ਭੰਨਤਾ ਭਾਂਡਾ ਜਥੇਦਾਰ ਨੇ! ਕਿੱਥੇ ਭੱਜਣਗੇ ਬਾਦਲਕੇ? ਜਥੇਦਾਰ ਪ੍ਰੋ. ਮਨਜੀਤ ਸਿੰਘ ਜੀ ਤੋਂ ਸੁਣੋ। Jathedar | Badal

Поділитися
Вставка
  • Опубліковано 17 жов 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Jathedar Prof. Manjit Singh
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 137

  • @takhatpanjab
    @takhatpanjab  4 години тому +12

    ua-cam.com/video/BSTvtSOsbL4/v-deo.html
    ਅਖ਼ੀਰ ਓਹੀ ਹੋਇਆ! ਜਥੇਦਾਰ ਵੀ 'ਮੁਲਾਜ਼ਮ' ਨੇ! ਕਰਤੂਤਾਂ ਨੰਗੀਆਂ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Jathedar|Badal

  • @KewalSingh-lp4fp
    @KewalSingh-lp4fp 39 хвилин тому +7

    ਵਕਤ ਦੀ ਗੱਲ ਬਹੁਤ ਵੱਡੀ ਸੋਚ ਨਾਲ ਕਹੀ ਹੈ ਆਦਰਯੋਗ ਜਥੇਦਾਰ ਪੋ੍ਫੈਸਰ ਮਨਜੀਤ ਸਿੰਘ ਜੀ।

  • @HarbinderSingh-uk6qy
    @HarbinderSingh-uk6qy 34 хвилини тому +4

    ਜਥੇਦਾਰ ਸਾਹਿਬ ਜੀ ਤੁਹਾਨੂੰ ਵਾਰ ਵਾਰ ਪ੍ਰਣਾਮ ਤੁਸੀਂ ਬਹੁਤ ਦਲੇਰੀ ਨਾਲ ਇੰਟਰਵਿਊ ਕੀਤੀ ਹੈ ❤❤❤❤❤❤

  • @GurdevSingh-m3t
    @GurdevSingh-m3t 50 хвилин тому +6

    ਮਾਨਯੋਗ ਜਥੇਦਾਰ ਸਾਹਿਬ ਜੀ ਇਹ ਰਾਜਨੀਤਕ ਲੋਕ ਵੋਟ ਬੈਂਕ ਲਈ ਬਹੁਤ ਗਿਰ ਚੁੱਕੇ ਹਨ ❤❤❤

  • @nirmalsinghnarain1952
    @nirmalsinghnarain1952 53 хвилини тому +6

    ਜਥੇਦਾਰ ਸਾਹਿਬ ਇਹਨਾ ਲੀਡਰਾ ਦੇ ਧੜਿਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਲਿਆ ਅਤੇ ਆਪ ਦਰ ਦਰ ਧਕੇ ਖਾ ਰਹੇ ਹਨ ਧੰਨਵਾਦ

  • @manjeetsinghbhullar8808
    @manjeetsinghbhullar8808 41 хвилина тому +2

    ਵਾਹਿਗੁਰੂ ਜੀ ਮਿਹਰ ਕਰੋ ਜੀ, ਪ੍ਰੋਫੈਸਰ ਜੀ ਦੀਆਂ ਗਲਾਂ ਸਾਡੀ ਸਮਝ ਚ ਪੈ ਜਾਣ।

  • @virbhanjindal8847
    @virbhanjindal8847 56 хвилин тому +4

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @GurdevSingh-m3t
    @GurdevSingh-m3t 58 хвилин тому +5

    ਜਥੇਦਾਰ ਸਾਹਿਬ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਵਾਹਿਗੁਰੂ ਜੀ ❤❤❤

  • @amritpalsinghaulakh6493
    @amritpalsinghaulakh6493 35 хвилин тому +2

    ਬਹੁਤ ਵਧੀਆ ਸਿਖ ਧਰਮ , ਫ਼ਲਸਫ਼ੇ ਤੇ ਰਾਜਨੀਤੀ ਬਾਰੇ ਜਾਣਕਾਰੀ ਦਿੱਤੀ ਜਥੇਦਾਰ ਸਾਹਿਬ ਨੇ । ਪਰ ਦੁੱਖ ਦੀ ਗੱਲ ਕਿ ਇਕ ਪਰਿਵਾਰ ਨੇ ਆਪਣੀ ਰਾਜਨੀਤੀ ਲੈ ਈਨਾ ਤਿੰਨਾ ਦਾ ਤੀਲਾ ਤੀਲਾ ਕਰ ਦਿੱਤਾ।

