ਕੀ ਕਹਿੰਦਾ ਸੀ ਜੀਜਾ ਰਾਤੀ/ਮੁਹੰਮਦ ਸਦੀਕ ਰਣਜੀਤ ਕੌਰ/1989/ਭੁੱਖਿਆਂਵਾਲੀ-ਬਠਿੰਡਾ Ki Kehnda Si Jija Rati/Sadiq

Поділитися
Вставка
  • Опубліковано 13 січ 2025

КОМЕНТАРІ • 56

  • @SukhmanderSingh-uy3xc
    @SukhmanderSingh-uy3xc 9 місяців тому +11

    ਜੁਆਈ ਨੇ ਹਰ ਰੋਜ਼ ਆਉਣਾ ਜੁਆਈ ਦੇ ਭਾਈ ਨੇ ਕਦੇ ਕਦੇ ਆਉਣਾ ਤਾਉ ਸੇਵਾ ਯਾਦਾਂ ਹੁੰਦੀ ਹੈ
    ਸ ਸ ਬਾਠਿੰਡੇ ਵਾਲੇ
    🎉🎉🎉🎉🎉

  • @JagroopSingh-wf3nw
    @JagroopSingh-wf3nw 10 місяців тому +11

    ਡੰਗਰ ਚਾਰਨ ਤੋਂ ਹੁਣ ਤੱਕ ਮੈਰੀ ਫੇਵਰੇਟ ਜੋੜੀ❤❤❤❤❤❤

  • @pkc09
    @pkc09 9 місяців тому +6

    ਬਹੁਤ ਹੀ ਵਧੀਆ ਗਾਣੇ ਤੋਂ ਬਹੁਤ ਹੀ ਵਧੀਆ ਜੋੜੀ ਲਾਈਵ ਦੇਖਿਆ ਸਬਹੁਤ ਹੀ ਸੋਹਣਾ ਗਾਉਂਦੀ ਹੈ ਦੋਸਤੋ

  • @GurcharanSingh-vu2hu
    @GurcharanSingh-vu2hu 9 місяців тому +4

    ਬਾਕਮਾਲ ਜੋੜੀ ਸਦਾ ਬਹਾਰ ਗੀਤ

  • @sukhmindersingh4927
    @sukhmindersingh4927 2 місяці тому +2

    ਵੱਡੀ ਉਮਰ ਹੋਣ ਕਾਰਨ ਅਸੀ ਇਕੱਲੇ ਇਹ ਗਾਣੇ ਸੁਣ ਕੇ ਆਪਣਾ ਮਨ ਪ੍ਰਚਾਵਾ ਚੋਰੀਉ ਹੁਣ ਵੀ ਕਰਦੇ ਹਾਂ।

  • @prithipal1307
    @prithipal1307 6 місяців тому +5

    ਬਹੁਤ ਵਧੀਆ ਗੀਤ ਹੈ

  • @KaramjitSingh-b2r
    @KaramjitSingh-b2r 5 місяців тому +3

    ਬਹੁਤ ਹੀ ਵਧੀਆ ਗਾਇਕੀ ਤੇ ਬਾ ਕਮਾਲ ਹਰ ਗੀਤ ਦੀ ਪੇਸ਼ਕਾਰੀ

  • @ravithind5005
    @ravithind5005 4 місяці тому +7

    ਸਦੀਕ ਜੀ ਨੂੰ ਗਾਉਣ ਦੇ ਨਾਲ ਐਕਟਿੰਗ ਕਰਨੀ ਆਉਂਦੀ ਸੀ, ਉੱਤੋਂ ਬੀਬਾ ਰਣਜੀਤ ਕੌਰ ਜੀ ਦਾ ਹਸੂਂ ਹਸੂਂ ਕਰਦਾ ਚਿਹਰਾ,ਚਾਰ ਚੰਨ ਲਾ ਦਿੰਦਾ ਸੀ ਅਖਾੜੇ ਨੂੰ ਨਹੀਂ ਰੀਸਾਂ ਜੋੜੀ ਦੀਆਂ। ਧੰਨਵਾਦ ਮਿਹਰਬਾਨੀ ਸ਼ੁਕਰੀਆ ਸਰਬੀ ਮੌੜ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।

  • @parshotamsingh5039
    @parshotamsingh5039 4 місяці тому +5

    ਵਾਹ ਜੀ ਵਾਹ ਕਮਾਲ ਦੇ ਸੁਆਲ ਜਵਾਬ ਦੀਦੇ ਸੀ ਏਕ ਦੂਜੇ ਨੂੰ ਐਕਟਿੰਗ ਵੁਹਤ ਵਧੀਆ ਸੀ ਦੋਨਾਂ ਦੀ

  • @nirmalsingh9484
    @nirmalsingh9484 9 місяців тому +4

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @harjindersidhu3554
    @harjindersidhu3554 9 місяців тому +5

