Це відео не доступне.
Перепрошуємо.

ਘੁਮਾਤੇ ਸਿਰ ਉਲਟਫ਼ੇਰ ਨੇ ! ਖਾਨਾਜੰਗੀ ਪਾਰਟੀਆਂ 'ਚ ! ਵੱਡੀ ਰੱਦੋਬਦਲ ਵੱਲ ਸੱਤਾਧਾਰੀ ਧਿਰ… Punjab Television

Поділитися
Вставка
  • Опубліковано 12 лип 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 208

  • @GurjantSingh-eh6em
    @GurjantSingh-eh6em Місяць тому +8

    ਰੰਧਾਵਾ ਸਾਹਿਬ ਇਹ ਅਕਾਲੀ ਦਲ ਅਤੇ ਬਹਜਨ ਪਾਰਟੀ ਦੀਆਂ ਵੋਟਾਂ ਵਿਚੋਂ ਸੁਖਬੀਰ ਦੀਆਂ ਕਹੜੀਆ ਵੋਟਾ ਸਮਝੀਏ ਜੀ ਦੱਸਣ ਦੀ ਕਿਰਪਾਲਤਾ ਕਰੋ ਜੀ ਮੇਹਰਬਾਨੀ ਹੋਵੇਗੀ

  • @manjitsinghmatharu
    @manjitsinghmatharu Місяць тому +7

    🙏🙏🙏
    ਮੁਫ਼ਤਖੋਰੀ ਮੰਗਤਪੁਣੇ ਦੀ ਸਿਆਸਤ ਪੰਜਾਬ ਦੇ ਲੋਕਾਂ ਲਈ ਬਹੁਤ ਭਾਰੀ ਪਵੇਗੀ!,ਬਹੁਤੇ ਸਰਕਾਰੀ ਅਦਾਰੇ ਖਤਮ ਹੋ ਜਾਣਗੇ!,ਬਹੁਤੇ ਸਰਕਾਰੀ ਕਾਲਜ ਤਾਂ ਪਹਿਲਾਂ ਹੀ ਖਤਮ ਹੋ ਚੁੱਕੇ ਹਨ!,ਇਸ ਤ੍ਰਾਸਦੀ ਦੇ ਫਲਸਰੂਪ ਪ੍ਰਵਾਸ ਜਾਰੀ ਰਹੇਗਾ!,ਸਿਆਸਤਦਾਨ ਇੱਥੇ ਰਹਿ ਜਾਣਗੇ!,ਕਹਾਵਤ ਸਿੱਧ ਹੋਵੇਗੀ,ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ!

  • @BittuSingh-fk2je
    @BittuSingh-fk2je Місяць тому +8

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @baljitsingh6957
    @baljitsingh6957 Місяць тому +4

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @jasvirsingh8550
    @jasvirsingh8550 Місяць тому +10

    ਆਪਣੇ ਘਰੇ ਵਰਕਰਾਂ ਨੂੰ ਚਾਹ ਪਿਲਾਉਣ ਤੋਂ ਸੰਗਦੇ ਤੇ ਡਰਦੇ ਨੇ
    ਇਸ ਲਈ ਗੁਰਦੁਆਰੇ ਮੀਟਿੰਗਾਂ ਕਰ ਰਹੇ ਨੇ

  • @suminderjeetsingh6767
    @suminderjeetsingh6767 Місяць тому +11

    ਬਹੁਤ ਖੂਬ ਰੰਧਾਵਾ ਜੀ, ਸੁਖਬੀਰ ਬਾਦਲ ਨੂੰ ਹਾਲੇ ਭੀ ਸੱਮਝ ਆਉਣੀ ਚਾਹੀਦੀ ਆ, ਜੇ ਕਰ ਹੁਣ ਭੀ ਨਾ ਅੜੀ ਨਾ ਛੱਡੀ ਫਿਰ ਤਾਂ ਅਕਾਲੀ ਦਲ ਖ਼ਤਮ

  • @Dhaliwalmanilegendfan
    @Dhaliwalmanilegendfan Місяць тому +4

    ਹਮੀਰ ਸਿੰਘ ਜੀ ਤੁਹਾਡੀ ਗੱਲ ਸਿਰ ਮੱਥੇ ਪਰ ਮੈਂਨੂੰ ਨਹੀ ਲੱਗਦਾ ਕਿ ਜੇ ਬਾਦਲ ਜਾ ਹੋਰ ਅਕਾਲੀ ਆਗੂ ਮੁਆਫੀ ਵੀ ਮੰਗ ਲੈਣ ਜਾ ਜਥੇਦਾਰ ਸਾਬ ਮੁਆਫ ਵੀ ਕਰ ਦੇਣ ਪਰ ਫਿਰ ਵੀ ਲੋਕ ਨਹੀ ਇਹਨਾ ਨੂੰ ਮੁਆਫ ਕਰਨਗੇ ਕਿਉਕਿ ਜੋ ਘਾਣ ਇਹਨਾ ਨੇ ਪੰਥ ਦਾ ਪੰਜਾਬ ਦਾ ਕੀਤਾ ਲੋਕ ਉਹਨਾ ਨੂੰ ਕਦੇ ਮੁਆਫ ਨਹੀ ਕਰਨਗੇ ਕਿਉਕਿ ਇਹਨਾ ਨੇ ਪੰਜਾਬ ਪੰਥ ਦੇ ਵੱਡੇ ਦਾਅਵੇਦਾਰ ਜਾ ਹਿਮਾਇਤੀ ਹੋਣ ਦਾ ਨਾਰਾ ਦੇ ਕੇ ਪੰਥ ਦਾ ਘਾਣ ਕੀਤਾ ਇਹਨਾ ਨੇ ਲੋਕ ਅਕਾਲੀ ਦੀ ਅਗਵਾਈ ਸਾਰੀ ਪੁਾਰਣੀ ਲੀਡਰ ਸ਼ਿਪ ਬਦਲਕੇ ਨਵੇ ਯੂਥ ਹੱਥ ਅਕਾਲੀ ਦੋ ਦੀ ਡੋਰ ਵੇਖਣਾ ਚਾਹੁੰਦੇ ਨੇ ਜਿਹਦੇ ਅੰਮ੍ਰਿਤਪਾਲ ਸਿੰਘ ਵਰਗੇ ਜਾ ਸਰਬਜੀਤ ਸਿੰਘ ਜਾ ਹੋਰ ਪੰਜਾਬ ਦਰਦੀ ਲੋਕਾ ਨੂੰ ਅੱਗੇ ਲਾਕੇ ਹੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਕਿ ਅਕਾਲੀ ਦਲ ਦਾ ਮੁੜ ਮੋੜਾ ਪੈਸਕੇ ਇਹ ਗੱਲ ਮੈ ਬਹੁਤ ਵੱਡੀ ਜਿੰਮੇਵਾਰੀ ਨਾਲ ਕਹਿ ਰਿਹਾ