  • @HarpreetSingh-lg9dt
    @HarpreetSingh-lg9dt 23 хвилини тому +2

    Waheguru ji

  • @SharanjitKaur-gf2dh
    @SharanjitKaur-gf2dh 24 хвилини тому +2

    Singh sahib very very Thanks Every Sikh proud of you ❤❤

  • @dasiveggies3377
    @dasiveggies3377 36 хвилин тому +3

    ਸੱਚ ਬੜਾ ਕੌੜਾ ਹੁੰਦੈ,ਪਰ ਜਿਹੜੇ ਸੱਚੇ ਸਿੱਖ ਹੋਣ ਉਹ ਇਹ ਕੌੜਾ ਸੱਚ ਦਾ ਸਾਹਮਣਾ ਕਰਨ ਦੀ ਜੁਰਅਤ ਕਰਨ ਜੀ

  • @CHARANJEETSingh-yf4lx
    @CHARANJEETSingh-yf4lx 27 хвилин тому +2

    Jathedar prof.Manjeet Singh ji, a great person

  • @nachhattarsingh9662
    @nachhattarsingh9662 Годину тому +8

    ਜਥੇਦਾਰ ਸਾਹਿਬ ਜੀ ਧੰਨਵਾਦ, ਅਜੇਹੇ ਲੈਕਚਰ ਸਮੇ ਸਮੇ ਤੇ ਦਿੰਦੇ ਰਹਿਣ ਦੀ ਬਹੁਤ ਹੀ ਲੋੜ ਹੈ

  • @gamingjohn1925
    @gamingjohn1925 Годину тому +5

    ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ ਜੀ 🙏🙏🙏

  • @sukhwantsingh5889
    @sukhwantsingh5889 38 хвилин тому +2

    ਪਹਿਲਾ ਰਹਿ ਚੁੱਕੇ ਜੱਥੇਦਾਰ ਕਿਹਾ ਜਾਵੇ

  • @jajsharma936
    @jajsharma936 23 хвилини тому +2

    Bhai sahib manjit singh ji 1000% ok han

  • @HarbhajanSingh-u9q
    @HarbhajanSingh-u9q 38 хвилин тому +2

    ਗਿਆਨੀ ਜੀ ਇਨਾਂ ਨੂੰ ਘਾਟ ਤਾਂ ਕਿਸੇ ਵੀ ਚੀਜ ਦੀ ਨਹੀਂ ਹੈੌ ਪਰ ਇਹ ਡਰਦੇ ਹੀ ਦੁਬਾਰਾ ਕੁਰਸੀ ਤੇ ਕਬਜ਼ਾ ਕਰਨਾ ਚਹੁੰਦੇ ਹਨ ਕਿ ਸਾਡੀਆਂ ਕੀਤੀਆਂ ਗਲਤੀਆਂ ਤੇ ਕੋਈ ਕਾਰਵਾਈ ਨਾ ਹੋਣ ਜਾਵੇ

  • @SukhdevSingh-uv6sx
    @SukhdevSingh-uv6sx 2 години тому +8

    Nothing more can be advised, So great, Not me but every. Sikh is proud of you ❤❤❤❤❤ Singh Sahib Thanks million times

  • @BalvinderSingh-x2s
    @BalvinderSingh-x2s 46 секунд тому

    ਜਥੇਦਾਰ ਮਨਜੀਤ ਸਿੰਘ ਜੀ : 🙏ਵਾਹਿਗੁਰੂ ਜੀ ਕਾ ਖ਼ਾਲਸਾ 🙏 :🙏 ਵਾਹਿਗੁਰੂ ਜੀ ਕੀ ਫਤਿਹ 🙏

  • @TarlochanSingh-w7g
    @TarlochanSingh-w7g Годину тому +3

    ਬਿਲਕੁਲ ਸਹੀ।

  • @amritkaur6154
    @amritkaur6154 15 хвилин тому +1

    So good vichaar 100/ 100 right

  • @maninderjeetsinghcheema
    @maninderjeetsinghcheema 53 хвилини тому +2

    Authentic analysis ❤

  • @HardeepKaur-m1b
    @HardeepKaur-m1b 43 хвилини тому +2

    V good views

  • @LakhwinderSingh-px1td
    @LakhwinderSingh-px1td 2 години тому +7

    ਵੈਰੀ ਗੁਡ ਜਥੇਦਾਰ ਜੀ

  • @sukhasingh6230
    @sukhasingh6230 51 хвилина тому +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜਥੇਦਾਰ ਸਾਹਿਬ ਜੀ ਨੇ , ਜਿਨੀ ਦੇਰ ਅਜੇਹੇ ਸਿੰਘ ਸਾਹਿਬ ਕੌਮ ਕੋਲ ਹਨ , ਕੋਈ ਖਤਰਾ ਨਹੀਂ ਸਿਖ ਕੌਮ ਨੂੰ ਸਿਖ ਪੰਥ ਨੂੰ ............

