergrewal3339 2 роки тому +1

    Good information

    • @gurtejsingh7950
      @gurtejsingh7950 Рік тому

      ਇਹ ਦੱਸਣਾ ਕਿ ਕੋਈ ਵਿਅਕਤੀ ਆਡ ਰਹਿਣ ਫੱਕ ਕਰਾਉਣ ਵਾਸਤੇ ਪਟਵਾਰੀ ਪਾਸ ਗ਼ਲਤ ਫੱਕ ਸਰਟੀਫਿਕੇਟ ਪੇਸ਼ ਕਰ ਦਿੰਦਾ ਹੈ ਪਟਵਾਰੀ ਉਸ ਮੁਤਾਬਿਕ ਫੱਕ ਕਰ ਦਿੰਦਾ ਹੈ ਅਤੇ ਬੈਂਕ ਅਧਿਕਾਰੀ ਪਟਵਾਰੀ ਤੇ ਪਰਚਾ ਦਰਜ ਕਰਵਾਇਆ ਜਾਂਦਾ ਹੈ ਅਤੇ ਐਫ਼ ਆਰ ਦਰਜ ਹੋ ਜਾਂਦੀ ਹੈ ਪਟਵਾਰੀ ਦਾ ਕੋਈ ਕਸੂਰ ਨਹੀਂ ਉਸ ਨੇ ਬੈਂਕ ਅਧਿਕਾਰੀ ਦੇ ਦਿੱਤੇ ਮੁਤਾਬਿਕ ਫੱਕ ਕਰ ਦਿੱਤਾ ਹੈ ਉਸ ਪਟਵਾਰੀ ਦੀ ਬਦਲੀ ਹੋਈ ਨੂੰ 2ਸਾਲ ਹੋ ਚੁੱਕੇ ਹਨ ਮੋਕ ਦੇ ਪਟਵਾਰੀ ਪਾਸ ਬੈਂਕ ਅਧਿਕਾਰੀ ਵੱਲੋਂ ਡਾਕ ਰਾਹੀਂ ਅਤੇ ਤਹਿਸੀਲਦਾਰ ਰਾਹੀਂ ਆਡ ਰਹਿਣ ਪਾਉਣ ਵਾਸਤੇ ਭੇਜਿਆ ਜਾਂਦਾ ਹੈ ਉਸ ਮੁਤਾਬਿਕ ਆਡ ਰਹਿਣ ਨਹੀਂ ਦਰਜ ਕਰਦਾ ਹੈ ਗੁਰਤੇਜ ਸਿੰਘ ਫਰੀਦਕੋਟ

  • @jagpreetsinghsandhu1448
    @jagpreetsinghsandhu1448 5 років тому +1

    Thanks ji

  • @kamaljitsingh3781
    @kamaljitsingh3781 2 роки тому +1

    Ok

  • @pankajdhuria6221
    @pankajdhuria6221 5 років тому +3

    Namaskar Sir assi 4 kille jammen purchage kitti hai mera name kastkar vich aa raha hai malky khane vich nahi aa raha hai kab aae gaa

  • @Gurpreetsingh-yl5fx
    @Gurpreetsingh-yl5fx 5 років тому +1

    Thanks sir ji

  • @royalpattern7103
    @royalpattern7103 3 роки тому +1

    Veer online jameen da naksha vekhn bare video jaroor bnao ji 🙏

  • @harpreetjohal407
    @harpreetjohal407 5 років тому +1

    Thanks veer

  • @VaidCharanKamal
    @VaidCharanKamal 5 років тому +1

    Good

  • @legendofminecraft6626
    @legendofminecraft6626 5 років тому +1

    ਬਾਈ ਆਪਾ ਸਰਕਾਰੀ ਰਸਤਾ ਪਹੀ ਬੰਦ ਕਰਵਾ ਸਕਦੇ ਹਾ ਜਿਸ ਪਹੀ ਵਿੱਚ ਹੋਰ ਕਿਸੇ ਨਾਗਾ ਨਾ ਹੋਵੈ ਭਾਵ ਹੋਰ ਰਕਵੇ ਨੂੰ ਨਾ ਲੱਗੀ ਹੋਵੈ 8728847147

  • @jagpreetsinghsandhu1448
    @jagpreetsinghsandhu1448 5 років тому +1

    Thanks jil

  • @singhzgurpreet8073
    @singhzgurpreet8073 3 роки тому

    ਵੀਰ ਜੀ, ਮੈਂ ਬੈਂਕ ਚ ਕੰਮ ਕਰਦਾ, credit department ch, Agri loans wich, lease te ਜਮੀਨ ਯਾ ਕੋਰਟ ਆਰਡਰ ਉਤੇ video banao, te jekar ਜਮੀਨ transfer hoi Howe ta kai war naam de naam fard ni ਨਿਕਲਦੀ online, eddaan kyu।hunda or online ਜਮਾਂਬੰਦੀ ਤੇ ਰੈਡ fonts and simple ch fark dso PL

  • @manmohanverma3916
    @manmohanverma3916 5 років тому +1

    Kilaa no v rectangal no. kase aor kis anupat me tutahtee h .properety sale karne k bad kirpya batye.