  • @romysandhusandhu3359
    @romysandhusandhu3359 Місяць тому +3

    ਖਰੀਦੀ ਗਈ ਸੀਟ ਹੈ ਜੀ,,,,

  • @harjinderkaur3978
    @harjinderkaur3978 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @baljitsingh6957
    @baljitsingh6957 Місяць тому +8

    ਪੰਜਾਬ ਦੇ ਲੋਕ ਮੁਫ਼ਤ ਸੱਭਿਆਚਾਰ ਵਿੱਚ ਉਲਝ ਕੇ ਰਹਿ ਗਏ ਹਨ ਆਉਣ ਵਾਲੇ ਸਮੇਂ ਵਿੱਚ ਇਹੋ ਮੁਫ਼ਤ ਵਾਲਾ ਫ਼ਾਰਮੂਲਾ ਬਹੁਤ ਘਾਤਕ ਤੇ ਖ਼ਤਰਨਾਕ ਹੋਵੇਗਾ।

    • @hcfgjfgygby8306
      @hcfgjfgygby8306 Місяць тому

      ਆਪ ਨੇ ਅਗੇ ਇਹੋ ਪਤਾ ਖੇਡਣਾ ਮੁਫਤ ਵਾਲਾ

    • @Nanak-rc1go
      @Nanak-rc1go Місяць тому

      ਲੀਗ। ਅਡਵਾਈਜਰ ਬਣ ਜਾਵੋ ਜੀ।.

    • @Nanak-rc1go
      @Nanak-rc1go Місяць тому

      ਲੀਗ। ਅਡਵਾਈਜਰ ਬਣ ਜਾਵੋ ਜੀ।.
      ਸਬਜ਼ੀਆਂ ਤੇ ਬਾਗਵਾਨੀ ਨੂੰ ਕਮਰਸ਼ੀਅਲ ਬਣਾਇਆ ਜਾਵੇ ਜੀ।

  • @kamaljitsingh8901
    @kamaljitsingh8901 Місяць тому +32

    ਰਾਹੁਲ ਗਾਂਧੀ ਨੂੰ ਵੋਟ ਪਾਈ ਲੋਕਾਂ ਨੇ ਲੋਕ ਸਭਾ ਵਿੱਚ ਪੰਜਾਬ ਕਾਂਗਰਸ ਫੇਲ੍ਹ ਹੋਈ ਆ

    • @Ranjeetdaliwal-kz2nc
      @Ranjeetdaliwal-kz2nc Місяць тому

      ਪੰਜਾਬ ਦੇ ਪੜ੍ਹੇ ਲਿਖੇ ਅਤੇ ਕੁਝ ਹਿੱਸਾ ਆਰਥਿਕ ਤੌਰ ਤੇ ਮਜ਼ਬੂਤ ਹਰੀਜਨ ਹਲਕੇ ਨੇ ਬੀ ਐੱਸ ਪੀ ਨੂੰ ਕਬੂਲ ਨਹੀਂ ਕੀਤਾ।20000 ਹਜਾਰ ਸਿੱਖ ਵੋਟਾਂ ਵਿੱਚ ਅਜੇ ਵੀ ਟਕਸਾਲੀ ਪ੍ਰੀਵਾਰ ਮਜੂਦ ਹਨ, ਉਹ ਤਕੜੀ ਨੁੰ ਪੈ ਗਈ।
      ਮੁਫ਼ਤ ਬਿੱਜਲੀ ਜ਼ੀਰੋ ਬਿੱਲ ਕੁੱਝ ਨਹੀਂ ਕਾਫ਼ੀ ਲੋਕਾਂ ਵਿੱਚ ਅਹਿਸਾਸ ਹੈ।
      ਇੱਸ ਵਡੀ ਜਿੱਤ ਨੂੰ ਨਿਰੋਲ ਸਰਕਾਰੀ ਜਿੱਤ ਨਹੀ ਸਮਝਿਆ ਜਾ ਸਕਦਾ।
      ਕਾਂਗਰਸ ਦਾ ਦੁਖਾਂਤ ਹੈ ਕਿ ਬੋਹੁਤੇ ਨੇਤਾ ਹੀ ਨਹੀਂ ਸੱਭ ਮੁੱਖ ਮੰਤਰੀ ਦੇ ਖ਼ਾਬ ਲੈਕੇ ਸੌਂਦੇ ਹਨ।

    • @jassbir1363
      @jassbir1363 Місяць тому

      2012 ਤੋ 2017 ਤੱਕ ਕੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤਸੱਲੀਬਖਸ ਸੀ ?