  • @laleesandhu7476
    @laleesandhu7476 Годину тому +3

    ਬਹੁਤ ਹੀ ਬੇ-ਬਾਕ ਹੋ ਕਿ ਸਾਬਕਾ ਸਿੰਘ ਸਾਹਿਬ ਨੇ ਨਿਰਮਲ ਬੋਲਾਂ ਵਿੱਚ ਵਿਚਾਰ ਵਟਾਂਦਰਾ ਕੀਤਾ ਹੈ।”ਵਾਹਿਗੁਰੂ”ਸਦਾ ਅੰਗ- ਸੰਗ ਰਹਿਣ।

  • @Kiranpal-Singh
    @Kiranpal-Singh Годину тому +5

    ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਬਾਦਲ ਦਲ ਆਪਣੀਆਂ ਕਰਤੂਤਾਂ ਕਰਕੇ ਨਿੱਘਰ ਗਿਆ *ਅਕਾਲੀ ਦਲ ਸਹੀ ਅਗਵਾਈ ਵਿੱਚ ਉੱਭਰੇਗਾ, ਗੁਰੂ ਸਾਹਿਬ ਦੀ ਕਲਾ ਵਰਤੇਗੀ* ਭਾਵਨਾ ਨਾਲ ਨਾਮ-ਬਾਣੀ ਅਭਿਆਸ-ਨਿਮਰਤਾ ਨੂੰ ਜੀਵਨ ਦਾ ਅੰਗ ਬਣਾਈਏ, ਆਪਸੀ ਪਿਆਰ-ਸਤਿਕਾਰ ਬਣਾ ਕੇ ਰੱਖੀਏ !

  • @Kiranpal-Singh
    @Kiranpal-Singh 49 хвилин тому +2

    ਸੁਖਵਿੰਦਰ ਸਿੰਘ ਜੀ ਡਾ. ਰਾਜਵੰਤ ਸਿੰਘ ਹੋਰਾਂ ਨਾਲ ਇਕ ਮੁਲਾਕਾਤ ਰੱਖੋ, ਜੋ Ecosikh ਸੰਸਥਾ ਚਲਾ ਰਹੇ ਹਨ !
    ਜਥੇਦਾਰ ਮਨਜੀਤ ਸਿੰਘ ਜੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ, ਤਕਰੀਬਨ ਤਿੰਨ ਦਹਾਕੇ ਪਹਿਲਾਂ ਵਾਸ਼ਿੰਗਟਨ (ਅਮਰੀਕਾ) ਵਿਖੇ ਇੱਕ ਕਾਨਫਰੰਸ ਵਿੱਚ ਮਿਲਣ ਦਾ ਮੌਕਾ ਮਿਲਿਆ, ਜਿੱਥੇ *ਧਾਰਮਿਕ-ਪ੍ਰਬੰਧਕੀ ਸੇਵਾਵਾਂ ਵਿੱਚ ਆਉਂਦੀਆਂ ਮੁਸ਼ਕਲਾਂ-ਸੁਧਾਰ ਬਾਰੇ ਖੁੱਲ੍ਹੀ ਵਿਚਾਰ ਚਰਚਾ ਹੋਈ ਸੀ ਅਤੇ ਹੋਰ ਵੀ ਦੂਰ ਅੰਦੇਸ਼ੀ ਵਾਲੇ ਵਿਚਾਰ ਸਨ* ਭਾਵੇਂ ਸਭ ਸਿਰੇ ਨਹੀਂ ਚੜ੍ਹ ਸਕੇ, ਪਰ ਬਹੁਤ ਵਧੀਆ ਉਪਰਾਲਾ ਡਾ. ਰਾਜਵੰਤ ਸਿੰਘ ਅਤੇ ਹੋਰ ਸੁਹਿਰਦ ਸਿੱਖਾਂ ਵੱਲੋਂ ਕੀਤਾ ਗਿਆ ਸੀ-ਜੋ ਹੁਣ *ਗੁਰੂ ਗ੍ਰੰਥ ਸਾਹਿਬ ਬਾਗ ਪੰਜਾਬ ਤੇ ਹੋਰ ਥਾਂਵਾਂ ਤੇ ਲਗਾ ਰਹੇ ਹਨ* ਜੋ ਗੁਰਬਾਣੀ ਵਿੱਚ ਆਏ ਨਾਮ ਵਾਲੇ ਦਰੱਖਤਾਂ ਨੂੰ ਲਗਾਉਂਦੇ ਹਨ-ਜੋ ਅਲੋਪ ਹੋ ਚੁੱਕੇ ਹਨ, ਵਾਤਾਵਰਣ ਬਾਰੇ ਜਾਗਰੂਕ ਕਰਦੇ ਹਨ-ਪੱਤੋ ਹੀਰਾ ਸਿੰਘ ਵੀ ਲਗਾਇਆ ਹੈ, ਹੋਰ ਵੀ ਸਮਾਜ ਸੇਵੀ ਕੰਮ ਕਰ ਰਹੇ ਹਨ !