    Wah ji wah sadik saab or Ranjit kaur ji kia baat hai

  • @WarinderVirk
    @WarinderVirk 5 місяців тому +9

    ਸਦੀਕ'ਰਣਜੀਤ'ਕੋਰ'ਜੋ'ਜੋੜੀ'ਇਹ'ਸੀ'ਅੱਜ''ਤਾੱਕ'ਪੈਦਾ'ਨਹੀ'ਹੋਈ'ਨਾ'ਸਦਿ'ਹੋਵੈ'ਗੀ'ਉਸ'ਦਿਨ'ਸਕੂਲੋ'ਪੱਕੀ'ਸੂਟੀ'ਮਾਰਣੀ'ਸਾਡੈ'ਪਾਤੜਾ'ਬੋਹਤ'ਏਰੀਏ'ਵਿਚ'ੳਦਾ'ਹੂਦਾਸੀ'1977'1982'

  • @harjitmehlanchowk4820
    @harjitmehlanchowk4820 5 місяців тому +3

    Sarbi bai g thanks,

  • @BharpoorSingh-ds6ef
    @BharpoorSingh-ds6ef 6 місяців тому +2

    ਬਹੁਤ ਵਧੀਆ ਬਾਈ ਜੀ

  • @Bajwaranjit
    @Bajwaranjit 2 дні тому +1

    Very very nice song ❤

  • @SukhjinderKaur-uq9xm
    @SukhjinderKaur-uq9xm 10 місяців тому +7

    ਬਾ ਕਮਾਲ ਜੋੜੀ ਸੀ 35 ਸਾਲ ਸਾਰੀ ਦੁਨੀਆਂ ਵਿੱਚ ਨਾਮਣਾ ਖੱਟਿਆ ਪ੍ਰਮਾਤਮਾ ਇਸ ਜੋ
    ੜੀ ਦੀ ਉਮਰ.ਲੰਮੀ ਕਰੇ

    • @yadvindermann4334
      @yadvindermann4334 7 місяців тому +2

      34 ਸਾਲ 11 ਮਹੀਨੇ
      ਠੀਕ ਕਿਹਾ ਤੁਸੀ

  • @ravinderhundal-yr6hk
    @ravinderhundal-yr6hk 10 місяців тому +48

    ਰਹਿੰਦੀ ਦੁਨੀਆਂ ਤੱਕ ਇਸ ਗਾਇਕ ਜੋੜੀ ਦੀ ਜਗਾ ਨਹੀਂ ਲੈ ਸਕੇਗੀ ਚਮਕੀਲਾ ਰਮਲਾ ਛਿੰਦਾ ਤੇ ਹੋਰ ਹਜ਼ਾਰਾਂ ਜੋੜੀਆਂ ਦੂਜੇ ਤੀਜੇ ਚੌਥੇ ਸਥਾਨ ਤੇ ਹੀ ਹਨ ਕੋਈ ਨਹੀਂ ਬਣ ਸਕਦਾ ਏਨਾ ਵਰਗਾ

    • @dalbarasingh3363
      @dalbarasingh3363 9 місяців тому +11

      ਚੱਕੀ ਲਵਾਤੀ ਸੀ ਚਮਕੀਲੇ ਨੇ

    • @parshotamsingh5039
      @parshotamsingh5039 3 місяці тому

      ਬਿਲਕੁਲ ਸਹੀ ਗੱਲ ਹੈ ਚਮਕੀਲਾ ਤਾਂ ਚਮਕੀਲਾ ਸੀ ਬਾਈ​@@dalbarasingh3363

    • @karamjeetsingh2352
      @karamjeetsingh2352 3 місяці тому +2

      ਸਹੀ ਬਾਈ ਜੀ ਸਦੀਕ ਹੋਰਾਂ ਜੋ ਗਾਇਆ ਸਾਹਿਤਕ ਗਾਇਆ

    • @surindercheema-xx1qz
      @surindercheema-xx1qz 3 місяці тому

      Ppp

    • @hardeepsinghbehniwal3033
      @hardeepsinghbehniwal3033 22 дні тому

      @@dalbarasingh3363Bulekha veer tera

  • @parshotamsingh5039
    @parshotamsingh5039 3 місяці тому +2

    ਜਬਾਬ ਸੁਆਲ ਇਕ ਦੂਜੇ ਤੋਂ ਵਧੀਆ ਦੀਦੇ ਸੀ ,ਲੋਕਾ ਦਾ ਮਨੋਰੰਜਨ ਵੋਟ ਵਧੀਆ ਕਰਦੇ ਸੀ

  • @parshotamsingh5039
    @parshotamsingh5039 4 місяці тому +2

    ਬਕਮਾਲ ਜੋੜਿ ਨਹੀਂ ਰੀਸ ਇਨਾ ਦੀ ਐਕਟਿੰਗ ਬੁਹਤ ਵਧੀਆ ਸੀ ਦੋਨਾਂ ਜਾਣਿਆ ਦੀ

  • @majorsingh1124
    @majorsingh1124 28 днів тому +1

    Old is gold ji 🎉🎉🎉🎉❤❤❤❤❤

  • @ksmahlaproduction5003
    @ksmahlaproduction5003 10 місяців тому +2

    M.Sadik sab nu Rajnitik shad Deni chahidi AA wash di gal nahi ehna de kalkar jodi super hit hai