    • @user-fq3id1wb7d
      @user-fq3id1wb7d Місяць тому

      ਇੰਡੀਆਂ ਗਠਜੋੜ ਨੂੰ ਪਈ ਲੋਕ ਸਭਾ ਵੋਟ , ਮੋਦੀ ਨੂੰ ਹਟਾਉਣ ਦੇ ਲਈ ਪਾਈ ਸੀ ਲੋਕਾ ਨੇ। ਕਾਂਗਰਸ ਕੱਲੀ 20 ਸੀਟਾਂ ਵੀ ਨੀ ਜਿੱਤ ਸਕਦੀ ਸੀ ਏਸ ਵਾਰ ਵੀ ਜੇ ਕੱਲ ਲੜਦੇ ਲੋਕ ਸਭਾ

  • @GulshanKumar-lg2ys
    @GulshanKumar-lg2ys Місяць тому

    ਸ ਰੰਧਾਵਾ ਸਾਹਿਬ ਆਪ ਜੀ ਦਾ ਚੈਨਲ ਨਿਰਪੱਖ ਅਤੇ ਜਾਣਕਾਰੀ ਭਰਪੂਰ, ਉਸਾਰੂ ਬਹਿਸ ਸੁਣਨ ਨੂੰ ਮਿਲਦੀ ਹੈ। ਸ ਜਗਤਾਰ ਸਿੰਘ ਜੀ ਅਤੇ ਸ ਹਮੀਰ ਸਿੰਘ ਜੀ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ।

  • @RajinderSingh-bp4br
    @RajinderSingh-bp4br Місяць тому +3

    ਸਵਾਗਤ ਜੀ

  • @kapoorsingh7273
    @kapoorsingh7273 Місяць тому +8

    ਬਾਦਲਾਂ ਨੂੰ ਆਤਮਿਕ ਪੜਚੋਲ ਕਰਨੀ ਚਾਹੀਦੀ ਹੈ।

  • @harpreetsinghthind2816
    @harpreetsinghthind2816 Місяць тому +2

    🙏🙏🙏ਵਾਹਿਗੁਰੂ,,,, always ਰਾਹੁਲ ਗਾਂਧੀ ਜੀ ❤️

  • @gurtekbhangal5039
    @gurtekbhangal5039 Місяць тому

    Thanks

  • @user-ff3gw5vq9b
    @user-ff3gw5vq9b Місяць тому +2

    ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਦੀ ਬੇਅਦਬੀ ਕਰਨ ਵਾਲਿਆਂ ਨਾਲ ਨਰਮੀ ਵਰਤਣ ਦਾ ਗੁਨਾਂਹ ਤਾਂ ਜੇਕਰ ਨੱਕ ਰਗੜ ਕੇ ਮੁਆਫੀ ਨਾਂ ਮੰਗੀ ਤਾਂ , ਕੁਲਾਂ ਨਾਸ਼ ਕਰ ਸਕਦਾ ਹੈ। ਚੋਣਾ ਵਿੱਚ ਹਾਰ ਤਾਂ ਬਹੁਤ ਮਾਮੂਲੀ ਸਜ਼ਾ ਹੈ ।

    • @realsujansingh
      @realsujansingh Місяць тому

      100000001% true true true true true true very very true

  • @beantsingh8325
    @beantsingh8325 Місяць тому +4

    ਹਣ ਸਰਕਾਰਾ ਨੂੰ ਕੰਮ ਕ, ਨ ਦੀ ਲੋੜ ਨਹੀਂ ਵੱਟਾ ਸਮੇ ਡਰਾੳਧਮਕਾੳ ਗੰਡਾ ਗਰਦੀ ਕਰੇ ਲਾਲਚ ਪੈਸਾ ਸਾਰੇਬੇ ਨਿਯਮ ਈਦ ਕਰੇ ਤੇ ਵੱਟਾਲਟਟੌ ਹਣ ਲੰਕਾ ਦੇ ਕੰਨੀ ਹੌੲਇਾਆ ਕਰਨਗੇ ਹਰੇਕ ਪਾਰਟੀ ਦੀ ਸਰਕਾਰ ਨੂੰ ਕੰਮ ਕਰਨ ਦੀ ਕਮਾਈ ਲੋੜ ਨਹੀਂ ਕਿਉਂਕਿ ਲੰਕਾ ਨੇਡਰਦੇ ਲਾਲਚ ਆ ਕੇ ਸ਼ੇਰਾ ਤਾ ਪਾ ਹੀ ਦੇਣੀਆਂ ਇਹੀ ਰੀਤ ਹੋਰ ਹੇ ਜਾਵੇਗੀ ਲੌਕੌਸੌਚੌ ਕਿਸੇ-ਕਿਸੇ ਪਾ ਟੀ ਤੇ ਇਹਨਾ ਰਖਣ???

  • @ProGaming-yq7fe
    @ProGaming-yq7fe Місяць тому +1

    Good

  • @user-ci6zp6ud9
    @user-ci6zp6ud9 Місяць тому +5

    ਜਦੋਂ ਨੂੰ ਸੱਚ ਕੱਪੜੇ ਪਾ ਕੇ ਬੂਟ ਪਾ ਕੇ ਪੂਰਾ ਤਿਆਰ ਹੁੰਦਾ
    *ਉੱਦੋ ਤੱਕ ਝੂਠ ਪੂਰੀ ਦੁਨੀਆਂ ਦਾ ਗੇੜਾ ਲਾ ਆਉਂਦਾ*

  • @Nanak-rc1go
    @Nanak-rc1go Місяць тому

    Ssa ji

  • @paramjitdhamrait5185
    @paramjitdhamrait5185 Місяць тому +1

    Waheguru ji bless you all.

  • @user-ci6zp6ud9
    @user-ci6zp6ud9 Місяць тому +3

    ਕੱਚ ਉੱਤੇ ਪਾਰਾ ਚੜ੍ਹਾ ਦਿਓ ਤਾਂ ਆਈਨਾ ਬਣ ਜਾਂਦਾ ਹੈ। ਅਤੇ ਇਹੀ ਆਈਨਾ ‬
    ‪ *ਅਗਰ ਕਿਸੇ ਨੂੰ ਦਿਖਾ ਦਿਓ ਤਾਂ ਪਾਰਾ ਚੜ੍ਹ ਜਾਂਦਾ ਹੈ*

  • @sarbjeetkaur6106
    @sarbjeetkaur6106 Місяць тому +2

    ਕਿਆਸਅਰਾਈਆਂ ਤੁਹਾਡੇ ਚੈਨਲ ਨੇ ਹੀ ਲਾਈਆਂ ਸੀ ਹੋਰ ਕਿਸੇ ਨੇ ਨਹੀਂ

  • @wahegurujiwaheguruji4306
    @wahegurujiwaheguruji4306 Місяць тому +1

    ♦️♦️♦️♦️♦️
    ਅਸਲ ਵਿੱਚ ਕਾਲੀਆਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਉਪਰੋਕਤ ਤੋਂ ਬਿਨਾਂ ਇਹਨਾਂ ਦੁਸ਼ਟਾ ਨੇ ਹੋਰ ਵੀ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਸੰਗਤ ਨੇ ਕਦੇ ਵੀ ਮੁਆਫ ਨਹੀਂ ਕਰਨਾ!