  • @paramjeetsingh225
    @paramjeetsingh225 51 хвилина тому +2

    ਸੱਚੇ ਵਚਨ ਹਨ।ਗੰਦੀ ਸਿਆਸਤ ਨੂੰ ਧਰਮ ਅਧੀਨ ਰੱਖੋ।

  • @LakhwinderSingh-kf4jc
    @LakhwinderSingh-kf4jc Годину тому +2

    Thank you very much for both of you g

  • @jagmohansinghsaini5570
    @jagmohansinghsaini5570 Годину тому +3

    Bhut theek singh Sahib jee

  • @dulaisk
    @dulaisk 48 хвилин тому +2

    ਸਿੰਘ ਸਾਹਿਬ ਜੀ 👍👍👏👏🙏🙏

  • @tasbirsingh3498
    @tasbirsingh3498 Годину тому +2

    Waheguru ji ka khalsa waheguru ji ki fateh ji 🙏🙏
    Singh sahib ji di discuss bahut changi laggi.🎉🎉

  • @harnekmalhans7783
    @harnekmalhans7783 Годину тому +3

    All Sikhs should listen to this wise true talks

  • @jajsharma936
    @jajsharma936 25 хвилин тому +2

    Jathedar sahib is super pawar in world(sansar) wich

  • @BaldevSingh-zx6lu
    @BaldevSingh-zx6lu 45 хвилин тому +3

    S.Manjit Singh Ex Jathedar is realy an extraordinary genious person and his words about Badal Dal are hundred per cent cortect.Badals should prefer retirement and look after their bussineses.

  • @kulbirkour481
    @kulbirkour481 Годину тому +2

    Bilkul sahi keha singh sahib ji 🙏

  • @kuldipsinghgrover1306
    @kuldipsinghgrover1306 Годину тому +2

    Sat siri akal ji

  • @BalvirSingh-ss3pd
    @BalvirSingh-ss3pd Годину тому +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਜਿੰਨੇ ਵੀ ਮੁੱਖ ਮੰਤਰੀ ਬਣੇ ਹਨ। ਉਹ ਪੰਜਾਬ ਦੇ ਸਿੱਖ ਹੀ ਸਨ। ਜੇਕਰ ਅਸੀਂ ਆਪਸ ਵਿੱਚ ਲੜਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਤਾਂ ਬਾਹਰੀ ਸਟੇਟ। । ਸਿਰਫ਼ ਮੇਰੀ ਮਨ ਦੀ ਅਵਾਜ਼ ਹੈ।ਆਪਣਾ ਭਰਾ ਜਾਂ ਬਚਾ ਸਮਝ ਕੇ ਮੁਆਫ਼ ਕਰ ਦੇਣਾ ਸੀ।

  • @harnekmalhans7783
    @harnekmalhans7783 Годину тому +3

    May Jathedar Manjit Singhji live a happy healthy long life Many Thanks Many Thanks