  • @karamjitkaur1821
    @karamjitkaur1821 4 місяці тому +2

    Good. Yaar. Swad. Aa. Gia. Jaswinder. Buttar. Houldar

  • @harpalsingh-nr7dl
    @harpalsingh-nr7dl 6 місяців тому +4

    ਏਹ ਪ੍ਰੋਗਰਾਮ ਰਚਨਾ ਸਟੂਡੀਓ ਰਾਮਾਂ ਮੰਡੀ ਬਠਿੰਡਾ ਵਲੋਂ ਰਿਕਾਰਡ ਕੀਤਾ ਗਿਆ ਹੈ ਸੀ I

    • @BalbirSingh-yd2ol
      @BalbirSingh-yd2ol 5 місяців тому

      ਸਰਦਾਰ ਗੁਰਤੇਜ ਸਿੰਘ ਸਿੱਧੂ ਦਾ ਰਚਨਾ studio

  • @Komalsingh-xu8ir
    @Komalsingh-xu8ir 9 місяців тому +2

    Very nice Jodi and very nice song.❤ From Ropar.

  • @JagdishSingh-ke3ib
    @JagdishSingh-ke3ib 5 місяців тому +2

    old is gold jagdish singh baddu wallia moga punjab

  • @mokhajaspindersingh5401
    @mokhajaspindersingh5401 9 місяців тому +3

    So nice ji

  • @PremSingh-o7y6l
    @PremSingh-o7y6l 3 місяці тому +1

    Very. Nice.

  • @Narinderdhindsa-f1v
    @Narinderdhindsa-f1v 5 місяців тому +1

    GoodBro

  • @JasveerSingh-vm7oh
    @JasveerSingh-vm7oh 9 місяців тому +2

    Very nice

  • @benipalcompany2467
    @benipalcompany2467 5 місяців тому +1

    Daya Singh Benipal from Mohali. Remembers old memories

  • @JagdevsinghGandhara
    @JagdevsinghGandhara 8 місяців тому +4

    Sadik.is.tha.great.singar

  • @gurbachan46singh56
    @gurbachan46singh56 5 місяців тому +1

    Chamkila. Amar just all the best

  • @jaljitsingh9977
    @jaljitsingh9977 3 місяці тому

    ਅਸੀਂ ਵੀ ਫੈਨ ਹਾਂ ਸਦੀਕ ਤੇ ਰਣਜੀਤ ਕੌਰ ਬੀਬੀ ਦੇ ਪਰ ਚਮਕੀਲੇ ਨੇ ਅੰਬੈਸਡਰ ਕਾਰ ਦੇ ਪਿੱਛੇ ਭਜਾਇਆ ਸੀ

  • @ShanuranaRana-pw7cd
    @ShanuranaRana-pw7cd 17 днів тому +1

    9.8😊15

  • @AmrikSingh-u3u
    @AmrikSingh-u3u 9 місяців тому +2

    9vi

  • @laalsinghkhalsa
    @laalsinghkhalsa 4 місяці тому

    ਹਰੇਕ ਜੋੜੀ ਆਪਣਾ2 ਹੁੰਦਾ ਹੈ ਗਾਉਣ ਦਾ ਸਟਾਇਲ ਪਰਵ ਵੀਰ ਜੀ ਮੈਂ ਇਸ ਵਿਸੇ ਤੇ ਆਉਣਾ ਨਹੀਂ ਸੀ ਪਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਥਾਂ ਵੀ ਨਹੀਂ ਕੋਈ ਲੈ ਸਕਦਾ ਉਹ ਦੇ ਸੁਰ ਤੇ ਬੋਲਣਾ ਹਰੇਕ ਦੇ ਵਸ ਦੀ ਗੱਲ ਨਹੀਂ ਹੈ

    • @bhullargurtej1086
      @bhullargurtej1086 3 дні тому

      ਇਹਨਾ ਨਾਲ ਉਹਨਾ ਦਾ ਕੋਈ ਕੰਮਪੇਅਰ ਨਹੀ ਸੀ

  • @JasvirBakhtu
    @JasvirBakhtu 10 місяців тому +2

    ❤❤🎉

  • @karamjeetsingh2352
    @karamjeetsingh2352 8 місяців тому +2

    ਸਮਾਂ ਬੰਨ ਦਿੰਦੇ ਸਨ

  • @KulwantSingh-cf1uw
    @KulwantSingh-cf1uw 9 місяців тому +1

    🎉

  • @palsingh1114
    @palsingh1114 9 місяців тому +3

    Par chamkila no 01te hai ta hi maryea gayea

  • @movinisru6852
    @movinisru6852 2 місяці тому

    Theek,he,chmkela,chmela,see

  • @lallylally9537
    @lallylally9537 10 місяців тому +2

    Kay song y very nice

  • @SukhdevSingh-us8ll
    @SukhdevSingh-us8ll 8 місяців тому +2

    Very nice

  • @brar9brar919
    @brar9brar919 6 місяців тому +1

    🎉

  • @CharnjitPandher
    @CharnjitPandher 6 місяців тому +3

    Very good