    • @realsujansingh
      @realsujansingh Місяць тому +1

      Jo v shbd likhe hn ik ik shbd shi likhiya hai jo v likhari hn bhot stkar vaale hn waheguru Pb de saare leaders nu sumt deve Badala ne Sikh Kaum te Pb nu loot loot ke puri traah bikhaari bnaa ditta ehna badala daa ho jave puri traah grk beraa

  • @balwantsinghdhadda2644
    @balwantsinghdhadda2644 Місяць тому

    Very nice discussion Randhawa Ji

  • @meghsinghdhindsa3195
    @meghsinghdhindsa3195 Місяць тому +1

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @harpalsingh8642
    @harpalsingh8642 Місяць тому

    Good analysis

  • @RajinderSingh-bp4br
    @RajinderSingh-bp4br Місяць тому +2

    ਹੁਣ ਵਲ਼ ਵਿੰਗ ਵੀ ਸਿੱਧੇ ਹੋਣਗੇ 😊

  • @jarnailsingh-n1o
    @jarnailsingh-n1o Місяць тому +1

    ਲੋਕ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਕਰਦੇ

  • @BittuSingh-fk2je
    @BittuSingh-fk2je Місяць тому +1

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @kaushalsharma2256
    @kaushalsharma2256 Місяць тому +2

    ਬਾਜਵਾ ਨਹੀਂ ਮੁੱਖ ਮੰਤਰੀ ਬਣ ਸਕਦਾ। ਉਹ ਇਕ ਫੇਲੂਅਰ ਵਿਅਕਤੀ ਹੈ।

  • @baljinder99
    @baljinder99 Місяць тому +3

    ਸਵਾਗਤ , ਰੰਧਾਵਾ ਸਾਹਿਬ,ਸਰਦਾਰ ਹਮੀਰ ਸਿੰਘ ਜੀ,ਸਰਦਾਰ ਜਗਤਾਰ ਸਿੰਘ ਜੀ,

  • @harpalsingh8642
    @harpalsingh8642 Місяць тому

    Very valuable information regarding land acquisition act given by s Hamir Singh

  • @georgebelly1008
    @georgebelly1008 Місяць тому

    Kisaani di in detail explanation ...great point hameer g❤

  • @RamneekKaur-vm6mj
    @RamneekKaur-vm6mj Місяць тому

    ਸਤਿ ਸੀ੍ ਆਕਾਲ ਜੀ

  • @harnekmalhans7783
    @harnekmalhans7783 Місяць тому

    True true also in the interest of Punjab

  • @pargatsingh-nf8zm
    @pargatsingh-nf8zm Місяць тому

    ਰੰਧਾਵਾ ਜੀ ਪਾਰਲੀਮੈਂਟ ਤੇ ਵਿਧਾਨ ਸਭਾ ਦੀਆ ਚੋਣਾ ਵੱਖ ਵੱਖ ਹੁੰਦੀਆ ਹਨ ਪਾਰਲੀਮੈਂਟ ਚੋਣਾ ਵਿਚ ਕਾਂਗਰਸ ਨੂੰ ਤਾ ਵੋਟ ਪੈ ਗਈ ਕੇ ਸੈਂਟਰ ਐਤਕੀ ਕਾਂਗਰਸ ਸਰਕਾਰ ਬਣੇਗੀ ਵਿਧਾਨ ਸਭਾ ਇਸ ਕਰਕੇ ਆਪ ਨੂੰ ਵੋਟ ਪੈ ਗੀ ਕਿ ਸਰਕਾਰ ਆਪ ਪਾਰਟੀ ਦੀ ਦੋ ਸਾਲ ਹੈ ਲੋਕਾ ਕੰਮ ਲੈਣੇ ਹਨ ਲੋਕ ਵੀ ਹੁਣ ਤੇਜ਼ ਹੋ ਗਏ ਹਨ ਜ਼ਿਮਨੀ ਚੋਣਾ ਆਮ ਤੌਰ ਤੇ ਸਰਕਾਰਾ ਜਿੱਤ ਜਾਂਦੀਆ ਹਨ

  • @user-rz2kf9my7x
    @user-rz2kf9my7x Місяць тому

    🙏🏽🙏🏽good job

  • @user-ci6zp6ud9
    @user-ci6zp6ud9 Місяць тому +2

    ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ
    *ਅਕਸਰ ਉਹੀ ਲੋਕ ਕਮਾਲ ਕਰਦੇ ਹਨ*

  • @jagjitsingh5212
    @jagjitsingh5212 Місяць тому

    Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻

  • @Gurmailsingh-cf4vg
    @Gurmailsingh-cf4vg Місяць тому

    ਰੰਧਾਵਾ ਸਾਹਿਬ ਜੀ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ ਲਾਸਟ ਵਿੱਚ ਜੰਮੂ ਕਟੜਾ ਐਕਸਪਰੈਸ ਵੇ ਸਾਡੀ ਜਮੀਨ ਵਿੱਚ ਦੀ ਲੰਘਦਾ ਹੈ ਜਿਸ ਦਾ ਕਿ ਮਾਰਕੀਟ ਰੇਟ ਕੋਈ ਕਰੋੜ ਰੁਪਏ ਹਿਸਾਬ ਨਾਲ ਹੈ ਸਾਨੂੰ ਸਰਕਾਰ ਵੱਲੋਂ 42 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਮਿਲਿਆ ਹੈ ਜੋ ਕਿ ਬਹੁਤ ਥੋੜਾ ਹੈ ਂ ਜਮੀਨਾਂ ਵੀ ਦੋ ਫਾੜ ਕਰ ਦਿੱਤੀਆਂ ਹਨ