  • @GurbakhsSINGH-xu2ws
    @GurbakhsSINGH-xu2ws Годину тому +2

    whaguru g

  • @NarinderKaur-cj2ep
    @NarinderKaur-cj2ep 2 години тому +5

    ਪ੍ਰੋਫੈਸਰ ਮਨਜੀਤ ਸਿੰਘ ਜੀ 🎉🎉🎉🎉🎉

  • @DarshanSingh_Official
    @DarshanSingh_Official 25 хвилин тому +2

    ਚੁਰਾਸੀ ਤੋਂ ਬਾਅਦ ਚੌਵੀ ਵਿਚ ਅਕਾਲ ਤਖ਼ਤ ਨੂੰ ਵਲੂੰਧਰਿਆ ਗਿਆ ਹੈ

  • @satnamsingh5187
    @satnamsingh5187 7 хвилин тому +1

    ਬਾਦਲ ਦਲ ਨੇ ਖੁਦ ਆਪਣੀਆਂ ਗਲਤੀਆਂ ਮੰਨੀਆਂ ਤੇ ਤੀਨਖਾਹੀਏ ਇਕਰਾਰ ਹੋਏ ।ਜਥੇਦਾਰਾਂ ਨੂੰ ਜਲਦੀ ਕਦਮ ਚੁੱਕਣ ਦੀ ਲੋੜ ਸੀ। ਪੰਥ ਵੀ ਕਾਫੀ ਅਡੀਕ ਚ ਸੀ। ਬਾਦਲ ਅਕਾਲੀ ਦਲ ਨੂੰ ਬੋਲਣ ਦਾ ਮੌਕਾ ਮਿਲ ਗਿਆ॥ਜੋ ਕਿ ਬਹੁਤ ਗਲਤ ਤੇ ਗੰਭੀਰ ਹਨ ॥ਜਥੇਦਾਰ ਸਾਹਿਬਾਨਾਂ ਦੀ ਪੱਦਵੀ ਬਹੁਤ ਉਤਮ ਅਤੇ ਮਹਾਨ ਹੈ ਜੀ ॥ ਧੰਨ ਧੰਨ ਗੁਰੂ ਰਾਮ ਦਾਸ ਜੀਓ ॥ ਸਮਰੱਥ ਗੁਰੂ!!

  • @amarjitsinghkaura1217
    @amarjitsinghkaura1217 2 години тому +3

    Waheguru ji 🙏

  • @manindersingh6988
    @manindersingh6988 Годину тому +2

    ਬੜੇ ਕੀਮਤੀ ਵਿਚਾਰ ਸਨ ਸਿੰਘ ਸਾਹਿਬ ਜੀ ਹੁਰਾਂ ਦੇ.

  • @AjitSarkaria-in2ey
    @AjitSarkaria-in2ey Годину тому +3

    Salute

  • @jagirsinghbaidwan2157
    @jagirsinghbaidwan2157 2 години тому +3

    Bubarik prof, Sahib Manjeet Singh ji congratulations 👏👏👏 correct 💯💯🙏 thanks Frank discussen congratulation correct 💯 congratulations 👏👏👏👏👏 correct 💯 congratulations thanks 🙏🙏🙏🙏🙏👍👍👍👍👍

  • @JagjitSingh-ff9ir
    @JagjitSingh-ff9ir Хвилина тому

    Thanks to JATHEDAR sahib for giving such a
    Beautiful Advice to all
    SIKHS for being actually
    a SIKH .- in the real sense .👏👍🌹

  • @balkarbarkandi1569
    @balkarbarkandi1569 51 хвилина тому +2

    ਅਕਾਲੀਆਂ,,, ਜਥਦਾਰਾਂ,,, ਵੇਸਵਾ ਵਾਂਗ ਹਨ,, ਕੋਈ ਅਣਖੀ ਅਸਲ ਸਿੱਖ ਏਨਾ ਦੀ ਪ੍ਰਵਾਹ ਨਈ ਕਰਦਾ,

  • @NarinderSingh-ul5oq
    @NarinderSingh-ul5oq Годину тому +2

    Very Good Singh Sahab.

  • @KISHANSINGH-ji5hi
    @KISHANSINGH-ji5hi 35 хвилин тому +2

    ਤੁਸੀਂ ਅਕਾਲੀ ਫੁਲਾ ਸਿੰਘ ਜੀ ਦੀ ਮਿਸਾਲ ਦੀਉ
    ਕਿ ਤੁਸੀਂ ਕੀ ਕੀਤਾ?

  • @Khushpalify
    @Khushpalify Годину тому +2

    I agree with comments.