  • @PracticalAyu
    @PracticalAyu 4 роки тому +1

    ਵੀਰਜੀ ਕਿ ਗਿਫ਼੍ਟ ਡੀਡ ਦੀ ਰਜਿਸਟਰੀ ਜੇ ਮਲਿਕ ਚਾਹੇ ਤਾਂ ਟੁੱਟ ਸਕਦੀ ਆ ਜਾ ਨਹੀਂ

  • @gurmeetdhillon9020
    @gurmeetdhillon9020 3 роки тому +1

    ਬਾਈ ਜੀ ਜੇ ਜਮਾਬੰਦੀ ਹੀ ਨਾ ਹੌਈ ਹੌਵੇ 81 82 ਤੌ ਬਾਅਦ ਫੇਰ ਕੀ ਕਰੀਏ

  • @real-talent10.09.
    @real-talent10.09. 2 роки тому +1

    ਭਾਜੀ ਰੂੜੀ ਵਾਲੇ ਸਪੈਸ਼ਲ ਨੰਬਰ ਕਿਸ ਤਰਾਂ ਕੱਢੀਏ ਫਰਦ ਚੋਂ ਮਨ ਲਓ 64 ਜਾਂ ਹੋਰ

  • @parvisoonk1941
    @parvisoonk1941 4 роки тому +1

    Thxxx Vir ji

  • @harbhagwansingh3134
    @harbhagwansingh3134 3 роки тому +1

    Y gurdarvari di kini fees hundi ee ....?

  • @ranjitsinghranjitsingh8876
    @ranjitsinghranjitsingh8876 5 років тому

    ਵੀਰ ਜੀ ।।ਮੁਸ਼ਤਰੀ ਰਹਿਨ ਅਤੇ ਮੁਸ਼ਤਰਿਆਨ ਰਾਹਿਨਾਨ ਦਾ ਕੀ ਮਤਲਬ ਹੈ

  • @royalpattern7103
    @royalpattern7103 3 роки тому +1

    Ja koi link attache krdo plz

  • @Rajat_edit001
    @Rajat_edit001 4 роки тому +1

    Veer ji asi Limit krwa rhy haan, jdo asi wapis paise bharne haan, te ki sirf viaaj bhrna painda h, ki Raakm v ghat hundi jandi aa ya fir, viaaj hi bharna painda, please reply veer ji, bank wale clear ni dass rhy.tusi dass do ki process hunda baad vich.

    • @KNOWLEDGEABOUTPROPERTY
      @KNOWLEDGEABOUTPROPERTY  4 роки тому +1

      ਤੁਹਾਡੀ ਲਿਮਟ ਵਿੱਚੋਂ ਜਿੰਨੇ ਪੈਸੇ ਤੁਸੀਂ ਕਢਵਾਉਣਗੇ ।ਉਹਨੇ ਪੈਸਿਆਂ ਤੇ ਵਿਆਜ ਲੱਗਣਾ ਸ਼ੁਰੂ ਹੋ ਜਾਵੇਗਾ ।ਜਦੋਂ ਤੁਸੀਂ ਉਹ ਪੈਸੇ ਬੈਂਕ ਵਿੱਚ ਵਾਪਸ ਭਰ ਦੇਵੋਗੇ ।ਫਿਰ ਵਿਆਜ ਲੱਗਣਾ ਬੰਦ ਹੋ ਜਾਵੇਗਾ ।ਲਿਮਟ ਦੇ ਪੈਸੇ ਬਰਤਨਾਂ ਨਾ ਵਰਤਣਾ ਤੁਹਾਡੀ ਮਰਜ਼ੀ ਹੈ ।ਛੇ ਮਹੀਨਿਆਂ ਦੇ ਵਿੱਚ ਇੱਕ ਵਾਰ ਕਰਵਾਉਣੇ ਜ਼ਰੂਰੀ ਹੁੰਦੇ ਹਨ ।

