ਇੰਤਕਾਲ ਕੀ ਹੈ ਤੇ ਇਹ ਕਰਵਾਉਣਾ ਕਿਉਂ ਜਰੂਰੀ ਹੈ ¦ All About Intkal ¦ Avtar Singh ¦ Apna Punjab

Поділитися
Вставка
  • Опубліковано 17 жов 2024
  • ਇੰਤਕਾਲ ਕੀ ਹੈ ਤੇ ਇਹ ਕਰਵਾਉਣਾ ਕਿਉਂ ਜਰੂਰੀ ਹੈ ¦ All About Intkal ¦ Avtar Singh ¦ Apna Punjab
    ਸਤਸ਼੍ਰੀਅਕਾਲ ਦੋਸਤੋ ,
    ਅੱਜ ਅਸੀਂ ਤੁਹਾਨੂੰ ਇੰਤਕਾਲ ਬਾਰੇ ਦੱਸਾਂਗੇ ਕਿ ਇੰਤਕਾਲ ਕੀ ਹੁੰਦਾ ਹੈ ਤੇ ਇਹ ਕਰਵਾਉਣਾ ਕਿਉਂ ਜਰੂਰੀ ਹੁੰਦਾ ਹੈ, ਸੋ ਪੂਰੀ ਵੀਡੀਓ ਧਿਆਨ ਨਾਲ ਵੇਖਣਾ . ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾ Like ਤੇ Share ਜਰੂਰ ਕਰਿਓ. ਜੇ ਤੁਸੀਂ ਵੀ ਕੋਈ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਜਾਂ ਹੋਰ ਕੋਈ ਵੀ Problem ਹੋਵੇ ਤਾਂ Comment ਕਰਕੇ ਜਰੂਰ ਦੱਸਿਓ ਤੇ ਸਾਡੇ ਲਈ ਕੋਈ ਸੁਯਾਅ ਹੈ ਤਾ ਵੀ Comment ਕਰਕੇ ਜਰੂਰ ਦੱਸਿਓ . ਸਾਡੀਆਂ ਅੱਗੇ ਆਉਣ ਵਾਲੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ (ਆਪਣਾ ਪੰਜਾਬ ) ਨੂੰ Subscribe ਵੀ ਕਰ ਲਵੋ .ਧੰਨਵਾਦ !
    Topics Covered:
    ਇੰਤਕਾਲ ਕੀ ਹੈ,
    ਇੰਤਕਾਲ ਕੀ ਹੈ ਤੇ ਇਹ ਕਰਵਾਉਣਾ ਕਿਉਂ ਜਰੂਰੀ ਹੈ,
    All About Intkal,
    Avtar Singh,
    Apna Punjab,
    intkal of land haryana, intkal kaise nikale haryana, intkal fees in punjab, intkal dekhegi, intkal haryana online, Inteqal status, Inteqal number check, Intkal status, Intkal kaise nikale, Intkal online punjab, Inteqal kaise hota hai, Intkal kya hota hai, Inteqal of property in pakistan, Intkal of property in punjab, Intkal

КОМЕНТАРІ • 18

  • @sunnyladhar645
    @sunnyladhar645 3 місяці тому +3

    ਵੀਰ ਜੀ ਸਾਡਾ ਇਕ ਕੇਸ ਚਲ ਰਿਹਾ ਜੋ ਕੀ 2001.2 ਦਾ ਹੈ ਸਾਡੇ ਨਾਲ ਬਿਆਨਾਂ ਕਰਕੇ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਅਸੀਂ ਕੇਸ ਦਰਜ ਕਰਾ ਦਿੱਤਾ ਨੋ ਸਾਲ ਬਾਅਦ ਲੋਰ ਕੋਟ ਨੇਂ ਸਾਡੇ ਹੱਕ ਵਿੱਚ ਕਰ ਦਿੱਤਾ ਦੁਸਰੀ ਪਾਰਟੀ ਨੇ ਅਪੀਲ ਕੀਤੀ ਸ਼ੈਸ਼ਨ ਜੱਜ ਤੇ ਉਹਨਾਂ ਨੇ ਵਿਆਜ਼ ਲਾਕੇ ਪੈਸੇ ਦੇਣ ਨੂੰ ਕਿਹਾ ਪਰ ਦੂਜੀ ਪਾਰਟੀ ਨਹੀਂ ਆਈ ਫਿਰ ਅਸੀਂ ਚੰਡੀਗੜ੍ਹ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਪੀਲ ਕੀਤੀ ਉਥੋਂ ਡਿਗਰੀ ਹਾਸਲ ਹੋ ਗੲਈ ਫਿਰ ਲੋਰ ਕੋਟ ਵਿਚ ਇਜਰਾ ਲਈ ਕੇਸ ਦਰਜ ਕੀਤਾ ਗਿਆ ਜੱਜ ਸਾਹਿਬ ਨੇ ਸਾਨੂੰ ਰਜਿਸਟਰੀ ਹੁਕਮ ਦਿੱਤਾ ਜੱਜ ਦੇ ਰੀਡਰ ਨੇ ਰਜਿਸਟਰੀ ਕਰਾਈ।ਪਰ ਇਹ ਜ਼ਮੀਨ ਤਿਜੀ ਚੋਥੀ ਜਗ੍ਹਾ ਵਿਕ ਗੲਈ ਹੈ ਉਹਨਾਂ ਨੇ ਵੀ ਕੇਸ ਦਰਜ ਕੀਤਾ ਹੈ।ਪਰ ਪਟਵਾਰੀ ਇੰਤਕਾਲ ਦਰਜ ਨਹੀਂ ਕਰ ਰਿਹਾ ਇਹ ਕੇਸ ਦਰਜ ਨੂੰ ਤਕਰੀਬਨ 22.23 ਸਾਲ ਹੋ ਗਏ ਹਨ ਕਿਰਪਾ ਕਰਕੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਮੇਰਾ ਨੰਬਰ ਹੈ 62847.26399