  • @patialaplant7688
    @patialaplant7688 Годину тому +4

    ਵਲਟੋਹਾ ਨਾਲੋ ਬਾਦਲ ਪਰੀਵਾਰ ਅਤੇ ਉਹਨਾਂ ਦੇ ਹਮਾਇਤੀਆਂ ਉੱਪਰ ਪਹਿਲਾਂ ਸਜਾ ਸੁਣਾਉਣੀ ਚਾਹੀਦੀ ਸੀ ਕਿਉਂਕਿ ਵਲਟੋਹਾ ਜੋ ਕੁਝ ਕਰ ਰਿਹਾ ਸੀ ਜਾਂ ਬੋਲ ਰਿਹਾ ਸੀ ਉਹ ਉਹੀ ਕੁਝ ਕਰ ਰਿਹਾ ਸੀ ਸਾਰਾ ਸੁਖਵੀਰ ਦੀ ਇੱਛਾ ਅਨੁਸਾਰ ਹੀ ਕਰ ਰਿਹਾ ਸੀ, ਚੰਗਾ ਹੁੰਦਾ ਜੇ ਸਾਰਾ ਬਾਦਲ ਗਰੁੱਪ ਹੀ ਬੇਨ ਕਰ ਦੇਣਾ ਚਾਹੀਦਾ ਸੀ

  • @samtakhar
    @samtakhar 3 години тому +3

    Sat sri akal ji👍👍👍🇨🇦🇨🇦🇨🇦

  • @kantakaur4364
    @kantakaur4364 Годину тому +2

    WAHEGURU JI CHARDIAA KALAAN CH RAKHENA ji 🎉🎉🎉

  • @sohibirring156
    @sohibirring156 38 хвилин тому +1

    🙏🙏

  • @balkarbarkandi1569
    @balkarbarkandi1569 57 хвилин тому +2

    ਸੱਭ ਪੁਜਾਰੀ ਬਣ ਗਏ

  • @gurjindersingh4666
    @gurjindersingh4666 2 години тому +4

    Right.ji

  • @sukhdevthind221
    @sukhdevthind221 2 години тому +2

    Excellent Sikh community president sahib s. Manjit singh sahib ji

  • @BaljitsinghSidhu-ul1wh
    @BaljitsinghSidhu-ul1wh 2 години тому +1

    Forwarded.thanks.

  • @Kiranpal-Singh
    @Kiranpal-Singh Годину тому +2

    ਭਾਵੇਂ ਸਾਡੇ ਬਹੁਤੇ ਜਥੇਦਾਰਾਂ ਵਿੱਚ *ਭਾਵਨਾ-ਭਰੋਸੇ ਨਾਲ ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ-ਜੁਰਅਤ ਦੀ ਕਮੀ ਹੈ* ਲੇਕਿਨ ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ…..
    *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ, ਗੁਰੂ ਸਾਹਿਬ ਅੰਗ-ਸੰਗ ਵਰਤਣਗੇ* !

  • @balkarbarkandi1569
    @balkarbarkandi1569 Годину тому +3

    ਅਕਾਲੀ,, ਸਿੱਖੀ, ਪੰਜਾਬ ਦਾ ਬੇੜਾ ਗ਼ਰਕ ਕੀਤਾ

  • @gurbakshkaur6116
    @gurbakshkaur6116 4 хвилини тому

    Singh Sahab ji u
    r very great,Piease kaum di agwayi karo ji❤❤Salute hai tuhanu

  • @GurmailCheema-t2p
    @GurmailCheema-t2p 15 хвилин тому

    Excellent jAthefar Sahib ji.

  • @JagjitSingh-ff9ir
    @JagjitSingh-ff9ir 11 хвилин тому

    Every Sikh should know
    From Jathedar sahib’s
    Clear message what
    Actually being a SIKH
    Means !!😊👍

  • @harrygill3484
    @harrygill3484 Годину тому +1

    Dhanvad.ih sab kush bahut pehla hona chida se.fir vi tuhada kotan kot dhanvad.singh sab shukriya.

  • @jssaini1148
    @jssaini1148 Годину тому +1

    Most balanced and frank analysis

  • @harnekmalhans7783
    @harnekmalhans7783 Годину тому +1

    Jathedar Sahibans very very respectable They should not fear any body 😊

  • @palvindersingh6362
    @palvindersingh6362 13 хвилин тому

    Good analysis

  • @LakhwinderSingh-px1td
    @LakhwinderSingh-px1td 2 години тому +3

    ਅਮ੍ਰਿਤ ਪਾਲ ਜਿਦਾਥਾਦ

  • @kulwantsinghpannu7632
    @kulwantsinghpannu7632 9 хвилин тому

    Waheguru ji ka khalsa, waheguru ji ki fateh ji 🙏 jathedar ji hun sma aagia hai, kaum nu haluna den da, bahut bahut dhanwad ji.......!

