ਕਦੇ ਧਰਨ ਨੀਂ ਪਵੇਗੀ, ਇਹ ਯੋਗਾ ਸਿੱਖੋ, ਪਈ ਹੋਈ ਧਰਨ ਕਿਵੇਂ ਕੱਢੀਏ? ਵੈਦ ਜੀ ਨੇ ਦੱਸਿਆ | Akhar
Вставка
- Опубліковано 13 лис 2021
- ਕਦੇ ਧਰਨ ਨੀਂ ਪਵੇਗੀ, ਇਹ ਯੋਗਾ ਸਿੱਖੋ, ਪਈ ਹੋਈ ਧਰਨ ਕਿਵੇਂ ਕੱਢੀਏ? ਵੈਦ ਜੀ ਨੇ ਦੱਸਿਆ | Akhar
#DharanTreatment #Ayurved #Akhar
ਵੈਦ ਬਾਬਾ ਅਵਤਾਰ ਸਿੰਘ: 9815676062
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview, nabhi,nabhi kriya,nabhi treatment,नाभि का खिसकना,ayurveda,nabhi ka ilaj,nabhi se ilaj,desi ilaj punjabi,punjabi dharan,dharan punjabi word,dharan treatment,धरण का इलाज,नाभि टलने का घरेलू उपचार,dharan treatment in hindi,dharan treatment in homeopathy,dharan stomach treatment,yoga treatment,YOG SE BIMARI,yog se bimari ka ilaj,yoga for dharan
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਵਧੀਆ ਜਾਣਕਾਰੀ ਆ ਜੀ
Video start 3:10
ਸਾਡੇ ਬਹੁਤ ਦਿੱਕਤ ਆ ਜੀ ਬਾਲਟੀਆ ਪਾਣੀ ਦੀਆ ਚੁਕ ਚੁਕ ਕੇ ਨਾਲ ਲਕ ਦਰਦ ਕਰਦਾ ਆ ਜੀ
ਪੈਰਾ ਦੇ ਅੰਗੂਠੇ ਬਨ ਲੳ
Thank you vaid g
Bhalla sab te v kirpa kro baba ji
ਵਾਹਿਗੁਰੂ ਜੀ
Very good information g thax g 👌👌
ਬਹੁਤ ਵਧੀਆ ਜੀ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਪ੍ਰੋਗਰਾਮ ਵਿੱਚ ਜ਼ਰੂਰ ਦਿਆ ਕਰੋ
Thx vaid g
ਬਹੁਤ ਵਧੀਆ ਬਾਈ ਜੀ ❤❤
Waheguruji 🙏🙏🙏
Waheguru ji
Sab toon sundar videos bai ji
Good job
Thanks u 🙏🫡
🙏👍
Good veer
🙏❤️🙏
Sei gal ver ji
🙏🙏
ਵੀਰ ਜੀ ਮੈਂ ਚਾਹੁੰਦਾ ਹਾਂ ਕਿ ਮੇਰੇ ਧਰਨ ਪੈ ਜਾਵੇ ਜਿਸ ਨਾਲ ਮੈਨੂੰ ਭੁੱਖ ਨਾ ਲੱਗੇ, ਉਲਟੀਆਂ ਆਉਣ। ਕੋਈ ਤਰੀਕਾ ਦੱਸੋ। ਮੈਂ ਮੋਟਾ ਹਾਂ, ਮੇਰੀ ਮਜ਼ਬੂਰੀ ਹੈ।
👍👍👍👍👍👍. 🙏
Baba ji meryian ta ਪਸਲੀਆਂ bhut mud dyia plz suggest
👍🙏🙏
Veerji shatika de pain da ilaaj daso.
Wᴀʜᴇɢᴜʀᴜ ᴊɪ
ਵੀਰ ,ਨਲੇ , ਤਨੇ ਚੜੇ ਹੋਣ ਤਾਂ ਠੀਕ ਕਰਨ ਦਾ ਤਰੀਕਾ
👍👍👍👍👍
Kodhi di problem h ji tin saal to please koi kuch btao😭
🙏🙏🙏🙏🙏🙏🙏🙏🙏🙏
Okok
ਅੱਖਰ ਬਾਈ ਜੀ ਬਾਬਾ ਜੀ ਦਾ ਫੋਨ ਨੰਬਰ ਵੀ ਦੇ ਦੋ
Baba ji da Address daso ji
🌹🙏👌🙏🌹
Veer bole pan da deasi ilaj daso
👌👌👌
Baba ji sultanpur lodhi to
Mere v veer ji balti chukn nal hi pai jandi aa dharan
Mnu bot prblm aw dhrn te cervical di tng aa chuki aa m ena dova prblms tn bina km kitte bina kuj bhar chuke bathi bathi de b ho jndia mnu eh prblm
Mere 4 saal ton dharan ni nikal rahi pet diyan bahut problems aa
Address daso ji meri Dharan and tana pakka hoa ai
ਭਾਈ ਸਾਹਿਬ ਜੀ ਦਾ ਨੰਬਰ ਜੀ ਸਾਝਾ ਕਰੋਜੀ
First of all exercises and yoga are two different things
Yoga means connecting yourself with creator
Veer ji dharn thik nhi ho rahi baar baar hil jandi aa 🙏🏻🙏🏻🙏🏻🙏🏻
Jyada jor maran nal dharan hildi aw ji
Sir can we also prevent from dharan by tie up thumbs of the feet?
Yes
Konsi jga par h baba ji
Baba g mere dharn boh paindi aw kirpa karke pakka ilaaj ds deyo gym vich jor marn krke ggg
Veer hoyi thodii dhrn theek? Yrr boht preshan kitta ehne mai gym v ni ja sktda
@@rohitmadaan6679 bro apne tidd nu bhukha na rehn deyo dhrn peni ni na kuj na kuj khnde rho livr thik rkho dhrn ni pendi kde v
@@Lovelysingh-qk2tc bro kadoo da kr reha yr ah sabb kujjj dharan boht loka kol set krae prr hundi niii sett
Sarre ilaj ehde kol ne kise hsptal ch jaan di lorr ni
ਧਰਨ ਪੱਕੀ ਹੋਈ ਹੈ ਮੇਰੀ ਵੱਖੀ ਵਿੱਚ ਹੈ, ਕੋਈ ਇਲਾਜ ਦੱਸੋ
Aa gya araam bai?
ਕਿਹੜੀ ਜਗਾ ਕਿਰਪਾ ਕਰਕੇ ਸਾਰੀ ਜਾਣਕਾਰੀ ਦਿਉ
ਬਾਬਾ ਜੀ ਦਾ ਐਡਰੈਸ ਦੱਸਿਔ ਜੀ
Sultanpur lodhi near pind hai ji
Ear infection bhut hoi a koi ilaj daso please
Hydrogen pa lo
ਵੈਦ ਜੀ ਦਾ ਪਤਾ ਵੀ ਦਸੋ ,ਪਲੀਜ਼?
Mere bhut pendi
Ki chote bache nu dharn pendi
Dawai nai bani Aaj Tak dharan ki
PUNJABI RAM DEV
😂te tuc ode ane bhagat 😂
Hnji😂🤣
सलवारी लाला पौने दो आंख वाले काणिऐ हरामदेव
🙏