  • @inderjitsingh6122
    @inderjitsingh6122 Місяць тому

    ਗੱਲ ਸੱਚੀ ਹੈ ਕੀ by ਇਲੈਸ਼ਨ ਵਿਚ ਲੋਕ ਸਰਕਾਰ ਵੱਲ ਝੁਕ ਰਹੇ ਨੇ ਡੇਰਾ ਬਾਬਾ ਨਾਨਕ ਤੋਂ ਵੀ ਆਪ ਪਾਰਟੀ ਜਿੱਤ ਸਕਦੀ ਇਥੋਂ ਦੀ ਅਕਾਲੀ ਵੋਟ ਸਾਰੀ ਆਪ ਸਰਕਾਰ ਵੱਲ ਤੁਰੀ ਜੈ ਰਹੀ ਹੈ

  • @SewakSingh-po6nk
    @SewakSingh-po6nk Місяць тому

    ਅਸਲ ਮਸਲਾ ਇਹ ਹੈ ਕਿ ਸਮੱਸਿਆਵਾਂ ਨਵੀਆਂ ਹਨ ਪਰ ਹੱਲ ਪੁਰਾਣੇ ਹੀ ਕੀਤੇ ਜਾਂਦੇ ਹਨ। ਕੋਈ ਨਵੇਂ ਢੰਗ ਨਾਲ ਸੋਚਣ ਦੀ ਆਦਤ ਕਦੋਂ ਪਵੇਗੀ ?? ਮੰਗਤੇ ਬਣਨ ਨਾਲੋਂ ਵਪਾਰੀ ਕਦੋਂ ਬਣੋਗੇ????

  • @sahibsingh4988
    @sahibsingh4988 Місяць тому

    ਸਮਝ ਤੋਂ ਬਾਹਰ ਹੈ ਰੰਧਾਵਾ ਸਾਹਿਬ, ਤੁਹਾਨੂੰ ਪੰਜਾਬ ਅਤੇ ਕੌਮ ਦੇ ਮਸਲਿਆਂ ਦੀ ਗੱਲ ਆਉਂਦੀ ਨਹੀਂ। ਰੋਜ਼ਾਨਾ ਫਜ਼ੂਲ ਦੇ ਮੁੱਦਿਆਂ ਤੇ ਵਿਚਾਰ ਚਰਚਾ। ਕੀ ਜ਼ਿਮਨੀ ਚੋਣ ਕੋਈ ਅਰਥ ਰੱਖਦੀ ਹੈ ??? ਤੁਹਾਨੂੰ ਨਹੀਂ ਪਤਾ ਕਿ ਸਾਰਾ ਸਰਕਾਰੀ ਤੰਤਰ ਜ਼ੋਰ ਲਗਾ ਕੇ ਸੀਟ ਜਿੱਤ ਲੈਂਦੇ ਹਨ।

  • @gurdialsingh745
    @gurdialsingh745 Місяць тому

    GOOD

  • @user-dv9dv9iz4m
    @user-dv9dv9iz4m Місяць тому +1

    Ssa

  • @ParamjitSingh-vo7tf
    @ParamjitSingh-vo7tf Місяць тому +1

    ਉਹ ਜਿਹਡੀਆ ਸਤ ਜਿਤੀਆ ਉਹ ਰਾਹੁਲ ਕਰਕੇ ਇਹ ਹਾਰੇ ਵਡਿਗ ਕਰਕੇ

  • @GurmukhSingh-mz5it
    @GurmukhSingh-mz5it Місяць тому

    ਬਾਜਵੇ ਹੁਣ ਆਪਣੇ ਮੰਜੇ ਦੀ ਕੋਸ਼ਿਸ਼ ਕਰ ਕਿ ਕਿਥੇ ਰਖਣਾ ਚਾਹੀਦਾ ਹੈ

  • @amanaulakh7996
    @amanaulakh7996 Місяць тому

    Gud hamir singh g

  • @karamjitsingh1588
    @karamjitsingh1588 Місяць тому

    ਪੰਜਾਬ ਨੂੰ ਲੋੜ ਅਕਾਲੀ ਦਲ ਦੀ ਹੈ ਪਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਇਹ ਸੰਭਵ ਨਹੀਂ ਹੈ ਜੀ 🙏

  • @Takdir-Singh_Gill
    @Takdir-Singh_Gill Місяць тому

    Nice discussion.

  • @Gurmit.dhaliwal007
    @Gurmit.dhaliwal007 Місяць тому

    ਰਾਹੁਲ ਗਾਂਧੀ ਜੀ ਦੇਸ ਹਰਮਨ ਪਿਆਰੇ ਨੇਤਾ ਬਣ ਗਏ ਹਨ।ਪਰ ਚੰਨੀ ਸਾਹਿਬ ਰਾਜਾ ਵੜਿੰਗ ਸਾਹਿਬ ਅਤੇ ਬਾਜਵਾ ਸਾਹਿਬ ਤੁਸੀ ਸਮਝਦਾਰ ਬਣੋ ।ਵਿਕਾਸ ਵੱਲ ਧਿਆਨ ਦਿਓ ।