  • @HarkrishanLal-f9r
    @HarkrishanLal-f9r 40 хвилин тому +1

    🙏⚘️🌷🌺❤️👌

  • @daljeetsingh3565
    @daljeetsingh3565 18 хвилин тому +1

    ਸਿੰਘ ਸਾਹਿਬ ਪਰੋਫੈਸਰ ਦਰਸ਼ਨ ਸਿੰਘ ਜੀ Best ਵਿਆਖਿਆ ਕਰ ਸਕਦੇ ਹਨ ।
    ਉਹਨਾ ਨੂੰ ਬੂਲਾਓ ਜੀ ।

  • @makhansinghsingh2736
    @makhansinghsingh2736 9 хвилин тому

    🙏🙏🙏🙏🙏🙏🙏🙏🙏🙏🙏🙏🙏👍👍🌹

  • @gurdeepsingh1403
    @gurdeepsingh1403 3 години тому +4

    ਅਕਾਲੀ ਦੱਲ ਤੇ ਬਾਦਲ ਪਰਿਵਾਰ ਨੂੰ ਇੱਕ ਨਹੀਂ ਕਹਿ ਸੱਕਦੇ, ਹਰ ਕੋਈ ਚੋਹਂਦਾ ਹੈ ਕੀ ਅਕਾਲੀ ਦਲ ਕਾਮਯਾਬ ਹੋਵੇ, ਬਾਦਲ ਪਰਿਵਾਰ ਦੀ ਸਿਆਸਤ ਦੂਸਰੇ ਪਰਿਵਾਰਾਂ ਵਾਂਗ ਇੱਕ ਰਾਜੀਤੀਵਾਨਾਂ ਵਾਂਗ ਹੀ ਹੈ ਜੀ, ਜੱਥੇਦਾਰ ਸਾਹਿਬ ਜੌ ਵੀ ਫੈਸਲਾ ਲੈਣ ਗੇ ਸਾਰਾ ਪੰਥ ਪਰਾਣਿਤ ਹੋਵੇਗਾ,,,

    • @Kiranpal-Singh
      @Kiranpal-Singh 2 години тому

      ਬਾਦਲ ਦਲ-ਪਰਿਵਾਰ ਦਾ ਖਾਤਮਾ ਹੋਵੇਗਾ, ਅਕਾਲੀ ਦਲ ਸਹੀ ਅਗਵਾਈ ਵਿੱਚ ਉੱਭਰੇਗਾ !

    • @Kiranpal-Singh
      @Kiranpal-Singh 35 хвилин тому

      ਬਾਦਲ ਦਲ ਨਿੱਘਰਿਆ ਹੈ, ਅਕਾਲੀ ਦਲ ਉੱਭਰੇਗਾ !

  • @makhansinghsingh2736
    @makhansinghsingh2736 5 хвилин тому

    Waheguru ji 🙏 kipa karo Sikh dham te

  • @col.a.s.ghumman3784
    @col.a.s.ghumman3784 2 години тому +1

    M in total agreement with Professor Sahib....a renowned Sikh scholar of Sikh community... Valtoha should refrain from making nuisance at largest.. Shame on Valtoha.... Advocate High Court 🌹🙏💐🌹

  • @kuldipsingh3827
    @kuldipsingh3827 Годину тому +1

    Jehatha dar je teeling truth guru feata

  • @mohanaujlainfotainmentlive7422
    @mohanaujlainfotainmentlive7422 2 години тому +1

    ਤੁਹਾਡੇ ਚੈਨਲ ਤੇ ਸਮੱਦ ਨਾਉ ਦੇ ਪੱਤਰਕਾਰ ਵਿਚਰਦੇ ਨੇ ਜੌ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਲਵੰਡੀ ਸਾਬੋ ਨੂੰ ਹੀ ਭੰਡ ਰਿਹਾ ਮੈਨੂੰ ਸਮਝ ਨਹੀਂ ਆਇਆ ਕਿ ਇਹ ਕਹਾਣੀ ਕੀ ਆ!?