    • @Rajat_edit001
      @Rajat_edit001 4 роки тому

      @@KNOWLEDGEABOUTPROPERTY thank you for reply

  • @jagpreetsinghsandhu1448
    @jagpreetsinghsandhu1448 5 років тому +1

    Namaskar sir, sir asi 2 kille Jamin purchase karni ha, khevat sanji ha 585 kanal Di, os bande DE malki 30 kanal 1 marla ha,osne November 2017 vich apne Father to apne name jamin karai c, and intcal vi manjoor Ho gia ha, but girdawri osde father name HI ha, sir mera swal ha vi ma jamin kharid lawa ta mere name te girdawri ho jegi. Plz dasna Sir

    • @KNOWLEDGEABOUTPROPERTY
      @KNOWLEDGEABOUTPROPERTY  5 років тому

      hnji brother purchage kr lo
      girdawari tuhade name ho jawegi baad ch.
      jdo intkal ho gya . Osto bad girdawari de time patwari nu yad krwa dena. Oct. & March de month girdawari krde ne patwari

    • @KNOWLEDGEABOUTPROPERTY
      @KNOWLEDGEABOUTPROPERTY  5 років тому

      y g ho gya masla hal ?

  • @studyandmedicalinfo353
    @studyandmedicalinfo353 4 роки тому +1

    Sir hishyan da verva galt vi Ho jnda Ha ja ni

    • @KNOWLEDGEABOUTPROPERTY
      @KNOWLEDGEABOUTPROPERTY  4 роки тому

      Farad jamabandi wagera ch name wgera di galti thik karwaun ly videos: ua-cam.com/play/PLLA4sMExB0l9fiW0QANbrG2FcyP7wyKVk.html

  • @ranjeet00572
    @ranjeet00572 3 роки тому

    ਬਈ ਜੀ ਚਾਹੀ ਜਮੀਨ ਨੂੰ ਨਹਿਰੀ ਵਿੱਚ ਕਿਵੇਂ ਤਬਦੀਲ ਕੀਤੀ ਯਾ ਕਾਰਵਾਈ ਜਾ ਸਕਦੀ ਹੈ

  • @davidepabla7964
    @davidepabla7964 5 років тому +1

    22g ghaint

    • @KNOWLEDGEABOUTPROPERTY
      @KNOWLEDGEABOUTPROPERTY  5 років тому

      ਮਿਤੀ 29-6-2019 ਦਿਨ ਸਨੀਵਾਰ ਸਵੇਰੇ 11 ਵਜੇ ਜਮੀਨ ਜਾੲਿਦਾਦ ਨਾਲ ਸਬੰਧਤ ਮਸਲਿਅਾਂ ਬਾਰੇ ਤੁਹਾਡੇ comments ਦੇ ਜਵਾਬ ਲਾੲੀਵ ਹੋ ਕੇ ਪੂਰੀ ਡਿਟੇਲ ਨਾਲ ਦਿੱਤੇ ਜਾਣਗੇ।ੲਿਸ ਲੲੀ LIVE ਪਰੋਗਰਾਮ ਜਰੂਰ ਦੇਖਿਓ ਤਾਂ ਜੋ ਤੁਸੀ ਅਾਪਣੀ ਸਮੱਸ਼ਿਅਾ ਦਾ ਹੱਲ ਸੁਣ ਸਕੋ।ੲਿਸ ਲੲੀ ਅਾਪਣੇ LIVE ਪਰੋਗਰਾਮ ਨੂੰ ਵੱਧ ਤੋਂ ਵੱਧ ਸੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ੲਿਸ ਦਾ ਲਾਭ ੳੁਠਾ ਸਕਣ।
      ਧੰਨਵਾਦ ਜੀ
      FROM :- KNOWLEDGE ABOUT PROPETTY

  • @morninggroupbarnalanaibsin2612
    @morninggroupbarnalanaibsin2612 5 років тому

    36×40 ਦੇ ਕਿਲੇ ਵਿਚੂ ਵਡ ਕਰਨੀ ਹੈ ਇੱਕ ਸਾਈਡ 79 ਮਰਲੇ ਦੂਸਰੀ ਸਾਈਡ 81 ਮਰਲੇ ਕਰਨੇ ਹਨ 40 ਵਾਲੀ ਸਾਈਡ ਲੰਬ ਵਢਣੀ ਹੈ ਇਸੇ ਦੇ ਕਿੰਨੇ ਫੁੱਟ ਅਤੇ ਕਿਨੇ ਇੰਚ ਕੀਤੇ ਜਾਣ ਕਿਰਪਾ ਕਰਕੇ ਸੰਨੂ ਜਾਣਕਾਰੀ ਦਿਊ ਜੀ