  • @HarbansSingh-zs7vz
    @HarbansSingh-zs7vz Місяць тому

    Good ji

  • @sirdaarghuman3143
    @sirdaarghuman3143 Місяць тому

    ਜਲੰਧਰ (ਪੱਛਮੀ) ਜਿਮਨੀ ਚੋਣ ਦੇ ਨਤੀਜੇ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਗੰਭੀਰ ਰਾਜਨੀਤੀਕ ਤਸਵੀਰ ਵੱਲ ਇਸ਼ਾਰਾ ਕਰਦੇ ਨੇ।
    ਪੰਜਾਬੀਆਂ ਦੇ ਦੁੱਖ ਦਰਦ ਅਤੇ ਪੰਜਾਬੀਅਤ ਤੋਂ ਸੱਖਣੀ ਗੈਰ ਪੰਜਾਬੀ ਪਾਰਟੀ ਭਾਜਪਾ ਦਾ ਗ੍ਰਾਫ ਕਿਵੇਂ ਵਧਿਆ ਤੇ ਭਾਜਪਾ ਨਾਲ ਤਕਰੀਬਨ ਪੰਝੀ ਵਰ੍ਹੇ ਨਹੁੰ ਮਾਸ ਦਾ ਰਿਸ਼ਤਾ ਨਿਭਾਉਣ ਆਲੇ, ਨਾਗਪੁਰੀਆਂ ਨਾਲ ਯਾਰੀਆਂ ਪੁਗਾਉਣ ਆਲੇ ਪ੍ਰਕਾਸ਼ ਸੁਖਬੀਰ ਬਾਦਲਕਿਆਂ ਦੀਆਂ ਨਿੱਜੀ ਲਾਲਸਾਵਾਂ ਅਤੇ ਮੁਫਾਦਾਂ ਨੇ ਪੰਜਾਬ ਦੀ ਨੁਮਾਇੰਦਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ 1000-1200 ਵੋਟ ਤੀਕਰ ਸੀਮਿਤ ਕਰਤਾ ?
    ਇਹ ਵੀ ਪੰਜਾਬ ਹਿਤੈਸ਼ੀਆਂ ਲਈ ਸਿਰ ਜੋੜਕੇ ਵਿਚਾਰ ਕਰਨ ਆਲੀ ਗੱਲ ਏ।
    ਰੱਬ ਰਾਖਾ
    #ਗੁਰਪ੍ਰੀਤਸਿੰਘਘੁੰਮਣ

  • @tejindersingh890
    @tejindersingh890 Місяць тому +4

    ਲੋਕ ਸਭਾ ਚੋਣਾਂ ਵੇਲੇ ਲੋਕਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ ਸੀ ਤਾਂ ਕਿ ਸਿੱਧੀ ਵੋਟ ਕਾਂਗਰਸ ਨੂੰ ਜਾ ਕੇ ਉਹਦੇ ਐਮਪੀ ਜਿੱਤਣ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੇ ।।।।।।।।।।ਹੁਣ ਲੋਕਾਂ ਨੇ ਵੋਟਾਂ ਪੰਜਾਬ ਦੇ ਹਿਸਾਬ ਨਾਲ ਪਾਈਆਂ ਇੱਥੇ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਸੀ ਇਸ ਲਈ 55% ਵੋਟ ਲੈ ਕੇ ਆਮ ਆਦਮੀ ਪਾਰਟੀ ਜਿੱਤੀ ਹੈ।।। ਭਗਵੰਤ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ।।।।

    • @karamjeetsingh4109
      @karamjeetsingh4109 Місяць тому

      ਜਲੰਧਰ ਜਿਮਨੀ ਚੋਣ ਵਿੱਚ ਭਾਵੇਂ ਕਾਂਗਰਸ ਪਾਰਟੀ ਹਾਰ ਹੀ ਗਈ ਹੈ ਪਰ ਉਹ ਇਲੈਕਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹੁਤ ਹੀ ਮਿਹਨਤ ਨਾਲ ਲੜੀ ਆ ਪਰ ਬਾਕੀ ਪੰਜਾਬ ਦੇ ਵੱਡੇ ਆਗੂਆਂ ਨੇ ਉਨੀ ਮਿਹਨਤ ਨਹੀਂ ਕੀਤੀ ਜਿੰਨੀ ਮਿਹਨਤ ਕਰਨੀ ਚਾਹੀਦੀ ਸੀ

  • @avtarsinghdhillon6963
    @avtarsinghdhillon6963 Місяць тому

    Very nice

  • @RosaSharma
    @RosaSharma Місяць тому

    Hari Chand rattan USA pb48 sat Shri akal ji

  • @surjeetsingh8809
    @surjeetsingh8809 Місяць тому

    👍👍👍👍👌

  • @dekwalia
    @dekwalia Місяць тому

    🎉

  • @abroldentalcare8638
    @abroldentalcare8638 Місяць тому +1

    Wine suit and money used by APP Ashok Abrol

    • @user-fq3id1wb7d
      @user-fq3id1wb7d Місяць тому

      Hahaha ਏ ਕੰਮ ਕਾਂਗਰਸ ਤੇ ਕਾਲੀ ਕਰਦੇ ਸੀ ਪਹਿਲਾ, ਹਾਰ ਨੂੰ ਸਵਿਕਾਰ ਕਰਨਾ ਸਿੱਖੋ ਬਹਾਨੇ ਨਾ ਬਣਾਓ

  • @angrejsingh-zk5lj
    @angrejsingh-zk5lj Місяць тому

    🙏🙏👍

  • @ajaibsinghpanesarCanada
    @ajaibsinghpanesarCanada Місяць тому +2

    S S A 🙏🙏🙏🙏🙏🙏🙏🙏🙏 to all members present in this program

  • @bhupindersinghmann5096
    @bhupindersinghmann5096 Місяць тому +1

    ਸੁਖਵੀਰ ਤਾ ਪ੍ਰਧਾਨਗੀ ਛੱਡਦੇ ਜੋ ਰਾਹੂ ਕੇਤੂ ਨਾਲ ਫਿਰਦੇ ਹਨ ਗਰੇਵਾਲ ਚੀਮਾ ਵਲਟੋਹਾ ਉਹ ਕਹੀ ਜਾਦੇ ਚਲਦੇ ਫਠੇ।ਸੁਖਿਆ

  • @harjinderbajak4930
    @harjinderbajak4930 Місяць тому

    ਰਾਜਾ ਬੜਿੰਗ ਜਿੰਦਾ ਬਾਦ

  • @harmeetsinghghumaan8601
    @harmeetsinghghumaan8601 Місяць тому

    Best wishes ❤ sa for you good views

  • @harnekmalhans7783
    @harnekmalhans7783 Місяць тому

    True s Sukhbir Sigh start from abnitio work day and night with true sincere mind

  • @jarnailsingh9949
    @jarnailsingh9949 Місяць тому +1

    28225th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @NavjotSingh-qu1ys
    @NavjotSingh-qu1ys Місяць тому +1