  • @SurinderSingh-nq6ps
    @SurinderSingh-nq6ps Годину тому +1

    theek. he

  • @harnekmalhans7783
    @harnekmalhans7783 2 години тому +1

    True SSA Jathdars S Manjit Singhji S Sukhwinder SinghjiThe whole episode revolves around the presidentship of SG P C S Sukhbir Singhji should sacrifice with clean intention to save Akali Dal

  • @jagjitsinghkubey145
    @jagjitsinghkubey145 Годину тому +1

    Pro jathedar Manjit Singh ji mostly educated on Sikh philosophy and history

  • @sujindersangha6543
    @sujindersangha6543 Годину тому +1

    Ref. The Political Philosophy of Guru Nanak Sahib and its Contemporary Relevance - Singh Bros Publshed in English and Punjabi.
    X @SanghaDr

  • @jitsinghgill5093
    @jitsinghgill5093 Годину тому +1

    Virsa Valtoha and Sukha Badals should be renunciated , repudiated fromPanth

  • @sukhdevthind221
    @sukhdevthind221 Годину тому +1

    Darbar sahib bolo ji

  • @harnekmalhans7783
    @harnekmalhans7783 Годину тому +1

    Sikhism is very vast which some Sikhs themselves do not understand Why why lowering dignity of Akal Takhat Shame on such Sikhs

  • @munishwarsachdeva929
    @munishwarsachdeva929 2 години тому +2

    Prof Manjeet Singh ji kithe
    Han

    • @takhatpanjab
      @takhatpanjab  2 години тому

      ਜਲਦ ਆਉਣਗੇ ਵਿਦੇਸ਼ ਤੋਂ

  • @AmarjitkaurKaur-nc8qf
    @AmarjitkaurKaur-nc8qf Годину тому +1

    Sartre,Malia,nu,Australia,de,gangland,vich,suto 5:07 5:10

  • @gurmeetkaur9145
    @gurmeetkaur9145 2 години тому

    V Sad Guru Hargobind Singh ji Suchepatsha Budhi Bakhsho Sikh Kaum noo Guru Ramdas Samrath guru Sikha they see Hath ✋ Dhario 🙏🏼🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @anandiparshad5090
    @anandiparshad5090 2 години тому +2

    बहुत ही उच्च बिचारी है ऐसा सब सोचे तो कोई रौंदा ही नहीं संत श्री अकाल जी

  • @NarinderSingh-hd9ch
    @NarinderSingh-hd9ch 31 хвилина тому

    Retirement ke baad harek bolta hai jab aap bhi the USS time aap ne kya bola iss time koi nahi bolte

  • @BaggaSingh-uo8ix
    @BaggaSingh-uo8ix 2 години тому

    Jata dar ji waheguru ji ka Khalsa waheguru ji ke fathe tumse thke boll rahe ho Raj nat gande hai good gada dar ji

  • @sardulsandhu1398
    @sardulsandhu1398 2 години тому

    Jo Banda payment lainda uh mulajam hai Rastarpati v

  • @GurmailCheema-t2p
    @GurmailCheema-t2p Хвилина тому

    Singh Sahib de peed apne an karke ne, hanzu ulame ne apne lokam nu h. Kisses toh se darke nahi. Ap Bhai theme ho, oh bho theek han. Singh Sahib Akal hamesha theek . Thanks

  • @sarbjitsinghspall2821
    @sarbjitsinghspall2821 2 години тому

    to save only badal

  • @JasPinder-gx3xs
    @JasPinder-gx3xs 2 години тому

    SUKHWINDER SINGHJI AND J,, MALKIT SINGH JI SUT SHRI AAKAL ,BURTEN TE SRI SUNGET HEE SAF KURDI ,RAH SJA NHI SEWA HAI JI GODARA SIKH KAUM DE KUMA VICHON DUKHEL ANDAJI BUND KRO HMESHA LUEE RSDHALIWALL FDK PUNJAB ❤

  • @jiwansinghazrot7567
    @jiwansinghazrot7567 3 години тому +1

    bhai sahab ji katha na kro vishey te bolo

  • @ashcroftriverinn5790
    @ashcroftriverinn5790 Годину тому

    Sovereignty of Shri Akal Takhat Sahib in Danger need to protect from Dirty Political Leaders so call Akali dal . Their dirty politics impact Shri Akal Takhat Sahib . Disrespect for
    Hournable Jadhedars
    Where is SGPC ? Mr. Dhami This is your Job to protect Jadhedars.
    If you have time . Don’t pay attention to how to protect Badal
    Family. Sorry not enough for Valtoha Incident. He is threatening to Jathedar and his Family. Who is this Person? SGPC is Responsible just watching .