    • @KNOWLEDGEABOUTPROPERTY
      @KNOWLEDGEABOUTPROPERTY  5 років тому

      ਤਿਕੋਣੇ ਖੇਤ ਦੀ ਮਿਣਤੀ ਕਨਾਲ ਮਰਲੇ , ਫੁੱਟਾਂ ਅਤੇ ਗਜਾਂ ਚ ਅਾਪ ਕਰਨੀ ਸ਼ਿੱਖੋ ਸਿਰਫ 5 ਮਿੰਟ ਵਿੱਚ।
      ua-cam.com/video/FbJwSbsMT6c/v-deo.html

  • @prabhjotsingh1831
    @prabhjotsingh1831 5 років тому +1

    Very nice and helpful video Bai ji rab tuhanu trakkiyan bakhshe lamiyaan umraan bakhshe Bai ji apna contact number share Kar lo ik personal gall karni aaa

    • @KNOWLEDGEABOUTPROPERTY
      @KNOWLEDGEABOUTPROPERTY  5 років тому

      y g tusi apna whats app wala no. sand kro , mai call kraga apm
      na time dekh k

  • @charanjeetkaur1847
    @charanjeetkaur1847 Рік тому

    Ik loan ja limit fakk hu chuky ha matlab ki koi karja ja koi paisa nahi den wala fakk hu chuka ha

  • @gurisandhu8688
    @gurisandhu8688 3 роки тому +1

    Bai g billa baya and neej baya da ki matlab a

    • @KNOWLEDGEABOUTPROPERTY
      @KNOWLEDGEABOUTPROPERTY  3 роки тому

      ਸ਼ਬਦਾਂ ਦੇ ਅਰਥਾਂ ਵਾਲੀ ਵੀਡੀਓ ਦੇਖੋ ਜੀ

  • @babbusidhu3723
    @babbusidhu3723 5 років тому

    Veer g sat Shri akal. APNI case bare gal hoyi c g. Hun nakal mil gyi is vich 1/6 and 1/48 hissa dita.eh bigge jameen bandi hai. Total jameen 81 bigge 11viswe hai..

    • @KNOWLEDGEABOUTPROPERTY
      @KNOWLEDGEABOUTPROPERTY  5 років тому

      Y g tuhada no. Sand kro Comment krke jis no. te whats app v chalda hai. Mai app call kraga

  • @mohitdj5723
    @mohitdj5723 5 років тому +1

    Patnama video

  • @babbusidhu3723
    @babbusidhu3723 5 років тому +1

    Veer ਮੈ high court ਤੋਂ case jitya ਹੁਣ ਕਬਜ਼ਾ ਵਾਰੰਟ kiven leya jave. Mere kol jameen da ਕਬਜ਼ਾ ni hega. Je jameen stay ho gyi fer v ਕਬਜ਼ਾ ho sakda?

    • @KNOWLEDGEABOUTPROPERTY
      @KNOWLEDGEABOUTPROPERTY  5 років тому +1

      Je stay ho gyi ta kabja nhi ho sakda
      Kabja warant tehsildar nu mil k jari karwao

    • @KNOWLEDGEABOUTPROPERTY
      @KNOWLEDGEABOUTPROPERTY  5 років тому +1

      Kabja warant to baad police help nal kanugo ne kabja dewana tuhanu

    • @babbusidhu3723
      @babbusidhu3723 5 років тому +1

      Thnx veer g

    • @KNOWLEDGEABOUTPROPERTY
      @KNOWLEDGEABOUTPROPERTY  5 років тому +1

      Like and share
      thanks

    • @babbusidhu3723
      @babbusidhu3723 5 років тому +1

      High court ton ਬਾਦ appeal kithe ਪੈ sakdi hai g? Kabza warrant ਕਿੰਨੇ ਸਮੇਂ ਦਾ process hai g??

  • @sagandeepsingh8211
    @sagandeepsingh8211 4 роки тому +1

    Laptop Devi Rajbari Rasoi

  • @babbusidhu3723
    @babbusidhu3723 5 років тому +1

    Veer g sada ਫੈਸਲਾ 8 ਅਪ੍ਰੈਲ 2019 nu hoya c hale ਨਕਲ ni mili veer g.. Next week ਨਕਲ milju fer ਦੇਖਦੇ ਆ ਜੀ ki krde ne

  • @mohitdj5723
    @mohitdj5723 5 років тому +1

    Video send kerta rehooooo

    • @KNOWLEDGEABOUTPROPERTY
      @KNOWLEDGEABOUTPROPERTY  5 років тому

      Video complete dekhte rehna
      jankari milti rahegi
      Like share & coment krte rehna
      ok thanks

  • @mohitdj5723
    @mohitdj5723 5 років тому +1

    Video bahut kuch sekh reha ho

  • @Mandee__star
    @Mandee__star 2 роки тому +1

    Sir phone number baj do