    ਕਾਂਗਰਸ ਦੇ mukh ਮੰਤਰੀ candidate ਵਿਚ navjot ਸਿੱਧੂ ਦਾ naam lya hi nhi

  • @singhbhullar7227
    @singhbhullar7227 Місяць тому

    ਜਲੰਧਰ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ 15ਹਜਾਰ ਵੋਟਾਂ ਪਾਈਆਂ ਸੀ ਪਰ ਬਾਕੀ ਚਾਰ ਹਲਕਿਆਂ ਵਿੱਚ ਆਪ ਪਾਰਟੀ ਨੂੰ ਕਾਫੀ ਵੋਟਾਂ ਪਈਆਂ

  • @harnekmalhans7783
    @harnekmalhans7783 Місяць тому

    Sat Sri Akal to all the three mature journalists In the corrupt system very hard for the honest to rule rather very hard for the honest to succeed in politics Only awakened voters can deliver

  • @Minalatti6462
    @Minalatti6462 Місяць тому +2

    Sukhbir Badal nu wada Badal keh ke gya ki putra Pradhangi nu jaffa pa ke rakhna nahi ta tainu kisse nahi puchna.

  • @sharmatenthouse1848
    @sharmatenthouse1848 Місяць тому +1

    Hamir Singh jagtarsingh Randhawa by sat shri akal

  • @deepsandhu876
    @deepsandhu876 Місяць тому

    🎉🎉🎉🎉

  • @LakhwinderSingh-tp8oy
    @LakhwinderSingh-tp8oy Місяць тому

    ਸਤਿ ਸ੍ਰੀ ਆਕਾਲ ਜੀ।
    ❤❤❤

  • @kashmirjhutty1733
    @kashmirjhutty1733 Місяць тому

    Randhawaji , discuss Amritpal votes also in the next 3 out of 4 seats .

  • @RosaSharma
    @RosaSharma Місяць тому

    Urmilhari USA pb48 sat Shri Akal ji

  • @Ranjeetdaliwal-kz2nc
    @Ranjeetdaliwal-kz2nc Місяць тому

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @jagtarbirdi3295
    @jagtarbirdi3295 Місяць тому +1

    2ਦਿਨ ਪਹਿਲਾਂ ਤੱਕ ਤੁਸੀਂ ਕਹਿ ਰਹੇ ਸੀ ਬੀਬੀ ਸੁਰਜੀਤ ਕੌਰ 20000 ਵੋਟ ਲੈਜੂਗੀ ਹਮਦਰਦੀ ਵੇਲ ਬਣਗੀ ਲੋਕਾਂ ਦੇ ਆਪ ਮੁਹਾਰੇ ਚੋਣ ਲੜਨ ਦੀਆਂ ਗੱਲਾਂ ਕਰਦੇ ਸੀ ਅੱਜ ਗਲ ਹੋਰ ਪਾਸੇ ਘ੍ਰਮਾ ਰਹੇ ਉ ਜੀ ਬਾਗੀ ਧੜੇ ਨੇ ਚੋਣ ਲੜੀ ਸੀ ਵੋਟਾਂ 2600 ਤੋਂ ਘਟੀਆ ਨੋ ਜਨਾਬ

    • @BaljinderSingh-pb7tp
      @BaljinderSingh-pb7tp Місяць тому

      ਇਹਨਾ ਨੂ ਆਕਲੀ ਦਲ ਬਾਦਲ ਦੇ ਖਿਲਾਫ ਹੀ ਬੋਲਣਾ

  • @Sukhdev-lf9sm
    @Sukhdev-lf9sm Місяць тому +2

    Badal tabber had ruined our akali dal

    • @realsujansingh
      @realsujansingh Місяць тому

      badal tbbr ne puri sikh kaum te pb nu puri traah ojaar ke tbaah krkr rkh ditta hai

  • @gill-punjab
    @gill-punjab Місяць тому +1

    ਸਹੀ ਏ ਜੀ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾ ਦਿੱਤਾ ਹੈ

  • @bhupindersinghthind3114
    @bhupindersinghthind3114 Місяць тому

    ਜਗਤਾਰ ਸਿੰਘ ਸਪਸ਼ਟੀਕਰਨ ਦਿੰਦੇ ਰਹਿੰਦੇ ਹਨ,ਜਾਂ ਇਹ ਕਹਿੰਦੇ ਰਹਿੰਦੇ ਹਨ ਕਿ ਮੈਂ ਕਹਿੰਦਾ ਹੁੰਨਾ।

  • @harnekmalhans7783
    @harnekmalhans7783 Місяць тому

    Punjab need sincere honest sacrificing leaders to lead the debt ridden otherwise vibrant state But where from Even then imtelligentiaof punjab should continue to save punjab

  • @harnekmalhans7783
    @harnekmalhans7783 Місяць тому

    True true hunger of top chair comes the unity of congress though congress a good party for punjab

  • @kamaldhindsa7528
    @kamaldhindsa7528 Місяць тому

    Sat shri akal to most respected team 🙏today somehow you guys looks very relaxed , specially sardar Jagtar singh ji seems very happy . program as always very updated and well discussed . Shukryea ji . Congress did very good in other states .

  • @AvtarSinghBaidwan-mq2vs
    @AvtarSinghBaidwan-mq2vs Місяць тому

    ❤🙏🏻🙏🏻🙏🏻❤️

  • @narindersandhu8298
    @narindersandhu8298 Місяць тому +1

    ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ ਅਕਾਲੀ ਦੱਲ ਵਿੱਚ ਜਿਨਾਂ ਚਿਰ ਪ੍ਰਾਣੇ ਕੁਕੜ ਪਰਾਂ ਨਹੀਂ ਹੁੰਦੇ ਉਨਾਂ ਚਿਰ ਕੁੱਝ ਨਹੀਂ ਬਣਨਾ

  • @anilvinayak895
    @anilvinayak895 Місяць тому +1

    SAD Sukhbir is decimated, election mars by rampant money,muscle power used by ruling aap

  • @jassbir1363
    @jassbir1363 Місяць тому

    ਆਮ ਆਦਮੀ ਪਾਰਟੀ ਖੁਸ ਹੈ bjp ਤੋ ਜਿੱਤ ਗਈ
    Bjp ਖੁਸ ਹੈ ਕਾਂਗਰਸ ਤੋ ਜਿੱਤ ਗਈ
    ਬੀਬੀ ਜਗੀਰ ਕੋਰ ਜੀ ਦਾ ਧੜਾ , ਸੁਖਬੀਰ ਸਿੰਘ ਬਾਦਲ ਦੇ ਧੜੇ ਤੋ ਜਿੱਤਿਆਂ ।