  • @jogindersinghladdi1166
    @jogindersinghladdi1166 8 місяців тому

    Very nic

  • @SukhjinderSingh-yl8sl
    @SukhjinderSingh-yl8sl 2 роки тому +1

    ਵੀਰੇ,ਸ਼ਹਿਰ ਦੇ ਵਿਚ ਘਰ/ਦੁਕਾਨ ਦੇ ਵਾਸਤੇ ਜਮੀਨ/ਪਲਾਟ ਖਰੀਦ/ਫਿਰੋਕਤ ਵਿਚ ਵਰਤਣ ਲਈ ਸਾਵਧਾਨੀਆਂ ਬਾਬਤ ਭੀ ਜਾਣਕਾਰੀ ਦਿੰਦਿਆਂ ਵੀਡੀਓ ਬਣਾਉਣ ਦੀ ਕਿਰਪਾ ਕਰਨੀ ਜੀ

  • @rotihukdi9591
    @rotihukdi9591 Рік тому +1

    Bai ji patvari n intkal t sada nam ĺikh dita jis sanu plot sale kita oda nam nahi likhya sida mera name he likh ditta Bai ji dasna patvari n sahi kitta

  • @nirpalmann2343
    @nirpalmann2343 3 місяці тому

    Itrqal to baad kine time to name aun lg jnda bai ji

  • @jaskaransingh4654
    @jaskaransingh4654 3 місяці тому

    Veer g Intkal hon li kina time lgda

  • @harmeetsingh1403
    @harmeetsingh1403 Рік тому +1

    ਕਿੰਨਾ ਸਮਾਂ ਲੱਗਦਾ ਇੰਤੇਤਾਲ ਵਿੱਚ

  • @nishan7751
    @nishan7751 2 роки тому

    Humne Ek Jameen Ke khardi i se Jiska intkal to hua tha magar maujuda Jamabandi Mein vah Hamare Naam per Nahin bolati Jinse Ki Thi unke barishon ke naam per Chadh gai hai aise Mein Kya Karen

  • @ramanjitsingh8628
    @ramanjitsingh8628 3 роки тому +1

    Limt the details " bara dasho

  • @GurpreetSingh-mk7hx
    @GurpreetSingh-mk7hx 4 місяці тому

    ਇੰਤਕਾਲ ਦੀ ਸਰਕਾਰੀ ਫੀਸ ਕੀ ਹੁੰਦੀ ਆ

  • @kindersingh3049
    @kindersingh3049 Рік тому

    ਵੀਰ ਜੀ ਬੰਜਰ ਕਦੀਮ ਕਿਹੜੀ ਜਮੀਨ ਹੁੰਦੀ ਐ

  • @teluchoudhary6730
    @teluchoudhary6730 9 місяців тому +1

    Y reply v kr dia kro

  • @sukhwindersingh-yp8te
    @sukhwindersingh-yp8te 3 роки тому +2

    Jameen menti video banao

  • @GURPREETSINGH-ro8zf
    @GURPREETSINGH-ro8zf Місяць тому

    Ur whatsup no 🎉

  • @ekamjottoor6916
    @ekamjottoor6916 2 роки тому +2

    ਬਾਈ ਫੋਨ ਨੰਬਰ

  • @vickybhullar9120
    @vickybhullar9120 Рік тому

    ਬਾਈ ਜੀ ਆਪਣਾ ਫੂਨ ਨੰਬਰ ਸੰਡ ਕਰੋ ਜੀ