ਚਾਰ ਦੋਗਾਣੇ,ਚਾਰ ਗੀਤ ਸੋਲੋ । ਮੁਹੰਮਦ ਸਦੀਕ ਰਣਜੀਤ ਕੌਰ । ਕੁਲਦੀਪ ਮਾਣਕ ਕੁਲਦੀਪ ਕੌਰ ਸੁਖਵੰਤ ਸੁੱਖੀ

Поділитися
Вставка
  • Опубліковано 17 жов 2024

КОМЕНТАРІ • 10

  • @mukhtiarsingh6532
    @mukhtiarsingh6532 16 годин тому

    ਨਹੀਂ ਰੀਸਾਂ ਇਹਨਾਂ ਹੀਰਿਆਂ ਦੀਆਂ

  • @janaksingh5653
    @janaksingh5653 2 місяці тому +7

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤

  • @DaljeetSingh-zm3zv
    @DaljeetSingh-zm3zv 2 місяці тому +3

    ਪਹਿਲੀ ਵਾਰ ਸੁਣਿਆ ਮਾਣਕ ਦਾ ੲਿਹ ਗੀਤ 👌👍

    • @dharamsingh5541
      @dharamsingh5541 2 місяці тому

      Gill nathohwdi wale da super hitt geet aa bai ji Ah geet yaar da chotha geda

  • @pargatsingh9323
    @pargatsingh9323 2 місяці тому +5

    ਕੁਲਦੀਪ ਮਾਣਕ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਲੋਕਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਬੜਾ ਸੋਹਣਾ ਦ੍ਰਿਸ਼ ਹੈ

  • @sukhwantsingh8772
    @sukhwantsingh8772 2 місяці тому +2

    ਬੱਲ ਸਾਬ ਤੂੰਬੀ ਪਲੇਅਰ❤❤❤

  • @rachhpalsinghsingh4465
    @rachhpalsinghsingh4465 2 місяці тому

    ਰਾਜੂ ਸਿੰਘ ਜਰਾ ਗੌਰ ਨਾਲ 5-6 ਵਾਰ ਗੀਤ ਸੁਣ ਮਾਣਕ ਦੇ ਫਿਰ ਸਮਝ ਲੱਗੇ ਗੀ

    • @AkashSandhu-qc9fc
      @AkashSandhu-qc9fc 2 місяці тому

      Wah o na smjha heere di pshaan johri nu hundi ae

  • @RajuSingh-jk7jq
    @RajuSingh-jk7jq 2 місяці тому +2

    ਸਦੀਕ ਦੇ ਕੱਲੇ ਕੱਲੇ ਟੱਪੇ ਦੀ ਸਮਜ ਆਉਦੀਆ ਪਰ ਮਾਣਕ ਦੀ ਨੀ ਆਉਦੀ

    • @sukhwantlovely3286
      @sukhwantlovely3286 2 місяці тому

      ਜਿੱਥੇ ਮਾਣਕ ਸਾਹਿਬ ਗਾ ਰਹੇ ਆ ਬੰਦੇ ਦਾ ਸ਼ਾਹ ਨਿਕਲ ਜਾਵੇ. ਹਾਈ ਸਕੇਲ ਤੇ ਤਾਂ ਮਾਣਕ ਸਾਹਿਬ ਹੀ ਗਾ ਸਕਦੇ ਸੀ.. ਮਾਣਕ ਸਾਹਿਬ ਤਾਂ ਮਾਣਕ ਹੀ ਸਨ.