  • @nirbhaidhaliwal1564
    @nirbhaidhaliwal1564 Місяць тому

    ਰਧਾਵਾ ਸਹਿਬ ਜੀ ਇਸ ਚੋਣ ਵਿੱਚ ਬਾਜਵੇ ਨੇ ਚੰਨੀ ਸਹਿਬ ਮਾਜਤਾ ਕਿਉਕਿ ਬਾਜਵਾ ਸਹਿਬ 27 ਦਾ ਆਪ ਦੇ ਆਪ ਨੁੱ ਮੁੱਖ ਮੰਤਰੀ ਮੰਨੀ ਸਮਝ ਦਾ ਹੈ

  • @parkashsinghkhurmi2941
    @parkashsinghkhurmi2941 Місяць тому

    ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਹੈ ਉਹ15 ਜੁਲਾਈ ਬਜਾਏ ਹੋਰ ਤਾਰੀਖ ਰੱਖ ਲੈਣ

  • @NIRMALSINGH-bk6wk
    @NIRMALSINGH-bk6wk Місяць тому

    ਚਾਹ ਪੀ ਕੇ ਆ ਜਾਂਦੇ ਪ੍ਰੋਗਰਾਮ ਚ। ਏਡੀ ਕਿਹੜੀ ਕਾਹਲੀ ਸੀ 😂😂😂😂

  • @engg.lakhwindersinghhothi7298
    @engg.lakhwindersinghhothi7298 Місяць тому

    ਸਰਦਾਰ ਜੀ ਇਹ ਵੀ ਦੱਸਿਆ ਜਾਵੇ ਕਿ 742 ਵੋਟਰਾਂ ਵਿੱਚੋਂ ਦੋਨਾਂ ਪਾਰਟੀਆਂ ਕਿੱਥੇ ਕਿੱਥੇ ਖੜੀਆਂ ਨੇ

  • @ajaibsinghpanesarCanada
    @ajaibsinghpanesarCanada Місяць тому +1

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @kanwaljeetsingh268
    @kanwaljeetsingh268 Місяць тому

    ਰੰਧਾਵਾ ਸਾਹਿਬ ਕਦੇ ਕਦੇ ਤੇ ਜਗਤਾਰ ਸਿੰਘ ਜੀ ਅਕਸਰ ਸੰਤੁਲਤ ਗੱਲ ਕਰਦੇ ਨੇ ਪਰ ਹਮੀਰ ਸਿੰਘ ਲੁਬਾਣਾ ਕਦੇ ਵੀ ਭਗਵੰਤ ਮਾਨ ਦੇ ਕੰਮ ਦੀ ਸਿਫਤ ਕਰਦਾ ਨਹੀਂ ਸੁਣਿਆ ਹਮੇਸ਼ਾ ਨੁਕਸ ਕਡਨ ਹੀ ਐਨਰਜੀ ਵੇਸ੍ਟ ਕਰਦਾ ਰਹਿੰਦੈ

  • @Ranglapunjab103
    @Ranglapunjab103 Місяць тому

    ਕਾਂਗਰਸ ਦਾ ਜਲੰਧਰ ਪੱਛਮੀ ਤੋਂ Candidate ਕਮਜੋਰ ਸੀ।ਜੇ ਮੁਹਿੰਦਰ ਸਿੰਘ ਕੇ ਪੀ ਕਾਂਗਰਸ ਵਲੋਂ ਚੋਣ ਲੜ ਰਿਹਾ ਹੁੰਦਾ ਤਾਂ ਰੀਜ਼ਲਟ ਏਦਾਂ ਦਾ ਨਾ ਸੀ ਹੋਣਾ।

  • @gurpiarsingh3713
    @gurpiarsingh3713 Місяць тому

    ਸਚਾਈ ਹੈ ਕਿ ਲੀਡਰਸ਼ਿਪ ਬਦਲੇ ਬਿਨਾਂ ਕੱਖ ਪੱਲੇ ਨਹੀਂ ਪੈਂਦਾ।

  • @parkashsinghkhurmi2941
    @parkashsinghkhurmi2941 Місяць тому

    ਸ ਹਮੀਰ ਸਿੰਘ ਜੀ ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਵਿਚ ਸਮਝੌਤਾ ਹੋਇਆ ਹੈ ਗਿੱਦੜਬਾਹਾ

  • @user-jw4nc9lf2o
    @user-jw4nc9lf2o Місяць тому

    Randhawa ji. ਲੋਕ ਬੋਹਤ ਜੋ ਸਿਆਣੇ. ਹਨ ਉਹ ਐਨਾ. ਦੇ ਪਿੱਛੇ ਆਪਣੇ ਆਪ ਨੂੰ. ਬੇਵਕੂਫ ਨਹੀਂ ਬਣ .ਸਿਰਫ. Hamir singh ਹੀ ground level. ਨੂੰ ਬੋਹਤ ਚੰਗੀ. ਤਰ੍ਹਾਂ ਜਾਣਦੇ ਹਨ ਤੁਸੀ Ena ਪਾਰਟੀ ਦੀ ਰੂਰਲ area ਵਿਚੋਂ ਲੋਕਾਂ ਤੋਂ ਸੁਣੋ. ਅਸਲੀਅਤ ਕੀ ਹੈ 27 ਵਿਚ. ਤੁਹਾਨੂੰ ਪਤਾ ਲੱਗ ਜਾਵੇਗਾ. ਐਨਾ ਗੁਣ ਨਾ ਗਾਓ.

  • @RajinderSingh-bp4br
    @RajinderSingh-bp4br Місяць тому

    ਨਾਲ਼ੇ ਗੁਪਤਚਰ ਵੀ ਗੁਰੂ ਘਰਾਂ ਵਿੱਚ ਸੇਵਾਵਾਂ ਦੇਣਗੇ